Punjab
Search
narme ka bhav kya chal rha hai ?
(hn)
jeetram ji iska bhav 3800-5200 rupaye prati quintal hai.dhanywad
ਸਰ ਆਹ ਕੀ ਕਾਰਨ ਏ, ਦਾਣੇ ਸੋਕ ਜਾਂਦੇ ਨੇ ?
(pb)
Punjab
ਜਸਕਰਨ ਜੀ ਇਹ ਕੀਟ ਦੇ ਕਾਰਨ ਹੁੰਦੀ ਹੈ ਜੇਕਰ ਇਸ ਦੇ ਹਮਲੇ ਦੇ ਲੱਛਣ ਦਿਖਾਈ ਦੇਣ ਤਾਂ ਫਸਲ ਉਤੇ ਕਾਰਟਾਈਪ ਹਾਈਡ੍ਰੋਕਲੋਰਾਇਡ 170 ਗ੍ਰਾਮ ਜਾਂ ਟਰਾਈਜ਼ੋਫੋਸ 350 ਮਿਲੀਲੀਟਰ ਜਾ ਇਕ ਲੀਟਰ ਕਲੋਰਪਾਈਰੀਫੋਸ ਦੇ ਪੇਸਟ ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ
इलायची की खेती राजस्थान में हो सकती है, क्या ?
(hn)
Punjab
Pawan ji yeh Kerala, Karnataka aur Tamil Nadu men ugayi jati hai.dhanywad
ਸਰ ਝੋਟੀ ਨੂੰ ਡੇੜ ਮਹੀਨਾ ਹੋ ਗਿਆ ਸੂਈ ਨੂੰ ਉਸ ਨੂੰ ਸਾਰੋ ਦਾ ਤੇਲ ਦੇਣਾ ਚਾਹੀਦਾ ਹੈ ਕਿ ਨਹੀਂ ਜੀ ?
(pb)
Punjab
ha g de sakde 100 saro oil te 250 tarmera
Rajasthan
ਹਾਂਜੀ ਤੁਸੀ ਉਸ ਨੂੰ ਸਰੋ ਦਾ ਤੇਲ ਰੋਜਾਨਾ 100 ਮਿਲੀ ਦੇ ਸਕਦੇ ਹੋ ਅਤੇ ਟੋਟਲ 5 ਲੀਟਰ ਤਕ ਪਿਲਾ ਸਕਦੇ ਹੋ
sir ਸਰੋਂ kdo bijiye and kehdi ਸਰੋਂ vadia ਤੇਲ layi ?
(pb)
Punjab
ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ ਅਫਰੀਕਨ ਸਰੋਂ ਅਤੇ ਤਾਰਾਮੀਰਾ ਦੀ ਫਸਲ ਅਕਤੂਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ ਰਾਇਆ ਫਸਲ ਦੀ ਬਿਜਾਈ ਅੱਧ ਅਕਤੂਬਰ ਤੋਂ ਨਵੰਬਰ ਦੇ ਅਖੀਰ ਤੱਕ ਕੀਤੀ ਜਾਂਦੀ ਹੈ ਜਦੋਂ ਤਾਰਾਮੀਰਾ ਨੂੰ ਮੁੱਖ ਫਸਲ ਦੇ ਵਿੱਚ ਉਗਾਇਆ ਜਾਂਦਾ ਹੈ ਤਾਂ ਇਸ ਦੀ ਬਿਜਾਈ ਮੁੱਖ ਫਸਲ ਤੇ ਨਿਰਭਰ ਕਰਦੀ ਹੈ PBT 37: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ ਜੋ ਕਿ 91 ਦਿਨਾਂ ਵਿੱਚ ਪੱਕਦੀ ਹੈ ਇਹ ਤੋਰੀਆ - ਕਣਕ ਫਸਲੀ ਚੱਕਰ ਲਈ ਢੁੱਕਵੀ ਹੈ ਇਸ ਕਿਸਮ ਦੇ ਬੀਜ ਗੂੜੇ ਭੂਰੇ ਰੰਗ ਦੇ ਅਤੇ ਮੋਟੇ ਹੁੰਦੇ ਹਨ ਇਸ ਦਾ ਔਸਤਨ ਝਾੜ 5.4 ਕੁਇੰਟਲ ਪ੍ਰਤੀ ਏਕੜ ਹੈ ਅਤੇ ਤੇਲ ਦੀ ਮਾਤਰਾ 41.7 % ਹੈ TL 15: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ ਇਹ 88 ਦਿਨਾਂ ਵਿੱਚ ਪੱਕ ਜਾਦੀ ਹੈ ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ TL 17: ਇਹ ਕਿਸਮ 90 ਦਿਨਾਂ ਵਿੱਚ ਪੱਕ ਕੇ ਕਟਾਈੇ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਇੱਕ ਤੋਂ ਵੱਧ ਫਸਲਾਂ ਉਗਾਉਣ ਲਈ ਲਈ ਢੁੱਕਵੀ ਹੈ ਇਹ ਕਿਸਮ 5.2 ਕੁਇੰਟਲ ਪ੍ਰਤੀ ਏਕੜ ਔਸਤਨ ਝਾੜ ਦਿੰਦੀ ਹੈ
aa 2 ne narme te rala k kar sakde aa g te kini doj warti jawe ?
(pb)
Punjab
gurjeet ji eh loha ate zinc tat han jekar ehna di kami de lashan dikhai dinde han ta tuc isdi spray kar sakde ho. dhanwad
ਨਰਮੇ ਦੀ ਫਸਲ ਸੱਕਣਾ ਸੂਰੁ ਹੋ ਗਈ ਹੈ ਪਹਿਲਾਂ ਪੱਤੇ ਸੱਕਦੇ ਹਨ ਅਤੇ ਫਿਰ ਸਾਰਾ ਬੂਟਾ ਸੱਕਣਾ ਜਾਦਾ ਹੈ ?
(pb)
Punjab
ਸ਼੍ਰੀਮਾਨ ਜੀ, ਇਹ ਫੰਗਸ ਦਾ ਹਮਲਾ ਹੋਇਆ ਹੈ, ਇਸਦੀ ਰੋਕਥਾਮ ਲਈ ਤੁਸੀ custodia @ 300 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕਿ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
1161 ?
(en)
Punjab
abhishek ji kripya aap apna swal vistar se pooche taki aapko iske bare men poori jankari di ja sake.dhanywad
सर बैंगन की कोपल मुरझा रही है, तोड़ कर देखें तो अन्दर कीड़ा होता है, जो बैंगन लगते हैं, उन पर भी कीड़े लग जाते हैं, क्या करें ?
