Punjab
Search
devmedia
(pb)
tuci iss nu Hevimec-LVR bolus deo ate iss nu Udder pox homeopathic dwai dia 10-10 drops din vich 3 varr deo, iss nal holi holi frak paa jawega..
pusa narangi marigold ki badhwar kaisi hoti hai ?
(hn)
Punjab
इसके लिए NPK 191919 एक किलो को 150 लीटर पानी के हिसाब से स्प्रे करें, धन्यवाद..
Gabhin pashu da diet plan ki hona chahida 22 ji, jis nal dudh jyada hovey or colina or zest ki hunda hai ?
(pb)
BhaaG gaban pashu nu sunh ton 2 mahine pehlan dudho chhad k isdi dab ke sewa karni chahidy hai rajwa hara chaara te har din 2-3 kg feed pao sunh ton 1 mahina pehlan malap rehat karn di dawaee dyo yeast ni khameer kanhnde ne jo pachan sakti ch wadha karda ae
sir cage culture di full information chahidi hai ?
(pb)
ਕੇਜ ਕਲਚਰ ਉਹ ਕਲਚਰ ਹੈ ਜਿਸ ਵਿੱਚ ਜਲਾਸ਼ਯੋਂ ਵਿੱਚ ਨਿਰਧਾਰਤ ਜਗ੍ਹਾ ਉੱਤੇ ਫਲੋਟਿੰਗ ਬਲਾਕ ਬਣਾਏ ਜਾਂਦੇ ਹਨ ਸਾਰੇ ਬਲਾਕ ਇੰਟਰਲਾਕਿੰਗ ਰਹਿੰਦੇ ਹਨ ਜਾਲਾਂ ਵਿੱਚ 100 - 100 ਗਰਾਮ ਭਾਰ ਦੀਆਂ ਮਛਲੀਆਂ ਪਾਲਣ ਲਈ ਛੱਡੀ ਜਾਂਦੀਆਂ ਹਨ ਮਛਲੀਆਂ ਨੂੰ ਨਿੱਤ ਖਾਣਾ ਦਿੱਤਾ ਜਾਂਦਾ ਹੈ ਫਲੋਟਿੰਗ ਬਲਾਕ ਦਾ ਲੱਗਭੱਗ ਤਿੰਨ ਮੀਟਰ ਹਿੱਸਾ ਪਾਣੀ ਵਿੱਚ ਡੂਬਾ ਰਹਿੰਦਾ ਹੈ ਅਤੇ ਇੱਕ ਮੀਟਰ ਉੱਤੇ ਤੈਰਦੇ ਹੋਏ ਵਿਖਾਈ ਦਿੰਦਾ ਹੈ ਕੇਜ ਕਲਚਰ ਵਿੱਚ ਪੰਗੇਸਿਅਸ ਪ੍ਰਜਾਤੀ ਦੀ ਮੱਛੀ ਦਾ ਪਾਲਣ ਹੁੰਦਾ ਹੈ ਸੌ - ਸੌ ਗਰਾਮ ਦੀਆਂ ਮਛਲੀਆਂ ਦਸ ਮਹੀਨੀਆਂ ਵਿੱਚ ਇੱਕ - ਸਵਾ ਕਿੱਲੋ ਦੀ ਹੋ ਜਾਂਦੀਆਂ ਹੈ
इस बीमारी का इलाज बताओ ?
(hn)
Punjab
shrimaan g dhan mein fungicide Tilt @250 ml per acre ka spray kr skte ho g..
devmedia
(pb)
Punjab
ਤੁਸੀ ਉਸਦੀ ਬੱਚੇਦਾਨੀ ਵਿਚ Utrawin-oz 30ml ਦਵਾਈ ਅਤੇ NS ਬੋਤਲ 50 ਮਿਲੀ ਮਿਕਸ ਕਰੋ ਅਤੇ 3 ਦਿਨ ਉਸਦੀ ਬੱਚੇਦਾਨੀ ਵਿਚ ਭਰਵਾਓ ਅਤੇ ਉਸ ਨੂੰ Bovimin-B powder 100 ਗ੍ਰਾਮ ਰੋਜਾਨਾ ਇਕ ਮਹੀਨੇ ਤਕ ਦਿਓ ਫਿਰ ਮਹੀਨੇ ਬਾਦ ਉਸ ਨੂੰ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ ਫਿਰ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ ਇਹ ਪਾਊਡਰ ਦਿੰਦੇ ਰਹੋ..
लवणीय जल में सरसों के किस किस्म के बीज का प्रयोग करें ?
(hn)
Punjab
प्रारंभिक बुवाई की गई किस्मों (आरजीएन -13, उर्वशी), समय पर बोई गई सिंचाई (एनआरसीडी 2), आरजीएन 13, आरजीएन 73, बायो 902, माया, आरएल 1359, वसुंधरा), समय पर बोई गई बारिश (आरजीएन 48, अरावली) और गीता), नमक प्रभावित क्षेत्र (CS-52, CS-54), देर से बोया गया (नवगीत, आशिर्वाद, स्वर्ण ज्योति)
भैंस की जॅूं की दवाई बताइए ?
(hn)
Butox 2ml 1litre paani ch ghol ke lagao 10 -10 din de wakfe te 3 waar lagao Sfaee rakho pashu rajya howe pyaasa na hove
Rajasthan
cypermethrin lgao 2ml 1litt water ke sath dhayan rhe buffalo mooh na lgaye
Sir Mere kol 4 Saal Di choti aa oh rehndi Ni fir jandi aa koi hal daso ?
(pb)
Punjab
ਤੁਸੀ ਉਸਦੀ ਬੱਚੇਦਾਨੀ ਵਿਚ Utrawin-oz 30ml ਦਵਾਈ ਅਤੇ NS ਬੋਤਲ 50 ਮਿਲੀ ਮਿਕਸ ਕਰੋ ਅਤੇ 3 ਦਿਨ ਉਸਦੀ ਬੱਚੇਦਾਨੀ ਵਿਚ ਭਰਵਾਓ ਅਤੇ ਉਸ ਨੂੰ Bovimin-B powder 100 ਗ੍ਰਾਮ ਰੋਜਾਨਾ ਇਕ ਮਹੀਨੇ ਤਕ ਦਿਓ ਫਿਰ ਮਹੀਨੇ ਬਾਦ ਉਸ ਨੂੰ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ ਫਿਰ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ ਇਹ ਪਾਊਡਰ ਦਿੰਦੇ ਰਹੋ..
ਕਿਰਪਾ ਕਰਕੇ ਬਾਗਬਾਨੀ ਤੇ ਉਪਲਬਧ ਸਬਸਿਡੀ ਦਾ ਵੇਰਵੇ ਦਿਓ ਜੀ, ਧੰਨਵਾਦ ?
(pb)
sir majh nu bayayi nu 5 din ho gye ne, usnu nimbu de skde han ?
(pb)
Punjab
ਤੁਸੀ ਉਸ ਨੂੰ ਨੀਂਬੂ ਕਿਸ ਕੰਮ ਲਈ ਦੇਣਾ ਹੈ ਕਿਰਪਾ ਕਰਕੇ ਉਸ ਵਾਰੇ ਵਿਸਤਾਰ ਨਾਲ ਪੁੱਛੋਂ, ਕਿ ਉਸਦੀ ਧਾਰ ਸਖ਼ਤ ਹੈ ਜਾ ਕਿਸੇ ਹੋਰ ਕੰਮ ਲਈ ਦੇਣਾ ਹੈ, ਬਾਕੀ ਤੁਸੀ ਉਸ ਨੂੰ ਇਹ ਕਾਹੜਾ ਜਰੂਰ ਦਿਓ ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ..
sbse adhik upaj dene wali kisam kon si hai ?
(hn)
Punjab
Rajesh kumar rai ji kirpya aap je btae ke aap kis fasal ki kisam ki jankari lena chahte hai ta jo aap ko puri jankari di ja sake, Thankyou.
केली में वायरस के उपाय ?
(hn)
Punjab
कृप्या आप अपने सवाल के साथ फोटो भी अपलोड करें ताकि आपको इसके बारे में सही जानकारी दी जा सके
सर मैंने अपनी भैंस को गाभिन कराया है, क्या करें कि रुक जाए ?
(hn)
Punjab
100 GM saro oil,250 GM tarmera,50 GM minralmix agrimin ford
Punjab
आप भैंस को Pregstay gold powder 50 ग्राम रोजाना दें और 20 दिन तक देते रहें इससे पशु के गाभिन रहने की आस बढ़ जाती है
?
(pb)
Punjab
Surinder ji tuhade walo bheji gyi audio upload nhi hoi ha kirpa krke audio dubara upload kro tan jo tuhanu sahi jankari diti ja skee..
बकरी हमें किस हिसाब से और कितने रुपए में पड़ती है ?
(hn)
Punjab
बकरी का रेट नस्ल, उसकी अच्छी ग्रोथ और उम्र के हिसाब से होता है कृप्या आप ये बताएं कि आप कौनसी नस्ल की बकरी खरीदना चाहते है ताकि आपको सही जानकारी दी जा सके वैसे बीटल नस्ल की अच्छी ग्रोथ वाली बकरी आपको 20—25 हज़ार तक मिल सकती है
Uttar Pradesh
बरबरी
Uttar Pradesh
बीटल कितने वजन की होगी 20 25 हजार में
sir jehdi toria di ageti kism hai isda prti killa kinna beej pauna hai isnu pani te chitta de ke stomp di sprey kr skde hn ?
