Rajasthan
Search
gou paalan ka registration kahan karayein ?
(hn)
Diwansingh ji kirpya aap apna swal visthar se pushe ta jo aap ko sahi jankari di ja sake, dairy training ke lia aap mere se 9660669992 par samparak kar sakte ho. thankyou.
iss baar 1509 da rate ki hai ji ?
(pb)
Punjab
Praveen ji 1509 da rate 3300-3660 rupaye prati quintal chal reha hai.dhanwad
सर नरमे में सफेद जीव, फूल और पत्ते खा रहे हैं, इसके लिए कौनसी स्परे करें, फ़ोटो देखो ?
(pb)
Punjab
पवन जी कृपया आप इसकी साफ़ फोटो भेजे ताकि आपको इसके बारे में पूरी जानकारी दी जा सके धन्यवाद
iss bimari ko kaise khatm kiya jaega ?
(hn)
Punjab
Reza ji kripya aap apna swal vistar se pooche ke aap konsi bimari ki roktham ke bare men jankari lena chahte hai taki aapko uske hisab se jankari di ja sake.dhanywad
Valarie palan ke bare me ?
(hn)
Punjab
diwan ji kripya aap apna swal vistar se pooche taki aapko iske bare men poori jankari di ja sake.dhanywad
disease name in cotton and prevention ?
(en)
Punjab
Please check the insect infestation in crop, if it exists please let us know, so we can provide you better solution.
ਸ਼ਰ ਜੀ। ਮੱਖਣ ਘਾਹ ਬਾਰੇ ਜਾਣਕਾਰੀ ਦਿਉ ਜੀ। ਕਿੰਨਾ ਬੀਜ ਪੈਦਾ ਏਕੜ ਵਿਚ।ਤੇ ਬੀਜਣ ਦਾ ਸ਼ਮਾ ਤੇ ਇਸ ਦੇ ਲਾਭ ਦੱਸ਼ੋ ਜੀ ?
(pb)
Maharashtra
ਮੱਖਣ ਘਾਹ ਦੀ ਬਿਜਾਈ ਅਕਤੂਬਰ-ਦਸੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਜੇ ਇਸਦੀ ਬਿਜਾਈ ਇੱਕਲੀ ਕਰਨੀ ਹਾਂ ਤਾਂ 1.25-1.5kg ਤੇ ਜੇ ਕਿਸੇ ਫਸਲ ਨਾਲ ਬੀਜਣੀ ਹੈ ਤਾਂ 0.50-0.75kg ਬੀਜ ਪਾਓ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ ਸਧਾਰਨ ਹਾਲਾਤਾਂ ਵਿੱਚ ਪੁੰਗਰਾਅ 10 ਤੋਂ 14 ਦਿਨ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ 18 ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ ਇਸਦੀਆਂ ਜੜ੍ਹਾਂ 4 ਤੋਂ 6 ਹਫਤੇ ਵਿੱਚ ਵਿਕਸਿਤ ਹੋ ਜਾਂਦੀਆਂ ਹਨ ਜ਼ਮੀਨ ਦੀ ਤਿਆਰੀ ਸਮੇਂ 15–20 ਟਨ ਰੂੜੀ ਦੀ ਖਾਦ ਪਾਓ ਬਾਕੀ ਖਾਦਾਂ ਬਿਜਾਈ ਤੋਂ ਪਹਿਲਾਂ ਪਾਓ: ਨਾਈਟ੍ਰੋਜਨ - 30 kg ਪ੍ਰਤੀ ਏਕੜ, ਫਾਸਫੋਰਸ - 20 kg ਪ੍ਰਤੀ ਏਕੜ, ਹਰ ਕਟਾਈ ਤੋਂ ਬਾਅਦ 30 kg ਨਾਈਟ੍ਰੋਜਨ ਪਾਓ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਦੂਜੀ ਸਿੰਚਾਈ ਬਿਜਾਈ ਤੋਂ 5 ਤੋਂ 6 ਦਿਨ ਬਾਅਦ ਅਤੇ ਫਿਰ 10 ਦਿਨ ਦੇ ਅੰਤਰਾਲ ਤੇ ਲੋੜ ਅਨੁਸਾਰ ਸਿੰਚਾਈ ਕਰਦੇ ਰਹੋ ਪਹਿਲੀ ਸਿੰਚਾਈ ਤੋਂ ਬਾਅਦ ਹੱਥੀਂ ਗੋਡੀ ਕਰੋ ਅਤੇ 20 kg ਨਾਈਟ੍ਰੋਜਨ ਪਾਓ
Vir g jhone ch dabb Pai jndea g kite chlda kitte nhi chlda jarr block ho jndia ND 55 jhoNa g kise vir nu pta eda kiu hnda bahan thik a jeada takra vi nhi kitte ist class khra kotte chalea hi nhi ght growth kiti ?
(pb)
Punjab
photo send kro ji
Punjab
jhone vich zinc kina payea c?
Sir ji ਝੋਟੀ 9 ਮਹੀਨੇ ਦੀ ਗਬਨ ਆ, ਉਸ ਦੇ ਸਰੀਰ ਤੇ ਦੋ ਥਾਵਾਂ ਉੱਤੇ ਚਿਟੈ ਦਾਣੇ ਹੋ ਗਏ ਹਨ, ਕੋਈ ਹਲ ਦੱਸੋ ਜੀ ?
(pb)
tuci iss nu Avil injection 10ml lgwao, iss nal frak paa jawega.
sir majh de thana te zakham hoye ne, ehda de, hal dso ?
(pb)
Punjab
ਉਸ ਨੂੰ ਤੁਸੀ Vitum-H 500ml ਲਓ ਅਤੇ 10-10ml ਸਵੇਰੇ ਸ਼ਾਮ ਦਿਓ ਇਸਦੇ ਨਾਲ ਤੁਸੀ Bovimen-GL 150ml ਲਓ ਅਤੇ 7 ਗ੍ਰਾਮ ਰੋਜਾਨਾ ਦਿਓ ਅਤੇ ਜਖਮਾਂ ਤੇ Coolmac ਟਿਊਬ ਲਗਾਓ..
sir 8 mahinea di ploon jhoti aaas aa ohnu ki paie ki oh vadia growth kr lvee and milk vadia kr lve ?
(pb)
Punjab
Tuci uss nu Vitum-H liquid 10-10ml swere sham deo ate Cargill di Transition mix feed deni suru kro, bakii tuci uss nu rojana 35-40kg hara chara deo, iss nal vdia growth ho jawegi.
nimbu mein patti sikurh rahi hai ?
(hn)
Punjab
akhilesh ji aap iske uper imidacloprid@1.5ml ko prati litre pani ke hisab se spray karen.dhanywad
boer goat ki farming karni hai ?
(hn)
Punjab
Arjun Singh ji aap Ravinder Nikam se 97636-75583 pe sampark kar sakte hai in se bhi aap ko Boar Goat mil javegi.
ਕੋਈ ਵੀ ਸਪਰੇ ਕਰਨ ਸਮੇਂ ਜੀਰੀ ਵਿੱਚ ਪਾਣੀ ਹੋਵੇ ਜਾ ਨਹੀਂ ?
(pb)
Punjab
ਹਲਕਾ ਪਾਣੀ ਖੜਾ ਹੋਵੇ ਤਾ ਵਧੀਆ
Nimbu me patte sikodne wale keet ka upchar btayen ?
