Rajasthan
Search
ਮੱਝਾ ਨੂੰ ਇਕ ਦਿਨ ਚ ਕਿੰਨੀਆ ਗਾਜਰਾ ਪਾ ਸਕਦੇ ਆ ?
(pb)
ਇਹ ਤੁਸੀ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਅੱਧਾ ਤੋਂ 1 ਕਿਲੋ ਤੱਕ ਪਾ ਸਕਦੇ ਹੋ.
Sir ਪੱਤੇ ਪੀਲ਼ੇ ਹੋ ਰਹੇ ਆ। ਇਸਦਾ ਹੱਲ ਦੱਸੋ ਇਕ ਏਕੜ ਵਿੱਚ 120 ਕਿੱਲੋ ਯੂਰੀਆ ਪੈ ਗਈ ਹੈ ਤੇ ਦੂਜਾ ਪਾਣੀ ਲੱਗੇ ਨੂੰ 21 -22 ਦਿਨ ਹੋਗੇ ?
(pb)
ਹਰਜਿੰਦਰ ਜੀ ਇਹ ਮੋਸਮ ਦੇ ਕਾਰਨ ਹੋ ਰਿਹਾ ਜੀ , ਇਸਨੂੰ ਮੋਸਮ ਦਾ ਤਨਾਅ ਵੀ ਕਹਿ ਸਕਦੇ ਹਾਂ । ਛੋਟੇ ਤੱਤਾਂ ਵਾਲੀ ਸਪਰੇਅ ਕਰ ਸਕਦੇ ਹਾਂ ਜਿਸ ਨਾਲ ਪੋਦੇ ਦਾ ਇਮਊਨ ਸਿਸਟਮ ਸਟਰੌਗ ਹੋਵੇਗਾ ਜਿਵੇ ਕਿ - 19-19-19 , 13-0-45 , 10-26-26
ਗਾਂ ਦੇ 3 ਵਾਰ ਟੀਕਾ ਭਰਵਾਇਆ ਨਹੀਂ ਠਹਿਰੀਂ ਤੀਸਰੀ ਵਾਰ ਨਾਲ ashored injection 5 ml ਨਾੜ ਵਿੱਚ ਲਗਵਾਇਆ ਸੀ ਨਹੀਂ ਠਹਿਰੀਂ।ਇਸ ਵਾਰ ਜਦੋਂ ਹੀਟ ਵਿੱਚ ਆਈ ਸੀ Lixen ਦਵਾਈ 3 ਦਿਨ ਭਰਾਈ 10 ਦਿਨ ਹੋਗੇ ਹੁਣ ਕੀ ਕੀਤਾ ਜਾਵੇ । ਕਿਰਪਾ ਕਰਕੇ ਮੇਰੇ ਸਵਾਲ ਦਾ ਜਵਾਬ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
(pb)
ਜਦੋ ਉਹ ਹੀਟ ਵਿੱਚ ਆਵੇ ਤਾਂ ਉਸਦੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ AI ਕਰਵਾਓ ਅਤੇ ashored 5ml IV ਲਗਵਾਓ ਅਤੇ ਅਗਲੇ ਦਿਨ ਫਿਰ AI ਕਰਵਾਓ ਅਤੇ AI ਕਿਸੇ ਮਾਹਿਰ ਡਾਕਟਰ ਤੋਂ ਹੀ ਕਰਵਾਓ.
ਗਾਂ ਦੇ 3 ਵਾਰ ਟੀਕਾ ਭਰਵਾਇਆ ਨਹੀਂ ਠਹਿਰੀਂ ਤੀਸਰੀ ਵਾਰ ਨਾਲ ashored injection 5 ml ਨਾੜ ਵਿੱਚ ਲਗਵਾਇਆ ਸੀ ਨਹੀਂ ਠਹਿਰੀਂ। ਇਸ ਵਾਰ ਜਦੋਂ ਹੀਟ ਵਿੱਚ ਆਈ ਸੀ Lixen ਦਵਾਈ 3 ਦਿਨ ਭਰਾਈ 10 ਦਿਨ ਹੋਗੇ ਹੁਣ ਕੀ ਕੀਤਾ ਜਾਵੇ। ਕਿਰਪਾ ਕਰਕੇ ਮੇਰੇ ਸਵਾਲ ਦਾ ਜਵਾਬ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ?
(pb)
ਜਦੋ ਉਹ ਹੀਟ ਵਿੱਚ ਆਵੇ ਤਾਂ ਉਸਦੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ AI ਕਰਵਾਓ ਅਤੇ ashored 5ml IV ਲਗਵਾਓ ਅਤੇ ਅਗਲੇ ਦਿਨ ਫਿਰ AI ਕਰਵਾਓ ਅਤੇ AI ਕਿਸੇ ਮਾਹਿਰ ਡਾਕਟਰ ਤੋਂ ਹੀ ਕਰਵਾਓ.
