Punjab
Search
achi pedabar ka konci sarso ki buaayi kare
(hn)
Alok ji aap sarso ki kisme jaise Narendra Ageti Rai 4,Varuna (T 59),Vasanti ki bijai kar sakte hai,dhanywad
sir tamatar hybrid seed shope daseo ji
(en)
Punjab
Gurpreet Singh ji, tamater da beej lain lai tusi Rajpal Singh (9876351111) naal Sampark kar skde ho, Dhanvad
ਕਣਕ ਦੇ ਨਵੇਂ ਬੀਜਾਂ ਦੀ। ਜਾਣਕਾਰੀ ਦਿੱਤੀ ਜਾਵੇ ਜੀ
(pb)
ਮਿਹਰ ਸਿੰਘ ਜੀ ਕਣਕ ਦੀਆਂ ਪੀ ਬੀ ਡਬਲਿਯੂ 550 ਕਿਸਮ ਤੋਂ ਇਲਾਵਾ ਪੀ ਬੀ ਡਬਲਿਯੂ 677, ਐਚ ਡੀ 3086, ਡਬਲਿਯੂ ਐਚ 1105, ਐਚ ਡੀ 2967, ਪੀ ਬੀ ਡਬਲਿਯੂ 621, ਡੀ ਬੀ ਡਬਲਿਯੂ 17, ਪੀ ਬੀ ਡਬਲਿਯੂ 502 ਅਤੇ ਟੀ ਐਲ 2908 ਕਿਸਮਾਂ ਦੀ ਬਿਜਾਈ ਪਹਿਲੀ ਨਵੰਬਰ ਤੋਂ ਬਾਅਦ ਹੀ ਸ਼ੁਰੂ ਕਰਨੀ ਚਾਹੀਦੀ ਹੈ। ਪੀ ਬੀ ਡਬਲਿਯੂ 550 ਕਿਸਮ ਦੀ ਬਿਜਾਈ ਨਵੰਬਰ ਦੇ ਦੂਜੇ ਹਫ਼ਤੇ ਤੋਂ ਦਸੰਬਰ ਦੇ ਪਹਿਲੇ ਹਫ਼ਤੇ ਤਕ ਕੀਤੀ ਜਾ ਸਕਦੀ ਹੈ। ਕਣਕ ਦੀਆਂ ਪਿਛੇਤੀ ਕਿਸਮਾਂ ਜਿਵੇਂ ਪੀ ਬੀ ਡਬਲਿਯੂ 658 ਅਤੇ ਪੀ ਬੀ ਡਬਲਿਯੂ 590 ਦੀ ਬਿਜਾਈ ਨਵੰਬਰ ਦੇ ਚੌਥੇ ਹਫ਼ਤੇ ਤੋਂ ਬਾਅਦ ਕੀਤੀ ਜਾ ਸਕਦੀ ਹੈ।
ਮਿਹਰ ਸਿੰਘ ਜੀ HD 3226 ਨਵੀਂ ਕਿਸਮ ਜਿਸਦਾ ਔਸਤਨ ਝਾੜ 22-30 ਕੁਇੰਟਲ ਪ੍ਰਤੀ ਏਕੜ ਹੈ, ਇਸਦੀ ਬਿਜਾਈ 25 ਅਕਤੂਬਰ ਤੋਂ 30ਨਵੰਬਰ ਤੱਕ 35ਕਿਲੋ ਬੀਜ ਪਾ ਸਕਦੇ ਹੋ ,ਇਸਦਾ ਨਾੜ ਮੋਟਾ ਹੋਣ ਕਰਕੇ ਨਹੀ ਡਿਗਦੀ,ਇਸਦਾ ਔਸਤਨ ਕੱਦ 105 ਸੈਂਟੀਮੀਟਰ ਹੁੰਦਾ ਹੈ ।DBW-222 ਅਤੇ DBW-187 ਦੀ ਬਿਜਾਈ ਦਾ ਸਮਾਂ 1 ਨਵੰਬਰ ਤੋਂ 15 ਨਵੰਬਰ ਤਕ ਹੁੰਦਾ ਹੈ ਇਸਦੇ ਪੌਦੇ ਦੀ ਲੰਬਾਈ 98-108 ਸੇਮੀ ਤਕ ਹੁੰਦੀ ਹੈ ਅਤੇ 32-33 ਕੁਇੰਟਲ ਤਕ ਝਾੜ ਹੁੰਦਾ ਹੈ ਅਤੇ ਪੱਕਣ ਵਿਚ 143 ਦਿਨ ਲੈਂਦੀ ਹੈ।
dhan ki bali kahi kahi sukh rahi hai kya dava dale
(hn)
Sanjay g kripa aap iski photo bhejen tnki apko poori jankari di ja ske....
