Punjab
Search
ਗੰਡਾ (onion) ਲੋਨ ਦਾ ਸਹੀ ਟਾਈਮ ਕੀ ਆ, ਰੇਹ ਕਿਹੜੀਆਂ ਪਾਉਣੀਆਂ ਜੀ ?
(pb)
ਸ੍ਰੀ ਮਾਨ ਜੀ ਪਿਆਜ ਦੀ ਪਨੀਰੀ ਪੁਟ ਕੇ ਖੇਤ ਵਿਚ ਲਗਾਉਣ ਦਾ ਸਮਾਂ ਜਨਵਰੀ ਦੇ ਪਹਿਲੇ ਹਫਤੇ ਤੋਂ ਅਧ ਜਨਵਰੀ ਤਕ ਹੈ ਜੀ ਅਤੇ ਪਨੀਰੀ ਲਗਾਉਣ ਤੋਂ ਪਹਿਲਾਂ ਖੇਤ ਤਿਆਰ ਕਰਨ ਵੇਲੇ 125 ਕਿਲੋ ਰੂੜੀ ਖਾਦ ਪ੍ਰਤੀ ਮਰਲੇ ਦੇ ਹਿਸਾਬ ਨਾਲ ਪਾਓ ਜੀ।
नमस्ते सर, हमारे यहां मंदसौर क्षेत्र में ओलावृष्टि से काफी नुकसान हुआ है, मुझे यह जानकारी चाहिए कि क्या अफीम की फसल में हुए ओला वृष्टि के नुकसान के बाद अब उसमें क्या प्रबन्ध किये जा सकते है ताकि फसल के पत्तो में नई फूटान आ सके, और पौधे पुनः उनकी सही ग्रोथ की और बढ़ सके। अफीम की फसल अभी 65 दिन की हुई है। कृपया कोई सुझाव बताये ?
(hn)
Punjab
दीपक जी आप इसके ऊपर NPK 191919 @10 ग्राम को प्रति लीटर पानी के हिसाब से स्प्रे करें| धन्यवाद
सर जी गेहूं में क्या रोग है बताइये ?
(hn)
Punjab
राकेश जी कृपया बताएं गेहूं की फसल कितने दिनों की है और कौन सी किस्म है यह भी बताएं आपने इसमें कौन सी खाद का कितनी मात्रा में प्रयोग किया है और कितनी बार सिंचाई की है , इसमें खरपतवार का प्रयोग किया है या नहीं, ताकि आपको इसके हिसाब से सही जानकारी दी जा सके.
Sir g आलू का पत्ता अपने आप सूख रहा है क्या करें, जल्दी कोई दवाई बताओ सर जी वरना मैं मर जाएगा सर जी ?
(hn)
Punjab
Shrimaan g kirpa krke fasal ki photo bhejo ta jo aapko proper jaankari mil ske g..
Sir I want to about my region which type of fruit is good in my village that suits the climate and black soil and less sour water please tell me
(en)
Punjab
Raghvendra ji you can sow kinnow, dragon fruit, pomegranate, guava, custard apple.thank you
Sir g आलू का पत्ता अपने आप सूख रहा है क्या करें, जल्दी कोई दवाई बताओ वरना मैं मर जाएगा सर जी ?
(hn)
Punjab
Ramesh g potato mein bloght disease hai g aap ess men fungicide M-45 @500 gm per acre ko 120 liter pani mein mila ke spray kro g..
Rajasthan
ok sir g
यह कौन सा फल है यह किस काम में आता है ?
(hn)
ਸਰ ਮੱਝ ਪੰਜ ਮਹੀਨਿਆਂ ਦੀ ਗੱਬਣ ਆ,ਦੁੱਧ ਇਕ ਟਾਈਮ 5 ਲੀਟਰ, ਕਾਰਗਿਲ ਦੀ ਕਿਹੜੀ ਫੀਡ ਪਾਵਾਂ ?
(pb)
ਤੁਸੀ ਉਸ ਨੂੰ ਕਾਰਗਿਲ ਦੀ ਕੋਈ ਵੀ ਫੀਡ ਦੇ ਸਕਦੇ ਹੋ ਜਿਸ ਨੂੰ ਉਹ ਆਸਾਨੀ ਨਾਲ ਖਾ ਜਾਵੇ ਕਿਉਕਿ ਇਹ ਪਸ਼ੂ ਦੇ ਖਾਣ ਤੇ ਨਿਰਭਰ ਹੈ ਬਾਕੀ ਉਸ ਨੂੰ ਸੂਣ ਤੋਂ ਇਕ ਮਹੀਨਾ ਪਹਿਲਾ Transition mix ਫੀਡ ਦੇ ਸਕਦੇ ਹੋ ਅਤੇ 2 ਮਹੀਨੇ ਪਹਿਲਾ vitum H liquid 10ml ਰੋਜਾਨਾ ਦੇ ਸਕਦੇ ਹੋ
Punjab
pragati feed
महोदय मेरा गेहूं 40 दिन का हो गया है और उसमें जोरई ( बहुत तेज पत्ती का रही है) क्या करें ?
