Punjab
Search
ਸਰ ਪੰਜਾਬ ਵਿੱਚ 1121, 1718 ਦਾ ਪੰਜਾਬ ਕੀ ਰੇਟ ਹੈ ਜੀ ?
(pb)
केले में रोग लगा है इसके लिए क्या करे ?
(en)
स्वतंत्र जी आप इसके ऊपर copper oxychloride @3 ग्राम को प्रति लीटर पानी के हिसाब से स्प्रे करें धन्यवाद
machhli palne ke liye loan milega kya ?
(hn)
यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी यह मुफ्त है कोई पैसा नहीं लगता इसका आपको र्स्टीफिकेट दिया जाता है ट्रेनिंग के लिए दसवीं पास होना ज़रूरी है यह डिपार्टमेंट जहाँ खेतीबाड़ी अफसर बैठता है जैसे जैसे कचिहरी, डी सी दफ्तर बोल देते है उसमें बना होता है, मछली पालन के लिए सेम वाले इलाके में 90% सब्सिडी होती है और बाकि इलाकों में 40% सब्सिडी होती है आप अपने ज़िले के FFDA ( fish farming development agency ) दफ्तर में जाएं जो कि आमतौर पर डी सी दफ्तर या कचिहरी में बना होता है, आप वहां ज़मीन की फर्द, स10th र्टिफिकेट और जहाँ तालाब बनाना है वहां की 2 फोटो लेकर जाएं उसके बाद FFDA के अफ़सर आपको फाइल तैयार करवाएंगे और आपकी ज़मीन देखकर तालाब बनाने का तरीका बताएंगे और फिर आपको 40% सब्सिडी के लिए फाइल तैयार कर लोन अप्लाई के बारे में समझा देंगे
मुर्गा का पालन करना चाहते है ?
(hn)
Punjab
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी और यदि आप मीट का धंधा करना चाहते हैं तो आपको ब्रॉयलर मुर्गियां पालनी पड़ेंगी यदि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, ये आप अपने बजट के हिसाब से कम पंक्षियों से भी शुरू कर सकते हैं बाकि आप इस काम को ट्रेनिंग लेकर शुरू करें जिसमें आपको इस काम के बारे में पूरी जानकारी दी जाएगी ट्रेनिंग लेने के लिए आप अपने नज़दीकी कृषि विज्ञान केंद्र से संपर्क करें आप वहां जाकर अपना ट्रेनिंग का फार्म भर आएं जब भी ट्रेनिंग होगी तो वो आपको फोन करके उसके बारे में बता देंगे चूज़े लेने के लिए आप सुमित कुमार 8006000291, 7906547529 से संपर्क कर सकते है
Uttar Pradesh
hamko karna hai लेअर farm karna hai इसकीं जानकारी चाहिए 7355949014
Punjab
लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं और यदि आप लेयर का बच्चा अपने फार्म पर तैयार करते है तो आपको बच्चा अंडे देने तक 160—170 रूप्ये प्रति बच्चे के हिसाब से खर्चा आएगा यदि आप तैयार बच्चा लेकर आते है तो वो आपको 205—210 रूप्ये प्रति बच्चे के हिसाब से पड़ेगा फिर आप उस हिसाब से इनको खरीद सकते है.
ਚੁਕੰਦਰ ਦੀ ਖ਼ੇਤੀ ਕਿਵੇਂ ਕੀਤੀ ਜਾਵੇ ?
(pb)
