Manage Expert Answers

Search

Total Count :- 258604

ਕਣਕ ਝੋਨੇ ਦੇ ਫਸਲੀ ਚੱਕਰ ਵਿਚ ਪੋਟਾਸ਼ ਸਾਲ ਵਿੱਚ ਮਿੱਟੀ ਚ ਕਿੰਨਾ ਪਾਉਣਾ ਚਾਹੀਦਾ ਤੇ ਇਕ ਵਾਰ ਪਾਉਣਾ ਚਾਹੀਦਾ ਜਾ ਦੋ ਵਾਰ ਜਾ ਸਪਰੇਅ ਚ ਠੀਕ ਰਹੁ ?

(pb)
Posted by
ਮਨਦੀਪ ਸੰਧੂ (9855519115)
ਮਨਦੀਪ ਸੰਧੂ
Punjab
Patiala
Write Answer
Posted Date (19 Jan 2021 11:36 AM) Assigned Date (19 Jan 2021 12:05 PM)
Answered Date (19 Jan 2021 08:03 PM) Translated Date (20 Jan 2021 10:25 AM)

ਸ੍ਰੀ ਮਾਨ ਜੀ ਕਣਕ ਝੋਨੇ ਵਾਲੇ ਫਸਲੀ ਚੱਕਰ ਵਿੱਚ ਪੋਟਾਸ਼ ਝੋਨਾ ਲਾਉਣ ਸਮੇਂ ਪਾਓ ਜੀ ਅਤੇ @25 ਕਿਲੋ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਛਿਟਾ ਦਿਓ ਜੀ।

racka(green fodder) ki kheti ke liye kaise start karna hoga ?

(en)
Posted by
Abhinav Nolkha (8949639487)
Abhinav Nolkha
Rajasthan
Bhilwara
Write Answer
Posted Date (19 Jan 2021 11:18 AM) Assigned Date (-)
Answered Date (22 Jan 2021 06:56 PM) Translated Date (23 Jan 2021 04:13 PM)

Abhinav ji kripya aap btaye ke aap racka kise keh rahe hai taki aapko uske hisab se jankari di ja sake,dhanywad

ਕਣਕ ਝੋਨੇ ਦਾ ਫ਼ਸਲੀ ਚੱਕਰ ਵਿਚ ਪੋਟਾਸ਼ ਜ਼ਰੂਰੀ ਹੈ ਕਿ ਨਹੀ ਪੋਟਾਸ਼ ਨੂੰ ਬਿਜਾਈ ਟਾਇਮ ਪਾਉਣਾ ਚਾਹੀਦਾ ਜਾ ਸਪਰੇਅ ਕਰਨੀ ਚਾਹੀਦੀ ਹੈ ਕਿ ਦੋਨੋ ਜ਼ਰੂਰੀ ਹਨ ਤਾਂ ਕਿਹੜਾ ਟਾਇਮ ਸਹੀ ਹੈ ?

(pb)
Posted by
ਮਨਦੀਪ ਸੰਧੂ (9855519115)
ਮਨਦੀਪ ਸੰਧੂ
Punjab
Patiala
Write Answer
Posted Date (19 Jan 2021 11:01 AM) Assigned Date (19 Jan 2021 11:59 AM)
Answered Date (20 Jan 2021 02:04 PM) Translated Date (20 Jan 2021 04:12 PM)

ਮਨਦੀਪ ਸਿੰਘ ਜੀ ਪੋਟਾਸ਼ ਦੀ ਵਰਤੋਂ ਜ਼ਮੀਨ ਦਾ ਟੈਸਟ ਕਰਵਾਉਣ ਤੋਂ ਬਾਅਦ ਰਿਪੋਰਟ ਦੇ ਅਨੁਸਾਰ, ਮਾਤਰਾ ਵਿੱਚ ਹੀ ਪਾਉਣੀ ਚਾਹੀਦੀ ਹੈ। ਵੈਸੇ ਝੋਨੇ ਵਿਚ ਪੋਟਾਸ਼ 1 ਗੱਟਾ(50kg) ਪ੍ਤੀ 3ਏਕੜ ਜ਼ਮੀਨ ਵਿੱਚ ਝੋਨਾ ਲਵਾਈ ਤੋਂ ਪਹਿਲਾ ਜਾ ਝੋਨਾ ਦੀ ਫ਼ਸਲ ਵਿਚ ਨਿਸਾਰੇ ਤੇ liquid potash ਦੀ ਸਪਰੇ ਕਰੀ ਜਾਂਦੀ ਹੈ । ਤੇ ਕਣਕ ਵਿੱਚ liquid ਪੋਟਾਸ਼ ਦੀ ਸਪਰੇ ਕਣਕ ਦੀ ਫ਼ਸਲ ਵਿੱਚ ਵਲੀ ਵਿਚ ਦਾਣੇ ਬਣਨ ਤੇ ਕਰੀ ਜਾਂਦੀ ਹੈ।ਧੰਨਵਾਦ।

folicur ch n.p.k mix kar skte A ?

(pb)
Posted by
Gopy gill (9517181909)
Gopy gill
Punjab
Amritsar
Write Answer
Posted Date (19 Jan 2021 10:59 AM) Assigned Date (19 Jan 2021 11:59 AM)
Answered Date (19 Jan 2021 01:37 PM) Translated Date (20 Jan 2021 10:26 AM)

Gopy g Folicur and NPK ni mix krk spray nhi kr skde, ehna di alag-alag spray kr skde ho....

ਟਮਾਟਰ ਦਾ ਬੂਟਾ, ਫੁੱਲ ਲੱਗਦੇ ਪਰ ਟਮਾਟਰ ਨਹੀੰ ਲੱਗਦੇ ?

(pb)
  • 1
Posted by
Gurwinder Mehra (6239242961)
Gurwinder Mehra
Punjab
Ludhiana
Write Answer
Posted Date (19 Jan 2021 10:56 AM) Assigned Date (19 Jan 2021 11:59 AM)
Answered Date (19 Jan 2021 01:38 PM) Translated Date (20 Jan 2021 10:26 AM)

ਗੁਰਵਿੰਦਰ ਜੀ ਟਮਾਟਰ ਉੱਪਰ NPK 13:00:45@1kg ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।

Answered Date (24 Jan 2021 11:14 AM) Translated Date (30 Jan 2021 12:26 PM)

Thx g

सर जी ये सीमेन का क्या रिकॉर्ड है और ये ओरिजनल है ?

(hn)
  • 1
Posted by
UMATIYA SAMIR (6353237730)
UMATIYA SAMIR
Gujarat
Banaskantha
Write Answer
Posted Date (19 Jan 2021 10:51 AM) Assigned Date (19 Jan 2021 11:59 AM)
Answered Date (20 Jan 2021 02:15 PM) Translated Date (20 Jan 2021 04:12 PM)

यह एचएफ नस्ल का सीमन है और इसका अच्छा रिकॉर्ड है आप इस लिंक पर क्लिक करके जानकारी पढ़ सकते है। https://www.slideshare.net/MKSachan/nds-sagimported-sire-directory

Answered Date (20 Jan 2021 12:09 PM) Translated Date (20 Jan 2021 04:12 PM)

Thk aa..Dam\\\'s yield-18162..Fat 4.97%..Abs straw..

ਸਰ ਜੀ ਇਹ ਵੱਛੀ ਪੌਣੇ ਦੌ ਸਾਲ ਦੀ ਹੋ ਵਧਦੀ ਨਹੀਂ ਪਈ ?

(pb)
  • 1
Posted by
kawal (8194944811)
kawal
Punjab
Patiala
Write Answer
Posted Date (19 Jan 2021 10:43 AM) Assigned Date (19 Jan 2021 11:58 AM)
Answered Date (20 Jan 2021 02:10 PM) Translated Date (20 Jan 2021 04:13 PM)

ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਇਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਇਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਅਤੇ ਇਸ ਨੂੰ Cafplan powder 50gm, Agrimin powder 30gm ਰੋਜਾਨਾ ਦੇਣਾ ਸ਼ੁਰੂ ਕਰੋ

ਸਰ ਜੀ heifer feed ਬਣਾਉਣ ਦਾ ਫਾਰਮੂਲਾ ਦੱਸੋ ਦੀ ਆਪਾ ਨੇ 5 ਮਹੀਨੇ ਦੀ ਗੱਬਣ ਵੱਛੀ ਨੂੰ ਦੇਣੀ ਹੈ ਜੀ ?

(pb)
Posted by
kawal (8194944811)
kawal
Punjab
Patiala
Write Answer
Posted Date (19 Jan 2021 10:28 AM) Assigned Date (19 Jan 2021 11:58 AM)
Answered Date (20 Jan 2021 02:08 PM) Translated Date (20 Jan 2021 04:15 PM)

ਤੁਸੀਂ ਹੇਠਾਂ ਦਿੱਤੇ ਗਏ ਫਾਰਮੂਲੇ ਦੇ ਅਨੁਸਾਰ ਦਿਤੀ ਗਈ ਸਮੱਗਰੀ ਦੀ ਵਰਤੋਂ ਨਾਲ ਹੀਫਰ ਡ੍ਰਾਈ ਫੀਡ ਤਿਆਰ ਕਰ ਸਕਦੇ ਹੋ • 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਲਵੋ ਤੇ ਪਸ਼ੂ ਨੂੰ ਦੇ ਸਕਦੇ ਹੋ.

