Punjab
Search
sir cow mok bhut mardi ha ki dita jave ?
(pb)
Tuci iss nu Fortivir injection 10ml lgwao, isde nal biotrim-DS bolus rojana 1-1 goli swere sham deni suru kro, iss nal farak paan jawega.
Thanks ji
ਮੁਰਗੇ ਮੁਰਗੀਆਂ ਨੂੰ ਪਰਜੀਵੀ ਲੱਗ ਗਏ ਹਨ ਇਲਾਜ ਦੱਸੋ ?
(pb)
Punjab
ਤੁਸੀ Piperzine liquid@ 50ml ਪ੍ਰਤੀ 100 adult birds ਨੂੰ ਪਾਣੀ ਵਿੱਚ ਦਿਓ ਤੇ ਦੋ-ਤਿੰਨ ਮਹੀਨਿਆਂ ਦੇ ਫਰਕ ਨਾਲ ਦਿਓ
Broiler hai
sir bajra jiwe advanta pioneer company de kafi mehnge aa ohna vich ki khaas hunda nutrients jyada hunde ne jan fer sirf jhaad jyada hunda vadh height krke ?
(en)
Maharashtra
gurjot ji tuc bajre de beej univeristy valo sifarish vi beej sakde ho jekar tuhanu advanta da beej mehnga lag reha hai eh private company beej da rate aap hi teh karde han. tuc university valo siarish beej jive PHBF1, PCB 164, FBC16,PHB2884 di bijai kar sakde ho.
ਰਵਾਂਹ ਦਾ ਬੀਜ ਕਿੱਥੋਂ ਮਿਲੂ ਜੀ ਬਠਿੰਡੇ ਏਰੀਏ ਚ ?
(pb)
Punjab
ਰਵਾਂਹ ਦਾ ਬੀਜ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਖਰੀਦ ਸਕਦੇ ਹੋ ਜਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲਿਆ ਸਕਦੇ ਹੋ ਜੀ
kvk kol hai ni ji...
I want to know how to do pearl farming ?
(en)
Rajasthan
Raman Biswas to get all the information about pearl farming you can contact to Achal singh 9711858258.
Rajasthan
ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नंबर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान
ਮੇਰੇ ਸਵਾਲ ਦਾ ਜਵਾਬ ਦਿਉ ਜੀ ?
(pb)
Punjab
ਗੁਰਸੇਵਕ ਜੀ ਤੁਸੀ ਆਪਣੇ ਸਵਾਲ ਦਾ ਜਵਾਬ ਦੇਖ ਸਕਦੇ ਹੋ ਉਸਦਾ ਜਵਾਬ ਦੇ ਦਿੱਤਾ ਗਿਆ ਹੈ ਧੰਨਵਾਦ ਜੀ
ਸਰ ਝੋਨੇ ਨਵੀ ਛੇਤੀ ਪਕਣ ਵਾਲੀ ਕਿਸਮ ਬਾਰੇ ਦੱਸਿਓ ਜਿਸ ਵਿਚ ਮੈ ਝੋਨਾ ਵਡ ਕੇ ਮਟਰ ਲਾ ਸਕਾ ਜੀ ?
(en)
Punjab
ਸ੍ਰੀਮਾਨ ਜੀ ਝੋਨੇ ਦੀ PR 126 ਕਿਸਮ ਘਟ ਸਮਾਂ ਲੈਂਦੀ ਹੈ ਇਹ ਕਿਸਮ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਦੀ ਪਨੀਰੀ 20 ਜੁਲਾਈ ਤੋਂ ਬੀਜ ਸਕਦੇ ਹੋ ਜੀ
ਸਰ ਵੱਛੀ ਦੀ AI ਦੋ ਵਾਰੀ ਦੋ ਦਿਨ ਕਰਵਾਈ ਆ ਤੇ ਓ ਹੁਣ ਤੀਜੇ ਦਿਨ ਵੀ ਟੱਪਦੀ ਆ ਕੋਈ ਹੱਲ ਦੱਸੋ ?
(pb)
Punjab
ਜੇਕਰ ਉਹ ਅਜੇ ਵੀ ਹੀਟ ਦੇ ਪੂਰੇ ਲੱਛਣ ਦੱਸਦੀ ਹੈ ਤਾਂ ਤੁਸੀ ਇਕ ਵਾਰ ਹੋਰ ਟੀਕਾ ਭਰਵਾਓ ਅਤੇ ਉਸ ਨੂੰ Concimax ਗੋਲੀਆਂ ਦੇਣੀਆਂ ਸ਼ੁਰੂ ਕਰੋ ਇਸਦੀ ਰੋਜਾਨਾ 1 ਗੋਲੀ ਦਿਓ ਅਤੇ 14 ਦਿਨ ਤਕ ਦਿਓ, ਇਸਦੇ ਨਾਲ ਤੁਸੀ Calcimust gold liquid 100ml ਰੋਜਾਨਾ ਦਿਓ
sir moongi vadiya aa ke jantar vadiya khet vich waon nu jis naal khad ban jaye ?
(en)
Punjab
ਹਰੀ ਖਾਦ ਦਾ ਮਤਲਬ ਹੁੰਦਾ ਹੈ ਖੇਤ ਦੇ ਵਿਚ ਹਰੀਆਂ ਫਸਲਾਂ ਨੂੰ ਵਾਹ ਦੇਣਾ ਇਸ ਦੇ ਵਿਚ ਜੰਤਰ ਮੂੰਗੀ ਗਵਾਰਾ ਸਣ ਵਰਗੀਆਂ ਫਸਲਾਂ ਬੀਜ ਸਕਦੇ ਹੋ ਇਹਨਾਂ ਫਸਲਾਂ ਨੂੰ ਪੱਕਣ ਤੋਂ ਪਹਿਲਾ ਖੇਤ ਦੇ ਵਿਚ ਵਾਹ ਦਿੱਤਾ ਜਾਂਦਾ ਹੈ Iਇਹਨਾਂ ਦੇ ਵਿਚ NITROGEN ਹੁੰਦੀ ਹੈ ਜਦੋ ਇਹਨਾਂ ਨੂੰ ਖੇਤ ਦੇ ਵਿਚ ਵਾਹਿਆ ਜਾਂਦਾ ਹੈ ਤਾਂ ਇਸ ਨਾਲ ਖੇਤ ਦੀ ਉਪਜਾਊ ਸ਼ਕਤੀ ਵੱਧ ਜਾਂਦੀ ਹੈ ਜਿਸ ਨਾਲ ਅੱਗੇ ਜੋ ਫ਼ਸਲ ਉਗਾਉਂਦੇ ਹੋ ਉਸ ਦਾ ਝਾੜ ਵਧੀਆ ਮਿਲਦਾ ਹੈ I
sir, 212 jhone Di bijai di date daso ?
