Punjab
Search
ਕਰੇਲੀਆ ਲਗਾਉਣ ਦਾ ਸਹੀ ਸਮਾਂ ?
(pb)
ਬੀਜ ਨੂੰ ਬੀਜਣ ਲਈ ਫਰਵਰੀ ਤੋਂ ਮਾਰਚ ਜਾਂ ਜੂਨ ਤੋਂ ਜੁਲਾਈ ਦਾ ਸਮਾਂ ਅਨੁਕੂਲ ਹੁੰਦਾ ਹੈ
3D kheti ki hai,shimla mirch de patte ikkthe hon da karn , ilaj dsso ?
(pb)
Punjab
kishor ji 3D cutting hundi hai jo vella valiyan sabjiyan vich kiti jandi hai jisde nal vella nu full vadh lagde han. is to ilava shimla mirch de patte ikathe hon da karn mashar da hamla v hai jisdi roktham de layi imidacloprid@1.5ml prati liter pani de hisab nal spray karo.dhanwad
ਗਡੋਆ ਖਾਦ ਤਿਆਰ ਕਰਨ ਦੀ ਜਾਣਕਾਰੀ ਦਿਉ ਜੀ ?
(pb)
Punjab
ਗੰਡੋਆ ਖਾਦ -: ਵਰਮੀਕੰਪੋਸਟ ਬਣਾਉਣ ਦੀ ਵਿਧੀ: ਵਰਮੀਕੰਪੋਸਟ ਤਿਆਰ ਕਰਨ ਲਈ ਬੈਡ ਤਿਆਰ ਕਰਨ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 3 ਫੁੱਟ ਹੋਣੀ ਚਾਹੀਦੀ ਹੈ। ਜ਼ਿਆਦਾ ਚੌੜਾਈ ਠੀਕ ਨਹੀਂ ਰਹਿੰਦੀ ਕਿਉਂਕਿ ਕੰਪੋਸਟ ਵਿੱਚ ਹੱਥ ਮਾਰਨਾ ਮੁਸ਼ਕਲ ਹੋ ਜਾਂਦਾ ਹੈ। ਬੈਡ ਦੀ ਲੰਬਾਈ ਉਪਲਬਧ ਜਗ੍ਹਾ ਅਨੁਸਾਰ 6 ਤੋਂ 10 ਫੁੱਟ ਹੋ ਸਕਦੀ ਹੈ। ਬੈਡ ਦਾ ਫਰਸ਼ ਪੱਕਾ ਹੋਣਾ ਜ਼ਰੂਰੀ ਹੈ। ਇਸ ਲਈ ਫਰਸ਼ ਦੀਆਂ ਇੱਟਾਂ ਨੂੰ ਟੀਪ ਕੀਤਾ ਜਾ ਸਕਦਾ ਹੈ। ਫਰਸ਼ ਪੱਕਾ ਹੋਣ ਕਰਕੇ ਪਸ਼ੂਆਂ ਦਾ ਮਲ ਮੂਤਰ ਥੱਲੇ ਨਹੀਂ ਰਿਸਦਾ ਅਤੇ ਗੰਡੋਏ ਵੀ ਥੱਲੇ ਨਹੀਂ ਖਿਸਕਦੇ। ਬੈਡ ਦੀ ਉਚਾਈ 2 ਫੁੱਟ ਦੇ ਕਰੀਬ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਬੈਡ ਵਿੱਚ 2-3 ਇੰਚ ਪਰਾਲੀ ਦੀ ਤਹਿ ਲਾਉਣੀ ਚਾਹੀਦੀ ਹੈ। ਪਰਾਲੀ ਨੂੰ ਚੰਗੀ ਤਰ੍ਹਾਂ ਗਿੱਲਾ ਕਰ ਲੈਣਾ ਜ਼ਰੂਰੀ ਹੈ ਪਰ ਫਰਸ਼ ’ਤੇ ਪਾਣੀ ਨਹੀਂ ਖੜ੍ਹਨਾ ਚਾਹੀਦਾ। ਇਸ ਨਾਲ ਕਾਫ਼ੀ ਸਮੇਂ ਤੱਕ ਢੇਰ ਵਿੱਚ ਨਮੀ ਬਣੀ ਰਹਿੰਦੀ ਹੈ। ਇਸ ਦੇ ਉੱਪਰ ਡੇਡ ਤੋਂ ਦੋ ਫੁੱਟ ਗੋਹਾ ਪਾਉਣ ਦੀ ਲੋੜ ਹੁੰਦੀ ਹੈ। ਤਾਜ਼ਾ ਗੋਹਾ ਨਹੀਂ ਪਾਉਣਾ ਚਾਹੀਦਾ ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਲਗਪਗ 4-5 ਦਿਨ ਪੁਰਾਣਾ ਗੋਹਾ ਠੀਕ ਰਹਿੰਦਾ ਹੈ। ਗੋਬਰ ਪਾਉਣ ਤੋਂ ਬਾਅਦ 2 ਤੋਂ 3 ਕਿੱਲੋ ਗੰਡੋਏ ਪ੍ਰਤੀ ਬੈਡ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਅਤੇ ਗੋਹੇ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਵਿੱਚ ਰਸੋਈ ਦਾ ਕੂੜਾ ਕਰਕਟ, ਜੂਟ ਦੀਆਂ ਬੋਰੀਆਂ, ਸੂਤੀ ਕੱਪੜੇ, ਫ਼ਸਲਾਂ ਅਤੇ ਡੇਅਰੀ ਫਾਰਮਾਂ ਦੀ ਰਹਿੰਦ-ਖੂੰਹਦ ਵੀ ਪਾਈ ਜਾ ਸਕਦੀ ਹੈ। ਗੰਡੋਇਆਂ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਸ਼ੈੱਡ ਬਣਾਉਣ ਦੀ ਲੋੜ ਹੈ। ਸ਼ੈੱਡ ਗਰਮੀ ਅਤੇ ਸਰਦੀ ਤੋਂ ਬਚਾ ਸਕਦਾ ਹੈ ਅਤੇ ਤੇਜ਼ ਮੀਂਹ ਕਣੀ ਨੂੰ ਵੀ ਰੋਕਦਾ ਹੈ। ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜ਼ਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਇਸ ਕਲਚਰ ਬੈੱਡ ਨੂੰ ਤਿਆਰ ਹੋਣ ਵਿੱਚ 2-3 ਮਹੀਨੇ ਲੱਗਦੇ ਹਨ। ਕੰਪੋਸਟ ਨੂੰ ਗੰਡੋਇਆ ਤੋਂ ਅਲੱਗ ਕਰਨਾ: ਤਿਆਰ ਵਰਮੀਕੰਪੋਸਟ ਇੱਕ ਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸ ਨੂੰ ਗੰਡੋਇਆਂ ਤੋਂ ਅਲੱਗ ਕਰਨ ਲਈ ਬੈੱਡ ਵਿੱਚ ਨਮੀ ਘਟਾ ਦਿੱਤੀ ਜਾਂਦੀ ਹੈ। ਇਸ ਨਾਲ ਗੰਡੋਏ ਥੱਲੇ ਖਿਸਕ ਜਾਂਦੇ ਹਨ। ਕੰਪੋਸਟ ਦੀ ਢੇਰੀ ਉਪਰੋਂ ਅਲਗ ਕਰ ਲਈ ਜਾਂਦੀ ਹੈ। ਕੰਪੋਸਟ ਨੂੰ 4 ਨੰਬਰ ਦੀ ਛਾਨਣੀ ਨਾਲ ਛਾਣਿਆ ਜਾਂਦਾ ਹੈ। ਇਹ ਗੰਡੋਏ ਦੇ ਬੱਚੇ ਅਤੇ ਕਕੂਨ ਨੂੰ ਰੋਕਦੀ ਹੈ ਜੋ ਕਿ ਨਵੇਂ ਬੈੱਡ ਵਿੱਚ ਪ੍ਰਯੋਗ ਕੀਤੇ ਜਾ ਸਕਦੇ ਹਨ। ਵਰਮੀਕੰਪੋਸਟ ਵਿੱਚ ਤੱਤਾਂ ਦੀ ਮਾਤਰਾ: ਨਾਈਟ੍ਰੋਜਨ 10.80 ਕਿਲੋ/ਟਨ, ਫਾਸਫੋਰਸ 01.90 ਕਿਲੋ/ ਟਨ, ਪੋਟਾਸ਼ੀਅਮ 03.02 ਕਿਲੋ/ ਟਨ, ਕੈਲਸ਼ੀਅਮ 10.20 ਕਿਲੋ/ ਟਨ, ਮੈਗਨੀਸ਼ੀਅਮ 03.26 ਕਿਲੋ/ਟਨ, ਸਲਫ਼ਰ 01.24 ਕਿਲੋ/ਟਨ, ਲੋਹਾ 03.78 ਕਿਲੋ/ਟਨ, ਮੈਗਨੀਜ਼ 185.80 ਕਿਲੋ/ਟਨ, ਜ਼ਿੰਕ 58.26 ਕਿਲੋ/ਟਨ, ਕਾਪਰ 11.42 ਕਿਲੋ/ਟਨ। ਸਾਵਧਾਨੀਆਂ: * ਗੰਡੋਇਆਂ ਦੇ ਜੀਵਨ ਵਿੱਚ ਨਮੀ ਦਾ ਬਹੁਤ ਮਹੱਤਵ ਹੈ। * ਇਨ੍ਹਾਂ ਦੇ ਸਰੀਰ ਦਾ ਨਰਮ ਬਣਿਆ ਰਹਿਣਾ ਜ਼ਰੂਰੀ ਹੈ ਕਿਉਂਕਿ ਇਹ ਚਮੜੀ ਰਾਹੀਂ ਸਾਹ ਲੈਂਦੇ ਹਨ। * ਇਨ੍ਹਾਂ ਦੇ ਵਾਧੇ ਅਤੇ ਵਿਕਾਸ ਲਈ ਅਹਾਰ ਵਿੱਚ 35-40 ਪ੍ਰਤੀਸ਼ਤ ਹੋਣੀ ਜਰੂਰੀ ਹੈ। * 25 ਤੋਂ 30 ਸੈਲਸੀਅਮ ਤਾਪਮਾਨ ਤਸੱਲੀਬਖਸ਼ ਹੈ। * ਸੂਰਜ ਦੀ ਸਿੱਧੀ ਰੋਸ਼ਨੀ ਤੋਂ ਬਚਾਅ ਜ਼ਰੂਰੀ ਹੈ। * ਬੈੱਡ ਵਿੱਚ ਪਲਾਸਟਿਕ ਅਤੇ ਧਾਤੂਆਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। * ਨਿੰਬੂ ਜਾਤੀ ਦੇ ਬੂਟਿਆਂ ਦੀ ਰਹਿੰਦ-ਖੂੰਹਦ ਨਹੀਂ ਪਾਉਣੀ ਚਾਹੀਦੀ ਕਿਉਂਕਿ ਇਸ ਵਿੱਚ ਤੇਜ਼ਾਬੀ ਤੱਤ ਹੁੰਦੇ ਹਨ।
sir ji cow nu Garmi ho gayi ke deye ?
(pb)
Punjab
ਤੁਸੀ ਗਾਂ ਨੂੰ ਗਰਮੀ ਤੋਂ ਬਚਾ ਰੱਖੋ, ਇਸਦੇ ਲਈ ਓਹਨਾ ਨੂੰ 24 ਘੰਟੇ ਪਾਣੀ ਮਿਲਣਾ ਜਰੂਰੀ ਹੈ ਓਹਨਾ ਦੇ ਕੋਲ ਪਾਣੀ ਰੱਖੋ ਜਿਸ ਨਾਲ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ, ਓਹਨਾ ਨੂੰ ਸਵੇਰੇ ਸ਼ਾਮ ਨਹਾਓ, ਬਾਕੀ ਓਹਨਾ ਦੇ ਰਹਿਣ ਵਾਲੀ ਜਗਾਹ ਵਿਚ ਕੂਲਰ, ਪੱਖੇ ਲਗਾਓ, ਬਾਕੀ ਤੁਸੀ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਤੁਸੀ ਇਹ ਦੇਸੀ ਤਰੀਕਾ ਵੀ ਵਰਤ ਸਕਦੇ ਹੋ, ਇਹ ਤੁਸੀ ਮਹੀਨੇ ਵਿਚ ਇਕ ਵਾਰੇ ਜਰੂਰ ਲਗਾਤਾਰ 7-8 ਦਿਨ ਦਿਓ, ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂਆਂ ਨੂੰ ਪਿਆਉ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ
ਪੰਜਾਬ ਵਿੱਚ ਬਦਾਮ ਦੀ ਖੇਤੀ ਦੇ ਬਾਰੇ ਜਾਣਕਾਰੀ ?
(pb)
Punjab
ਭੁਪਿੰਦਰ ਜੀ ਬਦਾਮ ਦੀ ਖੇਤੀ commerical ਲੈਵਲ ਤੇ ਨਹੀਂ ਕੀਤੀ ਜਾਂਦੀ ਇਸਦੇ ਇਕ ਦੋ ਬੂਟੇ ਕਿਸਾਨਾਂ ਵਲੋਂ ਲਾਏ ਜਾਂਦੇ ਹਨ ਇਸਦੇ ਬੂਟੇ ਲੈਣ ਲਈ ਤੁਸੀ surinder Nagra 9814305864 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
जैतून की खेती की पूरी जानकारी चाहिए क्या जैतून की खेती मालवा के पठार पर हो सकती है और हो सकती है तो इस के बीज या पौधे कहा से मिलेंगे कृपया संपर्क करें 91+9165411881 ?
(hn)
Punjab
जैतून सदाबहार है और इसकी दुनिया भर में खेती की जाती है इसे मुख्य रूप से तेल उद्देश्य के लिए उगाया जाता है इसके बीजों से निकाला गया तेल खाने योग्य होता है, जिसके बहुत सारे स्वास्थ्य लाभ हैं यह विटामिन सी का अच्छा स्त्रोत है कोलेस्ट्रोल, रक्तचाप को नियंत्रित करता है, कैंसर आदि को रोकता है बेशक इसे हज़ारों सालों से जाना जाता है लेकिन भारत में इसके व्यापारिक खेती सीमित स्तर पर ही है इसके स्वास्थ्य लाभ और अंतराराष्ट्रीय बाज़ार में मांग को देखते हुए भारत ने बड़े पैमाने पर जैतून की खेती को प्रोत्साहन करने का फैसला किया है राजस्थान, उत्तर प्रदेश, जम्मू कश्मीर और हिमाचल प्रदेश में जैतून की खेती के नए प्रोजैक्ट शुरू किए गए हैं राजस्थान सरकार ने जैतून की खेती के लिए विभिन्न सबसिडी की घोषणा की है राजस्थान में 800 हैक्टेयर के लगभग क्षेत्र में जैतून की खेती की जाती है इसे मिट्टी की व्यापक किस्मों में उगाया जा सकता है अच्छी उपज के लिए अच्छे निकास वाली, गहरी, उपजाऊ दोमट या चिकनी दोमट मिट्टी अनुकूल होती है मिट्टी का पी एच 6-7.5 होना चाहिए जल जमाव वाली मिट्टी में इसकी खेती करने से परहेज़ करें बारानी क्षेत्रों में जैतून की खेती के लिए जुलाई से अगस्त का समय उपयुक्त होता है भारी वर्षा वाले क्षेत्रों में रोपाई देर से करें सिंचित क्षेत्रों में इसकी खेती के लिए जनवरी से फरवरी का समय उपयुक्त होता है रोपाई से दो महीने पहले हल्की मिट्टी में 90 सैं.मी x 90 सैं.मी. और भारी मिट्टी में 8 मीटर के फासले पर 60 सैं.मी. x 60 सैं.मी. के गड्ढे खोदें नए पौधों को मुख्य खेत में रोपण किया जाता है जब पौधों में 8 मीटर का फासला रखा जाता है, तब एक एकड़ खेत में 60 वृक्ष लगाए जाते हैं जब पौधों में फासला 6 मीटर x 5 मीटर रखा जाता है तो पौधों की गिनती 100 वृक्ष प्रति एकड़ रखी जाती है जब फासला 8 मीटर x 5 मीटर हो तो पौधों की गिनती 132 वृक्ष प्रति एकड़ रखी जाती है बीजों के द्वारा प्रजनन : सितंबर-अक्तूबर के महीने में पके फलों को इक्ट्ठा करें बताए गए ढंग से बीजों का उपचार करें फिर बीजों को नर्सरी में 15 सैं.मी. के फासले पर कतारों में और बीजों में 5 सैं.मी. के फासले पर बोयें कटिंग द्वारा प्रजनन : मूल वृक्ष से 10-15 सैं.मी. लंबी 3-4 शाखाएं इक्ट्ठा करें रोपाई से पहले 8-10 सैकंड के लिए NAA@500ppm + IBA@3000ppm से कटिंग का उपचार करें जड़ों के विकसित होने के 11-12 सप्ताह बाद उखाड़ लें फिर नर्सरी में सख्त होने पर बो दें ग्राफ्टिंग मार्च-अप्रैल के महीने में की जाती है ग्राफ्टिंग के लिए पैच बडिंग, टी बडिंग तकनीकों का प्रयोग किया जाता है शुरू के 2-3 वर्षों में कटाई-छंटाई की जरूरत नहीं होती रोपाई के समय नए पौधों को 10 फीट तक का सहारा दें नए पौधों की छंटाई के समय मौसम साफ होना चाहिए और बारिश वाला नहीं होना चाहिए सूखे और पानी की कमी होने पर छंटाई ना करें फल देने वाले वृक्षों की कटाई के बाद छंटाई करें जब वृक्ष पुराना हो जाये छंटाई की आवृति बढ़ा दें छंटाई के बाद प्रभावित जख्मों पर बॉर्डीऑक्स का घोल डालें एक वर्ष के पौधे के लिए गाय के गले हुए गोबर या रूड़ी की खाद 10 किलो, नाइट्रोजन 75 ग्राम (कैलशियम अमोनियम नाइट्रेट 300 ग्राम), फासफोरस 50 ग्राम (एस एस पी 300 ग्राम) और पोटाश 50 ग्राम (म्यूरेट ऑफ पोटाश 80 ग्राम) प्रति वृक्ष में डालें प्रत्येक वर्ष तत्वों की दोहरी मात्रा दें और रूड़ी की खाद और गाय के गले हुए गोबर की मात्रा 5 किलो प्रत्येक वर्ष बढ़ा दें सिंचित क्षेत्रों के लिए रूड़ी की खाद की पूरी मात्रा, फासफोरस और पोटाश की खाद अक्तूबर महीने में डालें और बारानी क्षेत्रों के लिए रूड़ी की खाद, फासफोरस और पोटाश खादों को सर्दियों की बारिश आने पर दें नाइट्रोजन खाद की तीन खुराकें दें नाइट्रोजन की आधी मात्रा सर्दियों की बारिश आने पर या फलों वाले वृक्षों से पके फलों की कटाई के समय दें नाइट्रोजन की दूसरी 1/4 मात्रा फूल निकलने के दो महीने पहले और नाइट्रोजन की आखिरी मात्रा मॉनसून आने पर (जून-जुलाई) में दें , इस के बारे में और जानकारी और पौधे लेने के लिए आप तरसेम सिंह 9982309408 से सम्पर्क कर सकते है धन्यवाद
mere Ghar jawali distt kangra hp Mai Hain Kya Mai adrak ki kheti KR sakta Hoon aour Kya ye dushehri aamo ke niche bhi ug sakta hai adrak ki badiya kism aur uske ropne ka samay bhi batayen ?
(en)
Punjab
Ranvir ji aap adrak ki bijai kar sakte hai aur ise aap mango tree ke under beej sakte hai.dhanywad
Vermi compost kahan milegi ?
