Punjab
Search
ਸਰ ਇਹ ਅਮਰੂਦ ਦਾ ਦਰੱਖਤ ਹੈ ਕਿਰਪਾ ਕਰਕੇ ਦੱਸੋ ਕਿ ਇਸ ਵਿੱਚ ਕਿਸ ਚੀਜ ਦੀ ਕਮੀ ਹੈ ਅਤੇ ਉਸਦਾ ਇਲਾਜ ਕੀ ਹੈ ?
(pb)
ਮਨਜੀਤ ਜੀ, ਇਹ ਫਾਸਫੋਰਸ ਤੱਤ ਦੀ ਕਮੀ ਹੈ, ਤੇ ਇਹ ਸਰਦੀਆਂ ਵਿੱਚ ਆਮ ਹੀ ਦੇਖੀ ਜਾਂਦੀ ਹੈ ਜੀ, ਜਿਵੇਂ ਹੀ ਤਾਪਮਾਨ ਵਧੇਗਾ ਪੱਤੇ ਠੀਕ ਹੋਣੇ ਸ਼ੁਰੂ ਹੋ ਜਾਣਗੇ , ਇਸ ਲਈ ਕਿਸੇ ਵੀ ਉਤਪਾਦ ਦੇ ਵਰਤਣ ਦੀ ਲੋੜ ਨਹੀਂ ਹੈ।
Jeera Lal colour me hai. Treatment bataye ?
(hn)
Maharashtra
Madhu ji, ye fungus ki vjaah se hai, iske liye aap DIthane M-45 @2g/L paani ke hisaab se spray kar sakte hai.
What is the rate of dry yellow shatavari. We will be processing 2000 kg this month at our farm ?
(en)
Punjab
Kaushal it depends on the quality of your produce and how you Market your produce, generally the price ranges from Rs 100-150/ kg.
Arjun T10 varaity a ji te isda koi hl hega sarre khet vich ehi problem a ji ?
(pb)
Punjab
Gurwinder ji, ih variety da hi character ho skda hai ji thoda smaa paa ke daane poori tra bhar janage ji.
मैने जैविक तरिके से गेहू की खेती की जिवाअमृत 2 बार डाला और 2 बार रूडी की खाद डाली है फसल पीली हैं ?
(hn)
Punjab
इंदरो जी, आप पीलापन दूर करने के लिए उपलों के पानी का छिड़काव कर सकते हैं जी।
Sanu kank upar 13 o 45 he karna chida ja koi hor npk jive zink potash salfar magnisium ajehe product v kr skdea daseo g ?
(pb)
Punjab
Shrimaan ji is sme aam taur te zinc , manganese di spray hi kiti jandi hai ji, 13 00 45 di spray daan pain to baad kank nu jyada taapman to bchaaun lai kiti jandi hai ji.
Majh sui nu 3 maheene ho gaya ne dudh di fat 5 as rehi hai ki kariye ?
(pb)
Charanjeet ji tuci iss nu changi khurak de nal nal her 3 mahine badd pett de kiria wali dwai deo ate Fatplus powder 100gm, Lacup powder 100gm rojana dena suru kro.
ਸਰ , ਕਣਕ ਵਿੱਚ ਇਸ ਤਰ੍ਹਾਂ ਦਾ ਪੀਲਾਪਨ, ਇਸ ਨੂੰ ਕਿਵੇਂ ਦੂਰ ਕੀਤਾ ਜਾਵੇ ਇਸ ਬਾਰੇ ਜਾਣਕਾਰੀ ਦਿਓ ਜੀ ?
(pb)
Punjab
ਕੰਗ ਜੀ, ਇਹ ਬੋਰੋਨ ਦੀ ਕਮੀ ਦੇ ਲਸਣ ਹਨ, ਇਸ ਲਈ ਤੁਸੀ ਬੋਰੋਨ 100 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
45s46 saro full nhi lgg rahe te aiwe di pakkad ji ho rahi a ...Koi solution dsso ?