(hn)
Punjab
यह शाख के कीट के कारण होता है यह बैंगन की फसल का मुख्य और खतरनाक कीट है शुरूआत में इसकी छोटी गुलाबी सुंडियां पौधे की गोभ में छेद करके अंदर से तंतू खाती हैं और बाद में फल पर हमला करती हैं प्रभावित फलों के ऊपर बड़े छेद नज़र आते हैं और खाने योग्य नहीं होते हैं प्रभावित फल हर सप्ताह तोड़ कर नष्ट कर दें नर्सरी लगाने से 1 महीने बाद ट्राइज़ोफॉस 20 मि.ली. प्रति 10 लीटर पानी और 50 ग्राम नीम एक्सट्रैक्ट 50 ग्राम प्रति लीटर की स्प्रे करें 10-15 दिनों के फासले पर यह स्प्रे दोबारा करें फूल निकलने के समय कोराजैन 18.5 प्रतिशत एस सी 5 मि.ली. + टीपॉल 5 मि.ली. का घोल 12 लीटर पानी में मिलाकर 20 दिनों के फासले पर दो बार स्प्रे करें शुरूआती हमले में 5 प्रतिशत नीम एक्सट्रैक्ट 50 ग्राम प्रति लीटर की स्प्रे करें ज्यादा हमला दिखने पर 25 प्रतिशत साइपरमैथरिन 2.4 मि.ली. प्रति लीटर पानी की स्प्रे करें कीटों की गिनती अधिक हो जाने पर स्पाइनोसैड 1 मि.ली. प्रति लीटर पानी की स्प्रे करें फल पकने के बाद ट्राइज़ोफॉस या किसी और कीटनाशक की स्प्रे ना करें
sir 1401 variety hai, dabbe ke liye spray btayein ?
(pb)
Punjab
Paramjit ji aap iske uper tilt@200ml ko prati acre ke hisab se spray karen.dhanywad
अजमेर जिला राजस्थान अगर कोई अच्छे पशु विभाग डॉक्टर के नंबर हो तो बताएं goat farming special ?
(hn)
Punjab
हाजी इसके लिए आप राजस्थान की पशु पालन विभाग की वेबसाइट देखे वह पर बहुत सारे डॉक्टर के नंबर दिया है http://animalhusbandry.rajasthan.gov.in/ContactUs.aspx इसके इलावा आप बकरी बालन से जुड़ा अपना सवाल एप पर भी पूछ सकते है यहाँ पर भी बकरी पालन के माहिर डॉक्टर जुड़े है जी
ajola grass farming k baare m bataye or kya kharch hota h ispr or or seed kya price milta h pls sab detail m batye pls ?
(hn)
Punjab
अज़ोला की खेती के लिए पानी इक्ट्ठा करने के लिए जगह की जरूरत होती है, • पानी इक्ट्ठा करने के लिए 2 मीटर x 1 मीटर x 20 सैं.मी. (लंबाई x चौड़ाई x ऊंचाई) के हिसाब से गड्ढे खोदें • पानी रिसने,मिट्टी के तापमान और आसपास से पौधों की जड़ों के विकास से बचाव के लिए गड्ढों को प्लास्टिक शीट से ढक दें • प्लास्टिक शीट से बराबर मात्रा में 10—15 किलो छानी हुई मिट्टी बिना किसी मिलावट के डालें • गारा तैयार करने के लिए गोबर 5 किलो, एज़ोफोस 40 ग्राम और एज़ाफर्ट या एस एस पी 20 ग्राम को 10 लीटर पानी में मिलायें इसेअच्छी तरह मिलाने केबाद इसे छान लें और फिर 8 सैं.मी.तक ऊंचा स्तर उठानेके लिए और पानीमिलायें • बिजाई के लिए रोग और कीटों से मुक्त अज़ोला का प्रयोग करें • गड्ढे में अज़ोला 7—10 दिनों के अंदर तैयार हो जाता है और लगभग 1—1.5 किलो पैदावार प्राप्त होती है • अज़ोला की तेजी से पैदावार के लिए 2 किलो गोबर, 25 ग्राम एज़ोफोस और 20 ग्राम एज़ोफर्ट को 2 लीटर पानी में मिलाकर तैयार किया गारा 7 दिनके अंतराल पर डालते रहें अधिक जानकारी के लिए आप निचे दिए गऐ लिंक पर क्लिक करे: http://www.apnikheti.com/blog/%E0%A4%85%E0%A4%9C%E0%A4%BC%E0%A5%8B%E0%A4%B2%E0%A4%BE-%E0%A4%AA%E0%A4%B6%E0%A5%81%E0%A4%93%E0%A4%82-%E0%A4%95%E0%A5%80-%E0%A4%AB%E0%A5%80%E0%A4%A1-%E0%A4%95%E0%A5%87-%E0%A4%B2%E0%A4%BF%E0%A4%8F/ lang=hi
बकरियों में बीमारी आमतौर पर चल रही है जिसमें उनके पहले पीछे के और बाद में अगले पैर सुन हो जाते हैं वह खड़ी नहीं हो पाती है वह नीचे पड़ी पड़ी चटपटा भी है इसका कोई इलाज हो तो बताएं, वह चारा पानी बराबर खाती है और जब जोर आता है जो बहुत छटपटा आती है ?
(hn)
कृप्या आप उनकी नज़दीकी डॉक्टर से जांच करवायें जिससे उनकी जांच करवाकर सही इलाज हो सके
Rajasthan
sir ji 10 din ho gye deli 4 INGJEKSN laga rhe fir bhi koi sudarshan nhi he
ਕੀ ਰੋਗ ਹੋ ਸਕਦਾ ਹੈ, ਰੋਕਥਾਮ ਲਈ ਕੀ ਕਰਾਂ ?
(pb)
Punjab
ਸ਼੍ਰੀਮਾਨ ਜੀ, ਇਹ ਫੰਗਸ ਦਾ ਹਮਲਾ ਹੋਇਆ ਹੈ, ਇਸਦੀ ਰੋਕਥਾਮ ਲਈ ਤੁਸੀ folicur @ 200 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕਿ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
22 kine dina da ho gya ?
Punjab
4 ,5 din ho gaye
यह कौन सी जाति की गाय है ?
(hn)
Punjab
desi nasal a cross
Rajasthan
yeh cross nasal ki cow hai..
Advanta de sugargraze di bijayi kdo tk kiti ja skdi hai ?
(en)
Punjab
manjinder ji isdi bijai tuc august tak bijai kar sakde ho. September mahine vich isdi bijai south India vich kiti jandi hai.dhanwad
सर इसकी रोकथाम कैसे की जाए ?
(hn)
kirpa kr ke photo bhejo tan jo dekh ke iss di jankari ditti ja ske.
sir mitti chukai c khet cho and hun jhone time DAP v pai c but jhona virla bohat sahi tareeke nal hoeya ni...next kanak beejan ton pehla roodi pa sakde roodi poorani ni yaada...koi problem te na hou and jhone time DAP pai c hun kanak nu poni pu j roodi ponde fr v ?
(pb)
Punjab
Shrimaan ji, tuc kanak vich bijai to pehla to pehla roodi di khaad pa sakde ho, isdi matra 5-6 ton prati acre de hisaab nal varti jandi hai, ate DAP khet vich phosphorous tat di ghat puri karan lai pai jandi hai, atte eh pani hi pawe gi isdi matra 55 kg prati acre de hisaab nal varti jandi hai, dhanwad
sir ajj majj sui pr katta ni utth reha, muh hi chakda bs, koi hal dso ?
(en)
harpreet ji tuci uss nu turant nazdiki doctor ton check krwao ji jiss nal usdi janch krke sahi ilagg ho skee.
नारियल का फल कैसे बढ़ा है, क्या करना पड़ेगा ?
(hn)
Punjab
श्रीमान जी, इसका फल इसकी किस्म के हिसाब से से ही आयेगा, कृपया आप बताये कि अपने कौन सी किस्म की बिजाई की हुई है ताकि आपको इसके बारे में जानकारी दी जा सके, धन्यवाद
mere khet mein tana chhedak aur mahu kit laga hai ?
(hn)
Tna shedak ko roktham ke liye Fame@20ml ja coragen@60ml ja tata tukumi@100gm ki prati acre ke hisaab se spray krein...mahu ke liye glamore@50gm ko prati acre ke hisaab se spray krein.
khet me illiyo ke liye konsi dava sahi he ?
(hn)
Agar illi dhaan mein hai toh fame@20ml ja coragen@60mp ja tata tukumi@100gm ki prati acre ke hisaab se spray krein.
bhindi-tori beejan da sma dso ?
(pb)
Punjab
ਉੱਤਰ ਵਿੱਚ ਭਿੰਡੀ ਵਰਖਾ ਅਤੇ ਬਸੰਤ ਦੇ ਮੌਸਮ ਵਿੱਚ ਉਗਾਈ ਜਾਂਦੀ ਹੈ ਵਰਖਾ ਵਾਲੇ ਮੌਸਮ ਵਿੱਚ, ਇਸਦੀ ਬਿਜਾਈ ਜੂਨ-ਜੁਲਾਈ ਮਹੀਨੇ ਅਤੇ ਬਸੰਤ ਰੁੱਤ ਵਿੱਚ ਫਰਵਰੀ-ਮਾਰਚ ਦੇ ਮਹੀਨੇ ਕੀਤੀ ਜਾਂਦੀ ਹੈ ਸਾਲ ਵਿੱਚ ਦੋ ਵਾਰ ਇਸਦੇ ਬੀਜਾਂ ਨੂੰ ਬੀਜਿਆ ਜਾਂਦਾ ਹੈ ਕਾਲੀ ਤੋਰੀ :- ਬਿਜਾਈ ਦੇ ਲਈ ਸਹੀ ਸਮਾਂ ਮੱਧ ਫਰਵਰੀ ਤੋਂ ਮਾਰਚ ਦਾ ਮਹੀਨਾ ਹੁੰਦਾ ਹੈ ਅਤੇ ਦੂਜੀ ਵਾਰ ਬਿਜਾਈ ਦੇ ਲਈ ਮੱਧ ਮਈ ਤੋਂ ਜੁਲਾਈ ਦਾ ਸਮਾਂ ਸਹੀ ਹੈ
sir jiri gobh vich hai mai potash di sprey vich ghndi rog di dwai rla skde hai ?
(pb)
Punjab
Shrimaan ji, university kisi 2 dawaiya nu mix ar ke spray karn di sifarish nahi kardi hai, kirpa kar ke tuc ehna dona di alag alag hi sprary karo, dhanwad
ਮੈਮ, ਫਲੀ ਦੀ ਬਿਜਾਈ ਬਾਰੇ ਜਾਣਕਾਰੀ, ਸੰਪੂਰਨ ਜਾਣਕਾਰੀ ਚਾਹੀਦੀ ਆ ਜੀ ?
(pb)
Punjab