(hn)
Punjab
Suresh meena ji Vermi Compost lene ke lia aap Sant Shree Asharam ji Gaushala, Newai, tonk by pass, Jaipur, Rajasthan 304021 (01438223100) se samparak kar sakte hai.
212 ਝੋਨੇ ਦੀ ਪਨੀਰੀ ਕਿੰਨੀ ਤਰੀਕ ਤੱਕ ਲਗਾ ਸਕਦੇ ਹਾਂ ਜਵਾਬ ਥੋੜ੍ਹਾ ਜਲਦੀ ਦੇਣਾ sir ?
(pb)
Haryana
ਹਰਭਜਨ ਸਿੰਘ ਚਹਿਲ ਜੀ ਇਸ ਕਿਸਮ ਦੀ ਪਨੀਰੀ ਤੁਸੀ 13 ਮਈ ਤੱਕ ਲਗਾ ਸਕਦੇ ਹੋਂ
veer g mai shimla mirch layi a ohnu lgdiea te hai pr jyada mottiea nai hundiea bilkul shottiea lgdiea ne koi slaah dwo jis nl eh theek size diyea lggn ?
(pb)
Punjab
harpreet ji isde uper tuc NPk 19:19:19@1 killo nu 150 litre pani vich mila ke spray karo,.dhanwad
vesticor का प्रयोग कर सकते हैं या नहीं इल्लियों के लिए और यह कोरजन के समक्ष हैं या नहीं कृप्या उत्तर दें। ?
(hn)
Punjab
Kisan ji vesticor ke label ki photo bheje taki aapko iske bare men poori jankari di ja sake kyuki aapke dwara bheji gayi photo clear nahi hai.dhanywad
pr 212 kaise h ji kya upaj h h ji eski ?
(hn)
Haryana
Cr 212 : इस किस्म की उपज 30-35 क्विंटल प्रति एकड़ होता है, इसकी लम्बाई 104-105 cm होता है, इसके पकने का समय 135-145 दिन है
khali jagga te Wattan ote ਘਾਹ hoyea ?
(pb)
Punjab
Jaskaran ji isde uper tuc pendimethalin@1 litre nu 150 litre pani vich mila ke prati acre de hisab nal spray karo.dhanwad
cr 151 ਬੀਜ ਕਿਵੇਂ ਹੈ ?
(pb)
Maharashtra
Manpreet ji Cr 151 nam di koi kisam nahi hai kirpa karke isdi company da nam daso ta jo tuhanu is bare poori jankari diti ja sake.dhanwad
ਗਾਵਾ ਦਾ ਦੁੱਧ ਵਧਾਉਣ ਦਾ ਨੁਸਖਾ ਦਸੋ ?
(pb)
Punjab
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ , ਬਾਕੀ ਖੁਰਾਕ , ਪਸ਼ੂ ਦੇ ਰਹਿਣ ਸਹਿਣ , ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ , ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਬਾਕੀ ਤੁਸੀ Anabolite liquid 100ml ਰੋਜ , Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ ਬਾਕੀ ਤੁਸੀ ਖੁਰਾਕ ਦਾ ਪੂਰਾ ਧਿਆਨ ਰੱਖੋ.
moti ki kheti kese kare ?
(hn)
Rajasthan
Jeevan Mali ji Moti ki kheti ke bare me puri jankari ke liye aap mere se 9711858258 samparak kare. Thank you.
ਝੋਨਾ ਕਿਸ ਕਿਸਮ ਦਾ ਲਾਉਣਾ ਚਾਈਦਾ ?
(pb)
Punjab
ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I
Aap Castor crop Katch, Gujarat ke liye thoda guidance de ?
(hn)
Punjab
अरंडी मुख्य रूप से इसके बीजों के लिए उगाया जाने वाला वार्षिक पौधा है इसके बीजों से निकाला गया तेल खाने के लिए प्रयोग नहीं होता है, पर इसका उद्योगिक स्तर पर काफी प्रयोग होता है इसके अलावा औषधीय और प्रकाश उद्देश्य से भी इसका उपयोग किया जाता है तेल निकालने के बाद बाकी बचे तेल केक को जैविक खाद के रूप में प्रयोग किया जाता है भारत अरंडी का मुख्य उत्पादक देश है और भारत में गुजरात, आंध्र प्रदेश और राजस्थान मुख्य अरंडी उत्पादक राज्य हैं व्यापारिक खेती के लिए कम उपजाऊ भूमि का प्रयोग अरंडी की खेती के लिए किया जाता है पर यह गहरी, अच्छे निकास वाली, उपजाऊ, हल्की तेजाबी रेतली दोमट मिट्टी में उगाने पर अच्छे परिणाम देती है मिट्टी की पी एच 5 से 8.5 होनी चाहिए गर्मियों में खेत की तीन से चार बार गहरी जोताई करें इससे नदीनों को खत्म करने और मिट्टी में नमी रखने में मदद मिलेगी डलियों को तोड़ने के लिए जोताई के बाद तवियों से जोताई करें फिर मिट्टी के स्तर को समतल करें ताकि खेत में पानी ना खड़ा रह सके अरंडी को पूरे वर्ष उगाया जा सकता है, जहां सिंचाई की सुविधा उपलब्ध हो अरंडी की खेती के लिए जुलाई के दूसरे सप्ताह से लेकर अगस्त का पहला सप्ताह उपयुक्त होता है फासला किस्म और बिजाई के समय पर आधारित होता है सिंचित हालातों में 90सैं.मी.x60 सैं.मी. या 120 सैं.मी.x 60 सैं.मी.फासले का प्रयोग करें जब कि बारानी हालातों में 60 सैं.मी.x45 सैं.मी. फासले का प्रयोग करें बीजों को ज्यादा गहराई में बोने से परहेज़ करें इन्हें 5 सैं.मी. की गहराई में बोयें इसकी बिजाई गड्ढा खोदकर की जाती है किस्म के आधार पर फसल 145-180 दिनों में कटाई के लिए तैयार हो जाती है जब एक या दो फल सूखते या पीले होते दिखाई दें, तो अरंडी की गुच्छों में कटाई शुरू करें सभी गुच्छे समान समय पर नहीं पकते इसलिए दो-तीन तुड़ाइयां आवश्यक हैं तुड़ाई के बाद गुच्छों को धूप में चार से पांच दिन सुखाएं अच्छी तरह से सूखने के बाद बीजों को अलग कर लें फलों की जल्दी कटाई ना करें इससे तेल की प्रतिशतता कम हो जाती है यह बिजाई के ढंग पर आधारित होती है यदि बीजों को हल के पीछे डालना है तो ज्यादा बीजों की मात्रा 4.5 से 6 किलोग्राम प्रति एकड़ में आवश्यकता होती है यदि गड्ढा खोदकर बिजाई की जाए तो 2.5 से 3.3 किलोग्राम प्रति एकड़ की आवश्यकता होती है फसल को मिट्टी से होने वाली बीमारियों से बचाने के लिए बिजाई से पहले कार्बेनडाज़िम 2 ग्राम से प्रति किलो बीजों का उपचार करें अच्छी तरह से सूखे हुए फलों में से बीजों को अलग कर लें उसके बाद बीजों से अरंडी का तेल निकाल लें तेल निकालने के बाद तेल केक में 8-10 प्रतिशत अरंडी का तेल होता है तेल केक का प्रयोग खेत में जैविक खाद के रूप में प्रयोग किया जा सकता है अरंडी की पूरी फसल को 17-20 सिंचाइयों की आवश्यकता होती है बारिश के मौसम में सिंचाई की आवश्यकता नहीं होती शुरूआती अवस्था में नदीनों की रोकथाम बहुत महत्तवपूर्ण है बिजाई के 20वें और 50वें दिन बाद हाथों से दो बार गोडाई करें बिजाई के दूसरे और तीसरे दिन बाद पैंडीमैथालीन 1 लीटर को 250 लीटर पानी में मिलाकर डालें यह घास और चौड़े पत्तों वाले नदीनों को रोकने में सहायक होगा
जानवरों का दूध बढ़ाने के लिए कौन-कौन सी चीजों का इस्तेमाल करें ?