Allu ke ander mori ?

(pb)
  • 1
Posted by
kmm (9888643770)
kmm
Punjab
Bathinda
Write Answer
Posted Date (19 Jan 2021 10:15 AM) Assigned Date (19 Jan 2021 11:58 AM)
Answered Date (20 Jan 2021 02:24 PM) Translated Date (20 Jan 2021 04:17 PM)

Kmm ji kripya tusi eh daso ki eh problem fasal vich kinne percent hai ta jo tuhanu ose hisab nal sahi jankari diti jave. ek vatt vich kinne aloo eda de aa rhe han.

20 Jan 2021

10 % he sir

Answered Date (20 Jan 2021 05:28 PM) Translated Date (20 Jan 2021 06:05 PM)

10% ha sir

20 Jan 2021

kmm ji kripya 8-10 aloo di ekthe karke photos send kryo jinna vich es tra di dekkat hai.

Sir kya hf cow ka farm Karna profit h please reply or kitna milk ke la ?

(en)
Posted by
Amit kumar (9467845347)
Amit kumar
Haryana
Fatehabad
Write Answer
Posted Date (19 Jan 2021 10:13 AM) Assigned Date (19 Jan 2021 11:58 AM)
Answered Date (20 Jan 2021 02:07 PM) Translated Date (20 Jan 2021 04:19 PM)

Amit ji aap hf cow se farm suru kr skte hai lekin iss kam ko suru krne se pehle aap iski training lenn jisse apko iss kam ki puri jankari milegi aur aap achi breed ki janch krke he pashu khride isme tabhi profit hota ha jabb apko iss kam ki puri jankari ho aur apki market achi hai aap training lene ke liye krishi vigyan kendra fatehabad, Address: Unnamed Road, Fatehabad Rural, Haryana 125050 se sampark kr skte hai aur agli training ka pta kr skte ha.

sir chari kehde mahine beeji jawe ?

(en)
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (19 Jan 2021 10:10 AM) Assigned Date (19 Jan 2021 12:02 PM)
Answered Date (19 Jan 2021 08:07 PM) Translated Date (20 Jan 2021 10:28 AM)

ਸ੍ਰੀ ਮਾਨ ਜੀ ਚਰੀ ਦੀ ਬਿਜਾਈ ਅਪਰੈਲ ਦੇ ਆਖਰੀ ਹਫਤੇ ਤੋਂ ਕਰ ਸਕਦੇ ਹੋ ਜੀ ਅਤੇ ਇਸ ਦੀਆਂ ਕਿਸਮਾਂ ਪੰਜਾਬ ਸੂਡੈਕਸ ਚਰੀ-4 ਜਾਂ ਪੰਜਾਬ ਸੂਡੈਕਸ ਚਰੀ-1 ਜਾ SL-44 ਦੀ ਬਿਜਾਈ ਕਰ ਸਕਦੇ ਹੋ ਜੀ।

devmedia

(en)
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (19 Jan 2021 10:08 AM) Assigned Date (19 Jan 2021 12:02 PM)
Answered Date (20 Jan 2021 02:03 PM) Translated Date (20 Jan 2021 04:20 PM)

Grewal ji jddo ohh agli varr tara dewe fir swere he uss nu guur khilla deo ate sham nu AI krwa deo

ye allu ke khet me ghas hai iesme kon sa dalai mare ?

(hn)
  • 1
Posted by
sujesh singh (7762091813)
sujesh singh
Bihar
Saran
Write Answer
Posted Date (19 Jan 2021 10:07 AM) Assigned Date (19 Jan 2021 11:57 AM)
Answered Date (20 Jan 2021 02:32 PM) Translated Date (20 Jan 2021 04:20 PM)

Suresh ji ap aloo ki fasal me nadeen ki roktham ke liye Metribuzim@200ml prati acre ke hisab se 150 litre pani me milakar spray kar sakte hai. Iski spray pani lgane ke baad ja prayapt nami hone par he upyog kare. Dhanywad.

devmedia

(en)
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (19 Jan 2021 10:07 AM) Assigned Date (19 Jan 2021 12:01 PM)
Answered Date (20 Jan 2021 02:02 PM) Translated Date (20 Jan 2021 04:20 PM)

Grewal ji uss nu metabolite powder dinde rho baki kujj den di jruat nhi ha ehh usde suun ton badd chuai krke howega

devmedia

(pb)
Posted by
gurwinder singh (9815802703)
gurwinder singh
Punjab
Sangrur
Write Answer
Posted Date (19 Jan 2021 09:14 AM) Assigned Date (19 Jan 2021 12:01 PM)
Answered Date (20 Jan 2021 02:42 PM) Translated Date (20 Jan 2021 04:22 PM)

Gurwinder Singh ji tusi kanak de upper NPK 19:19:19 di spray shurvat vich pehle pani toh baad kado v kar sakde han bs esdi varto nadeen nashak diwayi di spray toh ghato ghat 15 dinn baad kar sakde han. Vaise NPK di varto duja pani to baad ja nadeen nashak spray toh baad he kri jandi hai. Tusi is vich Manganese , zinc di varto kar sakde han je enna tatta di kami de lachan dekhyi dinde han . Dhanwad.

Answered Date (20 Jan 2021 01:46 PM) Translated Date (20 Jan 2021 04:23 PM)

sir jawab dewo

ਸਰ ਸਫੈਦ ਮੂਸਲੀ ਦੀ ਖੇਤੀ ਅਤੇ ਮੰਡੀਕਰਣ ਬਾਰੇ ਜਾਣਕਾਰੀ ਦਿਉ ਜੀ।ਧੰਨਵਾਦ ਜੀ ?

(pb)
Posted by
sukhpinder singh bhullar (7087895302)
sukhpinder singh bhullar
Punjab
Muktsar
Write Answer
Posted Date (19 Jan 2021 09:13 AM) Assigned Date (19 Jan 2021 11:57 AM)
Answered Date (20 Jan 2021 02:47 PM) Translated Date (04 Aug 2023 05:59 PM)

