Punjab
Search
ਸਰ ਜੀ ਇਹ ਪਸ਼ੂ ਦੇ ਕਾਲੇ ਧੱਬੇ ਬੇ-ਨਸਲੇ ਦੀ ਨਿਸ਼ਾਨੀ ਹੁੰਦੇ ਨੇ ਦੱਸੋ ਜੀ ?
(pb)
kudrati ne ghabhrao na
ਧੰਨਵਾਦ ਜੀ
sir दो दिन पहले स्परे किया है (validamycin + hexa) or yeh ho rha hai, photo ?
(hn)
Punjab
sumit ji aap isme keet ka hamla bhi check karen agar maujood hai to aap isme fame@20ml ya coragen@60ml ko prati acre ke hisab se spray karen.dhanywad
sir aa goli kideaa vaste thik aa ji and sade 22 mahinea di vachi aa ohnu goli de diye ?
(pb)
Punjab
hnji tuci iss goli di varto kr skde ho .
Sir ?
(hn)
Punjab
kripya aap apna swal vistar se pushen ki aap kya jankari lena. chahte hai tan jo apko sahi jankari di jaa skee .
ਕਣਕ ਵਿੱਚ ਸੁਰੂ ਤੋਂ ਲੈ ਕੇ ਆਖਿਰ ਤੱਕ ਕਿਹੜੀਆ ਕਿਹੜੀਆ ਬਿਮਾਰੀਆਂ ਆਉਂਦੀਆ ਹਨ ਜੀ ਪੂਰੀ ਜਾਣਕਾਰੀ ਦਿਉ ?
(pb)
Punjab
Amrik ji dwayian bimari de karn aundiyan han kirpa karke daso ke tuc kehdi bimari de bare jankari laina chahunde ho ta jo tuhanu is bare poori jankari diti ja sake.dhanwad
sir mujhko moti ki kheti karni hai, training ke liye sanstha ka naam Aur fees ke bare mein bataiye ?
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
CARBOFURAN ਕੀ - ਕੀ ਕੰਮ ਕਰਦੀ ਹੈ ਅਤੇ ਡੋਜ ਦੱਸੋ ?
(pb)
Punjab
Amrik singh g Carbofuron nematods di roktham lyi chitta ditta jnda hai.esdi dose @7 kg per acre hai..
13:00:45 ਇਸ ਵਿਚ 13 ਕੀ ਚੀਜ ਹੈ ਕੀ ਕੰਮ ਕਰਦੀ ਹੈ ੦੦ ਕੀ ਹੈ 45 ਕੀ ਹੈ ਕੀ ਕੰਮ ਕਰਦਾ ਹੈ ਕਿਰਪਾ ਕਰਕੇ ਦੱਸੋ ?
(pb)
Punjab
amrik ji 13 nitrogen di matra hundi hai ate 45 potash di matra hundi hai jo fasl di growth de layi varti jandi hai.dhanwad
Punjab
13 ਨਾਈਟਰੋਜਨ ਹੈ,00 ਫਾਸਫੋਰਸ ,45 ਪੋਟਾਸ਼ ਹੈ ਜੀ
ਕਪਾਹ ਵਿੱਚ ਬਰੀਕ ਸੂੰਡੀ ਲਈ ਕੋਈ ਦਵਾਈ ਤੇ ਡੋਜ ?
(pb)
Punjab
ਜੇਕਰ ਇਸ ਦਾ ਹਮਲਾ ਦਿਖੇ ਤਾਂ ਰੋਕਥਾਮ ਲਈ, ਪ੍ਰੋਫੈਨੋਫੋਸ 50 ਈ ਸੀ 500 ਮਿ.ਲੀ. ਪ੍ਰਤੀ 200 ਲੀਟਰ ਪਾਣੀ ਦੀ ਪ੍ਰਤੀ ਏਕੜ ਵਿੱਚ ਸਪਰੇਅ ਕਰੋ
Uttar Pradesh
indosalfan,35 IC 1.5 LTR / hac 4-5 baar
EMAMECTIN BENZOATE 5% ਕਿਸ ਕਿਸ ਕੰਪਨੀ ਦਾ ਆਉਂਦਾ ਪਤਾ ਲੱਗ ਸਕਦਾ ਕਿਤੋ ਕਿਰਪਾ ਕਰਕੇ ਜਰੂਰ ਦੱਸੋ ?