pro 06 verity kitho miluge
(pb)
Punjab
Surjit ji tuhanu eh PAU ludhiana to milegi,dhanwad
Malti grain ka atta kasa banta h. kon kon. sa grain milana hota h. kitanimatra m milana chhiya
(hn)
Punjab
asha ji aap isme sabhi trah ke anaj mix kar sakte hai aur unki quantity ek sar honi chahiye.dhanywad
3086 ਤੇ 3226 ਨੂੰ ਰਲਾ ਕੇ ਬੀਜ ਸਕਦੇ ਹਾਂ
(pb)
ਸੁਖਜਿੰਦਰ ਸਿੰਘ ਜੀ ਯੂਨੀਵਰਸਿਟੀ ਦੋ ਕਿਸਮਾਂ ਨੂੰ ਮਿਲਾ ਕੇ ਬੀਜਣ ਦੀ ਸ਼ਿਫਾਰਸ਼ ਨਹੀਂ ਕਰਦੀ ਹੈ ਇਨ੍ਹਾਂ ਦੀ ਬਿਜਾਈ ਅਲੱਗ-ਅਲੱਗ ਹੀ ਕਰ ਸਕਦੇ ਹੋ।
goat farming lea loan kha sa milagaa
(en)
Punjab
Bakri palan ke loan pe 25% subsidy di jatti hai lekin iske liye apne pass bakri palan ki training honi jruri hai jo aap nazdiki kvk se lee skte hai aur loan pass krna bank manager per v nirbhar hai pehle aap unse batt kr skte hai. jiss v bank mai apka account hai training ke liye aap Krishi Vigyan Kendra Mansa Village Khokhar Khurd, Mansa, District Mansa, Punjab - India.Phone: 01652-280843 se sampark kr skte hai.
bhains ke bakkal dekhai deta hai use rokne ke upay
(hn)
Punjab
Prashant ji kripya aap apna swal vistar se pushen ki bhains ko kya smasia aa rehi ha tan jo apko sahi jankari di jaa ske aap uski photo v bhej skte hai jisse apko sahi jankari di ja ske.
sir dasio patato di khati to bad vich kanak ja makki ja fr dona di khati kiti ja sakdi va plz dasio g important question va g
(pb)
Punjab
kuljeet ji kacha allu pattan to baad makki beej sakde an ..jekar allu di ptaai ageti hai ta short duration wheat v theek rahu ji
mitti ki janch ke bare me jankari
(hn)
Punjab
Madhav ji aap mitti ki janch aap apne najdiki KVK se karva sakte hai,dhanywad
ਗੰਡਿਆ ਦੀ ਫਕ ਉਪਰ ਕਿਹੜੀ ਸਪਰੇ ਕਰਨ ਸਕਦੇ ਹਾਂ ਇਸਦੇ ਵਾਧੇ ਲਈ
(pb)
ਭਿੰਦਰ ਸਿੰਘ ਜੀ ਗੰਡਿਆਂ ਉੱਪਰ NPK 19:19:19@10 ਗ੍ਰਾਮ ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
13:00:45 ਵੀ ਠੀਕ ਰਹੋ?
mere sawal da javab ni dita ji
(pb)
Punjab
ਨਿਰਮਲ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ, ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
2.5 ਤੋਂ ਪੋਣੇ ਤਿੰਨ ਸਾਲ ਦੀ ਗਾਂ ਜੋ ਅਜੇ ਤੱਕ pragnant ਨੀ ਆ ਉਹ ਪੇਸ਼ਾਬ (urin )ਪੀਂਦੀ ਆ ਕੋਈ ਇਲਾਜ ਦੱਸੋ ਉਸਨੂੰ farritass ਦੀਆਂ 20 ਗੋਲੀਆਂ ਦੇ ਚੁੱਕਾ ਹਾਂ ਪਰ ਕੋਈ ਫਰਕ ਨੀ ਪਿਆ
(pb)
Punjab
ਤੁਸੀ ਪੇਟ ਦੇ ਕੀੜਿਆਂ ਲਈ Albendazole & ivermectin bolus ਦਿਓ ਅਤੇ Agrimin super 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
sir g wheat variety Ganga 2 baare jannkaari deo please
(pb)
Punjab
Balraj ji eh punjab di kisam nahi hai. eh 105-110 dina vich pakk jandi hai,dhanwad
Sir feed vich sabat binola da fyda hai k grand kite hoye binola da
(pb)
Rajasthan
tuci binola khal pauni ha fir grand krke v paa skde ho ja eme hi pashu de khan de hisab nal de skde ho.