ਗਾਂ ਦੇ ਤਿੰਨ ਵਾਰ ਟੀਕਾ ਭਰਵਾਇਆ ਨਹੀਂ ਠਹਿਰੀਂ ਤੀਸਰੀ ਵਾਰ ਨਾਲ ashored injection 5 ml ਨਾੜ ਵਿੱਚ ਲਗਵਾਇਆ ਸੀ ਨਹੀਂ ਠਹਿਰੀਂ। ਇਸ ਵਾਰ ਜਦੋਂ ਹੀਟ ਵਿੱਚ ਆਈ Lixen ਦਵਾਈ 3 ਦਿਨ ਭਰਾਈ 10 ਦਿਨ ਹੋਗੇ ਹੁਣ ਕੀ ਕੀਤਾ ਜਾਵੇ । ਕਿਰਪਾ ਕਰਕੇ ਮੇਰੇ ਸਵਾਲ ਦਾ ਜਵਾਬ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ?
(pb)
ਜਦੋ ਉਹ ਹੀਟ ਵਿੱਚ ਆਵੇ ਤਾਂ ਉਸਦੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ AI ਕਰਵਾਓ ਅਤੇ ashored 5ml IV ਲਗਵਾਓ ਅਤੇ ਅਗਲੇ ਦਿਨ ਫਿਰ AI ਕਰਵਾਓ ਅਤੇ AI ਕਿਸੇ ਮਾਹਿਰ ਡਾਕਟਰ ਤੋਂ ਹੀ ਕਰਵਾਓ.
Punjab vich horticulture da koi training program hai ?
(pb)
Punjab
ਰਣਜੀਤ ਬਾਗਬਾਨੀ ਦੀਆਂ ਟ੍ਰੇਨਿੰਗ KVK ਅਤੇ PAU ਸਕਿੱਲ ਡਿਵੈਲਪਮੈਂਟ ਸੈਂਟਰ ਲਗਦੀਆਂ ਰਹਿੰਦੀਆਂ ਹਨ ਤੁਸੀਂ PAU WEBSITE ਤੇ ਸਕਿਲਡਿਵੈਲਪਮੈਂਟ ਸੈਂਟਰ ਆਪਸ਼ਨ ਤੋਂ ਇਹਨਾ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ।
सर ये कटिया 17 महीने की हो गयी हैं बड़ी नही हो रही हैं एसको कया दिया जाय ?
(en)
इसे आप पेट के कीड़ों के लिए Albendazole & ivermectin साल्ट की गोली भार के हिसाब से दें और इसे Cargill की Heifer dry feed देनी शुरू करें और इसे Minfa gold पाउडर 20 ग्राम रोजाना दें और हर तीन महीने के बाद साल्ट बदलकर पेट के कीड़ों वाली दवाई ज़रूर दें।
ਇਸ ਕੱਟੇ ਦੀ ਅੱਖ ਦੀ ਇਸ ਦੀ ਸਥਿਤੀ ਹੈ ਕਿਰਪਾ ਦਵਾਈ ਬਾਰੇ ਦੱਸਿਆ ਜਾਵੇ ਤੁਹਾਡਾ ਧੰਨਵਾਦ ਜੀ ?
(pb)
ਤੁਸੀ ਇਸ ਨੂੰ Albendazole & ivermectin ਸਾਲਟ ਦੀ ਗੋਲੀ ਇਸਦੇ ਭਾਰ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਇਸ ਨੂੰ Agrimin powder 15 ਤੋਂ 30gm ਇਸਦੀ ਗਰੋਥ ਦੇ ਹਿਸਾਬ ਨਾਲ ਦਿਓ ਅਤੇ ਫਟਕੜੀ ਨੂੰ ਪਾਣੀ ਵਿੱਚ ਘੋਲ ਕੇ ਉਸ ਪਾਣੀ ਨਾਲ ਇਸਦੀਆਂ ਅੱਖਾਂ ਸਾਫ ਕਰਨੀਆਂ ਸ਼ੁਰੂ ਕਰੋ.
mera swall dr sukhwinder singh ji ni ha jeri ma puppy di fits wali video paee c tusi nurokind pet syrup dseaa c tr uss da hor treatment chl reha ha prr ma puchna c v ehe fits sirf meal khan ton badd vich hi aunde ne ji baki time thik rendi ha ma royal canin puppy feed pa reha hun manu dso v ehe after meal hii kio aunde ne te nurokind da results kine time vich mile ga ?
(en)
Tuci uss nu puppy feed deni bnnd kr deo ate ghar di diet te rakho ate 5-6 din badd tuhanu result milln lagg jawega baki tuci uss nu livertonic bhi jrur dinde rho.
ਵੀਰ ਜੀ ਗੋਬਰ ਗੈਸ ਪਲਾਂਟ ਲਗਾਉਣ ਸਬੰਧੀ ਜਾਣਕਾਰੀ ਚਾਹੀਦੀ ਸੀ ?