(en)
Punjab
Ramandeep ji, tusi fasl te liquid sulphur 2ml/L paani de hisaab naal spray kar sakde ho ji, is naal fasl da vaadha vi theek hovega ate jhaad vi chnga milega ji.
bai ji comment parh k reply kro
mainu shakk a bai ji mai jehdi dholi naal spray kiti a ji us naal pehla kanak nu sulfosufuron di spray kiti hoyi c .... spray krn ton kuch din baad aiwe hoya aa ji ... dsso sulphur naal recovery hojugi?
ਸਰ ਕੱਟੀ ਦੀ ਉਮਰ 8 ਮਹੀਨੇ ਦੀ ਹੈ ਉਸ ਨੂੰ ਕਬਜ ਰਹਿੰਦੀ ਹੈ ਕੋਈ ਇਲਾਜ ਦੱਸੋ ?
(pb)
ਉਸ ਨੂੰ 10 ਗ੍ਰਾਮ ਰੋਜਾਨਾ ਮੀਠਾ ਸੋਡਾ ਦੇਣਾ ਸ਼ੁਰੂ ਕਰੋ ਜੇਕਰ ਜ਼ਿਆਦਾ ਕਬਜ਼ ਹੈ ਫਿਰ unlock ਪਾਊਡਰ ਕੋਸੇ ਪਾਣੀ ਵਿੱਚ ਘੋਲ ਕੇ ਦੇ ਸਕਦੇ ਹੋ ਅਤੇ brotone liquid 20ml ਰੋਜਾਨਾ ਦੇਣਾ ਸ਼ੁਰੂ ਕਰੋ
Bai g vehd soo payi hai g osnu kehdi khuraak ditti jave jis nal osdi sehat v vdia bne te dudh vich v vaadha hove ?
(pb)
Punjab
tuci uss nu kahra tyar krke bhi de skde ho jiss vich 250gm gulkand, 250gm sonf, 250gm sukhe amle, 50gm ajwein ate 250gm gurr milla ke pani vich ubal ke fir thnda krke pilao ate 4-5 din tak dinde rho baki mousam de hisab nal usdi sahi dekbhal kro ate khurak da dian rakho. baki uss nu lactomax tablet 10 golia rojana, Glactogog powder 30gm rojana dena suru kro.
ਇਸ ਨਾਲ ਕਣਕ ਸੁਕ ਰਹੀ ਹੈ ਕੀ ਹਹੱਲ ਕੀਤਾ ਜਾਵੇ ?
(pb)
Haryana
ਬਲਜੀਤ ਜੀ ਕਿਰਪਾ ਇਹ ਦਸੋ ਵੀ ਇਸਦੀ ਤੁਸੀਂ ਕਿਨੀ ਮਾਤਰਾ ਦੀ ਵਰਤੋ ਕੀਤੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ.
Dudh dene wali desi cow Ki jaruart hai Only one ?
(pb)
Punjab
Harjinder ji tuci cow len lai Ajay Chopra 7009645902 Chopra Dairy Farm ja Gulam Ashraf 9915672525 Sahiwal dairy farm nal sampark kr skde ho.
ਕਣਕ ਦੇ ਹੇਠਲੇ ਪੱਤੇ ਹੋਗੇ ?
(pb)
Haryana
ਦਰਸ਼ਨ ਜੀ ਇਹ ਤੱਤ ਦੀ ਘਾਟ ਕਰ ਕੇ ਹੈ ਕਿਰਪਾ ਤੁਸੀਂ ਇਹ ਦਸੋ ਵੀ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ।ਹੀ ਤੁਹਾਨੂੰ ਦਸਿਆ ਜਾ ਸਕਦਾ ਹੈ
मेरी गेहू पीलीहै कृपया उपाय बताये ?
