Uttar Pradesh
Search
भैंस को कौन सी दवाई दे जिससे दूध भी बढ़े और शरीर भी स्वास्थ्य रहे ?
(hn)
Galog/ Increlac bolus: 2 goli per day, calcium gel: 100 ml per day
sir ik cow aa 3saal di oh heat vich nhi aa rahi ?
(pb)
Uttar Pradesh
Inj: Urimin: 10 ml IM Bolus: Cyclomin-7 : 1 boli daily till shows heat Agrimin forte powder: 100 g daily Curry patta: 100 g daily even after this not showing heat go for ultrasound
sir sadi buffalo nu 6_7 din hoe ne sue nu nd first time aa sir oh dalia v nii khandi na hi kharra pita milk bhut ghatt aa g sir koi solution da hal ?
(pb)
Uttar Pradesh
Agrimin forte: 100 g daily, Minfa gold:100 ml daily, Bolus: Ecotas: 2 boli two times a day, Liq: Anabolite mix
Sir ji narme Mein ful badhane ke liye kaun si spray Karen pahle spray npk ki 13 0 45 v magnesium ki spray Ki Hai ?
(en)
Maharashtra
अधिक पैदावार प्राप्त करने के लिए पोटाश्यिम 10 ग्राम प्रति लीटर और डी.ए.पी. 20 ग्राम प्रति लीटर (पहले फूल खिलने के प्रत्येक 15 दिनों के फासले पर 2-3 स्प्रे) की स्प्रे करें
Sarji narma mein IFFCO ki sanpai ki spare ki hai narme ke Patte Upar ki taraf Mur rahe hain Iske bad konsi sapare Karen ?
(en)
Punjab
pawan ji is se hi fasl thk ho jayegi aapko koi aur spray karne ki jrurat nahi hai agar mashar aur keet ka hamla jyada hua to aap koi aur spray ka istemal kar sakte hai
ਸਪੀਡਫੁਲ ਦੀ ਨਰਮੇ ਤੇ ਕਿਨੀ ਸਪਰੇ ਕਰਨੀ ਚਾਹਿਦੀ ਹੈ ?
(pb)
Maharashtra
ਰਾਜਾ ਜੀ ਕਿਰਪਾ ਕਰਕੇ ਇਸਦੇ ਸਾਲ੍ਟ ਦਾ ਨਾਮ ਦੱਸੋ ਜਾ ਇਸਦੇ ਲੇਬਲ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਵੀਰ ਜੀ ਮੈਂ ਪਹਿਲੀ ਵਾਰ ਮੂਲੀ ਦੀ ਖੇਤੀ ਕੀਤੀ ਹੈ ੲਿਕ ਹਫ਼ਤਾ ਪਹਿਲਾਂ ਬੀਜੀਆਂ ਨੇ ਮੈਨੂੰ ਦੱਸਿਆ ਜਾਵੇ ਕਿ ਇਹਨਾ ਨੂੰ ਕਿਹੜੀ ਸਪਰੇਅ ਤੇ ਕਿਨੀ ਵਾਰ ਪਾਣੀ ਲਾਉਣਾ ਹੈ ?