(pb)
Punjab
Amrik singh g Emamectin Benzoate 5% chemical jhone vich patta lapet soondi di roktham lyi spray kita jnda hai g.esdi dose @80 gm per acre hai.Eh salt Syngenta company da Proclaim de naam te aounda hai.bt market vich tuhanu bhut sariyan companies da milega jiwe Adama,GSP,Swal,etc .
Sir seltima de wich Steprociln mix kar sakde ha Basmti nu spry karni e Plz dasyo ?
(pb)
Punjab
gurpartap ji tuc isde vich streptocyclin nu mix karke spray kar sakde ho.dhanwad
BASF SAFINA ਵਿਚ ਕਿਹੜਾ ਸਾਲਟ ਹੈ ਇਹ ਕੀ ਕੀ ਕੰਮ ਕਰਦਾ ਡੋਜ ਵੀ ਦਸੋ ?
(pb)
Punjab
ਸ਼੍ਰੀਮਾਨ ਜੀ,BASF SEFINA ਵਿਚ Afidopyropen ਸਾਲਟ ਹੈ ਇਹ ਇਕ ਕੀਟਨਾਸ਼ਕ ਹੈ, ਇਸਦੀ ਵਰਤੋਂ @ 400 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ,
STREPTOCYCLINE ਅਤੇ BLUE COPPER ਨਾਲ ਜੂੰ ਵਾਲੀ ਕਿਹੜੀ ਕਿਹੜੀ ਦਵਾਈ ਮਿਕਸ ਕਰ ਸਕਦੇ ਹਾਂ ਡੋਜ ਵੀ ਦੱਸੋ ?
(pb)
Punjab
ਸ੍ਰੀ ਮਾਨ ਜੀ Blue copper ਦਾ ਸਪਰੇਅ ਇਕੱਲੇ ਦਾ ਹੀ ਕਰੋ ਜੀ ਅਤੇ ਇਸ ਵਿੱਚ ਜੂੰ ਵਾਲੀ ਕੋਈ ਸਪਰੇਅ ਨਹੀਂ ਮਿਲਾ ਕੇ ਕਰ ਸਕਦੇ ਹੋ ਜੀ।
ਟਿਲਟ ਦੀ ਸਪਰੇਅ ਕੋਲ ਕਰਨੀ ਚਾਹੀਦੀ ਹੈ ?
(pb)
Punjab
ਸ੍ਰੀ ਮਾਨ ਜੀ ਟਿਲਟ ਫਫੂੰਦਨਾਸ਼ਕ ਦੀ ਸਪਰੇਅ ਨਿਸਾਰੇ ਦੇ ਸਮੇਂ ਸਪਰੇਅ 5-10% ਨਿਸਰਨ ਤੇ ਕਰ ਸਕਦੇ ਹੋ ਜੀ।
abs ka semen punjab me kaha se milega ?
(pb)
Punjab
Harman Singh ji ABS semen len lai tusi Goldy 7508800056, 9592760500 Novax Dairy Assist nal samparakakar sakde ho, Thankyou.
ਝੋਨੇ ਵਿੱਚ ਤੇਲੇ ਲੲਈ ਕਿਹੜੀ ਕਿਹੜੀ ਦਵਾਈ ਵਰਤ ਸਕਦੇ ਹਾਂ ਡੋਜ ਵੀ ਦੱਸੋ ?
(pb)
Punjab
ਸ੍ਰੀ ਮਾਨ ਜੀ ਝੋਨੇ ਵਿੱਚ ਤੇਲੇ ਦੀ ਰੋਕਥਾਮ ਲਈ ਐਕਟਾਰਾ @100 ਗਰਾਮ ਜਾਂ ਇਮੀਡਾਕਲੋਪਰਿਡ @100 ਮਿਲੀਲਿਟਰ ਜਾਂ ਚੈਸ @120 ਗਰਾਮ ਜਾਂ ਗਲੈਮਰ @50 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ।
ਕੁੰਭ ਦੀ ਟਰੇਨਗ ਕਿਸ ਜਗਾ ਤੋ ਮਿਲੁ ਗੀ ਜੀ ?
(pb)
Maharashtra
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ.
ਝੋਨੇ ਵਿੱਚ ਸਿਰੇ ਤੋਂ ਉੱਪਰੋਂ ਪੱਤੇ ਸੁੱਕ ਰਹੇ ਹਨ, ਇਸ ਲਈ ਦਵਾਈ ਤੇ ਡੋਜ ਦੱਸੋ ?
(pb)
Punjab
Amrik singh g eh fungus disease hai esdi roktham lyi Custodia @250 ml per acre ja Folicur @250 ml per acre da spray kr skde ho g..
ਨਰਮੇ ਤੇ ਜੂੰ ਲਈ ਕੋਈ ਦਵਾਈ ਦਾ ਟੈਕਨੀਕਲ ਦੱਸੋ ਡੋਜ ਵੀ ?
(pb)
Punjab
ਸ੍ਰੀ ਮਾਨ ਜੀ ਨਰਮੇ ਵਿੱਚ ਜੂੰ ਦੀ ਰੋਕਥਾਮ ਲਈ ਅਦਾਮਾ ਕੰਪਨੀ ਦਾ ਬਾਰਾਜਾਈਡ @350 ਮਿਲੀਲਿਟਰ ਜਾਂ ਪਰਫੈਨੋਫੋਸ @400 ਮਿਲੀਲਿਟਰ ਜਾਂ ਡੈਲੀਗੇਟ @170 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ।
murgi farm ki jali kahan milti hai ?
(hn)
BhaaG murgi farm di training lai tuci deputy director animal husbandry Sangrur or krishi vigyan kendar Kheri or VETERINARY UNIVERSITY LUDHIANA NAAL SAMPARK KARO G university No 0161 2553364 2414026
sir g eh powder kis km aunda hai te kini matra vich Dena chahida hai ?
(pb)
Punjab
ehh powder nal bakria di growth hundi hai iss nal weight jldi vdhh jnda hai, iss nu tuci 50gm rojana sham nu pani vich milla ke de skde ho..
ਝੋਨੇ ਵਿਚ ਚਿੱਟੀ ਮੁੰਜਰ ਕੱਡਣ ਦੇ ਕਾਰਨ ਅਤੇ ਕੀ ਕੀ ਇਲਾਜ ਹੋ ਸਕਦਾ ਦਵਾਈ ਡੋਜ ਵੀ ਦੱਸੋ ?
(pb)
Punjab
ਸ੍ਰੀ ਮਾਨ ਜੀ ਚਿੱਟੀ ਮੁੰਜਰ ਸੁੰਡੀ ਦੇ ਕਟਣ ਕਾਰਨ ਵੀ ਨਿਕਲ ਆਉਂਦੀ ਹੈ ਜਾਂ ਫਿਰ ਜਿਆਦਾ ਯੂਰੀਆ ਦੀ ਮਾਤਰਾ ਪਾਉਣ ਕਰਕੇ ਨਿਕਲਦੀ ਹੈ।ਇਸ ਦੀ ਰੋਕਥਾਮ ਲਈ ਫਫੂੰਦਨਾਸ਼ਕ ਅਦਾਮਾ ਕੰਪਨੀ ਦੀ ਕਸਟੋਡਿਆ @250 ਮਿਲੀਲਿਟਰ ਜਾਂ ਐਮੀਸਟਾਰ ਟੌਪ @200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਗੋਭ ਦੇ ਸਮੇਂ ਸਪਰੇਅ ਕਰ ਸਕਦੇ ਹੋ ਜੀ।
sir iske liye koi spray daso ?
(pb)
Punjab
amandeep ji tuc isde uper mashar da hamla lgatar check karde raho jekar maujood hai ta ethion@800ml nu prati acre de hisab nal spray karo. dooja isde uper tuc fungus de layi custodia@300ml nu prati acre de hisab nal spray karo.dhanwad
ਝੋਨੇ ਦੇ ਛਿਟਿਆਤੇ ਹਲਦੀ ਵਰਗੀ ਡੋਡੀ ਪੈ ਰਹੀ ਹੇ ਹੁਣ ਕੀ ਕਰੀਏ ?
(pb)
Punjab
major ji tuc haldi rog di roktham de layi tilt@200ml nu prati acre de hisab nal spray karo.
बैंगन में फल छेदक तथा तना छेतक का प्रकोप है, जो कोराजन से भी नहीं मान रहा है ?
(hn)
Punjab
प्रभावित फल हर सप्ताह तोड़ कर नष्ट कर दें नर्सरी लगाने से 1 महीने बाद ट्राइज़ोफॉस 20 मि.ली. प्रति 10 लीटर पानी और 50 ग्राम नीम एक्सट्रैक्ट 50 ग्राम प्रति लीटर की स्प्रे करें 10-15 दिनों के फासले पर यह स्प्रे दोबारा करें फूल निकलने के समय कोराजैन 18.5 प्रतिशत एस सी 5 मि.ली. + टीपॉल 5 मि.ली. का घोल 12 लीटर पानी में मिलाकर 20 दिनों के फासले पर दो बार स्प्रे करें शुरूआती हमले में 5 प्रतिशत नीम एक्सट्रैक्ट 50 ग्राम प्रति लीटर की स्प्रे करें ज्यादा हमला दिखने पर 25 प्रतिशत साइपरमैथरिन 2.4 मि.ली. प्रति लीटर पानी की स्प्रे करें कीटों की गिनती अधिक हो जाने पर स्पाइनोसैड 1 मि.ली. प्रति लीटर पानी की स्प्रे करें फल पकने के बाद ट्राइज़ोफॉस या किसी और कीटनाशक की स्प्रे ना करें
sir sade 22 mahinea di vachi aa, ohnu aa goli de diye ?
(pb)
Punjab
hanji aap iss goli ko use kr skte hai
मेरे सवालों का जवाब क्यों नहीं दे रहे हो ?
(hn)
Punjab
श्रीमान जी, आपके द्वारा पूछे गए सरे सवालों का जवाब दिया जा चुका है , धन्यवाद
sr.me m.p ke aagr jile se hu hmare yaha 20 are ka 1 nhiga hota hi or 1.75 pone do bhige ka 1 ekd or 4.75 pone 5 bighe ka 1hectar aap ke yaha ka btae ?
(hn)
Punjab
Shrimaan ji, kripya ap apna swaal visthar se puchein ke ap konse area ka land measurement ki jankari lena chahte hai, taki apko iske bare mein bataya ja sake, dhanywad
इस बीमारी का इलाज बताया जाए हमें, जिसे हम माशा कहते हैं ?
(hn)
इसे आप Actinovet हामियोपेथिक दवा की 10—10 बूंदें दिन में तीन बार देनी शुरू करें इससे फर्क पड़ जाएगा
Rajasthan
गेहूँ में कोनसा खाद डीलिट है
meri bhains ke gobar se kafi smell yani ki kafi badbu aati hai, kya dein bhains ko ?
(hn)
Punjab
usko aap flukarid-ds bolus pett ke kiro ke liye den aur doz liv liquid 50 ml rojana den aur buffzon powder 50 gm rojana den isse frak padd jayega..
pearl ki kheti ?
(en)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Meethi Tulsi (Stevia) Ke plants kahan milenge, In plants ka rate kya Hai ?
(hn)
Punjab
रणधीर कुमार पायल जी स्टेविआ के पौधे लेने के लिए आप औषधीय खेती विकास संसथान के साथ संपर्क 6268536795 कर सकते हैं धन्यवाद
layer murgi farmig kese karein ?
(hn)
nazdik ke pashu palan adhikari or krishi vigyan kendar se sampark karein or training lein phir shuroo krain
Ki hun bari jani palak,methi,dhania la sakda a g.ja fir ruk jia10/15 din garmi karka ?
(pb)
Punjab
harry ji tuc palak di bijai kar sakde ho. dhaniye di bijai nahi kar sakde hale.methi ate dhaniye di bijai october vich kiti jandi hai.dhanwad
sir Gaye Jayada dudh nahi Deti ?
(hn)
bhai sahib rajwa hara chaara dio har 4kg dudh lai 1kg feed pao har 3 mahine baad pet ke kirhe nikalne ki dwaee deo
gaye Jayada dudh nahi deti ?
(hn)
Punjab
aap uski khurak ka dian rakhen. usko rojana 35-40 kg hara chara den aur her 3 mahine ke badd pett ke kiro ke liye goli den aur achi feed dalen.abhi aap isko anabolite liquid 100 ml rojana, milkout powder 2-2 chamch subah sham aur fendikind plus bolus 1 goli pett ke kiro ke liye den isse frak padd jayega..
