Uttar Pradesh
Search
What is difference between hf cow or jersey cow, which is best, please tell me in detail ?
(pb)
For high production: HF but has low fat, more disease suceptibility and low temperature tolerance Jersey: Relatively low milk yield but high fat and more tolerance
Thanku sir
Uttar Pradesh
welcome sir
Punjab
Jersey cow is best
Thanks veer ji
Sir ਮੱਝ ਸੂਈ ਨੂੰ 5 ਦਿਨ ਹੋਗੇ ਮੈਲਾ ਵੀ ਨਹੀਂ ਕਰਦੀ ਤੇ ਦੁੱਧ ਵੀ ਨਹੀਂ ਵਧਾਉਂਦੀ ?
(pb)
Punjab
ਤੁਸੀ ਉਸ ਨੂੰ Enerdyna liquid 100-100ml ਸਵੇਰੇ ਸ਼ਾਮ, Gog powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਕਾੜਾ ਬਣਾ ਕੇ ਦਿਓ ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ..
ਸਰ, ਨਰਮੇ ਦਾ ਕੱਦ ਤਾਂ ਬਹੁਤ ਹੋ ਗਿਆ ਹੈ, ਪਰ ਫਲ ਘੱਟ ਲੱਗਿਆ ਹੈ, ਕੋਈ ਹੱਲ ਦੱਸੋ ਜੀ ?
(pb)
Maharashtra
ਜੇਕਰ ਬਿਜਾਈ ਦੇ 80-100 ਦਿਨਾਂ ਬਾਅਦ ਫਸਲ ਨੂੰ ਫੁੱਲ ਨਾ ਨਿਕਲਣ ਜਾਂ ਫੁੱਲ ਘੱਟ ਹੋਣ ਤਾਂ ਫੁੱਲਾਂ ਦੀ ਪੈਦਾਵਾਰ ਵਧਾਉਣ ਲਈ ਜ਼ਿਆਦਾ ਸੂਖਮ-ਤੱਤ ਖਾਦ 750 ਗ੍ਰਾਮ ਪ੍ਰਤੀ ਏਕੜ ਪ੍ਰਤੀ 150 ਲੀਟਰ ਪਾਣੀ ਦੀ ਸਪਰੇਅ ਕਰੋ ਬੀ.ਟੀ. ਕਿਸਮਾਂ ਦੀ ਪੈਦਾਵਾਰ ਵਧਾਉਣ ਲਈ ਬਿਜਾਈ ਤੋਂ 85, 95 ਅਤੇ 105 ਦਿਨਾਂ ਬਾਅਦ 13:0:45 ਦੇ ਅਨੁਸਾਰ 10 ਗ੍ਰਾਮ ਜਾਂ ਪੋਟਾਸ਼ 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਸ਼ਾਮ ਦੇ ਸਮੇਂ ਕਰੋ ਵਧੇਰੇ ਪੈਦਾਵਾਰ ਪ੍ਰਾਪਤ ਕਰਨ ਲਈ ਪੋਟਾਸ਼ੀਅਮ 10 ਗ੍ਰਾਮ ਪ੍ਰਤੀ ਲੀਟਰ ਅਤੇ ਡੀ.ਏ.ਪੀ. 20 ਗ੍ਰਾਮ ਪ੍ਰਤੀ ਲੀਟਰ (ਪਹਿਲੇ ਫੁੱਲ ਖਿਲਣ ਤੋਂ ਹਰੇਕ 15 ਦਿਨਾਂ ਦੇ ਫਾਸਲੇ ਤੇ 2-3 ਸਪਰੇਆਂ) ਦੀ ਸਪਰੇਅ ਕਰੋ ਕਈ ਵਾਰੀ ਵਰਗਾਕਾਰ ਲਾਰਵਾ ਡਿੱਗਦਾ ਹੈ ਅਤੇ ਇਸ ਨਾਲ ਫੁੱਲ ਝੜਨੇ ਸ਼ੁਰੂ ਹੋ ਜਾਂਦੇ ਹਨ, ਇਸਦੀ ਰੋਕਥਾਮ ਲਈ ਪਲੈਨੋਫਿਕਸ (ਐਨ.ਏ.ਏ.) 4 ਮਿ.ਲੀ. ਅਤੇ ਜ਼ਿਆਦਾ ਸੂਖਮ-ਤੱਤ 120 ਗ੍ਰਾਮ, ਮੈਗਨੀਸ਼ੀਅਮ ਸਲਫੇਟ 150 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ ਜੇਕਰ ਖਰਾਬ ਮੌਸਮ ਦੇ ਕਾਰਨ ਟੀਂਡੇ ਝੜਦੇ ਦਿਖਾਈ ਦੇਣ ਤਾਂ ਇਸ ਦੀ ਰੋਕਥਾਮ ਲਈ 100 ਗ੍ਰਾਮ 00:52:34 + 30 ਮਿ.ਲੀ. ਹਿਊਮਿਕ ਐਸਿਡ (>12%) + 6 ਮਿ.ਲੀ. ਸਟਿੱਕਰ ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ 10 ਦਿਨਾਂ ਦੇ ਫਾਸਲੇ ਤੇ ਤਿੰਨ ਸਪਰੇਆਂ ਕਰੋ ਅੱਜ-ਕੱਲ ਪੱਤਿਆਂ ਵਿੱਚ ਲਾਲੀ ਬਹੁਤ ਜ਼ਿਆਦਾ ਦਿਖ ਰਹੀ ਹੈ, ਇਸ ਦਾ ਮੁੱਖ ਕਾਰਨ ਪੌਸ਼ਟਿਕ ਤੱਤਾਂ ਦੀ ਘਾਟ ਹੈ ਇਸ ਨੂੰ ਖਾਦਾਂ ਦੇ ਸਹੀ ਉਪਯੋਗ ਨਾਲ ਠੀਕ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਕਰਨ ਲਈ 1 ਕਿਲੋ ਮੈਗਨੀਸ਼ੀਅਮ ਸਲਫੇਟ ਦੀ ਪੱਤਿਆਂ ਤੇ ਸਪਰੇਅ ਕਰੋ ਅਤੇ ਇਸ ਤੋਂ ਬਾਅਦ ਯੂਰੀਆ 2 ਕਿਲੋ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ
In which places of india ir-64 rice verient is cultivated ?