(pb)
Punjab
ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 6 ਘਣ ਮੀਟਰ ਵਾਲਾ ਵੀ ਠੀਕ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ ਬਾਕੀ ਇਸ ਤੇ ਸਬਸਿਡੀ 12000 ਰੁਪਏ ਹੈ ਜੇਕਰ ਹੋਰ ਜਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਤੁਸੀ ਮੈਨੂ 98142 21784 ਨੰਬਰ ਤੇ ਕਾਲ ਕਰ ਸਕਦੇ ਹੋ
Maj de ek than te soj hai ?
(en)
Punjab
Ajay ji tuci uss nu Enrofloxacin inj. 15ml, Megludyne inj. 20ml, Avil inj. 10ml lgwao. ehh tuci nazdiki doctor ton 3 din tak lgwa skde ho.
Maj nu sarso di khal te makki da dana thik rhega feed di jga te kyuki feed mehngi pendi. Plz suggest koi dikkat ta nhi aau khal daane nal ?
(en)
Ajay ji tuci makki ate kanak dono mix krke dana paa skde ho ate saro di khal dinde rho ate uss nu mineral mixture powder bhi 50gm rojana deo jiss nal kamjori durr rehegi ate change di dudh di pedawar hundi rehegi.
Please mere questions ka kuch solution nikale sir please ?
(en)
Punjab
Pratik ji kripya aap apna swal vistar se poocke ke aapko fasl ya pashu men kya smasya aa rahi hai taki aapko uske hisab se jankari di ja sake kyuki aapne apni koi smasya btayi nahi hai.
Punjab
ਗਾਂ ਦੇ ਥਾਨ ਚੂੰ ਖੂਨ ਆਉਂਦਾ ਹੈ ਜੀ
Sir please mera question dekhiye ?
(en)
Punjab
Pratik ji kripya aap apna swal vistar se pooche ke aap jankari kya lena chahte hai taki aapko uske hisab se jankari di ja sake,
ਕੀ ਅੰਜੀਰ ਦਾ ਬੂਟਾ ਗਮਲੇ ਵਿੱਚ ਹੋ ਸਕਦਾ ਹੈ ਜੇ ਹੋ ਸਕਦਾ ਹੈ ਤਾਂ ਕਿਸ ਤਰ੍ਹਾਂ ਉਗਾਇਆ ਜਾ ਸਕਦਾ ਹੈ ?
(pb)
Punjab
ਨਵਦੀਪ ਜੀ, ਗਮਲੇ ਵਿਚ ਅੰਜੀਰ ਦਾ ਬੂਟਾ ਜਿਆਦਾ ਸਫਲ ਨਹੀਂ ਹੈ ਕਿਉੰਕਿ ਇਹ ਕਾਫੀ ਫੈਲ ਜਾਂਦਾ ਹੈ ਜੀ ।
क्लोडिनाफॉप प्रोपार्गिल 15 wp गलती से मटर में छिड़काव हो गया है उपाय बताये गुलुकोज का छिड़काव कर दिया है कोई अच्छा सा उपाय बताओ मत्र फूल पर है ?
(hn)
Punjab
सुनील जी, आप फसल को अच्छा भर के पानी दे सकते हैं इस के इलावा इस के ज्यादा उपाय संभव नही है, वैसे भी इस दवाई का मटर की फसल पर ज्यादा परभाव नहीं पड़ता ।
ਸਰ ਪਿਛੇਤੇ ਲਸਣ ਨੂੰ ਸਲਫਰ 80 WDG ਪਾ ਸਕਦੇ ਹਾਂ ?
(pb)
Punjab
ਗੁਰਵਿੰਦਰ ਜੀ, ਲੂਸਣ ਦੀ ਫ਼ਸਲ ਨੂੰ ਸਲਫ਼ਰ ਪਾਉਣ ਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਜੀ, ਇਸ ਲਈ ਇਸ ਦੀ ਕੋਈ ਲੋੜ ਨਹੀਂ ਹੈ ਜੀ।
Sr ji kank te gulli dande di spray karn to bad kine din badh ਤੱਤਾਂ di spray kr sakte hai ?
(pb)
Punjab
Kuldeep ji, jdo gulli dande vaali spray poori tra asar kar jaave ta us to baad hi koi khuraak vaali spray karni chahidi hai ji.
ਸਰ n p k 10. 26. 26 ਖਾਦ ਲੈਣੀ ਹੈ ਪੰਜਾਬ ਜਾਂ ਹਰਿਆਣਾ ਵਿਚੋਂ ਮਿਲ ਜਾਵੇਗੀ ਜਾ ਕੋਈ ਡੀਲਰ ਦਾ ਫੋਨ ਨੰ਼਼ ਦੱਸਿਆ ਜਾਵੇ ਧੰਨਵਾਦ ?
(pb)
Punjab
ਬਲਵੀਰ ਜੀ ਤੁਸੀ ਇਹ ਖਾਦ IFFCO ਦਾ ਸਟੋਰ ਜਿਹੜਾ ਫਰੀਦਕੋਟ ਰੋਡ ਤੇ ਸਥਿਤ ਹੈ ਓਥੋਂ ਲੈ ਸਕਦੇ ਹੋ।
kanak te kehda npk karan da fayda hai ji. kanak 75 din di ho gayi 3086 ?
(pb)
Punjab
Gurmeet ji, je kank vich peelapan hai ta tusi NPK 19 19 19 @10-15g/L paani de hisaab naal spray kar sakde ho ji.
सर भैंस को AI करवाने के कितने दिन बाद फीड शुरू करें ?
(pb)
Rajasthan
आप उसे 3—4 दिन बाद फीड चारे में खिला सकते है।
ਸਰ ਨੈਨੋ ਯੂਰੀਆ ਮੈਗਨੀਜ ਡੀ ਏ ਪੀ ਦਾ ਘੋਲ ਮਿਕਸ ਕਣਕ ਤੇ ਛਿੜਕ ਸਕਦੇ ਹਾਂ ?
(pb)
Punjab
ਬਲਵੀਰ ਜੀ, ਤੁਸੀ nano ਯੂਰੀਆ ਦੇ ਨਾਲ ਕੋਈ ਵੀ ਖਾਦ ਮਿਕਸ ਕਰ ਕੇ ਛਿੜਕਾਅ ਕਰ ਸਕਦੇ ਹੋ ਜੀ।
ਸਰ ਜੀ ਸਾਹੀਵਾਲ ਨਸਲ ਦੀਆਂ ਗਾਵਾਂ ਕਿਨਾ ਦੁਧ ਦੇ ਦੇਂਦਿਆਂ ਹਨ ਅਤੇ ਇਕ ਚੰਗੀ ਗਾਂ ਕਿਨੀ ਕੀਮਤ ਤੇ ਮਿਲ ਜਾਂਦੀ ਹੈ ਅਤੇ ਇਸ ਦੇ ਦੁੱਧ ਦੀ ਕਿੱਨੀ ਫੈਟ ਹੂੰਦੀ ਹੈ। ਮੇਹਰਬਾਨੀ ਕਰ ਕੇ ਪੂਰੀ ਜਾਣਕਾਰੀ ਦੇਵੋ। ਧਨਵਾਦ ਜੀ ?
(pb)
Punjab
ਤੁਸੀ ਚੰਗੇ ਨਸਲ ਦੀ ਸਾਹੀਵਾਲ ਗਾਂ ਲੈਣ ਲਈ Gulam Ashraf 9915672525, Sahiwal dairy farm, Sukhvinder Dhamherhi 9781800637 Sahiwal Farm ਨਾਲ ਸੰਪਰਕ ਕਰ ਸਕਦੇ ਹੋ ਬਾਕੀ ਇਹ 12 ਤੋਂ 15 ਕਿਲੋ ਤੱਕ ਵੀ ਨਸਲ ਦੇ ਹਿਸਾਬ ਨਾਲ ਦੁੱਧ ਦੇ ਦਿੰਦੀਆਂ ਹਨ ਇਹਨਾਂ ਦੀ ਫੈਟ 4.5 ਤੋਂ 5 ਤੱਕ ਹੁੰਦੀ ਹੈ.
Jede fruit de plant milde pye Pau cho kdo tk Milne aw ?
(pb)
Punjab
Karanveer ji ih boote February tak milde rehnge ji par tusi is mahine hi boote khareed sakde ho ji ta Jo demand jyada hon krke boote khatm Naa ho jaan.
Sr ji 19 1919 nall magnese zinc di spray kr sake ha ya nahi 70 din di kank te ?
(pb)
Punjab
Kuldeep ji, je fasl vich manganeese ate zinc di Kami de lashan han ta tusi NPK de naal ih spray mix kar ke kar sakde ho ji.
ਸਰ ਮੇਰੀ ਮੱਝ ਦੂਜੇ ਸੂਏ ਹੈ 3 ਮਹੀਨੇ ਦੀ ਗੱਬਣ ਹੈ ਦੁੱਧ ਵੀ ਸਹੀ ਦੇ ਰਹੀ ਹੈ ਅਸੀਂ ਉਸ ਨੂੰ ਸਰੋਂ ਦੀ ਖਲ ਤੇ ਕਣਕ ਦਾ ਦਾਣਾ ਪਾਉਂਦੇ ਹਾਂ ਪਰ ਉਹ ਪੱਠੇ ਪਹਿਲਾ ਨਾਲੋਂ ਘੱਟ ਖਾਂਦੀ ਹੈ ਗਾਲਾ ਸਹੀ ਕਰਦੀ ਹੈ ਬੈਠਣ ਦੀ ਵੀ ਛੇਤੀ ਕੋਸਿਸ ਕਰਦੀ ਹੈ ?
