Haryana
Search
112 no. new beej aya ha g os da jhad kinna k ha g ?
(pb)
Jagdeep Singh ji PAU valo 112 name da koi vi seed nai ah reha je kise hor company da hai ta kirpa karke us da name daso ta jo tuhanu puri jankari diti ja sake.
ਸਰ ਜੀ ਮੱਝ 5ਮਹੀਨੇ ਦੀ ਗੱਭਣ ਆ ਉਹ ਪਿੱਛਾ ਦਿਖਾਉਂਦੀ ਆ ਕੋਈ ਇਲਾਜ ਦੱਸੋ ?
(pb)
ਉਸ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ , ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ , ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਉਹਨਾਂ ਨੂੰ ਤੂੜੀ ਘੱਟ ਦੇਣੀ ਚਾਹੀਦੀ ਹੈ , ਉਨ੍ਹਾਂ ਦਾ ਪਿੱਛਾ ਉਚਾ ਰੱਖਣਾ ਚਾਹੀਦਾ ਹੈ , ਉਨ੍ਹਾਂ ਨੂੰ ਪੇਟੀ ਪਾ ਕੇ ਵੀ ਰੱਖਣੀ ਚਾਹੀਦੀ ਹੈ , ਬਾਕੀ ਤੁਸੀ ਸਪਰੇ ਦੀ ਵਰਤੋਂ ਵੀ ਕਰ ਸਕਦੇ ਹੋ , ਜੱਦੋ ਵੀ ਪਸ਼ੂ ਦਾ ਪਿੱਛਾ ਬਾਹਰ ਨੂੰ ਆਵੇ ਇਸ ਨੂੰ ਉਸ ਉਪਰ popin ਸਪਰੇ ਕਰ ਦਿਓ ਇਸ ਨਾਲ ਉਹ ਸੁੰਗੜ ਕੇ ਅੰਦਰ ਚਲ ਜਾਵੇਗਾ.ਬਾਕੀ ਉਸ ਨੂੰ ਵਧਿਆ ਕੰਪਨੀ ਦੀ ਕੈਲਸ਼ੀਅਮ ਵੀ ਦਿਓ ਜਿਵੇਂ Calcium gold liquid 100ml ਰੋਜਾਨਾ ਦੇ ਸਕਦੇ ਹੋ
Punjab
Number deo apna vr g
Punjab
250 gm satyanashi buti bans ke doodh me 2 baar. raat ko jab bans khaa pi le .
ਨਰਮੇ ਦੀ ਫਸਲ ਵਾਸਤੇ ਕਿਹੜੀ ਕਿਹੜੀ ਖਾਦ ਬਿਜਾਈ ਸਮੇ ਵਰਤਣੀ ਚਾਹੀਦੀ ਹੈ ?
(pb)
Punjab
ਨਰਮੇ ਦੀ ਬਿਜਾਈ ਵਾਲੇ ਖੇਤ ਵਿਚ 10 ਕਿਲੋ ਜਿੰਕ ਸਲਫੇਟ ਹੈਪਟਾਹਾਈਡਰੇਟ ਅਤੇ 20 ਕਿਲੋ ਪੋਟਾਸ਼ ਪ੍ਰਤੀ ਏਕੜ ਪਾਓ ਜੀ ਖੇਤ ਤਿਆਰ ਕਰਨ ਵੇਲੇ 25 ਕਿਲੋ DAP ਇਕ ਕਿੱਲੇ ਵਿੱਚ ਪਾ ਸਕਦੇ ਹੋ ਜੀ
ਸਬਜੀਆਂ ਵਿਚ ਗੰਡੋਏ ਦੀ ਖਾਦ ਪਾ ਸਕਦੇ ਹਾਂ ਭਿੰਡੀਆ ਪਾਲਕ ਮਿਰਚਾਂ ਟਮਾਟਰ ਖੀਰੇ ਕਰੇਲੇ ਵਿਚ ?
(pb)
Punjab
ਕੁਲਵਿੰਦਰ ਜੀ, ਸਬਜ਼ੀਆਂ ਵਿੱਚ ਤੁਸੀ ਗੰਡੋਇਆਂ ਦੀ ਖਾਦ ਪਾ ਸਕਦੇ ਹੋ
kinnu da boota khrab ho reha suk riha ik dum ki problem ho sakdi aa ta koi solution howe ta dso ?
(pb)
maninder ji isdiyan jdan vich seonk check karo jekar maujood hai ta jdan de vich chlorpyriphos@4ml nu prati litre pani de hisab nal jdan vich pao.dhanwad
ਮਿਰਚਾਂ ਖੀਰੇ ਟਮਾਟਰ ਪਾਲਕ ਖੀਰੇ ਪੁਦੀਨਾ ਭਿੰਡੀ ਇਹਨਾਂ ਨੂੰ ਸਵੇਰੇ ਅਤੇ ਸ਼ਾਮ ਤੋ ਇਲਾਵਾ ਦੁਪਹਿਰ ਵੇਲੇ ਪਾਣੀ ਲਗਾ ਸਕਦੇ ਹਾਂ ?
