Punjab
Search
2 saal purani lassi hai kyaa kaam aa sakti hai kitni dose kar sakte hai ?
(hn)
Robin ji aap ise fungicide ke taur par paryog kar skte hain iski maatra 3 litre ko prati acre ke hisab se paryog kren. dhanwad
Punjab
Sir namskar ji
Punjab
Mem me kuj dina to ap nall gall karna chahunda thuhada no. ni he mem koi jankari leni c me6280492649 te snpark kar reha ph. Ni lagda g plz mem help karyo
ਜੀ bater farming ਕਰਨ ਤੇ ਸਰਕਾਰ ਵੱਲੋਂ ਕੋਈ ਰੋਕ ਤਾਂ ਨਹੀਂ ਹੈਗੀ ਇਸ ਬਾਰੇ ਜਾਣਕਾਰੀ ਦਿਉ ਜੀ ?
(pb)
Punjab
ਨਹੀਂ ਜੀ ਇਸ ਵਿਚ ਕੋਈ ਰੋਕ ਨਹੀਂ ਹੈ ਪੰਜਾਬ ਵਿੱਚ ਬਟੇਰ ਪਾਲਣ ਦਾ ਕੰੰਮ ਜਿੰਨੇ ਵੀ ਕਿਸਾਨ ਕਰਦੇ ਹਨ ਉਸ ਇਸ ਦਾ ਮੰਡੀਕਰਨ ਸਿਧੇ ਤੌਰ ਤੇ ਜਾ ਸ਼ੋਸ਼ਲ ਮੀਡੀਆ ਤੇ ਲਿਂਕ ਬਣਾ ਕੇ ਕਰਦੇ ਹਨ ਜੀ ਬਾਕੀ ਜੇਕਰ ਚੰਗੇ ਲਿੰਕ ਹਨ ਤਾਂ 35-40 ਦਿਨ ਦਾ ਬਟੇਰ 60-70 ਰੁਪਏ ਦਾ ਸੇਲ ਹੋ ਜਾਂਦਾ ਹੈ ਤੇ ਜਿਆਦਾਤਾਰ ਲੋਕ ਮੀਟ ਲਈ ਹੀ ਲੈ ਕੇ ਜਾਂਦੇ ਹਨ , ਇਸਦਾ ਅੰਡਾ 4-5 ਰੁਪਏ ਤੱਕ ਦਾ ਵਿਕ ਜਾਂਦਾ ਹੈ , ਬਾਕੀ ਮੰਡੀਕਰਨ ਲਈ ਵੱਡੇ ਹੋਟਲਾ ਵਿੱਚ ਵੀ ਵੇਚ ਸਕਦੇ ਹੋ ਜੀ, ਤੁਸੀ ਇਸ ਕੰਮ ਦੀ ਟ੍ਰੇਨਿਗ ਅਤੇ ਬਟੇਰ ਲੈਣ ਲਈ Director Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391 Tel.Fax: 0172-2655460 ਨਾਲ ਸੰਪਰਕ ਕਰ ਸਕਦੇ ਹੋ.
Thank you for the information
sir hf cow de thann boht shotte aa choni aukhi sir shoti hand operated milk machine kinne k di aaugi 1,2 pashua lyi or kitho milugi price v dsyo g ?
(en)
Punjab
Gurmanjot ji tuci usdi chuai sme thna nu saro da tel lgga ke dudh kaddo ate uss nu vitum-h liquid 10ml rojana deo baki tuci milking machine lenn lai Vansum Pvt.Ltd. 9811104804, Solutions packing machine 9569010005 , Milkwell Milking machine 9416003826 nal sampark kr skde ho.
sir kattiya vachiya nu jldi tyar krn lyi sab toh vdia powder keda ?
(en)
Punjab
Parminder ji tuci kattian vachiya di vdia growth lai ohna di khurak da purra dian rakho ate sme sme te pett de kiria wali dwai jrur deo ate ohna nu cafplan powder 10gm ton 50gm tak umar de hisab nal de skde ho
Punjab
dhnwad
javik khad kiva banaye koi tarika daso ?
(pb)
Punjab
Gurkirtan ji tusi javik khad ghare kechue(earth worms) to tyar kar sakde han. Isnu nu bnaun da tareeka - pehla 15feet length, 6feet breath, 1.5feet height da bed tyar kar lavo. Bed nu covered ja chaadar area vich he tyar karo. Pit vich 3-4 inch diyan 4 layers vich material paye janda hai. 1 layer- ghar vich bache sukhe patte,jrurat anusar pani da shitta deo. 2 layer - pashu (cow?buffalo) da gobar pao nal pani da shitta deo. 3 layer- Is vich fir suke patte ghar da koi v dry waste, sabjiya de chilke aadi nu pao te upper pani da shitta deo. 4 layer - is vich fir gobar te pashuyo da waste pa deo te is uppar halka shitta deo. Fir es vich 1kg earth worms (kechue) shad deo te te fir bed nu uppro bori nal cover kar deo. Bori de upper pani da shitta dinde raho ta jo niche nami barkrar rahe. Takreeban 50-60 dinna baad compost tyar ho jandi hai. Pit vich niche ek outlet jrur rakho jis vicho vadhu liquid waste bhar aunda rahe. Dhanwad.
cow sui nu 10 din ho gye dudh vadhaun lai ki kita jave ?
(pb)
Tuci usdi khurak da pura dian rakho ate uss nu kanak da dalia 1kg, 250gm gurr mix krke pkaa ke fir uss nu thoda thnda krke uss vich 100ml saro da tel mix krke dena suru kro baki uss nu Glactogog powder 30gm rojana ate Lactomax tab. 10 golia rojana denia suru kro..
ਮਿੱਟੀ ਨਵੀਂ ਪਈ ਸੀ ਖੇਤ ਵਿਚ , ਅਤੇ ਘਰ ਵਾਸਤੇ ਭਿੰਡੀ , ਗੁਆਰਾ ਚੋਲੇ ਲਗਾਏ ਸੀ ਪਰ ਇਸ ਤਰ੍ਹਾ ਹੋ ਰਹੇ ਹਨ ਪਹਿਲਾ ਇਸ ਮਿੱਟੀ ਵਿੱਚ ਗਾਜਰਾਂ ਲਗਾਈਆ ਸਨ ਉਹ ਵੀ ਫੁੰਗਸ ਨਾਲ ਖਰਾਬ ਹੋ ਗਈਆ ਹਨ ਇਹ ਇਹ ਬੀਜ ਵੀ ਖਰਾਬ ਹੋ ਰਹੇ ਹਨ ਇਸ ਵਿੱਚ ਮੈਂ ਰੂੜੀ ਦੀ ਰੇ UPL ਦੀ ਸਾਫ ਦਵਾਈ ਮਿੱਟੀ ਵਿੱਚ ਰੱਲਾ ਕੇ ਪਾ ਚੁੱਕਾ ਹਾਂ , ਪਾਣੀ ਵੀ ਹਿਸਾਬ ਨਾਲ ਲਾਉਂਦਾ ਹਾਂ ਪਰ Fungus ਨਹੀਂ ਜਾ ਰਹੀ ਜਾ ਇਹ ਕੋਈ ਹੋਰ ਬਿਮਾਰੀ ਹੈ ਇਸਦਾ ਕੋਈ ਹੱਲ ਦੱਸਿਆ ਜਾਵੇ ਧਨਵਾਦ ?