(hn)
Punjab
akhilesh ji aap iske uper imidacloprid@1.5ml ko prati litre pani ke hisab se spray karen.dhanywad
ਸਰ ਜੀ ਮਿਰਚ ਵਿਚ ਡੱਕਾ ਰੋਗ ਪੈ ਰਿਹਾ ਹੈ । ਮਿਰਚ ਵ ਗਲ ਰਹੀ ਹੈ ਅਤੇ ਜਿਹੜਾ ਫਲ ਆ ਰਿਹਾ ਉਹ ਵੀ ਗਲ ਰਿਹਾ ਹੈ । ਇਸ ਦਾ ਕੀ ਕਾਰਨ ਹੈ । ਕਿਰਪਾ ਕਰਕੇ ਸੁਜਾਅ ਦਵੋ ਜੀ ?
(pb)
Punjab
ਜਸਪਾਲ ਜੀ ਇਸਦੇ ਉਪਰ ਤੁਸੀ mancozeb @4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
bayer ਦੀ ਤੇਲੇ ਲਈ ਕਿਹੜੀ ਦਵਾਈ ਆਉਂਦੀ ਏ ?
(pb)
Punjab
ਕੌਨਫੀਡੌਰ
Punjab
ਅਡਮਾਇਰ
Punjab
Glamore a Bayer di veere
ਸਰ ਜੀ ਪੋਲਟਰੀ ਫਾਰਮ ਤੇ ਲੋਨ ਹੋ ਸੱਕਦਾ ਹੈ ਜੀ,ਕਿਥੋਂ ਅਤੇ ਕੀ ਕਾਗਜ ਪੱਤਰ ਦੀ ਜਰੂਰਤ ਪਵੇਗੀ ?
(pb)
Punjab
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜੇਕਰ ਤੁਸੀ ਆਡਿਆਂ ਲਈ 500 ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਇੱਕ ਮੁਰਗੀ ਦੇ ਇੱਕ ਬੱਚੇ ਤੇ ਤੇ ਜਨਮ ਤੋਂ ਲੈ ਕੇ ਅੰਡੇ ਦੇਣ ਤੱਕ 250-300 ਤੱਕ ਖਰਚਾ ਆ ਜਾਵੇਗਾ ਤੇ ਇਸ ਲਈ 1250 ਸਕੇਅਰ ਫੁੱਟ ਦੇ ਸ਼ੈੱਡ ਜਗਾਂ ਦੀ ਜਰੂਰਤ ਪਵੇਗੀ ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ ਪੰਜ ਤੋਂ ਛੇ ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ ਬਾਕੀ ਤੁਸੀ ਡਿਟੇਲ ਵਿੱਚ ਦੱਸੋ ਜਾਂ ਫਿਰ ਸ਼ੁਰੂਆਤ ਕਰਨ ਵਿੱਚ ਕੋਈ ਹੋਰ ਮੁਸ਼ਕਿਲ ਹੈ ਜਾਂ ਜਾਣਕਾਰੀ ਲੈਣੀ ਹੈ ਤਾਂ ਆਪਣਾ ਸਵਾਲ ਦੁਬਾਰਾ ਪੁੱਛ ਸਕਦੇ ਹੋਂ
ਇਸ ਦੀ ਰੋਕਥਾਮ ਸਬੰਧੀ ਸਲਾਹ ਦੱਸੋ ?
(pb)
Punjab
ਰਾਜਾ ਜੀ ਕਿਰਪਾ ਕਰਕੇ ਇਸਦੀ ਫੋਟੋ ਪੂਰੀ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Bhains ka milk or fat badane ke liye kya krna chahiye, murrah bhains hai ?
(hn)
iss ko rajwa hara chaara te har 3kg dudh lai 1kg feed pao har 3 mahine baad pet ke kirhe nikalne ki dwaee deo
ap usko badiya food provide kervaye and Abhi vo jitney sal ki h
captan hexaconazole di dose kinni pendi aa ji ?
(pb)
Punjab
250gm to 300gm dose per acre vdia reslt milda ji
sir I want to start goat farming in UP Kanpur district, I want to get proper training for goat farming, can you help me, is there any private or government training goat farming centre in UP, if yes pls share me details ?
(en)
BhaaSahib aapne nazdik ke Krishi vigyan kendar or VETERINARY hospital or pashu palan adhikari se sampark karein
ਹਾਂ ਜੀ ਸਰ, ਕੀ ਬਰਸੀਮ ਦੀ ਬਿਜਾਈ ਕਰ ਸਕਦੇ ਹਾਂ, ਇੱਕ - ਦੋ ਦਿਨ ਤੱਕ ?
(pb)
Punjab
5-6 ਦਿਨ ਤੱਕ ਕਰੋਗੇ ਤਾ ਵਧੀਆ ,ਸਿੰਚਾਈ ਨਹਿਰੀ ਪਾਣੀ ਨਾਲ ਕਰਿਓ
sir narme de patte ikathe ho gye ne, uss vich kehdi spray kriye, ulala te shamir kiti nu 10 din ho gye ne ?
(en)
Punjab
ਫੋਟੋ ਭੇਜੋ ਪੱਤੇ ਦੇ ਹੇਠਲੇ ਪਾਸੇ ਦੀ
pusa shri matar ki buayi kab se karein ?
(hn)
Maharashtra
अच्छी उपज प्राप्त करने के लिए बिजाई अक्तूबर से नवंबर के मध्य में पूरी कर लें बिजाई में देरी होने से उपज में काफी नुकसान होता है
Veer g jhona pussa 44 edha ho reha aa, pic dekhna, dana daggi ho reha aa, teh munjar suk rhi aa ?
(en)
Punjab
ਸੁੱਕੀ ਮੁੰਜਰ ਨੂੰ ਖਿੱਚ ਕੇ ਦੇਖੋ ,ਗੋਭ ਦੀ ਸੁੰਡੀ ਤਾ ਨਹੀਂ?
Punjab
jhone uppr koi fungicide use kita hai ?
Punjab
Nhi veeer
bihar, bakri paalan ke bare mein kuch batyein ?
(hn)
bakri palan ke lye aapne nazdik ke Krishi vigyan kendar or VETERINARY hospital or pashu palan adhikari se sampark karein
sarson ki top variety ?
(hn)
Maharashtra
Narendra Ageti Rai 4: यह यू पी के सभी क्षेत्रों में खेती करने के लिए उपयुक्त है यह किस्म 95-100 दिनों में कटाई के लिए तैयार हो जाती है इसकी औसतन पैदावार 6-8 क्विंटल प्रति एकड़ होती है Varuna (T 59): यह यू पी के मैदानी क्षेत्रों में खेती करने के लिए उपयुक्त है यह किस्म 125-130 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है Vasanti: यह यू पी के मैदानी क्षेत्रों में खेती करने के लिए उपयुक्त है यह किस्म 130-135 दिनों में कटाई के लिए तैयार हो जाती है इसकी औसतन पैदावार 10-11 क्विंटल प्रति एकड़ होती है Rohini: यह यू पी के सभी क्षेत्रों में खेती करने के लिए उपयुक्त है यह किस्म 130-135 दिनों में कटाई के लिए तैयार हो जाती है इसकी औसतन पैदावार 9-11 क्विंटल प्रति एकड़ होती है Maya: यह यू पी के सभी क्षेत्रों में खेती करने के लिए उपयुक्त है यह किस्म 130-135 दिनों में कटाई के लिए तैयार हो जाती है इसकी औसतन पैदावार 10-11 क्विंटल प्रति एकड़ होती है Urvashi: यह यू पी के सभी क्षेत्रों में खेती करने के लिए उपयुक्त है यह किस्म 125-130 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है
sardi vali amrud ki fasal nahi aa rahi hai ?
(hn)
Punjab
monu ji kripya iski kisam btaye taki aapko iske bare men poori jankari di ja sake,dhanywad
ਝੁਲਸ ਰੋਗ ਸਪਰੇਅ ਬਾਰੇ ਦੱਸਿਆ ਜਾਵੇ ਤਾਂ ਉਹ ਵੱਧ ਨਾ ਸਕੇ, ਛੇਤੀ ਹੀ ਦੱਸਿਆ ਜਾਵੇ ਜੀ ?
(pb)
Punjab
iss de vich sheath blight pai gyi hai. iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਬੀਰ ਸਿੰਘ ਗਿੱਲ ਜੀ ਤੋਂ ਪੱਛਣਾ ਚਾਹੁੰਦਾ ਹਾਂ ਕਿ ਮੈਂ k v k ਤੋਂ ਡੇਅਰੀ ਫਾਰਮ ਦਾ ਕੋਰਸ ਕੀਤਾ ਹੈ, ਤੇ ਲੋਨ ਲੈਣਾ ਚਾਹੁੰਦਾ ਹਾਂ। ਕੀ ਲੋਨ ਲੈਣ ਲਈ 10ਵੀਂ ਦਾ ਸਰਟੀਫਿਕੇਟ ਦੇਣਾ ਜਰੂਰੀ ਹੈ ਜਾਂ ਬਿਨਾਂ ਸਰਟੀਫਿਕੇਟ ਦੇ ਲੋਨ ਮਿਲ ਸਕਦਾ ਹੈ ? ਧੰਨਵਾਦ ਜੀ, ਕਿਰਪਾ ਕਰਕੇ ਜਵਾਬ ਦਿਉ ਜੀ ।
(pb)
BhaaG tuci deputy director dairy development Gurdaspur naal sampark karo mere hisab naal training lein lai 5 pass hona zaruri hai Loan lai training da certificate chahida hai
Punjab
sir ji ki main direct bank to loan ni le sakda ..
Zaroor lao karza dena te bank ne hi aa par je subsidy leni aa te tuhanu deputy director dairy development Gurdaspur kol jana pau Nahi te aapne ilake de bank naal sampark karo
Sir punjab mein manual dudh nikalne wali machine kaha se milegi, Contact no. ?
(en)
Tuci kisan mele te 20 te 21 september nu Ludhiana University aa jao sab pata lag jau nahi te iss No 9815153962 te phone karo
Bahut bahut Dhanwaad G
sir dono bachi 5 years or 6 years ki hain, ye heat mein nhi aa rhi hain, plz upaye btayein ?
(hn)
Bhaa Sahib iss ko rajwa hara chaara te 1kg feed pao har 3 mahine baad pet ke kirhe nikalne ki dwaee deo swer shaam taaran dekho jad taaran kare une garbdaan ka teeka lagwao Umar nahi iska wazan 250 se 300 kg hona chahiae Ikele namak se baat nahi banegi
ਮੱਝ ਨੂੰ ਪਹਿਲਾ ਦੁੱਧ ਲਈ ਜਾਣਕਾਰੀ ?
(pb)
Swaal poori tran karo pushna ki ae
makki me patte sukhne di dwai ?
(en)
Punjab
dinesh ji kripya aap iski photo bheje taki aapko iske bare men poori jankari di ja sake,dhanywad
Punjab
Dinesh G , pls pic bhejo taa k sahi jaankari dee jaa skey
sir ji mango plant de leaves nu bimari lag rhi hai, ki kariye ?
(pb)
Punjab
Amrinder ji isde uper tuc copper oxychloride@3 gram nu prati litre pani de hisab nal spray karo.dhanwad
Sir tusi eh plant kitho buy kita se..?
sir local lehar nursery patiala ton
sir lehra fungicide karie
ਸਰ ਬਾਸਮਤੀ1121 ਤੇ ਚਿੱਟੇ ਰੰਗ ਦੀ ਮੱਖੀ ਬਹੁਤ ਜ਼ਿਆਦਾ ਹੈ ਜਿਸ ਕਰਕੇ ਸੁੰਡੀ ਦਾ ਖਤਰਾ ਵਧ ਰਿਹਾ ਪਹਿਲਾ ਫੇਮ ਕਰੀ ਸੀ ਫੇਰ ਐਸਿਫ਼ੇਟ ਤੇ ਵਿੱਚ ਓਹਦੇ ਬੁਪ੍ਰੋਜਿਨ ਸਾਲ੍ਟ ਵੀ ਸੀ ਪੋਡਰ ਫ਼ੋਮ ਚ ਉਹ ਵੀ ਕਰਤੀ ਸੀ ਪਰ ਕੋਈ ਖਾਸ ਫਰਕ ਨਹੀ ਹੋਇਆ ਤੁਸੀਂ ਕੋਈ ਚੰਗੀ ਸਪਰੇ ਦਸਿਓ ਜੀ ?
(pb)
Punjab
ਜੇ ਮੱਖੀ ਮਾਰਨੀ ਹੈ ਤਾ ਫਿਰ ਡੀ ਡੀ ਵੀ ਪੀ ਸਪਰੇਅ ਕਰਲੋ,ਐਸੀਫੇਟ ਵੀ ਮੱਖੀ ਮਾਰ ਦਿੰਦਾ ਹੈ ਖੇਤ ਚ ਪਤਲਾ ਪਾਣੀ ਹੋਣਾ ਜਰੂਰੀ ਹੈ ਪਰ ਦੋਵੇਂ ਜਹਿਰ ਮਨੁੱਖੀ ਸਿਹਤ ਲਈ ਸੇਫ ਨਹੀ ਅੱਗੇ ਸੁੰਡੀ ਦਾ ਖਤਰਾ ਹੋਵੇਗਾ ਉਸ ਲਈ ਤੁਸੀਂ ਪਦਾਨ ਪਾ ਲਵੋ ਤਾਂ ਵਧੀਆ
bakre ki nak se jukham ho raha hai, kya dwa dein ?
(hn)
Punjab
Usko aap Gocold bolus rojana 1 goli rojana aur Ciprofloxacin bolus rojana 1 goli den, isse frak padd jayega.
Sir ik cow aa g apne kol ohda jdo sooi c ta apne aap thna cho dudh niklda rehnda c jdo baithdi c ja chon to1, 2 ghante pehla te hun ohde soon ch 2 month rehnde aaa Te koi medicine ja desi ilaaz hai jo oss nu pehla hee ditta jave ta jo soon to baad eh problem na ave ?
(en)
BhaaG iski chuaaee ziada waat kryo dudh chonh ton baad bitadin bagaira da doba dyo feed wich chokar 5se 10 kg per quintal pao
eh kis kam aunda hai ji ?
(en)
ये Antibiotic इंजेक्शन है ये हर तरह के इंफेक्शन में काम करता है इसे एक बार में सारा ही लगा दिया जाता है और इसका 72 घंटों तक असर रहता है
sir jhone de patte uper iss trah de nishaan aa ji, kehri spray kiti jawe, variety pussa 44, nisar rha aa jhona ?
(pb)
Punjab
indofil ..Avtar 350gm per acre
ਸਰ ਪਹਿਲੇ ਸੂਏ ਝੋਟੀ ਸੂਈ ਆ, ਜੇਰ ਹੱਥ ਨਾਲ ਕਢਾਈ ਸੀ ਤੇ ਦਵਾਈਆਂ ਬਹੁਤ ਦਿੱਤੀਆਂ, ਪਰ ਬੱਚੇਦਾਨੀ ਵਿੱਚ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈ ਆ ਕੋਈ ਦਵਾਈ ਦੱਸੋ plz ?