(hn)
Punjab
शानू जी कृपया आप इसकी फोटो भेजे ताकि आपको उसके हिसाब से जानकारी दी जा सके| धन्यवाद
ਸਰ, ਮੁਰਗੀਆ ਬਹੁਤ ਡਬਲ ਆ, ਪਰ ਅੰਡੇ ਨੀ ਦਿੰਦੀਆਂ ?
(pb)
Punjab
ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸਦੇ ਨਾਲ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ ਅਤੇ ਵਧਿਆ ਫੀਡ ਦੇਣੀ ਸ਼ੁਰੂ ਕਰੋ ਅਤੇ ਓਹਨਾ ਨੂੰ ਹਰੀਆਂ ਸਬਜ਼ੀਆਂ ਜਿਵੇਂ ਪਾਲਕ, ਮੇਥੀ ਖਿਲਾ ਸਕਦੇ ਹੋ ਜਦੋ ਓਹਨਾ ਦੀ ਕਲਗੀ ਪੂਰੀ ਲਾਲ ਹੋਵੇਗੀ ਫਿਰ ਉਹ ਅੰਡੇ ਦੇਣਗੀਆਂ
ਕਣਕ ਵਿਚ ਪਹਿਲਾ ਯੂਰੀਆ ਲਾਉਣਾ ਚਾਹੀਦਾ ਹੈ ਜਾਂ ਫੇਰ ਪਹਿਲਾ herbicide ਸਪਰੇਅ ਕਰਨੀ ਚਾਹੀਦੀ ਹੈ ?
(pb)
Punjab
ਸ੍ਰੀ ਮਾਨ ਜੀ ਕਣਕ ਵਿੱਚ ਨਦੀਨਨਾਸ਼ਕ ਦਾ ਸਪਰੇਅ ਕਰਨ ਤੋਂ 4-5 ਦਿਨ ਪਹਿਲਾਂ ਯੂਰੀਆ ਖੇਤ ਵਿਚ ਪਾ ਦਿਉ ਜਾਂ ਫਿਰ ਸਪਰੇਅ ਕਰਨ ਤੋਂ ਬਾਅਦ 12-15 ਦਿਨ ਤਕ ਯੂਰੀਆ ਖਾਦ ਨਹੀਂ ਪਾ ਸਕਦੇ ਹੋ ਜੀ।
नरौरा बुलंदशहर, उत्तर प्रदेश देसी मुर्गी खरीदने संपर्क साजन मोबाइल नंबर 7830200085 ?
(hn)
Punjab
राज जी किसानों के साथ जानकारी शेयर करने के लिए धन्यवाद आप इनकी एड हमारी दूसरी एप अपनी खेती खरीदो/बेचो पर भी अपलोड कर सकते है।
ईसबगोल को बोए हुए 2 महीने हो गए तीन पानी दे दिए अधिक पैदावार के लिए कौन सी दवाई डालें ?
(hn)
Punjab
गंगा जी आपके द्वारा भेजी गयी फोटो अपलोड नहीं हुई है कृपया आप इसकी फोटो दुबारा भेजे ताकि आपको उसके हिसाब से जानकारी दी जा सके| धन्यवाद
January me kis sabji ka kheti kare ?
(en)
Punjab
Safiur ji aap tmatar,baingan,bhindi,methi,krela,kakdi,kheera,ghiya aur tarbooj ki kheti kar sakte hai.dhanywad
महोदय मेरा गेहूं 40 दिन का हो गया है और उसमें जोरई (बहुत तेज पत्ते खा रहे हैं) क्या करें ?
(hn)
Punjab
शानू जी कृपया आप इसकी फोटो भेजे ताकि आपको उसके हिसाब से जानकारी दी जा सके| धन्यवाद
ਸਤਿ ਸ੍ਰੀ ਅਕਾਲ ਜੀ ਸ੍ਰੀਮਾਨ ਜੀ ਕਿਰਪਾ ਕਰਕੇ ਦੱਸਿਆ ਜਾਵੇ ਕਿ ਕਣਕ ਦੇ ਪੱਤੇ ਉੱਪਰੋਂ ਪੀਲੇ ਕਿਉਂ ਹੋ ਰਹੇ ਹਨ ?
(pb)
Punjab
ਸ੍ਰੀ ਮਾਨ ਜੀ ਕਿਰਪਾ ਕਰਕੇ ਫਸਲ ਦੀ ਫੋਟੋ ਦੁਬਾਰਾ ਭੇਜੋ ਜੀ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ ਜੀ।
ਡਾਕਟਰ ਸਾਬ ਘੋੜੀ ਨੂੰ ਪੇਟ ਬੰਨ੍ਹ ਪੈ ਗਿਆ ਟੀਕੇ ਵੀ ਲਗਾਏ ਫੇਰ ਵੀ ਨਹੀ ਖੁਲਿਆ ਅੱਜ ਚੌਥਾ ਦਿਨ ਹੈ ਕੋਈ ਵਧੀਆ ਇਲਾਜ ਦੱਸੋ
(pb)
Punjab
ਗੋਰਾ ਜੀ ਤੁਸੀ ਇਸ ਨੂੰ GADVASU ਯੂਨੀਵਰਸਿਟੀ ਲੈ ਜਾਓ ਉਥੇ ਇਸਦੀ ਸਹੀ ਜਾਂਚ ਕਰਕੇ ਵਧੀਆ ਇਲਾਜ ਹੋ ਜਾਵੇਗਾ..
