Punjab
Search
Eh kehra rog aw ji padan payi nu hale 5 din hoye ne hun ki krna chahida ?
(en)
Shrimaan ji, yeh sheath bligh ka rog hai iski roktham ke liye ap folicur @ 200 ml ko 150 liter pani mein mila kar rati acre ke hisaab se spray karein, dhanywad
koi khaas roog dia nishania nahe han eh purane patte suk hoe a fer v tuci je karni hai spray ta jekar jhona nisreya nahe ta iste HEXACNAZOLE JA 12% 63% DI SPRAY KAR SKDE O,JEKAR jhona nisr aya hai ta fer tuci este TEBUCANAZOLE OR ZINEB+ HEXACNAZOLE JA CAPTAN + HEXANAZOLE JA BYER da amistartop v kar sakde o,sarea de result bahut vadia
sir/Mam ah majha de muh kyo Sujh re ne kj smjh Ni lag reha 3-4 doctors nu v dikha chuke aa bt koi frk Ni a te na hi pathe kha rahe ne...te ik majh di death v ho chuki a..hor eda kj na hove please Sanu dso ki eh ki a sb ?
(pb)
tuci ehna nu Zenvet bolus deo ate 15 din badd Flukarid-Ds bolus deo, baki ehna nu DCR injection 2.5ml, Avil injection 7ml lgwao ate 3 din lgwao ate Broton liquid 50-50ml swere sham deo ..
Iski roktham btaye ?
(en)
Punjab
Shrimaan ji, yeh fungus ka hamla hua hai, iski roktham ke liye ap folicur @ 200 ml ko 150 liter pani mein mila kar prati acre ke hisaab se spray karein, dhanywad
espe kisi spray ki jyada doze ka istmal kiya hpua hai,ese thik krne k liye ap nutrient spray kare jese 0:52:34 ja fer 13:45 and chelated zinc mix krk
ਸਰ ਝੋਨੇ ਦੇ ਪੱਤੇ ਦੋ-ਤਿੰਨ ਇੰਚ ਮਚ ਰਹੇ ਹਨ ?
(pb)
Punjab
ਸ਼੍ਰੀਮਾਨ ਜੀ, ਇਹ ਜ਼ਿਆਦਾ ਤਾਪਮਾਨ ਹੋਣ ਦੇ ਕਰ ਕੇ ਮੱਚ ਰਹੇ ਹਨ ਇਸ ਵਿਚ ਕੋਈ ਸਪਰੇ ਕਰਨ ਦੀ ਲੋੜ ਨਹੀਂ ਹੈ, ਧੰਨਵਾਦ
Sir ਤਿੰਨ ਦਿਨ ਜੀਰੀ ਪਾਣੀ ਵਿਚ ਬਿੱਲਕੁਲ dub ਗਈ ਸੀ ਤੇ ਹੁਣ ਪਾਣੀ ਘੱਟ ਗਿਆ ਪਰ ਜੀਰੀ ਚ harapan bahut ਘੱਟ ਗਿਆ ਹਾਲੇ ਜੀਰੀ gobh ਚ nahi ਆਈ, dubara ਜੀਰੀ ਨੂ kamjab kive krya jave ਜ਼ਰੂਰ ਦੱਸੋ ਜੀ plz ?
(pb)
Punjab
ਸ਼੍ਰੀਮਾਨ ਜੀ, ਜ਼ਿਆਦਾ ਪਾਣੀ ਵਿਚ ਰਹਿਣ ਕਰ ਕੇ ਇਸ ਵਿਚ ਫੰਗਸ ਦਾ ਹਮਲਾ ਹੋਇਆ ਹੈ, ਇਸਦੇ ਲਈ ਤੁਸੀ ਇਸ ਵਿੱਚ folicur @ 200 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
बाजरी पीली हो गई अब क्या करना होगा ?
