Haryana
Search
ਕਣਕ ਦੇ ਬੀਜ ਬੀਜਣ ਬਾਰੇ ਬੀਜ ਦੱਸੋਂ ਕਿਹੜਾ ਵਧੀਆ ਆ ?
(pb)
ਗੁਰਸਿਮਰਨ ਜੀ ਤੁਸੀ ਕਣਕ ਦਾ ਬੀਜ ਜਿਵੇ HD-3086,HD-2967, HD-3226, DBW-187, DBW-222,PBW343, PBW_590, PBW 752 ਦੀ ਬਿਜਾਈ ਕਰ ਸਕਦੇ ਹੋ|
ਸਬ ਤੋਂ ਵੱਧ ਝਾੜ ਕਿਸ ਬੀਜ ਦਾ ਹੈ
अच्छी उपज के लिए गेहूं के कौन से बीज की बिजाई की जाए
कौन सी वेराइटी अच्छी है गेहूं ki बताई
272ਕਣਕ ਦਾ ਕਿੰਨਾ ਚਾੜ
1509 ਦਾ ਕੀ ਰੇਟ ?
(pb)
Punjab
ਮਨਪ੍ਰੀਤ ਜੀ ਇਸਦਾ ਰੇਟ 4700 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹੈ। ਧੰਨਵਾਦ
ਸਰੋ ਦੀ ਖੇਤੀ ਦੀ ਜਾਣਕਾਰੀ ਦਿਓ ਜੀ ਕਿੰਨਾ ਮੁਨਾਫਾ ਹੋ ਸਕਦਾ ?
(pb)
Punjab
ਸੰਧੂ ਜੀ ਜੇਕਰ ਮੁਨਾਫ਼ੇ ਦੀ ਗੱਲ ਕਰੀਏ ਤਾ ਇਹ ਕਣਕ ਨਾਲੋਂ ਵੱਧ ਮੁਨਾਫ਼ਾ ਦੇ ਜਾਂਦੀ ਹੈ ਅਤੇ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਦੀ ਖੇਤੀ ਦੀ ਪੂਰੀ ਜਾਣਕਾਰੀ ਲੈਣੀ ਹੈ ਜਾ ਸਿਰਫ ਇਸਦੇ ਮੁਨਾਫ਼ੇ ਬਾਰੇ ਜਾਣਕਾਰੀ ਲੈਣੀ ਸੀ |
3086 ਕਣਕ ਦੀ ਬਿਜਾਈ ਦਾ ਸਹੀ ਸਮਾਂ ਦੱਸੋ ਜੀ ?
(pb)
Haryana
ਸੰਧੂ ਜੀ ਇਸਦੀ ਬਿਜਾਈ ਦਾ ਸਮਾਂ ਅਕਤੂਬਰ ਦੇ ਆਖਰੀ ਹਫਤੇ ਤੋਂ ਨਵੰਬਰ ਤਕ ਦਾ ਸਮਾਂ ਹੈ| ਧੰਨਵਾਦ
Nano carrier delivery cargo potential in agriculture
(en)
Maharashtra
Harman ji please ask your query in detail what you want to know about it so that we can guide you accordingly.thank you
ਸਰ ਜੀ ਕਣਕ ਰਕਸਾ 999 ਬਾਰੇ ਜਾਣਕਾਰੀ ਦਿਉ। ਕਿੰਨਾ ਝਾੜ ਦਿੰਦੀ ਹੈ ?
(pb)
Haryana
ਸੁਖਜਿੰਦਰ ਜੀ ਇਸਦੀ ਬਿਜਾਈ ਨਵੰਬਰ ਦੇ ਪਹਿਲੇ ਹਫਤੇ ਵਿਚ ਲੱਗਦੀ ਹੈ ਅਤੇ ਇਹ ਝਾੜ 75 ਮਣ ਪ੍ਰਤੀ ਏਕੜ ਦੇ ਹਿਸਾਬ ਨਾਲ ਦੱਸੀ ਜਾ ਰਹੀ ਹੈ|
ਗਾਂਵਾ ਦੇ ਚਿੱਚੜ ਨਹੀਂ ਹਟਦੇ ਕੋਈ ਹੱਲ ਦੱਸੋ
(pb)
ਤੁਸੀ taktic liquid 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ
okk
1121basmati da ki rate aa ?