sir 3086 kank de vich 2967 mix karke beej sakde ha ji ja koi hor mix kar sakde ha ji te beej kina paona he ji please tell me
(en)
Shri maan g university 2 seed varieties nu mix krk sowing krn di sifarish ngi krdi ,is lyi tuc seed di alag-alag sowing kr skde ho...
devmedia
(hn)
Punjab
बकरी पालन के काम पर लोन पर 25 प्रतिशत सब्सिडी दी जाती है और लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें इससे अपने एरिया के नाबार्ड डिपार्टमैंट के सी जी एम को भी लोन के लिए मिलें
ਸਰਦੀਆਂ ਵਿੱਚ ਮੱਝਾਂ ਲਈ ਖੁਰਾਕ
(pb)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ. ਤੁਸੀ ਦੁੱਧ ਵਾਲੇ ਪਸ਼ੂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦਿਓ ਅਤੇ ਦੂਜੇ ਪਸ਼ੂਆਂ ਨੂੰ 1.5-2kg ਰੋਜਾਨਾ ਦੇ ਸਕਦੇ ਹੋ.
गन्ना बुवाई का उचित समय कब है
(hn)
संजय सिंह यू पी में गन्ने की खेती का उपयुक्त समय बसंत का मौसम है। फरवरी से मार्च गन्ने की रोपाई के लिए सबसे उपयुक्त समय है।
Shriram super 303 gehun ka bij market mein nahin mil raha
(hn)
Punjab
Omparkash ji, gehu ki is kism ki shortage chal rahi hai, agle season me es kism ke beej ki shortage nhi rahegi, Dhanyvad
गन्ना बुवाई का उचित समय कब है
(hn)
संजय सिंह यू पी में गन्ने की खेती का उपयुक्त समय बसंत का मौसम है। फरवरी से मार्च गन्ने की रोपाई के लिए सबसे उपयुक्त समय है।
sardi mein tamatar ki fasal ki taiyari kaun se mahine mein Karen
(hn)
Punjab
उत्तरी राज्यों में, बसंत के समय टमाटर की पनीरी नवंबर के आखिर में बोयी जाती है और जनवरी के दूसरे पखवाड़े में खेत में लगाई जाती है। पतझड़ के समय पनीरी की बिजाई जुलाई-अगस्त में की जाती है और अगस्त-सितंबर में यह खेत में लगा दी जाती है। पहाड़ी इलाकों में इसकी बिजाई मार्च-अप्रैल में की जाती है और अप्रैल-मई में यह खेत में लगा दी जाती है।
devmedia
(hn)
यदि आप मछली पालन करना चाहते हैं तो इसके लिए आप FFDA (fish farmer development aggency) से ट्रेनिंग जरूर लें वहां 5 दिन की ट्रेनिंग दी जाती है फिर आपको उस ट्रेनिंग से लोन और सब्सिडी मिल सकती है और उसके लिए 10 वीं पास होना जरुरी है और आप शरूआत एक एकड़ से कर सकते हैं और उसमे 5000 पूंग डाल सकते हैं बाकि इसके बारे में पूरी जानकारी आपको ट्रेनिंग में मिल जाएगी वहां आपको इसके काम की और इसमें होने वाले खर्चे की पूरी जानकरी मिल जाएगी और तालाब की सही तैयारी की जानकारी भी मिलेगी
गेहूं बीज श्री राम एक बीघा में कितना बुआ जाएगा
(hn)
Punjab
सुरेश जी आप 28 किलो बीज प्रति बीघा डाले| धन्यवाद
Rajasthan
20 kg
ਇਹ ਕਿਹੜੀ ਨਸਲ ਦੀ ਵੱਛੀ ਹੈ
(pb)
Rajasthan
ਸੇਵਕ ਜੀ ਇਹ ਕ੍ਰੋਸ ਨਸਲ ਦੀ ਵੱਛੀ ਹੈ
waste decomposer di spray krn da trika ki hai kanak da praaal glaun lyi
(pb)
Punjab
Amrit ji tuc prali nu ik jgah ikathi kar lao uste tuc waste decomposer di changi tra nal spray karo,eh spray hafte bad dubara kar deo.dhanwad
devmedia
(pb)
Punjab
jekar hun fever nhi hai fir uss nu Brotone liquid dinde rho ate ehna nal Nurokind inj 5ml, Metphos injection 5ml , Tinacal injection 5ml lgwao eh 3 din lgwao jekar fever hai tan Oxy inj nal lga deo..
ਪਿਆਜ਼ ਦੀ ਪਨੀਰੀ ਕਿਵੇਂ ਤਿਆਰ ਕੀਤੀ ਜਾਂਦੀ ਹੈ
(pb)
Punjab
ਪਿਆਜ ਦੀ ਪਨੀਰੀ ਤਿਆਰ ਕਾਰਨ ਦੇ ਲਈ 10 x 10 ਦਾ ਪਲਾਟ ਤਿਆਰ ਕਰੋ ਉਸਦੇ ਵਿਚ ਤੁਸੀ ਹਲਕਾ ਪਾਣੀ ਲਾਓ ਅਤੇ ਉਸਦੇ ਉਪਰ ਤੁਸੀ ਬੀਜ ਛਿੜਕੋ ਅਤੇ ਉਸਦੇ ਉਪਰ ਤੁਸੀ ਸਵਾਹ ਵਰਤੋਂ| ਧੰਨਵਾਦ
7 ਮਰਲਿਆਂ ਵਿੱਚ ਸਰਦੀਆਂ ਦੀ ਸਬਜੀ ਲਾਉਣ ਲਈ ਵਿਉਤਬੰਦੀ।
(pb)
Punjab
ਧੰਨਵਾਦ ਜੀ ਕਿਸਾਨਾਂ ਦੇ ਨਾਲ ਜਾਣਕਾਰੀ ਸ਼ੇਅਰ ਕਰਨ ਦੇ ਲਈ।
sir pashuo ko vajan ke hisab se daily kitne poshak tatvo ki jrurat hoti he jise ham kese pura kre or gehu ke bhuse me esa kya hota he jisse hara chara khane wale pashuo se jyada healthy gehu ka bhusa khane vale pashu rhte he thanks....
(hn)
Punjab
Arjun ji pashu ko rojana 30-35kg hara chara aur 5-7kg sukha chara mix krke dena chahiye, kai varr sme per deworming naa hone ke karan achi khurak ke badd v growth nhi hoti iske liye 3 mahine ke badd pett ke kirro wali goli jrur den baki varr sukha chara dene wale pashuo ko acha mineral mixture ja achi feed milti hai jisee v sarri sahi growth krta rehta hai lekin pashu ki sahi khurak mai hara chara aur sukha chara dono mix krke dena chahiye aur feed aap 3kg dudh ke mgar 1kg de skte hai aur her 3 mahine ke badd pett ke kirro wali dwai v deni jruri hai baki aap khurak ki jankari ke liye video dekh skte hai https://www.youtube.com/watch?v=cZW08B7cPTQ
Madhya Pradesh
us full jankari thank you so much sir
N53 pyaj ka beej chahiye
(hn)
Punjab
Salman ji, pyaj ka beej lene ke liye Rajiv ji (+919891486436) se sampark kar skte hain, Dhanyvad
ਵੀਰ ਜੀ ਗੋਭੀ ਪੀਲੀ ਪੈ ਗਈ ਸਾਰੀ ਅਤੇ ਬੂਟੇ ਪਰੋਪਰ ਗਰੋਥ ਵੀ ਨਹੀ ਕਰ ਰਹੇ ਕੋਈ ਹੱਲ ਦੱਸੋ ਪਲੀਜ
(pb)
ਸੁਖਮਿੰਦਰ ਜੀ ਗੋਭੀ ਉੱਪਰ NPK 19:19:19@1kg ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
ਇਕ ਕਨਾਲ਼ ਵਿੱਚ ਕਿੰਨੀ ਦਵਾਈ ਪਵੇਗੀ
अभी कया सब्जियों बोई जाए बताना
(hn)
Punjab
छोटू जी आप मूली गाजर गोभी की बिजाई कर सकते है| धन्यवाद
ਸਰ ਸ਼ਲਗਮ ਲਾਏ ਨੇ ਮੋਟੇ ਹੋਣ ਵਾਸਤੇ ਕੀ ਪਾਇਏ ਧੰਨਵਾਦ
(en)
Punjab
ਨਿਰਮਲ ਜੀ ਤੁਸੀ ਇਸਦੇ ਉਪਰ NPK 130045@10 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
हैलो सर मेरे कुते जर्मन सरफट के सिर में कीड़े पड़ गए है क्या करे कोनसी द्दवा लगाए उसको कुतो ने काटा था तब से कीड़े पड़े है