(hn)
Punjab
श्रीमान जी, आप इसमें NPK 191919 @ 1kg को 150 लीटर पानी में मिला कर प्रति एकड़ के हिसाब से स्प्रे करें, धन्यवाद
Sir ਤਿੰਨ ਦਿਨ ਜੀਰੀ ਪਾਣੀ ਵਿਚ ਬਿੱਲਕੁਲ dub ਗਈ ਸੀ ਤੇ ਹੁਣ ਪਾਣੀ ਘੱਟ ਗਿਆ ਪਰ ਜੀਰੀ ਚ hra pan bhot ਘੱਟ ਗਿਆ ਹਾਲੇ ਜੀਰੀ gobh ਚ nahi ਆਈ duvara ਜੀਰੀ ਨੂ kamjab kime karya jave ਜ਼ਰੂਰ ਦੱਸੋ ਜੀ plz ?
(pb)
Punjab
ਸ਼੍ਰੀਮਾਨ ਜੀ, ਜ਼ਿਆਦਾ ਪਾਣੀ ਵਿਚ ਰਹਿਣ ਕਰ ਕੇ ਇਸ ਵਿਚ ਫੰਗਸ ਦਾ ਹਮਲਾ ਹੋਇਆ ਹੈ, ਇਸਦੇ ਲਈ ਤੁਸੀ ਇਸ ਵਿੱਚ folicur @ 200 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
es uper tuci nutrient spray 13:45 ja 0:52:34 ja 19:19 vich zince mila k spray karo vadia rang fad jaegi
Mitch me Kali nah I was rahi hai Kaya dava lagaye ?
(hn)
Punjab
Shrimaan ji, iske liye ap NPK 130045 @ 10 gm prati liter pani ke hisaab se spray karein, dhnaywad
नीबू बढता नही है क्या करना होगा ?
(hn)
Punjab
श्रीमान जी, कृपया आप बताये के आप आपके निम्बू की उम्र क्या है और अपने इसकी बुवाई किस विधि के साथ की है, धन्यवाद
ਡਾ.ਦਲਾਲ ਘੋਲ ਦੇ ਕੀ-ਕੀ ਫਾਇਦੇ ਹਨ, ਉਸ ਨੂੰ ਬਾਸਮਤੀ ਅਤੇ ਝੋਨੇ ਵਿੱਚ ਕਿਹੜੇ ਸਮੇਂ ਪਾਉਣਾ ਚਾਹੀਦਾ ?
(pb)
Punjab
ਡਾ.ਦਲਾਲ ਘੋਲ ਦੇ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ ਅਤੇ ਫ਼ਸਲ ਦੀ ਗਰੋਥ ਵਧੀਆ ਹੁੰਦੀ ਹੈ ਇਸਨੂੰ ਤੁਸੀ ਕਿਸੇ ਵੀ ਫ਼ਸਲ ਤੇ ਇਸਤੇਮਾਲ ਕਰ ਸਕਦੇ ਹੋ ਅਤੇ ਇਸਦੀ ਵਰਤੋਂ ਫ਼ਸਲ ਦੇ ਵਾਧੇ ਦੇ ਸਮੇ ਕਰ ਸਕਦੇ ਹੋ ਧੰਨਵਾਦ
नरमे में सफेद मच्छर मारने के लिए दवाई ?
(hn)
Punjab
इसके लिए आप घर पर जैविक कीटनाशक बना सकते है जी 5 लीटर घोल तैयार करने के लिए निम्नलिखित आवश्यक चीज़ें जरूरी हैं- 200 ग्राम नीम के पत्तों का अर्क 200 ग्राम धतूरे के पत्तों का अर्क 200 ग्राम अक्क के पत्तों का अर्क 200 ग्राम करंज के पत्तों का अर्क 200 ग्राम तुम्मे का अर्क 50 ग्राम लहसुन का अर्क 50 ग्राम तंबाकू के पत्तों का अर्क 5 लीटर गऊ भैंस का मूत्र (यदि देसी गाय का हो, तो ज्यादा अच्छा है) तैयार करने की विधि इन सब चीजों को मिला कर 12-12 घंटे के अंतराल पर धीमी आंच पर उबालकर ठंडा कर लें 3 बार 12-12 घंटे के अंतराल पर गर्म करके और ठंडा करके यह प्रयोग करने के लिए तैयार हो जाता है इसकी विशेषता यह भी है कि इसे जितने समय तक रखना चाहें, रख सकते हैं यह खराब नहीं होता
mastitis da ki ilaj hoi kehre injection va ?