(pb)
Punjab
SIMARJIT SINGH ji lagphag 2500 rupees hai ji.
devmedia
(en)
Punjab
बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं केंचुए लेने के लिए आप Parteek Bajaj 8439807519 से संपर्क कर सकते है इसके रेट की जानकारी भी आपको इन्ही से मिल जाएगी धन्यवाद
गुड़हल के पौधों पर सफेद और हरा रंग का चैंपा लगा है कृपया उपचार बताए ?
(hn)
Punjab
कुमार जी चेपे की रोकथाम के लिए imidacloprid @1.5 ml को प्रति लीटर पानी के हिसाब से स्प्रे करें| धन्यवाद
acetamiprid 20% 8 gm / pump dal dijiyeee
vermicompost ?
(en)
Punjab
Ajeet ji kripya aap apna swal vistar se pooche ke aap vermicompost ke bare men kya jankari lena chahte hai taki aapko uske hisab se jankari di ja sake,dhanywad
what is tailoring plant ?
(en)
Maharashtra
Tailor made means, growing plants for a specific purpose such as high yield, disease resistant etc. Using biotechnological methods, the genetic modification has been done in plants to create tailor-made plants to supply alternative resources to industries, in the form of starches, fuels and pharmaceuticals.
ਡਾਃ ਜੀ ਝੋਨੇ ਦੀ ਪਰਾਲੀ ਖੇਤ ਵਿਚ ਹੀ ਵਾਹੁਣੀ ਆ ਤੇ ਜੀਰੋ ਡਰਿਲ ਨਾਲ ਬੀਜਾਈ ਕਰਨੀ ਏ ਕੀ ਆਖਰੀ ਵਹਾਈ ਤੋਂ ਪਹਿਲਾਂ ਯੂਰੀਆ ਦਾ ਅੱਧਾ ਬੋਰਾ ਵੀ ਪਾ ਸਕਦੇ ਆ ?
(pb)
ਜੇਕਰ ਸਿਰਫ ਡੀ ੲੇ ਪੀ ਪਾ ਰਹੇ ਹੋ ਫਿਰ ਪਾ ਸਕਦੇ ਹੋ..ਜੇਕਰ NPK ਪਾੲੀ ਹੈ ਫਿਰ ਲੋੜ ਨਹੀਂ
Cow de skin te eh mark je han te andar ਛੋਟੀਆਂ ਜਿਹਿਆਂ ਗੰਡਾਂ ਹਨ ਸੁਣ ਵਾਲੀ ਹੇ . ਕੋਈ ਮੇਡੀਸਨ ਦੱਸੋ ?
(en)
tuci iss nu hitek inj 1ml/50kg sarir de bhar de hisab nal chamdi vich lgwao ate Bovimin-gl liquid 7ml rojana deo.
Inj Anthiomaline 50 ml,give 17 ml deep I'm, on alternate day, every time use new syringe and needle 18g
ਮੈ ap3 ਮਟਰ ਦੀ ਖੇਤੀ ਕਰ ਰਿਹਾ ਉਸ ਲਈ ਕਿਨੀ ਖਾਦ ਹੋਵੇ ?
(pb)
ਬਿਜਾਈ ਦੇ ਸਮੇਂ ਨਾਈਟ੍ਰੋਜਨ 20 ਕਿੱਲੋ (50 ਕਿੱਲੋ ਯੂਰੀਆ), ਫਾਸਫੋਰਸ 25 ਕਿੱਲੋ (150 ਕਿੱਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ।ਖਾਦਾਂ ਦੀ ਪੂਰੀ ਮਾਤਰਾ ਕਤਾਰਾਂ ਵਿੱਚ ਪਾ ਦਿਓ।
Cow de eh problem aa gi barenil injection dita si half dose koi farak nahi pia , ki eh disease duje janwra nu vi ho sakda ?
(en)
Punjab
Kuldeep ji iss nu nazdiki doctor ton check krwao isdi janch krke ilag ho skda hai baki iss nu pett de kiria lai Zenvet bolus deo ate akh vich boric acid pani vich ghol ke pao.
गिर नस्ल की गाय की कीमत क्या होगी ?
(hn)
Rajasthan
राजीव जी गाय की कीमत दूध और अच्छी ग्रोथ पर निर्भर है आपको दूध के हिसाब से 30—35 हज़ार तक मिल सकती है।
Last te jhona ess tra ho janda ?
(en)
Punjab
ਪਾਣੀ ਦੀ ਕੁਆਲਿਟੀ ਮਾੜੀ ਕਰਕੇ,ਜਿਆਦਾ ਪਾਣੀ ਖੜਾ ਰੱਖਣ ਨਾਲ ਹੋ ਜਾਂਦਾ ਹੈ। ਜੇਕਰ ਤੇਲੇ ਦਾ ਜਿਆਦਾ ਹਮਲਾ ਹੋਵੇ ਫਿਰ ਵੀ ਏਦਾ ਹੁੰਦਾ
Punjab
es nu basf di adexar nisraan te ate bd vich validamycin + hexaconazole di spray kareya kro
devmedia
(en)
Punjab
Grewal ji uss nu pett de kiria lai Flukarid-DS bolus deo ate Biotrim inj 10ml lgwao ate halotas tab 2-2 goli swere sham ate Vitakind liv liquid 50ml rojana deo.
devmedia
(en)
Hanji paa skde ho ehh tuc 1-1.5 kg rojana deo iss nal vdia growth ho jawegi.
sir jhoti aa ohda temp low aa te pathe v thora hi khandi aa, medicine daso sir ?
(pb)
Punjab
tuci uss nu Doloban plus injection 15ml, Avil injection 10ml, Enrofloxacin injection 15ml ate Tinacal injection 20ml lgwao.
devmedia
(en)
Rajasthan
hanji tuci calf grower feed di varto kr skde ho ate 500-700gm tak usde khaan de hisab nal deo.
आधा बिघा गेहूं के अन्दर कोन सी दवाई का उपयोग करना चाहिए ?
(hn)
Punjab
राजेश जी कृपया बताये के गेंहू में क्या दिक्कत आ रही है ताकि आपको उसके हिसाब से जानकारी दी जा सके| धन्यवाद
kanak di bijai da thik time kihra hai ji ?
(pb)
Haryana
harmeet ji kanak di bijai tuc october de akhri hafte to november tak kar sakde ho,dhanwad
ਸੱਤ ਸ੍ਰੀ ਅਕਾਲ, ਮੇਰੇ ਕੋਲ 30 ਫਲਦਾਰ ਬੂੱਟੇ ਹਨ ਮੈ ਉਹਨਾ ਦੇ ਮੁੱਢ ਤੇ ਜੋ ਕਲੀ ਦਾ ਲੇਪ ਲਾਇਆ ਜਾਦਾ ਉਸ ਬਾਰੇ ਪੁਛਣਾ ਚਾਹੁਣਾ ਕਿ ਉਹ ਕਿਵੇ ਤਿਆਰ ਕੀਤਾ ਜਾਦਾ,ਮਤਲਬ ਕਿ ਕਲੀ ਦੇ ਨਾਲ ਉਸ ਘੋਲ ਚ ਹੋਰ ਵੀ ਕੁਝ ਪਾਉਣਾ ਹੁੰਦਾ ਅਤੇ ਇਹ ਕਿੰਨੀ ਉਮਰ ਦੇ ਬੂਟੇਆ ਦੇ ਮੁੱਢ ਤੇ ਲਾਉਣਾ ਸੂਰੁ ਕਰਨਾ ਚਾਹੀਦਾ ?
(en)
Punjab
ਸੰਦੀਪ ਜੀ ਬੋਰਡੋ ਪੇਸਟ ਬਣਾਉਣ ਦੀ ਲੋੜੀਂਦੀ ਸਮੱਗਰੀ ਬੋਰਡੋ ਪੇਂਟ ਮੋਨੋਹਾਈਡਰੇਟਿਡ ਕਾਪਰ ਸਲਫ਼ੇਟ (ਨੀਲਾ ਥੋਥਾ) : 1 ਕਿਲੋ ਹਾਈਡਰੇਟਿਡ ਲਾਈਮ ਡਸਟ (ਚੂਨਾ) : 2 ਕਿਲੋ ਉਬਲਿਆ ਅਲਸੀ ਦਾ ਤੇਲ : 3 ਲਿਟਰ ਬੋਰਡੋ ਪੇਂਟ ਬਨਾਉਣ ਦਾ ਤਰੀਕਾ ਮੋਨੋਹਾਈਡਰੇਟਿਡ ਕਾਪਰ ਸਲਫ਼ੇਟ (ਨੀਲਾ ਥੋਥਾ)ਕਿਸੇ ਲੋਹੇ ਦੀ ਤਵੀ ਤੇ ਰੱਖ ਕੇ ਉਸ ਸਮੇਂ ਤੱਕ ਗਰਮ ਕਰੋ ਜਿਸ ਸਮੇਂ ਤੱਕ ਇਸ ਦਾ ਪਾਊਡਰ ਨਾ ਬਣ ਜਾਵੇ। ਚੂਨੇ ਦਾ ਧੂੜਾ ਅਤੇ ਕਾਪਰ ਸਲਫੇਟ ਦਾ ਧੂੜਾ ਚੰਗੀ ਤਰ੍ਹਾਂ ਰਲਾ ਕੇ ਇਸ ਵਿੱਚ ਅਲਸੀ ਦਾ ਤੇਲ ਪਾ ਦਿਉ। ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਇੱਕ ਜਾਨ ਕਰ ਲਵੋ। ਹੁਣ ਇਹ ਬੋਰਡੋ ਪੇਂਟ ਵਰਤਣ ਲਈ ਤਿਆਰ ਹੈ। ਇਸ ਨੂੰ ਬੁਰਸ਼ ਨਾਲ ਲਾਉ। ਇਸ ਨੂੰ ਬਰਤਨ ਵਿੱਚ ਰੱਖੋ ਜਾਂ ਲੋੜ ਪੈਣ ਤੇ ਨਵਾਂ ਤਿਆਰ ਕਰ ਲਵੋ। ਪਾਣੀ ਬੋਰਡੋ ਪੇਂਟ ਰਾਹੀਂ ਲੰਘ ਨਹੀਂ ਸਕਦਾ। ਜਿਨ੍ਹਾਂ ਥਾਵਾਂ ਤੇ ਬਾਰਸ਼ ਬਹੁਤ ਜ਼ਿਆਦਾ ਹੁੰਦੀ ਹੋਵੇ ਉਥੇ ਇਸ ਦੀ ਵਰਤੋਂ ਬਹੁਤ ਗੁਣਕਾਰੀ ਹੈ, ਕਿਉਂਕਿ ਇਹ ਪੌਦੇ ਦੇ ਜ਼ਖ਼ਮ ਤੇ ਪਿੱਛੋਂ ਅੰਦਰਲੀ ਲੱਕੜ ਨੂੰ ਗਲਣ ਤੋਂ ਬਚਾਉਂਦੀ ਹੈ। ਇਹ ਇੱਕ ਸਾਲ ਜਾਂ ਕੁਝ ਹੋਰ ਵੱਧ ਸਮੇਂ ਤੱਕ ਲੱਗਾ ਰਹਿੰਦਾ ਹੈ।
फल गल रहा है इसका कुछ उपाय बताईये ?
(hn)
Punjab
वर्मा जी आप इसके ऊपर copper oxychloride@3 gram को प्रति लीटर पानी के हिसाब से स्प्रे करे| धन्यवाद
Chattisgarh
आप इसके लिए नेटिवो की फंगीसाइड आती है या फिर रिडोमिल गोल्ड के साथ इमिडा क्लॉप्राइड का उपयोग करे।
saath m florofix ka bhi
इसका कुछ उपाय बताईये ?
(hn)
Maharashtra
वर्मा जी आप इसके ऊपर carbendazim @3 ग्राम को प्रति लीटर पानी के हिसाब से स्प्रे करें|
Chattisgarh
यह भी आपको ridomil गोल्ड या नेटीवो फंगिसाइड का उपयोग करे , आपकी क्रॉप में अभी early blight ki problem hai
Kapas sukane or jaldi khilane ki dawai ?
(hn)
Punjab
Singh ji is trah ki koi bhi spray sifarish nahi ki jati hai,dhanywad
1,-पपीता के पौधे में ऊपर वाली पत्तियां मुड़ रही है, तथा निचली पत्ती पीला हो रहीं हैं । 2-बैगन के पौध में फुल लग रहे हैं लेकिन फल नहीं बन रहे हैं ?
