Manage Expert Answers

Search

Total Count :- 258604

sir jhone ch chitti makkhi peh gayi hai, isdi roktham layi dso kuj ?

(pb)
Posted by
khuspal (9413300100)
khuspal
Punjab
Patiala
Write Answer
Posted Date (01 Sep 2019 05:12 PM) Assigned Date (-)
Answered Date (03 Sep 2019 05:07 PM) Translated Date (-)

khuspal ji tusi is wich imidacloprid 40 ml prati acre da istemal kar sakde ho .

Uttar Pradesh

Answered Date (01 Sep 2019 06:05 PM) Translated Date (-)

isme imidaclorpid 70%ka prayog kare

jhone ch nisare lai sab toh best kehri sapry krni chidi a jis nal jhona sara ik sar nisar jave ?

(pb)
Posted by
khuspal (9413300100)
khuspal
Punjab
Patiala
Write Answer
Posted Date (01 Sep 2019 05:09 PM) Assigned Date (-)
Answered Date (14 Sep 2019 11:43 PM) Translated Date (-)

khuspal ji tuc jhone de uper npk 130045@1 kilo ko 150 litre pani ke hisab se spra karen.dhanywad

धान के खेत में रोग हो गया ?

(hn)
Posted by
chitranjankumar (6354881524)
chitranjankumar
Bihar
Patna
Write Answer
Posted Date (01 Sep 2019 05:07 PM) Assigned Date (-)
Answered Date (14 Sep 2019 11:54 PM) Translated Date (-)

chitranjankumar ji kripya aap btaye ke dhan me konsa rog hai taki aapko uske hisab se jankari di ja sake.dhanywad

Answered Date (16 Sep 2019 09:55 AM) Translated Date (-)

chitranjankumar ji kripya aap btaye ke dhan me konsa rog hai taki aapko uske hisab se jankari di ja sake.dhanywad Reply Text

ਸਰ ਮੇਰੇ ਕੋਲ ਇਕ 1.5 ਮਹੀਨੇ ਦੀ ਕੱਟੀ ਆ, ਉਹ ਮਿੱਟੀ ਬਹੁਤ ਖਾਂਦੀ ਆ, ਕੋਈ ਹੱਲ ਦੱਸੋ, ਸਰ ਗਰੋਥ ਲਈ ਕੀ ਪਾਈਏ, ਜੋ ਜਲਦੀ ਤਿਆਰ ਹੋ ਜਾਵੇ, ਧੰਨਵਾਦ ?

(pb)
Posted by
Baljinder Singh Chahal (8727990614)
Baljinder Singh Chahal
Punjab
Faridkot
Write Answer
Posted Date (01 Sep 2019 05:07 PM) Assigned Date (-)
Answered Date (01 Sep 2019 08:32 PM) Translated Date (-)

ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albomar liquid 30ml ਦਵਾਈ 10-10ml ਕਰਕੇ ਤਿੰਨ ਦਿਨ ਦਿਓ ਅਤੇ ਉਸ ਨੂੰ Sharkoferol liquid 10-10ml ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ..

thanks sir..

ਇਸ ਨਿਮਬੂ ਦੇ ਪੱਤੇ ਖਰਾਬ ਹੋ ਰਹੇ ਨੇ, ਇਸਦਾ ਕੋਈ ਹੱਲ ਦੱਸੋ ?

(pb)
  • 1
Posted by
ਸੰਦੀਪ ਸਿੰਘ (6280399939)
ਸੰਦੀਪ ਸਿੰਘ
Punjab
Ludhiana
Write Answer
Posted Date (01 Sep 2019 05:04 PM) Assigned Date (-)
Answered Date (27 Sep 2019 01:02 PM) Translated Date (-)

ਫੋਟੋ ਦੇਖ ਕੇ ਇਸ ਵਿੱਚ ਲੀਫ ਮਾਈਨਰ (ਸੁਰੰਗੀ ਕੀਟ) ਦਾ ਹਮਲਾ ਲੱਗ ਰਿਹਾ ਹੈ ਇਸਦੀ ਰੋਕਥਾਮ ਲਈ ਤੁਸੀਂ ਫੋਸਫੋਮਿਡੋਨ 1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਵਰਤੋਂ ਕਰ ਸਕਦੇ ਹੋ

ਵੀਰ ਜੀ ਝੋਨੇ ਨੂੰ ਪਾਣੀ ਸੁਕਾ ਕੇ ਲਾਇਆ ਜਾਵੇ ਜਾ ਫਿਰ ਵਾਰੀ ਸਮੇਤ ਝੋਨੇ ਨਿਸਰਨੇ ਸੁਰੂ ਹਨ ਜੀ ਕੋਈ ਬਿਮਾਰੀ ਦਾ ਡਰ ਤਾ ਨਹੀਂ ?

(pb)
Posted by
Hardeep Singh (9815698644)
Hardeep Singh
Punjab
Barnala
Write Answer
Posted Date (01 Sep 2019 04:58 PM) Assigned Date (-)
Answered Date (27 Sep 2019 12:57 PM) Translated Date (-)

ਜ਼ਮੀਨ ਵਿੱਚ ਪਾਣੀ ਜੀਰਨ ਤੋਂ ਦੋ ਦਿਨ ਬਾਅਦ ਦੋਬਾਰਾ ਪਾਣੀ ਲਗਾਓ, ਪਰ ਧਿਆਨ ਰੱਖੋ ਕਿ ਜ਼ਮੀਨ ਵਿੱਚ ਤਰੇੜਾਂ ਨਾ ਆਉਣ ਬਾਕੀ ਝੋਨਾ ਨਿਸਰਨ ਤੋਂ ਬਾਅਦ ਹਲਦੀ ਰੋਗ ਦੇ ਹਮਲੇ ਦਾ ਖਤਰਾ ਹੁੰਦਾ ਹੈ, ਇਸਦੇ ਲਈ ਤੁਸੀਂ Propiconazole @200 ਮਿ.ਲੀ. ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ

सर बछड़ी के पिछले पैर में सूजन ठीक करने की दवाई बताएं, लगरा बुखार हो गया है, इलाज करवा रहे हैं पर सूजन कम नहीं हुई इलाज बताएं ?

(hn)
  • 2
Posted by
yuvraj janwa (9799889023)
yuvraj janwa
Rajasthan
Udaipur
Write Answer
Posted Date (01 Sep 2019 04:53 PM) Assigned Date (-)
Answered Date (01 Sep 2019 08:53 PM) Translated Date (09 Aug 2021 09:42 AM)

इसे आप Sarakind plus bolus 1—1 गोली सुबह शाम दें और Bovimin-Gl liquid 7 मि.ली. रोजाना दें इससे फर्क पड़ जाएगा.

sahiwal gaye ik din ch kinna dudh dindi aa ?

(pb)
Posted by
prabhjot singh (9417597145)
prabhjot singh
Punjab
Sangrur
Write Answer
Posted Date (01 Sep 2019 04:50 PM) Assigned Date (-)
Answered Date (01 Sep 2019 06:58 PM) Translated Date (-)

Ik sue wich ostan 1800 litre dudh hunda ae

अत्यधिक वर्षा के कारण प्याज में पीलापन व पत्ती जलन हो रही है, क्या उपाय करें ?

(hn)
Posted by
राहुल (8839035766)
राहुल
Madhya Pradesh
Neemuch
Write Answer
Posted Date (01 Sep 2019 04:50 PM) Assigned Date (-)
Answered Date (27 Sep 2019 12:44 PM) Translated Date (-)

इसके लिए आप M-45 @4gm प्रति लीटर पानी के हिसाब से उपयोग करें

कपास की फसल में क्या रोग है और उसका क्या इलाज है ?

(hn)
  • 2
Posted by
surender chahar (9671339970)
surender chahar
Haryana
Hisar
Write Answer
Posted Date (01 Sep 2019 04:48 PM) Assigned Date (-)
Answered Date (03 Sep 2019 05:29 PM) Translated Date (09 Aug 2021 09:42 AM)

सुरेंदर चाहर जी आप इसमें पत्ते को उल्टा कर के देखें के कहीं थ्रिप्स का अटैक तो नै है यदि है तो आप इसमें प्रोफेनोल्फोस 500मिल्ली लीटर का या एथिऑन800मिल्ली लीटर का उपयोग करें.

