Punjab
Search
Mere Aam ki patti Mein Chadh Ke Patte Sukh rahe hain ?
(hn)
sharvan ji yeh fungus ke karn ho raha hai iske liye aap copper oxyxhloride @3 gram ko prati litre pani ke hisab se spray karen.dhanywad
this is brinjal tree branch slowly slowly mar raha he niche ki bhag sukh geiya he this problem and pesticides bataye sir ?
(en)
Punjab
balgopal ji please check the termite infestation in roots if there then do a spray of chlorpyriphos@4ml per litre of water.thank you
Thode se salty pani se konse podhe ugaye ja sakte hain ?
(en)
Punjab
Kapil ji, ap salty pani mein amrood ka podha lga sakte hai, dhanywad
Sir 1121 da rate ki chal rea hai ?
(pb)
Punjab
1121 da rate 2650 jekar hath nal jhaadi hai jekar machine nal 2570 rupaye prati quintal de hisab nal chal reha hai.dhanwad
SIR MAINE YOUTUBE PAR MP KE UDYOJAK TULSI PRODUCT KE BARE ME INTERVIEW DEKHA MUZHE UNKA W.APP NO CHAHIYE THA. KYA MIL SAKEGA HUME ?
(hn)
Punjab
A.R.PARVEZ ji tulsi ki contract farming ke lia aap Aushadhiya kheti vikas sansthan 6268536795 se samparak kar sakte hai, Thankyou.
Maharashtra
SIR AAP KA AABHARI HU, SHIGRAH JAWAB K LIYE. MAE MAHARASHTRA K PARBHANI DISTRICT KA RAHENE WALA HU AUR MAE ABHI WASHIM DISTRICT ME COMMUNITY RADIO KA STATION IN CHARGE HU, YAHA MAE VIBHINNA KARYAKRAM K SATH KRISHI KARYAKRAM BHI DEKHTA HU AUR KISAN BHAIYO K INTERVIEW LETA HU.(1) KYA MAE AAP K SATH MAHARASHTRA K LIYE KARYA KAR SAKTA HU KYA?
कृषि पशु पालन चलाने के लिए कितना पैसा की आवश्यकता होगी, यदि हम दस पशुुओ से चालू करे तो कितना पैसा काम आ साकता है और अच्छी किस्म के पशु हमनी किस फार्म से प्राप्त होंगे और कितना प्रॉफिट होगा, आपसे अनुरोध है कि जरूर बताएं ?
(hn)
bhai sahib nazdik ke pashu palan adhikari or krishi vigyan kendar se sampark karein or training lein phir shuroo krain
Uttar Pradesh
good sir
ਰਾਠੀ ਗਾਂ ਦੀ ਇੱਕ ਸਾਲ ਦੀ ਵੱਛੀ ਕਿੱਥੋਂ ਮਿਲੇਗੀ ਜੀ ?
(pb)
Punjab
Rathi cow lenn lai tuci Gulam Ashraf 9915672525 nal sampark kr skde ho.
thinks ji
गेहूं की दो नई किस्में विकसित की है जो आने वाले समय में अपना रिकॉर्ड कायम करेगी, इन दो पर किस्म बनाने वाले का नाम, अंकुर गिरी ?
(hn)
Maharashtra
अंकुर जी कृपया आप किस्मो का नाम बताये ताकि आपको उसके हिसाब से जानकारी दी जा सके कि कोनसी किसम किसने तैयार की है ताकि आपको उसके हिसाब से जानकारी दी जा सके धन्यवाद
सर जी dinkar जीरे और western जीरे में से कौनसा सबसे बढ़िया है, जानकारी दें ?
(hn)
Punjab
Shrimaan ji, dinkar or western dono hi company ke seed boht badiya hai, dinkar comapny ke beej chote size ka jeera banta hai, paidawaar jayda hoti hai, fungal bimaron ka pratirodhi hai or western company ke beej 115 din mein pak jate hai, baki kismo se jayda bimaron ke liye pratirodhi hai, or yeh keet ke liye bhi pratirodhi hai, dhanywad
ਪਰਮਲ ਝੋਨੇ ਦਾ ਕੀ ਰੇਟ ਆ ਜੀ ?
(pb)
Punjab
ਸੋਨੂ ਜੀ ਪਰਮਲ ਝੋਨੇ ਦਾ ਰੇਟ 1815 -1835 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਚਲ ਰਿਹਾ ਹੈ ਧੰਨਵਾਦ
1870 ਫਾਜਿਲਕਾ
Sir bufflow Ki delivery huye 24 hour se uper ho chuke hai Abhi tak usne jer nahi geri hai. abhi tak usko Uterotone 900 ml diya hai. kuch upaye btaye ?
(hn)
Punjab
Ravinder ji usko aap Vetmate injection 2ml lgwayen aur Metra liquid 100-100ml subah sham dena suru kren...
ਚੰਦਨ ਦੇ ਬੂਟੇ ਕਦੋਂ ਅਤੇ ਕਿਸ ਤਰਾਂ ਲਗਾਏ ਜਾਂਦੇ ਨੇ ?
(pb)
Punjab
ਚੰਦਨ ਦੀ ਖੇਤੀ ਫਾਇਦੇਮੰਦ ਹੈ ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ.. ਇਸਦੀ ਖੇਤੀ ਲਈ ਜਮੀਨ ਨੂੰ ਅਪ੍ਰੈਲ-ਮਈ ਮਹੀਨੇ ਵਿਚ ਤਿਆਰ ਕਿੱਤਾ ਜਾਂਦਾ ਹੈ.. ਇਸਦੀ ਬਿਜਾਈ ਮਈ-ਅਕਤੂਬਰ ਮਹੀਨੇ ਵਿਚ ਕਿੱਤੀ ਜਾਂਦੀ ਹੈ ਪਰ ਇਸਨੂੰ ਬੀਜਣ ਦਾ ਸਬ ਤੋਂ ਸਹੀ ਸਮਾਂ ਜੁਲਾਈ-ਅਗਸਤ ਮਹੀਨੇ ਹਨ.. ਪੌਧੇ ਤੋਂ ਪੌਧੇ ਦੀ ਦੂਰੀ 3ਮੀਟਰ ਹੋਣੀ ਚਾਹੀਦੀ ਹੈ.. ਯੂਰੀਆ@50ਗ੍ਰਾਮ/ਪੇੜ/ਸਾਲ,ਐਸ ਐਸ ਪੀ@100ਗ੍ਰਾਮ/ਪੇੜ/ਸਾਲ, ਐਮਓਪੀ @40ਗ੍ਰਾਮ/ਪੇੜ/ਸਾਲ ਨੂੰ ਦੋ ਹਿੱਸਿਆਂ ਵਿਚ ਦੇਣਾ ਹੈ .. ਪਹਿਲੀ ਡੋਜ਼ ਮਾਰਚ-ਅਪ੍ਰੈਲ ਮਹੀਨੇ ਵਿਚ ਅਤੇ ਦੂਜੀ ਡੋਜ਼ ਸਿਤੰਬਰ -ਅਕਤੂਬਰ ਮਹੀਨੇ ਵਿਚ ਦੇਣੀ ਹੈ.. ਇਸਦੇ ਬੂਟੇ ਲੈਣ ਲਈ Arun Khurmi ਨੂੰ 9878123123 ਸੰਪਰਕ ਕਰੋ ਇਹਨਾਂ ਤੋਂ ਹੀ ਤੁਹਾਨੂੰ ਚੰਦਨ ਬਾਰੇ ਸਾਰੀ ਜਾਣਕਾਰੀ ਮਿਲ ਜਾਏਗੀ ਧੰਨਵਾਦ
sir kanak beeji 272 beeji nu 6 din ho gaye hun te bheej angore hun koi bheej ugg k bahar nikal gya hai par ajj barsih bahut ho gayi hai esda koi nuksan ta ni hovega jekar hovega ta ki hall hai osda ?
(pb)
Punjab
gurpartap ji kanak ug jaugi koi nuksaan nahi hoyega,dhanwad
Punjab
meharbani sir
Sir aa matar de boote sukan lg gye ki kriye ehda ?
(pb)
Punjab
Harsh ji kirpa karke daso ke isde vich tuc kehdi kehdi khaad di varto kiti hai ta tuhanu is bare poori jankari diti ja sake kyuki jyada pani den nal v fasl sukan lag jandi hai.dhanwad
pani jyada lggg geya C ji ohde nalll naa ho geya hove
sir ji ਜੇਕਰ ਕਣਕ ਬਿਜਣ ਸਮੇ ੲਿਕ ੲੇਕੜ ਵਿਚ ਜੇਕਰ ਸਲਫਰ,ਸੁਪਰ,ਢਾੲੀ ਪਾੳੁਣਾ ਹੋਵੇ ਤਾ ਪਾ ਸਕਦੇ ਅਾ ਜੀ ਤਾ ੲਿੰਨਾ ਤਿੰਨਾ ਦੀ ਮਾਤਰਾ ਕਿੰਨੀ ਹੋਣੀ ਚਾਹੀਦੀ ਅਾ ..ਬਿਜਾੲੀ ਜੀਰੋ ਡਰੀਲ ਨਾਲ ?
(pb)
Punjab
ਹਰਪ੍ਰੀਤ ਜੀ. ਕਣਕ ਦੀ ਬਿਜਾਈ ਦੇ ਸਮੇਂ ਸੁਪਰ ਜਾਂ ਢਾੲੀ ਚੋ ਕਿਸੇ ਇਕ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਕਰੋ ਅਤੇ ਸਲਫਰ ਦਾ ਇਸਤੇਮਾਲ ਓਦੋ ਹੀ ਕੀਤੀ ਜਾਂਦਾ ਹੈ ਜਦ ਮਿੱਟੀ ਪਾਣੀ ਨਾ ਜੀਰਦੀ ਹੋਵੇ , ਧਨਵਾਦ
Punjab
thik ji
ਕਿਚਨ ਗਾਰਡਿੰਗ ਵਾਸਤੇ ਕੀ ਸਾਮਾਨ ਦੀ ਲੋੜ ਹੈ ਕਿਹੜੀ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ਵਿਸਥਾਰ ਵੇਰਵਾ ਦਿੱਤਾ ਜਾਵੇ ਕੀ ਅਸੀਂ ਘਰ ਵਿੱਚ ਜੈਵਿਕ ਖੇਤੀ ਕਰ ਸਕਦੇ ਹਾਂ ਆਪਣੇ ਘਰ ਵਿੱਚ ਟੈਰਿਸ ਗਾਰਡਿੰਗ ਕਰ ਸਕਦੇ ਹਾਂ ਕਿ ਇਹ ਸੰਭਵ ਹੈ ਜੇ ਹਾਂ ਤਾਂ ਉਸ ਦੀ ਕੀ ਪ੍ਰਕਿਰਿਆ ਹੈ ਸਟਾਰਟ ਕਰਨ ਵਾਸਤੇ ਸਾਨੂੰ ਕੀ ਕੁਝ ਚਾਹੀਦਾ ਹੈ ਕਿਹੜੀ ਮਿੱਟੀ ਵਰਤਣੀ ਚਾਹੀਦੀ ਹੈ ਕਿਹੜਾ ਮਿਕਚਰ ਵਰਤਣਾ ਚਾਹੀਦਾ ਹੈ ਕਿੰਨਾ ਪਾਣੀ ਰੋਜ਼ਾਨਾ ਦੇਣਾ ਚਾਹੀਦਾ ਹੈ ਕਿਹੜੇ ਕਿਹੜੇ ਫਰਟੀਲਾਈਜ਼ਰ ਵਰਤਣੇ ਚਾਹੀਦੇ ਹਨ ਕਿੰਨੀ ਮਾਤਰਾ ਵਿੱਚ ਫਰਟੀਲਾਈਜ਼ਰ ਵਰਤਣੇ ਚਾਹੀਦੇ ਹਨ ਅਤੇ ਮੌਸਮੀ ਸਬਜ਼ੀਆਂ ਦੀ ਦੇਖਭਾਲ ਕਿਵੇਂ ਕੀਤੀ ਜਾਂਦੀ ਹੈ ਵਿਸਥਾਰ ਪੂਰਵਕ ਦੱਸਿਆ ਜਾਵੇ ?
(pb)
ਕੋਹਲੀ ਹਾਊਸ ਦੀ ਟ੍ਰੇਨਿੰਗ ਲੈਣ ਲਈ ਕਿਸ ਦਫਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ ਕਿ ਪੋਲੀ ਹਾਊਸ ਦੀ ਟ੍ਰੇਨਿੰਗ ਲਈ ਜਾਂ ਫਿਰ ਪੋਲੀ ਹਾਊਸ ਦੀ ਟ੍ਰੇਨਿੰਗ ਸਿਰਫ ਪੀ ਓ ਲੁਧਿਆਣਾ ਚੰਡੀਗੜ੍ਹ ਵਿੱਚ ਹੀ ਹੁੰਦੀ ਹੈ ੱਸਿਆ ਜਾਵੇ ਕਿ ਇਸ ਦੀ ਟ੍ਰੇਨਿੰਗ ਕਿੱਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਕਿੰਨੇ ਦਿਨਾਂ ਦੀ ਆਪਣੇ ਜ਼ਿਲ੍ਹੇ ਵਿੱਚ ਹੋ ਸਕਦੀ ਹੈ ?
(pb)
ਪੋਲੀਹਾਊਸ ਦੀ ਟ੍ਰੇਨਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋ ਲੈ ਸਕਦੇ ਹੋ ਜੀ ਤੇ ਕਰਤਾਰਪੁਰ ਸੈਟਰ ਆਫ ਐਕਸੀਲੈਸ ਤੋ ਵੀ ਟ੍ਰੇਨਿੰਗ ਲਈ ਜਾ ਸਕਦੀ ਹੈ ਬਾਕੀ ਤੁਸੀ ਆਪਣੇ ਜ਼ਿਲੇ ਦੇ ਬਾਗਬਾਨੀ ਵਿਭਾਗ ਅਫਸਰ ਨੂੰ ਮਿਲੋ ਉਹ ਤੁਹਾਨੂੰ ਟ੍ਰੇਨਿੰਗ ਬਾਰੇ ਵੀ ਦੱਸਣਗੇ ਤੇ ਇਸ ਕੰਮ ਬਾਰੇ ਗਾਈਡ ਵੀ ਕਰਨਗੇ ਜੀ ਇਸ ਲਈ ਤੁਸੀ ਆਪਣੇ ਜ਼ਿਲੇ ਦੇ ਬਾਗਬਾਨੀ ਵਿਭਾਗ ਅਫਸਰ ਬਾਰੇ ਪਤਾ ਕਰੋ
Mujhe pyaj ki acchi fasal lene ke liye jankari chahiye ?
(hn)
Maharashtra
rajendra ji aap NPK 191919 ek kilo ko 150 litre pani ke hisab se spray karen.dhanywad
Madhya Pradesh
ji dhanyvad
Madhya Pradesh
kitne kitne Dinon ke bad spray karna hai
gypsum khet mein kyu payi jati hai ?
(pb)
Punjab
Romanpreet ji, gypsum keht vich mitti da ph level ghat karn lai paya janda hai, dhanwad
ok lovepreet kaur g thanku
Es vari kanak da sab to vadia beej kehra mainu tusi das sakde ho ?
(pb)
Haryana
ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI HD 3226:- jhaad 24 qtl / acre.
जों ki best quality ka beej btana ji ?
(hn)
Punjab
rohitash ji aap iski kisme jaise RD 2035, BCU 73, DWRUB 64, RD 2503,PL 751, NARENDRA BARLEY 2, GETANJALI (K1149) ki bijai kar sakte hai.dhanywad
Sir ik bashi aa bol ni rahi 3 saal to upar di aa daso ki karna chahida ?
(pb)
ਉਸ ਨੂੰ ਪੇਟ ਦੇ ਕੀੜਿਆਂ ਲਈ Bendikind plus ਗੋਲੀ ਦਿਓ ਅਤੇ ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Ovumin advance ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ..
?
(pb)
Punjab
Gourav ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja skee..
afeem ki kheti ki mein kitni Jaldi Hai ?
(pb)
Punjab
gourav ji punjab vich afeem di kheti di sarkar valo manjoori nahi hai.dhanwad
hybrid gehu variety ?
(hn)
Maharashtra
jitendra ji aap genhu ki kisme jaise Wheat Super 111,Wheat Super 152,Wheat Super 231, Wheat Super 172,SHRIRAM SUPER 303,Shriram Super 404,Shriram Super 252,Shriram Super 272 ki bijai kar sakte hai.dhanywad
ਸਰ ਕਿਹੜੀ ਨਸਲ ਦੀ ਝੋਟੀ ਹੈ ?
(pb)
Rajasthan
Sewak ji ehh Murrah nasal di jhoti hai..
Gujarat
bani
Sir aap bta sakte hai ki hazaribagh district mein white potato ka rate kya hai sir ?
(hn)
?
(hn)
Punjab
आलम जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके
सर मेरे पास एक लगभग पाँच साल की बछिया है सो अभी तक एकबार भी हीट नही हुई है, उसे हीट करने का कोई उपाय बताए सर ?
(hn)
Punjab
अजीत जी आप इसे पेट के कीड़े के लिए Bendikind bolus दें और उसे Bovimin-B powder 100gm रोज़ाना दें और Totavit tablet रोज़ाना 1 गोली दें और 21 दिन तक दें, इससे हीट में आ जाएगी .
Jharkhand
thanks sir
Sir mujhe apne ghar pe half bigha mein lahsun ki kheti karni hai. please mujhe btaye ki kitna lahsun lgega or usme khad kitna-kitna dalna hai pani kitni bar daaln hai ?
(hn)
Punjab
virendra ji adha bigha men aap 60-62 kilo beej ka istemal kar sakte hai. isme aap 28 kilo urea aur 46 kilo SSP aur 14 kilo MOP ka istemal kar sakte hai.dhanywad
Rajasthan
sir khet mein gobar ke saath kya dalna chahye
Sir es form te kine kg beej mil skda aa, sanu 3 kille da beej mil jau one form te details ch dso ?
(pb)
Punjab
satnam ji tuhanu isde nal 3 kille da beej mil jayega.dhanwad
Punjab
thanks g
गाय का हीट करने का तरीका ?
(hn)
Punjab
अजीत जी आप इसे पेट के कीड़े के लिए Bendikind bolus दें और उसे Bovimin-B powder 100gm रोज़ाना दें और Totavit tablet रोज़ाना 1 गोली दें और 21 दिन तक दें, इससे हीट में आ जाएगी .
1 bigha tamatar lgane mein kitne gram beej ki jroorat pdegi hybrid, Ravi shankar ?
(hn)
Maharashtra
ravi ji aap 60-100 gram beej ka istemal kar sakte hai.dhanywad
Sir please es da karan dasyo koi disease hai ja kuj hor problem hai te esda treatment koi medicine v daseo ?
(pb)
Gurpreet ji tuci iss nu Mitha soda 20-25gm rojana deo ate Amalja powder 50gm rojana deo ate iss nu pett de kiria lai Flukarid-Ds bolus deo, jekar iss nal frak nahi penda fir isdi jadd vdhi ho skdi hai..
sir asi es nu tohada dasya treatment kar k dekh leya hai os nal v fark nahi pe reha. Hun es di ki problem hai ? sir ik tusi jadd ware dasde c oh ki hai ?
sir jehra tusi Amalija powder likhya hai oh medical store to mil jawe ga
change ilake lyi kanak de beej di full jankari daso or timing ?
(pb)
Haryana
ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI HD 3226:- jhaad 24 qtl / acre.
Dhan mein kala-kala dhabba ho gya hai ?
(hn)
Punjab
santosh ji yeh fungus ke karn ho raha hai iske liye aap tilt@200ml ko prati acre ke hisab se spray karen.dhanywad
मशरूम के खेती के बारे में बताएं, बीज कैसे तैयार होगा ?
(hn)
Maharashtra
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है धन्यवाद
जों की कौन सी किस्म बोनी चाहिए और कब होनी चाहिए ?
(hn)
Maharashtra
रवि जी आप जौं की किस्मे जैसे Ratna: यह किस्म IARI, नई दिल्ली द्वारा विकसित की गई है यह नमक वाली और क्षारीय मिट्टी को सहनेयोग्य है यह किस्म 125-130 दिनों में कटाई के लिए तैयार हो जाती है इसकी औसतन पैदावार 10-12 क्विंटल प्रति एकड़ होती है Azad: यह किस्म C.S.A कानपुर द्वारा विकसित की गई है यह किस्म पीली कुंगी रोग के प्रतिरोधक है सिंचित हालातों में खेती करने पर यह अधिक उपज देती है यह किस्म चारे और दाने लेने के लिए उपयुक्त किस्म है यह 115-120 दिनों में कटाई के लिए तैयार हो जाती है सिंचित हालातों में, इसकी औसतन पैदावार 14-15 क्विंटल प्रति एकड़ होती है Vijaya: यह किस्म C.S.A कानपुर द्वारा विकसित की गई है यह 120-125 दिनों में कटाई के लिए तैयार हो जाती है इसकी औसतन पैदावार 12-14 क्विंटल प्रति एकड़ होती है Dolama: यह किस्म उत्तर प्रदेश के बारानी क्षेत्रों में उगाने के लिए उपयुक्त है यह 140-150 दिनों में कटाई के लिए तैयार हो जाती है यह पीली कुंगी के प्रतिरोधक किस्म है इसकी औसतन पैदावार 12-15 क्विंटल प्रति एकड़ होती है Himani: यह किस्म शिमला में विकसित की गई है यह यू पी के मध्यम और निचली पहाड़ी क्षेत्रों में उगाने के लिए उपयुक्त है इसकी औसतन पैदावार 12.8-14 क्विंटल प्रति एकड़ होती है LSB 2: यह किस्म उत्तर प्रदेश के ऊंचे पहाड़ी क्षेत्रों में उगाने के लिए उपयुक्त है यह 145-150 दिनों में कटाई के लिए तैयार हो जाती हैं इसकी औसतन पैदावार 10-12 क्विंटल प्रति एकड़ होती है Amber: यह किस्म C.S.A कानपुर द्वारा विकसित की गई है यह 130-133 दिनों में कटाई के लिए तैयार हो जाती है यह किस्म यू पी के बारानी क्षेत्रों में उगाने के लिए उपयुक्त है इसका प्रयोग बीयर बनाने के लिए किया जाता है इसकी औसतन पैदावार 10-12 क्विंटल प्रति एकड़ होती है Jyoti: यह किस्म C.S.A कानपुर द्वारा विकसित की गई है यह किस्म उत्तर प्रदेश के सिंचित क्षेत्रों में उगाने के लिए उपयुक्त है यह 120-125 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है C 164: यह लंबी प्रकार की किस्म है, इसकी बालियां सघन होती है इसके दाने मोटे और सुनहरी होते हैं यह पीली कुंगी के प्रतिरोधक किस्म है यह सिंचित क्षेत्रों में खेती करने के लिए उपयुक्त किस्म है अच्छी उपज के लिए, 15 अक्तूबर से 15 नवंबर तक बिजाई पूरी कर लें सिंचित क्षेत्रों के लिए, 15 से 25 नवंबर तक बिजाई पूरी कर लें बारानी क्षेत्रों में, बिजाई के लिए 15 अक्तूबर से 10 नवंबर का समय उपयुक्त होता है यदि बिजाई देरी से की जाए तो दानों की उपज और गुणवत्ता कम हो जाती है और उपज बीयर बनाने के लिए उपयुक्त नहीं होती
muchhal dhan ke rate kya hai ?
(hn)
Punjab
ravi ji iska rate lahbhag 2000-2500 rupaye prati quintal ke hisab se chal raha hai.dhanywad
kyo pair ke akar ka hai ?