(hn)
Haryana
इंड्रो जी किरपा अपनी फसल।की फोटो भेजे और यह भी बताए की अपने इसको खाद कितनी मात्रा में डाली है उस हिसाब से ही आपको सही जानकारी दी जा सकती है
ਯੂਰੀਆ 3,ਜ਼ਿੰਕ ਸਲਫਰ ਦੀ ਸਪਰੇ, ਯੂਰੀਆਂ dap ਸਪਰੇ
Sir cow de soon to pehla ik than ch mastitis ho gi c hun dudh Boht ghat aa kiwe poora Howe ga ?
(pb)
Tuci uss nu Milkout powder 2-2 chamch swere sham, Leptaden tablet 10 golia rojana deo baki usdi khurak da pura dian rakho ate potasium iodied powder 7gm rojana deo, ehna nal frak pena suru ho jawega.
ਸਰ ਕੱਟੀ ਦੋ ਸਾਲ ਦੀ ਹੋ ਗਈ ਹੈ ਉਸ ਦਾ ਵਜ਼ਨ ਵਧਾਉਣ ਦੇ ਲਈ ਤੇ ਗੱਬਣ ਕਰਨ ਲਈ ਕੋਈ ਪਾਉਡਰ ਤੇ ਫੀਡ ਦੱਸੋ ਜੀ ?
(pb)
Punjab
ਉਸਨੂੰ ਵਧਿਆ ਹਰੇ ਚਾਰੇ ਦੇ ਨਾਲ ਨਾਲ heifer dry ਫੀਡ ਖਿਲਾ ਸਕਦੇ ਹੋ ਅਤੇ ਉਸ ਨੂੰ Agrimin powder 50gm ਰੋਜਾਨਾ ਦੇ ਸਕਦੇ ਹੋ ਬਾਕੀ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ. ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ.
Need plans for goat farming business.Can somebody help ?
(en)
Punjab
If you want to start new goat farm please get the training in your nearest kvk, in this training they will provide you all information about goat farming and its expenses. please contact to Dr. Maninder Singh Bons, Deputy Director (Training), Address: Krishi Vigyan Kendra, VPO Langroya, Distt. S.B.S Nagar, Postal Code 144516 Phone No. 01823-292314, 98157-51900 Thanks.
ਡਾਕਟਰ ਸਾਹਿਬ ਮੱਝ ਦੀ AI ਕਰਵਾਉਂਦੇ ਹਾਂ, ਇਹ ਹੀਟ ਚ ਨਹੀਂ ਹੀਂ ਆਉਂਦੀ, ਦੋ-ਤਿੰਨ ਟੀਕੇ ਭਰਾ ਲੈਂਦੇ ਹਾਂ, ਇਸ ਨੂੰ ਨਾੜ ਵਿਚ ਟਿੱਕਾ ਲਗਵਾਉਣ ਤੋਂ ਇਲਾਵਾ ਹੋਰ ਕੀ ਦਿੱਤਾ ਜਾ ਸਕਦਾ ਹੈ, ਜਿਸ ਨਾਲ ਇਹ ਗੱਬਣ ਹੋ ਜਾਵੇ ?
(pb)
ਜਦੋ ਇਹ ਅਗਲੀ ਵਾਰ ਹੀਟ ਵਿੱਚ ਆਵੇ ਤਾਂ ਇਸਦੀ ਬੱਚੇਦਾਨੀ ਵਿੱਚ Utrawin-oz ਦਵਾਈ 3 ਦਿਨ ਭਰਵਾਓ ਅਤੇ ਅਗਲੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਝੋਟੇ ਤੋਂ ਕ੍ਰੋਸ ਕਰਵਾ ਸਕਦੇ ਹੋ ਬਾਕੀ ਇਸ ਨੂੰ Bovimin b ultra ਪਾਊਡਰ 50 ਗ੍ਰਾਮ ਰੋਜਾਨਾ ