Manage Expert Answers

Search

Total Count :- 258604

ਪੰਜਾਬ ਦੇ ਮਾਲਵਾ ਇਲਾਕੇ ਵਿੱਚ ਕਣਕ ਦੀ ਸੱਭ ਤੋਂ ਚੰਗੀ ਕਿਸਮ ਕਿਹੜੀ ਹੈ ਅਤੇ ਇਸ ਦਾ ਇੱਕ ਕਿੱਲੇ ਵਿੱਚੋਂ ਕਿੰਨਾ ਝਾੜ ਨਿਕਲਦਾ ਹੈ ? ਧੰਨਵਾਦ!

(pb)
Posted by
Nvrj Rai (7009816582)
Nvrj Rai
Punjab
Ludhiana
Write Answer
Posted Date (12 Sep 2019 02:20 PM) Assigned Date (-)
Answered Date (20 Dec 2019 10:17 AM) Translated Date (-)

ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI HD 3226:- jhaad 24 qtl / acre.

Answered Date (12 Sep 2019 03:13 PM) Translated Date (-)

ageti 2966 te picheti 3086

Answered Date (12 Sep 2019 03:15 PM) Translated Date (-)

thnx bro...

Here I have Uploaded The pic Please Give Your Opinion Because tree Are Getting Dry ?

(en)
  • 1
Posted by
Suman Anan (7021124586)
Suman Anan
Bihar
Muzaffarpur
Write Answer
Posted Date (12 Sep 2019 02:15 PM) Assigned Date (-)
Answered Date (12 Dec 2019 06:49 PM) Translated Date (-)

Sir, please give application of carbendazim @ 4 gm per litre of water, thank you

ट्रइफिलूरालिन दवाई किस काम आती है ?

(hn)
Posted by
ritik (9027380547)
ritik
Uttar Pradesh
Etawah
Write Answer
Posted Date (12 Sep 2019 02:14 PM) Assigned Date (-)
Answered Date (20 Dec 2019 09:35 AM) Translated Date (-)

श्रीमान जी, ट्रइफिलूरालिन एक नदीन नाशक है, जो नदीन को निकलने से पहले ही खेत में डाला जाता है, इसकी मात्रा 800 ml को 150 लीटर पानी में मिला कर प्रति एकड़ के हिसाब से स्प्रे किया जाता है, धन्यवाद

dhan gobh pr aa jaye toh kon c n.p.k ka spray krein ?

(hn)
Posted by
gaurav rana (9068667890)
gaurav rana
Haryana
Karnal
Write Answer
Posted Date (12 Sep 2019 02:11 PM) Assigned Date (-)
Answered Date (12 Sep 2019 02:13 PM) Translated Date (-)

gaurav ji aap iske uper NPK 130045@10 gram ko prati litre pani ke hisab se spray karen.dhanywad

Gobi di paneeri kinne din vich tyaar ho jandi hai te kehri kism sahi hundi hai ?

(pb)
Posted by
Kahlon (8528000407)
Kahlon
Punjab
Amritsar
Write Answer
Posted Date (12 Sep 2019 02:08 PM) Assigned Date (-)
Answered Date (19 Dec 2019 06:29 PM) Translated Date (-)

Shrimaan ji, gobhi di paneeri 30-45 dina vich tiyar ho jandi hai, tuc gobhi diya kisma jive ke Pusa Snowball 1, Pusa Snowball K-1 di bijai kar sakde ho, dhanwad

pashu ka dudh kaise badaya ja sakta hai ?

(hn)
Posted by
sachin kumar (8077741462)
sachin kumar
Uttar Pradesh
Budaun
Write Answer
Posted Date (12 Sep 2019 01:55 PM) Assigned Date (-)
Answered Date (12 Sep 2019 02:05 PM) Translated Date (05 Aug 2021 12:09 PM)

bhai sahib rajwa hara chaara te har 3kg dudh lai majh nu te har 4kg dudh lai gau nu 1kg wadhya feed pao har 3 mahine baad pet ke kirhe nikalne ki dwaee deo Or to phor uski nasal pe nirbhar karta ae

12 Sep 2019

sir g feed Cargill pa rhe Han 2.5kg nu 1kg par PURA fer v ni hunda hor kehri feed paiya te gan nu kina hara chara chahida

Answered Date (12 Sep 2019 06:53 PM) Translated Date (05 Aug 2021 12:09 PM)

sahib G pehle se dudh kam ho gaya hai bhav nasal pe v to nirbhar hai dusre garmi bahut hai pashu ko swer shaam khuao Dupehar wele pashu nu nuhao or sirrch paani pao

Answered Date (12 Sep 2019 08:22 PM) Translated Date (05 Aug 2021 12:09 PM)

gau ko 40 kg hara chaara chahiye ae

yeh kon sa rog hai, patte pile par gaye hain dhaan ke, kon si dawa spray karein kripya batayein ?

(hn)
  • 1
Posted by
karanjeet Kumar (7493823435)
karanjeet Kumar
Bihar
Bhojpur
Write Answer
Posted Date (12 Sep 2019 01:52 PM) Assigned Date (-)
Answered Date (12 Sep 2019 01:57 PM) Translated Date (-)

karanjeet ji agar patte uper se laal ho rahe hai to yeh lohe ki kami ke karn ho raha hai iske liye aap ferrous sulphate@1 kilo ko prati acre ke hisab se spray karen.dhanywad

बिहार में कौन - कौन सी फसल लगायी जा सकतीं हैं ?

(hn)
Posted by
krishna (9852230652)
krishna
Bihar
Begusarai
Write Answer
Posted Date (12 Sep 2019 01:48 PM) Assigned Date (-)
Answered Date (12 Sep 2019 01:58 PM) Translated Date (-)

आप इस समय गाजर, शलगम, फूलगोभी, आलू, टमाटर, काली सरसों के बीज, मूली, पालक, पत्ता गोभी, कोहीराबी, धनिया, सौंफ के बीज, सलाद, ब्रोकोली की बिजाई कर सकते है धन्यवाद

Answered Date (12 Sep 2019 07:34 PM) Translated Date (05 Aug 2021 12:09 PM)

धन्यवाद

shree maan ji dhan main yeh kon sa rog hai isme kon si dava dalni chahiye ?

(hn)
  • 1
Posted by
satveer (8218792638)
satveer
Uttar Pradesh
Mathura
Write Answer
Posted Date (12 Sep 2019 01:44 PM) Assigned Date (-)
Answered Date (12 Sep 2019 01:59 PM) Translated Date (-)

Satveer ji aap iske liye tilt@200ml ko prati acre ke hisab se spray karen.dhanywad

Uttar Pradesh

12 Sep 2019

Thanks sir

कपास के फूल झड़ रहे हैं ?

(hn)
Posted by
Annaram Anil mayal (9024505677)
Annaram Anil mayal
Rajasthan
Jodhpur
Write Answer
Posted Date (12 Sep 2019 01:40 PM) Assigned Date (-)
Answered Date (12 Sep 2019 02:04 PM) Translated Date (-)

कई बार वर्गाकार लार्वा गिरता है और इससे फूल झड़ने शुरू हो जाते हैं, इसकी रोकथाम के लिए पलैनोफिक्स (एन ए ए) 4 मि.ली. और ज्यादा सूक्ष्म तत्व 120 ग्राम, मैगनीश्यिम सल्फेट 150 ग्राम प्रति 15 लीटर पानी की स्प्रे करें

sir 21, 22 sep nu ludhiana pau mein kisan mela hai, itho strawberry de ped mil jaan ge ?

(pb)
Posted by
jaswant singh sandhu (6280221523)
jaswant singh sandhu
Punjab
Ludhiana
Write Answer
Posted Date (12 Sep 2019 01:37 PM) Assigned Date (-)
Answered Date (16 Sep 2019 10:31 AM) Translated Date (-)

jaswant singh sandhu ji Ludhiana male te strawberry plant len lai tusi NS strawberry 9872595194 nal samparak kar sakde ho, Thankyou.

Answered Date (16 Sep 2019 11:12 AM) Translated Date (-)

sir ik plant kine rupess da pyo ga

गेंदे के फूलों की खेती में क्या एक ही पौधे से वर्षभर फूल आते हैं या हर चौथे महीने में अलग-अलग प्रजाति के पौधों का रोपण करना पड़ता है और प्रति हेक्टेयर गेंदे के फूलों से मासिक कितनी आय हो सकती है ?

(hn)
Posted by
Radha Goswami (9887245505)
Radha Goswami
Rajasthan
Udaipur
Write Answer
Posted Date (12 Sep 2019 01:36 PM) Assigned Date (-)
Answered Date (20 Dec 2019 01:07 PM) Translated Date (05 Aug 2021 12:09 PM)

श्रीमान जी, गेंदे में सारा साल फूल एते हैं, इसका दुबारा रोपण करने की जरुरत नहीं है, अगर अच्छी मार्किट मिल जाये तो इसमें लगभग इक हैक्टर से 354648 rupay का मुनाफा हो जाता है, धन्यवाद

veer g Ludhiana ch Kisaan Mela kehde din aa ?

(pb)
Posted by
Jatinder Kumar (9814010629)
Jatinder Kumar
Punjab
Moga
Write Answer
Posted Date (12 Sep 2019 01:35 PM) Assigned Date (-)
Answered Date (12 Sep 2019 02:14 PM) Translated Date (-)

jatinder ji ludhiane vich kisan mela 21-22 tareek nu hai. dhanwad

Answered Date (12 Sep 2019 01:38 PM) Translated Date (-)

veer 21 22 sep da

Answered Date (12 Sep 2019 01:40 PM) Translated Date (-)

20 day

Answered Date (12 Sep 2019 01:42 PM) Translated Date (-)

20 day means

mirch choti ho gayi hai, unko badhane ka upaye btayein ?

(hn)
Posted by
Subodh Jawla (8433259666)
Subodh Jawla
Uttar Pradesh
Muzaffarnagar
Write Answer
Posted Date (12 Sep 2019 01:35 PM) Assigned Date (-)
Answered Date (12 Sep 2019 02:24 PM) Translated Date (-)

Subodh ji aap iske liye NPK 191919 ek kilo ko 150 litre pani men mila kar spray karen.dhanywad

Answered Date (13 Sep 2019 02:37 PM) Translated Date (-)

ji dhanyawad

ਵੀਰ ਜੀ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਮੈਂ ਮੂਲੀ ਦੀ ਖੇਤੀ ਕੀਤੀ ਹੈ ਪਹਿਲੀ ਵਾਰ22 ਦਿਨ ਹੋ ਗਏ ਹਨ ਮੈਨੂੰ ਦੱਸਿਆ ਜਾਵੇ ਕਿ ਕਿਸੇ ਦਵਾਈ ਜਾ ਸਪਰੇਅ ਦੀ ਵਰਤੋਂ ਕੀਤੀ ਜਾ ਣੀ ਚਾਹੀਦੀ ਹੈ ਜਾਂ ਨਹੀਂ ?

(pb)
  • 2
Posted by
Harpreet Singh (9914620262)
Harpreet Singh
Punjab
Amritsar
Write Answer
Posted Date (12 Sep 2019 01:35 PM) Assigned Date (-)
Answered Date (12 Dec 2019 06:47 PM) Translated Date (-)

ਸ਼੍ਰੀਮਾਨ ਜੀ, ਦਵਾਈਆਂ ਦੀ ਵਰਤੋਂ ਓਦੋ ਹੀ ਕੀਤੀ ਜਾਂਦੀ ਹੈ, ਜਦ ਇਸ ਵਿਚ ਕਿਸੇ ਕੀਟ ਜਾ ਬਿਮਾਰੀ ਦਾ ਹਮਲਾ ਨਾਜਰ ਆਉਂਦਾ ਹੈ, ਨਹੀਂ ਤੇ ਕੋਈ ਸਪਰੇ ਨਾ ਕਰੋ, ਧੰਨਵਾਦ

sir calf nu dudh pilan wali bottle nahi mil rahi, kitho milugi ?

(pb)
Posted by
Navdeep (8437556780)
Navdeep
Punjab
Shahid Bhagat Singh Nagar
Write Answer
Posted Date (12 Sep 2019 01:31 PM) Assigned Date (-)
Answered Date (12 Sep 2019 02:01 PM) Translated Date (-)

21 22 September nu Ludhiana University ch kisan mela vekhan aao sab company ne stall lgae hunde ne bottle kharid lao

ਮੱਕੀ ਨੂੰ ਗੋਭ ਵਾਲੀ ਕੀੜੀ ਤੋਂ ਬਚਾਉਣ ਲਈ ਜੈਵਿਕ ਦਵਾਈ ਕਿਵੇਂ ਬਣਾਈ ਜਾਵੇ ?

(pb)
Posted by
Manpreet Singh (8872674070)
Manpreet Singh
Punjab
Rupnagar
Write Answer
Posted Date (12 Sep 2019 01:28 PM) Assigned Date (-)
Answered Date (12 Dec 2019 06:45 PM) Translated Date (-)

ਸ਼੍ਰੀਮਾਨ ਜੀ, ਜੈਵਿਕ ਤਰੀਕੇ ਨਾਲ ਈਤ ਦੀ ਰੋਕਥਾਮ ਲਈ ਤੁਸੀ ਨੀਮ ਦੇ ਤੇਲ @ 4ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ

strawberry de plants kitho milde aa ?

(pb)
Posted by
jaswant singh sandhu (6280221523)
jaswant singh sandhu
Punjab
Ludhiana
Write Answer
Posted Date (12 Sep 2019 01:19 PM) Assigned Date (-)
Answered Date (12 Sep 2019 04:54 PM) Translated Date (-)

strawberry de plants lain layi tusi menu 98725 95194 number te call kar lavo ji.

carry saloni desi murgi ki pahchan kaise karein ?

(hn)
Posted by
om rana (6396255855)
om rana
Uttar Pradesh
Agra
Write Answer
Posted Date (12 Sep 2019 01:18 PM) Assigned Date (-)
E

Uttar Pradesh

Answered Date (13 Sep 2019 12:07 PM) Translated Date (-)

Cari Sonali ka Mix color hoga aur bura egg colour hoga ji.

ਦੋ ਕਿੱਲਿਆਂ ਵਿਚ sir ਹਲਦੀ ਰੋਗ ਕਾਫੀ ਆ ਚੁੱਕਾ, ਕੋਈ ਹੱਲ ਦੱਸੋ plz ?

(pb)
Posted by
hardeep singh (9478278790)
hardeep singh
Punjab
Patiala
Write Answer
Posted Date (12 Sep 2019 01:13 PM) Assigned Date (-)
Answered Date (12 Sep 2019 06:34 PM) Translated Date (-)

iss mein bumper@200ml ja tilt@200ml ki prati acre ke hisaab se spray krein...

sir maj taji sui a 1 mahina ho gya, bar bar temp down ho janda, please hall daso ji ?

(en)
Posted by
pardeep singh (9569825500)
pardeep singh
Punjab
Patiala
Write Answer
Posted Date (12 Sep 2019 01:03 PM) Assigned Date (-)
Answered Date (12 Sep 2019 01:19 PM) Translated Date (-)

BhaaG rajwa hara chaara te 3 kg dudh lai 1kg feed pao Isde doctor kolo calcium dian 2 -3 bottle khoon wali naarh wich lagwa lao

Sir g main pusse 44 nu chess di spray kiti c 120gm khet di ik spray hor krni a tele to j chess kr daie pura result dau k nhi K hor krie koi dwai daseo sir ?

(en)
Posted by
Gursharn Singh (9464016277)
Gursharn Singh
Punjab
Jalandhar
Write Answer
Posted Date (12 Sep 2019 01:01 PM) Assigned Date (-)
Answered Date (14 Sep 2019 10:49 AM) Translated Date (-)

gursharn ji jekar tuc ik var chess di spray kar diti hai ate isde nal hi tele di roktham ho gayi hoyegi tuhanu dubara spray karn di ta jrurat hai jekar tele di roktham nahi hoyi hai. jekar roktham ho gayi hai ta tuhanu dubara isdi spray karn di lod nah hai.dhanwad

गेंदे के फूल की खेती में प्रति टैंकी कितनी मात्रा पड़ेगी ?

(hn)
  • 1
Posted by
Anoop Kumar Verma (9559397950)
Anoop Kumar Verma
Uttar Pradesh
Unnao
Write Answer
Posted Date (12 Sep 2019 12:58 PM) Assigned Date (-)
Answered Date (12 Sep 2019 06:03 PM) Translated Date (-)

अनूप जी इसकी मात्रा 25 ml को 15 लीटर वाली पंप में डाल कर स्प्रे करें धन्यवाद

Answered Date (12 Sep 2019 03:15 PM) Translated Date (-)

sir ye 250ml par ekad ke hisab se dal sakte ho

per tanki dose ?

(hn)
  • 1
Posted by
Anoop Kumar Verma (9559397950)
Anoop Kumar Verma
Uttar Pradesh
Unnao
Write Answer
Posted Date (12 Sep 2019 12:56 PM) Assigned Date (-)
Answered Date (20 Dec 2019 01:11 PM) Translated Date (05 Aug 2021 12:10 PM)

Shrimaan ji, sagrika 250 ml nu 150 liter pani vich mila ke prati acre de hisab nal spray kita janda hai, dhanwad

sir cotton pe bahut jyada milibug hai ate patte khan wali sundi vi hai, sir dono ki roktham ke liye badiya insecticides daso ji, please reply ?

(pb)
Posted by
Bhajan singh (9501695665)
Bhajan singh
Punjab
Bathinda
Write Answer
Posted Date (12 Sep 2019 12:54 PM) Assigned Date (-)
Answered Date (12 Sep 2019 06:36 PM) Translated Date (-)

Narme de vich tele di roktham de lyi ulala@80gm ja osheen@60gm ja actara@80gm ja imidacloprid@60ml ja rogor@300ml nu 150 ltr pani de nal mila ke prati acre te spray kro.

sir humari Buffalo ko do din hue hain bacha laye, ab isko kya khilayein ?

(hn)
Posted by
Imran Khan Hasan Imran (7523911281)
Imran Khan Hasan Imran
Uttar Pradesh
Shahjahanpur
Write Answer
Posted Date (12 Sep 2019 12:54 PM) Assigned Date (-)
Answered Date (12 Sep 2019 01:21 PM) Translated Date (-)

bhai sahib isko 1kg gahun ka dalia 500g gur ch rinh ke swer shaam khuao Rajwa hara chaara te har 3kg dudh lai 1kg feed pao har 3 mahine baad pet ke kirhe nikalne ki dwaee deo

Answered Date (12 Sep 2019 08:23 PM) Translated Date (-)

dalia 7din dena ar

Answered Date (15 Dec 2019 05:17 PM) Translated Date (-)

dalia 7 din deo

Answered Date (12 Sep 2019 08:22 PM) Translated Date (-)

sir kine din dena hai

हेलो सर सिंघाड़े में हमने उड़ान अवतार जेन का छिड़काव किया है, उससे कुछ हल्का-फुल्का असर हुआ है और पूरे तरीके से सही नहीं हुए हैं ?

(hn)
Posted by
आशीष कश्यप (7571939301)
आशीष कश्यप
Uttar Pradesh
Unnao
Write Answer
Posted Date (12 Sep 2019 12:54 PM) Assigned Date (-)
Answered Date (20 Dec 2019 01:13 PM) Translated Date (05 Aug 2021 12:11 PM)

श्रीमान जी, कृपया आप उड़ान अवतार जेन के लेबल की फोटो भेजें ताकि आपको इसके बारे में उच्चित जानकी दी जा सके, धन्यवाद

Mushroom ki kheti ke liye guidance dein ?

(hn)
Posted by
Jagdish Kumar kol (8889734289)
Jagdish Kumar kol
Madhya Pradesh
Jabalpur
Write Answer
Posted Date (12 Sep 2019 12:48 PM) Assigned Date (-)
Answered Date (12 Sep 2019 05:29 PM) Translated Date (-)

खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है इसका बीज लेने के लिए आप Mr. jai 8882876224 जी से संपर्क कर सकते है

सिंघाड़े में फफूंदी नाशक जंग वाली फफूंदी लगी है, इस बारे में जरा बताएं ?

(hn)
Posted by
आशीष कश्यप (7571939301)
आशीष कश्यप
Uttar Pradesh
Unnao
Write Answer
Posted Date (12 Sep 2019 12:44 PM) Assigned Date (-)
Answered Date (12 Dec 2019 06:05 PM) Translated Date (-)

श्रीमान जी, इसकी रोकथाम के लिए आप carbendazim @ 4gm या mancozeb @ 4gm प्रति लीटर पानी के हिसाब से स्प्रे करें, धन्यवाद

ਨਰਮੇ ਨੂੰ ਕੱਚਾ ਕਰਨ ਤੇ ਵਧਾਉਣ ਲਈ ਕੀ ਕੀਤਾ ਜਾਵੇ ਜੀ, ਧੰਨਵਾਦ ਜੀ ?

(pb)
Posted by
sukhpinder singh bhullar (7087895302)
sukhpinder singh bhullar
Punjab
Muktsar
Write Answer
Posted Date (12 Sep 2019 12:42 PM) Assigned Date (-)
Answered Date (12 Sep 2019 05:28 PM) Translated Date (-)

jdo v tele wali spray kro uss sme Acephate di spray kro. ihh narme nu kaccha v krega ate tela v rokega.

tele lai kon si spray kiti jave ji ?

(pb)
Posted by
Tarlochan Singh (9803106063)
Tarlochan Singh
Punjab
Barnala
Write Answer
Posted Date (12 Sep 2019 12:40 PM) Assigned Date (-)
Answered Date (12 Sep 2019 12:41 PM) Translated Date (-)

jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai. 

ਮੱਝਾਂ ਲਈ ਫੀਡ ਜਾ ਪਾਊਡਰ ਤਿਆਰ ਕਰਨ ਲਈ ਕੀ ਕੀ ਸਮਾਨ ਨਾ ਸਕਦੇ ਹਾਂ ਜਿਸ ਨਾਲ ਵਧੀਆ ਫੀਡ ਤਿਆਰ ਹੋ ਸਕੇ ਅਤੇ ਇਸ ਨੂੰ ਕਿਨ੍ਹਾਂ ਮਾਤਰਾਂ ਵਿੱਚ ਦੇਣਾ ਚਾਹੀਦਾ ਹੈ ?

(pb)
Posted by
Sukhdevgill (9417977377)
Sukhdevgill
Punjab
Moga
Write Answer
Posted Date (12 Sep 2019 12:39 PM) Assigned Date (-)
Answered Date (12 Sep 2019 06:35 PM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਬਾਕੀ ਉਸ ਨੂੰ Enerboost ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਦਿਓ ਜੀ ਇਸ ਨਾਲ ਕਮਜ਼ੋਰੀ ਦੂਰ ਰਹਿੰਦੀ ਹੈ, ਫੀਡ ਤੁਸੀ 3 ਕਿਲੋ ਦੁੱਧ ਮਗਰ ਇਕ ਕਿਲੋ ਦੇ ਹਿਸਾਬ ਨਾਲ ਦਿਓ

ਸਰ ਬਾਸਮਤੀ 1121 ਇਸ ਤਰ੍ਹਾਂ ਗੋਭ ਵਿਚ ਹੈ, ਇਸ ਉੱਪਰ 13-0-45 ਦੀ ਸਪਰੇ ਕਦੋਂ ਕੀਤੀ ਜਾਵੇ ? ਧੰਨਵਾਦ ਜੀ.

(pb)
  • 4
Posted by
sukhpinder singh bhullar (7087895302)
sukhpinder singh bhullar
Punjab
Muktsar
Write Answer
Posted Date (12 Sep 2019 12:38 PM) Assigned Date (-)
Answered Date (12 Sep 2019 12:43 PM) Translated Date (-)

ਸੁਖਪਿੰਦਰ ਜੀ ਤੁਸੀ ਝੋਨਾ ੫% ਤਕ ਨਿਸਰ ਜਾਏ ਤਾ ਤੁਸੀ ਉਸ ਸਮੇ 130045 @1 ਕਿਲੋ ਨੂੰ 150 ਲਿਟਰੇ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

paddy main CHLORPYRIFOS-20% EC(rusban) 10 ml per litre water spray kar sakte hain ?

(hn)
Posted by
sudhanshu verma (7007634772)
sudhanshu verma
Uttar Pradesh
Barabanki
Write Answer
Posted Date (12 Sep 2019 12:38 PM) Assigned Date (-)
Answered Date (12 Sep 2019 06:37 PM) Translated Date (05 Aug 2021 12:19 PM)

Han ji aap iss ki spray deemak aur halke maahu ki roktham ke liye kr skte ho.

mere kol happy seeder a jis nal ke makki di bajai v hundi a.ki me Dakar wahan wich makki di bijai kar sakda han ?

(pb)
Posted by
manveer (9501870321)
manveer
Punjab
Patiala
Write Answer
Posted Date (12 Sep 2019 12:36 PM) Assigned Date (-)
Answered Date (12 Sep 2019 12:56 PM) Translated Date (-)

ਸਾਉਣੀ ਦੀ ਰੁੱਤ ਵਿੱਚ ਇਹ ਫਸਲ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ ਬਸੰਤ ਰੁੱਤ ਦੀ ਫਸਲ ਫਰਵਰੀ ਦੇ ਅੰਤ ਤੋਂ ਅੰਤ ਮਾਰਚ ਤੱਕ ਬੀਜੀ ਜਾਂਦੀ ਹੈ ਬੇਬੀ ਕੋਰਨ ਦਸੰਬਰ-ਜਨਵਰੀ ਨੂੰ ਛੱਡ ਕੇ ਬਾਕੀ ਸਾਰਾ ਸਾਲ ਬੀਜੀ ਜਾ ਸਕਦੀ ਹੈ ਹਾੜੀ ਅਤੇ ਸਾਉਣੀ ਦੀ ਰੁੱਤ ਸਵੀਟ ਕੌਰਨ ਲਈ ਸਭ ਤੋਂ ਵਧੀਆ ਹੁੰਦੀ ਹੈ ਬਿਜਾਈ ਹੱਥੀਂ ਟੋਆ ਪੁੱਟ ਕੇ ਜਾਂ ਆਧੁਨਿਕ ਤਰੀਕੇ ਨਾਲ ਟ੍ਰੈਕਟਰ ਅਤੇ ਸੀਡ ਡਰਿੱਲ ਦੀ ਮਦਦ ਨਾਲ ਵੱਟਾਂ ਬਣਾ ਕੇ ਕੀਤੀ ਜਾ ਸਕਦੀ ਹੈ

jhona pura gob te hai ji, 2-3din tak nisarna start ho jayega, kehri spray best rahegi blast rog layi ?

(pb)
Posted by
Dheeraj kamboj (9781670446)
Dheeraj kamboj
Punjab
Fazilka
Write Answer
Posted Date (12 Sep 2019 12:28 PM) Assigned Date (-)
Answered Date (12 Sep 2019 05:15 PM) Translated Date (-)

dheeraj ji tuc isde uper NPK 130045@10 gram nu prati litre pani de hisab nal spray karo.isto ilava tuc tilt@200ml nu prati acre de hisab nal spray karo.dhanwad

hlo sir sadi cow gaban ni reh rahi 3- 4 var tike lagva dite par hafte 10 din bhd firrr jandi hai plz koi ilaj dso ?

(pb)
Posted by
khuspal (9413300100)
khuspal
Punjab
Patiala
Write Answer
Posted Date (12 Sep 2019 12:27 PM) Assigned Date (-)
Answered Date (12 Sep 2019 06:37 PM) Translated Date (-)

ਤੁਸੀ ਇਸਦੀ ਬੱਚੇਦਾਨੀ ਵਿਚ Utrawin-oz ਦਵਾਈ 30 ਮਿਲੀ ਅਤੇ ਉਸ ਵਿਚ Metro IV drip 50ml ਮਿਕਸ ਕਰੋ ਅਤੇ ਇਸ ਤ੍ਰਾਹ ਕਰਕੇ 3 ਦਿਨ ਭਰਵਾਓ ਅਤੇ ਉਸ ਨੂੰ Bovimin-B ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Pg care bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਇਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 20 ਦਿਨ ਤਕ ਹੋਰ ਦਿੰਦੇ ਰਹੋ..

Sir ਕੁਝ ਦਿਨ ਪਹਿਲਾਂ ਮੀਂਹ ਪੈਣ ਕ੍ਰ ਕੇ ਝੋਨਾ ਡੁੱਬ ਗਿਆ ਸੀ ਕੁਝ ਦਿਨ ਡੁੱਬਣ ਕ੍ਰ ਕੇ ਪੱਤੇ ਭੂਰੇ ਰੰਗ ਦੇ ਹੋ ਗਏ ਨੇ. ਦਵਾਰਾ kamjab ਕਰਨ ਲਈ ਕੀ ਕੀਤਾ ਜਾਵੇ. ਹੁਣ ਵੀ ਕੁਝ ਕ ਪਾਣੀ ਝੋਨੇ ਵਿਚ ਖੜਾ ?

(pb)
Posted by
hardeep singh (9478278790)
hardeep singh
Punjab
Patiala
Write Answer
Posted Date (12 Sep 2019 12:27 PM) Assigned Date (-)
Answered Date (12 Sep 2019 05:20 PM) Translated Date (-)

ਹਰਦੀਪ ਜੀ ਇਸਦੇ ਉਪਰ ਤੁਸੀ nativo @80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਲੋੜ ਪੈਣ ਤੇ ਇਸਦੀ ਸਪਰੇ 10 ਦਿਨ ਬਾਦ ਦੁਬਾਰਾ ਕਰੋ ਧੰਨਵਾਦ

eh kehri nasal hai ?

(pb)
  • 1
Posted by
Gurpreet Singh (9501973516)
Gurpreet Singh
Punjab
Mansa
Write Answer
Posted Date (12 Sep 2019 12:26 PM) Assigned Date (-)
Answered Date (14 Sep 2019 09:32 AM) Translated Date (-)

ye RIR hai mineral ki kami se Pankh pe safed daag aa Gaye hai

आम ?

(hn)
Posted by
Suresh Rathore (9982733620)
Suresh Rathore
Rajasthan
Jalore
Write Answer
Posted Date (12 Sep 2019 12:24 PM) Assigned Date (-)
Answered Date (12 Sep 2019 07:16 PM) Translated Date (05 Aug 2021 12:19 PM)

कृप्या आप अपना सवाल विस्तार से पूछें कि आप आम के बारे में क्या जानकारी लेना चाहते है ताकि आपको सही जानकारी दी जा सके

in this time makki verity pakon li ?