Peas main gulli danda hai sir ji uske liye axcle spray thik hai sir ?
(hn)
Punjab
Sunil ji matar me kisi be nadeen nashak diwayi ke varto ki sifarish nahi hai . Kripya ap yeh btaye ke apki fasal kitne dinno ki hai aur fasal flowering stage pe toh nahi hai ta jo apko uske hisab se sahi jankari de sake. Sunil ji vaise matar ki fasal me bhut jada gulli danda hone ki surat me ap Topik@160gram prati acre ke hisab se 150litre pani me milakar spray kar sakte hai. Agar matar ki fasal me phull ya faliya ki stage me hai to iski spray se ek bar fasal ko jhatka lage ga aur fasal me growth ruk jaye ge. Axial spray topik se jada jhatka dye gi. Dhanywad.
Tamatar Ki nursery wale beej boye das din Ho gya abhi tak nursery aai nahi ?
(hn)
Punjab
Arun kripya ap nursery me beej dekh ke woh pungrane lga hai ke nahi kyuki kahi bar thand jyda hone ke karn beej thora jyda time leta hai ughne me. Dhanywad.
Sir January mein चप्पन कद्दू lga sakte hai kya ?
(hn)
Punjab
Anil ji ap january me chappan kaddu laga sakte hai. Dhanywad
devmedia
(en)
Punjab
hnji ehh gaban pashu nu bhi 10ml lgga skde ho..
devmedia
(en)
Punjab
ਨਹੀਂ ਜੀ ਨਾਲ ਰਾਹੀ ਨਾ ਦਿਓ ਜੇਕਰ ਫੀਡ ਵਿਚ ਨਾ ਖਾਵੇ ਫਿਰ ਦਲੀਆ ਪਕਾ ਕੇ ਵਿਚ ਗੁੜ ਮਿਕਸ ਕਰਕੇ ਉਸ ਵਿਚ ਮਿਲਾ ਕੇ ਦਿਓ ਸਕਦੇ ਹੋ ਜਾ ਹਰੇ ਚਾਰੇ ਵਿਚ ਮਿਕਸ ਕਰਕੇ ਦਿਓ ਅਤੇ ਸ਼ੁਰੂ ਵਿਚ ਅੱਧੀ ਪੁੜੀ ਹੀ ਦਿਓ ਜੇਕਰ ਅੱਧੀ ਵੀ ਨਾ ਖਾਵੇ ਫਿਰ ਉਸ ਤੋਂ ਵੀ ਘਟ ਦਿਓ ਕਿਉਕਿ ਪਾਣੀ ਵਿਚ ਦੇਣ ਨਾਲ ਪਸ਼ੂ ਨੂੰ ਹੁਥੂ ਆਉਣ ਦਾ ਡਰ ਹੁੰਦਾ ਹੈ
मैंने नया तालाब एक बीघे में बनवाया है। मांगुर ठीक है या फंगेसियस, कितने बीज डाले ?
(en)
यदि आप मछली पालन करना चाहते हैं तो इसके लिए आप FFDA (fish farmer development aggency) से ट्रेनिंग जरूर लें वहां 5 दिन की ट्रेनिंग दी जाती है फिर आपको उस ट्रेनिंग से लोन और सब्सिडी मिल सकती है और उसके लिए 10 वीं पास होना जरुरी है और आप शरूआत एक एकड़ से कर सकते है बाकि इसके बारे में पूरी जानकारी आपको ट्रेनिंग में मिल जाएगी वहां आपको इसके काम की और इसमें होने वाले खर्चे की पूरी जानकरी मिल जाएगी और तालाब की सही तैयारी की जानकारी भी मिलेगी..
महिन्द्रा 415 ट्रेक्टर खेत काम के लिए कैसा है ?
(hn)
महिन्द्रा 415 ट्रेक्टर खेती के लिए सही है और इसमें महिंद्रा 415 डीआई 29.8 kW (40 HP) ट्रैक्टर अच्छा रहेगा।
Rajasthan
PTO POWER 26.82 और ट्रेक्टर 40HP का है
leader 1 pouch +topic 1 pack di foliar kri nu 10 din ho gye gulli danda te bathoo ni khatam hoyea hun ki kriye ?