(pb)
Punjab
ਖੁਸ਼ਵਿੰਦਰ ਜੀ ਤੁਸੀ ਇਸਦੀ ਗੋਡੀ ਕਰੋ ਉਸਦੇ ਨਾਲ ਹੀ ਇਹ ਠੀਕ ਹੋ ਜਾਏਗਾ| ਧੰਨਵਾਦ
Punjab
ਖੁਸ਼ਵਿੰਦਰ ਜੀ ਜਿਸ ਜ਼ਮੀਨ ਵਿਚ ਨਵੀ ਮਿੱਟੀ ਪਾਈ ਹੈ ਉਸਨੂੰ ਜੰਮਣ ਵਿੱਚ ਸਮਾਂ ਲੱਗੇਗਾ। ਕਿਉ ਕਿ ਨਵੀ ਮਿੱਟੀ ਇੱਕ ਦਮ mix ਨਹੀਂ ਹੁੰਦੀ ਤੇ ਫ਼ਸਲ ਲਈ ਜਰੂਰੀ ਤੱਤਾਂ ਦੀ ਪੂਰਤੀ ਨਹੀਂ ਕਰ ਸਕਦੀ।ਤੁਸੀਂ ਜ਼ਮੀਨ ਵਿਚ ਰੂੜੀ ਦੀ ਖਾਦ ਪਾ ਕੇ ਭਰਵੀਂ ਰੌਣੀ ਕਰੋ। ਹੋ ਸਕੇ ਤਾ ਨਹਿਰੀ ਪਾਣੀ ਦਾ ਇਸਤੇਮਾਲ ਹੀ ਕਰੋ। ਜ਼ਮੀਨ ਤਿਆਰ ਕਰਨ ਸਮੇਂ ਜੈਵਿਕ trichoderma ਫਫੂੰਦੀਨਾਸ਼ਕ ਦਾ ਉਪਯੋਗ ਕਰੋ।ਫਿਰ ਹੀ ਨਵੀ ਫ਼ਸਲ ਦੀ ਬਿਜਾਈ ਕਰੋ।ਬੀਜ ਦਾ ਉਪਚਾਰ trichoderma ਫਫੂੰਦੀਨਾਸ਼ਕ ਨਾਲ ਕਰਕੇ ਬੀਜੋ। ਤੇ ਫ਼ਸਲ ਵਿਚ ਵੱਧ ਤੋਂ ਵੱਧ ਨਹਿਰੀ ਪਾਣੀ ਦਾ ਉਪਯੋਗ ਕਰੋ। ਇਕ ਵਾਰ ਹਰੀ ਖਾਦ ਵਾਲੀ ਕੋਈ ਫ਼ਸਲ ਜਰੂਰ ਬੀਜੋ। ਧੰਨਵਾਦ।
Hello sir gobhi sarron bijani aa saag li jihdi nissre naa . Pehla beej lya ke bijjia sara nissar gia. Saag mandi bechna aa badhia patte waali hove . pls seed da name dasso thanks ?
(en)
Punjab
Balvir ji Hun kise sarson da time nai a g,September Ch toria TL-17 lga skde o ate October Ch GSC-7 and RLC -3 lga skde o.
1509 ?
(en)
Punjab
Suri ji kripya apna sawal visthar se btaye ta jo apko uske hisab se sahi jankari de sake. Ap 1509 variety ke bare kya jankari lena chahte hai. Dhanywad
hlo sir ਮੱਝਾਂ ਨੂੰ ਦੋਨੋ ਟਾਇਮ ਹਰਾ ਤੂੜੀ ਚਾਰਾ ਪਾਉਣ ਨਾਲ ਪਸ਼ੂ ਤੇ ਕੀ ਪ੍ਭਾਵ ਪੈਦਾਂ ਹੈ ਕੀ ਮੱਝਾਂ ਨੂੰ ਦੋਨੋ ਟਾਇਮ ਤੂੜੀ ਹਰਾ ਚਾਰਾ ਮਿਕਸ ਪਾਉਣਾ ਚਾਹੀਦਾ ਹੈ ਕਿ ਨਹੀਂ (ਇਸ ਦਾ ਦੁੱਧ ਅਤੇ ਫੈਟ ਤੇ ਕੀ ਪ੍ਭਾਵ ਪੈਦਾਂ ਹੈ ?
(pb)
ਹਾਂਜੀ ਕੁਲਦੀਪ ਜੀ ਪਸ਼ੂ ਨੂੰ ਹਰਾ ਅਤੇ ਤੂੜੀ ਮਿਕਸ ਕਰਕੇ ਦੇਣਾ ਵਧੀਆ ਰਹਿੰਦਾ ਹੈ ਇਕ ਪਸ਼ੂ ਨੂੰ ਰੋਜਾਨਾ 30 ਤੋਂ 35 ਕਿਲੋ ਹਰਾ ਚਾਰਾ ਅਤੇ 5 ਤੋਂ 7 ਕਿਲੋ ਸੁਕਾ ਚਾਰਾ ਮਿਕਸ ਕਰਕੇ ਦੇ ਸਕਦੇ ਹੋ ਬਾਕੀ ਪਸ਼ੂ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
kaddu di laal bhundi da hal daso ji ?
(pb)
Beant ji laal bhoondi di roktham de lai tuc malthion@2ml nu prati litre pani de hisab nal spray karo.dhanwad
calcium ghar v tyar kr skde aa ji pashuan vaste ?
(pb)
Punjab
hanji chune naal pashu di calcium ki kmi puri kiti ja skti hai par isde lai sidha hee chunaa pashu nu nahi khwaaona balki chune wala pani piaaona painda hai jiwe, tusi aapni pani wali tanki vicch har hfte chune (kali) kar skde ho. is tanki vicch pani piin naal apshu de andr calcium janda rhnda hai. ya fir calcium teyaar krn lai tusi ehe treeke di vrton kar skde han. ik mittti da kora ghdaa leyaa ke usnu upro thod deo us ghde nu pani naal bhr deo, usvicch kali daa dlaa paa deo. usnaal bulbule niklne shuru ho jaaange, agle din tk chune waala pani sukh jaawega fir to us nu pani naal bhar deo. is trh lgaataar pani us vicch paonde raho, jdo pani na sukh jawe ta usnu kise bori naal pun lawo. jehdi kli bori te reh gai usnu dhup vicch sukhaa lwo. dhup vicch sukhaaon to baad oho bilkul powder bn jaawegi. jado v pashu nu pani piaaona howe, chune de baareek powder nu 50gm de hisab naal pani piaaon waale bhaande vicch paa deo iss naal pashu nu calcium di ghaat nahi awegi.
ਸਰ ਜੀ shimla ਮਿਰਚ ਖਰਾਬ ਹੋ ਜਾਦੀ ਹੈ ?
(pb)
ਹਰਪਾਲ ਜੀ ਕਿਰਪਾ ਕਰਕੇ ਸਮੱਸਿਆ ਵਿਸਥਾਰ ਨਾਲ ਦੱਸੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
ਠੀਕ
Today during morning Harvesting Marigold this type of problems showing like marigold brown leaves inside and brown marks in plants Why this problem occurs ?
(en)
Harnek ji it is fungus to control this do a spray of Amistar top 1 ml/ltr.thank you
खरबूजे मे फल पीले पड जाते ओर गिर जाते है ?
(hn)
Maharashtra
डोडीया जी आप इसके ऊपर NPK 130045 @10 ग्राम को प्रति लीटर पानी के हिसाब से स्प्रे करें| धन्यवाद
Gujarat
ऐन. पी.क मैने पानी के साथ ड्रीपमे दीया हूआ है
ਹੈਲੋ ਵੀਰ ਜੀ ਲਸਣ ਨੂੰ ਕੀ ਬੀਮਾਰੀ ਪੈ ਗਈ ਕੋਈ ਦੱਸ ਸਕਦਾ ?
(pb)
Punjab
ਅਮਰਦੀਪ ਜੀ ਤੁਹਾਡੇ ਦੁਆਰਾ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਫੋਟੋ ਭੇਜੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
devmedia
(pb)
ਗੁਰਜਿੰਦਰ ਜੀ ਇਸਦਾ ਕੋਈ ਚੱਕਰ ਨਹੀਂ ਹੈ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤਕ ਦੇਣਾ ਸ਼ੁਰੂ ਕਰੋ
Apple tree ek saal ka h. usme fool or fruits nai aa rahe h koi upay batay sir ?
(hn)
Punjab
Jitendra ji apple ke paudhe me abhi flowering nahi aye gi kyu ki apple me flowering variety ke hisab se 4-5 saal ki umar ke paudhe me aate hai. Abhi ap paudhe me vermicompost@2kg dal sakte hai. Dhanywad
Punjab
Vikrant ji aapke dwara bheji gayi audio upload nahi hui hai kripya audio dubara bheje.dhanywad
kaali हल्दी kahan मिलेगी ?
(en)
Punjab
विक्रांत जी आप काली हल्दी के बीज के लिए Rajesh chandra 6394038902 से संपर्क कर सकते है| धन्यवाद
मुझे केसर की खेती करनी है । ये कब होती है और कैसे की जाती है पूरा तरीका बताई ?
(hn)
Punjab
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है।
I want suggestions for desi cow dairy farm and products ?
(en)
Rajasthan
If you want to start new dairy farm please get training of dairy farming, in this training he will provide all infomation about dairy farming and dairy loan and dairy products, to get training please contact to Krishi Vigyan Kendra,CRIDA, Hayathnagar Research Farm, Hayathnagar, Dist. Ranga Reddy, Telangana State, Dr D.B.V.Ramana, Head KVK, Contact No.: +91-9666814217, Landline No 040-24200732 thanks.
Dear Sir, Have a good day My name is Boota Singh Brar. I am living in Mahan Badhar Muktsar. I saw your videos on you tube so I want to start goat farming. I have plan to start goat farming next year. Can you help me how to prepare the goat farm and how much cost if I want to start and how much I can earn in month or year whatever. Please let me know. I shall be your thankful. Boota Brar ?
(en)
Punjab
Greeting Boota Singh Ji, Sir I can assist you in setting up your farm. It is you who has to decide how much you want to earn per year from goat farm. Income you have to count on yearly basis as there are ups and downs in monthly sales. For better understanding please feel free to visit our farm.
about watermelon ?
(en)
Punjab
Please ask your question in detail what you want to know about watermelon so that we can provide information accordingly.
ਸਰ,ਅਮਰੂਦ ਦਾ ਬੁੱਟਾ ਇੱਕ ਸਾਲ ਦਾ ਹੈ। ਇਸ ਤਰਾ ਦਾ ਹੈ ਕੀ ਕਾਰਨ ਹੈ ?
(pb)
Punjab
ਲਖਵੀਰ ਜੀ ਇਹ ਤੱਤ ਦੀ ਕਮੀ ਹੈ ਇਸਦੇ ਲਈ ਤੁਸੀ ਰੂੜੀ ਦੀ ਖਾਦ 2 ਕਿਲੋ ਪ੍ਰਤੀ ਬੂਟਾ ਪਾਓ| ਧੰਨਵਾਦ
नींबू के फल सूख कर गिर रहे हैं ?
(hn)
Punjab
परमिंदर जी कृपया आप यह बताएं की पौधों में क्या क्या खाद और कितनी मात्रा में डाली है ता जो आपको उसके हिसाब से सही जानकारी दे सके। पौधे की आसपास मिटटी में सही नमी बनाके रखे। धन्यवाद।
Punjab
Gurpreet ji pyaz di fasal vich tusi fertilizers te npk di spray di varto kar chuke han jo ehna de size vadhaun vich madad karde han. Fasal vich bhukan da uppro sukna kahi karna karke ho sakda jive garmi jada hona, fungus da hamla hona, ja tele da hamla hona. Je fasal te koi keet da hamla hai ta tusi esdi roktham lyi Imidacloprid@1ml prati 2litre pani de hisab nal spray kar sakde han. Je keet nahi han te kripya jadh dekho koi fungus de lashan hai ja nahi jive kalapan, tusi isdi roktham lyi pyaz di fasal te M45@400gram prati acre de hisab nal spray kar sakde han. Isnal fasal de fungus diyan bimariya nu control kita jave ga. Dhanwad.
नींबू की पत्तियों पर धब्बे पड़ रहे हैं ?
(hn)
Punjab
परमिंदर जी कृपया आप पौधे की उम्र बताएं और क्या क्या खाद डाली है ता जो आपको उसके हिसाब से स्प्रे कर सकते है।धन्यवाद।
ਰਾਜਮਾਂਹ ਦੀ ਫ਼ਸਲ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ਧਨਵਾਦੀ ਹਾਂ ਜੀ ?