ਸੁਖਪਿੰਦਰ ਜੀ ਸਫੇਦ ਮੁਸਲੀ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਦੋਮਟ ਤੋਂ ਰੇਤਲੀ ਅਤੇ ਵਧੀਆ ਨਿਕਾਸ ਵਾਲੀ ਵਿੱਚ ਕੀਤੀ ਜਾ ਸਕਦੀ ਹੈ। ਇਹ ਪਹਾੜੀ ਢਲਾਣਾਂ ਜਾਂ ਗਿੱਲੀ ਮਿੱਟੀ ਨੂੰ ਵੀ ਸਹਾਰ ਸਕਦੀ ਹੈ। ਇਹ ਜੈਵਿਕ ਤੱਤਾਂ ਨਾਲ ਭਰਪੂਰ ਲਾਲ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਪਾਣੀ ਦੀ ਖੜੋਤ ਵਾਲੀ ਸਥਿਤੀ ਵਿੱਚ ਇਸਦੀ ਖੇਤੀ ਨਾ ਕਰੋ। ਇਸ ਲਈ ਮਿੱਟੀ ਦਾ pH 6.5-8.5 ਹੋਣਾ ਚਾਹੀਦਾ ਹੈ। ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋਂ: RC-2, RC-16, RC-36, RC-20, RC-23, RC-37 and CT-1: ਇਹ ਕਿਸਮਾਂ ਆਰ ਏ ਯੂ, ਉਦੈਪੁਰ ਦੁਆਰਾ ਸੰਭਾਲੀਆਂ ਅਤੇ ਇਕੱਠੀਆਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਦਾ ਝਾੜ ਵਧੀਆ ਅਤੇ ਇਸ ਵਿੱਚ ਸੈਪੋਨਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। MDB-13 and MDB-14: ਇਹ ਕਿਸਮ ਮਾਂ ਦੰਤੇਸ਼ਵਰੀ ਹਰਬਲ ਰਿਸਰਚ ਸੈਂਟਰ, ਚਿਕਲਪੁਤੀ ਦੁਆਰਾ ਤਿਆਰ ਕੀਤੀ ਗਈ ਹੈ। ਇਹ ਕਿਸਮ ਵਧੇਰੇ ਝਾੜ ਵਾਲੀ, ਬਿਮਾਰੀਆਂ/ਫੰਗਸ ਦੀ ਰੋਧਕ, ਸੈਪੋਨਿਨ ਅਤੇ ਨਾਈਟ੍ਰੋਜਨ ਨਾਲ ਭਰਪੂਰ ਹੁੰਦੀ ਹੈ। Jawahar Safed Musli 405 and Rajvijay Safed Musli 414: ਇਹ ਕਿਸਮ ਰਾਜਮਾਤਾ ਵਿਜਯਾਰਾਜੇ ਸਕਿੰਡੀਆ ਕ੍ਰਿਸ਼ੀ ਵਿਸ਼ਵ ਕ੍ਰਿਸ਼ੀ ਯੂਨੀਵਰਸਿਟੀ, ਮੰਦਸੌਰ, ਮੱਧ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ। ਸਫੇਦ ਮੁਸਲੀ ਲਈ ਚੰਗੀ ਤਰ੍ਹਾਂ ਤਿਆਰ ਨਰਸਰੀ ਬੈੱਡਾਂ ਦੀ ਲੋੜ ਹੁੰਦੀ ਹੈ। ਬਿਜਾਈ ਤੋਂ ਪਹਿਲਾਂ ਜ਼ਮੀਨ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਇੱਕ ਵਾਰ ਡੂੰਘੀ ਵਾਹੀ ਕਰੋ ਅਤੇ ਫਿਰ 2-3 ਤਵੀਆਂ ਨਾਲ ਵਾਹੋ। ਜ਼ਮੀਨ ਦੀ ਤਿਆਰੀ ਆਮ ਤੌਰ ਤੇ ਅਪ੍ਰੈਲ-ਮਈ ਮਹੀਨੇ ਵਿੱਚ ਕੀਤੀ ਜਾਂਦੀ ਹੈ। ਇਸਦੀ ਬਿਜਾਈ ਦਾ ਉਚਿੱਤ ਸਮਾਂ ਜੂਨ ਤੋਂ ਅਗਸਤ ਤੱਕ ਹੁੰਦਾ ਹੈ। ਪੌਦੇ ਦੇ ਵਿਕਾਸ ਅਨੁਸਾਰ ਪੌਦਿਆਂ ਵਿੱਚ 10x12 ਇੰਚ ਦਾ ਫਾਸਲਾ ਰੱਖੋ। ਇਸਦੀ ਬਿਜਾਈ ਨਵੇਂ ਪੌਦੇ ਮੁੱਖ ਖੇਤ ਵਿੱਚ ਰੋਪਣ ਕਰਕੇ ਕੀਤੀ ਜਾਂਦੀ ਹੈ। ਇਸਦੇ ਪ੍ਰਜਣਨ ਲਈ ਆਮ ਤੌਰ ਤੇ ਗੰਢਾਂ ਜਾਂ ਬੀਜਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਦੇ ਉਚਿੱਤ ਵਿਕਾਸ ਲਈ 450 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ। ਸਫੇਦ ਮੁਸਲੀ ਦੀ ਬਿਜਾਈ 1.2 ਮੀਟਰ ਚੌੜੇ ਅਤੇ ਲੋੜ ਅਨੁਸਾਰ ਲੰਬੇ ਬੈੱਡਾਂ \'ਤੇ ਕਰੋ। ਨਵੇਂ ਪੌਦੇ ਤਿਆਰ ਕਰਨ ਵਾਲੇ ਬੈੱਡ ਚੰਗੀ ਤਰ੍ਹਾਂ ਤਿਆਰ ਕਰੋ। ਇਸਦੀ ਬਿਜਾਈ ਛਿੱਟਾ ਦੇ ਕੇ ਕੀਤੀ ਜਾਂਦੀ ਹੈ। ਬਿਜਾਈ ਤੋਂ ਬਾਅਦ ਬੈੱਡਾਂ ਨੂੰ ਹਲਕੀ ਮਿੱਟੀ ਨਾਲ ਢੱਕ ਦਿਓ। ਵਧੀਆ ਵਿਕਾਸ ਲਈ ਮਲਚਿੰਗ ਵੀ ਕੀਤੀ ਜਾ ਸਕਦੀ ਹੈ। ਬੀਜ 5-6 ਦਿਨ ਵਿੱਚ ਪੁੰਗਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਨਵੇਂ ਪੌਦੇ ਬਿਜਾਈ ਲਈ ਤਿਆਰ ਹੋ ਜਾਂਦੇ ਹਨ। ਰੋਪਣ ਤੋਂ 24 ਘੰਟੇ ਪਹਿਲਾਂ ਬੈੱਡਾਂ ਨੂੰ ਪਾਣੀ ਦਿਓ, ਤਾਂ ਜੋ ਨਵੇਂ ਪੌਦਿਆਂ ਨੂੰ ਅਸਾਨੀ ਨਾਲ ਪੁੱਟਿਆ ਜਾ ਸਕੇ। ਖੇਤ ਦੀ ਤਿਆਰੀ ਸਮੇਂ 80-100 ਕੁਇੰਟਲ ਪ੍ਰਤੀ ਏਕੜ ਗੋਬਰ ਪਾਓ ਅਤੇ ਮਿੱਟੀ ਵਿੱਚ ਮਿਕਸ ਕਰੋ। ਜੈਵਿਕ ਖਾਦਾਂ ਜਿਵੇਂ ਕਿ ਰੂੜੀ ਦੀ ਖਾਦ 8-10 ਟਨ ਪ੍ਰਤੀ ਏਕੜ ਪਾ ਕੇ ਮਿੱਟੀ ਵਿੱਚ ਮਿਕਸ ਕਰੋ। ਸਿੰਗਲ ਸੁਪਰ ਫਾਸਫੇਟ 100 ਕਿਲੋ, ਮਿਊਰੇਟ ਆਫ ਪੋਟਾਸ਼ 50 ਕਿਲੋ ਅਤੇ ਹੱਡੀਆਂ ਦਾ ਚੂਰਾ 100 ਕਿਲੋ ਪ੍ਰਤੀ ਏਕੜ ਪਾਓ। ਬਿਜਾਈ ਤੋਂ ਪਹਿਲਾਂ ਹਰੀ ਖਾਦ 60 ਕਿਲੋ ਪ੍ਰਤੀ ਏਕੜ ਪਾਓ। ਜੇਕਰ ਮਿੱਟੀ ਚੀਕਣੀ ਹੋਵੇ ਤਾਂ ਮਾਈਸਮੀਲ 1.5 ਟਨ ਪ੍ਰਤੀ ਏਕੜ ਪਾਓ। 3 ਮਹੀਨੇ ਤੱਕ ਕਹੀ ਦੀ ਮਦਦ ਨਾਲ ਗੋਡੀ ਕਰੋ ਅਤੇ ਵੱਟਾਂ ਨਾਲ ਮਿੱਟੀ ਲਗਾਓ। ਪੁੰਗਰਾਅ ਤੋਂ ਬਾਅਦ ਇੱਕ-ਦੋ ਗੋਡੀਆਂ ਕਰੋ। ਜੇਕਰ ਪੌਦੇ ਦੇ ਵਿਕਾਸ ਵਿੱਚ ਕੋਈ ਕਮੀ ਦਿਖੇ ਤਾਂ ਤੁਰੰਤ ਲੋੜੀਂਦੀ ਸਪਰੇਅ ਕਰੋ। ਵਧੀਆ ਵਿਕਾਸ ਲਈ 20-22 ਦਿਨਾਂ ਦੇ ਫਾਸਲੇ \'ਤੇ ਸਿੰਚਾਈ ਕਰੋ। ਵਰਖਾ ਰੁੱਤ ਵਿੱਚ, ਸਿੰਚਾਈ ਦੀ ਲੋੜ ਨਹੀਂ ਹੁੰਦੀ, ਪਰ ਵਰਖਾ ਨਾ ਹੋਣ \'ਤੇ ਸਿੰਚਾਈ ਸਹੀ ਫਾਸਲੇ \'ਤੇ ਕਰੋ। ਸਿੰਚਾਈ ਜਲਵਾਯੂ ਅਤੇ ਮਿੱਟੀ \'ਤੇ ਵੀ ਨਿਰਭਰ ਕਰਦੀ ਹੈ। ਪੁਟਾਈ ਤੋਂ ਬਾਅਦ ਸਫੇਦ ਜੜ੍ਹਾਂ ਨੂੰ ਚੁੱਕ ਕੇ 4-7 ਦਿਨ ਲਈ ਹਵਾ \'ਚ ਸੁਕਾਇਆ ਜਾਂਦਾ ਹੈ। ਫਿਰ ਇਸਦਾ ਛਿਲਕਾ ਉਤਾਰ ਕੇ ਹਵਾ-ਰਹਿਤ ਪੈਕਟਾਂ ਵਿੱਚ, ਦੂਰੀ ਵਾਲੇ ਸਥਾਨਾਂ \'ਤੇ ਲਿਜਾਣ ਅਤੇ ਖਰਾਬ ਹੋਣ ਦਾ ਖਤਰਾ ਘੱਟ ਕਰਨ ਲਈ ਪੈਕ ਕਰ ਲਿਆ ਜਾਂਦਾ ਹੈ। ਫਿਰ ਇਨ੍ਹਾਂ ਤੋਂ ਸਫੇਦ ਮੁਸਲੀ ਪਾਊਡਰ ਅਤੇ ਟੋਨਿਕ ਵਰਗੇ ਉਤਪਾਦ ਤਿਆਰ ਕੀਤੇ ਜਾਂਦੇ ਹਨ। ਇਸਦਾ ਮੰਡੀਕਰਣ private ਅਧਾਰ ਤੇ ਹੀ ਕਰਨਾ ਪੈਂਦਾ ਹੈ। ਧੰਨਵਾਦ।

गेंहू की बुवाई के समय पोटाश नही डाला था । तो क्या अब सिंचाई करने के बाद डाल सकते है 50 दिन हो चुके हैं। बलुई मिट्टी है ?