(pb)
Punjab
ਬੀਜ ਦੀ ਮਾਤਰਾ 1.5 ਕਿਲੋਗ੍ਰਾਮ ਪ੍ਰਤੀ ਏਕੜ ਦੀ ਜਰੂਰਤ ਹੁੰਦੀ ਹੈ ਖੇਤ ਦੀ ਤਿਆਰੀ ਸਮੇਂ 7-12 ਟਨ ਰੂੜੀ ਦੀ ਖਾਦ ਦੀ ਵਰਤੋ ਕਰੋ ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ ਤੋਰੀਏ ਦੀ ਫ਼ਸਲ ਵਿੱਚ ਸੇਂਜੂ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ ਤੋਰੀਏ ਦੀ ਫ਼ਸਲ ਵਿੱਚ ਸੇਂਜੂ ਹਾਲਤਾ ਵਿੱਚ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ ) ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਵਰਤੋ ਕਰੋ ਨਦੀਨਾਂ ਦੀ ਰੋਕਥਾਮ ਲਈ 2 ਹਫਤਿਆਂ ਦੇ ਫਾਸਲੇ ਤੇ, ਜਦੋਂ ਨਦੀਨ ਘੱਟ ਹੋਣ 2-3 ਗੋਡੀਆਂ ਕਰੋ ਤੋਰੀਏ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਫਸਲ ਉਗਾਉਣ ਤੋਂ ਪਹਿਲਾਂ ਟਰਾਈਫਲੂਰਾਲਿਨ 400 ਮਿਲੀਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਛਿੜਕਾਅ ਕਰੋ
Punjab
ਹਰਜਿੰਦਰ ਸਿੰਘ ਜੀ, ਤੋਰੀਏ ਦੀ TL17 ਕਿਸਮ ਦਾ 1 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਦਿਓ । ਖੇਤ ਤਿਆਰ ਕਰਦੇ ਸਮੇਂ 1 ਬੈਗ ਡੀ.ਏ.ਪੀ ਪਾਓ । ਤੋਰੀਏ ਸਰੋਂ ਦੀ ਫਸਲ ਤੇ ਸਟੌਂਪ ਨਹੀਂ ਕਰੀਦੀ ਨਦੀਨ ਦਾ ਹੱਲ ਸਿਰਫ ਗੋਡੀ ਹੈ । ਹੁਣ ਤੋਰੀਏ, ਰਾਇਆ, ਜਾਂ ਗੋਭੀ ਸਰੋਂ ਦੀ ਬਿਜਾਈ ਦਾ ਸਮਾਂ ਲੰਘ ਗਿਆ ਹੁਣ ਦੀ ਬੀਜੀ ਫਸਲ ਦਾ ਝਾੜ ਬਹੁਤ ਘੱਟ ਰਹਿਣਾ । ਜੇਕਰ ਤੁਸੀ ਤੇਲ ਬੀਜ ਫਸਲ ਦੀ ਕਾਸ਼ਤ ਕਰਨੀ ਹੋਵੇ ਤਾਂ ਗੋਭੀ ਸਰੋਂ ਦੀ ਕਾਸ਼ਤ ਪਨੀਰੀ ਵਿਧੀ ਨਾਲ ਕਰ ਸਕਦੇ ਹੋ
papite de patte sukk rahe ne, kyu sukk rahe ne, karn daso ?
(pb)
Punjab
Sahi jaankari lyi pehla eh dso ji ki tusi pehla is te koi spray kiti hai
Punjab
Kuch ne keta ji asi
sir jhoti hai 4 sal di ohnu teeka bhraunde hn te oh rahndi ni te naad vich teeka lgda jehda oh v bhra ke vekh leya, isda hal dss skde ho sir ?
(pb)
Punjab
ਤੁਸੀ ਉਸਦੀ ਬੱਚੇਦਾਨੀ ਵਿਚ Utrawin-oz 30ml ਦਵਾਈ ਅਤੇ NS ਬੋਤਲ 50 ਮਿਲੀ ਮਿਕਸ ਕਰੋ ਅਤੇ 3 ਦਿਨ ਉਸਦੀ ਬੱਚੇਦਾਨੀ ਵਿਚ ਭਰਵਾਓ ਅਤੇ ਉਸ ਨੂੰ Bovimin-B powder 100 ਗ੍ਰਾਮ ਰੋਜਾਨਾ ਇਕ ਮਹੀਨੇ ਤਕ ਦਿਓ ਫਿਰ ਮਹੀਨੇ ਬਾਦ ਉਸ ਨੂੰ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ ਫਿਰ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ ਇਹ ਪਾਊਡਰ ਦਿੰਦੇ ਰਹੋ..
majh nu heat ch laun di vidhi ?
(en)
Punjab
pet de keria Di medisan,100 GM totavit ,hetkit 5 din deo jado Tara karn lag vetmate tika 2 ml laga do
ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Ovumin advance ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ ਅਤੇ ਤੁਸੀ ਮਿਨਰਲ ਮਿਕਸਚਰ ਰੋਜਾਨਾ 50 ਗ੍ਰਾਮ ਦੇ ਹਿਸਾਬ ਨਾਲ ਸੂਣ ਤਕ ਦਿੰਦੇ ਰਹੋ ...
सर एक बीघा में कितना सरसों का बीज बोना चाहिए ?
(hn)
Punjab
सरसों की फसल में बीज की दर लगभग1.2 किलोग्राम प्रति बीघा हो सकती है
ajwain Pila padhkar khatm ho raha hai ?
(hn)
Punjab
ganpat ji kripya aap iski photo bheje taki aapko iske bare me poori jankari di ja sake.dhanywad
?
(pb)
Punjab
surinder ji kirpa krke swal vistar nal pucho ke tuc ki jankari laina chahunde ho ta jo tuhanu is bare poori jankariii diti ja sake.dhanwad
halad khat kase takayche ?
(hn)
Punjab
kripya ap apna swal vistaar se puchen ke aap kya jankari lena chahte hain taki apko sahi jankari di ske.
sir g bakri de Bache ida di tati kar reha vich mass vage jiv aaa rahe ne koi Hal dasso 1 mahine da hai bacha ?
(pb)
Deep ji tuci iss nu Albomar liquid 3-3ml lgatar 3 din deo fir tuci 1 hafte badd 3-3ml lgatar 3 din deo, baki uss nu Broton liquid 5ml rojana deo, iss nal frak paa jawega.
Punjab
jawab dio
salute ki kheti ?
(hn)
Punjab
jitendra ji kripya aap apna swal vistar se pooche ke aap konsi kheti ke bare men jankari lena chahte hai taki aapko iske bare me poori jankari di ja sake.dhanywad
ਪਰਮਲ 18 ਝੋਨੇ ਦਾ ਦਾਣਾ ਪਟਾਕੇ ਮਾਰ ਰਿਹਾ, ਕੋਈ ਰੋਕਥਾਮ ਦਸੋ ?
(pb)
Punjab
ਸ੍ਰੀ ਮਾਨ ਜੀ ਝੋਨੇ ਵਿੱਚ ਪਾਣੀ ਸੁਕਾ ਕੇ ਲਗਾਓ ਅਤੇ ਇਸ ਵਿੱਚ ਟਿਲਟ @250 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ
Punjab
ਪਾਣੀ gtta ਦਿਓ hor koi hall ne
Dhan mein lal bali ki samasya hai, iski dawa kya hai ?