Maharashtra
ਚੁਕੰਦਰ ਦੀ ਬਿਜਾਈ ਦੇ ਲਈ ਸਤੰਬਰ ਦੇ ਆਖਰੀ ਹਫਤੇ ਅਤੇ ਅਕਤੂਬਰ ਦੇ ਅੱਧ ਤਕ ਬੀਜ ਸਕਦੇ ਹੋ ਖੇਤ ਦੀ ਤਿਆਰੀ ਦੇ ਲਈ ਖੇਤ ਵਾਹੋ ਬੀਜ ਦੇ ਚੰਗੇ ਉਤਪਾਦ ਦੇ ਲਈ ਜਮੀਨ ਨੂੰ ਚੰਗੀ ਤਰਾਂ ਤਿਆਰ ਕਰੋ ਅਤੇ ਉਸਮੇ ਸਹੀ ਮਾਤਰਾ ਵਿਚ ਨਮੀ ਬਣਾ ਕੇ ਰੱਖੋ ਬਿਜਾਈ ਦੇ ਲਈ ਕਤਾਰਾਂ ਵਿਚ 45-50 cm ਦਾ ਫ਼ਾਸਲਾ ਰੱਖੋ ਇਕ ਏਕੜ ਵਿਚ 1.5-2.5 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਖੇਤ ਦੀ ਤਿਆਰੀ ਦੇ ਸਮੇ 5 ਟਨ ਰੂੜੀ ਦੀ ਖਾਦ ਦਾ ਪ੍ਰਯੋਗ ਕਰੋ ਖਾਦਾਂ ਦੀ ਮਾਤਰਾ ਯੂਰੀਆ 25 ਕਿੱਲੋ , ਕਿੱਲੋ ਅਤੇ ਪੋਟਾਸ਼ 30 ਕਿੱਲੋ ਪ੍ਰਤੀ ਏਕੜਦਾ ਪ੍ਰਯੋਗ ਕਰੋ ਚਕੁੰਦਰ ਨੂੰ 8 ਸਿੰਚਾਈਆਂ ਦੀ ਲੋੜ ਹੁੰਦੀ ਹੈ ਪਹਿਲੀ ਸਿੰਚਾਈ ਬਿਜਾਈ ਦੇ 25 ਦਿਨ ਬਾਅਦ ਅਤੇ ਅਗਲੀਆਂ 4 ਸਿੰਚਾਈਆਂ 25 ਦਿਨਾਂ ਦੇ ਅੰਤਰਾਲ ਤੇ ਕਰੋ ਅਤੇ ਬਾਕੀ ਦੀ ਸਿੰਚਾਈ 20 ਦਿਨਾਂ ਦੇ ਅੰਤਰਾਲ ਤੇ ਕਰੋ ਇਸ ਫ਼ਸਲ ਦੀ ਤੁੜਾਈ ਮਾਰਚ ਦੇ ਅੰਤ ਤੋਂ ਮਈ ਦੇ ਮਹੀਨੇ ਵਿਚ ਕੀਤੀ ਜਾਂਦੀ ਹੈ ਜਦੋ ਪੱਤੇ ਦੀਆਂ ਹੇਠਲੀਆਂ ਤੇਹਾਂ ਪੀਲੇ ਰੰਗ ਦੀ ਹੋ ਜਾਏ ਤਾ ਤੁੜਾਈ ਕੀਤੀ ਜਾਂਦੀ ਹੈ ਕਟਾਈ ਦੇ ਇਕ ਤੋਂ ਤਿੰਨ ਦਿਨ ਪਹਿਲਾ ਹਲਕੀ ਸਿੰਚਾਈ ਦੀ ਲੋੜ ਹੁੰਦੀ ਹੈ
ਸਰ ਖੁੰਬਾਂ ਦੀ ਖੇਤੀ ਸੁਰੂ ਕਰਨੀ ਹੈ ਸਰ ਜਾਣਕਾਰੀ ਦਿਉ ?
(pb)
Maharashtra
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
feed ?
(pb)
Punjab
Gursharan ji kirpa karke swal vistar nal pucho ta jo tuhanu is bare poori jankari diti ja sake.dhanwad
Buffalo mai sabse jyada badhiya nasal kaun si hai for better milk production ?
(hn)
Punjab
Murrah nasal nili ravi v tikh hai
Punjab
Pardeep ji aap buffalo mai muurah nasal ki bhains rakh skte ho.
ਜੋ ਕਿਸਾਨ ਵੀਰਾਂ ਨੇ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਉਨਾ ਲਈ ਖਾਸ ਜਾਣਕਾਰੀ ?
(pb)
Punjab
ਜਗਦੀਪ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਸੀ ਅੱਗੇ ਤੋਂ ਵੀ ਕਿਸਾਨਾਂ ਨਾਲ ਇਸ ਤ੍ਰਾਹ ਦੀ ਹੋਰ ਜਾਣਕਾਰੀ ਸ਼ੇਅਰ ਕਰਦੇ ਰਹੋ ਧੰਨਵਾਦ
ਸਰ ਇਸ ਝੋਨੇ ਨੂੰ ਸਪਰੇਅ ਦੀ ਜ਼ਰੂਰਤ ਹੈ ?
(pb)
Maharashtra
ਇਸਦੇ ਉਪਰ ਤਣੇ ਦੇ ਗੜੂਏ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਕਾਰਟਾਈਪ ਹਾਈਡ੍ਰੋਕਲੋਰਾਇਡ 170 ਗ੍ਰਾਮ ਜਾਂ ਟਰਾਈਜ਼ੋਫੋਸ 350 ਮਿਲੀਲੀਟਰ ਜਾ ਇਕ ਲੀਟਰ ਕਲੋਰਪਾਈਰੀਫੋਸ ਦੇ ਪੇਸਟ ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ
ਬਨਸਪਤੀ ਝੋਨੇ ਦੀ ਪਰਾਲੀ ਨੂੰ ਸੁਕਾ ਕੇ ਪਸੂਆ ਦੇ ਚਾਰੇ ਲਈ ਵਰਤ ਸਕਦੇ ਆ ਜੀ ?
(pb)
Punjab
Hnji iss nu sukka ke vartia ja skda hai iss nu hare chare vich mix krke pashu nu de skde ho.
Mungfali Mai Kya dale ki wo sahi pake ?
(hn)
Maharashtra
Satveer ji aap iske uper NPK 130045@2 kilo ko 150 litre pani ke hisab se spray karen.dhanywad
ye konsi bimari hai ?