(hn)
Posted by
Arvind Kumar (6307053455)
Arvind Kumar
Uttar Pradesh
Kaushambi
Write Answer
Posted Date (19 Jan 2021 09:13 AM) Assigned Date (19 Jan 2021 12:04 PM)
Answered Date (19 Jan 2021 01:39 PM) Translated Date (20 Jan 2021 10:28 AM)

अरविंद जी गेहूं की गोभ अवस्था में NPK 13045@1kg प्रती एकड़ सप्रे कर सकते हो।

Answered Date (24 Jan 2021 11:35 AM) Translated Date (30 Jan 2021 12:27 PM)

सर जी अगर हम यूरिया मे सल्फर या जिंक मिलाकर छीट दें। और Npk 0:0:50 का स्प्रे कर दूँ?

gehun ki fasal kaise pakani chahiye ?

(hn)
  • 1
Posted by
Ganesh yadav (9644824363)
Ganesh yadav
Madhya Pradesh
Khargone
Write Answer
Posted Date (19 Jan 2021 09:10 AM) Assigned Date (19 Jan 2021 12:04 PM)
Answered Date (20 Jan 2021 03:04 PM) Translated Date (20 Jan 2021 04:23 PM)

Ganesh ji gehun ki fasal ko pakane time sirf achi duph aur 25 degree C ke aspas tapman ki jrurat hoti hai. jab fasal ke patte aur tanne peele ho jaye ayr sukh jaye tab apki ki fasal paak chuki hai. Jab dano me 25-30 % nami reh jayi tab ap fasal ki katayi kar sakte hai. Bs dhyan rakhe pakne time koi bimari, ja keet ka hamla naa ho jisse fasal ko nuksan ho.Rang badle par gehun ki fasal ki sinchai band kar de. Dhanywad.

Sir maine apni pyaj ki ropai 6 January ko ki thi isme maine dap aur potash ka use ropai ke tym kiya tha abhi tk hmari pyj me koi growth ni hui hai hmari pyaj ki upr wala bhag pila hai ye kyuu ho rha hai aur kya kare ?

(hn)
  • 4
Posted by
Alok kumar (7870261873)
Alok kumar
Bihar
Rohtas
Write Answer
Posted Date (19 Jan 2021 08:50 AM) Assigned Date (19 Jan 2021 12:05 PM)
Answered Date (19 Jan 2021 01:41 PM) Translated Date (20 Jan 2021 10:28 AM)

Alok g pyaj ke upper M45@5 gm per litre paani mein mila kr spray kr skte ho.....

which type of vaccine have to used while sirohi goat suffering from cold ?

(en)
Posted by
Lakshadhar Das (7577877579)
Lakshadhar Das
Assam
Kamrup
Write Answer
Posted Date (19 Jan 2021 08:32 AM) Assigned Date (19 Jan 2021 12:04 PM)
Answered Date (20 Jan 2021 01:59 PM) Translated Date (-)

If the goat is suffering from cold, then there is no vaccine for this as all the vaccines like PPR, ET and FMD are for other goat diseases which are given after the birth. Now, for the cold problem, you can give the Milonex plus, Gentamicin and enrofloxacin injections to the goat. These injections are given according to the weight and growth of the animal.

Answered Date (04 Feb 2021 05:53 PM) Translated Date (-)

Thanks

hello g kank 75-80 din di ho gyi hai g 2 waar urea ditti a ,ki hun urea 25 kg per acre paa skde aw g ?

(pb)
Posted by
Sunny (9876485187)
Sunny
Punjab
Rupnagar
Write Answer
Posted Date (19 Jan 2021 08:19 AM) Assigned Date (19 Jan 2021 12:06 PM)
Answered Date (19 Jan 2021 08:35 AM) Translated Date (20 Jan 2021 10:29 AM)

Sunny g kanak nu urea@110 kg per acre poori kr skde ho...

Answered Date (19 Jan 2021 12:29 PM) Translated Date (20 Jan 2021 10:29 AM)

ok g thanks

sir machali ke liye kaise loan milega iski puri jankari chahiye ?

(hn)
Posted by
sujesh singh (7762091813)
sujesh singh
Bihar
Saran
Write Answer
Posted Date (19 Jan 2021 08:18 AM) Assigned Date (19 Jan 2021 12:04 PM)
Answered Date (20 Jan 2021 01:57 PM) Translated Date (20 Jan 2021 04:23 PM)

fish farming lyi pehle aap FFDA(fish farmer development aggency) jo her jile mai hote ha unse sampark krke training len, usme apko iss kam ki jankari hogi aur apko loan, subsidy ke vare mai v sari jankari mill jayegi, isme seem wale ilako mai 90% subsidy aur baki ilako mai 40% hoti hai yeh 5 din ki training hoti hai aur aap ek acre se suru kr skte hai aur usme 5000 punng dall skte hai.

pashuan de lai kehda mineral mixture vartea jave te kinna ?

(pb)
Posted by
Iqbal Bhullar (8837519948)
Iqbal Bhullar
Punjab
Muktsar
Write Answer
Posted Date (19 Jan 2021 08:09 AM) Assigned Date (19 Jan 2021 12:03 PM)
Answered Date (20 Jan 2021 01:56 PM) Translated Date (20 Jan 2021 04:23 PM)

tuci pashua lai Agrimin, minfa gold, Bovimin-b, CRS koi bhi powder de skde ho ehh tuci 50gm rojana de skde ho.

goat loan kese milega ?

(hn)
Posted by
Net Ram (7597047317)
Net Ram
Rajasthan
Hanumangarh
Write Answer
Posted Date (19 Jan 2021 08:00 AM) Assigned Date (19 Jan 2021 12:03 PM)
Answered Date (20 Jan 2021 01:17 PM) Translated Date (20 Jan 2021 04:24 PM)

Ram ji yadi aap goat farming ke liye loan lena chahte ha too apke pass iski training honi jruri hai jiss training certificate se apko loan mill skta ha aap training ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap iske liye Krishi Vigyan Kendra, Gramotthan Vidyapeeth Sangaria, Distt.- Hanumangarh - 335 063 (Raj.) India Phone : (01499) 252702 se sampark kr skte hai.

allu me palla ka kon sa davai mai baldev singh gi ?

(hn)
Posted by
sujesh singh (7762091813)
sujesh singh
Bihar
Saran
Write Answer
Posted Date (19 Jan 2021 07:51 AM) Assigned Date (19 Jan 2021 12:03 PM)
Answered Date (19 Jan 2021 08:36 AM) Translated Date (20 Jan 2021 10:29 AM)

Sujesh g alloo ko thand se bachane ke liye halki si sinchayi krein and Sulfur@1kg per acre spray kr skte ho....

Answered Date (19 Jan 2021 08:01 AM) Translated Date (20 Jan 2021 10:29 AM)

agri 82

19 Jan 2021

अधिक जानकारी के लिए 7597047317 पर सम्पर्क करें

i m a farmer from Andhra pradesh. i m interested in garlic cultivation with variety of yamuna safed 5 here temperature ranges from 26-37°C during Kharif season and temperature at winter are 15-32°C. Can I grow the garlic with drip irrigation with this climate Where can can I buy the seeds sir ?

(en)
Posted by
pavan (7659934486)
pavan
Andhra Pradesh
Cuddapah
Write Answer
Posted Date (19 Jan 2021 07:48 AM) Assigned Date (19 Jan 2021 12:06 PM)
Answered Date (20 Jan 2021 03:22 PM) Translated Date (-)

Pavan garlic can be cultivated on various types of soil. It gives best result when grown in sandy loam and silt loam soils rich in organic matter. Loose and sandy soils are not suitable for cultivation as bulb produce in such soil are deformed with less keeping quality. pH of soil should be 6 to 7. Give three to four deep ploughing and bring soil to fine tilth. Add well decomposed cow dung to increase organic content of soil. Then levelled soil and divide into small plots and channels. Garlic requires cool air temperatures of 32° to 50°F (0-10°C) during its first two months of growth when roots are established and bulbs begin to form. Garlic is not affected by hot weather as it matures. Plant garlic in spring while the soil is still cool. In plain areas, optimum time for sowing is in month of October to November. For sowing, use row to row spacing of 15 cm and plant to plant spacing of 10 cm. Sow garlic cloves at depth of 3-4 cm keeping their growing heads upward. For sowing of garlic, use dibbling or drilling method.For sowing in one acre land, use 200-250 kg of cloves of near about 8-10 mm diameter.Apply 20ton/acre of Farm Yard Manure or well decomposed cowdung at time of land preparation. Apply Nitrogen@40kg, Phosphorus@20kg and Potash@20kg in form of Urea@90kg and Single Super Phosphate@125kg and Muriate of Potash@35kg per acre. Apply whole quantity of Phosphorus and Potash and half dose Nitrogen two days before garlic sowing. Apply remaining amount of Nitrogen one month after sowing. Depending upon climatic conditions and soil type decide irrigation amount and frequency. Apply first irrigation immediately after sowing. At vegetative stage, apply irrigation at interval of seven to eight days where as at stage of reproductive apply irrigation at interval of 10-15days. Tuber formation is very crucial stage for irrigation. When crop get mature, stop irrigation completely. Depending upon variety, crop becomes ready to harvest in 135-150 days after sowing. Optimum time for harvesting is when 50% leaves start yellowing and drying. Stop irrigation at least 15 days before harvesting. Plants are pulling out or uprooted, then tied into small bundle and kept in field or shade for 2-3 days. After proper drying, dry stalks are removed and bulbs are cleaned. If your area have the same favourable conditions as mention above then you can grow the garlic. Normally, garlic is cultivated in most of the states. But it is mainly cultivated in Gujarat, Madhya Pradesh, Uttar Pradesh, Rajasthan and Tamil Nadu. More than 50 percent of its production is done Gujarat and Madhya Pradesh. Thank you.

Andhra Pradesh

20 Jan 2021

Thank you sir, for your valuable information

Sir barseem di growth lai kehri spray kra ?

(pb)
Posted by
ਸੋਨੀ ਮੰਗਲੀ (9914906346)
ਸੋਨੀ ਮੰਗਲੀ
Punjab
Ludhiana
Write Answer
Posted Date (19 Jan 2021 07:35 AM) Assigned Date (19 Jan 2021 12:03 PM)
Answered Date (19 Jan 2021 08:37 AM) Translated Date (20 Jan 2021 10:30 AM)

Soni g barseem di growth lyi NPK 19:19:19@1kg per acre spray kr skde ho ....

kuchh bimari ho to bataye ?

(hn)
  • 1
Posted by
Devprakash Meena (8120520930)
Devprakash Meena
Madhya Pradesh
Rajgarh
Write Answer
Posted Date (19 Jan 2021 07:03 AM) Assigned Date (19 Jan 2021 12:06 PM)
Answered Date (19 Jan 2021 08:37 AM) Translated Date (20 Jan 2021 10:30 AM)

Devprakash g lahsun mein M-45@500 gm per acre spray kr skte ho.....

जंगली मेंथा को खत्म करने के लिए कोई दवाई बताएं ?

(hn)
Posted by
Thath Singh (9992254623)
Thath Singh
Haryana
Karnal
Write Answer
Posted Date (19 Jan 2021 06:29 AM) Assigned Date (23 Jan 2021 12:02 PM)
Answered Date (20 Jan 2021 03:28 PM) Translated Date (20 Jan 2021 04:37 PM)

ठाठ सिंह जी आप जंगली मेथा की रोकथाम के लिए 2,4-D@250ml प्रति एकड़ के हिसाब से स्प्रे कर सकते है। बस ध्यान रखे की इसका इस्तेमाल वहा करे जहा मुख फसल गेहूं हो और उसके आसपास कोई चौड़े पत्तों वाली फसल ना हो क्यों की यह स्प्रे उनको नुकसान कर सकती हैं। धन्यवाद।

sir kya urban area wale dairy ki training nhi le sakte mai fazilka distt se hun maine baat ki thi pddb dept. se uhno ne saaf mana kar diya keh rahe hai hum urban area wale logo ko training nhi dete plz help in this situation agar vo nhi de sakte to mai fer kis department se training kar sakta hun dairy ki ?

(en)
Posted by
Lahoriasaab Lahoria (7889296056)
Lahoriasaab Lahoria
Punjab
Fazilka
Write Answer
Posted Date (19 Jan 2021 02:59 AM) Assigned Date (19 Jan 2021 12:06 PM)
Answered Date (20 Jan 2021 01:15 PM) Translated Date (20 Jan 2021 04:25 PM)

Lahoria ji isdi training tuhanu nazdiki krishi vigyan kendra ja fir GADVASU ludhiana ton mill skdi hai isde ilawa tuci nazdiki dairy farm te ja ke bhi iss kam nu dekho kyuki kai private dairy farm wale bhi iss kam di training de dinde hai baki tuci Krishi Vigyan Kendra Abohar, Address: Model Town, Abohar, Punjab 152117 nal sampark kr skde ho.

ਪਹਿਲਣ ਵੈੜ੍ਹ ਨੂੰ ਸੂਣ ਤੋਂ ਕਿੰਨੇ ਦਿਨ ਪਹਿਲਾਂ ਅਸੀਂ ਘਿਓ ਜਾਂ ਤੇਲ ਦੇ ਸਕਦੇ ਹਾਂ ਜੀ ਧੰਨਵਾਦ ?

(pb)
Posted by
ਗੁਰਦੇਵ ਸਿੰਘ ਸੰਧੂ (9855385544)
ਗੁਰਦੇਵ ਸਿੰਘ ਸੰਧੂ
Punjab
Gurdaspur
Write Answer
Posted Date (18 Jan 2021 11:08 PM) Assigned Date (19 Jan 2021 11:41 AM)
Answered Date (19 Jan 2021 10:17 AM) Translated Date (19 Jan 2021 10:27 AM)

ਤੁਸੀ ਸੂਣ ਤੋਂ ਇਕ ਮਹੀਨਾ ਪਹਿਲਾ ਦੇਣਾ ਸ਼ੁਰੂ ਕਰੋ ਅਤੇ ਇਕ ਇਕ ਦਿਨ ਦੇ ਫਰਕ ਨਾਲ ਦੇ ਸਕਦੇ ਹੋ ਅਤੇ 100gm ਰੋਜਾਨਾ ਦਿਓ ਬਾਕੀ ਸਰਦੀਆਂ ਵਿਚ ਘਿਓ ਅਤੇ ਗਰਮੀਆਂ ਵਿਚ ਤੇਲ ਦੇ ਸਕਦੇ ਹੋ

Answered Date (19 Jan 2021 01:03 PM) Translated Date (19 Jan 2021 02:01 PM)

ਬਹੁਤ ਬਹੁਤ ਧੰਨਵਾਦ ਜੀ

sir.gaye ke पेट me dard tha .toh koi illaj bta do. pet ke dard ka ?

(en)
Posted by
saurya yadav (8851417612)
saurya yadav
Delhi
North West Delhi
Write Answer
Posted Date (18 Jan 2021 09:56 PM) Assigned Date (19 Jan 2021 11:42 AM)
Answered Date (19 Jan 2021 10:32 AM) Translated Date (19 Jan 2021 10:51 AM)

usko aap Dicylomine hydrocloride inj. 15-20ml growth ke hisab se lgwayen aur Oxy inj. 20ml lgwayen aur Belamyl inj. 10ml lgayen.

Hi, this is baby corn crop of 30days, it is now infected by some insects, please guide me what to do ?

(en)
  • 2
Posted by
PRAVEEN (7019943263)
PRAVEEN
Karnataka
Ramanagar
Write Answer
Posted Date (18 Jan 2021 09:48 PM) Assigned Date (19 Jan 2021 11:42 AM)
Answered Date (19 Jan 2021 06:31 AM) Translated Date (19 Jan 2021 10:28 AM)

Mr.Praveen spray Coragen@60 ml per acre for control these insects...

Madhya Pradesh

Answered Date (19 Jan 2021 01:59 PM) Translated Date (19 Jan 2021 02:01 PM)

courage se bhi kuchh nhi hota

13045 nal dap de ghol di spray kr sakde ea je kar sakde ea ta kina dap pauna kile da ?

(pb)
Posted by
ਸੋਨੀ ਮੰਗਲੀ (9914906346)
ਸੋਨੀ ਮੰਗਲੀ
Punjab
Ludhiana
Write Answer
Posted Date (18 Jan 2021 09:37 PM) Assigned Date (19 Jan 2021 11:48 AM)
Answered Date (19 Jan 2021 06:32 AM) Translated Date (19 Jan 2021 10:28 AM)

Soni g NPK 13:00:45@1kg +DAP@2.5 kg per acre spray kr skde ho....

lasan me maldiya lag raha he kya kare ?

(hn)
Posted by
Karan Sondhiya (9098101015)
Karan Sondhiya
Madhya Pradesh
Rajgarh
Write Answer
Posted Date (18 Jan 2021 09:20 PM) Assigned Date (19 Jan 2021 11:48 AM)
Answered Date (19 Jan 2021 06:18 PM) Translated Date (19 Jan 2021 06:39 PM)

Karan ji kripya apni fasal ki photo bheje jisme maldiya lag gye hai ta jo apko uske hisab se sahi jankari de sake. Dhanywad.

