Rajasthan
Search
devmedia
(hn)
प्रदीप जी किन्नू में शुरुआती विकास के समय इसको बार-बार पानी लगाएं।3-4 साल की फसल को हफ्ते से दस दिन के फासले पर पानी दे। इससे ज्यादा उम्र के पौधों को मिट्टी, मौसम और बारिश के अनुसार 2-3 हफ्तों के फासले पर पानी दे। इस फसल को ज्यादा पानी ना दे, क्योंकि इससे जड़ गलन, तना गलन आदि बीमारीयां लगती है। बढियां पैदावार के लिए थोड़े-थोड़े समय के बाद हल्की सिंचाई करें। अंकुरण से पहले और फल बनने के बाद का समय सिंचाई के लिए नाज़ुक होता है। धन्यवाद।
Rajasthan
1
ਸ੍ਰੀ ਮਾਨ ਜੀ ਬੇਨਤੀ ਹੈ ਕੀ ਮੱਝ ਸੂਈ ਨੂੰ ਚਾਰ ਮਹੀਨੇ ਹੋਂਗੇ ਹਜੇ ਤੱਕ ਹੀਟ ਨੀ ਆਈ ਕਿ ਕਿਤਾ ਜਾਵੇ ਜੀ ਧੰਨਵਾਦ ?
(en)
आप पेट के कीड़ों के लिए bandykind plus गोली दें और agrimin super powder 50gm रोजाना दें और ovumin advance tab रोजाना एक गोली दें और 21 दिन तक देते रहें, जब वह अगली बार पूरी हीट में आये तो आप उसे नया दूध करवा सकते हैं.
गन्ने का उपयोग कैसे करें ?
(hn)
अनुराग जी आप गन्ने की फसल से गुड़, शक़्कर, चीनी, ब्राउन चीनी, जूस जैसे उत्पाद बना सकते हैं।धन्यवाद।
करेला के उत्तम किस्म का नाम क्या है ?
(hn)
Punjab
अविनाश जी करेला की किस्मे जैसे Pusa Do Mausmi, Arka Harit, VK-I (Priya), MDV- l, Pusa Vishesh, Pusa Hybrid-1, Kalyanpur Baramasi, Hirkani, Punjab-14 है।धन्यवाद।
devmedia
(pb)
Rajasthan
ਇਸ ਵਿਚ ਸੋਇਆਬੀਨ ਦੀ ਵਰਤੋਂ ਕਰ ਸਕਦੇ ਹੋ ਅਤੇ ਸਰੋਂ ਦੀ ਖਲ ਅਤੇ ਸੋਇਆਬੀਨ ਚੁਰਾ ਪਾ ਸਕਦੇ ਹੋ, ਬਾਕੀ DOC ਦਾ ਮਤਲਵ ਜਿਵੇਂ ਚਾਵਲ doc ਵਿਚ ਚਾਵਲ ਦਾ ਚੁਰਾ ਪਾ ਸਕਦੇ ਹੋ ਬਾਕੀ ਫੀਡ ਵਿਚ aflatoxin 20 ਪ੍ਰਤੀਸ਼ਤ ਤੱਕ ਹੋਣਾ ਚਾਹੀਦਾ ਹੈ
sir ji kank hun gob ta vadh jhar li kehdi sapray karie ?
(pb)
Gurminder g kanak te NPK 13:00:45@1kg per acre spray kr skde ho...
Rajasthan
tilt
..?
(pb)
Gurminder g kripa aap apna swal visthar se puchein tnki apko poori jankari di ja ske....
devmedia
(pb)
Punjab
ਗੁਰਜਿੰਦਰ ਜੀ ਤੁਸੀਂ ਹੁਣ ਗਿੰਨੀ ਘਾਹ, ਜਵਾਰ, ਮੱਕੀ ਦੀ ਬਿਜਾਈ ਕਰ ਸਕਦੇ ਹਨ। ਤੁਸੀਂ hybrid ਵਾਰੀਏਟੀਜ਼ ਦੇ ਬੀਜਾ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Dr g kanak nisri hoi a utte tele ta fungicide + Npk 00:00:50 + boron 20 % di spray kar dayia ta dwai di matra kini payia ?
(pb)
Puneet g Fungicide +Insecticide and NPK +Boron da alag-alag spray krni hovegi....
dso sir a kis karn krke Edda ho rhi a ki kank ?