(hn)
Maharashtra
Ajit ji aap iske liye imidacloprid @40 ml ko 150 litre paani main daal kar istemaal kar sakte hain.
pi osheen de dose kitne hai par acre ?
(pb)
Maharashtra
gurbhinder ji isdi matra 80 gram prati acre de hisab nal varti jandi hai.dhanwad
Punjab
80 gm per acre
ਬਾਈ ਮੱਝਾਂ ਦੀ ਮੰਡੀ ਕਦੋਂ ਤੇ ਕਿਥੋਂ ਲੱਗਦੀਆਂ ਹਨ ਜਲਦੀ ਦੱਸੋ ?
(pb)
ਮੱਝਾ ਦੀ ਮੰਡੀ ਕੱਲ ਨੂੰ ਡੱਬਵਾਲੀ ਹਰਿਆਣਾ ਅਤੇ ਫੱਗੂ ਹਰਿਆਣਾ ਵਿਚ ਲਗੇਗੀ
1509 ਦਾ ਕੀ ਰੇਟ ਹੈ ?
(pb)
Punjab
ਬਿੱਟੂ ਜੀ ਇਸਦਾ ਰੇਟ ਸਰਕਾਰ ਵਲੋਂ ਤਹਿ ਕੀਤਾ ਜਾਂਦਾ ਹੈ ਇਸ ਬਾਰੇ ਹਾਲੇ ਕੁਛ ਵੀ ਕਿਹਾ ਨਹੀਂ ਜਾ ਸਕਦਾ ਧੰਨਵਾਦ
sir pusa jeeri layi hai ohde te sprey kiti a bahut jyada bimari fal gyi hai pulsor ehda result sahi miluga mainnu ?
(pb)
Maharashtra
Amrit ji jekar tuc pulsor di varto kiti hai ta isde nal hi fark pai jayega. dhanwad
Sir ki hun mungfali di fasal di bijai ho sakdi aa ya late ho gayi aa, jekar ho sakdi aa te puri details Vich dso ?
(pb)
Maharashtra
ਬਰਾਨੀ ਹਲਾਤਾਂ ਵਿੱਚ ਮੂੰਗਫਲੀ ਦੀ ਬਿਜਾਈ ਮਾਨਸੂਨ ਸ਼ੁਰੂ ਹੋਣ ਤੇ ਜੂਨ ਦੇ ਅਖੀਰਲੇ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫਤੇ ਕਰੋ ਜਿੰਨੀ ਜਲਦੀ ਹੋ ਸਕੇ ਬਿਜਾਈ ਕਰ ਦਿਓ, ਕਿਉਂਕਿ ਬਿਜਾਈ ਵਿੱਚ ਦੇਰੀ ਹੋਣ ਨਾਲ ਝਾੜ ਚ ਕਮੀ ਆ ਜਾਂਦੀ ਹੈ ਜਦਕਿ ਸਿੰਚਿਤ ਹਲਾਤਾਂ ਵਿੱਚ ਸਾਉਣੀ ਦੀ ਮੂੰਗਫਲੀ ਦੀ ਬਿਜਾਈ ਅਪ੍ਰੈਲ-ਅੰਤ ਤੋਂ ਮਈ-ਅੰਤ ਤੱਕ ਕਰੋ
Sir ਦੇਸੀ ਮੁਰਗੀਅਾ ਦੇ ਬੱਚੇ 20 ਦਿਨਾ ਦੇ ਹੋ ਗੲੇ ਅਾ ਅਤੇ ਰੋਜ ੲਿੱਕ ਜਾ ਦੋ ਬੱਚੇ ਮਰ ਜਾਦੇ ਅਾ।ਕਿ੍ਪਾ ਕਰਕੇ ਹੱਲ ਦੱਸੋ ?
(pb)
Punjab
ਤੁਸੀ ਓਹਨਾ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜੀ ਕਿਉਕਿ ਓਹਨਾ ਦੀ ਜਾਂਚ ਕਰਕੇ ਮਰਨ ਦਾ ਸਹੀ ਕਾਰਨ ਪਤਾ ਲਗ ਸਕਦਾ ਹੈ ਅਤੇ ਓਹਨਾ ਦਾ ਸਹੀ ਇਲਾਜ ਹੋ ਸਕਦਾ ਹੈ
Punjab
ਧੰਨਵਾਦ
Ghar mein bagwani Lgana chahta hun ?
(hn)
Maharashtra
Sanjay ji kripya aap btaye ke aapke ghr men kitni jameen hai aur mitti kaise hai taki aapko iske bare men poori jankari di ja sake.dhanwad
Madhya Pradesh
60 by 40 plant Lal mitti
https://youtu.be/3LqW6rYCUqA https://youtu.be/EppPXIubf4E https://youtu.be/bf1SYk8fpPw https://youtu.be/ytt9vO1SHNA https://youtu.be/epAmM1fk504 https://youtu.be/i-vVCSAJu0s https://youtu.be/yNIZvzhEfsY https://youtu.be/tQs426jFNFE https://youtu.be/cQ0JvXVEhBs
सूरन की खेती कैसे और कब करें ?
