Punjab
Search
ਆਹ ਦਵਾਈਆਂ ਸਰ ਜੀ ?
(pb)
jo custom nam di dwaayi hai ihh fungicide hai ihh sheath blight, gandhi rog rokdi hai..iss di maatra 200ml prati acre hai...Jo RECLAIM nam di dwaayi hai iss di maatra 90gm prati acre hai..ihh soondi di roktham da kam krdi hai...jo DOTARA nam di dwaayi hai. iss di maatra 80gm prati acre hai. ihh tele di roktham da kam krdi hai.
Gaye ki bachhiya ko kutte ne kat liya hai ?
(hn)
Rajasthan
usko aap turant nazdiki doctor se janch krwayen aur usko injection lgwayen..
sir ji mai amaltas da poda lgaeya sundi ode sare patte kha gyi eda treatment dsso ji plzzz ?
(pb)
Punjab
Gursewak ji isde uper tuc quinalphos@4ml nu prati litre pani de hisab nal spray karo.dhanwad
Punjab mein district level competition kab hone hai ?
(pb)
Punjab
Shrimaan ji, kripya ap bataye ke ap konse competitions ki baat kar rahe hai, tajo apko iske bare mein ucchit jankari di ja sake, dhanywad
sir jhoti soon wali hai ohnu leti paiye rinn ke paiye gud wali paiye ja kanak wali ?
(pb)
Gurdarshan ji us nu kanak da dalia 1kg, uss vich 250gm gurr rinn ke de skde ho ..
ਸਰ ਬੱਕਰੇ ਨੂੰ ਨਜਲਾ ਨੀ ਬੰਦ ਹੋ ਰਿਆ ਕੋਈ ਦਵਾਈ ਦੱਸੋ ਜੀ ?
(pb)
वर्मी कम्पोस्ट के बारे में जानकारी प्रदान करने की कृपा करें ?
(hn)
Maharashtra
बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं
इस बछड़ी को 2 दिन से काफी ज्यादा लाल पेशाब आ रहा है तो क्या दिक्कत हो सकती है ?
(hn)
इसे आप नज़दीकी डॉक्टर से जांच करवायें इसकी जांच करके ही सही इलाज हो सकता है
अपने नजदीकी सरकारी हस्पताल के डाक्टर के पास जल्दी जाएं नहीं तो पशु के शरीर में खून की कमी हो जाएंगी
Sir ਇਹਨਾਂ ਦੀ ਸਪਰੇ 1121 ਬਾਸਮਤੀ ਕਦੋ ਕੀਤੀ ਜਾਦੀ ਹੈ।ਇਹਨਾਂ ਦਾ ਵੱਖ- 2 ਘੋਲ ਬਣਾ ਕੇ ਇਕੱਠੀ ਸਪਰੇ ਕਰ ਸਕਦੇ ਹਾ। ਇਹਨਾਂ ਵਿਚੋਂ ਕਿਹੜੀ -2 ਸਪਰੇ ਇਕੱਠੀ ਕਰ ਸਕਦੇ ਹਾ। ਇਕੱਠੀ ਸਪਰੇ ਨਾਲ ਕੀ ਰਿਜ਼ਲਟ ਆਵੇਗਾ ਦੱਸਿਆ ਜਾਵੇ ਜੀ ।ਝੋਨਾ ਨਿਸਰਨ ਵਾਲਾ ਹੈ ਜੀ ਸਰ ?
(pb)
Punjab
ਜਗਜੀਤ ਜੀ ਕਿਰਪਾ ਕਰਕੇ ਦਵਾਯੀਆਂ ਦੀ ਪੂਰੀ ਫੋਟੋ ਭੇਜੋ ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ ਧੰਨਵਾਦ
Punjab
ਸਰ ਫੋਟੋ ਭੇਜੀਆ ਹਨ।
Sir mere dhan ki fasal ki pattiyon ka upar ka hissa pila ho raha hai ?
(hn)
Punjab
vikas ji agar dhan uper se peeli ho rahi hai to yeh lohe ki kami ke karn hota hai iske liye aap ferrous sulphate@1 kilo ko 150 litre pani men mila kar prati acre ke hisab se spray karen.dhanywad
Uttar Pradesh
thanks sir
Sir mere dhan ki fasal ki pattiyon ka upar ka hissa pila ho raha hai ?
