Manage Expert Answers

Search

Total Count :- 258604

wheat ki badiya verities ke bare me batay dhan wali jameen me ?

(en)
Posted by
Anil Kumar (8607864288)
Anil Kumar
Haryana
Hisar
Write Answer
Posted Date (21 Sep 2017 07:36 AM) Assigned Date (-)
Answered Date (21 Sep 2017 06:27 AM) Translated Date (-)

wheat ke lie app yeh wali kisme lgaa skte ho jaise ki HD 2967, DBW 17, HD 3086, WH 1105, PBW 550, PBW 343, PBW 725 .

21 Sep 2017

Average batay per acre?

P.B.W 725 is the best it's average 23 kwintal/ac

tiit di sparay kitne parsent bali nikalne k baad karni hai ?

(en)
Posted by
Parveen (9467090462)
Parveen
Haryana
Hisar
Write Answer
Posted Date (20 Sep 2017 11:00 PM) Assigned Date (-)
Answered Date (21 Sep 2017 06:49 AM) Translated Date (-)

Tilt ki spray 30% daane bnne par daano mein kalapan dekh k spray kre. nai toh 70%daane bnne par iss ki spray kre.

21 Sep 2017

d

ki kheti uni Bathinda vich kisan mele PBW343 kanak da beez milega and kina milega kine rate huoga ?

(en)
Posted by
Lakhwinder singh (9465127912)
Lakhwinder singh
Punjab
Mansa
Write Answer
Posted Date (21 Sep 2017 04:37 AM) Assigned Date (-)
Answered Date (21 Sep 2017 06:50 AM) Translated Date (-)

iss de related tuhanu sari jankari KVK bathinda ton hi milegi ki ohh per kisan kina beej denge ate kis rate denge..iss di jankari tuc KVK de vich ja k lai skde ho.

Majh di fat ghat aundi a ki paye tanh joh fat jayda ho jave ?

(en)
Posted by
lali Bachhal (8427388288)
lali Bachhal
Haryana
Ambala
Write Answer
Posted Date (21 Sep 2017 07:56 AM) Assigned Date (-)
Answered Date (21 Sep 2017 10:54 AM) Translated Date (-)

For SNF guar churi, For fat Sarho khal

Kanak de navi variety bare daso g ?

(en)
Posted by
ratinder Singh Rokha (9991165756)
ratinder Singh Rokha
Haryana
Kaithal
Write Answer
Posted Date (21 Sep 2017 08:36 AM) Assigned Date (-)
Answered Date (21 Sep 2017 06:51 AM) Translated Date (-)

ਉੱਨਤ PBW 343: ਇਸ ਕਿਸਮ ਵਿੱਚ ਪੀ ਏ ਯੂ ਵੱਲੋਂ ਸੁਧਾਰ ਕੀਤਾ ਗਿਆ ਹੈ। ਹੁਣ ਇਸ ਕਿਸਮ ਦਾ ਝਾੜ 23.2 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਭੂਰੀ ਅਤੇ ਪੀਲੀ ਕੁੰਗੀ ਦੀ ਕਾਫੀ ਹੱਦ ਤੱਕ ਰੋਧਕ ਕਿਸਮ ਹੈ। ਉੱਨਤ PBW 550: ਇਸ ਕਿਸਮ ਵਿੱਚ ਪੀ ਏ ਯੂ ਵੱਲੋਂ ਸੁਧਾਰ ਕੀਤਾ ਗਿਆ ਹੈ। ਹੁਣ ਇਸ ਕਿਸਮ ਦਾ ਝਾੜ 23 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਭੂਰੀ ਅਤੇ ਪੀਲੀ ਕੁੰਗੀ ਦੀ ਪੂਰੀ ਤਰ੍ਹਾਂ ਰੋਧਕ ਕਿਸਮ ਹੈ। PBW 1 Zn: ਇਹ ਪੀ ਏ ਯੂ ਵੱਲੋਂ ਤਿਆਰ ਕੀਤੀ ਗਈ ਨਵੀਂ ਕਿਸਮ ਹੈ, ਜਿਸਦਾ ਝਾੜ 22.5 ਕੁਇੰਟਲ ਪ੍ਰਤੀ ਏਕੜ ਹੈ।

Answered Date (21 Sep 2017 03:29 PM) Translated Date (-)

ਪੀ ਬੀ ਡਬਲਯੂ_ 343 ਇਸ ਨਵੇ ਬੀਜ ਦੀ ਕੀ ਪਛਾਣ ਹੋਵੇਗੀ ਕੳਕਿ ਮਾਰਕਿਟ ਵਿਚ ਪਹਿਲਾ ਵੀ PBW_343 ਦਾ ਬੀਜ ਅਉਦਾ ?

ਝੋਨੇ ਦੇ ਕਾਲੇ ਤੇਲੇ ਦੇ ਲਈ ਦਵਾਈ ਦੱਸੋ ਜੀ ?

(en)
Posted by
()
--
--
Write Answer
Posted Date (21 Sep 2017 09:35 AM) Assigned Date (-)
Answered Date (21 Sep 2017 06:55 AM) Translated Date (-)

ਝੋਨੇ ਦੇ ਵਿੱਚ ਕਾਲੇ ਤੇਲੇ ਦੇ ਲਈ acephate@500 ਗ੍ਰਾਮ ਜਾਂ glamore@50 ਗ੍ਰਾਮ ਜਾਂ chess@120 ਗ੍ਰਾਮ ਜਾਂ @dentop@35 ਗ੍ਰਾਮ ਜਾਂ Solomon@120 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ । ਇਸ ਤੋ ਇਲਾਵਾ DDVP@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

Answered Date (23 Sep 2017 06:21 AM) Translated Date (-)

ਝੋਨੇ ਤੇ ਕਾਲੇ ਦੀ ਦਵਾਈ ਦੱਸੋ ਜੀ

ਇਸ ਦੇ ਬਾਰੇ ਦੱਸੋ ?

(en)
  • 1
Posted by
vikram aulakh (9896238368)
vikram aulakh
Haryana
Kurukshetra
Write Answer
Posted Date (21 Sep 2017 09:45 AM) Assigned Date (-)
Answered Date (21 Sep 2017 07:33 AM) Translated Date (-)

ਇਸ ਦੇ ਵਿੱਚ ਹਲਦੀ ਰੋਗ ਆ ਗਿਆ ਹੈ । ਇਸ ਦੀ ਰੋਕਥਾਮ ਦੇ ਲਈ Tilt@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ । ਇਹ ਠੀਕ ਹੋ ਜਾਵੇਗਾ ।

Answered Date (21 Sep 2017 03:57 PM) Translated Date (-)

cantaf v rokdi ha isnu hi?

Kanak di sabh to jiada jhad den vali kisam daso time ghatt lave ?