(pb)
Posted by
manveer (9501870321)
manveer
Punjab
Patiala
Write Answer
Posted Date (12 Sep 2019 12:24 PM) Assigned Date (-)
Answered Date (27 Nov 2019 05:55 PM) Translated Date (-)

Manveer G, Makki di bijaai hun 20 January toh baad kro g, Dekalb 9108

Bheema + तेले का काम करेगी ?

(pb)
  • 1
Posted by
guggu singh (6239251003)
guggu singh
Punjab
Sangrur
Write Answer
Posted Date (12 Sep 2019 12:23 PM) Assigned Date (-)
Answered Date (20 Dec 2019 10:06 AM) Translated Date (-)

श्रीमान जी, टैक्टर ब्रांड कंपनी का bheema + इक कीटनासाहक है जिसमें thiamethoxam होता है, यह टेली की रोकथाम केलिए इस्तेमाल किया जाता है, इसकी मात्रा @ 80 ml को 150 लीटर पानी में मिला कर प्रति एकड़ के हिसाब से स्प्रे करें, धन्यवाद

ਸਰ ਜੀ ਮੱਝ ਦੀ ਧਾਰ ਬਹੁਤ ਸਖਤ ਏ ਜੀ ਧਾਰ ਪੋਲੀ ਕਰਨ ਲਈ ਕੀ ਕਰੀਏ ਸਰ ਜੀ ?

(en)
Posted by
Randeep singh (8872773416)
Randeep singh
Punjab
Rupnagar
Write Answer
Posted Date (12 Sep 2019 12:21 PM) Assigned Date (-)
Answered Date (12 Sep 2019 12:29 PM) Translated Date (-)

BhaaG sakht dhaar wale pashu ko mastitis kam hoti ae meri salah to eh hai k kujh nahi karo te changa ae

Answered Date (12 Sep 2019 12:41 PM) Translated Date (-)

Ok g

Is plant ke liye kitni mitti, paani or sunlight ki jarurat hoti hai, Is plant ko maine online purchase kiya hai, iski mitti change krein ya nhi ?

(hn)
  • 1
Posted by
Islam (7691897486)
Islam
Rajasthan
Jhunjhunu
Write Answer
Posted Date (12 Sep 2019 12:16 PM) Assigned Date (-)
Answered Date (20 Dec 2019 12:25 PM) Translated Date (05 Aug 2021 12:19 PM)

Shrimaan ji, apko is podhe ki mitti badlne ki jarurat nahi hai, ap ise vaha rakein jaha din mein 2-3 gante dhoop ati ho or ap isse 2-3 din ke fasle par pani dein, dhanywad

pashu kmzor rhnde aa ohna lyi feed tyar krni hai ki ki paiye jis nal oh razi ho skn ?

(pb)
Posted by
Sukhdevgill (9417977377)
Sukhdevgill
Punjab
Moga
Write Answer
Posted Date (12 Sep 2019 12:15 PM) Assigned Date (-)
Answered Date (12 Sep 2019 07:18 PM) Translated Date (-)

ਤੁਸੀ ਪਸ਼ੂਆਂ ਨੂੰ ਪੇਟ ਦੇ ਕੀੜਿਆਂ ਲਈ Flukarid-Ds ਗੋਲੀ ਦਿਓ, ਪਸ਼ੂਆਂ ਨੂੰ ਘਰ ਵਿਚ ਵਧਿਆ ਖੁਰਾਕ ਤਿਆਰ ਕਰਕੇ ਦੇ ਸਕਦੇ ਹੋ, ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਬਾਕੀ ਉਸ ਨੂੰ Enerboost ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਦਿਓ ਜੀ ਇਸ ਨਾਲ ਕਮਜ਼ੋਰੀ ਦੂਰ ਰਹਿੰਦੀ ਹੈ

ਬਾਈ ਜੀ ਮੇਰੇ ਕੋਲ ਮੱਝਾਂ ਹਨ ਉਹ ਰਾਜੀ ਨਹੀਂ। ਹੁੰਦੀਆਂ ਕਿੰਨੀ ਵੀ ਖੁਰਾਕ ਨਾ ਦੋ ਫੇਰ ਵੀ ਰਾਜ਼ੀ ਨਹੀਂ ਹੁੰਦੇ ?

(pb)
Posted by
Sukhdevgill (9417977377)
Sukhdevgill
Punjab
Moga
Write Answer
Posted Date (12 Sep 2019 12:13 PM) Assigned Date (-)
Answered Date (12 Sep 2019 12:31 PM) Translated Date (-)

BhaaG rajwa hara chaara te har 3kg dudh lai 1kg feed pao har 3 mahine baad malap rehat karo Inha di sunh ton pehlan dab ke sewa karni chahidy hai jiwe pashu 10kg dudh de riha howe

Answered Date (12 Sep 2019 06:56 PM) Translated Date (-)

BhaaG deworming bhav malap rehat karan dian dwaeen bahut ne peprazine albendazole vermax hai thok ch dwaaeen ne

Answered Date (12 Sep 2019 06:10 PM) Translated Date (-)

malap rehat kiva ho va gi

,.?

(hn)
Posted by
Ravindarkumar (9628417628)
Ravindarkumar
Uttar Pradesh
Shahjahanpur
Write Answer
Posted Date (12 Sep 2019 12:09 PM) Assigned Date (-)
Answered Date (12 Sep 2019 12:39 PM) Translated Date (-)

Ravinder ji kirpa karke apna swal vistar nal pucho ta jo tuhanu is bare poori jankari diti ja sake.dhanwad

ਸਰ 1509 ਝੌਨੇ ਨੂੰ ਟਿੱਡ ਪੈ ਗਿਅਾ Kidhi dawai ਪਾੲੀੲੇ 1509 pura ਨਿੱਛਰ Giya ?

(pb)
Posted by
surjeet singh (6283401046)
surjeet singh
Punjab
Amritsar
Write Answer
Posted Date (12 Sep 2019 12:06 PM) Assigned Date (-)
Answered Date (12 Sep 2019 12:08 PM) Translated Date (-)

jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai. 

sir tele vaste kehri spray di varto kriye ?

(pb)
Posted by
Hardee sran (9914607616)
Hardee sran
Punjab
Barnala
Write Answer
Posted Date (12 Sep 2019 12:06 PM) Assigned Date (-)
Answered Date (12 Sep 2019 12:08 PM) Translated Date (-)

jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai. 

अमरूद की फसल का उचित समय ?