(hn)
Punjab
Shrimaan ji, ap isme folicur @ 200 ml prati acre ke hisaab se spray karein, dhanywad
sir g ah pic vali spray nativo ch Mila sakde aa and ki km krdi aa ?
(pb)
Punjab
Shrimaan ji, tuc ehna nu mix kar ke spray kar sakde ho, nativo ik fungicide hia jo ke fungus nal hon valiya bimariya di roktham karda hai ate M-mycin ik bactericide hai jo ke bacteria nal on valiya imariya di roktham karda hai, dhanwad
sir meri gaye nu mastitis ho gyi c antibiotic teeke laune hai , eh teeke din vich kinne laune chahide hn te ohda dudh bnd ho gya hai, dudh shuru krn lyi ki kita jawe ?
(en)
tuci uss nu Intacef tezo 3375 injection, Megludyne injection 20ml, Vitum-H injection 5ml, CRB injection 20ml, Isoflud 5ml lgwao, Isoflud injection sojish de hisab nal dubara lgwao ate baki tuci sare injection 3 din lgwao ate uss nu Mamidium powder 50gm ate mamiup tablet 2 golia rojana doe, iss nal frak paa jawega.
Punjab
thanks veer ji
sir sadde Murrah nasal di jhoti a ohnu 8va mahina lageya hoeeeaa ohnu ki khuraak Deiieee ki oh shrir pkhoooo v and dud pkhoo v vadia ho jave dseo ?
(pb)
BhaaG isnu rajwa hara chaara te har din 3 kg feed pao sunh ton 1 mahina pehlan malap rehat karn di dawaee dyo
212 ਜੀਰੀ ਅੜ ਅੜ ਕੇ ਨਿਸਰ ਰਹੀ ਹੈ ਕਿਹੜੀ ਸਪਰੇਅ ਕੀਤੀ ਜਾਵੇ ਤਾਂ ਜੋ ਜੀਰੀ ਇਕੱਠੀ ਨਿਸਰ ਜਾਵੇ ?
(pb)
Maharashtra
ਹਰਵਿੰਦਰ ਜੀ ਇਸਦੇ ਲਈ ਤੁਸੀ NPK 130045 @1 ਕਿਲੋ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
ਮੱਝ ਦੀ ਪਿਸਾਬ ਵਾਲੀ ਥਾਂ ਚਿੱਟੀ ਰਹਿੰਦੀ ਕਿ ਇਲਾਜ ਹੋ ਸਕਦਾ ਏ ?
(pb)
ਤੁਸੀ ਉਸ ਨੂੰ ਜੋਖ਼ਾਰ 250 ਗ੍ਰਾਮ ਅਤੇ ਕਲਮੀਸੋਰਾ 250 ਗ੍ਰਾਮ ਲਓ ਅਤੇ ਚੰਗੀ ਤ੍ਰਾਹ ਮਿਕਸ ਕਰਕੇ ਪਾਊਡਰ ਬਣਾ ਲਓ ਅਤੇ ਰੋਜਾਨਾ 100 ਗ੍ਰਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ
ਮੇਰੇ ਅਨਾਰ ਦੇ ਬੂਟੇ ਸਿਹਤਮੰਦ ਨੇ ਫਲ ਵੀ ਬਹੁਤ ਪੈਦਾ ਹੈਂ ।ਪਰ ਪੱਕਦਾ ਨਹੀਂ ਹੈ, ਅਨਾਰ ਮੋਟੇ ਤਾਂ ਹੁੰਦੇ ਹਨ ਪਰ ਪੱਕ ਕੇ ਮਿੱਠੇ ਨਹੀਂ ਹੁੰਦੇ। plz ਕੋਈ ਉਪਾਅ ਦੱਸੋ ਤਾਂ ਜੋ ਕਿ ਮੈਂਨੂੰ ਬੂਟੇ ਵੱਡਣੇ ਨਾ ਪੈਣ ?
(pb)
Punjab
ਗੁਰਸੇਵਕ ਜੀ ਤੁਸੀ ਇਸਦੇ ਉਪਰ ਫੁੱਲਾਂ ਦੇ ਸਮੇ 130045 ਦੀ ਸਪਰੇ ਕਰੋ ਅਤੇ planofix ਦੀ ਸਪਰੇ ਕਰੋ ਧੰਨਵਾਦ
ਸਤੰਬਰ ਮਹੀਨੇ ਵਿੱਚ ਕਿਹੜੀ ਫਸਲ ਦੀ ਬੀਜਾਈ ਕੀਤੀ ਜਾਂਦੀ ?
(pb)
Punjab
ਭੁਪਿੰਦਰ ਜੀ ਤੁਸੀ ਸਬਜ਼ੀਆਂ ਜਿਵੇ ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ, ਕਾਲੀ ਸਰ੍ਹੋਂ ਦੇ ਬੀਜ, ਮੂਲੀ, ਪਾਲਕ, ਪੱਤਾ ਗੋਭੀ, ਧਨੀਆ, ਸੌਂਫ ਦੇ ਬੀਜ, ਸਲਾਦ, ਬਰੌਕਲੀ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Ok ji
ਜੇ ਹੁਣ ਬਰਸੀਨ ਬੀਜ ਆਗੈਤ ਤੇ ਨਹੀ ਜੀ
ਆਗੈਤਾ
ਆਗੈਤਾ
dr.sahib ji meri phelan hf vachi ajj heat vich aai aa..osnu Doctor kolo paheli vaari ai karwaiye ja cross karwa daiye ?
(pb)
BhaaG isnu AI KARWALAO je dujje din taarran disan teeka duwara luwao jine din taarran disan une din teeka lagwao
?
(en)
Punjab
jatinder ji kirpa karke audio dubara bhejo tuhad evalo bheji gayi audio upload nahi hoyi hai.dhanwad
ਦੂਜੇ ਸੂਐ ਮੱਝ ਆ 20 ਦਿਨ ਰਹਿੰਦੇ ਆ ਸੂਅਣ ਵਿੱਚ , ਪਿੱਛਾ ਮਾਰਦੀ ਆ ਕਿਹੜੀ ਦਵਾਈ ਦੇ ਸਕਦੇ ਆ ?
(pb)
Punjab
ਤੁਸੀ ਉਸ ਨੂੰ Mifex 450ml ਬੋਤਲ ਲਗਵਾਓ ਉਸ ਬੋਤਲ ਵਿਚ Tonophos injection 20ml ਮਿਕਸ ਕਰਕੇ IV slow ਲਗਵਾਓ, ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .
dr.sahib ji meri phelan hf vachi ajj heat vich aai aa osnu ?
(pb)
Punjab
tuci uss nu heat vich aunn ton 12-18 hours vich vich AI krwao ate uss ton 24 hours badd dubara AI krwao ate AI krwa ke uss nu Pregstay gold powder 1-1 chamch swere sham deo..
Sir, Sada jhone de danya nu kali kungi payia ehde lai asi kehri dvai vart skde va ?
(pb)
Punjab
Dapinder ji tuc isde uper tilt@200ml nu prati acre de hisab nal spray karo.dhanwad
ਅਸੀ ਇਹ ਪੁਛਿਆ ਕਿ ਬਰਸੀਨ ਬੀਜਣ ਦਾ ਸਹੀ ਸਮਾ ਕਿਹੜਾ ਜੀ ?
(pb)
ਅਕਤੂਬਰ ਮਹਿਨੇ ਚ ਬਰਸੀਮ ਬੀਜੋ ਜੀ
25 ,26 ਸਤੰਬਰ ਨੂੰ ਬੀਜ ਦੇਈ ਆਗੇਤੀ ਤੇ ਨਹੀ
Punjab
hanji
ਜਵਾਬ ਨਹੀ ਆਇਆ ਜੀ
s ?
(pb)
Punjab
Jatinder singh ji kirpa karke apna swal vistharnal pusho ta jo tuhanu sahi jankari diti ja sake, Thankyou.
ਕਿੰਨੂ ਦਾ ਫਲ ਤਿਆਰ ਹੋਣ ਤੋਂ ਬਾਦ ਗਲ ਕੇ ਡਿੱਗ ਪੈਂਦਾਂ ਹੈ ਇਸ ਤੇ ਕੀ ਕੀਤਾ ਜਾਵੇ ?
(en)
Punjab
ਸ਼੍ਰੀਮਾਨ ਜੀ, ਇਹ ਫੰਗਸ ਦਾ ਹਮਲਾ ਹੋਇਆ ਹੈ, ਇਸਦੀ ਰੋਕਥਾਮ ਲਈ ਤੁਸੀ fenvalrate @ 2 gm ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Black hopper ke liye sabse achi dwai kon si hai jinka koi side effect dhan pe na pde ?
(hn)
Punjab
Shriman ji, hopper ke liye ap buprofezin @ 250 ko 150 liter pani mein mila kar prati acre ke hisaab se spray karein, dhanywad
Sir dhan me dhan ki chamak ke liye kab spray kare or kon si kre or kon si company ki kare ?
(hn)
Punjab
Shrimaan ji, dhaan mein chamak lane ke liye ap isme NPK 130045 @ 1 kg or boron 100 gm ko 150 liter pani mein mila kar prati acre ke hisaab se spray karein dhanywad
hf cow ka konsa veh kaise milega ?
(hn)
Rajasthan
Amandeep ji kripya aap yeh btayen ki aap HF nasal ki cow lena chahte hai ya koi aur jankari lena chahthe hai kripya aap apna swal dubara vistar se pushen tan jo apko sahi jankari di jaa skee..
ਪਰ ਸਰ ਕਿਹੜੀ ਸਪਰੇਹ ਹੈ ਦੱਸੋ ਜੋ ਪਛੇਤੀ ਜੀਰੀ ਤੇ ਕੀਤੀ ਜਾਵੇ ?
(en)
Punjab
ਸ਼੍ਰੀਮਾਨ ਜੀ, ਹਲਦੀ ਰੋਗ ਦੀ ਰੋਕਥਾਮ ਲਈ ਤੁਸੀ tilt @ 200 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕਿ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Sar Apne kol ik jhoti hai 2 sal di pahla 4wari seman rakhwaya par khali nikli ki karna chahie ?
(pb)
Punjab
tuci usda weight check krwao ji jekar usda weight 270-300 kg tak hai tan tuci uss nu gaban krwao ji jekar weight puura nahi hai tan tuci uss nu gaban naa krwao, tuci uss nu Bovimin-B powder 100gm rojana deo ate Stimvet 21 bolus rojana 1 goli deo ate 21 din tak dinde rho, iss nal bachedani di vdia growth howegi.
ਮੈਂ ਪ੍ਰਭਜੀਤ ਸਿੰਘ ਪਿੰਡ ਸਠਿਆਲਾ ਜਿਲ੍ਹਾ ਅਮ੍ਰਿਤਸਰ ਤੋਂ ਹਾਂ ਮੈਨੂੰ ਪੀਲੀ ਸਰੋਂ ਦਾ ਬੀਜ ਵਧੀਆ ਕਵਾਲਿਟੀ ਦਾ 1kg ਚਾਹੀਦਾ ਤੇਲ ਵਾਸਤੇ ਬੀਜ ਕਿਥੋਂ ਮਿਲ ਸਕਦਾ ?
(pb)
Punjab
ਤੁਸੀ ਇਹ ਬੀਜ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਪਤਾ ਕਰੋ ਜਾਂ ਫਿਰ PAU ਲੁਧਿਆਣਾ ਤੋਂ ਮਿਲ ਸਕਦਾ ਹੈ ਤੁਸੀ raya RLC -3 ਦਾ ਬੀਜ ਖਰੀਦ ਸਕਦੇ ਹੋ , ਬਾਕੀ ਜੋ ਕਿਸਾਨ ਮੇਲਾ ਲੁਧਿਆਣਾ ਹੋ ਰਿਹਾ ਹੈ ਉਸ ਤੋਂ ਵੀ ਮਿਲ ਸਕਦਾ ਹੈ ਜੀ
Thanks sir
machis ki tilli Banti hai uss ped Ko kese lgayein, plz tell me or uss ped ka kya Naam hai or Kis mausam mein lgaya jata hai ?
(hn)
Punjab
Shrimaan ji, is ped ka nam Banksia cuneata hai, yeh ik videshi flower hai, jiski kehti Maharashtra or Karnataka ke kuch kshetron mein ki jati hai, ise bare mein jankari lene ke liye ap Black Tulip Flowers International Wilson Garden, Bengaluru, Karnataka 89706 36427 ke sath samparak karein, dhanywad
is mahine Mein September mein kis ki bijai kar sakte hain ?
(hn)
Punjab
Shrimaan ji, is samay ap fal jaise ke ananas , adu ki bijai kar sakte hai, iske ilawa ap gehun ki kheti kar sakte ho or chikitsik podhe jaise ke kalihari, lassan ghaas, pudhina, mulethi, shankhpushpi, shatavari, sadabhar, safed musli, sweet flag ki bijai kar sakte hain, or ap sabjiya jaise ke chappan kaddu, muli, shimla mirch, bangan ki kheti kar sakte hain, dhanywad
minral mixer kon C company ka sab C best ha or iska kaha fayeda hota hai ?
(pb)
Punjab
Satwinder ji tuci Bovimin-B powder, Agrimin powder, Minfa gold powder koi v mineral mixture vart skde ho.
maj heat vich ah java ta dudh vi badh java
sir narme te milly bug da boaught jyada attack agaya hai, sir narme de butte patte mch ke sukhn lag gaye, sir koi badyia spray daso g, jedi narme de patte v hare kar deve ?
(pb)
Punjab
Shrimaan ji, mealy bug di roktham lai tuc imidacloprid @ 60 ml nu 150 liter pani vich mila ke prati acre de hisaab nal spray karo, dhanwad
Sir Main hydrophonic kheti krna chahti hu par mere pass paiso ki uplabdhta nahi hai Mai Kya kru kaha se paisa le skti hu kripya bank ko chhodke koi dusra option btaye ?
(hn)
Sir mai ik kisan ha te mai pashu rakhe hoye aa mai is kam nu hor vdhuna chahuda ha sir mai dairy de kam nal pashua nu ai karn di training laini chahuda ha kirpa karke jankari diyo ji ?
(pb)
BhaaG deputy director dairy development Ferozepur naal sampark karo Form bhar deo tuci AI di training lao ik batch 23 September nu shuroo ae Phir November te January ch honge
ਸਤਿ ਸ੍ਰੀ ਅਕਾਲ ਜੀ, ਵੀਰ ਜੀ ਗਾਂ ਦੇ ਗੋਡੇ ਦਾ ਉਪਰੇਸ਼ਨ ਕਰਵਾਇਆ ਹੈ! ਜਿਸ ਕਾਰਨ ਗਾਂ ਕਮਜੋਰ ਹੋ ਗਈ ਹੈ ਪੱਠੇ ਵਗੈਰਾ ਠੀਕ ਖਾਦੀ ਹੈ ਚਾਰੇ ਲੱਤਾ ਤੋ ਜਿਆਦਾ ਕਮਜੋਰ ਹੈ ਜਲਦੀ ਬੈਠ ਜਾਂਦੀ ਹੈ ਕੋਈ ਦਵਾਈ ਦੱਸੋ ?
(pb)
Punjab
tuci uss nu Nurokind liquid 50-50ml rojana deo ate uss nu Anabolite liquid 100ml rojana deo, iss nal frak paa jawega..
ਸਰ ਪਹਿਲੇ ਸੂਏ ਝੋਟੀ ਸੂਣ ਵਾਲੀ ਹੈ ਜੀ 12ਦਿਨ ਰਹਿਦੇ ੳੁਸਨੂ 1litre Ostovet calcium te 30 ml vimeral ਦੇ ਰਿਹੇ ਅਾ ਤੇ ੳੁਸਨੂ ਲੇਵਾ ਬਣਾੳੁਣ ਤੇ ਦੁੱਧ ਵਧਾੳੁਣ ਨੂ ਕੀ ਦਿਤਾ ਜਾਵੇ ?
(pb)
Punjab
ਤੁਸੀ ਉਸ ਨੂੰ ਇਸਦੇ ਨਾਲ ਨਾਲ Metabolite ਪਾਊਡਰ ਦੀ 1-1 ਪੁੜੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ, ਇਸ ਨਾਲ ਉਸਦਾ ਦੁੱਧ ਵਧਿਆ ਹੋਵੇਗਾ ਅਤੇ ਸਰੀਰ ਦੀ ਵਧਿਆ ਗਰੋਥ ਹੋਵੇਗੀ
kheti mahir plz jwab de ?
(pb)
tuci iss nu miti wali jgah bnn ke rkho ate iss nu Sarakind plus bolus 1-1 goli swere sham ate Bovimin-gl liquid 7ml rojana dena suru kro, iss nal holi holi frak pann lgg jawega..
ਸਰ ਪਤਝੜ ਰੁੱਤ ਦਾ ਕਮਾਦ ਕਦੋ ਤੱਕ ਬੀਜਿਅਾ ਜਾ ਸਕਦਾ ਤੇ ਏਸਦਾ ਬੀਜ ਬਹਾਰ ਰੁੱਤ ਦੇ ਕਮਾਦ ਤੋ ਲੈ ਸਕਦੇ ਜੋ ਮਾਰਚ ਚ ਬੀਜਿਅਾ ਹੈ ਤੇ ੲਿਹ ਕਮਾਦ ਕਿਨੀ ਕੁ ਦੇਰ ਬਾਅਦ ੳੁਗਦਾ ਹੈ ?
(pb)
Loki Me phal gal rha hai ?
(hn)
Punjab
shambu ji iske liye aap mancozeb@4 gram ko prati litre pani ke hisab se spray karen.dhanywad
Rajasthan
insect lg kr gr rhe ho to neem ki ptiyo ka use kr ke spray kre
how to do pearl agriculture ?
(en)
Rajasthan
Nizam khan to get all information about pearl farming pleae contact with me. 9711858258 (Achal Singh). Thank You
Madhya Pradesh
मोती पालन से लाखो कैसे कमाए अब घर बैठे सीखे WHATAPP FOR ONLINE TRAINING 9770085381 ( TEXT - ONLINE TRAINING ) https://youtu.be/MMvKOBzkgFA
ਸਰ ਬਰਸੀਮ ਬੀਜਣ ਦਾ ਸਹੀ ਟਾੲਿਮ ਕਦੋ ਤੇ ਬਰਸੀਮ ਵਾਲੀ ਜਗਾ ਖਪਰਾ ਬਹੁਤ ੳੁੱਗ ਜਾਦਾ ਜੇ ਥੋੜਾ ਅਗੇਤਾ ਬੀਜੀਏ ੲਿਸਦਾ ਹੱਲ ਦੱਸੋ ?
(pb)
Punjab
ਸ਼੍ਰੀਮਾਨ ਜੀ, ਤੁਸੀ ਬਰਸੀਮ ਦੀਆ ਕਿਸਮਾਂ ਜਿਵੇ ਕਿ BL 1 , BL 10, BL 42, BL 43 ਦੀ ਬਿਜਾਈ ਕਰ ਸਕਦੇ ਹੋ, ਖਪਰਾ ਦੀ ਰੋਕਥਾਮ ਲਈ ਫਲੋਕਲਾਰਾਲਿਨ 400 ਮਿ.ਲੀ. ਨੂੰ 200 ਲੀ. ਪਾਣੀ ਪ੍ਰਤੀ ਏਕੜ ਵਿੱਚ ਮਿਲਾ ਕੇ ਛਿੜਕਾਅ ਕਰੋ ਧੰਨਵਾਦ
महोदय, मैने अपने खेत में लगभग छा हजार फूलगोभी शनिवार कों रोपाई की है, बेहतर पैदावार के लिए हमे अब क्या करना होगा ?
(hn)
Punjab
श्रीमान जी, इसकी अच्छी पैदावार के लिए सिफारशी खादों का उपयोग करें, किसी कीट या बीमारी के हमले से बचाव रखें , धन्यवाद
How to cultivate pearl ?
(en)
Rajasthan
Sujit Kumar barik to get all information about pearl farming pleae contact with me. 9711858258 (Achal Singh). Thank You
Ani maravi ?
(en)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके
fainhit ?
(en)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके
सर मेरी गाय सुई को पाँच दिन हो गए बछड़ी को दूसरे दिन से बुखार आ रहा है डाँकटर को दिखाया 3 चार टीके भी लगाये दवाई भी दी पर बुखार कम नही हो रहा ?
