Manage Expert Answers

Search

Total Count :- 258604

ਝੋਨੇ ਲਗਣ ਦੀ ਤਾਰੀਕ ਕਿੰਨੀ ਆ ਜੀ ?

(pb)
Posted by
Balwinder Singh (9855880900)
Balwinder Singh
Punjab
Sangrur
Write Answer
Posted Date (23 Apr 2019 10:48 AM) Assigned Date (-)
Answered Date (23 Apr 2019 12:07 PM) Translated Date (-)

20 ਜੂਨ ਝੋਨਾ ਲਾਉਣ ਦੀ ਤਰੀਕ ਹੈ, ਪਨੀਰੀ ਤੁਸੀ 15-20 ਮਈ ਨੂੰ ਬੀਜੋ

Answered Date (23 Apr 2019 08:42 PM) Translated Date (-)

Hi

ਗੰਨੇ ਦੇ ਕੁਝ ਪੱਤਿਆਂ ਦਾ ਰੰਗ ਸਫੇਦ ਹੋ ਰਿਹਾ ਹੈ, ਕੀ ਕਰਨਾ ਚਾਈਦਾ ਹੈ ?

(pb)
Posted by
Harwinder singh (9465029829)
Harwinder singh
Punjab
S.A.S. Nagar
Write Answer
Posted Date (23 Apr 2019 10:40 AM) Assigned Date (-)
Answered Date (24 Apr 2019 02:31 PM) Translated Date (-)

ਹਰਵਿੰਦਰ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

ਸਰ ਜੀ ਮੱਝ ਦੇ ਟੀਕਾ ਭਰਾਈਆਂ ਸੀ ਤੇ ਤਿੰਨ ਮਹੀਨੇ ਬਾਅਦ ਚੈੱਕ ਕਰਾਈ ਤਾਂ ਖਾਲ਼ੀ ਤੇ ਹੁਣ ਕੀ ਦਵਾਈ ਜਾ ਕੀ ਜਾਵੇ ਦੱਸੀਉ ਜੀ ਕੀ ਕੀਤਾ ਜਾਵੇ ?

(en)
Posted by
ਬੇਅੰਤ ਸਿੰਘ ਚੋਹਾਨ (9855647008)
ਬੇਅੰਤ ਸਿੰਘ ਚੋਹਾਨ
Punjab
Sangrur
Write Answer
Posted Date (23 Apr 2019 10:31 AM) Assigned Date (-)
Answered Date (24 Apr 2019 02:57 PM) Translated Date (-)

ਤੁਸੀ Bovimin-b ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਇਸਦੇ ਨਾਲ ਤੁਸੀ Stimvet 21 bolus ਦਿਓ ਇਹ Wellcon ਕੰਪਨੀ ਦਾ ਪ੍ਰੋਡਕਟ ਹੈ ,ਇਸਦੀ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਦੁਬਾਰਾ ਹੀਟ ਵਿਚ ਆ ਜਾਵੇਗੀ ਫਿਰ ਤੁਸੀ ਟੀਕਾ ਭਰਵਾਂ ਕੇ Pregstay gold ਪਾਊਡਰ 50 ਗ੍ਰਾਮ ਰੋਜਾਨਾ ਦਿਓ ਜੀ

Could anyone name some mid range systematic fungicides like propiconazole, Tebuconazole, etc ?

(en)
Posted by
Ranbir Singh (7798688000)
Ranbir Singh
Punjab
Tarn Taran
Write Answer
Posted Date (23 Apr 2019 10:28 AM) Assigned Date (-)
Answered Date (24 Apr 2019 02:30 PM) Translated Date (-)

Ranbir ji systemic fungicides are carbendazim, metalexyl, Difconazole other than propiconazole, Tebuconazole. thank you

gulab or gende ki kheti krna chahta hu ?

(hn)
Posted by
कुंवर साहब (7037239786)
कुंवर साहब
Uttar Pradesh
Mainpuri
Write Answer
Posted Date (23 Apr 2019 10:24 AM) Assigned Date (-)
Answered Date (25 Apr 2019 02:15 PM) Translated Date (-)

kunwar ji agar aap phoolon ki kheti shuru karna chahte hai to aap sabse pehle gende ki kheti shuru kare isme aap french marigold ki bijai kar sakdte hai. gulab do treh ke hote hai desi ya english marigold. desi gulab khule khet men lag jate hai aur english gulab polyhouse men lagte hai.dhanywad

palak me danthal aane ke karn ?

(hn)
Posted by
Gopal chaudhary (8696448370)
Gopal chaudhary
Rajasthan
Nagaur
Write Answer
Posted Date (23 Apr 2019 10:19 AM) Assigned Date (-)
Answered Date (25 Apr 2019 11:15 AM) Translated Date (-)

Gopal ji kripya aap iski photo bheje taki aapko iske bare men poori jankari di ja sake.dhanywad

sir eh kamad nu kehda rog hai iste kehdi sprey kiti jawe isdi variety 0238 hai ?

(pb)
  • 2
Posted by
ਸੁਰਜੀਤ ਸਿੰਘ (8360499899)
ਸੁਰਜੀਤ ਸਿੰਘ
Punjab
Hoshiarpur
Write Answer
Posted Date (23 Apr 2019 10:16 AM) Assigned Date (-)
Answered Date (29 Apr 2019 11:55 AM) Translated Date (-)

eh iron di kami de karn ho reha hai isde layi tuc iron@1 killo di 2-3 var hafte hafte de vakfe te sapray karo.dhanwad

ਮੱਝ ਨੂੰ ਪੰਜਵਾਂ ਮਹੀਨਾ ਹ, 7 8 kg ਦੁੱਧ ਵੀ ਹੈ ਡੀਵਾਰਮਿੰਗ ਕਰ ਦਈਏ ਸਹੀ ਹੈ ਜੀ ?

(pb)
Posted by
Tarnji Singh Thind (9855752920)
Tarnji Singh Thind
Punjab
Hoshiarpur
Write Answer
Posted Date (23 Apr 2019 10:06 AM) Assigned Date (-)
Answered Date (23 Apr 2019 04:06 PM) Translated Date (-)

ਹਾਜੀ ਇਸ ਦੀ ਡੀਵਰਮਿੰਗ ਕਰ ਸਕਦੇ ਹੋਂ ਇਸ ਨੂੰ ਤੁਸੀ Hitek bolus ਪ੍ਰਤੀ 400kg ਵਜ਼ਨ ਦੇ ਹਿਸਾਬ ਨਾਲ ਦਿਓ ਜੀ

23 Apr 2019

ਸ਼ੁਕਰੀਆ ਜੀ ਧੰਨਵਾਦ

urad ki buai ke bad kharpatwar Nashak Rasayan ?

(hn)
Posted by
Om Prakash Pandey (6387199401)
Om Prakash Pandey
Uttar Pradesh
Sant Ravidas Nagar
Write Answer
Posted Date (23 Apr 2019 10:04 AM) Assigned Date (-)
Answered Date (27 Apr 2019 05:03 PM) Translated Date (-)

खेत को नदीनों से बचाने के लिए एक या दो बार गोडाई करें और पहली गोडाई बिजाई के 1 महीना बाद करें नदीनों के लिए बिजाई से दो दिनों के अंदर अंदर पैंडीमैथालीन 1 लीटर प्रति एकड़ 100-200 लीटर पानी में डालकर स्प्रे करें

ਕਣਕ ਬੀਜਨ ਦਾ ਸਹੀ ਸਮਾਂ ?