(hn)
Punjab
santosh ji iske uper aap tilt@200ml ko prati acre ke hisab se spray karen.dhanywad
flemish giant baby rabbit kahan milega ?
(hn)
Punjab
Akash D. ji flemish giant rabbit lene ke lia aap Joshua 7276298706 (Rabbits And Country Chiken) or Kamlesh Kushwaha 9229881876 (Bhumika ANIMAL Breeder farm) se samparak kar sakte hai, Thankyou.
flemish giant rabbit baby kahan milega ?
(hn)
Punjab
Akash D. ji flemish giant rabbit lene ke lia aap Joshua 7276298706 (Rabbits And Country Chiken) or Kamlesh Kushwaha 9229881876 (Bhumika ANIMAL Breeder farm) se samparak kar sakte hai, Thankyou.
sir October month mein ganne ki badhwar ke liye kya karein ?
(hn)
Punjab
is me aap NPK 19 19 19 @1kg prati 150 litre pani ke hisab se upyog kr skte hai.
prali ?
(pb)
Punjab
Baljeet singh ji kirpa karke apna swal visthar nal pusho ta jo tuhanu sahi jankari diti ja sake, Thankyou.
pattiyan jal rhi hain, murh rhi hain, phool bhi gir rhe hain ?
(hn)
Punjab
ajay ji kripya aap btaye ke aapne iske uper koi spray ki hai taki aapko iske bare men poori jankari di ja sake.dhanywad
humare pashu kam dudh de rhe hain toh kya karein ?
(hn)
bhai sahib rajwa hara chaara te har 3kg dudh lai majh nu 1kg feed pao har 4kg dudh lai gau nu 1kg feed pao har 3 mahine baad pet ke kirhe nikalne ki dwaee deo
Punjab
Good sir
agar sirf rajwa hara chaara dete ho aapki bhains 5 kg or gau 7kg dudh de sakdi ae feed paun di lorh ae
bahut bahut Dhanwaad G
Rajasthan
are vo dete he hm hera chara to
dhan ki bali mein lal kathayi ho rhi hai, kya dawayi dalun, please sir answer dijiye ?
(hn)
Punjab
shrimaan g yeh fungus krke ho jata hai eski roktham ke liye Tilt @250 ml per acre ja Folicur @250 ml per acre ka spray kr skte ho g..
ਸਰ ਸਰਸੋ ਤੋ ਸਰਸੋ ਵਾਲੇ ਖੇਤ ਵਿਚ ਮਿਰਚ ਲਗ ਸਕਦੀ ਹੈ। ਮਿਰਚ ਲੇਟ ਤਾ ਨੀ ਹੋਣੇ ਗੀ। ਕੋਈ ਕਿਸਮ ਦਸੋ ਜਿਹੜੀ ਜਲਦੀ ਤਿਆਰ ਹੋ ਸਕੇ ?
(pb)
Punjab
ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ ਨਰਸਰੀ ਨੂੰ 50% ਛਾਂ ਵਾਲੇ ਜਾਲ ਨਾਲ ਢੱਕ ਦਿਓ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਓ ਪਨੀਰੀ ਵਾਲੇ ਪੌਦੇ 30-40 ਦਿਨਾਂ ਵਿੱਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ CH-1: ਇਹ ਕਿਸਮ ਪੀ ਏ ਯੂ ਲੁਧਿਆਣੇ ਵੱਲੋਂ ਬਣਾਈ ਗਈ ਹੈ ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ ਇਸਦਾ ਫ਼ਲ ਦਰਮਿਆਨੇ ਆਕਾਰ ਅਤੇ ਹਲਕੇ ਹਰੇ ਰੰਗ ਦਾ ਹੁੰਦਾ ਹੈ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦਾ ਹੋ ਜਾਂਦਾ ਹੈ ਇਸ ਕਿਸਮ ਦਾ ਫ਼ਲ ਬਹੁਤ ਕੌੜਾ ਅਤੇ ਆਕਰਸ਼ਿਤ ਹੁੰਦਾ ਹੈ ਇਹ ਕਿਸਮ ਗਲਣ ਰੋਗ ਨੂੰ ਸਹਾਰ ਸਕਦੀ ਹੈ ਇਸਦਾ ਔਸਤਨ ਝਾੜ 95-100 ਕੁਇੰਟਲ ਪ੍ਰਤੀ ਏਕੜ ਹੈ CH-3: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਣਾਈ ਗਈ ਹੈ ਇਸਦੇ ਫ਼ਲ ਦਾ ਆਕਾਰ CH-1 ਦੇ ਆਕਾਰ ਨਾਲੋਂ ਵੱਡਾ ਹੁੰਦਾ ਹੈ ਇਸ ਵਿੱਚ ਕੈਪਸੇਸਿਨ ਦੀ ਮਾਤਰਾ 0.52% ਹੁੰਦੀ ਹੈ ਇਸ ਦਾ ਔਸਤਨ ਝਾੜ 100-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ CH-27: ਇਸ ਕਿਸਮ ਦੇ ਪੌਦੇ ਲੰਬੇ ਹੁੰਦੇ ਹਨ ਅਤੇ ਜ਼ਿਆਦਾ ਸਮੇਂ ਤੱਕ ਫ਼ਲ ਦਿੰਦੇ ਹਨ ਇਸ ਕਿਸਮ ਦੇ ਫ਼ਲ ਦਰਮਿਆਨੇ ਲੰਬੇ (6.7 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਰੰਗ ਦੇ ਹੁੰਦੇ ਹਨ ਇਹ ਕਿਸਮ ਪੱਤਾ ਮਰੋੜ, ਫਲ ਅਤੇ ਜੜ੍ਹ ਗਲਣ, ਰਸ ਚੂਸਣ ਵਾਲੇ ਕੀਟਾਂ ਜਿਵੇਂ ਕਿ ਮਕੌੜਾ ਜੂੰ ਆਦਿ ਦੀ ਰੋਧਕ ਹੈ ਇਸ ਦਾ ਔਸਤਨ ਝਾੜ 90-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Sindhuri: ਇਸ ਕਿਸਮ ਦੇ ਪੌਦੇ ਗੂੜੇ ਹਰੇ, ਠੋਸ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦੇ ਫ਼ਲ ਲੰਮੇ (7-14 ਸੈ.ਮੀ.), ਮੋਟੇ ਛਿਲਕੇ ਵਾਲੇ, ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੁੰਦੇ ਹਨ ਇਸ ਦਾ ਔਸਤਨ ਝਾੜ 70-75 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Tej: ਇਸਦੇ ਪੌਦੇ ਹਲਕੇ ਹਰੇ, ਫੈਲੇ ਹੋੋਏ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦੇ ਫ਼ਲ ਲੰਮੇ (6-8 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਰੰਗ ਦੇ ਹੁੰਦੇ ਹਨ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੋ ਜਾਂਦੇ ਹਨ ਇਸ ਦਾ ਔਸਤਨ ਝਾੜ 60 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pusa Jwala: ਇਸ ਕਿਸਮ ਦੇ ਪੌਦੇ ਛੋਟੇ ਕੱਦ ਦੇ, ਝਾੜੀਆਂ ਵਾਲੇ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫਲ 9-10 ਸੈ.ਮੀ. ਲੰਬੇ, ਹਲਕੇ ਹਰੇ ਅਤੇ ਬਹੁਤ ਕੌੜੇ ਹੁੰਦੇ ਹਨ ਇਹ ਕਿਸਮ ਥਰਿਪ ਅਤੇ ਮਕੌੜਾ ਜੂੰ ਦੀ ਰੋਧਕ ਹੈ ਇਸ ਦਾ ਔਸਤਨ ਝਾੜ 34 ਕੁਇੰਟਲ (ਹਰੀਆਂ ਮਿਰਚਾਂ) ਅਤੇ 7 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੁੰਦਾ ਹੈ Pusa Sadabahar: ਇਸਦੇ ਪੌਦੇ ਸਿੱਧੇ, ਸਦਾਬਹਾਰ (2-3 ਸਾਲ), 60-80 ਸੈ.ਮੀ. ਕੱਦ ਦੇ ਹੁੰਦੇ ਹਨ ਇਸਦੇ ਫ਼ਲ 6-8 ਸੈ.ਮੀ. ਲੰਬੇ ਹੁੰਦੇ ਹਨ ਫਲ ਗੁੱਛਿਆਂ ਵਿੱਚ ਲੱਗਦੇ ਹਨ ਅਤੇ ਹਰੇਕ ਗੁੱਛੇ ਚ 6-14 ਫਲ ਹੁੰਦੇ ਹਨ ਪੱਕਣ ਸਮੇਂ ਫਲ ਗੂੜੇ ਲਾਲ ਰੰਗ ਦੇ ਅਤੇ ਕੌੜੇ ਹੁੰਦੇ ਹਨ ਇਹ ਕਿਸਮ CMV, TMV ਅਤੇ ਪੱਤਾ ਮਰੋੜ ਦੀ ਰੋਧਕ ਹੈ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75-80 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦਾ ਔਸਤਨ ਝਾੜ 38 ਕੁਇੰਟਲ (ਹਰੀਆਂ ਮਿਰਚਾਂ) ਅਤੇ 8 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ Arka Meghana: ਇਹ ਹਾਈਬ੍ਰਿਡ ਕਿਸਮ ਵੱਧ ਝਾੜ ਵਾਲੀ ਅਤੇ ਪੱਤਿਆਂ ਦੇ ਧੱਬਾ ਰੋਗ ਦੀ ਰੋਧਕ ਹੈ ਇਸ ਦੇ ਫਲਾਂ ਦੀ ਲੰਬਾਈ 10.6 ਸੈ.ਮੀ. ਅਤੇ ਚੌੜਾਈ 1.2 ਸੈ.ਮੀ. ਹੁੰਦੀ ਹੈ ਇਸ ਦੇ ਫਲ ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਹੋ ਜਾਂਦੇ ਹਨ ਇਸਦਾ ਔਸਤਨ ਝਾੜ 134 ਕੁਇੰਟਲ (ਹਰੀ ਮਿਰਚ) ਅਤੇ 20 ਕੁਇੰਟਲ (ਸੁੱਕੀ ਮਿਰਚ) ਹੁੰਦਾ ਹੈ
dhan mein kitna pani dena chahiye ?
(hn)
Punjab
Bhushan ji yeh dhan ki stage ke according hota hai starting men jyada pani ki jrurat hoti hai jaise jaise dhan badhta jata hai pani ki matra kam hoti jati hai. dhan ki ktayi ke 15 din pehle pani dena band kar dena chaihiye.dhanywad
gully classification and control measures ?