Answered Date (01 Sep 2019 08:11 PM) Translated Date (-)

leaf curl

Answered Date (01 Sep 2019 08:13 PM) Translated Date (-)

leaf curl ka kya spray karen.

sir meri bhains nu 1 month byayi nu ho geya, usdi mokk ni hatdi, Iss de bare koi upay daso plz ?

(hn)
Posted by
Harvinder singh (9936533406)
Harvinder singh
Uttar Pradesh
Lakhimpur Kheri
Write Answer
Posted Date (01 Sep 2019 04:45 PM) Assigned Date (-)
Answered Date (01 Sep 2019 08:51 PM) Translated Date (-)

उसे आप पेट के कीड़े के लिए Zenvet bolus दें, इसके साथ आप Broton liquid 50ml रोज़ाना और Halotas 2-2 गोलिया सुबह शाम दें, इससे फर्क पड़ जाएगा

sir ji sahiwal gaye di fat kinni hundi aa ?

(pb)
Posted by
prabhjot singh (9417597145)
prabhjot singh
Punjab
Sangrur
Write Answer
Posted Date (01 Sep 2019 04:39 PM) Assigned Date (-)
Answered Date (01 Sep 2019 04:45 PM) Translated Date (-)

Sahiwal de dudh ch 5 se 5.5 % fat ho sakdi hai

ਲੁਧਿਆਣਾ ਵਾਲਾ ਮੇਲਾ ਕਦੋਂ ਐ ?

(pb)
Posted by
baljinder singh (6280801103)
baljinder singh
Punjab
Bathinda
Write Answer
Posted Date (01 Sep 2019 04:33 PM) Assigned Date (-)
Answered Date (01 Sep 2019 04:46 PM) Translated Date (-)

kisan mela 20-21 September ludhiana

Sir bhed ka insurance karwana hai, iske bare mein jankari chahiye ?

(hn)
Posted by
Ashish (7988471434)
Ashish
Haryana
Jhajjar
Write Answer
Posted Date (01 Sep 2019 04:27 PM) Assigned Date (-)
Answered Date (14 Sep 2019 05:50 PM) Translated Date (-)

bhed ka insurance ke bare me jankari ke liye aap 81410 67188 mandeep singh ji se sampark kare ji.

biofloc मच्छली पालन फायदेमंद है या नहीं, मतलब तालाब के comparison में फायदेमंद है या नहीं, plz बताएं ?

(hn)
Posted by
vardan chilana (8477979279)
vardan chilana
Uttarakhand
Udham Singh Nagar
Write Answer
Posted Date (01 Sep 2019 04:19 PM) Assigned Date (-)
E
Answered Date (01 Sep 2019 05:09 PM) Translated Date (-)

Jarur hai

Answered Date (01 Sep 2019 05:26 PM) Translated Date (-)

मछली पालन बहुत फायदेमंद है

ਭਾਜੀ ਇਕੱਲੇ ਗਊ ਮੂਤਰ ਨਾਲ ਸਪਰੇਅ ਕਰਨੀ ਪਊ ਜਾ ਫੇਰ ਕੁਛ ਮਿਲਾਣਾ ਪਊ ਉਸ ਨਾਲ ਜੈਵਿਕ ਸਪਰੇਅ ਕਰਨੀ ਅਾ ਕੋਠੇ ਤੇ ਸਬਜੀ ਅਤੇ ਫੱਲ ਬੂਟੇ ਨੇ ?

(en)
Posted by
Rohan (9855202211)
Rohan
Punjab
Patiala
Write Answer
Posted Date (01 Sep 2019 04:14 PM) Assigned Date (-)
Answered Date (02 Sep 2019 11:48 AM) Translated Date (-)

ਰੋਹਨ ਜੀ ਤੁਸੀ ਇਕੱਲੇ ਗਊ ਮੂਤਰ ਦੀ ਸਪਰੇ ਵੀ ਕਰ ਸਕਦੇ ਹੋ ਇਸਤੋਂ ਇਲਾਵਾ ਤੁਸੀ ਇਸਦੇ ਵਿਚ ਨੀਮ ਦੇ ਪੱਤੇ ਵੀ ਰਲਾ ਸਕਦੇ ਹੋ ਧੰਨਵਾਦ

नींबू में क्यों कीड़ा लगता है ?

(hn)
Posted by
Mithilesh Kumar yadav (7368996202)
Mithilesh Kumar yadav
Bihar
Madhubani
Write Answer
Posted Date (01 Sep 2019 04:09 PM) Assigned Date (-)
Answered Date (15 Oct 2019 12:09 PM) Translated Date (-)

mithhliesh ji aap nimbu ke uper imidacloprid@1.5ml ko prati litre pani ke hisab se spray karen.dhanywad

Answered Date (01 Sep 2019 04:11 PM) Translated Date (-)

Sir flower di farming koi idea

ah daseo kehrhi nasal di bashi aa eh ?

(pb)
  • 2
Posted by
Harsh Deep Singh (7986056671)
Harsh Deep Singh
Punjab
Sangrur
Write Answer
Posted Date (01 Sep 2019 04:06 PM) Assigned Date (-)
Answered Date (01 Sep 2019 04:48 PM) Translated Date (-)

Dogli ae

ਝੋਨੇ ਦੇ ਪੱਤੇ ਉੱਪਰ ਤੋਂ ਪੀਲੇ ਹੌ ਗਏ ?

(pb)
  • 1
Posted by
Balwant Singh Jhajj (9872490012)
Balwant Singh Jhajj
Punjab
Ludhiana
Write Answer
Posted Date (01 Sep 2019 04:00 PM) Assigned Date (-)
Answered Date (02 Sep 2019 11:43 AM) Translated Date (-)

ਬਲਵੰਤ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਦੇ ਵਿਚ ਕਿਹੜੀ ਕਿਹੜੀ ਖਾਦ ਦੀ ਵਰਤੋਂ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

सर जी इस गाय को डाक्टर ने मायफेक्स बोतल नस में लगाया है, और दो - तीन सूई भी लगाई हैं, कल, यह गाय कल से बैठी है, कोई इलाज नहीं हुआ, सर समाधान बताएं ?

(hn)
  • 2
Posted by
Meena Suraj (9571525155)
Meena Suraj
Rajasthan
Jaipur
Write Answer
Posted Date (01 Sep 2019 03:56 PM) Assigned Date (-)
Answered Date (01 Sep 2019 09:09 PM) Translated Date (09 Aug 2021 09:42 AM)

इसे आप Trineurosol-h 5—5 मि.ली. इंजेक्शन पीछे की तरफ दोंनो पुड़ों पर लगाएं बाकि उसे Mecvolt 400mg इंजेक्शन लगायें इनके साथ आप MIfex 450ml बोलत में Avil injection 10ml, Tonophos injection 20ml मिलाकर 2—3 दिन लगायें इससे फर्क पड़ेगा बाकि आप उसे सहारा देकर कुछ समय खड़ी करना शुरू करें

ਬਰੋਕਲੀ ਦੀ ਬਿਜਾਈ ਦਾ ਸਹੀ ਸਮਾਂ ਦੱਸੋ, ਤਰੀਕਾ ਵੀ ਦੱਸੋ, ਧੰਨਵਾਦ ?

(pb)
Posted by
Amarjit Singh (9779086683)
Amarjit Singh
Punjab
Amritsar
Write Answer
Posted Date (01 Sep 2019 03:52 PM) Assigned Date (-)
Answered Date (01 Sep 2019 05:38 PM) Translated Date (-)