(hn)
Punjab
पशु का दूध उसकी नस्ल पर निर्भर करता है, यदि नस्ल बढ़िया है तो दूध भी बढ़िया होगा, बाकि खुराक, पशु के रेहन की जगह सही, समय-समय पर डीवॉर्मिंग करवाना, इन सभी बातों का पूरा ध्यान रखना ज़रूरी है. इसके साथ आप 250 ग्राम गुड़ और 3 किलो दलिया अच्छी तरह गर्म करके फिर उसमें 100 ग्राम सरसों का तेल मिक्स करें इसे आधा आधा करके सुबह शाम दे सकते हैं. इस तरह आप 5—7 दिन दें इससे दूध बढ़ जाएगा Anabolite liqued 100ml रोज़ाना देना शुरू करें और आप Milkout पाउडर के 2—2 चम्मच सुबह शाम दें इसका भी दूध बढ़ाने में बढ़िया परिणाम है आप पशु की खुराक का ध्यान रखें
Uttar Pradesh
ok
Haryana
sir hamari bafelo pichha dikhati hai ilage btayen
Punjab
आप भैंस को Lapnil-p पाउडर देना शुरू करें, इस पाउडर को 75 ग्राम रोज़ाना देना शुरू करें, इसे आधा किलो बेसन तथा 100 ग्राम सरसों का तेल मिक्स करके दें, इसे कुछ दिनों तक दें, इससे फर्क पड़ जाएगा, बाकि उन्हें तुड़ी कम देनी चाहिए, उन्हें पेटी डालकर भी राखी चाहिए, बाकि आप स्प्रे का प्रयोग भी कर सकते हैं, जब भी पशु का पीछा बाहर की तरफ आ जाए इसे ऊपर popin स्प्रे कर दें, इससे वह सिकुड़ कर अंदर चला जाएगा
Moti ki kheti kaise kare ?
(hn)
Rajasthan
Rakesh ji Moti ki kheti ke bare me puri jankari ke liye aap mere se 9711858258 samparak kare. Thank you.
लौकी की बिजाई कैसे करे ?
(hn)
Punjab
इसे मिट्टी की कई किस्मों में उगाया जाता है रेतली दोमट से दोमट मिट्टी में उगाने पर यह अच्छे परिणाम देती है प्रसिद्ध किस्में:- Pusa Summer Prolific Round, Pusa Manjri लौकी की खेती के लिए, ज़मीन को अच्छी तरह से तैयार करें मिट्टी के भुरभुरा होने तक जोताई के बाद सुहागा फेरें इसकी बिजाई के लिए फरवरी से मार्च, जून से जुलाई और नवंबर से दिसंबर का समय उपयुक्त होता है कतारों में 2.0-2.5 - और पौधों में 45-60 सैं.मी. फासले का प्रयोग करें बीज को 1-2 सैं.मी. की गहराई पर बोयें एक एकड़ में बिजाई के लिए 2 किलो बीज पर्याप्त होते हैं मिट्टी से पैदा होने वाली फंगस से बचाने के लिए बाविस्टिन 0.2 प्रतिशत 3 ग्राम से प्रति किलो बीज का उपचार करें अच्छी तरह से गली हुई रूड़ी की खाद 20-25 टन प्रति एकड़ में डालें नाइट्रोजन 28 किलो (यूरिया 60 किलो) प्रति एकड़ में डालें नाइट्रोजन 14 किलो (यूरिया 30 किलो) की पहली मात्रा को बिजाई के समय प्रति एकड़ में डालें और नाइट्रोजन 14 किलो (यूरिया 30 किलो) को पहली तुड़ाई के समय प्रति एकड़ में डालें इस फसल को तुरंत सिंचाई की आवश्यकता होती है बिजाई के तुरंत बाद सिंचाई करें गर्मियों में फसल को 6—7 सिंचाइयों की आवश्यकता होती है और बारिश के मौसम में आवश्यकतानुसार पानी लगाएं इस फसल को कुल 9 सिंचाइयों की जरूरत होती है नदीनों की रोकथाम के लिए, पौधे की वृद्धि के शुरूआती समय में 2-3 गोडाई करें गोडाई खाद डालने के समय करें बरसात के मौसम में नदीनों की रोकथाम के लिए मिट्टी चढ़ाना भी प्रभावी तरीका है किस्म और मौसम के आधार पर, फसल 60-70 दिनों में तुड़ाई के लिए तैयार हो जाती है मार्किट की आवश्यकतानुसार, मध्यम और नर्म फलों की तुड़ाई करें बीज उत्पादन के लिए ज्यादातर पके फलों को स्टोर किया जाता है तीखे चाकू की मदद से फलों को बेलों से काटें मांग ज्यादा होने पर फल की तुड़ाई प्रत्येक 3-4 दिन में करनी चाहिए लौकी की अन्य किस्मों से 800 मीटर का फासला रखें खेत में से बीमार पौधों को निकाल दें बीज उत्पादन के लिए, फल की तुड़ाई पूरी तरह पकने पर करें सही बीज लेने के लिए खेत की तीन बार जांच आवश्यक है तुड़ाई के बाद, फलों के सूखाएं और फिर बीज निकाल लें
ਜੀ ਮੈ ਆ ਪਣੇ ਖਾਣ ਲਈ ਬੀਜਣ ਵਾਲੀਆ ਵਧੀਆ ਦਾਲਾ ਸਬਜੀਆ ਬਾਰੇ ਜਾਣਕਾਰੀ ਦਿਓ ?
