Maharashtra
Search
mushroom ka bij kahan milta hai ?
(hn)
ajay ji aap mushroom ka beej lene ke liye Mr. jai bhadouriya 8882876224 se sampark kar sakte hai.dhanywad
ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਕੇਹੜੀ ਸਪਰੇ ਕੀਤੀ ਜਾਵੇ ਕਣਕ ਅਜੇ ਬੀਜਣੀ ਆ ?
(pb)
Punjab
STOMP XTRA di spray tuc kanak di bijaayi ton 1-2 din pehla ja bijan ton baad 2 din de ander ander kr skde ho. iss sme iss di spray da asar kanak te ghat hunda hai ate ihh nadeena nu bahr nahi aun dindi hai. iss di maatra 1ltr per acre hai. kanak di germination hon ate kanak bahr niklan ton baad iss di varto na kro. ihh kanak nu nuksan phuncha skdi hai. iss da result wdia hai. ihh shuru de vich kanak de vich nadeena nu rok dindi hai.
ਸਤਿ ਸ੍ਰੀ ਅਕਾਲ ਵੀਰ ਮੱਝ ਨੂੰ ਮੋਕ ਬਹੁਤ ਲੱਗ ਰਹੀ ਹੈ। ਕੋਈ ਹੱਲ ਦੱਸੋ ?
(pb)
Tuci uss nu pet de kiria lai flukarid-ds bolus deo ate isde nal biotrim (IM) 20ml injection lgvao ate halotas goliyan 2-2 svere-sham deo, iss nal frak paa jawega.
Answers the question please ?
(en)
Punjab
Sir, All your questions have been answered. You can see the answers by clicking my question option in the app.if you any problem in app you can contact on our helpline number 9779977641
ਸਤ ਸ਼੍ਰੀ ਅਕਾਲ ਜੀ, ਗਾਂ ਨੂੰ ਸੂਈ ਨੂੰ 3 ਮਹੀਨੇ ਹੋ ਗਏ ਹਨ, ਪਹਿਲਾਂ ਉਸਦਾ ਦੁੱਧ ਠੀਕ ਸੀ, ਹੁਣ ਬਹੁਤ ਘੱਟ ਗਿਆ ਹੈ, ਉਸਨੂੰ ਕੇਹੜੀ ਫੀਡ ਦਿੱਤੀ ਜਾਵੇ ਕਿ ਉਹ ਵਾਪਿਸ ਆਪਣੇ ਦੁੱਧ ਤੇ ਆ ਜਾਵੇ ?
(pb)
Punjab
ਫੀਡ ਤੁਸੀ ਉਸ ਨੂੰ ਓਹੀ ਦਿਓ ਜੋ ਪਹਿਲਾ ਤੋਂ ਦਿੰਦੇ ਹੋ, ਬਾਕੀ ਉਸ ਨੂੰ ਰੋਜਾਨਾ 35-40 ਕਿਲੋ ਹਰਾ ਚਾਰਾ ਦਿਓ ਅਤੇ ਹਰ 3 ਮਹੀਨੇ ਬਾਦ ਉਸਦੀ ਡੇਵਰਮਿੰਗ ਕਰਵਾਓ ਜੀ, ਤੁਸੀ ਉਸ ਨੂੰ Flukarid-Ds ਗੋਲੀ ਦਿਓ ਅਤੇ Enerdyna liquid 100ml ਰੋਜਾਨਾ ਅਤੇ Milkout powder 2-2 ਚਮਚ ਸਵੇਰੇ ਸ਼ਾਮ, Lactin bolus 1-1 ਗੋਲੀ ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ..
maine matar 23 september ko lagaya hai, par ek bhi branching nahi hua hai aur phool bhi banna shuru ho gaya hai, kripya batayein branching ke liye kya karein ?
(hn)
Punjab
tuleshwar ji aap iske uper NPK 191919 ek kilo ko 150 litre pani ke hisab se spray karen.dhanywad
kanak nu pehla pani kad lagayia jave and urea kad lagayia jave ?