(en)
Maharashtra
यह एक उष्णकटिबंधीय बीज की फसल है जिसकी खेती भारत में की जाती है इसका सेवन खाना बनाने और चिप्स के रूप में किया जाता है नर्म तने और जिमीकंद के पत्तों का प्रयोग सब्जियों में किया जाता है इसकी खेती मुख्य तौर पर यह उत्तराखंड, छत्तीसगढ़, बिहार, पश्चिमी बंगाल, कर्नाटक, आंध्र प्रदेश महाराष्ट्र और उड़ीसा में की जाती है यह प्रोटीन, कार्बोहाइड्रेट और ओमेगा 3 फैटी एसिड का एक बहुत बढ़िया स्त्रोत है मिट्टी इसके लिए लाल चिकनी मिट्टी की आवश्यकता होती है, जिसकी पी एच 5.5—7.0 होनी चाहिए यह एक उष्णकटिबंधीय और उपोष्णकटिबंधीय फसल है बनस्पति अवस्था के दौरान इसे अच्छी वर्षा और गर्म मौसम की और बीजों के विकास के दौरान ठंडे और शुष्क मौसम की जरूरत होती है किस्में Gajendra: यह किस्म APAU, हैदराबाद द्वारा विकसित की गई है यह 200—215 दिनों में पककर तैयार हो जाती है और इसकी औसतन पैदावार 17—21 टन प्रति एकड़ होती है Sree Padma: इसे CTCRI Thiruvananthapuram में विकसित किया गया है इसकी औसतन पैदावार 17 टन प्रति एकड़ होती है ज़मीन की तैयारी और बिजाई इसकी बिजाई फरवरी के महीने में की जाती है ताकि मॉनसून की पहली बारिश आने से पहले बीज अंकुरित हो सके इसे अप्रैल—मई के महीने में रोपित किया जाता है इसमें 20—25 सैं.मी. का फासला रखें इसके पौधे 20—25 सैं.मी. गहरे गड्ढों में लगाएं बीजों की बिजाई हाथों से की जाती है और 60cm x 60cm x 45cm गहरे गड्ढों में बोया जाता है बीज की मात्रा बीज के भार के अनुसार बीज का प्रयोग किया जाता है यदि बीज का भार 250 ग्राम है तो 16 क्विंटल प्रति एकड़ और यदि 500 ग्राम है तो 30 क्विंटल बीज की जरूरत होती है बीज उपचारित करने के लिए बाविस्टिन के 2 प्रतिशत घोल में 30 मिनट के लिए डुबोकर रखें यह मिट्टी से पैदा होने वाली बीमारियों से बचाव करता है खादें और नदीनों की रोकथाम ज़मीन की तैयारी के दौरान गली सड़ी रूड़ी की खाद 10—12 टन अच्छी तरह से मिक्स करें बिजाई के 45 दिन बाद फास्फोरस की पूरी मात्रा, नाइट्रोजन और पोटाश की आधी मात्रा डालें बाकी बची खुराक एक महीने बाद डालनी चाहिए खेत को नदीन रहित बनाने के लिए 1—2 गोडाई करें और हर गोडाई के बाद मेंड़ों पर मिट्टी चढ़ाएं सिंचाई — इसे ज्यादातर बारिश के मौसम में लगाया जाता है हालांकि, जब मॉनसून खत्म हो जाती है तो सिंचाई की जरूरत पड़ती है, जहां यह बड़े पैमाने पर बढ़ती है पानी का एक स्थान पर खड़ा होना फसल के लिए हानिकारक होता है जहां भी सिंचाई की सहूलत उपलब्ध होती है, वहां सप्ताह में एक बार सिंचाई की जा सकती है कटाई — फसल की बिजाई के 8 महीने बाद कटाई की जाती है और यह विशेष तौर पर जनवरी—फरवरी के महीनों में करें जिमीकंद के तने और पत्तों का सूखना कटाई की अवस्था बताता है अच्छी मार्केटिंग के लिए 6 महीने पहले कटाई कर लेनी चाहिए
ਦੇਸੀ ਮੁਰਗੀ ਪਾਲਣ (ਆਂਡਿਆਂ ਲਈ ) ਦੀ ਸਿਖਲਾਈ ਕਿੱਥੋਂ ਮਿਲੇਗੀ ਜੀ ਸਿਖਿਆਰਥੀ ਦੀ ਉਮਰ, ਪੜਾਈ ਕਿੰਨੀ ਹੋਣੀ ਚਾਹੀਦੀ ਹੈ ਅਤੇ ਸਿਖਲਾਈ ਕਿੰਨੇ ਸਮੇਂ ਦੀ ਹੈ ਅਤੇ ਇਸ ਤੇ ਸਿਖਲਾਈ ਤੇ ਖਰਚਾ ਕਿੰਨਾ ਆਵੇਗਾ ਕ੍ਰਿਪਾ ਵਿਸਥਾਰ ਨਾ ਦੱਸੋ ਜੀ ਧੰਨਵਾਦੀ ਹੋਵਾਗਾ ?