(pb)
Punjab
ਮਲਕੀਅਤ ਜੀ ਰਾਜਮਾਂਹ ਦੀ ਫਸਲ ਹਰ ਤਰ੍ਹਾਂ ਦੀ ਰੇਤਲੀ ਅਤੇ ਭਾਰੀ ਮਿੱਟੀ ਵਿੱਚ ਉਗਦੀ ਹੈ ਜਲ ਨਿਕਾਸ ਵਾਲੀਆਂ ਮੈਰਾ ਜਮੀਨਾਂ ਵਿੱਚ ਇਸ ਦਾ ਝਾੜ ਬਹੁਤ ਹੁੰਦਾ ਹੈ ਇਹ ਫਸਲ ਜਿਆਦਾ ਖਾਰਾਪਣ ਨਹੀ ਸਹਾਰ ਸਕਦੀ ਲੱਗਪੱਗ 5.5 - 6 pH ਵਾਲੀਆਂ ਜਮੀਨਾਂ ਵਿੱਚ ਇਸ ਦਾ ਝਾੜ ਵਧੇਰੇ ਹੁੰਦਾ ਹੈ RBL 6: ਇਹ ਕਿਸਮ ਪੰਜਾਬ ਵਿੱਚ ਬੀਜੀ ਜਾਂਦੀ ਹੈ ਇਸ ਦੇ ਬੀਜ ਹਲਕੇ ਹਰੇ ਰੰਗ ਦੇ ਹੁੰਦੇ ਹਨ ਅਤੇ ਫਲੀ ਵਿੱਚ 6-8 ਬੀਜ ਹੁੰਦੇ ਹਨ 2-3 ਵਾਰ ਵਾਹ ਕੇ ਖੇਤ ਤਿਆਰ ਕਰ ਲਉ ਖੇਤ ਨੂੰ ਚੰਗੀ ਤਰ੍ਹਾਂ ਵਾਹੋ ਤਾਂ ਕਿ ਪਾਣੀ ਨਾ ਖੜ ਸਕੇ ਕਿਉਂਕਿ ਇਹ ਫ਼ਸਲ ਪਾਣੀ ਨਹੀ ਸਹਾਰ ਸਕਦੀ ਫ਼ਸਲ ਬੀਜਣ ਤੋ ਪਹਿਲਾ 60-80 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਉ ਤਾਂ ਕਿ ਵਧੀਆਂ ਝਾੜ ਮਿਲ ਸਕੇ ਬਸੰਤ ਦੀ ਰੁੱਤ ਵਿੱਚ ਰਾਜਮਾਂਹ ਦੀ ਬਿਜਾਈ ਫਰਵਰੀ - ਮਾਰਚ ਅਤੇ ਸਾਉਣੀ ਦੀ ਰੁੱਤ ਵਿੱਚ ਇਸ ਦੀ ਬਿਜਾਈ ਮਈ -ਜੂਨ ਦੇ ਮਹੀਂਨੇ ਕੀਤੀ ਜਾਂਦੀ ਹੈ ਪੰਜਾਬ ਵਿੱਚ ਕੁੱਝ ਕਿਸਾਨ ਰਾਜਮਾਂਹ ਦੀ ਬਿਜਾਈ ਜਨਵਰੀ ਦੇ ਅਖੀਰਲੇ ਹਫਤੇ ਕਰਦੇ ਹਨ ਅਗੇਤੀਆਂ ਕਿਸਮਾਂ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45-60 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10-15 ਸੈ:ਮੀ: ਰੱਖੋ ਪੋਲ ਵਰਗੀਆਂ ਕਿਸਮਾਂ ਲਈ ਪਹਾੜੀ ਖੇਤਰਾਂ ਵਿੱਚ ਪੌਦੇ ਦਾ ਫਾਸਲਾ 3-4 ਮੀਟਰ ਪ੍ਰਤੀ ਪਹਾੜੀ ਹੋਣਾ ਚਾਹੀਦਾ ਹੈ ਬੀਜ ਨੂੰ 6-7 ਸੈ:ਮੀ:ਡੂੰਘਾ ਬੀਜੋ ਇਸਦੀ ਬਿਜਾਈ ਲਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ ਸਮਤਲ ਖੇਤਰਾਂ ਵਿੱਚ ਬੀਜ ਕਤਾਰਾਂ ਵਿੱਚ ਬੀਜੇ ਜਾਂਦੇ ਹਨ ਅਤੇ ਪਹਾੜੀ ਖੇਤਰਾਂ ਵਿੱਚ ਇਸ ਦੀ ਖੇਤੀ ਬੈਡ ਬਣਾ ਕੇ ਕੀਤੀ ਜਾਂਦੀ ਹੈ ਅਗੇਤੀ ਕਿਸਮਾਂ ਲਈ 30-35 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਵਰਤੋ ਪੋਲ ਕਿਸਮਾਂ ਦੀ ਬਿਜਾਈ ਪਹਾੜੀ ਖੇਤਰਾਂ ਵਿੱਚ 1 ਮੀਟਰ ਦੇ ਫਾਸਲੇ 3-4 ਪੌਦੇ ਪ੍ਰਤੀ ਪਹਾੜੀ ਤੇ ਲਗਾਏ ਜਾਂਦੇ ਹਨ ਬੀਜ ਦੀ ਮਾਤਰਾ 10-12 ਕਿਲੋਗ੍ਰਾਮ ਪ੍ਰਤੀ ਏਕੜ ਵਰਤੀ ਜਾਂਦੀ ਹੈ ਨਾਇਟ੍ਰੋਜਨ 40 ਕਿਲੋ (87 ਕਿਲੋ ਯੂਰੀਆ), ਫਾਸਫੋਰਸ 25 ਕਿਲੋ (150 ਕਿਲੋ ਐੱਸ.ਐੱਸ.ਪੀ.) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਖਾਦਾਂ ਪਾਉਣ ਤੋਂ ਪਹਿਲਾਂ ਮਿੱਟੀ ਦੀ ਜਾਂਚ ਕਰਵਾਉ ਫ਼ਸਲ ਦੇ ਸ਼ੁਰੂ ਵਿੱਚ ਨਦੀਨਾਂ ਦੀ ਰੋਕਥਾਮ ਜ਼ਰੂਰੀ ਹੈ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋ 2-3 ਦਿਨਾਂ ਦੇ ਅੰਦਰ ਅੰਦਰ ਫਲੂਕਲੋਰਿਨ 800 ਮਿ:ਲੀ: ਪ੍ਰਤੀ ਏਕੜ ਜਾਂ ਪੈਂਡੀਮੈਥਾਲਿਨ 1 ਲੀਟਰ ਪ੍ਰਤੀ ਏਕੜ ਵਰਤੋ ਖੇਤ ਨੂੰ ਰਾਉਣੀ ਕਰਨੀ ਜ਼ਰੂਰੀ ਹੈ ਇਸ ਤੋ ਇਲਾਵਾ ਫ਼ਸਲ ਨੂੰ 6-7 ਪਾਣੀ ਲਗਦੇ ਹਨ ਪਹਿਲਾ ਪਾਣੀ ਫ਼ਸਲ ਬੀਜਣ ਤੋਂ 25 ਦਿਨਾਂ ਬਾਅਦ ਲੱਗਦਾ ਹੈ ਅਤੇ ਅਗਲੇ ਤਿੰਨ ਪਾਣੀ 25 ਦਿਨਾਂ ਬਾਅਦ ਲਗਾਉ ਵਧੀਆ ਝਾੜ ਲਈ ਇਸ ਤੋਂ ਅਗਲਾ ਪਾਣੀ ਫੁੱਲ ਪੈਣ ਤੇ ਅਤੇ ਫਲੀਆ ਬਨਣ ਤੇ ਲਗਾਉਣੇ ਜ਼ਰੂਰੀ ਹਨ ਜੇਕਰ ਇਹਨਾ ਪੜਾਅ ਤੇ ਪਾਣੀ ਨਾ ਲੱਗੇ ਤਾਂ ਫ਼ਸਲ ਦੇ ਝਾੜ ਤੇ ਬਹੁਤ ਅਸਰ ਪੈਦਾ ਹੈ ਜਦੋਂ ਇਸ ਦੀਆਂ ਫਲੀਆ ਪੂਰੀ ਤਰਾਂ ਪੱਕ ਜਾਣ ਅਤੇ ਰੰਗ ਪੀਲਾ ਹੋ ਜਾਵੇ ਤਾਂ ਇਸ ਦੀ ਕਟਾਈ ਕੀਤੀ ਜਾ ਸਕਦੀ ਹੈ ਇਸ ਦੇ ਪੱਤੇ ਪੀਲੇ ਪੈਣ ਤੋਂ ਬਾਅਦ ਡਿੱਗਣੇ ਸ਼ੁਰੂ ਹੋ ਜਾਂਦੇ ਹਨ ਕਿਸਮ ਦੇ ਆਧਾਰ ਤੇ ਇਸ ਦੀਆ ਫਲੀਆਂ 7-12 ਦਿਨਾਂ ਵਿੱਚ ਪੱਕ ਕੇ ਕਟਈ ਲਈ ਤਿਆਰ ਹੋ ਜਾਂਦੀਆ ਹਨ ਇਹ ਫਸਲ 120-130 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਕਟਾਈ ਸਮੇਂ ਤੇ ਕਰੋ ਕੱਟੀ ਹੋਈ ਫਸਲ 3-4 ਦਿਨਾਂ ਲਈ ਧੁੱਪ ਵਿੱਚ ਰੱਖੋ ਚੰਗੀ ਤਰਾਂ ਸੁੱਕਣ ਤੋਂ ਬਾਅਦ ਬਲਦਾਂ ਜਾਂ ਸੋਟੀਆਂ ਦੀ ਮਦਦ ਨਾਲ ਛਟਾਈ ਕੀਤੀ ਜਾਂਦੀ ਹੈ। ਧੰਨਵਾਦ।
ਰਾਜਮਾਂਹ ਦੀ ਫ਼ਸਲ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ?

sir find here with photo of lemon plant i purchased from PAU ludhiana the plant was full of flowers niw the flowers have converted into very small fruits. kindly advise fertilizers and pesticides on the plants. there are total 4 plants of same each ?
(pb)
Punjab
Avinash when the age of crop is 1-3year, apply well decomposed cow dung@5-20kg per Tree and Urea@100-300gm, SSP@200-400gram, per Tree. You can apply the Vermicompost@2kg per plant . And at flowering stage you can have one spray of NPK13:0:45@10gram per 1litre of water on the plant.Thank you.
ਰਾਜਮਾਂਹ ਦੀ ਫ਼ਸਲ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ?