(pb)
Posted by
ਮਨਜੋਤ ਸੰਧੂ (9592180174)
ਮਨਜੋਤ ਸੰਧੂ
Punjab
Patiala
Write Answer
Posted Date (23 Apr 2019 10:02 AM) Assigned Date (-)
Answered Date (01 May 2019 03:24 PM) Translated Date (-)

ਕਣਕ ਦੀ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ ਪਿਛੇਤੀ ਬਿਜਾਈ ਦਾ ਫਸਲ ਦੀ ਪੈਦਾਵਾਰ ਤੇ ਬੁਰਾ ਅਸਰ ਪੈਂਦਾ ਹੈ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ

...?

(pb)
Posted by
ਅਜੀਤ ਸਿੰਘ ਕਾਹਲੋਂ (9041168411)
ਅਜੀਤ ਸਿੰਘ ਕਾਹਲੋਂ
Punjab
Jalandhar
Write Answer
Posted Date (23 Apr 2019 09:09 AM) Assigned Date (-)
Answered Date (24 Apr 2019 03:56 PM) Translated Date (-)

ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਦਸੋ ਜੀ ਤੁਸੀ ਕਿਸ ਵਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ .

sir mi zameen Di mitti test krwauni aa kithe hou te ess Di koi fees hundi aa ja free test kita janda hai ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (23 Apr 2019 09:06 AM) Assigned Date (-)
Answered Date (01 May 2019 03:27 PM) Translated Date (-)

ਅਮ੍ਰਿਤਪਾਲ ਜੀ ਮਿੱਟੀ ਟੈਸਟ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਕੀਤੀ ਜਾਂਦੀ ਹੈ ਇਸਦੀ ਫੀਸ 40 -50 ਰੁਪਏ ਹੁੰਦੀ ਹੈ MITTI DA SAMPLE ਫਸਲਾਂ ਵਾਸਤੇ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਦੀ ਉੱਪਰਲੀ ਤਹਿ ਤੋ ਘਾਹ ਫੂਸ ਪਰੇ ਕਰਕੇ ਖੁਰਪੇ ਨਾਲ 6 ਇੰਚ ਡੂੰਘਾ ਟੋਇਆ ਪੁੱਟਕੇ ਇੱਕ ਪਾਸੇ ਇਕ ਇੰਚ ਮਿੱਟੀ ਦੀ ਤਹਿ ਉੱਪਰੋਂ ਥੱਲੇ ਤੱਕ ਇਕਸਾਰ ਕੱਟੋ ਇਸ ਮਿੱਟੀ ਨੂੰ ਸਾਫ਼ ਕੱਪੜੇ ਜਾ ਬਰਤਨ ਵਿੱਚ ਪਾਉ ਇਸੇ ਤਰ੍ਹਾਂ 7-8 ਹੋਰ ਥਾਵਾਂ ਤੋ ਮਿੱਟੀ ਲਵੋ ਇਸ ਮਿੱਟੀ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਨਾਲ ਮਿਲਾਕੇ ਉਸ ਵਿੱਚੋ ਅੱਧਾ ਕਿਲੋਗ੍ਰਾਮ ਮਿੱਟੀ ਲੈ ਲਵੋ ਜੇ ਮਿੱਟੀ ਗਿੱਲੀ ਹੋਵੇ ਤਾਂ ਛਾਂ ਵਿੱਚ ਸੁਕਾਓ ਇਸ ਨਮੂਨੇ ਨੂੰ ਕੱਪੜੇ ਦੀ ਥੈਲੀ ਵਿੱਚ ਪਾ ਕੇ ਕਿਸਾਨ ਦਾ ਨਾਮ, ਪਤਾ ਅਤੇ ਖੇਤ ਨੰਬਰ ਲਿਖਕੇ ਇੱਕ ਪਰਚੀ ਉਸ ਉੱਤੇ ਰੱਖ ਦੇਵੋ ਇਸ ਤਰੀਕੇ ਨਾਲ ਖੇਤ ਵਿੱਚੋ ਰਲਵਾ-ਮਿਲਵਾ ਨਮੂਨਾ ਲੈਣਾ ਚਾਹੀਦਾ ਹੈ ਜੇਕਰ ਕਿਸੇ ਖੇਤ ਦੇ ਕੁਝ ਹਿੱਸੇ ਵਿੱਚ ਜ਼ਮੀਨ ਦੀ ਕਿਸਮ ਤੇ ਉਪਜਾਊ ਸ਼ਕਤੀ ਵੱਖਰੀ ਹੋਵੇ, ਉਸ ਹਿੱਸੇ ਦੀ ਮਿੱਟੀ ਦਾ ਅਲੱਗ ਨਮੂਨਾ ਲਵੋ ਕੱਲਰ ਵਾਲੀ ਜ਼ਮੀਨ ਵਿੱਚੋ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਵਿੱਚ 3 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਉੱਪਰੋਂ ਸ਼ੁਰੂ ਕਰਕੇ ਹੇਠਾਂ 6 ਇੰਚ ਤੱਕ 1 ਫੁੱਟ ਅਤੇ 2 ਫੁੱਟ ਦੀ ਡੂੰਘਾਈ ’ਤੇ ਨਿਸ਼ਾਨ ਲਗਾਉ ਹਰ ਡੂੰਘਾਈ ਤੋਂ ਖੁਰਪੇ ਦੀ ਮਦਦ ਨਾਲ ਤਕਰੀਬਨ 1 ਇੰਚ ਮੋਟੀ ਤਹਿ ਉਤਾਰ ਕੇ ਅੱਧਾ ਗ੍ਰਾਮ ਮਿੱਟੀ ਲਵੋ ਇਸ ਤਰ੍ਹਾਂ ਕੁੱਲ ਚਾਰ ਨਮੂਨੇ ਲਵੋ ਹਰ ਡੂੰਘਾਈ ਤੋ ਨਮੂਨੇ ਲੈ ਕੇ ਵਿਧੀ 1 ਤਰ੍ਹਾਂ ਸੰਭਾਲੋ, ਪਰਚੀ ਉੱਪਰ ਨਮੂਨੇ ਦੀ ਡੂੰਘਾਈ ਵੀ ਲਿਖੋ ਬਾਗ ਲਗਾਉਣ ਲਈ ਮਿੱਟੀ ਦੀ ਪਰਖ ਵਾਸਤੇ ਨਮੂਨਾ ਲੈਣ ਲਈ ਖੇਤ ਦੇ ਵਿਚਕਾਰ 6 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਤੋ ਉੱਪਰ ਹੇਠਾਂ ਵੱਲ ਨਿਸ਼ਾਨ ਲਾ ਕੇ ਨਿਸ਼ਾਨ 6 ਇੰਚ ‘ਤੇ 2 ਨਿਸ਼ਾਨ 1 ਫੁੱਟ’ ਤੇ ਲਾ ਕੇ ਹਰ ਫੁੱਟ ’ਤੇ ਨਿਸ਼ਾਨ ਲਾਉ ਖੁਰਪੇ ਨਾਲ 6 ਇੰਚ ਦੇ ਨਿਸ਼ਾਨ ਤੱਕ 1 ਇੰਚ ਮੋਟੀ ਤਹਿ ਇੱਕ ਸਾਰ ਲਾਉ ਜਿਸ ਦਾ ਭਾਰ ਲਗਪਗ ਅੱਧਾ ਕਿਲੋਗ੍ਰਾਮ ਹੋਵੇ ਇਸੇ ਤਰ੍ਰਾਂ 6 ਨਮੂਨੇ 1-1 ਫੁੱਟ ਦੂਰੀ ’ਤੇ ਲਉ ਅਤੇ ਵੱਖ-ਵੱਖ ਥੈਲੀਆਂ ਵਿੱਚ ਪਾਉ ਜਿਸ ਦੀ ਗਿਣਤੀ 7 ਹੋ ਜਾਵੇਗੀ ਥੈਲੀ ਦੇ ਕਿਸਾਨ ਅਤੇ ਖੇਤਾਂ ਦੀ ਪੂਰੀ ਜਾਣਕਾਰੀ ਲਿਖ ਕੇ ਪਾਈ ਜਾਵੇ ਜੇ ਕਿਸੇ ਡੂੰਘਾਈ ਤੇ ਕੋਈ ਰੋੜਿਆ ਦੀ ਤਹਿ ਹੋਵੇ, ਉਸਦਾ ਨਮੂਨਾ ਅਲੱਗ ਲੈ ਕੇ ਵੱਖਰੀ ਥੈਲੀ ਵਿੱਚ ਪਾਉਣਾ ਚਾਹੀਦਾ ਹੈ, ਜਿਸ ਵਿੱਚ ਇੱਕ ਪਰਚੀ ਉੱਤੇ ਤਹਿ ਦੀ ਡੂੂੰਘਾਈ ਲਿਖੀ ਹੋਵੇ ਕੱਲਰ ਵਾਲੀ ਜ਼ਮੀਨ ਅਤੇ ਬਾਗਾਂ ਵਾਸਤੇ ਮਿੱਟੀ  ਦਾ ਨਮੂਨਾ ਬਰਮੇ ਦੀ ਮਦਦ ਨਾਲ  ਵੀ ਲਿਆ ਜਾ ਸਕਦਾ ਹੈ ਅਤੇ ਇਸਦੀ ਜਾਂਚ ਤੁਸੀਂ ਮਿੱਟੀ ਜਾਂਚ ਕੇਂਦਰ ਕੋਲੋ ਜਾਂ KVK ਕੋਲੋ ਕਰਵਾ ਸਕਦੇ ਹੋ

