Manage Expert Answers

Search

Total Count :- 258604

भीलवाड़ा जिले में अब और कितने दिन तक वर्षा होगी ?

(hn)
Posted by
radheshyam (9664311568)
radheshyam
Rajasthan
Bhilwara
Write Answer
Posted Date (02 Oct 2019 08:43 AM) Assigned Date (-)
Answered Date (21 Nov 2019 04:56 PM) Translated Date (-)

श्रीमान जी, मौसम विभाग के अनुसार आने वाले अगले दिनों में मौसम साफ़ रहे गए, धन्यवाद

2020 lyi ਕਣਕ ਦਾ ਕੀ ਰੇਟ ਹੈੈ ?

(en)
Posted by
tinku (9878617753)
tinku
Punjab
Sangrur
Write Answer
Posted Date (02 Oct 2019 08:38 AM) Assigned Date (-)
Answered Date (02 Oct 2019 02:15 PM) Translated Date (-)

ਟਿੰਕੂ ਜੀ ਕਣਕ ਦਾ ਰੇਟ 1840 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹੁੰਦਾ ਹੈ ਧੰਨਵਾਦ

02 Oct 2019

ਵਧਿਆ ਨਹੀ ਜੀ ???

Bhaingan me Kya lga hua hai ?

(hn)
  • 1
Posted by
sandeep Hembrom (6205488747)
sandeep Hembrom
Jharkhand
Dumka
Write Answer
Posted Date (02 Oct 2019 08:35 AM) Assigned Date (-)
Answered Date (02 Oct 2019 01:55 PM) Translated Date (-)

Sandeep ji yeh keet ka hamla hai iski roktham ke liye aap imidacloprid@60ml ko prati acre ke hisab se spray karen.dhanywad

Answered Date (02 Oct 2019 10:47 AM) Translated Date (-)

milibug hai ji

सर गाय 7 महीने की गाभिन है, इसे दाना भी काफी खिला रहे हैं पर मोटी नहीं हो रही, इसे क्या दें ?

(hn)
Posted by
prakash Pandey (7311157404)
prakash Pandey
Uttar Pradesh
Deoria
Write Answer
Posted Date (02 Oct 2019 08:28 AM) Assigned Date (-)
Answered Date (02 Oct 2019 04:55 PM) Translated Date (-)

प्रकाश जी उसे आप पेट के कीड़ों के लिए Flukarid-DS गोली दें इसके साथ आप उसे Vitum-H liquid 10ml रोजाना दें और Enerboost पाउडर 100gm रोजाना दें इससे फर्क पड़ जाएगा

Answered Date (02 Oct 2019 01:33 PM) Translated Date (-)

सर कैल्शियम दीजिए

ਸਰ ਜੀਰੀ ਨਿਸਰ ਗਈ ਹੈ, ਪੱਤਾ ਲਪੇਟ ਦੁਆਰਾ ਲੱਗ ਗਈ ਹੈ, ਕੀ chlorpyripose50%+cypermethrin 5% ਪਰਮਲ ਝੋਨੇ ਤੇ ਸਪ੍ਰੇ ਕਰ ਸਕਦੇ ਹਾਂ ?

(en)
Posted by
Harpreet Singh (9914221554)
Harpreet Singh
Punjab
Patiala
Write Answer
Posted Date (02 Oct 2019 08:25 AM) Assigned Date (-)
Answered Date (02 Oct 2019 09:55 AM) Translated Date (-)

ਹਰਪ੍ਰੀਤ ਜੀ ਜੇਕਰ ਪੱਤਾ ਲਪੇਟ ਦਾ ਹਮਲਾ ਹੋ ਗਿਆ ਹੈ ਤਾਂ ਕਿਰਪਾ ਕਰਕੇ ਕਲੋਰੋ ਨਾਂਹ ਪਾਓ ਹੁਣ FMC ਦੀ ਟਾਲਸਟਾਰ ( Bifenthrin) 1 ਲੀਟਰ 4-5 ਏਕੜ ਤੇ ਸਪਰੇਅ ਕਰੋ ਪਰ ਪਾਣੀ ਘੱਟੋ-ਘੱਟ 150 ਲੀਟਰ ਵਰਤੋ

सर पौधे काफी बड़े हैं इन पर एक भी मिर्च नहीं है, इन पर स्प्रे भी कर दी है लेकिन उससे भी फूल नहीं आये, इसमें कौन से करें जिससे मिर्च आ जाये ?

(hn)
Posted by
Lovekush Prajapati (6396465704)
Lovekush Prajapati
Uttar Pradesh
Firozabad
Write Answer
Posted Date (02 Oct 2019 08:24 AM) Assigned Date (-)
Answered Date (18 Oct 2019 02:46 PM) Translated Date (-)

लव कुमार जी, यह nutrients की कमी की वजह से हो रहा है, आप इसमें NPK 19.19.19 @ 10gm प्रति लीटर पानी के हिसाब से डालें, धन्यवाद

ਸਤਿ ਸ਼੍ਰੀ ਆਕਾਲ ਆਪਣੀ ਖੇਤੀ ਗਰੁੱਪ ਨੂੰ, ਸ਼੍ਰੀ ਮਾਨ ਜੀ ਨਰਮੇਂ ਅਤੇ ਕਣਕ ਦੇ ਸਰਕਾਰੀ ਰੇਟ ਦੀ ਸੂਚੀ ਚਾਹੀਦੀ ਹੈ ਜੀ ?

(pb)
Posted by
ਗੁਰਪ੍ਰੀਤ ਸਿੰਘ (9465409664)
ਗੁਰਪ੍ਰੀਤ ਸਿੰਘ
Punjab
Faridkot
Write Answer
Posted Date (02 Oct 2019 08:23 AM) Assigned Date (-)
Answered Date (18 Oct 2019 02:33 PM) Translated Date (-)

Gurpreet Singh ji kanak da MSP (Minimum Support Price) 1840/Q hai ate Narme da MSP 5255/Q hai, Thankyou.

Maine yahi video bna Kr Dali hai aur is per 1 spray falful ki bhi Kr di hai but fer bhi falful nhi aa rha hai toh iske liye mujhe kaun si best dawa ki spray Karni Chahiye jisse is pr Diwali tak mirch aa jaye ?

(hn)
Posted by
Lovekush Prajapati (6396465704)
Lovekush Prajapati
Uttar Pradesh
Firozabad
Write Answer
Posted Date (02 Oct 2019 08:23 AM) Assigned Date (-)
Answered Date (18 Oct 2019 02:54 PM) Translated Date (-)

लव कुमार जी, यह nutrients की कमी की वजह से हो रहा है, आप इसमें NPK 19 .19 .19 @ 10 gm प्रति लीटर पानी के हिसाब से डालें, धन्यवाद

sir jhone ch ddvp pani hai eh kine percent te kehdi company di aundi hai, please answer me ?

(pb)
Posted by
gurpreet (9914564978)
gurpreet
Punjab
Patiala
Write Answer
Posted Date (02 Oct 2019 08:21 AM) Assigned Date (-)
Answered Date (18 Oct 2019 03:03 PM) Translated Date (-)

Gurpreet ji, ddvp ik insecticide hai ea 76% te companies jive ke Dragon-1, Novil, Diclogreen de nam to aundi hai, dhanwad

ਸਤਿ ਸ੍ਰੀ ਅਕਾਲ ਜੀ, Cartop Hydrochloride ਝੋਨੇ ਉੱਪਰ ਕੀ ਕੰਮ ਕਰਦਾ ਹੈ ਅਤੇ ਇਸਦੀ ਵਰਤੋ ਆਪਾ ਕਿਹੜੀਆ-ਕਿਹੜੀਆ ਸਟੇਜਾ ਤੇ ਕਰ ਸਕਦੇ ਹਾ, ਧੰਨਵਾਦ ?

(en)
Posted by
Kuldeep Singh (9082912000)
Kuldeep Singh
Punjab
Moga
Write Answer
Posted Date (02 Oct 2019 08:17 AM) Assigned Date (-)
Answered Date (30 Oct 2019 09:33 AM) Translated Date (-)

ਕੁਲਦੀਪ ਜੀ, Cartap Hydrochloride ਸੁੰਡੀ ਕਿ ਰੋਕਥਾਮ ਲਈ ਵਰਤਿਆ ਜਾਂਦਾ ਹੈ, ਜਦੋ ਸੁੰਡੀ ਦਾ ਪ੍ਰਕੋਪ ਵੱਧ ਜਾਂਦਾ ਹੈ, ਇਸਦੀ ਵਰਤੋਂ ਓਦੋ ਕੀਤੀ ਜਾਂਦੀ ਹੈ, ਧੰਨਵਾਦ

Answered Date (04 Oct 2019 04:20 PM) Translated Date (-)

ਜਵਾਬ ਦਿਉ ਜੀ?

ਸਰ ਝੋਨੇ ਦੇ ਦਾਣੇ ਪੱਕ ਕੇ ਕਾਲੇ ਰੰਗ ਦਾ ਧੂੜਾ ਜਿਹਾ ਬਣ ਰਿਹਾ ਹੈ ਇਸ ਦਾ ਹੱਲ ਦੱਸੋਂ ਧੰਨਵਾਦ ਜੀ ?

(pb)
Posted by
Iqbal singh (9465750827)
Iqbal singh
Punjab
Fazilka
Write Answer
Posted Date (02 Oct 2019 08:17 AM) Assigned Date (-)
Answered Date (03 Oct 2019 06:15 PM) Translated Date (-)

ਇਕਬਾਲ ਜੀ ਇਸਦੇ ਉਪਰ ਤੁਸੀ tilt @200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

ਸਰ ਮੱਕੀ ਇਸ ਤਰ੍ਹਾਂ ਹੋ ਰਹੀ ਹੈ ਇਸ ਦਾ ਕੋਈ ਹੱਲ ਦੱਸੋ ਜੀ ਧੰਨਵਾਦ ?

(pb)
  • 1
Posted by
gurpreet gill (9872757007)
gurpreet gill
Punjab
Faridkot
Write Answer
Posted Date (02 Oct 2019 08:11 AM) Assigned Date (-)
Answered Date (03 Oct 2019 06:09 PM) Translated Date (-)

gurpreet ji sundi da hamla hai isde layi tuc quinalphos@800ml nu prati acre de hisab nal spray karo.dhanwad

Answered Date (02 Oct 2019 08:21 AM) Translated Date (-)

Koy v answer ni a rea sare suity gea ni

ਮੱਛੀ ਫਾਰਮ ਲਈ ਕੰਪਨੀ ਟਾਈਅਪ ਕਰਦੀ ਹੈ ਜੀ ਜਿਵੇ ਕਿ ਪੋਲਟਰੀ ਫਾਰਮ ਵਿਚ ਕਰਦੀ ਹੈ ਜਿਵੇ ਕਿ ਸੁਖਨਾ, ਬੈਕੀਜ ਤੇ ਹੋਰ ?

(pb)
Posted by
Guri Dalio (7087066610)
Guri Dalio
Punjab
Mansa
Write Answer
Posted Date (02 Oct 2019 08:11 AM) Assigned Date (-)
Answered Date (04 Oct 2019 01:22 PM) Translated Date (-)

No sir no content farming in fisheres

04 Oct 2019

ਤੁਹਾਡਾ ਨੰਬਰ ਜੀ

mere amrud ke tree ki pattiya Sukh Gayi hai pattiyon par kis dva Ka pryog karu ?

(hn)
Posted by
Sudhir Kumar (9355860351)
Sudhir Kumar
Rajasthan
Alwar
Write Answer
Posted Date (02 Oct 2019 08:11 AM) Assigned Date (-)
Answered Date (03 Oct 2019 06:07 PM) Translated Date (22 Jul 2021 10:40 AM)

sudhir ji kripya aap iski photo bheje taki aapko iske bare men poori jankari di ja sake,dhanywad

Kya chlorocypher ke saath NPK 191919 ko milakar makki (ghaas) par spray kar sakte hai, dono ki dose bhi btaye ?

(hn)
Posted by
Abhishek (9639311223)
Abhishek
Uttar Pradesh
Saharanpur
Write Answer
Posted Date (02 Oct 2019 08:10 AM) Assigned Date (-)
Answered Date (02 Oct 2019 01:19 PM) Translated Date (-)

Abhishek ji aap Chlorpyriphos ke sath NPK mila kar spray na karen.chlorpyriphos dheemak ki roktham ke liye istemal ki jati hai iski matra 1 litre ko prati acre ke hisab se spray karen. NPK 191919 ki matra ik litre ko prati acre ke hisab se spray karen.dhanywad

is this any insect in pic ?

(en)
  • 1
Posted by
ravneetsharma (9781128241)
ravneetsharma
Punjab
Ferozpur
Write Answer
Posted Date (02 Oct 2019 08:06 AM) Assigned Date (-)
Answered Date (02 Oct 2019 12:47 PM) Translated Date (-)

Ravneet ji please send the clear pic so that we can provide you proper information.thnk you

Mirch ke phul ko girne se rokne ke liye kya kiya jana chahiye ?

(en)
  • 2
Posted by
Šàñðêêp Śàhãňî (9135160804)
Šàñðêêp Śàhãňî
Bihar
Buxar
Write Answer
Posted Date (02 Oct 2019 07:56 AM) Assigned Date (-)
Answered Date (02 Oct 2019 12:36 PM) Translated Date (-)

Sandeep ji iske uper keet ka hamla check karen agar maujood hai to aap iske uper imidacloprid @1.5ml ko prati litre pani ke hisab se spray karen.dhanywad

2.5 ਸਾਲ ਦੀ ਕੱਟੀ ਨੂੰ ਤਿਆਰ ਕਰਨ ਲਈ ਕਾਰਗਿਲ ਦੀ ਕਿਹੜੀ ਫੀਡ ਪਾਉਣੀ ਚਾਹੀਦੀ ?

(pb)
Posted by
jassa (9876921262)
jassa
Punjab
Ludhiana
Write Answer
Posted Date (02 Oct 2019 07:46 AM) Assigned Date (-)
Answered Date (02 Oct 2019 04:57 PM) Translated Date (-)

Jassa ji tuci uss nu Cargill di Heifer dry feed de skde ho ate tuci Cafplan powder 100gm rojana deo, iss nal vdia growth ho jawegi..

Mirch ke phul ko girne se rokne ke liye kya kiya jaye ?

(en)
Posted by
Šàñðêêp Śàhãňî (9135160804)
Šàñðêêp Śàhãňî
Bihar
Buxar
Write Answer
Posted Date (02 Oct 2019 07:46 AM) Assigned Date (-)
Answered Date (02 Oct 2019 12:46 PM) Translated Date (-)

Sandeep ji fool girne se rokne ke liye aap NPK 130045@10 gram ko prati litre pani ke hisab se spray karen.dhanywad

ਕਣਕ ਦੀਆ ਵੱਧ ਝਾੜ ਦੇਣ ਵਾਲੀਆਂ ਕਿਸਮਾਂ ?

(en)
Posted by
Gurshaan Brar (9855342906)
Gurshaan Brar
Punjab
Faridkot
Write Answer
Posted Date (02 Oct 2019 07:44 AM) Assigned Date (-)
Answered Date (02 Oct 2019 12:33 PM) Translated Date (-)

ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

ਪੱਤਿਆਂ ਤੇ ਦਾਗ ਹਨ ਇਸ ਰੋਗ ਦਾ ਨਾਮ ਤੇ control ?

(en)
  • 1
Posted by
ravneetsharma (9781128241)
ravneetsharma
Punjab
Ferozpur
Write Answer
Posted Date (02 Oct 2019 07:40 AM) Assigned Date (-)
Answered Date (02 Oct 2019 12:03 PM) Translated Date (-)

ਰਵਨੀਤ ਜੀ ਇਹ ਫੰਗਸ ਦੇ ਕਾਰਨ ਹੁੰਦੀ ਹੈ ਇਸਦੇ ਲਈ ਤੁਸੀ Nativo @80-100 gram ਜਾ tilt ਜਾ Folicur @ 200 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

14*7 di trali laini a ?

(pb)
Posted by
joban (6283473159)
joban
Punjab
Amritsar
Write Answer
Posted Date (02 Oct 2019 07:27 AM) Assigned Date (-)
Answered Date (03 Oct 2019 07:54 PM) Translated Date (-)

Joban ji trali len lai tusi Sadi Apni Kheti Buy/Sell te ja ke khreed sakde ho Othe bohat sare kisan veera ne apnia Ads paia hoia Han, Thankyou.

Sir mere kol ek jhoti hai 3 sall de usdi height bahut ghat hai g oh 2 var heat vich aai c par asi height ghat hon karke nahi krai g usdi poore vikas lai koi hal daso g ?

(pb)
Posted by
Dharminder Dharm (9501473725)
Dharminder Dharm
Punjab
Tarn Taran
Write Answer
Posted Date (02 Oct 2019 07:26 AM) Assigned Date (-)
Answered Date (02 Oct 2019 04:58 PM) Translated Date (-)

tuci uss nu pett de kiria lai Bendikind plus bolus deo ate uss nu Cargill di Heifer dry feed deni suru kro ate Cafplan powder 100gm rojana deo, iss nal jldi growth ho jawegi.

02 Oct 2019

sir usno keeper plus powder de sakde a ji ate lsda ki resullt aji

kaali mirch ka beej kitho milda hai te kive biji di a ?

(pb)
Posted by
joban (6283473159)
joban
Punjab
Amritsar
Write Answer
Posted Date (02 Oct 2019 07:23 AM) Assigned Date (-)
Answered Date (02 Oct 2019 11:58 AM) Translated Date (-)

joban ji kaali mirch di kehti university valo punjab vich sifarish nahi kiti jandi.dhanwad

धान के खेत में कंडुआ रोग लगा है, क्या करना चाहिए ?

(hn)
Posted by
shayad mansoori (9264925822)
shayad mansoori
Uttar Pradesh
Shahjahanpur
Write Answer
Posted Date (02 Oct 2019 07:23 AM) Assigned Date (-)
Answered Date (03 Oct 2019 06:11 PM) Translated Date (-)

शायद जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद

14 ਝੋਨੇ ਦੇ ਦਾਣੇ ਕਾਲੇ ਹੋ ਰਹੇ ਹਨ ਕੀ ਕਾਰਨ ਹੈ, ਫੋਕ ਵੀ ਬਣ ਰਹੀ ਹੈ ?

(pb)
  • 2
Posted by
gurcharan (8427556648)
gurcharan
Punjab
Faridkot
Write Answer
Posted Date (02 Oct 2019 07:22 AM) Assigned Date (-)
Answered Date (02 Oct 2019 10:00 AM) Translated Date (-)

ਗੁਰਚਰਨ ਜੀ, ਇਹ ਝੋਨੇ ਦੇ ਦਾਣੇ ਕਾਲੇ ਹੋਣ ਦਾ ਕਾਰਨ ਨਿਸਾਰੇ ਸਮੇਂ ਮੀਂਹ ਹਨੇਰੀ ਆਈ ਹੋਵੇ ਹੁਣ ਿੲਹਨਾਂ ਦਾ ਕੋਈ ਹੱਲ ਨਹੀਂ । ਫੋਕ ਬਣਦੀ ਹੋਵੇ ਤਾਂ ਨਿਸਾਰੇ ਸਮੇਂ ਪੋਟਾਸ਼ ਪਾਓ

Dhan mein kandua rog lga hai ka kre ?

(hn)
Posted by
shayad mansoori (9264925822)
shayad mansoori
Uttar Pradesh
Shahjahanpur
Write Answer
Posted Date (02 Oct 2019 07:18 AM) Assigned Date (-)
Answered Date (02 Oct 2019 12:13 PM) Translated Date (-)

shayad ji kripya aap iski photo bheje photo dekh kar hi aapko iske bare men poori jankari di ja sakti hai.dhanywad

Dhan pak gya hai or kheto me pani bhra hai barish ka, katai kaise kare ?

(hn)
Posted by
abhishek (8962638474)
abhishek
Madhya Pradesh
Bhind
Write Answer
Posted Date (02 Oct 2019 07:08 AM) Assigned Date (-)
Answered Date (02 Oct 2019 12:26 PM) Translated Date (-)

Abhishek ji abhi mausam saaf rahega aap 2-3 din wait karen pani sookhne ke bad aap dhan ki ktayi kar sakte hau.dhanywad

ਪਸੂ ਪਾਲਣ ਦਾ ਕੰਮ ਕਰਨਾ ਹੈ ਜਾਣਕਾਰੀ ਦਿੱਤੀ ਜਾਵੇ ?

(pb)
Posted by
bhinder chahal (9877772783)
bhinder chahal
Punjab
Mansa
Write Answer
Posted Date (02 Oct 2019 07:06 AM) Assigned Date (-)
Answered Date (02 Oct 2019 08:57 AM) Translated Date (-)

deputy director dairy development MANSA naal sampark karo Training lao saara kujh das denge

Answered Date (02 Oct 2019 01:22 PM) Translated Date (-)

ਸਰ ਜੀ ਗਾਂ ਦਾ ਬੀਮਾ ਕਰਾਉਣਾ ਕਿੱਥੋਂ ਹੋਵੇਗਾ

ਸਰ ਅਨਾਰ ਦੇ ਪੌਦੇ ਨੂੰ ਫੁੱਲ ਬਹੁਤ ਲੱਗਦੇ ਹਨ ਪਰ ਸੁੱਕ ਕੇ ਡਿੱਗ ਜਾਂਦੇ ਹਨ, ਅਨਾਰ ਵੀ ਛੋਟੇ-ਛੋਟੇ ਬਣ ਕੇ ਡਿੱਗ ਜਾਂਦੇ ਹਨ, ਇਸ ਨੂੰ ਕਿਸ ਚੀਜ ਦੀ ਘਾਟ ਹੈ ?

(pb)
Posted by
chamkaur singh (9530980165)
chamkaur singh
Punjab
Bathinda
Write Answer
Posted Date (02 Oct 2019 06:56 AM) Assigned Date (-)
Answered Date (03 Oct 2019 06:14 PM) Translated Date (-)

ਚਮਕੌਰ ਜੀ ਜਦੋ ਫੁਲ ਬਣਦੇ ਹਨ ਉਸ ਸਮੇ ਤੁਸੀ 130045 @10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਤੋਂ ਇਲਾਵਾ copper oxychloride @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Sir ji hamari bhains ko bacha diye 3 month ho gye par heat me nahi aa rahi hai koi medicine ya desi upaye batao ji ?

(hn)
Posted by
karansingh (9368603084)
karansingh
Uttar Pradesh
Bareilly
Write Answer
Posted Date (02 Oct 2019 06:42 AM) Assigned Date (-)
Answered Date (02 Oct 2019 08:59 AM) Translated Date (-)

bhai sahib rajwa hara chaara te har 3 kg dudh lai 1kg wadhya feed pao har 3 mahine baad pet ke kirhe nikalne ki dwaee deo swer shaam taaran v dekho jab taaran disan ta samjo oh heat mein hai Arhamdi arhingdi na vekho

ਸਤਿ ਸ਼੍ਰੀ ਅਕਾਲ ਜੀ ਸਰ ਜੀ ਬਾਜਰਾ ਬੀਜਿਆ ਸੀ 2.5 ਫੁੱਟ ਕੱਦ ਹੋ ਗਿਆ ਹੈ ਉਸਦੀ ਜਲਦੀ ਗਰੋਥ ਲਈ ਕਿਹੜੀ ਸਪਰੇਅ ਕੀਤੀ ਜਾਵੇ ਕਿ ਜਲਦੀ ਕੱਦ ਲੰਬਾ ਹੋ ਜਾਵੇ ?

(pb)
Posted by
Parveen (7087534389)
Parveen
Punjab
Ludhiana
Write Answer
Posted Date (02 Oct 2019 06:09 AM) Assigned Date (-)
Answered Date (02 Oct 2019 11:56 AM) Translated Date (-)

ਪ੍ਰਵੀਨ ਜੀ ਇਸਦੇ ਉਪਰ ਤੁਸੀ Hoshi @400 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Answered Date (02 Oct 2019 08:46 PM) Translated Date (-)

ਸਰ ਜੀ ਮੇਰੇ ਕੋਲ ਜ਼ੁਬਾਰਾਲੀਕ ਐਸਿਡ ਦਵਾਈ ਪਈ ਹੈ ਉਸਨੂੰ ਕਰ ਸਕਦੇ ਹਾਂ ਤੇ ਕੀਨੀ dose

ਕੱਲ ਸਵੇਰੇ ਬਰਸੀਮ ਬੀਜਿਆ ਸੀ ਅੱਜ ਵੀ ਪਾਣੀ ਖੜਾ ਉਸ ਚ ਕੋਈ ਚੱਕਰ ਤੇ ਨੀ ਸਰ ?

(pb)
Posted by
harry (7814095872)
harry
Punjab
Patiala
Write Answer
Posted Date (02 Oct 2019 06:08 AM) Assigned Date (-)
Answered Date (02 Oct 2019 06:10 AM) Translated Date (-)

Harry g koi gal nahi hai. barseem bahr aa jawega.

ਸਤਿਕਾਰਯੋਗ ਜੀ ਕਿ ਨੇੜਲੇ ਸਰਕਾਰੀ ਪਸ਼ੂ ਹਸਪਤਾਲ ਤੋਂ ਆਮ ਕਿਸਾਨ ਨੂੰ ਨੀਲੀ ਰਾਵੀ ਨਾਗ,ਨੋਵਾ ਝੋਟਿਆ ਦੇ ਸੀਮਨ ਮਿਲ ਸਕਦੇ ਨੇ ਆਪਣੇ container ਵਿੱਚ ਰੱਖ ਕੇ ਲਿਆਉਣੇ ਨੇ,4 ਸੀਮਨ ਚਾਹੀਦੇ ਨੇ ।ਜੇ ਮਿਲ ਜਾਂਦੇ ਨੇ ਤਾਂ ਇਹਦੇ ਲਈ ਕੀ ਕਰਨਾ ਹੋਵੇਗਾ ।ਮੇਰੇ ਨੇੜੇ ਪਸ਼ੂ ਹਸਪਤਾਲ ਪੱਟੀ(ਜਿਲਾ ਤਰਨਤਾਰਨ) ਹੈ ?

(pb)
Posted by
ਗੁਰਵਿੰਦਰ ਸਿੰਘ (9876914001)
ਗੁਰਵਿੰਦਰ ਸਿੰਘ
Punjab
Tarn Taran
Write Answer
Posted Date (02 Oct 2019 05:54 AM) Assigned Date (-)
Answered Date (02 Oct 2019 06:32 PM) Translated Date (-)

Gurwinder ji isde vare jankari lenn lai tuci Balwinder Singh 9814799714 9915046958 Genex international nal sampark kr skde ho.

Sir good morning, Mango and Apple ki variety ?

(hn)
Posted by
Nikki (6398867115)
Nikki
Uttar Pradesh
Kasganj
Write Answer
Posted Date (02 Oct 2019 05:51 AM) Assigned Date (-)
Answered Date (02 Oct 2019 11:07 AM) Translated Date (-)

Keshav ji mango ki kisam jaise Dusheri, Langra, Chausa, Ambika ki bijai kar sakte hai. apple ki kisam jaise HRM99 ki bijai kar sakte hai.dhanywad

सर सरसों की अगेती फसल के लिए कौनसे बीज की बुवाई करें, सरसों की खेती के लिए ?

(hn)
Posted by
Anokh singh (9079923899)
Anokh singh
Rajasthan
Sri Ganganagar
Write Answer
Posted Date (02 Oct 2019 05:46 AM) Assigned Date (-)
Answered Date (02 Oct 2019 06:11 AM) Translated Date (-)

Sarson ke liye app TL 15 , TL 17, RH 0749, RH 0406, RH 9801, RH 9304 , 45s42, 45s35, 45s46, T 59 jaisi kisme lgaa skte ho. jo pioneer ki kismein hai jaise ki 45s42 aur 45s46 woh sbse best hai.

गाय का दूध कैसे बढ़ायें ?

(hn)
Posted by
Mahesh Kumar (7667992082)
Mahesh Kumar
Bihar
Darbhanga
Write Answer
Posted Date (02 Oct 2019 05:01 AM) Assigned Date (-)
Answered Date (02 Oct 2019 05:00 PM) Translated Date (-)

आप Enerdyna liquid 100ml-100ml सुबह शाम रोजाना, calcimust gold liquid 50ml रोजाना और Gouge पाउडर 50gm रोजाना दें इससे फर्क पड़ जाएगा, बाकि आप उसे रोजाना 35—40 किलो हरा चारा डालें और उसे पेट के कीड़ों के लिए गोली भी दें और हर 3 महीने के बाद डीवॉर्मिंग जरूर करें.