(pb)
Punjab
CR 212 jhone di paneeri 15-20 may de vich lga skde ho g. esda transplanting time 20 June to hai g.
Punjab
?
waste decomposer kya hai iska kya labh hai aur ye kaise milega ?
(hn)
Rajasthan
वेस्ट डीकंपोजर एक अच्छा प्रोडक्ट हैं जिसकी 20 रूप्ये की शीशी आ जाती हैं जो किसी कीटनाशी की दुकान से मिल सकती हैंं Waste decomposer एक जैविक प्रोडक्ट है इसमें बैक्टीरियां हैं जोकि मिट्टी की उपजाऊ शक्ति को बढाता हैं और फालतू चीजों जैसे पत्ते, पराली को गालता हैं और उसे खाद के रूप में बदल देता हैं इसको तैयार करने केे लिए 200 लीटर पानी में 2 किलो गुड और एक शीशी Waste decomposer की डालें यह फंगीनाशी का काम करता हैं इससे जल्दी जल्दी बीमारियां नजदीक नहीं आती यह लगभग 7 दिनो में तैयार हो जाता हैं यह एक एकड की मात्रा होती है आप इसे National Centre of Organic Farming. पता: Hapur Rd, Near CBI Academy, Sector 19, कमला नेहरू नगर, ग़ाज़ियाबाद, उत्तर प्रदेश 201002 फ़ोन: 0120 276 4906 से मंगवा सकते है
सर जी नमस्कार सर जी पशु को बार बार गर्भ कराने के बाद उसका गर्भ नहीं ठहरता है उसका कोई सरल उपाय बताएं धन्यवाद मोबाइल नंबर 84 33 47 82 35 जल्दी से जल्दी बताएं काफी परेशान है ?
(hn)
Punjab
उसकी बच्चेदानी में इन्फेक्शन है जी उसे लगातार 3 दिन तक दवाई भरवायें पहले दिन 10 मि.ली bitadean, 100ml metrozol में डालकर एक दिन दवाई भरवायें उसके 2 दिन बाद Lixum iu दवाई भरवायें उसके बाद यदि यह रेशा है तो फिर एक बार दवाई भरवा दें उसके बाद एक हेहा छोड कर अगले हेहे पर टीका भरवायें और उसके बाद जब टीका भरवाएंगे तो रसौंद पंसारी की दुकान से मिल जाती है यह काले रंग की होती है जब आप पशु को क्रॉस करवायें उसके 5 मिनटों के अंदर अंदर 125 ग्राम रसौंद आटे या गुड़ में मिलाकर दें इससे पशु गाभिन रह जाता हैं
ਸਰ ਮੈਂ ਇਕ ਵਿਦਿਆਰਥੀ ਆ ਸਾਡੇ ਕੋਲ ਇੱਕ ਏਕੜ ਜ਼ਮੀਨ ਹੈ ਮੈਂ ਕੋਈ ਨਾਲ ਸਹਾਇਕ ਕਿੱਤਾ ਕਰਨਾ ਚਹੁੰਦਾ ਹੈ plz ਮੈਨੂੰ ਕੁੱਝ ਕਿੱਤਾ ਦਸੋ ਜੋ ਕ ਲਾਹੇਵੰਦ ਹੋਏ ?
(pb)
Punjab
ਜੇਕਰ ਤੁਸੀ ਵਿਦਿਆਰਥੀਆਂ ਹੋ ਤਾਂ ਤੁਹਾਡੇ ਕੋਲ ਬਹੁਤ ਵਧੀਆਂ ਸਮਾਂ ਹੈ ਤੁਸੀ ਜੋ ਵੀ ਕਿੱਤਾ ਚਾਹੇ ਸ਼ੁਰੂ ਕਰ ਸਕਦੇ ਹੋ , ਜਿਵੇਂ ਕਿ ਡੇਅਰੀ, ਪਸ਼ੂ-ਪਾਲਣ, ਮੁਰਗੀ-ਪਾਲਣ, ਮੱਖੀ-ਪਾਲਣ, ਖੇਤ ਵਿੱਚ ਛੋਟਾ ਡੈਮ ਬਣਾ ਕੇ ਮੱਛੀ-ਪਾਲਣ, ਅਗੇਤੀ ਸਬਜ਼ੀ ਉਗਾਉਣਾ ਆਦਿ ਇਸ ਤਰਾਂ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਕਿਹੜਾ ਕਿੱਤਾ ਜਿਆਦਾ ਫਾਇਦਾ ਦੇਵੇਗਾ ਕਿਉਕੀ ਇਹ ਤੁਹਾਡੀ ਮਿਹਨਤ ਤੇ ਨਿਰਭਰ ਕਰਦਾ ਹੈ ਬਾਕੀ ਤੁਸੀ ਕਿਸ ਲੈਵਲ ਤੇ ਕਰਦੇ ਹੋੰ ਤੁਸੀ ਸਭ ਤੋਂ ਪਹਿਲਾ ਆਪਣੇ ਬਜ਼ਟ, ਤਜ਼ਰਬੇ ਤੇ ਜਗਾਂ ਦੇ ਹਿਸਾਬ ਨਾਲ ਸਹਾਇਕ ਕਿੱਤੇ ਨੁੰ ਚੁਣੋ ਜਿਸ ਬਾਰੇ ਤੁਹਾਨੂੰ ਖੁਦ ਵੀ ਥੋੜੀ ਜਾਣਕਾਰੀ ਹੋਵੇ ਫਿਰ ਉਸ ਕਿਤੇ ਨੂੰ ਕਰਨ ਵਾਲੇ ਸਫਲ ਕਿਸਾਨਾਂ ਨੂੰ ਖੁਦ ਜਾ ਕੇ ਮਿਲੋ ਫਿਰ ਪੱਕਾ ਮਨ ਬਣਾਕੇ ਉਸ ਕੰਮ ਨੂੰ ਛੋਟੇ ਪੱਧਰ ਤੇ ਸ਼ੁਰੂ ਕਰੋ ਤੇ ਜੇਕਰ ਕੋਈ ਵੀ ਦਿੱਕਤ ਆ ਰਹੀ ਹੋਵੇ ਤਾਂ ਦੁਬਾਰਾ ਸਵਾਲ ਪਾ ਦਿਓ ਸਾਡੇ ਵੱਲੋ ਤੁਹਾਡੀ ਪੂਰੀ ਮਦਦ ਕੀਤੀ ਜਾਵੇਗੀ, ਬਾਕੀ ਪੀਏਯੂ ਵੱਲੋ ਵੀ ਨੌਜਵਾਨਾਂ ਲਈ ਸਿਖਲਾਈ ਕੋਰਸ ਕਰਵਾਏ ਜਾਂਧੇ ਹਨ ਜਿਸ ਵਿੱਚ ਲੱਗਭੱਗ ਸਾਰੇ ਸਹਾਇਕ ਕਿੱਤਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੈ ਸਫਲ ਕਿਸਾਨਾਂ ਦੇ ਫਾਰਮ ਵੀ ਵਿਜਟ ਕਰਵਾਏ ਜਾਂਦੇ ਹਨ ਤੁਸੀ ਉਸ ਕੋਰਸ ਨੂੰ ਵੀ ਕਰ ਸਕਦੇ ਹੋ ਬਹੁਤ ਸਾਰੀਆਂ ਗੱਲਾਂ ਦਾ ਪਤਾ ਚੱਲ ਜਾਵੇਗਾ
sir matter k kheti me kon se dawae dale jado k upar sadan ho rhi h ?