(pb)
Punjab
Raj g gulli dande di roktham lyi spray krn to baad 12-15 din baad nadeen sukne start hunde han g.
sir g pamirian dogy 4month di hia os nu thand lg gye do din ulti kr rhi and loos mosan lge ne kmdi v hia 102fevar c dvai paracetamol de rhe a koei fark nhi piya sir please answer jaldi dena g
(pb)
Sohan ji uss nu turant nazdiki doctor ton check krwao usdi janch krke hei sahi ilagg ho skda ha..
Hello sir mujhe bee farming ki machine (honney bee extracted) chahiye please btaye ?
(hn)
Punjab
Jatin Yadav ji bee farming ke liye honney bee extracted lene ke liye aap GREEN AGRITECH EQUIPMENT se Shweta sharma ji se is Contact number 70567-88567 par sampark kare ji.
hlo sir asi axle di spray kiti si 1 acre teh 400 ML kuj guli danda margya kuj baki reh gya hun dubra asi Spry Karni a plz dso kine din da gap pa k dubra Spry kar skde a teh kehri dubra kryie Spry pehli Spry 28 dec nu kiti si
(pb)
Punjab
khuspal g axial di spray tuc dobara nhi kr skde ho g. jekar gulli danda reh gya hai tn tuc topik di spray kr skde ho g..
सर जी मैं mp से हूँ मुझे तरबूज लगाने है कब लगाए ?
(hn)
Punjab
जीतेन्द्र जी उत्तर भारत के मैदानी क्षेत्रों में तरबूज की बुवाई फरवरी में की जाती है, तो वहीं नदियों के किनारों पर खेती करते वक्त बुवाई नवम्बर से मार्च तक करनी चाहिए। इसके अलावा पहाड़ी क्षेत्रों में मार्च से अप्रैल में बुवाई की जाती है। धन्यवाद।
Sir buffalo heifer ko aaj cross krwaya hai kya use bajre ka daliya or enraboost powder de sakte hai ?
(hn)
Brar ji usko dalia abhi naa den aur powder 50gm rojana de skte hai..
ਜੀ ਸਰ ਮੈਂ ਵੈਟਨਰੀ ਡਾਕਟਰ ਦਾ ਕੋਰਸ ਕਰਨਾ ਹੈ। ਮੈਂ 12 th pass ਕੀਤੀ ਹੈ। ਮੈਨੂੰ ਜਿਲਾ ਮੁਕਤਸਰ ਸਾਹਿਬ ਵਿਖੇ ਕੋਈ ਸਰਕਾਰੀ ਹਸਪਤਾਲ ਜਾਂ ਕੇਂਦਰ ਦੀ ਜਾਣਕਾਰੀ ਦੇਵੋ। ਜਿਸ ਵਿੱਚ ਫੀਸ ਵੀ ਘੱਟ ਹੋਵੇ ਅਤੇ ਕੋਰਸ ਵੀ ਦੱਸੋ ਕਿੰਨੇ ਸਮੇਂ ਵਿੱਚ ਹੋਵੇਗਾ ?
(pb)
Punjab
ਇਸਦੇ ਲਈ ਜੇਕਰ ਤੁਹਾਡੀ +2 ਮੈਡੀਕਲ ਵਿਚ ਹੈ ਤਾਂ ਤੁਸੀ ਵੈਟਨਰੀ ਦੀ ਡਿਗਰੀ ਲਈ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿਚ ਕੋਰਸ ਕਰ ਸਕਦੇ ਹੋ, ਫਿਰ ਅੱਗੇ ਡਿਗਰੀ ਵੀ ਕਰ ਸਕਦੇ ਹੋ ਜਿਸ ਨਾਲ ਸਰਕਾਰੀ ਨੌਕਰੀ ਮਿਲ ਸਕਦੀ ਹੈ
ਜੀ ਅਬਲ ਖੁਰਾਣਾ kvk ਵਿੱਚ Dairy ਟਰੇਨਿੰਗ ਕਦੋ ਸ਼ੁਰੂ ਹੈ ?
(pb)
Rajasthan
ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ ਡੇਅਰੀ ਵਿਕਾਸ ਅਫਸਰ, ਆਈ. ਐੱਫ. ਟੀ. ਸੀ. ਤਪਾ ਖੇੜਾ ਰੋੜ, ਪਿੰਡ ਅਬੁਲ ਖੁਰਾਨਾ, ਜਿਲਾ ਸ੍ਰੀ ਮੁਕਤਸਰ ਸਾਹਿਬ 01637-248423 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਅੱਗੇ ਹੋਣ ਵਾਲੀ ਡੇਅਰੀ ਟ੍ਰੇਨਿੰਗ ਦੀ ਤਰੀਕ ਪੁੱਛ ਸਕਦੇ ਹੋ.
3-4 महीने की गाभिन गाय को गुड देना चाहिए कि नही ?