(pb)
Punjab
gurpreet singh ji mastitis 2 tarah di hundi hai ji. tusi detail vich daso than band hai ha ya than nu ki proublam hai. fir hi sahi daseya ja sakda hai ji.
Pusa 44 rice (jeere) te kehdi spray kri ee bghole te aa jeere te naale nisar rhi aa thoda tele ka daana ?
(pb)
Punjab
Shrimaan ji, tele ki roktham ke liye ap buprofezin @ 250 ml ko 150 liter pani mein mila kar prati acre ke hisaab se spray karein, dhanywad
hexaconazol+ thimathoxim 30%Fs
..?
(hn)
Punjab
कृप्या आप अपना सवाल दोबारा पूछें आपके द्धारा भेंजी गई ओडियो में कुछ समझ नहीं आ रहा है कृप्या दोबारा साफ आवाज में ओडियो अपलोड करें धन्यवाद
Sir narme ke patte lal ho rhe hai iska ilaj aur Karan btaye ?
(hn)
Punjab
Shrimaan ji, kripya ap narme ke patton ki photo bhejein taki apko dekh kar iske bare mein uccit jankari di ja sake, dhanywad
गन्ने 238 की बुवाई कब करें ?
(hn)
ravinder chahal sir 40116 di vachi aa g te cow milk 15 litre a g, vachi kinne k dudh vali ho sakdi aa g ?
(pb)
Punjab
ehh vashi 28-30 litre tak vdia khurak nal dhudh de skdi hai..
Madhya Pradesh
20 litre
ਮੱਕੀ ਦਾ ਸਾਈਲੇਜ ਕਿਵੇਂ ਬਣਦਾ ਹੈ, ਦੁਧਾਰੂ ਪਸ਼ੂ ਦਾ ਔਸਤਨ ਦੁੱਧ ਕਿਲੋ ਆਉਂਦਾ ਹੈ, ਉਸ ਨੂੰ ਮੱਕੀ ਦੇ ਦਾਣੇ ਦੇ ਨਾਲ-ਨਾਲ ਸਾਈਲੇਜ ਕਿੰਨਾ ਪਾਉਣਾ ਚਾਹੀਦਾ ਹੈ, ਇਸ ਬਾਰੇ ਜਾਣਕਾਰੀ ਦਿਓ ?
(hn)
Rajasthan
ਸਾਈਲੇਜ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ
Dairy farm kitne pashu se shuru Karen please reply ?
(hn)
Training lao or 5-10pashu se shuroo karo dheere dheere tazurbe ke anusaar ginti wadhao kyonke pashu zinda ae or dudh kharaab hone wali wastu ae dono ko sambalna aana chahiye
Tamatar Ka partake sikudne par kya karna chahiye ?
(hn)
Punjab
Shrimaan ji, yeh macchar ke hamle ki vajah se hota hai, macchar ki rokham ke liye ap, imidacloprid @ 1.5 ml prati liter pani ke hisaab se spray karein, dhanywad
ਇਹ ਬਿਮਾਰੀ ਹੈ, ਇਸ ਨੂੰ ਕੀ ਕਹਿੰਦੇ ਹਨ ਅਤੇ ਕਿਹੜੀ ਦਵਾਈ ਨਾਲ ਸਹੀ ਹੋਵੇਗੀ ?
(pb)
Punjab
ਸ਼੍ਰੀਮਾਨ ਜੀ, ਇਹ ਕੋਈ ਬਿਮਾਰੀ ਨਹੀਂ ਹੈ, ਇਹ ਸੁੰਡੀ ਦੇ ਹਮਲੇ ਦੀ ਵਜ੍ਹਾ ਨਾਲ ਹੋਇਆ ਹੈ, ਇਸਦੀ ਰੋਕਥਾਮ ਲਈ ਤੁਸੀ fame @ 20 ml ਜਾਂ coragen @ 60 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Dairy farm kaun se pashu se shuru Karen ?
(hn)
Bhai sahib jo aap ko achha lage usse shuroo karo par agar sambhal achhi kar sakte ho to crossbred gau rakh lein nahi to bhainsrakh lein Sab se pehle nazdik ke Krishi vigyan kendar or pashu palan adhikari se sampark karein or training lein
Sir muchal jiri me mundi tod bimari ki roktham ke liye kon si dvai ki spray karni chahiye ?
(hn)
Punjab
Shrimaan ji, mundi tod di roktham lai tuc folicur @ 200 ml ya pulsor @ 200 ml nu 150 liter pani vich mila ke prati acre de hisaab nal spray karo, dhanwad
HRM 99 apple punjab vicho kehri nursery cho milega ?
(en)
Punjab
Taranjeet singh ji HRM 99 apple kisan hariman Sharma ji valo tyar kiti gaee kian hai, jo ke himachal pardesh de bilaspur jile to ne, HRM99 kian de pode len lai tusi Hariman Sharma ji nal 9418867209, 7018520244 te samparak kar sakde ho, Thank you.
ਸਰ ਜਦੋਂ ਕਰੇਲਾ ਪੂਰਾ ਬਣ ਜਾਂਦਾ ਤਾਂ ਉਸ ਵਿੱਚ ਇੱਕ ਛੋਟਾ ਜਿਹਾ ਜੀਵ ਪੈ ਜਾਂਦਾ, ਬਹੁਤ ਸਪਰੇਅ ਕਰ ਲਈਆਂ ਪਰ ਕੋਈ ਹੱਲ ਨਹੀਂ ਹੋਇਆ, ਇਸ ਬਾਰੇ ਦੱਸਿਓ ?
(pb)
Punjab
isde lai tuci Malathion di spray Karo 2.5 ml per litre de hisab nal ate jo iss trah de podhe hai ohna nu todd ke miti vich dbba deo ate agge ton jddo v krele di bijai kro tan ass pass kinaria te makki lgao jiss nal fruit fly de hamle nu rokia jaa skee.
ਕਰੇਲੇ ਦਾ ਪੱਤਾ ਪੀਲ ਪੈ ਜਾਂਦਾ ਅਤੇ ਠੂਠੀ ਰੋਗ ਵੀ ਹੋ ਜਾਂਦਾ, ਇਸ ਦਾ ਕੋਈ ਹੱਲ ਦੱਸੋ ?
(pb)
Punjab
ਸ਼੍ਰੀਮਾਨ ਜੀ, ਠੁੱਠੀ ਰੋਗ ਦੀ ਰੋਕਥਾਮ ਲਈ ਤੁਸੀ imidacloprid @ 15 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ , ਧੰਨਵਾਦ
Sir ji eh injection sui ton kinne Dina bad lva sakde a ?
(pb)
Punjab
ehh tuci majh sunn ton 4-5 dina badd v lgaa skde ho, isda koi nuksan nhi hai..
Punjab
7 din bad lga sakde ho
मुझे स्ट्रॉबेरी का पौधा लेना है बिहार में कहां मिलेगा या उसके नजदीकी नर्सरी का पता दें और कृपया जिनको पता ना रहे वह गलत राह ना दे ?
(hn)
Punjab
Rohit Kumar ji strawberry plant lene ke lia aap joshi plants 7018368895 and MK Biotech 7807704927 nal samparak kar sakte hai, Thankyou.
गाय चारा नहीं खाती है इसकी क्या वजह है ?