(hn)
Rajput ji aap iske uper m-45@4gm ya carbendazim@3gm ko prati litre pani ke hisab se spray karen.dhanywad
sir ji sat shri Akal ji ਸਾਡੀ ਮੱਝ ਦੁੱਧ ਤੋਂ ਨਹੀਂ ਵਧ ਰਹੀ ਮੇ ਉਸ ਨੂੰ ostovet chelated 5 litter calcium v ਦਿੱਤੀ ਪਰ ਮੱਝ ਦੁੱਧ grow ਨਹੀਂ ਕਰਦੀ ਪਈ ?
(pb)
Punjab
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ , ਬਾਕੀ ਖੁਰਾਕ , ਪਸ਼ੂ ਦੇ ਰਹਿਣ ਸਹਿਣ , ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ , ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਬਾਕੀ ਤੁਸੀ Anabolite liquid 100ml ਰੋਜ , Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ ਬਾਕੀ ਤੁਸੀ ਖੁਰਾਕ ਦਾ ਪੂਰਾ ਧਿਆਨ ਰੱਖੋ.
thanxxx ਰਵਿੰਦਰ ਚਾਹਲ
ssa sir g, apa kanak vadd lai a te hun kehdi sabji ho sakdi a kirpa krke dso ..amritsar to apa ?
(pb)
Maninder ji tuc mooli di bijai kar sakde ho is to ilava tuc bhindi, baingan, kaddu di bijai vi kar sakde ho.dhanwad
Punjab
dhanwad g
Punjab
Maninder G Tusi mooli, kaddu, Bhindi, paalk, jhaar Kerela , fut, khakhri, beej skde ho
I have a citrus orchard in 5 acre in Hoshiarpur district. The fruit is of penny size . I have seen major fruit drop from previous years when fruit reach the size of a coin so plz help me out what should i do to avoid the fruit drop ?
(en)
Maharashtra
fruit drop initiates in the month of august,becomes severe in September and continue upto December or till harvest. To control this disinfect cut ends with bordeaux paste. Spray Ziram@3ml+2,4-D @5gm sodium salt of horticultural grade or bavistin 50 WP @3gm +2,4-D@5gm sodium salt of horticultural grade in end of july and september.
sir 4 pashua lyi makki da silage bnauna ehde lyi kinne quintal fasal chahidi te silage pit da size dasio jo sara saal chal sake ?
(pb)
4 pashua lyi 35 feet lamba 10 feet choura ate 5 to 6 feet dunga bahut hai ji ate 1.5 acre maize fodder di lorh hundi hai ji.
Hadi Diya sabjia ?
(pb)
Maharashtra
Hapreet ji hadi diyan sabjiyan vich matar gajar , mooli, brinjal, tmatar,mirch , pyaj hundiyan han.dhanwad
sabse sasta anaj konsi hai ?
(hn)
Punjab
Priyanshu ji kripya aap apna swal vistar se pooche ke aap anaj kharidna chahte ho ta ki aapko iske bare men poori jankari di ja sake.dhanywad
Madhya Pradesh
ha sir
मधुमक्खी पालन कैसे करें जानकारी दें ?
(hn)
यदि आप नए सिरे से मक्खी पालन का व्यवसाय शुरू करना चाहते हैं तो अगस्त से जनवरी तक शुरू किया जा सकता है मक्खी फार्म के पास जी टी रोड, रेलवे लाइन्स तथा टेलीफोन या बिजली की तारों का जाल न हो फूलों से मक्खियों को नैक्टर (फूलों का रस ) तथा पोलन मिलता है जो की मक्खियों की खुराक होते हैं अधिक शहद इकठा करने के लिए फूलों वाली मुख्य फसलें सरसों, तोरियां, राया गोभी सरसों सफेदा बरसीम सूरजमुखी लीची अरहर टाहली कपास आदि हैं जिन इलाकों में यह फूलके स्रोत के समय समय पर मिलते हैं उन इलाकों में इस व्यवसाय को बहुत कामयाबी के साथ अपनाया जाता है इसमें 100 मक्खी के बक्सों से आप औसतन 25000-30000 तक का मुनाफा ले सकते हैं शुरूआत में यदि आप 100 बक्सों से काम शुरू करते हैं तो औसतन 4-5 लाख तक खर्चा आता है आप अपने बजट के हिसाब से बक्सों की गिणती कम ज्यादा कर सकते हैं बाकी यदि इसकी ट्रेनिंग लेकर शुरू करें तो बढ़िया रहेगा ट्रेनिंग लेने के लिए आप अपने ज़िले के कृषि विज्ञान केंद्र में फॉर्म भर सकते है
basmati dhan ki unnat kismo ki jankari de ?
(hn)
Maharashtra
Umesh ji aap basmati ki kisme jaise Pusa Basmati 1121,Pusa 44, Pusa Basmati 1637 ki bijai kar sakte hai.dhanywad
sir ik mjh hai te oh kafi umr di hai 3-4 sue hai te ohnu fos bahut patla aa rea hai medical dwai de taur te goliya de chuke hai thoda frk painda hai te fer use trh hi ho janda isda koi ilaj dsso ?
(pb)
Punjab
ਤੁਸੀ ਮੱਝ ਨੂੰ Biotrim IM ਇੰਜੇਕਸ਼ਨ ਲਗਵਾਓ ਇਹ ਤੁਸੀ 20 ਮਿਲੀ ਲਗਵਾਓ, ਇਹ ਤੁਸੀ 3 ਇੰਜੇਕਸ਼ਨ ਲਗਵਾਓ ਇਸਦੇ ਨਾਲ ਤੁਸੀ Broton liqued 50ml ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ.
sir kaddu di es bimari ha koi hal dso ji ?
(pb)
davinder ji eh fungus de nal patte eda ho rahe han ate jehde patteya vich shed han oh keet de karn han. isde layi tuc M-45@4gm nu prati litre pani de hisab nal spray karo ate keet de hamle de layi tuc quinalphos@5ml nu prati litre pani de hisab nal spray karo.dhanwad
sir bihar ke liya goat farming ke liye konsi nasal bakri sahi hai sirohi bakri bihar me rah skti hai ?
(en)
Punjab
Amjad ali ji bihar me aap sirohi yr fir beetal goat rakh sakde ho iske koe dikkat nahi hai ji.
