Maharashtra
Search
ptako 212 jhona le vadia ja padan a pyi g patte pile hn dsso ?
(en)
patta lapet di kurati roktham meeh nal ho jandi hai jado meeh painda hai ta eh meeh nal dig jandi hai ate isdi roktham ho jandi hai. jekar fir v isdi roktham na hoye ta tuc tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.kirpa karke ptako nam de product di photo bhejo ja isde salt da nam daso ta jo tuhanu is bare poori jankari diti ja sake.
sir ਪੇਠਾ nu zoom krn lai kehri sprey kiti jave kਫਲ di growth lai ?
(en)
Punjab
ਪੇਠੇ ਦੀ ਗਰੋਥ ਦੇ ਲਈ ਤੁਸੀ NPK 19:19:19 @ 1 ਕਿੱਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ
sir ki virtako pata lapet sundi te kam kardi hai ?
(en)
Maharashtra
hanji Syngenta di virtako ik keetnashak hai jo gobh di sundi ja jad di sundi di roktham kardi hai . isdi matra ik acre de layi 2.5 killo hundi hai.
sir ji fruits plant kitho mil skde a vadia quality de plzz dsseo ?
(en)
Maharashtra
fal de paudhya di nursery ehna nal sampark karke lai sakde ho.New Vikas Nursery :- Gillroad, Moga - 142001, Near Kotkapura Bypass ,phone no.9814140022 . 2.Vimal nursery :-Zira Road, Kot Ise Khan, Moga - 142043, Opp Petrol Pump. phone no- 9855955468.
Maharashtra
jekar tuc university valo sifarish kisma laina chauhnde ho ta tuc PAU to paudhe lai sakde ho.
Sir ji. Mango da tree kive laeaa ja skda es lai shai trika dso asi bhut bar la k dekh lea pr os da vada e nai hunda
(en)
Amb da boota august september ja febuary march de mahine vch beeje jande han. bootya nu hamesha sham de sme hi beejo. bootya de vichale fasla 9x9 metre da rakho.isde bootya di biayi to ik mahina pehlan 1x1x1 metre de akar de toye 9x9 metre de fasle te putto. toya nu dhup vich khula chad deo. fir ehna nu mitti vich 30-40 killo roodi di khaad ate 1 killo super mila ke bhar deo.paudeya nu laun to pehlan Dimethoate de ghol nal jarur sodho.
SIR MERA NARMA 4.6 F HAI PEHLI APNI DE NAL 40 KG UREA DE PA DITI HAI HUN NARM E DE OCHAI DE KARKE PAID OR NAHI ?
(en)
Maharashtra
kirpa karke eh daso k tuc hun tak narme vich kini matra vich urea payi hai ta jo tuhanu is bae poori jankari diti ja sake.
sir mirch nu kya bimari hai ?
(en)
isde uper ulli rog da hamla hai jo meeh de mausam vich aa janda hai . jis nal fal de uper dhabe pai jande ate fal gal janda hai. isdi roktham de layi tuc Mancozeb @2.5 gm ja copper oxychloride@3gm prati litre pani de hisab nal chidkav karo. isde nal eh bimari thik ho jayegi.
sir mere podho par Safed machhar Hara machhar Laga huwa hai sir koi desi nuksa Bataye Apne Ghar Bana kar chidkav Kar sake ?
(en)
Punjab
App iss k liye neem ki spray kr skte ho. Neem ki spray bnane k liye pehle 500 gram neem ki nimoliya lo .fr en nimoliyo ko achi trah kutt kr paste bna lo . Is paste ko sutti k kapde ko double kr k us mai lpet kr 10 litr pani mai poori raat dbo kr rkho .agle din kapde ko achi trah se nichodo tan jo neem ka sara prbhav pani mai chla jaye.iske baad is ghol ko shaan kr fasl pe spray kr skte ho.app is ghol ko 1 acre k liye 3.1kg nimoliya ko 80-200 litr pani mai mila kr spray kr skte ho
Sir meri Buffalo soon wali a us de 5 days rhnde ne milk nhi lhya g us nu 2 mnth to udder h b de rhya a or tara close-up b de rhya a ?