(hn)
उसे आप Hitek इंजेक्शन 1 मि.ली. प्रति 33 किलो शरीर के भार के हिसाब से चमड़ी में लगवाएं और Negasunt पाउडर प्रयोग करें और Topicure स्प्रे करें
I want to grow wheat organically on a trail basis. How should i start
(en)
Punjab
kamal ji in this you have to avoid chemical fertilizers you can put either vermicompost or fym
devmedia
(hn)
Punjab
Yogendr ji aap isme vermcompost ya FYM ka istemal kar sakte hai,dhanywad
devmedia
(hn)
Punjab
फसल की अच्छी पैदावार के लिए कतारों में 20-22.5 सै.मी. का अंतर होना जरूरी है। पिछेती बीजी गई फसल में कतारों में 15-18 सै.मी. तक का अंतर होना जरूरी है।
Papite ki achhi variety tatha beej ke bare me bataye
(hn)
Yogesh g ap papite ki kisma jaise ke Pusa Dwarf, Pusa Giant, CO 1, Coorg Honey Dew, Pusa Majesty, Pusa Dwarf, Pusa Giant, CO 3, Coorg Honey Dew, CO 2, Pusa Majesty, Pusa Delicious, CO 5, IIHR39 and IIHR54, Taiwan 785, Taiwan 786, Washington, Solo, Ranchi, Honey Dew ki bijai kar sakte hain.
फसल 10से12 दिन की है और उसे कीड़ा खा रहा है क्या किया जाए
(hn)
बराजेश जी कृपया इसकी फोटो भेजें ताकि आपको सही जानकारी दी जा सके।
ਸੇਫ਼ ਦੀ ਖੇਤੀ ਕਿਵੇਂ ਕਰੀਏ
(en)
Punjab
ਲਖਵਿੰਦਰ ਸਿੰਘ ਜੀ ਇਹ ਫਸਲ ਲੰਬੇ ਸਮੇਂ ਦੀ ਹੋਣ ਕਰਕੇ ਇਸਦੀ ਬਿਜਾਈ ਅਕਤੂਬਰ ਦੇ ਦੂਸਰੇ ਪੰਦਰਵਾੜੇ ਵਿੱਚ ਕਰੋ ਚੰਗੀ ਪੈਦਾਵਾਰ ਲਈ ਬਿਜਾਈ ਵਿੱਚ ਦੇਰੀ ਨਾ ਕਰੋ ਤੁਸੀ ਕਿਸਮ ਜਿਵੇ Local: ਇਸ ਕਿਸਮ ਦੇ ਪੌਦੇ 150 ਸੈ.ਮੀ. ਤੱਕ ਉੱਚੇ ਹੁੰਦੇ ਹਨ ਇਹ ਫਸਲ ਬਿਜਾਈ ਤੋਂ 185-190 ਦਿਨਾਂ ਬਾਅਦ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੇ ਦਾਣੇ ਧਾਰੀਆਂ ਵਾਲੇ ਲੰਬੇ ਅਤੇ ਹਰੇ-ਸਲੇਟੀ ਰੰਗ ਦੇ ਹੁੰਦੇ ਹਨ ਚੰਗਾ ਬੈੱਡ ਤਿਆਰ ਕਰਨ ਲਈ ਦਰਮਿਆਨੀ ਮਿੱਟੀ ਨੂੰ 2-3 ਵਾਰ ਵਾਹੋ ਭਾਰੀ ਮਿੱਟੀ ਨੂੰ 3-4 ਵਾਰ ਵਾਹੋ ਹਰੇਕ ਵਹਾਈ ਤੋਂ ਬਾਅਦ ਸੁਹਾਗਾ ਫੇਰੋ ਇਹ ਫਸਲ ਲੰਬੇ ਸਮੇਂ ਦੀ ਹੋਣ ਕਰਕੇ ਇਸਦੀ ਬਿਜਾਈ ਅਕਤੂਬਰ ਦੇ ਦੂਸਰੇ ਪੰਦਰਵਾੜੇ ਵਿੱਚ ਕਰੋ ਚੰਗੀ ਪੈਦਾਵਾਰ ਲਈ ਬਿਜਾਈ ਵਿੱਚ ਦੇਰੀ ਨਾ ਕਰੋ ਬਾਰਾਨੀ ਹਾਲਤਾਂ ਵਿੱਚ ਕਤਾਰਾਂ ਵਿੱਚ ਫਾਸਲਾ 45 ਸੈ.ਮੀ. ਅਤੇ ਦੋ ਫਸਲਾਂ ਵਿੱਚ 10 ਸੈ.ਮੀ. ਦਾ ਫਾਸਲਾ ਹੋਣਾ ਚਾਹੀਦਾ ਹੈ 3-4 ਸੈ.ਮੀ. ਦੀ ਡੂੰਗਾਈ ਤੇ ਬੀਜ ਸੋਧੋ ਸੌਂਫ ਦੀ ਬਿਜਾਈ ਸਿੱਧੇ ਤੋਰ ਛਿੱਟੇ ਨਾਲ ਤੇ ਕੀਤੀ ਜਾਂਦੀ ਹੈ, ਪਰ ਕਈ ਖੇਤਰਾਂ ਵਿੱਚ ਪਹਿਲੇ ਇਸਦੀ ਪਨੀਰੀ ਲਾਈ ਜਾਂਦੀ ਹੈ ਅਤੇ ਬਾਅਦ ਵਿੱਚ ਮੁੱਖ ਖੇਤ ਵਿੱਚ ਰੋਪਣ ਕੀਤਾ ਜਾਂਦਾ ਹੈ।
