Punjab
Search
ਕਿਰਪਾ ਕਰਕੇ ਕੋਈ ਏਦਾ ਦੀ vegetable ਯਾਂ plant ਦਸੋ ਜਿਹੜਾ ਘਰ garden ਚ ਲਾਈ ਜਾ ਸਕੇ ਅਤੇ ਸਾਰਾ ਸਾਲ ਉਗਾਈ ਜਾ ਸਕੇ ਅਤੇ profitable ਵੀ ਹੋਵੇ ਜੇ ਜ਼ਿਆਦਾ ਮਾਤਰਾ ਚ ਉਗਾਈਏ ?
(en)
ਤਲਵਿੰਦਰ ਸਿੰਘ ਜੀ ਤੁਸੀਂ ਨਿੰਬੂ ਜਾ ਕਾਗਜ਼ੀ-ਨਿੰਬੂ ਦੀ ਬੂਟੇ ਲਗਾ ਸਕਦੇ ਹਨ ਜੋ ਬਰਾਮਾਸੀ ਹੁੰਦੇ ਹਨ। ਇਹ ਕਿਸਮ ਤਕਰੀਬਨ ਸਾਰਾ ਸਾਲ ਫੱਲ ਦਿੰਦੇ ਰਹਿੰਦੇ ਹਨ। ਧੰਨਵਾਦ।
ਜਿਸ ਕੋਲ BV 300 ਦੀਆਂ ਆਂਡੇਆਂ ਵਾਲੀਆਂ ਮੁਰਗੀਆਂ ਦੇ ਬੱਚੇ ਸੇਲ ਹੋਣ ਉਹ ਵੀਰ ਨੰਬਰ ਦੇਦੋ ?
(pb)
Punjab
ਸੰਧੂ ਜੀ ਤੁਸੀ ਇਸਦੇ ਲਈ ਬਲਵਿੰਦਰ ਸਿੰਘ 9041009671 ਪੱਪੂ ਪੋਲਟਰੀ ਫਾਰਮ ਨਾਲ ਸੰਪਰਕ ਕਰ ਸਕਦੇ ਹੋ
मुझे अगले साल आलू की खेती करनी है , आलु के बीज कहा से ले कृपया बताए ?
(hn)
Punjab
दिलखुश जी आप आलू का बीज अपने नज़दीक किसान से ले सकते जो अच्छे आलू का उत्पादन करता हो। आलू का बीज ही सबसे जरूरी होता है क्यों की ज्यादा तर बीमारी बीज से ही शुरू होती हैं।आप KVK से बी मदद ले सकते हैं। धन्यवाद।Krishi Vigyan Kendra, Station Road, Baran - 325 502, (Raj.) India Phone : 07457 - 244862.
Sir mujhe bataye ki April mahine ke baad kaun si fasal ki buvai karna theek hoga, please mujhe sahi salah de, krishnaveer Singh Tomar from Aligarh 9761670121 ?
(hn)
Punjab
KS Tomar ji ap april mahine me paddy, maize, jowar, bajra, urad, tur, moong, cotton etc ki bijayi kar sakte hai. Dhanywad.
devmedia
(pb)
tuci uss nu RSYC bolus 1-1 goli swere sham, Biotrim-tab 1-1 goli swere sham deo ate liver tonic 50ml lambe sme tak dinde rho. baki uss nu suka chara ate hara chara thoda thoda mix krke khilao ekk varr vich jyada naa deo..
लहसुन में रोग ?
(hn)
Punjab
दिनेश जी कृपया आप देखे की जड़ में कोई कालापन तोह नहीं है अगर है तो इसमें फंगस के लक्षण है।आप इसकी रोकथाम के लिए Mancozeb @3gram प्रति 1litre पानी के हिसाब से स्प्रे कर सकते है। और लशुन की अच्छी ग्रोथ के लिए NPK 13:0:45@10gram प्रति 1litre पानी के हिसाब से स्प्रे कर सकते है। धन्यवाद।
Boron di spray v kr skde aa ji gobh ch aaun lag gyi hai
(pb)
Punjab
Beant Singh ji kripya eh daso ke tusi kehri fasal te boron di spray karna chaune han ta jo tuhanu ose hisab nal sahi jankari de sake. Vaise je tuhadi fasal vich boron di kami de lachan disde han ta tusi boron @100 gram prati 1 acre de hisab nal spray kar sakde han. Dhanwad.
chane ki fasal mein Pani de sakte hain kya ?
(hn)
Punjab
Rohitas Saharan ji kripya ap yeh btaye ki apki fasal kitne dinno ki hai ta jo apko uske hisab se sahi jankari de sake. Vaise channe ki fasal me pani phull anne se pehle diya jata hai aur fir faliyo ke vikas ke samay dena chahiye. Dhanywad.
y g dairy farming di training kitho ta kida lia
(pb)
Punjab
tuci training lain lai deptuy director dairy, room no. 313-321, ghroli gate, near mahindra college patiala, mob. no. 0175-2300517 nal sampark kr skde ho ate agli training di jankari laa skde ho..
barseem sir gall raha hai ?
(en)
Punjab
Shamsher singh g barseem vich fungicide M-45 @500 gm per acre da spray 100-120 liter pani vich mila ke kro g..
mere Lintin me lassie naam ka kida lag gaya h niche se ped kala ho raha h konsa spray kare ?