ਸਰ ਮੱਝਾਂ ਸਿਰ ਤੇ ਖਾਜ ਬਹੁਤ ਕਰਦੀਆਂ ਨੇ ਜੀ ਇੱਕ ਦੂਜੇ ਦੇ ਰੱਸੇ ਨਾਲ ਜੀ ਤੇ ਕੀਲਿਆਂ ਨਾਲ ਸਿਰ ਘਸਾਉਂਦਿਆਂ ਰਹਿੰਦੀਆਂ ਨੇ ?

(pb)
Posted by
gurpreet singh (9592901777)
gurpreet singh
Punjab
Sangrur
Write Answer
Posted Date (02 Oct 2019 12:51 AM) Assigned Date (-)
Answered Date (02 Oct 2019 10:01 AM) Translated Date (-)

ਗੁਰਪ੍ਰੀਤ ਜੀ, ਮੱਝਾਂ ਦੇ ਸਿਰ ਅਤੇ ਸਿੰਗਾਂ ਕੋਲ ਸਰੋਂ ਦੇ ਤੇਲ ਲਾਓ

Answered Date (02 Oct 2019 06:56 AM) Translated Date (-)

sarso da oil lago ja fir cheel da oil

Answered Date (02 Oct 2019 07:01 AM) Translated Date (-)

Gurpreet g ਮੱਝ ਦੇ ਸਿਰ ਤੇ ਸਿੰਗਾਂ ਨੂੰ ਸਰੋ ਦਾ ਲਾਓ ਹਰ ਰੋਜ਼ ਇਸ ਨਾਲ ਠਿਕ ਹੋ ਜਾਵੇਗਾ

Beej ki paribhasha ?

(hn)
Posted by
Rahul choudhary (9352364399)
Rahul choudhary
Rajasthan
Sikar
Write Answer
Posted Date (02 Oct 2019 12:03 AM) Assigned Date (-)
Answered Date (02 Oct 2019 11:03 AM) Translated Date (-)

बीज एक परिपक्व बीजाण्ड है,जो निषेचन के बाद क्रियाशिल होता है,बीज उचित परिस्थितिया जैसे जल,वायु,सूर्य प्रकाश आदि मिलने पर क्रियाशिल होता है

देसी गाय का दूध बढ़ाने के लिए क्या खिलाए ?

(hn)
Posted by
Dharmendradas Bairagi (9575949909)
Dharmendradas Bairagi
Madhya Pradesh
Ratlam
Write Answer
Posted Date (02 Oct 2019 12:03 AM) Assigned Date (-)
Answered Date (02 Oct 2019 05:00 PM) Translated Date (-)

आप Enerdyna liquid 100ml-100ml सुबह शाम रोजाना, calcimust gold liquid 50ml रोजाना और Gouge पाउडर 50gm रोजाना दें इससे फर्क पड़ जाएगा, बाकि आप उसे रोजाना 35—40 किलो हरा चारा डालें और उसे पेट के कीड़ों के लिए गोली भी दें और हर 3 महीने के बाद डीवॉर्मिंग जरूर करें

Answered Date (02 Oct 2019 03:52 AM) Translated Date (-)

bai gud taramira Dana Mila k pa

milky mushroom ki paidavar punjab me jyada kyu nahi hai ?

(hn)
Posted by
lakhvinder (9410080386)
lakhvinder
Punjab
Hoshiarpur
Write Answer
Posted Date (02 Oct 2019 12:02 AM) Assigned Date (-)
Answered Date (18 Oct 2019 02:52 PM) Translated Date (22 Jul 2021 10:40 AM)

lakhvinder Singh ji, Milky mushroom ki punjab mein marketing ki bahut problem ati hai kyu ki yah boht mehngi hai isliye milky mushroom ki paidavar punjab mein jayda nahi hoti, dhaywad

Sir videshi sabjiyo ki kheti krna chahta hu kahi training milti ho to btaye ?

(hn)
Posted by
harikishan (9198535607)
harikishan
Uttar Pradesh
Firozabad
Write Answer
Posted Date (01 Oct 2019 11:23 PM) Assigned Date (-)
Answered Date (02 Oct 2019 02:00 PM) Translated Date (-)

Harikishan ji kripya btaye ke aapne konsi fasal ki training leni hai taki aapko iske bare men poori jankari di ja sake.dhanywad

Uttar Pradesh

Answered Date (02 Oct 2019 08:48 PM) Translated Date (22 Jul 2021 10:40 AM)

Sir g btaya to h videshi sabjinyo ki kheti ki training leni h

वर्मी कम्पोस्ट कैसे बनाएं ?

(hn)
Posted by
paras kumar singh (8521309961)
paras kumar singh
Bihar
Darbhanga
Write Answer
Posted Date (01 Oct 2019 10:57 PM) Assigned Date (-)
Answered Date (02 Oct 2019 06:23 AM) Translated Date (-)

Paras g vermicompost bnane ke liye apko 10qtl gobar chayie...iss ke baad bhoosa chayie...yeh gobar 1 saal.puraana aur thanda hona chayie...fir 3kg kenchuye chayie..nwwche bhoosa daal ke fir iss ke upper goabr daal ke fir kenchyue daal do..is ko shaaya mein rakhna hai aur pani ka shidkaav krte rehna hai...45 -60 din mein vermicompost tyaar ho jayega.

ਮੇਰਾ ਨਾਮ ਇਕਬਾਲ ਸਿੰਘ ਕੁਰਾਲੀ ਮੋਹਾਲੀ ਰਹਿੰਦਾ ਹਾਂ ਮੇਰੇ 4ਦੇ ਬੂਟੇ ਕਿੰਨੂ ਲਗਾਏ ਹੋਏ ਹਨ ਜੋ ਕਿ ਕਿੰਨੂ ਡੰਡੀ ਦੀ ਜੜ ਤੋਂ ਪੀਲੇ ਹੋ ਕੇ ਝੜ ਜਾਂਦੇ ਹਨ ਰੋਕ ਥਾਮ ਦਾ ਇਲਾਜ ਦੱਸੋ ਜੀ ?