ਬਰੌਕਲੀ ਦੀ ਖੇਤੀ ਲਈ ਮਿੱਟੀ ਦਾ pH 5.0-6.5 ਹੋਣਾ ਚਾਹੀਦਾ ਹੈ ਇਸਦੀਆਂ ਕਿਸਮਾਂ ਜਿਵੇ Palam Samridhi,Punjab Broccoli-1 ਬੀਜ ਸਕਦੇ ਹੋ ਇਸ ਦੀ ਬਿਜਾਈ ਲਈ ਅੱਧ-ਅਗਸਤ ਤੋਂ ਅੱਧ-ਸਤੰਬਰ ਤੱਕ ਦਾ ਸਮਾਂ ਵਧੀਆ ਹੁੰਦਾ ਹੈ ਇਸ ਦੀ ਬਿਜਾਈ ਕਤਾਰਾਂ ਵਿੱਚ ਜਾਂ ਛਿੱਟਾ ਦੇ ਕੇ ਕੀਤੀ ਜਾ ਸਕਦੀ ਹੈ ਕਤਾਰਾਂ ਵਿੱਚਲਾ ਫਾਸਲਾ 45X45 ਸੈ.ਮੀ. ਰੱਖੋ ਇੱਕ ਏਕੜ ਵਿੱਚ 250 ਗ੍ਰਾਮ ਬੀਜਾਂ ਦੀ ਵਰਤੋਂ ਕਰੋ ਮਿੱਟੀ ਚੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਗਰਮ ਪਾਣੀ (58° ਸੈ.) ਵਿੱਚ 30 ਮਿੰਟ ਲਈ ਰੱਖ ਕੇ ਸੋਧੋ 40 ਟਨ ਰੂੜੀ ਦੀ ਖਾਦ ਪਾਓ ਇਸ ਤੋਂ ਇਲਾਵਾ ਨਾਈਟ੍ਰੋਜਨ 50 ਕਿਲੋ(ਯੂਰੀਆ 110 ਕਿਲੋ), ਫਾਸਫੋਰਸ 25 ਕਿਲੋ(ਸਿੰਗਲ ਸੁਪਰ ਫਾਸਫੇਟ 155 ਕਿਲੋ ਅਤੇ ਪੋਟਾਸ਼ੀਅਮ 25 ਕਿਲੋ(ਮਿਊਰੇਟ ਆੱਫ ਪੋਟਾਸ਼ 40 ਕਿਲੋ) ਪ੍ਰਤੀ ਏਕੜ ਵਿੱਚ ਪਾਓ ਰੋਪਣ ਤੋਂ ਪਹਿਲਾਂ ਰੂੜੀ ਦੀ ਖਾਦ, ਫਾਸਫੋਰਸ ਅਤੇ ਪੋਟਾਸ਼ੀਅਮ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਪਾਓ ਬਾਕੀ ਬਚੀ ਨਾਈਟ੍ਰੋਜਨ ਦੀ ਮਾਤਰਾ ਰੋਪਣ ਤੋਂ ਇੱਕ ਮਹੀਨੇ ਬਾਅਦ ਪਾਓ ਨਦੀਨਾਂ ਦੇ ਨਿਯਮਾਂ ਦੀ ਜਾਂਚ ਕਰਨ ਲਈ, ਟਰਾਂਸਪਲਾਂਟੇਸ਼ਨ ਤੋਂ ਪਹਿਲਾਂ ਫਲੁਕਲੋਰਾਲਿਨ (ਬੇਸਲੀਨ) 1-2 ਲੀਟਰ/ 600-700 ਲੀਟਰ ਪਾਣੀ ਤੇ ਪਾਓ ਅਤੇ ਟ੍ਰਾਂਸਪਲਾਂਟ ਕਰਨ ਤੋਂ 30 ਤੋਂ 40 ਦਿਨ ਬਾਅਦ ਬੰਦ ਕਰੋ ਪੈਂਡੀਮੈਥਾਲਿਨ @1 ਲੀਟਰ ਪ੍ਰਤੀ ਏਕੜ ਬੀਜਾਂ ਦੀ ਬਿਜਾਈ ਤੋਂ ਇੱਕ ਦਿਨ ਪਹਿਲਾਂ ਪਾਓ ਰੋਪਣ ਤੋਂ ਤੁਰੰਤ ਬਾਅਦ, ਪਹਿਲੀ ਸਿੰਚਾਈ ਕਰੋ ਮਿੱਟੀ, ਜਲਵਾਯੂ ਜਾਂ ਮੌਸਮ ਦੀ ਸਥਿਤੀ ਅਨੁਸਾਰ ਗਰਮੀਆਂ ਵਿੱਚ 7-8 ਦਿਨਾਂ ਅਤੇ ਸਰਦੀਆਂ ਵਿੱਚ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ

Answered Date (01 Sep 2019 06:21 PM) Translated Date (-)

ਸਰ ਪਨੀਰੀ ਬੀਜਣ ਦਾ ਸਮਾ ਅਧ ਸਤੰਬਰ ਤੱਕ ਕੇ ਖੇਤ ਚ ਲਗਾਉਣ ਦਾ

मोती की खेती ?

(hn)
Posted by
MD raja ahmad (6299501214)
MD raja ahmad
Bihar
Sheikhpura
Write Answer
Posted Date (01 Sep 2019 03:51 PM) Assigned Date (-)
Answered Date (15 Oct 2019 12:38 PM) Translated Date (09 Aug 2021 09:42 AM)

मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

ਬਰੋਕਲੀ ਦੀ ਬਿਜਾਈ ਦਾ ਸਹੀ ਸਮਾਂ ਦੱਸੋ ਤੇ ਤਰੀਕਾ ਵੀ ਦੱਸੋ ?

(pb)
Posted by
Amarjit Singh (9779086683)
Amarjit Singh
Punjab
Amritsar
Write Answer
Posted Date (01 Sep 2019 03:50 PM) Assigned Date (-)
Answered Date (01 Sep 2019 05:37 PM) Translated Date (-)

ਬਰੌਕਲੀ ਦੀ ਖੇਤੀ ਲਈ ਮਿੱਟੀ ਦਾ pH 5.0-6.5 ਹੋਣਾ ਚਾਹੀਦਾ ਹੈ ਇਸਦੀਆਂ ਕਿਸਮਾਂ ਜਿਵੇ Palam Samridhi,Punjab Broccoli-1 ਬੀਜ ਸਕਦੇ ਹੋ ਇਸ ਦੀ ਬਿਜਾਈ ਲਈ ਅੱਧ-ਅਗਸਤ ਤੋਂ ਅੱਧ-ਸਤੰਬਰ ਤੱਕ ਦਾ ਸਮਾਂ ਵਧੀਆ ਹੁੰਦਾ ਹੈ ਇਸ ਦੀ ਬਿਜਾਈ ਕਤਾਰਾਂ ਵਿੱਚ ਜਾਂ ਛਿੱਟਾ ਦੇ ਕੇ ਕੀਤੀ ਜਾ ਸਕਦੀ ਹੈ ਕਤਾਰਾਂ ਵਿੱਚਲਾ ਫਾਸਲਾ 45X45 ਸੈ.ਮੀ. ਰੱਖੋ ਇੱਕ ਏਕੜ ਵਿੱਚ 250 ਗ੍ਰਾਮ ਬੀਜਾਂ ਦੀ ਵਰਤੋਂ ਕਰੋ ਮਿੱਟੀ ਚੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਗਰਮ ਪਾਣੀ (58° ਸੈ.) ਵਿੱਚ 30 ਮਿੰਟ ਲਈ ਰੱਖ ਕੇ ਸੋਧੋ 40 ਟਨ ਰੂੜੀ ਦੀ ਖਾਦ ਪਾਓ ਇਸ ਤੋਂ ਇਲਾਵਾ ਨਾਈਟ੍ਰੋਜਨ 50 ਕਿਲੋ(ਯੂਰੀਆ 110 ਕਿਲੋ), ਫਾਸਫੋਰਸ 25 ਕਿਲੋ(ਸਿੰਗਲ ਸੁਪਰ ਫਾਸਫੇਟ 155 ਕਿਲੋ ਅਤੇ ਪੋਟਾਸ਼ੀਅਮ 25 ਕਿਲੋ(ਮਿਊਰੇਟ ਆੱਫ ਪੋਟਾਸ਼ 40 ਕਿਲੋ) ਪ੍ਰਤੀ ਏਕੜ ਵਿੱਚ ਪਾਓ ਰੋਪਣ ਤੋਂ ਪਹਿਲਾਂ ਰੂੜੀ ਦੀ ਖਾਦ, ਫਾਸਫੋਰਸ ਅਤੇ ਪੋਟਾਸ਼ੀਅਮ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਪਾਓ ਬਾਕੀ ਬਚੀ ਨਾਈਟ੍ਰੋਜਨ ਦੀ ਮਾਤਰਾ ਰੋਪਣ ਤੋਂ ਇੱਕ ਮਹੀਨੇ ਬਾਅਦ ਪਾਓ ਨਦੀਨਾਂ ਦੇ ਨਿਯਮਾਂ ਦੀ ਜਾਂਚ ਕਰਨ ਲਈ, ਟਰਾਂਸਪਲਾਂਟੇਸ਼ਨ ਤੋਂ ਪਹਿਲਾਂ ਫਲੁਕਲੋਰਾਲਿਨ (ਬੇਸਲੀਨ) 1-2 ਲੀਟਰ/ 600-700 ਲੀਟਰ ਪਾਣੀ ਤੇ ਪਾਓ ਅਤੇ ਟ੍ਰਾਂਸਪਲਾਂਟ ਕਰਨ ਤੋਂ 30 ਤੋਂ 40 ਦਿਨ ਬਾਅਦ ਬੰਦ ਕਰੋ ਪੈਂਡੀਮੈਥਾਲਿਨ @1 ਲੀਟਰ ਪ੍ਰਤੀ ਏਕੜ ਬੀਜਾਂ ਦੀ ਬਿਜਾਈ ਤੋਂ ਇੱਕ ਦਿਨ ਪਹਿਲਾਂ ਪਾਓ ਰੋਪਣ ਤੋਂ ਤੁਰੰਤ ਬਾਅਦ, ਪਹਿਲੀ ਸਿੰਚਾਈ ਕਰੋ ਮਿੱਟੀ, ਜਲਵਾਯੂ ਜਾਂ ਮੌਸਮ ਦੀ ਸਥਿਤੀ ਅਨੁਸਾਰ ਗਰਮੀਆਂ ਵਿੱਚ 7-8 ਦਿਨਾਂ ਅਤੇ ਸਰਦੀਆਂ ਵਿੱਚ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ

Sir yeh dawayi narme mein kya kam karti hai, inko donon ko sath milakar kar sakte hain kya tatha inki matra kya hai, kripya bataein ?

(hn)
  • 1
Posted by
pawan bishnoi (9057573907)
pawan bishnoi
Rajasthan
Hanumangarh
Write Answer
Posted Date (01 Sep 2019 03:47 PM) Assigned Date (-)
Answered Date (03 Sep 2019 05:44 PM) Translated Date (09 Aug 2021 09:47 AM)

pawan ji Lano safed makhi ki roktham karti hai iski matra 400ml -500ml ko prati acr eke hisab se istemal ki jati hai.ethion safed machar ki roktham ke liye istemal kiya jata hai iski matra 800ml ko prtai litre pani ke hisab se spray karen.dhanywad

how many types of maize ?

(en)
Posted by
Maddenamoni Hanumanthu (6281731368)
Maddenamoni Hanumanthu
Telangana
Nagarkurnool
Write Answer
Posted Date (01 Sep 2019 03:45 PM) Assigned Date (-)
Answered Date (02 Sep 2019 11:54 AM) Translated Date (-)

maddenamoni ji there are two type of maize one is rabi and second one is kharif.

Rabi season is when ?

(en)
Posted by
Maddenamoni Hanumanthu (6281731368)
Maddenamoni Hanumanthu
Telangana
Nagarkurnool
Write Answer
Posted Date (01 Sep 2019 03:45 PM) Assigned Date (-)
Answered Date (03 Sep 2019 05:16 PM) Translated Date (-)

Maddenamoni Ji Rabi season starts from mid october to mid november.

ਗੋਭੀ ਦੀ ਪਨੀਰੀ ਲੋਨ ਤੋ ਅਖੀਰ ਤੱਕ ਕਿਹੜੀ ਖਾਦ ਤੇ ਸਪਰੇਅ ਕਰਨੀ ਚਾਹੀਦੀ ਹੈ ਜੀ ?

(pb)
  • 1
Posted by
Gurkirat bhullar (8070000540)
Gurkirat bhullar
Punjab
Ferozpur
Write Answer
Posted Date (01 Sep 2019 03:39 PM) Assigned Date (-)
Answered Date (27 Sep 2019 12:41 PM) Translated Date (-)

ਖੇਤ ਵਿਚ 40 ਟਨ ਪੂਰੀ ਤਰ੍ਹਾਂ ਗਲੀ ਹੋਈ ਰੂੜੀ ਦੀ ਖਾਦ ਪਾਉ ਤੇ ਨਾਲ ਹੀ 50 ਕਿੱਲੋ ਨਾਈਟ੍ਰੋਜਨ, 25 ਕਿੱਲੋ ਫਾਸਫੋਰਸ ਅਤੇ 25 ਕਿੱਲੋ ਪੋਟਾਸ਼ (110 ਕਿੱਲੋ ਯੂਰੀਆ, 155 ਕਿੱਲੋ ਸੁਪਰ ਫਾਸਫੇਟ ਅਤੇ 40 ਕਿੱਲੋ ਮਿਊਰੇਟ ਆਫ ਪੋਟਾਸ਼) ਸਾਰੀ ਰੂੜੀ ਦੀ ਖਾਦ , ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਅਤੇ ਅੱਧਾ ਯੂਰੀਆ ਫ਼ਸਲ ਬੀਜਣ ਤੋਂ ਪਹਿਲਾ ਪਾਉ ਬਾਕੀ ਬਚਿਆ ਯੂਰੀਆ ਬੀਜਣ ਦੇ ਚਾਰ ਹਫਤੇ ਬਾਅਦ ਪਾ ਦੇਣਾ ਚਾਹੀਦਾ ਹੈ ਚੰਗਾ ਝਾੜ ਲੈਣ ਲਈ ਅਤੇ ਵੱਧ ਫੁੱਲਾਂ ਲਈ 57 ਗ੍ਰਾਮ ਘੁੱਲਣਸ਼ੀਲ ਖਾਦਾਂ (19:19:19) ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤੋ ਕਰੋ ਬਿਜਾਈ ਦੇ 40 ਦਿਨਾਂ ਬਾਅਦ 4-5 ਗ੍ਰਾਮ 12:16:0, 2.5-3 ਗ੍ਰਾਮ ਲਘੂ ਤੱਤ ਅਤੇ 1 ਗ੍ਰਾਮ ਬੋਰੋਨ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ ਘੁਲਣਸ਼ੀਲ ਘੋਲ ਬਣਾਉਣ ਲਈ 8-10 ਗ੍ਰਾਮ ਘੁਲਣਸ਼ੀਲ ਖਾਦਾਂ (13:00:45) ਪ੍ਰਤੀ ਲੀਟਰ ਪਾਣੀ ਵਿੱਚ ਮਿਲਾਉ ਅਤੇ ਸਪਰੇਅ ਕਰੋ ਮਿੱਟੀ ਦਾ ਪਰੀਖਣ ਕਰਾਉ ਅਤੇ ਮੈਗਨੀਸ਼ੀਅਮ ਦੀ ਘਾਟ ਨੂੰ ਪੂਰਾ ਕਰਨ ਲਈ 5 ਗਾ੍ਮ ਮੈਗਨੀਸ਼ੀਅਮ ਸਲਫੇਟ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਬੀਜਣ ਦੇ 30-35 ਦਿਨਾ ਬਾਅਦ ਸਪਰੇਅ ਕਰੋ ਅਤੇ ਕੈਲਸ਼ੀਅਮ ਦੀ ਕਮੀ ਹੋਣ ਤੇ 5 ਗ੍ਰਾਮ ਕੈਲਸ਼ੀਅਮ ਨਾਈਟ੍ਰੇਟ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਬਿਜਾਈ ਦੇ 30-35 ਦਿਨਾਂ ਬਾਅਦ ਸਪਰੇਅ ਕਰੋ ਇਸ ਤੋਂ ਇਲਾਵਾ ਸਪਰੇਆਂ ਬਿਮਾਰੀ ਅਤੇ ਕੀਟ ਦੇ ਹਮਲੇ ਦੇ ਹਿਸਾਬ ਨਾਲ ਹੀ ਕੀਤੀਆਂ ਜਾਂਦੀਆਂ ਹਨ

तुलसी की खेती कैसे करें, कृप्या मार्गदर्शन करें ?

(hn)
Posted by
Bhupendra Soni (9770844333)
Bhupendra Soni
Chattisgarh
Bastar
Write Answer
Posted Date (01 Sep 2019 03:37 PM) Assigned Date (-)
Answered Date (01 Sep 2019 05:40 PM) Translated Date (-)

यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए Drudriha Tulsi: यह मुख्य रूप से बंगाल, नेपाल, चटगांव और महाराष्ट्र क्षेत्रों में पाई जाती है यह गले को सूखेपन से राहत देता है यह हाथों, पैरों और गठिया की सूजन से आराम देता है Ram/Kali Tulsi (Ocimum canum): यह चीन, ब्राज़ील, पूर्व नेपाल और साथ ही बंगाल, बिहार, चटगांव और भारत के दक्षिणी क्षेत्रों में पाई जाती है इसका तना जामुनी और पत्ते हरे रंग के और बहुत ज्यादा सुगंधित होते है इसमें उचित मात्रा में औषधीय गुण जैसे ऐज़ाडिरैकटिन, ऐंटीफंगल , ऐंटीबैक्टीरियल, और पाचन तंत्र को ठीक रखती है यह गर्म क्षेत्रों में बढ़िया उगता है Babi Tulsi: यह पंजाब से त्रिवेंद्रम, बंगाल और बिहार में भी पाई जाती है इसका पौधा 1-2 फीट लम्बा होता है पत्ते 1-2 इंच लम्बे, अंडाकार और नुकीले होते है इसके पत्तों का स्वाद लौंग की तरह और सब्जियों में स्वाद के लिए प्रयोग किया जाता है तुलसी की खेती के लिए, अच्छी तरह से शुष्क मिट्टी की मांग की जाती है मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं तुलसी की रोपाई सीड बैड पर करें फरवरी के तीसरे महीने में नर्सरी बैड तैयार करें पौधे के विकास के अनुसार, 4.5 x 1.0 x 0.2 मीटर के सीड बैड तैयार करें बीजों को 60x60 सैं.मी. के फैसले पर बोयें बीजों को 2 सैं.मी. की गहराई पर बोयें बिजाई के 6-7 हफ्ते बाद, फसल की रोपाई खेत में करें तुलसी की खेती के लिए 120 ग्राम बीजों का प्रयोग प्रति एकड़ में करें फसल को मिट्टी से पैदा होने वाली बीमारीयों से रोकथाम के लिए, बिजाई से पहले मैनकोजेब 5 ग्राम प्रति किलोग्राम से बीजों का उपचार करें फसल की बढ़िया पैदावार के लिए बिजाई से पहले 15 टन रूड़ी की खाद मिट्टी में डालें तुलसी के बीजों को तैयार बैडों के साथ उचित अंतराल पर बोयें मानसून आने के 8 हफ्ते पहले बीजों को बैड पर बोयें बीजों को 2 सैं.मी. की गहराई पर बोयें बिजाई के बाद, रूड़ी की खाद और मिट्टी की पतली परत बीजों पर बना दें इसकी सिंचाई फुवारा विधि द्वारा की जाती है रोपाई के 15-20 दिनों के बाद, नए पौधों को तंदरुस्त बनाने के लिए 2% यूरिया का घोल डालें 6 हफ्ते पुराने और 4-5 पत्तों के अंकुरण होने पर अप्रैल के महीने में नए पौधे तैयार होते है तैयार बैडों को रोपाई 24 घंटे पहले पानी लगाएं ताकि पौधों को आसानी से उखाड़ा जा सकें और रोपाई के समय जड़ें मुलायम और सूजी हुई हो खेत की तैयारी के समय, रूड़ी की खाद को मिट्टी में मिलाएं खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें Mn 50 पी पी एम कंसंट्रेशन और Co@100 पी पी एम कंसंट्रेशन सूक्ष्म-तत्व डालें बाकी की बची हुई नाइट्रोजन को 2 हिस्सों में पहली और दूसरी कटाई के बाद डालें खेत को नदीनों से मुक्त करने के लिए कसी की मदद से गोड़ाई करें नदीनों की रोकथाम कम न होने पर यह फसल को नुकसान पहुंचाते है रोपण के एक महीने बाद पहली गोड़ाई और पहली गोड़ाई के चार हफ्ते बाद दूसरी गोड़ाई करें रोपण के दो महीने बाद कसी से अनुकूल गोड़ाई करें गर्मियों में, एक महीने में 3 सिंचाइयां करें और बरसात के मौसम में, सिंचाई की आवश्यकता नहीं होती एक साल में 12-15 सिंचाइयां करनी चाहिए पहली सिंचाई रोपण के बाद करें और दूसरी सिंचाई नए पौधों के स्थिर होने पर करें 2 सिंचाइयां करनी आवश्यक है और बाकी की सिंचाई मौसम के आधार पर करें इसके मंडीकरण के लिए आप Aushadhiya kheti vikas sansthan 6268536795 से संपर्क कर सकते हैं

sir do gulab ke paudhe lgaye hai lekin is pr fool aa rhe hai na hi pttiya aa rahi hai isme vermi compost bhi dal diya aur gobar ki sadi hui khad bhi dal di is ke liye mujhe koi dwai btaye ?

(hn)
Posted by
ravi (8005541560)
ravi
Rajasthan
Churu
Write Answer
Posted Date (01 Sep 2019 03:37 PM) Assigned Date (-)
Answered Date (30 Oct 2019 03:19 PM) Translated Date (-)

रवि जी, आप इसपर NPK 13.00.45 @ 10 gm प्रति लीटर पानी के हिसाब से स्प्रे करें, धन्यवाद

Sir iss time toriyan beej sakde han ta jo baad ch kanak vi beej hoje ?

(en)
Posted by
Taranjeet Singh (7009683218)
Taranjeet Singh
Punjab
Rupnagar
Write Answer
Posted Date (01 Sep 2019 03:31 PM) Assigned Date (-)
Answered Date (03 Sep 2019 05:21 PM) Translated Date (-)

Taranjeet Singh ji tussi is wele toriyan di fasal nai beej sakde.

Answered Date (04 Sep 2019 12:27 PM) Translated Date (-)

Kyu madam

guar ki fasal ?

(hn)
Posted by
shivam (9691775168)
shivam
Madhya Pradesh
Morena
Write Answer
Posted Date (01 Sep 2019 03:28 PM) Assigned Date (-)
Answered Date (01 Sep 2019 05:44 PM) Translated Date (-)

गुआर को हर तरह की मिट्टी में उगाया जा सकता है अधिक पैदावार लेने के लिए इसकी बिजाई रेतली, चिकनी और सही निकास वाली जमीन में करनी लाभदायक होती है उपयुक्त पैदावार के लिए मिट्टी की पी एच 7 से 8 की आवश्यकता होती है ग्वार की पैदावार के लिए समतल ज़मीन की जरूरत होती है बिजाई से पहले मिट्टी के भुरभुरा होने तक खेत की 2-3 बार हल से जोताई करें इसके बाद तवियों से जोतने के बाद सुहागे से अच्छी तरह समतल कर लेना चाहिए और ग्वार की खेती के लिए मेंड़ और खालियां बनाएं खारी और जल जमाव वाली मिट्टी में बिजाई ना करें राजस्थान में ग्वार की बिजाई के लिए जून के पहले सप्ताह से जुलाई के पहले पखवाड़े का समय उपयुक्त होता है पौधों में 45-60 सैं.मी. x 20-30 सैं.मी. फासले का प्रयोग करें बीजों को खालियों पर 2-3 सैं.मी. की गहराई में बोयें कुछ क्षेत्रों में बिजाई छींटा देकर की जाती है और कुछ क्षेत्रों में ड्रिल विधि का प्रयोग किया जाता है एक एकड़ खेत में बिजाई के लिए 6-8 किलो बीज प्रति एकड़ प्रयोग करें जब इसे दानों और फलियों के उद्देश्य से उगाया जाये तो बीजों की मात्रा 8 किलो उपयुक्त होती है जबकि चारे के लिए अधिक बीज मात्रा की आवश्यकता होती है बिजाई से पहले, मिट्टी से पैदा होने वाले कीटों और बीमारियों से बचाने के लिए बीजों का उपचार करना जरूरी होता है बीजों को गर्म पानी में 56 डिगरी सैल्सियस पर 10 मिनट के लिए भिगो दें और फिर सामान्य तापमान पर बीजों को सुखाएं फंगस से बीजों को बचाने के लिए थीरम 3 ग्राम से प्रति किलो बीज का उपचार करें फिर बीजों को छांव में सुखाएं रासायनिक उपचार के बाद जीवाणु टीके से उपचार करें उसके लिए 10 प्रतिशत चीनी या गुड़ को उबले हुए पानी में डालकर घोल तैयार करें इस घोल के ठंडा होने के बाद जीवाणु कल्चर के 2 पैकेट मिलाएं और पतला पेस्ट बनाएं और इससे बीजों का उपचार करें उसके बाद बीजों को छांव में सुखाएं और तुरंत बिजाई के लिए प्रयोग करें आखिरी जोताई के समय, मिट्टी में अच्छी तरह से गला हुआ गाय का गोबर 4-4.8 टन प्रति एकड़ में डाले बिजाई के समय, नाइट्रोजन 8 किलो (यूरिया 18 किलो) के साथ फासफोरस 24 किलो (सिंगल सुपर फासफेट 150 किलो) और पोटाश 8 किलो (म्यूरेट ऑफ पोटाश 14 किलो) प्रति एकड़ में डालें अच्छी उपज के साथ अच्छी वृद्धि के लिए, बिजाई के 30 दिन बाद सोडियम मोलीबडेट 15 ग्राम को 10 लीटर पानी में मिलाकर स्प्रे करें फसल के शुरूआती विकास के दौरान गोडाई और निराई से खेत को नदीन मुक्त रखें इन प्रक्रिया से नदीनों के नियंत्रण के साथ साथ मिट्टी को हवादार बनाने में भी मदद मिलती है नदीनों के नियंत्रण के लिए रोपाई से पहले बसालिन 800 मि.ली. प्रति एकड़ में डालें बारानी फसल होने के कारण, इसे सिंचाई की आवश्यकता नहीं होती, लेकिन यदि जरूरत पड़े तो बारिश की मात्रा के आधार पर सिंचाई दें गर्मियों के मौसम की फसल के लिए मिट्टी में नमी के आधार पर 10-15 दिनों के अंतराल पर पानी दें चारे के रूप में प्रयोग करने के लिए, बोयी गई फसल की कटाई फूल पड़ने के समय कर देनी चाहिए हरी खाद के रूप में काश्त की फसल को फलियां पड़ने के समय ही खेत में जोत दें प्रयोग की गई किस्म के आधार पर बिजाई के 60-90 दिनों के बाद हरी फलियों की कटाई शुरू की जाती है बाकी की कटाई 10-12 दिनों के अंतराल पर की जाती है दानों के लिए कटाई फलियों के पकने पर करें पक कर तैयार हुई फसल को द्राती की सहायता से काटकर कुछ दिनों के लिए धूप में सुखाने के लिए छोड़ देना चाहिए इसके बाद दानों को गुहाई या थ्रैशर की सहायता से अलग कर लेना चाहिए ग्वार के बीजों से गोंद भी प्राप्त होती है सब से पहले बीजों का छिल्का उतारा जाता है इसके बाद बीजों को पीसकर गोंद अलग कर ली जाती है खाद्य पदार्थ और उदयोगिक उद्देश्यों के लिए बीजों में गोंद को थरमो मकैनीकल विधि से अलग किया जाता है

Bakri farm kholein ?

(hn)
Posted by
Ajay Singh (7352195269)
Ajay Singh
Bihar
Patna
Write Answer
Posted Date (01 Sep 2019 03:27 PM) Assigned Date (-)
Answered Date (01 Sep 2019 04:08 PM) Translated Date (-)

बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकते हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं इसकी ट्रेनिेंग के लिए आप अपने कुषि विज्ञान केंद्र से संपर्क करे या फिर जो बकरी पालन का व्यवसाय कर रहा कोई किसान उसका फार्म स्वंय जाकर देखकर आयें तो और भी बा​रीकियों का पता चल जायेगा, आप ब्लैक बंगाल, बीटल, सिरोही, जमुनापरी, बरबरी नस्ल रख सकते हैं, बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें, यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा

Sir harwinder Singh sra nisraaa da time 90 din da phone ta tilt da faida ja nativo ?

(pb)
Posted by
Charnpreet singh (9878000769)
Charnpreet singh
Punjab
Sangrur
Write Answer
Posted Date (01 Sep 2019 03:22 PM) Assigned Date (-)
Answered Date (03 Sep 2019 05:22 PM) Translated Date (-)

Charanpreet ji tussi dona whichon kise da vi istemaal kar sakde ho kyunki dona da iko samaan fayda hai.

Answered Date (02 Sep 2019 02:48 PM) Translated Date (-)

jwab davo

?

(hn)
Posted by
Ramesh Mourya (9326803052)
Ramesh Mourya
Uttar Pradesh
Sonbhadra
Write Answer
Posted Date (01 Sep 2019 03:22 PM) Assigned Date (-)
Answered Date (02 Sep 2019 04:38 PM) Translated Date (09 Aug 2021 09:48 AM)

Ramesh ji iss App mai aap pashu palan aur khetibadi se sambadit kisi v jankari ke liye apna swal pushen, uska jwab 24 hours mai apko App mai mill jayega dhnawad..

University Da ik project hai k tusi swa Kanal vich bagbani kar k ghar vaste fruit tayar kar sakde ho Sara saal fruit rahega os bare knowledge davo Full details ?

(pb)
Posted by
varinder (9780483204)
varinder
Punjab
Fazilka
Write Answer
Posted Date (01 Sep 2019 03:20 PM) Assigned Date (-)

मैं बकरी पालन शुरू करना चाहता हूं, मुझे बताएं कि हिमाचल प्रदेश, कांगड़ा, पालमपुर के लिए कौनसी नस्ल बढ़िया रहेगी ?

(hn)
Posted by
Raj kumar (9817285509)
Raj kumar
Himachal Pradesh
Kangra
Write Answer
Posted Date (01 Sep 2019 03:19 PM) Assigned Date (-)
Answered Date (01 Sep 2019 04:09 PM) Translated Date (-)

बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकते हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं इसकी ट्रेनिेंग के लिए आप अपने कुषि विज्ञान केंद्र से संपर्क करे या फिर जो बकरी पालन का व्यवसाय कर रहा कोई किसान उसका फार्म स्वंय जाकर देखकर आयें तो और भी बा​रीकियों का पता चल जायेगा, आप ब्लैक बंगाल, बीटल, सिरोही, जमुनापरी, बरबरी नस्ल रख सकते हैं, बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें, यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा

mandi rates kanak da price ni daseya janda ?

(pb)
Posted by
Bhupinder Sarao (9331000004)
Bhupinder Sarao
Punjab
Patiala
Write Answer
Posted Date (01 Sep 2019 03:19 PM) Assigned Date (-)
Answered Date (01 Sep 2019 05:49 PM) Translated Date (-)

Bhupinder Sarao ji kanak da sarkari rate 1840/q hai. Thankyou.

photo ch bimari ki hai te ilaj, sir ji ?

(pb)
  • 2
Posted by
Vikramjit Sharma (9780245806)
Vikramjit Sharma
Punjab
Bathinda
Write Answer
Posted Date (01 Sep 2019 03:19 PM) Assigned Date (-)
Answered Date (27 Sep 2019 12:33 PM) Translated Date (-)

Vikram ji, kirpa krke eh dso k tusi is te pehla kehri spray kiti hai, ya koi spray mix krke ta nhi kiti

guava di kehri variety Abohar area vich successful rahegi jis di marketing vich koi dikkat na Ave 10*10 te lag jave (high density plantation) ?

(pb)
Posted by
varinder (9780483204)
varinder
Punjab
Fazilka
Write Answer
Posted Date (01 Sep 2019 03:12 PM) Assigned Date (-)
Answered Date (15 Oct 2019 12:41 PM) Translated Date (-)

varinder ji tuc lukhnow safed ki bijai kar sakte hai.dhanywad

Answered Date (01 Sep 2019 03:26 PM) Translated Date (-)

abhor baghbani da office aa Othe contact kro

sir harwinder Singh ji, tele vaste chess ja pexalon dupont, kehdi vadia ?

(pb)
Posted by
Charnpreet singh (9878000769)
Charnpreet singh
Punjab
Sangrur
Write Answer
Posted Date (01 Sep 2019 03:11 PM) Assigned Date (-)
Answered Date (03 Sep 2019 05:35 PM) Translated Date (-)

Charnpreet Singh ji tussi chess da istemaal karo.

Answered Date (07 Oct 2019 07:20 AM) Translated Date (-)

chess ka result bdhia hai..yeh tela aane se pehle pehle krein.

rajasthan mein gir cow kahan se purchase krein 15-16 litre milk/production wali, plz tell me ?

(en)
Posted by
manoj Kumar meena (9672853486)
manoj Kumar meena
Rajasthan
Bundi
Write Answer
Posted Date (01 Sep 2019 03:10 PM) Assigned Date (-)
Answered Date (01 Sep 2019 04:12 PM) Translated Date (-)

Gir Cow ka lene ke lia aap Dr Anil 9660669992 se samparak kar sakte ho. thankyou.

arandi ki kheti kis mahine main karein ?