(pb)
Punjab
ਬਿਜਾਈ ਦੇ ਬਾਅਦ, ਪਹਿਲੀ ਸਿੰਚਾਈ ਕਰੋ ਗਰਮੀਆਂ ਵਿੱਚ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ‘ਤੇ ਬਾਕੀ ਦੀਆਂ ਸਿੰਚਾਈਆਂ 6-7 ਦਿਨਾਂ ਦੇ ਅੰਤਰਾਲ ਅਤੇ ਸਰਦੀਆਂ ਵਿੱਚ 10-12 ਦਿਨਾਂ ਦੇ ਅੰਤਰਾਲ ‘ਤੇ ਕਰੋ ਜ਼ਿਆਦਾ ਸਿੰਚਾਈਆਂ ਕਰਨ ਤੋਂ ਬਚਾਅ ਕਰੋ, ਇਸ ਨਾਲ ਫਲ ਦਾ ਆਕਾਰ ਵਧੇਗਾ ਅਤੇ ਫਲ ਉੱਤੇ ਬਾਲਾਂ ਦਾ ਵਿਕਾਸ ਬਹੁਤ ਜ਼ਿਆਦਾ ਹੋ ਜਾਂਦਾ ਹੈ ਗਰਮੀਆਂ ਦੇ ਮੌਸਮ ਵਿੱਚ, ਕਟਾਈ ਤੋਂ ਪਹਿਲਾ ਹਲਕੀ ਸਿੰਚਾਈ ਕਰੋ ਇਸ ਨਾਲ ਫਲ ਤਾਜ਼ਾ ਰਹਿੰਦੇ ਹੈ ਅਤੇ ਬਦਬੂ ਘਟ ਹੋ ਜਾਂਦੀ ਹੈ ਬਿਜਾਈ ਦੇ ਸਮੇਂ ਸੜ੍ਹੀ ਹੋਈ ਰੂੜੀ ਦੀ ਖਾਦ, ਦੇ ਨਾਲ ਨਾਈਟ੍ਰੋਜਨ 25 ਕਿਲੋ (ਯੂਰੀਆ 55 ਕਿਲੋ), ਫਾਸਫੋਰਸ 12 ਕਿਲੋ(ਸਿੰਗਲ ਸੁਪਰ ਫਾਸਫੇਟ 75 ਕਿਲੋ) ਪ੍ਰਤੀ ਏਕੜ ਵਿੱਚ ਵਰਤੋ
Punjab
ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਰ
ਗਾਂ ਨੇ ਪਹਿਲੇ ਸੂੲਏ ਸੂਣਾ 20 ਕੁ ਦਿਨਾ ਤੱਕ ਪੇਟ ਨਹੀ ਭਰਦੀ ਲੀਸੀ ਹੁੰਦੀ ਜਾਦੀ ।ਮੈ ਤੇਲ ਚੋਕਰ ਕੈਲਸੀਅਮ ਦੇ ਰਿਹਾ ?
(pb)
Punjab
tuci uss nu Broton liquid 50ml rojana, Anabolite liquid 100ml rojana deo, ehna nal vdia growth howegi baki uss nu 35-40kg rojana hara chara deo ate suun ton 1 hafte badd uski deworming jrurr kro..
Punjab
ਇਲਾਜ ਦਸੋ
Punjab
deworming da ki mutlb g
mera aria sultan pur lodhi distic kapurthala hai harjinder singh ?
(pb)
Maharashtra
harjinder ji kirpa karke apna swal vistar nal pucho ta jo tuhanu is bare poori jankari diti ja sake.dhanwad
sir white fly ka upchar ?
(hn)
Punjab
नरमे में जूं, तेले और थ्रिप्स है, इसकी रोकथाम के लिए prophenofos@500ml याEthion@800ml या oberon@200ml या Bayer की Admire pro@12gm या Flotis@400ml की प्रति एकड़ के हिसाब से 150 लीटर पानी में मिलाकर स्प्रे करें
ਹਲੋਂ ਸਰ ਮੇਰੀ ਜੀਰੀ ਪਾਣੀ ਦੇ ਵਿਚ ਡੁੱਬੀ ਹੋਈ ਏ ਉਸ ਦੇ ਪੱਤੇ ਥੋੜੇ ਪੀਲੇ ਹੂਨ ਲੱਗ ਗਏ,ਪੂਸਾ 44 ਆ ਜੀਰੀ ਉਪਰੋ ਕੁਜ ਪੱਤੇ ਸੁੱਕਣ ਲੱਗ ਗੇ ?
(pb)
Punjab
ਬੰਟੀ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
sir...moringe di kheti bare dso kuj ?
(pb)
Punjab
morninga di kheti bare jankari lain layi tusi dr. harinder singh ji nal 99143 38223 number te gal karo ji.
sir 212 jhone te Hopper lai kehda fungicide vdia rhega aw pic wala chlju ?
(pb)
Punjab
oarsh ji hopper de layi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho.jehda 1263 da salt hai eh jad galan di roktham karda hai isdi matra 400 gram nu prati acre de hisab nal vartya janda hai.dhanwad
how much temp for germination of Tory s and variets
(hn)
Maharashtra
Niranjan ji you need 25-28°C for germination of tory and you can sow varieties like Pusa Sneha,Azad Toria-1.
Sir dhan ko lagay 45 din hua ha Lakin dhan MA abhi sa balli nikalni suru ho gayi ha kya kera kya ya koi bimari ha kya pisla year bhe sisa he hua tha Lakin vo bimari thi
(hn)
Punjab
udhamji kripya aap btaye ke aapne konsi kisam ki bijai ki hai taki apko iske bare men poori jankari di ja sake.dhanywad
वेस्ट डीकम्पोज़र सेल्यूशन जबलपुर में कहां मिलता है ?
