Punjab
Search
1 ਕਨਾਲ ਵਿੱਚ ਬਰਸੀਨ ਦਾ ਬੀਜ ਕਿੰਨਾ ਪਵੇਗਾ ?
(pb)
ਜਗਦੀਪ ਜੀ ਪ੍ਰਤੀ ਕਨਾਲ ਦੇ ਹਿਸਾਬ ਨਾਲ 1 -1.25 ਕਿਲੋ ਬੀਜ ਦੀ ਲੋੜ ਪੈਂਦੀ ਹੈ ਧੰਨਵਾਦ
Punjab
ਜਗਦੀਪ ਜੀ 1 ਕਨਾਲ ਜਗਾਹ ਵਿੱਚ ਤੁਸੀਂ 1 ਕਿਲੋ ਬਰਸੀਨ ਪਾਓ ਨਾਲ ਸਰੋਂ ਤੋਰੀਆ ਹਾਲੋਂ ਪਾਲਕ ਤਾਰਾਮੀਰਾ ਰਲਾ ਕੇ ਪਾਓ ਤਾਂ ਕਿ ਪਹਿਲੀ ਵਾਢ ਚ ਭਰਵਾਂ ਚਾਰਾ ਮਿਲ ਸਕੇ
what is this problem ?
(en)
Punjab
varun ji it is due to stem borer to control this do a spray of cartap hydrochloride@170 gram per acre.thank you
PBW 725 di bijai da time ate khad kini ate kehri kehri pauni hai sir ?
(pb)
Maharashtra
ਕਣਕ ਦੀ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ ਪਿਛੇਤੀ ਬਿਜਾਈ ਦਾ ਫਸਲ ਦੀ ਪੈਦਾਵਾਰ ਤੇ ਬੁਰਾ ਅਸਰ ਪੈਂਦਾ ਹੈ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 55 ਕਿਲੋ ਯੂਰੀਆ, 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦਿਓ 55 ਕਿਲੋ ਯੂਰੀਆ, ਪਹਿਲੇ ਪਾਣੀ ਨਾਲ ਛੱਟੇ ਨਾਲ ਪਾਓ ਹਲਕੀਆਂ ਜ਼ਮੀਨਾਂ ਵਿੱਚ 55 ਕਿਲੋ ਯੂਰੀਆ ਬਿਜਾਈ ਸਮੇਂ, 28 ਕਿਲੋ ਯੂਰੀਆ ਪਹਿਲੇ ਪਾਣੀ ਤੋਂ ਬਾਅਦ ਅਤੇ ਬਾਕੀ 28 ਕਿਲੋ ਯੂਰੀਆ ਖਾਦ ਪ੍ਰਤੀ ਏਕੜ, ਦੂਸਰੇ ਪਾਣੀ ਤੋਂ ਤੁਰੰਤ ਪਿੱਛੋਂ ਪਾਓ ਪੋਟਾਸ਼ ਤੱਤ ਦੀ ਘਾਟ ਵਾਲੀਆ ਜਮੀਨਾ ਵਿੱਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ
Dhan me sheath blast ko kaise pehchanege aap iska kuch udharn btaye ?
(hn)
Maharashtra
पत्तों की परत के ऊपर सलेटी रंग के जामुनी रंग की धारी वाले धब्बे पड़ जाते हैं बाद में यह धब्बे बड़े हो जाते हैं इस बीमारी का हमला ज्यादा हो तो फसल में ज्यादा दाना नहीं पड़ता नाइट्रोजन का ज्यादा प्रयोग नहीं करना चाहिए खेत का साफ सुथरा रखें यदि इसका हमला दिखे तो टैबुकोनाज़ोल या टिल्ट 25 ई सी 200 मि.ली. या कार्बेनडाज़िम 25 प्रतिशत 200 ग्राम को 200 लीटर पानी में मिलाकर प्रति एकड़ में स्प्रे करें 15 दिनों के अंतराल पर दोबारा स्प्रे करें
sir mere paas ek jhoti hai jo 3 saal ki hai woh 3-4 baar heat pr ayi hai per voh jo pani girati hai woh saaf nahi girati hai, woh aaj bhi heat mein ayi pr pani jo hai vo piley rang ka girati hai, jaisa kaan sey raish ata hai uska kya samadhan karun sir ?
(hn)
Sandeep ji aap uski bachedani mai Liquid Utrigard IU dwai 4gm lagatar 3 din bhrwayen iske sath aap Pregstay gold powder 2-2 chamch rojana den, isse frak padd jayega..
ਗਾਂ ਦਾ ਦੁੱਧ ਵਧਾਉਣ ਲਈ ਕੋਈ ਠੋਸ ਹੱਲ ਦੱਸੋ ਜੀ ?
(pb)
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ, ਬਾਕੀ ਖੁਰਾਕ, ਪਸ਼ੂ ਦੇ ਰਹਿਣ ਸਹਿਣ, ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ, ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ ਤੁਸੀ Enerboost powder 100gm ਰੋਜਾਨਾ, Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ Calcimust gold liquid 50ml ਰੋਜਾਨਾ ਦਿਓ..
Punjab
veer g gaban majj nu d warming kr sakde aa 20 days baki ne
never veer aftre 1month
नींबू नहीं आ रहे हैं 5 वर्ष से ?
