Manage Expert Answers

Search

Total Count :- 258604

sir jawab chheti dena ?

(pb)
Posted by
ਕੇਵਲਸਿੰਘ (8968100642)
ਕੇਵਲਸਿੰਘ
Punjab
Faridkot
Write Answer
Posted Date (16 Feb 2021 03:31 PM) Assigned Date (17 Feb 2021 11:09 AM)
Answered Date (16 Feb 2021 05:46 PM) Translated Date (17 Feb 2021 02:11 PM)

Kewal ji tuhade sare sawala de jawab de dite gaye han kirpa tusi App te my profile vich mere sawal te check karo. Dhanwad.

ਗੰਡਿਆ vich baiਇਕਲੀ ਰੂੜੀ pai si ?

(pb)
Posted by
ਕੇਵਲਸਿੰਘ (8968100642)
ਕੇਵਲਸਿੰਘ
Punjab
Faridkot
Write Answer
Posted Date (16 Feb 2021 03:30 PM) Assigned Date (17 Feb 2021 11:08 AM)
Answered Date (16 Feb 2021 05:45 PM) Translated Date (18 Feb 2021 11:40 AM)

ਪਿਆਜ਼ ਦੀ ਫ਼ਸਲ ਵਿਚ ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਟਾੱਪ ਡਰੈਸਿੰਗ (ਮਿੱਟੀ ਵਿੱਚ ਮਿਲਾਉਣਾ) ਦੇ ਤੌਰ \'ਤੇ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ। ਪਾਣੀ ਵਿੱਚ ਘੁਲਣਸ਼ੀਲ ਖਾਦਾਂ: ਰੋਪਣ ਤੋਂ 10-15 ਦਿਨ ਬਾਅਦ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਨਾਲ 19:19:19 ਦੀ ਸਪਰੇਅ ਕਰੋ।ਧੰਨਵਾਦ।

sir micronutrients सूक्ष्म पोषक तत्व में कौन से महत्व पूर्ण हैं गेहूँ के लिऐ कैसे पूर्ती करें किस कम्पनी का ले मात्रा बताऐं ?

(hn)
Posted by
आशीष यादव (8081920880)
आशीष यादव
Uttar Pradesh
Raebareli
Write Answer
Posted Date (16 Feb 2021 03:28 PM) Assigned Date (17 Feb 2021 11:08 AM)
Answered Date (16 Feb 2021 05:58 PM) Translated Date (17 Feb 2021 02:10 PM)

आशीष जी गेहूं की फसल में Manganese, Zinc, Boron, Potash, iron, आदि की ज्यादा जरूरत होती है। फसल में तत्व की पूर्ति के लिए Mycorrhiza, Ziva, YaraVita, Agromin , आदि का उपयोग कर सकते है। आप फसल में Manganese, Chelated Zinc, Boron की स्प्रे के इस तत्व की पूर्ति कर सकते है।यह अलग अलग नाम से बहुत companies के आते है जैसे Shriram, Yara, Nagarjuna, Aries, Iffco, आदि है। धन्यवाद।

16 Feb 2021

धन्यवाद सर

ਸਰ ਇਹ ਪਾਊਡਰ ਕਿਸ ਵਾਸਤੇ ਪਸ਼ੂਆ ਨੂੰ ਪਾਈ ਦਾ ਏ ?

(pb)
  • 1
Posted by
chanan (8264914089)
chanan
Punjab
Tarn Taran
Write Answer
Posted Date (16 Feb 2021 03:16 PM) Assigned Date (17 Feb 2021 11:08 AM)
Answered Date (17 Feb 2021 11:29 AM) Translated Date (18 Feb 2021 11:41 AM)

ਇਸ ਵਿਚ ਮਿਨਰਲ, ਵਿਟਾਮਿਨ ਹੁੰਦੇ ਹੈ ਜਿਸ ਨਾਲ ਪਸ਼ੂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ ਪਸ਼ੂ ਸਮੇ ਤੇ ਨਵੇਂ ਦੁੱਧ ਹੁੰਦਾ ਹੈ ਅਤੇ ਵਾਰ ਵਾਰ ਫਿਰਨ ਦੀ ਸਮੱਸਿਆ ਵੀ ਨਹੀਂ ਆਉਂਦੀ

ਲਵੇਰੀਆਂ ਨੂੰ ਵੜੇਵੇਂ ਸੁੱਕੇ , ਭਿਉਂ ਕੇ ਜਾਂ ਰਿੰਨ ਕੇ ਪਾਉਣੇ ਚਾਹੀਦੇ ਨੇ ?

(en)
Posted by
ਗੁਰਵਿੰਦਰ ਸਿੰਘ (9876914001)
ਗੁਰਵਿੰਦਰ ਸਿੰਘ
Punjab
Tarn Taran
Write Answer
Posted Date (16 Feb 2021 03:13 PM) Assigned Date (17 Feb 2021 11:08 AM)
Answered Date (17 Feb 2021 11:47 AM) Translated Date (18 Feb 2021 11:42 AM)

ਤੁਸੀ ਉਸ ਨੂੰ ਵੜੇਮੇ ਰਾਤ ਨੂੰ ਭਿਓ ਕੇ ਸਵੇਰੇ ਖਿਲਾ ਸਕਦੇ ਹੋ ਇਹ ਅੱਧਾ ਕਿਲੋ ਰੋਜਾਨਾ ਦੇ ਸਕਦੇ ਹੋ ਇਸਦੀ ਜ਼ਿਆਦਾ ਵਰਤੋਂ ਨਾ ਕਰੋ ਇਸ ਨਾਲ ਪਸ਼ੂ ਨੂੰ ਚਰਬੀ ਚੜਨ ਲੱਗ ਜਾਂਦੀ ਹੈ ਇਹ ਤੁਸੀ 10-12 ਦਿਨ ਦਿਓ

Milky Way Cultured Freshwater Pearl Oyster ?

(en)
Posted by
RAO (8639178569)
RAO
Andhra Pradesh
Ananthapur
Write Answer
Posted Date (16 Feb 2021 03:10 PM) Assigned Date (17 Feb 2021 11:02 AM)
Answered Date (17 Feb 2021 11:50 AM) Translated Date (18 Feb 2021 11:43 AM)

Please ask your question in detail what you want to know about pearl farming so that we can provide information accordingly.

Answered Date (27 Feb 2021 11:23 AM) Translated Date (-)

devmedia

  • 1

Milky Way Cultured Freshwater Pearl Oyster ?

(en)
Posted by
RAO (8639178569)
RAO
Andhra Pradesh
Ananthapur
Write Answer
Posted Date (16 Feb 2021 03:08 PM) Assigned Date (17 Feb 2021 11:02 AM)
Answered Date (17 Feb 2021 11:50 AM) Translated Date (18 Feb 2021 11:43 AM)

Please ask your question in detail what you want to know about pearl farming so that we can provide information accordingly.

bihar me isko lahi bolte hai iska apaay kya hai ?

(hn)
  • 1
Posted by
KRISHNA SINGH (9709968389)
KRISHNA SINGH
Bihar
Gopalganj
Write Answer
Posted Date (16 Feb 2021 03:06 PM) Assigned Date (17 Feb 2021 11:03 AM)
Answered Date (16 Feb 2021 06:01 PM) Translated Date (17 Feb 2021 02:10 PM)

Krishna ji lahi ki fasal par en keet ki roktham ke liye Imidacloprid@60ml prati acre ke hisab se spray kar sakte hai. Dhanywad.

sir cow de 3 tike lwa te pr hle v tara de rhi aa heat khatm ni hoi hle ki solution aa is da ?

(en)
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (16 Feb 2021 02:37 PM) Assigned Date (17 Feb 2021 11:03 AM)
Answered Date (17 Feb 2021 12:13 PM) Translated Date (18 Feb 2021 11:44 AM)

Dhanveer ji tuci uss nu keeper plus powder 30gm rojana 20 din tak deo baki usde rehn ja khali rehn da sahi pta 21-22 din badd heat vich auun te lgg skda hai

bhindi ke bare me uchit ray de our iski kheti kaise Kari jay uttar den .dhanyawaad ?

(hn)
Posted by
farhan (9648247614)
farhan
Uttar Pradesh
Lucknow
Write Answer
Posted Date (16 Feb 2021 02:26 PM) Assigned Date (17 Feb 2021 11:03 AM)
Answered Date (16 Feb 2021 06:14 PM) Translated Date (18 Feb 2021 11:44 AM)

Farhan ji bhindi ki bijayi ke liye khet ki zameen ko 5-6 bar gehri jutayi kare. Fir 2-3 bar suhaga mar kar zameen ko level kare. Akhri bar jutayi karne samay 100 quintal prati acre ke hisab se rudi ki khad mitti me dale. Zameen me khaaliyan aur mend vala dhang bnaye aur beej ko 15-20cm ke fasle par lagye. kayi bar bhindi ki kheti mukh fasal ke aas pas laga sakte hai aur bijayi be mukh fasal ke hisab se hogi. Iski varieties jaise V.R.O 6, V.R.O 5, Parbhani Kranti, Parbhani, I.I.V.R 10, Kashi Vibhuti, Kashi Bhairav, Kashi Mahima, Pusa Sawani, HB-142, Hissar Naveen hai. Bhindi ki fasal me 70kg urea , phosphorus2 24kg aur potash soil test ke hisab se prati acre me dal sakte hai. Phosphorus, potash ki puri dose aur Urea ki half dose bijayi ke samay dale aur baki dose pehli tudvayi ke baad dale. Dhanywad.

Uttar Pradesh

Answered Date (18 Feb 2021 10:57 PM) Translated Date (19 Feb 2021 04:24 PM)

shukriya

sir tebuconazole nal koi NPK mix Kar skde ha ?

(pb)
Posted by
sandeep singh (6280210560)
sandeep singh
Punjab
Patiala
Write Answer
Posted Date (16 Feb 2021 02:05 PM) Assigned Date (17 Feb 2021 11:04 AM)
Answered Date (16 Feb 2021 02:24 PM) Translated Date (17 Feb 2021 02:10 PM)

Sandeep ji university valo fungicide te fertilizer nu mix karke spray karn di sifarish nahi kari jandi. Fasal te tebuconazole da vdya result len lyi isda istemal ekale da hi karo. Dhanwad.

ਜੀ।ਝੋਟੀ 5,6 ਦਿਨ HEAT ਰੱਖਦੀ ਆ। 2 ਵਾਰ AI karvai c ਨਹੀਂ ਰਹੀ।ਇਸ ਵਾਰ ਸਾਨ ਤੋਂ ਬਣਵਾਈ ਸੀ ਤੀਸਰਏ ਦਿਨ।ਪਰ ਵੀ ਤਾਰਾ ਕਰ ਰਹੀ ਆ।ਕੀ ਕਾਰਨ ਹੋ ਸਕਦਾ ਆ ?

(pb)
Posted by
Karanpreet Singh (9569225055)
Karanpreet Singh
Punjab
Bathinda
Write Answer
Posted Date (16 Feb 2021 01:43 PM) Assigned Date (17 Feb 2021 11:05 AM)
Answered Date (17 Feb 2021 12:25 PM) Translated Date (18 Feb 2021 01:28 PM)

ਉਸ ਨੂੰ Keeper plus powder 30gm ਰੋਜਾਨਾ 20 ਦਿਨ ਤਕ ਦਿਓਅਤੇ ਨਾਲ 250gm ਕਲਮੀਸੋਰਾ, 250gm ਜੋਖ਼ਾਰ , 250gm ਮਿੱਠਾਸੋਡਾ ਅਤੇ 250gm ਫਟਕੜੀ ਖਿੱਲ ਕੀਤੀ ਲਓ ਅਤੇ ਸਾਰਾ ਕੁਜ ਰਗੜ ਕੇ ਪਾਊਡਰ ਬਣਾ ਕੇ ਮਿਕਸ ਕਰ ਲਓ ਅਤੇ 50gm ਰੋਜਾਨਾ ਸਵੇਰੇ ਖਾਲੀ ਪੇਟ ਦਿਓ ਜੀ

ਸਰ ਜੀ ਮੱਛੀ ਵਾਸਤੇ ਪਾਣੀ litmus paper ਨਾਲ ਚੈੱਕ ਹੋ ਜੂ ?

(pb)
Posted by
jaspeer kuar (7681987904)
jaspeer kuar
Punjab
Bathinda
Write Answer
Posted Date (16 Feb 2021 01:42 PM) Assigned Date (17 Feb 2021 11:05 AM)
Answered Date (17 Feb 2021 12:26 PM) Translated Date (18 Feb 2021 11:47 AM)

ਹਾਂਜੀ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ ਇਸ ਨਾਲ ਰੰਗ ਬਦਲਣ ਤੇ ਪਤਾ ਲਗ ਜਾਂਦਾ ਹੈ

sir ਆਲੂ ਦੇ ਉਪਰ ਭੂਰੇ ਰੰਗ ਦੇ ਦਾਣੇ ਬਣ ਗਏ ਹਨ ਕੀ ਇਹ ਕੋਈ ਬਿਮਾਰੀ ਹੈ। Diamond ਆਲੂ ਹੈ ਇਹ । ਇਸਦੀ ਰੋਕਥਾਮ ਕਿਵੇ ਹੋ ਸਕਦੀ ਹੈ ?

(pb)
  • 1
Posted by
Ekam (9569900080)
Ekam
Punjab
Faridkot
Write Answer
Posted Date (16 Feb 2021 01:41 PM) Assigned Date (17 Feb 2021 11:06 AM)
Answered Date (16 Feb 2021 03:57 PM) Translated Date (18 Feb 2021 11:51 AM)

ਏਕਮ ਜੀ ਇਹ ਆਲੂ ਤੇ ਕਾਲੇ ਧੱਬੇ (scab ) ਹਨ। ਇਸ ਬਿਮਾਰੀ ਨਾਲ ਆਲੂਆਂ ਤੇ ਕਾਲੇ ਰੰਗ ਦੇ ਧੱਬੇ ਦਿਖਾਈ ਦਿੰਦੇ ਹਨ ਅਤੇ ਪੌਦੇ ਸੁੱਕਦੇ ਦਿਖਾਈ ਦਿੰਦੇ ਹਨ। ਨੁਕਸਾਨੇ ਆਲੂਆਂ ਦੇ ਪੁੰਗਰਨ ਸਮੇਂ ਅੱਖਾਂ ਤੇ ਕਾਲਾ ਅਤੇ ਭੂਰਾ ਰੰਗ ਆ ਜਾਂਦਾ ਹੈ।ਇਸ ਤਰਾਂ ਦੇ ਬੀਜ ਨੂੰ ਬੀਜਣ ਲਈ ਸਿਫਾਰਿਸ਼ ਨਹੀਂ ਕੀਤਾ ਜਾਂਦਾ। ਬਿਜਾਈ ਲਈ ਬਿਮਾਰੀ ਮੁਕਤ ਬੀਜ ਹੀ ਵਰਤੋਂ । ਬਿਜਾਈ ਤੋਂ ਪਹਿਲਾਂ ਆਲੂਆਂ ਨੂੰ ਮਰਕਰੀ(mercury ) ਦੇ ਘੋਲ ਨਾਲ ਸੋਧੋ। ਇਕੋ ਫਸਲ ਨੂੰ ਬਾਰ-ਬਾਰ ਨਾ ਉਗਾਓ। ਜੇਕਰ ਖੇਤ ਵਿੱਚ ਇਹ ਬਿਮਾਰੀ ਹਰ ਸਾਲ ਆਉਂਦੀ ਹੈ ਤਾ ਫ਼ਸਲ ਜਾ ਕਿਸਮ ਬਦਲ ਕੇ ਬੀਜੋ ਤਾਂ ਜੋ ਬਿਮਾਰੀ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ।ਧੰਨਵਾਦ।

sir aha ਕੀ ਹੋਇਆ ਆਲੂ ਨੂੰ ਭੂਰੇ ਰੰਗ ਦੇ ਦਾਣੇ ਬਣ ਗਏ ਹਨ ?

(pb)
  • 1
Posted by
Ekam (9569900080)
Ekam
Punjab
Faridkot
Write Answer
Posted Date (16 Feb 2021 01:36 PM) Assigned Date (17 Feb 2021 11:07 AM)
Answered Date (16 Feb 2021 03:58 PM) Translated Date (18 Feb 2021 11:59 AM)

ਏਕਮ ਜੀ ਇਹ ਆਲੂ ਤੇ ਕਾਲੇ ਧੱਬੇ (scab ) ਹਨ। ਇਸ ਬਿਮਾਰੀ ਨਾਲ ਆਲੂਆਂ ਤੇ ਕਾਲੇ ਰੰਗ ਦੇ ਧੱਬੇ ਦਿਖਾਈ ਦਿੰਦੇ ਹਨ ਅਤੇ ਪੌਦੇ ਸੁੱਕਦੇ ਦਿਖਾਈ ਦਿੰਦੇ ਹਨ। ਨੁਕਸਾਨੇ ਆਲੂਆਂ ਦੇ ਪੁੰਗਰਨ ਸਮੇਂ ਅੱਖਾਂ ਤੇ ਕਾਲਾ ਅਤੇ ਭੂਰਾ ਰੰਗ ਆ ਜਾਂਦਾ ਹੈ।ਇਸ ਤਰਾਂ ਦੇ ਬੀਜ ਨੂੰ ਬੀਜਣ ਲਈ ਸਿਫਾਰਿਸ਼ ਨਹੀਂ ਕੀਤਾ ਜਾਂਦਾ। ਬਿਜਾਈ ਲਈ ਬਿਮਾਰੀ ਮੁਕਤ ਬੀਜ ਹੀ ਵਰਤੋਂ । ਬਿਜਾਈ ਤੋਂ ਪਹਿਲਾਂ ਆਲੂਆਂ ਨੂੰ ਮਰਕਰੀ(mercury ) ਦੇ ਘੋਲ ਨਾਲ ਸੋਧੋ। ਇਕੋ ਫਸਲ ਨੂੰ ਬਾਰ-ਬਾਰ ਨਾ ਉਗਾਓ। ਜੇਕਰ ਖੇਤ ਵਿੱਚ ਇਹ ਬਿਮਾਰੀ ਹਰ ਸਾਲ ਆਉਂਦੀ ਹੈ ਤਾ ਫ਼ਸਲ ਜਾ ਕਿਸਮ ਬਦਲ ਕੇ ਬੀਜੋ ਤਾਂ ਜੋ ਬਿਮਾਰੀ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ।ਧੰਨਵਾਦ।

उड़द ?

(hn)
Posted by
Ankur Upadhyay (9670437988)
Ankur Upadhyay
Uttar Pradesh
Bahraich
Write Answer
Posted Date (16 Feb 2021 01:26 PM) Assigned Date (17 Feb 2021 11:06 AM)
Answered Date (16 Feb 2021 05:17 PM) Translated Date (17 Feb 2021 02:08 PM)

अंकुर जी कृपया आप सवाल विस्तार से बताएं ता जो आपको उसके हिसाब से सही जानकारी दी जा सके। आप उर्द के बारे क्या जानकरी लेना चाहते है।धन्यवाद।

Answered Date (16 Feb 2021 01:30 PM) Translated Date (17 Feb 2021 02:08 PM)

उड़द कितने किलो एकड़ बोया जाता है

16 Feb 2021

खरीफ में बिजाई के लिए 7-8 किलो बीज प्रति एकड़ में प्रयोग करें जबकि गर्मियों में बिजाई के लिए 19-20 किलो मोटे बीज प्रति एकड़ में प्रयोग करें।

Sir pau ludhiana ਮੇਲਾ march ਵਾਲੇ ਵਾਰੇ ਜਣਕਾਰੀ ਦਿਓ ਜੀ ਲਾਗੂ ਕੇ nahi ?

(pb)
Posted by
ਨਰਿੰਦਰ ਸਿੰਘ (9814789885)
ਨਰਿੰਦਰ ਸਿੰਘ
Punjab
Sangrur
Write Answer
Posted Date (16 Feb 2021 01:11 PM) Assigned Date (17 Feb 2021 11:06 AM)
Answered Date (16 Feb 2021 05:20 PM) Translated Date (17 Feb 2021 03:09 PM)

ਨਰਿੰਦਰ ਸਿੰਘ ਜੀ ਹਾਲੇ PAU ਵੱਲੋ ਮੇਲਾ ਬਾਰੇ ਕੋਈ ਤਰੀਕ ਨਹੀਂ ਦਿੱਤੀ ਗਈ ਹੈ। ਜਦੋ ਵੀ ਮੇਲੇ ਦੀ ਤਰੀਕ ਫਾਈਨਲ ਹੁੰਦੀ ਹੈ Apni Kheti App ਤੇ ਜਾਣਕਾਰੀ ਦਿੱਤੀ ਜਾਵੇਗੀ। ਧੰਨਵਾਦ।

ਸਰ ਗਾ ਚਾਰਾ ਨਹੀ ਖਾ ਰਹੀ ਕਮਜੋਰ ਵੀ ਹੋ ਗਈ ਹੈ ਲੀਵਰ ਟੋਨਿਕ ਵੀ ਪਿਲਾ ਦਿਤਾ। ਡਾ ਲੀਵਰ ਦੀ ਪਰੋਬਲਮ ਦੱਸ ਰਹੇ ਹਨ ਕਾਫੀ ਇਲਾਜ਼ ਕਰਵਾ ਚੁੱਕੇ ਪਰ ਠੀਕ ਨਹੀਂ ਹੋ ਰਹੀ।ਹੱਲ ਦੱਸੋ ਜੀ ?

(pb)
Posted by
Bohar Singh (9464719785)
Bohar Singh
Punjab
Muktsar
Write Answer
Posted Date (16 Feb 2021 12:33 PM) Assigned Date (17 Feb 2021 11:06 AM)
Answered Date (17 Feb 2021 12:27 PM) Translated Date (28 May 2021 09:07 AM)

ਉਸ ਨੂੰ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁੱਝ ਰਗੜ ਕੇ ਮਿਕਸ ਕਰ ਲਓ ਤੇ 5 ਹਿੱਸੇ ਕਰ ਲਵੋ ਤੇ ਇੱਕ ਹਿੱਸਾ ਰੋਜ਼ਾਨਾ ਦਿਓ ਅਤੇ Vitakind liv 100ml ਰੋਜਾਨਾ ਦਿਓ

devmedia

(en)
Posted by
Sandeep (9814029952)
Sandeep
Punjab
Kapurthala
Write Answer
Posted Date (16 Feb 2021 12:29 PM) Assigned Date (17 Feb 2021 11:38 AM)
Answered Date (16 Feb 2021 06:31 PM) Translated Date (17 Feb 2021 03:08 PM)

Sandeep ji tusi kanak te NPK 0:52:34 ja 13:0:45@1kg prati acre de hisab nal spray kar sakde han. Tusi isdi spray kanak de shitte bnane shuru ho jan te kar sakde han. Vaise kanak nu hun pani di jrurat hundi hai so halki sinchai jrur karo. Dhanwad.

मैं बकरी पालन का फारम लगाना चाहता हूँ निवेश कीतना करना पड़ेगा और क्या क्या सावधानी रखनी पडेगी ?

(hn)
Posted by
Sharwan Bilwa (6263786595)
Sharwan Bilwa
Madhya Pradesh
Ujjain
Write Answer
Posted Date (16 Feb 2021 12:21 PM) Assigned Date (16 Feb 2021 12:26 PM)
E
Answered Date (17 Feb 2021 12:29 PM) Translated Date (18 Feb 2021 12:00 PM)

बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं. यदि आप बीटल ब​करी लगभग 20—25 हज़ार तक और सिरोही, बारबरी आदि 12—15 हज़ार तक अच्छी नस्ल के हिसाब से मिल जाती है। इस काम को आप मार्च-अप्रैल में शुरू करें तब ज्यादा अच्छा है।

17 Feb 2021

dhnyvad sir

sir iss semen da milk record kina hai ?

(pb)
  • 2
Posted by
Lovepreet Singh (9855880495)
Lovepreet Singh
Punjab
Patiala
Write Answer
Posted Date (16 Feb 2021 12:06 PM) Assigned Date (16 Feb 2021 12:26 PM)
Answered Date (17 Feb 2021 01:07 PM) Translated Date (18 Feb 2021 12:01 PM)

Lovepreet ji eh hf nasal da semen ha isda 25-26 litre tak milk record ha.

matar ke podhe ki jad eshe sukh rhi h kya kre ?

(hn)
  • 2
Posted by
विनोद कुमार (9812980795)
विनोद कुमार
Haryana
Fatehabad
Write Answer
Posted Date (16 Feb 2021 12:03 PM) Assigned Date (16 Feb 2021 12:26 PM)
Answered Date (16 Feb 2021 01:18 PM) Translated Date (17 Feb 2021 02:56 PM)

Vinod g mattar mein M45@500 gm per acre spray kr skte ho...

Hello experts meria gawa gaban ni ho rhia saal saal ho gyea ... dudh 4-5 kilo reh gyea ik tym da plz hlp me ik war delivery hon to baad do mahine baad fir heat ch awa ta os da ki treatment kriye ?

(en)
Posted by
Parminder Sidhu (9915196962)
Parminder Sidhu
Punjab
Moga
Write Answer
Posted Date (16 Feb 2021 11:47 AM) Assigned Date (16 Feb 2021 11:55 AM)
Answered Date (17 Feb 2021 02:06 PM) Translated Date (18 Feb 2021 12:17 PM)

Parminder ji jekar ohh heat vich nahi aa rehia fir tuci ohna nu pett de kiria lai Bandykind plus bolus deo ate her 3 mahine badd salt bdal ke dwai jrur deo baki ohna nu Agrimin super powder 50gm rojana ate ovumin advance tab. rojana 1 goli deo ate 21 din tak dinde rho, iss nal heat vich aa jangia baki pashu de suun ton badd ohna nu vdhia mineral mixture rojana dena suru kro ate her 3 mahine badd deworming jrur kro.

ਡਾਕਟਰ ਸਾਬ ਇਹ ਦਵਾਈ ਕਿਸ ਬਿਮਾਰੀ ਲਈ ਹੈ ?

(pb)
  • 1
Posted by
ravneet maan (7889006084)
ravneet maan
Punjab
Gurdaspur
Write Answer
Posted Date (16 Feb 2021 11:39 AM) Assigned Date (16 Feb 2021 11:55 AM)
Answered Date (17 Feb 2021 02:01 PM) Translated Date (18 Feb 2021 12:18 PM)

ਰਵਨੀਤ ਜੀ ਇਸਦੇ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋ ਪਸ਼ੂ ਗੋਬਰ ਦਾ ਬੰਨ ਹੋਵੇ, ਹਾਜ਼ਮੇ ਸੰਬੰਧੀ ਸਮੱਸਿਆ ਹੋਵੇ.

Answered Date (27 Feb 2021 01:55 PM) Translated Date (28 Feb 2021 09:14 AM)

ਧੰਨਵਾਦ ਜੀ

sir mere kol ik desi cow hai o jad phala soohi c ta os di jeer hath bal kadwayi c hun o 10 br heat vich aya choki hai mai dr. to teeke v lagva lya ne te bull to v cross krva lya hai oo fr heat kad aundi hai 11 din bad ?

(pb)
Posted by
bikar singh (9509539683)
bikar singh
Punjab
Muktsar
Write Answer
Posted Date (16 Feb 2021 11:33 AM) Assigned Date (16 Feb 2021 11:39 AM)
Answered Date (17 Feb 2021 01:59 PM) Translated Date (18 Feb 2021 12:20 PM)

tuci ussdi ehh heat khali shdd deo ate heat khatam hoon ton 10 din badd vich pehle din Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 10th, 11th day te teeka bharwa deo nal pregstay gold 30gm rojana deo.

sir g katti da than suj gya ?

(pb)
  • 1
Posted by
gagandeep singh (6283324789)
gagandeep singh
Punjab
Amritsar
Write Answer
Posted Date (16 Feb 2021 11:33 AM) Assigned Date (16 Feb 2021 11:34 AM)
Answered Date (17 Feb 2021 01:08 PM) Translated Date (18 Feb 2021 12:21 PM)

Gagandeep ji iss nu amoxi-cv 625mg tab. 1-1 swere sham deni suru kro.

majh sui nu 2 month ho gaye ussde dudh di fat 4.00 aa rehi hai te dudh nahi vadh reha dwa powder vagaira dene to bad vi nahi dark pain reha ?

(pb)
Posted by
Jaswant singh (9501723652)
Jaswant singh
Punjab
Fazilka
Write Answer
Posted Date (16 Feb 2021 11:21 AM) Assigned Date (-)
Answered Date (17 Feb 2021 01:55 PM) Translated Date (18 Feb 2021 12:23 PM)

pashu da milk, fatt ate snf vdhaun lai pashu di khurak vdia honi chahidi hai ate uss nu sme sme te pett de kiria wali dwai dinde rho, isde nal nal tuci saro di khal ja vdemia di khal feed nal de skde ho ate fatmax powder ja fatplus powder 50gm rojana ate Glactogog powder 30gm rojaan deo baki vdia hara chara jrur deo.

ਕੀ 14 ਕਨਾਲ ਜਮੀਨ ਤੇ ਲਿਮਿਟ ਮਿਲ ਸਕਦੀ ਹੈ ?

(pb)
Posted by
Harmail Singh (8968222573)
Harmail Singh
Punjab
Faridkot
Write Answer
Posted Date (16 Feb 2021 11:12 AM) Assigned Date (16 Feb 2021 11:26 AM)
Answered Date (16 Feb 2021 12:13 PM) Translated Date (17 Feb 2021 03:02 PM)

ਹਰਮੇਲ ਜੀ ਤੁਹਾਨੂੰ ਲਿਮਿਟ ਮਿਲ ਜਾਏਗੀ ਅਤੇ ਇਸਦੇ ਲਈ ਤੁਸੀ ਜਿਹੜੇ ਬੈਂਕ ਤੋਂ ਲਿਮਿਟ ਲੈਣੀ ਹੈ ਓਹਨਾ ਨਾਲ ਸੰਪਰਕ ਕਰੋ ਉਹ ਤੁਹਾਨੂੰ ਇਸਦਾ ਪੂਰਾ process ਦੱਸ ਦੇਣਗੇ ਕੇ ਕਿਹੜੇ ਡੌਕੂਮੈਂਟ ਚਾਹੀਦੇ ਹਨ | ਧੰਨਵਾਦ

dragon fruit ਦੇ ਬੂਟੇ ਕਿਥੋਂ ਮਿਲ ਸਕਦੇ ਹਨ ?

(pb)
Posted by
manpreet singh (9653080474)
manpreet singh
Punjab
Gurdaspur
Write Answer
Posted Date (16 Feb 2021 11:01 AM) Assigned Date (16 Feb 2021 11:26 AM)
Answered Date (16 Feb 2021 11:51 AM) Translated Date (17 Feb 2021 02:59 PM)

ਮਨਪ੍ਰੀਤ ਜੀ Dragan fruit ਦੇ plants ਬਾਰੇ ਸਤਨਾਮ ਸਿੰਘ ਔਲਖ ਨਾਲ ਸੰਪਰਕ ਕਰ ਸਕਦੇ ਹਨ। Satnam Singh Aulakh 9592806807. ਧੰਨਵਾਦ।

मोती की खेती कैसे शुरु करें सीप कहां मिलेगी ?

(hn)
Posted by
Binod Jha (9971326632)
Binod Jha
Bihar
Madhubani
Write Answer
Posted Date (16 Feb 2021 10:18 AM) Assigned Date (16 Feb 2021 11:24 AM)
Answered Date (16 Feb 2021 11:17 AM) Translated Date (17 Feb 2021 02:58 PM)

बिनोद जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नंबर पर आज ही संपर्क करें और अपना रजिस्ट्रेशन करवाए अचल सिंह (फाउंडर )- 9711858258. धन्यवाद .

Answered Date (16 Feb 2021 09:22 PM) Translated Date (17 Feb 2021 02:58 PM)

मोती की खेती

koi taqat di spray vi Kanak nisri te ho sakdi ?

(en)
Posted by
Sandeep (9814029952)
Sandeep
Punjab
Kapurthala
Write Answer
Posted Date (16 Feb 2021 10:00 AM) Assigned Date (16 Feb 2021 11:23 AM)
Answered Date (16 Feb 2021 11:55 AM) Translated Date (18 Feb 2021 12:24 PM)

Sandeep ji tusi kanak di fasal te NPK 0:52:34 ja 13:0:45@1kg prati acre de hisab nal spray kar sakde han. Isdi spray shitta bnan de samay kar sakde han. Tusi es nal Boron@100gra, prati acre de hisab nal pa sakde han. Dhanwad.

चने के इस रोग का नाम ओर उपाय बताईये ?

(hn)
  • 1
Posted by
S K Tyagi (9536747708)
S K Tyagi
Uttar Pradesh
Muzaffarnagar
Write Answer
Posted Date (16 Feb 2021 09:57 AM) Assigned Date (16 Feb 2021 11:23 AM)
Answered Date (16 Feb 2021 12:09 PM) Translated Date (17 Feb 2021 02:58 PM)

S K जी चने की फसल पर मुरझाना रोग है।तने, टहनियां और फलियों पर गहरे भूरे रंग के धब्बे नज़र आते हैं अनआवश्यक और ज्यादा बारिश पड़ने से पौधा नष्ट हो जाता है।इस बीमारी की रोधक किस्मों का प्रयोग करें। बिजाई से पहले बीजों को फफूंदीनाशक से उपचार करें। बीमारी का हमला दिखने पर इंडोफिल एम 45 या कप्तान 360 ग्राम प्रति 100 लीटर पानी की स्प्रे प्रति एकड़ पर करें। जरूरत पड़ने पर 15 दिनों के बाद दोबारा स्प्रे करें।धन्यवाद।

y g cow 7 month di gaban aa pehln osnu vitaman H de skde a ?

(pb)
Posted by
Gurmukh Singh Garry (7889167772)
Gurmukh Singh Garry
Punjab
Sangrur
Write Answer
Posted Date (16 Feb 2021 09:49 AM) Assigned Date (16 Feb 2021 11:23 AM)
Answered Date (17 Feb 2021 01:54 PM) Translated Date (18 Feb 2021 12:24 PM)

Gurmukh ji pashu de suun ton 2 mahine pehla vitum-h liquid 10ml rojana de skde ho.

सरसों का डिलीवरी भाव ताजा सरसों का क्या भाव है ?

(hn)
Posted by
कमलेश गुर्जर खोडवा (8005614946)
कमलेश गुर्जर खोडवा
Rajasthan
Tonk
Write Answer
Posted Date (16 Feb 2021 09:23 AM) Assigned Date (16 Feb 2021 11:22 AM)
Answered Date (16 Feb 2021 05:10 PM) Translated Date (17 Feb 2021 02:58 PM)

कमलेश जी सरसो का MSP भाव Rs 4425 प्रति quintal का है।वैसे इसका भाव हर मंडी में अलग अलग है।आप इसका सही भाव के बारे में अपने नज़दीकी मंडी से जानकारी ले सकते है। धन्यवाद।

सरसों का डिलीवरी भाव क्या है ताजा सरसीवा ?

(hn)
Posted by
कमलेश गुर्जर खोडवा (8005614946)
कमलेश गुर्जर खोडवा
Rajasthan
Tonk
Write Answer
Posted Date (16 Feb 2021 09:22 AM) Assigned Date (16 Feb 2021 11:22 AM)
Answered Date (16 Feb 2021 05:10 PM) Translated Date (17 Feb 2021 02:58 PM)

कमलेश जी सरसो का MSP भाव Rs 4425 प्रति quintal का है।वैसे इसका भाव हर मंडी में अलग अलग है।आप इसका सही भाव के बारे में अपने नज़दीकी मंडी से जानकारी ले सकते है। धन्यवाद।

Hello apni kheti team Ganga 2643 da ki jhad hai ?

(en)
Posted by
Aman Bhullar (8802502222)
Aman Bhullar
Punjab
Kapurthala
Write Answer
Posted Date (16 Feb 2021 09:21 AM) Assigned Date (16 Feb 2021 11:22 AM)
Answered Date (16 Feb 2021 12:19 PM) Translated Date (18 Feb 2021 12:25 PM)

Aman ji eh picheti bijai vali kisam hai jehdi IARI, New Delhi valo release kiti gayi hai ate isda jhaad lagbhag 35 quintal de hisab nal dasya ja reha hai,dhanwad

Sir ਕਰੇਲੇ ਦੇ ਪੌਦੇ ਇਸ ਤਰ੍ਹਾਂ ਹਨ ਚੰਗੇ ਵਾਧੇ ਲਈ ਕਿਹੜੀ ਸਪਰੇਅ ਖਾਦ ਦੀ ਵਰਤੋਂ ਕੀਤੀ ਜਾਵੇ ?