सर हमारी गाय 8 महीने की गाभिन है क्या उसे हम सरसों का तेल दे सकते हैं दे सकते हैं तो कितनी मात्रा में देना चाहिए ?
(hn)
Rajasthan
हांजी आप गाय को सरसो का तेल दे सकते है इसको आप 100 ग्राम हर रोज़ दे और इससे जयादा न दे जी
kanak di ktai to baad mungi di kheti karni hai. kehdi mungi changi rawegi ate chngi kaashat degi. jisnal fal vi changa lagge ate bimariyan vi ghat laggan dhanwad ?
(pb)
Maharashtra
harjinder ji moongi diyan kisman jive SML668, SML832, TMB37, PAU911 kisam di bijai kar sakde ho.
sir ji Haryana Ambala wali krishi Kendra da no de do ji jhone de beej da pta karna ji please dso ji ?
(en)
Punjab
Gurdhyan Singh ji tusi eh number te sampark karke pata kar sakde ho ji. Krishi Vigyan Kendra, Ambala Vill. Tepla, Post- Saha Distt. Ambala Phone :0171-2822522
ਹਰੀਆ ਮਿਰਚਾਂ ਨੂੰ ਪਾਣੀ ਕਦੋ ਕਦੋ ਦੇਣਾ ਚਾਹੀਦਾ ਹੈ ਜੀ ?
(pb)
ਇਹ ਫਸਲ ਵੱਧ ਪਾਣੀ ਵਿੱਚ ਨਹੀਂ ਉੱਗ ਸਕਦੀ ਇਸ ਲਈ ਸਿੰਚਾਈ ਲੋੜ ਪੈਣ ਤੇ ਹੀ ਕਰੋ ਵੱਧ ਪਾਣੀ ਦੇਣ ਕਰਕੇ ਪੌਦੇ ਦੇ ਹਿੱਸੇ ਲੰਬੇ ਅਤੇ ਪਤਲੇ ਆਕਾਰ ਵਿੱਚ ਵਧਦੇ ਹਨ ਅਤੇ ਫੁੱਲ ਡਿੱਗਣ ਲੱਗ ਜਾਂਦੇ ਹਨ ਸਿੰਚਾਈ ਦੀ ਮਾਤਰਾ ਅਤੇ ਫਾਸਲਾ ਮਿੱਟੀ ਅਤੇ ਮੌਸਮ ਦੀ ਸਥਿਤੀ ਤੇ ਨਿਰਭਰ ਕਰਦਾ ਹੈ ਜੇਕਰ ਪੌਦਾ ਸ਼ਾਮ ਦੇ 4 ਵਜੇ ਦੇ ਕਰੀਬ ਕੁਮਲਾ ਰਿਹਾ ਹੋਵੇ ਤਾਂ ਇਸ ਤੋਂ ਸਿੱਧ ਹੁੰਦਾ ਹੈ ਕਿ ਪੌਦੇ ਨੂੰ ਸਿੰਚਾਈ ਦੀ ਲੋੜ ਹੈ ਫੁੱਲ ਨਿਕਲਣ ਅਤੇ ਫਲ ਬਣਨ ਸਮੇਂ ਸਿੰਚਾਈ ਬਹੁਤ ਜਰੂਰੀ ਹੈ ਕਦੇ ਵੀ ਖੇਤ ਜਾਂ ਨਰਸਰੀ ਵਿੱਚ ਪਾਣੀ ਖੜਾ ਨਾ ਹੋਣ ਦਿਓ, ਇਸ ਨਾਲ ਫੰਗਸ ਪੈਦਾ ਹੋਣ ਦਾ ਖਤਰਾ ਵੱਧ ਜਾਂਦਾ ਹੈ
ਇੱਕ ਮਹੀਨਾ ਹੋ ਗਿਆ ਗਾ ਸੂਈ ਨੂੰ ਦਾਣਾ ਵਗੇਰਾ ਘੱਟ ਖਾਦੀ ਏ ?
(pb)
ਤੁਸੀ ਉਸ ਨੂੰ Livoferrol liquid 100ml ਰੋਜਾਨਾ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Aptifast bolus 1-1 ਸਵੇਰੇ ਸ਼ਾਮ ਦਿਓ ਜੀ, ਇਸ ਨਾਲ ਫਰਕ ਪੈਣ ਲਗ ਜਾਵੇਗਾ, ਬਾਕੀ ਤੁਸੀ ਉਸਦਾ ਬੁਖਾਰ ਜਰੂਰ ਚੈੱਕ ਕਰਵਾਓ ਜੀ
Punjab
ਮੇਰੀ ਗਾਂ ਦੀ ਫੈਟ ਤੇ ਐਫ ਨ ਨਹੀਂ ਆਉਂਦੀ?
april de month konsi vegetable laga sakde hann ?
(pb)
Maharashtra
Preet ji tuc april mahine vich kheere, bhindi, kaddu di bijai kar sakde ho.dhanwad
Tusi April ch kaddu, tori, kheera, Bhindi mooli di bijaai kr skde o.
Punjab
ਇਕ ਤੁਹਾਡੇ ਮਾਹਿਰ ਨੇ ਕਿਹਾ ਸੀ ਖੀਰੇ ਨਹੀਂ ਲਗਾ ਸਕਦੇ
Punjab
ਨਿਸ਼ਾਨ ਸਿੰਘ ਜੀ ਨੇ
ਜੀ ਮੱਝ ਦੁੱਧ ਘਟ ਗਈ ਕੀ ਕਾਰਣ ਆ ਕੀ ਕੀਤਾ ਜਾਞੇ ?
(pb)
Punjab
ਦੁੱਧ ਘਟਣ ਦੇ ਕਈ ਕਾਰਨ ਹੁੰਦੇ ਹੈ ਜਿਵੇਂ ਪਸ਼ੂ ਨੂੰ ਖੁਰਾਕ ਦੀ ਕਮੀ ਹੋਣਾ , ਫੀਡ ਵਿਚ ਕੋਈ ਸਮੱਸਿਆ , ਟਾਈਮ ਤੇ ਡੇਵਰਮਿੰਗ ਨਾ ਹੋਣਾ , ਪਸ਼ੂ ਦੇ ਰਹਿਣ ਸਹਿਣ ਵਿਚ ਸਮੱਸਿਆ ਹੋਣਾ , ਇਸ ਤ੍ਰਾਹ ਦੇ ਕਾਰਨਾਂ ਕਰਕੇ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ, ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ, ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ, ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ.
Madhya Pradesh
Bhai chare mai badotri karoo.
Tynzer Theek rahu ganne ch kakhaa to ?
(pb)
Punjab
kulveer ji kirpa karke tynzer da salt daso ja isdi photo bhejo ta jo tuhanu is bare poori jankari diti ja sake.dhanwad
hari khaad vaste dhaincha ja moongi beeji jave ?