(hn)
Maharashtra
राजकुमार जी कृपया बताएं कि आपने पौधा कलम से लगाया है या बीज से ताकि आपको इसके बारे में पूरी जानकारी दी जा सके धन्यवाद
Maharashtra
राजकुमार जी कृपया बताएं कि आपने पौधा कलम से लगाया है या बीज से ताकि आपको इसके बारे में पूरी जानकारी दी जा सके धन्यवाद
Rajasthan
नींबू
ਐਚ ਐਫ ਨਸਲ ਦੀ ਗਾਂ ਹੈ ਜੀ 16,17 ਕਿਲੌ ਦੁੱਧ ਸੀ ।ਬਿਮਾਰ ਹੋਣ ਕਾਰਨ ਉਸ ਦਾ ਦੁੱਧ ਘੱਟ ਕੇ। 2,3 ਕਿਲੋ ਹੀ ਰਹਿ ਗਿਆ।ਗਾਂ ਹੁਣ ਪੂਰੀ ਤਰ੍ਹਾਂ ਠੀਕ ਹੈ,ਦਵਾਈਆਂ ਬਹੁਤ ਦਿੱਤੀਆਂ ਦੁੱਧ ਵੱਧਣ ਤੋਂ ਪਰ ਕੋਈ ਫਰਕ ਨਹੀ ਪੈਂਦਾ ਕੋਈ ਹੱਲ ਦੱਸੋ ਜੀ ?
(pb)
tuci uss nu Anabolite liquid 100-100ml swere sham ate Milkout powder 2-2 chamch swere sham deo, ehna nal frak paa jawega..
Punjab
ਧੰਨਵਾਦ ਜੀ ਡਾਕਟਰ ਸਾਹਿਬ
Kaju ka Laddu jaliy hai ?
(hn)
Punjab
Nitesh ji kripya aap apna swal vistar se pooche taki aapko iske bare men poori jankari di ja sake.dhanywad
sir meeh pain de nal matar uppro nange ho gye aa usda ilaj dsso ?
(pb)
Punjab
ਹਰਕੀਰਤ ਜੀ, ਜੇਕਰ ਮਟਰ ਨੰਗੇ ਹੋ ਗਏ ਹਨ ਤੇ ਹੁਣ ਇਹ ਨਹੀਂ ਉਗਣਗੇ, ਕਿਰਪਾ ਕਰ ਕ ਤੁਸੀ ਹੁਣ ਇਸਦੀ ਦੁਬਾਰਾ ਬਿਜਾਈ ਕਰੋ, ਧੰਨਵਾਦ
नारियल का पत्ता जलता क्यो है ?
(hn)
Maharashtra
राकेश जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
Kaddu ka Lata Jal Gya Hai Uska upaye ?
(hn)
Maharashtra
nitish ji aap iske uper M-45@4 gram ko prati litre pani ke hisab se spray karen,dhanywad
मैं यूपी बरेली से बोल रहा हूं मुझे कड़कनाथ ब्रीड चाहिए ?
(hn)
Punjab
Rohit Kumar ji chuje lene ke lia aap Sumit Kumar 8006000291, 7906547529 Sumit Kumar Poultry Farm se samparak kar sakte hai, Thankyou.
ਝੋਨੇ ਦੀ ਬੱਲੀ ਸੁੱਕ ਰਹੀ ਹੈ ਕੀ ਕਾਰਨ ਹੈ ਜੀ ਅਤੇ ਦਵਾਈ ਦੱਸੋ ਜੀ ?
(pb)
Punjab
ਬੇਅੰਤ ਜੀ ਇਹ stem borer ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ cartap hydrochloride @170 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
ਪਿਉਰ ਸਾਹੀਵਾਲ ਗਾਂ ਪੰਜਾਬ ਵਿੱਚ ਕਿਥੋਂ ਮਿਲੂਗੀ, ਕਿਰਪਾ ਕਰਕੇ ਜਾਣਕਾਰੀ ਦਿੱਤੀ ਜਾਵੇ ?
(pb)
Punjab
Gurwinder ji sahiwal cow lenn lai tuci Sarb Cheema 7508023218 Sarb Cheema dairy Farm nal sampark kr skde ho..
Punjab
dhanwad ji bahut bahut
hello sir ji ਸਤਿ ਸ੍ਰੀ ਆਕਾਲ ਜੀ ਪਸ਼ੂਆਂ ਨੂੰ ਬਿਮਾਰੀਆਂ ਤੋਂ ਰੋਕਥਾਮ ਲਈ ਟੀਕਿਆਂ ਦੀ ਜਾਣਕਾਰੀ ਦਿਉ ਤੇ ਕਿਹੜੇ ਮਹੀਨੇ ਲਾ ਕੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਅਗਾਂਹ ਹੀ ਬਚਾਇਆ ਜਾ ਸਕਦਾ ਹੈ ਕਿਹੜੀ company best h ਕਿਨੀ ਮਾਤਰਾ ੳ ਲਾਉਣੇ ਆ ਮਾਸ ਚ ਜਾ ਖੂਨ ਦੀ ਨਾੜੀ ਚ ਜੇ ਹੋ ਸਕੇ ਤਾਂ ਬਿਮਾਰੀਆਂ ਦਾ calendar send ਕਰ ਦਵੋ ?
(pb)
Sunny ji rtuci ehh vaccines indian immunological company de product la skde ho, ehhna nu lgaun da trika uparr likhia hunda hai..
makhan ghaah di jaankari diti jave ?