(hn)
Punjab
santosh ki kripya agar koi fasl men koi smasya hai to usi ke regarding hi swal pooche aapko uske bare men poori jankari di jayegi.dhanywad
ਇਸ ਟਾਇਮ ਕੀ ਹਰਾ ਚਾਰਾ ਬੀਜਣਾ ਚਾਹੀਦਾ ਹੈ ?
(pb)
Punjab
ਗੁਰਪ੍ਰੀਤ ਜੀ ਤੁਸੀ oats ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Gaban बकरी सुस्त हो गयी है कल से कुछ खा नहीं रही है गुमसुम सी हो गई है कोई उपाय बताये ?
(hn)
Punjab
अली जी आप तुरंत नज़दीकी डॉक्टर को बुलाकर उसके बुखार की जांच करवायें जिससे उसका सही इलाज किया जा सके क्योंकि उसकी जांच करके ही उसके कुछ ना खाने के बारे में पता लगाया जा सकता है
Main haryana ke rewari district se hu. mujhe English veg. ki jankari chahiye ki kya yahan ka environment iske liye upyukt hai. jaise ki broccoli, zucchini, red/yellow pepper ?
(hn)
Maharashtra
Kuldeep singh ji, haryana ke mausam ke hisab se yaha broccoli or zuchinnui ki fasal ho jaye gi, par pepper ki kheti ke liye polyhose ki jarurat hoti hai, dhanywad
Gehu kab boye ?
(hn)
Punjab
Shri maan g gehu ki buwai October to November month tk kr skte ho....
majhh nu sui nu 5 din ho gaye ne ek thann cho dudh ghat aa reha hai koi ilaj daso ?
(pb)
Punjab
ਤੁਸੀ ਉਸ ਨੂੰ Lactin bolus 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ Anabolite liquid 100ml ਰੋਜਾਨਾ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਉਸ ਨੂੰ mammidium ਪਾਊਡਰ 50 ਗ੍ਰਾਮ ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ..
ਕਿੰਨੀ ਉਮਰ ਤੇ ਵੱਛੀਆ ਨੂੰ mineral mixture ਦੇ ਸਕਦੇ ਆ ?
(pb)
Punjab
ਤੁਸੀ 3 ਮਹੀਨੇ ਦੀ ਉਮਰ ਤੋਂ ਬਾਦ ਵੱਛੀਆ ਅਤੇ ਕੱਟੀਆਂ ਨੂੰ 10-15 ਗ੍ਰਾਮ ਰੋਜਾਨਾ ਮਿਨਰਲ ਮਿਕਸਚਰ ਦੇਣਾ ਸ਼ੁਰੂ ਕਰੋ ਜੀ..
पौधे बढ़ नहीं रहें हैं ?
(hn)
Punjab
नमोनारायण जी आप इसके ऊपर imidacloprid @60 ml को प्रति एकड़ के हिसाब से स्प्रे करें इसके 2 से 3 दिन बाद आप NPK 191919 एक किलो को 150 लीटर पानी के हिसाब से स्प्रे करें धन्यवाद
Rajasthan
thanks sir
aun vale time ch bakri palan bare jankari lai kini date hai ji or kehri jagah hai ?
(pb)
Haryana
Deep ji iss month vich 27-28 Nov. nu patiala rauni vich goat farm di training hai tuci utho training la skde ho.
Punjab
rgistration lai koi numbr deo veer ji
bai ji majj nu poon waste achar kitho miloga area jagron, ah kis paso nu pa sakde a , as nl dudh vich koi badla aunda va , achar poon nal koi hor kurak deni pendi a , ek majj nu kina achar pona penda va, bai sade kol hara chara nhiga , os lai char lena thaik hovega ja nhi ?
(en)
Punjab
Harpreet ji silage lenn lai tuci Yadwinder Singh , Gagandeep Singh 9814232999, 9814608988 nal sampark kr skde ho, baki tuci silage nu duje chare vich milla ke de skde ho, jekar hara chare di kami hai tan silage de skde ho, ehh suru vich tuci 4-5 kg deo jiwe jiwe pashu khann lgg jawe tan rojana 20-25kg tak ek pashu nu de skde ho ..
matar di kheti di jankari ?