(hn)
Punjab
Bljhariya ji waste decomposer lene ke lia aap Regional Director Regional Centre of Organic Farming, 67/1, Keshav Smriti, Lakshmipur, Shatabdipuram, Behind Muskan Plaza, JABALPUR-482 002 (Madhya Pradesh). 0761-2904320, Email: biofmp06@nic.in Madhya Pradesh se samparak kar sakte hai, Thankyou.
fish farming fish da beej kitho milu mai Patiala distt toh a sir ?
(pb)
Punjab
Khushpal ji Fish seed len lai tusi Punjab Fisheries State Development Board 0175-2206461 nal samparak kar sakde ho. Thankyou.
वेस्ट डीकम्पोज़र की मार्केट जबलपुर में कहाँ है ?
(hn)
Punjab
Bljhariya waste decomposer lene ke lia aap Regional Director Regional Centre of Organic Farming, 67/1, Keshav Smriti, Lakshmipur, Shatabdipuram, Behind Muskan Plaza, JABALPUR-482 002 (Madhya Pradesh). 0761-2904320, Email: biofmp06@nic.in Madhya Pradesh se samparak kar sakte hai, Thankyou.
j konsi bimari hai ?
(en)
yeh fungas ke kara ho raha hai iske liye aap talab mai fresh water dalen aur kmon3 dwai v dalen, iss dwai ko jiss din achi trah dhuup nikli ho uss din isko dalen..
सर खेत के अंदर मूंग बढ़ नहीं रहा ?
(hn)
Maharashtra
राकेश जी आप इसके ऊपर NPK 191919 एक किलो को 150 लीटर पानी में मिला कर स्प्रे करें धन्यवाद
Rajasthan
सर किसी प्रकार का नुकसान तो नहीं होगा ना
sir g jhone da rate ki aa is baar ?
(en)
Punjab
shrimaan g jhone da rate @1835 rupees per quiental hai g.
nrme ke pate gir rahe hai konsi sapray karen ?
(hn)
Punjab
rajdeep ji kripya aap btye ke ap konsi fasl ke bare men jankari lena chahte hai taki aapko iske bare men poori jankari di ja sake.dhanywd
poultry farming and training kitho milu mai Patiala distt toh a ?
(pb)
Punjab
ਤੁਹਾਡੇ ਜਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ,ਰੌਣੀ
Uttar Pradesh
CARI, Izatnagar
Dhan me semayi ghas bahut hai kya karna chahiye ?
(hn)
Maharashtra
dileep ji aap iski roktham ke liye nomnee gold@100 gram ko prati acre ke hisab se istemal karen.dhanywad
main baramasi nimbu da bagh lagana hai boote kitho milange hajinder dhillon ?
(pb)
Punjab
ਤੁਹਾਡਾ ਏਰੀਆ ਕਿਹੜਾ ਹੈ ,ਜਿਲਾ ਦੱਸੋ
Punjab
ਬਾਗਬਾਨੀ ਮਹਿਕਮੇ ਨਾਲ ਰਾਬਤਾ ਕਰੋ।
अरंडी की ग्रोथ कम है इसके लिए क्या करना है। और साथ ही अरंडी की अच्छी उपज के लिए क्या करना है।
(hn)
Maharashtra
राही जी कृपया बताये के आपने इसमें क्या क्या खाद डाली है ताकि आपको इसके बारे में पूरी जानकारी दी जा सके धन्यवाद
Mash crop me Flowering stage ke aas pass koi herbiside use kr sakte hai.jo Mash ke plant to effect na kre ?
(en)
Punjab
बाथू, अणकारी और चटरी मटरी इसके मुख्य नदीन है इनकी रोकथाम के लिए दो गोडाई पहली 30 दिन और दूसरी 60 दिनों के बाद करें 45-60 दिनों तक खेत को नदीन मुक्त रखें ताकि फसल अच्छा विकास करे और ज्यादा पैदावार दे इसके इलावा स्टंप 30 ई सी 550 मि.ली. बीजने के दो से तीन दिनों के अंदर अंदर छिड़काव करें और इसके साथ एक गोडाई 50 दिनों के बाद करें जो कि नदीनों की रोकथाम के लिए अनुकूल है
Himachal Pradesh
herbicide kon sa use kar sakte hai. hand weeding ke liye labour available nhi hai.
sir tooriye di bijayi kdo hovegi and kaun se khad pani padegi puri jankari dena g ?