(pb)
  • 3
Posted by
Kuldeep Kamboj (8872346840)
Kuldeep Kamboj
Punjab
Fazilka
Write Answer
Posted Date (16 Feb 2021 09:01 AM) Assigned Date (16 Feb 2021 11:22 AM)
Answered Date (16 Feb 2021 10:46 AM) Translated Date (17 Feb 2021 02:58 PM)

ਕੁਲਦੀਪ ਜੀ ਕਰੇਲੇ ਦੇ ਪੌਦੇ ਉੱਪਰ NPK 19:19:19@1kg ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।

ਇਸ ਦੀ ਸੇਲ ਕਿਥੇ ਹੈ ਜੀ ਅਤੇ ਕੀ ਰੇਟ ਚਲਦਾ ਰਹਿੰਦਾ ਹੈ ਜੀ ?

(pb)
Posted by
Jagwinder Dhaliwal (9417289585)
Jagwinder Dhaliwal
Punjab
Sangrur
Write Answer
Posted Date (16 Feb 2021 08:37 AM) Assigned Date (16 Feb 2021 11:21 AM)
Answered Date (16 Feb 2021 12:13 PM) Translated Date (18 Feb 2021 12:26 PM)

ਜਗਵਿੰਦਰ ਜੀ ਕਿਰਪਾ ਆਪਣਾ ਸਵਾਲ ਵਿਸਥਾਰ ਨਾਲ ਦੱਸੋ ਤਾ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

ਅਚਾਰ ਪਾਉਣ ਲਯੀ ਮੱਕੀ ਦੀ ਸਬ ਤੋਂ ਵਦੀਆਂ ਕਿਸਮ ਕੇਹੜੀ ਹੈ ?

(pb)
Posted by
amanjeet singh (8427221074)
amanjeet singh
Punjab
Kapurthala
Write Answer
Posted Date (16 Feb 2021 08:32 AM) Assigned Date (16 Feb 2021 11:21 AM)
Answered Date (16 Feb 2021 12:15 PM) Translated Date (18 Feb 2021 12:27 PM)

ਅਮਨਜੀਤ ਜੀ ਤੁਸੀਂ ਮੱਕੀ ਦਾ ਅਚਾਰ ਪਾਉਣ ਲਈ ਮੱਕੀ ਦੀਆ ਕਿਸਮਾਂ ਜਿਵੇ -: J -1007, J -1006 ਜਾ African Tall ਦੀ ਬਿਜਾਈ ਕਰ ਸਕਦੇ ਹਨ।

16 Feb 2021

is beej di vijai kehre mahine vich kar sakde han

namskar sir mere pas 1 aadu ka ped hai jo 3 saal ka hai jispe ful aa gaye hain jyada fal lene ke liye ab uspe kis chij ki spray ya khad Dale ?

(hn)
  • 1
Posted by
sandeep Garg (9253100096)
sandeep Garg
Haryana
Kurukshetra
Write Answer
Posted Date (16 Feb 2021 08:30 AM) Assigned Date (16 Feb 2021 11:21 AM)
Answered Date (16 Feb 2021 10:47 AM) Translated Date (18 Feb 2021 12:27 PM)

Sandeep g aap NPK 13:00:45@10gm per litre paani mein mila kr spray kr skte ho...

16 Feb 2021

1 week pahle m-45 ki spray kri thi ji to abhi kar du koi dikkat to nhi hai ji

Answered Date (18 Feb 2021 08:29 PM) Translated Date (19 Feb 2021 04:24 PM)

thanking you sir

गेंदा के प्लांट में है कौन सा बीमारी है ?

(hn)
  • 2
Posted by
yagyawalk (9644334348)
yagyawalk
Chattisgarh
Dhamtari
Write Answer
Posted Date (16 Feb 2021 08:00 AM) Assigned Date (16 Feb 2021 11:01 AM)
E
Answered Date (16 Feb 2021 10:53 AM) Translated Date (18 Feb 2021 12:27 PM)

कृपया आप बताये आपने इसके ऊपर किसी स्प्रे का इस्तेमाल तो नहीं किया क्युकी कई बार उसके साइड इफ़ेक्ट से पत्ते ऐसे हो जाते है और दूसरा कारण फंगस है इसके लिए आप carbendazim @3 ग्राम को प्रति लीटर पानी के हिसाब से स्प्रे करें| धन्यवाद

Answered Date (17 Feb 2021 01:08 PM) Translated Date (18 Feb 2021 12:27 PM)

19:19:19 की स्प्रे किया था

ਸਰ ਅਸੀਂ ਟੀਂਡੇ ਦੀ ਖੇਤੀ ਕਰਨੀ ਹੈ।ਉਸ ਬਾਰੇ ਜਾਣਕਾਰੀ ਦੱਸੋ ?

(en)
Posted by
Pitter (8437437776)
Pitter
Punjab
Amritsar
Write Answer
Posted Date (16 Feb 2021 07:31 AM) Assigned Date (16 Feb 2021 10:59 AM)
Answered Date (16 Feb 2021 12:23 PM) Translated Date (20 Feb 2021 01:14 PM)

ਵਧੀਆ ਵਿਕਾਸ ਅਤੇ ਪੈਦਾਵਾਰ ਲਈ ਇਸਨੂੰ ਜੈਵਿਕ ਤੱਤਾਂ ਨਾਲ ਭਰਪੂਰ ਵਧੀਆ ਨਿਕਾਸ ਵਾਲੀ ਰੇਤਲੀ-ਦੋਮਟ ਮਿੱਟੀ ਦੀ ਲੋੜ ਹੁੰਦੀ ਹੈ ਉਚਿੱਤ ਵਾਧੇ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ ਇਹ ਪਾਣੀ ਦੇ ਉੱਤਲੇ ਸਤਰ ਵਾਲੀਆਂ ਮਿੱਟੀਆਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਇਸਨੂੰ ਫਰਵਰੀ-ਮਾਰਚ ਅਤੇ ਜੂਨ-ਜੁਲਾਈ ਵਿੱਚ ਬੀਜਿਆ ਜਾਂਦਾ ਹੈ।ਇਸ ਦੀਆ ਕਿਸਮਾਂ ਜਿਵੇ Arka Tinda,Tinda 48, Tinda Ludhiana, Punjab Tinda-1, Mahyco Tinda ਦੀ ਬਿਜਾਈ ਕਰ ਸਕਦੇ ਹਨ।ਬੀਜਾਂ ਨੂੰ ਬੈੱਡ ਦੇ ਦੋਨੋਂ ਪਾਸੇ 45 ਸੈ.ਮੀ. ਦੇ ਫਾਸਲੇ ਤੇ ਬੀਜੋ ਬੀਜਾਂ ਨੂੰ 2-3 ਸੈ.ਮੀ. ਡੂੰਘਾਈ ਤੇ ਬੀਜਿਆ ਜਾਂਦਾ ਹੈ ਬੀਜਾਂ ਨੂੰ ਸਿੱਧਾ ਬੈੱਡਾਂ ਜਾਂ ਵੱਟਾਂ ਤੇ ਬੀਜਿਆ ਜਾਂਦਾ ਹੈ ਹਰੇਕ ਜਗ੍ਹਾ ਤੇ ਦੋ ਬੀਜ ਬੀਜੋ ਇੱਕ ਏਕੜ ਜ਼ਮੀਨ ਲਈ 1.5 ਕਿਲੋ ਬੀਜਾਂ ਦੀ ਵਰਤੋਂ ਕਰੋ ਨਦੀਨਾਂ ਦੀ ਰੋਕਥਾਮ ਅਤੇ ਮਿੱਟੀ ਵਿੱਚਲੀ ਨਮੀ ਨੂੰ ਬਰਕਰਾਰ ਰੱਖਣ ਲਈ ਕਾਲੀ ਪੋਲੀਥੀਨ ਸ਼ੀਟ ਨਾਲ ਮਲਚਿੰਗ ਕਰਨੀ ਸਹਾਈ ਹੋਵੇਗੀ ਖੇਤ ਨੂੰ ਨਦੀਨ-ਮੁਕਤ ਬਣਾਉਣ ਲਈ ਹੱਥੀਂ ਗੋਡੀ ਕਰੋ ਅਤੇ ਨਦੀਨਾਂ ਦੀ ਜਾਂਚ ਕਰਦੇ ਰਹੋ ਬਿਜਾਈ ਤੋਂ 15-20 ਦਿਨ ਬਾਅਦ ਪਹਿਲੀ ਹੱਥੀਂ ਗੋਡੀ ਕਰੋ ਬਾਕੀ ਬਚੀਆਂ ਗੋਡੀਆਂ ਨਦੀਨਾਂ ਦੀ ਸੰਖਿਆ ਅਨੁਸਾਰ ਕਰੋ। ਧੰਨਵਾਦ