Sar tamatar ki ki fasal main Jalsa ki Shikayat Hai Aur Uske Mata banne Ka Rog bhi hai ?
(hn)
Punjab
rajesh ji kripya aap iski photo bheje taki aapko iske bare men poori jankari di ja sake.dhanywad
sar Tamatar ki fasal mein juloos ki Shikayat Hai Aur Uske Mathe Ban rahe hain ?
(hn)
Maharashtra
rajesh ji jhulas rog ki roktham ke liye aap mancozeb@4 gram ko prati litre pani ke hisab se spray karen.dhanywad
हमारी गिर गाय पत्थर क्यों खाती रहती है ?
(hn)
isko pet ke kirhe nikalne ki dwaee deo Or rajwa hara chaara te har 4 kg dudh lai 1kg feed pao har 3 mahine baad pet ke kirhe nikalne ki dwaee deo
पान का बीज कहॉं से प्राप्त होगा ?
(hn)
सर जी बकरी के बीमारी है शरुआत में पिछले पेर सुन होता है फिर आगे के पैर भी सुन हो जाता है श्री को बकरी को चलने में दिक्कत आती है वह नीचे गिर जाती है नीचे गिरने के बाद वह खड़ी नहीं हो पाती है वह नीचे गिरी रहती है वह चटपट आती है रेडिमेंट चलते आज 10 दिन हो गए हैं लेकिन बकरियों में कोई सुधार नहीं है और यह बीमारी बहुत से पशुपालकों के जानवरों में आ रखी है इस बीमारी का कोई इलाज या कोई जैकसन हो तो बताएं होनी चाहिए इंजेक्शन उसके लगा रहा हूं 10 दिन हो गए कोई विशेष फर्क नहीं है आमतौर पर साधारण भाषा में लकवा जैसी स्थिति है बकरियों की चारों हाथ पैर गर्दन अकड़ जाती है ?
(hn)
उसे आप Trineurosol-h injection 5ml, Nurokind injection 5ml, Beriwin injection 5ml लगवायें ये आप तीन दिन लगायें इससे फर्क पड़ जाएगा
SIR AA GOLI DASIYO KIS KM AUNDI AA ?
(pb)
Punjab
Harsh ji tuhade walo bheji gyi photo upload nhi hoi hai kirpa krke tuci dubara photo upload kro ji tan jo tuhanu sahi jankari diti jaa skee.
cow di jer ni pai rahi ki kita jave ?
(pb)
Punjab
tuci nazdiki doctor ton jer kdwa deo ate uss nu Metra liquid 100-100ml rojana dena suru kro..
बकरी की इस नस्ल के बारे में जानकारी दें ?
(hn)
Punjab
sushil ji apki photo ke hisab se yah bakria cross breed ki hai..
moti farming ki training kahan milegi, in Maharashtra ?
(en)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Sir berseem beejan da sahi time kehra ?
(en)
Punjab
ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾਂ ਹਫਤਾ ਬਿਜਾਈ ਲਈ ਸਹੀ ਸਮਾਂ ਹੈ
Haryana
October se navmber 15 tak
Punjab
nice information
Uttar Pradesh
October ka pahala week
beetal bakri ke memne kahan se milenge ?
(hn)
Punjab
Amandeep singh ji beetal goat lene ke lia aap Khuswant Beetal Goat farm Rajasthan 9783921249 se samparak kar saktre hai, Thankyou.
ਮੱਝਾ ਨੂੰ ਸੁੱਕਾ ਦਾਣਾ ਤਿਆਰ ਕਰਨ ਕਰਨ ਲਈ ਕਣਕ ਚ ਹੋਰ ਕਿ ਕੁੱਝ ਮਿਕਸ ਕਰੀਏ ?
(en)
BhaaG 1quintal feed da formula Anaaj 40kg khal 30kg chokar or rice polish 30kg min mix 2kg namak 1 kg
Punjab
ਮੱਕੀ ਜੋ ਛੋਲਿਆਂ ਦਾ ਛਿਲਕਾ ਸਰੋ ਨਮਕ ਵੜੇਮੇ ਮਿਕਸ ਕਰੋ ਵਿੱਚ,,,,,,
mere dhan ki kheti mein, dhan ke paudhe sukhne lage hain, uske liye kaun si davayi dalein ?