(hn)
Punjab
Sir, Gullies can be classified based on three factors viz. their size, shape (cross section) and formation of branches or continuation Based on Size they are small, medium and large . small gullies have depth less than 1 m and drainage area less than 2 ha.Medium gullies have depth between 1-5 meters and drainage area around 2-20 ha. Large gullies have depth of more than 5 meters and drainage area of more than 20 ha. Based on Shape: The classification of gullies based on shape U-Shaped: These are formed where both the topsoil and subsoil have the same resistance against erosion. Because the subsoil is eroded as easily as the topsoil, nearly vertical walls are developed on each side of the gully. V-Shaped: These gullies develop where the subsoil has more resistance than topsoil against erosion. This is the most common form of gully. Trapezoidal: These gullies are formed where the gully bottom is made of more resistant material than the topsoil. Below the bottom of gully, the subsoil layer has much more resistance to get eroded and thus the development of further depth of gully is restricted. Based on the Formation of Branches or Continuation : Continuous Gullies: These gullies consist of many branches. A continuous gully has a main gully channel and many mature or immature branch gullies. Discontinuous Gullies: These may develop on hillsides after landslides. They are also called independent gullies. Gully control measures : Retention of Runoff on the Drainage Area: It is possible through good crop management and applicable conservation practices such as contouring, strip cropping, bunding, terracing etc. Where contour bunds are used, runoff is greatly reduced. On cultivated areas, small and medium sized gullies can also be reclaimed by placing a series of earthfills across the gully. Diversion of Runoff Around the Gullied Area: The most effective control of gullies is by complete elimination of runoff from the gullied area. This can be obtained by diverting runoff from the gully, causing it to flow at a non- erosive velocity to a suitable outlet. Terraces and diversion ditches are generally used for diverting runoff from its natural outlet. Conveyance of Runoff through the Gully: If it is not possible to either retain or divert the runoff, then runoff must be conveyed through the gully itself. This is possible only if vegetation can be established in the gullies, or if soil conservation structures are built at critical points to give primary control. Thank you
बकरी धान का प्यार खाती है क्या ?
(hn)
Punjab
रोबिन जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके
Uttar Pradesh
9460929295
Uttar Pradesh
बकरी को हम क्या-क्या खिला सकते हैं
devmedia
(pb)
Punjab
shrimaan g jhone vich leaf blight hai esdi roktham lyi Folicur @250 ml per acre and streptocycline da spray kr skde ho g..
eh kis kism di bimari hai te isdi roktham layi ki use kita jawe ?
(pb)
Maharashtra
Harmanbir ji eh fok paindi hai eh sundi de karke paindi hai isde layi tuc cartap hydrochloride@170 gram ko prati acre ke hisab se spray karen.dhanywad
sir ji Blb da attack aw Jhone wich roktam daso ji jaldi ?
(pb)
Punjab
eh fungus disease hai esdi roktham lyi Custodia @250 ml ja Amistar top @200 ml per acre ja Folicur @200 ml per acre da spray kr skde ho g..
sir eh bimari dekho kehdi hai eh buta sukk gya dane hare ne ?
(pb)
Punjab
Rohi ji eh stem borer de karn hunde han isde layi cartap hydrochloride@170 gram nu prati acre de hisab spray karo.dhanwad
ਬਾਈ ਜੀ ਜੇਕਰ ਛੋਟੇ ਛੋਟੇ ਕੱਦੂ ਸੁੱਕ ਕੇ ਝੜ ਜਾਣ ਤਾਂ ਕੀ ਕਰੀਏ ?
(pb)
ਇਹ ਫੰਗਸ ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ ਮ-45 @4 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
lemon grass ke bare mein btaiye mujhe ?
(hn)
Maharashtra