(en)
Os nu powder Tune-H 500gm 50 gm swere 50gm shame nu sarso da tell 200gm te vesen 200gm vich mix karka deo
ਡਾਕਟਰ ਸਾਹਿਬ ਜੀ ਮੇਰੇ ਦੋਸਤ ਦੇ ਘਰ ਢਾਈ ਮਹੀਨੇ ਦੀ ਲੈਬਰੇ ਨਸਲ ਦੀ ਕੁੱਤੀ ਹੈ 10 ਦਿਨ ਪਹਿਲਾ ਉਸ ਦੀਆਂ ਦੋਨੋ ਪਿਛਲੀਆਂ ਲੱਤਾਂ ਨੇ ਕੰਮ ਕਰਨਾ ਛੱਡ ਦਿੱਤਾ,ਡਾਕਟਰ ਤੋਂ ਉਸ ਦੇ 4 ਟੀਕੇ ਵੀ ਲਗਵਾਏ ਤੇ ਉਸ ਨੂੰ ਦੁੱਧ ਵਿਚ ਪਾ ਕੇ ਦਵਾਈਆਂ ਵੀ ਦੇ ਰਹੇ ਹਾਂ ਪਰ ਹੁਣ ਤੱਕ 1% ਵੀ ਉਸ ਨੂੰ ਫਰਕ ਨਹੀਂ ਪਿਆ ਡਾਕਟਰ ਕਹਿੰਦਾ ਕੇ ਇਸ ਨੂੰ ਅਗਰੰਗ ਦਾ ਅਟੈਕ ਹੋਇਆ ਹੈ।ਸਰ ਜੇ ਇਸ ਨੂੰ ਠੀਕ ਕਰਨ ਲਈ ਕੋਈ ਹੋਰ ਇਲਾਜ਼ ਹੈ ਤਾਂ ਕਿਰਪਾ ਕਰਕੇ ਦੱਸੋ ਜੀ ?
(en)
ਉਸ ਨੂੰ Injection Trineurosol-Hp 5ml lao 1ml rojana lwao
ਪਸੂਆ ਨੂੰ ਮੱਛਰ ਤੋ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ ?
(en)
ਪਸ਼ੂ ਉਪਰ ਸਰੋੰ ਦਾ ਤੇਲ ਅਤੇ ਮਿੱਟੀ ਦਾ ਤੇਲ ਬਰਾਬਰ ਮਾਤਰਾ ਵਿਚ ਪਾ ਸਪਰੇਅ ਨਹਲੋਣ ਤੋਂ ਬਾਅਦ ਵਿੱਚ ਕਰੋ ਜੇਕਰ ਕਿਸੇ ਪਸ਼ੂ ਦੀ ਚਮੜੀ ਖੁਸ਼ਕ ਹੁੰਦੀ ਹੈ ਤਾਂ ਉਸ ਉਪਰ ਇਹ ਸਪ੍ਰੇਅ ਨਾ ਕਰੋ
ਜੇਕਰ ਮਿੱਟੀ ਦਾ ਤੇਲ ਨਾ ਮਿਲੇ ਤਾਂ ਡੀਜ਼ਲ ਨਾਲ ਵੀ ਕੰਮ ਚੱਲ ਸਕਦਾ
sir g vashi a 15 din di uss de lattaa de bal uttrn lg gye usda ki ilaj a g ?
(en)
Liquid Vitum - H 250ml lao te 5ml rojana deo nall hi Tab Neomec 10mg dea 6 golia lao te 1 swere 1 shame nu deo
kida result rahoga sir g es product da ?
(en)
Haryana
eh UPL di saafilizer hai. eh ik ulli nashak hai jisdi matra ik acre de layi 500 gram nu 150 litre pani de vich mila ke spray karo. eh fasl nu ulli roga to bcha karda hai.
sir g eh kis trah da kirra va g sade khet vich bohut va g ?
(en)
Maharashtra
ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ ਜੇਕਰ ਫਿਰ ਵੀ ਅੱਪਲੋਡ ਨਹੀਂ ਹੁੰਦੀ ਫਿਰ ਤੁਸੀ ਸਾਡੇ ਹੈਲਪਲਾਇਨ ਨੰਬਰ 9779977641 ਤੇ ਸੰਪਰਕ ਕਰ ਸਕਦੇ ਹੋ
sir kutti de kann cho pani pey gaya ..dwayi VI dewayi aram nei hoya koi home remedies ?
(en)
tuci uss nu Amoxkind-CV 625mg dwai dia golia denia suru kro , jekar dog choota hai tan 1 goli din vich deo jekar badda hai tan 1 swere ate 1 sham nu deo , iss nal farak paa jnda hai ..