(en)
Posted by
binderpal singh (7009055085)
binderpal singh
Punjab
Sangrur
Write Answer
Posted Date (21 Sep 2017 10:16 AM) Assigned Date (-)
Answered Date (21 Sep 2017 02:42 PM) Translated Date (-)

DBW16 Sb ton jayda jhaad dain wali variety hai. isda jhaad 39 quental hai te eh 120 dina ch pak jandi hai. te eh yellow brown rust te leaf blight resistant hai

Answered Date (21 Sep 2017 10:09 AM) Translated Date (-)

PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ। ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। UNNAT PBW 343: ਇਹ ਕਿਸਮ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। WH 542: ਇਹ ਕਿਸਮ ਸਮੇਂ ਤੇ ਬਿਜਾਈ ਕਰਨ ਅਤੇ ਸਿੰਚਿਤ ਖੇਤਰਾਂ ਦੇ ਲਈੇ ਯੋਗ ਹੈ। ਇਸਦੀ ਔਸਤ ਪੈਦਾਵਾਰ 20 ਕੁਇੰਟਲ ਪ੍ਰਤੀ ਏਕੜ ਹੈ। PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ। ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ। PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ। WHD-912: ਇਹ ਕਿਸਮ ਜੰਗ ਦੇ ਨਾਲ ਕਰਨਾਲ ਬੰਟ ਦਾ ਵੀ ਮੁਕਾਬਲਾ ਕਰ ਸਕਦੀ ਹੈ। ਇਸਦਾ ਔਸਤ ਝਾੜ 21 ਕੁਇੰਟਲ ਪ੍ਰਤੀ ਏਕੜ ਹੈ। HD 3043: ਇਸ ਦੀ ਔਸਤਨ ਪੈਦਾਵਾਰ 17.8 ਕੁਇੰਟਲ ਪ੍ਰਤੀ ਏਕੜ ਹੈ । ਇਹ ਕਿਸਮ ਪੱਤਿਆਂ ਉੱਤੇ ਪੀਲੇ ਧੱਬੇ ਅਤੇ ਪੀਲੀਆਂ ਧਾਰੀਆਂ ਦੀ ਬਿਮਾਰੀ ਤੋਂ ਕਾਫੀ ਹੱਦ ਤੱਕ ਰਹਿਤ ਹੈ । WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ। PBW 660: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਰਾਜ ਦੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਕਣਕ ਦੀ ਪੈਦਾਵਾਰ ਵਧਾਉਣ ਲਈ ਇਸ ਦੀ ਕਾਢ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 100 ਸੈ.ਮੀ. ਤੱਕ ਹੁੰਦਾ ਇਹ ਲਗਭਗ 162 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 17.1 ਕੁਇੰਟਲ ਪ੍ਰਤੀ ਏਕੜ ਹੈ। PBW-502: ਇਸ ਕਿਸਮ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਸਮੇਂ-ਸਿਰ ਬੀਜਣ ਵੇਲੇ ਮੌਜੂਦਾ ਸਿੰਚਾਈ ਹਾਲਾਤਾਂ ਦੇ ਅਨੁਕੂਲ ਹੁੰਦੀ ਹੈ। ਇਹ ਪੱਤਿਆਂ ਉੱਤੇ ਪੈਣ ਵਾਲੇ ਧੱਬੇ ਅਤੇ ਧਾਰੀਆਂ ਤੋਂ ਰਹਿਤ ਹੁੰਦੀ ਹੈ। HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਰੰਤੂ ਇਸ ਨੂੰ ਸਮੇਂ-ਸਿਰ ਬੀਜ ਕੇ ਇਸ ਤੋਂ 30 ਕੁਇੰਟਲ ਪ੍ਰਤੀ ਏਕੜ ਦਾ ਝਾੜ ਵੀ ਲਿਆ ਜਾ ਸਕਦਾ ਹੈ। HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ। DBW17: ਇਸਦੇ ਬੂਟੇ ਦਾ ਕੱਦ 87 ਸੈਂ:ਮੀ: ਹੁੰਦਾ ਹੈ। ਇਹ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈ। UNNAT PBW 550 ਇਹ ਕਿਸਮ 146 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ। ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Answered Date (22 Sep 2017 09:30 AM) Translated Date (-)

veer ji dbw16 DWR karnal ne release kiti hai. eh late sown variety hai te baki is bare thonu pehla dss dita gya hai

plz give me the detail information of these varieties of wheat.plz find the attached pic. ?

(en)
  • 1
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (20 Sep 2017 12:57 PM) Assigned Date (-)
Answered Date (20 Sep 2017 12:51 PM) Translated Date (-)

PBW 725: It is dwarf variety, released by Punjab Agriculture University. It is suitable for timely sown irrigated areas. It is resistant to yellow and brown rust. It is ready to harvest in 155 days. It gives average yield of 23 qtl/acre. HD 2967: It is double dwarf variety with an average plant height of 101 cm. The ears are medium dense. It is resistant to yellow and brown rust but susceptible to karnal bunt and loose smut diseases. It takes about 157 days to mature. The yield is 21.5 qtl/acre. DBW17: The height of the plant is 87 cm. Grains are amber hard, medium bold and lustrous. It is susceptible to new races of yellow rust and moderately resistant to brown rust. It matures in 155 days. The average yield is 20 qtl/acre. DBW 88: It is bread wheat and released in 2014. It is cultivated under irrigated and timely sown areas. The average yield of 22-23qtl per acre.

666 jhone nu False smut de lyi Kehri sapre kariye.... 10 din tak jhone di katai ho jani hai ?

(en)
Posted by
Gurnaib Johal (8968733080)
Gurnaib Johal
Punjab
Ferozpur
Write Answer
Posted Date (20 Sep 2017 01:13 PM) Assigned Date (-)
Answered Date (20 Sep 2017 05:43 PM) Translated Date (-)

iss de upper false smut di roktham de lyi Tilt@200ml nu 150 ltr paani de nal mila k prati acre te spray kro.

tilt Di sapre kari c daanya di shining lyi ki ih thk hai ?

(en)
Posted by
satinder singh (9465912629)
satinder singh
Punjab
Patiala
Write Answer
Posted Date (20 Sep 2017 01:20 PM) Assigned Date (-)
Answered Date (20 Sep 2017 05:38 PM) Translated Date (-)

han g ihh daanya di shining de lyi wdia hai iss nal daane kaale hon ton bach jande hnn..

ਝੋਨੇ ਨੂੰ ਪੱਤਾ ਲਪੇਟ ਸੂੰਡੀ ਤੋ ਕਿਹੜੀ ਸਪਰੇਅ ਕਰੀਏ ?

(en)
Posted by
parmjeet singh (7973490419)
parmjeet singh
Punjab
Sangrur
Write Answer
Posted Date (20 Sep 2017 01:54 PM) Assigned Date (-)
Answered Date (20 Sep 2017 05:37 PM) Translated Date (-)

Patta lapet soondi di roktham de lyi tata tukumi@100gm ja fame@30ml ja emamectin benzoate@100gm nu 150 ltr paani de nal mila k prati acre te spray kro..

we have a cow and us de 25 sep nu din pure hunde a but oh dudh pa ke sukon lag pye and pathe v nhi kha rhi . so, what is the reason and what we can do ?

(en)
Posted by
satender kumar (8607157736)
satender kumar
Haryana
Bhiwani
Write Answer
Posted Date (20 Sep 2017 08:31 AM) Assigned Date (-)
Answered Date (26 Sep 2017 08:23 AM) Translated Date (-)

Jay kar dudh suk reha hai that means get it checked by Dr immediately so that he can see the movement of baby.