(pb)
Punjab
ਕੁਲਵਿੰਦਰ ਜੀ ਕੋਸ਼ਿਸ਼ ਕਰੋ ਫਸਲ ਨੂੰ ਹਮੇਸਾਂ ਪਾਣੀ ਸ਼ਾਮ ਨੂੰ ਲਾਓ
ਮੂਲੀਆਂ ਕਿੰਨੇ ਟਾਈਮ ਚ ਹੋ ਜਾਦੀਆਂ ਨੇ ਲਗਾਉਣ ਤੋ ਬਾਅਦ ?
(pb)
Punjab
ਜਿਹੜੀ ਮੂਲੀ ਅਪਰੈਲ-ਅਗਸਤ ਵਿੱਚ ਲਗਾਉਂਦੇ ਹੋ ਤਾਂ ਇਹ ਮਈ-ਸਤੰਬਰ ਵਿੱਚ ਤਿਆਰ ਹੋ ਜਾਂਦੀ ਹੈ ਜੀ
dr sahib ghodey de chichad pai gae hn ki kita jave ?
(pb)
Punjab
Jatin ji isde lai tuci Flyrimag spray di varto kr skde ho.tuci eh photo dekh skde ho.
Ya firr 5 ml botox dwai ko 20 litre paani mei daal k uss paani mei kpda daal k ghode k upr pocha lgaaye!
pearl farming ?
(hn)
Punjab
Ravindra Singh to get all the information about pearls farming you can contact to Achal singh - 9711858258 (GLITTER PEARL FARMING)
Rajasthan
ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान
sir tinde es tra ho rahe Han hall dasso ?
(pb)
Arshdep ji eh fungus de karn ho rahe han isdi roktham de layi tuc M-45@4gm nu prati litre pani de hisab nal spray karo.dhanwad
ਧੰਨਵਾਦ ਜੀ
Haryana
Amla me yek podge ki rate hogi
Haryana
Or yek yekad me kitne podhe lagegeOr yek yekad me kitne podhe lagege
sir, vachhi 7 month di ਗੱਭਣ ਆ os nu pahla muh khur ho gya c hun oh thik aa khur ton, but hun os diya latta bahut ghat kam kr diya ne jada time khad ni sakdi, sir bahut tike lva k dekh le koi fark nhi peya dso ki kriye ?
(pb)
ehhh iss nu purane Treatment krke kamjori hai, tuci iss nu Mifex botel 450ml lgwao uss vich tuci Tonofas injection 20ml paa ke lgwao, ehh IV lgani hai ate slow lgwao ji, isde nal tuci Catasol injection 20ml, Nerokind injection 20ml, Trineurosol-H injection 10ml lgwao ehh sare IM lgane hai, ehh Treatment 3 din kro, iss nal farak paa jawega.
Happy seeder nal biji kank da jhar keho jeha reha ?
(pb)
Punjab
Aman g happy seeder di beejayi wali knak da yield doosri knak di tra bhut vdia mil rha g.ess beejayi nal yield vich koi deficiency nhi ayi hai g..
Punjab
thnxx ji
आंवला ओरगेनिक पौधे की कीमत ?
(hn)
Punjab
Sahiram khoshya जी आमला के पौधे लेने के लिए आप यश सैनी 9910920662, 9416630091 से संपर्क कर सकते हैं
बिहार मे औषधि पौधों की खरीदने वाली कौनसा कमेटी है ?
(hn)
Punjab
विजय किशोर भगत जी कृपया यह बताएं के आप को औषधि पौधों की कोनसी फसल बेचनी है ता जो आप को उस के बारे में पूरी जानकारी दी जा सके
sir mai layer poultry 10000 bird me Karna chahta hu sir mujhe loan chahiye iske bare me jankari chahiye ?