(pb)
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Vivliv Liquid 50ml ਰੋਜਾਨਾ ਦਿਓ ਅਤੇ Anabolite liquid 100ml ਰੋਜਾਨਾ ਅਤੇ Mecovet-XL liquid 100ml ਰੋਜਾਨਾ ਦੇਣਾ ਸ਼ੁਰੂ ਕਰੋ
गाय के बुखार की दवा ?
(hn)
Punjab
कृप्या आप यह बताएं गाय को बुखार कितना रहता है और उसके साथ—साथ क्या समस्या आ रही है उसके बारे में भी विस्तार से सवाल पूछें ताकि आपको सही जानकारी दी जा सके।
मुझे नहीं पता
Sr ji 75 din di kank ho gai e gulli dande di spray kri nu 10 din ho ge ne kank de patte sukh ge ne te hun urea dap magnese di spray kr sake ha ya koi hor spray kari jave ?
(pb)
Punjab
Kuldeep ji kirpa kar ke fasl di photo bhejo ki patte kis tra Peele hoye han ji ta jo tuhanu is baare sahi jaankari ditti jaa ske
Sir kinu k bag m kitni matra m konsi konsi khadd gale 15 sal k bag hai ?
(en)
Punjab
Sandeep ji, aap 80 kg FYM, 5 kg urea, 2.5 kg DAP aur 1.5 kg MOP khaad/paudhe ke hisaab se baag me daal skte hai.
SSA ji Murgia ande aap hi kha lendia a ji isda karn and hall daseo ji Dhanwad ji ?
(pb)
Punjab
Tuci ohna nu Ostovet calcium 20ml/100birds de hisab nal deo ate Vimral liquid 15ml/100birds de hisab nal deo ate khurak da dian rakho.
Punjab
?
Please send me the model of mixed fruit farm for small family ?
(en)
Punjab
Kuldeep kindly let us know that how mucha land you have for this purpose so that we can guide you accordingly.
I have 5 acres... But I want to setup orchard for family only.
Wheat se Dalia bnane ki machine aur usko grading krne ki machines ke bare mei information leni thi Khan se milegi ?
(pb)
Punjab
Gian singh ji aap yeh machine kharidne ke liye Gurukirpa Industries Address: D139, Phase 7, Industrial Area, Sector 73, Sahibzada Ajit Singh Nagar, Punjab 160059 Phone: 098140 13289 se sampark kar sakte hai.
Sir Amritsar Ton makki i da Achar kittho milunga ji ?
(pb)
Punjab
Ladi ji tuci Silage len lai Manjinder 9855895173, Mipa Morka 7508009725, 8437515531 ja fir Yadwinder Singh , Gagandeep Singh 9814232999, 9814608988 nal sampark kr skde ho.
ਸਰ ਗਾਂ ਨੂੰ ਥਨੈਲਾ ਹੋ ਗਿਆ ਸੀ ਹੁਣ ਥਨੈਲਾ ਬਿਲਕੁਲ ਠੀਕ ਹੈ ਪਰ ਗਾਂ ਦੇ ਇਕ ਥਣ ਅਦਰ ਗੱਠ ਬਣ ਗਈ ਹੈ ਦੁੱਧ ਆੳਦਾ ਹੈ।ਗੱਠ ਦਾ ਇਲਾਜ ਦੱਸੋ ਜੀ ?
(pb)
ਉਸ ਨੂੰ Ifer H injection 5ml ਲਗਵਾਓ ਅਤੇ ਇਕ ਇਕ ਦਿਨ ਦੇ ਫਰਕ ਨਾਲ 3 ਤੋਂ 5 ਟੀਕੇ ਲਗਵਾਓ ਅਤੇ potasium iodied powder 7gm ਰੋਜਾਨਾ 6 ਦਿਨ ਤੱਕ ਅਤੇ milkout powder 2-2 ਚਮਚ ਸਵੇਰੇ ਸ਼ਾਮ ਦਿਓ.
Makki di vdiya varieties bare dso g ?
(pb)
Punjab
Harjot ji, P 1844, PMH 1, 2,7 makki dia vadhia kisman han ji.
sir koi smell Ali spray hegi jehda ki kuta hun dubara uper na bhethn uper liti jnda aa ?
(pb)
Punjab
Jagjeet ji, tusi koi vi smell vaali spray na karo ji, kyuki chaara pasu nu paona hunda hai ta is da nuksaan ho skda hai ji.
Hlo sir urea dap vich 191919 Mila ka krr skda aa ?
(pb)
Punjab
Jagjeet ji, urea DAP vich tusi 19 19 19 milaa ke spray kar sakde ho ji.
राम राम जी मैं मैं भैंसों की डायरी खोलना चाहता हूं और इसके लिए बैंक से लोन लेना चाहता हूं कृपया करके मुझे बताइए इसकी कितनी सब्सिडी मिलेगी जिला हिसार से ?