(pb)
Punjab
tooriye ki bijaai ka abhi time hai..single super phospate dal kr ..bijaai kr skte ho..baad me pani dene ke waqt urea daal dena
sir main Desi murgi palan karana hai Desi murgi bare jankari de ?
(pb)
Punjab
Sir tuc apne near kise centr to ik waar traning jrur kro
मेरे पास अमरुद का पेड़ है लेकिन जब फल आना शुरु होता है तो आधे से जादा फल काले हो कर झड़ जाते हैं क्या करूं ?
(hn)
Punjab
मल्ही जी यह फंगस के कारण होता है इसके लिए आप इसके ऊपर copper oxychloride @3 ग्राम को प्रति लीटर पानी के हिसाब से स्प्रे करें धन्यवाद
Sir meri bhains ka pahala byant hai doodh badhane ke liye Kya khilayen ?
(hn)
Punjab
usko aap anabolite liquid 100ml rojana, Glactogouge powder rojana 1 pouch den aur usko 35-40kg rojana hara chara den aur usko 5-7 din kanak da dalia achi trah rinn kr dena suru kren, isse duudh vddh jayega..
उत्तर प्रदेश में बोर नस्ल की बकरी कहां पर मिलेगी ?
(hn)
Punjab
Sumit singh ji boar goat up me lene ke lia aap Firoz Alam 9616009911 An Nabi Goat Farm se samparak kar sakte hai. Thankyou.
Nikala kheti ?
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके
Maine dhaan ki kheti nhi kraya because of flood ab Mai kya buwayi kar skta hu ?
(hn)
Himachal Pradesh
In the mid of September month Toria crop is sown for Seed and oil purpose.
Sir ਜੀ ਜੀਰੀ gobh ਚੋ niklna ਸੁਰੂ ਹੋ ਗਈ ਹੈ ਜੀ. Nativo ਦਾ ਸਪਰੇ ਕ੍ਰ ਸੱਕਦੇ ਹਾਂ ਜੀ ?
(pb)
Punjab
hnji koi v recomended fungicide kr skde o ..j nativo kr hai ta osda v ryt time hai
ਸਰ ਗਾ ਨੂੰ 8 ਮਹੀਨਾ ਲੱਗਾ ਹੈ ੳਸ ਨੂੰ ਕਿਹੜੀ ਫੀਡ ਪਾਈ ਜਾਵੇ ਤਾਂ ਕਿ ਉਸ ਅੱਡਰ ਵਧੀਆ ਬਣ ਜਾਵੇ ਤੇ ਸੂਣ ਕੋਈ ਦਿੱਕਤ ਨਾ ਆਵੇ ?
(pb)
Punjab
ਤੁਸੀ ਗਾ ਨੂੰ Vitum-H 10-10ml ਸਵੇਰੇ ਸ਼ਾਮ ਅਤੇ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ, ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋ ਜਾਵੇਗਾ..
बोयर के बच्चे कितने रुपये के मिल सकते हैं ?
(hn)
Punjab
यह नसल अच्छे मीट के लिए जानी जाती है यह मुख्यत: दक्षिण भारत, महाराष्ट्र, कर्नाटक, तामिलनाडू, आंध्र प्रदेश और तेलंगना आदि में पायी जाती है यह 2000 - 25000 per kg के हिसाब से मिलती है जी
Sir is da ki hal a ?
(pb)
tuci iss nu Actinovet homeopathic dwai dia 10-10 drops din vich 3 varr deo ate Anthiomaline injection 5ml/1 quintal weight de hisab nal ate Avil injection 5-7-10ml weight de hisab nal lgwao..
ਸਰ ਜੀ ਗਾ ਦਾ ਪਿਛਲਾ ਗੋਡਾ ਸੁਜ ਗਿਆ ਹੈ ?
(pb)
Tuci uss nu Sarakind bolus 1-1 goli swere sham ate liniment turpentine oil di malish kro ate uss upar garm patti bnn deo, iss nal frak paan lgg jawega..
Matsay palko k leye government ki yojana k bare me bataye
(hn)
Machli palan ke liye sarkar 40% tak subsidy deti hai yeh Training certificate aur state ke hisab se hota hai jabb aap iski Training krange ton apko isske vare mai sari jankari mill jayegi.