(hn)
Punjab
इसके लिए लोन लेने के लिए आपके पास इसकी ट्रेनिंग होनी जरूरी है मुर्गी पालन शुरू करने से पहले कुछ बेसिक बातों का ध्यान ज़रूर रखें जैसे आप ट्रेनिंग लेकर जरूर शुरू करें जिससे आपको फीड वगैरह का पता चलेगा और क्योंकि पोल्ट्री में बायोसिक्योरिटी रखनी बहुत जरूरी है यदि एक बार बीमारी फार्म पर आ गई तो बहुत कम समय में पूरे फार्म तक पहुंचती है इसलिए सभी बातें ध्यान में रखकर ही यह काम शुरू करें और यह भी सलाह है कि इस काम को बड़े स्तर पर एकदम से ना शुरू करें एक बार थोड़ी मुर्गियों से शुरू करें बाकी आपको बता दें कि व्यापारिक स्तर पर 5 एकड़ में आप 50000 मुर्गियां रख सकते हैं और इससे आपको कुल 5—7 लाख रूपये तक का खर्चा आ जाएगा यदि नस्ल की बात की जाए तो लेयर में अंडों के लिए BV 300 नस्ल सबसे बढ़िया रहेगी यह नस्ल 18 सप्ताह की उम्र में अंडे देना शुरू कर देती है और 19 सप्ताह से 80वें सप्ताह तक लगभग 370 अंडे देती है प्रति मुर्गी के लिए 1.5—2.0 फुट जगह की जरूरत पड़ती है पहले दिन से लेकर अंडे देने तक एक मुर्गी पर लगभग 250—300 रूपए खर्चा आ जाता है और ब्रॉयलर नस्लों में से वैनकोब 400 नस्ल बड़े स्तर पर सबसे बढ़िया मानी जाती है यह 35 दिनों तक लगभग 3 किलो फीड खाकर तकरीबन 1900—2000 ग्राम की हो जाती है और बाकी ज्यादा गर्मी और ठंड को काफी हद तक सहन करने की क्षमता रखती है बाकी आपके रख रखाव और बीमारियों पर टीकाकरण का खर्चा अलग है यह कुछ प्राथमिक जानकारी थी अंतत आप पहले किसी सफल पोल्ट्री फार्मर से जरूर मिलें आपको अन्य बातों एवं बारीकियों का पता लगेगा लोन लेने के लिए आपके पहले अपने नज़दीकी kvk से ट्रेनिंग लेनी होगी उस ट्रेनिंग के सर्टिफिकेट पर आप लोन के लिए अप्लाई कर सकते हो वहां आपको इसके बारे में पूरी जानकारी प्राप्त हो जाएगी
सबसे गर्म खून किस जानवर का है ?
(hn)
Punjab
गर्म खून वाले जीव वह जीव होते हैं, जो अपने शरीर का तापमान हर प्रकार के वातावरण में एक समान ही रखते हैं तथा उसे अस्थिर नहीं होने देते हैं उदहारण: इंसान, भालू, शेर एवं अन्य स्तनधारी जीव इस प्रकार के जीवों में शरीर की गर्मी को बनाये रखने के लिए ऊर्जा की ज़रुरत होती है जिसे प्राप्त करने के लिये अत्यधिक पोषक तत्वों को ग्रहण करना ज़रूरी होता है
sir vadhia nasal diya ਝੋਟੀਆ ਪਾਲਣ ਲਈ kitho milan giya ji dasna ?
(pb)
Punjab
Gurmit Singh ji Punjab ate Haryana Vich Jhotia ja majha len lai tusi Jai Singh 7973302035(Moga), Surinder 9812301213 (Haryana), Devendra 9813889903, 9813989902(Hisar), Gulam Ashraf 9915672525 (Bathinda) nal samparak kar sakde ho.
iska Kya kre sir ?
(hn)
Maharashtra
Narinder ji aap imidacloprid@1.5ml ko prati litre Pani ke hisab se spray Karen.
mein murgi rakhna chaounda han g par paise ghat hai kinia murgia ton suru kra m kam, kehri kisam di murgi rakhan ch faida hai ?
(en)
Punjab
Sukhman ji murgi farm karan lai Sabh to pehla jruri hai ke tuhade kol murgi palan bare puri jankari jrur hove ta jo tuhanu es vich kise vi trah da ghatta na pe sake, tusi Karaknath breed nal 20-50 chujea nal shuru kar sakde ho. eh desi breed hai ate mass ate egg dona lai vadia hai.
Aap RIR murgi paliye ye kam kharch mai hoga aur munafa bhi sahi rahega esy aap kam jagah pe ghar k khaney pe pal sakte hai 9123878804
ਕਣਕ ਦਾ ਮੁੱਲ ਕਿੰਨਾ ਹੈ ?
(pb)
Punjab
ਕਣਕ ਦਾ ਰੇਟ ਸਰਕਾਰ ਦੁਆਰਾ @1840 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ ਜੀ
Punjab
ਸਰਕਾਰ ਵੱਲੋਂ 1840 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ
ਕਿਸਾਨ ਵੀਰੋ ਹਲਵਾ ਕੱਦੂ ਘੀਆ ਕੱਦੂ ਤੇ ਆ ਹਰੇ ਰੰਗ ਦਾ ਮੱਛਰ ਵਰਗਾ ਕੀਟ ਹੈ ਜਿਸ ਕਰਕੇ ਪੱਤੇ ਸੂੰਗੜ ਰਹੇ ਹਨ ਅਤੇ ਸੁੱਕ ਰਹੇ ਹਨ ਇਸਦਾ ਕੋਈ ਹੱਲ ਦੱਸੋ ਜੀ ?
(en)
ਮੱਛਰ ਦੀ ਰੋਕਥਾਮ ਦੇ ਲਈ ਤੁਸੀ imidacloprid @1.5 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਮੱਛਰ ਦੀ ਰੋਕਥਾਮ ਹੋ ਜਾਂਦੀ ਹੈ ਧੰਨਵਾਦ
Punjab
ਮੇਹਰਬਾਨੀ ਡਾ. ਸਾਹਿਬ
ਕੀ ਬਿਮਾਰੀ ਹੈ ?