kathal ka paudha lagane ki vidhi btaye ?

(hn)
Posted by
umesh yadav (9412388569)
umesh yadav
Uttar Pradesh
Etah
Write Answer
Posted Date (23 Apr 2019 09:02 AM) Assigned Date (-)
Answered Date (25 Apr 2019 11:09 AM) Translated Date (-)

कटहल के प्रजनन के लिए बडिंग, एयर लेयरिंग विधि आदि का प्रयोग किया जाता है इसमें नर्म टहनी ग्राफ्टिंग प्रसिद्ध है बिजाई के लिए ताजे बीजों या एक महीने से कम स्टोर किए बीजों का प्रयोग किया जाता है बीजों को पहले पॉलीथीन बैग में बोया जाता है और फिर मुख्य खेत में रोपण किया जाता है बिजाई से पहले बीजों को NAA 25 पी पी एम के घोल में 24 घंटे के लिए भिगो कर रखें यह बीजों के जल्दी अंकुरण के साथ अच्छी वृद्धि में भी मदद करेगा कटहल की बिजाई के लिए जून - जुलाई का महीना उपयुक्त होता है बिजाई के लिए, आयताकार या वर्गाकार बिजाई ढंग प्रयोग किया जाता है कम उपजाऊ मिट्टी में षट्कोणीय प्रणाली का प्रयोग करें मिट्टी के आधार पर 8x8 मीटर या 10x10 मीटर या 12x12 मीटर फासले का प्रयोग किया जाता है बीजों को सीधे बो कर या मुख्य खेत में पनीरी लगाकर बिजाई की जाती है

sir, zameen vich karaha laeea geaa Oss zameen vich narme de bejai Kar sakhde aa je ha ta daso bej konsa bej sakhde aa g zameen vicho mitti chukki aa 10inch ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (23 Apr 2019 08:53 AM) Assigned Date (-)
Answered Date (01 May 2019 03:28 PM) Translated Date (-)

Amritpal ji tuc mitti test kra ke hi fasl di bijai karo isde nal tuhanu pta lag jayega ke mitti vich kehde kehde tat maujood han ta jo tuc osde hisab nal khaad pa sako. dhanwad

ssa doctor sahib sir labra breed deh female dog hai, usdi age 3 year h usnu heat vich liaun lyi kii karna chahida hai jii plz vistar nal dasso jii ?

(pb)
Posted by
ਅਜੀਤ ਸਿੰਘ ਕਾਹਲੋਂ (9041168411)
ਅਜੀਤ ਸਿੰਘ ਕਾਹਲੋਂ
Punjab
Jalandhar
Write Answer
Posted Date (23 Apr 2019 08:52 AM) Assigned Date (-)
Answered Date (24 Apr 2019 03:59 PM) Translated Date (-)

ਤੁਸੀ ਕੁੱਤੀ ਨੂੰ NUTRICH ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਇਕ ਇਕ ਗੋਲੀ ਸਵੇਰੇ ਸ਼ਾਮ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ ਜੇਕਰ ਨਹੀਂ ਆਉਂਦੀ ਹੈ ਤਾਂ ਤੁਸੀ ਦੁਬਾਰਾ ਸਵਾਲ ਪਾਓ ਜੀ

doctor sahib ehh goliyan kine din daneyian pain geya

24 Apr 2019

eh tuci ek packet deo ji.

basmati dhan ki unnat kisme btaye ?

(hn)
Posted by
umesh yadav (9412388569)
umesh yadav
Uttar Pradesh
Etah
Write Answer
Posted Date (23 Apr 2019 08:51 AM) Assigned Date (-)
Answered Date (25 Apr 2019 04:13 PM) Translated Date (-)

umesh ji aap basmati ki kisme jaise Taraori Basmati,Haryana Basmati no 1,Pusa Basmati 1121, Pusa Basmati 1, CSR 30, Shabnam ki bijai kar sakte hai.dhanywad

sir, mi zameen vich jantar de bejai Karni aa te mere kol sirf jhona laoun vich 55days da time aa Ene time vich jantar de kaddh banaee ja sakdi aa ja nahi ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (23 Apr 2019 08:50 AM) Assigned Date (-)
Answered Date (27 Apr 2019 05:05 PM) Translated Date (-)

amritpal ji hanji tuc isdi khaad bna sakde ho isnu tuc khet vich vah sakde ho.

ਸਾਡੀ ਮੱਝ ਦੀ ਅੱਖ ਵਿੱਚ ਚੌਭ ਲੱਗ ਗਈ ਤੇ ਓਸਦੀ ਅੱਖ ਤੇ ਚਿੱਟੇ ਲਾਲ ਰੰਗ ਦੀ layer ਚੜ ਗਈ ਤੇ ਉਸਨੂੰ ਦਿਖਣਾ ਬੰਦ ਹੋ ਗਿਆ ਹੈੈ ਕੋਈ ਸੁਝਾਅ ਦਿਓ ?

(pb)
Posted by
amanjot singh (7589182712)
amanjot singh
Punjab
Rupnagar
Write Answer
Posted Date (23 Apr 2019 08:43 AM) Assigned Date (-)
Answered Date (24 Apr 2019 04:00 PM) Translated Date (-)

ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਅੱਖ ਦੀ ਜਾਂਚ ਕਰਕੇ ਉਸਦਾ ਸਹੀ ਇਲਾਜ ਹੋ ਸਕਦਾ ਹੈ

Answered Date (23 Apr 2019 11:40 AM) Translated Date (-)

boric acid powder lya k daily osdi akh ch 2*3 var pao

23 Apr 2019

7589182712 please call me

Answered Date (23 Apr 2019 07:45 PM) Translated Date (-)

Sir call karyo plss jagroop singh ji

sir layer farm me murgi ki nasal kon kon si hoti h or best nasal konsi rhegi ?

(en)
Posted by
Nikhil Sandhu (8683918300)
Nikhil Sandhu
Haryana
Panipat
Write Answer
Posted Date (23 Apr 2019 08:43 AM) Assigned Date (-)
Answered Date (25 Apr 2019 10:46 AM) Translated Date (-)

layer farm me aap rir breed bhi rakh sakte hai lekin agar aapne bade level par layer farming start karni hai to aap bv 300 breed rakh sakte hai. yeh venkeys company ki breed hai ji.

