Manage Expert Answers

Search

Total Count :- 258604

ਹਰਵਿੰਦਰ ਵੀਰ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹਾਂ ਕਿ 1509 ਅਤੇ 121ਝੋਨੇ ਨੂੰ ਕਿਹੜੀ ਕਿਹੜੀ ਸਪਰੇਅ ਕਰਨੀ ਹੈ ਤਾਂ ਜੋ ਤੇਲਾ ,ਦਾਨੇ ਸਾਫ ਆਦਿ ਲਈ ਦਵਾਈਆਂ ਦੱਸੋ ਜੀ ?

(en)
Posted by
atinderpal (9814303362)
atinderpal
Punjab
Tarn Taran
Write Answer
Posted Date (30 Aug 2018 10:02 AM) Assigned Date (-)
Answered Date (30 Aug 2018 10:07 AM) Translated Date (-)

jo danya de upper kale dhabbe bn jande hnn ate danya de vich raakh bn jandi hai uss di roktham de lyi tilt ja bumper@200ml prati acre de hisaab nal spray kr skde ho... jekar tela bn reha hai tan uss de lyi ihh spreha tuc vart skde ho. Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn..jekar OSWAL company de product tuhaade area de vich aunde hnn tan ohna di ikk BLACK Gold nam di dwaayi aundi hai. uss da result bhut wdia hai. ihh kaale tele nu poora control krdi hai..ihh dwaayi baakia nalo sasti v hai ate asardaar v hai.. iss di maatra 250ml per acre de hisaab nal tuc vart skde ho.

Answered Date (30 Aug 2018 10:33 AM) Translated Date (-)

vr g glamore ,chess ,dentop ehna wicho kehre vartni ea k sareya

Answered Date (30 Aug 2018 10:35 AM) Translated Date (-)

ik vr mantra

Answered Date (30 Aug 2018 10:35 AM) Translated Date (-)

mantra medicine ea eh kisss km laye ea

202 paddy da jaad kinna g ?

(en)
Posted by
daler (9569069377)
daler
Punjab
Patiala
Write Answer
Posted Date (30 Aug 2018 10:00 AM) Assigned Date (-)
Answered Date (30 Aug 2018 05:07 AM) Translated Date (12 Jun 2021 10:51 AM)

isda jhaad 31qtl/acre hunda hai..

sir ghob di sundi vaste khdi spray kiti jave ?

(en)
Posted by
bs (9023562024)
bs
Punjab
Patiala
Write Answer
Posted Date (30 Aug 2018 09:56 AM) Assigned Date (-)
Answered Date (30 Aug 2018 09:58 AM) Translated Date (12 Jun 2021 10:51 AM)

jhone de vich gobh di soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.

sir 13/0/45 nu harre chare te kr skde aa g te hor kis kis te kr skde aa g ?

(en)
Posted by
Manpreet Singh (8872247087)
Manpreet Singh
Punjab
Patiala
Write Answer
Posted Date (30 Aug 2018 09:54 AM) Assigned Date (-)
Answered Date (30 Aug 2018 09:56 AM) Translated Date (12 Jun 2021 10:51 AM)

iss nu tuc har ikk fasal te kr skde ho. iss da koi nuksaan nahi hai.iss di maatra 2kg per acre hai.

is tra keo ho reha cottan g ?

(en)
  • 2
Posted by
surinder Brar (9463253758)
surinder Brar
Punjab
Bathinda
Write Answer
Posted Date (30 Aug 2018 09:51 AM) Assigned Date (-)
Answered Date (30 Aug 2018 07:13 AM) Translated Date (-)

ਇਹ ਫੰਗਸ ਕਰਕੇ ਇਦਾਂ ਹੋ ਰਹੇ ਹਨ .. ਫੰਗਸ ਲਈ ਨਰਮੇ ਦੇ ਉੱਤੇ carbendazim@400gm ਜਾਂ M-45@400gm ਜਾਂ captaf@400gm ਜਾਂ master@400gm ਜਾਂ Z-78@400gm ਨੂੰ 150 ltr ਪਾਣੀ ਵਿੱਚ ਰਲਾ ਕੇ ਪ੍ਰਤੀ ਏਕੜ ਲਈ ਵਰਤੋਂ..

ਪਹਿਲ਼ੇ ਸੁਅਾ ਮੱਝ ਹੈ ਜੀ 1 ਮਹੀਨਾ ਸੂਈ ਨੂੰ ਹੋ ਗਿਅਾ ਹੈ ਦੁਧ 5 ਕਿਲੋ ਹੈ ਦੁਧ ਵਧਾੳੁਣ ਬਾਰੇ ਦੱਸੋ ਜੀ ?

(en)
Posted by
Lakhwinder Singh (7973222901)
Lakhwinder Singh
Punjab
S.A.S. Nagar
Write Answer
Posted Date (30 Aug 2018 09:48 AM) Assigned Date (-)
Answered Date (31 Aug 2018 01:01 PM) Translated Date (12 Jun 2021 10:52 AM)

ਖੁਰਾਕ ਸਹੀ ਮਾਤਰਾ ਵਿਚ ਦੇਣੀ ਸ਼ੁਰੂ ਕਰੋ , ਦੁੱਧ ਵਧਾਉਣ ਲਈ ਉਸ ਨੂੰ ਤੁਸੀ stinkmilk-tr ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ , ਜਾਂ ਤੁਸੀ milkomilk powder , milkout powder , magicmilk powder ਇਨਾਂ ਵਿੱਚੋ ਕੋਈ ਵੀ ਪਾਊਡਰ ਦੇ ਸਕਦੇ ਹੋ , ਇਸ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਦੁੱਧ ਨੂੰ ਫਰਕ ਪੈ ਜਾਵੇਗਾ.ਪਸ਼ੂਆਂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ

ਸਰ ਜੀ iil aikido ਕੀ ਕੰਮ ਕਰਦੀ ਹੈ ਹੁਣ ਇਸਦੀ ਸਪਰੇ ਠੀਕ ਰਹੂ ?

(en)
  • 1
Posted by
bhupinder singh (9463143539)
bhupinder singh
Punjab
Mansa
Write Answer
Posted Date (30 Aug 2018 09:45 AM) Assigned Date (-)
Answered Date (31 Aug 2018 10:26 AM) Translated Date (-)

Tractor Brand ਦੀ Aikido ਦਵਾਈ ਇੱਕ ਕੀਟਨਾਸ਼ਕ ਹੈ, ਜੋ ਕੀਟਾਂ ਦੇ ਹਮਲੇ ਨੂੰ ਕੰਟਰੋਲ ਕਰਦੀ ਹੈ

ਸਰ ਸਵਾ 134 ਬਾਰੇ ਦੱਸੋ ?

(en)
Posted by
ਨਿਰਪਾਲ ਸਿੰਘ (9041860855)
ਨਿਰਪਾਲ ਸਿੰਘ
Punjab
Sangrur
Write Answer
Posted Date (30 Aug 2018 09:43 AM) Assigned Date (-)
Answered Date (30 Aug 2018 05:10 AM) Translated Date (12 Jun 2021 10:52 AM)

ਇਹ ਇੱਕ ਪ੍ਰਾਈਵੇਟ ਕਿਸਮ ਹੈ..ਇੱਹ 80-90 ਦਿਨਾਂ ਵਿਚ ਪੱਕ ਜਾਂਦੀ ਹੈ ਅਤੇ 30-32 ਕੁਇੰਟਲ ਪ੍ਰਤੀ ਅਕਰੇ ਝਾੜ ਦਿੰਦੀ ਹੈ.

paddy 201 white rise kve di variety a g ?

(en)
Posted by
daler (9569069377)
daler
Punjab
Patiala
Write Answer
Posted Date (30 Aug 2018 09:33 AM) Assigned Date (-)
Answered Date (30 Aug 2018 04:09 AM) Translated Date (12 Jun 2021 10:52 AM)

ih jhone di parmal kism hai...ih kism 144 dinan vich pkk jandi hai atey 31qtl/acre jhaad dindi hai...

sir iss dwai da ki rasult aa te kis kis vaaste aa ?

(en)
  • 1
Posted by
inderpal (9815474241)
inderpal
Punjab
Kapurthala
Write Answer
Posted Date (30 Aug 2018 09:31 AM) Assigned Date (-)

sir mere swal da jwab nahi milya please dasso ?

(en)
Posted by
Nirbhay singh (9501398182)
Nirbhay singh
Punjab
Faridkot
Write Answer
Posted Date (30 Aug 2018 09:31 AM) Assigned Date (-)
Answered Date (30 Aug 2018 09:38 AM) Translated Date (12 Jun 2021 10:52 AM)

Tuhade swala de jwab ditte ja chuke hann. tusi mere swaal section ch check kr skde ho. je fr v koi dikkat aundi hai ta tusi 97799 77641 te call kr skde ho.

Sir sheath blight lai kerrhi fungicide te ate ਤਣੇ ਦੇ ਗਲਣ ate dhabbe rog jande rog ate balli ch dana na paina is de kerhi fungicide karni hundi a please detail ch daso g ?

(en)
Posted by
???????? ???? ????? (9815202329)
???????? ???? ?????
Punjab
Sangrur
Write Answer
Posted Date (30 Aug 2018 09:26 AM) Assigned Date (-)
Answered Date (30 Aug 2018 11:44 AM) Translated Date (24 Feb 2022 08:54 AM)

jhone de vich sheath blight di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.

Answered Date (30 Aug 2018 11:44 AM) Translated Date (24 Feb 2022 08:55 AM)

jhone de vich fok bnn da kaarn soondi hundi hai. jdo jhona nisaare te hunda ate jdo uss de vich daane bn rhe hunde hnn uss sme iss de vich bareek soondi hundi hai. jo ki paude di gobh ch hamla krdi hai. jis nal daanya da rass sukk janda hai. jdo jhona pakk janda hai uss sme daanya wali jgah de vich sirf fok reh jandi hai. ithe daane nahi bnde. shuru de vich ithe daane hunde hnn par ihh soondi de karn itho rass sukk janda hai. iss kr ke jdo jhona dodhe te howe ja nisaara howe uss sme soondi wali spray jrur kro. soondi di roktham de lyi fame@20ml ja coragen@60ml ja tata tukumi@100gm nu 150 ltr pani de nal mila ke prati acre te spray kro.

sir prolame gobh di sundi nu mare gi ja nhi jhone vich ?

(en)
Posted by
Avtar singh (9417504280)
Avtar singh
Punjab
Bathinda
Write Answer
Posted Date (30 Aug 2018 09:18 AM) Assigned Date (-)
Answered Date (30 Aug 2018 09:36 AM) Translated Date (12 Jun 2021 10:54 AM)

han ji ihh patta lapet ate gobh di soondi nu mardi hai. iss di maatra 90gm per acre hai.

श्रीमान जी मेरे बाग में किन्नू के पौधों में यह कौन सी बीमारी है तथा इसका इलाज व कारण बताने का कष्ट करें मैं यह प्रशन दूसरी बार पूछ रहा हूं ?

(en)
  • 2
Posted by
Krishna Dharnia (9416548570)
Krishna Dharnia
Haryana
Fatehabad
Write Answer
Posted Date (30 Aug 2018 09:16 AM) Assigned Date (-)

potash kya kaam krta hai ?

(en)
Posted by
rajat dhiman (8572062628)
rajat dhiman
Haryana
Yamunanagar
Write Answer
Posted Date (30 Aug 2018 09:11 AM) Assigned Date (-)
Answered Date (30 Aug 2018 04:06 AM) Translated Date (12 Jun 2021 10:54 AM)

potash fasl men jaruri tatv ki kami ko door karta hai . ise nisare ke same fasl men istemal kiya jat ahai. iske liye 00:00:50@800gm ko 150 litre pani men mila kar prati acre ke hisab se spray kiti jandi hai.is se daane ki quality aachi hoti hai aur daana mota hota hai.

kvk ਅਬਲੂਖੁਰਨਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨੰਬਰ ਦੱਸਣਾ ਜੀ ?

(en)
Posted by
ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ) (9888603600)
ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
Muktsar
Write Answer
Posted Date (30 Aug 2018 09:06 AM) Assigned Date (-)
Answered Date (30 Aug 2018 04:01 AM) Translated Date (12 Jun 2021 10:54 AM)

ਅਬੁਲ ਖੁਰਾਣਾ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਨਹੀ ਹੈ ਜੀ ਕ੍ਰਿਸ਼ੀ ਵਿਗਿਆਨ ਕੇਂਦਰ ਗੋਨੇਆਣਾ ਪਿੰਡ ਵਿੱਚ ਹੈ ਅਬੁਲ ਖੁਰਾਣਾ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦਾ ਡੇਅਰੀ ਕੋਰਸ ਟ੍ਰੇਨਿੰਗ ਸੈਂਟਰ ਹੈ ਉੱਥੋ ਦਾ ਨੰਬਰ ਤੁਸੀ ਨੋਟ ਕਰ ਸਕਦੇ ਹੋ Sh. Randeep Kumar 78272-60001 ਤੇ 01637-248423 ਹੈ.

sir is vaar basmati 1121 Da ki rate hovega ji ?

(en)
Posted by
chamkaur singh (7718342106)
chamkaur singh
Punjab
Gurdaspur
Write Answer
Posted Date (30 Aug 2018 09:00 AM) Assigned Date (-)
Answered Date (30 Aug 2018 06:34 AM) Translated Date (12 Jun 2021 10:53 AM)

1121 de rate bare hale kuch v keha nahi ja sakda.isde rate da faisla sarkar valo kita janda hai.

ਸਰ ਜੀ ਸਾਡੀ ਮੱਝ ਦੇ 1 ਥਣ ਵਿਚ ਪਰੋਬਲ਼ਮ ਅਾ ਗੲੀ ਹੈ ੳੁਸ ਦੇ ਥਣ ਤੇ ਸੋਜਾ ਵੀ ਹੈ ਤੇ ਥਣ ਵਿਚੋ ਦੁਧ ਸਹੀ ਆ ਰਿਹਾ ਹੈ ੳੁਹ 1 ਮਹੀਨੇ ਦੀ ਸੁਈ ਹੋਈ ਵੀ ਹੈ ਕਈ ਵਾਰ ਥਣ ਵਿਚੋ ਦੁਧ ਵੀ ਨਹੀ ਅਾੳੁਦਾ ਥੋੜਾ ਮੂੰਹ ਜਾ ਮਲਦੇ ਹਾ ਤਾ ਦੁਧ ਅਾ ਜਾਦਾ ਹੈ ?

(en)
Posted by
Lakhwinder Singh (7973222901)
Lakhwinder Singh
Punjab
S.A.S. Nagar
Write Answer
Posted Date (30 Aug 2018 08:58 AM) Assigned Date (-)
Answered Date (31 Aug 2018 04:17 PM) Translated Date (-)

iss nu Milkout powder 2-2 chamch swere sham , Lactomax golia 10 rojana ate 20 din dinde rho , injection Avil 10ml lgwao , iss nal farak paa jawega..

pashu ka milk kasa vad kra ?