(hn)
Rajasthan
अजय जी आप गाभिन गाय को गुड़ खिला सकते है यह सर्दीयों में अच्छा रहता है।
ਸਤਿ ਸ੍ਰੀ ਅਕਾਲ ਜੀ ਸ੍ਰੀਮਾਨ ਜੀ ਮੇਰੀ ਗਾਂ ਤਿੰਨ ਮਹੀਨੇ ਦੀ ਗੱਭਣ ਹੈ ਉਸ ਨੂੰ ਬਾਰ ਬਾਰ ਇੱਕ ਥਣ ਵਿੱਚ ਛਿਛਰੇ ਆਉਂਦੇ ਹਨ ਕਿਰਪਾ ਕਰਕੇ ਕੋਈ ਦੇਸੀ ਇਲਾਜ ਦੱੱਸਿਆ ਜਾਵੇ ਧੰਨਵਾਦ
जीरा किस माह में बोना चाहिए ?
(hn)
Chandigarh
जीरे की बिजाई के लिए नवंबर-दिसंबर महीने उपयुक्त होते है
Madhya Pradesh
isme fungs h but jado me h ya sirf upar se
mirch ka rop kese kre ?
(hn)
Punjab
Chhaganlal ji aap kharif ki fasl ke liye ktar se ktar men 45cm aur paudhe se paudhe men 30-35 cm faasle ka paryog karen,jabki garmiyon ke mausam ki fasl ke liye ktar se ktar men 60cm aur paudhe se paudhe me 30-45cm faasle ka paryog kare. nursery men beejo ko 3-5cm ki gehrayi men boye aur fir mitti se dhakk de,dhanywad
Mirch pili pad rahi hai ?
(hn)
Punjab
Chhaganlal ji kripya aap iski photo bheje taki aapko uske hisab se jankari di ja sake,dhanywad
button Mushroom de beez punjab vich shri muktsar sahib de aas pas kitho mil sakde han dsya jave dhnwad ?
(pb)
Punjab
button Mushroom da seed ya ta tusi kvk muktsar to pata karo ya fir sadiq vich musroom di kheti karne wale farmer hun gurpreet singh 9855657614 . ehna nal sampark kao ji.
ch-27 mirch kitho milo ?
(pb)
Punjab
shriman ji, tuhanu eh variety Arizona Seeds Pvt Ltd. mil jaugi, mngwaun lyi es no. te call krke Manoj ji nl gl kr skde ho (9814209370) Dhanwaad.
मेरी ऐ बछिया गाभिन है कि नही डाक्टर जी 6 माह होगा सीमन लगे फिर ?
(hn)
Punjab
रमेश जी इसके गाभिन होने की पूरी जानकारी इसे नज़दीकी डॉक्टर से जांच करवाकर पता लग सकता है। ऐसे इसके बारे में नहीं बताया जा सकता।
?
(hn)
Punjab
रमेश जी इसके गाभिन होने की पूरी जानकारी इसे नज़दीकी डॉक्टर से जांच करवाकर पता लग सकता है। ऐसे इसके बारे में नहीं बताया जा सकता।
devmedia
(hn)
Punjab
dragon fruit ki kalme lgayi jati aur iski kalme jaise red aur white hoti hai. iske liye tapman 5-45 degree tak ka hota hai. isko jyadatar gobar ki khaad hi daali jati hai.dragon fruit men kmayi karne ke liye thoda sabr rakhna padta hai kyuki shuruaat men jyada munafa nahi deti hai. is se kmayi lene ke liye jyada space men iski bijai karni padti hai jaise ek acre men har 3 saal bad 4,90,000 tak ka fayda mil jata hai.iska ek kilo ka rate 70-100 rupees tak bikta hai aur ek paudhe men 3 saal bad 5-10 kilo fruit aata hai.iski sabse badi problem marketing ki hai. iske paudhe lene ke liye aap Vijay Sharma (7065414241) se sampark kar sakte hai.
ਮੱਝ ਸੂਈ ਨੂੰ ਇੱਕ ਮਹੀਨਾ ਹੋ ਗਿਆ ਹੈ, ਉਸ ਦੇ ਦੁੱਧ ਦੀ ਫੈਟ 6 ਤੋਂ 6.7 6.7 ਦੇ ਵਿਚਕਾਰ ਆ ਰਹੀ ਹੈ। ਫੀਡ ਵੀਰਗਿੱਲ ਦੀ milk Booster ਦਿਨ ਦੀ 3-4 ਕਿਲੋ ਪਾ ਰਿਹਾ ਹਾਂ ਅਤੇ ਨਾਲ Virbac ਦਾ Agrimin fort powder 60-70 gram ਦੇ ਰਿਹਾ ਹਾਂ, ਫੈਟ ਵਧਾਉਣ ਲਈ ਹੋਰ ਕੀ ਦੇ ਸਕਦੇ ਹਾਂ ?