(pb)
Punjab
Shri maan g kanak nu pehla pani 25 dina ton baad hi deo..Jekar ho ske tan kanak nu pani 30 dina tak deo. Iss sme pehli urea da shitta de ke kanak nu pani de deo. 25-30 dina tak kanak pani de lyi poori aud mann lagg jandi hai. Iss ton pehla pani den nal kanak di growth ghat hundi hai. Par jekar tuc pani 25-30 din te dinde ho ate urea da shitta iss sme dinde ho tan growth teji nal hundi hai. Ihh kanak nu pani den di shi stage hundi hai. Kanak nu total 4-6 pania di lod paindi hai. jyada DAKAR vaahn de vich 4 pania nal sar janda hai ate Retle vich 6 pani tak lagg jande hnn... Kanak de vich total 110kg urea paya janda hai..iss nu tuc 2-3 hissya de vich vand ke paa skde ho..kanak de vich DAP@55kg per acre de hisab nal payi jandi hai...Tuc ikk acre de hisab nal DAP da ikk gatta pa skde ho. Jekar SSP di varto kr rhe ho tan SSP@150kg per acre de hisaab nal vart skde ho. DAP nu kanak de beej nal mix kr ke beej deo. Isse dhang nal beej de nal SSP di v varto kr skde ho nahi tan kanak de lyi vaahn tyaar krde sme khet de vich shitta de skde ho..DAP ate SSP de vicho kise v ikk di varto krni hai. jekar vaahn de vich potash di kami hai tan POTASH@20kg per acre de hisaab nal tuc vart skde ho.....
pashu palan ?
(hn)
Punjab
Dhanraj pal ji kirpeya apna question thoda detail me puche ji. aap kya jankarai chahte hai ji.
ਇਸ ਮਹੀਨੇ ਵਿੱਚ ਕਿਹੜੀ ਕਣਕ ਦੀ ਬਿਜਾਈ ਕਰਨੀ ਚਾਹੀਦੀ ਹੈ ?
(pb)
Punjab
Shri maan g UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਸਰ ਜੀ ਗਾ ਸੂਈ ਨੂੰ 16 ਘੰਟੇ ਹੋ ਗਏ ਆ ਟਰੈਕਟਰ ਜੇਰ ਨੀ ਛੁੱਟੀ ਕੋਈ ਇਲਾਜ ਦੱਸੋ Replanta powder ਵੀ ਦਿੱਤਾ eaxpar liquid 500 ml ਵੀ ਦਿੱਤੀ ਪਰ ਕੋਈ ਫਰਕ ਨਹੀਂ ਪਿਆ ਇਲਾਜ ਦੱਸੋ ਜੀ ਧੰਨਵਾਦ ਜੀ ?
(pb)
ਤੁਸੀ ਉਸ ਨੂੰ Liquid Calcmust gel 300ml ਦਿਓ ਤੇ ਨਾਲ ਹੀ liquid utrotone 450ml ਦਿਓ ਜੀ
धान में बढ़िया बाली के लिए कौनसी दवाई का उपयोग करें ?
(hn)
Punjab
rajkumar ji kripya aap btaye ke dhan men kya dikkat aa rahi hai taki aapko iske bare men poori jankari di ja sake.dhanywad
?
(hn)
Maharashtra
satya ji kripya aap apna swal vistar se pooche taki aapko iske bare men poori jankari di ja sake.dhanywad
गेहूं की कौन सी किस्म अच्छी रहेगी चूरू राजस्थान में ?
(hn)
Punjab
श्री मान आप गेंहू की किस्मे जैसे PBW 1 Zn, UNNAT PBW 343, WH 542, PBW 725, PBW 677, HD 2851, WHD-912, HD 3043, WH 1105, PBW 660, PBW-502, HD 3086 (PusaGautam), HD 2967, DBW17, PBW 621, UNNAT PBW 550, TL 2908, PBW 175, PBW 527, WHD 943, PDW 291, PDW 233, UP-2328, PBW 590, PBW 509, PBW 373 की बिजाई कर सकते है इनकी औसतन पैदावार 22 -25 क्विंटल होता है और यह 150-157 दिन तक कटाई के लिए तैयार हो जाती है धन्यवाद
ਕਣਕ ਕਰੰਡ ਹੋ ਗਈ ਕੀ ਹੱਲ ਆ ਹੁਣ ?
(pb)
Punjab
ਹਰਿੰਦਰ ਜੀ ਜੇਕਰ ਕਣਕ ਕਰੰਡ ਹੋ ਗਈ ਹੈ ਤਾ ਤੁਹਾਨੂੰ ਇਸਦਾ ਕਰੰਡ ਨੂੰ ਭੰਨਣਾ ਪਾਊਗਾ ਅਤੇ ਜੇਕਰ ਲੋੜ ਪਏ ਤਾ ਤੁਸੀ ਕਣਕ ਨੂੰ ਹਲਕੀ ਸਿੰਚਾਈ ਕਰੋ ਧੰਨਵਾਦ
ਮੇਰੇ ਕੋਲ ਮਧੂ ਮੱਖੀਆ ਵਾਲੇ ਤਿੰਨ ਡੱਬੇ ਹਨ ਮੱਖੀਆ ਦਾ ਛੱਤਾ ਕਿੱਥੋਂ ਮਿਲ ਸਕਦਾ ?