(pb)
ਜਸਵਿੰਦਰ ਜੀ ਇਹ ਫੰਗਸ ਦੇ ਕਾਰਨ ਹੋ ਰਹੇ ਹਨ ਇਸਦੇ ਲਈ ਤੁਸੀ ਮ-45 @4 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਤੁਸੀ carbendazim @3Gm ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
ਧੰਨਵਾਦ ਜੀ
mera sawal dinesh rathore Ji se h .layer bird k baare m sir ek aadmi panjab m layer farming kr rha h uske murgi 12 month ki ho gyi h wo bta rha h ki uski murgi PR day 300 egg de rhi h aisa kaise ho skta h sir or Venkys k breed h uske pass pls bataye rathore sir pls kaha dikket kr rha h wo person ?
(en)
Haryana
Call Me 9416165594
ਨਰਮਾ ਬੀਜ ਰੇਟ ?
(pb)
Punjab
ਬੋਲਗਾਰਡ ਨਰਮੇ ਦੇ ਬੀਜ ਦਾ ਰੇਟ 730 ਰੁਪਏ ਪ੍ਰਤੀ ਪੈਕੇਟ ਹੈ ਜੀ
ਇਹ ਚੌਲੇ ਫਲੀਆਂ ਦਾ ਬੂਟਾ ਹੈ ਜੀ ਤੇ ਇਹ ਕਿਹੜੀ ਬਿਮਾਰੀ ਹੈ ਤੇ ਇਸ ਤੇ ਕਿਹੜੀ ਦੇਸੀ ਦਵਾਈ ਦਾ ਛਿੜਕਾ ਕੀਤਾ ਜਾਵੇ ਧੰਨਵਾਦ ਜੀ ?
(pb)
Maharashtra
satpal ji tuc khatti lassi di spray karo.is to ilava jehde patteya Vich shed hoye Han ohna layi tuc neem de tel di spray Kar sakde ho.
Punjab
khatti lassi kine ku din purani honi chahidi h
Maharashtra
khatti lassi 15 din purani honi chaidi hai.
ਸਰ ਜੀ ਮੈਂ ਨਿੰਬੂ ਕਿਨੂੰ ਅਨਾਰ ਅਮਰੂਦ ਲਗਾਨ ਅੰਬ ਆੜੂ ਚਕੋਰਾ ਇਕਠੇ ਲਗਾਏ ਹਨ ਇਨ੍ਹਾਂ ਨੂੰ ਇਕੋ ਖਾਦ ਇਕੋ ਸ਼੍ਰੇਣੀ ਕਰੀਏ ਸਕਦੇ ਹਾਂ ਜੀ ?
(pb)
Punjab
ਪਹਿਲੇ ਤਿੰਨ ਸਾਲ ਤਕ ਤੁਸੀ ਇਸਨੂੰ ਇਕੋ ਜਿਹੜੀ ਖਾਦ ਪਾ ਸਕਦੇ ਹੋ ਉਸ ਤੋਂ ਬਾਦ ਇਹਨਾਂ ਦੀ ਖੁਰਾਕ ਵਿਚ ਤਬਦੀਲੀ ਆ ਜਾਂਦੀ ਹੈ ਧੰਨਵਾਦ
Bhai ji buffalo heat ch ni aw rahi ਬੱਚੇਦਾਨੀ v chek kara lai KEEPER plus powder v de k dekh lia ਮੋਟੀਆਂ ਮੋਟੀਆਂ ਤਾਰਾਂ ਦੇ ਰਹੀ ਹੈ ਲਗਾਤਾਰ Koi ilaaz dsso 4 month ho gaye delivery nu ?
(pb)
Punjab
Tuci uss nu Agrimin super powder 100gm rojana dena suru kro, isde nal tuci Minotas bolus rojana 1 goli deo ate 21 din tak dinde rho, iss nal heat vich aa jawegi.
https://youtu.be/mEjZ9LLov6I ਇਸ ਵੀਡੀਓ ਵਿਚ ਜਿਸ ਨਿਊਟਰੈਂਟ ਸੋਲਊਸ਼ਨ ਦਾ ਜ਼ਿਕਰ ਹੈ ਉਹ ਕਿਥੋਂ ਮਿਲ ਸਕਦਾ ਹੈ ਅਤੇ ਕੀ ਉਹ ਆਰਗੈਨਿਕ ਹੈ ਜਾ ਬਨਾਵਟੀ ਖਾਧ fertilizer ਦੀ ਤਰਾਂ ਹੈ ?
(pb)
Punjab
ਇਸ ਵੀਡੀਓ ਵਿੱਚ ਜੋ ਨਿਊਟਰੈਂਟ ਸੋਲਊਸ਼ਨ ਦੱਸਿਆ ਹੈ ਉਹ ਨਿਊਟਰੈਂਟ ਸੋਲਊਸ਼ਨ ਹੀ ਹੈ ਤੇ ਜੇਕਰ ਪੀਏਯੂ ਰਾਹੀ ਹੀ ਇਸ ਮਾਡਲ ਨੂੰ ਤਿਆਰ ਕਰਵਾਇਆ ਜਾਂਦਾ ਹੈ ਤਾਂ ਫਿਰ ਪੀਏਯੂ ਵੱਲੋ ਸਾਰੀ ਜਾਣਕਾਰੀ ਦਿੱਤੀ ਜਾਵੇ ਕਿਉਕੀ ਉਹ ਉਸ ਮਾਡਲ ਦੇ ਹਿਸਾਬ ਨਾਲ ਹੀ ਹੁੰਦਾ ਹੈ ਬਾਕੀ ਤੁਸੀ ਜੇਕਰ ਮਾਡਮ ਬਣਾਉਣਾ ਹੈ ਤਾਂ 9876043897 ਤੇ ਰਾਜਵੀਰ ਜੀ ਨਾਲ ਗੱਕ ਕਰੋ ਉਹ ਤੁਹਾਨੂੰ ਕੋਈ ਹੋਰ ਜਾਣਕਾਰੀ ਵੀ ਦੇ ਸਕਦੇ ਹੈ ਜੀ
ਸਰ ਅੰਬ ਦਾ ਬੂਰ ਬਹੁਤ ਲਗਦਾ ਹੈ ਪਰ ਝੜ ਸਦਾ ਹੈ ਕੀ ਕਰੀਏ ?
(pb)
Punjab
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
koi hal ?
(pb)
gurpreet ji eh fungus de karn ho reha hai isde layi tuc isde uper M-45@4gm nu prati litre pani de hisab nal spray karo. isdi spray tuc 7 dina bad dubara karo.dhanwad
Narme ki best quality konsi hai ji ?
(en)
Punjab
Narme ki varieties BUNTY, SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER ka 7172, 7272 lga skte ho g .
राठी नस्ल के बारे मे बताए ?
(hn)
Punjab
राठी नस्ल का राठी नाम राठस जनजाति के नाम पर पड़ा राठी नस्ल देसी गाय की बहुत ही सुंदर नस्ल है इसके बहुत से गुण साहिवाल से मिलते जुलते हैं इसका मूल स्थान रजिस्थान है बीकानेर से लेकर पंजाब के बॉर्डर तक आपको इस नस्ल के बड़े-बड़े झुंड देखने में मिल जाएँगे यह दूध भी बढ़िया मात्रा में दे देती है इस नस्ल में गीर गाय की तरह लाल- सफ़ेद रंग के छोटे-बड़े आकार के डॉट्स होते हैं यह गाय प्रतिदन 6 -8 लीटर दूध देती है
sir, meri buffalo 2 bayant ki hai uske ik than se doodh km aa rha hai or doodh dene Me problem a rahi hai,uske than ko thik krne Ke lia kya kre ?
(pb)
Punjab
iske liye app usko FMC powder 50gm rojana den, Milkout powder 2-2 chamch subah sham aur Anabolite liquid 100ml rojana dena suru kren, yadi iske sath thik nhi hota to aap dubara swal dall skte hain.
hlo sir bhindi launi a ji kehdi kism vadiya rahu vadhh charr lyi ?
(pb)
Kuldeep ji tuc bhindi diyan kisman jive Punjab no.13, Punjab padmini, Punjab 7, Punjab 8, Punjab suhavani di bijai kar sakde ho. ehna da austan jhaad 45-48 quintal prati acre de hisab nal hunda hai.dhanwad
ਗਾਂ ਦੇ ਸੂਣ ਦੇ 15ਦਿਨ ਰਹਿਗੇ ਆ ਫਾਰਮੂਲਾ ਹੁਣ ਦੇ ਸਕਦੇ ਆ ਜੀ ?
(pb)
Punjab
ਹਾਂਜੀ ਤੁਸੀ ਇਸ ਫਾਰਮੂਲੇ ਦੀ ਵਰਤੋਂ ਹੁਣ ਵੀ ਕਰ ਸਕਦੇ ਹੋ
Punjab
ਠੀਕ ਆ ਸਰ ਧੰਨਵਾਦ
Punjab
ਕਾਰਗਿਲ ਦਾ ਟਰਾਂਜ਼ੈਕਸ਼ਨ ਮਿਕਸ ਪਾ ਰਿਹਾ ਹੋਰ ਵੀ ਕੁੱਝ ਨਾਲ ਦੇਵਾਂ ਜਾ ਨਾ
Madhya Pradesh
sir hindi me beja karo
ਗਾਂ ਦੇ ਇੱਕ ਥਣ ਵਿੱਚੋ ਦੁੱਧ ਬਹੁੱਤ ਘੱਟ ਆਉਦਾ ਕੋਈ ਇਲਾਜ ਦੱਸੋ
Punjab
tuci apna swal dubara post kro, tuhanu iss vare puri jankari mill jawegi.
मेरी गाय कुछ खा नही रही है ?
(hn)
Punjab
आप उसके बुखार की जांच करवायें उसे Flukarid-DS दवाई की गोली दें इसके साथ आप Livoferol liquid 100ml रोजाना दें और Ruminizer powder 50gm रोजाना दें
Kya Gujarat me Moti ki Kheti ki Ja Sakti hai, Garmi ke hisab Se ?
(en)
Rajasthan
Dhaval ji Moti ki Kheti ke bare me puran jankari ke lia aap mere se 9711858258 par samparak kare.
ਹੁਣ ਕਿਹੜੀ ਸਬਜੀ ਦੀ ਬੀਜਾਈ ਕੀਤੀ ਜਾਵੇ ?
(pb)
ਜੋਹਲ ਜੀ ਤੁਸੀ ਹੁਣ ਭਿੰਡੀ ਖੀਰਾ ਕੱਦੂ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
narme ka best variety seed achhi upaj ke liye ?
(en)
Haryana
Ankur ji narme ki kisam jaise HS 6, H 1098, HHH 223, HHH 287, H 1117, H 1226, HD 107, HD 123, HD 324, HHH 287 ki bijai kar sakde hai. dhanywad
sir agrimin powder chhoti vachhiya, kattia nu te dudh dindiya gawa nu de skde ha ?
(pb)
Punjab
Agrimin plain vich mineral hai te amino acid add hai jehre ki chote calf nu growth karan layi help krde hai ji te Te milking animal nu v de skde hai jehra 10 liter tak milk de reha hove.
sir g mitti chkki wale vahn kehda jhona vdia houga g plz tell soon ?
(pb)
Haryana
Balkar ji tuc mitti test karva ke jhone di bijai karo isde nal tuhanu khet di mitti vich kehde kehde tat di ghat hai us bare pta lag jayega ate tuc usde hisab nal khaad pa sakde ho. dhanwad
hari khad bare jankari chahidi hai ?
(en)
Punjab
ਹਰੀ ਖਾਦ ਦਾ ਮਤਲਬ ਹੁੰਦਾ ਹੈ ਖੇਤ ਦੇ ਵਿਚ ਹਰੀਆਂ ਫਸਲਾਂ ਨੂੰ ਵਾਹ ਦੇਣਾ ਇਸ ਦੇ ਵਿਚ ਜੰਤਰ ਮੂੰਗੀ ਗਵਾਰਾ ਸਣ ਵਰਗੀਆਂ ਫਸਲਾਂ ਬੀਜ ਸਕਦੇ ਹੋ ਇਹਨਾਂ ਫਸਲਾਂ ਨੂੰ ਪੱਕਣ ਤੋਂ ਪਹਿਲਾ ਖੇਤ ਦੇ ਵਿਚ ਵਾਹ ਦਿੱਤਾ ਜਾਂਦਾ ਹੈ Iਇਹਨਾਂ ਦੇ ਵਿਚ NITROGEN ਹੁੰਦੀ ਹੈ ਜਦੋ ਇਹਨਾਂ ਨੂੰ ਖੇਤ ਦੇ ਵਿਚ ਵਾਹਿਆ ਜਾਂਦਾ ਹੈ ਤਾਂ ਇਸ ਨਾਲ ਖੇਤ ਦੀ ਉਪਜਾਊ ਸ਼ਕਤੀ ਵੱਧ ਜਾਂਦੀ ਹੈ ਜਿਸ ਨਾਲ ਅੱਗੇ ਜੋ ਫ਼ਸਲ ਉਗਾਉਂਦੇ ਹੋ ਉਸ ਦਾ ਝਾੜ ਵਧੀਆ ਮਿਲਦਾ ਹੈ I
how much waste decomposer sufficient in 1 acre by spray ?
(en)
Maharashtra
Sanjay ji you can use the waste decomposer@200litre solution per acre by spray. thank you
waste decomposer hi lena h ya pani bhi mix karna h? agar karna h to kitne ratio?
anar ki kalam se bnayi hui podh kuch ptte aane ka baad ab apne aap julas rhi h, kripya koi upaye btaye ?
(en)
Punjab
akash ji yeh fungus ke karn jhulas jate hai iske liye aap copper oxychloride@3gm ko prati litre pani ke hisab se spray karen. dhanywad
मुझे पोल्ट्री के विषय में जानकारी दें ?
(hn)
Punjab
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी और यदि आप मीट का धंधा करना चाहते हैं तो आपको ब्रॉयलर मुर्गियां पालनी पड़ेंगी कितने में शुरू होगा यह धंधा नेशनल बैंक फॉर एग्रीकल्चर एंड रूरल डिवलेपमेंट (नाबार्ड) द्वारा तैयार किए मॉडल प्रोजेक्ट्स के मुताबिक यदि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा जब कि बैंक से आपको 75 फीसदी यानि 27 लाख का लोन मिल जाएगा यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा और बैंक आपको 40 से 42 लाख तक का लोन दे सकता है बैंक से आसाने से लोन लेने के लिए नाबार्ड कंसलटेंसी सर्विस की सहायता ली जा सकती है यदि आप पोल्टरी की ट्रेनिंग लेकर नाबार्ड से लोन लेते हैं तो आपको 25 से 35 प्रतिशत तक सब्सिडी मिल जाती है लेान एप्लाई करने के लिए पूरी जानकारी आपको विभाग की तरफ से ट्रेनिंग के बाद दी जाती है ट्रेनिंग लेने के लिए आप अपने नज़दीकी कृषि विज्ञान केंद्र से या गुरू अंगद देव वैटनरी युनिवर्सिटी से संपर्क कर सकते हैं या फिर आप किसी भी दिन अपने नजऋदीकी कृषि विज्ञान केंद्र पर जाकर ट्रेनिंग लेने के लिए फार्म भर आयें उसके बाद जब भी पोल्टरी की ट्रेनिंग आयेगी तो आपको के वी के की तरफ से कॉल करके बता दिया जायेगा बहुत बढ़िया काम है पोल्टरी का यदि आप ब्रॉयलर रखते हैं तो पांच से छ हफ्तों के अंदर अंदर मंडीकरण करने के लिए तैयार हो जाते हैं तकरीबन पांच महीनों में अंडों की उपज शुरू हो जाती है सारा साल की आमदन वाला काम है ज्यादा मेहनत भी नहीं लगती यह नाज़ुक किस्म के जानवर होते हैं कुछ खतरनाक बीमारियां हैं जिनसे बचने के लिए खास ध्यान रखने की जरूरत होती है बाकी आप विस्तार में बतायें या फिर शुरूआत करने में कोई और मुश्किल है या जानकारी लेना है तो अपना सवाल दोबारा पूछ सकते हैं
Maharashtra
ok
गेहूँ का रेट क्या है ?
(hn)
Punjab
अनिल कुमार जी गेहूँ का MSP 1840 क्विंटल है
ਝੋਨੇ ਦੀ ਵੱਧ ਝਾੜ ਵਾਲੀ ਕਿਸਮ ਕਿਹੜੀ ਹੈ ?
(pb)
Maharashtra
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ
Punjab
Thanks g
Maharashtra
jhone di cr212 da jhaad lagbhag 35 quintal hunda hai.dhanwad
Desi murgi ke bacche kaha par mil sakte hai Uttar Pradesh mein, eastern aur middle Uttar Pradesh mein ?
(hn)
Maharashtra
India me kuch hatchery hai jo NFDB approved hai aap vahise lijiye aanyatha according to green lavasa new rule with out approved hatchery se agar aap seed lete ho to aapke culture me badhayen ho sakti hai
Maharashtra
M so sorry maine galtise aapko msg kardia hu aap desi murgi ki baat kiye the me iss desi magur samaj kar aapko jawab dia tha my mistake
आप देसी मुर्गी RIR रखें मीट और अंडे दोनों के लिए बढ़िया है, और UP में कहीं भी पहुँचाने के लिए आप इस नंबर 9123878803 पर सम्पर्क कर सकते हैं
Uttar Pradesh
गेहूँ कैसे करें
helo g 20 din de vacsi ha os de chichad bahut ?
(pb)
Punjab
us nu Injection Hitek 1ml/50kg body weight de hisab nal chamdy ch lwao ate nall hi Lassi vich sarso da tell vich mix karke lao ji es nall farak pe jawe ga ji
ye desi murgi ke bacche Uttar Pradesh m kha par mil sakte hai middle aur east Uttar Pradesh me ?
(hn)
Punjab
Shad Ahmed Khan ji Desi Murgio ke chuje lene ke lia aap Sumit Kumar 8006000291,7906547529 se samparak kare. Dhanwad
सर काली तोरई लगाए 45 दिन हो गए,एक बार फल आया,पौधों की लंबाई 1.5 मीटर हो गई परन्तु अब फल नहीं आ रहा है।कृपया मुझे इसके बारे में जानकारी प्राप्त कराएं ?
(hn)
रोहित जी आप इसके ऊपर NPK 19:19:19 @1 किल्लो को 150 लीटर पानी के हिसाब से स्प्रे करें
सर लेयर फार्मिंग की जानकारी दीजिये ?
(hn)
sir aap layer farming k liye RIR murgi paliye ye meet aur egg dono k liye badhiya hai ye murgi 275 egg deti hai adhik jankari k liye aap mujhey call kar saktey hair 9123878803
ਕਣਕ ਦੇ ਕੀ ਰੇਟ ਹੈ ?
(pb)
Punjab
Sukhpal Singh ਜੀ ਕਣਕ ਦਾ MSP 1840/Q ਹੈ
Madhya Pradesh
गेहूँ का क्या रेट है
sir ji mera makk cho sundi nhi Mar rhi coragen de spry v kiti 7 din ho gyea ki kita jave ?