Fungiside ਦਸੋ ਕਿਹੜਾ ਵਰਤੀਏ ਜੀ ਨਰਮੇ ਦਾ ਇਕ ਵੀ ਪੱਤਾ ਨਾ ਡਿਗੇ ਜੋ ਕਾਲੇ ਜ ਹੋਕੇ ਪਤੇ ਡਿਗ ਪੈਂਦੇ ਨੇ।। ਵਧੀਆ ਦਵਾਈ ਦਸੋ ਪੂਰੀ ?
(en)
Maharashtra
ਨਰਮੇ ਉਤੇ ਤੁਸੀ ਉੱਲੀ ਨਾਸ਼ਕ copper Oxychloride@400gm ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਮੀਹ ਦੇ ਮੌਸਮ ਵਿਚ ਜ਼ਿਆਦਾ ਪਾਣੀ ਖੜੇ ਰਹਿਨ ਨਾਲ ਨਰਮੇ ਦੇ ਪੱਤੇ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਹਨ ਇਸਦੀ ਸਪਰੇ ਨਾਲ ਇਹ ਦਿੱਕਤ ਠੀਕ ਹੋ ਜਾਂਦੀ ਹੈ
Maharashtra
ਨਰਮੇ ਉਤੇ ਤੁਸੀ ਉੱਲੀ ਨਾਸ਼ਕ copper Oxychloride@400gm ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਮੀਹ ਦੇ ਮੌਸਮ ਵਿਚ ਜ਼ਿਆਦਾ ਪਾਣੀ ਖੜੇ ਰਹਿਨ ਨਾਲ ਨਰਮੇ ਦੇ ਪੱਤੇ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਹਨ ਇਸਦੀ ਸਪਰੇ ਨਾਲ ਇਹ ਦਿੱਕਤ ਠੀਕ ਹੋ ਜਾਂਦੀ ਹੈ
122 ਝੋਨਾ ਲਇਆ 24 ਤਾਰੀਖ ਨੂੰ ਪਰ ਬੂਟਾ ਨਹੀਂ ਬਣਾ ਰਿਹਾ ਕੀ ਕੀਤਾ ਜਾਵੇ ਸਲਾਹ ਦਿਓ ?
(en)
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
1121 kine din ch pakk k tyar hundi aa ji ?
(en)
Punjab
137 dina vich ehe kism tyar ho jandi hai.
sir jhotti aa dooje sue soona 1.5 month ho gya vitum h v ditta te dalia v ditta soon ch 3,4 din reh gye bt aje lewa nhi bnaya ?
(en)
Punjab
tuci uss nu Vitam-H injection 10ml krke 3 din lgwao , iss nal farak paa jawega...
paddy crop layi ?
(en)
kirpa kr ke apna swal vistar nal pucho tan jo tuhanu iss di jankari ditti ja ske.
growth layi Kerhi company di zinc vadiya ?
(en)
zinc app nagarjuna ja uttam company ki le skte ho.
sir eh jhona mushal a es vich hun ki payea jave jo bimari to bacht rahe 12.63 ki kam kardi hai ?
(en)
JHONE DE LYI FUNGICIDE: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
ਸਰ ਇਹ ਦਵਾਈ ਝੋਨੇ ਦੇ ਵਿਚ ਠੀਕ ਜੀ ?
(en)
Maharashtra
ਕਿਰਪਾ ਕਰਕੇ ਇਸਦੀ ਫੋਟੋ ਭੇਜੋ ਜਾ ਇਸਦੇ ਸਾਲ੍ਟ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
SSA Ji ਮੱਝ ਨੂੰ ਜੀ ਮੋਕ ਬਹੁਤ ਜ਼ਿਆਦਾ ਲੱਗੀ ਹੋਈ ਆ ਜੀ ਪਹਿਲਾ ਵੀ ਜਦੋ ਟੀਕੇ ਲਗਵਾਏ ਤਾਂ ਠੀਕ ਹੋ ਗਈ ਇੱਕ ਵਾਰ ਤਾਂ ਹੁਣ ਦੁਬਾਰਾ ਫੇਰ ਲੱਗ ਗਈ ਜੀ । ਕੋਈ ਵਧੀਆ ਤੇ ਪੱਕਾ ਹੱਲ ਦੱਸੋ ਜੀ ਇਹਦਾ । ਤੇ ਅਸੀਂ ਨੇਪੀਅਨ ਬਾਜਰਾ ਪਾਉਣੇ ਆ ਓਹਦਾ ਵੀ ਕੋਈ ਅਸਰ ਹੋ ਸਕਦਾ ਤੇ ਫੇਰ ਉਹ ਕਿਵੇਂ ਪਾਇਆ ਜਾਵੇ ਧੰਨਵਾਦ ਜੀ ?
(en)
Punjab
ਤੁਸੀ ਉਸਦੀ ਡੇਵਰਮਿੰਗ ਕਰਵਾਓ ਅਤੇ ਉਸ ਨੂੰ ਬਾਜਰਾ ਪਾਉਣਾ ਬੰਦ ਕਰ ਦਿਓ , ਕਿਉਕਿ ਇਹ ਗਰਮ ਹੁੰਦਾ ਹੈ ਇਸਦੇ ਨਾਲ ਤੁਸੀ ਇਸ ਨੂੰ ਕਿਸੀ ਵਧਿਆ ਕੰਪਨੀ ਦੀ ਕੈਲਸ਼ੀਅਮ ਦੇਣੀ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ
ਝੋਨੇ ਚ 80 kg urea ਪਾ ਦਿੱਤਾ ਹੈ dupont ferterra ਦਾ ਸਹੀ ਢੰਗ ਨਾਲ਼ ਉਪਯੋਗ ਕਿਵੇ ਕਰੀਏ ਤੇ ਇਸ ਦਾ result ਕਿੰਨੇ ਦਿਨਾਂ ਵਿੱਚ ਦਿਖਾਈ ਦੇਵੇਗਾ ?
(en)
ihh Ferterra Dupont da product hai. iss de vich Chlorantraniliprole nam da salt hai. iss di maatra 4kg prati acre hai. iss di varto 25-30 dina baad soondi da hamla dekh ke kar skde ho. ihh granual form de vich aundi hai. ihh gobh di soondi, jda di soondi , patta lapet soondi nu maardi hai. koshish ihh kro ki iss da alag ton hi shitta deo. kyi vaar urea nal ihh keetnashak result ghat dinde hnn. iss da result 2-3 dina tak dekhan nu mil jawega.
mango da tree c jii usde pichle saal ghre mujj n kalam t tkr mari c usto vaad fruit n lgea but plant di growth ho rhi a koi hll dso gii ?
(en)
iss ton pehla iss nu fal lagda c . kirpa kr ke ihh jrur dso
Punjab
hnji
Punjab
hnji fruit lgea c
paddy all informations ?
(en)
JHONE DE VICH PATTA LAPET: jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho. JHONE DE LYI FUNGICIDE: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
JHANDA ROG: jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda
Virtako: iss di maatra danedaar form de vich 2.5kg prati acre de hisaab nal shitta dena hai. iss di varto jhona lgaun ton 25-30 dina baad kr skde ho. ihh tna shedak soondi nu rokdi hai. iss de vich thiamethoxam ate chlorantraniliprole hunda hai.
Chilli disease,2acre destroyed.what should i do?
(en)
ਇਸ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @40ml ਜਾ actara@60gm ਜਾ nagarjuna ਦੀ crop mida @40ml ਜਾ crystal ਦੀ looper @14gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
Chilli disease ?
(en)
ਇਸ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @40ml ਜਾ actara@60gm ਜਾ nagarjuna ਦੀ crop mida @40ml ਜਾ crystal ਦੀ looper @14gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
plz give me ans eh ki problm ?
(en)
iss de vich fungus de kaarn tna galan di bimaari aa rhi hai. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
miti ch mila kea pa sakde a
urea ta pa diti kal da Q kita kal urea siti c vich sit dinde ans ajj dita tusi
urea ta pa diti kal da Q kita kal urea siti c vich sit dinde ans ajj dita tusi
m45 ja upl fertlizer di spary mota pahara krke pa sakde pani ch hea milona
ਵੀਰ ਜੀ ਮੱਝ ਇਕ ਸੱਜਰ ਸੂਈ ਦੀ ਧਾਰ ਬਹੁਤ ਸਖਤ ਹੈ । ਦੁੱਧ ਕੱਡਣ ਚ ਬਹੁਤ ਦਿੱਕਤ ਆਉਂਦੀ ਹੈ। ਕੋਈ ਇਲਾਜ ਦੱਸੋ ਜਿਹੜਾ ਕਾਰਗਰ ਹੋਵੇ। ਧੰਨਵਾਦ ?