Sir jhoona 201 a ji nisara suru ho gya ,opera nall boron mila ke sapray kr sakde a jii ?
(en)
Punjab
ji bilkul kr skde o
moong pili pad Gaye ab kiya Kare ?
(hn)
Punjab
ramesh ji aap iske uper NPK 191919 ek kilo ko 150 litre pani ke hisab se spray karen.dhanywad
sir ji.......fish farming Karni hai. isdi. marketing bare jankari deo......dist Jalandhar vich vi isdi thoak. marketing kiti ja sakdi hai....is vich koi marketing vich jyada problem ta Nahi aundi ?
(pb)
ਤੁਸੀ ਜੋ ਵੀ ਜਾਣਕਾਰੀ ਲੈਣੀ ਹੈ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਜੀ ਬਾਕੀ ਮੁੱਢਲੀ ਜਾਣਕਾਰੀ ਤੁਸੀ ਨੋਟ ਕਰ ਸਕਦੇ ਹੋ ਇਸਦੀ ਪੁੰਗ ਛੱਡਣ ਲਈ ਅਪ੍ਰੈਲ ਤੋਂ ਅਕਤੂਬਰ ਦਾ ਤੱਕ ਸਮਾਂ ਵਧੀਆ ਹੁੰਦਾ ਹੈ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈ ਪਰ ਇੱਕ ਵਾਰ ਖੁਦ ਮੱਛੀ ਖਰੀਦਣ ਵਾਲਿਆ ਨਾਲ ਗੱਲ ਕਰੋ ਫਿਰ ਤੁਹਾਡੇ ਫਾਰਮ ਤੋੰ ਮੱਛੀ ਖਰੀਦ ਕੇ ਲੈ ਜਾਇਆ ਕਰਨਗੇ ਜੀ
kharbuja ka rate achha kab kab hota hai ?
(hn)
Maharashtra
Suraj ji, kharbuja ka rate jab season start ho raha hota hai, us samay accha mil jata hai, dhanywad
ਆਓਨ ਵਾਲੇ ਦੋ ਤੋ ਪੰਜ ਦਿਨ ਤੱਕ ਮੋਸਮ ਖਰਾਬ। ਤਾ ਨਹੀ ਨਰਮੇ ਨੂੰ ਪਾਣੀ ਲਾ ਸਕਦੇ ਆ ਜੀ
(en)
Punjab
ਕੁਛ ਜਿਲਿਆਂ ਚ ਹਲਕੀ ਬਾਰਿਸ਼ ਹੋਈ ਹੈ । ਮਾਨਸਾ ਚ ਵੀ ਬਾਰਿਸ਼ ਦਾ ਅਨੁਮਾਨ ਹੈ,ਤੁਸੀਂ ਉਡੀਕ ਕਰ ਸਕਦੇ ਓ ਤਾ ਕਰ ਲਵੋ।
अमरूद के फूल बहुत झड़ते हैं उन्हें कैसे रोके ?
(hn)
Maharashtra
कृष्णा जी आप इसकी रोकथाम के लिए planofix @4 ml को 15 लीटर पानी के हिसाब से स्प्रे करें धन्यवाद
veer ji DAP te SSP vich ki fark hai te kehdia allua lyi wdia hai
(pb)
Punjab
shrimaan g DAP vich phosphorous 46% and nitrogen hundi hai.SSP vich phosphorous 14% and sulphur 11% and calcium 21% hunda hai.Aloo lyi dono hi vdia han bt dose da frk hunda hai..
ਖੁੰਬਾਂ ਦੀ ਫਸਲ ਬਾਰੇ ਦਸੋ ਜੀ ?
(pb)
Maharashtra
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
sir toria kdo bijyia jana te 1 killa ch kina beej pau ga
(pb)
Himachal Pradesh
Toria Mid September me bej Dena chahiye.seed rate hai 10kg per Hectare.