ਸ਼੍ਰੀਮਾਨ ਜੀ, ਇਹ ਫਸਲ ਹਰ ਤਰ੍ਹਾਂ ਦੀ ਰੇਤਲੀ ਅਤੇ ਭਾਰੀ ਮਿੱਟੀ ਵਿੱਚ ਉਗਦੀ ਹੈ ਜਲ ਨਿਕਾਸ ਵਾਲੀਆਂ ਮੈਰਾ ਜਮੀਨਾਂ ਵਿੱਚ ਇਸ ਦਾ ਝਾੜ ਬਹੁਤ ਹੁੰਦਾ ਹੈ ਇਹ ਫਸਲ ਜਿਆਦਾ ਖਾਰਾਪਣ ਨਹੀ ਸਹਾਰ ਸਕਦੀ ਲੱਗਪੱਗ 5.5 - 6 pH ਵਾਲੀਆਂ ਜਮੀਨਾਂ ਵਿੱਚ ਇਸ ਦਾ ਝਾੜ ਵਧੇਰੇ ਹੁੰਦਾ ਹੈ RBL 6: ਇਹ ਕਿਸਮ ਪੰਜਾਬ ਵਿੱਚ ਬੀਜੀ ਜਾਂਦੀ ਹੈ ਇਸ ਦੇ ਬੀਜ ਹਲਕੇ ਹਰੇ ਰੰਗ ਦੇ ਹੁੰਦੇ ਹਨ ਅਤੇ ਫਲੀ ਵਿੱਚ 6-8 ਬੀਜ ਹੁੰਦੇ ਹਨ 2-3 ਵਾਰ ਵਾਹ ਕੇ ਖੇਤ ਤਿਆਰ ਕਰ ਲਉ ਖੇਤ ਨੂੰ ਚੰਗੀ ਤਰ੍ਹਾਂ ਵਾਹੋ ਤਾਂ ਕਿ ਪਾਣੀ ਨਾ ਖੜ ਸਕੇ ਕਿਉਂਕਿ ਇਹ ਫ਼ਸਲ ਪਾਣੀ ਨਹੀ ਸਹਾਰ ਸਕਦੀ ਫ਼ਸਲ ਬੀਜਣ ਤੋ ਪਹਿਲਾ 60-80 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਉ ਤਾਂ ਕਿ ਵਧੀਆਂ ਝਾੜ ਮਿਲ ਸਕੇ ਬਸੰਤ ਦੀ ਰੁੱਤ ਵਿੱਚ ਰਾਜਮਾਂਹ ਦੀ ਬਿਜਾਈ ਫਰਵਰੀ - ਮਾਰਚ ਅਤੇ ਸਾਉਣੀ ਦੀ ਰੁੱਤ ਵਿੱਚ ਇਸ ਦੀ ਬਿਜਾਈ ਮਈ -ਜੂਨ ਦੇ ਮਹੀਂਨੇ ਕੀਤੀ ਜਾਂਦੀ ਹੈ ਪੰਜਾਬ ਵਿੱਚ ਕੁੱਝ ਕਿਸਾਨ ਰਾਜਮਾਂਹ ਦੀ ਬਿਜਾਈ ਜਨਵਰੀ ਦੇ ਅਖੀਰਲੇ ਹਫਤੇ ਕਰਦੇ ਹਨ ਅਗੇਤੀਆਂ ਕਿਸਮਾਂ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45-60 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10-15 ਸੈ:ਮੀ: ਰੱਖੋ ਪੋਲ ਵਰਗੀਆਂ ਕਿਸਮਾਂ ਲਈ ਪਹਾੜੀ ਖੇਤਰਾਂ ਵਿੱਚ ਪੌਦੇ ਦਾ ਫਾਸਲਾ 3-4 ਮੀਟਰ ਪ੍ਰਤੀ ਪਹਾੜੀ ਹੋਣਾ ਚਾਹੀਦਾ ਹੈ ਬੀਜ ਨੂੰ 6-7 ਸੈ:ਮੀ:ਡੂੰਘਾ ਬੀਜੋ ਇਸਦੀ ਬਿਜਾਈ ਲਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ ਸਮਤਲ ਖੇਤਰਾਂ ਵਿੱਚ ਬੀਜ ਕਤਾਰਾਂ ਵਿੱਚ ਬੀਜੇ ਜਾਂਦੇ ਹਨ ਅਤੇ ਪਹਾੜੀ ਖੇਤਰਾਂ ਵਿੱਚ ਇਸ ਦੀ ਖੇਤੀ ਬੈਡ ਬਣਾ ਕੇ ਕੀਤੀ ਜਾਂਦੀ ਹੈ ਅਗੇਤੀ ਕਿਸਮਾਂ ਲਈ 30-35 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਵਰਤੋ ਪੋਲ ਕਿਸਮਾਂ ਦੀ ਬਿਜਾਈ ਪਹਾੜੀ ਖੇਤਰਾਂ ਵਿੱਚ 1 ਮੀਟਰ ਦੇ ਫਾਸਲੇ 3-4 ਪੌਦੇ ਪ੍ਰਤੀ ਪਹਾੜੀ ਤੇ ਲਗਾਏ ਜਾਂਦੇ ਹਨ ਬੀਜ ਦੀ ਮਾਤਰਾ 10-12 ਕਿਲੋਗ੍ਰਾਮ ਪ੍ਰਤੀ ਏਕੜ ਵਰਤੀ ਜਾਂਦੀ ਹੈ ਨਾਇਟ੍ਰੋਜਨ 40 ਕਿਲੋ (87 ਕਿਲੋ ਯੂਰੀਆ), ਫਾਸਫੋਰਸ 25 ਕਿਲੋ (150 ਕਿਲੋ ਐੱਸ.ਐੱਸ.ਪੀ.) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਖਾਦਾਂ ਪਾਉਣ ਤੋਂ ਪਹਿਲਾਂ ਮਿੱਟੀ ਦੀ ਜਾਂਚ ਕਰਵਾਉ ਫ਼ਸਲ ਦੇ ਸ਼ੁਰੂ ਵਿੱਚ ਨਦੀਨਾਂ ਦੀ ਰੋਕਥਾਮ ਜ਼ਰੂਰੀ ਹੈ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋ 2-3 ਦਿਨਾਂ ਦੇ ਅੰਦਰ ਅੰਦਰ ਫਲੂਕਲੋਰਿਨ 800 ਮਿ:ਲੀ: ਪ੍ਰਤੀ ਏਕੜ ਜਾਂ ਪੈਂਡੀਮੈਥਾਲਿਨ 1 ਲੀਟਰ ਪ੍ਰਤੀ ਏਕੜ ਵਰਤੋ ਖੇਤ ਨੂੰ ਰਾਉਣੀ ਕਰਨੀ ਜ਼ਰੂਰੀ ਹੈ ਇਸ ਤੋ ਇਲਾਵਾ ਫ਼ਸਲ ਨੂੰ 6-7 ਪਾਣੀ ਲਗਦੇ ਹਨ ਪਹਿਲਾ ਪਾਣੀ ਫ਼ਸਲ ਬੀਜਣ ਤੋਂ 25 ਦਿਨਾਂ ਬਾਅਦ ਲੱਗਦਾ ਹੈ ਅਤੇ ਅਗਲੇ ਤਿੰਨ ਪਾਣੀ 25 ਦਿਨਾਂ ਬਾਅਦ ਲਗਾਉ ਵਧੀਆ ਝਾੜ ਲਈ ਇਸ ਤੋਂ ਅਗਲਾ ਪਾਣੀ ਫੁੱਲ ਪੈਣ ਤੇ ਅਤੇ ਫਲੀਆ ਬਨਣ ਤੇ ਲਗਾਉਣੇ ਜ਼ਰੂਰੀ ਹਨ ਜੇਕਰ ਇਹਨਾ ਪੜਾਅ ਤੇ ਪਾਣੀ ਨਾ ਲੱਗੇ ਤਾਂ ਫ਼ਸਲ ਦੇ ਝਾੜ ਤੇ ਬਹੁਤ ਅਸਰ ਪੈਦਾ ਹੈ ਜਦੋਂ ਇਸ ਦੀਆਂ ਫਲੀਆ ਪੂਰੀ ਤਰਾਂ ਪੱਕ ਜਾਣ ਅਤੇ ਰੰਗ ਪੀਲਾ ਹੋ ਜਾਵੇ ਤਾਂ ਇਸ ਦੀ ਕਟਾਈ ਕੀਤੀ ਜਾ ਸਕਦੀ ਹੈ ਇਸ ਦੇ ਪੱਤੇ ਪੀਲੇ ਪੈਣ ਤੋਂ ਬਾਅਦ ਡਿੱਗਣੇ ਸ਼ੁਰੂ ਹੋ ਜਾਂਦੇ ਹਨ ਕਿਸਮ ਦੇ ਆਧਾਰ ਤੇ ਇਸ ਦੀਆ ਫਲੀਆਂ 7-12 ਦਿਨਾਂ ਵਿੱਚ ਪੱਕ ਕੇ ਕਟਈ ਲਈ ਤਿਆਰ ਹੋ ਜਾਂਦੀਆ ਹਨ ਇਹ ਫਸਲ 120-130 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਕਟਾਈ ਸਮੇਂ ਤੇ ਕਰੋ ਕੱਟੀ ਹੋਈ ਫਸਲ 3-4 ਦਿਨਾਂ ਲਈ ਧੁੱਪ ਵਿੱਚ ਰੱਖੋ ਚੰਗੀ ਤਰਾਂ ਸੁੱਕਣ ਤੋਂ ਬਾਅਦ ਬਲਦਾਂ ਜਾਂ ਸੋਟੀਆਂ ਦੀ ਮਦਦ ਨਾਲ ਛਟਾਈ ਕੀਤੀ ਜਾਂਦੀ ਹੈ ਧੰਨਵਾਦ
Sir mene pb 01 me tata takumi 100gm kile ki spray kri a, 5 din ho gye gob me sundi white colour ki jinda abi tak pdi a, kya karn a ja koi or kru ?
(en)
Karanveer g agar abhi bhi soondi hai toh iss ki spray dubara repeat krni chayie.
लौकी के अंदर कीटाणु लग रहे हैं, उसका इलाज, लौकी गल रही है ?
(hn)
Iske upper proclaim@90gm prati acre ke hisaab se spray krein...yeh control ho jayenge.
ਮੱਕ ਵੱਧ ਨਹੀਂ ਰਿਆ, ਕਿ ਕੀਤਾ ਜਾਵੇ, ਜਲਦੀ ਵੱਧ ਜਾਵੇ, ਕਿਰਪਾ ਕਰਕੇ ਦਸੋ ?
(pb)
iss mein hoshi@400ml ja gibberellic acid@300ml ki prati acre ke hisaab se spray krein..
ki meri fasal sahi hai ?
(pb)
Tajinder g iss ke upper sheath blight ki roktham ke liye folicur@200ml ja amistar@200 ml ki prati acre ke hisaab se spray krein..iss mein dhabbe pdh rhe hai.
ਸਰ ਜੀ ਸਾਡੇ ਕੋਲ ਦੋ ਅਨਾਰ ਦੇ ਬੂਟੇ ਹਨ ਫਲ ਬਹੁਤ ਲੱਗਦਾ ਪਰ ਇਸ ਤਰ੍ਹਾਂ ਹੋ ਕਿ ਗੱਲ ਜਾਂਦਾ, ਕੋਈ ਇਲਾਜ ਦੱਸੋ ?
(pb)
Maharashtra
ਜਗਤਾਰ ਜੀ ਇਹ ਫੰਗਸ ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ ਬੂਟੇ ਦੇ ਉਪਰ copper oxychloride @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
upay ?
(hn)
Punjab
shankar ji aap iske uper ferrous sulphate@1 kilo ko 150 litre pani ke hisab se spray karen.dhanywad
Aalu ka podho ki pattiya pila pad jata hai or patiyo par dhabba sa pad jata hai pattiya mota ho jata or podha badhta nahi hai ?
(hn)
Punjab
Ajay ji kripya aap iski photo bheje taki aapko iske bare men poori jankari di ja sake.dhanywad
yeh kit moth ke patton pr hai ?
(hn)
Punjab
Parmod ji yeh keet ke ande hai iske liye aap patton ko tod kar mitti me dba de. keet ki roktham ke liye quinalphos@4ml ko prati litre pani ke hisab se spray karen.dhanywad
sir jhone vich bahut jayada haldi rog pai geya aa, koi Hall dasso ?
(pb)
Dhaan mein abhi kalapan ja haldi rog ja gandhi rog ayega iss ki roktham ke liye tilt@200ml ja bumper@200ml ja oswal ki gillete@200ml ko 150ltr pani mein mila kar prati acre pe spray krein.
ਅੱਜ ਗੱਲ ਕਰਦੇ ਆ false smut ਹਲਦੀ ਰੋਗ ਦੀ ਇਹ ਕਿ ਆ ਇਹ ਫੰਗਸ ਦੇ ਵਿਸ਼ਾਣੂ (virus ) ਤੋਂ ਫੈਲਦਾ ਜੋ ਆਪਣੇ ਖੇਤ ਦੀ ਮਿੱਟੀ ਤੇ ਬੀਜ ਦੇ ਵਿਚ ਹੋ ਸਕਦਾ / ਇਹਨੂੰ ਵਧਣ ਫੁਲਣ ਦੇ ਕਾਰਨ humidity (ਨਮੀ )90% ਤੋਂਵੱਧ ਬਾਰਿਸ਼ ਦਾ ਲਗਾਤਾਰ ਹੋਣਾ Temprature 25-35c de ਵਿੱਚ ਰਹਿਣਾ ਜਿਆਦਾ nitrogen (ਯੂਰੀਆ ) ਮਿੱਟੀ ਦੇ ਵਿਚ ਹੋਣਾ ਇਹਨੂੰ ਹਵਾ ਵੀ ਇਕ ਪਲਾਂਟ ਤੋਂ ਦੂਸਰੇ ਪਲਾਟ ਤਕ ਪਹੁੰਚਾਂਦੀ aa ਇਸਦਾ ਪਤਾ ਨਿਸਾਰੇ ਤੇ ਚਲਦਾ ਜਦਕਿ ਇਹ infection start ਗੋਬ ਦੇ ਵਿੱਚ ਹੀ ਹੋ ਜਾਂਦੀ ਆ ਇਹਨੂੰ ਕੰਟਰੋਲ ਕਰਨ ਲਈ ਗੋਬ time coper oxychloride salt ਜੋ ਟਾਟਾ ਦੀ blitox de ਨਾਮ ਤੇ coper hydroxide ਜੋ dupont ਦਾ kocide de ਨਾਮ ਤੇ ਆਉਂਦਾ ਦੀ ਸਪਰੇ ਕਰੋ ! ਕਿਸੇ ਹੋਰ ਕੰਪਨੀ ਦੇ ਵੀ ਇਹ ਸਾਲ੍ਟ ਵਰਤ ਸਕਦੇ o ਪਰ ਸਪਰੇ ਕਰਨੀ ਗੋਬtime ਹੀ ਆ ਨਿਸਰੇ ਝੋਨੇ ਤੇ ਨਹੀਂ ਦਾਣੇ ਲਾਲ ਕਰ ਦੇਬੇਗੀ ਨਾਲ streptocycline ਦੀਆ 2ਪੁੜੀਆਂ ਜਰੂਰ ਪਾਓ !ਨਿਸਾਰੇ ਤੇ propicanazole (tilt ) mancozeb (m 45) ਤੇ CHLOROTHALONIL ਜੋ sygenta ਦਾ kavach te coromandel ਦਾ jatayu ਦੇ ਨਾਮ ਤੇ ਆਉਂਦਾ ਦੀ ਸਪਰੇ ਵੀ false smut ਤੇ ਕਾਰਗਰ ਸਿੱਧ ਹੁੰਦੀ ਆ ਹੋਰ ਧਿਆਨ ਰੱਖਣ ਯੋਗ ਗੱਲਾਂ ਯੂਰੀਆ ਦੀ ਸਿਫਾਰਿਸ਼ ਮਾਤਰਾ ਹੀ ਪਾਓ ਬੀਜ certified ਹੀ ਵਰਤੋਂ ਜਿਸ ਖੇਤ ਵਿਚ false smut ਹੋਵੇ ਉਸਦਾ ਬੀਜ ਨਾ ਰੱਖੋ ਪਾਣੀ ਉਸ ਹਿਸਾਬ ਨਾਲ ਦਿਓ ਨਮੀ ਦੀ ਮਾਤਰਾ ਸਹੀ ਬਣੀ ਰਹੇ ਨਾ ਸੋਕਾ ਨਾ ਟੋਬਾ ਬਣਾ ਕ ਰੱਖੋ ਬੀਜ ਨੂੰ ਸੋਧ ਕੇ ਬੀਜੋ ਗਰਮੀ ਦੇ ਵਿਚ ਖੇਤ ਨੂੰ ਸੁਕਾ ਵਾਹ ਕੇ ਛੱਡੋ ਤਾ ਜੋ ਇਸਦੇ ਕੀਟਾਣੂ ਖ਼ਤਮ ਹੋ ਜਾਣ navipepsu