(pb)
Punjab
palwinder ji tuc dona vicho kise di vi bijai akr sakde ho dono hi hari khaad de layi varte jande han. dhanwad
ਪਪੀਤਾ ਨਰਸਰੀ ਹੈ ਪੰਜਾਬ ਵਿੱਚ ਕੋਈ ਮੈ ਵੀ ਪਪੀਤਾ ਲਗਾਉਣਾ ਹੈ ਜੀ red lady ਦਾ, ਮੇਰਾ ਨੰਬਰ 7889200216 ?
(pb)
Punjab
ਤਰਨਜੋਤ ਜੀ ਤੁਸੀ ਪਪੀਤੇ ਦੇ ਬੂਟੇ ਲਾਉਣ ਦੇ ਲਈ Anmaanat Biotech 9340126148,9478000850 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
ਸਰ ਕੇਸਰ ਦੀ ਫਸਲ ਬਾਰੇ ਜਾਣਕਾਰੀ ਦਿਉ ?
(pb)
Punjab
ਕੇਸਰ ਕਸ਼ਮੀਰ ਦੀ ਫਸਲ ਹੈ ਨਾਂਹ ਕਿ ਪੰਜਾਬ, ਪੰਜਾਬ ਚ ਕੁਝ ਸ਼ਰਾਰਤੀ ਅਨਸਰ ਕਸੁੰਭੜੇ ਦੀ ਫਸਲ ਦਾ ਬੀਜ ਕਿਸਾਨਾਂ ਨੂੰ ਵੇਚ ਰਹੇ ਨੇ ਇਹੋ ਜਿਹੇ ਸ਼ਰਾਰਤੀ ਅਨਸਰਾਂ ਤੋਂ ਬਚੋ
Punjab
ਇਹੋ ਜਿਹੇ ਸ਼ਰਾਰਤੀ ਅਨਸਰਾਂ ਤੋਂ ਬਚੋ
Madhya Pradesh
kripya hindi me share kre
Ab dhaniye ka kon sa beej bo sakte h ?
(en)
जब धनिया की खेती पत्तों के उद्देश्य से की जाती है तब बिजाई मध्य सितंबर से मध्य दिसंबर में की जानी चाहिए बीजों के उद्देश्य से इसकी खेती नवंबर के पहले पखवाड़े में की जाती है
moti seep paida krna ?
(pb)
Punjab
Gurpreet Singh ji Punjab vich Moti di kheti di training lai tusi Manish Vasudev 9417652857, Achal singh 9711858258 nal samparak kar sakde ho.
Madhya Pradesh
बहुत बहुत शुभकामनाये मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार , मोती पालन एवं इंटिग्रेटेड फार्मिंग की संपूर्ण जानकारी के लिए अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Madhya Pradesh
moti ya seep kya paida krna chahte hai
moti
Madhya Pradesh
boss moti palan ki samourna jankari ke liye wtapp kre 9770085381
Madhya Pradesh
Ghar, chhat, aangan, balcony me bhi kr skte hai
Maharashtra
Sir Main Maharashtra se hu kya aap muze help kar sakte hai.
Madhya Pradesh
ji sir ..bataye kya help ..9770085381
sagwan Or mahogni ka seed kaise prapt kre ?
(hn)
Rupesh Raj ji sagwan Or Mahogany ke plant lene ke lia aap New India Nursery 9006093969 (Wholesale plant nursery) se samparak kare.
vegetables rate ?
(pb)
Punjab
Please ask your question in detail so that we can provide you proper information. thank you
ਜਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਕੀ ਕੀਤਾ ਜਾਵੇ । ਸਾਡੇ ਖੇਤਾਂ ਵਿਚ ਪਾਣੀ ਵੀ ਬਹੁਤ ਘੱਟ ਸੁੱਕਦਾ ਹੈ ਇਸ ਦਾ ਵੀ ਕੋਈ ਹੱਲ ਹੈ ਤਾਂ ਦੱਸੋ ਜੀ ?
(en)
Punjab
ਉਪਜਾਊ ਸ਼ਕਤੀ ਵਧਾਉਣ ਲਈ ਤੁਸੀ ਆਪਣੀ ਜ਼ਮੀਨ ਚ ਗੋਬਰ ਦੀ ਗਲੀ ਸੜੀ ਰੂੜੀ ਵਰਤੋ , ਹਰੀ ਖਾਦ ਲਈ ਫਲੀਦਾਰ ਫਸਲਾਂ ਬੀਜੋ , ਹਰੇਕ ਫਸਲ ਦੀ ਰਹਿੰਦ ਖੂੰਹਦ ਆਪਣੇ ਖੇਤਾਂ ਚ ਵਾਹੋ, ਵੇਸਟ ਡੀ ਕੰਪੋਜਰ ਦੀ ਵਰਤੋਂ ਕਰੋ ( ਸਿੰਚਾਈ ਨਾਲ, ਸਪਰੇਅ ਚ ਵੀ) ਰਿਜ਼ਲਟ ਤੁਸੀਂ ਆਪ ਦੱਸੋਗੇ
ਬਾਈ ਜੀ ਸਾਡੇ clay ਮਿੱਟੀ ਆ ਪਾਣੀ ਵੀ ਨੀ ਸੁੱਕਦਾ ਛੇਤੀ ਤੇ ਜੇ ਸੁਕ ਜਾਵੇ ਤਰੇੜਾਂ ਪੈ ਜਾਂਦੀਆਂ ।। ਕਣਕ ਵੀ ਇਕ ਕਿੱਲੇ ਵਿਚ ਜਵਾ ਬਰੀਕ ਦਾਣੇ ਆ ।। ਮੈਂ ਮਿੱਟੀ ਨੂੰ ਪੋਲਾ ਕਰਨਾ ਚਾਉਂਦਾ ਹਾਂ ਤਾਂ ਕਿ ਪਾਣੀ ਵੀ ਜਲਦੀ ਸੁੱਕਣ ਲੱਗ ਜਾਵੇ ਅਤੇ ਮਿੱਟੀ ਵ ਉਪਜਾਊ ਹੋ ਜਾਵੇ ।। ਮੇਰਾ ਜੰਤਰ ਬੀਜਣ ਨੂੰ ਇਰਾਦਾ ਹੈ ਪਰ ਕਹਿੰਦੇ ਵੀ ਜੇ ਜੰਤਰ ਬਾਜ ਦਿੱਤਾ ਤਾਂ ਪਾਣੀ ਹੋਰ ਵੀ ਘੱਟ ਸੁੱਕੂ ਗਾ ।। ਕੋਈ ਵਦੀਆ ਜਾ ਤਰੀਕਾ ਦੱਸੋ ਜੀ
Punjab
ਜੇਕਰ ਮਿੱਟੀ ਵਿਚ ਪਾਣੀ ਘੱਟ ਜੀਰਦਾ ਹੈ ਤਾ ਤੁਸੀ ਸਲਫ਼ਰ 3 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਚਿੱਟਾ ਦਿਓ ਇਸਦੇ ਨਾਲ ਮਿੱਟੀ ਵਿਚ ਪਾਣੀ ਜੀਰਨਾ ਸ਼ੁਰੂ ਹੋ ਜਾਂਦਾ ਹੈ ਅਤੇ ਮਿੱਟੀ ਟੈਸਟ ਰਿਪੋਰਟ 20 ਤੋਂ 25 ਦਿਨ ਤਕ ਮਿਲ ਜਾਂਦੀ ਹੈ|ਧੰਨਵਾਦ
Punjab
ਤੁਸੀਂ ਮਿੱਟੀ ਟੈਸਟ ਕਰਵਾਓ ਜੀ ਆਪਣੇ ਨੇੜਲੇ ਕੇ.ਵੀ.ਕੇ ਚੋ
sir cow to vdhia dudh te changi fat lyi kehdi feed pa sakde aa g ?