(hn)
Posted by
MRKVPL LTD (8120000222)
MRKVPL LTD
Uttar Pradesh
Kannauj
Write Answer
Posted Date (01 Sep 2019 03:09 PM) Assigned Date (-)
Answered Date (11 Sep 2019 01:12 PM) Translated Date (-)

अरंडी मुख्य रूप से इसके बीजों के लिए उगाया जाने वाला वार्षिक पौधा है इसके बीजों से निकाला गया तेल खाने के लिए प्रयोग नहीं होता है, पर इसका उद्योगिक स्तर पर काफी प्रयोग होता है इसके अलावा औषधीय और प्रकाश उद्देश्य से भी इसका उपयोग किया जाता है तेल निकालने के बाद बाकी बचे तेल केक को जैविक खाद के रूप में प्रयोग किया जाता है भारत अरंडी का मुख्य उत्पादक देश है और भारत में गुजरात, आंध्र प्रदेश और राजस्थान मुख्य अरंडी उत्पादक राज्य हैं व्यापारिक खेती के लिए कम उपजाऊ भूमि का प्रयोग अरंडी की खेती के लिए किया जाता है पर यह गहरी, अच्छे निकास वाली, उपजाऊ, हल्की तेजाबी रेतली दोमट मिट्टी में उगाने पर अच्छे परिणाम देती है मिट्टी की पी एच 5 से 8.5 होनी चाहिए गर्मियों में खेत की तीन से चार बार गहरी जोताई करें इससे नदीनों को खत्म करने और मिट्टी में नमी रखने में मदद मिलेगी डलियों को तोड़ने के लिए जोताई के बाद तवियों से जोताई करें फिर मिट्टी के स्तर को समतल करें ताकि खेत में पानी ना खड़ा रह सके अरंडी को पूरे वर्ष उगाया जा सकता है, जहां सिंचाई की सुविधा उपलब्ध हो अरंडी की खेती के लिए जुलाई के दूसरे सप्ताह से लेकर अगस्त का पहला सप्ताह उपयुक्त होता है फासला किस्म और बिजाई के समय पर आधारित होता है सिंचित हालातों में 90सैं.मी.x60 सैं.मी. या 120 सैं.मी.x 60 सैं.मी.फासले का प्रयोग करें जब कि बारानी हालातों में 60 सैं.मी.x45 सैं.मी. फासले का प्रयोग करें बीजों को ज्यादा गहराई में बोने से परहेज़ करें इन्हें 5 सैं.मी. की गहराई में बोयें इसकी बिजाई गड्ढा खोदकर की जाती है किस्म के आधार पर फसल 145-180 दिनों में कटाई के लिए तैयार हो जाती है जब एक या दो फल सूखते या पीले होते दिखाई दें, तो अरंडी की गुच्छों में कटाई शुरू करें सभी गुच्छे समान समय पर नहीं पकते इसलिए दो-तीन तुड़ाइयां आवश्यक हैं तुड़ाई के बाद गुच्छों को धूप में चार से पांच दिन सुखाएं अच्छी तरह से सूखने के बाद बीजों को अलग कर लें फलों की जल्दी कटाई ना करें इससे तेल की प्रतिशतता कम हो जाती है यह बिजाई के ढंग पर आधारित होती है यदि बीजों को हल के पीछे डालना है तो ज्यादा बीजों की मात्रा 4.5 से 6 किलोग्राम प्रति एकड़ में आवश्यकता होती है यदि गड्ढा खोदकर बिजाई की जाए तो 2.5 से 3.3 किलोग्राम प्रति एकड़ की आवश्यकता होती है फसल को मिट्टी से होने वाली बीमारियों से बचाने के लिए बिजाई से पहले कार्बेनडाज़िम 2 ग्राम से प्रति किलो बीजों का उपचार करें अच्छी तरह से सूखे हुए फलों में से बीजों को अलग कर लें उसके बाद बीजों से अरंडी का तेल निकाल लें तेल निकालने के बाद तेल केक में 8-10 प्रतिशत अरंडी का तेल होता है तेल केक का प्रयोग खेत में जैविक खाद के रूप में प्रयोग किया जा सकता है अरंडी की पूरी फसल को 17-20 सिंचाइयों की आवश्यकता होती है बारिश के मौसम में सिंचाई की आवश्यकता नहीं होती शुरूआती अवस्था में नदीनों की रोकथाम बहुत महत्तवपूर्ण है बिजाई के 20वें और 50वें दिन बाद हाथों से दो बार गोडाई करें बिजाई के दूसरे और तीसरे दिन बाद पैंडीमैथालीन 1 लीटर को 250 लीटर पानी में मिलाकर डालें यह घास और चौड़े पत्तों वाले नदीनों को रोकने में सहायक होगा

ਝੁਲਸ ਰੋਗ ਦੀ ਸਪਰੇਅ ਬਾਰੇ ਦੱਸਿਆ ਜਾਵੇ ?

(pb)
  • 1
Posted by
aman (9878985276)
aman
Punjab
Faridkot
Write Answer
Posted Date (01 Sep 2019 03:09 PM) Assigned Date (-)
Answered Date (03 Sep 2019 05:40 PM) Translated Date (-)

ਝੁਲਸ ਰੋਗ -200 ਮਿਲੀਲੀਟਰ ਟੈਬੂਕੋਨਾਜ਼ੋਲ ਜਾਂ 200 ਮਿਲੀਲੀਟਰ ਟਿਲਟ 25 ਈ ਸੀ ਜਾਂ 200 ਗ੍ਰਾਮ ਦਾ 25% ਕਾਰਬੈਂਡਾਜ਼ਿਮ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਇੱਕ ਏਕੜ ਵਿੱਚ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ I 15 ਦਿਨਾਂ ਦੇ ਅੰਤਰਾਲ ਦੌਰਾਨ ਇਸ ਘੋਲ ਦਾ ਫਿਰ ਤੋਂ ਛਿੜਕਾਅ ਕਰਨਾ ਚਾਹੀਦਾ ਹੈ .

Answered Date (01 Sep 2019 03:28 PM) Translated Date (-)

zaneb +hexa

Answered Date (01 Sep 2019 05:23 PM) Translated Date (-)

Amistar top or nativo kro veer g

Uttar Pradesh

Answered Date (01 Sep 2019 06:11 PM) Translated Date (-)

is rog Mai propiconazole +imida+ bactiriamycin ka prayog kare

Which oysters is best for pearl farming ?

(en)
Posted by
Debu Singh (9644406737)
Debu Singh
Chattisgarh
Surguja
Write Answer
Posted Date (01 Sep 2019 03:01 PM) Assigned Date (-)
Answered Date (03 Sep 2019 06:20 PM) Translated Date (-)

Debu Singh to get all information about pearl farming pleae contact with me. 9711858258 (Achal Singh). Thank You

Answered Date (17 Sep 2019 12:10 PM) Translated Date (-)

खुसखबरी बमोरिया फार्म को अब भारत सरकार का सपोर्ट मोती पालन और इंटीग्रेटेड फार्मिंग हेतु प्रशिक्षण में शुल्क में सब्सिड़ी पाए .एक एवं दो दिवशीय प्रशिक्षण साथ ही सरकार की योजनाए से कमाए 1-2 लाख रूपये प्रतिमाह MSME WHH Gram Swaraj Mission Debates free india Swachh bharat Abhiyan Zero waste Management मोती पालन के साथ समस्त योजनाओ की जानकारी अधिक जानकारी के लिए संपर्क करे अमित बमोरिया 9770085381,9407461361 https://youtu.be/nnzNw41gUIc

सर यह दवाई किस बीमारी में काम आती है ?

(hn)
  • 2
Posted by
yuvraj janwa (9799889023)
yuvraj janwa
Rajasthan
Udaipur
Write Answer
Posted Date (01 Sep 2019 02:58 PM) Assigned Date (-)
Answered Date (01 Sep 2019 05:04 PM) Translated Date (-)

ये Antibiotic इंजेक्शन है ये हर तरह के इंफेक्शन में काम करता है इसे आमतौर में आंत की इंफेक्शन में प्रयोग किया जाता है

ਜਵਾਰ ਦਾ ਰੰਗ ਲਾਲ ਹੁੰਦਾ ਹੈ ?

(pb)
  • 2
Posted by
ਗੁਰਮੀਤ ਸਿੰਘ (8837605411)
ਗੁਰਮੀਤ ਸਿੰਘ
Punjab
Faridkot
Write Answer
Posted Date (01 Sep 2019 02:53 PM) Assigned Date (-)
Answered Date (05 Sep 2019 09:01 PM) Translated Date (-)

ehh phosphorus tat di kami hai tuci 16 killo SSP pao ji, iss nal frak paa jawega..