(hn)
Posted by
सज्जन कुमार बिस्सू (7891077171)
सज्जन कुमार बिस्सू
Rajasthan
Hanumangarh
Write Answer
Posted Date (12 Sep 2019 12:03 PM) Assigned Date (-)
Answered Date (12 Sep 2019 12:05 PM) Translated Date (-)

रोपाई के लिए जुलाई-अगस्त या सितंबर का महीना अनुकूल होता है सिंचित क्षेत्रों में इसकी रोपाई फरवरी से मार्च के महीने में की जा सकती है

Maharashtra

12 Sep 2019

किती महिने लागतात पेरू येण्यासाठी...

ਸਰ ਮੂੰਗਫਲੀ ਲਗਾਈ ਨੂੰ ਦੋ ਮਹੀਨੇ ਹੋਏ ਹਨ ਦੋ ਵਾਰ ਗੂਡਾਈ ਕਰ ਦਿੱਤੀ ਹੁਣ ਉਸ ਦੇ ਆਲੇ ਦੁਆਲੇ ਮਿੱਟੀ ਲਾਈਏ ਜਾ ਉਸ ਦੇ ਬੂੱਟੇ ਦੇ ਉਪਰ ?

(pb)
Posted by
ਗੁਰਜੀਤ ਘੂਮਾਣ (9877402954)
ਗੁਰਜੀਤ ਘੂਮਾਣ
Punjab
Patiala
Write Answer
Posted Date (12 Sep 2019 12:03 PM) Assigned Date (-)
Answered Date (12 Sep 2019 12:06 PM) Translated Date (-)

ਦੂਜੀ ਗੋਡੀ ਸਮੇਂ ਜੜ੍ਹਾਂ ਨਾਲ ਮਿੱਟੀ ਚੜਾਓ ਇਹ ਮੂੰਗਫਲੀ ਦੀ ਫਸਲ ਲਈ ਇੱਕ ਜ਼ਰੂਰੀ ਕਿਰਿਆ ਹੈ ਬਿਜਾਈ ਦੇ 40-45 ਦਿਨਾਂ ਦੇ ਵਿੱਚ-ਵਿੱਚ ਜੜ੍ਹਾਂ ਨਾਲ ਮਿੱਟੀ ਚੜਾਉਣ ਨਾਲ ਫਲੀਆਂ ਦੇ ਸੰਚਾਰ ਵਿੱਚ ਆਸਾਨੀ ਹੁੰਦੀ ਹੈ ਅਤੇ ਇਸ ਨਾਲ ਝਾੜ ਵਿੱਚ ਵੀ ਵਾਧਾ ਹੁੰਦਾ ਹੈ

Answered Date (27 Nov 2019 05:54 PM) Translated Date (-)

ਗੁਰਜੀਤ ਜੀ, ਗੋਡੀ ਤੋਂ ਬਾਅਦ ਵੱਟਾਂ ਦੇ ਨਾਲ ਮੁੱਢਾਂ ਚ ਮਿੱਟੀ ਚੜਾਓ ਜੀ

ਹੁਣ ਤਾ ਮੂੰਗਫਲੀ ਪੱਟ ਲਈ

अमरूद का पौधा लगाने का उचित समय ?

(hn)
Posted by
सज्जन कुमार बिस्सू (7891077171)
सज्जन कुमार बिस्सू
Rajasthan
Hanumangarh
Write Answer
Posted Date (12 Sep 2019 12:02 PM) Assigned Date (-)
Answered Date (12 Sep 2019 12:07 PM) Translated Date (-)

रोपाई के लिए जुलाई-अगस्त या सितंबर का महीना अनुकूल होता है सिंचित क्षेत्रों में इसकी रोपाई फरवरी से मार्च के महीने में की जा सकती है

gobhi me keet ka ilaj kya hoga ?

(hn)
Posted by
rajkumqr (8757324374)
rajkumqr
Bihar
Samastipur
Write Answer
Posted Date (12 Sep 2019 11:50 AM) Assigned Date (-)
Answered Date (12 Sep 2019 12:40 PM) Translated Date (05 Aug 2021 12:19 PM)

rajkumar ji kripya aap apna swal vistar se pooche taki aapko iske bare men poori jankari di ja sake.dhanywad

Tractor par subsidy ?

(hn)
Posted by
Gurjant Singh gill (8630709455)
Gurjant Singh gill
Uttar Pradesh
Bijnor
Write Answer
Posted Date (12 Sep 2019 11:39 AM) Assigned Date (-)
Answered Date (20 Dec 2019 01:26 PM) Translated Date (05 Aug 2021 12:19 PM)

Shrimaan ji, ap PM tractr yojna ka labh utha sakte hain, iske liiye ap apne najdeeki SBI bank se samparak karein, sath mein apna adhar card, pan card (optional), jameen ka naksha, jameen ki registry, lekar jaye taki apko ucchit jankari di ja sake, dhanywad

Navin kumar das ?

(hn)
Posted by
Navin kumar das (6299225125)
Navin kumar das
Bihar
Purnea
Write Answer
Posted Date (12 Sep 2019 11:38 AM) Assigned Date (-)
Answered Date (12 Sep 2019 11:45 AM) Translated Date (-)

Navin ji kripya aap apna swal vistar se pooche taki aapko iske bare men poori jankari di ja sake.dhanywad

Mentha mein ped ki Patti upar se pili ho gayi hai kyon, iska upay batayein ?

(hn)
Posted by
birendra Kumar (8318079098)
birendra Kumar
Uttar Pradesh
Lucknow
Write Answer
Posted Date (12 Sep 2019 11:36 AM) Assigned Date (-)
Answered Date (12 Sep 2019 11:39 AM) Translated Date (-)

birendra ji aap iske uper NPK 191919 ek kilo ko 150 litre pani ke hisab se spray karen.dhanywad

12 Sep 2019

thanks

मैं काली तुलसी की खेती करना चाहता हूँ, इसका बीज कितने रुपये किलो है व इसकी खेती कैसे की जाती है, इसका मंडी में क्या रेट है ?