(en)
Posted by
Rajbir sandhu (9501077891)
Rajbir sandhu
Punjab
Tarn Taran
Write Answer
Posted Date (30 Aug 2018 08:54 AM) Assigned Date (-)
Answered Date (31 Aug 2018 01:00 PM) Translated Date (-)

ਖੁਰਾਕ ਸਹੀ ਮਾਤਰਾ ਵਿਚ ਦੇਣੀ ਸ਼ੁਰੂ ਕਰੋ , ਦੁੱਧ ਵਧਾਉਣ ਲਈ ਉਸ ਨੂੰ ਤੁਸੀ stinkmilk-tr ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ , ਜਾਂ ਤੁਸੀ milkomilk powder , milkout powder , magicmilk powder ਇਨਾਂ ਵਿੱਚੋ ਕੋਈ ਵੀ ਪਾਊਡਰ ਦੇ ਸਕਦੇ ਹੋ , ਇਸ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਦੁੱਧ ਨੂੰ ਫਰਕ ਪੈ ਜਾਵੇਗਾ.ਪਸ਼ੂਆਂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ

haryanvi cow he ji yah 4mah ki gabhin he pahle byant me he ese Kya khilaye ki aacha dudh de or teyar ho Jaye garelu upay bataye ?

(en)
  • 2
Posted by
vikas patidar (9602178039)
vikas patidar
Rajasthan
Pratapgarh
Write Answer
Posted Date (30 Aug 2018 08:53 AM) Assigned Date (-)
Answered Date (31 Aug 2018 12:58 PM) Translated Date (-)

उसकी उचित 3 महीने बाद डीवॉर्मिंग करवायें उसे चिचड़ वगैरह ना लगे हों और उसे खुला रखें ताकि वह अपनी मर्जी से पानी पी सके उनके रहने वाला कमरा आरामदायक हो बाकी आप उसे घर की संतुलित फीड बनाकर भी डाल सकते हैं संतुलित खुराक 100 किलो बनाने के लिए आवश्यक सामग्री चाहिए जैसे 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किला, 1 किलो हल्दी (सर्दिaयां में) इन्हें मिला लें यह फीड पशु के लिए बहुत लाभदायक होती है ..

sir jhona pila ja ho reha ?

(en)
Posted by
jaspreet singh (9878784465)
jaspreet singh
Punjab
Muktsar
Write Answer
Posted Date (30 Aug 2018 08:52 AM) Assigned Date (-)
Answered Date (30 Aug 2018 11:46 AM) Translated Date (12 Jun 2021 10:53 AM)

iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.

सर भैंस आठ महिने की गाभिन है जिसको कल नहलाते समय उसके शरीर पर दाफड (मोटे दाने) से उभर आये है जो ठीक नही हो रहे है । कृप्या कारण और लक्षण बताये ?

(en)
Posted by
rahul rana (9050878763)
rahul rana
Haryana
Karnal
Write Answer
Posted Date (30 Aug 2018 08:50 AM) Assigned Date (-)
Answered Date (30 Aug 2018 09:15 AM) Translated Date (24 Feb 2022 08:55 AM)

उसको reaction हो गया है इसलिए उसको Bolus Zenvet 6gm दें और साथ में उसे Injection Avil 10ml Injection curax 30ml 15ml दोनों पक्ष लगाएं

Answered Date (30 Aug 2018 08:56 AM) Translated Date (24 Feb 2022 08:55 AM)

साॅरी उपाय बताये

sir ji eh ki problem aa uperle patte red colour de ho ka shuk rahe a ?

(en)
  • 3
Posted by
sandip sidhu (7508696233)
sandip sidhu
Punjab
Bathinda
Write Answer
Posted Date (30 Aug 2018 08:47 AM) Assigned Date (-)
Answered Date (30 Aug 2018 09:49 AM) Translated Date (12 Jun 2021 10:53 AM)

eh zinc di ghat nal eda ho rahe han isdi roktham de layi tuc chelated zinc@200gm nu 150 litre pani vich mila ke prati acre de hisab nal spray karo.

sir shimla mirch lagna chata hu Kay ab time he or Kon se variety lagea or mirch or sardi wali Jafri ka fool dono ektha LA sakte he ?

(en)
Posted by
Sumant Itkan (9041746599)
Sumant Itkan
Punjab
Fazilka
Write Answer
Posted Date (30 Aug 2018 08:41 AM) Assigned Date (-)
Answered Date (30 Aug 2018 07:04 AM) Translated Date (-)

बीजों को मुख्य तौर पर अक्तूबर के अंत में बोयें और रोपण के लिए मध्य-फरवरी का समय उचित होता है जल्दी पैदावार के लिए, बीजों को मध्य-अक्तूबर में बोयें और रोपण के लिए नवंबर के अंत का समय उचित होता है Bomby (red color), Orobelle (yellow color), Indra (green) किस्में लगा सकते हो..मिर्च और गेंदे की खेती इकट्ठी नहीं की जा सकती.. मिर्च को आम तौर पर मक्की या बैंगन की फसल के साथ लगाया जाता है

Sir g ਮੈਂਨੂੰ ਦੇਸੀ ਮੁਰਗੀਆਂ ਦੇ ਚੂਚੇ ਚਾਹੀਦੇ ਹਨ ਬਰਨਾਲਾ ਵਿੱਚੋਂ ਦੇਸੀ ਮੁਰਗੀਆ ਦੇ ਚੂਚੇ ਕਿਥੋਂ ਮਿਲਣਗੇ ਤੇ ਕਿੰਨੇ ਰੁਪਏ ਦਾ ਇਕ ਚੂਚਾ ਮਿਲੇਗਾ ?

(en)
Posted by
Gurdeep Sidhu (9914117636)
Gurdeep Sidhu
Punjab
Barnala
Write Answer
Posted Date (30 Aug 2018 08:37 AM) Assigned Date (-)
Answered Date (30 Aug 2018 09:10 AM) Translated Date (-)

Chuche len lai tusi ROCKY ROAD FARMS 9855562208 nal sampark kar sakde ho.

Answered Date (30 Aug 2018 09:56 AM) Translated Date (-)

ਉਗੋਕੇ ਤੋ ਮਿਲਦੇ ਨੇ ਚੂਚੇ

30 Aug 2018

Y j number hai tah send krr de

sir sadi ek cow 20 din phela suu gyi .osdi jer nhi pyi koi dasi elaj daso jer holi holi nikal java ?

(en)
Posted by
Gurwinder singh (8968054752)
Gurwinder singh
Punjab
Patiala
Write Answer
Posted Date (30 Aug 2018 08:37 AM) Assigned Date (-)
Answered Date (30 Aug 2018 04:03 AM) Translated Date (-)

ਹਾਜੀ ਤੁਸੀ ਇੱਕ ਵਾਰ 1 ਕਿਲੋ ਸੁੱਕੇ ਆਂਵਲੇ ਦੀਆਂ ਗਿੱਟਕਾ ਕੱਢ ਕੇ ਆਂਵਲੇ ਨੂੰ ਕੁੱਟ ਕੇ ਪੀਸ ਲਵੋ ਉਸ ਦੀਆਂ ਪੰਜ ਖੁਰਾਕਾਂ ਬਣਾਓ ਤੇਂ ਹਰ ਖੁਰਾਕ 200 ਗ੍ਰਾਮ ਦੀ ਹੋਵੇ ਇਸ ਖੁਰਾਕ ਨੂੰ ਪੰਜ ਦਿਨਾਂ ਵਿੱਚ ਦਿਓ ਮਤਲਬ ਕਿ ਇੱਕ ਖੁਰਾਕ ਹਰ ਰੋਜ਼ ਇਸ ਦੇਸੀ ਤਰੀਕੇ ਨਾਲ ਬੱਚੇਦਾਨੀ ਦੀ ਸਫਾਈ ਕਰਕੇ ਦੇਖੋ

Answered Date (30 Aug 2018 09:56 AM) Translated Date (-)

thanks sir

sir ji basmati 1401 jiri ch neck blast lyi khedi sprey kar sakde haa ?