(en)
Rajasthan
ਤੁਸੀ 50 ਗ੍ਰਾਮ ਮਿੱਠਾ ਸੋਡਾ ਤੇ 20 ਗ੍ਰਾਮ ਨੁਸ਼ਾਦਰ ਹਰ ਰੋਜ਼ 15 ਦਿਨ ਦਿਓ ਜਾਂ ਫਿਰ ਕਾਲੀ ਜੀਰੀ ਦੇ 20 ਗ੍ਰਾਮ ਰੋਜ ਦਿਓ ਤੇ ਥਣਾਂ ਨੂੰ ਕੋਸੇ ਪਾਣੀ ਨਾਲ ਸਾਫ ਕਰਿਆ ਕਰੋ
ਵੀਰ ਜੀ ਮੱਝ ਨੂੰ ਸੂਈ ਨੂੰ 15 ਦਿਨ ਹੋੲਏ ਸੀ। ਉਸਦੇ ਇਕ ਥਣ ਵਿਚ ਗੰਢ ਅਤੇ ਸੋਦ ਆ ਗੲਈ ਹੈ। ਮੈੱਸਟਾਈਟਸ ਦੀ ਸਮੱਸਿਆ ਹੈ। ਦੁੱਧ ਚੈੱਕ ਕਰਵਾਇਆ ਹੈ। ਅਤੇ ਇਨਫੈਕਸ਼ਨ ਕਾਫੀ ਜ਼ਿਆਦਾ ਆਈ ਹੈ। ਉਸਦਾ ਐਲੋਪੈਥਿਕ ਇਲਾਜ ਚੱਲ ਰਿਹਾ ਹੈ। ਪਰ ਥਣ ਦੀ ਸੋਜ ਦਾ ਫਰਕ ਘੱਟ ਪੈ ਰਿਹਾ ਹੈ ਅਤੇ ਗੰਡ ਵੀ ਮੌਜੂਦ ਹੈ। ਕੋਈ ਦੇਸੀ ਇਲਾਜ ਵੀ ਦੱਸੋ ਧੰਨਵਾਦ ?
(en)
Rajasthan
ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ
Sir apna number dio please
124 ਝੋਨਾ ਕਿਨੇ ਦਿਨਾ ਵਿਚ ਵਿਚ ਗਰੋਥ ਕਰਦਾ ਹੇ ਜੀ ?
(en)
Maharashtra
ਝੋਨੇ ਦਾ ਬੂਟਾ ਬਿਜਾਈ ਤੋਂ 45-50 ਦਿਨਾਂ ਬਾਦ ਪੂਰੀ ਤਰਾਂ ਨਾਲ ਬੂਟਾ ਬਣਾਉਂਦਾ ਹੈ
urea tea potash tata ralis gold mila ke pa skde plz ans repply fast ?
(en)
Punjab
tuc urea naal tata rallis gold mila k pa skde ho pr Potash da shitta tuhaanu alag ton hi dena pwega. iss da urea de nal shitta den ton parhej kro.
सर हमारी गाय बार बार हीट में आ रही है डाकटर कहते हैं कि इसके गरभाशय में मेसटाइटीस है कोई उपाय बताएँ जिससे हमारी गाय गाभीन रह सके ?
(en)
Punjab
उसे आप Agrimin-i दवाई की गोलियां देनी शुरू करें इसकी 1 गोली रोजाना देनी है इसके साथ आप मेसटाइटिस के लिए Musticare या Musticin पाउडर देना शुरू करें इसे रोजाना 50 ग्राम देना है
ਗਾਵਾਂ ਹਰਾ ਚਾਰਾ ਵੀ ਢਿੱਡ ਭਰ ਕੇ ਨਹੀ ਖਾਂਦੀਅਾ ਕੀ ਕੀਤਾ ਜਾਵੇ ਅਤੇ ਗਾਵਾਂ ਲਈ ਲੂਣ ਵਾਲਾ ਮਸਾਲਾ ਤਿਅਾਰ ਕਰਨਾ ਆ ਕੀ-ਕੀ ਮਿਲਾਏਆ ਜਾਵੇ ਤੇ ਕਿਨਾ ਕਿਨਾ?