dhurv gehun ki kisam k baare me btaye sar
(hn)
Punjab
Rampartap ji kripya aap is kisam ka poora nam btaye taki aapko uske hisab se jankari di ja sake,dhanywad
sir zero drill se bajai karna se jad kam to nahi nikal ta h
(hn)
फुलगोभी कि रोपाई कैसे करें और कौन सा खाद का प्रयोग किया जाना चाहिए
(hn)
Punjab
अगेती किस्मों के लिए जून-जुलाई रोपाई के लिए सबसे अच्छा समय है और पिछेती किस्मों के लिए अगस्त से मध्य सितंबर और अक्तूबर से नवंबर का पहला सप्ताह रोपाई के लिए अच्छा समय है।अगेती किस्मों के लिए 45x45 से.मी. और पिछेती किस्मों के लिए 45x30 से.मी. का फासला होना चाहिए।बीजों को 1-2 सैं.मी. की गहराई पर बोयें।बिजाई के लिए डिबलिंग विधि और रोपण विधि का प्रयोग किया जाता है। नर्सरी में बीजों को बोयें और आवश्यकतानुसार खादें और सिंचाई दें। बिजाई के 25-30 दिन बाद पौधे रोपाई के लिए तैयार हो जाते हैं। रोपाई के लिए 3-4 सप्ताह पुराने पौधों का प्रयोग करें।खेत में 40 टन पूरी तरह गली हुई रूड़ी की खाद डालें और साथ ही 50 किलो नाइट्रोजन, 25 किलो फासफोरस और 25 किलो पोटाश (110 किलो यूरिया, 155 किलो सुपरफासफेट और 40 किलो म्यूरेटे ऑफ पोटाश) सारी रूड़ी की खाद, सुपरफासफेट और म्यूरेटे ऑफ पोटाश और आधा यूरिया फसल रोपाई से पहले डालें। बाकी बचा यूरिया बीजने के चार सप्ताह बाद डाल देना चाहिए। अच्छी पैदावार लेने के लिए और अधिक फूलों के लिए 5-7 ग्राम घुलनशील खादें (19:19:19) प्रति लि. का प्रयोग करें। रोपाई के 40 दिनों के बाद 4-5 ग्राम 12:16:0, नाइट्रोजन और फासफोरस, 2.5-3 ग्राम लघु तत्व और 1 ग्राम बोरोन प्रति लि. का छिड़काव करें। फूल की अच्छी गुणवत्ता के लिए 8-10 ग्राम घुलनशील खादें (13:00:45) प्रति लि. पानी में मिलाएं।
सर मेरे बकरी का मुंह में फोड़ा फुंसी मुंह पक्का टाइप से हो गया है कैसे ठीक करें कौन सी दवा दें कि ठीक हो जाए
(hn)
Punjab
उसे आप जल्दी नज़दीकी डॉक्टर से जांच करवाएं उसकी जांच करके ही अच्छा इलाज हो सकता है।
sir g phln jhoti nu suyyy nu 15 days ho gye ne oho is tra da de rhy a
(pb)
Punjab
Kulwinder ji tuci isdi bachedani vich lixin-iu dwai 3 din bhrwao ate nal Utrevive liquid 100-100ml swere sham dena suru kr deo.