(pb)
Punjab
ਹਰਮੀਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਕੇ ਤੁਸੀ ਕਿਹੜੀ ਰੁੱਤ ਦੀਆਂ ਸਬਜ਼ੀਆਂ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਸਰ ਜੀ ਅਜਿਹੇ ਰੁੱਖ ਦੱਸੋ ਜੋ ਜਲਦੀ ਤਿਅਾਰ ਹੋ ਜਾਣ ਜਿਵੇ ਨਿੰਮ ; ਧਰੇਕ ;ਟਾਹਲੀ ; ਸਫੈਦਾ ?
(pb)
Maharashtra
Harmeet ji isde layi tuc Balwinder Singh Lakhewali 98142-39041 ji nal sampark kar sakde ho.dhanwad
mujhe motiyo ki kheti Karne h kripya uske baare m bataye ?
(hn)
Rajasthan
Bhagya laxmi ji Moti ki kheti ke bare me puri jankari ke liye aap mere se 9711858258 samparak kare. Thank you.
सर जी गाय को इंफेक्शन हो गया है वो गाभिन नही हो रही इसके लिए कोई इलाज ?
(hn)
Punjab
इसके बच्चेदानी में Utrawin-oz दवाई 3 दिन लगातार भरवाएं, इसके साथ आप Bovimin-B पाउडर 100 ग्राम रोज़ाना दें, तथा Concimax bolus रोज़ाना एक गोली दें, तथा 14 दिन तक दें, फिर अगली बार हीट में आने पर इसे टिका भरवा कर यह गोलियां 15 दिन तक देते रहें, फर्क पड़ जाएगा
Pusa basmati 1718 bare daso ji ?
(en)
Maharashtra
ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 43-48 qtl/hectare ਦਿੰਦੀ ਹੈ
ਸ਼੍ਰੀ maan ਜੀ ਇਕ ਕਿੱਲੇ ਚ ਜੰਤਰ ਦਾ ਕਿੰਨਾ ਬੀਜ ਪਾ ਸਕਦੇ ਹਾਂ ਹਰੀ ਖਾਦ ਲਈ ?
(pb)
Maharashtra
ਬੀਜ ਦੀ ਮਾਤਰਾ : - ਹਰੀ ਖਾਦ ਲਈ 20 ਕਿਲੋ ਬੀਜ਼ ਪ੍ਰਤੀ ਏਕੜ ਬੀਜੋ ਬੀਜ ਲਈ 8 ਤੋਂ 10 ਕਿਲੋ ਬੀਜ਼ ਪ੍ਰਤੀ ਏਕੜ ਬੀਜ਼ੋ
ਸ਼੍ਰੀ ਮਾਨ ਜੀ ਕਰੇਲੇ ਤੇ ਭਿੰਡੀ ਨੂੰ ਸੁੰਡੀ ਬਹੁਤ ਏ ਲੱਸੀ di ਸਪਰੇ ਕੀਤੀ ਸੀ ਕੀ ਐਸ ਨਾਲ ਰੋਕ ਜਾਵੇਗੀ ?
(pb)
Maharashtra
ਸੁੰਡੀ ਦੀ ਰੋਕਥਾਮ: ਸੁੰਡੀ ਦੀ ਰੋਕਥਾਮ ਦੇ ਲਈ ਹਰੀ ਮਿਰਚ 5 ਕਿਲੋ, ਲਸਣ 5 ਕਿਲੋ, ਅੱਕ ਤੇ ਪੱਤੇ 5 ਕਿਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿਲੋ, ਅਰਿੰਡ 5 ਕਿਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਗੋਲ ਨੂੰ ਕਿਸੇ ਕੱਪੜੇ ਨਾਲ ਪੁਣ ਲਓ ਅਤੇ ਫਿਰ 100 ਲੀਟਰ ਪਾਣੀ ਦੇ ਹਿਸਾਬ ਨਾਲ ਇੱਕ ਏਕੜ ਵਿੱਚ ਇਸ ਦੀ ਸਪਰੇਅ ਕਰੋ ਇਸ ਨਾਲ ਸੁੰਡੀ ਕੰਟਰੋਲ ਹੋ ਜਾਂਦੀ ਹੈ
mentha ki fasal me humic acid ka kya fayda hai aur koun sa humic acid acha hai mentha ki growth k liye ?
(hn)
Punjab
asad khan ji aap mentha men koi bhi company ka humic acid ka istemal kar sakte hai.iski matra 1 gram ko prati litre pani ke hisab se spray karen. dhnaywad
sir g 670 jhone bare dasyo kina jhad aa kehdi jmeen vich shi raho puri jankari deo ?
(pb)
Punjab
amarbeej ji eh kisam university valo sifarish nahi kiti jandi kirpa karke isdi company da nam daso ta jo tuhanu is bare poori jankari diti ja sake.dhanwad
..?
(en)
Punjab
Navdeep ji tuhade walo bejii gyi audio upload nhi hoi hai kirpa krke dubara audio upload kro ji tan jo tuhanu sahi jankari diti ja skee.
ਸਤਿ ਸ਼੍ਰੀ ਅਕਾਲ ਜੀ ਨਿੰਬੂ ਦੇ ਬੂਟੇ ਨੂੰ ਵਧਨ ਲਈ ਕੋਈ ਦਵਾਈ ਦੁਸੋ ?
(pb)
Punjab
sarbjit ji isnu 3-4 killo vermi compost pao isde nal boota grow karna shuru ho jayega.dhanwad
ਮੱਝਾਂ ਦੇ ਚਿਚੜੀਆਂ ਦੀ ਰੌਕਥਾਮ ਲਈ ਕੋਈ ਉਪਾਅ ?
(pb)
ਦੇਸੀ ਇਲਾਜ ਤਾਂ ਹੈ ਕਿ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ਤੇ ਤੁਸੀ virbac ਕੰਪਨੀ ਦੀ clinar ਦਵਾਈ 2-4 ਮਿ:ਲੀ: ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਦੇ ਸਰੀਰ ਤੇ ਲਗਾਓ ਤੇ ਨਾਲ ਦੀ ਨਾਲ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ
मोती की खेती के लिए सही जानकारी व प्रक्षिक्षण कहा से प्राप्त करे ?
(en)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Madhya Pradesh
8 मई को प्रशिक्षण बमोरिया मोती सम्बर्धन केंद्र म.प्र.होशंगाबाद से प्राप्त क्र सकते है
Madhya Pradesh
8 जून 2019
Amrud da rukh suk giya, ki karn hosagda, je termites na hon te ?