(en)
Punjab
Aman ji ap masur ki fasal me keet ki roktham ke liye Quinalphos@400gram prati acre ke hisab se 150 pani me milakar spray kar sakte hai. Dhanywad.
sir dairy farming di training kitho kria mare +2/iti kiti hoia
(pb)
Punjab
tuci training lain lai deptuy director dairy, room no. 313-321, ghroli gate, near mahindra college patiala, mob. no. 0175-2300517 nal sampark kr skde ho ate agli training di jankari laa skde ho..
kanak dee pate pilae ho rahe han
(en)
Punjab
shamsher singh g kanak vich yellow rust hai g esdi roktham lyi fungicide Opera @300 ml ja Tilt @200 ml per acre da spray 120 liter pani vich mila ke kro g..
hlo sir kanak 3086 kisam 78 days di ho gaye a ye hun nisran lag paye a ki is nu hun urea PA sakde a pehla 2 bag urea PA dete a hun nisran nall jhaad te koi farak pawe ga ja sahi time a hun nisran da
(pb)
Punjab
Balkar singh g tuc hun kanak vich urea na pao g.kanak de nisare de time NPK 005234 @700 gm per acre and boron @100 gm per acre da spray 120 liter pani vich mila ke kro g..
Punjab
ok gg
ਹੁਣ ਕਿਹੜੀਆਂ ਕਿਹੜੀਆਂ ਸਬਜੀਆਂ ਲਾਉਣ ਦਾ ਸਮਾਂ ਹੈ ਜੀ।
(pb)
Punjab
ਹੈਪੀ ਜੀ ਤੁਸੀਂ ਹੁਣ ਸ਼ਿਮਲਾ ਮਿਰਚ, ਰਾਜਮਾਹ, ਬੈਂਗਨ, ਮੂਲੀ,ਪਾਲਕ, ਚੱਪਣ ਕੱਦੂ ਦੀ ਬਿਜਾਈ ਕਰ ਸਕਦੇ ਹਨ। ਤੁਸੀਂ ਫਰਵਰੀ ਮਹੀਨੇ ਵਾਲੀਆਂ ਸਬਜ਼ੀਆਂ ਜਿਵੇ ਕੱਦੂ,ਕਰੇਲਾ,ਤੋਰੀ,ਲੋਕੀ,ਤਰਬੂਜ,ਖੀਰਾ,ਆਦਿ ਦੀ ਪਨੀਰੀ ਤਿਆਰ ਕਰ ਸਕਦੇ ਹਨ। ਧੰਨਵਾਦ।
if anyone know about polyhouse please share the information
(pb)
Punjab
Sanchit Sharma to make polyhouse in one acre of land , it cost near about 40lac . There is 50% subsidy on it. For more detail you can call to Puneet Gupta- 97802-00996. Thank you.
गेहूँ की फसल में ये बीमारी आ रही है ?
(hn)
Punjab
Suneel g knak mein magnease sulphate @1 kg and NPK 191919 @1 kg per acre ka spray 100-120 liter pani mein mila ke kro g ess spray se kanak growth kregi..
Uttar Pradesh
Thanks Sir ji
Uttar Pradesh
उत्तर प्रदेश डिस्ट्रिक्ट श्रावस्ती का कृषक हूं हमारे गेहूं में खरपतवार नाशक अटलांटिस बायर कंपनी का दवा डाला था जिससे गेहूं की फसल में पीलापन वापी के से सड़न उत्पन्न हो गई है कौन सा जैविक डालें जिससे अच्छा हो जाए
kya 3 pani me biovita + 45kg yuria dene kaise rahega
(hn)
Punjab
Mohit ji kripya ap btaye ke pehle kya kya khad aur kitni matra me dali hai ta jo apko uske hisab se sahi jankari de ske.Dhanywad.
sar ji hamare aalu ka podha jalne lga h usme kya kare
(hn)
Punjab
Arjun g kirpa krke fasal ki photo bhejo ta jo aapko proper jaankari mil ske g..
Sir hamari gehu me pila ratua ka prakop nahi n aaya hai ham smjh ni pa rahe hai ki isme hua kya hai plz hme btaye ?
(hn)
Punjab
Alok g kanak mein magnease ki deficiency se peelapan aw jata hai aap magnease sulphate @1kg and chelated zinc @100 gm per acre ka spray 100-120 liter pani mein mila ke kro g..
sir g namashkar, apne pichle 2 saal se mungfali ki fasal m bhot bhari nukhasn ho raha h, sirf 10-12 quintal hi ho rahi h, ham waste d composers ka use kiya uske baad se mungfali m ekdm nukhsaan hi nukhsaan ho raha h
(en)
Punjab
Sarkaar ji mungfali ki kheti me fasal ko Urea@10-20kg, Phosphorus@8-16kg, aur Potash 10-15kg prati acre ke hisab se jrurat hoti hai. Kuch varieties ke liye Gypsum@160kg/acre ki jrurat hoti hai. Apki fasal me nutrients ki puri matra nahi ho pati is liye pedavar kam hoti hai. Dhanywad.
ye bird ekdam fula fula sa ho gya hai. utao to aisa lgta jaise ki gubbara, kuch samjh nahi aa raha kya huya, kya hai or kya kru ?