19 Jan 2021

sir subha bhejunga fotu khich ke

sir meri sahiwal nasl ki bachiya hai jo 22 month ki hai or 3 month ki pregnant hai use intavita nh kabse dena chalu kar sakte hai or uski does kya ho gi please bataye ?

(hn)
Posted by
deepak kumar (9431085502)
deepak kumar
Bihar
Gaya
Write Answer
Posted Date (18 Jan 2021 09:20 PM) Assigned Date (-)
Answered Date (19 Jan 2021 10:33 AM) Translated Date (19 Jan 2021 10:51 AM)

Deepak ji usko aap byane se 2 mahine pehle intavita-nh liquid 10ml rojana dena suru kr skte hai..

hamne marigold ki kheti ki hi usme Rog lag Gaya hi pattiya Kali pad rahi hi dawa bataiye ?

(hn)
Posted by
rajan tiwari (7985358775)
rajan tiwari
Uttar Pradesh
Gonda
Write Answer
Posted Date (18 Jan 2021 09:12 PM) Assigned Date (19 Jan 2021 11:48 AM)
Answered Date (19 Jan 2021 11:33 AM) Translated Date (19 Jan 2021 02:01 PM)

Rajan ji kripya ap marigold ke plants ki photo bheje jis me patte kale ho rahe hai, ta jo apko uske hisab se sahi jankari de sake. Dhanywad.

sir g ki jere di kheti sada kheta vich ho sakdi hia g asi sangrur Malerkotla to han g please answer dena g ?

(pb)
Posted by
sohan dass (9417549888)
sohan dass
Punjab
Sangrur
Write Answer
Posted Date (18 Jan 2021 09:10 PM) Assigned Date (19 Jan 2021 11:47 AM)
Answered Date (19 Jan 2021 02:08 PM) Translated Date (19 Jan 2021 04:58 PM)

Sohan ji, punjab vich jeere di bijai, university valo sifarish nahi kiti jandi hai, Dhanwad.

amla ?

(pb)
Posted by
Ayush Kumar (9815418237)
Ayush Kumar
Punjab
Amritsar
Write Answer
Posted Date (18 Jan 2021 09:02 PM) Assigned Date (19 Jan 2021 11:47 AM)
Answered Date (19 Jan 2021 10:34 AM) Translated Date (19 Jan 2021 10:52 AM)

Ayush ji kripya aap apna swal vistar se pushen ki aap amla ke vare mai kya jankari lena chahte ha tan jo apko sahi jankari di jaa skee.

आलू में झुलस रोग का कारण व बचाव क्या है ॽ

(hn)
Posted by
Rahul Kushwaha (7607035975)
Rahul Kushwaha
Uttar Pradesh
Kanpur Nagar
Write Answer
Posted Date (18 Jan 2021 08:56 PM) Assigned Date (19 Jan 2021 11:47 AM)
Answered Date (19 Jan 2021 11:58 AM) Translated Date (19 Jan 2021 02:01 PM)

राहुल जी यदि आलू की फसल में झुलस रोग 5-10 पौधों पर है तो आप उनको खेत से निकाल दे, जो आगे ना फैलें। अगर फसल में रोग का ज्यादा हमला है तो आप इसकी की रोकथाम के लिए आप carbendazim@4gram प्रति 1litre पानी के हिसाब से स्प्रे कर सकते है। धन्यवाद।

sir asi gulli dande te antlantis te topik mix krke spray kri c but marya ni te baadh ch asi axill te topik di spray kiti but phir v gulli danda nhi maraya dso ki hall kita jaave ?

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (18 Jan 2021 08:50 PM) Assigned Date (19 Jan 2021 11:47 AM)
Answered Date (19 Jan 2021 12:02 PM) Translated Date (19 Jan 2021 02:07 PM)

Amrit ji kripya tusi eh dso ke fasal kinne dinna di hai te tusi pehli te duji spray samy diwayian di kinni dose te kinne dinna te varti se ta jo tuhanu ose hisab nal sahi jankari diti ja sake. Dhanwad.

Answered Date (19 Jan 2021 02:55 PM) Translated Date (19 Jan 2021 04:59 PM)

Asi pehla 7 killaya ch 6 antlants de and 1 topik da saprey kita c

Answered Date (19 Jan 2021 02:55 PM) Translated Date (19 Jan 2021 04:59 PM)

Phir baadh ch 400 ml axil te topik di saprey kiti

Answered Date (19 Jan 2021 02:56 PM) Translated Date (19 Jan 2021 05:46 PM)

but maraya ni

melsa te topic mila k kiti c par gnd nhi marya hun kehri sprey kiti jve ?

(pb)
Posted by
Nirmal Singh (8146859757)
Nirmal Singh
Punjab
Tarn Taran
Write Answer
Posted Date (18 Jan 2021 08:28 PM) Assigned Date (19 Jan 2021 11:46 AM)
Answered Date (19 Jan 2021 02:10 PM) Translated Date (19 Jan 2021 05:00 PM)

Nirmal ji kripya tusi eh daso ke kakak di fasal kinne dinna di hai te tusi diwayi di kinni dose payi se spray kar samay ta jo tuhanu ose hisab nal sahi jankari diti ja sake. Dhanwad.

किस तत्व की कमी है ?

(hn)
  • 4
Posted by
Monu Jakhar (9812564750)
Monu Jakhar
Haryana
Jhajjar
Write Answer
Posted Date (18 Jan 2021 08:16 PM) Assigned Date (19 Jan 2021 11:46 AM)
Answered Date (19 Jan 2021 02:16 PM) Translated Date (21 Jan 2021 10:15 AM)

मोनू जी कृपया आप बताएं गेहूं की फसल कितने दिन की है और क्या क्या खाद कितनी मात्रा में डाली है ता जो आपको उसके हिसाब से सही जानकारी दे सके. वैसे फसल में नाइट्रोजन की कमी के लक्षण दिखाई दे रहे हैं। अगर अपने यूरिया खाद का सिफारिश मात्रा के अनुसार पूरा उपयोग नहीं किया तो आप इस में यूरिया खाद दाल सकते है।धन्यवाद।

Answered Date (19 Jan 2021 05:02 PM) Translated Date (19 Jan 2021 05:46 PM)

60din ke or 2bag urea

19 Jan 2021

Ap fasal me 3 urea ki khad dale aur sinchai be kare ja 2kg urea prati acre ke hisab se spray kare aur iske sath Manganese@1kg +chelated zinc@100gram prati acre ko 150litre pani me milakar spray kare.

Answered Date (19 Jan 2021 06:08 PM) Translated Date (20 Jan 2021 10:31 AM)

सिंचाई का पानी रुक गया 5-6दिन बारिश हो गई थी

sir kal cow di ai karvai aa us nu feed ja band pa sakde aa ?

(pb)
Posted by
kk (9465858836)
kk
Punjab
Hoshiarpur
Write Answer
Posted Date (18 Jan 2021 08:12 PM) Assigned Date (19 Jan 2021 11:46 AM)
Answered Date (19 Jan 2021 10:35 AM) Translated Date (19 Jan 2021 10:53 AM)

hanji de skde ho per bilkul thodi deo ek varr vich jyada den di jrurat nhi ha..

sir ploon jhoti 6 month lagia aa is taran de nale kardi aa sir ki ilaz kariay daseo g ?

(pb)
  • 1
Posted by
kk (9465858836)
kk
Punjab
Hoshiarpur
Write Answer
Posted Date (18 Jan 2021 08:10 PM) Assigned Date (19 Jan 2021 11:46 AM)
Answered Date (19 Jan 2021 10:42 AM) Translated Date (19 Jan 2021 10:53 AM)

tuci iss nu duraprogen inj 750mg lgwayen aur agle month se Grabhton bolus deni suru kren.

जीरा दवाई ?

(hn)
Posted by
रमेश भाई पटेल (9113207476)
रमेश भाई पटेल
Rajasthan
Jalore
Write Answer
Posted Date (18 Jan 2021 08:09 PM) Assigned Date (19 Jan 2021 11:52 AM)
Answered Date (19 Jan 2021 10:42 AM) Translated Date (19 Jan 2021 10:53 AM)

पटेल जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।

ਕੀ ਪੰਜਾਬ ਵਿੱਚ ਬੇਲ ਦੇ ਬੁਟੇ ਹੋ ਜਾਂਦੇ ਹਨ ਜੇ ਹੋ ਜਾਂਦੇ ਹਨ ਤਾਂ ਬੁਟਾ ਕਿੱਥੋਂ ਮਿਲ ਸਕਦਾ ਅਤੇ ਲਾਉਣ ਦਾ ਸਹੀ ਸਮਾਂ ਕੀ ਹੈ ?