114 jhona dudhe ch c 10 din vadh jwa suka k panni lyia... hun dso ohde chard ch fark pao k nhi ji... hun last spre kitti waldimycin 3l. talet 200 ml. biprozen 400 ml. ddp 100 ml kiwe rho eh dso ji plzz ?

(en)
Posted by
Sukhmander singh (8427617002)
Sukhmander singh
Punjab
Moga
Write Answer
Posted Date (20 Sep 2017 02:09 PM) Assigned Date (-)
Answered Date (21 Sep 2017 06:52 AM) Translated Date (-)

jhona vaddn ton 7-8 din pehla bilkul paani band krdeo...validamycin blight de lyi wdia kam krdi hai ate tilt daanya di shining bnaun de lyi kam wdia kru..bupro de nalo tuc Ddvp kr skde ho..iss di dosage 200ml per acre de hisaab nal foliar spray krdeo...

basmati rice De vich kale kale jda vich ki chij hai eade bare daso ki rog hai ki ilaj hai g ?

(en)
  • 2
Posted by
gurmukh chahal (9660357769)
gurmukh chahal
Rajasthan
Hanumangarh
Write Answer
Posted Date (20 Sep 2017 02:11 PM) Assigned Date (-)
Answered Date (20 Sep 2017 05:36 PM) Translated Date (-)

iss de vich hopper hai..jis nu kala tela keha janda hai..iss di roktham de lyi actara@80gm ja acephate@500gm ja solomon@120ml ja glamore@50gm ja dentop@35gm ja chess@120ml ja ddvp@200ml nu 150 ltr paani de nal mila k prati acre te spray kro...iss nal tela control ho jawega.

Pr113 parmal johna hai k mota johna Es da rate Ki hai j mots johna a Te Ki rate chal rha iss vaar g ?

(en)
Posted by
Harjobandeep Singh (9872233003)
Harjobandeep Singh
Punjab
Gurdaspur
Write Answer
Posted Date (20 Sep 2017 02:37 PM) Assigned Date (-)
Answered Date (21 Sep 2017 07:34 AM) Translated Date (-)

jhone de mandikarn di jankari aje nai ditti ja skdi jdo iss da mandikarn shuru hon de saar jo v sarkar duwaara rate rakhya gya uss de anusaar uhanu aun wale sme de vich jankari de ditti jawegi.

सरसों की बिजाई कौनसी का समय है ?

(en)
Posted by
राम भगत पोटलिया गांव खाबड़ा कला (9466668634)
राम भगत पोटलिया गांव खाबड़ा कला
Haryana
Fatehabad
Write Answer
Posted Date (20 Sep 2017 03:19 PM) Assigned Date (-)
Answered Date (21 Sep 2017 07:36 AM) Translated Date (-)

ये सरसों की किस्में हैं-- Pioneer 45S42,Pioneer 45S35,Pioneer 45S46,GSL 1,PGSH51,Hyola PAC 401,GSC 6,RH 0406,RH 0749 और इनकी बिजाई का समय अंत सितंबर से अक्तूबर तक का है।

ਕਣਕ ਦੀ dvw 88 ਕਿਸਮ ਬਾਰੇ ਦਸੋ ਜੀ ...ਕਿਸ ਤਰਾਂ ਦਾ ਬੀਜ ਆ..ਕਿਹੋ ਜਹੀ ਜਮੀਨ ਦੀ ਜਰੂਰਤ ਆ।?

(en)
Posted by
Balkar singh (9815274708)
Balkar singh
Punjab
Sangrur
Write Answer
Posted Date (20 Sep 2017 03:51 PM) Assigned Date (-)
Answered Date (20 Sep 2017 12:57 PM) Translated Date (-)

Ih kisam 2014 de vich ayi c iss kisam nu shi time de nal ate shi paani wale khetra de vich ugaaya ja skda hai iss kisam da jhaad 22-23 qtl prati acre hai.

jhone vich kala tela sheath blight leef blight bhaut jyada hai ki eh dvai theek kardugi is da result kive hai ?

(en)
  • 4
Posted by
()
--
--
Write Answer
Posted Date (20 Sep 2017 03:59 PM) Assigned Date (-)
Answered Date (20 Sep 2017 05:26 PM) Translated Date (-)

iss de vich logic nam wali spray tele lyi hai ..jo dujia spreha hnn ohna ohna di jgah pulsor@200ml ja nativo@100gm ja custodia@250 ml ja Amistar top@200ml di varto kro. ihna nu 150 ltr paani de vich mila k prati acre te spray kro... ihh walia spreha tuhaadia spreha de nalo wdia hnn ate result v wdia hai

sagwan ki kheti haryana me kis place me hoti hai ?

(en)
Posted by
satender kumar (8607157736)
satender kumar
Haryana
Bhiwani
Write Answer
Posted Date (20 Sep 2017 04:39 PM) Assigned Date (-)
Answered Date (21 Sep 2017 09:31 AM) Translated Date (-)

Sar jiri to baad kehdi fasal Vadia rahe gi toriya ja Aalu jamin ratli aa sar

Answered Date (21 Sep 2017 09:52 AM) Translated Date (-)

toriya bij do

Strawberry di pod punjab ch kis kis jaga te mil di aa ?

(en)
Posted by
samna (9041380613)
samna
Punjab
Sangrur
Write Answer
Posted Date (20 Sep 2017 12:18 PM) Assigned Date (-)
Answered Date (21 Sep 2017 09:04 PM) Translated Date (-)

call me 8360545455 apne paas hai ji

Answered Date (18 Feb 2018 01:25 PM) Translated Date (-)

Contact- ‭98725 95194‬ NS berry orchard, patiala

ਮਟਰ ਤੇ ਸ਼ਿਮਲਾ ਮਿਰਚ ਦੀ ਇਕਟੀ ਖੇਤੀ ਕਿਵੇ ਕੀਤੀ ਜਾ ਸਕਦੀ ਹੈ ?

(en)
Posted by
Gurmeet singh (9855510605)
Gurmeet singh
Punjab
Sangrur
Write Answer
Posted Date (19 Sep 2017 01:23 PM) Assigned Date (-)
Answered Date (04 Oct 2017 10:52 AM) Translated Date (-)

ਤੁਸੀਂ ਮਟਰ ਤੇ ਸ਼ਿਮਲਾ ਮਿਰਚ ਦੀ ਖੇਤੀ ਇਕਠੀ ਨਹੀਂ ਕਰ ਸਕਦੇ |ਇੰਨਾ ਦੀ ਬਿਜਾਈ ਦਾ ਸਮਾਂ ਅੱਡ ਅੱਡ ਹੈ| ਮਟਰ ਦੀ ਬਿਜਾਈ ਸਮਾਂ ਮੱਧ ਅਕਤੂਬਰ ਤੋਂ ਮੱਧ ਨਵੰਬਰ ਤਕ ਹੈ|ਅਤੇ ਸ਼ਿਮਲਾ ਮਿਰਚ ਦੀ ਨਰਸਰੀ ਦਾ ਸਮਾਂ ਅਕਤੂਬਰ ਦਾ 4 ਹਫਤੇ ਤੋਂ ਹੈ| ਇਸਦੀ ਮੁਖ ਖੇਤ ਵਿਚ ਬਿਜਾਈ ਫਰਵਰੀ ਮਹੀਨੇ ਵਿਚ ਹੁੰਦੀ ਹੈ

ਸਤਿ ਸ੍ਰੀ ਅਕਾਲ ਜੀ ਸ੍ਰੀ ਮਾਨ ਜੀ ਸਾਡੇ ਖੇਤ ਜੀਰੀ ਪੂਸਾ 44ਹੇ ਤੁਹਾਨੂ ਵੀ ਪਤਾ ਕੀ ਇਸਨੂ ਕਾਲਾ ਤੇਲਾ ਪੇ ਜਾਦਾਂ ਹੇ ਅਸੀ ਉਪਰ ਕਿਹੜੀ ਸਪਰੇਹ ਕਰੀਏ ਜਿਸ ਨਾਲ ਰੋਕਥਾਮ ਹੋ ਸਕੇ ਜੀ। ?