(hn)
Punjab
yeh infection ke karan ho raha iske liye aap pashuo ko lgane wale suii se iske uppar lgga ker hwaa nikalye aur fir isko betnesol tablet dena suru kren aap aise iski hwa nikal den waha se blood nhi niklega..
Sir ਬੈਂਗਣ ਦੀ ਪਨੀਰੀ ਕਦੋਂ ਬੀਜ ਸਕਦੇ ਹਾਂ ਤੇ ਖੇਤ ਵਿਚ ਕਦੋਂ ਲਾ ਸਕਦੇ ਹਾਂ ਤੇ ਬੀਜਾਈ ਕਿਵੇਂ ਕੀਤੀ ਜਾਵੇ ਕਿਰਪਾ ਕਰਕੇ ਦੱਸੋ
(pb)
Punjab
ਭਵਨਦੀਪ ਸਿੰਘ ਜੀ ਬੈਂਗਨ ਦੀ ਪਹਿਲੀ ਫਸਲ ਲਈ ਅਕਤੂਬਰ ਵਿੱਚ ਪਨੀਰੀ ਬੀਜੋ ਤਾਂ ਜੋ ਨਵੰਬਰ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ। ਦੂਜੀ ਫਸਲ ਲਈ ਨਵੰਬਰ ਵਿੱਚ ਪਨੀਰੀ ਬੀਜੋ ਤਾਂ ਜੋ ਦਸੰਬਰ ਜਾ ਜਨਵਰੀ ਦੇ ਪਹਿਲੇ ਪੰਦਰਵਾੜੇ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।ਤੀਜੀ ਫਸਲ ਲਈ ਫਰਵਰੀ-ਮਾਰਚ ਵਿੱਚ ਪਨੀਰੀ ਬੀਜੋ ਤਾਂ ਜੋ ਅਪ੍ਰੈਲ ਦੇ ਅਖੀਰ ਤੋਂ ਪਹਿਲਾਂ ਹੀ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।ਚੌਥੀ ਫਸਲ ਲਈ ਜੁਲਾਈ ਵਿੱਚ ਪਨੀਰੀ ਬੀਜੋ ਤਾਂ ਜੋ ਅਗਸਤ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।ਬੈਂਗਣ ਦੇ ਬੀਜ 3 ਮੀ.ਲੰਬੇ, 1 ਮੀ.ਚੌੜੇ ਅਤੇ 15 ਸੈ.ਮੀ. ਉੱਚੇ ਬੈੱਡਾਂ ਤੇ ਬੀਜੇ ਜਾਂਦੇ ਹਨ। ਪਹਿਲਾਂ ਬੈੱਡਾਂ ਵਿੱਚ ਵਧੀਆ ਰੂੜੀ ਦੀ ਖਾਦ ਪਾਓ। ਫਿਰ ਬਿਜਾਈ ਤੋਂ ਦੋ ਦਿਨ ਪਹਿਲਾਂ ਕਪਤਾਨ ਦਾ ਘੋਲ ਪਾਓ ਤਾਂ ਜੋ ਨਰਸਰੀ ਬੈੱਡਾਂ ਵਿਚਲੇ ਪੌਦਿਆਂ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕੇ। ਫਿਰ 5 ਸੈ.ਮੀ. ਦੇ ਫਾਸਲੇ ਤੇ ਬਿਜਾਈ ਕਰ ਕੇ ਬੈੱਡਾਂ ਨੂੰ ਗਲ਼ੀ ਹੋਈ ਖਾਦ ਜਾਂ ਸੁੱਕੇ ਪੱਤਿਆਂ ਨਾਲ ਢੱਕ ਦਿੱਤਾ ਜਾਂਦਾ ਹੈ। ਹਲਕੀ ਸਿੰਚਾਈ ਕਰੋ। ਪੌਦਿਆਂ ਦੇ ਪੁੰਗਰਣ ਤੱਕ ਬੈੱਡਾਂ ਨੂੰ ਕਾਲੇ ਰੰਗ ਦੀ ਪੋਲੀਥੀਨ ਸ਼ੀਟ ਜਾਂ ਪਰਾਲੀ ਨਾਲ ਢੱਕ ਦਿਓ। ਤੰਦਰੁਸਤ ਪੌਦੇ ਜਿਨ੍ਹਾਂ ਦੇ 3-4 ਪੱਤੇ ਨਿਕਲੇ ਹੋਣ ਅਤੇ ਕੱਦ 12-15 ਸੈ.ਮੀ. ਹੋਵੇ, ਖੇਤ ਵਿੱਚ ਪਨੀਰੀ ਲਗਾਉਣ ਲਈ ਤਿਆਰ ਹੁੰਦੇ ਹਨ। ਖੇਤ ਵਿੱਚ ਪਨੀਰੀ ਸ਼ਾਮ ਦੇ ਸਮੇਂ ਹੀ ਲਗਾਓ ਅਤੇ ਪਨੀਰੀ ਲਗਾਉਣ ਤੋਂ ਬਾਅਦ ਹਲਕੀ ਸਿੰਚਾਈ ਕਰੋ।ਧੰਨਵਾਦ।
ਧੰਨਵਾਦ ਜੀ. ਬੂਟੇ ਤੋ ਬੂਟੇ ਦੀ ਦੂਰੀ ਕਿੰਨੀ ਹੋਣੀ ਚਾਹੀਦੀ ਹੈ?