(pb)
Posted by
Iqbal singh (9803478075)
Iqbal singh
Punjab
S.A.S. Nagar
Write Answer
Posted Date (01 Oct 2019 10:40 PM) Assigned Date (-)
Answered Date (02 Oct 2019 02:04 PM) Translated Date (-)

ਇਕਬਾਲ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

sir me naya dairy farm chalu krna hai to mujhe badhiya or sasti gaye kaha se mil paayegi ?

(en)
Posted by
Rudra (6206272992)
Rudra
Jharkhand
Dhanbad
Write Answer
Posted Date (01 Oct 2019 10:40 PM) Assigned Date (-)
Answered Date (02 Oct 2019 06:15 PM) Translated Date (-)

Rudra ji ashi cow lene ke lia aap Sunil Kumar 7903512516 and Ananya Breeding And Dairy Farm 9006505977, 6204697576 se samparak kar sakte hai, Thankyou.

ਸਰ ਬਰਸੀਨ ਦਾ ਹਾੜੂ ਬੀ ਲੈਣਾ ਹੈ, ਵਧੀਆ ਕਿਹੜਾ ਹੈ ਕੋਈ ਨੰਬਰ ਹੋਵੇ ਤਾ ਦੱਸੋ ਜੀ ਜਰੂਰ ?

(en)
Posted by
Kuldeep Singh (9878598400)
Kuldeep Singh
Punjab
Jalandhar
Write Answer
Posted Date (01 Oct 2019 10:27 PM) Assigned Date (-)
Answered Date (03 Oct 2019 01:13 PM) Translated Date (-)

Amrita ji Barseen da vadia ate sasta seed len lai tusi apne jile de Krishi Vigyan Kendra (KVK), Jalandhar Uppal Jagir, Noor Mahal, Distt. Jalandhar, Phone:- 01826-242288, Mobile :- +91-9888900329 nal samparak kar sakde ho, ja fir tusi Moh. Khalil 9855996734 Khud Kisan Seed store nal samparak kar sakde ho, Thanbkyou.

Answered Date (02 Oct 2019 06:58 AM) Translated Date (-)

kise kissan de gharo lavo

or Aisa koi kheti jisse kuch accha earn liya ja sake ?

(en)
Posted by
Arpita Jain (9511515322)
Arpita Jain
Rajasthan
Bhilwara
Write Answer
Posted Date (01 Oct 2019 10:16 PM) Assigned Date (-)
Answered Date (02 Oct 2019 04:58 PM) Translated Date (-)

Arpita Jain ji aap medicinal plants ki kheti kar sakte is ki contaract farming ke lia aap Aushadhiya kheti vikas sansthan 6268536795 se samprak kar sakte hai,Thankyou.

Uttar Pradesh

Answered Date (01 Oct 2019 11:28 PM) Translated Date (-)

Bhagwani kro papite ki

mere Sawaal ka javab nhi Mila ?

(hn)
Posted by
wasim (7017166351)
wasim
Uttar Pradesh
Rampur
Write Answer
Posted Date (01 Oct 2019 10:12 PM) Assigned Date (-)
Answered Date (02 Oct 2019 10:15 AM) Translated Date (-)

आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं

ਝੋਨੇ ਵਿਚ ਫਲੈਟ ਦੀ ਪਹਿਚਾਣ ਕਿਵੇ ਕੀਤੀ ਜਾਵੇ ?

(en)
Posted by
ravneetsharma (9781128241)
ravneetsharma
Punjab
Ferozpur
Write Answer
Posted Date (01 Oct 2019 10:03 PM) Assigned Date (-)
Answered Date (02 Oct 2019 06:24 AM) Translated Date (-)

Ravneet g kirpa kr ke apni audio record kr ke bhejo tuc kis cheez di jankari lena chaunde ho.

mainnu murgiya di khurak te dekh rekh smbdhi jankari chahidi hai te ohna di andea di paidawar bare ?

(pb)
Posted by
AVTAR SINGH (9041602486)
AVTAR SINGH
Punjab
Hoshiarpur
Write Answer
Posted Date (01 Oct 2019 10:02 PM) Assigned Date (-)
Answered Date (02 Oct 2019 05:06 PM) Translated Date (-)

tuci murgiya di feed ghr vich tyar kr skde ho, 25 kg makki, 20 kg kanak, 5-6 kg soeyabeen khal te thoda mineral mixture mix karke morning te evening nu feed murgiya nu pao. ehna nu rajvi feed deyo jinni eh kha sakan, baki tuci ohna nu Ostopet calcium 30ml/100 birds de hisab nal deo, ehna nal mugria di vdia growth howegi..

sir m 6 kille jhona laya hai us ch kafi daneya te kale nishan bn gye hn ihna da koi ilaj dsso ?

(pb)
Posted by
AVTAR SINGH (9041602486)
AVTAR SINGH
Punjab
Hoshiarpur
Write Answer
Posted Date (01 Oct 2019 10:00 PM) Assigned Date (-)
Answered Date (02 Oct 2019 06:25 AM) Translated Date (-)

iss de upper dane kalya di roktham de lyi tilt@200ml ja bumper@200ml ja oswal di gillete@200ml nu 150ltr pani de nal mila ke prati acre te spray kro. ihh dane kale hon ton rokdia hnn..

35 ਹਾਰਸ ਪਾਵਰ ਸੇ੍ਣੀ ਵਿੱਚ ਕਿਹੜੀ ਕੰਪਨੀ ਦਾ ਟਰੈਕਟਰ ਚੰਗਾ ਹੈ ?