(pb)
Punjab
ਮਲਕੀਅਤ ਜੀ ਰਾਜਮਾਂਹ ਦੀ ਫਸਲ ਹਰ ਤਰ੍ਹਾਂ ਦੀ ਰੇਤਲੀ ਅਤੇ ਭਾਰੀ ਮਿੱਟੀ ਵਿੱਚ ਉਗਦੀ ਹੈ ਜਲ ਨਿਕਾਸ ਵਾਲੀਆਂ ਮੈਰਾ ਜਮੀਨਾਂ ਵਿੱਚ ਇਸ ਦਾ ਝਾੜ ਬਹੁਤ ਹੁੰਦਾ ਹੈ ਇਹ ਫਸਲ ਜਿਆਦਾ ਖਾਰਾਪਣ ਨਹੀ ਸਹਾਰ ਸਕਦੀ ਲੱਗਪੱਗ 5.5 - 6 pH ਵਾਲੀਆਂ ਜਮੀਨਾਂ ਵਿੱਚ ਇਸ ਦਾ ਝਾੜ ਵਧੇਰੇ ਹੁੰਦਾ ਹੈ RBL 6: ਇਹ ਕਿਸਮ ਪੰਜਾਬ ਵਿੱਚ ਬੀਜੀ ਜਾਂਦੀ ਹੈ ਇਸ ਦੇ ਬੀਜ ਹਲਕੇ ਹਰੇ ਰੰਗ ਦੇ ਹੁੰਦੇ ਹਨ ਅਤੇ ਫਲੀ ਵਿੱਚ 6-8 ਬੀਜ ਹੁੰਦੇ ਹਨ 2-3 ਵਾਰ ਵਾਹ ਕੇ ਖੇਤ ਤਿਆਰ ਕਰ ਲਉ ਖੇਤ ਨੂੰ ਚੰਗੀ ਤਰ੍ਹਾਂ ਵਾਹੋ ਤਾਂ ਕਿ ਪਾਣੀ ਨਾ ਖੜ ਸਕੇ ਕਿਉਂਕਿ ਇਹ ਫ਼ਸਲ ਪਾਣੀ ਨਹੀ ਸਹਾਰ ਸਕਦੀ ਫ਼ਸਲ ਬੀਜਣ ਤੋ ਪਹਿਲਾ 60-80 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਉ ਤਾਂ ਕਿ ਵਧੀਆਂ ਝਾੜ ਮਿਲ ਸਕੇ ਬਸੰਤ ਦੀ ਰੁੱਤ ਵਿੱਚ ਰਾਜਮਾਂਹ ਦੀ ਬਿਜਾਈ ਫਰਵਰੀ - ਮਾਰਚ ਅਤੇ ਸਾਉਣੀ ਦੀ ਰੁੱਤ ਵਿੱਚ ਇਸ ਦੀ ਬਿਜਾਈ ਮਈ -ਜੂਨ ਦੇ ਮਹੀਂਨੇ ਕੀਤੀ ਜਾਂਦੀ ਹੈ ਪੰਜਾਬ ਵਿੱਚ ਕੁੱਝ ਕਿਸਾਨ ਰਾਜਮਾਂਹ ਦੀ ਬਿਜਾਈ ਜਨਵਰੀ ਦੇ ਅਖੀਰਲੇ ਹਫਤੇ ਕਰਦੇ ਹਨ ਅਗੇਤੀਆਂ ਕਿਸਮਾਂ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45-60 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10-15 ਸੈ:ਮੀ: ਰੱਖੋ ਪੋਲ ਵਰਗੀਆਂ ਕਿਸਮਾਂ ਲਈ ਪਹਾੜੀ ਖੇਤਰਾਂ ਵਿੱਚ ਪੌਦੇ ਦਾ ਫਾਸਲਾ 3-4 ਮੀਟਰ ਪ੍ਰਤੀ ਪਹਾੜੀ ਹੋਣਾ ਚਾਹੀਦਾ ਹੈ ਬੀਜ ਨੂੰ 6-7 ਸੈ:ਮੀ:ਡੂੰਘਾ ਬੀਜੋ ਇਸਦੀ ਬਿਜਾਈ ਲਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ ਸਮਤਲ ਖੇਤਰਾਂ ਵਿੱਚ ਬੀਜ ਕਤਾਰਾਂ ਵਿੱਚ ਬੀਜੇ ਜਾਂਦੇ ਹਨ ਅਤੇ ਪਹਾੜੀ ਖੇਤਰਾਂ ਵਿੱਚ ਇਸ ਦੀ ਖੇਤੀ ਬੈਡ ਬਣਾ ਕੇ ਕੀਤੀ ਜਾਂਦੀ ਹੈ ਅਗੇਤੀ ਕਿਸਮਾਂ ਲਈ 30-35 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਵਰਤੋ ਪੋਲ ਕਿਸਮਾਂ ਦੀ ਬਿਜਾਈ ਪਹਾੜੀ ਖੇਤਰਾਂ ਵਿੱਚ 1 ਮੀਟਰ ਦੇ ਫਾਸਲੇ 3-4 ਪੌਦੇ ਪ੍ਰਤੀ ਪਹਾੜੀ ਤੇ ਲਗਾਏ ਜਾਂਦੇ ਹਨ ਬੀਜ ਦੀ ਮਾਤਰਾ 10-12 ਕਿਲੋਗ੍ਰਾਮ ਪ੍ਰਤੀ ਏਕੜ ਵਰਤੀ ਜਾਂਦੀ ਹੈ ਨਾਇਟ੍ਰੋਜਨ 40 ਕਿਲੋ (87 ਕਿਲੋ ਯੂਰੀਆ), ਫਾਸਫੋਰਸ 25 ਕਿਲੋ (150 ਕਿਲੋ ਐੱਸ.ਐੱਸ.ਪੀ.) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਖਾਦਾਂ ਪਾਉਣ ਤੋਂ ਪਹਿਲਾਂ ਮਿੱਟੀ ਦੀ ਜਾਂਚ ਕਰਵਾਉ ਫ਼ਸਲ ਦੇ ਸ਼ੁਰੂ ਵਿੱਚ ਨਦੀਨਾਂ ਦੀ ਰੋਕਥਾਮ ਜ਼ਰੂਰੀ ਹੈ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋ 2-3 ਦਿਨਾਂ ਦੇ ਅੰਦਰ ਅੰਦਰ ਫਲੂਕਲੋਰਿਨ 800 ਮਿ:ਲੀ: ਪ੍ਰਤੀ ਏਕੜ ਜਾਂ ਪੈਂਡੀਮੈਥਾਲਿਨ 1 ਲੀਟਰ ਪ੍ਰਤੀ ਏਕੜ ਵਰਤੋ ਖੇਤ ਨੂੰ ਰਾਉਣੀ ਕਰਨੀ ਜ਼ਰੂਰੀ ਹੈ ਇਸ ਤੋ ਇਲਾਵਾ ਫ਼ਸਲ ਨੂੰ 6-7 ਪਾਣੀ ਲਗਦੇ ਹਨ ਪਹਿਲਾ ਪਾਣੀ ਫ਼ਸਲ ਬੀਜਣ ਤੋਂ 25 ਦਿਨਾਂ ਬਾਅਦ ਲੱਗਦਾ ਹੈ ਅਤੇ ਅਗਲੇ ਤਿੰਨ ਪਾਣੀ 25 ਦਿਨਾਂ ਬਾਅਦ ਲਗਾਉ ਵਧੀਆ ਝਾੜ ਲਈ ਇਸ ਤੋਂ ਅਗਲਾ ਪਾਣੀ ਫੁੱਲ ਪੈਣ ਤੇ ਅਤੇ ਫਲੀਆ ਬਨਣ ਤੇ ਲਗਾਉਣੇ ਜ਼ਰੂਰੀ ਹਨ ਜੇਕਰ ਇਹਨਾ ਪੜਾਅ ਤੇ ਪਾਣੀ ਨਾ ਲੱਗੇ ਤਾਂ ਫ਼ਸਲ ਦੇ ਝਾੜ ਤੇ ਬਹੁਤ ਅਸਰ ਪੈਦਾ ਹੈ ਜਦੋਂ ਇਸ ਦੀਆਂ ਫਲੀਆ ਪੂਰੀ ਤਰਾਂ ਪੱਕ ਜਾਣ ਅਤੇ ਰੰਗ ਪੀਲਾ ਹੋ ਜਾਵੇ ਤਾਂ ਇਸ ਦੀ ਕਟਾਈ ਕੀਤੀ ਜਾ ਸਕਦੀ ਹੈ ਇਸ ਦੇ ਪੱਤੇ ਪੀਲੇ ਪੈਣ ਤੋਂ ਬਾਅਦ ਡਿੱਗਣੇ ਸ਼ੁਰੂ ਹੋ ਜਾਂਦੇ ਹਨ ਕਿਸਮ ਦੇ ਆਧਾਰ ਤੇ ਇਸ ਦੀਆ ਫਲੀਆਂ 7-12 ਦਿਨਾਂ ਵਿੱਚ ਪੱਕ ਕੇ ਕਟਈ ਲਈ ਤਿਆਰ ਹੋ ਜਾਂਦੀਆ ਹਨ ਇਹ ਫਸਲ 120-130 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਕਟਾਈ ਸਮੇਂ ਤੇ ਕਰੋ ਕੱਟੀ ਹੋਈ ਫਸਲ 3-4 ਦਿਨਾਂ ਲਈ ਧੁੱਪ ਵਿੱਚ ਰੱਖੋ ਚੰਗੀ ਤਰਾਂ ਸੁੱਕਣ ਤੋਂ ਬਾਅਦ ਬਲਦਾਂ ਜਾਂ ਸੋਟੀਆਂ ਦੀ ਮਦਦ ਨਾਲ ਛਟਾਈ ਕੀਤੀ ਜਾਂਦੀ ਹੈ। ਧੰਨਵਾਦ।
SIR last year i purchased some plants from PAU ludhiana 3plants of aloo bukhara (2females and 1male) sir the female plants were destroyed by DEEMAK but the only male plant has survived and had plenty of fruits on it. i did not put any fertilizers nor any pesticides the plant has grown to about 9feet height and branches all around with small fruits. kindly advise how to save the fruits on the plant. kindly advise. photos of plants is attached ?