(en)
Punjab
Amanjot ji kripya tusi eh daso ke fasal di jhar vich koi keet da hamla hai ke nahi ta jo tuhanu ose hisab nal sahi jankari de sake. Tusi kanak di fasal vich kehri khad te kini matra payi hai. Te tusi fasal vich koi fungicide di varto kari hai ke nahi. Dhanwad.
Punjab
no
Muje ghas katne ka machine chahia vo kaha se milega Sankheda se najik me ?
(en)
Punjab
Priyank ji kripya aap swal visthar se pooche ke aap lawn ke grass kaatne vali machine chhaiye ya aapko chara kaatne vali taki aapko uske hisab se jankari di ja sake,dhanywad
tamatar Gurjar ka Jhula Sahi upay bataiye sir ?
(hn)
Brijesh g tomato mein Copper oxychloride@500 gm per acre spray kr skte ho ....
sir ji mineral mixture hare pathe ch rla sakde aa ja feed te opper dena theek aa ?
(pb)
tuc feed vich milla ke de skde ho jekar pashu feed vich nhi khanda fir tuci chare vich bhi de skde ho.
jarsi Cow leni h muje kisi farm ka contact num de skte h aap plz ?
(hn)
Punjab
Gurdeep ji aap cow lene ke liye KUMAR DAIRY FARM 9671123815 se sampark kr skte ha.
गेंदे की कली का टेढ़ा होना कौन सा रोग है और उपाय क्या है ?
(hn)
Punjab
दिनेश जी यह फंगस है इसकी रोकथाम के लिए आप कार्बेन्डाजिम@3 ग्राम को प्रति लीटर पानी के हिसाब से स्प्रे करें| धन्यवाद
tamatar ke paudhe Kuchh Aaoge aur Jhulas rahe hain ?
(hn)
Brijesh g tomato mein copper oxychloride@500 gm per acre spray kr skte ho...
kon sa best hoga fungus ko achhe tarikhe se control karne k liye 1 amistar top 2 Merivon (Fluxapyroxad 25% +pyraclostrobin 25%sc) ?
(en)
Milan g yeh batayein ki aap kis fassal ke upper spray krna chahte hai tanki aapko poori jankari di ja ske...
devmedia
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-DS bolus ਦਿਓ ਅਤੇ Agrimin super ਪਾਊਡਰ 50gm ਰੋਜਾਨਾ ਦਿਓ ਅਤੇ 10 ਦਿਨ ਪਾਊਡਰ ਦਿਓ ਫਿਰ ਪਾਊਡਰ ਦੇ ਨਾਲ Ovulenta ਕਿੱਟ ਦੇਣੀ ਸ਼ੁਰੂ ਕਰੋ ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ ਤੁਸੀ ਪਹਿਲਾ 2 ਨੀਲੀਆਂ ਗੋਲੀਆਂ ਕੁੱਟ ਕੇ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਵੀ ਦਿਓ ਅਤੇ 5 ਦਿਨ ਦਿਓ ਫਿਰ ਜਦੋ ਵੀ ਉਹ ਤਾਰਾ ਕਰੇ ਤਾਂ ਉਸ ਨੂੰ ਸਵੇਰੇ ਗੁੜ ਖਿਲਾਓ ਅਤੇ ਫਿਰ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ Keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਦਿਓ
4 ਸਾਲ ਦਾ ਝੋਟਾ ਮੱਝਾਂ ਉੱਤੇ ਟੱਪਦਾ ਹੈ ਪਰ ਮੱਝਾਂ ਕਰਾਸ ਨਹੀਂ ਕਰਦਾ ,ਕੋਈ ਢੁੱਕਵਾਂ ਹੱਲ ਦੱਸੋ । ਪਹਿਲਾਂ ਮੱਝਾਂ ਕਰਾਸ ਕਰਦਾ ਰਿਹਾ ਹੈ ਪਰ ਹੁਣ 3-4 ਮਹੀਨਿਆਂ ਤੋਂ ਸਮੱਸਿਆ ਆ ਰਹੀ ਹੈ ?
(en)
ਤੁਸੀ ਉਸ ਨੂੰ Agrimin Chelated powder 50-50gm ਸਵੇਰੇ ਸ਼ਾਮ ਦਿਓ ਅਤੇ ਉਸ ਨੂੰ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Punjab
Very good result Chelated powder & vitamor h
बकरी पलना हैं तो अपके विभाग द्वारा मिल सकती है क्या ?