(pb)
Punjab
ਰਣਜੀਤ ਸਿੰਘ ਜੀ ਆਪਣੇ ਕੇ ਵੀ ਕੇ ਨਾਲ ਸੰਪਰਕ ਕਰੋ ਜੀ
cow da dudh jdo hi ubalde a oh ਫਟ janda hai ki reason ho skda e ?
(pb)
Punjab
tuci uss nu Buffzon powder 50gm rojana, Mummidium powder 50gm rojana dena suru kro, iss nal frak paa jawega..
jeera kab tak pahunch sakte ho badhiya kismat se jyada paidawar uska
(hn)
Punjab
bhru ji kripya aap apna swal vistar se pooche taki aapko iske bare men poori jankari di ja sake,dhanywad
Jo ki late buai kab tak kar sakte hain ?
(hn)
Punjab
श्री मान जौं की किस्मे जैसे Ratna: यह किस्म IARI, नई दिल्ली द्वारा विकसित की गई है यह नमक वाली और क्षारीय मिट्टी को सहनेयोग्य है यह किस्म 125-130 दिनों में कटाई के लिए तैयार हो जाती है इसकी औसतन पैदावार 10-12 क्विंटल प्रति एकड़ होती है Azad: यह किस्म C.S.A कानपुर द्वारा विकसित की गई है यह किस्म पीली कुंगी रोग के प्रतिरोधक है सिंचित हालातों में खेती करने पर यह अधिक उपज देती है यह किस्म चारे और दाने लेने के लिए उपयुक्त किस्म है यह 115-120 दिनों में कटाई के लिए तैयार हो जाती है सिंचित हालातों में, इसकी औसतन पैदावार 14-15 क्विंटल प्रति एकड़ होती है Vijaya: यह किस्म C.S.A कानपुर द्वारा विकसित की गई है यह 120-125 दिनों में कटाई के लिए तैयार हो जाती है इसकी औसतन पैदावार 12-14 क्विंटल प्रति एकड़ होती है Dolama: यह किस्म उत्तर प्रदेश के बारानी क्षेत्रों में उगाने के लिए उपयुक्त है यह 140-150 दिनों में कटाई के लिए तैयार हो जाती है यह पीली कुंगी के प्रतिरोधक किस्म है इसकी औसतन पैदावार 12-15 क्विंटल प्रति एकड़ होती है Himani: यह किस्म शिमला में विकसित की गई है यह यू पी के मध्यम और निचली पहाड़ी क्षेत्रों में उगाने के लिए उपयुक्त है इसकी औसतन पैदावार 12.8-14 क्विंटल प्रति एकड़ होती है LSB 2: यह किस्म उत्तर प्रदेश के ऊंचे पहाड़ी क्षेत्रों में उगाने के लिए उपयुक्त है यह 145-150 दिनों में कटाई के लिए तैयार हो जाती हैं इसकी औसतन पैदावार 10-12 क्विंटल प्रति एकड़ होती है Amber: यह किस्म C.S.A कानपुर द्वारा विकसित की गई है यह 130-133 दिनों में कटाई के लिए तैयार हो जाती है यह किस्म यू पी के बारानी क्षेत्रों में उगाने के लिए उपयुक्त है इसका प्रयोग बीयर बनाने के लिए किया जाता है इसकी औसतन पैदावार 10-12 क्विंटल प्रति एकड़ होती है Jyoti: यह किस्म C.S.A कानपुर द्वारा विकसित की गई है यह किस्म उत्तर प्रदेश के सिंचित क्षेत्रों में उगाने के लिए उपयुक्त है यह 120-125 दिनों में कटाई के लिए तैयार हो जाती है इसकी औसतन पैदावार 8-10 क्विंटल प्रति एकड़ होती है C 164: यह लंबी प्रकार की किस्म है, इसकी बालियां सघन होती है इसके दाने मोटे और सुनहरी होते हैं यह पीली कुंगी के प्रतिरोधक किस्म है यह सिंचित क्षेत्रों में खेती करने के लिए उपयुक्त किस्म है अच्छी उपज के लिए, 15 अक्तूबर से 15 नवंबर तक बिजाई पूरी कर लें सिंचित क्षेत्रों के लिए, 15 से 25 नवंबर तक बिजाई पूरी कर लें बारानी क्षेत्रों में, बिजाई के लिए 15 अक्तूबर से 10 नवंबर का समय उपयुक्त होता है यदि बिजाई देरी से की जाए तो दानों की उपज और गुणवत्ता कम हो जाती है और उपज बीयर बनाने के लिए उपयुक्त नहीं होती
बिहार में जर्सी गाय का मंडी कहाँ लगता है ?
(hn)
Punjab
यादव जी यदि आप जर्सी गाय लेना चाहते है तो आप Parteek 9936286478 Model Dairy Farm से संपर्क कर सकते है।
Sir abhi just meri gaye ne ek bachda bacha di hai so uska maatha bar-bar ghum ja raha hai usko kya krna hoga sir thoda fast reply dijiye please sir ?
(hn)
Punjab
Ajit ji usko nazdiki doctor se janch krwakr ilagg krwayen uski sahi janch krke sahi ilagg ho skta hai..
Jharkhand
Sir night ka samay tha isliye koi doctor aane ke liye ready nhi hua
Uttar Pradesh
1 month ke padiya hai uske khur me dad baal gir rhe hai khugli jaysa udbhab dikhe de rha hai
sir ਗਾ ਸੂਈ ਦੋ ਦਿਨ ਪਹਿਲਾਂ ਕੈਲਸ਼ੀਅਮ ਕਮੀ ਨਾਲ ਬੈਠ ਗੀ ਗੂਲੁਕੋਸ ਤੇ mifex ਦੀ ਬੋਤਲ ਲਾਤੀ ਉੱਠੀ ਨੀ ਤੇ ਨਾ ਹੀ ਗੋਹਾ ਕੀਤਾ 30 ਘੰਟੇ ਹੋਗੇ ਨਾ ਕੁਝ ਖਾਂਦੀ ਨਾ ਪਾਣੀ ਪੀਤਾ
bcchi aaa 2 mahine di injection v lagwaaye par koi frk nahi pe reha ilaj dso ?
(pb)
Punjab
ਤੁਸੀ ਉਸ ਨੂੰ Hitek injection 1ml/50kg ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਤੁਸੀ Freetic soap ਦੀ ਵਰਤੋਂ ਕਰ ਸਕਦੇ ਹੋ, ਪਸ਼ੂ ਦੇ ਸਰੀਰ ਤੇ ਇਸ ਸਾਬਣ ਨਾਲ ਚੰਗੀ ਤਰ੍ਹਾਂ ਝੱਗ ਕਰਕੇ ਤਿੰਨ-ਚਾਰ ਮਿੰਟ ਛੱਡ ਦਿਓ ਅਤੇ ਫਿਰ ਪਾਣੀ ਨਾਲ ਨੁਹਾ ਦਿਓ, ਇਹਨਾਂ ਨਾਲ ਫਰਕ ਪੈ ਜਾਵੇਗਾ..
Sir kank di kism dso jisda jhaad v vdiya hove te kali te peeli ghungi v na pve. pichli var 3086 bizi c usnu peeli ghungi bhut pyi. koi nvi te vdia kism dso 15 nov. tak beez ho jaan vali ?
(en)
Punjab
ਸ੍ਰੀ ਮਾਨ ਜੀ ਕਿਸਮਾਂ PBW 1 Zn, UNNAT PBW 343, WH 542, PBW 725, PBW 677, HD 2851, WHD-912, HD 3043, WH 1105, PBW 660, PBW-502, HD 3086 (PusaGautam), HD 2967, DBW17, PBW 621, UNNAT PBW 550, TL 2908, PBW 175, PBW 527, WHD 943, PDW 291, PDW 233, UP-2328, PBW 590, PBW 509, PBW 373 ਦੀ ਬਿਜਾਈ ਕਰ ਸਕਦੇ ਹੋ ਇਹਨਾਂ ਦਾ ਔਸਤਨ ਝਾੜ 22 -25ਕੁਇੰਟਲ ਪ੍ਰਤੀ ਏਕੜ ਨਿਕਲ ਸਕਦਾ ਹੈਅਤੇ ਇਹ 150-157 ਦਿਨਾਂ ਦੇ ਅੰਦਰ ਪੱਕ ਕੇ ਤਿਆਰ ਹੋ ਜਾਂਦੀਆਂ ਹਨ
गेहूं की कौन सी किस्म बोए जो अच्छी पैदावार देगी ?
(hn)
Punjab
श्री मान आप गेंहू की किस्मे जैसे PBW 1 Zn, UNNAT PBW 343, WH 542, PBW 725, PBW 677, HD 2851, WHD-912, HD 3043, WH 1105, PBW 660, PBW-502, HD 3086 (PusaGautam), HD 2967, DBW17, PBW 621, UNNAT PBW 550, TL 2908, PBW 175, PBW 527, WHD 943, PDW 291, PDW 233, UP-2328, PBW 590, PBW 509, PBW 373 की बिजाई कर सकते है इनकी औसतन पैदावार 22 -25 क्विंटल होता है और यह 150-157 दिन तक कटाई के लिए तैयार हो जाती है धन्यवाद
Tamatar mein jado ke liye konsi dvai dale ?