(en)
Posted by
bhinder tejay (9417560073)
bhinder tejay
Punjab
Patiala
Write Answer
Posted Date (19 Sep 2017 01:34 PM) Assigned Date (-)
Answered Date (20 Sep 2017 09:46 AM) Translated Date (-)

ਜੇਕਰ ਤੇਲਾ ਹੈ ਤਾਂ ਉਸ ਦੇ ਲਈ Actara@80gm ਜਾਂ acephate@500gm ਜਾਂ chess@120gm ਜਾਂ dentop@35gm ਜਾਂ Solomon@120ml ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਇਸ ਤੋਂ ਇਲਾਵਾ DDVP@200ml ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ।ਜੇਕਰ ਦਾਣੇ ਕਾਲੇ , ਗਰਦਨ ਤੋੜ ਜਾ ਬਲਾਸਟ ਜਾ ਧੱਬੇ ਪੈ ਰਹੇ ਹੱਨ ਤਾਂ ਉਸ ਦੇ ਲਈ 200ml @TILT ja fir 100gm NATIVO ja fir 200ml FOLICUR ਜਾ 200ml @PULSOR ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋI

hopper ka kya ilaaj hai iss ki spray btaaye ?

(en)
Posted by
Parveen (9467090462)
Parveen
Haryana
Hisar
Write Answer
Posted Date (19 Sep 2017 01:36 PM) Assigned Date (-)
Answered Date (20 Sep 2017 06:22 AM) Translated Date (-)

Dhaan mein hopper ki roktham ke liye Nuvaan@200ml ja Glamore@50gm ja Solomon@120ml ja Chess@120gm ja Acephate@500gm ja Actara@80gm ko 150 ltr pani mein mila kr prati acre pe spray kre. iss se hopper control ho jayega.

Answered Date (20 Sep 2017 10:26 PM) Translated Date (-)

dantop da bhi vdia result h

ਝੋਟੀ 3.5 ਸਾਲ ਦੀ ਹੋ ਗੲੀ ਹੈ । ਝੋਟੀ ਦਾ ਵਜਨ ਲਗਪਗ 400 ਕਿਲੋ ਗ੍ਾਮ ਹੈ। ਪਰ ਹੀਟ ਵਿੱਚ ਨਹੀ ਅਾ ਰਹੀ । ੳੁਸਨੂੰ ਹੀਟ ਵਿੱਚ ਅਾੳੁਣ ਲੲੀ ਕੀ ਦਿੱਤਾ ਜਾ?

(en)
Posted by
gurcharan Singh (9914071986)
gurcharan Singh
Punjab
Moga
Write Answer
Posted Date (19 Sep 2017 02:25 PM) Assigned Date (-)
Answered Date (21 Sep 2017 10:29 AM) Translated Date (-)

homeppathy diya 2 medican ik 1kg repromin(Kemin) and repetovet kit(hivit) deo. eh tohanu nede de medical store to mil javega te ehna nu den da sara tarika es medican de box upar likheya hoeeya hunda hai.

21 Sep 2017

Thnx

mere kol ik choti hai 21 month di.ohnu heat ch leon lai kina time hor chai da hea jea time sai hea ta ohnu kehdi feed payi jawe ta jo oh heat ch a jawe?

(en)
Posted by
Harpinder singh (9530874846)
Harpinder singh
Punjab
Patiala
Write Answer
Posted Date (19 Sep 2017 02:56 PM) Assigned Date (-)
Answered Date (26 Sep 2017 09:58 AM) Translated Date (-)

choti da 250-300 kg weight hona jrori hai te nal bolus totavit 14 deo .

muli wich. naden nashan bhut hn koi. sprey. KR side a. te jameen. redline ha koi hill dsso. Nadeem nasak bare Mithra bahut hai ji ?

(en)
Posted by
amanjot singh (8360510558)
amanjot singh
Punjab
Bathinda
Write Answer
Posted Date (19 Sep 2017 04:06 PM) Assigned Date (-)
Answered Date (20 Sep 2017 07:00 AM) Translated Date (-)

muli de vich nadeeena di rktham bijaayi ton pehla kiti ja skdi hai uss sme tuc 1 ltr stomp nu 150 ltr paani de nal mila k prati acre te shidkaa kr skde ho ate spray krn ton 2 din tak bijaayi na kro.. bijaayi ton baad mooli de upper koi v nadeena nashak spray krn di sifarish nai kiti jandi..iss vichle kakha nu godi kr k control kita ja skda hai.

Answered Date (20 Sep 2017 02:11 PM) Translated Date (-)

jiri pasta lapat

Hamari jamin tubewell ke pani se kathor ho gai h kya kre?

(en)
Posted by
Umed singh (9812493811)
Umed singh
Haryana
Sirsa
Write Answer
Posted Date (19 Sep 2017 04:34 PM) Assigned Date (-)
Answered Date (20 Sep 2017 07:04 AM) Translated Date (-)

iss ko soft bnaane ka koi v pakka ilaaj nai hai kyuki uss jameen ka nature hi hard hai aur hmm uss jameen koi pakke taur par soft nai kr skte.. agr uss mein paani jyaada rukta hai aur uss ke liye kuch sme k liye sulphur 7-8 kg prati acre ke hisaab se daal k khade paani ka intzaaam kr skte hai.. iss se paani neeche chla jaata hai.

eh ke problem hoea gye chona nu os di leaf red clor di hoea rhea hai ?

(en)
  • 3
Posted by
kiranpal (9781942077)
kiranpal
Punjab
Ludhiana
Write Answer
Posted Date (19 Sep 2017 05:20 PM) Assigned Date (-)
Answered Date (21 Sep 2017 10:07 AM) Translated Date (-)

ihh koi bimaari nai hai ihh mousam de bdlaav da hi fark hai garmi vadan ghatan ate raat nu thand hon de kaarn hi pattya de upper laali aa rhi hai.

Ganne me Carbofuran kese kam karti h pani me ya sukhe me or carbofuran sukhe khet me dali thi ret me mila ke ab pani kitne time bad lgana h ?