(hn)
Punjab
पटेल जी यदि आप बकरी पालन के लिए बकरियां लेना चाहते है तो आप Moh. Safdar Khan 9893232452, 9893123681 Bakshi Goat Farm से संपर्क कर सकते है और बकरी पालन की शुरूआत आप 10 बकरियों और 2 बकरों से शुरू कर सकते है बाकि यदि आप कोई ओर जानकारी लेना चाहते है तो आप विस्तार से दोबारा पूछें ताकि आपको सही जानकारी दी जा सके।
ghisoda ki kheti kese kare ?
(hn)
Punjab
vivek ji kripya aap btaye ke aap konsi fasl ki kheti karna chahte hai taki aapko uske hisab se jankari di ja sake aap ghisoda kise keh rahe hai,dhanywad
a daso ji kis cheej karn ho reha hai ?
(pb)
Gurwinder g kanak te fungus da hmla hai isdi roktham de lyi Opera@200 ml per acre spray kr skde ho...
February mein kis fasal ki kheti karne chahie ?
(hn)
vivek ji frwry me raajma, shimla mirch, kheera-kakdi, lobhiya, krela, lauki, turi, petha, khurbuja, tarbuj, palk, fulgobhi, bengn, bhindi, arbi, gwar aadhi ki bijai kar skte hai.
sir semen straw lai 3 liter wala cylinder kine da te kitho milo ga ?
(pb)
Punjab
Tuci isde lai Balwinder Singh 9814799714 9915046958 Genex international walia nal sampark kr skde ho
February month main baingan lauki aur bhindi laga sakta hoon kya aur konse seeds kharidne chiye pls help karo mujhe seeds lene hai ?
(en)
Punjab
Gaurav ji ap february mahine me began, loki aur bhindi ki bijayi kar sakte hai. Ap es ki kahi companies jaise ganga, kaveri, mycho addi ke beej le sakte hai. Ap inke desi beej be le sakte hai. Dhanywad.
sir nili ravi the semen straw chahida univercity da contact no. daseo g ?
(pb)
Punjab
Isde lai tuci kise bhi working day vich university jao ate uthe jaa ke swere 11 bje ton 2 bjee tak kddi bhi semen leya skde ho.
sir tamatar mein kya pareshani hai ?
(hn)
Narayan g tomato mein keet ka hmla hai iski roktham ke liye Imidacloprid@1.5ml per litre paani mein mila kr spray kr skte ho...
farbari ki maha nai kon
(hn)
Punjab
Kamlesh ji kripya aap apna swal vistar se pushen ki aap kya jankari lena chahte ha tan jo apko sahi jankari di ja ske.
devmedia
(hn)
Punjab
Mangilal ji kripya ap yeh btaye ke paudho ko apne kya kya khad aur kitni matra me dali hai ta jo apko uske hisab se sahi jankari de sake. dhanywad.
sir esme kon si dvayi dalu
भिंडी केे बारे में ?
(hn)
Punjab
कृप्या आप अपना सवाल विस्तार से पूछें कि आप भिंडी के बारे में क्या जानकारी लेना चाहते है ताकि आपको सही जानकारी दी जा सके।
sr हमे मछली पालन के लिए तालब खुदवाना है तो कोई सरकार की स्कीम है जिससे अनुदान मिल सके इसके लिए कोई सम्पर्क सूत्र नं हो तो बताऐं ?
(hn)
आशीष जी यदि आप मछली पालन के लिए तालाब तैयार करना चाहते है तो पहले आप अपने नज़दीकी मछली पालन विभाग से ट्रेनिंग लें जिससे आपको तालाब की तैयारी, मछलियों की खुराक, देखभाल के बारे में पूरी जानकारी दी जाएगी।
ਡਾ ਸਾਹਿਬ ਸੂਰਜਮੁਖੀ ਬੀਜਿਆ ਸੀ ਬੀਜਾਂ ਨੂੰ ਚੂਹੇ ਕਢ ਕੇ ਖਾ ਰਹੇ ਨੇ ਕਈ ਇਲਾਜ ਕਰੀਏ ?
(hn)
Punjab
ਲਾਲੀ ਜੀ ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ। ਧੰਨਵਾਦ।
ਸਰ ਜੀ ਸਾਡੇ ਕੋਲ ਡੇਢ ਸਾਲ ਦੀ ਵਸ਼ੀ ਹੈ ਇਸ ਦਾ ਵਜਨ ਅਤੇ ਕਦ ਪੂਰਾ ਹੈ ਇਸ ਨੂੰ ਅੱਗੋ ਕੀ ਖੁਰਾਕ ਦੇਈਏ ਜੀ ?