(hn)
Punjab
आशुतोष जी अगर पत्ते मुड़ रहे है तो इसके नीचे मछर का हमला चेक करे अगर मौजूद है तो आप इसके ऊपर imidacloprid @1.5 ml को प्रति लीटर पानी के हिसाब से स्प्रे करें| बैंगन के ऊपर आप NPK 130045 @10 ग्राम को प्रति लीटर पानी के हिसाब से स्प्रे करें| धन्यवाद
gehu ka beej jiski jyada paidwar ho btaye ?
(hn)
Punjab
Ramashish ji aap genhu ki kisme jaise WH 896,PBW 373,PBW 343,HD 2643,UP 2425 ki bijai kar sakte hai,dhanywad
sir/madam ji hmare tubewell ke pani me sodium chloride ki matra jayada h so payaj ho jayega kya ?
(hn)
Punjab
Ram ji isme pyaj ki kheti nahi ki ja sakti aur aap baki faslon ko bhi tubewell water mein canal water add kar ke lgaana hai hamesha
ਕਣਕ ਦੇ ਬੀਜ ਨੂੰ ਕਿਹੜੀ ਦਵਾਈ ਲਾਉਣੀ ਚਾਹੀਦੀ ਹੈ ਤੇ ਕਿਵੇ ਲਾਉਣੀ ਚਾਹੀਦੀ ਹੈ ਤਾ ਜੋ ਝਾੜ ਵਧੀਆ ਰਹੇ ?
(pb)
Punjab
ਕਣਕ ਦੇ ਬੀਜ ਨੂੰ ਤੁਸੀ raxil @2 ਗ੍ਰਾਮ ਜਾ thiram @2 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਓ| ਧੰਨਵਾਦ
dosto 3226 kdo bijae suru karea
(pb)
Punjab
jugraj ji tuc isdi bijai november de pehle hafte to kar sakde ho,dhanwad
ਗਾਂ ਦੀ ਮੋਕ ਨਹੀਂ ਹੱਟ ਰਹੀ ਇਲਾਜ ਦੱਸੋ ਗਾਂ 4 ਮਹੀਨੇ ਦੀ ਗੱਭ ਹੈ ?
(en)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Zenvet ਗੋਲੀ ਦਿਓ ਇਹ INTAS ਕੰਪਨੀ ਦਾ ਪ੍ਰੋਡਕਟ ਹੈ ਬਾਕੀ ਉਸ ਨੂੰ Biotrim inj 15ml ਲਗਵਾਓ ਅਤੇ Halotas tab 2-2 ਸਵੇਰੇ ਸ਼ਾਮ ਦਿਓ ਅਤੇ Vitakind liv liquid 50ml ਰੋਜਾਨਾ ਦਿਓ
Nr 2563 GADVASU information ?
(pb)
Punjab
Lovepreet ji ehh Nili ravi nasal da semen hai tuci isdi straw di photo bhejo jiss nal tuhanu hor v jankari diti ja skee.
ਗਾਂ ਨੂੰ 2 ਮਹੀਨੇ ਗੱਬ ਨੂੰ ਚੈੱਕ ਕਰਵਾ ਸਕਦੇ ਹਾਂ ?
(pb)
Punjab
ਵੈਸੇ ਤਾਂ 2 ਮਹੀਨੇ ਦਾ ਪਸ਼ੂ ਵੀ ਚੈੱਕ ਹੋ ਜਾਂਦਾ ਹੈ ਪਰ ਸਹੀ 3 ਮਹੀਨੇ ਤੇ ਕਰਵਾਓ ਤਾਂ ਵਧਿਆ ਪਤਾ ਲਗ ਜਾਂਦਾ ਹੈ
sir ye 1 month ki pregnant h yah bhot kmjor h aisa kya dale jis se ye puri healthy ho jaye ?
(hn)
Isko aap acha hara chara aur feed dalen aur isko Enerboost powder 50gm rojana dena suru kren aur byane se 2 mahine pehle vitum-h liquid 10ml rojana den.
मुर्रा नस्ल की भैंस कहा से मिलेगी, और कम से कम कितने रेट की होगी ?
(hn)
Punjab
मोहित जी आप मुर्रा भैंस लेने के लिए अभ्य 9720077007 जी से संम्पर्क कर सकते है वैसे भैंस दूध के हिसाब से 60000 से 1 लाख तक भी मिल सकती है।
hme gnna bona hai Kaun kaun si khad dale kya tori bo sakte hai ?