Punjab
35-40cm da fasla rakho
?
(pb)
Punjab
hnji tuci ehh vart skde ho ehna da result vdia hai ate growth bhi vdia hundia hai.
devmedia
(pb)
Punjab
hnji tuci ehh vart skde ho ehna da result vdia hai ate growth bhi vdia hundia hai.
ਅਗੇਤੀ ਭਿੰਡੀ ਤਿਆਰ ਕਰਨ ਦਾ ਸਹੀ ਸਮਾਂ dsso ਇਸਦੀ ਵਿਧੀ ਵੀ ਦੱਸੋ ?
(pb)
Punjab
ਕਰਨਵੀਰ ਸਿੰਘ ਜੀ ਤੁਸੀਂ ਭਿੰਡੀ ਦੀ ਬਿਜਾਈ ਫਰਵਰੀ ਮਹੀਨੇ ਵਿਚ ਕਰ ਸਕਦੇ ਹਨ। ਭਿੰਡੀ ਦੀ ਬਿਜਾਈ ਲਈ ਖੇਤ ਦੀ ਜ਼ਮੀਨ 5-6 ਵਾਰ ਡੂੰਘੀ ਵਾਹੋ। ਫਿਰ ਦੋ-ਤਿੰਨ ਵਾਰ ਸੁਹਾਗਾ ਮਾਰ ਕੇ ਜ਼ਮੀਨ ਨੂੰ ਪੱਧਰਾ ਕਰੋ। ਆਖਿਰੀ ਵਾਰ ਵਾਹੀ ਕਰਦੇ ਸਮੇਂ 100 ਕੁਇੰਟਲ ਪ੍ਰਤੀ ਏਕੜ ਵਧੀਆ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ। ਖਾਲ਼ੀਆਂ ਅਤੇ ਵੱਟਾਂ ਵਾਲਾ ਢੰਗ ਬਣਾਓ। ਕਈ ਵਾਰ ਭਿੰਡੀਆਂ ਨੂੰ ਖੇਤ ਵਿੱਚ ਲਗਾਈ ਹੋਈ ਮੁੱਖ ਫਸਲ ਦੇ ਆਸੇ ਪਾਸੇ ਵੀ ਲਾ ਦਿੱਤਾ ਜਾਂਦਾ ਹੈ ਅਤੇ ਇਸਦੇ ਲਈ ਬਿਜਾਈ ਦਾ ਢੰਗ ਵੀ ਮੁੱਖ ਫਸਲ ਦੇ ਨਾਲ ਦਾ ਹੀ ਵਰਤਿਆ ਜਾਂਦਾ ਹੈ। ਇਸਨੂੰ ਬਿਜਾਈ ਵਾਲੀ ਮਸ਼ੀਨ ਨਾਲ, ਹੱਥੀਂ ਟੋਆ ਪੁੱਟ ਕੇ ਜਾਂ ਹਲਾਂ ਦੇ ਪਿੱਛੇ ਬੀਜ ਪਾ ਕੇ ਵੀ ਬੀਜਿਆ ਜਾ ਸਕਦਾ ਹੈ।ਕਤਾਰਾਂ ਵਿੱਚ ਫਾਸਲਾ 45 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 15-20 ਸੈ.ਮੀ. ਰੱਖਣਾ ਚਾਹੀਦਾ ਹੈ।ਬੀਜ 1-2 ਸੈ.ਮੀ. ਡੂੰਘਾਈ ਵਿੱਚ ਬੀਜੋ।ਧੰਨਵਾਦ।
kya kami hai 11/01/2021 Ko tebuconazol ki spray ki thi
(en)
Punjab
Sodhi singh g kanak vich yellow rust da attack hai g esdi roktham lyi Tebuconazole da spray best hai g esda da result 4-5 din vich aouna start ho javega g..
hlo ji kirpa kar k dasso vi hun kehri-kehri vegetables di bijai kitti ja sakdi a ?
(pb)
Punjab
Nirbhay Singh ji tusi es time shimla mirch, began, muli, palak, chappan kaddu, rajmah di biayi kar sakde han. Vaise tusi agle mahine vali sabji di paneeri tyar kar sakde han jive kaddu, tori, loki, khira, karela, aadi han. Dhanwad.
dhan mei shaiwal ko kaise khatam kare ?
(hn)
Punjab
Kumar ji kripya aap iski photo bheje taki aapko uske hisab se jankari di ja sake.dhanywad
sir buffalo ka calf marr gya hai buffalo abb dudd dene ke liye tikti nhi kya kiya jaye ?
(pb)
uss nu lactomood homeopathic dwai dia 10-10 drops din vich 3 varr deo ate LDM liquid 100-100ml swere sham ate Milkout powder 2-2 chamch swere sham deo
दो महीने दस दिन ?