(pb)
Punjab
ਮੱਖਣ ਘਾਹ ਦੀ ਬਿਜਾਈ ਅਕਤੂਬਰ-ਦਸੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਜੇ ਇਸਦੀ ਬਿਜਾਈ ਇੱਕਲੀ ਕਰਨੀ ਹਾਂ ਤਾਂ 1.25-1.5kg ਤੇ ਜੇ ਕਿਸੇ ਫਸਲ ਨਾਲ ਬੀਜਣੀ ਹੈ ਤਾਂ 0.50-0.75kg ਬੀਜ ਪਾਓ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ ਸਧਾਰਨ ਹਾਲਾਤਾਂ ਵਿੱਚ ਪੁੰਗਰਾਅ 10 ਤੋਂ 14 ਦਿਨ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ 18 ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ ਇਸਦੀਆਂ ਜੜ੍ਹਾਂ 4 ਤੋਂ 6 ਹਫਤੇ ਵਿੱਚ ਵਿਕਸਿਤ ਹੋ ਜਾਂਦੀਆਂ ਹਨ ਜ਼ਮੀਨ ਦੀ ਤਿਆਰੀ ਸਮੇਂ 15–20 ਟਨ ਰੂੜੀ ਦੀ ਖਾਦ ਪਾਓ ਬਾਕੀ ਖਾਦਾਂ ਬਿਜਾਈ ਤੋਂ ਪਹਿਲਾਂ ਪਾਓ: ਨਾਈਟ੍ਰੋਜਨ - 30 kg ਪ੍ਰਤੀ ਏਕੜ, ਫਾਸਫੋਰਸ - 20 kg ਪ੍ਰਤੀ ਏਕੜ, ਹਰ ਕਟਾਈ ਤੋਂ ਬਾਅਦ 30 kg ਨਾਈਟ੍ਰੋਜਨ ਪਾਓ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਦੂਜੀ ਸਿੰਚਾਈ ਬਿਜਾਈ ਤੋਂ 5 ਤੋਂ 6 ਦਿਨ ਬਾਅਦ ਅਤੇ ਫਿਰ 10 ਦਿਨ ਦੇ ਅੰਤਰਾਲ ਤੇ ਲੋੜ ਅਨੁਸਾਰ ਸਿੰਚਾਈ ਕਰਦੇ ਰਹੋ ਪਹਿਲੀ ਸਿੰਚਾਈ ਤੋਂ ਬਾਅਦ ਹੱਥੀਂ ਗੋਡੀ ਕਰੋ ਅਤੇ 20 kg ਨਾਈਟ੍ਰੋਜਨ ਪਾਓ
ਸਰ ਮੱਝ ਸੂਈ ਨੂੰ 8 ਦਿਨ ਹੋ ਗਏ ਹਨ ਦੁੱਧ ਪੂਰਾ ਨਹੀ ਦੇ ਰਹੀ, ਕੀ ਉਸ ਨੂੰ ਨਿੰਬੂ ਦੇ ਸਕਦੇ ਹਾਂ ?
(pb)
Punjab
ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ, ਤੁਸੀ ਉਸ ਨੂੰ Enerdyna liquid 100-100ml ਸਵੇਰੇ ਸ਼ਾਮ, Gouge powder 50gm ਰੋਜਾਨਾ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਫਰਕ ਪੈ ਜਾਵੇਗਾ ਬਾਕੀ ਜੇਕਰ ਉਸਦੀ ਧਾਰ ਸਖਤ ਹੈ ਤਾਂ ਤੁਸੀ ਨੀਂਬੂ ਦੀ ਵਰਤੋਂ ਕਰ ਸਕਦੇ ਹੋ
mushroom di kheti shuru kar reha, 2500 bag lga rkha, marketing kithe krni a je koi contact no. hai ja fer koi company hai tan dsso ji ?
(pb)
Punjab
Ravinder Handa ji mushroomn sale karan lai tusi Nirmal singh 9878811157, 9876306548 nal samparak kar sakde ho, Thankyou.
ਮੱਝਾਂ ਲਈ ਫੀਡ ਬਣਾਉਣ ਲਈ ਲੋੜੀਂਦੀ ਸਮੱਗਰੀ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ?
(pb)
ਪਸ਼ੂਆਂ ਨੂੰ ਘਰ ਵਿਚ ਵਧਿਆ ਖੁਰਾਕ ਤਿਆਰ ਕਰਕੇ ਦੇ ਸਕਦੇ ਹੋ, ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਬਾਕੀ ਉਸ ਨੂੰ Enerboost ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਦਿਓ ਜੀ ਇਸ ਨਾਲ ਕਮਜ਼ੋਰੀ ਦੂਰ ਰਹਿੰਦੀ ਹੈ.
पत्ता गोभी पर काले छिटे आ रहे है बहुत मात्रा में उपाय बताए ?
(hn)
यह फंगस हो सकती है इसके लिए आप M-45 @4 ग्राम को प्रति लीटर पानी के हिसाब से स्प्रे करें धन्यवाद
Iska upaye btaye ?
(hn)
surya ji iske uper keet ka hamla check karen agar maujood hai to aap iske uper quinalphos@4ml ko prati litre pani ke hisab se spray karen. iske ilava aap iske uper M-45@4 gram ko prti litre pani ke hisab se spray karen.dhanywad
marigold me kali lane ke liye dawa ?
(hn)
Punjab
अजय कुमार जी, Marigold की कली लाने के लिए आप NPK 19.19.19 @1 Kg प्रति एकड़ के हिसाब से स्प्रे कर दें ,धन्यवाद
ट्राइकोडर्मा दवा व पाउडर कहाँ मिलेगा इसके बारे में बताएं ?
(hn)
Punjab
Brajesh pal ji je ik bio fungicide jo powder powder and liquid dono me ata hai, je har Pesticides shop se asani se mil jata jata hai, is ko aap Amazon se Online bhi le sakte hai, Thankyou.
ग्लैडियोलस के बल्ब (कंद) कोई उपलब्ध करवा सकता है क्या प्रायोगिक तौर पर 100 कंद चाहिए ?
(hn)
Punjab
Manish Patidar ji Flower seed lene ke lia aap Prem raj Saini 9719432296 Saini farm se samparak kar sakte hai, Thankyou.
सर पोस्ट का कोई जवाब नहीं दिया है ?
(hn)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
गेहुँ की नई वेराइटी ?