(pb)
Punjab
ਮੁਰਗੀ ਪਾਲਣ ਦੀ ਸਿਖਲਾਈ ਤੁਹਾਨੂੰ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਮਿਲ ਜਾਵੇਗੀ ਜਾਂ ਫਿਰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਮਿਲ ਜਾਵੇਗੀ ਜੀ ਤੁਸੀ ਉੱਥੇ ਜਾ ਕੇ ਟ੍ਰੇਨਿੰਗ ਵਾਲਾ ਫਾਰਮ ਭਰ ਕੇ ਆਓ , ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤਾਂ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਂਦਾ ਹੈ ਜੀ ਹਰ ਜ਼ਿਲੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਬਣਿਆ ਹੋਇਆ ਹੁੰਦਾ ਹੈ ਜੀ ਘੱਟ ਤੋਂ ਘੱਟ ਪੜਾਈ 10ਵੀ ਹੋਣੀ ਚਾਹੀਦੀ ਹੈ ਜੀ ਸਿਖਲਾਈ 5 ਦਿਨ ਦੀ ਹੁੰਦੀ ਹੈ ਫੀਸ ਕੋਈ ਜਿਆਦਾ ਨਹੀ ਹੁੰਦੀ ਸਿਰਫ ਰਜ੍ਰਿਸ਼ਟੇਸ਼ਨ ਖਰਚਾ ਹੁੰਦਾ ਹੈ ਲੱਗਭੱਗ 50-100 ਰੁਪਏ ਤੱਕ
Kiera me fal nhi aa raha ?
(hn)
Punjab
Shiv ji kripya aap apna swal vistar se pooche ke aap kiera fasl kise keh rahe hai taki aapko iske bare men poori jankari di ja sake,dhanywad
Mentha ki kheti me khad ka prayog ?
(hn)
Maharashtra
खेत की तैयारी के समय रूड़ी की खाद 80-120 क्विंटल प्रति एकड़ में डालें और अच्छी तरह मिलायें नाइट्रोजन 58 किलो (यूरिया 130 किलो), फासफोरस 32-40 किलो (सिंगल सुपर फासफेट 80-100 किलो), पोटाशियम 20 किलो (म्यूरेट ऑफ पोटाश 33 किलो) प्रति एकड़ में डालें
Goat farming ?
(hn)
Punjab
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकते हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं इसकी ट्रेनिेंग के लिए आप अपने कुषि विज्ञान केंद्र से संपर्क करे या फिर जो बकरी पालन का व्यवसाय कर रहा कोई किसान उसका फार्म स्वंय जाकर देखकर आयें तो और भी बारीकियों का पता चल जायेगा, आप ब्लैक बंगाल, बीटल, सिरोही, जमुनापरी, बरबरी नस्ल रख सकते हैं
Kisan Yojnayein kya-kya vartmaan samay mein chal rahi hain ?
(hn)
What is the medicine for paddy disease ?
(hn)
Punjab
Sujeet ji please ask your question in detail about which disease medicine you want to know so that we can provide you proper information.
sir ji meri cow ek tym dudh pura dendi hai ji, ek tym ght, iss Da ilaj dso ji ?
(pb)
Punjab
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ , Lactin bolus 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ Anabolite liquid 100ml ਰੋਜਾਨਾ ਅਤੇ Milkout ਪਾਊਡਰ 1-1 ਚਮਚ ਸਵੇਰੇ ਸ਼ਾਮ ਦਿਓ.
thanku sir
mujhe goat sale krne ke liye Kahan jana hoga, inki mandi Kahan lagti hai or yeh kis rate main sale hoti hain ?
(hn)
Punjab
Goat sale krne ke liye apko khudd iski market krni pdegi aap apne nazdiki mai meat shop mai isko sale kr skte hai, iska rate apko uske weight ke hisab se milega jo apki market mai iska rate chlta hai.
Sir meri cow ka milk badhana hai ?
(hn)
Punjab
आप गाय को पेट के कीड़ों के लिए Flukarid-Ds गोली दें और फीड वो डालें जिसे आपके पशु आसानी से खाते है इसके साथ आप 250 ग्राम गुड़ और 1 किलो दलिया अच्छी तरह गर्म करके फिर उसमें 100 ग्राम सरसों का तेल मिक्स करें इसे आधा आधा करके सुबह शाम दे सकते हैं इस तरह आप 5—7 दिन दें, इससे दूध बढ़ जाएगा. बाकि आप Anabolite liqued 100ml रोज़ाना देना शुरू करें और आप Milkout पाउडर के 2—2 चम्मच सुबह शाम दें इसका भी दूध बढ़ाने में बढ़िया परिणाम है आप पशु की खुराक का ध्यान रखें
hun sparay karni aa ਤੀਲੇ ਤੂੰ kheri dabie paia ,ja hun AKTARA kardia dia ,is da kina din asar a ,35% nisara ho gia ha ,pussa 44 a g ?