(en)
10 killo kod tume layo, 1 kilo sarfla ( pansari to mill jawega) , 1 kilo namak ( pakistani,kala ,etc.total 4 namak 250 gram ekala ekala pao) ,1/2 killo jwen( 4 kisam di jwenn dukan to mill jawegia),200 gram kali jiri,200 gram karru,200 gram kalli mirch,1 kilo methe. es sara kuj mila ke ik mitti de ghade vich pa ke 10 din pa ke rakho te hillonde raho. fir jado suk geya kad ke powder bna lavo te daily 25 gram dinde raho.
Punjab
ਧੰਨਵਾਦ ਜੀ
Basamati 1728 and pussa44 kina dina baad gobh ch aa jnda na?
(en)
ihh walia kisma poori trah nal 50-60 dina de vich poori trah gobh de vich aa jandia hnn.
Sir ji jhone de vice Nadeen boht jyada ug rhe han. koi Hall dsso ji. koi vdiya herbicides shitte Rahi payee jave jehdi pani ch v kam Kre. jan spray kehdi herbicide da best rahuga. plz reply soon ?
(en)
iss de upper nomini gold di spray kro. PI company di aundi hai iss de vich Bispyribac Sodium 10% SC nam da salt hunda hai. iss di spray 100gm prati acre de hisaab nal kri jandi hai. iss di spray krn ton pehla pani khet cho sukauna jruri hunda hai ate spray krn ton 2-3 din baad khet nu paani de skde ho. iss di spray jhona mukh khet de vich lgaun ton 25-30 din baad kiti jandi hai.
Sir majh nu mineral mixture den da sab toh vadiya tarik daso ji te majh nu 6 mahina lageya hoya hain usne pichle vaar 7 mahina da bacha sut Dita si usnu ki kujh te kadho Dita javi tanh Joh oh thik soh jave te dudh ve changa deve ?
(en)
Punjab
tuci uss nu gestaprojen power dena suru kro, iss nu 25 gram rojana dinde reho , isde nal tuci vdia mineral mixture v dinde reho.
Sir Ji ki asi zinc ate chloro nu ikthe urea check mix krke PA skde aa jhone ch ?
(en)
Punjab
jhone vich urea te zinc tuc mila k pa skde ho ate jhone de vich siyunkh di roktham de lyi chlorpyrifos@1 ltr prati acre de hisaab nal spray wali dholi di patli dhaar kr ke jhona lgaun ton 2-3 dina baad spray krdeo. ihh siyunkh di roktham krdi hai. iss nu urea de nal mila ke na pao. iss di spray hi kro.
jhone ch pani nhi khlota te hun treda pe giya hun ki kita jaave ?
(en)
iss de vich DAP@27KG kg prati acre de hisaab nal shitta de ke paani lgaa deo. iss ton ilaava iss de vich sulphur na pao. jhone de vich dap de paun de nal pani rukan lagg jawega.
sir round up kine time tak asar krdi and Je karn ton 2 k ghante baad meeh pe j tan asar hou ?
(en)
jekar spray krn ton baad 2 ghante baad meeh pai jawe tan iss da 30% result aunda hai. spray krn ton baad jekar iss nu changi dhup lagg jawe tan usse din sham tak result mil janda hai.
Sir ji ਝੋਨਾ ਕਿਨੇ ਦਿਨ ਤੱਕ ਪੁਰਾ ਬੁਜਾ ਮਾਰ ਜਾਦਾ ਹੇ ?
(en)
jhona shi dhang nal 45-50 din tak booja mar lainda hai. iss ton ilaava ihh jhone di kisam te v nirbhar karda hai.
Sir ki PTU de under Bsc agriculture krrn wale students nu MSC ch PAU te GNDU university ch Admission mill sakdi aa k nai ?
(en)
Tuc kise v college university ton B.SC Agriculture krde ho tan jekar tuc M.sc de lyi PAU da ja GNDU da test pass krde ho tan tuhanu othe admission mil jandi hai.
sir kite kite pila pa gya jhona and virla virla sara buja he pela ho k sukh gya ?
(en)
Maharashtra
kirpa karke isdi gobh ja jad vich sundi check kro jekar sundi maujood hai ta tuc Fatera ja Regent @ 5 killo prati acre de hisab nal pao. is to ilava isdiyan jda nu put ke dekho ke isde vich ganda ta nahi baniyan hoyian jo ke nematodes de karn bandiyan han jekar maujood han ta tuc furadan@5 killo prati acre de hisab nal pao.
Sukhwinder g ki eh nushka gaban cows nu b de skde ha es ch rav khand poni h ya ghr wali poni hai dalda gheo te nimbu b ubalde ch pone hun ya thanda kr ke te nimbu 100gm pone hun ya nimbu da Rass 100gm pona hai ?