(hn)
Punjab
इसके लोन पर 25 प्रतिशत सब्सिड़ी जनरल कैटागिरी के लिए और 33 प्रतिशत सब्सिड़ी अनुसूचित जातियों के लिए है बाकि ब्याज जो अलग अलग बैकों का होता है उसके हिसाब से लगता है। लेकिन आपको पास ट्रेनिंग होना ज़रूरी है धन्यवाद।
ਹਲਦੀ ਪੱਟ ਲਈ ਜਾਵੇ ?
(pb)
Punjab
ਅੰਮ੍ਰਿਤ ਜੀ, ਹਲਦੀਂ ਪੁਟਾਈ ਲਈ ਬਿਲਕੁਲ ਤਿਆਰ ਹੈ ਜੀ, ਤੁਸੀ ਪੁਟਾਈ ਕਰ ਸਕਦੇ ਹੋ ਜੀ।
ਗਾਂ ਦੇ 3 ਵਾਰ ਟੀਕਾ ਭਰਵਾਇਆ ਨਹੀਂ ਠਹਿਰੀਂ ਤੀਸਰੀ ਵਾਰ ਨਾਲ ashored injection 5 ml ਨਾੜ ਵਿੱਚ ਲਗਵਾਇਆ ਸੀ ਨਹੀਂ ਠਹਿਰੀਂ। ਇਸ ਵਾਰ ਜਦੋਂ ਹੀਟ ਵਿੱਚ ਆਈ Lixen ਦਵਾਈ 3 ਦਿਨ ਭਰਾਈ 10 ਦਿਨ ਹੋਗੇ ਹੁਣ ਕੀ ਕੀਤਾ ਜਾਵੇ। ਕਿਰਪਾ ਕਰਕੇ ਮੇਰੇ ਨਾਲ ਸਵਾਲ ਦਾ ਜਵਾਬ ਦੇਣ ਲਈ ਬਹੁਤ ਬਹੁਤ ਧੰਨਵਾਦ ?
(pb)
Punjab
ਇਸ ਨੂੰ Bvoimin-b ਪਾਊਡਰ 50gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ AI ਕਰਵਾ ਸਕਦੇ ਹੋ।
Best AI worker in patiala area contact no please tell ?
(pb)
Punjab
आप अपने पशु की AI नज़दीकी सरकारी पशु डॉक्टर से करवा सकते हैं।
Sir sagwan ki cutting kis month me ki jati hai or iski cutting ke bad kon sa paste lagaya jata hai ta ?
(en)
Punjab
Ankush ji, sangwaan ki cutting paudha 3 saal ka ho jane ke baad hi ki jaati hai aur cutting ke baad Bordeaux paste lgaya jata hai ji.
Sir humari bhains ko yeh phele bhi hue thi hamne usse davayi de thi fir woh ahi ho gyi thi ab fir se yeh ho gya hai ab kya kre ki yeh dobara na ho ?
(pb)
Punjab
Chan ji kirpa yeh btayen ki apko bhains ko abh smasia kya aa rhi hai aur apne inme se konse injection ka paryog kiya ha, aap vistar se dubara swal pushen tan jo apko sahi jankari di ja skee.
Keya aapke pass taktar hai ?
(hn)
Haryana
Chabra ji kirpa apna swal visthar se puche us hisab se hi apko sahi jankari di ja sakti hai
Veer ji sada pind eh cows nu shad gya koi kisaan veer. Ehna ne boht preshaan kita hoea. Kanak da boht nuksaan krr rhia ne Koi ehna de ear tag to ehna de malak da nam pta phone no. Dss sakda howe ta boht boht mehrbani ?
(pb)
Punjab
Jasdeep ji sarkar walo ehna tags da data online nhi kita geya ha jiss krke isde vare jankari dena mushkil hai.
हमे 5 घंटे हो गए अभी तक कोई जानकारी नहीं दी गई है ?
(hn)
Punjab
सुरजीत जी आपके सवाल का जवाब दे दिया गया है कृपया आप मेरी प्रोफाइल में जाकर सवाल का जवाब चेक कर सकते है।
Npk ਨਾਲ ਨੈਨੋ ਯੂਰੀਆ ਤੇ ਜ਼ਿੰਕ ਦੀ ਸਪਰੇ ਤੇ fungicide ਮਿਲਾ ਕੇ ਕਰ ਸਕਦੇ ਹਾਂ ?
(pb)
Haryana
ਸਿੱਧੂ ਜੀ ਤੱਤ ਵਾਲੀ ਸਪਰੇ ਨਾਲ ਉਲੀਨਾਸ਼ਕ ਮਿਲਾ ਕੇ ਸਪਰੇਅ ਨਹੀਂ ਕੀਤੀ ਜਾ ਸਕਦੀ ਹੈ ਤੁਸੀਂ ਇਹਨਾ ਦੀ ਸਪਰੇਅ ਅਲਗ ਅਲਗ ਹੀ ਕਰੋ
ਸਤਿ ਸ੍ਰੀ ਆਕਾਲ ਜੀ। ਜਰਮਨ ਸੇਫਰਡ ?