(pb)
Avinash if the tree is 1-2 years old then, apply FYM@6-12 kg/tree, UREA@60-120gm/tree, SSP@95-120gm/tree and MOP@60-120gm/tree . You can have one spray of Thiamethoxam@1ml per 2litre of water. Thank you.
ਸਰ ਗਾ ਵਾਰ ਵਾਰ ਹੀਟ ਚ ਆ ਜਾਂਦੀ ਹੈ। ਪਰ ਰਹਿੰਦੀ ਨਹੀਂ । 4 ਵਾਰ ਸੀਮਨ ਰਖਾ ਕੇ ਦੇਖ ਲਿਆ ਜੀ । ਉਸ ਨੂੰ ਕਾਰਗਿਲ ਦੀ ਫੀਡ ਤੇ ਨਾਲ agrimin ਦਾ ਮਿਨਰਲ ਮਿਕਚਰ 120 ਗ੍ਰਾਮ ਰੋਜ ਦੇ ਰਹੇ ਆ । ਹੀਟ ਵਿਚ ਤਾਂ ਢਾਈ ਮਹਿਨੇ ਬਾਦ ਹੀ ਆਗੀ ਸੀ ਪਰ ਰਹਿੰਦੀ ਨਹੀਂ weight ਵੀ ਪੁਰਾ ਹੈ ਕਿ ਦਿਕਤ ਹੋ ਸਕਦੀ ਹੈ ਜੀ ਕੋਈ ਇਲਾਜ ਦਸੋ ਜੀ ?
(pb)
ਹਰਪ੍ਰੀਤ ਜੀ ਜੇਕਰ ਤੁਹਾਡੀ ਗਾਂ ਵਾਰ ਵਾਰ ਰਪੀਟ ਹੋ ਰਹੀ ਹੈ ਤਾਂ ਤੁਸੀ ਉਸਦੀ ਹੀਟ ਖਤਮ ਹੋਣ ਤੋਂ 10 ਦਿਨ ਬਾਦ ਉਸ ਨੂੰ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ Keeper plus powder 30gm ਰੋਜਾਨਾ ਦਿਓ..
यह किस नस्ल की बछिया है ?
(hn)
Rajasthan
दीपक जी यह एचएफ नस्ल की है।
geranium ki kheti ke liye salah de ?
(hn)
Niti ji gerenium ki kheti November ke mahine me kari jati hai. Iski kheti ke liye domat, javik tattv se bharpur, achi nikasi vali mitti me achi pedavar deti hai. 1 acre zameen mein kareeb 4 hazar paudhe lag jate hai. Iski kheti polyhouse me bi kari jati hai. Iske liye 50-60 spuare meter ke polyhouse bnane ke liye lagpag 8-10 hazar rupay ka kharcha aata hai. Is pe NPK 19:19:19 ki spray bhut madad karti hai jo nitrogen, potassium aur phosphorous ki jrurat puri karti hai. Iski varieties jaise Algerian or Tunisian, Reunion or Bourbon, KKL-1, Sel-8, Hemanti, Bipuli, and Kunti hai. Dhanywad.
ਫੋਟੋ
(pb)
Punjab
ਅਵਿਨਾਸ਼ ਜੀ ਕਿਰਪਾ ਆਪਣਾ ਸਵਾਲ ਵਿਸਥਾਰ ਨਾਲ ਦੱਸੋ ਤਾ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Sir, Good afternoon ! I have just started into agriculture, request you kindly guide , what i can plant in this month. My previous crop was Cucumber and had some pest/virus issues .what can be planted instead is capsicum( in open field) a viable option ?
(en)
Maharashtra
Avi you can grow the vegetables such as beetroot, carrots, turnips, leeks, radishes, onion, spinach, Brussels sprouts, summer cabbage, lettuces, pickling and salad onions, peas, parsnips, broad beans, leeks, broccoli, cauliflower. Try to buy good varieties of seeds which have good resistance to the pests, diseases etc. Thank you.
Sir summer ch buffalo le koi vadia feed the formula daso g ?
(en)
Rajasthan
Tuci garmia vich pashu lyi 1 quintal majja di feed vich 30 kilo joo, 40 kilo kanak , 15 kilo vdemia di khall, 15 kilo saro di khal mix kro ate gawa lyi 1 quantal feed vich 35 kiloo jo, 45 kilo kanak , 10 kilo vdemia di khal ate 10 kilo saro di khall mix krke tyar karo te khavao..
Dhanwaad g
devmedia
(pb)
ਹਰਦੀਪ ਜੀ ਤੁਸੀ ਉਸ ਨੂੰ Hitek ਇੰਜੇਕਸ਼ਨ 1ml ਪ੍ਰਤੀ 33 ਕਿਲੋ ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ..
सर मुझे tractor swaraj 744 लेना है लोन पर कैसे मिलेगा 4 दिन के अंदर चाहिए कृप्या मदद्त् कीजिए ?
(hn)
Punjab
आप ट्रेक्टर लोन के लिए बैंक या लोन कंपनी की शाखा में जा कर आवेदन कर सकते हैं| सभी प्रमुख बैंक ट्रेक्टर खरीदने के लिए लोन देते हैं| साथ ही श्रीराम ट्रांसपोर्ट फाइनेंस, महिंद्रा फाइनेंस जैसे लोन कंपनी भी ट्रेक्टर खरीदने के लिए लोन देती हैं| आप ट्रेक्टर डीलर के यहाँ (ट्रेक्टर खरीदते समय) भी लोन के लिए आवेदन कर सकते हैं |हर बैंक की दस्तावेजों की लिस्ट अलग हो सकती है| आप बैंक से संपर्क कर पूरी लिस्ट ले सकते हैं| आपके फोटो आपकी पहचान और पते का प्रमाण (Identity and Address Proof) आपकी ज़मीन के कागज़ात (अगर आप किसान हैं) बैंक के स्टेटमेंट आपकी आय की जानकारी
sir mujhe swaraj 744 tractor lena hai lon par kaise milega please help me ?
(hn)
Punjab
Ashish ji aap iskeliye easily mahindra finanace se loan le sakte hai agar aapko iske bare aur adhik jankari leni hai to aap mujhse 9914452574 pe sampark kar sakte hai,dhanywad
मुझे सफेद इलायची की खेती के बारे में जानकारी दें, कितनी लागत ,कितनी जमीन,कितना समय और किस तरह से इसे सफलता पूर्वक किया जा सकता हैं ?
(en)
Maharashtra
सौरभ जी इलायची की खेती के लिए पौध रोपण का काम एक से दो महीने पहले किया जाता है। उसके बाद इन पौधों को बारिश के मौसम में जुलाई माह के दौरान खेतों में उगाना चाहिए, जिससे पौधों को सिंचाई की भी जरूरत नही होती और पौधा अच्छे से विकास भी करता है। इलायची के पौधे को छायादार जगह की ज्यादा आवश्यकता होती है। इसके रोपण करते समय भूमि में जल संरक्षण करना बहुत आवश्यक है कम बारिश वाले भाग में और ढलान वाली भूमि में जल संरक्षण करना जरूरी है इसकी फसल में नीम की खली एक किलोग्राम मुर्गी की खाद , FARMYARD खाद , कम्पोस्ट खाद या वर्मी कम्पोस्ट खाद की २ किलोग्राम की मात्रा को जैविक खाद के रूप में प्रयोग करना चाहिए इस खाद का प्रयोग एक साल में एक बार किया जा सकता है यदि इस खाद को हम मई या जून के महीने में प्रयोग करते है तो बहुत फायदेमंद होता है इलायची की फसल में लगने वाले रोग की रोकथाम करने के लिए :-इलायची की फसल में मुख्य रूप से फंगल रोग और पेड़ों की झुरमुट सड़ांध है इस रोग से इलायची का पौधा बिलकुल बेकार हो जाता है जिससे हमे उन्नत किस्म की उपज नही मिलती इसकी रोकथाम करने के लिए हमे बीजों को ट्राईकोडरमा कीटनाशक दवा से उपचरित करके बोना चाहिए इसके आलावा इलायची की बुआई उचित समय पर करनी चाहिए इलायची का जो पौधा वायरस के प्रभाव में आ जाता है उसके वायरस को और ना बढ़ने दें रोगग्रस्त पौधे को उखाड़कर जलाकर नष्ट कर दें इलायची की खेती करने के लिए 10 डिग्री से 30 डिग्री का तापमान सबसे उत्तम माना जाता है तापमान के साथ – साथ इलायची की अधिक उपज लेने के लिए नमी युक्त स्थान और छायादार स्थान का होना बहुत जरूरी है। धन्यवाद।
Uttar Pradesh
बहुत बहुत धन्यवाद् शिल्पा जी
Sir buffalo and cow le garmia le vadia feed the formula daso g ?
(en)
Rajasthan
Tuci garmia vich pashu lyi 1 qwantal majja di feed vich 30 kilo joo, 40 kilo kanak , 15 kilo vdemia di khall, 15 kilo saro di khal mix kro ate gawa lyi 1 quantal feed vich 35 kiloo jo, 45 kilo kanak , 10 kilo vdemia di khal ate 10 kilo saro di khall mix krke tyar karo te khavao..
Uttar Pradesh
tp vat प्लस और vardhak पाउडर दिन में दो बार. vastone की बोतल 100 ml प्रति दिन
Uttar Pradesh
20 days course
ਸਰ ,ਮੋਹਾਲੀ ,ਖਰੜ,ਵਾਸੀਆਂ ਨੁ ਬਕਰੀ ਪਾਲਣ ਦੀ ਟਰੇਨਿਗ ਕਿਥੋੰ ਮਿਲ ਸਕਦੀ ਹੈ ਕਿਰਪਾ ਕਰ ਕੇ ਦਸੋ ?
(en)
Punjab
ਭੁਪਿੰਦਰ ਜੀ ਤੁਸੀ ਇਸਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ KRISHI VIGYAN KENDRA Address: GURU ANGAD DEV VETERINARY AND ANIMAL SCIENCES UNIVERSITY MODEL TOWN, W.NO-6, STREET NO-4, KURALI, Sahibzada Ajit Singh Nagar, Punjab 140103 Phone: 0160 264 2827 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ..
tractor laon pr kese le ?
(hn)
Punjab
आप ट्रेक्टर लोन के लिए बैंक या लोन कंपनी की शाखा में जा कर आवेदन कर सकते हैं| सभी प्रमुख बैंक ट्रेक्टर खरीदने के लिए लोन देते हैं| साथ ही श्रीराम ट्रांसपोर्ट फाइनेंस, महिंद्रा फाइनेंस जैसे लोन कंपनी भी ट्रेक्टर खरीदने के लिए लोन देती हैं| आप ट्रेक्टर डीलर के यहाँ (ट्रेक्टर खरीदते समय) भी लोन के लिए आवेदन कर सकते हैं|हर बैंक की दस्तावेजों की लिस्ट अलग हो सकती है| आप बैंक से संपर्क कर पूरी लिस्ट ले सकते हैं| आपके फोटो आपकी पहचान और पते का प्रमाण (Identity and Address Proof) आपकी ज़मीन के कागज़ात (अगर आप किसान हैं) बैंक के स्टेटमेंट आपकी आय की जानकारी
ਸਭ ਤੋਂ ਖਤਰਨਾਕ ਕੀੜਾ ਕਹਿੜਾ ਹੈ ?
(pb)
Punjab
ਨਿੱਕੀ ਜੀ ਵੈਸੇ ਤਾ ਸਾਰੇ ਕੀੜੇ ਹੀ ਖ਼ਤਰਨਾਕ ਹੁੰਦੇ ਹਨ ਜੋ ਅਲੱਗ ਅਲੱਗ ਸਮੇਂ ਤੇ ਵੱਖ ਵੱਖ ਫ਼ਸਲਾਂ ਦਾ ਨੁਕਸਾਨ ਕਰਦੇ ਹਨ । ਕਿਰਪਾ ਇਹ ਦੱਸੋ ਕਿ ਤੁਸੀਂ ਕਿਹੜੀ ਫ਼ਸਲ ਦੇ ਕੀੜਿਆਂ ਬਾਰੇ ਜਾਣਕਾਰੀ ਲੈਣੀ ਹੈ ਤਾ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।
ਡਾਕਟਰ ਸਾਹਿਬ ਜੀ ਮੱਝ ਨੇ 2 ਮਹੀਨੇ ਦਾ ਬੱਚਾ ਸਿੱਟ ਦਿੱਤਾ ਹੈ।ਕਿਰਪਾ ਕਰਕੇ ਇਸਦਾ ਵਧੀਆ ਟਰੀਟਮੈਂਟ ਦੱਸੋ ਤਾਂ ਜੋ ਅੱਗੇ ਤੋਂ ਇਸ ਤਰਾਂ ਨਾ ਹੋਵੇ ਅਤੇ ਬੱਚੇਦਾਨੀ ਵਿੱਚ ਕਿਹੜੀ ਵਧੀਆ ਦਵਾਈ ਭਰਾਈ ਜਾਵੇ chelated agrimin fort ਟੀਕਾ ਭਰਾਉਣ ਤੋਂ ਪਹਿਲਾਂ ਅਤੇ ਬਾਅਦ ਦੇ ਸਕਦੇ ਹਾਂ ਕਿ ਨਹੀਂ ?
(pb)
ਤੁਸੀ ਇਸਨੂੰ Utrevive liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਬਾਕੀ Bovimin-B powder 50gm ਰੋਜਾਨਾ ਦਿਓ ਬਾਕੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਬਾਕੀ ਮਿਨਰਲ ਮਿਕਸਚਰ ਤੁਸੀ ਟੀਕਾ ਭਰਵਾਉਣ ਤੋਂ 5 ਤੋਂ 6 ਦਿਨ ਬਾਦ ਦੁਬਾਰਾ ਦੇਣਾ ਸ਼ੁਰੂ ਕਰ ਸਕਦੇ ਹੋ.
devmedia
(pb)
ਗੁਰਜੰਟ ਜੀ ਤੁਸੀਂ ਦੇਸੀ ਟੀਂਡੇ ਦੀ ਵੇਲ ਤੇ ਮੈਲਾਥਿਅਨ ਦੀ ਸਪਰੇਅ ਕਰ ਸਕਦੇ ਹਨ ਜਿਸਦੀ ਮਾਤਰਾ 2ml ਪ੍ਰਤੀ 1litre ਪਾਣੀ ਦੇ ਹਿਸਾਬ ਦੀ ਹੈ। ਧੰਨਵਾਦ।
Punjab
ਸਰ ਪੰਜਾਬੀ ਭਾਸ਼ਾ ਵਿਚ ਭੇਜਿਆ ਬਹੁਤ ਹੀ ਬਹੁਤ ਧੰਨਵਾਦ ਜੀ ਸਰ
mangalam kaun si sabji me kaam ata hai ?