(hn)
Maharashtra
अमर जी DBW 187 किसम ICAR-INDIAN INSTITUTE OF WHEAT & BARLEY RESEARCH के द्वारा त्यार की गयी है इसकी पैदावार लगभग 28 -30 क्विंटल प्रति एकर के हिसाब से होता है धन्यवाद
Maharashtra
सीहोर विदीशा मध्यप्रदेश में गेहुँ की कोणशी बिजों की किस्म ईस्तमाल में लायी जाती है
ਸਭ ਤੋਂ ਲਾਭਦਾਇਕ ਬੱਕਰੀ ਦੀ ਨਸਲ ਕਿਹੜੀ ਹੁੰਦੀ ਹੈ ?
(pb)
Punjab
ਬਰਾੜ ਜੀ ਤੁਸੀ ਬੱਕਰੀ ਦੀ ਬੀਟਲ ਨਸਲ ਰੱਖ ਸਕਦੇ ਹੋ, ਇਹ ਨਸਲ ਦੁੱਧ ਅਤੇ ਮੀਟ ਦੋਨਾਂ ਕੰਮਾਂ ਲਈ ਫਾਇਦੇਮੰਦ ਹੁੰਦੀ ਹੈ
Sarso ki bijayi se pehle kya khad dale balu mitti ki zameen mein ?
(hn)
Punjab
वरिंदर सिंह जी, खेत की तैयारी के समय 7-12 टन रूड़ी की खाद प्रति एकड़ के हिसाब से प्रयोग करें, धन्यवाद
ਸਭ ਤੋਂ ਲਾਭਦਾਇਕ ਬੱਕਰੀ ਦੀ ਨਸਲ ਕਿਹੜੀ ਹੁੰਦੀ ਹੈ ?
(pb)
Punjab
ਬਰਾੜ ਜੀ ਤੁਸੀ ਬੱਕਰੀ ਦੀ ਬੀਟਲ ਨਸਲ ਰੱਖ ਸਕਦੇ ਹੋ, ਇਹ ਨਸਲ ਦੁੱਧ ਅਤੇ ਮੀਟ ਦੋਨਾਂ ਕੰਮਾਂ ਲਈ ਫਾਇਦੇਮੰਦ ਹੁੰਦੀ ਹੈ
ਸਰ ਕਿਤੇ ਕਿਤੇ ਡੋਡੀ ਬਣ ਰਹੀ ਆ ਇਸਦੀ ਰੋਕਥਾਮ ਲਈ ਉਪਾਅ ਦੱਸੋਗੇ ?
(pb)
Punjab
ਰਮਨਦੀਪ ਜੀ, ਤੁਹਾਡੀ ਫ਼ਸਲ ਤੇ ਝੂਟੀ ਕਾਂਗਿਆਰੀ ਦਾ ਹਮਲਾ ਹੋ ਗਿਆ ਹੈ ,ਇਸ ਦੀ ਰੋਕਥਾਮ ਲਈ ਤੁਸੀ tilt @200 ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
ਫਫਫ ?
(pb)
Maharashtra
ਮਨਦੀਪ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇਧੰਨਵਾਦ
ਐਲ ਆਰ ਆਲੂਆਂ ਦਾ ਬੀਜ ਕਿਥੋਂ ਮਿਲੇਗਾ ਜੀ ਬਰੀਡਰ ਜਾ ਸਰਟੀਫਾਈਡ ?
(pb)
Punjab
Mandeep mann ji Allu da vadia seed len lai tusi 9815017031 Inder singh ji nal samparak kar saksakde ho, Thankyou.
Eh jhone de patte peele rang de ho gye a ji aa kehri bimari hai ?
(en)
Punjab
Harnaik singh ji, tuahde jhone vich iron di kami najar a rahi hai, is lai tuc ferrous sulphate @ 1kg per acre de hisaab nal spray kar do , dhanwad
प्याज की आल ऊपर से पीली हो गई हैं ?
(hn)
Punjab
खेलकरन जी आप इसके ऊपर NPK 191919 एक किलो प्रति 150 लीटर पानी के हिसाब से स्प्रे करें इसके इलावा आप mancozeb @4 ग्राम को प्रति लीटर पानी के हिसाब से स्प्रे करें धन्यवाद
mujhe mushroom ki kheti karni hai to govt. hall bnane ke liye Kya help kr sakti hai ?
(hn)
Haryana
मशरूम की जानकारी के लिए सोलन मशरूम रिसर्च सेंटर है वहां जाकर आप ट्रेनिंग ले सकते हैं अगर आपने प्राइवेट ट्रेनिंग लेना है तो 70 151 36 739 संपर्क कर सकते हैं आधी अधूरी जानकारी के कारण मशरूम की खेती करना नुकसानदायक हो सकता है लोग मोटी खेती को किसी भी परंपरागत तरीके से कर सकते हैं परंतु जो मशरूम के अनजान लोग जानकारी देते हैं वह कहीं पर नए किसान के लिए घाटे का सौदा बनने के चांस बढ़ जाते हैं मशरूम की खेती पूरे साल की जा सकती है मशरूम की किस्म का चुनाव किसान ने करना पड़ेगा आप किस किस्म की खेती करना चाहते हैं और उसकी सम के लिए अलग तरीके से कंपोस्ट तैयार होता है अलग अलग तरीके से बिजाई होती हैं और सबसे पहले किसान को उसके लिए मौसम की जानकारी होना अनिवार्य है इसलिए सब से आपके लिए फायदे की बात आप सोलन जाइए और वहां से संपर्क कीजिए फिर भी लंबे समय तक ट्रेनिंग लेना है तो हमारे साथ भी संपर्क कर सकते हैं धन्यवाद
गुलाब की खेती के संबंधी जानकारी दें जैसे कब लगाना है और क्या क्या करना है इस खेती से होने वाले लाभ क्या हैं आदि ?
(hn)
Maharashtra
गुलाब की खेती के लिए जैविक तत्वों से भरपूर और अच्छे जल निकास वाली रेतली दोमट मिट्टी अनुकूल होती है बढ़िया विकास के लिए मिट्टी का pH 6 से 7.5 होना चाहिए यह जल जमाव को सहनयोग्य नहीं है, इसलिए उचित जल निकास का प्रबंध होना चाहिए और अनावश्यक पानी को निकाल देना चाहिए किस्मों के लिए आप देसी गुलाब और इंग्लिश गुलाब किस्मे लगा सकते हैं. मिट्टी को नरम करने के लिए जोताई और गोड़ाई करें बिजाई से 4-6 सप्ताह पहले खेती के लिए बैड तैयार करें बैड बनाने कि लिए 2 टन रूड़ी की खाद और 2 किलो सुपर फासफेट डालें बैडों को एक समान बनाने के लिए उनको समतल करें और बैडों के ऊपर बोयें होये गुलाब गड्डों में बोयें हुए गुलाबों से ज्यादा मुनाफे वाले होते है उत्तरी भारत में बिजाई का सही समय मध्य अक्तूबर है रोपाई के बाद पौधे को छांव में रखें और अगर बहुत ज्यादा धुप हो, तो पौधे पर पानी का छिड़काव करें दोपहर के अंत वाले समय बोया गया गुलाब बढ़िया उगता हैबैड पर 30 सैं.मी. व्यास और 30 सैं.मी. गहरे गड्ढे खोद कर 75 सैं.मी. के फासले पर पौधों की बिजाई करें दो पौधों के बीच में फासला गुलाब की किस्म पर निर्भर करता है बीजों को 2-3 सैं.मी. गहराई में बोयें इसकी बिजाई सीधी या पनीरी लगा कर की जाती है गुलाब की फसल का का प्रजनन काटी गई जड़ों और बडिंग द्वारा किया जाता है उत्तरी भारत में दिसंबर-फरवरी महीने का समय टी-बडिंग के लिए उचित होता है पौधे की कांट-छांट दूसरे और उसके बाद के वर्षों में की जाती है उत्तरी भारत में गुलाब की झाड़ियों की कांट-छांट अक्तूबर के दूसरे या तीसरे हफ्ते में की जाती है जो शाखाएं झाड़ियों को घना बनाएं, उन्हें निकाल दें लटके हुए गुलाबों को छंटाई की जरूरत नहीं होती छंटाई के बाद, अच्छे से गले हुए 7-8 किलो गाय के गोबर को प्रति पौधे को डालें और मिट्टी में अच्छी तरह मिलायें ग्रीन हाउस में, गुलाबों को पंक्तियों में बोया जाता है और पौधों का घनत्व 7-14 पौधे प्रति वर्ग मीटर होनी चाहिए बैड की तैयारी के समय 2 टन रूड़ी की खाद और 2 किलो सुपर फास्फेट को मिट्टी में डालें तीन महीने के फासले पर 10 किलो रूड़ी की खाद और 8 किलो नाइट्रोजन, 8 किलो फासफोरस और 16 किलो पोटाश प्रति पौधे में डालें छंटाई के बाद ही सारी खादों को डालें ज्यादा पैदावार लेने के लिए छंटाई से एक महीने बाद, जी ए 3@ 200 पी पी एम(2 ग्राम प्रति लीटर) की स्प्रे करें पौधे की तनाव सहन शक्ति को बढ़ाने के लिए घुलनशील जड़ उत्तेजक(रैली गोल्ड/रिजोम) 100 ग्राम+ टिपोल 60 मि.ली. को 100 लीटर पानी में डालकर प्रति एकड़ में शाम के समय सिंचाई करें पौधों को खेत में लगाएं ताकि बढ़िया ढंग से विकास कर सके सिंचाई मिट्टी की किस्म और जलवायु के अनुसार करें आधुनिक सिंचाई तकनीक जैसे ड्रिप सिंचाई गुलाब की खेती के लिए लाभदायक होती है फव्वारा सिंचाई से परहेज करें क्योंकि इससे पत्तों को लगने वाली बीमारियां बढ़ती हैं
ਮਟਰਾਂ ਦਾ ਕਿੰਨਾ ਬੀਜ ਪੈਂਦਾ 1 ਕਨਾਲ ਵਿੱਚ 1 ਕਿੱਲੋ ਜਾਂ ਜਿਆਦਾ ?
(pb)
ਬਿਜਾਈ ਲਈ 35-40 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਲਈ ਵਰਤੋ ਇਕ ਕਨਾਲ ਦੇ ਹਿਸਾਬ ਨਾਲ 4-5 ਕਿਲੋ ਬੀਜ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ ਧੰਨਵਾਦ
Punjab
ਗੁਰਪ੍ਰੀਤ ਜੀ ਮਟਰਾਂ ਦੀ AP3 ਕਿਸਮ ਦਾ ਸੀਡ 40-50 ਏਕੜ ਪ੍ਰਤੀ ਏਕੜ ਕੇਰਦੇ ਨੇ ਇਸ ਹਿਸਾਬ ਨਾਲ 4-5 ਕਿਲੋ ਪ੍ਰਤੀ ਕਨਾਲ ਕੇਰੋ ਜੇਕਰ ਹੱਥ ਨਾਲ ਬੀਜ ਚੋਭੋਗੇ ਤਾਂ ਬੀਜ ਘੱਟ ਲੱਗੇਗਾ । ਇਸੇ ਤਰਾਂ GS10 ਕਿਸਮ ਦਾ ਸੀਡ 18-20 ਕਿਲੋ ਪ੍ਰਤੀ ਏਕੜ ਕੇਰਿਆ ਜਾਂਦਾ ਜਦਕਿ 15-16 ਹੱਥ ਨਾਲ ਚੋਭਿਆ ਜਾਂਦਾ ਪਰ GS10 ਦੀ ਬਿਜਾਈ ਅਕਤੂਬਰ ਅਖੀਰ ਤੋਂ ਹੋਵੇਗੀ
Punjab
ਮੇਰਾ ਤਾ 1ਕਨਾਲ ਵਿੱਚ 1.5 ਕਿਲੋ ਪਿਆ ਅੱਜ ਬਿਜਾਈ ਕੀਤੀ ਆ ap3 ਕਿਸਮ ਦੀ
Punjab
ਹੱਥ ਨਾਲ ਚੋਭਿਆ ਸੀ ਕੇ ਪਲਾਂਟਰ ਨਾਲ ਕੇਰਿਆ ਸੀ
Punjab
ਪਲਾਂਟਰ ਨਾਲ ਸਿਆੜ ਕੱਢ ਕੇ ਹੱਥ ਨਾਲ ਚੋਭ ਦਿਤਾ 2ਇੰਚੀ ਤੇ
Mere Dhan ke bel Safed ho Rahi Hai Kya Karen ?
(hn)
Punjab
ramanand ji yeh stem borer ke karn hota hai iska hamla check karen agar maujood hai to aap cartap hydrochloride @170 gram ko prati acre ke hisab se spray karen.dhanywad
hamari jiri me black tela hai kya kre ?
(hn)
Punjab
Aftaab singh ji, agar tele ka hamla kam hai toh aap Glamour @ 50gm per acre ke hisaab se spray karein or agar hamla jayda hai toh aap Buprofenzim @ 300 ml per acre ke hisaab se spray karein, dhanywad
बॉयलर मुर्गी पालन कैसे करें ?
(hn)
Punjab
बॉयलर मुर्गी पालन :- इसमें आप को चूजे लेकर उसे 40-50 दिनों में बड़ा कर के बेचना होता है Egg Farm :- इसमें आप को अच्छी नस्ल की मुर्गिया लेकर उनके Egg को बेचना होता है आप अच्छी नस्ल के मुर्गी लाकर उनके अंडो को बेच सकते है ये Depend करता है की आप कितने Birds का Farm बना रहे है 1 मुर्गी के लिए 1 Sqft जगह ठीक है पर हमें थोड़ी जादा जगह लेनी चाहिए जिससे मुर्गियों को कोई तकलीफ या चोट न लगे और उन्हें अच्छी जगह मिले जिससे वो जल्द बड़े हो सके इसलिए 1 मुर्गी के लिए 1.5 sqft जगह अच्छी रहेगी यदि हम 1000 मुर्गी पालन करते है तो हमें 1500 Sqft का Shade बनाना है या 2000 मुर्गियों 3000 Sqft इस तरह से हम जगह select कर सकते है पर मेरा कहना है शुरुवात हमेशा कम से ही करनी चाहिए आप अपने Budget के अनुसार आपने Starting कर सकते है 1000 Sqft को averagely 1 लाख तक का खर्चा आ सकता है क्यों की हमें सभी बातो का ध्यान रखना पड़ता है पूरा shade पक्का हो पाइप , वेल्डिंग,छत, का पूरा ध्यान रखे Farm में पानी न आ पाए इसलिए 2 -2 Ft.की दीवारे और बाद में हमें पुरे फार्म को चारो तरफ से net से Packed करना होगा आप किसी नजदीकी Farm को देख कर Idea ले सकते है या अच्छे Expert की मदत भी ले सकते है याद रहे जो जगह आपने Select की है वह Main Road के करीब होना चाहिए आप का Farm को हमेशा पूरब- पश्चिम दिशा से आयताकृती की बनाए इस तरहसे बनाये Shade में Birds को धुप कम लगती है और Temp maintain रहता है Poultry Farm के लिए हमें बहोत सारे Equipment की जरुरत पड़ती है जैसे की हमें पानी 24 Hour लगेगा इसलिए आपके पास Bore Well या कुआ रहना चाहिए पानी Store करने के लिए 1 बड़ी टाकी , और आप को अच्छी Drinking System तैयार करनी होगी सिर्फ एक बटन पर ही Automatic पानी मुर्गियों के पास जाना चाहिए Drinking System के सारे equipment आप को बाजार में मिल जायेगे Poultry Farm में Light System बहोत जरुरी है संशोधन से ये पता चला है की मुर्गियों को अँधेरा पसंद नहीं और मुर्गिया अंधरे में खाना नहीं खाती और लाइट के वजह से Farm का Temp Maintain रहता है खास कर सर्दियों में लाइट की बहोत जरुरत होती है लाइट के वजहसे से रात में मुर्गिया खाने में जादा Time Spent करेगी जल्द ही उनकी Growth होगी यदि Light चली जाये तो आपको जनरेटर की भी सुविधा करके रखनी होगी या आप सोलर पैनल भी Set Up कर के रख सकते हो रहेगी एक Specialist Doctor के द्वारा हर सप्ताह में उनकी जाँच करवाये , और समय समय पर Vaccination आदी करवाये ताकि उन्हें बीमारी और Infection से बचाया जा सके रात में मुर्गियो को जादा खाना न दे क्यों की रात को कीड़ो का खतरा रहता है , और मुर्गियों को इससे Infection हो सकता है या फिर पहले कीड़ो का बंदोबस्त करे Farm के साफ सफाई पर ध्यान दे जिस बर्तन में आप मुर्गियों को खाना और पानी दे रहे है उसे हर २-3 दिन में साफ करे अगर जादा ठंड पद रही है तो Heater या Light लगाए और फार्म का Temp maintain रखे चूजो की बढ़ती उम्र में ध्यान रखे उनके फ़ूड में Calcium और Protein युक्ति ही खाना दे और उनके फ़ूड रखने के जगह भी साफ सुथरी रखे दिन में 3 -4 बार खाना डाले मुर्गिया winter में जादा खाना खाती है As compare To Summer, Summer में उनका अधिक ध्यान दे मुर्गियों को रोगों से दूर रखने के लिए उनके खाने में कीटाणु नाशक द्रव्य व दवाई का पशु डॉक्टरों की सलाह से इस्तेमाल करे चूजो को फार्म में रखने से पहले फार्म की अच्छी तरह से सफाई करे कीड़े मकोड़े हो तो पहले उनक बंदोबस्त करे अच्छी तरह सफाई होने के बाद ही चुसो को फार्म में रखे बॉयलर मुर्गिया किसी भी रोग से जल्द प्रभवित हो जाते है इसलिए उन के स्वास्थ का पूरा ध्यान रखे
ਅਮਰੂਦ ਸੁੱਕ ਰਿਹਾ ਹੈ, ਕੋਈ ਹੱਲ ਦੱਸੋ ਜੀ ?