(pb)
ਕੁਲਦੀਪ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ german shepherd ਨਸਲ ਵਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Sir ਕਣਕ ਦੇ ਪੱਤੇ ਉਪਰ ਨੋਕਾਂ ਤੋਂ ਬਹੁਤ ਪੀਲੇ ਰੰਗ ਦੇ ਹੋ ਰਹੇ ਹਨ ਕੋਈ ਹੱਲ ਦੱਸੋ ਜੀ ?
(pb)
Haryana
ਹਰਦੀਪ ਜੀ ਕਿਰਪਾ ਇਹ ਦਸੋ ਤੁਸੀਂ ਏਸਨੂੰ ਕਿੰਨੀ ਮਾਤਰਾ ਵਿਚ ਖਾਦ ਪਾ ਚੁੱਕੇ ਹੋ ਉਸ ਹਿਸਾਬ ਨਾਲ।ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ
Punjab
ਇਸ ਨੂੰ ਹੁਣ ਤੱਕ ਅਸੀਂ 75 ਕਿਲੋ ਏਕੜ ਚ dap ਤੇ 110 ਕਿਲੋ ਯੂਰੀਆ ਖਾਦ ਪਾ ਚੁੱਕੇ ਹਾਂ ਜੀ
Hlo srr Sara barseem kutya naa madh ta uper lit lit ka jma krab krta koi spray dso jihda nal kuta barseem ta na bhethn ?
(pb)
Haryana
Jagjeet ji vaise tn mushkil hai jekar eh patya geya tan jekar nahi patya gya tan tusi npk 191919 10gram prati litre paani de hisab nal vart sakde ho
Hlo srr kank ta ahh gulli dnda ta batho alii spray kiti cc kank nu dhakha Marya pura hun ki kita jawa v kank chetyi thik hoo jawa ?
(pb)
Haryana
Jagjeet ji ehna nu mix kr ke vartan di sifarish nhi kiti jandi hun tusi halka paani lga sakde ho ate nal hi npk 191919 10 gram prati litre paani de hisab nal vart sakde ho.
Hlo srr kank ta ahh guli dnda ta bathu alii spray kiti cc kank nu dhakha Marya hun kii kita jawa vdia DSO chetyi thik hoo jawa ?
(pb)
Haryana
Jagjeet ji halka paani lga dao ate npk 191919 10 gram prati litre paani de hisab nal vart sakde ho.
Dr Saab ji mere kol dog aa pitpull 2 sal da honu kurk bhutt yaada hundi aa koi teblet dasi jave plz ?
(pb)
Sukhbir ji tuci uss nu Hitek inj. 1ml/33kg bhar de hisab nal chamdi vich lgwao ehh tuci nazdiki doctor ton lgwa skde ho, iss nal frak paa jawegi.
18 19ਤਰੀਕ ਨੂੰ ਝੋਟੀ ਦੀ ਆਈ ਕਾਰਵਾਈ ਸੀ ਦੋ ਵਾਰ ਅੱਜ 20 ਤਰੀਕ ਨੂੰ ਇਸ ਤਰ੍ਹਾਂ ਕੀਤਾ ਰਿਹ ਗਈ ਹੋਵੇ ਗੀ ?
(pb)
ਨਹੀਂ ਜੀ ਇਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਤੁਸੀ ਇਸ ਨੂੰ Keeper plus ਪਾਊਡਰ 30gm ਰੋਜਾਨਾ 20 ਦਿਨ ਦੇਣਾ ਸ਼ੁਰੂ ਕਰੋ।
ਡਾਕਟਰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਮੇਰਾ ਪਿੰਡ ਮਿਰਜ਼ਾ ਪੁਰ ਤਹਿਸੀਲ ਰਾਜਪੁਰਾ ਜਿਲਾ ਪਟਿਆਲਾ ਵੇਰਕਾ ਮਿਲਕ ਪਲਾਂਟ ਪਟਿਆਲਾ ਦਾ ਮੱਝ ਫੈਟ ਰੇਟ ਗਾ ਦਾ ਫੇਟ ਰੇਟ ਅਤੇ ਜੇ ਵੇਰਕਾ ਦੀ ਡੇਅਰੀ ਖੋਲਣੀ ਹੋਵੇ ਉਸ ਵਾਸਤੇ ਕੀ ਪਰਸੀਜਰ ਜ਼ਰੂਰ ਜਾਣਕਾਰੀ ਦਿੱਤੀ ਜਾਵੇ 9855566290 ?