(hn)
Rajasthan
आप उसकी नज़दीकी डॉक्टर से जांच करवायें उसका बुखार जांच करके उसका सही कारण पता लग सकता है
ਸਰ ਜੀ ਤਾਜ਼ੀ ਸੂਈ ਮੱਝ ਨੁੰ ਕੀ ਦਿੱਤਾ ਜਾਵੇ ਜੋ ਉਸ ਦੀ ਬੱਚੇਦਾਨੀ ਸਾਫ਼ ਹੋ ਜਾਏ ਤਾਂ ਜੋ ਉਸ ਨੂੰ ਗੱਬਣ ਰਹਿਣ ਨੂੰ ਕੋਈ ਦਿੱਕਤ ਨਾ ਆਏ, ਆਪ ਜੀ ਦਾ ਧੰਨਵਾਦ
(en)
BhaaG isnu 1kg kanak da dalia 500g gur ch rinh ke swer shaam khuao Rajwa hara chaara te har 3kg dudh lai 1kg feed pao har 3 mahine baad malap rehat karo
ਸਰ ਜੀ ਦੁੱਧ ਲੇਣ ਲਈ ਅਤੇ ਜੋ ਮੱਝਾਂ ਗੱਬਣ ਵੀ ਰੇਹ ਜਾਣ ਉਹ ਕਿਹੜਾ ਮਿਨਰਲ ਮਿਕਸਚਰ ਪਾਉਡਰ ਹੈ ਜੋ gadvasu ਵੱਲੋਂ ਤਿਅਰ ਕੀਤਾ ਗਿਆ ਹੈ ਤੇ ਕਿੱਥੋਂ ਮਿਲੇਗਾ ਸਾਡਾ ਸ਼ਹਿਰ ਰਾਜਪੁਰਾ ਹੈ ਜੀ, ਆਪ ਜੀ ਦਾ ਧੰਨਵਾਦ ?
(en)
BhaaG GADVASU WALA MINERAL MIXTURE UNIVERSITY TON HI MILDA AE TUCI 21-22 SEPTEMBER NU AAKE NAALE KISAN MELA VEKHO NAALE POWDER LE JAO
ਸਤ ਸ਼੍ਰੀ ਅਕਾਲ ਜੀ ਜੋ ਫੋਟੋ ਵਾਲੀ ਖ਼ਬਰ ਵਿਚ ਲੁਧਿਆਣਾ ਕਿਸਾਨ ਮੇਲੇ ਦੀ ਤਰੀਕ ਦਿਖਾਈ ਹੈ 21-22 sept ਕੀ ਇਹ ਬਿਲਕੁਲ ਸਹੀ ਹੈ ਜੀ ?
(pb)
BhaaG khabar theek ae kisan mela hun 21 te 22 September da ho gya ae
Punjab
ਧੰਨਵਾਦ ਸ਼੍ਰੀਮਾਨ ਜੀ
Bahut bahut Dhanwaad G
Punjab
mele di timeing kine ton kine hai ji
kisan mema da time swere 9 se shaam 6 vaje tak houga
moti farming ?
(en)
Rajasthan
जगदीश जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Madhya Pradesh
खुसखबरी बमोरिया फार्म को अब भारत सरकार का सपोर्ट मोती पालन और इंटीग्रेटेड फार्मिंग हेतु प्रशिक्षण में शुल्क में सब्सिड़ी पाए .एक एवं दो दिवशीय प्रशिक्षण साथ ही सरकार की योजनाए से कमाए 1-2 लाख रूपये प्रतिमाह MSME WHH Gram Swaraj Mission Debates free india Swachh bharat Abhiyan Zero waste Management मोती पालन के साथ समस्त योजनाओ की जानकारी अधिक जानकारी के लिए संपर्क करे अमित बमोरिया 9770085381,9407461361 https://youtu.be/nnzNw41gUIc
Abhilas tamatar kitne during par rope ?
(hn)
Punjab
Shrimaan j, abhilash tamatar ki biaji ka sahi samay Aug-Sept hota hai or iski ropai bijai se 25 se 30 din baad ki jati hai, dhanywad
Mujhe istra beri ki nursery chahiye Bahraich up me kaha milega ?
(hn)
Punjab
Amar ji kripya aap swal vistar se pooche taki aapko iske bare men poori jankari di ja sake aap konsi beri ki nursery lena chahte hai.dhanywad
AAP log mere sawalo ke jawab kyo nahi de rahe hai, kya khet barbad ho jayega tab denge ?