25 Apr 2019

sir aap apna no. dena mne aapki video bhi dekhi h you tube par

Madhya Pradesh

Answered Date (23 Apr 2019 11:31 AM) Translated Date (-)

LH

23 Apr 2019

LH kya?

Answered Date (24 Apr 2019 06:12 PM) Translated Date (-)

RIR or call me 9123878803

24 Apr 2019

ok

Mosammi nu kehre month fal (ਫੁੱਲ) lgda hai g ?

(en)
Posted by
ਇਕਬਾਲ ਸਿੰਘ (9781062205)
ਇਕਬਾਲ ਸਿੰਘ
Punjab
Patiala
Write Answer
Posted Date (23 Apr 2019 08:37 AM) Assigned Date (-)
Answered Date (26 Apr 2019 04:44 PM) Translated Date (-)

iqbal ji isnu full february se march mahine men lagte hai.dhanywad

pit bull de bache di photo ?

(pb)
Posted by
kulwinder (9417288092)
kulwinder
Punjab
Hoshiarpur
Write Answer
Posted Date (23 Apr 2019 08:30 AM) Assigned Date (-)
Answered Date (24 Apr 2019 04:13 PM) Translated Date (-)

Tuci ehh photo dekh skde ho.

  • 1
Answered Date (27 Apr 2019 10:22 PM) Translated Date (-)

ok

sir a nimbu de patte kharab ho rahe han koi ilaj daso ?

(pb)
  • 2
Posted by
jarnail gujjar (8727088712)
jarnail gujjar
Punjab
Patiala
Write Answer
Posted Date (23 Apr 2019 08:21 AM) Assigned Date (-)
Answered Date (25 Apr 2019 01:15 PM) Translated Date (-)

Jarnail ji isde uper keede da hamla check karo ate is to ilava tuc copper oxychloride@3gm nu prati litre pani de hisab nal spray karo.

25 Apr 2019

thanks sir

Sir 3086 kanak Da jhaad ghat hai, Te Kanak ve bareek hai Kanak ve ageti si ?

(pb)
Posted by
Sachin kumar (9464241260)
Sachin kumar
Punjab
Fazilka
Write Answer
Posted Date (23 Apr 2019 08:21 AM) Assigned Date (-)
Answered Date (01 May 2019 03:19 PM) Translated Date (-)

sachin ji eh conditions te depend kardi hai ke kanak di sambh sambhal kida kiti hai . eh mitti te v depend karda hai.dhanwad

sir ik mjh te ik gaa nu mahina rhnda soon ch ohna nu koi powder ki paya jawe hun soon to phla jdo 6-7 mahine ho jande aa gbbn nu udo ik thn ght gia c, ohnu ki dita jawe taki oh thik ho jawe ?

(pb)
Posted by
jaugraj singh (9781378099)
jaugraj singh
Punjab
Amritsar
Write Answer
Posted Date (23 Apr 2019 08:19 AM) Assigned Date (-)
Answered Date (24 Apr 2019 04:04 PM) Translated Date (-)

tuci ohna nu Vitum-H liquid 10-10ml swere sham deo ate Metabolite powder di rojana 1 pudi deni suru kro ate Anabolite liquid 100ml rojana deo ji, iss nal lewa vdia howega ate dudh v vdia ho jawega.

Sir, village ke talab me fish farming ke liye kin kin bato ka khyal rekhan padta hai ?

(en)
Posted by
Manjit Singh (7027211881)
Manjit Singh
Haryana
Ambala
Write Answer
Posted Date (23 Apr 2019 08:15 AM) Assigned Date (-)
Answered Date (23 Apr 2019 03:27 PM) Translated Date (-)

Manjit Singh ji fish farming me ek to chori nohat hoti hai kai log talab me se fish nikal sakte hai ji uske elava water management ammonia and specially oxygen ka bada dheyan rakhna chahiye kyuki fresh water na dhalne se oxygen ki kami ho jati hai or fish marna shuru ho jati hai ji.

भैंस 6 महीने की गाभिन है और आज सुबह से फूल/पीछा दिखा रही है कृपया कोई इलाज बताएं ?

(hn)
  • 4
Posted by
Sayyed Rifaqat Hussain (7898156263)
Sayyed Rifaqat Hussain
Madhya Pradesh
Ujjain
Write Answer
Posted Date (23 Apr 2019 07:18 AM) Assigned Date (-)
Answered Date (24 Apr 2019 04:16 PM) Translated Date (-)

आप गाय को Lapnil-P पाउडर देना शुरू करें, इसकी 1 पुड़िया 75 ग्राम की होती है उसे आधा 100 ग्राम बेसन में मिलाकर देना शुरू करें इस तरह आप कुछ दिन तक देते रहें उसका पीछा ऊंचा रखें तूड़ी कम डालें इसे आप पेटी डालकर भी रखें , बाकि आप स्प्रे का भी प्रयोग कर सकते है, जब भी ज्यादा पशु का पीछा बाहर को आये उस पर popin की स्प्रे करें, इससे वह सिकुड़ कर अंदर चला जायेगा और आप इसे Calcimust gel 300ml रोजाना 3 दिन तक दें

ਸਰ ਜੀ ਅਸੀਂ ਤੋਕੜ ਮੱਝਾਂ ਨੂੰ ਰੁਟੀਨ ਵਿੱਚ ਲੈਕਟੋਮੂਡ ਦੇ ਸਕਦੇ ਹਾਂ ਜੇਕਰ ਦਵਾਈ ਬੰਦ ਕਰਦੇ ਹਾਂ ਤਾਂ ਦੁੱਧ ਨਹੀਂ ਉਤਾਰ ਦੀਆਂ ?

(pb)
Posted by
Gamdoor singh Brar (9814635094)
Gamdoor singh Brar
Punjab
Faridkot
Write Answer
Posted Date (23 Apr 2019 07:10 AM) Assigned Date (-)
Answered Date (24 Apr 2019 02:51 PM) Translated Date (-)

ਹਾਜੀ ਤੁਸੀ ਇਸ ਨੂੰ ਰਟੀਨ ਵਿੱਚ ਵੀ lactomood ਦੇ ਸਕਦੇ ਹੋ ਇਸ ਦੀ ਕੋਈ ਸਮੱਸਿਆ ਨਹੀ ਹੈ ਇਸਦੇ ਨਾਲ ਤੁਸੀ Anti stress ਦਵਾਈ ਦੀ ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Stress-ess liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵੀ ਫਰਕ ਪੈ ਜਾਵੇਗਾ

24 Apr 2019

thanks g

About Pearl farming ?

(en)
Posted by
Raman Biswas (8668226050)
Raman Biswas
Maharashtra
Chandrapur
Write Answer
Posted Date (23 Apr 2019 06:55 AM) Assigned Date (-)
Answered Date (02 May 2019 09:42 AM) Translated Date (-)

Raman Biswas to get all the information about Pearl farming you can contact to Achal singh 9711858258

odisha me pig farming ke liye konsi prjati ka pig achha hai ?

(hn)
Posted by
MANTU SOREN (9113868856)
MANTU SOREN
Odisha
Mayurbhanj
Write Answer
Posted Date (23 Apr 2019 06:14 AM) Assigned Date (-)
Answered Date (23 Apr 2019 05:32 PM) Translated Date (-)

Odisha me aap large white yarkshire breed rakh sakte hai .

kya aap mujhe moti ki kheti ka training videos de sakte hai aur kai design plants karte hai ?