(hn)
Maharashtra
rooparam ji aap jadon ke liye NPK 130045@1 kilo ko 150 litre pani ke hisab se spray karen.dhanywad
ਹੁਣ ਚਾਰੇ ਵਾਲੀ ਮੱਕੀ ਬੀਜ ਸਕਦੇ ਹਾਂ ਅਤੇ ਕਿਹੜੀ ਕਿਸਮ ਬੀਜ ਸਕਦੇ ਹਾਂ ਤਾਂ ਜੋ ਉਸ ਖੇਤ ਵਿੱਚ ਪਿਆਜ਼ ਦੀ ਖੇਤੀ ਹੋ ਸਕੇ ?
(pb)
Punjab
ਸੰਦੀਪ ਜੀ ਚਾਰੇ ਵਾਲੀ ਮੱਕੀ ਦੀ ਬਿਜਾਈ ਹੁਣ ਨਹੀਂ ਕੀਤੀ ਜਾ ਸਕਦੀ ਧੰਨਵਾਦ
botanical name of wheat ?
(hn)
Punjab
Maneesh Kumar g, The botanical name for wheat is Triticum aestivum
Uttar Pradesh
triticum estivam
amla ke sabse acche type ke seed kaun se hai aur yeh ghaziabad dist. mein kahan par mil sakte hai ?
(hn)
Punjab
sarataj ji aap amla ki kisme jaise NA-4 (Kanchan),NA 5 (Krishna),NA-10,Narendra 6 ki bijai kar sakte hai.aap inke beej Khushi HorticultureOpposite New Ghaziabad Railway Station, Near Railway Crossing, Rajnagar District Center, Ghaziabad-201001, Uttar Pradesh, India se le sakte hai.dhanywad
JH 3459 मक्के की यह वेरायटी का प्रती एकड़ उत्पादन कितना है ?
(hn)
Maharashtra
आशुतोष जी यह 80-85 दिन में पक्क के त्यार हो जाती है और इसका उत्पादन 14 -16 क्विंटल प्रति एकड़ के हिसाब से निकलता है धन्यवाद
Sir g 18, 20kg dudh vali jarsi cow Da Price kina ku hovega ?
(pb)
Rajasthan
Sohan ji ehh tuhanu lagbhag 40-42000 tak mill skdi hai, baki uss nu bechan ate khridan wale di apsi sehmti te nirbhar krda hai..
how increase cows milk after mastitis treatment, treatment was done by antibiotics injection ?
(en)
Punjab
Give the cows balanced diet, along with this, give him anabolite liquid 100 ml daily, milkout powder 2-2 spoons in the morning and evening and tablet of Calcimust bolus 1-1 in morning and evening, it will help in milk yield..
Sir 7 tareek nu kanak beeji si barish ho Gai koi problem ta Nahi ?
(pb)
Punjab
sanjeev ji eh meeh te nirbahr karda hai jekar jameen dakar hai ta isdi dubara bijai karni payegi.jekar retli hai ta isde ugan de chance haige han.dhanwad
shimla mirch ?
(pb)
Maharashtra
dharmpreet ji kripa karke swal vistar nal pucho ta jo tuhanu is bare poori jankari diti ja sake .dhanwad
Ab goats Ko thand mein kon Se vaccine karni jaruri hi ?
(hn)
Punjab
Tiku Choudhary ji aisi koe vaccine nai hai jo mousam ke hissab se di jati hai. aap age ke hissab se vaccine kare jese ETR or PPR Vaccine hai woh age ke hissab se karwaye ji.
धनिया बोने का समय एक बीघे में कितना बीज लगता है ?
(hn)
Punjab
धनिया बोने का समय एक बीघे में 4 से 5 किलो बीज का इस्तेमाल कर सकते है
1 bigha Tamatar ki khet mein kitana bas ki jaroorat hogi and kitana kilo rassi tar chahiye ?
(hn)
Punjab
ravi ji kripya aap apna swal vistar se pooche taki aapko iske bare men poori jankari di ja sake.dhanywad
गोल्डन मटर फली 25 दिन की हो गई है उसमें भी क्या करना चाहिए ?
(hn)
Maharashtra
राधेश्याम जी आप इसके ऊपर NPK 191919 एक किलो को 150 लीटर पानी में मिला कर स्प्रे करें धन्यवाद
मेरा नाम राकेश चौहान है और मैं मध्य प्रदेश, रतलाम से हूं गांव नयन और उसके लिए मुझे अभी नवंबर में कौन सी हरी सब्जी लगाना चाहिए ?