(pb)
Punjab
Pashua di feed ghar vich bnon layi tusi 1 Quantal feed vich 35 kiloo jou, 45 kilo kanak , 10 kilo vdemia di khal ate 10 kilo saro di khall mix krke teyar karo te khavao.
best cows for dairy farming & where i get ?
(en)
for commercial dairy farming HF breed is best. you can buy it from successful dairy farm near by you.
Stevia ki kheti ?
(en)
Maharashtra
स्टीविया को हनी प्लांट के नाम से जाना जाता है क्योंकि यह स्वाद में मीठा होता है यह एक प्राकृतिक स्वीटनर होता है जो कि शूगर के मरीजों को उनके शरीर में इंसुलन की मात्रा को संतुलित रखता है यह मिट्टी की व्यापक किस्मों में उगाया जा सकता है इसे रेतली दोमट से दोमट मिट्टी जिसमें जैविक तत्वों की उच्च मात्रा हो और अच्छे जल निकास वाली हो, में उगाने पर अच्छे परिणाम देती है खारी मिट्टी में खेती करने से परहेज करें क्योंकि यह स्टीविया के लिए हानिकारक होती है पौधे के विकास के लिए मिट्टी का pH 6-8 होना चाहिए MDS -14 और MDS-13स्टीविया की किस्में हैं स्टीविया की खेती के लिए, अच्छी तरह से तैयार खेत की आवश्यकता होती है मिट्टी के भुरभुरा होने तक, खेत की 2-3 बार जोताई करें जोताई के समय मिट्टी में ट्राइकोडरमा अच्छे से मिलायें और आखिरी जोताई के समय रूड़ी की खाद मिट्टी में अच्छे से मिलायें स्टीविया की रोपाई तैयार बैडों पर की जाती है इसकी बिजाई के लिए फरवरी से मार्च का समय उचित होता है नए पौधों में 18 इंच का फासला और पंक्ति के बीच का फासला 20-24 इंच रखें स्टीविया के बीजों को 6-8 सप्ताह तक कंटेनरों के भीतर बोया जाता है बिजाई के बाद बैडों को मिट्टी से ढक दें मिट्टी में नमी रखने के लिए पानी देते रहें झाड़ियों के बढ़िया विकास के लिए रोपाई से पहले पौधे के शिखर को काट दें पौधों की रोपाई 60 सैं.मी. चौड़े और 15 सैं.मी. ऊंचाई वाले तैयार बैडों पर की जाती है पौधे 6-8 सप्ताह में रोपाई के लिए तैयार हो जाते हैं रोपाई से 24 घंटे पहले पौधों को पानी देना चाहिए ताकि उन्हें आसानी से बैडों में से निकाला जा सके खेत की तैयारी के समय, रूड़ी की खाद 200 क्विंटल, गाय का गोबर या मूत्र और गंडोया खाद को मिट्टी में अच्छी तरह मिलायें नाइट्रोजन 11 किलो (यूरिया 24 किलो), फासफोरस 45 किलो (सिंगल सुपर फासफेट 282 किलो), पोटाश 45 किलो (म्यूरेट ऑफ पोटाश 75 किलो) प्रति एकड़ में डालें सिंगल सुपर फासफेट की पूरी मात्रा शुरूआती खुराक के तौर पर डालें नाइट्रोजन और पोटाश की मात्रा प्रति महीना 10 खुराकें दी जाती है अधिक सूखे पत्तों कीपैदावार के लिए बोरोन और मैगनीज़ की स्प्रे करें खेत में से नदीनों को निकालने के लिए मुख्यत: हाथों से गोडाई करें रोपाई के एक महीना बाद पहली गोडाई की जाती है और फिर हर दो सप्ताह में लगातार गोडाई की जाती है नदीनों को बाहर निकालने के लिए गोडाई करें क्योंकि फसल तैयार किये बैडों पर विकास करते है और यह मजदूरों के लिए भी आसान होता है सिंचाई मुख्य रूप से फुव्वारा और ड्रिप सिंचाई द्वारा की जाती है पौधे को ज्यादा पानी की आवश्यकता नहीं होती इसलिए नियमित अंतराल पर हल्की सिंचाई करें गर्मियों में, 8 दिनों के फासले पर सिंचाई करें खेत में पानी ना खड़ा होने दें यह फसल के लिए नुकसानदायक है बिजाई के बाद 3 महीने में पौधा पैदावार देना शुरू कर देता है कटाई 90 दिनों के फासले पर लगातार की जाती है इस बात का ध्यान रखें कि कटाई करते समय 5-8 सैं.मी. तने को दोबारा पनपने के लिए जमीनी स्तर पर छोड़ देना चाहिए एक वर्ष में लगभग चार बार कटाई की जाती है दोबारा प्रक्रिया के लिए, पत्तों का प्रयोग किया जाता है
Where I get Stevia plants and what the price of such plants?
Punjab
to get stevia plant you can contact surinder Nagra 9814305864
ਮੇਰੇ ਟਿੰਡੇ ਦੀਆਂ ਵੱਲਾਂ ਲਾਈਆਂ ਹੋਈਆਂ ਹਨ ਫਲ ਬਹੁਤ ਲੱਗਦਾ ਪਰ ਛੋਟੇ ਛੋਟੇ ਫਲ ਪੀਲਾ ਹੋ ਕੇ ਟੁੱਟ ਜਾਂਦਾ ਕੋਈ ਉਪਾਅ ਦੱਸੋ ?