(en)
Punjab
Sumit ji, IIR64 is a long grain Non-Basmati Rice, grown in the Andhra Pradesh, Maharashtra, Tamil Nadu, Karnataka, & Tamil Nadu states of India. thank you
मेरा गन्ना 4 महीने का हो गया है, वो जड़ से पूरा सूख रहा है, कृप्या बताएं, क्या करें ?
(hn)
Maharashtra
अमित जी कृपया आप इसकी जड़ में दीमक चेक करें अगर मौजूद है तो आप इसमें chlorpyriphos एक लीटर को 60 किलो रेत में मिला कर छींटा दे धन्यवाद
1509 jhone nu 25 din hoge lagge nu Us Vich urea 60 kg Pai aa te regent Pai aa Boote d growth wdia nai aa ki use krna chahida hai g Mungi jameen ch vich hi cultivate kiti c jhona laun to Pehla ?
(en)
Maharashtra
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
meri cow ka ek than mein thnail ho gaya hai ?
(hn)
Uttar Pradesh
inj Ceftiofur: 1 gm IM, Melonex: 10 ml IM, Avil- 10 ml IM for 3 days
Sir jhone ch gobh di sundi and pta lapet and polish di spray karni aa sir medicine daseyo g vadia hove and result jyada time hove ?
(pb)
Punjab
jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.jado jhona 5% nisar janda hai us same 130045@10 gram nu prati litre pani de hisab nal spray karo.dhanwad
Pig farm start Krn li, koi loan ya subsidy d scheme hai ya nai Punjab ch. agr hai ta kithe jake pta krna pauga ?
(en)
ਸੂਰ ਪਾਲਣ ਲਈ ਸਬਸਿਡੀ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਟ੍ਰੇਨਿੰਗ ਸਰਟੀਫਿਕੇਟ ਦੀ ਜਰੂਰਤ ਹੁੰਦੀ ਹੈ ਸੂਰ ਪਾਲਣ ਦੀ ਟ੍ਰੇਨਿੰਗ 5 ਦਿਨ ਦੀ ਹੁੰਦੀ ਹੈ ਜੋ ਕਿ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਵੱਲੋ ਕਰਵਾ ਜਾਂਦੀ ਹੈ ਆਮ ਤੌਰ ਤੇ ਸੂਰ ਪਾਲਣ ਲਈ ਲੋਨ ਤੇ 25% ਸਬਸਿਡੀ ਮਿਲਦੀ ਹੈ ਜਿਵੇ ਕੁੱਲ 8 ਲੱਖ ਦਾ ਪ੍ਰੋਜੈਕਟ ਹੈ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਤੁਸੀ ਸਭ ਤੋਂ ਪਹਿਲਾਂ ਜ਼ਿਲੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਤੋਂ ਫਾਰਮ ਲੈ ਕੇ ਭਰ ਬੈਕ ਕੋਲ ਜਾਉਗੇ ਉਸ ਤੋਂ ਬਾਅਦ ਬੈਕ ਜਦੋ ਲੋਨ ਦੇਣ ਲਈ ਰਾਜ਼ੀ ਹੋ ਗਿਆ ਉਹ ਤੁਹਾਡੀ ਫਾਈਲ ਪੂਰੀ ਕਰਣਗੇ ਫਿਰ ਤੁਸੀ ਫਾਈਲ ਨੂੰ ਡਿਪਟੀ ਡਾਇਰੂੈਕਟਰ ਕੋਲ ਲੈ ਕੇ ਜਾਉਗੇ ਤੁਸੀ ਕਿਸੇ ਵੀ ਸਰਕਾਰੀ ਜਾਂ ਪ੍ਰਾਈੇਵੇਟ ਬੈੱਕ ਤੋਂ ਅਪਲਾਈ ਕਰ ਸਕਦੇ ਹੋ ਇਸ ਲਈ ਜ਼ਮੀਨ ਹੋਣਾ ਜਰੂਰੀ ਹੈ ਕਿਉਕੀ ਬੈਕ ਨੂੰ ਵੀ ਕੋਈ ਗਰੰਟੀ ਚਾਹੀਦੀ ਹੁੰਦੀ ਹੈ ਬੈਕ ਤੁਹਾਡੀ ਜ਼ਮੀਨ ਦੇ ਆਧਾਰ ਤੇ ਹੀ ਤੁਹਾਨੂੰ ਲੋਨ ਦਿੰਦਾ ਹੈ ਬਾਕੀ ਬੈਕ ਦੀਆ ਆਪਣੀ ਕੁੱਝ ਸ਼ਰਤਾ ਹੁੰਦੀਆ ਹਨ ਬਾਕੀ ਤੁਸੀ ਇਹ
Thnku sir for ur advise Jo training hundi aaa o sirf GADVASU vich e hoi ya fir NABHA YA kise hor center ch v hundi aa
apne nede de kvk to v kar sakde ho ji.
मेरे मिर्ची के पौधों के मिर्च नहीं लगती, फूल लग कर खत्म हो जाते हैं ?