(pb)
Rajasthan
1 ਕਿਲੋ ਆਂਵਲਾ ਲੈ ਕੇ ਉਸ ਦੀਆਂ ਗਿਟਕਾ ਕੱਢ ਕੇ ਉਸ ਨੂੰ ਸੁਕਾਣਾ ਹੈ ਤੇ ਉਸ ਦੀਆਂ 200-200 gm ਦੀਆ ਪੰਜ ਪੁੜੀਆਂ ਪੰਜ ਦਿਨ ਦੇਣੀਆਂ ਹਨ ਇਸ ਤਰੀਕੇ ਨਾਲ ਬੱਚੇਦਾਨੀ ਦੀ ਇਨਫੈਕਸ਼ਨ ਖਤਮ ਹੋ ਜਾਵੇਗੀ..
dhaan ?
(hn)
Punjab
Naresh ji kripya aap iski video saaf bheje aapke dwara bheji gayi video saaf nahi hai.dhanywad
Punjab
Naresh ji kripya aap iski video saaf bheje aapke dwara bheji gayi video saaf nahi hai.dhanywad
ਸਰ ਜੋ ਝੋਨੇ ਚ ਜੋ ਟਿੱਡਾ ਹੁੰਦਾ, ਉਹ ਕੋਈ ਨੁਕਸਾਨ ਕਰਦਾ ਹੈ ? ਉਸ ਤੇ ਸਪਰੇਅ ਕਰਨ ਦੀ ਲੋੜ ਹੈ ਕਿ ਨਹੀਂ? ਕੀ ਉਹ ਰਸ ਚੂਸਦਾ ਹੈਂ ਮੁੰਜਰਾਂ ਚੋਂ? ਜ਼ਰੂਰ ਦੱਸਿਉ ਧੰਨਵਾਦ ਜੀ।
(pb)
Punjab
Tidda direct nuksaan nahi krda ji
गेहूं को बोरी में भरकर स्टोर किया था, पर अब उसमें घुन तथा अन्य कीड़े लग रहे हैं, जो की गेहूं के दानों में छेद कर उसे बर्बाद कर रहे हैं, कृप्या समाधान बताएं, धन्यवाद ?
(hn)
Punjab
किरण जी आप दानो को धूप लगवाए और इसमें Aluminium phosphide 56% की गोलियां रखे धन्यवाद
ਸਰ ਚਾਰ ਸਾਲ ਦੀ ਝੋਟੀ ਲਿੱਸੀ ਬਹੁਤ ਹੈ, ਉਸ ਨੂੰ ਕਾੜ੍ਹਾ ਦੇਈਏ ਜਾਂ ਕੁੱਝ ਹੋਰ ਦੇਈਏ ?
(pb)
BhaaG rajwa hara chaara te 1kg feed pao har 3 mahine baad malap rehat karo kaare ne kujh ni karna swer shaam thande samey ration deo Dupehar nu nuha deo
mango plants growth stopped why, please suggest ?
(en)
Punjab
varinder ji put 3-4 kg vermicompost it will provide all nutrients and enhances the growth of plant.thank you
veer g eh asli aa k nakli aa, te asli di pehchan ki aa, kiyon ki Bazar vich iss de duplicate da vi roula aa ?
(pb)
Rajkarn singh ji ehda pata ya ta Qr CODE scan karke te batch number bharke pata lag sakda hai ji. es tarah pata nai lagna . Baki pakka bill jaroor lavo ji .ehi hall hai ji.
makki mein abtak do bar kitnashak dawa dal chuka hun, lekin char din mein kide fir lagi ja rahe hain, upaye batayein, niche photo hai ?
(hn)
Punjab
amar sen ji kripya aap btaye ke aapne konsi dwa ka istemal kiya hai aur photo poori bheje aapke dwara bheji gayi photo poori upload nahi hui hai.dhanywad
trichoderma ki kam karda jiri vich, ki eh sheath blight nu rokda, 75 dina di jiri aa ?
(en)
nhi sir hun kam nhi krega ji jo v Bio de segments ne oh precautioun ch kam krde ne
ab iske vikas hetu, kya karna chahiye ?