(en)
Posted by
SUMIT (7988486547)
SUMIT
Haryana
Kurukshetra
Write Answer
Posted Date (19 Sep 2017 05:28 PM) Assigned Date (-)
Answered Date (20 Sep 2017 07:20 AM) Translated Date (-)

Yeh ek keetanshak hai iss ki varto top borer ki roktham k liye ki jaati hai.iss ko app haath se shitta de ke 12 kg prati acre k hisaab se buraakav kr skte ho...jab aap khet mein iss ko daalte ho toh iss ko daalne ke baad khet mein agle din paani lgaa skte ho.

ਡਾਕਰ ਜਮੀਨ ਲਈ ਕਣਕ ਦਾ ਕਿਹੜਾ ਬੀਜ ਠੀਕ ਹੈ ?

(en)
Posted by
ਕਪੂਰ ਸਿੰਘ (9464653002)
ਕਪੂਰ ਸਿੰਘ
Punjab
Patiala
Write Answer
Posted Date (19 Sep 2017 06:27 PM) Assigned Date (-)
Answered Date (20 Sep 2017 07:25 AM) Translated Date (-)

ਡਾਕਰ ਜਮੀਨ ਦੇ ਲਈ HD 2967, DBW 17, HD 3086, WH 1105, PBW 550, PBW 343, PBW 725 ਵਰਗੀਆਂ ਕਿਸਮਾਂ ਲਗਾ ਸਕਦੇ ਹੋI

iss bimaaari di roktham de lyi jhone de upper kehdi spray kryie ?

(en)
  • 2
Posted by
Gurjot singh (9988538446)
Gurjot singh
Punjab
Patiala
Write Answer
Posted Date (19 Sep 2017 07:32 PM) Assigned Date (-)
Answered Date (21 Sep 2017 11:15 AM) Translated Date (-)

iss de vich soondi de kaarn daane khaali ho jande hnn iss di roktham de lyi coragen@60ml ja fame @30ml JA TATA TUKUMI @100gm nu 150 ltr pani de nal mila k prati acre te spray krdeo

gaa di pregnecy da treeka ?

(en)
Posted by
Mandeep singh (9878321593)
Mandeep singh
Punjab
Patiala
Write Answer
Posted Date (19 Sep 2017 07:44 PM) Assigned Date (-)
Answered Date (20 Sep 2017 12:25 PM) Translated Date (-)

gaa nu vdya compny da mineral mixture daily ditaa javee...feed te hare charee di matra sahi rakhi javee..tikaa full heat te bhrwaya jave

Adwanta ki 414 variety kesi hai ?

(en)
Posted by
Umed singh (9812493811)
Umed singh
Haryana
Sirsa
Write Answer
Posted Date (19 Sep 2017 08:00 PM) Assigned Date (-)
Answered Date (21 Sep 2017 08:18 AM) Translated Date (-)

yeh ek sarso ki variety hai isska jhaad bhi acha hai aur isse kam paani ki jrurat hoti hai.kam paani wale areas mein isse ugaaya ja skta hai.

मछी पालन करने के लिए क्या करूँ ?

(en)
Posted by
सुमेर डाँगी (9812667468)
सुमेर डाँगी
Haryana
Hisar
Write Answer
Posted Date (19 Sep 2017 08:10 PM) Assigned Date (-)
Answered Date (21 Sep 2017 11:13 AM) Translated Date (-)

मछली पालन के लिए सब से पहले तालाब का चयन करना पड़ता है. इस के लिए ग्रामपंचायतों नगरपालिकाओं द्वारा संरक्षित तालाबों को पट्टे पर ले कर यह काम शुरू किया जा सकता है. जिन के पास 1 बीधे से 2 हेक्टेयर तक जमीन है, वे तालाब की खुदाई करा कर मछलीपालन का काम शुरू कर सकते हैं. तालाब का चयन करते समय यह ध्यान रखना चाहिए कि तालाब में साल भर 1-2 मीटर पानी जरूर भरा रहे. इस के लिए तालाब में पानी भरने का इंतजाम रखना चाहिए. तालाब में मछली के बच्चे डालने से पहले यह जान लेना जरूरी होता है कि तालाब बाढ़ प्रभावित न हो और उस के किनारे कटेफटे न हों.मछलीपालन से पहले यह जांच लेना चाहिए कि तालाब का समतलीकरण हो चुका हो. इस के अलावा तालाब में पानी आनेजाने की जगह पर जाली लगी होनी चाहिए, ताकि जलीय जीवजंतु तालाब में न आने पाएं. तालाब के सुधार का काम जून तक जरूर पूरा कर लेना चाहिए मछलीपालन के लिए कभी भी एक तालाब में अकेली एक प्रजाति की मछली का चयन नहीं करना चाहिए, बल्कि उच्च उत्पादकता वाली 2 से 6 प्रजातियों का चयन करना चाहिए, जिस से मछलियों की बढ़वार अच्छी होती है और उत्पादन भी अच्छी मात्रा में होता है. कतला , सिल्वर कार्प ,रोहू पाली जाने वाली प्रजातियां है.।

21 Sep 2017

pung tyar karn de training kitho milde aa g

kisi b pesticide/insectides bottle per systemic likha hota h uska kya matlab hota h ?

(en)
Posted by
SUMIT (7988486547)
SUMIT
Haryana
Kurukshetra
Write Answer
Posted Date (19 Sep 2017 08:13 PM) Assigned Date (-)
Answered Date (20 Sep 2017 08:20 AM) Translated Date (-)

jo contact likha hot hai uss ka mtlb hota hai ki yeh foliar spray hai aur iss ki foliar spray ki jaaati hai aur plants ko direct milti hai aur asar krti hai..jo systemic hota hai uss ka matlb hota hai jo bhi app spray ja fir granual form mein daaalte ho toh pauda uska jameen mein se asar leta hai uss ko syestemic kehte hai.

paddy ch haldi rog bare daso ?

(en)
  • 1
Posted by
tejinder pal singh (9815386097)
tejinder pal singh
Punjab
Patiala
Write Answer
Posted Date (19 Sep 2017 08:14 PM) Assigned Date (-)
Answered Date (20 Sep 2017 06:53 AM) Translated Date (-)

haldi rog di roktham de lyi jhone de upper 200ml tilt nu 150 ltr paani de nal mila k prati acre te spray kro. iss nal ihh control jo jawega.

muchal de vich blast vasta kehdi spray karni chahidi ha ?

(en)
Posted by
baljinder singh (9417170767)
baljinder singh
--
--
Write Answer
Posted Date (19 Sep 2017 08:40 PM) Assigned Date (-)
Answered Date (20 Sep 2017 08:23 AM) Translated Date (-)

jhone de upper blast di bimaari di roktham de lyi tuc DUPONT DI GALILEO WAY@250ml ja fir NATIVO@100gm ja TILT 200ml ja CUSTODIA @300ML AMISTAR TOP@250ML ja Validamycin @400ml ja nu 150 ltr paani de nal mila k prati acre te spray kr skde ho.

gardan tod ke liye kon si davai h or ise kab karna hota h ?