(hn)
Maharashtra
विकास जी आप इसके पत्तों के नीचे मछर का हमला चेक करें अगर मौजूद है तो आप इसके imidacloprid @1.5 ml को प्रति लीटर पानी के हिसाब से स्प्रे करें इसके इलावा आप इसके ऊपर NPK 191919 एक किलो को 150 लीटर पानी में मिला कर स्प्रे करें धन्यवाद
Punjab
इनमे कोई मच्छर नहीं है
Punjab
क्या अकेली npk. डाल सकते है
dhaniye ki kheti ?
(hn)
Maharashtra
इसे सभी प्रकार की मिट्टी जिसमें जैविक तत्व उच्च मात्रा में होते हैं, में उगाया जा सकता है लेकिन अच्छे जल निकास वाली दोमट या रेतली दोमट मिट्टी में उगाने पर यह अच्छे परिणाम देती है इसके अच्छे विकास के लिए मिट्टी की पी एच 6 से 8 होनी चाहिए धनिये की खेती के लिए खारी और लवण वाली मिट्टी ठीक नहीं होती Rajendra swathi: यह मध्यम किस्म की गोल और सुगंधित दानों वाली किस्म है यह चेपे को सहनेयोग्य किस्म है इसकी औसतन पैदावार 520 किलो प्रति एकड़ होती है Sadhana: यह किस्म 95-110 दिनों में कटाई के लिए तैयार हो जाती है यह दोहरे उद्देश्य वाली किस्म है और सफेद मक्खी को सहनेयोग्य है इसकी औसतन पैदावार 410 किलो प्रति एकड़ होती है Swathi: यह जल्दी पकने वाली किस्म है यह बारानी और पिछेती बिजाई के लिए उपयुक्त किस्म है यह 82-85 दिनों में कटाई के लिए तैयार हो जाती है इसकी औसतन पैदावार 360 किलो प्रति एकड़ होती है Sindhu: यह किस्म बारानी क्षेत्रों के लिए उपयुक्त किस्म है यह सूखे और पत्तों पर सफेद धब्बों को सहनेयोग्य किस्म है यह किस्म 100-110 दिनों में कटाई के लिए तैयार हो जाती है इसकी औसतन पैदावार 400 किलो प्रति एकड़ होती है सब से पहले ज़मीन की दो तीन बार हल से अच्छी तरह जोताई करें इसके बाद सुहागे की मदद से ज़मीन को समतल कर देना चाहिए आखिरी जोताई से पहले ज़मीन में 40 क्विंटल प्रति एकड़ के हिसाब से रूड़ी की खाद मिलानी चाहिए सब्जियों में प्रयोग करने के लिए, इसकी बिजाई अक्तूबर के पहले सप्ताह में करनी चाहिए और बीज तैयार करने के लिए, बिजाई अक्तूबर के आखिरी सप्ताह से नवंबर के पहले सप्ताह तक करनी चाहिएकतार से कतार का फासला 30 सैं.मी. और पौधे से पौधे का फासला 15 सैं.मी. रखें बीज की गहराई 3 सैं.मी. से ज्यादा नहीं होनी चाहिए इसकी बिजाई के लिए पोरा ढंग का प्रयोग किया जाता हैंबिजाई के लिए 8-10 किलो बीज प्रति एकड़ डाला जाता है फसल की अच्छी वृद्धि के लिए, नाइट्रोजन 25 किलो (यूरिया 55 किलो) और फासफोरस 20 किलो (एस एस पी 125 किलो) प्रति एकड़ में डालें नाइट्रोजन की आधी मात्रा और फासफोरस की पूरी मात्रा बिजाई के समय डालें बाकी बची नाइट्रोजन को फूल निकलने के समय डालें अंकुरण के 15-20 दिनों के बाद तेज वृद्धि के लिए ट्राइकोंटानोल हारमोन 20 मि.ली. को 10 लीटर पानी में मिलाकर स्प्रे करें NPK (19:19:19) @75 ग्राम को प्रति 15 लीटर पानी में मिलाकर बिजाई के 20 दिन बाद करें यह फसल की अच्छी और तेज वृद्धि करने में सहायक है उच्च उपज के लिए ब्रासीनोलाइड 50 मि.ली. को प्रति 150 लीटर पानी में मिलाकर बिजाई के 40-50 दिन बाद प्रति एकड़ में स्प्रे करें 10 दिनों के बाद इसकी दूसरी स्प्रे करें मोनो अमोनियल फासफेट 12:61:00 45 ग्राम केा प्रति 15 लीटर पानी में मिलाकर पत्तों और शाखाओं के बढ़ने की अवस्था में एक स्प्रे करें यह अच्छी उपज में मदद करती है और पैदावार को बढ़ाती है
Uttar Pradesh
thank shilpa ji
मेरे पास तोरी की बेल है, उसकी सभी तोरियां खराब हो जातीं हैं, कोई इलाज बताएं ?
(hn)
Punjab
विकास जी यह फंगस के कारण होता है इसके लिए आप इसके ऊपर म-45 @4 ग्राम को प्रति लीटर पानी के हिसाब से स्प्रे करें इसके इलावा इसके ऊपर मछर का हमला चेक करें अगर मौजूद है तो आप सफेद मक्खी को रोकने के लिए थाइमैथोक्सम 40 ग्राम या ट्राइज़ोफोस 600 मि.ली की स्प्रे प्रति एकड़ में करें यदि आवश्यकता पड़े तो पहली स्प्रे के 10 दिनों के बाद दूसरी स्प्रे करें
शिल्पा जी, 1509 धान 1 माह के हो चुके हैं, इसमें 35 किलो की डीएपी, 40 किलो का यूरिया, ढाई किलो की मोनो जिंक और ढाई किलो का हूमिक-फटृ प्रति एकड़ लगा है और जो आपको फोटो भेज रहा हूं, इस तरह के खेत में कई पेड़ हैं और रोग है, दूसरी ड्रेसिंग में क्या लगाएं, कृपया बताएं ?
(hn)
Punjab
अमन जी इसके जड़ों के पास जो धब्बे बन रहे है वो फंगस के कारण बनते है इसकी रोकथाम के लिए folicur@200ml या pulsor@200ml या custodia@300ml या nativo@80gm या amistar top@200ml या indofil avtar@400gm या hexaconazole@300ml प्रति एकड़ के हिसाब से स्प्रे करें धन्यवाद
bodi me lahi lag rahe hai kya kare ?
(hn)
kirpa apne swal ki audio record kr ke bheje tan jo apko iss ka shi ilaaj btaaya ja ske.
इस रोग का उपाय बताएं ?
(hn)
Punjab
tarachand ji aap iske uper malathion@2.5ml ko prati litre pani ke hisab se spray karen aur iske ilava aapa iske uper M-45@4 gram ko prati litre pani ke hisab se spray karen.dhanywad
sir eh ki hai te isdi roktham kive kiti jave te chuhe vi jhone nu kutr rahe hain, ohda v koi ilaz daso ?
(pb)
Punjab
ਗੋਭ ਨੁੰ ਖਾ ਰਹੀ ਹੈ ਸੁੰਡੀ,ਖੇਤ ਵਿੱਚ ਹਲਕਾ ਪਾਣੀ ਲਗਾ ਕੇ ਕੋਈ ਵੀ ਕੀਟਨਾਸ਼ਕ ਦੀ ਸਪਰੇਅ ਕਰੋ।
Punjab
ਚੂਹਿਆਂ ਲਈ ਜਿੰਕ ਫਾਸਫਾਈਡ ਦਾ ਦਾਣਿਆਂ ਵਾਲਾ ਚੋਗਾ ਵੱਟਾਂ ਉੱਪਰ ਰੱਖੋ
ਨਿੰਬੂ ਜਾਤੀ ਦੀਆਂ ਟਾਣੀਆਂ ਦਾ ਸੁੱਕਣਾ ?
(pb)
kamaljit g jekar tahnia sukk rhia hnn tan uss de lyi bordeux mixture di varto kro...iss da pakka ilaaj ihi hai ate tehnia katt ke paste lga deo.
main jeere ke liye, pehle zameen mein, kya karu ?
(hn)
Nitesh g mitti ka sample check krwaye. isse yeh pta chal jayega ki kon kon si iss mein kami hai uss hisaab se khaad daalein.
sir, mere sawal ka jawab nahi diyax?
(hn)
Punjab
kya swaal hai apka
Best composer kaha milega ?
(hn)
Maharashtra
Jawahar ji, kripya aap apna sawal visthar se puchien taki apko iske bare mein jankari di ja sake, dhanywad
masrum keep Katie kernel keep tarike ?
(hn)
Maharashtra
Jawahar ji kripya aap apna swal vistar se pooche taki aapko iske bare men poori jankari di ja sake.dhanywad
ਝੋਨੇ ਵਿੱਚ ਟਿਡੇ ਮਾਰਨ ਵਾਸਤੇ ਕਿਹੜੀ ਦਵਾਈ ਵਧੀਆ ਹੈ ਦਸੋ ਜਰੂਰ ?
(pb)
Punjab
ਐਸੀਫੇਟ ਜਾਂ ਡੀ ਡੀ ਵੀ ਪੀ ,,ਸਸਤੀ ਤੇ ਵਧੀਆ ਹੈ। ਪਰ ਦੋਵੇਂ ਜਹਿਰ ਖਤਰਨਾਕ ਨੇ ਧਿਆਨ ਨਾਲ ਸਪਰੇਅ ਕਰੋ। ਜਿਆਦਾ ਦੇਰ ਖੇਤ ਚ ਰਹਿਣ ਨਾਲ ਸਾਹ ਬੰਦ ਹੁੰਦਾ ਹੈ
Jhone nu kini tarah di sundi paindi hai and isde nuksan ki han ?
(pb)
jhone de vich patta lapet, jad di soondi, gibh di soondi etc. da hamla hunda hai..ihh bootya de daane sukaa dindia hnn, tna katt dindia hnn, patte khaa jandia hnn, jda khatam kr dindia hnn..
Punjab
ਜਿਆਦਾਤਰ ਝੋਨੇ ਵਿੱਚ ਗੋਭ ਦੀ ਸੁੰਡੀ ਤੇ ਪੱਤਾ ਲਪੇਟ ਸੁੰਡੀ ਦਾ ਅਟੈਕ ਹੁੰਦਾ ਹੈ। ਜਿਆਦਾ ਹਮਲਾ ਹੋਣ ਤੇ ਝਾੜ ਘਟ ਜਾਂਦਾ ਹੈ
sir majja nu kla gulli dande da dana pa skde aa ?
(pb)
Hanji Kuldeep ji majha nu gulli danda paa skde ho.
मिर्च के पेड़ के पत्ते गिर गए हैं, तो क्या करना चाहिए, kon si dava lagani chahiye ?
(hn)
iss mein nutrients ki kami aa rhi hai..iss ke upper npk 13 00 45@2kg ja npk 191919@1kg prati acre ke hisaab se spray krein.
मिर्च के पेड़ के पत्ते गिर गए हैं, तो क्या करना चाहिए, kon si dava lagani chahiye ?