(hn)
Md ji Grace ka mangalam ek growth enhancer hai. Yeh product organic hai. Ap iska paryog sabi sabjiyo par kar sakte hai. Yeh paodho ki achi growth karne me help karta hai jis se pedavar me bi ejafa hota hai. Ap iska upyog aloo, tamatar, pyaz, lahsun, bengan, tori, khira, makki, kaddu, gobhi, karela addi ki fasalo par lar sakte hai. Dhanywad.

4 month bashi ko kaise tyar kre ki wo 18 month mai tyar ho jaye ?
(hn)
Rahul ji aap uski khurak ka purra dian rakhen aur usko 1-1 mahine ke frak se salt change krke pett ke kirro wali dwai dena aur 8 mahine ki hone ke badd 3-3 mahine ke frak se pett ke kirro wali dwai den aur abhi usko ache chare ke sath sath cafplan powder 20gm rojana dena suru kren aur uski age ke hisab se iski matra vadha skte hai aur usko calf grower feed kise bhi company ki deni suru kr skte hai..
Mere gaon ki mitti lagbhag lal hai. Aur jadatar paudha lagane ke baad dimog ne kha deta hai.. Dimog se bachne ka upai, kiya medicine use karna hoga. Kripa sujhao bhejiye ?
(hn)
Punjab
Paban ji deemak ki roktham ke liye ap Clorpyriphos@3ml prati 1litre pani ke hisab se drenching kar sakte hai. Ap paudho me neem cake ja mustard cake ka istemal bi kar sakte hai. Dhanywad.
Sujhao dene ke liye dhainyawad ji
lobia me keat ya bimari lagi hai patte niche ki taraf roll ho rahe hai, please ilaz bataye ?
(hn)
Punjab
Virat ji ap lobia ki fasal par keet ka hamla hai ap iski roktham ke liye Malathion @2ml prati 1litre pani ke hisab se spray kar sakte hai. Dhanywad.
सर जी खरबूजे की खेती करना चाहते हैं किस प्रकार करें पूरी जानकारी दें ?
(hn)
Punjab
ud singh जी खरबूजा की खेती गहरी उपजाऊ और जल्दी पानी का निकास करने वाली मिट्टी में अच्छी होती है।इसकी अच्छी पैदावार के लिए चिकनी, रेतली और पानी को जल्दी सोखने वाली मिट्टी अच्छी मानी जाती है। मिट्टी की पी एच 6-7 होनी चाहिए। इसकी किस्मे जैसे Hara Madhu, Durgapur Madhu, RM 50, MHY 3, MHY 5, Punjab Sunehri, Punjab Hybrid, Hisar Saras है। खरबूजे की खेती के लिए फरवरी का पहला सप्ताह अनुकूल समय होता है बोने वाली किस्म के आधार पर 3-4 मीटर के बैड तैयार करें बैड पर दो बीज हर मेंड़ पर बोयें और मेंड़ का फासला 60 सैं.मी. होना चाहिए बिजाई के लिए 1.5 सैं.मी. गहराई में बीज बोयें। पनीरी त्यार करने का तरीका - जनवरी के आखिरी सप्ताह से फरवरी के पहले सप्ताह तक 100 गज की मोटाई वाले 15 सैं.मी. x12 सैं.मी. आकार के पॉलीथीन बैग में बीज बोया जा सकता है। पॉलीथीन बैग में गाय का गोबर और मिट्टी को एक जितनी मात्रा में भर लें। पौधे फरवरी के आखिर या मार्च के पहले सप्ताह बिजाई के लिए तैयार हो जाते हैं। 25-30 दिनों के पौधे को उखाड़कर खेत में लगा दें और पौधे खेत में लगाने के तुरंत बाद पहला पानी लगाना चाहिए।बिजाई के लिए 600-800 ग्राम बीज प्रति एकड़ में प्रयोग करें।बिजाई के 20-25 दिन पहले खेत में गली हुई रूड़ी की खाद या अच्छी तरह से गला हुआ गाय का गोबर 6 टन प्रति एकड़ में डालें। नाइट्रोजन 32-40 किलोग्राम (यूरिया 70-90 किलोग्राम), फासफोरस 16 किलोग्राम (सिंगल सुपर फासफेट 100 किलोग्राम), पोटाश 16 किलोग्राम (म्यूरेट ऑफ पोटाश 30 किलोग्राम) प्रति एकड़ के हिसाब से डालें।फासफोरस और पोटाश की पूरी मात्रा और नाइट्रोजन का तीसरा हिस्सा (1/3) बिजाई से पहले डालें। नाइट्रोजन की बची हुई मात्रा के दो हिस्से बिजाई के 25-30 दिनों के बाद और दूसरा हिस्सा फूल निकलने के समय डालें। पत्तों को छूने से परहेज करें और मिट्टी में अच्छी तरह मिलायें।बीजों के जल्दी अंकुरण के लिए बिजाई के तुरंत बाद सिंचाई करें। बाकी की सिंचाई 5-7 दिनों के अंतराल पर करें। फसल पकने के समय तब सिंचाई करें जब आवश्यक हो। जरूरत से ज्यादा पानी नहीं लगाना चाहिए। सिंचाई के समय खरबूजे के फल पर पानी नहीं पड़ना चाहिए। भारी मिट्टी में ज्यादा सिंचाई नहीं करनी चाहिए क्योंकि यह पौधे को जरूरत से ज्यादा बढ़ा देता है। ज्यादा मिठास के लिए कटाई से 3-6 दिन पहले सिंचाई नहीं करनी चाहिए।धन्यवाद।
सर सम्पर्क करें 6263617174
Amb Da butta g umar 5 saal da boor bhut a par lal makhi bhut lagg rhi a te boor nu jhad dindi a koi hall dasso g ?
(pb)
Punjab
Sukhi ji tusi amb de plant te wettable sulphur@1.25kg nu 100 litre pani de hisab nal spray kar sakde han. Te lal makhi lyi tusi Thiamethoxam@1ml prati 2litre pani de hisab nal spray kar sakde han. Dhanwad.
devmedia
(pb)
Rajasthan
ਹਾਂਜੀ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ ਤੁਸੀ ਫੀਡ ਅਤੇ ਖਲ ਦੋਨੋ ਮਿਕਸ ਕਰਕੇ ਦੇ ਸਕਦੇ ਹੋ
गर्मी के दिनों में गायों को कैल्शियम देना चाहिए कि नहीं ?
(hn)
अजय जी यदि आपके पशु दूध दे रहे है तो आप कैल्शियम 50—100 मि.ली. रोजाना दे सकते है। यदि दूध नहीं देते है तो ना दें।
Madhya Pradesh
जी बिल्कुल दे सकते हैं
Uttar Pradesh
हांजी 100ml प्रति दिन और पहले कीड़े वाली दवा देना जरुरी है।
devmedia
(pb)
Punjab
ਇਸ ਨੂੰ Gardplus inj. 4.5gm, ascrobic acid 20ml, Vitum-h inj. 5ml ਲਗਵਾਓ ਜੇਕਰ ਸੋਜਿਸ਼ ਹੈ ਤਾਂ ਨਾਲ Megludyne inj 20ml ਲਗਵਾਓ ਅਤੇ 3 ਦਿਨ ਇਲਾਜ ਕਰੋ..
Sir what is heifer feed formula To made it at home ?
(en)
Punjab
To prepare Heifer feed add the given below ingredient : 10 kg soyabean, 9kg Mustard , 8kg cotton seed , 40kg Bran, 20kg wheat or maize, 10kg Gram, 1kg salt, 2kg mineral mixture .