(hn)
Posted by
Ravindarkumar (9628417628)
Ravindarkumar
Uttar Pradesh
Shahjahanpur
Write Answer
Posted Date (12 Sep 2019 11:26 AM) Assigned Date (-)
Answered Date (15 Sep 2019 05:31 PM) Translated Date (-)

यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए Drudriha Tulsi: यह मुख्य रूप से बंगाल, नेपाल, चटगांव और महाराष्ट्र क्षेत्रों में पाई जाती है यह गले को सूखेपन से राहत देता है यह हाथों, पैरों और गठिया की सूजन से आराम देता है Ram/Kali Tulsi (Ocimum canum): यह चीन, ब्राज़ील, पूर्व नेपाल और साथ ही बंगाल, बिहार, चटगांव और भारत के दक्षिणी क्षेत्रों में पाई जाती है इसका तना जामुनी और पत्ते हरे रंग के और बहुत ज्यादा सुगंधित होते है इसमें उचित मात्रा में औषधीय गुण जैसे ऐज़ाडिरैकटिन, ऐंटीफंगल , ऐंटीबैक्टीरियल, और पाचन तंत्र को ठीक रखती है यह गर्म क्षेत्रों में बढ़िया उगता है Babi Tulsi: यह पंजाब से त्रिवेंद्रम, बंगाल और बिहार में भी पाई जाती है इसका पौधा 1-2 फीट लम्बा होता है पत्ते 1-2 इंच लम्बे, अंडाकार और नुकीले होते है इसके पत्तों का स्वाद लौंग की तरह और सब्जियों में स्वाद के लिए प्रयोग किया जाता है तुलसी की खेती के लिए, अच्छी तरह से शुष्क मिट्टी की मांग की जाती है मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं तुलसी की रोपाई सीड बैड पर करें फरवरी के तीसरे महीने में नर्सरी बैड तैयार करें पौधे के विकास के अनुसार, 4.5 x 1.0 x 0.2 मीटर के सीड बैड तैयार करें बीजों को 60x60 सैं.मी. के फैसले पर बोयें बीजों को 2 सैं.मी. की गहराई पर बोयें बिजाई के 6-7 हफ्ते बाद, फसल की रोपाई खेत में करें तुलसी की खेती के लिए 120 ग्राम बीजों का प्रयोग प्रति एकड़ में करें फसल को मिट्टी से पैदा होने वाली बीमारीयों से रोकथाम के लिए, बिजाई से पहले मैनकोजेब 5 ग्राम प्रति किलोग्राम से बीजों का उपचार करें फसल की बढ़िया पैदावार के लिए बिजाई से पहले 15 टन रूड़ी की खाद मिट्टी में डालें तुलसी के बीजों को तैयार बैडों के साथ उचित अंतराल पर बोयें मानसून आने के 8 हफ्ते पहले बीजों को बैड पर बोयें बीजों को 2 सैं.मी. की गहराई पर बोयें बिजाई के बाद, रूड़ी की खाद और मिट्टी की पतली परत बीजों पर बना दें इसकी सिंचाई फुवारा विधि द्वारा की जाती है रोपाई के 15-20 दिनों के बाद, नए पौधों को तंदरुस्त बनाने के लिए 2% यूरिया का घोल डालें 6 हफ्ते पुराने और 4-5 पत्तों के अंकुरण होने पर अप्रैल के महीने में नए पौधे तैयार होते है तैयार बैडों को रोपाई 24 घंटे पहले पानी लगाएं ताकि पौधों को आसानी से उखाड़ा जा सकें और रोपाई के समय जड़ें मुलायम और सूजी हुई हो खेत की तैयारी के समय, रूड़ी की खाद को मिट्टी में मिलाएं खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें Mn 50 पी पी एम कंसंट्रेशन और Co@100 पी पी एम कंसंट्रेशन सूक्ष्म-तत्व डालें बाकी की बची हुई नाइट्रोजन को 2 हिस्सों में पहली और दूसरी कटाई के बाद डालें खेत को नदीनों से मुक्त करने के लिए कसी की मदद से गोड़ाई करें नदीनों की रोकथाम कम न होने पर यह फसल को नुकसान पहुंचाते है रोपण के एक महीने बाद पहली गोड़ाई और पहली गोड़ाई के चार हफ्ते बाद दूसरी गोड़ाई करें रोपण के दो महीने बाद कसी से अनुकूल गोड़ाई करें गर्मियों में, एक महीने में 3 सिंचाइयां करें और बरसात के मौसम में, सिंचाई की आवश्यकता नहीं होती एक साल में 12-15 सिंचाइयां करनी चाहिए पहली सिंचाई रोपण के बाद करें और दूसरी सिंचाई नए पौधों के स्थिर होने पर करें 2 सिंचाइयां करनी आवश्यक है और बाकी की सिंचाई मौसम के आधार पर करें इसके मंडीकरण के लिए आप Aushadhiya kheti vikas sansthan 6268536795 से संपर्क कर सकते हैं

Sir g Hf cow 13month di hia Oh water thoda Jada pee lve ta blood mutt dindi hia Sir koei ilaz daso g ?

(pb)
Posted by
sohan dass (9417549888)
sohan dass
Punjab
Sangrur
Write Answer
Posted Date (12 Sep 2019 11:25 AM) Assigned Date (-)
Answered Date (12 Sep 2019 12:33 PM) Translated Date (-)

BhaaG isnu balti ch bajhwa paani pilao nahi te lahoo muttan da panga rahega

टिड्डियों ने फसलों का नुकसान कर दिया, अब टिड्डियों का नियंत्रण कैसे करें ?

(hn)
Posted by
इब्राहिम (8290551699)
इब्राहिम
Rajasthan
Jaisalmer
Write Answer
Posted Date (12 Sep 2019 11:21 AM) Assigned Date (-)
Answered Date (12 Sep 2019 03:56 PM) Translated Date (-)

इब्राहिम जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद

लेगी सेकीडेकैसे खत्म करे ?

(hn)
Posted by
Anand Mishra (6354308523)
Anand Mishra
Uttar Pradesh
Unnao
Write Answer
Posted Date (12 Sep 2019 11:18 AM) Assigned Date (-)
Answered Date (12 Sep 2019 03:59 PM) Translated Date (-)

आनंद जी कृपया आप अपना सवाल विस्तार से पूछे आपके सवाल की पुष्टि करने के लिए हमारी टीम की तरफ से आपको call की गयी थी जो आपने receive नहीं की तो कृपया आप अपना सवाल विस्तार से दुबारा पूछे धन्यवाद