(hn)
Punjab
Anish ji aap ganne ki buvayi ke smay urea@135-200 kilo aur SSP@125 kilo prati acre daale. Phosphorus ki poori matra aur Nitrogen ki 1/3 matra bijai ke smay daale. baki bachi hui matra doosri ya chauthi sinchai ke smay daale. aur kripya aap btaye ke aap tori ki sabji ke bare men jankari lena chahte hai dhanywad
aloo ki buwaii ka sahi samay kya hai aur kaise kare ?
(hn)
Punjab
vijay ji allu ki ageti buvayi 25 september se 10 october tak hai. darmiyane smay vali picheti buvayi october ke teesre hafte se november ke pehle hafte tak ki jati hai. bsant ritu ke liye january ke doosre pakhvada bijai ka sahi smay hai.bijai ke liye allu men 20cm aur medon me 60 cm ka aasla rakhe.faasla allu ke akar ke anusar badla ja sakta hai. agar allu ka vyas 2.5-3 cm ho to faasla 60x 15 cm aur agar allu ka vyas 5-6cm ho to faasla 60x40 cm hona chahiye.6-8 inch gehri khali bnaye. fir inme allu rakhe aur thoda sa jameen se bahr rehne de.
गेहू की कोन सी variety लगाऊ जमीन रेतीली है ?
(hn)
Punjab
विनायक जी आप गेंहू की किस्मे जैसे WH 896,PBW 373,PBW 343,HD 2643,UP 2425,PBW-443 की बिजाई कर सकते है| धन्यवाद
ye aalu me kon sa rog hai, isme kon sa dava use karni hogi ?
(hn)
Punjab
manoj ji kripya aap btaye ke aapne isme kya kya khaad daali hai taki aapko uske hisab se jankari di ja sake,dhanywad
kya gulab ke phool ke podhe ki ropai bhi dopahr ke aakhiri samay me karni chahiye ?
(hn)
Punjab
jassi ji bilkul iski ropai dopher ke bad karni chahiye.dhanywad
I m an agriculture student, which type of business I should do in future ?
(en)
Punjab
No industry is best suited for becoming an entrepreneur than the agriculture sector. If your dream is to setup your own business to become an employment giver rather than an employment seeker, there are number of opportunities and promotional schemes from government to establish your own business in the agriculture related industry. Ex: you can own a mushroom production unit, Dairy farming, rabbit farming, vermicompost production etc where you can get subsidy from government for establishing structures.
Jammu & Kashmir
Thanks
Kya gulab ke phool ki podhe ki ropai bhi sham ke samay hi dopahr ke baad karni chahiye ?
(hn)
Punjab
jassi ji bilkul iski ropai dopher ke bad karni chahiye.dhanywad
Haryana
Thanks.After a long time,i see it.
ਸੇਮ ਦੀ ਸਮੱਸਿਆ ਦਾ ਜੜ ਤੋਂ ਖਤਮ ਕਿਵੇਂ ਕੀਤੀ ਜਾ ਸਕਦੀ ਹੈ ?
(pb)
Punjab
ਪੱਕਾ ਹੱਲ ਕੋਈ ਨਹੀ ਜੀ ਜੇਕਰ ਜਿਆਦਾ ਸੇਮ ਹੈ। 3-4 ਫੁੱਟ ਰੇਤਲੀ ਮਿੱਟੀ ਪਾ ਕੇ ਜਮੀਨ ਦਾ ਲੈਵਲ ਵੀ ਉਪਰ ਚੱਕ ਸਕਦੇ ਓ
papaya kia roof hai
(hn)
Punjab
khan ni aap iske patton ke neeche machar ka hamla check kare agar maujood hai to aap iske uper imidacloprid@1.5ml ko prati litre pani ke hisab se spray karen,dhanywad
ssa g jehda pashu war war firda hai te usnu keepar plus de skde a ai kron ton baad ta jo oh fire na ?
(pb)
Punjab
hnji tuci keeper plus Ai ton badd de skde ho iss nal pashu de gaban rehnn di ass vddh jndi hai ehh 30gm rojana deo.
infection v thek ho jandi a
ਪਿਆਜ ਦੇ ਬੀਜ ਅਤੇ ਝਾੜ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ?