(pb)
Posted by
ਹਰਸਿਮਰਤਪਾਲ ਸਿੰਘ ਕੰਗ (9814124008)
ਹਰਸਿਮਰਤਪਾਲ ਸਿੰਘ ਕੰਗ
Punjab
Tarn Taran
Write Answer
Posted Date (18 Jan 2021 08:08 PM) Assigned Date (01 Jun 2021 11:51 AM)
Answered Date (19 Jan 2021 05:22 PM) Translated Date (09 Feb 2021 01:43 PM)

ਹਾਰਸਿਮ੍ਰਤਪਾਲ ਜੀ ਬੇਲ ਦੇ ਬੂੱਟੇ ਪੰਜਾਬ ਵਿਚ ਲਗਾ ਸਕਦੇ ਹਨ। ਬੇਲ, ਵਧੀਆ ਰੇਤਲੀ ਦੋਮਟ ਮਿੱਟੀ, ਧੁੱਪ ਵਾਲੀ ਸਥਿਤੀ, ਗਰਮ ਨਮੀ ਵਾਲਾ ਜਲਵਾਯੂ, ਇਸ ਫਸਲ ਲਈ ਅਨੁਕੂਲ ਹੁੰਦਾ ਹੈ। ਇਸਦੇ ਲਈ ਮਿੱਟੀ ਦਾ pH 5-8 ਹੋਣਾ ਚਾਹੀਦਾ ਹੈ ਅਤੇ 75- 90° ਫਾਰਨਹਾਈਟ ਵਾਲੀ ਗਰਮ ਮਿੱਟੀ ਦੀ ਵਰਤੋਂ ਕਰੋ।Narendra Bael (NB) 1 ਅਤੇ Narendra Bael (NB) 2 ਸਭ ਤੋਂ ਵੱਧ ਉਪਯੋਗੀ ਅਤੇ ਵਧੀਆ ਪੈਦਾਵਾਰ ਵਾਲੀ ਕਿਸਮ ਹੈ।CISH ਕਿਸਮਾਂ ਸੈਂਟਰਲ ਇੰਨਸਟੀਟਿਊਟ ਆੱਫ ਸਬ-ਟ੍ਰੋਪੀਕਲ ਹੋਰਟੀਕਲਚਰ, ਲਖਨਊ, ਉੱਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ।Pant Aparna, Pant Shivani, Pant Sujata, Pant Urvashi ਨਾਮ ਦੀਆਂ ਕਿਸਮਾਂ ਜੀ.ਬੀ. ਪੰਤ ਯੂਨੀਵਰਸਿਟੀ ਆੱਫ ਐਗਰੀਕਲਚਰ ਐਂਡ ਟੈਕਨਾਲੋਜੀ, ਪੰਤਨਗਰ, ਉੱਤਰਾਖੰਡ ਵੱਲੋਂ ਤਿਆਰ ਕੀਤੀ ਗਈ ਹੈ।ਬੇਲ ਦੀ ਖੇਤੀ ਲਈ, ਸਾਫ ਰੇਤਲੀ ਜਾਂ ਦੋਮਟ ਮਿੱਟੀ ਦੀ ਲੋੜ ਹੁੰਦੀ ਹੈ। ਭੁਰਭੁਰੀ ਮਿੱਟੀ ਲਈ, 90 x 90 x 90 ਸੈ.ਮੀ. ਆਕਾਰ ਦੇ ਟੋਏ ਪੁੱਟੇ ਜਾਂਦੇ ਹਨ ਅਤੇ ਬਾਗ ਦੀ ਮਿੱਟੀ ਅਤੇ 25 ਕਿਲੋ ਰੂੜੀ ਦੀ ਖਾਦ, 1 ਕਿਲੋ ਨਿੰਮ ਤੇਲ ਕੇਕ ਅਤੇ 1 ਕਿਲੋ ਹੱਡੀਆਂ ਦੇ ਚੂਰੇ ਦਾ ਮਿਸ਼ਰਣ ਟੋਇਆਂ ਵਿੱਚ ਪਾਓ। ਮਿੱਟੀ ਨੂੰ ਟਿਕਾਉਣ ਲਈ ਸਿੰਚਾਈ ਕਰਨਾ ਜ਼ਰੂਰੀ ਹੁੰਦਾ ਹੈ।ਬਿਜਾਈ ਦਾ ਸਮਾਂ -ਫਰਵਰੀ ਤੋਂ ਮਾਰਚ ਜਾਂ ਜੁਲਾਈ ਤੋਂ ਅਗਸਤ ਤੱਕ ਦਾ ਸਮਾਂ ਇਸਦੀ ਬਿਜਾਈ ਲਈ ਉਚਿੱਤ ਹੁੰਦਾ ਹੈ।ਫਾਸਲਾ- ਵਧੀਆ ਵਿਕਾਸ ਲਈ ਪੁੰਗਰੇ ਹੋਏ ਪੌਦੇ 8x8 ਮੀਟਰ ਫਾਸਲੇ ਤੇ ਬੀਜੋ ਅਤੇ ਨਵੇਂ ਪੌਦਿਆਂ ਵਿਚਲਾ ਫਾਸਲਾ 10x10 ਮੀਟਰ ਹੋਣਾ ਚਾਹੀਦਾ ਹੈ।ਇਸਦੀ ਬਿਜਾਈ ਪਨੀਰੀ ਮੁੱਖ ਖੇਤ ਵਿੱਚ ਲਗਾ ਕੇ ਕੀਤੀ ਜਾਂਦੀ ਹੈ।ਜ਼ਮੀਨ ਦੀ ਤਿਆਰੀ ਸਮੇਂ 25 ਕਿਲੋ ਰੂੜੀ ਦੀ ਖਾਦ, 1 ਕਿਲੋ ਨਿੰਮ ਤੇਲ ਕੇਕ ਅਤੇ 1 ਕਿਲੋ ਬੋਨ ਪਾਊਡਰ ਪਾਓ ਅਤੇ ਮਿੱਟੀ ਵਿੱਚ ਮਿਕਸ ਕਰੋ। ਪਨੀਰੀ ਲਾਉਣ ਤੋਂ ਬਾਅਦ 10 ਕਿਲੋ ਰੂੜੀ ਦੀ ਖਾਦ, 500 ਗ੍ਰਾਮ ਨਾਈਟ੍ਰੋਜਨ, 250 ਗ੍ਰਾਮ ਫਾਸਫੋਰਸ ਅਤੇ 500 ਗ੍ਰਾਮ ਪੋਟਾਸ਼ੀਅਮ ਪ੍ਰਤੀ ਪੌਦਾ ਪਾਓ। ਕਟਾਈ ਤੋਂ ਬਾਅਦ ਫਲਾਂ ਦੇ ਬਣਾਉਟੀ ਸਟੋਰੇਜ ਲਈ ਐਥਰਲ (2-ਕਲੋਰੋਇਥੇਨ ਫੋਸਫੋਨਿਕ ਐਸਿਡ) 1,000 ਤੋਂ 15,000 ppm ਪਾਓ ਅਤੇ 86° ਫਾਰਨਹਾਈਟ (30° ਸੈਲਸੀਅਸ) \'ਤੇ ਸਟੋਰ ਕਰੋ। ਤੁਸੀਂ ਇੰਨਾ ਦੇ ਪੌਦੇ ਤੁਸੀਂ Josan Nursery , ਤੋਂ ਲੈ ਸਕਦੇ ਹਨ।ਧੰਨਵਾਦ। Address-Rajinder Singh, Josan Nursery, Jandiala Guru, Punjab. Contact number - 98158-06969.

sir , ye product kis kaam k liye hota hai ?

(hn)
  • 1
Posted by
jay (7622052084)
jay
Gujarat
Junagadh
Write Answer
Posted Date (18 Jan 2021 07:55 PM) Assigned Date (19 Jan 2021 11:45 AM)
Answered Date (19 Jan 2021 10:44 AM) Translated Date (19 Jan 2021 10:53 AM)

Jay ji isdi varto juu, chichad ko khtam krne ke liye ki jatti hai

80 दिन का गेंहू हो गया है दूसरा पानी 8 दिन पहले लगाया था उसके बाद मे जड की तरफ से पत्तियां सडने लगी है ?

(hn)
  • 2
Posted by
Sunil Shukla (9026467261)
Sunil Shukla
Uttar Pradesh
Lakhimpur Kheri
Write Answer
Posted Date (18 Jan 2021 07:50 PM) Assigned Date (-)
Answered Date (19 Jan 2021 03:57 PM) Translated Date (19 Jan 2021 05:00 PM)

सुनील जी आप गेहूं की फसल में यूरिया का उपयोग करे क्यों की आपकी फसल में नाइट्रोजन की कमी हैं। गेहूं की फसल में सिफारिश मात्रा में डाले। धन्यवाद।

19 Jan 2021

धन्यवाद सर जी

19 Jan 2021

भाई साहब आधा एकड खेत है यह और हम इसमे अभी तक 45 किलो यूरिया डाल चुके है और गेहू की इस उम्र मे खेत को यूरिया देना सही है गलत प्रभाव पड सकता है इसलिए हमने और अधिक यूरिया का प्रयोग करना उचित नही समझा कृपया हमारा मार्गदर्शन करे ।

19 Jan 2021

भाई साहब सिफारिश मात्रा का मतलब हम समझ नही सके कृपया सरल भाषा मे बताने की कृपा करे

19 Jan 2021

एक समस्या और है भाई साहब जी आजकल कृषि सम्बन्धी दवाओ के विक्रेता सारी की सारी नकली दवाईया बेच रहे है और हम मजबूरी बस खरीद रहे है क्योंकि हमे असली दवा की पहचान ही नही है कृपया आप हमे कुछ असली कम्पनियो के नाम बताने की कृपा करे जिससे हमे सही दवा मिल सके आपका बहुत बहुत आभार शुभरात्रि

गेंदे की खेती किस महीने में की जाती है ?