(pb)
Posted by
ਜਗਮੀਤ ਸਿਂਘ (8284078908)
ਜਗਮੀਤ ਸਿਂਘ
Punjab
Fazilka
Write Answer
Posted Date (01 Oct 2019 09:58 PM) Assigned Date (-)
Answered Date (02 Oct 2019 04:44 PM) Translated Date (-)

jagmeet ji tuc swaraj, Mahindra ja farmtrac da tractor lai sakde ho.dhanwad

ਪਿਆਜ ਦੀ ਪਨੀਰੀ ਬੀਜਣ ਲਈ 1 ਬਿਸਵਾ ਜਗਾ ਵਿੱਚ ਕਿੰਨਾ ਬੀਜ ਪਵੇਗਾ ਨਰਸਰੀ tyar karn lyi ?

(pb)
Posted by
jagraj (9592617068)
jagraj
Punjab
Ludhiana
Write Answer
Posted Date (01 Oct 2019 09:50 PM) Assigned Date (-)
Answered Date (02 Oct 2019 05:31 PM) Translated Date (-)

ਜਗਰਾਜ ਜੀ ਇਕ ਬਿਸਵੇ ਵਿਚ 45 -48 ਗ੍ਰਾਮ ਦੀ ਬਿਜਾਈ ਕੀਤੀ ਜਾਂਦੀ ਹੈ ਧੰਨਵਾਦ

02 Oct 2019

sir ji ਮੈਂ ਪਨੀਰੀ ਵੇਚਣ ਲਈ ਤਿਆਰ ਕਰਨੀ ਹੈ । ਇਸ ਲਈ ਬੀਜ ਦੀ ਮਾਤਰਾ ਕਿੰਨੀ ਪਾਵਾਂ ਬਿਸਵੇ ਵਿੱਚ ।

paddy pusa 1718 msp ?

(en)
Posted by
Maninderpal Singh (9915747536)
Maninderpal Singh
Punjab
Mansa
Write Answer
Posted Date (01 Oct 2019 09:28 PM) Assigned Date (-)
Answered Date (02 Oct 2019 05:33 PM) Translated Date (-)

maninderpal ji isde rate bare hale koi jankari nahi aayi hai jive hi isde rate di jankari mildi hai tuhanu is bare jankari de diti jayegi.dhanwad

Hello sir ji hmari गाय jo ki apna doodh khud hi pee jati hai, isko rokne ke liye kya kre hum ?

(hn)
Posted by
ROHIT GARJOLA (8077159029)
ROHIT GARJOLA
Uttarakhand
Nainital
Write Answer
Posted Date (01 Oct 2019 09:27 PM) Assigned Date (-)
Answered Date (01 Oct 2019 10:08 PM) Translated Date (-)

यदि आपकी गाय दूध खुद पीती है तो आप उसके नाक में रिंग की तरह कड़ा डाल सकते है जिससे जब वो दूध पीने की कोशिश करेगी तो उसका मुं​ह खीच होगा और वो दूध नहीं पर सकेगी आप इस फोटो को देख सकते है ..

  • 1
01 Oct 2019

okkk sir ji txxx

sir cow ka udder bda bnane ke liye kya de ?

(pb)
Posted by
Lovejeet (8196807969)
Lovejeet
Punjab
Tarn Taran
Write Answer
Posted Date (01 Oct 2019 09:18 PM) Assigned Date (-)
Answered Date (01 Oct 2019 10:09 PM) Translated Date (-)

usko aap Vitum-H liquid 10-10ml subah sham de skte hai aur uski khurak ka purra dian rakhen, isse lewa vdh jayega..

ਅਮਰੂਦ ਦਾ ਬੂਟਾ ਸੁੱਕਾ ਹੈ ਇਸ ਦਾ ਕੋਈ ਹੱਲ ਦੱਸੋ ?

(pb)
Posted by
ਜੁਗਰਾਜ ਸਿੰਘ (7814080942)
ਜੁਗਰਾਜ ਸਿੰਘ
Punjab
Moga
Write Answer
Posted Date (01 Oct 2019 09:17 PM) Assigned Date (-)
Answered Date (02 Oct 2019 06:26 AM) Translated Date (-)

jugraj g iss de vich siyunkh check kro ate iss di photo bhejo tan jo dekh ke ptaa lagg ske ki kis dhang di problem aa rhi hai.

kathal ke patte kate huye kyu hai ?

(hn)
  • 1
Posted by
दिनेश सिंह राजपूत (9001127260)
दिनेश सिंह राजपूत
Rajasthan
Baran
Write Answer
Posted Date (01 Oct 2019 09:15 PM) Assigned Date (-)
Answered Date (02 Oct 2019 05:13 PM) Translated Date (-)

Dinesh ji aap iske uper zinc sulphate@3 gram ko prati litre pani ke hisab se spray karen.dhanywad

धान की फसल मे काफी पौधों की बालियां सफेद निकल गई है, इसका मुख्य कारण क्या है और इसका समाधान क्या है ?

(hn)
  • 4
Posted by
Rampal Kamboj (9813636514)
Rampal Kamboj
Haryana
Karnal
Write Answer
Posted Date (01 Oct 2019 09:13 PM) Assigned Date (-)
Answered Date (02 Oct 2019 05:18 PM) Translated Date (-)

रामपाल जी यह stem borer के कारण हो रहा है इसके लिए आप cartap hydrochloride @170 ग्राम को प्रति एकड़ के हिसाब से स्प्रे करें धन्यवाद

यह कहाँ से खरीदा जा सकता है ?

(hn)
Posted by
mukesh meena (9660326186)
mukesh meena
Rajasthan
Sawai Madhopur
Write Answer
Posted Date (01 Oct 2019 09:12 PM) Assigned Date (-)
Answered Date (01 Oct 2019 10:12 PM) Translated Date (22 Jul 2021 10:40 AM)

मुकेश जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके आप अपने सवाल के साथ फोटो भी अपलोड कर सकते हैं