(en)
Posted by
Parveen (9467090462)
Parveen
Haryana
Hisar
Write Answer
Posted Date (19 Sep 2017 08:52 PM) Assigned Date (-)
Answered Date (20 Sep 2017 08:28 AM) Translated Date (-)

Agar dhaan mein jhulas rog+ gardan tod ja fir daane kaale ho rhe hai toh uss ki roktham ke liye 100gm nativo ja 200ml tilt ja 200ml pulsor ja 200ml @folicur ko 150 ltr paani ke saath mila ke prati acre mein spray kre. iss se yeh bimaari thk ho jayegi...inn dwaayio ko tab krna hai jab plants ke upper dhaabe bnne shuru ho jaaaye ja fir daane kaaale hone shuru ho jaye ja neeche praaali bnni shuru ho jaaye tab is ka spray jrur kre.

ਤਿੰਨ ਦਿਨ ਹੋ ਗਏ ਕਾਲੇ ਤੇਲੇ ਦੀ ਅਪਲੋਡ ਤੇ ਈਸੀਫੇਟ ਦੀ ਸਪਰੇ ਕੀਤੀ ਨੂੰ ਚੋਥੇ ਦਿਨ ਦੇਖਿਆ ਤਾ ਝੋਨੇ ਦੀ ਦੇੜੀ ਗਿਰੀ ਪੲਈ ਸੀ ਇਸ ਵਾਰੇ ਦੱਸਿਆ ਜਾਵੇ ਜੀ ਝੋਨਾ ਅੱਧਾ ਪੱਕ ਗਿਆ ਹੈ ਹੁਣ ਸਪਰੇ ਕਰਨੀ ਹੈ ਜਾ ਨਹੀ ਇਸ ਵਾਰੇ ਦੱਸਿਆ ਜਾਵੇ ਜੀ ?

(en)
Posted by
gurwinder singh (7973460317)
gurwinder singh
Punjab
Sangrur
Write Answer
Posted Date (19 Sep 2017 09:17 PM) Assigned Date (-)
Answered Date (20 Sep 2017 09:43 AM) Translated Date (-)

ਜੇਕਰ ਝੋਨੇ ਦੇ ਵਿਚ ਕਾਲਾ ਤੇਲਾ ਕੰਟਰੋਲ ਹੋ ਗਿਆ ਹੈ ਤਾਂ ਹੁਣ ਤੇਲੇ ਦੇ ਲਈ ਦੁਬਾਰਾ ਸਪਰੇ ਕਰਨ ਦੀ ਲੋੜ ਨਹੀਂ ਹੈ ਜੇਕਰ ਤੇਲਾ ਹੈ ਤਾਂ ਉਸ ਦੇ ਲਈ acephate@500gm ਜਾਂ chess@120gm ਜਾਂ dentop@35gm ਜਾਂ Solomon@120ml ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਇਸ ਤੋਂ ਇਲਾਵਾ DDVP@200ml ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ।ਜੇਕਰ ਦਾਣੇ ਕਾਲੇ , ਗਰਦਨ ਤੋੜ ਜਾ ਬਲਾਸਟ ਜਾ ਧੱਬੇ ਪੈ ਰਹੇ ਹੱਨ ਤਾਂ ਉਸ ਦੇ ਲਈ 200ml @TILT ja fir 100gm NATIVO ja fir 200ml FOLICUR ਜਾ 200ml @PULSOR ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋI

Fujione is a 40% EC Isoprothiolane. ਜਾ ਫਿਰ tryicylazole 75% ਜਾ indofil sprint carnandazim 25%+ mancozeb50 ਕੇਹਰ ਤਿਨਾ ਵਿੱਚੋ ਸਹੀ ਰਹੇਗਾ nack,nodes ਬ੍ਲਾਸ੍ਟ ਦੀ ਬਿਮਾਰੀ lyi ?

(en)
Posted by
jaspal singh (9041698416)
jaspal singh
Punjab
Fazilka
Write Answer
Posted Date (19 Sep 2017 09:43 PM) Assigned Date (-)
Answered Date (20 Sep 2017 09:21 PM) Translated Date (-)

first

नरमा में सफेद मक्खी की रोकथाम के उपाय बताएं ?

(en)
Posted by
Rajat Kumar (9068702831)
Rajat Kumar
Haryana
Fatehabad
Write Answer
Posted Date (20 Sep 2017 11:16 AM) Assigned Date (-)
Answered Date (20 Sep 2017 06:19 AM) Translated Date (-)

नरमे में सफेद मक्खी की रोकथाम के लिए ulala@80 ग्राम या Triazophos@600 मि.ली. या polo@200 ग्राम या ethion@600-800 मि.ली. को 150 लीटर पानी में मिलाकर प्रति एकड़ पर स्प्रे करें।

Jhone ch ek week pehlo Tata zenny use kita sii, white tella sii but Ina nii marya, hun nal Kala tela a, ta Jhone uppro tip too ptaa yellow hoh rahe, nicha ek do ptaa poraa yellow hoh rahe a, Jhone pussa 44 a Nishra ta aja ki kita Jawa, ddvp 1ltr miti ch mix Karka Jada wadiya a Ja phir chess kAriya jii?

(en)
Posted by
karan (9416729978)
karan
Haryana
Fatehabad
Write Answer
Posted Date (19 Sep 2017 09:54 PM) Assigned Date (-)
Answered Date (20 Sep 2017 08:46 AM) Translated Date (-)

jhone de vich jekar tele jyaada hai tan iss di roktham de lyi tuc Actara@80gm ja acephate@500gm ja glamore@50gm ja chess@120gm ja @dentop@35gm ja Solomon@120ml nu 150 ltr paani de nal mila k prati acre te spray kr skde ho....ihna di tuc foliar spray kro kyuki iss nal tela jaldi marega..jekar nuvan(ddvp) paa rhe ho tan tuc uss nu mitti de nal mila k pa skde ho par spray jyaada wdia rehndi hai.. jekar iss ton ilaava jo jhone de vich jhulas rog hai ja blast aa reha hai yan uss di roktham de lyi 100gm nativo ja 200ml tilt ja 200ml pulsor ja 200ml amistar top 150 ltr paani de nal mila k prati acre de hisaab nal spray kro.

ਸਪਰੇ ਕਰਨ ਤੋਂ ਬਾਅਦ ਵੀ ਸਾਡੇ ਝੋਨੇ ਦੇ ਵਿਚ ਝੁਲਸ ਰੋਗ ਪੈ ਗਿਆ ਕਿਹੜੀ ਸਪਰੇ ਕਰੀਏਏ ?

(en)
Posted by
satinder singh (9465912629)
satinder singh
Punjab
Patiala
Write Answer
Posted Date (20 Sep 2017 08:59 AM) Assigned Date (-)
Answered Date (20 Sep 2017 07:12 AM) Translated Date (-)

ਝੁਲਸ ਰੋਗ ਦੀ ਰੋਕਥਾਮ ਦੇ ਲਈ ਝੋਨੇ ਦੇ ਉੱਪਰ 100 ਗ੍ਰਾਮ nativo ਜਾਂ 200 ਮਿਲੀਲੀਟਰ tilt ਜਾਂ 200 ਮਿਲੀਲੀਟਰ pulsor ਜਾਂ 200ml @amistar TOP ਜਾਂ 200 ਮਿਲੀਲੀਟਰ @folicur ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋਂ।

Answered Date (20 Sep 2017 07:15 PM) Translated Date (-)

jhona de vich ਤੇਲਾ bhot jadha hai asi kedhi supray karye ehh

which are the high yielding varieties of wheat that can be sown after harvesting peas in Amritsar distt ?