(hn)
iss ke upper npk 13 00 45@2kg ja npk 191919@1kg prati acre ke hisaab se spray krein. yeh nutrients ki kami ke kaarn ho rha hai.
मिर्च के पेड़ के पत्ते गिर गए हैं, तो क्या करना चाहिए ?
(hn)
iss ke upper npk 13 00 45@2kg ja npk 191919@1kg prati acre ke hisaab se spray krein..yeh nutrients ki kami ke kaarn ho rha hai.
sir gobh di sundi ate patta lpet de lai kehdi spray kriye is vich koi fungicide pa skde aa velda jaa hexa ?
(pb)
Maharashtra
ਸ੍ਰੀ ਮਾਨ ਜੀ ਝੋਨੇ ਵਿੱਚ ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਫੇਮ @30 ਮਿਲੀਲਿਟਰ ਜਾਂ ਕੋਰਾਜਨ @60 ਮਿਲੀਲਿਟਰ ਜਾਂ ਅਦਾਮਾ ਦਾ ਬਾਰਾਜਾਈਡ @400 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ
मिर्च के पेड़ के पत्ते गिर गए हैं, तो क्या करना चाहिए ?
(hn)
Punjab
mirch ki photo send kro aap
iss ke upper npk 13 00 45@2kg ja nok 191919@1kg prati acre ke hisaab se spray krein..yeh nutrients ki kami ke kaarn ho rha hai.
cotton de bute is trah sukk rahe ne ji is da ki reason ho skda ?
(pb)
Punjab
ਖੇਤ ਵਿੱਚ ਪਾਣੀ ਖੜਾ ਸੀ?
Punjab
ਇਕ ਏਕੜ ਚ ਕਿੰਨੇ ਪ੍ਰਤੀਸ਼ਤ ਬੂਟੇ ਸੁੱਕ ਰਹੇ ਆ
Sir ji mere pass 250 ped amrud ke hai wo unke patte pile ho rahe hai kyun ?
(hn)
Punjab
Deshraj ji kripya aap iski photo bheje taki aapko iske bare men poori jankari di ja sake.dhanywad
bajra aese Kyu ho raha hai, sir ?
(hn)
Punjab
Rajesh ji kripya aap btaye ke aapne isme kya kya khaad daali hai taki aapko iske bare men poori jankari di ja sake.dhanywad
ਸਰ ਜੀ ਅਾ ਜੋ ਲਾਲ ਸਰਕਲ ਵਿਚ ਝੋਨੇ ਦੀਅਾ ਮੁਜਰਾ ਦੇ ਨੀਚੇ ਵਾਲੇ ਪਾਸੇ ਦਾਨੇ ਚਿੱਟੇ ਨਿਕਲ ਰਹੇ ਹਨ ਇਹ ਕਿਉ ਹੋ ਰਹੇ ਹਨ ਜਾ ਇਹ ਅਾਪਣੇ ਅਾਪ ਠੀਕ ਹੋ ਜਾਣ ਗੇ ਜਾ ਫਿਰ ਰੋਕਥਾਮ ਲਈ ਕੋਈ ਸਾਲਟ ਦੱਸੋ..ਕਾਲਾ 14 ਝੋਨਾ ਹੈ ਜੀ ?
(pb)
Punjab
ਕਿੰਨੇ ਪ੍ਰਤੀਸ਼ਤ ਸਮੱਸਿਆ ਹੈ ਸਾਰੇ ਖੇਤ ਵਿੱਚ
Punjab
ਲਘੂ ਤੱਤਾਂ ਦੀ ਘਾਟ ਨਾਲ ਏਦਾਂ ਹੁੰਦਾ ਖਾਸ ਕਰ boron, calcium। ਜੇ 5-7 ,ਪ੍ਰਤੀਸ਼ਤ ਨਿਸਰਿਆ ਹੈ ਤਾ ਬਾਇਓਵੀਟਾ ਜਾਂ ਔਰਾ ਐਕਸ ਐਲ ਦੀ ਸਪਰੇਅ ਕਰ ਸਕਦੇ ਓ
ਹਾਜੀ ਅਜੇ ਤਾ ਕੋਈ ਕੋਈ ਬੂਟਾ ਹੀ ਨਿਸਰਿਅਾ..
ਮੇਰੇ ਕੋਲ ਤਿੰਨ ਸਾਲ ਦੀ ਗਾ ਹੈ ਉਹ ਹੇਹੇ ਤੋਂ ਬਾਅਦ ਟੀਕਾ ਬਰਾਉਣ ਤੋਂ ਬਾਅਦ 15 ਤੋਂ 20 ਦਿਨ ਬਾਅਦ ਫਿਰ ਹੀਟ ਵਿਚ ਆ ਜਾਂਦੀ। ਉਸ ਕੀ ਇਲਾਜ ਕੀਤਾ ਜਾਵੇ
(pb)
Punjab
ਉਸਦੀ ਬੱਚੇਦਾਨੀ ਵਿਚ Metricef-IU ਦਵਾਈ ਦੋ ਦਿਨ ਲਗਾਤਾਰ ਭਰਵਾਓ ਅਤੇ ਉਸ ਨੂੰ Bovimin-B ਪਾਊਡਰ 100 ਗ੍ਰਾਮ ਰੋਜਾਨਾ ਅਤੇ PG care bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਫਿਰ ਅਗਲੀ ਵਾਰ ਦੁਬਾਰਾ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਓ, ਟੀਕਾ ਭਰਵਾਕੇ ਤੁਸੀ ਉਸ ਨੂੰ Receptel injection 5ml IV ਲਗਵਾਓ .
fish ka pet full jata hai, pani bhr jata hai, je konsi bimari hai or iska ilaj kya hai ?