इसे मिट्टी की कई किस्मों जैसे चिकनी से रेतली, जलोढ़ मिट्टी और अच्छे जल निकास वाली दोमट मिट्टी में उगाया जाता है यदि इसे रेतली दोमट मिट्टी जो जैविक तत्वों से भरपूर हो, में उगाया जाये तो अच्छे परिणाम देती है इसे हल्की मिट्टी में भी उगाया जा सकता है घटिया जल निकास वाली और अधिक जल जमाव वाली मिट्टी में इसकी खेती करने से परहेज़ करें इस फसल की वृद्धि के लिए पी एच 5.0 - 8.5 होनी चाहिए प्रसिद्ध किस्में: OD-19 (Sugandhi),Pragathi,Nima,Cauvery लैमन घास की रोपाई के लिए उपजाऊ और सिंचित ज़मीन की आवश्यकता होती है बार बार जोताई और हैरो की मदद से जोताई करें खेत की तैयारी के दौरान दीमक के हमले से फसल को बचाने के लिए लिनडेन पाउडर 10 किलोग्राम प्रति एकड़ में मिलायें लैमन घास की रोपाई बैडों पर की जानी चाहिए मार्च-अप्रैल के महीने में नर्सरी बैड तैयार करें फासला नए पौधों की वृद्धि के अनुसार 60.X 60 सैं.मी. रखें और ढाल बनाने के लिए फासला 90X60 सैं.मी. रखें 2-3 सैं.मी. की गहराई में बोयें खेत में रोपाई के लिए दो महीने पुराने पौधों का प्रयोग किए जाते हैं बीज 1.6-2 किलोग्राम प्रति एकड़ में प्रयोग करें फसल को कांगियारी से बचाने के लिए बिजाई से पहले बीजों को सीरेसन 0.2 % या एमीसान 1 ग्राम से प्रति किलो बीजों का उपचार करें रासायनिक उपचार के बाद बिजाई के लिए बीजों का प्रयोग करें लैमन घास के बीजों को आवश्यक लंबाई और 1 -1.5 मीटर की चौड़ाई वाले तैयार बैडों पर बोयें बीजने के बाद बैडों को कट घास सामग्री से ढक दें फिर इसे मिट्टी की पतली परत के साथ ढक दें नए पौधे रोपाई के लिए 2 महीने में तैयार हो जाते हैं, जब पौधा 12-15 सैं.मी. ऊंचाई पर पहुंच जाता है रोपाई से पहले खेत अच्छी तरह से तैयार होना चाहिए रोपाई 15x19 सैं.मी. के फासले पर की जानी चाहिए नए पौधों को मिट्टी में ज्यादा गहरा ना बोयें इससे बारिश के दिनों में जड़ गलन का खतरा बढ़ जाता है उत्तर पूर्वी क्षेत्रों में नाइट्रोजन 24 किलो (यूरिया 52 किलो), फासफोरस 20 किलो (एस एस पी 125 किलो), पोटाश्यिम 14 किलो (म्यूरेट ऑफ पोटाश 23 किलो) प्रति एकड़ में डालें अन्य हालातों में नाइट्रोजन 40 किलो प्रति एकड़ में डालें यह एरोमैटिक प्लांट रिसर्च स्टेशन, ओडाकली (केरला) द्वारा जारी की गई है खेत को नदीनों से मुक्त करने के लिए हाथों से गोडाई करें मिट्टी के तापमान को कम करने और नदीनों की रोकथाम के लिए मलचिंग भी एक अच्छा तरीका है जैविक मलच 1200 किलोग्राम प्रति एकड़ में डालें एक वर्ष में 2-3 निराई आवश्य करें जैविक रोकथाम के लिए अल्ट्रा वाइल्ट रेडीएशन या फ्लेम विडिंग का भी प्रयोग किया जा सकता है गर्मियों के मौसम में फरवरी से जून के महीने तक 5-7 अंतराल पर सिंचाइयां करें जब वर्षा नियमित रूप से नहीं होती तो पहले महीने में 3 दिनों के अंतराल पर सिंचाई दें और फिर 7-10 दिनों के अंतराल पर दें गर्मियों के मौसम के दौरान 4-6 सिंचाइयां देनी आवश्यक होती हैं रोपाई के 4-6 महीने बाद पौधा उपज देना शुरू कर देता है कटाई 60-70 दिनों के अंतराल पर करें कटाई के लिए दराती का प्रयोग करें कटाई मई के शुरू में और जनवरी के आखिर में करें कटाई के लिए दराती की सहायता से ज़मीन की सतह से 10-15 सैं.मी. घास की कटाई करें कटाई के बाद तेल निकालने की प्रक्रिया की जाती है तेल निकालने से पहले लैमन घास को सोडियम क्लोराइड के घोल में 24 घंटे के लिए रखें इससे फसल में खट्टेपन की मात्रा बढ़ती है उसके बाद घास को छांव में रखे और बैग में पैक करके स्थानीय बाजारों में भेज दें पकी हुई लैमन घास से कई तरह के उत्पाद जैसे लैमन घास तेल और लैमन घास लोशन बनाए जाते हैं
mujhe kesar ki kheti ke tarike batayein ?
(hn)
Punjab
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
sir me dairy farm chalu krna chata hu pr mujhe smajh me nhi aaaa rha ki me cow ke sath heifers ke sath farm chalu kru. agr cow ya heifers ke sath chalu krni ho to mujhe badhiya cow ya heifers kaha se mil jayegi. me dhanbad jharkhand se hu ?
(en)
bhai sahib nazdik ke Krishi vigyan kendar or pashu palan adhikari se sampark karein training lao te shuroo kar lao
maj nu ai karva he va malap de kehre Goli dea ?
(pb)
koi v de deo har 3 mahine baad malap rehat karo albendazole albomar vermax piprazine
मैने अपनी खेती ऐप में बबूल के पेड़ से कई प्रकार की बिमारीयों को ठीक होने के संबंध में जानकारी पढ़ी है पर ये बबूल राजस्थान के रेगिस्तान में पाये जाने वाला है या मालवा क्षेत्र का बबूल का भी उपयोग कर सकते हैं ?
(hn)
Punjab
हांजी आप मालवा क्षेत्र का बबूल भी उपयोग कर सकते है जी
dhaan Mein machhar ki roktham ?
(hn)
Punjab
vipin ji aap dhan men mashar ki roktham ke liye glamore@50 gram ko prati acre ke hisab se spray karen.dhanywad
Madhya Pradesh
imidakloprid ka spry kre
यह मेरी गाय कौनसी ब्रीड की है ?
(hn)
Jersey di dogli ae
Uttar Pradesh
thanks alot sir g
Uttar Pradesh
सर इस गाय से 100%प्योर जर्सी नस्ल कैसे तैयार हो सकती है
bahut bahut Dhanwaad G
isko pure Jersey bull ka teeka lagwao
har bache mein adha desi kam ho k addha videshi wadh jarga pehle bache mein 50% VIDESHI hoga iss se paida bache mein 75% aage 87.5 next 93.75 ....
Uttar Pradesh
ऐसा करने से जो इस गाय का दोग्लेपन का असर है वो बच्चे में थोड़ा बहुत भी नहीं पहुंचेगा क्या? sir plz answer
Uttar Pradesh
सर प्योर जर्सी सांड के सीमन का नाम बताएं जिसका दूध रिकॉर्ड भी अच्छा है।
मेरी एक कटिया तीसरे साल में चल रही है और वो पहले से ही चारा कम खाती है, वो चारे से मुंह सा मोड़ती है, बस थोड़ा खाती है जिससे वो जिंदा रह सके, मोटी तगड़ी नहीं होती है, कुछ दवाई बताए और ऐसा होने का कारण भी बताए ?