(pb)
Maharashtra
jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.
Punjab
manjinder g ਤੇਲੇ ਲਈ actara 25 WG 40 gm/acre ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। Actara 12-15 ਦਿਨ ਅਸਰ ਕਰੇਗੀ। ਜੇਕਰ attack ਜਿਆਦਾ ਹੈ ਤਾਂ Chess(pymetrogen) 50 WG 120 gm/acre ਸਪਰੇ ਕਰ ਸਕਦੇ ਹੋ।
Punjab
aktara da asar kina din aa
ਜੀਰੀ ਦੇ ਤੇਲੇ ਲਈ chess ਦਾ ਉਪਯੋਗ ਕਿੰਨਾ ਕੁ ਲਾਭਦਾਇਕ ਹੈ ?
(pb)
Punjab
ਸ੍ਰੀ ਮਾਨ ਜੀ ਚੈਸ ਤੇਲੇ ਦੀ ਰੋਕਥਾਮ ਲਈ ਬਹੁਤ ਵਧੀਆ ਕੈਮੀਕਲ ਹੈ।ਇਸ ਦੀ @120 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ।ਇਸ ਦਾ ਅਸਰ 20-22 ਦਿਨ ਤਕ ਰਹਿੰਦਾ ਹੈ।
Ganna, sarson Sath Lgane ke fayde ?
(hn)
Maharashtra
Ashok patel ji aap Ganna ,sarson ko ikathe laga sakte hain.isse aapko munafa hoga aur isse keeton par bhi asar hota hai jisse aapki fasal bhi bach jaati hai.jaise ke sarson ek trap crop ka kaam karti hai.
मैं मुर्गी पालन करना चाहता हू ?
(hn)
Nazdik ke Krishi vigyan kendar or pashu palan adhikari se sampark karein training lao te shuroo kar lao
1509 basmati da ki rate a fazilka ch ?
(pb)
Punjab
harjap ji isda rate lagbhag 3300-3600 rupaye quintal hai par eh rate fix nahi rehnda.
2611 C 22 4 date nu
Punjab
news paper te 3 September nu 5611 dass rehe c
gap C 22
Punjab
22 tera area kehra a main Amritsar toh ha
fazilka
ma pta kitaa C isdi mandi a fazilka
Punjab
okk thanks ji
ਸਰ ਮੇਰਾ ਅੰਬ ਸੁੱਕਣ ਲੱਗਾ ਹੈ ਉਪਰੋਂ। ਇੱਕ ਦੋ ਸਾਲ ਫਲ ਦੇ ਕੇ ਉਹ ਵੀ ਹਟ ਗਿਆ। ਮੈਂ ਦੇਖਿਆ ਜੂੰਆਂ ਦੀ ਤਰਾਂ ਜੀਵ ਉਸਦੇ ਤਣੇ ਚ, ਵੜ ਗੲਏ ਹਨ । ਬਹੁਤ ਮਿੱਠੇ ਅੰਬ ਲਗਦੇ ਸਨ । ਹੁਣ ਕੀ ਕੀਤਾ ਜਾਵੇ ਸੁੱਕਣੋ ਹਟ ਜੇ ਅਤੇ ਫਲ ਵੀ ਚੱਕ ਲਵੇ । ਧੰਨਵਾਦ ਜੀ ?
(pb)
Maharashtra
ਅੰਮ੍ਰਿਤ ਜੀ ਕਿਰਪਾ ਕਰਕੇ ਉਹ ਕੀਤਾ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Punjab
ਮੈਡਮ ਜੀ ਮੈਂ ਬੂਟੇ ਦੀ ਕਾਂਟ ਛਾਂਟ ਤਾਂ ਕਰ ਦਿੱਤੀ ਹੈ ਕਿਸਾਨ ਕਾਲ ਸੈਂਟਰ ਤੋਂ ਜਾਣਕਾਰੀ ਪ੍ਰਾਪਤ ਕਰਕੇ ਹੁਣ ਦੁਬਾਰਾ ਕੀੜਿਆਂ ਦੀ ਰੋਕਥਾਮ ਲਈ ਕੀ ਕਰਨਾਂ ਹੈ ਓਹ ਦੱਸੋ।
Maharashtra
ਅੰਮ੍ਰਿਤ ਜੀ ਹਰ ਕੀੜੇ ਦੀ ਰੋਕਥਾਮ ਦੇ ਲਈ ਅਲੱਗ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ ਕਿਰਪਾ ਕਰਕੇ ਜਿਹੜਾ ਤੁਹਾਡੇ ਬੂਟੇ ਨੂੰ ਕੀੜਾ ਲੱਗਿਆ ਹੈ ਉਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|
Punjab
ਓਹ ਭਾਗ ਤਾਂ ਜੀ ਕੱਟ ਕੇ ਲੱਕੜ ਬਾਲਣ ਦੇ ਤੌਰ ਤੇ ਵਰਤ ਲਈ। ਬਾਕੀ ਕਿੰਨੂੰ ਵੀ ਲਾਏ ਸੀ ਓਹ ਵੀ ਉਪਰੋਂ ਸੁੱਕਣ ਲੱਗ ਗੲਏ ਸੀ ।
Pashu de sunn ton kina dina bad deworming krni chahidi a and ai ton kine dina bad deworming kr skde a...sahi jankari dyo sir ?
(pb)
pashu nu sunh to 1 mahina pehlan te phir har 3 mahine baad malap rehat karo
mere dhaan ke fasal 40prsent folgaye hi dhane ke baale safed horahe hi or abhe 60parsent folna bake hi ab ese me kes keetnasak ka cidhkaw kare ?
(hn)
Maharashtra
munish ji aap iske tane men gadua check karen agar maujood hai to fame@20ml ko prati acr eke hisab se spray karen.dhanywad
Punjab
munish g dhan ke baale safed steam borer ki wajha se hote hai iske liye 30 ml Fem/acre or 170 gm Mortar 75 SG/acre ka spray kr skte hai
बगीचे में चार साल पुरानी अंगूर की बेल है लेकिन अभी तक फूल नहीं लग रहे है कोई उपाय बताए ?
(hn)
Maharashtra
अब्दुल रज़्ज़ाक़ जी आप हमें ये बताइये कि आपने इसे कलम से लगाया है या फिर बीज से ताकि हम आपको पूरी जानकारी दे सकें.क्यूंकि बीज से लगने वाली फसल को थोड़ा ज्यादा समय लगता है.
mere seb me pila rog laga hai iska upay bataye ?
(hn)
Maharashtra
sunil ji aap iske uper NPK 191919 ek kilo ko 150 litre pani ke hisab se spray karen,dhanywad
Sir g ki aapa jhona nisran tu bad tilt di spray kar sakde han ?
(pb)
Punjab
manveer ji bilkul tuc isdi spray kar sakde ho isdi matar 200ml nu pratia cre de hisab nal vareto kiti jandi hai.dhanwad
Punjab
ha g jhina nisran to baad Tilt di spray kr skde aa, Tilt naal produce di quality jayda banegi
Sir ji narma ke 1 podha me kam se Kam kitne tinde ho tab achii pedawar hoti h ?
(hn)
Punjab
shrimaan g narme mein 50-55 tinde per plant average hoti hai g..
ghar vich feed bnaun bare daseo ji, kehri cheej kinni matra vich payi jave ?
(pb)
BhaaG 1quintal feed da formula Anaaj 40kg khal 30kg chokar or rice polish 30kg min mix 1kg namak 1kg pao te aapna feed bnao
Sir ji narma ke 1 podha me kam se Kam kitne tinde ho tab achii pedawar hoti h ?
(hn)
Punjab
Choudhary ji narme mein 50-55 tinde per plant average hoti hai.
hamare ghar main raat rani ke podhe hain unme pehle phool aaye par ab nahi aa rahe hain ?
(hn)
Punjab
sonu ji kripya aap iska sarvekshan karen k isme koi keet ya bimari ka hamla to nahi hai kripya btaye taki aapko iske bare men poori jankari di ja sake.dhanywad
Rajasthan
nahi hai podha hara bhRa hai par pani jyada girne se fark pada ho to kya pat
Bali ane ke bad pani kaisa rkhna chahiye ?
(hn)
Maharashtra
amrit ji aap pani tab lgaye jab pehle pani ko smaye hue 2 din ka sma ho gya hao lekin khet men drare nahi padni chahiye.dhanywad
गेहूं की बिजाई करनी है सबसे ज्यादा उत्पादन देने वाली किस्म जो 140 दिन में पककर तैयार हो जाए, देवास जिले मध्यप्रदेश का किसान हूँ, उसमे खाद और पानी का समय भी बताए ?
(hn)
Punjab
श्रीमान जी, गेहूं की बिजाई के लिए JW 1201 (21.2क्विंटल/एकड़), GW 322 (22-24क्विंटल/एकड़), HI 8498 (22-24क्विंटल/एकड़), HI 1544 (22-24क्विंटल/एकड़), JW 1203 (16.8-18क्विंटल/एकड़) की बिजाई कर सकते हो धन्यवाद
बैंगन के फूल झड़ते है रोकथाम के लिए कौन सी दवाई का प्रयोग करें ?
(hn)
Maharashtra
अधिक तापमान होने के कारण फूल गिरने शुरू हो जाते हैं, इसकी रोकथाम के लिए पलैनोफिक्स (एन ए ए) 5 मि.ली. प्रति 10 लीटर पानी की स्प्रे फूल निकलने के समय करें 20-25 दिन बाद यह स्प्रे दोबारा करें
kis time me spray kare
sir aah kehdi nasal di cow aa g kina dudh de sakdi aa eh ?