(pb)
Punjab
ਜਸਵਿੰਦਰ ਜੀ ਤੁਸੀ ਕਿਸਮਾਂ ਜਿਵੇ PRO 6: ਇਹ ਦਰਮਿਆਨੇ ਕੱਦ, ਗੂੜੇ ਲਾਲ ਰੰਗ, ਵੱਡੇ-ਦਰਮਿਆਨੇ ਅਤੇ ਗੋਲ ਗੰਢਿਆਂ ਵਾਲੀ ਕਿਸਮ ਹੈ। ਇਹ ਕਿਸਮ ਪਨੀਰੀ ਲਾਉਣ ਤੋਂ 120 ਦਿਨਾਂ ਤੱਕ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 175 ਕੁਇੰਟਲ ਪ੍ਰਤੀ ਏਕੜ ਹੈ। ਇਸਦੇ ਗੰਢੇ ਜ਼ਿਆਦਾ ਦੇਰ ਤੱਕ ਰੱਖੇ ਜਾ ਸਕਦੇ ਹਨ।Punjab Naroya: ਇਹ ਦਰਮਿਆਨੇ ਕੱਦ, ਗੂੜੇ ਲਾਲ ਰੰਗ, ਵੱਡੇ-ਦਰਮਿਆਨੇ ਅਤੇ ਗੋਲ ਗੰਢਿਆਂ ਵਾਲੀ ਕਿਸਮ ਹੈ। ਇਹ ਕਿਸਮ ਪਨੀਰੀ ਲਾਉਣ ਤੋਂ 145 ਦਿਨਾਂ ਤੱਕ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 150 ਕੁਇੰਟਲ ਪ੍ਰਤੀ ਏਕੜ ਹੈ। ਇਹ ਜਾਮਨੀ ਧੱਬਿਆਂ ਦੇ ਰੋਗ ਦੀ ਰੋਧਕ ਕਿਸਮ ਹੈ।
ਵੱਛੀ ਨੂੰ ਮੋਕ ਲਗੀ ਆ ਜੀ ਕੋਈ ਇਲਾਜ ਦਸਿੳ ?
(pb)
Punjab
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ fenbendazole ਦਵਾਈ ਦਿਓ ਅਤੇ brotone liquid ਅਤੇ Enrofloxacin inj. ਲਗਵਾਓ ਇਹ ਤੁਸੀ ਭਾਰ ਅਤੇ ਗਰੋਥ ਦੇ ਹਿਸਾਬ ਨਾਲ ਲਗਵਾਓ
ਗਾ ਨੁੰ ਗਾਬਿਨ ਹੋਈ ਨੁੰ 20 ਦਿਨ ਹੋਏ ਆ ਉਸ ਦੀ ਡਿਵਾਰਮਿੰਗ ਕਰ ਸਕਦੇ ਹਾਂ ?
(pb)
Punjab
ਤੁਸੀ ਉਸ ਨੂੰ 1 ਮਹੀਨੇ ਦੀ ਗੱਭਣ ਹੋਣ ਤੇ ਡਿਵਰਮਿੰਗ ਕਰੋ ਜੀ
Apne kheta ch guli danda bahut hunda g ehda ki hall hai ?
(en)
Punjab
Jashan ji tuc gulli danda nadeen ke liye topic @160gm leader @13 gm Axial @400 ml di varto kar sakde ho.dhanwad
करेला की पत्तियों को कीट खा रहे है क्या करे उपाय बताए ?
(hn)
Punjab
पप्पू जी आप इसके ऊपर malathion @2ml को प्रति लीटर पानी के हिसाब से स्प्रे करें| धन्यवाद
Chattisgarh
emamectin benzoate ya phir Azadiraktin 1000Ppm ki ecohume plus ka use kr skte h
ਕਣਕ ਦੀ ਬਿਜਾਈ ਅਤੇ ਖਾਦਾਂ ਦੀ ਵਰਤੋਂ ਸੰਬੰਧੀ ਸੰਪੂਰਨ ਜਾਣਕਾਰੀ ਦਿੱਤੀ ਜਾਵੇ ?