(hn)
Maharashtra
राधेश्याम जी आप सब्जियां जैसे चुकन्दर, शलगम, फूलगोभी, टमाटर, काली सरसों के बीज, मूली, पालक, पत्ता गोभी, शिमला मिर्च, लहसुन, प्याज, मटर, धनिया की बिजाई कर सकते है धन्यवाद
jujube seeds ?
(hn)
Punjab
Kripya apna svaal vistaar se puchein taaki aapko shii jankaari dii jaa ske.
सर जी हमारी गाय देसी है उसका बच्चा 45 दिन का है उसके कान थोडे ठंडे है, चलना कम हो गया है, इसके लिए दवा बताये सस्ती सुन्दर, धन्यवाद ?
(hn)
उसे आप नज़दीकी डॉक्टर से जांच करवायें क्योंकि उसके बुखार की जांच करके ही उसका सही इलाज हो सकता है
सर जि कटल पकावाला लाके बिज निकाले यव पन्नि मै लगाया था यव 3*3 का गंड्डा खोदके उसमे मंट्टी डालके पेड लगाया 6 साल के है फल लगेथे मगर खराब होके गिर जाते है आप ईसके लिये अच्ची सलाह दे ताकी फल लगे और खराब नहो फल बडे डे होना चाईये अयसी आशा करते है जि सेवामे प्रतूत है
Sir Punjab mein ageti bhindi kab lga sakte hai aur kaun si seed boye ?
(pb)
ਉੱਤਰ ਵਿੱਚ ਇਹ ਵਰਖਾ ਅਤੇ ਬਸੰਤ ਦੇ ਮੌਸਮ ਵਿੱਚ ਉਗਾਈ ਜਾਂਦੀ ਹੈ ਵਰਖਾ ਵਾਲੇ ਮੌਸਮ ਵਿੱਚ, ਇਸਦੀ ਬਿਜਾਈ ਜੂਨ-ਜੁਲਾਈ ਮਹੀਨੇ ਅਤੇ ਬਸੰਤ ਰੁੱਤ ਵਿੱਚ ਫਰਵਰੀ-ਮਾਰਚ ਦੇ ਮਹੀਨੇ ਕੀਤੀ ਜਾਂਦੀ ਹੈ
HD2851 bare jankari deo veer ji ?
(pb)
Punjab
shri maan g Ihh kisam pakkan de lyi 126-134 din laindi hai. iss di height shotti hundi hai. iss di toodi bhut ghat bndi hai. iss di height 80-90cm hi hundi hai. iss da jhaad change vaahna de vich 23 qtl chla janda hai. par jo iss da jhaad sifarish kita janda hai ohh 18 qtl prati acre hi hai. iss da jhaad iss de mote daanya kr ke vadh hunda hai. iss di roti v wdia bndi hai,tuc isdi bijai lyi beej 40 to 45 kg/acre hisab naal pao...ihh narme wale vaahn de vich kaamjab hai..
sir majh nu 2 din ho gaye ne, pehlan 99 bukhar si, 2 dinan ton doctor tika la rahe han, aaj tijja din hai te 105 bukhar ho gya, majh bilkul vi dudh nahi dendi, na hi pathe khandi hai ?
(en)
tuci uss nu Teramycin-LA injection 15-15ml gardan de dona pase lgwao ate Milonex plus injection 15ml, Mecovet injection 10ml lgwao baki uss nu Broton liquid 50-50ml swere sham ate Tonakind gold powder 2-2 chamch rojana deo, iss nal frak paa jawega..
गेहूं की नई दो वैराइटी तैयार करने 5 साल लग चुके ओैर रही बात इनके नाम दर ने गेहूं (A, 4786) दुसरे का नाम ( ab, 786) गन्ना का भी एक बीज नया तैयार किया है इसे 2 साल लग चुके हैं आलू का बीज बनाने में कुछ दिन लगे हैं नया बीज ?
(hn)
Punjab
अंकुर जी कृपया सवाल विस्तार से पूछे के आप क्या जानकारी लेना चाहते है ताकि आपको इसके बारे में पूरी जानकारी दी जा सके धन्यवाद
Aldrin beneficial for Tomato plants ?
(pb)
Punjab
Aldrin ikk pesticide hai jehdi pest nu khtm krn lai vrti jandi hai. Kirpa krke tusi eh dsso ki tmaatr vich kehda keet lggeya hai ja fir tmaatr de infected part di photo bhejo.
ਸ਼ਿਮਲਾ ਮਿਰਚ ਦੇ ਇਕ ਏਕੜ ਵਿਚ ਕਿੰਨਾ ਯੂਰੀਆ ਖਾਦ ਪੈਂਦੀ ਹੈ ?