(pb)
ਜੁਗਰਾਜ ਜੀ ਇਹ ਫੰਗਸ ਦੇ ਨਾਲ ਹੋਣ ਲੱਗ ਜਾਂਦੀਆਂ ਹਨ ਇਸਦੇ ਲਈ ਤੁਸੀ ਮ-45 @4 ਗ੍ਰਾਮ ਜਾ carbendazim @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
ਸਰ ਹਰੇ ਚਾਰੇ ਵਾਲੀ ਮੱਕੀ ਦੀ ਕਿਸਮ ਦੱਸੋ ਵੱਟਾ ਤੇ ਲੋਨੀ ਆ ਬੀਜ ਕਿੰਨਾ ਪਵੇਗਾ ਦੱਸੋ ਜੀ ਆਚਾਰ ਪਾਨਾ ਹੈ ?
(en)
ਗੁਰਪ੍ਰੀਤ ਜੀ ਚਾਰੇ ਦੇ ਲਈ ਮੱਕੀ ਦੀ ਕਿਸਮ J1006 ਦੀ ਬਿਜਾਈ ਕਰ ਸਕਦੇ ਹੋ ਇਸਦੇ ਲਈ ਬੀਜ 30 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਂਦਾ ਹੈ
sir moongi kini treek tak beej sakde haa 1121 jo 1121 loan to pehla vadi ja ske ja fir ki es hari khaad de roop vich vi vart sakde haa poori jankari deo ji
(pb)
Punjab
ਸੱਠੀ ਮੂੰਗੀ ਦੀ ਕਾਸ਼ਤ ਲਈ 3 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668, TMB 37 ਦੀ ਸਿਫਾਰਿਸ਼ ਕੀਤੀ ਗਈ ਹੈ ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.6qtl/acre ਹੈ ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5qtl/acre ਹੈ ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ TMB 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸ਼ਤ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ ਜੇਕਰ ਕਣਕ ਦੀ ਕਟਾਈ ਕੰਬਾਇਨ ਨਾਲ ਕੀਤੀ ਹੋਵੇ ਤਾਂ ਮੂੰਗੀ ਦੀ ਕਾਸ਼ਤ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ
ਪੂਸਾ 44 ਦਾ ਬਿਜਾਈ ਦਾ ਟਾਈਮ ਕੀ ਜੀ ?
(en)
Punjab
ਪੂਸਾ 44 ਦੀ ਪਨੀਰੀ ਬੀਜਣ ਦਾ ਸਮਾਂ 15-20 ਜੁਲਾਈ ਤਕ ਦਾ ਹੈ ਜੀ
Punjab
?
ਇਸ ਨਦੀਨ ਦਾ ਕੋਈ ਹੱਲ ਦੱਸੋ ਮੈ ਪਹਿਲਾ ਵੀ ਪੁਛਿਆ ਸੀ ਕੋਈ ਜਵਾਬ ਨੀ ਮਿਲ ਆ ਇਹ ਨਦੀਨ ਪਾਣੀ ਵਾਲੇ ਖਾਲ ਵਿੱਚ ਹੁੰਦਾ ਹੈ roundup ਨਾਲ ਵੀ ਨਹੀ ਮਰਦਾ ?
(pb)
Punjab
Roundup ਬਹੁਤ ਹੀ ਅਸਰਦਾਰ ਨਦੀਨਨਾਸ਼ਕ ਹੈ ਜੇਕਰ ਇਹ ਨਦੀਨ ਨਹੀਂ ਮਰ ਰਿਹਾ ਤਾਂ ਫਿਰ ਇਸ ਨੂੰ ਡੂੰਘਾ ਪਟ ਕੇ ਬਾਹਰ ਸੁੱਟ ਦਿਓ ਜੀ
ਝੋਨੇ ਦੀ ਕਿਸਮ pr 105 ਬਾਰੇ ਦੱਸੋ ਜੀ ?
(en)
Haryana
ਇਸ ਕਿਸਮ ਦਾ ਨਾਮ BR 105 ਹੈ ਇਹ ਪ੍ਰਾਈਵੇਟ ਕਿਸਮ ਹੈ ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ 145-150 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ 2 ਨੰਬਰ ਪਾਣੀ ਵਿੱਚ ਵੀ ਉਗਾਈ ਜਾ ਸਕਦੀ ਹੈ
dairy farm di training bare dseo kado ate kithe lgaaiyan jandiya han ?
(pb)
ਪੰਜਾਬ ਵਿੱਚ ਪਸ਼ੂ ਪਾਲਣ ਦੀ ਟ੍ਰੇਨਿੰਗ ਦੇਣ ਲਈੇ ਡੇਅਰੀ ਦੀਆ ਟ੍ਰੇਨਿੰਗ ਪੰਜਾਬ ਡੇਅਰੀ ਡਿਵੈਲਮੈਟ ਬੋਰਡ ਵੱਲੋ ਲਗਾਈਆ ਜਾਂਦੀਆ ਹਨ ਇਸਦਾ ਮੁੱਖ ਦਫਤਰ ਮੋਹਾਲੀ ਵਿੱਚ ਹੈ ਤੇ ਬਾਕੀ ਸਾਰੇ ਮੁੱਖ ਜ਼ਿਲਿਆ ਵਿੱਚ ਇਸ ਦੇ ਟ੍ਰੇਨਿੰਗ ਸੈਟਰ ਬਣੇ ਹੋਏ ਹਨ ਇਹ ਦੋ ਤਰਾਂ ਦੀਆ ਟ੍ਰੇਨਿੰਗ ਕਰਵਾਉਦਾ ਹੈ ਇੱਕ ਦੋ ਹਫਤਿਆ ਦੀ ਤੇ 6 ਹਫਤਿਆ ਦੀ ਅਗਲੀ ਟ੍ਨੇਨਿੰਗ 13-05-2019 ਨੂੰ ਸ਼ੁਰੂ ਹੋ ਰਹੀ ਹੈ ਟ੍ਰੇਨਿੰਂਗ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਬਾਕੀ ਤੁਸੀ ਬਠਿੰਡਾ ਦੇ ਇਸ ਪਤੇ ਤੇ ਜਾ ਕੇ ਹੋਰ ਵੀ ਜਾਣਕਾਰੀ ਲੈ ਸਕਦੇ ਹੋ Deputy Director, Dairy, Room No. 302-E, 2nd Floor, New Building, Mini Sectt. Bathinda. Sh. Jarnail Singh 93563-80778
Ess da ki karn aa jiadatar butte sukk gye and kuch butte de flower brown ho rae ?
(pb)
Vikramjeet ji eh fungus de karn ho rahe han isde layi tuc carbendazim@3gm nu prati litre pani de hisab nal spray karo.dhanwad
ਗਾਂਵਾਂ ਲਈ ਸਭ ਤੋਂ ਵਧੀਆ ਫੀਡ ਕਿਹੜੀ ਏ ਦੱਸੋ ਜੀ ?
(pb)
Punjab
Ghar di feed sab to best hai ji thodi mehngi pendi a par Vdiya Hundi a
veer ji ghar di feed tayr krn lyi puri info do kon c chij kini kini use krni aa
Rajasthan
Tuci garmia vich pashu lyi 1 qwantal majja di feed vich 30 kilo joo, 40 kilo kanak , 15 kilo vdemia di khall, 15 kilo saro di khal mix kro ate gawa lyi 1 quantal feed vich 35 kiloo jo, 45 kilo kanak , 10 kilo vdemia di khal ate 10 kilo saro di khall mix krke tyar karo te khavao.