05 Sep 2019

hello mam

ਬਠਿੰਡਾ ਵਿੱਚ ਕਿਸਾਨ ਮੇਲਾ ਕਿੰਨੀ ਤਾਰੀਖ ਦਾ ਹੈੈ ?

(pb)
Posted by
Gurdeep (9877584632)
Gurdeep
Punjab
Bathinda
Write Answer
Posted Date (01 Sep 2019 02:45 PM) Assigned Date (-)
Answered Date (01 Sep 2019 02:52 PM) Translated Date (-)

26 September nu hai

ਸ਼ਕਰਕੰਦੀ ਬੀਜਣੀ, ਇਸ ਬਾਰੇ ਜਾਣਕਾਰੀ ਦਿਓ ਜੀ ?

(pb)
Posted by
Rajwinder singh Dhillon (9855116937)
Rajwinder singh Dhillon
Punjab
Moga
Write Answer
Posted Date (01 Sep 2019 02:41 PM) Assigned Date (-)
Answered Date (01 Sep 2019 03:13 PM) Translated Date (-)

check pls

  • 1
Answered Date (01 Sep 2019 05:50 PM) Translated Date (-)

Rahul prajapati

sir meri gaye ki kal delivery hui hai, usko khane mein kya dein, jo adhik dugad de sake ?

(hn)
Posted by
AVDHESH KUMAR SHARMA (9997597945)
AVDHESH KUMAR SHARMA
Uttar Pradesh
Bulandshahr
Write Answer
Posted Date (01 Sep 2019 02:38 PM) Assigned Date (-)
Answered Date (01 Sep 2019 03:43 PM) Translated Date (09 Aug 2021 09:40 AM)

Sahib G ise 5 se 7 din swer shaam 1kg gehon ka daliya 500g gur me ubal kar den pet bhar hara chara or har 4kg dudh ke lie gaay ko 1kg feed den.

1121, ehde bare dso ?

(pb)
  • 2
Posted by
sukhpreet singh (9988574894)
sukhpreet singh
Punjab
Faridkot
Write Answer
Posted Date (01 Sep 2019 02:35 PM) Assigned Date (-)
Answered Date (03 Sep 2019 05:52 PM) Translated Date (-)

Sukhpeet singh ji eh ik lambi Basmati variety hai te eh 137 dina wich teyaar ho jandi hai.Is di ausat paidawar 13.7 quintal prati acre hai.

Dr. sahab, eh patte kyu sukk rahe ne ?

(en)
  • 1
Posted by
binner farms (8427232033)
binner farms
Punjab
Sangrur
Write Answer
Posted Date (01 Sep 2019 02:34 PM) Assigned Date (-)
Answered Date (27 Sep 2019 12:18 PM) Translated Date (-)

is vich sundi da hamla check kro, jekr hamla dikhe ta fame @20ml ya coragen @60ml per acre di vrto kro.

Uttar Pradesh

Answered Date (01 Sep 2019 06:01 PM) Translated Date (-)

ye seeth bliyte rog hai isme propiconazole +imidaclorpid ka prayoog kare aur rog sahi hone taq khet Mai paani ka bhraw na kare

Pomegranate fruit small & doesn’t ripe ? What’s care ?

(en)
Posted by
Sikpal Singh (9876689737)
Sikpal Singh
Punjab
S.A.S. Nagar
Write Answer
Posted Date (01 Sep 2019 02:34 PM) Assigned Date (-)
Answered Date (27 Sep 2019 12:15 PM) Translated Date (-)

For proper solution please tell us the age and variety of plant.

धान की खेती में धान का सिक्का एक इच का किटाड़ु काट रहे है ?

(hn)
Posted by
Lalbahadur Raj (6350696217)
Lalbahadur Raj
Uttar Pradesh
Sonbhadra
Write Answer
Posted Date (01 Sep 2019 02:29 PM) Assigned Date (-)
Answered Date (27 Sep 2019 12:14 PM) Translated Date (-)

उचित जानकारी के लिए अपना सवाल विस्तार से पूछे और साथ में पौधे की फोटो भी भेजें

sir kis dwayi da vadiya result hai, dovan chon ?

(pb)
  • 1
Posted by
harjinder singh khehra (8872765544)
harjinder singh khehra
Punjab
Tarn Taran
Write Answer
Posted Date (01 Sep 2019 02:26 PM) Assigned Date (-)
Answered Date (01 Sep 2019 04:18 PM) Translated Date (-)

tuci Fibrocin dwai di varto kr skde ho, isda vdia result hai.

Sir, ਘਰ ਰੱਖਣ ਲਈ 10 ਚੂਚਾ ਨੂੰ (madecian) ਦਵਾਈਆ ਦਾ ਨੀ ਪਾਉ ਗਈ ਜੀ ?

(pb)
Posted by
jaswindersidhu6047@gmail.com (9814519023)
jaswindersidhu6047@gmail.com
Chandigarh
Chandigarh
Write Answer
Posted Date (01 Sep 2019 02:20 PM) Assigned Date (-)
Answered Date (01 Sep 2019 04:20 PM) Translated Date (-)

ਤੁਸੀ ਓਹਨਾ ਘਰ ਵਿਚ ਵਧਿਆ ਤਰੀਕੇ ਨਾਲ ਖੁਰਾਕ ਅਤੇ ਸਾਫ ਸਫਾਈ ਦਾ ਧਿਆਨ ਰੱਖੋ, ਫਿਰ ਤੁਹਾਨੂੰ ਦਵਾਈ ਦੇਣ ਦੀ ਜਰੂਰਤ ਨਹੀਂ ਹੈ, ਇਹਨਾਂ ਦੀ ਖੁਰਾਕ ਨਾਲ ਹੀ ਵਧਿਆ ਗਰੋਥ ਹੋ ਜਾਵੇਗੀ

ਵੀਰ ਜੀ ਜੀਦਾ vaccine sawaina falio wagara di koe loda nie ji

cow ete chatati hai ?

(hn)
Posted by
vikas patidar (9602178039)
vikas patidar
Rajasthan
Pratapgarh
Write Answer
Posted Date (01 Sep 2019 02:15 PM) Assigned Date (-)
Answered Date (01 Sep 2019 03:05 PM) Translated Date (-)

Sahib g aap ki gau mein mineral ki ghaat hai gau ko rajwa hara chaara te har 4kg dudh lai 1kg feed pao jisme min mix ho or 50 g rozana mineral mix deo har 3 mahine baad pet ke kirhe nikalne ki dwaee deo

je kaun si nasal hai ?

(pb)
  • 1
Posted by
bunty (9517226090)
bunty
Punjab
Ludhiana
Write Answer
Posted Date (01 Sep 2019 02:03 PM) Assigned Date (-)
Answered Date (06 Dec 2019 02:06 PM) Translated Date (-)

yeh cross nasal ki goat hai..

सर मेरा 15 साल का नींबू का बगीचा है, उसमें फसल कम आती है, नींबू की, उपाय बताएं ?

(hn)
Posted by
लोकेशकोली रावत भाटा (9571958266)
लोकेशकोली रावत भाटा
Rajasthan
Chittorgarh
Write Answer
Posted Date (01 Sep 2019 02:02 PM) Assigned Date (-)
Answered Date (02 Sep 2019 04:41 PM) Translated Date (09 Aug 2021 09:40 AM)

कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके

sir ah leaves tip toh yellow kyu ho rahe hain ?

(en)
  • 1
Posted by
Gurii sidhu (9877122511)
Gurii sidhu
Punjab
Mansa
Write Answer
Posted Date (01 Sep 2019 01:59 PM) Assigned Date (-)
Answered Date (27 Sep 2019 12:12 PM) Translated Date (-)

isde lyi tusi Ferrous Sulphate @1kg per acre de hisab nal vart skde ho.

Mircha de butte de patte ikkathe ho gye, kehri spray kariye ?

(en)
  • 1
Posted by
Varinder Singh Bhinder (9878526117)
Varinder Singh Bhinder
Punjab
Patiala
Write Answer
Posted Date (01 Sep 2019 01:58 PM) Assigned Date (-)
Answered Date (27 Sep 2019 12:06 PM) Translated Date (-)

is te machhar da hamla hai, isde lyi tusi imidacloprid @1.5ml per litre pani de hisab nal varto.

Answered Date (01 Sep 2019 03:17 PM) Translated Date (-)

delegate