(hn)
Posted by
Rajiv Kumar (9304598381)
Rajiv Kumar
Bihar
Siwan
Write Answer
Posted Date (23 Apr 2019 03:26 AM) Assigned Date (-)
Answered Date (23 Apr 2019 09:28 AM) Translated Date (-)

https://www.youtube.com/channel/UCpUOawnNhQ5_Jr2QhTUcGYw

Answered Date (23 Apr 2019 02:23 PM) Translated Date (-)

yeh mera youtube channel ki link hai kai video he isme.

sir layer bird farming ki training k lia apne state up mai kha se lu ?

(hn)
Posted by
Anupam (6307975952)
Anupam
Uttar Pradesh
Kanpur Nagar
Write Answer
Posted Date (23 Apr 2019 02:00 AM) Assigned Date (-)
Answered Date (23 Apr 2019 05:36 PM) Translated Date (-)

Anupam ji iske liye aapko training apke zile ke Krishi Vigyan Kendra se hi milegi. aap apne nazdiki KVK ka address note kar sakte ho ji. Zonal Agricultural Research Station, Daleep Nagar, District - Kanpur Dehat (U.P), INDIA PIN - 208 001 Tel. No.: : (0512) - 2534155, 2533843

sir gaye ki dhar bhut tiet h narm karne k liya upaye bataye ?

(hn)
Posted by
Ashish (7988471434)
Ashish
Haryana
Jhajjar
Write Answer
Posted Date (23 Apr 2019 01:03 AM) Assigned Date (-)
Answered Date (24 Apr 2019 04:19 PM) Translated Date (-)

आप गाय को आधा किलो राब खंड जो भूरे रंग की होती है और उसमें 4—5 नीबू निचौड़ कर देने शुरू करें इस तरह आप 6 दिन तक देते रहें इससे थन नर्म हो जाएगे

sir desi chicks nu worms paa skde aa khud pkd ke ?

(pb)
Posted by
lakhveer singh (8146683697)
lakhveer singh
Punjab
Hoshiarpur
Write Answer
Posted Date (22 Apr 2019 11:00 PM) Assigned Date (-)
Answered Date (23 Apr 2019 05:37 PM) Translated Date (-)

Hanji paa sakde ho ji.

Answered Date (24 Apr 2019 06:14 PM) Translated Date (-)

aap farm ki light thora nichey kar de kirey khud v aayengey

Moti ki kheti kaise hoti hai ?

(hn)
Posted by
Sonu Saini (9149186352)
Sonu Saini
Uttarakhand
Dehradun
Write Answer
Posted Date (22 Apr 2019 10:48 PM) Assigned Date (-)
Answered Date (02 May 2019 09:39 AM) Translated Date (-)

मोती की खेती के बारे में पूरी जानकारी के लिए आप Achal singh 9711858258 से संपर्क करें

Answered Date (03 May 2019 04:23 PM) Translated Date (-)

ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नंबर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान

सर केसर की फसल के बारे में जानकारी दें ?

(en)
Posted by
PARVEEN (9996900342)
PARVEEN
Haryana
Rewari
Write Answer
Posted Date (22 Apr 2019 10:31 PM) Assigned Date (-)
Answered Date (23 Apr 2019 12:06 AM) Translated Date (-)

Kesar ki fasl sirf Kashmir k thnde ilake me hoti hai Kujh log SAFFOLA ka seed KESAR ka seed ki jgah bech rahe hai Pls avoid this

Answered Date (02 May 2019 11:42 PM) Translated Date (-)

सर मेरी कपास की पत्तियां कटने लग गई इसका क्या उपाय

sir narm pani te kehda jhona vadia rahu ?

(pb)
Posted by
Lovepreet singh (9478174174)
Lovepreet singh
Punjab
Bathinda
Write Answer
Posted Date (22 Apr 2019 10:19 PM) Assigned Date (-)
Answered Date (27 Apr 2019 05:06 PM) Translated Date (-)

ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ

27 Apr 2019

ki asi peli usha lga skhde aa g

27 Apr 2019

hanji la sakde ho.

about pearl farming ?

(en)
Posted by
BIKASH KUMAR MEHER (9853267938)
BIKASH KUMAR MEHER
Odisha
Balangir
Write Answer
Posted Date (22 Apr 2019 10:19 PM) Assigned Date (-)
Answered Date (23 Apr 2019 02:14 PM) Translated Date (-)

Namaskar ji

Answered Date (23 Apr 2019 02:22 PM) Translated Date (-)

Moti palan ki jankari vistar se janne ke liye kripya whatapp kre 9770085381

ਵੀਰ ਜੀ ਦਵਾਈਆਂ ਦਾ ਡੀਲਰ ਬਣਨ ਦੇ ਲਈ ਕੀ ਕੁਝ ਹੋਣਾ ਜਰੂਰੀ ਆ ਕੋਈ ਹੱਲ ਦਸੋ ਇਸ ਦੀ ਕੀ ਯੋਗਤਾ ਹੋਣੀ ਚਾਹੀਦੀ ਆ ?

(pb)
Posted by
SUKHJINDER SINGH (9592620137)
SUKHJINDER SINGH
Punjab
Ferozpur
Write Answer
Posted Date (22 Apr 2019 10:01 PM) Assigned Date (-)
Answered Date (27 Apr 2019 04:00 PM) Translated Date (-)

ਪੈਸਟੀਸਾਈਡ ਦੀ ਦੁਕਾਨ ਖੋਲਣ ਲਈ B.SC AGRICULTURE ਦੀ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਅਤੇ ਡਿਗਰੀ ਤੋਂ ਬਾਅਦ ਇਸ ਦਾ ਦਵਾਈਆਂ ਵੇਚਣ ਦਾ ਲਾਇਸੈਂਸ ਬਣਦਾ ਹੈ ਇਸ ਦਾ ਲਾਇਸੈਂਸ ਬਣਾਉਣ ਲਈ ਤੁਹਾਨੂੰ ਫਾਈਲ ਕਚਹਿਰੀਆਂ ਵਿੱਚ ਮਿਲ ਜਾਂਦੀ ਹੈ ਅਤੇ ਇਸ ਫਾਈਲ ਨੂੰ ਤਿਆਰ ਕਰਕੇ chief of agriculture ਦੇ ਦਸਤਖਤ ਕਰਵਾ ਕੇ ਜਮਾ ਕਰਵਾਉਣੀ ਪੈਂਦੀ ਹੈ ਅਤੇ ਉਹ ਬਾਅਦ ਵਿੱਚ ਸਥਾਨ ਦੇਖਦੇ ਹਨ ਅਤੇ ਜਾਂਚ ਕਰਦੇ ਹਨ ਅਤੇ ਇੱਕ ਮਹੀਨੇ ਵਿੱਚ ਤੁਹਾਨੂੰ ਲਾਇਸੈਂਸ ਬਣ ਜਾਂਦਾ ਹੈ, ਇਹ ਜੋ chief of agriculture ਹੁੰਦਾ ਹੈ ਉਹ ਕੇ ਵੀ ਕੇ ਵਿੱਚ ਹੁੰਦਾ ਹੈ, ਜ਼ਿਲੇ ਵਿੱਚ ਇਸ ਅਫਸਰ ਦੀ ਡਿਊਟੀ ਹੁੰਦੀ ਹੈ

Answered Date (26 May 2019 03:55 PM) Translated Date (-)

B.A pass apply krr nhi sakde

arbi ki kheti kaise kare ?