(hn)
संदीप जी यदि इसे ब्याए हुऐ दो महीने 10 दिन हो गए है तब आप इसकी बच्चेदानी में lixin-iu दवाई तीन दिन भरवाएं और Utrevive liquid 100-100ml सुबह शाम दें।
Haryana
नहीं जी इसका दो महीने दस दिन गर्भ पात हो गया जी अब क्या करू जी
ਫਰਵਰੀ ਵਿੱਚ ਲਾਈਆਂ ਜਾਣ ਵਾਲੀਆ ਸਬਜੀਆ ਦੇ ਬੀਜ ਬਾਰੇ ਜਾਣਕਾਰੀ ਚਾਹੀਦੀ ਹੈ । ਜਿਨ੍ਹਾਂ ਦੀ ਪਨੀਰੀ ਤਿਆਰ ਕੀਤੀ ਜਾ ਸਕਦੀ ਹੈ।ਪਨੀਰੀ ਤਿਆਰ ਕਰਨੀ ਚਾਹੁੰਦਾ ਹਾਂ ?
(pb)
Punjab
ਓਂਕਾਰ ਜੀ ਤੁਸੀਂ ਫਰਵਰੀ ਮਹੀਨੇ ਲਈ ਸਬਜੀਆਂ ਦੀ ਪਨੀਰੀ ਤਿਆਰ ਕਰ ਸਕਦੇ ਹਨ ਜਿਵੇ ਕੱਦੂ, ਖੀਰਾ, ਕਰੇਲਾ, ਤੋਰੀ,ਪੇਠਾ, ਲੋਕੀ, ਬੈਂਗਨ , ਸ਼ਿਮਲਾ ਮਿਰਚ , ਖਰਬੂਜਾ, ਤਰਬੂਜ ਆਦਿ ਹਨ। ਏਨਾ ਦੇ ਬੀਜ PAU ਦੁਵਾਰਾ ਬੀਜ ਕਿੱਟ ਆਉਂਦੀ ਹੈ , ਤੁਸੀਂ ਇਹ ਬੀਜ ਕਿਸੇ ਵੀ ਨਜ਼ਦੀਕ KVK ਤੋਂ ਲੈ ਸਕਦੇ ਹਨ। ਧੰਨਵਾਦ।
sir mattr Ch phul aune shuru ho gye ne, koi spray daso jis nal jyada phul aun ?
(pb)
Punjab
Harjinder Singh ji matar di fasal nu phull pen te halki sinchai karo te nal tusi fasal te NPK 13:0:45 @ 1kg prati acre de hisab nal spray kar sakde han. Dhanywad.
Punjab
npk di spray krdo g
Punjab
vadia fal ta changa chad lan ly
भिन्डी की बुबाई का समय उत्तर प्रदेश फर्रुखाबाद ?
(hn)
Punjab
Shrimaan g bhindi ki beejayi February-March mein kr skte ho g ..
घुईया की कब गडाई करे ?
(hn)
Punjab
बृजमोहन सिंह जी खेत को नदीन मुक्त करने के लिए, 1-2 कसी से गोड़ाई करें और हर एक गोड़ाई के बाद जड़ों पर मिट्टी चढ़ाएं। पहली गुड़ाई बुवाई के 40 दिन बाद व दूसरी 60 दिन के बाद करें। धन्यवाद।
Question : ਰਾਗੀ ਤੇ ਕੋਧਰੇ ਦੀ ਫ਼ਸਲ ਦੀ ਜਾਣਕਾਰੀ ਜ਼ਰੂਰ ਦਿਓ ਜੀ ?
(pb)
Punjab
ਲੱਖਵੀਰ ਜੀ ਰਾਗੀ ਦੀ ਬਿਜਾਈ ਗਰਮੀ ਵਿਚ ਜਿਵੇ April-July ਦੇ ਮਹੀਨੇ ਵਿਚ ਕਰਿ ਜਾਂਦੀ ਹੈ। ਇਸ ਦੀ ਬਿਜਾਈ ਪਨੀਰੀ , ਬੈਡ ਬਣਾ ਕੇ ਅਤੇ ਸਿੱਧੀ ਮਸ਼ੀਨ ਰਾਹੀਂ ਵੀ ਕੀਤੀ ਜਾ ਸਕਦੀ ਹੈ। ਇਸਦੀ ਪਨੀਰੀ 25-28 ਦਿਨਾਂ ਦੀ ਮੁੱਖ ਖੇਤ ਵਿਚ ਲਾਉਣ ਲਈ ਤਿਆਰ ਹੋ ਜਾਂਦੀ ਹੈ। ਇਹ ਇੱਕ ਦੇਸੀ ਕਿਸਮ ਹੈ। ਇਸਦੀ ਕਿਸਮ Native -1(Desi ) ਹੈ। ਇਸਦੀ ਬਿਜਾਈ ਸਮੇ 4-5 ਟਰਾਲੀਆ ਰੂੜੀ ਦੀ ਖਾਦ ਪਾਓ। ਇਸਦੀ ਬਿਜਾਈ 1ਏਕੜ ਜ਼ਮੀਨ ਵਿਚ 1.5-2kg ਪਨੀਰੀ ਲਈ ਅਤੇ 2-3kg ਬੀਜ ਸਿੱਧੀ ਮਸ਼ੀਨ ਨਾਲ ਬਿਜਾਈ ਲਈ ਕਾਫੀ ਹੈ। ਇਸਨੂੰ 1-2 ਵਾਰ ਪਾਣੀ ਲਾਉਣ ਦੀ ਜਰੂਰਤ ਪੈਂਦੀ ਹੈ। ਇਹ ਫ਼ਸਲ 3-3.5 ਮਹੀਨੇ ਵਿਚ ਤਿਆਰ ਹੋ ਜਾਂਦੀ ਹੈ। ਇਸਦਾ ਲੱਗਪਗ ਝਾੜ 6-7quintal ਪ੍ਰਤੀ ਏਕੜ ਦਾ ਹੈ। ਕੋਧਰੇ ਲਈ ਵੀ ਤੁਸੀਂ ਰਾਗੀ ਵਾਂਗ ਹੀ ਬਿਜਾਈ ਕਰ ਸਕਦੇ ਹਨ।
महू कैसा कीट नियंत्रण ?