(pb)
ਇਹ ਹਰ ਤਰਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਅਤੇ ਜਿਵੇਂ ਕਿ ਰੇਤਲੀਆਂ, ਚੰਗੇ ਨਿਕਾਸ ਵਾਲੀਆ ਮੈਰਾ ਜ਼ਮੀਨਾਂ ਇਸ ਫਸਲ ਲਈ ਵਧੀਆ ਹੁੰਦੀਆਂ ਹਨ ਇਹ 6 ਤੋਂ 7.5 pH ਵਾਲੀਆ ਜ਼ਮੀਨਾਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਇਸ ਫਸਲ ਨੂੰ ਸੇਮ ਦੇ ਇਲਾਕਿਆ ਵਿੱਚ ਨਹੀ ਉਗਾਇਆ ਜਾ ਸਕਦਾ PG 3: -ਇਹ ਛੋਟੇ ਕੱਦ ਵਾਲੀ ਅਗੇਤੀ ਕਿਸਮ ਹੈ ਜੋ 135 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਫੁੱਲ ਚਿੱਟੇ ਅਤੇ ਦਾਣੇ ਕਰੀਮੀ ਚਿੱਟੇ ਹੁੰਦੇ ਹਨ ਇਹ ਸਬਜੀ ਬਣਾਉਣ ਲਈ ਵਧੀਆ ਮੰਨੀ ਜਾਂਦੀ ਹੈ ਇਸ ਤੇ ਚਿੱਟਾ ਰੋਗ ਘੱਟ ਆਉਦਾ ਹੈ ਅਤੇ ਫਲੀ ਛੇਦਕ ਕੀੜੇ ਦਾ ਹਮਲਾ ਘੱਟ ਹੁੰਦਾ ਹੈ Punjab 88: ਇਹ ਪੀ ਏ ਯੂ ਲੁਧਿਆਣਾ ਦੀ ਕਿਸਮ ਹੈ ਫਲੀਆਂ ਗੂੜੀਆ ਹਰੀਆ ਤੇ ਮੁੜਮੀਆ ਹੁੰਦੀਆ ਹਨ ਇਹ 100 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀਆਂ ਹਰੀਆ ਫਲੀਆਂ ਦਾ ਔਸਤਨ ਝਾੜ 62 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Matar Ageta 6: ਇਹ ਪੀ ਏ ਯੂ, ਲੁਧਿਆਣਾ ਵੱਲੌ ਤਿਆਰ ਕੀਤੀ ਗਈ ਅਗੇਤੀ ਅਤੇ ਛੋਟੇ ਕੱਦ ਦੀ ਕਿਸਮ ਹੈ ਇਸ ਦੇ ਦਾਣੇ ਮੁਲਾਇਮ ਅਤੇ ਹਰੇ ਰੰਗ ਦੇ ਹੁੰਦੇ ਹਨ ਇਸ ਦਾ ਔਸਤਨ ਝਾੜ 24 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Field Pea 48 :ਇਹ ਅਗੇਤੀ ਪੱਕਣ ਵਾਲੀ ਦਰਮਿਆਨੀ ਕਿਸਮ ਹੈ ਇਸਦੇ ਦਾਣੇ ਹਲਕੇ ਹਰੇ ਰੰਗ ਦੇ ਮੋਟੇ ਅਤੇ ਝੁਰੜਿਆ ਵਾਲੇ ਹੁੰਦੇ ਹਨ ਇਹ 135 ਦਿਨਾਂ ਵਿੱਚ ਪੱਕਦੀ ਹੈ ਇਹ ਸਬਜੀ ਬਣਾਉਣ ਲਈ ਵਧੀਆ ਮੰਨੀ ਜਾਂਦੀ ਹੈ ਇਸਦਾ ਔਸਤਨ ਝਾੜ 27 ਕੁਇੰਟਲ ਪ੍ਰਤੀ ਏਕੜ ਹੈ ਸਾਉਣੀ ਰੁੱਤ ਦੀ ਫਸਲ ਦੀ ਕਟਾਈ ਤੋਂ ਬਾਅਦ ਖੇਤ ਨੂੰ ਤਿਆਰ ਕਰਨ ਲਈ ਹਲਾਂ ਨਾਲ 1 ਜਾਂ 2 ਵਾਰ ਵਾਹੋ ਹਲਾਂ ਨਾਲ ਵਾਹੁਣ ਤੋਂ ਬਾਅਦ 2 ਜਾਂ 3 ਵਾਰ ਤਵੀਆਂ ਨਾਲ ਵਾਹੋ ਅਤੇ ਸੁਹਾਗਾ ਫੇਰੋ ਪਾਣੀ ਖੜਨ ਤੋਂ ਰੋਕਣ ਲਈ ਖੇਤ ਨੂੰ ਚੰਗੀ ਤਰਾਂ ਪੱਧਰਾ ਕਰ ਲੈਣਾ ਚਾਹੀਦਾ ਹੈ ਬਿਜਾਈ ਤੋਂ ਪਹਿਲਾਂ ਖੇਤ ਦੀ ਇੱਕ ਵਾਰ ਸਿੰਚਾਈ ਕਰੋ ਜੋ ਕਿ ਫਸਲ ਦੇ ਵਧੀਆ ਪੁੰਗਰਣ ਵਿੱਚ ਸਹਾਇਕ ਹੁੰਦੀ ਹੈ ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜ਼ੋ ਪਛੇਤੀ ਫਸਲ ਬੀਜ਼ਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਉਗਾਓ ਅਗੇਤੀ ਕਿਸਮਾਂ ਲਈ ਫਾਸਲਾ 30 ਸੈ:ਮੀ x50 ਸੈ:ਮੀ ਅਤੇ ਪਿਛੇਤੀ ਕਿਸਮਾਂ ਲਈ 45-60 ਸੈ:ਮੀ x 10 ਸੈ:ਮੀ ਰੱਖੋ ਬੀਜ ਨੂੰ ਮਿੱਟੀ ਵਿੱਚ 2-3 ਸੈ:ਮੀ: ਡੂੰਘਾ ਬੀਜੋ ਇਸ ਦੀ ਬਿਜਾਈ ਮਸ਼ੀਨ ਨਾਲ ਵੱਟਾਂ ਬਣਾ ਕੇ ਕਰੋ ਜੋ ਕਿ 60 ਸੈ:ਮੀ: ਚੋੜੀਆਂ ਹੁੰਦੀਆਂ ਹਨ
phele soue jhoti c bai 8kg dudh c , 4month di dabba margi , hun oh dudh v 2kg dindi a , bai os da dudh badon waste ki kita jave ?