(pb)
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ Bovimin-b powder 50gm ਰੋਜਾਨਾ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਸਮੇ ਤੇ ਹੀਟ ਵਿਚ ਆਵੇਗੀ ਅਤੇ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ
ਸਰ ਜੀ ਸਾਡੇ ਕੋਲ H F ਵੇੜੀ (ਵਸ਼ੀ) ਹੈ ਇਹ ਡੇਢ ਸਾਲ ਦੀ ਹੈ ਵਜਨ ਅਤੇ ਕਦ ਵੀ ਪੂਰਾ ਹੈ ਇਸ ਨੂੰ ਅੱਗੋ ਕੀ ਖੁਰਾਕ ਦੇਈਏ ਜੀ ?
(pb)
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ Bovimin-b powder 50gm ਰੋਜਾਨਾ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਸਮੇ ਤੇ ਹੀਟ ਵਿਚ ਆਵੇਗੀ ਅਤੇ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ
Punjab
ਕਾਰਗਿਲ ਦਾ calf starter ,calf grower, Dairy protein supplement, hefiler dry ਫੀਡ ਹੈ.
hello hanji sir ji kanak nu 13 00 45 di saprei kar sakde aa ji nal kuj hor v davai pehni aa ji kdo spray karni chaide aa ji kiss kam to aa ji ?
(pb)
Punjab
Gurdeep ji jdo kanak di fasal gobh ja nisara vich hove odo tusi es te NPK 0:52:34 di ek spray kar sakde han. Te nal tusi boron nu pa sakde han. Tusi NPK 13:0:45 di spray dana bnan toh pehla kar sakde han. Eh dana da size, weight, te colour vdya karn ch help kardi hai. Dhanwad.
गेहूं की बाली सूख कर काली पड़ रही है किस दवा का छिड़काव करें जिससे इस रोग को दूर किया जा सके ?
(hn)
Punjab
सुनील जी आप गेहूं की फसल पर Tilt (propiconazole)@200ml प्रति एकड़ के हिसाब से स्प्रे कर सकते है। धन्यवाद।
dog kennel de layi goverment de ki rule neh plz ?detail ch daseyo
(pb)
Prabhjot ji isde lai normal breed da koi chakar nhi hai per vaddia breed lai pure prabhnd hone jruri hai baki tuci kise nazdiki dog kennel walia ton sarir jankari laa skde ho.
Punjab
GREWAL DOG FARM +91 8360130603
Hello sir Namskar ji ਸਰ ਜੀ ਕਣਕ ਤੇ 2/4D ਅਤੇ ਲੀਡਰ, ਟੋਪਿਕ ਦੀ ਸਪਰੇਅ ਕਰਨ ਤੋਂ ਕਿਨੇ ਦਿਨ ਬਾਅਦ ਪਾਣੀ ਲਾਉਣਾ ਚਾਹੀਦਾ ਹੈ ਜਾਣਕਾਰੀ ਦਿਉ ਜੀ ?
(pb)
मनजोत जी गेहूं में पानी 10 दिनों के बाद लगा सकते हैं.
Punjab
ਸਰ ਜੀ ਧਨਵਾਦ
Punjab
sar ji joriya Rhee pa sakde a hun Pani lone vele
क्या चने में N P K 13 0 45 का स्प्रे कर सकते है यदि कर सकते है तो चने की किस अबस्था में करे ?
(hn)
राजकुमार जी चने की फूल अवस्था में NPK 13045@1kg प्रती एकड़ सप्रे कर सकते हो।
क्या चने में N P K 13 0 45 का स्प्रे कर सकते है यदि कर सकते है तो चने की किस अबस्था में करे ?
(hn)
राजकुमार जी चने की फूल अवस्था में NPK 13045@1kg प्रती एकड़ सप्रे कर सकते हो।
क्या चने में N P K 13 0 45 का स्प्रे कर सकते है यदि कर सकते है तो चने की किस अबस्था में करे ?
(hn)
राजकुमार जी चने की फूल अवस्था में NPK 13045@1kg प्रती एकड़ सप्रे कर सकते हो
ropai karne ke bad kitne din bad khad dale ?
(hn)
Punjab
Raj ji kripya ap yeh btaye ki apne kaun si fasal ki rupayi kari hai ta jo apko uske hisab se sahi jankari di ja sake. Dhanywad.
लहसुन की फसल पीली पड़ रही है ?