(pb)
Punjab
rupinder ji kirpa karke daso ke tuc coragen di kini matra prati acre de hisab nal varti hai ta jo tuhanu is bare poori jankari diti ja sake. dhanwad
सर जी, माल्टा का बाग है, पटौदी जनपद मे, ये पेड़ पांच साल के हो गए हैं। आजकल माल्टा के पेड़ों पर फल आ गया है । लेकिन फल बहुत गिर रहा है। क्या इनमें पानी दें यदि हां तो इन में पानी कब, किस समय व कितना डालना चाहिए कृपया बताएं।इन पेड़ों के बीच के हिस्से में गेहूं बोए हुए थे जो कि अब कट चुके हैं तो क्या इन पेड़ों के बीच में हम कोई और फसल उगा सकते हैं ?
(hn)
Punjab
पुष्पा जी अगर फल गिर रहा है तो आप प्लानोफिक्स@4Ml को 15 लीटर पानी के हिसाब से स्प्रे करें यह फंगस के कारण हो रहा है अभी आप इसमें मूंग की बिजाई कर सकते है धन्यवाद
Haryana
बहुत बहुत धन्यवाद जी
Haryana
धन्यवाद जी
Haryana
बहुत बहुत धन्यवाद जी
सर भैंस की फ़ैट कैसे बढ़ाएं और लोटी केसे बनाए ?
(hn)
Punjab
फैट बढ़ाने के लिए आप भैंस को खुराक अच्छी देनी शुरू करें उसे रोजाना 40—45 किलो हरा चारा डालें और उसके दाने में बडेवों की खल, सरसों की खल भी शामिल करें इसके साथ आप Fatmax powder 50gm या Fatplus powder 50gm रोजाना दें और Vitum-H 10ml रोजाना दें इससे फैट भी बढ़ेगी और लेवा भी अच्छा हो जाएगा
Rajasthan
कितनी फैट भड सकती
यह उसकी देखभाल और खुराक पर निर्भर करता है आप इन बातों का ध्यान रखें इससे फैट में फर्क पड़ जाता है।
lemon leaf dry ?
(hn)
Parbinder ji kripya photo dubara bheje aapke dwara bheji gayi photo adhi upload hui hai kripya dubara photo bheje taki aapko iske bare men poori jankari di ja sake. dhanywad
sir buffalo or cows good feed kive ready kariye or vadhia feed kithon purchase Kariye jis nal buffalo or cow di milk de naal health maintain reh sake and feed costly naa hove ?
(pb)
Punjab
ਅਮ੍ਰਿਤਪਾਲ ਜੀ ਜੇਕਰ ਤੁਸੀ ਖੁਦ ਪਸ਼ੂਆਂ ਨੂੰ ਫੀਡ ਤਿਆਰ ਕਰਕੇ ਦਿੰਦੇ ਹੋ ਤਾਂ ਉਸ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ, ਅਰਹਰ, (ਇਨਾਂ ਵਿੱਚੋ ਇੱਕ ), DOC 25 ਕਿਲੋ ( ਚੌਲਾਂ ਦਾ ਚੂਰਾ ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ), ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਬਾਕੀ ਇਸਦੇ ਨਾਲ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਹੁੰਦੀ ਹੈ, ਬਾਕੀ ਫੀਡ ਤੁਸੀ ਉਸ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ .
Punjab
ਬਾਕੀ ਜੇਕਰ ਤੁਹਾਡੇ ਪਸ਼ੂ ਹੋਰ ਫੀਡ ਜੋ ਹੁਣ ਖਾਂਦੇ ਹੈ ਉਹ ਵਧਿਆ ਤਰੀਕੇ ਨਾਲ ਖਾ ਰਹੇ ਹੈ ਅਤੇ ਉਹ ਤੁਹਾਡੇ ਬਜ਼ਟ ਦੇ ਹਿਸਾਬ ਨਾਲ ਠੀਕ ਹੈ ਤਾਂ ਤੁਸੀ ਓਹੀ ਦਿੰਦੇ ਰਹੋ ਕਿਉਕਿ ਘਰ ਵਾਲੀ ਫੀਡ ਤਿਆਰ ਥੋੜੀ ਮਹਿੰਗੀ ਹੁੰਦੀ ਹੈ ਪਰ ਇਸਦਾ ਰਿਜਲਟ ਵਧਿਆ ਮਿਲਦਾ ਹੈ
Pakavi makki lai hybrid vadd jhaad den wali kism kehri hai g....ropar area lai ansr plZ ?
(pb)
Maharashtra
sandeep ji pkavi makki de layi kisam PMH1,prabhat,PMH2 , DKC 9108 di bijai kar sakde ho.dhanwad
Punjab
thnks g...iska jhaad kitna hoga btaiye plz
Punjab
ìska jhaad kitna hoga....madam g rply kro
Sir g meri buffalo nu sue nu 5 month ho gy par o ik var v heat vih nhi ai na hi koi Tara vgera dindi he is da koi ilaj daso g
(pb)
tuci uss nu Flukarid-DS bolus pett de kiria lai deo, isde nal tuci Agrimin super powder 100gm rojana dena suru kro ate Minotas bolus rojana 1 goli deo ate 21 dina tak dinde rho, iss nal heat vich aa jawegi.