(en)
Jagmeet Dhillon ji aap paani ka ph level check kare or isme fresh water dhale. talab ka paani bhi saaf nahi hoga .or sateh me 1 kg feed me 25 ml liv-52 de or weak me 1 din feed na de.
plant ki Living cerecter ?
(hn)
Maharashtra
Reena ji kripya aap apna swal vistar se pooche taki aapko iske bare men poori jankari di ja sake.dhanywad
agar sirohe bakra ki hight or wight banana hot Kya kiya jae ?
(hn)
Punjab
आप उसे पेट के कीड़ों के लिए Nilzan liquid दें ये आप 1 मि.ली. प्रति 3 किलो शरीर के भार के हिसाब से दें इसके साथ आप Groviplex liquid 20ml रोजाना दें इससे अच्छी ग्रोथ हो जाएगी
1 किले में लगभग 100 बूटे है ऐसे बाकि पत्ते इकट्ठे हैं ?
(pb)
Maharashtra
पवन जी कृपया आप अपना सवाल विस्तार से पूछे ताकि आपको इसके बारे में पूरी जानकारी दी जा सके धन्यवाद
paani naal ziri suk gyia us ch ki paya jae ?
(en)
Maharashtra
lovepreet ji kirpa karke daso ke jhone nu pani kinne dina bad launde ho ate jekar jdan sukk rahiyan han ta tuc pani suka ke saaf@400 gram nu prati acre de hisab nal varto.dhanwad
zink liquid + magnecium + blytocs copper ਦੀ ਸਪਰੇਅ ਇਕੱਠੇ ਕਰ ਸਕਦੇ ਹਾਂ ?
(pb)
Punjab
No sir...Blue copper vich koi v dwai mix ni hundi
Punjab
zinc and magnecium kr skde o
mere swal da jwab deo ji kafi time ho gya ?
(pb)
Punjab
ki swaal hai ji thoda
Punjab
Kashmir ji Tuhade sare swala de jwab de dite hai tuci App vich apne swala de jwab dekh skde ho..
dhaan ke khet main bhut jyada ghaas ugi hui hai ?
(hn)
Maharashtra
नदीनों की रोकथाम के लिए नदीननाशक का प्रयोग नदीन उगने से पहले (रोपाई से 2—3 दिन के अंदर) — बूटाक्लोर 1200 मि.ली. या प्रेटीक्लोर 50 ई सी 600 मि.ली. या एनीलोफास 18 ई सी 800 मि.ली. या एनीलोफास 30 ई. सी. 500 मि.ली. या एनीलोफास 50 ई सी 300 मि.ली. या स्टांप 30 ई सी 1000 से 1200 मि.ली. या प्रेटीक्लोर 37 ई डब्लयु या साथी 10 डब्लयु पी 60 ग्राम या टोंपस्टार 80 डब्लयु पी 45 ग्राम में से किसी एक नदीननाशक को 60 किलो रेते प्रति एकड़ के हिसाब से खड़े पानी में छींटा दें जिन खेतों में पानी खड़ा करने की समस्या हो तो धान की रोपाई के बाद 10—12 दिन के अंदर अंदर 40 मि.ली. प्रति एकड़ ग्रेनिट 240 एस सी को 150 लीटर पानी में मिलाकर छिड़काव कर दें जिससे दीमक, धान के मोथे और चौड़े पत्तों वाले नदीनों की रोकथाम होगी यदि धान की रोपाई के बाद खेत में दीमक और धान के मोथे उग पड़ते हैं तो रोपाई के 20—25 दिनों के अंदर अंदर 100 मि.ली. नोमिनी गोल्ड वॉश आउट माचो तारक 10 एस सी को 150 लीटर पानी में घोलकर छिड़काव कर दें यदि खेत में लैप्टोक्लोआ, घास या कनकी की समस्या हो तो 400 मि.ली. प्रति एकड़ 6.7 ई सी को 150लीटर पानी में घोलकर धान की रोपाई के 20—25 दिन के अंदर अंदर छिड़काव कर दें यदि खेत में चौड़े पत्तों वाले नदीन आदि की समस्या हो तो 30 ग्राम एलग्रिप 20 डब्लयु जी या 16 ग्राम सैगमैट 50 डी एफ या 8 ग्राम एलमिक्स 20 डब्लयु पी या 50 ग्राम सनराइज़ 15 डी जी को रोपाई के 20 दिन बाद 150 लीटर पानी में घोलकर छिड़काव करें
सर मैं यह जानना चाहता हूं कि मेरे घर पर जो गमले में पेड़ पौधे लगाए हुए हैं यह पूरी तरह से हरे-भरे नहीं होते हैं कुछ दिनों के बाद में धीरे-धीरे जल जाते हैं जो कृपया आप इसका सही समाधान बताएं जबकि मैंने मिट्टी भी गमलों की कई बार चेंज कर ली है खेत की मिट्टी लाकर डाल दी दवाइयां भी डाली है उसके बावजूद पेट नहीं लग रहा ?
(hn)
Punjab
अनिल जी कृपया बताएं कि आपने गमले में सिर्फ मिटटी डाली है या इसमें आपने कुछ और भी डाला है ताकि आपको इसके बारे में पूरी जानकारी दी जा सके धन्यवाद
Rajasthan
सर थोड़ी बहुत गोबर की खाद डाली हुई है और दीमक की दवाई भी डाली हुई है क्योंकि हमारे यहां दीमक लगती है मिट्टी में
Rajasthan
फिर पानी की प्रॉब्लम है तो आप बताइए और कृपया उचित समाधान करें
Rajasthan
सर आपके जवाब की प्रतीक्षा में बैठा हूं आपका कोई रिप्लाई नहीं मिल रहा है मुझे
Rajasthan
अरे सर कहां खो गए आप
कपास की फसल में फूल गुड्डी झड़ने से रोकने के उपाय ?