(en)
Nimbu thar ke paone ne te eah gabhn passu nu v de sakde ha ji.
eh dawayi nrme vich vrti ja skdi aw te ki km krdi hai g ?
(en)
Maharashtra
hanji tuc isnu narme de uper istemal kar sakde ho.Barish jyaada hon de kaarn narme de vich paani lambe sme tak khda rehn de kaarn iss de vich ikk vaar peelapan awega ate kyi vaar fungus de karrn patte khraab v hone shuru ho jande hann.ta tuc us sme Ritz di Saif @350-500 gram nu 150 litre pani vich mila ke prati acre de hisab nal spray karo.
मुझे एपिस मेलिफेरा मधुमखी के डिब्बे लेने है कहा से खरीद सकता हु कोई जानकारी हो तो जरूर देवे ?
(en)
02 maja 7 month and 5 month de pregnant ha unha de deworming kado kare and kheri medicine nal kare medicine da name daso ?
(en)
Punjab
tuci hun dewroming kr skde ho fir 3 month badd dubara salt chnge krke deworming kro.tuci gaban pashu nu Flbendazole dwai de skde ho , ya tuci Flukrid-DS dwai di goli v de skde ho , ehh gaban safe hai ...
navroop g cow gadda ja peela peshab ja sutdi hai ki suki amla de powder nal bachedaani infection thik ho jawegi te eh powder kdo dena chahida bachedani da mooh khulan te amla dena chahida hai ya kdo marzi de sakde ha infection thik krn lai?
(en)
Punjab
nhi ji amla powder nal bachedani di infection nhi khtam howegi , ehh sirf safai lyi hunda hai, infection khatm krnn lyi Agrimin-I dwai dia golia denia suru kro , isdi rojana 1 golii rojana ate 21 din deni hai, ya tuci x-nil injection lgwa skde ho , iss nal infection khtam howegi fir heet vich aunn te tuci AI krwaa skde ho...
ਸਾਡੀ ਗਾਂ ਕਾਫੀ ਮਾਤਰਾ ਵਿੱਚ ਕਣਕ ਖਾ ਗਈ ਹੈ ਉਸਦਾ ਕੀ ਇਲਾਜ ਕੀਤਾ ਜਾਵੇ ਕਿਰਪਾ ਕਰਕੇ ਜਾਣਕਾਰੀ ਦਿੱਤੀ ਜਾਵੇ ?
(en)
Punjab
ਜੇਕਰ ਬਹੁਤ ਜਿਆਦਾ ਨਹੀਂ ਖਾਦੀ ਤਾਂ ਮਿੱਠਾ ਸੋਡਾ ਦਿਓ ਤੇ ਤੋਰਾ ਫੇਰਾ ਕਰਵਾੳ ਬਾਕੀ ਜਿਆਦਾ ਮਾਤਾਰਾ ਵਿੱਚ ਜੇਕਰ ਖਾਂਦੀ ਹੈ ਤਾਂ ਨੇੜੇ ਦੇ ਡਾਕਟਰ ਨੂੰ ਇੱਕ ਵਾਰ ਜਰੂ੍ਰ ਦਿਖਾ ਇਹ ਖਤਰਨਾਕ ਹੋ ਸਕਦਾ ਹੈ ਤੇ ਅਪਰੇਸ਼ਨ ਦੀ ਨੌਬਤ ਵੀ ਆ ਸਕਦੀ ਹੈ ਜੀ
Punjab
jekar emergency payi ta Gelusil 200 ml Brotone120 ml de sakde ho.
ਸਰ pesticide ਦੀਅਾ TOP ਦੀਅਾ ਕੰਪਨੀਅਾ ਦਸੋ ਜਿੰਨਾ ਦਾ ਰਿਜਲਟ ਵਧੀਅਾ ਹੁੰਦਾ ?
(en)
Tuc syngenta, safex, bharat excel group, Dupont, basf, crystal, coromandel, fmc, oswal, sumitomo, aries, bayer, tata, PI, markfed, swal vargia companies de product lai skde ho. ihh wdia conpanies hnn.
what is shatavari market price & where is get seeds ?
(en)
Chandigarh
You can contact to Wasif Malik on 9548535104 to get information regarding shatavari.
veer g progib acid dea jo pudia aundea g ohna da peddy ty ke result a ?