(hn)
Punjab
शैलेन्द्र कुमार जी फसल में हल्के संक्रमण के मामले में, आम नर्म कीटनाशक साबुन का घोल या कीटनाशक तेल पर आधारित घोल का उपयोग करें, उदाहरण के लिए, नीम का तेल (3 मिली/लीटर)। नमी के दौरान, माहू फफूंद की बीमारियों के प्रति भी संवेदनशील होते हैं। प्रभावित पौधों पर पानी का एक साधारण छिड़काव भी उन्हें हटा सकता है।धन्यवाद।
sir meri padi 18 month ki hai bahut choti hai ushko kya diya jaye jisase sahi aur samay se taiyar ho sake ?
(hn)
Sunil ji usko aap pett ke kiro ke liye Albendazole & ivermectin bolus den aur her 3 mahine badd salt bdal ker dwai jrur den aur usko Cafplan powder 50gm rojana aur bovimin-b powder 25gm rojana den aur usko acha hara chara, feed dalen..
sir meri kanak pili hai iske bare mein koi sujhav Den aapka dhanyvad ?
(hn)
Punjab
Naveen ji kripya ap yeh btaye ke apki kanak ki fasal kitne dinno ki hai , kya kya khad , kitni matra me dali hai ta jo apko uske hisab se sahi jankari de sake. Ho sake to fasal ki photos bheje.Dhanywad.
pili hai iska sujhav den Kanak ?
(hn)
Punjab
Naveen g kirpa krke fasal ki photo bhejo ta jo aapko proper jaankari mil ske g..
इसमे कौन सा दवाई का उपयोग करे ?
(hn)
Punjab
समीर जी आप फसल पे Imidacloprid@1ml प्रति 1litre पानी के हिसाब से स्प्रे कर सकते हैं। धन्यवाद।
?
(hn)
Punjab
शिवम् सिंह जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
sir buffalo Da baby dead ho Gaya va ik time dudh Dindi va ek time dudh nai utardi koi hal dassso aje taji sui VA baby dead ho gya c ?
(pb)
oss nu Lactomood homeopathic dwai 1-1ml srijj nal sidha muhh rahi din vich 3 varr deo ate leptaden tab. 10 golia rojana ate lacup powder 100gm rojana deo.
oss nu Lactomood homeopathic dwai 1-1ml srijj nal sidha muhh rahi din vich 3 varr deo ate leptaden tab. 10 golia rojana ate lacup powder 100gm rojana deo.
devmedia
(hn)
Punjab
Ganesh ji ap jeera pe Mancozeb@4gram prati 1 litre pani ke hisab se spray kar sakte hai. Is se jadh me fungus ki roktham hogi. Dhanywad.
गाय को मोहन भोग खल खिलाना चाहिए या नही इससे क्या फायदा होता है ?
(hn)
Rajasthan
जी हां आप खल खिला सकते है इससे दूध में फायदा होता है, पशु की ग्रोथ अच्छी होती है।
Madhya Pradesh
दूध मे क्या फायदा होता है
devmedia
(pb)
ਇਹ ਓਵਰ ਹੀਟ ਕਰਕੇ ਕਰ ਰਹੀ ਹੈ ਤੁਸੀ ਉਸ ਨੂੰ Keeper plus 30gm ਪਾਊਡਰ ਰੋਜਾਨਾ ਦਿਓ ਅਤੇ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਜੇਕਰ ਗੱਭਣ ਹੋਈ ਤਾਂ ਰੁਕ ਜਾਵੇਗੀ ਜੇਕਰ ਉਹ ਅਗਲੀ ਵਾਰ ਹੀਟ ਵਿਚ ਆਵੇ ਤਾਂ ਹੀਟ ਖਾਲੀ ਰਹਿਣ ਦਿਓ ਅਤੇ ਜੇਕਰ ਸਾਫ਼ ਤਾਰਾ ਨਾ ਹੋਵੇ ਫਿਰ ਦਵਾਈ ਭਰਵਾਂ ਦਿਓ ਅਤੇ ਉਸ ਤੋਂ ਅਗਲੀ ਵਿਚ ਨਵੇਂ ਦੁੱਧ ਕਰਵਾਓ ਅਤੇ ਪਾਊਡਰ ਦਿੰਦੇ ਰਹੋ
sir ji aa calf de godde da koi ilaj ?