(hn)
Posted by
Sandeep (7018300161)
Sandeep
Himachal Pradesh
Kangra
Write Answer
Posted Date (22 Apr 2019 10:01 PM) Assigned Date (-)
Answered Date (25 Apr 2019 11:11 AM) Translated Date (-)

अरवी की खेती कई प्रकार की मिट्टी जैसे कि रेतली से दोमट मिट्टी में की जाती है, पर यह रेतली दोमट या जैविक तत्वों की भरपूर मात्रा वाली मिट्टी में उगाने पर बढ़िया परिणाम देती है घटिया निकास वाली मिट्टी में इसकी खेती ना करें कम ऊपजाऊ और नमी वाली मिट्टी इसकी पैदावार को कम कर देती है प्रसिद्ध किस्में:- Sree Pallavi, Sree Kiran, Sree Rashmi, Satamukhi (Kovvur), Co1 and Panchamukhi अरवी की खेती के लिए, ज़मीन को अच्छी तरह से तैयार करें खेत को भुरभुरा करने के लिए, बिजाई से पहले खेत की 2-3 बार जोताई करें और उसके बाद सुहागा फेरें खेत को नदीन-मुक्त रखें पंजाब में उचित पैदावार के लिए, फरवरी महीने के पहले पखवाड़े में गांठों को नर्सरी बैडों पर बोयें पंक्ति से पंक्ति में 60x15 या 45 x 20 सैं.मी. का फासला रखें बिजाई की गहराई गांठों को 6-7.5 सैं.मी. की गहराई पर बोयें बिजाई का ढंग गांठो की हाथों से बिजाई की जाती है बीजों को मिट्टी में गहराई से बोया जाता है गांठों की बिजाई गड्डे खोद कर की जाती है इसके इलावा इसकी बिजाई आलुओं की तरह मशीन से भी की जा सकती है प्रति एकड़ खेत में 300-400 किलो गांठों का प्रयोग करें बीज के उपचार के लिए बविस्टीन के 2% घोल में 30 मिनट के लिए गांठों को भिगोएं यह गांठों को मिट्टी में पैदा होने वाली बीमारीयों से बचाता है बिजाई से पहले, गली हुई रूड़ी की खाद 40-62.5 क्विंटल प्रति एकड़ में डालें शुरुआती खाद के तौर पर यूरिया 90 किलो, सिंगल सुपर फासफेट 125 किलो और मिउरेट ऑफ़ पोटाश 35 किलो प्रति एकड़ डालें खेत को नदीन मुक्त करने के लिए, 1-2 कसी से गोड़ाई करें और हर एक गोड़ाई के बाद जड़ों पर मिट्टी चढ़ाएं जरूरत से पहले सिंचाई फसल की बढ़िया पैदावार के लिए बहुत लाभदायक होती है गर्मीयों में, सिंचाई 3-4 दिनों के फासले पर करें और बारिश के मौसम में, सिंचाई की जरूरत नहीं होती, पर कई बार आवश्यकता अनुसार जीवन रक्षक के लिए सिंचाई जरूरी होती है इस फसल को नियमित अंकुरण के लिए स्थिर सिंचाई की आवश्यकता होती है इसलिए बिजाई के तुरंत बाद सिंचाई करें बीजों के अंकुरण तक खेत में नमी बनाये रखें इस फसल की पुटाई पत्ते पीले पड़ने पर बिजाई के बाद 175-200 दिनों में की जा सकती हैं नर्म अरवी की पुटाई के लिए, अगेती पुटाई करें पुटाई के काम को ज्यादा आसान करने के लिए खेत को अच्छी तरह से पानी लगाएं इसकी पुटाई कसी या हाथ वाले औज़ारों के साथ की जा सकती हैं पुटाई के बाद अरवी को साफ किया जाता है और फिर छंटाई की जाती है पुटाई के बाद अरवी को ठंडी और शुष्क जगह पर बीज उत्पादन के लिए स्टोर कर लिया जाता है ठंडी और शुष्क जगह पर स्टोर करने से अरवी को गलन रोग से बचाया जाता है अरवी को कोल्ड स्टोर या गड्डों में भी स्टोर किया जा सकता है

sir makhan ghas kis time boi jati hai ?

(hn)
Posted by
Anuj Kumar (8901068204)
Anuj Kumar
Haryana
Mahendragarh
Write Answer
Posted Date (22 Apr 2019 09:57 PM) Assigned Date (-)
Answered Date (24 Apr 2019 03:08 PM) Translated Date (-)

Makhan ghas ki bijai october-december ke mahine men ki jati hai.

pig farming ?

(hn)
Posted by
Hemant Singh (7011073695)
Hemant Singh
Uttar Pradesh
Ghaziabad
Write Answer
Posted Date (22 Apr 2019 09:49 PM) Assigned Date (-)
Answered Date (23 Apr 2019 12:08 AM) Translated Date (-)

Hemant g aap apne pass ke KVK se contact kro KVK me time time per Pig Farming ki training di jaati hai.

Sava 27 parmal da dsyo sir ?

(pb)
Posted by
chhina saab (9815467444)
chhina saab
Punjab
Gurdaspur
Write Answer
Posted Date (22 Apr 2019 09:46 PM) Assigned Date (-)
Answered Date (25 Apr 2019 04:14 PM) Translated Date (-)

sava 27 jhone di is kisam da podha darmeane aakar da hunda hai jisdi lambai 95-105 CM tak hundi hai . isda tana majboot hunda hai. eh 110-115 dina vich pak k teyar ho jandi hai te isda jhad v kafi jeyada hai. is kisam da jhad 30-33 quaintal prati acre hunda hai.

kheere lyi kehda fungicide vadiya a ?

(pb)
Posted by
karan handa (9992778884)
karan handa
Punjab
Sangrur
Write Answer
Posted Date (22 Apr 2019 09:35 PM) Assigned Date (-)
Answered Date (23 Apr 2019 06:04 AM) Translated Date (-)

khire vich fungus di roktham lyi Camtaf @500 gm per acre ja master @500 gm per acre da spray kr skde ho g..

me Prem Yadav mera ek sawal he mai Kesar ki kheti karna chahta hu eski takniki jankari or eske seed kha se milenge or kis kism ke seed Bo Sakta hu ?

(hn)
Posted by
Prem Yadav (6376601702)
Prem Yadav
Rajasthan
Chittorgarh
Write Answer
Posted Date (22 Apr 2019 09:26 PM) Assigned Date (-)
Answered Date (23 Apr 2019 12:10 AM) Translated Date (-)

Kesar ki fsl sirf Kashmir me hoti hai aaur kahi b Nahi. Kujh log SAFFOLA ke seed Ko KESAR ka seed btaa kr bech rahe hai. Kirpya Saavdhaan rahe J Fraud sey

Answered Date (23 Apr 2019 01:48 PM) Translated Date (-)

To fir Jaipur ke pas ek Kisan ne Kesar ki kheti kese ki hogi.

helo g apni vachhi sui nu 10din ho gae te oh na pathe khandi te na gala kardi te kamjori bahut hai ?

(pb)
Posted by
sewak (6280177898)
sewak
Punjab
Faridkot
Write Answer
Posted Date (22 Apr 2019 09:21 PM) Assigned Date (-)
Answered Date (24 Apr 2019 03:16 PM) Translated Date (-)

Tuci uss nu nazdiki doctor ton check krwao usde bhukar di janch krke usda sahi ilag ho skda hai.

hlo sir hamare yha to moong ka 668 , 6 kg per acre dalwa rahe hai kya yeh sahi hai ?

(hn)
Posted by
Rajan madaan (7009381540)
Rajan madaan
Punjab
Fazilka
Write Answer
Posted Date (22 Apr 2019 09:06 PM) Assigned Date (-)
Answered Date (23 Apr 2019 10:54 AM) Translated Date (-)

खरीफ के मौसम के लिए 8-9 किलो बीज प्रति एकड़ में प्रयोग करें, जबकि गर्मियों के मौसम के लिए 12-15 किलो बीज प्रति एकड़ में प्रयोग करें

sadi cotton crop diyan roots gal jandiyan te fer hauli hauli sara plant dry ho janda hai mainu tan eh koi soil borne fungus lagdi hai..ehde layi asin kehra fungicide paiye te kini dose paiye /

(en)
Posted by
jatinder kumar (8198814514)
jatinder kumar
Punjab
Fazilka
Write Answer
Posted Date (22 Apr 2019 09:04 PM) Assigned Date (-)
Answered Date (01 May 2019 01:36 PM) Translated Date (-)

jatinder ji tuc beej nu beejan to pehlan bavistin@3gm prati killo beej de hisab nal sodho isde nal boote nu mitti to hon vali fungus bimari to bcha hunda hai.dhanwad

I want to do mushroom farming ?

(en)
Posted by
Raja solomon (7008734657)
Raja solomon
Odisha
Sambalpur
Write Answer
Posted Date (22 Apr 2019 09:03 PM) Assigned Date (-)
Answered Date (25 Apr 2019 12:06 PM) Translated Date (-)

Mushroom cultivation can be done inside in well ventilated room, shed, basement, garage etc. Paddy straw mushroom can be grown outside in shady places.Three kinds of mushroom are grown in India:-Button Mushroom Popular mushroom grown all over world. Can be grown throughout year. White button mushroom is highly proteinaceous. It is consumed as fresh or canned. It also has medicinal property. Himachal Pradesh, Uttar Pradesh, Punjab, Haryana, Maharashtra, Andhra Pradesh, Tamil Nadu and Karnataka are major mushroom growing states. November to March month is optimum period for growing of button mushroom in UP. For good growth, it requires temperature around 22-25oC, and at reproductive stage it requires temperature around 14-18oC.Straw Mushroom Straw Mushroom is the third popular mushroom variety grown all over world. They are grown on cotton waste mixed with small amount of straw. These are small mushroom having small cone shape cap. cap is dark brown at top. Its three species are cultivated V. diplasia, V. volvacea and V. esculenta in India. Out of these three species Volvariella volvacea is cultivated in Uttar Pradesh. It is also known as “Chinese” or “Paddy” mushroom. These are largely grown in tropical and subtropical regions. It can grow at temperature of 35oC. April to September is optimum period for cultivation of straw mushroom.Oyster Mushroom or Dhingri mushroom Common and edible mushroom. It has tender flesh, velvety texture with mild flavor. It is a rich source of protein, fiber and vitamin B1 to B12. All the varieties or species of oyster mushroom are edible except P. olearius and P. nidiformis which are poisonous. Orissa, Karnataka, Maharashtra, Andhra Pradesh, Madhya Pradesh, West Bengal and most of the North-Eastern hill states are major states which are producing mushroom. October to March is optimum period for growing of oyster mushroom. It survives well in moderate temperature range of 20-30oC with 80-85% relative humidity.Spawn/Mushroom seeds preparation:-These are available in markets. One can prepared or produce it on farm. Freshly prepared grain spawn is best for use. Substrate preparation:-Mushroom can be cultivated on a wide range of cellulosic farm waste or other materials like waste paper, cotton waste, cereals straws. Paddy straw or wheat straw is most commonly used material for substrate preparation.Oyster growing in Polythene bag:- Add Carbendazim@7 gm along with Formaline@125 ml in 100 Ltr water and prepare a mixture. Add 20 kg of wheat straw in above prepared mixture and keep it for 18 hours. After 18 hours, remove wheat straw and place it on firm or netted surface and remove extra water from it. Add 2% spawn in wheat straw and fill this mixture in polythene bag of 15 x 12 inch. Spawned straw is filled about 2/3rd of the capacity of the bag and then tied mouth of polythene bag. Polythene bag is perforated with 2 mm diam. holes, about 4 cm apart, all over the surface for air circulation purpose. Then place bags in shelves in the growing room having Relative Humidity of 80-85% and room temperature of 24-26°C. Keep these bags in safe places and maintain moisture by sprinkling water on it. White cottony mycelium is developed on straw. Wheat straw changes its color to brown and become sound and compact. At this stage cut and remove polythene covering. In polythene, straw become compacted and become cylinder shape. Arrange these cylinder shape straws on shelves and maintained moisture by spreading water on it.

guar ki 220 or 365 kisam ke bare me bataye ?

(hn)
Posted by
Rajan madaan (7009381540)
Rajan madaan
Punjab
Fazilka
Write Answer
Posted Date (22 Apr 2019 09:02 PM) Assigned Date (-)
Answered Date (25 Apr 2019 12:27 PM) Translated Date (-)

HG 365:- यह जल्दी तैयार होने वाली किस्म है यह 105 दिनों में पककर तैयार हो जाती है इसकी औसतन पैदावार 5.5 क्विंटल प्रति एकड़ तक हो जाती है इसकी 220 नाम की किसम यूनिवर्सिटी की तरफ से सिफारिश नहीं है यह किसी प्राइवेट कंपनी की किसम हो सकती है

sir asi ghar ch mirch lai hoi aa 15-16 buta par o growth ni kar rahi ?

(pb)
Posted by
rajveer (9646406864)
rajveer
Punjab
Bathinda
Write Answer
Posted Date (22 Apr 2019 09:00 PM) Assigned Date (-)
Answered Date (25 Apr 2019 11:12 AM) Translated Date (-)

Rajveer ji boote nu NPK 19:19:19@7 gram prati litre pani de hisab nal spray karo.dhanwad

Answered Date (26 Apr 2019 09:25 PM) Translated Date (-)

ji sir ji

sir buffalo Bina injection to dudh nhi dindi ehda ki karan ho skda ?

(pb)
Posted by
roop singh (7889271030)
roop singh
Punjab
Ludhiana
Write Answer
Posted Date (22 Apr 2019 08:49 PM) Assigned Date (-)
Answered Date (24 Apr 2019 04:41 PM) Translated Date (-)

ਤੁਸੀ ਮੱਝ ਨੂੰ Lactin ਗੋਲੀਆਂ ਇਕ ਇਕ ਸਵੇਰੇ ਸ਼ਾਮ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ, ਇਸਦੇ ਨਾਲ ਤੁਸੀ Anabolite liquid 100ml ਰੋਜਾਨਾ ਦਿਓ ਜੀ, ਇਸ ਨਾਲ ਪਸਮਾ ਵਧਿਆ ਤਰੀਕੇ ਨਾਲ ਹੋਣ ਲਗ ਜਾਵੇਗਾ ਅਤੇ Fast-M ਸਪਰੇ ਉਸਦਾ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਉਸਦੇ ਨੱਕ ਤੇ ਸਪਰੇ ਕਰੋ ਜੀ .

  • 1

sir 6 mahine ki gabhin gaye hai jb vo beththi hai to paani giraati h, ye kis vajah se ho rha hh kya ye normal h ya koi problem hh . kripya ilaaj btaye or jb bethati h to piche thoda bhaar bhi pdta hai jiske liye m use prolapse in tablets de ra hu ?

(hn)
Posted by
sidharath (7018635113)
sidharath
Himachal Pradesh
Mandi
Write Answer
Posted Date (22 Apr 2019 08:45 PM) Assigned Date (-)
Answered Date (24 Apr 2019 03:14 PM) Translated Date (-)

Aap usko Lapnil-p powder 75 gm nu adha kilo besan vich milla ke den, iske sath app Calcimust gold liquid 100ml rojana dena suru kren, iske sath farak padne lgg jayega.

Sir jhona Di Hybrid shri ram 432 bara jankari deo ?

(pb)
Posted by
sandeep singh (9463101548)
sandeep singh
Punjab
Kapurthala
Write Answer
Posted Date (22 Apr 2019 08:41 PM) Assigned Date (-)
Answered Date (25 Apr 2019 04:15 PM) Translated Date (-)

432 ਸ਼੍ਰੀ ਰਾਮ ਕੰਪਨੀ ਦੀ ਇਕ ਪ੍ਰਾਈਵੇਟ ਕਿਸਮ ਹੈ ਜੋ ਕੇ 130-135 ਦਿਨਾਂ ਵਿਚ ਪੱਕ ਕ ਤਿਆਰ ਹੋ ਜਾਂਦੀ ਹੈ ਇਸਦਾ ਝਾੜ ਲਗਭਗ 28-30 ਕੁਇੰਟਲ਼ ਪ੍ਰਤੀ ਏਕੜ ਹੈ ਇਸਦਾ 5-6 ਕਿਲੋ ਬੀਜ ਪ੍ਰਤੀ ਏਕੜ ਵਿਚ ਪੈਂਦਾ ਹੈ ਇਹ ਦਰਮਿਆਨੀ ਮਿੱਟੀ ਵਿਚ ਉਗਾਉਣ ਯੋਗ ਕਿਸਮ ਹੈ ਇਹ ਕਿਸਮ ਹਾਈਬ੍ਰਿਡ ਹੋਣ ਕਾਰਨ ਬਿਮਾਰੀ ਦੇ ਹਮਲੇ ਵਿਚ ਘੱਟ ਅਉਂਦੀ ਹੈ

ਜੀਰੀ ਦਾ ਨਵਾ ਬੀਜ ?

(pb)
Posted by
ਅਮਨਦੀਪ ਸਿੰਘ (6280124447)
ਅਮਨਦੀਪ ਸਿੰਘ
Punjab
Patiala
Write Answer
Posted Date (22 Apr 2019 08:39 PM) Assigned Date (-)
Answered Date (23 Apr 2019 06:06 AM) Translated Date (-)

ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I

ਸਰ ਮੈਨੂੰ ਝੋਨੇ ਦੀ ਕਿਸਮ ਸਵਾ 27 ਬਾਰੇ ਜਾਣਕਾਰੀ ਦਿਓ ਸਰ ਕਿੰਨਾ ਝਾੜ ਅਤੇ ਸਰ ਡਿਗਦਾ ਤਾ ਨਹੀ ਕਿੰਨਾ ਵਧਦਾ ਹੇ ਅਤੇ ਦੱਸਿਆ ਇਹ ਕਦੋ ਪਕਦਾ ਹੈ ?

(en)
Posted by
Hargbinder singh (8437571462)
Hargbinder singh
Punjab
Tarn Taran
Write Answer
Posted Date (22 Apr 2019 08:35 PM) Assigned Date (-)
Answered Date (01 May 2019 01:38 PM) Translated Date (-)

sava 27 jhone di is kisam da podha darmeane aakar da hunda hai jisdi lambai 95-105 CM tak hundi hai . isda tana majboot hunda hai. eh 110-115 dina vich pak k teyar ho jandi hai te isda jhad v kafi jeyada hai. is kisam da jhad 30-33 quintal prati acre hunda hai.

lassi kinii k kafi hovego nale isde wich kuchh hor v mila sakde aa jive loon vgera kuchh ?

(en)
  • 1
Posted by
Gurii sidhu (9877122511)
Gurii sidhu
Punjab
Mansa
Write Answer
Posted Date (22 Apr 2019 08:15 PM) Assigned Date (-)
Answered Date (23 Apr 2019 12:13 AM) Translated Date (-)

ਘੱਟੋ ਘੱਟ 4-5 ਦਿਨ ਪੁਰਾਣੀ ਖੱਟੀ ਲੱਸੀ ਵਰਤੋ, ਜੇ ਜ਼ਿਆਦਾ ਪੁਰਾਣੀ ਹੋਵੇ ਤਾਂ ਮਾਤਰਾ ਘਟਾਉਂਦੇ ਰਹੋ

Answered Date (23 Apr 2019 07:00 AM) Translated Date (-)

isde wich kush hor mila sakhde aw

ਸਬਜੀਆ ਨੂੰ ਕੀਟਾ ਤੋ ਕਿਵੇ ਬਚਾਇਆ ਜਾਵੇ ਦੇਸੀ ਤੇ ਰਸਾਇਣਕ ਤਰੀਕਾ ਦੱਸੋ ਜੀ ?

(en)
Posted by
ਗੋਰਾ ਸਿੱਧੂ (8437831142)
ਗੋਰਾ ਸਿੱਧੂ
Punjab
Ludhiana
Write Answer
Posted Date (22 Apr 2019 08:12 PM) Assigned Date (-)
Answered Date (23 Apr 2019 04:16 PM) Translated Date (-)

ਸੁੰਡੀ ਦੀ ਰੋਕਥਾਮ: ਸੁੰਡੀ ਦੀ ਰੋਕਥਾਮ ਦੇ ਲਈ ਹਰੀ ਮਿਰਚ 5 ਕਿਲੋ, ਲਸਣ 5 ਕਿਲੋ, ਅੱਕ ਤੇ ਪੱਤੇ 5 ਕਿਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿਲੋ, ਅਰਿੰਡ 5 ਕਿਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਗੋਲ ਨੂੰ ਕਿਸੇ ਕੱਪੜੇ ਨਾਲ ਪੁਣ ਲਓ ਅਤੇ ਫਿਰ 100 ਲੀਟਰ ਪਾਣੀ ਦੇ ਹਿਸਾਬ ਨਾਲ ਇੱਕ ਏਕੜ ਵਿੱਚ ਇਸ ਦੀ ਸਪਰੇਅ ਕਰੋ ਇਸ ਨਾਲ ਸੁੰਡੀ ਕੰਟਰੋਲ ਹੋ ਜਾਂਦੀ ਹੈ ਰਸਾਇਣਕ ਤਰੀਕੇ ਦੇ ਲਈ ਕੀੜੇ ਤੇ ਨਿਰਭਰ ਕਰਦਾ ਹੈ ਕਿ ਫ਼ਸਲ ਨੂੰ ਕੀੜਾ ਕਿਹੜਾ ਲੱਗਿਆ ਹੈ

seep kithe milu ki price h ?

(pb)
Posted by
gurpreet singh (7589970416)
gurpreet singh
Punjab
Hoshiarpur
Write Answer
Posted Date (22 Apr 2019 08:07 PM) Assigned Date (-)
Answered Date (02 May 2019 09:40 AM) Translated Date (-)

Seep Khreedan bare puri jankari lai tusi Achal singh 9711858258 nal samparak karo.

kya moti ki kheti ghar pe ho sakti ha ?

(pb)
Posted by
gurpreet singh (7589970416)
gurpreet singh
Punjab
Hoshiarpur
Write Answer
Posted Date (22 Apr 2019 08:04 PM) Assigned Date (-)
Answered Date (23 Apr 2019 02:14 PM) Translated Date (-)

ji sir ghar chhat aangan balcony me bhi kr sakte hai sampurna jankari ke liye whatapp kre 9770085381

cifa me registration kaise kare ?

(hn)
Posted by
Rahul Kumar Mishra (7008747287)
Rahul Kumar Mishra
Odisha
Jharsuguda
Write Answer
Posted Date (22 Apr 2019 08:03 PM) Assigned Date (-)
Answered Date (29 Apr 2019 02:49 PM) Translated Date (-)

ICAR-Central Institute of Freshwater Aquaculture (Indian Council of Agricultural Research) (An ISO 9001:2015 Certified Institute) Kausalyaganga, Bhubaneswar-751002, Odisha, India Tel: +91-674-2465421, 2465446, Fax: +91-674-2465407 E-mail: director.cifa@icar.gov.in, Website: www.cifa.nic.in pe samparak kare.