(pb)
Punjab
ਇਸਦੀ ਸਹੀ ਜਾਣਕਾਰੀ ਤੁਹਾਨੂੰ ਜਿਥੇ ਤੁਸੀ ਦੁੱਧ ਪਾ ਰਹੇ ਹੋ ਓਹਨਾ ਵਲੋਂ ਮਿਲ ਸਕਦੀ ਹੈ, ਬਾਕੀ ਤੁਸੀ Verka Mohali Dairy, Address: Sector 56, Sahibzada Ajit Singh Nagar, Punjab 160055, Phone: 0172 227 1021 ਨਾਲ ਸੰਪਰਕ ਕਰ ਸਕਦੇ ਹੋ।
ਸਤਿ ਸ਼੍ਰੀ ਅਕਾਲ ਜੀ ਸਰ ਇਹ ਕਣਕ ਅੱਜ ਪੂਰੇ 70 ਦਿਨ ਦੀ ਹੋ ਗਈ ਹੈ ਤੇ ਇਸ ਨੂੰ ਲੋੜ ਅਨੁਸਾਰ 3 ਬੋਰੇ ਯੂਰੀਆ ਦੇ ਵੀ ਪਾ ਦਿੱਤੇ ਗਏ ਪਰ ਫਿਰ ਵੀ ਕਣਕ ਪੁਰੀ ਗ੍ਰੋਥ ਨੀ ਕਰ ਰਹੀ ਤੇ ਬੂਟਾ ਵੀ ਬਹੁਤ ਘੱਟ ਕੀਤਾ ਹੈ ਇਹ ਮਿਟੀ ਲਾਲ ਹੈ ਤੇ ਬੂਟੇ ਕਿਤੇ ਕਿਤੇ ਪੀਲੇ ਵੀ ਹੈ ਇਸ ਨੂੰ ਕੇਹੜੀ ਸਪਰੇਅ ਕਰਨੀ ਸਹੀ ਰਹੂਗੀ ਇੱਕ ਕਿੱਲਾ ਕਣਕ ਹੈ ?
(pb)
Haryana
ਸਿੰਘ ਜੀ ਇਸਨੂੰ ਤੁਸੀਂ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.
ਸਤਿ ਸ਼੍ਰੀ ਅਕਾਲ ਜੀ ਸਰ ਇਹ ਕਣਕ ਅੱਜ ਪੂਰੇ 70 ਦਿਨ ਦੀ ਹੋ ਗਈ ਹੈ ਤੇ ਇਸ ਨੂੰ ਲੋੜ ਅਨੁਸਾਰ 3 ਬੋਰੇ ਯੂਰੀਆ ਦੇ ਵੀ ਪਾ ਦਿੱਤੇ ਗਏ ਪਰ ਫਿਰ ਵੀ ਕਣਕ ਪੁਰੀ ਗ੍ਰੋਥ ਨੀ ਕਰ ਰਹੀ ਤੇ ਬੂਟਾ ਵੀ ਬਹੁਤ ਘੱਟ ਕੀਤਾ ਹੈ ਇਹ ਮਿਟੀ ਲਾਲ ਹੈ ਤੇ ਬੂਟੇ ਕਿਤੇ ਕਿਤੇ ਪੀਲੇ ਵੀ ਹੈ ਇਸ ਨੂੰ ਕੇਹੜੀ ਸਪਰੇਅ ਕਰਨੀ ਸਹੀ ਰਹੂਗੀ ਇੱਕ ਕਿੱਲਾ ਕਣਕ ਹੈ ?
(pb)
Haryana
ਸਿੰਘ ਜੀ ਇਸਦੇ ਲਈ ਤੁਸੀਂ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.
Sir dbw 303 wheat (64) din di ho gyi hai kadd nhi karr rahi 3.5 gatte urea v done ho gai hai te bijai time 50 kilo dap v beej de naal ditti cc oss toh baad 2 spray magnese di v kitiya c but kai jagah te kanak nikki hai ki kita jaave ?
(en)
Haryana
Gurlal ji Kai war vaise hi ho janda eh kisam de hisab nal kyuki khad tusi poori matra vich paa chuke ho hun hor khad paun da koi faida nahi Kai war mausam kar ke eda ho janda hai
Iss herbicides de roktham lai ki kita jaave ehh kinne dina ch khatam ho jaave gi and ehh kehre mosam ch kiti jaa skdi hai ?
(en)
Haryana
Bhullar ji kanak vich 30-35 din takk di fasal vich hi dwai vartan di sifarish kiti jandi hai es ton vaddi fasal te dwai vartan nal fasal nu nuksan ho sakda hai। Jekar fasal ene din di hai tan tusi Atlantis dwai 160gram prati acre de hisab nal vart sakde ho ate jekr fasal choti hai tan tusi goddi kr k। Nadeen Di roktham kro.
Iss herbicide lai ki use kita jaave te kinne dina ch ehh cheez khatam ho jaave gi information deo ?
(en)
Haryana
Bhullar ji kanak vich 30-35 din takk di fasal vich hi dwai vartan di sifarish kiti jandi hai es ton vaddi fasal te dwai vartan nal fasal nu nuksan ho sakda hai। Jekar fasal ene din di hai tan tusi Atlantis dwai 160gram prati acre de hisab nal vart sakde ho ate jekr fasal choti hai tan tusi goddi kr ke Nadeen Di roktham kro.