(en)
Punjab
Harpreet ji tuci uss nu pett de kiria lai Flukarid-Ds goli deo, uss nu rojana 35-40kg hara chara deo baki uss nu Milkout powder 2-2 chamach swere sham, Anabolite liquid 100ml rojana ate Calcimust bolus 1-1 goli swere sham deo, baki usdi khurak da dian rkho ji..
पुखराज आलू में कुल कितने जल प्रबंद की आवश्यक्ता होती है बताये ?
(hn)
Maharashtra
बिजाई से पहले सिंचाई करें बिजाई के बाद 10-12 दिनों के अंदर अंदर पहली सिंचाई करें दूसरी सिंचाई पहली सिंचाई के 7 दिनों के बाद करें बाकी की सिंचाइयां जलवायु की परिस्थितियों और जरूरत के अनुसार करें गांठे बनने की अवस्था सिंचाई के लिए बहुत महत्तवपूर्ण होती है इस अवस्था में पानी की कमी ना होने दें ज्यादा सिंचाई ना करें इससे गलने की बीमारी का खतरा बढ़ता है पुटाई से 10-12 दिन पहले सिंचाई बंद कर दें
Madhya Pradesh
थैंक्स
जैविक रीति से गेहूं की खेती कैसे करें ?
(hn)
Maharashtra
केशव जी गेंहू की जैविक खेती के लिए आप इसके खेत की तैयारी के समय गोबर की खाद डालेइसके इलावा अगर फसल पर किसी कीट का हमला होता है तो आप नीम के तेल की स्प्रे कर सकते है अगर फंगस का हमला होता है तो आप खट्टी लस्सी की स्प्रे कर सकते है धन्यवाद
Chattisgarh
करता गोबर खाद के स्थान पर वेस्ट डी कम्पोजर का प्रयोग कर सकते हैं ?
what is the problem ?
(en)
Mayank ji please check the insect infestation under the leaf if there then do a spray of imidacloprid@1.5ml per litre of water.thank you
Uttar Pradesh
can you explain which diesaes detail for batter othere biological method
Male goat ko makki ka silage de sakte hai kya ?
(pb)
Punjab
Hanji Amanjot ji tuci goat nu silage de skde ho..
Which type of crops are suitable for this claimant ?
(en)
Chandigarh
From November to April month mainly wheat, barley, peas, gram and mustard are suitable for sowing.
Sir kya hf cow ko gwar de skte hai ?
(hn)
Punjab
Rameshwar ji aap cow ko guar khila skte hai..
Sir mujhe goat farming ka training Lena hai mathura c, process Kya hai uska, kab c form fill hota hai, kitna Paisa lagta hai training Mein ?
(hn)
Punjab
Sanyam ji goat farming ki training lene ke liye aap apne nazdiki kvk se sampark kr skte hai aap waha apna training form bharr ayye fir jabb v training hogi too woh apko phone krke btaa denge, Training lene ke aap Krishi Vigyan Kendra, Bharsar Kallipur, P.O. - Mirzamurad, Distt.- Varanasi - (U.P.) INDIA, PIN - 221 307, Tel. No.: 9415450175 se sampark kr skte hai..
Sowing time of mustard ?
(en)
Maharashtra
Sanjeev ji the optimum time for sowing is Late October to the end of November.thank you
Sir hmare paas hf cow 35 ltr milk ki usko 2 mhine lgatar fever rehne se bilkul kmjor ho gai hai ab vo Sahi hai to usko mota hone ke liye kya dein ?
(hn)
उसे आप अच्छी कंपनी की फीड डालें और पेट के कीड़ों की गोली दें इसके साथ साथ आप 2 किलो सूखे आंवले, 2 किलो सौंफ को पीसकर पाउडर बना लें और फिर रोजाना रात को 200 ग्राम सौंफ और 200 ग्राम आंवले को पानी में भिगोकर रखें और सुबह के समय गाय को दें इससे फर्क पड़ जाएगा