(en)
Posted by
ravi singh (7355234011)
ravi singh
Haryana
Jind
Write Answer
Posted Date (30 Aug 2018 08:36 AM) Assigned Date (-)
Answered Date (30 Aug 2018 08:39 AM) Translated Date (12 Jun 2021 10:53 AM)

iss de upper neck blast de lyi nativo@80-100gm per acre de hisab nal spray kro. ihh bayer di hai iss da result neck blast de lyi bhut wdia hai.

phatkari ikk crop vich kini vaar use kr sakde haan ?

(en)
Posted by
Manpreet Singh (9855473012)
Manpreet Singh
Punjab
Ludhiana
Write Answer
Posted Date (30 Aug 2018 08:35 AM) Assigned Date (-)
Answered Date (30 Aug 2018 08:37 AM) Translated Date (12 Jun 2021 10:53 AM)

ihh ikk kile di ikk kilo paindi hai. ihh 20 dina de fasle te tuc gaale di samsya dekh ke use kr skde ho.

plants me kya problem hai sir?

(en)
  • 1
Posted by
samrat (9878889739)
samrat
Punjab
Fazilka
Write Answer
Posted Date (30 Aug 2018 08:29 AM) Assigned Date (-)
Answered Date (30 Aug 2018 08:31 AM) Translated Date (12 Jun 2021 10:53 AM)

Kirpa kr ke iss ke iss ki nazdik se photo bheje...aur vistaar se btaaye iss mein kya problem hai tan jo apko iss ki jankari di ja ske.

30 Aug 2018

ok sir

30 Aug 2018

w8

sir. pr 126-359 jhona 1 month da hye us vich ਮੋਥਰਾ,ਸ਼ੋਫ,ਮਿਰਚ ਆਦਿ ਕੱਖ ne g ehdi koi sprey dso g ?

(en)
Posted by
Gurwinder singh rai (9876716836)
Gurwinder singh rai
Punjab
Barnala
Write Answer
Posted Date (30 Aug 2018 08:23 AM) Assigned Date (-)
Answered Date (30 Aug 2018 06:36 AM) Translated Date (12 Jun 2021 10:53 AM)

jhone vich nadeena di roktham de layi tuc nomnigol@100ml nu 150 litre pani vich mila ke prati acre dehisab nal spray karo.

thnkhu mam

Reply plz ?

(en)
  • 1
Posted by
Balvir SiDHU (9855740929)
Balvir SiDHU
Punjab
Bathinda
Write Answer
Posted Date (30 Aug 2018 08:19 AM) Assigned Date (-)
Answered Date (30 Aug 2018 03:14 AM) Translated Date (12 Jun 2021 10:53 AM)

Os nu Liquid Intavita NH 300ml 10-10ml swere shame deo Tablet Lactomax 200 10 swere 10 golia shame nu deo powder milk out 900gm 2 chamach swere 2 chamach shame nu deo.

1509 ਨਿੱਸਰ ਗਈ ਸਾਰੀ ਹੁਣ ਕਿਹੜੀ ਸਪਰੇ ਕਰੀਏ ਜੀ ?

(en)
Posted by
ਸਤਗੁਰ ਸਿੰਘ (9815864141)
ਸਤਗੁਰ ਸਿੰਘ
Punjab
Sangrur
Write Answer
Posted Date (30 Aug 2018 08:01 AM) Assigned Date (-)
Answered Date (30 Aug 2018 11:46 AM) Translated Date (-)

Jekar jhona 10-15% nisaare te hai ja sara nisar chukkya hai tan jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Boron di maatra 100gm per acre ton vadh nahi vartni hai. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.

sir ਆਪਣੀ ਆ ਵੱਛੀ 2 ਮਹੀਨੇ ਦੀ ਹੈ ਇਸ ਦਾ ਕੱਲ Temrature down ਹੋ ਗਿਆ ਸੀ ਜੀ ਹੁਣ ਉਹ ਤਾ ਠੀਕ ਹੋ ਗਿਆ ਪਰ ਇਹ 4 ਦਿਨ ਹੋ ਗਏ ਪਠੇ ਨੀ ਖਾਂਦੀ 4 ਦਿਨ ਹੋ ਗਏ ਪਿਸਾਬ ਗੋਹਾ ਵੀ ਨੀ ਕੀਤਾ ਜੀ. ?

(en)
  • 2
Posted by
Deep gill (9501910058)
Deep gill
Punjab
Moga
Write Answer
Posted Date (30 Aug 2018 08:01 AM) Assigned Date (-)
Answered Date (31 Aug 2018 04:15 PM) Translated Date (-)

iss nu broton liqued 10ml rojana, injection tinacal 5ml rojana, Rumirec 3ml injection lgaao , iss nal farak paa jawega atte 3 din lgaao ..

hexagon and valdamicin Mila ka kar sakte

(en)
Posted by
harpeet (9592500990)
harpeet
Punjab
Fatehgarh Sahib
Write Answer
Posted Date (30 Aug 2018 07:58 AM) Assigned Date (-)
Answered Date (30 Aug 2018 08:22 AM) Translated Date (24 Feb 2022 08:55 AM)

Han jo tuc ihna di ikkthya di spray kr skde ho. ihh blast ate sheath blight nu control kr laindia hnn..

Kanak di kheti vech Guli dande te koi v sapray kam nahi kar rahi. ess da kol hal hai k kanak di bijayi time te kuj edan da paya jawe k gulli dande di rokh thaam keeti jawe ?

(en)
Posted by
Satnam singh gill (9915892001)
Satnam singh gill
Punjab
Gurdaspur
Write Answer
Posted Date (30 Aug 2018 07:56 AM) Assigned Date (-)
Answered Date (30 Aug 2018 08:26 AM) Translated Date (24 Feb 2022 08:55 AM)

Satnam singh ji ihh kanak de vich sbh ton vaddi smasya hai. pichle saal iss da control bilkul v nahi hoyea hai. iss vaar jdo v tuc kanak beejde ho ikk din ja kanak beejn ton pehla ja kanak beejn ton baad 2 din de ander ander pendimethalin@1ltr per acre de hisaab nal 150ltr pani de nal mila ke spray kro. ihh nadeen nahi uggan dindi hai. ikk cheez da hor dhyan rakho ki topik di spray na kro iss da result wdia nahi milya hai. jo har saal spray vartde ho ohh na varto. Leader ja Axil, puma power vargia spreha di varto kro.

30 Aug 2018

aha sprey wali dawayi kis company di aha di Dr ji....plz

sir sadi gaa parso rat nu sui aa apne aap. hun oh dud ne dindi adha kilo ve ni kardi ?

(en)
Posted by
lovepreet singh (9915495330)
lovepreet singh
Punjab
Ludhiana
Write Answer
Posted Date (30 Aug 2018 07:49 AM) Assigned Date (-)
Answered Date (31 Aug 2018 12:54 PM) Translated Date (24 Feb 2022 08:56 AM)

tuci uss nu Anabolite liqued 100ml swere ate 100ml sham nu deo ,isde nal tuci gaa nu 250 gram guur ate 3 kilo dalia changi trah rinn ke fir uss vich 100 gram saro da tel mix krke dena suru kro , iss nu adha adha krke swere sham de skde ho, iss trah tuci lgatar 5-7 din deo , isde nal uss nu Lactomax dwai dia golia denia suru kro , rojana 10 golia deo atte 20 dinn tak dinde rho , iss nal dudh vaddh jawega..

ਝੋਨਾ ਨਿਸਾਰੇ ਤੇ ਹੈ ਕਿਹੜੀ ਸਪਰੇ ਠੀਕ ਰਹੋ ?

(en)
Posted by
ਸਤਗੁਰ ਸਿੰਘ (9815864141)
ਸਤਗੁਰ ਸਿੰਘ
Punjab
Sangrur
Write Answer
Posted Date (30 Aug 2018 07:49 AM) Assigned Date (-)

rice ka botanical name ?

(en)
Posted by
sonu nagar (9602438925)
sonu nagar
Rajasthan
Kota
Write Answer
Posted Date (30 Aug 2018 07:37 AM) Assigned Date (-)
Answered Date (30 Aug 2018 07:51 AM) Translated Date (24 Feb 2022 08:33 AM)

Rice ka botanical name Oryza sativa hota hai.

ਸਰ ਸਪਰੇ ਿਕਸ ਟਾਈਮ ਕਰੀਏ ਤਾਂ ਜੋ ਵਧੀਆਂ ਰਿਜ਼ਲਟ ਦਵੇ ?

(en)
Posted by
Gurpreet Singh Sandhu (7888423183)
Gurpreet Singh Sandhu
Punjab
Muktsar
Write Answer
Posted Date (30 Aug 2018 07:30 AM) Assigned Date (-)
Answered Date (30 Aug 2018 07:06 AM) Translated Date (24 Feb 2022 08:33 AM)

ਸਪ੍ਰੇ ਤੁਸੀਂ ਸ਼ਾਮ ਜਾ ਸਵੇਰੇ ਕਿਸੇ ਵੀ ਸਮੇਂ ਕਰ ਸਕਦੇ ਹੋਂ.. ਬਸ ਸਪ੍ਰੇ ਕਰਦੇ ਸਮੇਂ ਧਿਆਨ ਰੱਖੋ ਕਿ ਤੇਜ ਹਵਾ ਨਾ ਚਲਦੀ ਹੋਵੇ ਅਤੇ ਮੀਹ ਪੈਣ ਦੀ ਸੰਭਾਵਨਾ ਨਾ ਹੋਵੇ,,

sir aa sapre kri aa g jhone te sudi lyi 400 gm pyi aa g Acar Di kine din da ruslt aa g es da ?

(en)
  • 1
Posted by
ਗੁਰਜੀਤ ਸਿੰਘ (9309200010)
ਗੁਰਜੀਤ ਸਿੰਘ
Punjab
Muktsar
Write Answer
Posted Date (30 Aug 2018 07:26 AM) Assigned Date (-)
Answered Date (30 Aug 2018 07:52 AM) Translated Date (24 Feb 2022 08:33 AM)

Han ji tuc iss di maatra shi varti hai. iss da result 15 din tak da hai. iss da asar 3-4 dina baad dikhan lagg janda hai.

sir ulli rog li aa diwai theek ha ?

(en)
  • 1
Posted by
sandeep singh (9463101548)
sandeep singh
Punjab
Kapurthala
Write Answer
Posted Date (30 Aug 2018 07:22 AM) Assigned Date (-)
Answered Date (30 Aug 2018 07:53 AM) Translated Date (24 Feb 2022 08:33 AM)

ihh dwaayi daanya di kaalkh, kangyaari, haldi rog nu rokdi hai. jo blast vgaira bn reha hai ja sheath blight bn reha hai. iss nu ihh nahi rokegi.

ਇਹ ਦਵਾਈ ਦਾ ਝੋਨਾ ਤੇ ਕਿਸੇ ਲਈ ਹੈ ਜੀ ਤੇ ਕਿੰਨਾ ਡੋਜ ਪੈਂਦੀ ਹੈ ?

(en)
  • 2
Posted by
satwant singh (9530685686)
satwant singh
Punjab
Bathinda
Write Answer
Posted Date (30 Aug 2018 06:55 AM) Assigned Date (-)
Answered Date (30 Aug 2018 07:54 AM) Translated Date (-)

ihna dona dwaayia di maatra 200-200ml per acre hai. ikk neela leetr soondi wala hai ate hraa leetr sheath blight ate blast di roktham da kam krda hai.

ਸਰ ਝੋਨੇ ਵਿਚ ਛੋਟੀਆ ਛੋਟੀਆ ਮਖੀਆਂ ਚਿੱਟੇ ਰੰਗ ਦੀਆ ਬਹੁਤ ਜਿਆਦਾ ਹਨ ਇਸ ਦੇ ਕੀ ਨੁਕਸਾਨ ਹਨ ਤੇ ਕਹਿੜੀ ਦਵਾਈ ਕੀਤੀ ਜਾਵੇ ?

(en)
Posted by
Jasvir singh (9463191091)
Jasvir singh
Punjab
Fatehgarh Sahib
Write Answer
Posted Date (30 Aug 2018 06:47 AM) Assigned Date (-)
Answered Date (30 Aug 2018 06:11 AM) Translated Date (-)

chittiyan makhiyan di roktham de layi tuc imidacloprid@40 ml ja quinalphos@500ml nu prati acre dehisab nal spray karo.

30 Aug 2018

thn

ਸਰ ਜੀ 2 ਮੱਝਾ ਨੂੰ ਦਲੀਆ ਰਿੰਨ ਕੇ ਪਾਉਣਾ ਤਾਜੀਆ ਸੂਈਆ ਕਿਹੜੀ ਕਿਹੜੀ ਚੀਜ ਮਿਕਸ ਕਰੀਏ ਅਤੇ ਕਿੰਨੀ ਮਾਤਰਾ ਪਾਈਏ ?

(en)
Posted by
ਅਮਰਬੀਰ ਸਿੰਘ (8146560401)
ਅਮਰਬੀਰ ਸਿੰਘ
Punjab
Gurdaspur
Write Answer
Posted Date (30 Aug 2018 06:42 AM) Assigned Date (-)
Answered Date (31 Aug 2018 12:47 PM) Translated Date (24 Feb 2022 08:33 AM)

ਉਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਅਤੇ ਦੁੱਧ ਵਧਾਉਣ ਲਈ Lactomax ਦਵਾਈ ਦੀਆ ਗੋਲੀਆਂ ਦਿਓ , ਰੋਜਾਨਾ 10 ਗੋਲੀਆਂ ਦਿਓ ਅਤੇ ਲਗਾਤਰ 20 ਦਿਨ ਤਕ ਦਿਓ , ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਨੂੰ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦਿਓ , ਅਤੇ 5-7 ਦਿਨ ਦਿੰਦੇ ਰਹੋ , ਇਸ ਨਾਲ ਦੁੱਧ ਵੱਧ ਜਾਵੇਗਾ ..

ਸਰੋਂ ਦੀ ਖਲ ਝੋਨੇ ਵਿੱਚ ਪੳਣੀ ਚਾਹੀਦੀ ਹੈ ਜਾਂ ਨਹੀਂ। ਇਸ ਦਾ ਕੀ ਫਾਇਦਾ ਹੈ।ਇਸ ਵਿੱਚ ਕਿਹੜਾ ਤੱਤ ਹੈ।ਅਤੇ ਇਸ ਨੂੰ ਝੋਨੇ ਵਿੱਚ ਕਦੋ ਤੱਕ ਪਾਇਆ ਜਾ ਸਕਦਾ ਹੈ ?