ਸੱਤਸ਼੍ਰੀ ਆਕਾਲ ਜੀ।ਇਹ ਗਾਂ ਤੀਜੇ ਸੂਏ ਸੂਣਾ ਹੈ।5 ਨਵੰਬਰ ਨੂੰ ਇਸ ਦੇ ਦਿਨ ਪੂਰੇ ਹੋਣੇ ਹਨ।ਪਰ ਇਸ ਨੇ ਹਾਲੇ ਤੱਕ ਦੁੱਧ ਨਹੀਂ ਉਤਾਰੀਆ। ਇਸਦਾ ਕੋਈ ਹੱਲ ਦੱਸੋ। ਇਸਦੇ v5 injection ਵੀ ਲਗਾਏ ਹਨ। ਪਿੱਛਲੇ ਸੂਏ ਵੀ ਇਸ ਨਾਲ ਏਦਾਂ ਹੀ ਹੋਇਆ ਸੀ।
(pb)
ਮਨਦੀਪ ਜੀ ਤੁਸੀ ਇਸ ਨੂੰ Metabolite ਪਾਊਡਰ 1-1 ਪਾਉਚ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਬਾਕੀ ਇਸਦੀ ਖੁਰਾਕ ਦਾ ਧਿਆਨ ਰੱਖੋ ਬਾਕੀ ਕਈ ਪਸ਼ੂਆਂ ਨੂੰ ਖੁਰਾਕ ਦੀ ਕਮੀ ਕਰਕੇ ਉਹ ਸੂਣ ਦੇ ਨਜ਼ਦੀਕ ਦੁੱਧ ਉਤਾਰਦੇ ਹੈ ਇਸ ਲਈ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲੇ ਉਸ ਨੂੰ ਵਧਿਆ ਖੁਰਾਕ ਅਤੇ ਲੇਵੇ ਲਈ ਦਵਾਈ ਦੇਣੀ ਚਾਹੀਦੀ ਹੈ
क्या प्याज की EARLY GRANO प्रजाति को पांच छः महीनो तक रखा जा सकता है यदि हाँ तो इसकी बिज कहाँ मिलेगी
(hn)
Punjab
कुमार जी कृपया बताये आप इसे स्टोर करने के बारे में जानकारी लेना चाहते है| धन्यवाद
sir hd1105 te hd 3086 pakn nu iko jina tym landya ne nle es nl chad vadda e
(en)
ਕੁਲਵਿੰਦਰ ਜੀ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ ।
जौ की किस्म PL 891 का बीज कहाँ से मिलेगा
(hn)
रविंदर जी आप इसका बीज नजदीकी KVK जिसका Address: 8MC5+MX9, Gho, Punjab 145023 है उनसे संपर्क कर सकते है। धन्यवाद
Kinu ki kheti ke liye primary janakari dijiye please
(en)
Punjab
Balveer ji ek acre men 208 paudhe lgaye jate hai.iski bijai june ke amdhya se september ke ant tak ki jati hai,dhanywad
sirji cattle feed manufacturing ke liye konsa license lena padega madhya pradesh me
(en)
Punjab
Pankaj ji yadi apne khud ghar mai tyar krke apne pashuo ko deni hai fir aap kr skte hai lekin pashuon ko market mai sale ke liye tyar krna hai fir apke pass isko tyar krne wale sahi expert hone bhi jruri hai yadi apne kisi company ki feed sale krni hai tab aap shop per sale kr skte hai usme koi samsia nhi hai.