(pb)
Punjab
ਜੁਗਰਾਜ ਜੀ, ਇਸ ਵਿਚ vermicompost 7-8 kg ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਓ ਅਤੇ ਇਸ ਵਿਚ ਸਿਉਂਕ ਦਾ ਹਮਲਾ ਦੇਖਿਓ ਜੇਕਰ ਸਿਉਂਕ ਮੌਜੂਦ ਹੋਵੇ ਤੇ ਇਸ ਵਿਚ chloropyriphos @4-5 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Sir matar ki kism kon si achhi rahegi ?
(hn)
Punjab
Arjun g, Mtr ki. AP3 Kism bahut sahi rahegi
how to do kheti of moti ?
(en)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Rajasthan
कितने दिन की ट्रेनिंग है कुल खर्चा कितना आएगा और मोती बीकते कहाँ है
how to do moti kheti ?
(en)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
सरसों का बीज की रेट बताएं ?
(hn)
Punjab
Naresh Kumar Goswami ji sarso ka rate kisam ke hisab se alag alag hai is ke bare me puri jankari ke lia aap Karan Gupta 9252333335 Sangam Seeds Factory se samparak kar sakte hai, Thankyou.
iski koi dava hai kya ?
(hn)
Punjab
Shyam ji iski roktham ke liye aap tilt@200ml ko prati acre ke hisab se spray karen.dhanywad
Sir barseem de vich hor ki pake bijie ki oh gavan li vadia rhe dso ?
(pb)
Punjab
ਵਧੇਰੇ ਅਤੇ ਚੰਗਾ ਚਾਰਾ ਲੈਣ ਲਈ ਬਰਸੀਮ ਦੇ ਪੂਰੇ ਬੀਜ ਵਿਚ 750 ਗ੍ਰਾਮ ਸਰ੍ਹੋਂ ਦਾ ਬੀਜ ਮਿਲਾ ਕੇ ਬੀਜੋ ਜਾਂ ਬਰਸੀਮ ਵਿਚ ਜਵੀ ਦਾ 12 ਤੋਂ 13 ਕਿਲੋ ਬੀਜ ਰਲਾ ਕੇ ਬੀਜੋ ਜਾਂ ਬਰਸੀਮ ਵਿਚ ਰਾਈ ਘਾਹ ਦਾ 2-3 ਕਿਲੋ ਬੀਜ ਅਤੇ ਬਰਸੀਮ ਦਾ 8-10 ਕਿਲੋ ਬੀਜ ਪ੍ਰਤੀ ਏਕੜ ਪਾਓ ਜਾਂ ਰਾਈ ਘਾਹ ਦਾ 1 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਬਰਸੀਮ+ਜਵੀ ਜਾਂ ਬਰਸੀਮ+ਸਰ੍ਹੋਂ ਦੇ ਬੀਜ ਦੀ ਸਿਫ਼ਾਰਸ਼ ਕੀਤੀ ਮਾਤਰਾ ਵਿਚ ਰਲਾਓ
ਪਿਆਜ ਸਟੋਰ ਕਰਨ ਦਾ ਕੋਈ ਦੇਸੀ ਤਰੀਕਾ ਦੱਸੋ ਜੀ ?
(pb)
Punjab
ਕਮਰਿਆਂ ਚ ਰੈਕ ਬਣਾ ਕੇ ਜਾਂ ਜਾਲੀਦਾਰ ਬੈਗਾਂ ਚ ਭਰ ਕੇ ਰੱਖ ਸਕਦੇ ਆਂ
ਝੋਨੇ ਦਾ ਰੇਟ 1509 ?
(pb)
Punjab
ਸਹਿਜਪ੍ਰੀਤ ਜੀ 1509 ਦਾ ਰੇਟ 2350 - 2660 ਰੁਪਏ ਪ੍ਰਤੀ ਕੁਇੰਟਲ ਚਲ ਰਿਹਾ ਹੈ ਧੰਨਵਾਦ
Uttar Pradesh
2350 और 2660 में अन्तर क्या है
ਸਰ ਜੀ ਮੇਰੇ ਸਵਾਲ ਦਾ ਜਵਾਬ ਨਹੀ ਦਿਤਾ ?
(pb)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
ਸਰ ਜੀ ਗਾਂ ਦਾ ਬੀਮਾ ਕਰਾਉਣਾ ਕਿੱਥੋਂ ਹੋਵੇਗਾ ?
(pb)
ਹਾਜੀ ਬਿੱਲਕੁੱਲ ਪਸ਼ੂਆਂ ਦੇ ਬੀਮੇ ਕਰਵਾਏ ਜਾ ਸਕਦੇ ਹਨ ਪਰ ਇਸ ਲਈ ਕੁੱਝ ਨਿਯਮ ਤੇ ਸ਼ਰਤਾ ਹੁੰਦੀਆ ਹਨ ਤੁਸੀ ਇਸ 9815881243 ਰੋਹਨ ਜੀ ਨੂੰ ਇਸ ਨੰਬਰ ਤੇ ਕਾਲ ਕਰੋ ਇਹ ਤੁਹਾਨੂੰ ਪੂਰਾ ਗਾਈਡ ਕਰ ਦੇਣਗੇ..