(en)
Posted by
ਗੁਰਦਾਸ ਮਾਨ (8699279829)
ਗੁਰਦਾਸ ਮਾਨ
Punjab
Mansa
Write Answer
Posted Date (30 Aug 2018 06:34 AM) Assigned Date (-)
Answered Date (30 Aug 2018 07:55 AM) Translated Date (24 Feb 2022 08:33 AM)

ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I

thank u sir

30 Aug 2018

Your welcome.

eh kis lie vrti jandi aa g te dose ki aa ?

(en)
  • 1
Posted by
Jagtar singh (9417514808)
Jagtar singh
Punjab
Sangrur
Write Answer
Posted Date (30 Aug 2018 06:24 AM) Assigned Date (-)
Answered Date (30 Aug 2018 07:58 AM) Translated Date (24 Feb 2022 08:34 AM)

ihh soondi di roktham krdi hai. jo patta lapet ja gobh di soondi bn rhi hai uss di ihh roktham krdi hai. iss ton ilaava narme de vich v soondi rokdi hai. iss di maatra 400ml per acre vart skde ho.

eh kr skde aa g fungicide nu pesticide nal dholi ch mix sade dukandar ta tina di spray kervaode ne sare kr v rhe ne ?

(en)
  • 1
Posted by
Jagtar singh (9417514808)
Jagtar singh
Punjab
Sangrur
Write Answer
Posted Date (30 Aug 2018 06:10 AM) Assigned Date (-)
Answered Date (30 Aug 2018 08:12 AM) Translated Date (24 Feb 2022 08:34 AM)

Jagtar singh ji jo insecticide ate fungicide hunda hai iss di spray krn da shi tarika ihi hai ki iss nu alag alag spray kr ke vartya jawe. Par jo apa kisan 2 baar labour da kharcha bachaun de lyi ihna nu ikko vaar de vich mix kr ke spray kr dinde ha... Ihna nu mix kr ke spray krn nal ihna da asar ghat janda hai. jo tuc mehangia dwaayia lai ke aunde ho jiwe ki Bayer di FAME, SIVANTO, MOVENTO, FOLICUR ja hor SYNGENTA de product jina da rate bhut jyaada hai, asi nahi chaunde ke kisan inne mehange product lai ke awe ate baad de vich uss nu mada result mile...Dukaandar nu sirf sale tak matlab hai. Fungicide ate insecticide da kam krn da tarika alag hunda hai.. ihna de salt vakh vakh hunde hnn...jdo ihna nu ikkathya nu mix krde kite na kite ja ke ihh reaction krde hnn jis nal kuch hadd tak ikk duje da result ghtaunde hnn.. jithe dwaayi ne 20 din kam krna hai othe ohh 14-15 din kam krdi hai..ihi iss da main kaarn hai ki fungicide ate insecticide di alag alag ton spray krn lyi keha janda hai. jekar fir v tuc ihna di spray ikkathya di krna chaunde ho tan insecticide nu alag balti vich gholo ate fungicide da ghol alag ton tyaar kro. jdo drum pani nal bhar lainde ho tan uss sme ihna nu sidha uss pani de vich mix kro. Dona da ghol ikkatha na tyaar kro.

amistar ja nativo doha vich kehra fungicide jyada vdiaa kis nall jhone d jhaad vdh da hai ?

(en)
Posted by
D s brar (8264749143)
D s brar
Punjab
Faridkot
Write Answer
Posted Date (30 Aug 2018 05:32 AM) Assigned Date (-)
Answered Date (30 Aug 2018 11:48 AM) Translated Date (24 Feb 2022 08:34 AM)

ihna de vicho nativo da result jyaada wdia hai.

folicur,custodia,pulser& nativo ch kihda salt aa kis kis compny diya ne sb to better kihdi aa fungus lie pusha 44 jhone lie ?

(en)
Posted by
Jagtar singh (9417514808)
Jagtar singh
Punjab
Sangrur
Write Answer
Posted Date (30 Aug 2018 04:40 AM) Assigned Date (-)
Answered Date (30 Aug 2018 06:54 AM) Translated Date (24 Feb 2022 08:34 AM)

FOLICUR (Tebuconazole 250 EC)@200ml/acre ja CUSTODIA (Azoxystrobin 11% + Tebuconazole 18.3% w/w SC)@300ml/acre ja PULSOR (Thifluzamide 24% SC)@ 200ml/acre ja NATIVO (Tebuconazole 50%+ Trifloxystrobin 25% w/w WG)@80-100gm/acre lyi vrti jandi hai.. ihna vichon tusi kise di v vrto kr skde hon.. ih sarian fungus di roktham lyi vrti jandian hn atey sarian da vdia result hai..

lambda ch kihda salt aa g te eh kehdi compny di lie jave jhone te es da kina time asr rhega gobg ch bhut sundi aa poora km kroo sundi te ?

(en)
Posted by
Jagtar singh (9417514808)
Jagtar singh
Punjab
Sangrur
Write Answer
Posted Date (30 Aug 2018 04:36 AM) Assigned Date (-)
Answered Date (30 Aug 2018 08:29 AM) Translated Date (24 Feb 2022 08:34 AM)

Han ji ihh bhut wdia spray hai. iss de vich lambda cyhalothrin nam da salt hunda hai. ihh 5% ate 4.9% de vich aundi hai. iss di varto 200ml per acre de hisaab nal tuc kr skde ho. ihh tuc crystal ja tata ja swal ja nagarjuna ja coromandel di lai ke paa skde ho. iss da result tuhanu duje din dekhn nu mil jawega. ihh gobh di soondi nu v maardi hai.

Is nasal ke bache kha se mile ge ?

(en)
  • 1
Posted by
Karmjeet Khangura (9896041119)
Karmjeet Khangura
Haryana
Karnal
Write Answer
Posted Date (30 Aug 2018 01:10 AM) Assigned Date (-)

212 jhona gbe te aa g kite kite gob Vali sundi aa , proklame , fangicide te born mix karke kar sakde as g ke nhi?

(en)
Posted by
Lovepreet (9878405242)
Lovepreet
Punjab
Mansa
Write Answer
Posted Date (29 Aug 2018 10:48 PM) Assigned Date (-)
Answered Date (30 Aug 2018 08:34 AM) Translated Date (24 Feb 2022 08:34 AM)

Boron ihna nal mix nahi howegi. Boron nu kise v npk de nal mix kr ke spray kro. iss di matra 100gm per acre de hisaab nal spray kro. jo proclaim ate fungicide hai uss di v tuhanu alag ton spray krni pwegi ja ihna da ghol.alag ton tyaar kro ate fir iss nu drum de vich pao.

murgi farm te pig farm vicho vdiaa Dhanda kerha g dseo ?

(en)
Posted by
Lovepreet (9878405242)
Lovepreet
Punjab
Mansa
Write Answer
Posted Date (29 Aug 2018 10:41 PM) Assigned Date (-)
Answered Date (30 Aug 2018 10:22 AM) Translated Date (-)

eh dono kamm de alag alag kharcha te experience hai. jekar tohada budget ghat hai te jagah v ghat hai ta tusi murgi farm pa sakde ho. par jekar tohanu jehde kamm da kud nu knowlwdge hai oh shuru karo. tusi dono kamm wale vadiyta te safal farmer kol kuj din ja ke kamm nu dekho. os to baad pakka mann bna k kam shuru karo. jekar age koe problam ondi hai ta asi puri help karage ji.

Answered Date (30 Aug 2018 05:17 PM) Translated Date (24 Feb 2022 08:56 AM)

thanks g

sir meri majh sadhe 4 mahinea ton kl check krwayi c, khali nikl gyi dudh v ik tym dindi h dubara repeat krn lyi koi hal dsso te dudh v smy sir dindi rhe dhanwaad ?

(en)
Posted by
Gurwinder singh (9815152217)
Gurwinder singh
Punjab
Mansa
Write Answer
Posted Date (29 Aug 2018 10:39 PM) Assigned Date (-)
Answered Date (31 Aug 2018 12:50 PM) Translated Date (-)

ਤੁਸੀ ਮੱਝ ਨੂੰ Lactomood ਹੋਮਿਓਪੈਥਿਕ ਦਵਾਈ ਦਿਓ ਇਸ ਦੀਆ 10 ਬੂੰਦਾਂ ਰੋਟੀ ਤੇ ਪਾਕੇ ਦਿਨ ਵਿਚ 3 ਦਿਓ , ਇਸ ਨੂੰ ਤੁਸੀ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ , ਇਸਦੇ ਨਾਲ ਤੁਸੀ Milkout ਪਾਊਡਰ ਵੀ ਦੇ ਸਕਦੇ ਹੋ ਇਸਦੇ 2 ਚਮਚ ਸਵੇਰੇ ਅਤੇ 2 ਚਮਚ ਸ਼ਾਮ ਨੂੰ ਦਿਓ ਅਤੇ ਉਸ ਨੂੰ Agrimin super powder 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਦੁਬਾਰਾ ਹੀਟ ਵਿਚ ਵੀ ਜਾਵੇਗੀ ..

sar mari majj4 month de khli ha 1time milk dindi ha me ilaj kita jaby ta gaben kita jaby te milk didi rhe ?

(en)
Posted by
Gurwinder singh (9815152217)
Gurwinder singh
Punjab
Mansa
Write Answer
Posted Date (29 Aug 2018 10:36 PM) Assigned Date (-)
Answered Date (30 Aug 2018 12:52 PM) Translated Date (24 Feb 2022 08:56 AM)

isse app milkout powder dena suru kre , 2-2 chamch subah sham den , iske sath isse Agrimin super powder 100 gram rojana dena suru kro iss sath heet main aa jawegi, baki uss nu Lactomood homeopathic dwai dia 10-10 drops din vich 3 varr deo ...

Answered Date (30 Aug 2018 06:42 PM) Translated Date (24 Feb 2022 08:26 AM)

ravinder chahal g thanks

ਡਾਂ ਸਾਹਿਬ ਮੱਝ ਦੇ ਬੱਨ ਪੇ ਗੀਆਂ ਹੈ ਮੱਝ ਦੇ ਸੁਣ ਦੇ 20ਦਿਨ ਰਹਿੰਦੇ ਹਨ ਮੱਝ ਨੂੰ 11ਦਿਨ ਤੋ ਕੁਝ ਨਹੀਂ ਖਾਂਦਾ ਅਸੀ ਮਾਨਸਾ ਲੇਕੇ ਗਏ ਸੀ ਡਾਂ ਆਪਰੇਸਨ ਵਾਸਤੇ ਆਖਦੇ ਹਨ ਤੁਸੀਂ ਸਾਨੂੰ ਦੱਸੋ ਕੇ ਆਪਰੇਸ਼ਨ ਕਾਮਯਾਬ ਹੈ ਜਾ ਨਹੀਂ ?

(en)
Posted by
ਹਰਜਿੰਦਰ ਸਿੰਘ (9872825680)
ਹਰਜਿੰਦਰ ਸਿੰਘ
Punjab
Mansa
Write Answer
Posted Date (29 Aug 2018 10:25 PM) Assigned Date (-)
Answered Date (31 Aug 2018 06:40 AM) Translated Date (-)

tusi os da operation GADVSU Ludhiana to karvao ji ote ventilator di suveda v hai. eh kamyab hai ji

Answered Date (30 Aug 2018 06:37 AM) Translated Date (-)

dudh ch egg ubaal k de do..bnnn khull jauga

Answered Date (31 Aug 2018 07:04 AM) Translated Date (-)

sir aap serious matter ka jvab nhi dete. jinki jrurt nhi hoti unk jwab dete h. please phle serious matter ka jwab deya Kro.

sir mere kol hf bacchi hai 2 saal di oh 7 dina bad boldi hai usda koi ilaaz dso ?

(en)
Posted by
charanvir singh (9878534272)
charanvir singh
Punjab
Jalandhar
Write Answer
Posted Date (29 Aug 2018 09:57 PM) Assigned Date (-)

--

Answered Date (06 Mar 2019 10:15 PM) Translated Date (-)

Reasons for cause of temporary high blood pressure natural ways to bring foods to bring down high blood He added that he had isolated this cancer... hypoxic brain damage after cardiac arrest Meet dr. jacqueline french epilepsy foundation brain anoxia

--

Answered Date (13 Mar 2019 12:34 AM) Translated Date (-)

Ah, ha ha! I've finally done it! Wario chuckles to himself as he does some exploring up his nose. Why does he chuckle, you ask? Because he's finally head melville Is phillips 66 a buy -- the motley fool electricity for refrigeration heating and air conditioning answer key

--

Answered Date (21 Mar 2019 12:43 AM) Translated Date (-)

View the fantastic results of plastic surgeries by Dr. Christopher J. Davidson in Boston MA. chemical peel before and after acne (PDF) An overview of dye removal via activated carbon adsorption process Bassim H Hameed - Acade EMRS

--

Answered Date (10 Apr 2019 03:19 AM) Translated Date (-)

Cuando comencГ© a escribir sobre una mejor nutriciГіn para mis perros, escribГ­ una publicaciГіn que enumeraba el aceite de coco como una alternativa al por supuesto Parque de casas terrestres en venta perdiГі seguridad social Obtenga una nueva tarjeta de seguridad social, nГєmero de telГ©fono de seguridad social, cambio de nombre de seguridad social, oficina de administraciГіn de seguridad social, oficinas de seguridad social

--

Answered Date (22 Apr 2019 05:44 PM) Translated Date (-)

Small sore red lumps under armpits?? Yahoo Answers lump under armpit painful female

--

Answered Date (04 May 2019 05:53 PM) Translated Date (-)

The Dental Hygiene program is accredited by the Commission on Dental Accreditation. at (321) 440-4653, or at 211 East Chicago Avenue, Chicago, IL 60611. How many years to be a dental hygienist

--

Answered Date (07 May 2019 03:48 AM) Translated Date (-)

The Eight Bells is a traditional 18th century country pub situated in the small picturesque village of Abbotsley, Cambridgeshire. Come and join us for a mouth-watering gourmet meal, prepared by our award winning chef. Sit back and enjoy a classic cask ale, take part in our weekly quiz night, sing your socks off during karaoke night or watch the match (BT or Sky) in our comfortable and http://magdalenabus.tk/page/how-to-treat-mouth-burns/

--

Answered Date (10 May 2019 02:09 AM) Translated Date (-)

Individuals wanting to become dental hygienists generally have two options: of working and gaining experience, give some thought to going back to school. http://drezden.pp.ua/page/dog-bite-injection-name/

--

Answered Date (03 Jun 2019 06:29 PM) Translated Date (-)

Delirium may be caused by cancer, cancer treatment, or other medical conditions. It is important to know the risk factors for delirium. There is often more than one cause of delirium in a cancer patient, especially when the cancer is advanced and the patient has many medical conditions . Haldol