9
ਡਾ ਸਾਬ ਮੱਕੀ ਦਾ ਬੀਜ ਗਿਲਾ ਬੀਜੀਏ ਜਾ ਸੁਕਾ ਜੀ ?
(pb)
Punjab
ਲੱਖਵਿੰਦਰ ਜੀ ਜੇ ਤਾਂ ਤੁਸੀਂ ਮੱਕੀ ਹਰੇ ਚਾਰੇ ਦੇ ਤੌਰ ਤੇ ਪੱਧਰੇ ਵਾਹਨ ਦੇ ਵੱਤਰ ਚ ਛੱਟਾ ਦੇ ਕੇ ਬੀਜਣੀ ਤਾਂ ਬੀਜ ਭਿਓਂ ਕੇ ਬੀਜ ਸਕਦੇ ਹੋ ਜੇ ਤੁਸੀਂ ਮੱਕੀ ਬੈੱਡਾਂ ਤੇ ਬੀਜ ਕੇ ਉੱਪਰੋਂ ਪਾਣੀ ਲਾਉਣਾ ਤਾਂ ਸੁੱਕਾ ਬੀਜ ਬੀਜੋ ਪਰ ਇੱਕ ਗੱਲ ਜ਼ਰੂਰ ਧਿਆਨ ਰੱਖਿਆ ਜੇ ਬੀਜ ਨੂੰ ਗਾਚੋ ਜਾਂ ਥਾਇਮਥੌਕਸਮ ਅਤੇ ਬਾਵਸਟਿਨ ਨਾਲ ਸੋਧ ਜ਼ਰੂਰ ਲਿਓ ਜੇ ਤਾਂ ਕੇ ਬੀਜ ਜ਼ਰੂਰ ਲਿਆ ਜੇ ਤਾਂ ਕੇ ਬੀਜ ਨੂੰ ਕੀੜੀ ਜਾਂ ਫੰਗਸ ਤੋਂ ਬੀਮਾਰੀ ਨਾਂਹ ਲੱਗੇ
Thanks doctor saab
i want to start business of honey keeping plz any give some detail regarding this ?
(en)
Punjab
gopi ji if you are going to start this bussiness for first time then you have to take training of this bussiness .you can contact to your nearest Krishi Vigyan Kendra, Moga Village Budh Singhwala, Charik Road, Moga-140001. you can also contact to Narpinder Singh Dhaliwal 9417423111 he is a progressive farmer of your area.
मोती की खेती के लिए सीप कहा से ले ?
(hn)
Madhya Pradesh
Seep all india market he plz cont 9770085481
ਸਰ ਇਸ ਮਹਿਨੇ ਵਿੱਚ ਕੱਦੂ ਲਗਨਾ ਲਾਹੇਵੰਦ ਹੈ ?
(en)
Punjab
ਹਰਪ੍ਰੀਤ ਜੀ ਤੁਸੀ ਇਸ ਮਹੀਨੇ ਵਿਚ ਕੱਦੂ ਦੀ ਬਿਜਾਈ ਕਰ ਸਕਦੇ ਹੋ
सर कपास के बारे में जानकारी दें ?
(en)
Punjab
ਜ਼ਮੀਨ ਦਾ ਵੱਤਰ ਕਿੱਦਾਂ ਜੀ
How much subsidy in fisheries farm and how may i start it ?
(en)
FFDA (Fish Farming Development agency) is providing training for fish farming. In every agriculture department there is a specific department of FFDA which provide training for 5 days free of cost. Please visit FFDA (Fish Farming Development Agency) office of your district for Fishery training. And fill form for training. When any training will be organized by the, in future they will call you and inform you. There will be free training for 5 days. If you will start fish farming after training, you can earn more from it. after training you will get the certificate and also apply for loan .
Haryana
thanks sir for valuable information
ਨਾਖ ਦਾ ਚੰਗਾ ਫਲ ਲੈਣ ਲਈ ਇਸ ਸਮੇ ਬੂਟੇ ਨੂੰ ਕੀ ਪਾੳਣਾ ਚਾਹੀਦਾ ਹੈ ?
(en)
Punjab
ਜਦੋਂ ਫਸਲ 1-3 ਸਾਲ ਦੀ ਹੋਵੇ, ਤਾਂ 10-20 ਕਿਲੋ ਰੂੜੀ ਦੀ ਖਾਦ, 100-300 ਗ੍ਰਾਮ ਯੂਰੀਆ, 200-600 ਗ੍ਰਾਮ ਸਿੰਗਲ ਸੁਪਰ ਫਾਸਫੇਟ, 150-450 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ 4-6 ਸਾਲ ਦੀ ਫਸਲ ਲਈ 25-35 ਕਿਲੋ ਰੂੜੀ ਦੀ ਖਾਦ, 400-600 ਗ੍ਰਾਮ ਯੂਰੀਆ, 800-1200 ਗ੍ਰਾਮ ਸਿੰਗਲ ਸੁਪਰ ਫਾਸਫੇਟ, 600-900 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ 7-9 ਸਾਲ ਦੀ ਫਸਲ ਲਈ 40-60 ਕਿਲੋ ਰੂੜੀ ਦੀ ਖਾਦ, 700-900 ਗ੍ਰਾਮ ਯੂਰੀਆ, 1400-1800 ਗ੍ਰਾਮ ਸਿੰਗਲ ਸੁਪਰ ਫਾਸਫੇਟ, 1050-1350 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ 10 ਸਾਲ ਅਤੇ ਉਸ ਤੋਂ ਵੱਧ ਦੀ ਫਸਲ ਲਈ 60 ਕਿਲੋ ਰੂੜੀ ਦੀ ਖਾਦ, 1000 ਗ੍ਰਾਮ ਯੂਰੀਆ, 2000 ਗ੍ਰਾਮ ਸਿੰਗਲ ਸੁਪਰ ਫਾਸਫੇਟ, 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ ਰੂੜੀ ਦੀ ਖਾਦ, ਸਿੰਗਲ ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ ਯੂਰੀਆ ਦੀ ਅੱਧੀ ਮਾਤਰਾ ਫੁੱਲ ਨਿਲਣ ਤੋਂ ਪਹਿਲਾਂ ਫਰਵਰੀ ਦੇ ਸ਼ੁਰੂ ਵਿੱਚ ਅਤੇ ਬਾਕੀ ਬਚੀ ਅੱਧੀ ਮਾਤਰਾ ਫਲ ਬਣਨ ਤੋਂ ਬਾਅਦ ਅਪ੍ਰੈਲ ਮਹੀਨੇ ਵਿੱਚ ਪਾਓ