(hn)
शिवम जी कृपया इसकी फोटो भेजें ताकि आपको सही जानकारी दी जा सके ।
devmedia
(hn)
शर्मा जी उसे आप नज़दीकी डॉक्टर से जांच करवाएं क्योंकि उसकी जांच करके सही इलाज हो सकता है यदि वो पिशाब वाली जगह से गंद निकाल रही है और गाभिन नहीं है तब उसकी बच्चेदानी में दवाई भरवाएं।
ਸਰ ਝੋਟੀ ਦੀ ਝਾਲਰ ਨੂੰ ਸੋਜ ਪਈ ਹੋਈ ਹੈ ਇਸ ਦਾ ਕੋਈ ਇਲਾਜ ਦੱਸੋ ?
(pb)
ਉਸ ਨੂੰ ਨਜ਼ਦੀਕੀ ਪਸ਼ੂ ਯੂਨੀਵਰਸਿਟੀ ਲੈ ਜਾਓ ਇਸਦੇ ਟੈਸਟ ਕਰਕੇ ਪਤਾ ਲਗ ਸਕਦਾ ਹੈ
inj lagvo fruseminde 5ml or नीम के पत्ते पानी में गर्म करके उबाल कर धोएं 2 से 3 बार
हमारी भैंस 10 से 15 दिन में बच्चा देगी उसको क्या खिलाए ताकि थन बडा हो और दूध उत्पादन बढ़े ?
(hn)
उसे अभी आप अच्छा हरा चारा और डालें और Metabolite पाउडर एक एक पाउच सुबह शाम देना शुरू करें और Vitum-h liquid 10-10ml सुबह शाम दे सकते है
bhindi ke paudhe germination ke bad gal rahe hai kaya Kare ?
(hn)
morya ji kirpa iski photo bhejen taki apko sahi jankari di ja ske.
suraj mukhi di bijyai kdo hundi hai and beej ki rate milu n kitho milu ?
(pb)
Punjab
Jagjeevan ji tuc surajmukhi di bijai jabvary de akhir tak kar sakde ho jekar bijai february mahine vich karni hai ta paniri nal karo kyuki is same sidhi bijai vali fasl nu keede ate bimari vadh lagdi hai.tuc isda beej najdiki KVK rauni patiala to lai sakde ho,dhanwad
Sat shri akal Ji Mai puchna c ki kanak de vich goob time npk13045 nal kali da paani use kar sakde haan k nhi ?
(pb)
Arshdeep g tuc kalli da pani use nhi kr skde ,es time ikala NPK 13:00:45@1kg per acre spray kr skde ho...
cow sui nu 45 din hoye ne ajj heat te ayi hai A. I krwadyie ja na ?
(pb)
Rajasthan
Jagjeevan ji tuci uss nu agli heat vich nawe dudh krwao baki usdi khurak da purra dian rakho.
sir cow ko 6jun 2020 ko ai karae thi byane ki date bataye ?
(hn)
Punjab
Vikas ji woh 10-12 march tak byaa skti hai. kyuki cow byane mai 9 month 9 din leti hai baki kai pashu kush din pehle bhi bacha de dete hai usme koi smasia wali batt nhi hai.
15 March ko aapki cow bachcha degi
गेहूं की जड़ों में दीमक है जिसकी वजह से गेहूं सूख रही है ?
(hn)
डुगर सिंह जी गेहूं में पानी भरकर Chloropyrifos@1.2 ltr प्रती एकड़ डाल सकते हो।
ਵੀਰ ਜੀ ਆ ਖੇਤ ਵਿਚੋਂ ਮਿੱਟੀ ਚੁਕਈ ਸੀ ਖੱਡਾਂ ਲਾਇਆ ਸੀ ਕਰਾਹੇ ਵਾਲਾ ਤੇ ਇਸ ਜਗਾਹ ਤੋਂ ਕਣਕ ਤੇ ਝੋਨਾ ਦੱਬ ਜਾਂਦਾ ਇਸਦੇ ਵਿਚ 115 ਕਿਲੋ ਯੂਰੀਆ,ਸਲਫਰ,ਮਿਕਸਚਰ,ਫ਼ਨਗੀ ਸਾਇਡ ਤੇ DAP ਪਇ ਆ ਜੀ ਕੋਈ ਹੱਲ ਦਸੋ ?