Mein 2 questions puche dona da koi answer Nai mileya ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
ਸਰ ਜੀ ਕਿਰਪਾ ਕਰਕੇ ਮੇਰੇ ਸਵਾਲਾ ਦਿ ਜਵਾਬ ਦਵੋ ਜੀ। ਸਰ ਮਿਰਚ ਦੇ ਬੂਟੇ ਗਿਰ ਰਹੇ ਹਨ।ਨਾ ਤਾ ਬੂਟਾ ਸੁਕ ਰਿਹਾ ਹੈ ਨਾ ਹੀ ਖਰਾਬ ਹੈ। ਪਰ ਸਰ ਬੂਟੇ ਲਟਕ ਜੀ ਰਿਹਾ ਹੈ।ਜਿਵੇ ਵੇਲ ਹੂੰਦੀ ਹੈ ਉਸ ਤਰਾ ਹੋ ਰਿਹਾ ਹੈ।ਬੂਟਾ ਬਿਲਕੂਲ ਹਰਾ ਹੈ । ਸਰ ਮੈ ਵਿਡੀਓ ਵੀ ਪਾਈ ਹੈ । ਕਿਰਪਾ ਕਰਕੇ ਜਵਾਬ ਦਵੋ ਜੀ।
(pb)
Punjab
ਫੋਟੋ ਭੇਜੋ ਜੀ
ਮੋਹਾਲੀ ਜਾ ਚੰਡੀਗੜ ਮਿਟੀ ਟੈਸਟ ਲੈਬ ਦਾ ਅਡਰੈਸ ?
(pb)
Punjab
Manjit singh ji mitti test karvon lai tusi KRISHI VIGYAN KENDRA, MODEL TOWN, W.NO-6, STREET NO-4, KURALI,DISTRICT S.A.S. NAGAR (MOHALI), PUNJAB – 140103, Contact: 0160-2642827 samparak kar sakde ho. Thankyou.
Dry pregnent cow ka diet plan kya hona chahiye
(hn)
rajwa hara chaara te 2kg feed rojana dyo sunh to 1 mahina pehlan malap rehat karn di dwaee dio
Rajasthan
thnku sir
Shukaryaa bhai sahib
devmedia
(pb)
Punjab
vipan ji tuc fungicide ate insecticide di ikathi spray na karo isda result ghat janda hai.dhanwad
devmedia
(pb)
Punjab
vipan ji ehna di alag alag varto karo ehna nu ikathe na varto.dhanwad
gudhal ki phul ka rog
(hn)
Maharashtra
Ajeet ji kripya aap iski photo bheje taki aapko iske bare men poori jankari di ja sake.dhanywad
Sir eh goat kina % beetal hai age 6 month ?
(pb)
Bakri tuhadiaa tuhanu pata hou Je bahuta dekhna hi hai phir EH DASO ISSDI MAA KINI BEETAL SI TE BAKRA KINA BEETAL SI PHIR LABHDE HAN
ਸਰ ਜੀ ਝੋਨੇ ਨੂੰ ਫੇਮ ਤੇ ਨਾਟੀਵੋ ਦੇ ਨਾਲ ਬਾਇਰ ਦੀ ਗਲੈਮਰ ਮਿਲਾ ਕੇ ਸਪਰੇਅ ਕਰ ਸਕਦੇ ਹਾਂ ਝੋਨੇ ਦਾ ਨਿਸਾਰਾ ਪੂਰਾ ਭਰਿਆ ਹੋਇਆ ਆ।।।।।।
(en)
Punjab
ਸ੍ਰੀ ਮਾਨ ਜੀ ਤੁਸੀਂ ਇਹਨਾਂ ਸਾਰੀਆਂ ਸਪਰੇਆਂ ਨੂੰ ਮਿਲਾ ਕੇ ਨਹੀਂ ਕਰ ਸਕਦੇ ਹੋ ਜੀ ਕਿਉਂਕਿ ਫਫੂੰਦਨਾਸ਼ਕ ਵਿੱਚ ਤੇਲੇ ਜਾਂ ਸੁੰਡੀ ਵਾਲੀ ਸਪਰੇਅ ਨੂੰ ਮਿਲਾ ਕੇ ਨਹੀਂ ਕਰ ਸਕਦੇ ਹੋ ਜੀ।ਅਲਗ ਅਲਗ ਕਰਨ ਨਾਲ ਇਹਨਾਂ ਦਾ ਅਸਰ ਜਿਆਦਾ ਮਿਲੇਗਾ।
devmedia
(en)
Punjab
shrimaan g eh fungus disease hai esdi roktham lyi Indofil Z-78 @400 gm per acre ja Adama company da Shamir @350 ml per acre da spray kr skde ho g..
jhone di munjar uper to suki nikldi hai, Ehda koi hal dso ?
(en)
Punjab
shrimaan g jhone vich fungicide Adama company da Custodia @200 ml per acre ja Amistar top @200 ml per acre da spray kr skde ho g..