(pb)
dogli ae
sir 3 sal di bhloon jhoti hai, ohde thna ch dudh jeha niklda hai, hale ohde teeka bhraya thode din pahla t eh confirm ni hai ke oh haigi v hai ya nahi ohda ki karan hai ji dudh aaun da ?
(pb)
ehh harmons di smasia krke ho skda hai tuci uss nu Vitum-H liqiud 10ml rojana ate Bovimin-Gl liquid 7ml rojana deo, iss nal frak paa jawega.
Ghar mein bagwani Kaise lagaen ?
(hn)
Punjab
sanjay ji kripy aaap btaye ke bagwani ke liye aapke ghr men kitni jgah hai aur mitti kaisi hai taki aapko iske bare men poori jankari di ja sake,.dhanywad
Madhya Pradesh
4Oy100 pilaf AND LALmiti
Dhan me bali ane par nitrogen dalni chahiye ya nahi ?
(hn)
Punjab
shrimaan g nisare ke time nitrogen khet mein dalne se faida nhi hota.ess se fungus disease jyada ati hai.Nisare ke time NPK 13.O.45 @1 kg per acre or Boron @100 gm per acre ka spray kr skte ho g..
aj karni a good sham nu spray
paniri beej ?
(hn)
Maharashtra
Dinesh ji kripya aap apna swal vistar se pooche taki aapko iske bare men poori jankari di ja sake.dhanywad
Mere seb me pila rog Laga hai upaye btaye ?
(hn)
Maharashtra
sunil ji aap iske uper zinc sulphate@3 gram ko prati litre pani ke hisab se spray karen.dhanywad
Mujhe bakri palan ka shed banane ka koi कम बजट में kese teyaar kre 2 बीघा जगह है, नजदीक कोई bakri palan ka video send kre ताकि देख सके ?
(hn)
Punjab
Ravi ji ek bakri ko rehnde ke liye 12-15 sq feet jgah cover aur 25-30 sq feet jgah open chahiy, iss trah aap apni jgah ke hisab se bakrio ko rakh skte hai, baki yaddi aap beetal nasal ki bakri rakhte hai too apko ek barki 20-25000 tak mill jayegi, yaddi apke nazdik koi bakrifarm hai too aap wahan jakar iss kam ko dekhen jisse apko iss kam ko krne ke vare mai jankari milegi aur apko iss kam ko suru krne ka ptaa lgg jayega.
मेरी एक साहीवाल नस्ल की गाय है उसका दूध और थन कैसे बढ़ाया जाए कोई बताएं ?
(hn)
Bhai sahib isko rajwa hara chaara te har 4kg dudh lai 1kg feed pao har 3 mahine baad pet ke kirhe nikalne ki dwaee deo Than ka aakaar to umar se hi wadhega yeh uski virasat pe v nirbhar hota hai
Sir je narme nu virus hogya pehla blue copper te stepocyclin kitta se Hun panni laya te fer hi gya is dvai to ilava koi solution dasso ?
(pb)
Maharashtra
sachin kumar ji virus keet de karan hunda hai tussi es de lai profenofos @500 ml ja ethion @800 ml nu 150 litre paani wich paa ke prati acre de hisaab naal istemaal kar sakde ho.
22 days hoge ne ?
(pb)
Punjab
jekar uss nu suui nu 22 din hoye hai ate ohh tara krr rehi hai tan tuci uss nu ajje tika naa bhrwao, uss nu 50-60 din badd heat vich aunn te tika bhrwa skde ho baki uss nu lactomood dinde rho ate Lactin bolus 1-1 goli swere sham, milkout powder 2-2 chamch swere sham deo ji..
ਮੂਲੀ ਕਦੋਂ ਬੀਜੀਏ ?
(pb)
Maharashtra
ਗੁਰਜੰਟ ਸਿੰਘ ਜੀ ਤੁਸੀ ਮੂਲੀ ਦੀ ਬੀਜਾਈ ਸਿਤੰਬਰ ਦੇ ਅੱਧ ਤੋਂ ਲੈ ਕੇ ਅਕਤੂਬਰ ਤਕ ਕਰ ਸਕਦੇ ਹੋ
ਜੀ ਅਾ ਦਵਾਈਅਾ ਦੀ ਇਕॅਠੀ ਸਪਰੇਅ ਕਰ ਸਕਦੇ ਅਾ ਇਹ ਸਾਲਟ ਸਹੀ ਹਨ ਇਹਨਾ ਦੇ िਰਜਲਟ ਵਾਰੇ ਵੀ ਦॅਸੋ ਜੀ ?
(pb)
Punjab
ਸ੍ਰੀ ਮਾਨ ਜੀ ਸੁੰਡੀ ਲਈ Okami ਅਤੇ Avolet ਨੂੰ ਮਿਲਾ ਕੇ ਸਪਰੇਅ ਕਰ ਸਕਦੇ ਹੋ ਜੀ ਪਰੰਤੂ ਫਫੂੰਦਨਾਸ਼ਕ Hexaconazole ਨੂੰ ਅਲਗ ਹੀ ਸਪਰੇਅ ਕਰੋ।