(en)
Maharashtra
Progibb easy nam de product vich gibberellic acid maujood hai. eh fasl de vadhe de layi istemal kita janda hai. isdi matra 2.5 gm nu prati litre pani vich mila ke 10 litre pani vich mila ke spray kro.
bai ji paso nu machar tu bachon vaste koi hal ?
(en)
Rajasthan
tuci saro de oil vich diezel ya miti da oil mix krke pashua te spray kro , enna dona di brabar matra leni hai , jekar diezel ya miti de oil di matra jyada lyi jawe fir pashu di skin khrab ho skdi hai , iss lyi dona nu brabar matra vich laa ke botal vich paa ke fir chngi trah mix krke spray kro , isdi spray he kro malish nhi krni hai , iss nal farak paa jnda hai ...
sir chune se calcium kaise banta hai pasue ke lai is di vidi bare te dene ki matra di jankari deo ?
(en)
Rajasthan
ਜਿੱਥੇ ਪਸ਼ੂ ਪਾਣੀ ਪੀਂਦੇ ਹੋਵੇ ਉਸ ਟੈਕੀ ਨੂੰ ਵਿੱਚ ਕਲੀ ਕਰਕੇ ਦੇ ਸਕਦੇ ਹੋ ਚੂਨਾ ਪਸ਼ੂ ਦੇ ਅੰਦਰ ਨਹੀਂ ਜਾਣਾ ਚਾਹੀਦਾ ਜੇਕਰ ਪਸ਼ੂ ਦੇ ਅੰਦਰ ਚਲਾ ਜਾਵੇ ਤਾਂ ਨੁਕਸਾਨ ਕਰਦਾ ਹੈ , ਇਸ ਲਈ ਕਲੀ ਕਰਦੇ ਸਮੇ ਧਿਆਨ ਕਰੋ ਕਿ ਟੈਂਕੀ ਵਿਚ ਚੂਨੇ ਦਾ ਕੋਈ ਵੀ ਟੁਕੜਾ ਨਹੀਂ ਹੋਣਾ ਚਾਹੀਦਾ , ਤੁਸੀ ਚੂਨੇ ਦੀ ਹਫਤੇ ਵਿਚ ਇਕ ਵਾਰ ਕਲੀ ਜਰੂਰ ਕਰੋ, ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਦਰ ਜਾਂਦਾ ਰਹਿੰਦਾ ਹੈ .
Aw zink Jiri Wich di pani chlan Nal nikal da ta 30 hours ho GA na pai nu Kam karu ja nahi ?
(en)
iss ne asar kr lya hona hai. hun pani niklan nal koi fark nahi painda hai ji.
नमस्कार सर जी हमने गुबार बोया था और सटॉप ऐक्सरा सपर्े की थी जो बारीश की वजह से खराब हो गया 15दिन पहले अब बाजरा बोना ह कया दवाई का परभाव होगा बाजरा हो जाऐगा बताऐं ?
(en)
Maharashtra
बारिश के कारण इस दवाई का असर कम हो गया होगा इसलिए आपको दवाई की स्प्रे दोबारा करनी पड़ेगी
2 reh ch fertra pye c buja nahi bnea 3ch ke pyia java ?
(en)
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
sir humare dukandar is jhanda rog ya bakani rog ka koi ilaaj hi nahin bata rahe aur humne Google per bhi search kiya usme bhi is rog ka ilaaj mana kar rahe hai fir aap ki ye dawaiyan kaam karengi ya nahin Google per bata rahe hain ki is rog se haryana me 300000 lakh acre dhan ki fasal kharab ho gayi to fir aap ki ye dawai ?
(en)
Yeh dwaayi kuch hadd tak iss ko control krti hai. jhanda rog ke liye koi bhi aisi permanent dwaayi nahi bni hai jo iss ko control kr ske. lekin iss ko kuch hadd tak control jrur kiya ja skta hai. jab bhi app iss ki paud tyaar krte ho toh beej ki sodh kro. iss ke baad fir jab paneeri lgaate ho toh iss ki jdo ko bavistin ke ghol mein bhigo kar bijaayi kro. lekin yeh fir bhi kuch hadd tak bimaari aa jaati hai. iss ke baad app carbendazim ja mancozeb ki spray kr skte ho. yeh dwaayia sirf jhanda rog ke liye nahi hai. yeh baaki ki fungus ko bhi control krti hai. jaise ki dhabba rog, tna galan, jad galan etc.