(hn)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
kadaknath kitho Miluge ja koi Subsidy hai ?
(pb)
Punjab
kadaknath breed lain layi tusi mere nal 97815 89637 number te call kar sakde ho ji.
Sir Lobia mein Flower kyu gir rha hai ?
(hn)
Maharashtra
pransu shukla ji ye nutrients ki kami ke karan ho raha hai to aap iske liye NPK 13:00:45 @2 Kg ko 150 litre paani main daal kar istemaal karen.
Uttar Pradesh
tq mam
nutrient ki kami hai sulphur aur zinc do
Uttar Pradesh
sir limit btayenge ?
मुझे स्ट्रॉबेरी का पौधा लेना है, बिहार में कहां मिलेगा यह पौधा, कृप्या पता बता सकते हैं, कि नर्सरी का पता दें ?
(hn)
Punjab
Rohit Kumar ji strawberry plant lene ke lia aap joshi plants 7018368895 and MK Biotech 7807704927 nal samparak kar sakte hai, Thankyou.
general store kirana ki dukaan ke pichhe paid milega free mein
Bihar
जब आपको पता ना हो तो दूसरे को गलत राय नहीं दे क्योंकि आपका तो पता है ही नहीं तो दूसरे को राय मत दे
From where I can get Almonds sapling and plum sapling in Fatehabad Sirsa or Hisar ?
(en)
Punjab
R singh ji you can contact to Narendar 9416112157 Rana Apple Farm for Apple, Almond Plant ,Karnal, Haryana thank you
sir sailage ki taiyari ke Baad bhi uske sath or bhi kuch khilaya jata hai ?
(hn)
Punjab
aap silage ko dusre chare ke sath millkr khilla skte hai aap suru suru mai 5-6 kg silage chare ke sath den fir dhire dhire 20-25 kg silage pashuo ko rojana dusre chare ke sath de skte hai..
sir goat farming training chahiye kahan se milegi ?
(hn)
Punjab
Jagveer singh ji goat training ke liye aap Dr Anil 9660669992 se samparak kar sakte ho. thankyou.
Rajasthan
thanks
makhan grass. di bijai. kdo. kar sakde aa g ate. Lucerneate. majhan ghaa. mix karke beejna hai kinna kinna beeh paiye dona da ik acre lai. Shukria g ?
(pb)
Punjab
Manpreet singh ji makhan grass bare puri jankari ate is da beej len lai tusi R K Singh 9888413150 ji nal samparak kar sakde ho, Thankyou.
Delivery to baad. buffalo nu ubal k feed. pauni. c kehrian cheeja di warto kariye g kirpa ik quantal da. formula daso. g jis naal. majh. apni peak production te jawe ate bache daani. di safai lai koi desi formula daso g jis naal safai changi terah howe te pashu fir time naal heat ch aawe te concieve kre . Shukria
(pb)
Punjab
ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ, ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ..
Pashu de soon to kinne dina baad D worming karwaiye ate bache di kinne dina. baad karwaiye g ate dona. lai koi vadiya salt ja dawai da naam. dso g .shukria ?
(pb)
tuci pashu nu suun ton 1 hafte badd deworming kro ate bache di v hafte badd deworming kro, bache nu tuc Albomar liquid 10-10ml 3 din deo ate pashu nu Bendikind plus bolus deo .
hi ?
(pb)
Punjab
Inderjit sarpanch ji sat shri akal, kirpa karke tusi apna swal visthar nal pusho ta jo tuhanu puri jankari diti ja sake,Thankyou.
Mohali ya patiala de kol koi goat farm hai g, ta dasna plz ?
(en)
Punjab
Maninder Singh ji vadia bakria lai tusi Metro Goat Farm 9041957774 Mohali nal samparak kar sakde ho. Thank you.
बकरी और मुर्गी पालन के संबंध में वैक्सीनेशन लगाए जाने वाला चार्ट पोस्ट करें, पूरी जानकारी दें, 9463925547 ?