Answered Date (16 Feb 2021 08:04 AM) Translated Date (25 Mar 2021 03:12 PM)

Bijae poore jora te aa ji jaldi karo myhco brand da tinda lagao vahan tiyar kita k nhi haje

good morning ji meri bakri ka than Chad gya. Koi dva btaye ?

(hn)
Posted by
Satish Kumar (8708881633)
Satish Kumar
Haryana
Mahendragarh
Write Answer
Posted Date (16 Feb 2021 07:27 AM) Assigned Date (-)
Answered Date (17 Feb 2021 01:53 PM) Translated Date (18 Feb 2021 12:27 PM)

Satish ji usko aap Vitum-h liquid 5ml rojana dena suru kren

sir broccoli kis tra ho gai ?

(hn)
  • 2
Posted by
Jaswant Ranu (9478316390)
Jaswant Ranu
Punjab
Fazilka
Write Answer
Posted Date (16 Feb 2021 07:24 AM) Assigned Date (16 Feb 2021 11:25 AM)
Answered Date (16 Feb 2021 10:48 AM) Translated Date (18 Feb 2021 01:09 PM)

Jaswant ji eh fasl over mature ho ke nisar gayi hai kirpa karke daso ke tuc isnu beej de layi hun khet vich rakhya hai ate beej vi ta hi banega jekar fasl da beej desi hai jekar hybrid di biaji kiti hai ta eh dubara nahi ugega.dhanwad

ਸਰ ਕਣਕ ਉਪਰ ਤੇਲੇ ਵਾਸਤੇ ਕਿਹੜੀਆਂ ਸਪਰੇਆਂ ਕੀਤੀ ਜਾਵੇ ?

(pb)
Posted by
jaspreet singh (9878784465)
jaspreet singh
Punjab
Muktsar
Write Answer
Posted Date (16 Feb 2021 06:37 AM) Assigned Date (16 Feb 2021 10:59 AM)
Answered Date (16 Feb 2021 10:43 AM) Translated Date (18 Feb 2021 01:11 PM)

ਜਸਪ੍ਰੀਤ ਜੀ ਤੁਸੀ ਤੇਲੇ ਦੀ ਰੋਕਥਾਮ ਦੇ ਲਈ ਥਾਇਆਮੈਥੋਕਸਮ@80 ਗ੍ਰਾਮ ਜਾਂ ਇਮੀਡਾਕਲੋਪ੍ਰਿਡ@40-60 ਮਿ.ਲੀ. ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਛਿੜਕਾਅ ਕਰੋ।

Sir ਕੱਚੀ ਹਲਦੀ ਦਾ ਕੀ ਰੇਟ ਹੈ ਕੋਈ ਦੱਸ ਸਕਦਾ ਹੈ ?

(pb)
Posted by
Bhawandeep singh (9803798036)
Bhawandeep singh
Punjab
Ludhiana
Write Answer
Posted Date (16 Feb 2021 05:56 AM) Assigned Date (16 Feb 2021 11:25 AM)
Answered Date (16 Feb 2021 05:18 PM) Translated Date (18 Feb 2021 01:19 PM)

ਕੱਚੀ ਹਲਦੀ ਦਾ ਰੇਟ 1200 ਤੋਂ 1400 ਰੁਪਏ ਪ੍ਰਤੀ ਕੁਇੰਟਲ ਹੈ ਜੀ।

ਇਸ ਔਰਨਾਮੈਂਟਲ ਪਲਾਂਟ ਦਾ ਕੀ ਨਾਮ ਹੈ ਜੀ ?

(pb)
  • 1
Posted by
ਦਰਸ਼ਨ ਸਿੰਘ ਭੁੱਲਰ (9779078010)
ਦਰਸ਼ਨ ਸਿੰਘ ਭੁੱਲਰ
Punjab
Moga
Write Answer
Posted Date (16 Feb 2021 04:26 AM) Assigned Date (16 Feb 2021 10:59 AM)
Answered Date (16 Feb 2021 10:44 AM) Translated Date (18 Feb 2021 01:19 PM)

ਦਰਸ਼ਨ ਜੀ ਇਸਦਾ ਨਾਮ Kalanchoe ਹੈ| ਧੰਨਵਾਦ

kanak mein m45 Or manganese ki spray kar skhte hai tn jo k dana hai acha rahee ?

(en)
Posted by
Lakhi sidhu (9465332258)
Lakhi sidhu
Punjab
Bathinda
Write Answer
Posted Date (16 Feb 2021 02:39 AM) Assigned Date (16 Feb 2021 11:25 AM)
Answered Date (16 Feb 2021 10:40 AM) Translated Date (18 Feb 2021 01:20 PM)

Lakhi ji jekar kanak nisare te hai ta tuc NPK 130045 ja 005234@1 kilo nu prtai acre de hisab nal spray karo M-45 fungus di roktham de layi varti jandi hai oh v jekar bhut ght level te hamla hoye ta.dhanwad

sat shri akal ji sare veer &sister no please dso ke menu mineral mixture lena university walo with coriar ki system aa or ki procedure hai meharbani hovegi ji ?

(pb)
Posted by
buta Singh (7626077522)
buta Singh
Punjab
Pathankot
Write Answer
Posted Date (16 Feb 2021 02:23 AM) Assigned Date (16 Feb 2021 11:24 AM)
Answered Date (17 Feb 2021 01:50 PM) Translated Date (18 Feb 2021 01:21 PM)

Buta ji university walo courier nhi kita jnda hai jekar tuci mineral mixture lena ha tan tuhanu uthe jaa ke monday to friday leya skde ho.

is bimari ka ilaj batao sarso me ?

(en)
  • 2
Posted by
Lakhi sidhu (9465332258)
Lakhi sidhu
Punjab
Bathinda
Write Answer
Posted Date (16 Feb 2021 02:22 AM) Assigned Date (16 Feb 2021 10:59 AM)
Answered Date (16 Feb 2021 06:07 PM) Translated Date (18 Feb 2021 01:22 PM)

Lakhi ji tusi sarso di fasal te M45@400 gram prati acre de hisab nal spray kar skade han. Dhanwad.

Answered Date (16 Feb 2021 12:44 PM) Translated Date (18 Feb 2021 01:23 PM)

es me fungicides use kro ya mancozeb, bordeaux mixture or mechanical methods use kr lo infested parts ko collect krke destroy kr do or next time resistant variety use kro thank u

is bimari ka kya ilaj hai sarso mein ?