(pb)
Punjab
ਗਗਨਦੀਪ ਜੀ ਤੁਸੀਂ ਕਣਕ ਵਿਚ ਸਬ ਚੀਜਾਂ ਪਾ ਚੁੱਕੇ ਹਨ। ਖੱਡਾਂ ਵਾਲੇ ਥਾਂ ਤੇ ਫ਼ਸਲ ਕਾਫੀ ਸਮਾਂ ਦੱਬਦੀ ਰਹਿੰਦੀ ਹੈ। ਤੁਸੀਂ ਇਸ ਵਾਰ ਕੁੱਕੜਾਂ ਦੀ ਖਾਦ ਦਾ ਯੂਰੀਆ ਵਾਂਗ ਛਿੱਟਾ ਦਿਓ। ਇਹਦੇ ਨਾਲ ਆਉਂਦੀ ਫਸਲ ਵਿਚ ਫ਼ਰਕ ਪਵੇਗਾ। ਜੇ ਫ਼ਸਲ ਦੀ ਜੜ ਵਿੱਚ nematodes ਦੇ ਲੱਛਣ ਦਿਖਦੇ ਹਨ ਤਾ ਤੁਸੀਂ ਇਸ ਦੀ ਰੋਕਥਾਮ ਲਈ Pherodone@6-7kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾਣੀ ਲਾਉਣ ਤੋਂ 2-3 ਦਿਨ ਬਾਅਦ ਛਿੱਟਾ ਦੇ ਸਕਦੇ ਹਨ। ਧੰਨਵਾਦ।
namaskar sathiyo , please koi mujhe btayega ki starberry ki kheti kb hoti h or kis environment me hm ese kr sakte h Narnaul Haryana ?
(hn)
Anil ji strawberry ki kheti polyhouse mein or khule khet mein bhi ki ja sakti hai. iske liye chikni, balue or achhe nikas vali miiti ki jarurat hoti hai, pH 5-6.5 hona chahiye. din ka taapmaan 20-25degree C or raat ka taapman 7-12degree C hona chahiye. bijai october se mady november tak ki jati hai, iski kheti ke loye mulching technique ka use kiya jata hai. iski bijai ke liye 1 acre mein 40 bed tiyar kiye jate hain ik bed lar 1000 podhe lagaye jate hain. ik podha 3-4 rs ka mil jata hai, iski upaj 50-60 quintal tak nikal ati hai io acre ke liye gibar ki khaad 25-30 quintal , isme NPK -20:40:40 kg ke hisaab se dali jati hai. dhanywad
Haryana
thanku sir
devmedia
(hn)
Punjab
जीतू जी पपीता की खेती के लिए बसंत के मौसम में फरवरी मार्च के महीने में बिजाई की जाती है। जबकि मॉनसून के मौसम में बिजाई के लिए जून जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है।पौधे को मिट्टी से होने वाली बीमारियों से बचा के रखे।धन्यवाद।
Rajasthan
Paan Meti m Konsa Rog ho skta h abhi Nagaur RaJstham
is rog ki dawa hai ?
(hn)
Himanshu g fungus ka attack hai iski roktham ke liye Opera@200 ml per acre spray kr skte ho...
napier ?
(en)
Aman g kripa aap apna swal visthar se puchein toh aapko poori jankari di ja ske....
cross karane ke 3 din bad aisa discharge kar rahi hai.gabhin hai ya kali hai ?
(hn)
Yadi yeh mote jalle ker rehi tab koi smasia ki batt nhi hai yeh gabhin ho skti hai isko aap keeper plus powder 30gm rojana 20 din tak dena suru kren.
ਇਕ ਦਿਨ ਦੇ ਚੂਚੇ ਨੂੰ ਮਾਰਕੀਟ feed ਤੋਂ ਬਿਨਾਂ ਖੁਰਾਕ ਵਿੱਚ ਕੀ ਦੇ ਸਕਦੇ ਹਾਂ ?
(pb)
Punjab
ਤੁਸੀ ਓਹਨਾ ਨੂੰ ਮੱਕੀ ਦਾ ਦਲੀਆ ਅਤੇ 2 % ਡੀਸੀਪੀ(ਚਾਵਲ ਦਾ ਚੁਰਾ) ਮਿਲਾ ਕੇ ਦੇ ਸਕਦੇ ਹੋ ਅਤੇ ਗੁੜ ਦਾ ਪਾਣੀ ਦੇ ਸਕਦੇ ਹੋ
SIR,(NPK 13045+FUNGICIDE+TELLE DI ) MILA KE KANAK TE SAPRY KITI JA SAKDI ?
(pb)
Sanjeev g NPK and Fungicide+Insecticide di alag-alag spray kr skde ho..