(hn)
Punjab
बकरियों और मुर्गियों की वैक्सीन की पूरी जानकारी इन फोटो में बताई गयी है जी
मेरी धान 50 दिन की हो चुकी है और उसकी जड़ सड़ रही है, धान की जड़ को सड़ने से रोकने के लिए उपाय बताएं और खेत से बदबू भी आ रही है, मेरी धान पूसा बासमती है ?
(hn)
Maharashtra
कमलेश जी ये फफूंद के कारन हो रहा है आप इससे बचने के लिए UPL Saff @400 ग्राम या amistar @200 ml को 150 लीटर पानी में डालकर प्रति एकड़ के हिसाब से इस्तेमाल करें.
बकरियों के शेड बनाने के लिए फर्श पर रखी जाने वाली प्लास्टिक सीटें कहां से मिलेंगी, जानकारी और संपर्क नंबर दें 9988303029 ?
(hn)
Sir g chicken da immune system strong and growth de layi koi medicine dasso g ?
(en)
Punjab
tuci Broton liquid 20ml/100birds de hisab nal deo ate Ostovet calcium 30ml/100birds de hisab nal deo..
बीटल सिरोही सोजत और बरबरी बकरी की अच्छी नस्ल की बकरी और बिल्डर कहां से सही दाम पर और अच्छी नस्ल का मिलेगा जानकारी दें और 9988303029 ?
(hn)
Punjab
Vandana ji ashi nasal ki goats lene ke lia aap Birbal Ram Sharma 7009579091 se samparak kar sakte hai, Thankyou.
ग्राम प्रिया और वनराजा मुर्गी के चूजे कहां से मिलेंगे, कितने में मिलेंगे, यह पूरी जानकारी दें और संपर्क नंबर दें ?
(hn)
Punjab
Vandana ji desi chicks lene ke lia aap Central Poultry Development Organization (Northern Region) Industrial Area, Phase-I, Chandigarh – 160 002 Tel.No: 0172-2655391se samparak kar sakte hai, Thankyou.
पशुओं के लिए हाइड्रोपोनिक सिस्टम से चारा प्राप्त करने के लिए संपर्क करें और जानकारी दें, 9988303029 ?
(hn)
Sir koi video h toh share kre
धान में चारा बहुत हो गया है, क्या करें ?
(hn)
Maharashtra
डी के पटेल जी ये फफूंद के कारण हो रहा है आप इसके लिए folicur @250 ml या custodia @200ml को 150 लीटर पानी में डाल कर प्रति एकड़ के हिसाब से इस्तेमाल करें.
धान में चारा बहुत हो गया है ?
(hn)
Maharashtra
डी के पटेल जी ये फफूंद के कारण हो रहा है आप इसके लिए folicur @250 ml या custodia @200ml को 150 लीटर पानी में डाल कर प्रति एकड़ के हिसाब से इस्तेमाल करें.
Uttar Pradesh
धान में चारा बहुत हो गया है क्या करें
मक्का के उपर किंग को कैसे हटाएं ?
(hn)
Maharashtra
कमलेश जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
sir cow mix powder nai khadi roti Vic pa k vakh lei t feed Vic v koi hll daso ?
(pb)
Punjab
feed de vich tohra Gur pa lai kro Holi khan lag u gi
Punjab
tuci 1 kilo kanak da dalia, 250gm guur changi trah riin laoo fir uss nu thnda krke uss vich powder milla deo ate uss nu khann nu den ton pehla usde nose nu thoda jeha saro da tel lgaao ate fir khann nu deo, iss trah khann lgg jawegi, fir tuci feed vich v dena suru kro ..
moti ki kheti ?
(en)
Rajasthan
आकाश जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
yeh DuPont ki pexalon naam ki dawa kis bimari ke liye hai ?
(hn)
Maharashtra
Sanjay kumar ji ye dawai chawal main ras choosne wale keet hoppers ke liye @90 ml ko 150 litre paani main dal kar ek acre ke hisaab se istemaal ki jaati hai.