(en)
Posted by
Lakhi sidhu (9465332258)
Lakhi sidhu
Punjab
Bathinda
Write Answer
Posted Date (16 Feb 2021 02:21 AM) Assigned Date (16 Feb 2021 10:58 AM)
Answered Date (16 Feb 2021 10:39 AM) Translated Date (18 Feb 2021 01:24 PM)

Lakhi ji kirpa karke fasl ki photo bhejo taki apko uske hisab se jankari di ja ske. dhanwad

is bimari ka kya ilaj haiii... sarso mein ?

(en)
  • 4
Posted by
Lakhi sidhu (9465332258)
Lakhi sidhu
Punjab
Bathinda
Write Answer
Posted Date (16 Feb 2021 02:21 AM) Assigned Date (16 Feb 2021 10:58 AM)
Answered Date (16 Feb 2021 06:07 PM) Translated Date (18 Feb 2021 01:25 PM)

lakhi ji aap sarson ki fsl par M 45 400gm prati ekad ke hisab se spray kar skte hain dhnywad

devmedia

(hn)
Posted by
Rohit Kumar. hookah (9358359091)
Rohit Kumar. hookah
Rajasthan
Alwar
Write Answer
Posted Date (16 Feb 2021 01:48 AM) Assigned Date (16 Feb 2021 11:28 AM)
Answered Date (16 Feb 2021 06:34 PM) Translated Date (18 Feb 2021 01:26 PM)

Rohit ji moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein or apna registration karwaye. Achal SIngh (founder): 9711858258, dhanywad.

अमरुद की कटिग किस प्रकार करे ?

(hn)
Posted by
Maden patedar (9772783562)
Maden patedar
Rajasthan
Pratapgarh
Write Answer
Posted Date (15 Feb 2021 11:42 PM) Assigned Date (16 Feb 2021 10:31 AM)
Answered Date (16 Feb 2021 08:51 AM) Translated Date (18 Feb 2021 02:01 PM)

मदन जी अमरुद की कटिंग फरवरी या जून माह में की जाती है जिस से पौधे में बीमारी वाली या जो पौधे में अधिकतर शाखा होती है उसे काट दिया जाता है और यह की किस प्रकार जाती है उसके लिए आप साथ में दिए गए लिंक पर क्लिक करें :- https://www.youtube.com/watch?v=WVS3Mz8BDKg

Answered Date (16 Feb 2021 09:20 AM) Translated Date (18 Feb 2021 02:01 PM)

अमरुद के फल सर्दी मे चाहिए तो हम कब कटाई छंटाई करे व कटाई के बाद व पहले पीलाइ कब करे

Sir G bachhdi 2 month ki pregnant hai doworming ki dawa btaye ?

(hn)
  • 1
Posted by
Saiyad hussain (+974702345)
Saiyad hussain
Bihar
Gopalganj
Write Answer
Posted Date (15 Feb 2021 11:05 PM) Assigned Date (16 Feb 2021 10:30 AM)
Answered Date (16 Feb 2021 10:25 AM) Translated Date (18 Feb 2021 02:02 PM)

Hussain ji isko aap pett ke kirro ke liye Fenbendazole salt ki bolus de skte hai.

16 Feb 2021

sukriya sabji

majh sui nu 2 month ho gaye ussde dudh di fat 4.0 aa rehi hai power vagaira Paune de bavjood te dudh vi nahi vadh reha dasso ki dena chahida hai ?

(pb)
Posted by
Jaswant singh (9501723652)
Jaswant singh
Punjab
Fazilka
Write Answer
Posted Date (15 Feb 2021 10:05 PM) Assigned Date (-)
Answered Date (16 Feb 2021 10:29 AM) Translated Date (18 Feb 2021 02:03 PM)

pashu da dudh ate fatt usdi nasal ate khurak de hisab nal hunda hai tuci uss nu vdia hara chara ate feed deo ate her 3 mahine badd pett de kiria wali goli deo ate baki feed de nal nal vdemia di khal deni suru kro ate Lacup powder 100gm rojana, Fatmax powder 50gm rojana dena suru kro.

yellow rust fungicide and hopper insecticide ?

(en)
Posted by
Sandeep (9814029952)
Sandeep
Punjab
Kapurthala
Write Answer
Posted Date (15 Feb 2021 08:55 PM) Assigned Date (16 Feb 2021 10:30 AM)
Answered Date (15 Feb 2021 10:35 PM) Translated Date (25 Mar 2021 03:11 PM)

Sandeep ji tusi yellow rust lyi tebuconazole@200ml prati Acre de hisab nal spray kar sakde han. Hopper di roktham lyi Imidacloprid@60ml prati Acre de hisab nal spray kar sakte han.Dhanwad.

Answered Date (15 Feb 2021 09:02 PM) Translated Date (25 Mar 2021 03:11 PM)

mancozeb recommend yellow rust ke nahi

15 Feb 2021

No

सर मेरे पास H. F. नस्ल की बछड़ी है,जिसकी उम्र 10 माह है, और वह कमजोर भी नही है, परन्तु उसके शरीर मे बहुत किल्लियां हो रही है। उसके लिये मैंने उसके शरीर मे लगाने के लिए butox और cleaner नामक दवा भी लगा लिया है । कोई लाभ नही है।उच्च गुणवत्ता वाली दवा बताये। जो कारगार हो ?

(hn)
Posted by
Anand Goutam (8358843383)
Anand Goutam
Madhya Pradesh
Seoni
Write Answer
Posted Date (15 Feb 2021 08:32 PM) Assigned Date (16 Feb 2021 10:56 AM)
Answered Date (16 Feb 2021 10:32 AM) Translated Date (18 Feb 2021 02:03 PM)

संजीव जी उन्हें आप Hitek inj. 1ml/50kg शरीर के भार के हिसाब से चमड़ी में लगवाएं आप साफ सफाई का पूरा ध्यान रखें या फिर आप Taktic liquid 2ml/1 लीटर पानी में मिलाकर कपड़े के साथ शरीर पर लगा सकते है इसका अच्छा रिजल्ट है।

milik production lai sab ton vadia cow breed khdi hai jis di fat v vdd hoe and milk v 20 plus hoe ?

(pb)
Posted by
jagjeevan Singh (9872095600)
jagjeevan Singh
Punjab
Patiala
Write Answer
Posted Date (15 Feb 2021 08:31 PM) Assigned Date (16 Feb 2021 10:29 AM)
Answered Date (16 Feb 2021 10:44 AM) Translated Date (18 Feb 2021 02:04 PM)

tuci isde lai Jersey cow rakh skde ho isda dudh bhi vdhia hunda hai ate fatt bhi vdia aundi hai.

hf cow dudh nai vdd rhi phle sue hai feed v daily 8kg paidi hai udder v changga hai sui nu mahina hoya ?

(pb)
Posted by
jagjeevan Singh (9872095600)
jagjeevan Singh
Punjab
Patiala
Write Answer
Posted Date (15 Feb 2021 08:25 PM) Assigned Date (16 Feb 2021 10:29 AM)
Answered Date (16 Feb 2021 10:46 AM) Translated Date (18 Feb 2021 02:07 PM)

Tuci uss nu vdhia hara chara ate feed deo ate uss nu her 3 mahine badd pett de kiria wali dwai deo ate uss nu Leptaden tab. 10 golia rojana ate Lacup powder 100gm rojana dena suru kro baki pashu da dudh usdi vdhia nasal ate khurak te nirbhar hai.