(hn)
Iske upper npk 13 00 45@2kg ja nok 191919@1kg prati acre ke hisaab se spray krein..yeh nutrients ki kami ke kaarn ho rha hai.
Punjab
13:0:45 di spray kro g
Sir jhona gob te aa sundi bhi aa kehdi dvai di varto kiti jave ki jhone Da jhad vade
(pb)
Punjab
fame 25ml
hlo sir majj nu gulli ਡੰਡੇ ਦਾ ਦਾਣਾ paune aa ji koi effect ta ni hunda dso ji ?
(pb)
BhaaG je sasta milda hhai te 1quintal feed ch 5 -7kg anaaj gtaa k usdi badl ch pa lao koi fark ni Lok kehnde ne thora fat wadh jandi ae
kade v ikala anaaj or khal ni paeedi Hamesha santulit khuraak de asool te pehra dio
bilkuk theek
ਬਾਸਮਤੀ ਦੇ ਪੱਤੇ ਇਝ ਹੋ ਰਹੇ ਹਨ ।ਇਹ ਕੋਈ ਫਲਾਈਟ ਹੈ custodia ਸਪਰੇਅ ਕੀਤਾ ਹੈ । ਹੋਰ ਕੋਈ ਇਲਾਜ ਦੱਸੋ ?
(pb)
Punjab
ਜੇ ਕਸਟੋਡੀਆ ਸਪਰੇਅ ਕੀਤੀ ਹੈ ਤਾ 4 -5 ਦਿਨ ਉਡੀਕ ਕਰੋ
मेरे पास 25 30 kg का खशी है उस से ज्यादा ग्रोऑथ नही तो रहा है इसके लिए क्या करे ?
(hn)
Punjab
आपका सवाल समझ नहीं आया के आप खशी किसको बोल रहे हो किरपा करके अपना सवाल डिटेल में पूछे और खसी किसे बोल रहे है यह भी बताये
डॉ.दलाल घोल को मिर्च की फसल पर स्प्रे कर सकते हैं ?
(hn)
Han ji aap iss ki spray mirch par kr skte ho.
मेरे धान में निचे की पत्तिया पीली हो रही है और उसकी जड़ काली हो रही है, क्या समस्या है उसके बारे में बताएं, उसके लिए दवाई बताएं ?
(hn)
Punjab
pramod ji agar jad kaali ho rahi hai to yeh fungus ke karn hota hai iske liye aap iske uper saaf@400 gram ko prati acre ke hisab se mitti men mila kar daale.
sir..main chukrasia da 12 feet da plant le ke aaya si jo 1 month to mere ghar de bahar plant kitta hoia hai..eis de leaf bahar di side to khade ja rahe ne..ki aih koi insect hai ya koi hor bimari..eisda treatment dasso...koi bhi insectiside spray kar sakde ha ya nahi..keerian bi char rahian ne eis upper
(en)
Maharashtra
deepak ji kirpa karke jehde patte khrab ho rahe han ohna di najdiki photo bhejo ta jo tuhanu is bare poori jankari diti ja sake.dhanwad
?
(hn)
Maharashtra
पंडित जी कृपया अपना सवाल विस्तार से पूछें ताकि आपको इसके बारे में पूरी जानकारी दी जा सके, धन्यवाद
moti ki kheti kaise hoti hai ?
(hn)
Rajasthan
Barun marbel जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Madhya Pradesh
खुसखबरी बमोरिया फार्म को अब भारत सरकार का सपोर्ट मोती पालन और इंटीग्रेटेड फार्मिंग हेतु प्रशिक्षण में शुल्क में सब्सिड़ी पाए .एक एवं दो दिवशीय प्रशिक्षण साथ ही सरकार की योजनाए से कमाए 1-2 लाख रूपये प्रतिमाह MSME WHH Gram Swaraj Mission Debates free india Swachh bharat Abhiyan Zero waste Management मोती पालन के साथ समस्त योजनाओ की जानकारी अधिक जानकारी के लिए संपर्क करे अमित बमोरिया 9770085381,9407461361 https://youtu.be/nnzNw41gUIc
মুক্ত চাষ কিভাবে করবো ?
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
uttar pradesh me kaun si parjaati ki bkri acchi hai ?
(hn)
Punjab
uttar pradesh me aap beetal or sirohi nasal rakh sakte ho ji.
Punjab
UP ki do bakriyo ki parjati bhut famous hai jamunapari aur barbari. Duniya ki sab se achi breeds me se hai yeh dono breed hai.
मैने आरंडी में सुपर फास्फेट 50 किलोग्राम और यूरिया 25 किलोग्राम प्रति एकड़ दिया है, लेकिन ग्रोथ बहुत ही कम है । 2 महीने की फसल हे और ग्रोथ मात्र 1 फिट की है ?
(hn)
Punjab
राही जी आप इसके ऊपर NPK 191919 एक किलो को 150 लीटर पानी में मिला कर स्प्रे करें धन्यवाद
arandi ki fasal bechane ke liye up mai konsi Mandi Jana chahiye ?
(en)
Punjab
Harvinder Singh ji is ke bare me adhik jankari ke lia aap 94163 86060 number par yoginder yadav ji se baat kar sakte hai ji.
Kali Tulsi ki kheti kaise kare ?