ਬਾਸਮਤੀ 1718 ਤੇ ਵਧੀਆ ਝਾੜ ਤੇ ਦਾਣੇ ਦੀ ਮੋਟਾਈ ਵਧਾਉਣ ਲਈ ਕਿਹੜੀ ਸਪਰੇਅ ਕੀਤੀ ਜਾਵੇ ਅਤੇ ਕਿਸ ਸਟੇਜ ਤੇ ਕੀਤੀ ਜਾਵੇ, ਕਿਰਪਾ ਕਰਕੇ ਦੱਸੋ ਜੀ ?
(pb)
Punjab
ਰਣਜੀਤ ਜੀ ਤੁਸੀ ਇਸਦੇ ਉਪਰ 130045 @1 ਕਿਲੋ ਨੂੰ 150 ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
sir mjh de thn is trh de hn is utte mkkhia baith rhia ne isda koi desi hal dsso ?
(pb)
tuci isde jakhma te Coolmac tube lgao ate iss nu vitum-H liquid 10-10ml swere sham ate saro da tel 100ml rojana dena suru kro..
majh suon nu 15 din baki aa, ki dena chahida aa, dudh vadh ske, dhanwad ji ?
(pb)
rajwa hara chaara te 2kg feed rojana dyo lagataar nigrani heth rakho
BhaaG tuci je rajwa hara chaara te feed nu khuraak ni mande te theek ae
Punjab
Glovet CZH 250ml 15ml daily
Punjab
Glovet CZH deo 15ml daily
Hello Sir Hf cow aa usnu loose motion lage hoye ne, kafi time toh Biotrim medicine vi ditia but nahi hatde, koi ilaj daso ?
(pb)
tuci uss nu Biotrim (IM) injection 20ml lgatar 3 din lgwao ate MFL bolus 1-1 swere sham ate Intalyte oral powder 2-2 chamch swere sham deo..
Punjab
Bolus flukarid ds 1bolus DOTIME bolus 1daily 3days irovet 100ml daily for 5 days
maine bade size ke Bottle palm aur foxtail palm ghar ke garden mein lagaye the..magar wo growth nhi kr rahe aur karab ho rahe hai..iske regarding koi tip de do g kaise bottle palm tree lagaye kitne size ka aur kaise care kare ?
(en)
Punjab
khushi ji aap ise 3-4 kilo vermicompost daale is se paudhe ki growth hona shuru ho jayegi.dhanywad
Tamatar main root sarh Rahi hai, koi best dawa batayein ?
(hn)
Punjab
Tauhid Khan ji yeh ek fungus ke karn hota hai iske liye aap carbendazim@3 gram ko prati litre pani ke hisab se spray karen.dhanywad
sir 8 mahineaa di bhloon jhoti aa ohnu ki ghardi khuraak deyie ki oh vadia leva and dudd vdia deve ?
(pb)
Punjab
ਪਸ਼ੂਆਂ ਲਈ 1 ਕੁਅੰਟਲ ਫੀਡ ਵਿਚ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ ਅਤੇ ਤੁਸੀ Vitum-H liquid 10-10ml ਸਵੇਰੇ ਸ਼ਾਮ ਦਿਓ
hallo ji..jhone ch fungus dea ki nishaniyan han ..esda attack jhonne nu kddo hunda hai ji.. nd..eh jhonne nu kina k nuksan karde hai ji..teh kiri stage teh esnu control karna jarori hai.kirpa karke sari jannkari diti jawe ?
(pb)
Punjab
ਹਰਮਨਪ੍ਰੀਤ ਜੀ ਝੁਲਸ ਰੋਗ ਪੈ ਜਾਂਦਾ ਹੈ ਝੁਲਸ ਰੋਗ ਕਾਰਨ ਪੱਤਿਆਂ ਉਤੇ ਤਿਰਛੇ ਧੱਬੇ ਜੋ ਕਿ ਅੰਦਰੋਂ ਸਲੇਟੀ ਰੰਗ ਅਤੇ ਬਾਹਰੋਂ ਭੂਰੇ ਰੰਗ ਦੇ ਵਿਖਾਈ ਦਿੰਦੇ ਹਨ I ਇਸ ਨਾਲ ਫ਼ਸਲ ਦੇ ਸਿੱਟੇ ਗਲ ਜਾਂਦੇ ਹਨ ਅਤੇ ਉਸ ਦੇ ਦਾਣੇ ਡਿੱਗਣੇ ਸ਼ੁਰੂ ਹੋ ਜਾਂਦੇ ਹਨ ਜਿਨ੍ਹਾਂ ਖੇਤਰਾਂ ਵਿੱਚ ਨਾਈਟ੍ਰੋਜਨ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ, ਉੱਥੇ ਇਸ ਬਿਮਾਰੀ ਦਾ ਪ੍ਰਭਾਵ ਜ਼ਿਆਦਾ ਵੇਖਣ ਨੂੰ ਮਿਲਦਾ ਹੈ Iਜੇਕਰ ਇਸ ਬਿਮਾਰੀ ਦੇ ਲੱਛਣ ਵਿਖਾਈ ਦੇਣ ਤਾਂ 500 ਗ੍ਰਾਮ ਜ਼ਿਨੇਬ ਦਾ 200 ਲੀਟਰ ਪਾਣੀ ਵਿੱਚ ਘੋਲ ਤਿਆਰ ਕਰਕੇ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ I
Amrud lagn toh baad, oh bahro sara sukk janda hai, jivein koi saarh pya hove ?