(hn)
Posted by
मोहन लाल (7357332711)
मोहन लाल
Rajasthan
Ajmer
Write Answer
Posted Date (18 Jan 2021 07:46 PM) Assigned Date (19 Jan 2021 11:45 AM)
Answered Date (19 Jan 2021 04:04 PM) Translated Date (19 Jan 2021 05:00 PM)

मोहन जी गेंदे की बिजाई एक वर्ष में कभी भी की जा सकती है। बारिश के मौसम में इसकी बिजाई मध्य जून से मध्य जुलाई में करें। सर्दियों में इसकी बिजाई मध्य सितंबर से मध्य अक्तूबर में पूरी कर लें।धन्यवाद।

Answered Date (18 Jan 2021 07:48 PM) Translated Date (19 Jan 2021 10:29 AM)

गेंदे की खेती किस महीने की जाती है.

18 Jan 2021

गेदा की खेती कोंन से महीने में लगाया जाता है

ਮੇਰੀ ਕਣਕ ਵਿੱਚ ਗੋਭ ਦੀ ਸੁੰਡੀ ਦੀ ਸਮੱਸਿਆ ਆ ਗਈ ਹੈ। ਕਣਕ 70 ਦਿਨ ਦੀ ਹੋ ਗਈ ਹੈ ?

(pb)
  • 1
Posted by
Harmanjit Singh Rai (9915570727)
Harmanjit Singh Rai
Punjab
Fatehgarh Sahib
Write Answer
Posted Date (18 Jan 2021 07:44 PM) Assigned Date (19 Jan 2021 11:45 AM)
Answered Date (18 Jan 2021 07:48 PM) Translated Date (19 Jan 2021 10:29 AM)

ਹਰਮਨਜੀਤ ਜੀ ਗੋਭ ਵਾਲੀ ਸੁੰਡੀ ਦੀ ਰੋਕਥਾਮ ਦੇ ਲਈ coragen@40 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।

dr saab liver tonic kon sa sab se best hai ?

(pb)
Posted by
kk (9465858836)
kk
Punjab
Hoshiarpur
Write Answer
Posted Date (18 Jan 2021 07:42 PM) Assigned Date (19 Jan 2021 11:44 AM)
Answered Date (19 Jan 2021 10:45 AM) Translated Date (19 Jan 2021 10:54 AM)

aap brotone, vitakind liv, Liv booster, Dozliv koi bhi use kr skte hai.

Sir maine apni gehu me phli pani 21days pe lgaya tha uske bad 7january ko maine urea potash aur multimicro nutrients diye tha uske bad hmari gehu ki fasal me kya hone laga hai isko kaise thik kare plzzz sir jldi btaye ?

(hn)
  • 4
Posted by
Alok kumar (7870261873)
Alok kumar
Bihar
Rohtas
Write Answer
Posted Date (18 Jan 2021 07:40 PM) Assigned Date (19 Jan 2021 11:52 AM)
Answered Date (19 Jan 2021 04:12 PM) Translated Date (19 Jan 2021 05:00 PM)

Alok ji kripya ap btaye ki ki apki fasal kitne dinno ki hai aur urea khad ki kitni matra me dali hai. ta jo apko uske hisab se sahi jankari de sake. vaise apki fasal me nitrogen ki kami ke lashan dikaye de rahe hai. Dhanywad.

यह किस चीज की कमी है ?

(hn)
  • 2
Posted by
इंदरजीत सिंह (9758865422)
इंदरजीत सिंह
Uttarakhand
Haridwar
Write Answer
Posted Date (18 Jan 2021 07:33 PM) Assigned Date (19 Jan 2021 11:44 AM)
Answered Date (18 Jan 2021 07:50 PM) Translated Date (19 Jan 2021 10:29 AM)

इंदरजीत जी गेहूं में फंगस का हमला है इसकी रोकथाम के लिए Folicur@200 ml प्रती एकड़ सप्रे कर सकते हो।

कौन सी फंगस है यह

..?

(hn)
Posted by
मोहन लाल (7357332711)
मोहन लाल
Rajasthan
Ajmer
Write Answer
Posted Date (18 Jan 2021 07:29 PM) Assigned Date (19 Jan 2021 11:52 AM)
Answered Date (18 Jan 2021 07:51 PM) Translated Date (19 Jan 2021 10:29 AM)

मोहन लाल जी कृपया आप अपना सवाल विस्तार से पूछें तो आपको पूरी जानकारी दी जा सके।

18 Jan 2021

गेदा की खेती कोंन से महीने में लगाया जाता है

I reside in Mumbai, I have empty space of around 650 sqft in a blg. Can I keep RIR chicken for eggs Are the chickens too noisy for neighborhood And can they be reared in somewhat noisy surrounding

(en)
Posted by
Amit Kadam (9769711420)
Amit Kadam
Maharashtra
Sindhudurg
Write Answer
Posted Date (18 Jan 2021 07:23 PM) Assigned Date (19 Jan 2021 11:52 AM)
Answered Date (19 Jan 2021 11:25 AM) Translated Date (-)

You can keep the RIR chicks but ofcourse chicks are very noisy and their smell is too pungent which may creates problem for your neighbors. Due to this reason these chicks are always reared at some distant locations from the residential areas. Else, these chicks need proper care and diet.

gehu me kya dale ki podcast Acha futa or ful ma jab kya dale ki Bali achievements se ?

(hn)
Posted by
ram sajiyan (8085873637)
ram sajiyan
Madhya Pradesh
Katni
Write Answer
Posted Date (18 Jan 2021 07:23 PM) Assigned Date (19 Jan 2021 11:44 AM)
Answered Date (19 Jan 2021 04:15 PM) Translated Date (19 Jan 2021 05:00 PM)

Ram ji ap gehu ki fasal me Mycorrhza@4kg prati acre ke hisab se urea ja mitti me milakar chitta de sakte hai. Bali anne ki time pe potash ki liquid ja NPK13:0:24 ki spray kar sakte hai . Dhanywad.

Harvinder g kanak mai fungs ka stack hai. aapne folicur btayi thi jo ki mahngi hai .koi or opinion btaye ?

(hn)
  • 1
Posted by
satbir Singh (7988643667)
satbir Singh
Haryana
Panchkula
Write Answer
Posted Date (18 Jan 2021 07:20 PM) Assigned Date (19 Jan 2021 11:44 AM)
Answered Date (21 Jan 2021 11:37 AM) Translated Date (22 Jan 2021 11:47 AM)

Satbir ji ap folicur me tebuconazole salt hota hai . Market me is salt ke products kam rate me aur companies ke be aate hai. Jise ap apne rate ke hisab se product select kar sakte hai. Dhanywad.

Answered Date (24 Jan 2021 05:52 PM) Translated Date (30 Jan 2021 12:27 PM)

hlo sir kya eski jagah tilt ka use kar sakate

हमारी राजमा की फसल पीली पड़ रही है क्या करे ?

(hn)
  • 1
Posted by
Rajkumar Kourav (8319655684)
Rajkumar Kourav
Madhya Pradesh
Narsinghpur
Write Answer
Posted Date (18 Jan 2021 06:41 PM) Assigned Date (19 Jan 2021 11:43 AM)
Answered Date (18 Jan 2021 06:57 PM) Translated Date (19 Jan 2021 10:29 AM)

राजकुमार जी राजमा के ऊपर आप NPK 19:19:19@1kg प्रति एकड़ सप्रे करें

Answered Date (18 Jan 2021 06:58 PM) Translated Date (19 Jan 2021 10:29 AM)

ji

Answered Date (18 Jan 2021 07:00 PM) Translated Date (19 Jan 2021 10:30 AM)

सर् मेरे से गलती से 1 पंप 2-4-D दवा का स्प्रे हो गया उसका अब क्या उपाय है उतनी जगह के पौधों को बचाने के लिए

Madhya Pradesh

Answered Date (18 Jan 2021 07:25 PM) Translated Date (19 Jan 2021 10:30 AM)

h

sir maj nu haldi den da ki faida honda hai g ?

(pb)
Posted by
kk (9465858836)
kk
Punjab
Hoshiarpur
Write Answer
Posted Date (18 Jan 2021 06:39 PM) Assigned Date (19 Jan 2021 11:43 AM)
Answered Date (19 Jan 2021 10:50 AM) Translated Date (19 Jan 2021 10:54 AM)

ehh antibiotics hundi ha iss nal infection hoon ton bacha rehnda ha ate sarir vich germesh pedda hundi hai ate bimaria ton bacha rehnda ha.