Punjab
ਧੰਨਵਾਦ ਜੀ
Cow Desi ilaj ?
(pb)
Punjab
Balvir ji kirpa krke ehh dso tuhadi cow nu ki smasia aa rehi hai kirpa krke uss vare vistar nal swal pusho tan jo tuhanu sahi jankari diti ja skee.
Tudi price ?
(pb)
Punjab
Jeetu ji turri da rate 300 to 350/q de lagbhag chal reha hai, Thankyou.
ਪੱਤਾ ਲਪੇਟ ਲਈ ਇਹ ਦਵਾਈ ਪਾਉਣ ਨੂੰ ਦੇਈ ਹੈ, ਕੀ ਠੀਕ ਹੈ, ਮਹਿੰਗੀ ਬਹੁਤ ਹੈ ਕਿਸਾਨ ਕੀ ਕਰੇਗਾ, 500 ਗਰਾਮ 1200 ਦੀ ਹੈ ?
(en)
Punjab
ਹਰਪ੍ਰੀਤ ਸਿੰਘ ਜੀ, ਤੁਹਾਡੀ ਫ਼ਸਲ ਵਿਚ ਜੇ ਪੱਤਾ ਲਪੇਟ ਸੁੰਡੀ ਘੱਟ ਹੈ ਤਾਂ ਇਹ ਸਪਰੇ ਕਰ ਦਿਓ, ਜੇਕਰ ਜਾਈਦਾ ਹੈ ਤਾਂ ਇਹ ਏਨਾ ਅਸਰ ਨਹੀਂ ਕਰੇ ਗੀ ਉਸ ਲਈ ਤੁਸੀ fame @ 20 ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜਾਂ coragen @ 60 ml ਪ੍ਰਤੀ ਏਕੜ 150 liter ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ
which disease in papaya leaves ?
(en)
Punjab
Avinah ji, your plant has been effected by an insect, please spray quinalphos @ 4 ml per liter of water for its prevention, thank you.
ਸਾਲ 2019 ਝੋਨੇ ਦੇ ਮੰਡੀ ਖਰਚੇ ਦੱਸੋ ਜੀ ?
(pb)
Punjab
Pargat singh ji tuhanu answer nal ik photo bheji gaee hai jis vich puri jankari diti gaee hai, Thankyou.
प्याजों में यह कौन सा रोग है सर इसकी दवाई बताएं प्लीज ?
(hn)
जुनेद जी यह फंगस है इसके लिए आप Mancozeb @4 ग्राम को प्रति लीटर पानी के हिसाब से स्प्रे करें धन्यवाद
मैं मुर्गा फार्मिंग करना चाहता हूँ कैसे करू ?
(hn)
Punjab
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी और यदि आप मीट का धंधा करना चाहते हैं तो आपको ब्रॉयलर मुर्गियां पालनी पड़ेंगी यदि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, ये आप अपने बजट के हिसाब से कम पंक्षियों से भी शुरू कर सकते हैं बाकि आप इस काम को ट्रेनिंग लेकर शुरू करें जिसमें आपको इस काम के बारे में पूरी जानकारी दी जाएगी ट्रेनिंग लेने के लिए आप अपने नज़दीकी कृषि विज्ञान केंद्र से संपर्क करें आप वहां जाकर अपना ट्रेनिंग का फार्म भर आएं जब भी ट्रेनिंग होगी तो वो आपको फोन करके उसके बारे में बता देंगे..
Uttar Pradesh
thanks sir ji
Rajasthan
aap pahle bhi nazdiki poultry training Mein training Lijiye training lene ke bad aap. Com Lagane Ki Soch hai
Rajasthan
aap pahle poultry ki training Lijiye aapke nazdiki Koi poultry Training Centre Ho wahan par training lein.
moti ke market price ?
(hn)
Madhya Pradesh
खुश खबरी मोती पालन एवं इंटीग्रेटेड फार्मिंग प्रशिक्षण 28-29 सितम्बर सीट सिमित है शीघ्र संपर्क करे मोती पालन से कमाए 4-5 लाख सालाना Good news for all farmers, Businessman बमोरिया फार्म एवं प्रशिक्षण केंद्र ( सूक्ष्म , लघु ,मध्यम उद्यम मंत्रालय भारत सरकार से पंजीकृत ) मोती पालन और इंटीग्रेटेड फार्मिंग प्रशिक्षण में भारत सरकार की और सब्सिड़ी भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 28-29 सितम्बर 2019 आयोजित किया जा रहा है दो दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) एक एकर में खेती करके कमाए 4-5 लाख 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म इसके अलावा बमोरिया फार्म और भारत सरकार की योजनाओ के साथ प्रतिमाह 2-3 लाख रूपये कैसे कमाए स्वस्थ एवं समृद्ध भारत अभियान के अंतर्गत ग्राम स्वराज महिला स्वस्थ एवं हाईजीन मधुमेह मुक्त भारत आदि योजनाओ को जानकारी भी दी जायगी जिससे आप और आपका परिवार स्वस्थ तो रहेगा ही साथ ही आप हमारे साथ काम करके लाखो रूपये भी कमा सकते है अधिक जानकारी के लिए संपर्क करे , अमित बमोरिया 9770085381 9893232938 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानकी ट्रेनिंग सेण्टर मकान नंबर 22 श्रीरंग कॉलोनी बुधवारा रोड होशंगाबाद 461001 https://youtu.be/g4wqW8anr1g