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (20 Sep 2017 10:54 AM) Assigned Date (-)
Answered Date (20 Sep 2017 12:18 PM) Translated Date (-)

hd 2976 dbw 88 pbw 725 A spokesperson of Punjab government said that the variety PBW 725 of bread wheat has been released for cultivation in the state under irrigated timely sown conditions. The variety possesses a combination of several desirable traits like high grain yield, resistance to yellow and brown rusts, and good grain quality.

ਮੈਂ ਡੇਅਰੀ ਫਾਰਮ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹਾਂ।ਕੀ ਇਸ ਕੰਮ ਵਿੱਚ ਕਾਮਯਾਬ ਹੋ ਸਕਦਾ ।ਅਤੇ ਕਿਵੇਂ ਸ਼ੁਰੂ ਕਰ ਸਕਦੇ । ਇਸ ਧੰਦੇ ਲਈ ਕੋਈ ਲੋਨ ਵਗੈਰਾ ਮਿਲ ਸਕਦਾ ?

(en)
Posted by
ਦਲਬੀਰ ਸਿੰਘ ਭੁੱਲਰ (9041241113)
ਦਲਬੀਰ ਸਿੰਘ ਭੁੱਲਰ
Punjab
Tarn Taran
Write Answer
Posted Date (19 Sep 2017 12:10 PM) Assigned Date (-)
Answered Date (20 Sep 2017 04:18 PM) Translated Date (-)

is kum di jankari tohanu apne jile de pashu palan vipag vlo milegi ja tuc apne jile de krishi vigeyan kendr nl sampark kro oh thanu pashu palan vipag bare ch dass denge

Answered Date (20 Sep 2017 04:18 PM) Translated Date (-)

mehant nl kum krn te har kum vch kamjab hoya ja skda bs lod hai ta puri jankari len di

dsao ki gal hogi ta hun ki karna chaida hai ?

(en)
  • 2
Posted by
Gurjot singh (9988538446)
Gurjot singh
Punjab
Patiala
Write Answer
Posted Date (19 Sep 2017 12:49 PM) Assigned Date (-)
Answered Date (20 Sep 2017 07:31 AM) Translated Date (-)

Iss de vich soondi da hamla v hai jiss kaarn daane khaali ho rhe hnn ate neck blast v hai jiss karn ihh munjra tutt rhia hnn.soondi di roktham de lyi coragen@60ml ja fame @30ml JA TATA TUKUMI @100gm nu 150 ltr pani de nal mila k prati acre te spray krdeo...iss ton ilaava jo jhone de vch neck rot hai uss di roktham de lyi 100gm nativo ja 200ml tilt ja 200ml pulsor ja custodia@300ml nu prati acre de hisaab nal spray kro.

potato Da ki rate chal Reha hai ?

(en)
Posted by
kuldip singh (7814640009)
kuldip singh
Punjab
Patiala
Write Answer
Posted Date (19 Sep 2017 12:58 PM) Assigned Date (-)
Answered Date (21 Sep 2017 08:20 AM) Translated Date (-)

Bejaayi de lyi beej da lag rate hunda hai jo ki tuc cold store ton ja k ja fir farmer jo aloo da beej sale krda hai uss ton pta kr skde ho...market de vich aun wale aloo da rate 4-5rs. prati kg hai.

Answered Date (21 Sep 2017 08:53 AM) Translated Date (-)

Keda rate ?

can I spray 13:00:45 and boron on 1121 along with fungicides ?

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (19 Sep 2017 01:02 PM) Assigned Date (-)
Answered Date (20 Sep 2017 09:11 AM) Translated Date (-)

Their is no recommendation to mix up the boron or 13:00:45 with any other fungicides please try to spray it differently or mix differently and then put into the main tank and spray on the crops.

PR da ki price chal reha hai ?

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (19 Sep 2017 01:03 PM) Assigned Date (-)
Answered Date (21 Sep 2017 09:37 AM) Translated Date (-)

iss de rate di jankari aun wale sme de vich jhone de mandikarn hon te de ditti jawegi. aje iss de shi rate baare kuj nai dsya ja skda.

narme mein abb fal aana suru huwa hai growth k liye kya daale ?

(en)
Posted by
रमेश कुमार (9813224655)
रमेश कुमार
Haryana
Bhiwani
Write Answer
Posted Date (18 Sep 2017 07:01 PM) Assigned Date (-)
Answered Date (20 Sep 2017 09:12 AM) Translated Date (-)

Narme mein growth aur fal ke liye 2kg npk@13:00:45 ko 150 ltr paani mein daal kar prati acre mein spray kro. iss se fal mein varidhi ho jayegi.

Giya ki Bijai ka Time btaaye ?

(en)
Posted by
Ramrattan (7988908380)
Ramrattan
Haryana
Fatehabad
Write Answer
Posted Date (18 Sep 2017 07:15 PM) Assigned Date (-)
Answered Date (29 Sep 2017 02:13 PM) Translated Date (-)

giya di bijae da sma february to march ate june to july hunda hai. aate esda seed 2 kg per acre hunda hai.

kale tele lai coromandel di dvai kehdi hai ?

(en)
Posted by
()
--
--
Write Answer
Posted Date (19 Sep 2017 09:06 PM) Assigned Date (-)
Answered Date (21 Sep 2017 09:46 AM) Translated Date (-)

iss company de bhut saare products aunde hnnn jiwe ki acelon, contra, corokill, corolambda, exaam. etc. ihna de vicho exaam, koram nu tele de lyi vart skde ho. exaam di dosage 50gm per acre hai ate koram di dosage 300ml per acre hai..ihna nal kaale tele nu rokya ja skda hai.

eh gohb di sundi keht de side te aw ja drakhat de hetha 10 din ho gye sapre kiti nu fr v eh jaundi hai ki eh aage v vadh sakdi aw ja eh is ch khtam ho jawegi ja hor spreh krn di lod aw te khedi sapre plzz dasso ?

(en)
  • 3
Posted by
ਅਮਰਜੀਤ ਸਿੰਘ (8054154411)
ਅਮਰਜੀਤ ਸਿੰਘ
Punjab
Bathinda
Write Answer
Posted Date (18 Sep 2017 07:31 PM) Assigned Date (-)
Answered Date (20 Sep 2017 09:50 AM) Translated Date (-)

Ih apde app nai mregi iss di roktham de lyi tuhaanu koi na koi spra krni pwegi. nai tan ihh daanya da nuksaan krdi rhegi. jhone de vich soondi di roktham de lyi coragen@60ml ja fame @30ml JA TATA TUKUMI @100gm nu 150 ltr pani de nal mila k prati acre te spray krdeo..iss ton ilaava tuc emamectin benzoate @80-100gm nu 150 ltr paani de nal mila k prati acre te spray kr skde ho. iss nal soondi control ho jawegi.