(pb)
Chandigarh
ਇੱਕ ਏਕੜ ਵਿੱਚ 110 ਕਿਲੋ ਯੂਰੀਆ ਦੀ ਵਰਤੋਂ ਕੀਤੀ ਜਾਂਦੀ ਹੈ
SIR ISS MISHRUN NU PANI CH UBAL KE TE THANDA KR KE HI DENA C NA ?
(pb)
Punjab
Hanji iss nu pani vich ubal fir thnda krke de skde ho..
ਸ੍ਰੀ ਰਾਮ 411 ਕਣਕ ਬਾਰੇ ਜਾਣਕਾਰੀ ਦਿੱਤੀ ਜਾਵੇ ਇਸ ਦਾ ਕਿੰਨਾ ਝਾੜ ਹੈ ਤੇ ਇਸ ਦੀ ਕਦੋ ਬੀਜੀ ਜਾ ਸਕਦੀ ਹੈ ?
(pb)
Chandigarh
ਸ਼੍ਰੀ ਰਾਮ 411 ਇੱਕ ਪ੍ਰਾਈਵੇਟ ਕਿਸਮ ਹੈ ਜਿਸਦਾ ਕੱਦ ਲਗਭਗ ਫੀਟ ਹੁੰਦਾ ਹੈ ਅਤੇ ਇਹ ਪੀਲੀ ਕੁੰਗੀ ਅਤੇ ਝੂਠੀ ਕੰਗਿਆਰੀ ਬਿਮਾਰੀਆਂ ਦੀ ਪ੍ਰਤੀਰੋਧਕ ਹੈ ਇਹ ਲਗਭਗ 140-145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਰੋਟੀ ਨਰਮ ਬਣਦੀ ਹੈ
SIR ISS MISHRUN NU 5 DIN DEN TOH BAAD VICH MAIN COW NU KI FEED OR MISHRUN PAVAN, JISS NAAL COW DUDH CHANGA KR JAVE TE MENU JANKARI PURI DITI JAVE, JISS NAL MAIN COW NU KUJH PAVAN TE USS DA TARIKA JARUR DASIO ?
(pb)
Punjab
tuci ehh 5 din tak deo fir uss nu ton badd tuci kisi v vdia company di feed deni suru kro ate hara chara v vdia matra vich deo, baki uss nu 7 din hoon te pett de kiria lai Flukarid-Ds bolus deo ate tuci Anabolite liquid 100ml rojana ate Lactomax tablet 10 golia rojana de skde ho, iss nal dudh vdhh jawega...
मेरे अमरूद में फल तो आते लेकिन फलों का विकास नही होता है कोई उपाय बताये ?
(hn)
Punjab
पौधे को पानी समय पर और सही मात्रा में दीजिये और इस में वर्मी कम्पोस्ट @4-5 प्रति एकड़ के हिसाब से इस्तेमाल करें
ਸਰ ਜੀ 6 November ਨੂੰ ਕਣਕ ਬੀਜੀ ਸੀ 7 ਨੂੰ ਮੀਹ ਪੈ ਗਿਆ ਜਮੀਨ ਰੇਤਲੀ ਹੈ, ਸਰ ਹੁਣ ਕੀ ਹੱਲ ਕਰੀਏ ਉਪਰੋ ਕਰੰਡ ਹੋ ਗਈ ਏ ?
(pb)
Punjab
ਜੇਕਰ ਜਮੀਨ ਕਰੰਡ ਹੋ ਗਈ ਹੈ ਤਾਂ ਕਣਕ ਦੀ ਦੋਬਾਰਾ ਬਿਜਾਈ ਕਰੋ ਅਤੇ ਹੁਣ ਬੀਜ ਦੀ ਵਰਤੋਂ ਵੀ ਜਿਆਦਾ ਹੋਵੇਗੀ
SIR COW 3 DIN BIAI HO GAI A, JADO DUDH DI CHOAI KRDE A TA COW DUDH NU UPER NU CHADDAUNDI TE ISS DA SOLUTION DASO SIR TE KARN V JARUR DASIO ?
(pb)
Punjab
tuci uss nu Milkout powder 2-2 chamch swere sham, Anabolite liquid 100ml rojana ate Lactin tablet 1-1 swere sham ja fir lactomax golia 10 rojana deo, iss nal dudh vdhh jawega ate dudh v vdia dewegi
Aalu khet mein lga dene ke kush time ke bad jo khad /urea ki spray ki jati hai kitne kg /acre lga deni chahiye ?