(pb)
Punjab
tuci uss nu sarakind plus bolus deo ehh isdi growth de hisab nal 1 ja 2 golia de skde ho ate usde godia te Coolmac tube ja marcoworm tube da lepp krke uppar patti bnn deo ate fir uppar garam patti bnno ate uss nu kachi jgah vich rkho iss nal frak paa jawega. tuci tube di photo dekh skde ho..
Sir ਕਰੇਲੇ ਦੇ ਪੌਦੇ ਠੰਡ ਕਰਕੇ ਪੀਲੇ ਪੈ ਗਏ ਹਨ ?
(pb)
Punjab
ਸ੍ਰੀ ਮਾਨ ਜੀ ਕਰੇਲੇ ਦੀ ਫਸਲ ਵਿੱਚ ਫਫੂੰਦਨਾਸ਼ਕ ਸ਼ਮੀਰ @4 ਮਿਲੀਲਿਟਰ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ।
sir axial spray vich 2-4D mila k kar sakde a g ?
(pb)
Punjab
Randeep singh g axial vich 2-4D nu mix krke spray nhi kr skde ho g. tuc ehna da spray alag alag hi kro g..
my mushroom ek saath nahi nikal rahi h ?
(hn)
Punjab
Dileep ji mushroom me yeh dikkat kahi karno se ho sakti jaise pehla to temperature ke karn aur dusra compost ki quality ke karn. Mushroom ko achi growth ke liye 15-16degree C temperature chahiye hota hai aur enn dinno me temperature normal se niche chala jata hai. Compost kahi bar achi quality ka tyar nahi ho pata tab be yeh dikkat aa sakti hai. Dhanywad.
राजस्थान में डेयरी टेक्नालॉजी में डिप्लोमा कोर्स कहा कराया जाता है ?
(hn)
Punjab
रठोर जी इसके लिए आप जिले के पशु अनुसंधान केन्द्र से संपर्क कर सकते है वहां से आप इसकी ट्रेनिंग ले सकते है या फिर कृषि विज्ञान केन्द्र से संपर्क कर सकते है इसके लिए आप krishi vigyan kendra, Address: Kherla Khurd, Rajasthan 303303 से संपर्क कर सकते है।
70din d knk te manganese+13045+fungicide d spray kr side ha ji ja fir ruk k kriea ?
(en)
Punjab
Harwinder singh g tuc kanak vich magnease sulphate @1kg and NPK 13045 @1 kg nu mix krke prati acre de hisab nal spray kr skde ho g bt ess spray vich fungicide nu mix krke spray nhi kr skde ho g..
eh sarkari seman neon nilli ravi da ha ess bull di kise kol detail hova ta jarur sanji kareyo ?
(pb)
Punjab
ehh nili ravi nasal da semen hai isda 13-14 litre milk record ha..
Punjab
thanqu dr. ravinder chahal g
sir tomato di kheti chh kehdi khedi chija pauni chahidia ne Puri jankari Dio Suru to end Takk sanour area ?
(pb)
Punjab
Simran ji tamatar nu 130kg urea, 25kg phosphorus te 25kg potash di jrurat pendi hai. Paneeri laun toh pehla half dose urea de nal 25kg potash te 25kg phosphorus nu zameen vich pa do. Paneeri laun to 20-30 dinn baad 4th hisa urea pa do. paneeri laun to 2mahine baad bachi urea pa do. Paneeri laun toh 10dinn baad npk19:19:19 di 1 spray karo. sakha te tahniya niklan samay npk 19:19:19 ja npk 12:61:0 di 4-5gram prati 1 litre pani de hisab nal spray kar sakde han. Vdya quality te changa jadh lyi tusi phull niklan toh pehla npk 12:61:0 @10gram prati 1 litre pani de hisab nal spray kar sakde han. Jado phull niklane start hon ta 25gram boron nu 10 litre pani de hisab nal spray kar sakde han jis nal flower te fruit drop ghat hunda hai. Punjab Red Cherry, Punjab Chhuhara, Punjab Upma achi varieties hai. Dhanwad.
सर मेरा नाम धर्मेंद्र लोधी रायबरेली के रहने वाला हूं 2853 टमाटर खेती हमने एक बीघा की है सर मेरे पौधे बहुत डैमेज हैं
Punjab
फूल आने से पहले
nall kehdi Verity lgu ferbry wich
tmater Di best Verity dsdo sir hybrid high yielding wali jehdi February wich lagu
sir jaida flower te jaida jadh liye kehdi dwaie da spray kriye dhnwaad
ਪੰਜੀਕਰਨ ?
(en)
Punjab
राजेश जी कृप्या आप अपना सवाल विस्तार से पूछें कि आप किस चीज़ के पंजीकरण की जानकारी लेना चाहते है ताकि आपको सही जानकारी दी जा सके।
ਪੰਜੀਕਰਨ ?
(en)
Punjab
राजेश जी कृप्या आप अपना सवाल विस्तार से पूछें कि आप किस चीज़ के पंजीकरण की जानकारी लेना चाहते है ताकि आपको सही जानकारी दी जा सके।
ਖਾਸ ਵੈਕਸੀਨਾ ਬਾਰੇ ਦੱਸੋ ਤਾਂ ਜੋ ਚੂਚੇਆ ਵਿਚ ਬਿਮਾਰੀ ਨਾ ਆਵੇ ਤੇ ਕਰਨ ਦਾ ਤਰੀਕਾ ਵੀ ਦੱਸੋਂ ?