(pb)
Punjab
kahlon ji aap iske uper copper oxychloride @3 gram nu prati litre pani de hisab nal spray karo.dhanwad
majh da price kinna hai ji 4 lac 12 Litre milk ?
(pb)
isda 4 lakh kyon dena hai
Punjab
4 lktesn...aa je 58000
dudh wala lavera dujje teeje sue hona chahida buddh pashi na lao baaki tuci dekho je tuhada mann hai to theek ae
ਭਾਜੀ ਬੁੱਢੀ ਮੱਝ ਪੁਰਾਣਾ ਗੱਡਾ ਬਹੁਤ ਮਹਿੰਗੇ ਪੈਂਦੇ ਹਨ
4 ਸੂਆ
नरमे में सफेद मक्खी ?
(hn)
Iss mein ulala@80gm + admire pro@14gm prati acre ke hisaab se mila ke spray krein
भुरड रोग ?
(hn)
Punjab
सुमन जी आप इसके ऊपर chelated zinc Sulphate @200 ग्राम को प्रति एकड़ के हिसाब से स्प्रे करें धन्यवाद
Bihar
khara rog
ਸਰ ਜੀ ਝੋਨੇ ਦਾ ਨਿਸਾਰਾ 80% ਹੋ ਚੁਕਾ ਹੈ ਹੁਣ ਉਪਰ ਵਾਲਾ ਪੱਤਾ ਉਪਰ ਤੌਂ ਪੀਲਾ ਹਪੈ ਕੇ ਹੇਠਾਂ ਵੱਲ ਨੂੰ ਜਾ ਰਿਹਾ ਹੈ। ਜਦ ਕੇ ਅਜੇ ਮੂੰਜਰ ਅਜੇ ਦੋਧਾ ਭਰ ਰਹੀ ਹੈ। ਇਸ ਕੋਈ ਖਤਰਾ ਤਾ ਨਹੀ ਜੇ ਹੈ ਤਾ ਇਸ ਕੋਈ ਹੱਲ ਹੈ ਤਾ ਕਿਰਪਾ ਕਰਕੇ ਦੱਸਿਆ ਜਾਵੈ ?
(pb)
Punjab
ਅੰਗਰੇਜ ਜੀ ਇਸਦੇ ਉਪਰ ਤੁਸੀ nativo @80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Punjab
ਸਰ ਜੀ ਨਾਟੀਵੋ ਦੀ ਸਪਰੇਅ ਕੀਤੀ ਹੋਈ ਆ ਅਜੇ 12 ਦਿਨ ਹੋਏ ਆ ਜੀ।
Punjab
ਸਰ ਜੀ ਨਾਟੀਵੋ ਦੀ ਸਪਰੇਅ ਕੀਤੀ ਹੋਈ ਆ ਅਜੇ 12 ਦਿਨ ਹੋਏ ਆ ਜੀ।
कौन सा गेहूं सबसे अधिक पैदा होता है ?
(hn)
Punjab
अमरीश जी आप धान की किस्मे जैसे WH 896: इस किस्म की सिंचित क्षेत्रों में समय पर बोने के लिए सिफारिश की गई है PBW 373: यह अधिक उपज वाली किस्म है इसकी सिंचित क्षेत्रों में पिछेती बिजाई के लिए सिफारिश की गई है यह किस्म विभिन्न बीमारियों के प्रतिरोधक है PBW 343: यह किस्म सिंचित और पिछेती बिजाई के क्षेत्रों के लिए उपयुक्त है यह किस्म 130-135 दिनों में कटाई के लिए तैयार हो जाती है यह गर्दन तोड़, जल जमाव की स्थितियों के प्रतिरोधक किस्म है यह करनाल बंट के भी प्रतिरोधक और झुलस रोग को सहनेयोग्य किस्म है इसकी औसतन पैदावार 19 क्विंटल प्रति एकड़ होती है HD 2643: यह किस्म सिंचित और पिछेती बिजाई के क्षेत्रों के लिए उपयुक्त है इस किस्म से अच्छी गुणवत्ता वाली रोटी बनती है यह पत्ता और धारीदार कुंगी के प्रतिरोधक और करनाल बंट को सहनेयोग्य किस्म है UP 2425: यह सिंचित स्थितियों में पिछेती बिजाई के लिए उपयुक्त किस्म है PBW-443: यह किस्म सिंचित हालातों में समय पर बोने के लिए उपयुक्त किस्म है DBW-14: यह किस्म सिंचित हालातों में पिछेती बिजाई के लिए उपयुक्त है यह जल्दी पकने वाली किस्म है इसके दाने सख्त होते हैं NW-2036: यह सिंचित हालातों में पिछेती बिजाई के लिए उपयुक्त किस्म है यह जल्दी पकने वाली किस्म है दूसरे शब्दों में, यह किस्म 108 दिनों में कटाई के लिए तैयार हो जाती है इसके दाने छोटे, सुनहरी और अर्द्ध सख्त होते हैं MACS-6145: यह किस्म बारानी क्षेत्रों में समय पर बोने के लिए उपयुक्त है HD-2824: यह किस्म सिंचित क्षेत्रों में समय पर बिजाई के लिए उपयुक्त है PBW-502: यह किस्म पंजाब एग्रीकल्चर युनिवर्सिटी द्वारा विकसित की गई है यह किस्म सिंचित हालातों में समय पर बिजाई के लिए उपयुक्त है यह किस्म पत्ते और धारीदार कुंगी के प्रतिरोधक किस्म है
सर बैंगन की कोपल मुरझा रही है, तोड़ कर देखें तो अन्दर कीड़ा होता है, जो बैंगन लगते हैं, उन पर भी कीड़े लग जाते हैं, क्या करें ?