--

Answered Date (08 Jun 2019 06:15 AM) Translated Date (-)

Some women also have cervical cell changes that are not caused by HPV. Hormonal imbalances, yeast infections, as well as having vaginal sex or using tampons, douches, or vaginal creams within 48 hours of your Pap smear, can cause abnormal results. lordosis cervical

--

Answered Date (08 Jun 2019 08:15 PM) Translated Date (-)

This chapter provides a review of research findings on the nature of anxiety and panic, and a summary and update of Barlows (1988, 2000, 2002) theory of triple vulnerability in the etiology of anxiety and its disorders. A description of the nature of anxiety is followed by an explication of the emotion of fear, and panic. A model of an integrated set of vulnerabilities is summarized brain anoxia symptoms

--

Answered Date (12 Jun 2019 01:12 PM) Translated Date (-)

Baking soda can be used to effectively whiten teeth in the space of a few minutes! This is due to the fact that baking soda is a mild abrasive which helps to scrub stains from your teeth. This is due to the fact that baking soda is a mild abrasive which helps to scrub stains from your teeth. What can i eat after wisdom teeth removal reddit

--

Answered Date (16 Jun 2019 01:51 AM) Translated Date (-)

The clinic is open Fridays from 10:30 a.m. to 1:30 p.m. by appointment. Physical Therapist Debbie Bright, PT, ATP, will provide wheelchair fittings, adjustments and recommendations. She is a certified assistive technology professional specially trained in the selection of appropriate assistive technology for patients with mobility issues. For information or to make an appointment, call 508-927 Dental laminates

--

Answered Date (16 Jun 2019 08:20 PM) Translated Date (-)

The list of possible viral infections depends on where and who bit you. It’s very easy to catch something in Central or South America and Africa, so make sure you prepare well before travelling to tropical regions. In the U.S. there is no gnat bite disease epidemic, but you still have to be on the lookout. Can men get yeast infections

--

Answered Date (18 Jun 2019 07:42 PM) Translated Date (-)

The White House looks poised to raise tariffs on $200 billion of Chinese imports to 25 percent from 10 percent. An average family of four may take a hit of $767 a year, a trade group has estimated. Early arthritis treatment

--

Answered Date (20 Jun 2019 03:31 PM) Translated Date (-)

the cure is worse than the disease phrase (The solution to a problem produces a worse net result) :: es peor el remedio que la enfermedad , el remedio es peor que la enfermedad the customer is always right proverb (proverb) Black tartar on teeth

--

Answered Date (20 Jun 2019 05:10 PM) Translated Date (-)

Working within the community dental service in Tower Hamlets, he treated phobic patients, undertook domiciliary visits to care homes, hospitals, as well as treating patients with mental and physical disabilities. Having gained such a rewarding experience, Dr Gill then progressed on to a Senior House Officer post at both Guys and Kings College Hospitals, London. Here he worked with more complex Chinese shrimp egg rolls recipe

--

Answered Date (22 Jun 2019 02:02 PM) Translated Date (-)

Tummy tuck specialist Dr. Richard Rand explains some of the harmful effects of smoking and why Seattle patients should quit well before their tummy tuck. acne scars before and after chemical peel

--

Answered Date (02 Jul 2019 03:53 AM) Translated Date (-)

As a nutrient and therapeutic treatment of biotin deficiency: Dermatitis, transverse cracking and bleeding of feet, skin ulcerations, brown eyes exudate, inflammation of the mouth and diarrhea. Dosage What is biotin made of

--

Answered Date (05 Jul 2019 05:48 PM) Translated Date (-)

The Daily Show nails whats so absurd about Trumps State of the Union comments Written by Marcus Gilmer. 5 months ago Leave it to Trevor Noah to make us laugh about a situation so absurd we Flaky nails

--

Answered Date (07 Jul 2019 07:23 AM) Translated Date (-)

Marijuana is a highly used drug all over the world for both recreational and medicinal use. It comes from the "cannabis" plant and can be used in foods visual acuity

Answered Date (30 Aug 2018 12:55 PM) Translated Date (-)

tuci uss nu bovimin-B powder rojana 100 gram dena suru kro , isde nal tuci Mac min DRy powder 50 gram deo , 21 din denn tonn badd proper heet vich aa jawegi fir AI krwa skde ho..

30 Aug 2018

sir aaj phir 7din bad bol pai ji

Answered Date (30 Aug 2018 06:17 PM) Translated Date (-)

sir jabab nahi milea ji

sir fame vich mono pa skde ha ?

(en)
Posted by
jaspreet singh (9878784465)
jaspreet singh
Punjab
Muktsar
Write Answer
Posted Date (29 Aug 2018 09:55 PM) Assigned Date (-)
Answered Date (30 Aug 2018 08:33 AM) Translated Date (24 Feb 2022 08:26 AM)

Han ji ihna nu mila ke spray kr deo. par ihna da ikk vaar ghol alag alag ton tyaar kro. Jekar tuc soondi de lyi spray kr rhe ho tan fame ikkali hi kam kr jawegi. iss de nal hor koi spray milaun di lod nahi hai.

2 kanaal ch dhania beejna hai Kive beej houga Kina beej pauga Kina time lagda Ki profit hai per acre ch Saari jaankri chahidi hai ?

(en)
Posted by
Gagan Deep Singh Sahota (9914774498)
Gagan Deep Singh Sahota
Chandigarh
Chandigarh
Write Answer
Posted Date (29 Aug 2018 09:50 PM) Assigned Date (-)
Answered Date (30 Aug 2018 05:20 AM) Translated Date (-)

2 ਕਨਾਲ ਵਿੱਚ 2-2.5 ਕਿਲੋ ਬੀਜ ਦੀ ਲੋੜ ਹੁੰਦੀ ਹੈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 15 ਸੈ:ਮੀ: ਰੱਖੋ ਬੀਜ ਦੀ ਡੂੰਘਾਈ 3 ਸੈ.ਮੀ. ਤੋਂ ਜਿਆਦਾ ਨਹੀ ਹੋਣੀ ਚਾਹੀਦੀ ਫ਼ਸਲ ਦੀ ਉਚਾਈ 20 ਤੋਂ 25 ਸੈਂਟੀਮੀਟਰ ਦੀ ਹੋਣ ਉਤੇ ਹਰੇ ਪੱਤਿਆਂ ਨੂੰ ਕੱਟਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਇਕ ਫ਼ਸਲ ਨੂੰ ਤਿੰਨ ਤੋਂ ਚਾਰ ਵਾਰ ਕੱਟਿਆ ਜਾ ਸਕਦਾ ਹੈ

30 Aug 2018

ihnu Asi kado bij sakdey ha Dr ji...keda month best rhey da Hali jhona Oct first week vch cut hona ha sada.

Answered Date (04 May 2019 11:07 AM) Translated Date (-)

Bijaayi kado kr skde dhania di,

nativo , coragen te Boren kathiyan kr deyia?

(en)
Posted by
maninder (9872309757)
maninder
Punjab
Kapurthala
Write Answer
Posted Date (29 Aug 2018 09:45 PM) Assigned Date (-)
Answered Date (30 Aug 2018 08:36 AM) Translated Date (24 Feb 2022 08:26 AM)

ihna di spray tuhanu alag ton krni pwegi. boron nu npk nal mix kr ke spray kr skde ho. nativo ate coragen nal ohh mix nahi howegi. nativo ate coragen di v alag ton spray kro. nahi tan ihna da ghol alag alag tyaar kro ate baad de vich spray sme mix kro.