(hn)
Maharashtra
यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए Drudriha Tulsi: यह मुख्य रूप से बंगाल, नेपाल, चटगांव और महाराष्ट्र क्षेत्रों में पाई जाती है यह गले को सूखेपन से राहत देता है यह हाथों, पैरों और गठिया की सूजन से आराम देता है Ram/Kali Tulsi (Ocimum canum): यह चीन, ब्राज़ील, पूर्व नेपाल और साथ ही बंगाल, बिहार, चटगांव और भारत के दक्षिणी क्षेत्रों में पाई जाती है इसका तना जामुनी और पत्ते हरे रंग के और बहुत ज्यादा सुगंधित होते है इसमें उचित मात्रा में औषधीय गुण जैसे ऐज़ाडिरैकटिन, ऐंटीफंगल , ऐंटीबैक्टीरियल, और पाचन तंत्र को ठीक रखती है यह गर्म क्षेत्रों में बढ़िया उगता है Babi Tulsi: यह पंजाब से त्रिवेंद्रम, बंगाल और बिहार में भी पाई जाती है इसका पौधा 1-2 फीट लम्बा होता है पत्ते 1-2 इंच लम्बे, अंडाकार और नुकीले होते है इसके पत्तों का स्वाद लौंग की तरह और सब्जियों में स्वाद के लिए प्रयोग किया जाता है तुलसी की खेती के लिए, अच्छी तरह से शुष्क मिट्टी की मांग की जाती है मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं तुलसी की रोपाई सीड बैड पर करें फरवरी के तीसरे महीने में नर्सरी बैड तैयार करें पौधे के विकास के अनुसार, 4.5 x 1.0 x 0.2 मीटर के सीड बैड तैयार करें बीजों को 60x60 सैं.मी. के फैसले पर बोयें बीजों को 2 सैं.मी. की गहराई पर बोयें बिजाई के 6-7 हफ्ते बाद, फसल की रोपाई खेत में करें तुलसी की खेती के लिए 120 ग्राम बीजों का प्रयोग प्रति एकड़ में करें फसल को मिट्टी से पैदा होने वाली बीमारीयों से रोकथाम के लिए, बिजाई से पहले मैनकोजेब 5 ग्राम प्रति किलोग्राम से बीजों का उपचार करें फसल की बढ़िया पैदावार के लिए बिजाई से पहले 15 टन रूड़ी की खाद मिट्टी में डालें तुलसी के बीजों को तैयार बैडों के साथ उचित अंतराल पर बोयें मानसून आने के 8 हफ्ते पहले बीजों को बैड पर बोयें बीजों को 2 सैं.मी. की गहराई पर बोयें बिजाई के बाद, रूड़ी की खाद और मिट्टी की पतली परत बीजों पर बना दें इसकी सिंचाई फुवारा विधि द्वारा की जाती है रोपाई के 15-20 दिनों के बाद, नए पौधों को तंदरुस्त बनाने के लिए 2% यूरिया का घोल डालें 6 हफ्ते पुराने और 4-5 पत्तों के अंकुरण होने पर अप्रैल के महीने में नए पौधे तैयार होते है तैयार बैडों को रोपाई 24 घंटे पहले पानी लगाएं ताकि पौधों को आसानी से उखाड़ा जा सकें और रोपाई के समय जड़ें मुलायम और सूजी हुई हो खेत की तैयारी के समय, रूड़ी की खाद को मिट्टी में मिलाएं खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें Mn 50 पी पी एम कंसंट्रेशन और Co@100 पी पी एम कंसंट्रेशन सूक्ष्म-तत्व डालें बाकी की बची हुई नाइट्रोजन को 2 हिस्सों में पहली और दूसरी कटाई के बाद डालें खेत को नदीनों से मुक्त करने के लिए कसी की मदद से गोड़ाई करें नदीनों की रोकथाम कम न होने पर यह फसल को नुकसान पहुंचाते है रोपण के एक महीने बाद पहली गोड़ाई और पहली गोड़ाई के चार हफ्ते बाद दूसरी गोड़ाई करें रोपण के दो महीने बाद कसी से अनुकूल गोड़ाई करें गर्मियों में, एक महीने में 3 सिंचाइयां करें और बरसात के मौसम में, सिंचाई की आवश्यकता नहीं होती एक साल में 12-15 सिंचाइयां करनी चाहिए पहली सिंचाई रोपण के बाद करें और दूसरी सिंचाई नए पौधों के स्थिर होने पर करें 2 सिंचाइयां करनी आवश्यक है और बाकी की सिंचाई मौसम के आधार पर करें इसके मंडीकरण के लिए आप Aushadhiya kheti vikas sansthan 6268536795 से संपर्क कर सकते हैं
1509 धान 1 महीने के हो चूका है उसमें वृद्धि और कीटों से बचने के लिए क्या दवा लगाई जाए कृपया बताएं ?
(hn)
Maharashtra
अमन जी कृपया बताये के आपने इसमें क्या क्या खाद डाली है और इसमें किसी कीट का हमला है ताकि आपको इसके बारे में पूरी जानकारी दी जा सके धन्यवाद
sir ik buffalo aa jo milk de rhi aa and dobara ton heat vich andi aa pr pegnent nhi hundi sir kch dso ehna da hll ?
(pb)
Punjab
tuci uss nu Agrimin-i golia denia suru kro , rojana 1 goli deo atte 21 din tak dinde rho , iss nal bachedani strong howegi , fir heet vich auun ton badd uss nu tikka bhrwa ke tuci ehh golia 15 din hor dinde rho , isde nal tikaa bhrwaun tonn badd pregstay gold powder 50 gram deo , iss nal gaban rehnn di ass vaddh jndi hai ..