(en)
Punjab
ranbir ji is to ilava dieback nam di bimari de nal vi paudha suk janda hai.
ਸਰ br 301 ਬਾਰੇ ਜਾਣਕਾਰੀ ਦਿਓ ?
(en)
Punjab
ਭਿੰਦਰ ਜੀ BR 301 ਨਾਮ ਦੀ ਕੋਈ ਕਿਸਮ ਨਹੀਂ ਹੈ ਕਿਰਪਾ ਕਰਕੇ ਕੰਪਨੀ ਦਾ ਨਾਮ ਦੋਸ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਪੋਲੀ ਹਾਉਸ ਵਿੱਚ ਖੀਰਾ ਲਗਿਆ ਹੋਇਆ ਹੈ ਖੀਰਾ ਦੀ ਫਸਲ ਨੂੰ ਗਰੋਥ ਲਈ ਕੀ ਕਰਨਾ ਚਾਹੀਦਾ ਅਤੇ ਖੀਰਾ ਵਿੰਗ ਟੈਢਾ ਹੋ ਜਾਂਦੇ ਹਨ ਅਤੇ ਸੁੱਕ ਜਾਂਦੇ ਹਨ ਇਸਦਾ ਕੋਈ ਇਲਾਜ ਦੱਸੋ ਜੀ ਧੰਨਵਾਦ ਹੋਵੇਗਾ
(pb)
Punjab
bhupinder ji kheera tat di kami de karn eda hunda hai jisde layi tuc calcium nitrate and 13-0-45 nu kheereya nu pao.dhanwad
औषधीय पौधों की खेती करना चाहता हूं ?
(hn)
Punjab
मदन नाथ जी कृपया आप बताये के आप कोनसी फसल की खेती करना चाहते है ताकि आपको इसके बारे में पूरी जानकारी दी जा सके धन्यवाद
ਪੋਲੀ ਹਾਉਸ ਅੰਦਰ ਖੀਰੇ ਦੀਆਂ ਵੇਲਾਂ ਨੂੰ ਜੋ ਖੀਰੇ ਲੱਗਦੇ ਹਨ ਉਹ ਵਿੰਗ ਟੇਢੇ ਹੋ ਜਾਂਦੇ ਹਨ ਅਤੇ ਸੁੱਕ ਜਾਂਦੇ ਹਨ ਇਸਦਾ ਕੋਈ ਇਲਾਜ ਦੱਸੋ ਜੀ ਧੰਨਵਾਦ ਹੋਵੇਗਾ ?
(pb)
Punjab
Bhupinder ji eh tat di kami de karn hunda hai isde layi tuc calcium nitrate and 13-0-45 di spray karo.dhanwad
eh guava de roots ne, eh rukh suk giya si, Isnu ki rog lagiya ?
(en)
Punjab
ranbir ji jdan vich seonk paudhe nu suka dindi hai is to ilava nematodes v paudhe nu suka dinde han jekar jdan de vich gandan baniyan hoyian han ta nematode da hamla hai.
sir ah photo vich kehdi nasal da teeka hai ?
(pb)
Punjab
Gurpreet singh ji ehh HLDB hisar de muurah nasal da semen hai ji.
Punjab
ok sir thanks ji
Punjab
ਇਸ ਟੀਕੇ ਤੋਂ ਜਿਹੜੀ ਨਸਲ ਤਿਆਰ ਹੋਈ ਹੋਵੇ ਉਹਦੀ ਆਪਾਂ ਆਈਡੀ ਜਾ ਕੇ ਫੋਟੋ ਵੀ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦੀ ਹੁੰਦੀ ਹੈ ਤਹਾਡੇ ਕੋਲ ਹੈ ਕੋਈ ਫੋਟੋ
iss ton tyar honn wali nasal puri black hundi hai ate usde singh khunde hunde hai, oh vdia murah nasal di hundi hai .
ड्रिप सिंचाई कितने दिन के अंतराल मैं करनी चाहिये आज कल ?
(hn)
Maharashtra
संजीव जी गर्मी में लगभग रोज़ाना ही तुपका सिंचाई करनी चाहिए, धन्यवाद
ड्रिप से टमाटर शिमला मिर्च और बैगन को कितना पानी देना चाहिये ?
(hn)
Punjab
संजीव जी कृपया आप यह बताएं कि आपने ड्रिप इरीगेशन कितनी इंच के लगवाए है ताकि आपको इसके बारे में पूरी जानकारी दी जा सके, धन्यवाद
sir maine ek kisan se baat ki thi jo punjab me American kesar ki kheti karte hain please sahi advice de ?
(hn)
Punjab
हांजी यह केसर नहीं है, असली केसर सिर्फ जम्मू कश्मीर, ईरान और अफगानिस्तान में ही सो सकता है, यह कुम्स है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
1ਏਕੜ ਵਿਚ ਝੋਨਾ ਲਾਉਣ ਲਈ ਕਿੰਨੀ ਜਗਾਂ ਵਿਚ ਪਨੀਰੀ ਪਾਨੀ ਚਾਹੀਦੀ ਹੈ ?
(pb)
Maharashtra
Vikrant ji 1ਏਕੜ ਵਿਚ ਝੋਨੇ ਦੀ ਪਨੀਰੀ ਲਈ ੩ ਮਰਲੇ ਥਾਂ ਦੀ ਲੋੜ ਪਵੇਗੀ ਅਤੇ 8 ਕਿਲੋ ਬੀਜ ਲਗੇਗਾ ਧੰਨਵਾਦ
2 ਮਰਲਿਆਂ ਦੇ ਵਿੱਚ, ਜੇਕਰ ਤੁਹਾਡੇ ਕੋਲ ਥਾਂ ਵਾਧੂ ਹੈ ਤਾਂ ਤੁਸੀ 4 ਮਰਲੇ ਦੇ ਵਿੱਚ ਪਨੀਰੀ ਉਗਾਵੋ, ਅਤੇ 8 ਕਿੱਲੋ ਬੀਜ ਪਾਉ
हेल्लो सर मैं m.p. से हू मेरे घर मे एक देसी नस्ल की गाय है। जिसने एक बछड़े को जन्म दिया। लेकिन दुर्भाय से वह बच्चा उसके गर्भ में ही मर गया अब समस्या यह है कि वह 4 सालो से गर्भवति नही हुई ?
(hn)
आप उसकी बच्चेदानी में lixin-iu दवा 2 दिन लगातार भरवायें इसके साथ आप Utrevive liquid 100 मि.ली. रोजाना देना शुरू करें
karele k patte sukh Je rahe h kya kru ?