(hn)
उसे आप Teramycin 10 मि.ली. बोतल से IV slow लगवायें और Milonex plus 3ml IM लगवायें, इंजेक्शन लगवाने के बाद उसके सिर पर बर्फ वाले पानी में पट्टी भिगोकर रखें और उसके आधे घंटे के बाद butalex injection 2 मि.ली. लगवायें ये सिर्फ एक इंजेक्शन पहले दिन लगवाना है बाकि दोंनो इंजेक्शन आप तीन दिन लगवायें
Rajasthan
धनयवाद सर
कपास के धेटै पानी की वजह से सड़ गए हैं, क्या करें ?
(hn)
Punjab
श्रीमान जी, कृपया आप कपास की फोटो भेजें ताकि आपको इसके बारे में पूरी जानकरी दी जा सके, धन्यवाद
kadaknath murgi de bache kitho mil jange ?
(en)
Punjab
tuci kadaknath chicks lenn lai mere nal 9781589637 sampark kr skde ho.
bacchey to mil jayega likin bikega kaha wo bhi dekh lijiye
प्याज के खेत में मोथ घास है कौन सा खरपतनाशक करें ?
(hn)
Punjab
श्रीमान जी, नदीनों के अंकुरण के उपरांत बिजाई से 7 दिन बाद ऑक्सीफ्लोफैन 425 मि.ली. को 200 लीटर पानी में मिला कर प्रति एकड़ पर स्प्रे करें नदीनों की रोकथाम के लिए 2-3 गोड़ाई की सिफारिश की जाती है पहली गोड़ाई बिजाई से एक महीने बाद और दूसरी गोड़ाई, पहली गोड़ाई से एक महीने के बाद करें धन्यवाद
sat sri akal g .veer g mainu mushroom de kheti karan li ready khad de lod aa.kise veer kol hai. ja pata kitho mil sakde plz number send kardo ?
(pb)
mirchi ke patte curly hai aur fal bhi nahi tikta hai ?
(hn)
Punjab
Sir aap mirch ki photo bhejo
सितंबर माह में कौन-कौन सी सब्जी वाली फसल बोई जा सकती है जो आलू बिजाई से पहले कट जाये ?
(hn)
Punjab
आप सब्जियां जैसे गाजर, शलगम, फूलगोभी, आलू, टमाटर, काली सरसों के बीज, मूली, पालक, पत्ता गोभी, कोहीराबी, धनिया, सौंफ के बीज, सलाद, ब्रोकोली
sir jhona nisar chuka hai ohnu apa kehdi sprey kr skde hn ?
(pb)
Punjab
ਸ਼੍ਰੀਮਾਨ ਜੀ, ਇਸ ਲਈ ਤੁਸੀ NPK 130045 @ 1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਅਤੇ ਇਸ ਵਿਚ boron @ 100gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
ɪɴᴅᴏʀᴇ ᴍᴀɴᴅɪ ᴩyᴀᴊ ᴋᴀ ʙʜᴀᴠ ?
(hn)
Punjab
Shrimaan ji, is samay indore mein piyaj ka bhav 2800 se 3400 rupay prati quintal ke hisaab se chal raha hai, dhanywad
Dhan me iffco kab kab chidkaw karna chahiye ?
(hn)
Punjab
ankit ji kripya btaye ke aap iffco ke konse product ke bare men jankari lena chahte hai taki aapko iske bare men poori jankari di ja sake.dhanywad
murgi ke ande ke utpadan (poultry farm) ka business kaise karein, isme kitna Samay lagta hai tatha kitne rupaye ka kharch ayega ?
(hn)
Punjab
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी और यदि आप मीट का धंधा करना चाहते हैं तो आपको ब्रॉयलर मुर्गियां पालनी पड़ेंगी यदि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, ये आप अपने बजट के हिसाब से कम पंक्षियों से भी शुरू कर सकते हैं बाकि आप इस काम को ट्रेनिंग लेकर शुरू करें जिसमें आपको इस काम के बारे में पूरी जानकारी दी जाएगी ट्रेनिंग लेने के लिए आप अपने नज़दीकी कृषि विज्ञान केंद्र से संपर्क करें आप वहां जाकर अपना ट्रेनिंग का फार्म भर आएं जब भी ट्रेनिंग होगी तो वो आपको फोन करके उसके बारे में बता देंगे चूज़े लेने के लिए आप सुमित कुमार 8006000291, 7906547529 से संपर्क कर सकते है
Uttar Pradesh
thankyou
Uttar Pradesh
sorry larch nhi kharch (money invest)