(pb)
Punjab
ਤੁਸੀ ਚੂਚਿਆਂ ਨੂੰ ਬਿਮਾਰੀ ਤੋਂ ਬਚਾਅ ਲਈ ਬੱਚੇ ਦੀ ਸ਼ੁਰੂਆਤ ਤੋਂ ਵੈਕਸੀਨੇਸ਼ਨ ਕਰਵਾਓ, ਇਸਦੇ 1 ਦਿਨ ਤੇ md ਵੈਕਸੀਨ ਕਰੋ ਤੇ 5 ਦਿਨ ਤੇ ib lasota ਵੈਕਸੀਨ ਫਿਰ 7 ਦਿਨ ਬਾਅਦ ibd ਕਰੋ , 12 ਦਿਨਾਂ ਤੇ ibd std ਵੈਕਸੀਂਨ , 18 ਦਿਨਾਂ ਤੇ ndkild, 24 ਦਿਨਾਂ ਤੇ ibd , 35 ਦਿਨਾਂ ਤੇ lasota ਪੀਣ ਵਾਲੇ ਪਾਣੀ ਵਿੱਚ ਪਾਕੇ ਦਿਓ ਜੀ ਹੁਣ ਤੁਸੀ ਉਮਰ ਦੇ ਹਿਸਾਬ ਨਾਲ ਕਰਵਾ ਸਕਦੇ ਹੋ ਇਹ ਤੁਹਾਨੂੰ ਮੈਡੀਕਲ ਸਟੋਰ ਤੋਂ ਮਿਲ ਸਕਦੀਆਂ ਹੈ
ਚੂਚੇਆਂ ਦੀ ਵੈਕਸੀਨ ਕਿਵੇਂ ਕੀਤੀ ਜਾਂਦੀ ਹੈ ?
(pb)
Punjab
ਤੁਸੀ ਚੂਚਿਆਂ ਨੂੰ ਬਿਮਾਰੀ ਤੋਂ ਬਚਾਅ ਲਈ ਬੱਚੇ ਦੀ ਸ਼ੁਰੂਆਤ ਤੋਂ ਵੈਕਸੀਨੇਸ਼ਨ ਕਰਵਾਓ, ਇਸਦੇ 1 ਦਿਨ ਤੇ md ਵੈਕਸੀਨ ਕਰੋ ਤੇ 5 ਦਿਨ ਤੇ ib lasota ਵੈਕਸੀਨ ਫਿਰ 7 ਦਿਨ ਬਾਅਦ ibd ਕਰੋ , 12 ਦਿਨਾਂ ਤੇ ibd std ਵੈਕਸੀਂਨ , 18 ਦਿਨਾਂ ਤੇ ndkild, 24 ਦਿਨਾਂ ਤੇ ibd , 35 ਦਿਨਾਂ ਤੇ lasota ਪੀਣ ਵਾਲੇ ਪਾਣੀ ਵਿੱਚ ਪਾਕੇ ਦਿਓ ਜੀ ਹੁਣ ਤੁਸੀ ਉਮਰ ਦੇ ਹਿਸਾਬ ਨਾਲ ਕਰਵਾ ਸਕਦੇ ਹੋ ਇਹ ਤੁਹਾਨੂੰ ਮੈਡੀਕਲ ਸਟੋਰ ਤੋਂ ਮਿਲ ਸਕਦੀਆਂ ਹੈ
good morning sir mai December last me gehu fasal ki buvai ki hai to phla pani kub diya jana chahiye aur sath me kaon si urverak khad deni chahiye bataiye ?
(hn)
Punjab
Sumit Singh ji gehun ki fasal ko pehla pani bijayi se 20-30 dinno ke baad de aur sinchai se 2-3 dinn baad 1bag urea khad ka dale prati acre ke hisab se. Dhanywad.
ਅਸੀਂ ਗਾਜਰ ਦਾ ਮੁੰਡੇ ਵੱਡ ਕੇ ਬੀਜ਼ ਬਣਾਉਣ ਵਾਸਤੇ ਲਗਾਉਂਦੇ ਹਾਂ ਪਰ ਗਾਜਰ ਗਲ ਕਿਉਂ ਜਾਂਦੀ ਹੈ।ਗਾਜਰ ਨੂੰ ਗਾਲਣ ਤੋਂ ਰੋਕਣ ਲਈ ਅਤੇ ਸਿਉਂਕ ਦੀ ਕੋਈ ਦਵਾਈ ਦੱਸੋਂ ਜੀ। 25 ਦਿਨ ਪਹਿਲਾਂ ਗਾਜਰ ਲਗਾਈ ਹੈ ?
(pb)
Punjab
ਜੈ ਸਿੰਘ ਜੀ ਗਾਜਰ ਨੂੰ ਗਲਣ ਟੋਹ ਬਚਾ ਲਈ Carbendazim @4gram ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹਨ।ਤੇ ਸਿਉਂਕ ਦੀ ਰੋਕਥਾਮ ਲਈ Chlorpyriphos @3ml ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹਨ। ਧੰਨਵਾਦ।
Punjab
Thanks g