(pb)
ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ , ਜਿਵੇਂ ਸਹੀ ਖੁਰਾਕ ਨਾ ਮਿਲਣਾ , ਟਾਈਮ ਤੇ ਡੇਵਰਮਿੰਗ ਨਾ ਹੋਣਾ , ਰਹਿਣ ਸਹਿਣ ਵਿਚ ਦਿਕੱਤ ਹੋਣਾ , ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ , ਬਾਕੀ ਇਸਦਾ ਸੰਬੰਧ ਪਸ਼ੂ ਦੀ ਨਸਲ ਤੇ ਵੀ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਫੈਟ ਅਤੇ ਦੁੱਧ ਵੀ ਵਧਿਆ ਹੋਵੇਗਾ ਜੇਕਰ ਨਸਲ ਵਧਿਆ ਨਹੀਂ ਹੈ ਤਾਂ ਉਸਦਾ ਉਨ੍ਹਾਂ ਹੀ ਦੁੱਧ ਅਤੇ ਫੈਟ ਹੋਵੇਗੀ ਜਿਨ੍ਹਾਂ ਉਸ ਨਸਲ ਦਾ ਹੈ , ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ.
Glumilk pow dandar 3 chamch do vetland pharma company
Eh Jhoti nu 32 din pehle aas karvaya c, Kal raat Eh es Tarah da white white sut rahi c, Vese heat wali koi harkat nahi hai, plz Daso ?
(pb)
Rajasthan
jekar heat de hor lashan nhi dekha rehi tan koi chkar nhi hai tuci isde 3 month pure honn te doctor ton jrur check krwao jiss nal isde gaban ja khali hoon di sahi jankari mill skee.
ਡਾ ਸਾਹਿਬ ਆਪਾ ਇੱਕ hf ਗਾਂ ਲਿਆਦੀ ਆ ਦੁੱਧ ਚੋਣ ਤੋ ਘੰਟਾ ਕੋ ਪਹਿਲਾਂ ਉਸ ਦੇ ਪਿਛਲੇ ਥਣਾ ਚੋ ਆਪਣੇ ਆਪ ਹੀ ਦੁੱਧ ਆਉਣ ਲੱਗ ਜਾਦਾ ਕੋਈ ਇਲਾਜ ਦੱਸੋ 3 ਕੋ ਦਿਨਾ ਦੀ ਸੂਈ ਹੋਈ ਆ ਹੁਣ 10 ਕੋ ਲੀਟਰ ਦੁੱਧ ਆ ?
(pb)
Punjab
ਤੁਸੀ ਇਸ ਨੂੰ Bovimin-gl liquid 7ml ਰੋਜਾਨਾ ਅਤੇ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ..
मेरा घर बिहार के दरभंगा जिला के बीच शहर मे है ,तो शहर में गौ पालन एवं डेयरी फार्म सफल पुर्वक किया जा सकता है क्या और कौन सी गाय से की सकती है ?
(hn)
Rajasthan
आप डेयरी फार्मिंग करना चाहते है तो सबसे पहले आप इनकी ट्रेनिंग जरूर लें, ट्रेनिंग आप अपने नज़दीकी कृषि विज्ञान केन्द्र से प्राप्त कर सकते है जिससे आपको इस काम के बारे में जानकारी प्राप्त होगी और इन्हें शुरू करने और इनमें लाभ कमाने का सही तरीका पता लग सकता है और आप शुरूआत कम जानवरों से करें जैसे जैसे आपको जानकारी होती रहेगी फिर आप इस काम को बढ़ा सकते है, आप एक बार में इक्ट्ठी गाय/भैंसे ना खरीदें, गायों/भैंसो को 2-2 महीनों के फासले पर खरीदें या फिर 3 पहले खरीदें ओर 3 महीने बाद फिर 1-2 खरीद लें इससे दूध की कमी नहीं आयेगी पशु की नसल सबसे ज्यादा जरूरी है पशु खरीदने के समय कोशिश करें कि दिन में तीन बार दूध निकालकर ही पशु खरीदें भैंसो का एक दिन का दूध 12 लीटर और गायों को दूध 16-17 लीटर से कम ना हो गाभिनों को खरीदने का सही समय रखड़ियों से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है गाभिनों के लिए शैड आवाजाई वाली सड़क पर ना बनायें और शैड सड़क से कम से कम 100 गज दूर हो शैड को धूप और हवा का ध्यान रखकर ही बनायें शैड हमेशा खेत या आस पास से 2 फुट ऊंचा बनायें क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनायी जाने वाली खुरली ढाई तीन फुट चौड़ी होनी चाहिए खुरली पर खड़ने के लिए एक पशु को तकरीबन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनायें पशुओं का वितरण/दाना स्टोर करने के लिए कमरा सैलाब से रहित होना चाहिए शैड का फर्श पक्क, फिसलन रहित और जल्दी साफ होने वाला हो शैड में जितना हो सके पशुओं को खुला छोंड़े और पानी और दाना पूरा डालें पशु को खुला छोड़ने से पशुओं में अफारे की समस्या कम आती है..