(hn)
Chandigarh
फसल की उचित वृद्धि के लिए नाइट्रोजन 40-50 किलो (90-110 किलो यूरिया), फासफोरस 24-32 किलो (150-200 किलो सिंगल सुपर फासफेट) और पोटाश 40-50 किलो (66-85 किलो म्यूरेट ऑफ पोटाश) की मात्रा प्रति एकड़ में डालें बिजाई के समय नाइट्रोजन का 3/4 हिस्सा और फासफोरस और पोटाश की पूरी मात्रा डालें बाकी बचा हुआ नाइट्रोजन का 1/4 हिस्सा बिजाई से 35-40 दिन बाद जड़ों में मिट्टी लगाने के समय डालें
malwa shakti gehu ka tarika or kon se khad se jyada fal aaye ?
(hn)
Punjab
Sandeep ji, gehun ke liye katar se katar ka fasla 23 hona chahiye or agar barani kshetar ho to yeh faasla 25 cm tak ka rakhna chahiye . beej ki dungai 6-7 cm tak ki honi chahiye . beej ko seed drill se yan fir shitta de kar bijai kijati hai, sinchit kshetron ke liye khaad Urea@110kg, SSP@150kg or MOP@20kg/acre. barani kshetron ke liye Urea@40kg, SSP@53kg/acre. dhanywad
Madhya Pradesh
ok sir
नीबू के बारे में बताये पौधे में खाद कब निराई, गुड़ाई कब ?
(hn)
Maharashtra
फसल के 1 वर्ष की हो जाने पर, अच्छी तरह से गला हुए गाय का गोबर 20 किलो और नाइट्रोजन 60 ग्राम प्रति वृक्ष में डालें 2 वर्ष की फसल में, अच्छी तरह से गला हुआ गाय का गोबर 40 किलो और नाइट्रोजन 120 ग्राम प्रति वृक्ष में डालें 3 वर्ष की फसल में, नाइट्रोजन 180 ग्राम और गाय का गला हुआ गोबर 60 किलो प्रति वृक्ष में डालें जब फसल 4 वर्ष की या इससे ज्यादा की हो जाए तो, गाय का गला हुआ गोबर 80 किलो या यूरिया 300 ग्राम प्रति वृक्ष में डालें गाय के गला हुआ गोबर, सुपर फास्फेट और म्यूरेट ऑफ पोटाश की पूरी मात्रा जनवरी से फरवरी के पहले सप्ताह के दौरान डालें नाइट्रोजन के तीन हिस्से, 1/3 हिस्सा फूल विकसित होने से पहले फरवरी महीने के दौरान, दूसरा 1/3 हिस्सा फल विकसित होने के बाद अप्रैल महीने के दौरान और बाकी का 1/3 हिस्सा अगस्त महीने में दें यदि पकने से पहले फलों का गिरना देखा जाए तो फलों के ज्यादा गिरने को रोकने के लिए 2,4-D 10 ग्राम को 200 लीटर पानी में मिलाकर स्प्रे करें पहली स्प्रे मार्च के अंत में, फिर अप्रैल के अंत में करें अगस्त और सितंबर के अंत में दोबारा स्प्रे करें यदि नींबूवर्गीय फलों के नज़दीक कपास की फसल उगाई गई हो तो 2,4-D की स्प्रे करने से परहेज़ करें, इसकी जगह GA3 की स्प्रे करें
Rajasthan
मई में खुदाई करनी चाहिए और खाद डालना चाहिए
kan kesey upjaye pyaj ke liye ?
(hn)
Punjab
sandeep ji kripya aap apna swal vistar se pooche taki aapko iske bare men poori jankari di ja sake,dhanywad
Madhya Pradesh
कण केसे उगाये प्याज कै लिए
barbari bakri palan kaise kare ?
(hn)
Punjab
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकते हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं..
Sir Apne rajya mein hone wale Krishi mela ki jankari kaha se prapt hogi, thanks sir ?
(hn)
Punjab
Ashok kumar painkra ji s ke lia aap Krishi Vigyan Kendra, Jashpur, Address: Dumar Bah, Chhattisgarh 496220 se samparak kar sakte hai, Thankyou.
Beetal bakriya kaha se kharide ?
(hn)
usko aap Buffzon powder 50gm rojana aur Mummidium powder 50gm rojana dena suru kren, isse farak padd jayega..
sir bhains ke dudh mein se smell aati hai, iska karn batayein ?
(pb)
Punjab
usko aap Buffzon powder 50gm rojana aur Mammidium powder 50gm rojana dena suru kren, isse frak padd jayega.
sir Meri cow milk chura leti hai, koi ilaj batayein ?
(hn)
Punjab
आप lactomood होमियोपेथिक दवाई की बूँदें 10-10 दिन में 3 बार रोटी पर दें, इसके साथ Milkout पाउडर 2-2 चम्मच सुबह शाम दें और anabolite liquid 100ml रोज़ाना दें, इससे फर्क पड़ने लग जायेगा..