ਸ੍ਰੀ ਮਾਨ ਜੀ ਕਣਕ ਦਾ ਬੀਜ 187 ਅਤੇ 222ਅਤੇ 272 ਕਿੰਨਾ ਝਾੜ ਆ ਅਤੇ ਕਿੱਥੋਂ ਸਹੀ ਬੀਜ ਮਿਲੂ ਕਿ ਰੇਟ ਆ ਜੀ ਪਲੀਜ ਜੱਲਦੀ ਦੱਸ ਦੋ ਜੀ
(en)
ਲਛਮਣ ਜੀ DBW-222 ਅਤੇ DBW-187 ਦੀ ਬਿਜਾਈ ਦਾ ਸਮਾਂ 1 ਨਵੰਬਰ ਤੋਂ 15 ਨਵੰਬਰ ਤਕ ਹੁੰਦਾ ਹੈ ਇਸਦੇ ਪੌਦੇ ਦੀ ਲੰਬਾਈ 98-108 ਸੇਮੀ ਤਕ ਹੁੰਦੀ ਹੈ ਅਤੇ 32-33 ਕੁਇੰਟਲ ਤਕ ਝਾੜ ਹੁੰਦਾ ਹੈ ਅਤੇ ਪੱਕਣ ਵਿਚ 143 ਦਿਨ ਲੈਂਦੀ ਹੈ। ਸੁਪਰ 272 120-125 ਦਿਨਾਂ ਦੇ ਅੰਦਰ ਪੱਕਣ ਵਾਲੀ ,ਇਸਦਾ ਔਸਤਨ ਕੱਦ 95 ਸੈਂਟੀਮੀਟਰ ,ਇਸਦਾ ਔਸਤਨ ਝਾੜ 26 ਕੁਇੰਟਲ ਪ੍ਰਤੀ ਏਕੜ ਭਾਰੀ ਜਮੀਨ ਵਿੱਚ ਨਵੰਬਰ ਦੇ ਚੌਥੇ ਹਫਤੇ ਤੱਕ ਬੀਜ ਸਕਦੇ ਹੋ
devmedia
(pb)
Rajasthan
Ranjeet ji isda nuksan nhi hai ehh tuhade pashu de khann ate hajam krn te nirbhar hai jekar pashu vdia feed khaa ke vdia dudh dinda hai fir tuci varto kr skde ho baki vdia hara chara dena jruri ha.
ਸਰ ਤੀਸਰੇ ਸੂਏ ਦੀ ਮਾਝ ਹੈ ਉਹ ਸਰੀਰ ਦੀ ਬਹੁਤ ਹੀ ਪਤਲੀ ਹੈ ਤੇ ਦੁੱਧ ਵ ਘਟ ਹੈ ਤੇ ਦੁੱਧ ਦੀ ਫੈਟ ਵੀ।ਕੋਈ ਨੁਸਖਾ ਦਸੋ ਜੀ
(pb)
ਉਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ Enerboost powder 50gm ਰੋਜਾਨਾ, Fatmax powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧਿਆ ਹਰਾ ਚਾਰਾ ਅਤੇ ਫੀਡ ਦਿਓ ਬਾਕੀ ਉਸ ਨੂੰ ਫੀਡ ਦੇ ਨਾਲ ਨਾਲ ਵਡੇਮਿਆ ਦੀ ਖੱਲ ਵੀ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਸਾਲਟ ਬਦਲ ਕੇ ਜਰੂਰ ਦਿਓ
2851 ਦਾ ਕੀ ਸਮਾ ਹੈ ਬਿਜਾਈ ਦਾ
(pb)
ਪਰਮਜੀਤ ਜੀ HD 2851: ਇਹ ਕਿਸਮ ਸਮੇ ਸਿਰ ਉਗਾਉਣਯੋਗ ਕਿਸਮ ਹੈ ਅਤੇ ਸਿੰਚਾਈ ਵਾਲੇ ਇਲਾਕਿਆਂ ਦੇ ਵਿੱਚ ਉਗਾਈ ਜਾਂਦੀ ਹੈ I ਇੱਹ ਕਿਸਮ 126-134 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਅਤੇ ਇਸ ਕਿਸਮ ਦਾ ਕੱਦ 80-90 ਸੈਂਟੀਮੀਟਰ ਹੈ ।
ਦਸੰਬਰ
dog farmers
(pb)
Charanpreet ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja skee.
pear ki farming ke bare ME baten
(hn)
Punjab
des ji iski bijai january mahine men poori ho jati hai. bijai ke liye ek saal purane paudhe ka paryog kiya jata hai,paudhe ke beech 8x4 ka faasla rakhe. ijai se pehle khet ko achi trah se saaf karen aur fasl se pehle khet ko achi trah se saaf rakhe aur fasl ki bchi kuchi hta de fir jameen ko achi trah se samtal kare aur pani ko nikas ke liye halki dhlan se.1x1x1 metre akar ke gadde khode aur bijai ke ek mahina pehle november me uper vali mitti aur roodi ki khaad se bhar kar chod de.dhanywad
pyaz ke bulb size bhdane k liye konsa plant growth regulators usee krna shi rhega
(en)
Punjab
Trun ji aap iske uper NPK 130045@10 gram ko prati litre pani ke hisab se spray karen,dhanywad