ਮਟਰਾਂ ਦੇ ਖੇਤ ਵਿਚ ਗੁਲੀਡੰਡਾ ਬਹੁਤ ਹੋਇਆ ਹੈ । ਕਿਰਪਾ ਕਰਕੇ ਗੁਲੀਡੰਡਾ ਖਤਮ ਕਰਨ ਲਈ ਚੰਗੀ ਦਵਾਈ ਬਾਰੇ ਦੱਸੋ ਜਿਸ ਨਾਲ ਮਟਰਾਂ ਨੂੰ ਕੋਈ ਨੁਕਸਾਨ ਨਾ ਹੋਵੇ । ਮਟਰਾਂ ਨੂੰ ਫੁੱਲ ਪੈ ਰਿਹਾ ਹੈ ?
(pb)
Punjab
ਬਲਕਾਰ ਸਿੰਘ ਜੀ ਤੁਸੀਂ ਮਟਰਾਂ ਦੇ ਖੇਤ ਵਿਚ ਗੁਲੀ ਡੰਡਾ ਲਈ Topik @160gram ਪ੍ਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇ ਕਰ ਸਕਦੇ ਹਨ ਪਰ ਇਹ ਮਟਰਾਂ ਦੀ ਗਰੋਥ ਤੇ ਅਸਰ ਪਾ ਸਕਦੀ ਹੈ ਕਿਉਕਿ ਫ਼ਸਲ ਫੁੱਲ ਚੱਕ ਰਹੀ ਹੈ।ਧੰਨਵਾਦ।
Punjab
22 ਜੀ ਨਾਲ ਸਨਕੋਰ 100 gm ਪਾ ਲੈਣ ਜੀ
Punjab
Sencor spray di sifarish sirf aloo di fasal lyi hai.
Punjab
ਸ਼ੁਕਰੀਆ ਜੀ
sat shri akal ji buffalo da bacha mar gya hai buffalo bache ton bina milk nhi de rhi koi pkka ilaz dasso ?
(en)
Parveen ji tuci uss nu lactomood homeopathic dwai dia 10-10 drops din vich 3 varr deo ate Milkout powder 2-2 chamch swere sham ate leptaden tab. 10 golia rojana deo..
आरकारक्षक टमाटर कि प्रति एकड उत्पादन बरसात मे कितना होगा बताये ?
(hn)
Punjab
रावेन्द सिंह अर्का रक्षक टमाटर की तकरीबन उपज 27-32 टन प्रति एकड़ की हो सकती हैं। इस संकर के फल गोल, बड़े (90-100 ग्राम), ठोसपन के साथ गहरे लाल होते हैं, जो सुदूर बाजार तथा प्रसंस्करण के लिए उपयुक्त हैं।धन्यवाद।
arbi
(hn)
Punjab
Kanchan ji Arbi ki kheti ka sahi samay 1-15 February ke beech bhut acha mana jata hai. Iski bijayi ke liye khet me 5-7 ton rudi ki khad dale. Ise 90kg urea, 125kg single super phosphate aur 35kg muriate of potash prati acre ke hisab se jrurat hoti hai. Potash aur phosphorous ki puri dose bijayi ke samay dal de . Nitrogen ki varto 2 brabar hiso me dale, pehli dose bijayi ke samay aur dusri dose khad godi ya jarh ko mitti lgane ke samay par dal de. Kisi spray ka istemal keet ya bimari ke lashan dekhne par he kare. Iski varieties jaise Sree Pallavi, Sree Kiran, Sree Rashmi, Satamukhi (Kovvur), Co1 and Panchamukhi hai. Iski bijayi ke samay katar se katar me fasla 60x15 ya 45x20cm rakhe, beej ko 6-7.5cm ki dungayi me beeje. arbi ki gandiya mitti me dungayi me hath se khada khod ke bijayi kar sakte hai. Iske ilava arbi ki bijayi aloo jasie machine se bijayi be kar sakte hai. Arbi ko garmi me 3-4 dinn bad sanchai kare aur barsat me sanchai ki jrurat nahi hai. Bijayi ke turrant baad sanchai kare. Achi growth ke liye khet men nami rakhe. Iski katayi fasal ki patte pele hone par, bijayi se 175-200 dinn baad kare.Dhaywad.
ਸ੍ਰੀ ਮਾਨ ਜੀ ਗਾਂ ਦਾ ਲੇਵਾ ਇੱਕ ਸਾਇਡ ਉੱਚੀ ਦਿਖਾਉਂਦਾ ਹੈ ਕੋਈ ਹੱਲ ਦੱਸੋ ਜੀ
(pb)
ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ vitamor-H injection 5ml 2-2 ਦਿਨ ਦੇ ਫਰਕ ਨਾਲ ਲਗਵਾਓ
चने कि फसेल् 80 दिन कि हो गई है उसमें दिमेक् और नीचे से पते लाल हो रहे है उसकी कोई दवाई हो तो बताये प्लेस
(hn)
Punjab
मुकेश जी चने की फसल में दीमक की रोकथाम के लिए Chlorpyriphos @1litre को 50-60kg मिटटी में मिलाकर छीटा दे और फसल की सिंचाई करे। और पत्तो को लाल होने पर आप PI कंपनी की Clutch@2gram प्रति 1litre पानी के हिसाब से स्प्रे कर सकते है। इससे भी खेत में नमी होने पर ही स्प्रे करे। धन्यवाद।
sir buffalo heafer kmjor h use aaj bull se cross krwaya h kya use hm Cargill heafer dry feed de sakte h or kuch sath me kya de jis se vhe pregnant bhi ho jaye or healthy bhi ?