(hn)
Punjab
मनीष जी यह फल के कीट के कारण होता है यह बैंगन की फसल का मुख्य और खतरनाक कीट है शुरूआत में इसकी छोटी गुलाबी सुंडियां पौधे की गोभ में छेद करके अंदर से तंतू खाती हैं और बाद में फल पर हमला करती हैं प्रभावित फलों के ऊपर बड़े छेद नज़र आते हैं और खाने योग्य नहीं होते हैं प्रभावित फल हर सप्ताह तोड़ कर नष्ट कर दें नर्सरी लगाने से 1 महीने बाद ट्राइज़ोफॉस 20 मि.ली. प्रति 10 लीटर पानी और 50 ग्राम नीम एक्सट्रैक्ट 50 ग्राम प्रति लीटर की स्प्रे करें 10-15 दिनों के फासले पर यह स्प्रे दोबारा करें फूल निकलने के समय कोराजैन 18.5 प्रतिशत एस सी 5 मि.ली. + टीपॉल 5 मि.ली. का घोल 12 लीटर पानी में मिलाकर 20 दिनों के फासले पर दो बार स्प्रे करें शुरूआती हमले में 5 प्रतिशत नीम एक्सट्रैक्ट 50 ग्राम प्रति लीटर की स्प्रे करें ज्यादा हमला दिखने पर 25 प्रतिशत साइपरमैथरिन 2.4 मि.ली. प्रति लीटर पानी की स्प्रे करें कीटों की गिनती अधिक हो जाने पर स्पाइनोसैड 1 मि.ली. प्रति लीटर पानी की स्प्रे करें फल पकने के बाद ट्राइज़ोफॉस या किसी और कीटनाशक की स्प्रे ना करें
गुलाब की पत्तियों में छेद क्यों हो जाते हैं, इसका इलाज क्या है ?
(hn)
Punjab
महेंद्र जी यह सुंडी के कारण होता है इसके लिए आप quinalphos @4ml को प्रति लीटर पानी के हिसाब से स्प्रे करें धन्यवाद
इस धान के, रोग में कौनसी दवा डालें ?
(hn)
Punjab
अरुण जी आप इसके ऊपर ferrous sulphate एक किलो को 150 लीटर पानी के हिसाब से स्प्रे करें इसके इलावा आप इसके ऊपर नेटिवों @80 ग्राम की प्रति एकर के हिसाब से स्प्रे करें धन्यवाद
lahsun ka kya rate, abhi hai ?
(hn)
Punjab
Lalchand kumar ji lasun da rate 3000-6200/q ke ass-pass chal reha hai, Thankyou.
ਸਰ ਜਦੋ ਅਮਰੂਦ ਦੇ ਨਵੇਂ ਪੱਤੇ ਨਿਕਲਦੇ ਹਨ ਤਾਂ ਉਹਨਾਂ ਨੂੰ ਕੋਈ ਚੀਜ਼ ਖਾਂਦੀ ਹੈ ਉਹ ਪੰਛੀ ਹੋ ਸਕਦਾ ਹੈ ਜਾਂ ਕੋਈ ਬੀਮਾਰੀ ਹੋ ਸਕਦੀ ਹੈ ?
(pb)
Punjab
ਰੋਹਿਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਝੋਨੇ ਦੇ ਦਾਣੇ ਦੀ ਸਫਾਈ ਵਾਸਤੇ ਕਿਹੜੀ ਦਵਾਈ ਠੀਕ ਰਹੁ ਪਰਮਲ ਝੋਨੇ ਲਈ ?
(pb)
iss de upper tilt@200ml prati acre de hisaab nal spray kro..ihh dane kale hon ton bchaundi hai.
ਸਰ ਜੀ ਸਾਡੀ ਵੱਛੀ 12 ਦਿਨ ਹੋ ਗਏ, ਉੱਠੀ ਨਹੀਂ, ਕੋਈ ਇਲਾਜ ਦੱਸੋ ?
(pb)
Punjab
tuci uss nu Nurokind plus liquid 10-10ml swere sham deo ehh Vetmankind company da product hai, bakki uss nu Broton liquid 10ml rojana deo, iss nal frak paa jawega.
kukut paalan ke liye kitani Jamin chahiye ?
(hn)
Punjab
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी और यदि आप मीट का धंधा करना चाहते हैं तो आपको ब्रॉयलर मुर्गियां पालनी पड़ेंगी यदि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, ये आप अपने बजट के हिसाब से कम पंक्षियों से भी शुरू कर सकते हैं बाकि आप इस काम को ट्रेनिंग लेकर शुरू करें जिसमें आपको इस काम के बारे में पूरी जानकारी दी जाएगी ट्रेनिंग लेने के लिए आप अपने नज़दीकी कृषि विज्ञान केंद्र से संपर्क करें आप वहां जाकर अपना ट्रेनिंग का फार्म भर आएं जब भी ट्रेनिंग होगी तो वो आपको फोन करके उसके बारे में बता देंगे चूज़े लेने के लिए आप सुमित कुमार 8006000291, 7906547529 से संपर्क कर सकते है
Sir ji namskar hamari dhan ki fasal mein bhunaka lag raha hai, 3 din pehle hi kitnashak or fafundnashak ka spray kiya hai or ab koi sujhav dijiye ?
(hn)
Punjab
Karan ji kripya aap iski photo bheje taki aapko iske bare men poori jankari di ja sake.dhanywad
Jhone de daane kaale te khokhle ho rhe hn, ilaaj dso ?
(pb)
Punjab
Karan ji eh tane de gadue de karn hunda hai jo daaneya vich fok paida karda hai. isdi roktham de layi tuc Cartap hydrochloride @ 170 gm ya Triazophos @ 350 ml ya Chlorpyriphos @ 1 Ltr ko prati acre ke hisab se spray karen.jehde daag painde han ta eh fungus de karn painde han isde layi tuc tilt@200ml nu prati acre de hisab nal spray karo.dhanwad
sir eh sadi bacchi kehri nasal di a te kai dina to kuj kha pi ni rahi te dudh v bhot ght de rhi a hun te seht v bhot down hogi isdi ?
(pb)
Punjab
ehh hf cross nasal di hai, iss nu tuci pett de kiria lai Flukarid-Ds bolus deo ate Broton liquid 50-50ml swere sham ate enerboost powder 100gm rojana deo, iss nal fral paa jawega, baki tuci usda bhukar jrur check krwao ji..
til mein rog kaise aaya ?
(hn)
Punjab
Akashy ji rog tapman aur mausam par nirbhar karta hai ke fasl men konsa rog aayega.dhanywad