ਝੋਨੇ ਦਾ 777 ਬੀਜ ਦਾ ਕਿੰਨਾ ਝਾੜ ਹੈ ਤੇ ਕੀ ਖਾਸੀਅਤ ਹੈ। ਕਿੰਨਾ ਸਮਾਂ ਲੈਂਦਾ ਹੈ ਕਿ ਪਰਮਲ ਹੈ ਜਾਂ ਓ ਹਾਈਬਰੈਡ ?

(en)
Posted by
sukhjinder singh (9815349742)
sukhjinder singh
Punjab
Muktsar
Write Answer
Posted Date (19 Sep 2017 09:19 PM) Assigned Date (-)
Answered Date (22 Sep 2017 10:42 AM) Translated Date (-)

eb hybrid beez haii g

Answered Date (23 Mar 2018 06:44 AM) Translated Date (-)

ihh jhona parmal hai iss da beej tuc agle saal bijaayi de lyi rakh skde ho.. ihh kisam 90 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamoj seeds ton lai skde ho. iss nu 777 de nam nal janya janda hai.

eh ke problem hai chona red hoea rhea talla be nahi gye ?

(en)
  • 3
Posted by
kiranpal (9781942077)
kiranpal
Punjab
Ludhiana
Write Answer
Posted Date (19 Sep 2017 11:13 PM) Assigned Date (-)
Answered Date (21 Sep 2017 10:06 AM) Translated Date (-)

ihh koi bimaari nai hai ihh mousam de bdlaav da hi fark hai garmi vadan ghatan ate raat nu thand hon de kaarn hi pattya de upper laali aa rhi hai.

ik acre es tra ho gya es nu tabuconazole and lambda di spray kiti c and 4 din ho gae pdaan pai nu .. par sundi di vja nal ae upro sad gya hai ea nu cholorofill karn lai kehdi spray kiti jae plz jaldi ans. Dena ?

(en)
  • 3
Posted by
AMANDEEP (9779520021)
AMANDEEP
Punjab
Fazilka
Write Answer
Posted Date (18 Sep 2017 08:23 PM) Assigned Date (-)
Answered Date (21 Sep 2017 09:52 AM) Translated Date (-)

Ih soondi de kaarn iss trah nai hunda hai..te jo padan tuc hun paa rhe ho uss di hun lod nai hai ate lambda di v spray hun krn ton parhej kro. jo v khet de vich soondi hai uss di roktham de lyi jhone de upper coragen@60ml ja fame @30ml JA TATA TUKUMI @100gm nu 150 ltr pani de nal mila k prati acre te spray krdeo...ihh wilt type bimaari hai ate blight di smasya hai.. jhone di condition bhut jyaada khraab hai iss kr kspray krn ton pehla kise v khetibaadi DR. nu jrur check krwao ja fir apne ADO nu ikk waar fasal da muaayina jrur krwao.

jhone uppar BLB da attachk aagya kida control ho sakda?

(en)
Posted by
parvinder singh (9872431340)
parvinder singh
Punjab
Jalandhar
Write Answer
Posted Date (19 Sep 2017 11:47 PM) Assigned Date (-)
Answered Date (20 Sep 2017 02:58 PM) Translated Date (-)

Non Chemical Control: (1) Use disease free and resistant/tolerant varieties viz., IR-36, Lalat, Tapaswini, Padmini, Kanchan, Gayatri, Durga. (2) The BLB infected field should be kept well drained and avoid water stagnation soon after infection is detected. (3) Apply potassic fertilizer in two split doses at tillering and pre-flowering stages. (4) Avoid using high doses of nitrogenous fertilizers. Go for judicious application. (5) Use fresh cow dung slurry @ 2kg/10 litres of water, strain it in fine cloth and spray at an interval of 7-10 days 3-4 times for BLB control @ 500 litres/ha. Chemical Control: (1) Soak the seeds with a solution of plantomycin 10g/streptocyclin 1.5g and copper oxychloride 25g in 10 litres of water. (2) Spray the affected crop with the same chemicals @ 500 litres /ha at 7-10 days intervals 2-3 times on need basis.

Answered Date (21 Sep 2017 09:38 AM) Translated Date (-)

jekar jhone de vich iss rog di roktham de lyi 100gm nativo ja 200ml pulsor ja 200ml @folicur ja amistar top@200ml 130ltr paani de nal mila k prati acre de hisaab nal spray kro.

C3 and C4 plants Ki list chaiye ?

(en)
Posted by
suresh kumar (7700930120)
suresh kumar
Haryana
Jind
Write Answer
Posted Date (18 Sep 2017 08:34 PM) Assigned Date (-)
Answered Date (21 Sep 2017 09:56 AM) Translated Date (-)

Examples of C3 plants: most small seeded cereal crops such as rice, wheat , barley, rye and oat, soybean, peanut ,cotton sugar beets, tobacco ,spinach ,potato most trees and lawn grasses such as rye. Examples of C4 plants: important crops corn or maize, sugarcane, sorghum, and millets,

ਝੋਨੇ ਤੇ ਕਾਲੇ ਤੇਲੇ ਲਈ ਅਪਲੋਡ ਤੇ ਟਾਟਾ ਟੁਮਕੀ ਪਚਨਮੇ ਪਰਸੈਟ ਸਪਰੇ ਕੀਤੀ ਸੀ ਪਰ ਜਦੋ ਤੀਜੇ ਦਿਨ ਦੇਖਿਆ ਤਾ ਤੇਲਾ ਜੜਾ ਵਿੱਚ ਬੈਠਾ ਸੀ ਤੇ ਝੋਨੇ ਦੀ ਦੇੜੀ ਤੀਜੇ ਦਿਨ ਗਿਰੀ ਪੲਈ ਸੀ ਤੇਲੇ ਬਾਰੇ ਕਿਰਪਾ ਕਰਕੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ ਜੀ ਹੋਰ ਸਪਰੇ ਕੀਤੀ ਜਾਵੇ ਜਾ ਨਹੀ ਇਸ ਵਾਰੇ ਵੀ ਦੱਸਿਆ ਜਾਵੇ ਜੀ ?

(en)
Posted by
gurwinder singh (7973460317)
gurwinder singh
Punjab
Sangrur
Write Answer
Posted Date (18 Sep 2017 09:14 PM) Assigned Date (-)
Answered Date (21 Sep 2017 09:45 AM) Translated Date (-)

tata tukumi ਜੋ ਤੁਸੀ ਸਪਰੇਅ ਕੀਤੀ ਹੈ ਉਹ ਸੁੰਡੀ ਵਾਲੀ ਸਪਰੇਅ ਹੈ ਉਹ ਕਾਲੇ ਤੇਲੇ ਦੀ ਰੋਕਥਾਮ ਨਹੀ ਕਰਦੀ । ਕਾਲੇ ਤੇਲੇ ਦੀ ਰੋਕਥਾਮ ਦੇ ਲਈ ਤੁਸੀ acephate@500 ਗ੍ਰਾਮ ਜਾਂ glamore@50 ਗ੍ਰਾਮ ਜਾਂ chess@120 ਗ੍ਰਾਮ ਜਾਂ @dentop@35 ਗ੍ਰਾਮ ਜਾਂ Solomon@120 ਮਿਲੀਲੀਟਰ ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ । ਇਸ ਤੋਂ ਇਲਾਵਾ DDVP@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।