(hn)
usko aap keeper plus powder 30gm rojana 20 din tak dena suru kren aur acha hara chara aur feed den aap feed ek varr jyada naa dalen pehle bilkul thodi thodi krke den jiss woh asani se hajam kre fir aap uski matra dhire dhire vadha skte hai.
मैंथा की फसल में बोते समय 50 kg जिप्सम,100 kg सिंगल सुपर फास्फेट 20 kg यूरिया 25 kgपोटाश 10 kg जिंक सल्फेट 10 kg जाइम प्रति एकड़ देना चाहते हैं क्या उचित है।।
(hn)
Punjab
सुनील जी अच्छी फसल के लिए 20 किलो नाइट्रोजन (यूरिया 45 किलो) और फासफोरस 16 किलो (100 किलो सुपर फासफेट) प्रति एकड़ में डालें। बिजाई के समय मिट्टी में नाइट्रोजन की आधी मात्रा और पोटाश की पूरी मात्रा डालें। बाकी बची नाइट्रोजन को बिजाई के 15 दिनों के बाद डालें।तेजी से वृद्धि के लिए अंकुरण के 15-20 दिनों के बाद ट्राइकैंटानोल हॉरमोन 20 मि.ली. को 10 लीटर पानी में मिलाकर स्प्रे करें। फसल की अच्छी और तेजी से वृद्धि के लिए N:P:K (19:19:19) 90 ग्राम को 15 लीटर पानी में मिलाकर बिजाई के 20 दिन बाद स्प्रे करें। अधिक उपज के लिए ब्रासीनोलाइड 50 मि.ली. को प्रति 150 लीटर पानी में मिलाकर बिजाई के 40-50 दिन बाद स्प्रे करें। 10 दिनों के बाद इसकी दूसरी स्प्रे करें। पौधे को ठंड से बचाने के लिए थायोयूरिया 150 ग्राम को प्रति 150 लीटर पानी में मिलाकर बिजाई के 45-65 दिनों के बाद स्प्रे करें।धन्यवाद।
ਵੀਰ ਜੀ AI pD ਟ੍ਰੇਨਿੰਗ ਕਿਥੋਂ ਮਿਲੋ ਕਿਸੇ ਵੀਰ ਨੂੰ ਜਾਣਕਾਰੀ ਹੋਵੇ ਦੱਸੋ
(pb)
Rajasthan
ਇਸਦੇ ਲਈ ਤੁਸੀ Deputy Director Dairy,Room No.209 (Hall), 2nd, floor,District Administrative Complex, Faridkot Sh. Nirvair Singh 94651-17652, 01639-250380 ਨਾਲ ਸੰਪਰਕ ਕਰ ਸਕਦੇ ਹੋ
हमने गेहूं में एक पानी लगाया है कौन सी खाद डालें ?
(hn)
Punjab
अमित जी आप गेहूं की फसल में पहले पानी के 2 से 3 दिन बाद यूरिया खाद का प्रयोग कर सकते हैं, यूरिया 1 बैग प्रति एकड़ के हिसाब से छींटा दें, अभी गेहूं को यूरिया की जरुरत है.
how we get information about govt subsidy scheme about farming ?
(en)
Punjab
Ruksana you can get the entire information about the govt subsidy scheme in agriculture sector from your local, district or block agriculture department office or you may just check on Odisha\'s agriculture official website. Thank you.
DR . cow 3 years first tym AI kita c .. oh fr tu after21 days heat ch a gyi a g .. hun us nu ki dita jave. jis nal oh sahi nikl jave ( ki os di AI .. kra ditii jave ) ?
(pb)
jekar oh saff tara krr rehi hai fir tuci usdi AI krwa skde ho ate Ai krwa ke keeper plus powder 30gm rojana 20 din tak deo.
sir mere to 2month di cow check karwa hogi koi problem ta ni awegi ?
(pb)
Dharmveer ji jo vdia mahir doctor ha ohh 2 month vich bhi check krr jnda hai per koshish kro 3 mahine badd check krwao jiss nal bache di sahi growth ton doctor nu check krnn vich asani hundi hai ate sahi ptta lgg jnda ha..
गेहूं में घास बथुआ है ?
(en)
गेहूं में घास के लिए दवाई ?
(hn)
Punjab
सुरिंदर जी कृपया आप बताएं आपकी गेहूं की फसल में किस तरह का घास है, क्या वह गुल्ली डंडा है या पतली चौड़ी पत्ती वाला घास है और कृपया इसकी फोटो भी भेजें, ताकि आपको उसके हिसाब से जानकारी दी जा सके.