(hn)
iss ko pet ke kirhe nikalne ki dwaee deo rajwa hara chaara te 2kg feed rojana dyo
Uttar Pradesh
thanks alot sir
मशरूम किस भाव बिकती है ?
(hn)
Punjab
naraynlal ahirwar जी मशरुम होल सेल पर बेचें और इसके रेट के बारे में पूरी जानकारी के लिए आप निर्मल सिंह 9878811157, 9876306548 के साथ संम्पर्क कर सकते हैं। धन्यवाद
sir mai poultry farm shuru krna chahunda hn is te subsidy kinni milugi ?
(pb)
deputy director anlmal husbandry Amritsar naal sampark karo
cotton pr spot ho rahe hain, pls solutions ?
(hn)
Punjab
jitendra ji kripya aap btaye ke aapne iske uper koi spray ki hai taki aapko uske hisab se poori jankari di ja sake.dhanywad
ਡਾ. ਸਾਹਿਬ, ਘਰੇਲੂ ਗਾਜਰਾਂ ਲਾੳੁਣ ਬਾਰੇ ਦੱਸੋ .ਪਾਣੀ ਕਦੋਂ ਲਾੲੀੲੇ ਜੀ ?
(pb)
Punjab
ਬਿਜਾਈ ਤੋਂ ਤੁਰੰਤ ਬਾਅਦ ਪਹਿਲੀ ਸਿੰਚਾਈ ਕਰੋ ਇਹ ਪੁੰਗਰਣ ਵਿੱਚ ਸਹਾਇਤਾ ਕਰਦੀ ਹੈ ਉਸ ਤੋ ਬਾਅਦ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਅਧਾਰ ਤੇ ਬਾਕੀ ਸਿੰਚਾਈਆਂ ਗਰਮੀਆਂ ਵਿੱਚ 6-7 ਦਿਨਾਂ ਦੇ ਫਾਸਲੇ ਤੇ ਕਰੋ ਅਤੇ ਸਰਦੀਆਂ ਦੇ ਮਹੀਨੇ ਵਿੱਚ 10-12 ਦਿਨਾਂ ਦੇ ਅੰਤਰਾਲ ਤੇ ਕਰੋ ਆਮ ਤੌਰ ਤੇ ਗਾਜ਼ਰ ਨੂੰ ਤਿੰਨ ਤੋਂ ਚਾਰ ਸਿੰਚਾਈਆਂ ਦੀ ਜਰੂ੍ਰਤ ਹੁੰਦੀ ਹੈ ਜਿਆਦਾ ਸਿੰਚਾਈ ਤੋ ਪ੍ਰਹੇਜ਼ ਕਰੋ ਕਿਉਕਿ ਇਸ ਨਾਲ ਜੜਾਂ ਦੇ ਗਲਣ ਦਾ ਡਰ ਰਹਿੰਦਾ ਹੈ ਪੁਟਾਈ ਤੋਂ ਦੋ ਜਾਂ ਤਿੰਨ ਹਫਤੇ ਪਹਿਲਾਂ ਸਿੰਚਾਈ ਰੋਕ ਦਿਉ ਇਸ ਨਾਲ ਗਾਜ਼ਰ ਦੀ ਮਿਠਾਸ ਅਤੇ ਸੁਆਦ ਵਧ ਜਾਂਦਾ ਹੈ
Please tell the best seeds for tomato crop ?
(hn)
Punjab
variety for tomato :-Punjab Ratta: Ready for first picking in 125days from transplanting. Gives average yield of 225qtl/acre. This variety is suitable for processing. Punjab Chhuhara: Fruits are seedless, pear shape, red and firm with thick wall or skin. Marketable quality remains for 7days after harvesting and thus suitable for long distance transportation and processing. It gives average yield of 325qtl/acre. Punjab Tropic: Plant height is about 100cm. Ready to harvest in 141days. Fruits are of large size and round shape, they borne in cluster. Gives average yield of 90-95qtl/acre. Punjab Upma: Suitable for cultivation in rainy season. Fruits are oval shape, medium size and of firm deep red color. Gives average yield of 220qtl/acre. Punjab NR -7: Dwarf variety having medium size juicy fruits. It is highly resistant to fusarium wilt and root knot nematodes. Gives average yield of 175-180qtl/acre.Punjab Red cherry: Developed by Punjab Agricultural University. These cherry tomatoes are used in salads. These are of deep red color and in future it will be available in yellow, orange and pink color. Sowing is done in August or September and plant is ready to harvest in February and gives yield up to July. Its early yield is 150 qtl/acre and total yield is 430-440 qtl per acre.Punjab Varkha Bahar 2: Ready to harvest in 100days after transplanting. It is resistant to leaf curl virus. Gives average yield of 215 qtl/acre. Punjab Varkha Bahar 1: After transplanting, ready to harvest in 90days. It is suitable for sowing in rainy season. It gives resistance to leaf curl virus. Gives average yield of 215qtl/acre.
मेरे पास दस भैंस हैं, लोन चाहिए ?
(hn)
nazdik ke pashu palan adhikari or krishi vigyan kendar se sampark karein or training lein phir loan milega
सोयाबीन अतिवृष्टि से खराब हो रही है, उपाय बताएं ?
(hn)
Punjab
आप कार्बेन्डाजिम 400 ग्राम प्रति एकड़ का छिड़काव कर सकते हैं या आप प्रति एकड़ 400-500 ग्राम मेंकोज़ेब का भी उपयोग कर सकते हैं
3087 kanak da austan jhadh kinna hai ji ?
(pb)
Punjab
HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