(pb)
Haryana
ਕਣਕ ਦੀ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ। ਪਿਛੇਤੀ ਬਿਜਾਈ ਦਾ ਫਸਲ ਦੀ ਪੈਦਾਵਾਰ ਤੇ ਬੁਰਾ ਅਸਰ ਪੈਂਦਾ ਹੈ। ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ।ਫ਼ਸਲ ਦੀ ਸਹੀ ਪੈਦਾਵਾਰ ਲਈ ਕਤਾਰਾਂ ਵਿੱਚ 20-25 ਸੈ.ਮੀ. ਦਾ ਫਾਸਲਾ ਹੋਣਾ ਜ਼ਰੂਰੀ ਹੈ ਪਛੇਤੀ ਬੀਜੀ ਗਈ ਫ਼ਸਲ ਵਿਚ ਕਤਾਰਾਂ ਵਿਚ 15-18 ਸੈ.ਮੀ. ਤੱਕ ਦਾ ਫਾਸਲਾ ਹੋਣਾ ਚਾਹੀਦਾ ਹੈ।ਬੀਜ ਦੀ ਡੂੰਘਾਈ 4-5 ਸੈਂ.ਮੀ. ਹੋਣੀ ਚਾਹੀਦੀ ਹੈ।ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰੋ ।ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦਿਓ। ਉਪਰੰਤ ਪਹਿਲੇ ਅਤੇ ਦੂਜੇ ਪਾਣੀ ਨਾਲ 45 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ। ਜੇ ਬਾਰਿਸ਼ਾਂ ਕਾਰਨ ਦੂਜੇ ਪਾਣੀ ਵਿਚ ਦੇਰੀ ਹੋਵੇ ਤਾਂ ਯੂਰੀਆ ਦੀ ਦੂਜੀ ਕਿਸ਼ਤ ਬਿਜਾਈ ਤੋਂ 55 ਦਿਨਾਂ ਬਾਅਦ ਜ਼ਰੂਰ ਦੇ ਦੇਣੀ ਚਾਹੀਦੀ ਹੈ। ਪੋਟਾਸ਼ ਤੱਤ ਦੀ ਘਾਟ ਵਾਲੀਆ ਜਮੀਨਾ ਵਿੱਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ ਗੁਰਦਾਸਪੁਰ, ਹੁਸ਼ਿਆਰਪੁਰ, ਰੋਪੜ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲਿ੍ਹਆਂ ਲਈ 24 ਕਿਲੋ ਪੋਟਾਸ਼ (40 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ ।
moti ki kheti me kitna paisa kama sakte hai ?
(hn)
Punjab
yaddi aap moti ki kheti ki jankari lena chahte hai to Moti ki kheti ek bahut hi accha vavsay hai, isme hone wale profit aur iss kam ki purri jankari ke liye aap Achal SIngh (founder): 9711858258 se sampark kren dhanywad
devmedia
(pb)
Rajasthan
ਹਾਂਜੀ ਦੇ ਸਕਦੇ ਹੋ ਤੁਸੀ ਇਹ ਫੀਡ ਵਿਚ ਵੀ ਮਿਕਸ ਕਰਕੇ ਦੇ ਸਕਦੇ ਹੋ ਇਸਦਾ ਨੁਕਸਾਨ ਨਹੀਂ ਹੈ
black wheat ke liye kis parkar ki mitti ki jarurt hoti h ?
(hn)
Punjab
Subhash ji iski kheti chikni mitti ya nehri mitti jo ke sahi matra me pani ko sokh sake, achi mani jati hai. bhari mitti vale sookhe shetr jisme pani ke nikas ka poora praband ho, bhi iski kheti ke liye achi mani jati hai.dhanywad
लॉन की घास काटने की मशीन ?
(hn)
तेजपाल जी कृपया आप बताये कि आपके लॉन का साइज कितना है ताकि आपको उसके हिसाब से जानकारी दी जा सके। धन्यवाद
devmedia
(pb)
Haryana
Gurdev ji isdi bijai 25 october to 30 november tak kiti ja sakdi hai,dhanwad
पत्ता गोभी में सड़न जैसा हो गया है, उपचार बताएं ?
(hn)
Punjab
अमित जी आप इसके ऊपर मैंकोजेब @4 ग्राम को प्रति लीटर पानी के हिसाब से स्प्रे करें इसके इलावा आप इसमें कीट का प्रकोप भी चेक करें| धन्यवाद