(hn)
Punjab
amar ji yeh keet ka hamla hai iske uper quinalphos@4ml ko prati litre pani ke hisab se spray karen. iske ilava aap NPK 191919 ek kilo ko 150 litre pani ke hisab se spray karen.dhanywad
धनिया ka kya रेट chal raha hai ?
(hn)
Punjab
सद्दम जी , धनिया का मुलिया इस समय 6000 - 6600 रूपए प्रति क्विंटल के हिसाब से चल रहा है , धन्यवाद
badam ka kya rate hai ?
(hn)
Punjab
Saddam ji , badam ki bhav is samay 650 se 800 rupay prati kilo chal raha hai, dhanywad
Toriyon mai kya bimar hai, kya krein ?
(hn)
Punjab
Ram ji yeh fungus ke karn hota hai iske liye aap iske uper M-45@4 gram ko prati litre pani ke hisab se spray karen.dhanywad
भैंस kamjor ho gayi hai ?
(hn)
Sahib g rajwa hara chaara te har 3kg dudh lai 1kg feed pao Ration swer shaam thande samey pao Dupehar nu nuhao har 3 mahine baad pet ke kirhe nikalne ki dwaee deo
Rajasthan
भैंस kamjor ho gyi
fungus ke liye, yeh dawai sahi hai, kya ?
(hn)
Punjab
Ajit ji aap iska istemal kar sakte hai iski matra 2-4 gram ko prati litre pani ke hisab se spray karen.dhanywad
मिर्च की डालियां, सरकार गिर रही हैं और जिसमें पाली जाती हैं, उसका डंठल भी गिर रहा है ?
(hn)
Punjab
संजय जी यह फंगस है इसके लिए आप mancozeb @4 ग्राम को प्रति लीटर पानी के हिसाब से स्प्रे करें धन्यवाद
Punjab
kosni varaity hai bro
moti ki kheti ?
(en)
Rajasthan
Amit जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Madhya Pradesh
खुसखबरी बमोरिया फार्म को अब भारत सरकार का सपोर्ट मोती पालन और इंटीग्रेटेड फार्मिंग हेतु प्रशिक्षण में शुल्क में सब्सिड़ी पाए .एक एवं दो दिवशीय प्रशिक्षण साथ ही सरकार की योजनाए से कमाए 1-2 लाख रूपये प्रतिमाह MSME WHH Gram Swaraj Mission Debates free india Swachh bharat Abhiyan Zero waste Management मोती पालन के साथ समस्त योजनाओ की जानकारी अधिक जानकारी के लिए संपर्क करे अमित बमोरिया 9770085381,9407461361 https://youtu.be/nnzNw41gUIc
sir yeh kit dhaan mein aa gya hai, iske liye kya lgana chahiye mujhe ?
(hn)
Punjab
Kapil ji aap iske uper fame@20ml ya coragen@60ml ko prati acre ke hisab se istemal karen.dhanywad
Punjab
Kapil ji aap iske uper fame@20ml ya coragen@60ml ko prati acre ke hisab se istemal karen.dhanywad
ਝੋਟੀ ਪਹਿਲਣ 9ਵਾਂ ਮਹੀਨਾ ਜੀ, ਕਿਹੜੀ ਫੀਡ ਪਾਈਏ ਜੀ ?
(pb)
Rajwa hara chaara te 2kg feed rojana dyo sunh to 1 mahina pehlan malap rehat karn di dawaee dyo
Punjab
ਵੀਰ ਜੀ ਉਸ ਨੂੰ ਕਾਰਗਿਲ ਦੀ Transition mix ਫੀਡ ਤੇ vitum h 10 ml ਸਵੇਰੇ ਤੇ 10 ml ਸਾਮ ਨੂੰ ਦਿਉ ਇਸ ਨਾਲ ਵਧੀਆ ਲੈਵਾ ਤੇ ਦੁੱਧ ਵਧੇਰੇ ਹੋਵੇਗਾ