(hn)
Punjab
ravi ji aap isme keet ka hamla check karen agar maujood hai to aap iske uper fame@20ml ya coragen@60ml ko prati acre ke hisab se spray karen.dhanywad
Goat farming vich kina k fayida hai ?
(en)
Punjab
Randeep ji goat farming vich munafa tuci uddo ke kma skde ho jddo tuhanu iss kam vare puri jankari howegi, tuci iss kam nu training laa ke suru kro eh training tuci nazdiki KVK ton laa skde ho ate tuci apne nazdiki kisi goat farmer de farm tee jaa kee iss kam nu dekho jiss nal tuhanu iss kam vich fyada ate kitho kitho nuksan hunda hai ohhna sarira gala da ptta lgg jawega..
Punjab
ਜਾਣਕਾਰੀ ਲਈ ਸੁਕਰਿਆ ਬਲਬੀਰ ਸਰਮਾ ਜੀ
ਬੀਟਲ ਨਸਲ ਦੇ ਛੋਟੇ ਮੇਮਨੇ ਸੰਗਰੂਰ ਜਾ ਲੁਧਿਆਣੇ ਜਿਲੇ ਵਿੱਚ ਕਿਥੋ ਮਿਲਣਗੇ ?
(pb)
Punjab
tuci beetal goat de bache lain lai National goat farm 9356978000, 9357978000 nal sampark kr skde ho.
dhan ki kheti ke liye ?
(hn)
Punjab
रवि जी कृपया आप बताएं कि धान कि खेती में क्या समसया आ रही है ताकि आपको इसके बारे में पूरी जानकारी दी जा सके धन्यवाद
May I know about pearl farming ?
(hn)
Rajasthan
Jagdish parmar to get all information about pearl farming pleae contact with me. 9711858258 (Achal Singh). Thank You
यह गेहूं कहॉं पर मिलेगी साहब ?
(hn)
Punjab
DBW 187 kisam ICAR-INDIAN INSTITUTE OF WHEAT & BARLEY RESEARCH ke dwara tyar ki gayi hai. iska beej lene ke liye aap Dr. Raj Kumar 9255270087 se sampark kar sakte hai.
मेरी भैंस 25-30 दिन में ब्याने वाली है, वो ज्यादा दूध दे उसके लिए खिलाने या कुछ ओर जो भी जिससे दूध ज्यादा दे, बताएं ?
(hn)
rajwa hara chaara te 2kg feed rojana dyo sunh to 1 mahina pehlan pashu nu pet ke kirhe nikalne ki dwaee deo
ऐसी गाय कहाँ मिलती है ?
(hn)
yeh cow haryanvi nasal ki cow hai, yeh apko haryana mai assani se mill jayegi.
tamatar mein yeh konsa rog hai samadhan batayein ?
(hn)
Punjab
kailash ji yeh fungus hai iske liye aap carbendazim@3 gram ko prati litre pani ke hisab se spray karen.dhanywad
September vich aalu laune thik aa ke nahi ?
(pb)
Punjab
ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° ਸੈਲਸੀਅਸ ਹੁੰਦਾ ਹੈ ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ ਬਸੰਤ ਰੁੱਤ ਲਈ ਜਨਵਰੀ ਦੇ ਦੂਜੇ ਪੰਦਰਵਾੜੇ ਬਿਜਾਈ ਦਾ ਸਹੀ ਸਮਾਂ ਹੈ
Sir haldi di fasal kis mandi ch vech sakde han ate ki rate milega, From punjab moga ?
(en)
Punjab
RD singh ji tuc haldi di marketing bare jankari lain layi tuc mere nal Gurdial Singh 9463226244 nal sampark kar sakde ho.dhanwad
ਡਾ ਸਾਹਿਬ ਸੰਗਰੂਰ ਜ਼ਿਲ੍ਹੇ ਚ ਬੱਕਰੀਆਂ ਦੀ ਟ੍ਰੇਨਿੰਗ ਕਦੋਂ ਹੋ ਰਹੀ ਹੈ ?
(en)
deputy director anlmal husbandry or Krishi vigyan kendar naal sampark karo g