(hn)
Punjab
arun ji krele ke patton ke uper aap M-45@4 gram ko prati litre pani ke hisab se spray karen. is se paudhe sukna band kar dete hai.dhanywad
सर जी अमेरिकन गाय है व्हाय हुए 3 महीने हो गए हैं उसका एक थन खराब हो गया है जिसमें से ऐसा दूध निकल रहा है जैसे की रसी निकलती है डॉक्टर बोल रहे हैं इस में इंफेक्शन हो गया है यह क्या कारण है कृपया इसका इलाज बताओ ?
(en)
Punjab
आप गाय को Cromostate injection 20ml , Guardplus injection 4.5gm, CRB injection 20ml लगवाने शुरू करें इसके साथ आप Mummidium powder 1 पुड़िया रोजाना देनी शुरू करें इससे फर्क पड़ने लग जाएगा
Punjab
thnku sir
ਸਰ ਸਤ ਸ੍ਰੀ ਅਕਾਲ ਸਰ ਮਝ ਸੂਈ ਨੂੰ 9 ਮਹੀਨੇ ਹੋ ਗਏ ਹਨ, ਨਵੇ ਦੁੱਧ ਨਹੀਂ ਹੋ ਰਹੀ ਕਿਰਪਾ ਕਰਕੇ ਤੁਸੀਂ ਦੱਸੋ ਕੋਈ ਹਲ ,ਪਾਊਡਰ ਵੀ ਦਿੱਤਾ ਹੈ ?
(pb)
Punjab
ਉਸ ਨੂੰ ਤੁਸੀ Agrimin super ਪਾਊਡਰ 100 ਗ੍ਰਾਮ ਰੋਜਾਨਾ ਦਿਓ ਜੀ ਅਤੇ ਤੁਸੀ Ovulenta-kit ਦਿਓ, ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ, ਇੰਨਾਂ ਤਿੰਨਾਂ ਨੂੰ ਦਿਓ ਪਹਿਲਾ 2 ਨੀਲੀਆਂ ਇਕਠੀਆ ਕੁੱਟ ਕੇ ਰੋਟੀ ਵਿਚ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਦਿਓ ਜੀ ਅਤੇ 5 ਦਿਨ ਤਕ ਦਿੰਦੇ ਰਹੋ. ਜੇਕਰ ਫਿਰ ਵੀ ਹੀਟ ਵਿਚ ਨਾ ਆਵੇ ਤਾਂ ਹਫਤੇ ਬਾਦ ਦੁਬਾਰਾ ਰਪੀਟ ਕਰੋ.
sir g 28p67 jhone di sale time koi problem ta nhi g ?
(pb)
Punjab
jaspreet ji isda mandikarn sarkar valo hi kita janda hai isde bare hale kuch vi keha nahi ja sakda.dhanwad
eh seman kehda va ji ?
(pb)
Punjab
Gurprit ji ehh HF nasal da semen hai tuci isdi straw di photo bejjo jiss nu dekhh ke tuhanu puuri jankari diti ja ske.
sir mircha de ptte vich eh kehdi bimari hai isde ptte iktthe ho rhe ne te nale kaddua di val ch fal ni aa rhe isda ilaj dsso ?
(en)
Punjab
sidhu sab ji mircha de uper mashar da hamla check karo jekar maujood hai ta tcu imidacloprid@1.5ml ko prati litre pani de hisab nal sprya karo.kaddua di val de uper tuc NPK 19:19:19@1 killo nu 150 litre pani vich mila ke spray karo.dhanwad
cow de Ai karvai eh seman te likheya es da ki MATLAB a ji ?
(pb)
Punjab
Gurprit ji tuhade walo bejo photo upload nhi hoi hai kirpa krke dubara saaf photo upload kro tan jo tuhanu sahi jankari diti ja ske.
आलू में दो-तीन वर्षों से चेचक रोग लग रहा है जिसमें आलू पर काले चिट्ठे बन जाते हैं कौन सी बीमारी है किसके कारण हो रही है ?
(hn)
Punjab
खेत में खड़ी आलू की फसल में चेचक रोग लगने पर उसे नहीं रोका जा सकता है लेकिन किसान थोड़ी समझदारी के साथ इस बीमारी से अपनी फसल को बचा सकता है इसके लिए किसान trichoderma दवा से बीज का शोधन करे वहीं इसके पाउडर को गोबर में मिलाकर खेत में डाले जिस खेत में चेचक का रोग लग गया है उस खेत में तीन से चार साल तक आलू की फसल को नहीं करना चाहिए रोग फैलने के बाद इसे रोका नहीं जा सकता है पहले ही सावधानी बरतने पर इस बीमारी से बचा जा सकता है
ਸਰ ਝੋਨੇ ਵਿਚ ਕੋੜੀ ਖਲ ਪਾਉਣ ਦੇ ਕੀ ਫਾਇਦੇ ਤੇ ਕੀ ਨੁਕਸਾਨ ਹਨ ਜੀ ?
(pb)
Maharashtra
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੈ
Thanks
mashroom aur moti ki kheti ki saari jaankari dijiyega ?
(hn)
Madhya Pradesh
सर जैसे मछली पालन होता है वैसे ही मोती पालन कर सकते है
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Madhya Pradesh
30-40 hjar m strat kr skte hai
Punjab
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है धन्यवाद
Kese krte hai moti ki kheti or mushroom ki kheti
kharcha kya aayega
kesar ki kheti ke bare me jankari chahiye ?
(hn)
Punjab
Manoj ji kesar ki kheti rajasthan men nahi ki jati iski kheti sirf kashmir men ki jati hai jaha minus degree tapman hota hai.
Rajasthan
ok sir ji thand me bhi nhi KR skte h Kya....
टमाटर के पौधे सूख रहे हैं क्या करे दवाई बताई upl की। saaf मुझे समझ नही आया कि upl क्या होता है ?
(hn)
Punjab
Sanjeev kumar ji inke uper mashar ka hamla check karen agar maujood hai to aap imidacloprid@1.5ml ko prati liter pni ke hisab se spray karen.UPL company ka nam hai aur saaf fungicide ka nam hai jo istemal kiya jata hai agar fasl ke uper fungus ka hamal hota hai.dhanywad
bavistin kitni matra mai dalu drenching se ?
(hn)
Punjab
sanjeev kumar ji aap 300gm ko prati acre ke hisab se daal sakte hai.dhanywad
ਕਣਕ ਵਾਲੇ ਖੇਤ ਦਾ ਸਿੱਧਾ ਹੀ ਕੱਦੂ ਕਰ ਸਕਦੇ ਜੀ ?
(pb)
Punjab
ਹਰਵਿੰਦਰ ਜੀ ਤੁਸੀ ਕਣਕ ਵਾਲੇ ਵਾਹਨ ਦਾ ਸਿਧ ਕੱਦੂ ਕਰ ਸਕਦੇ ਹੋ ਧੰਨਵਾਦ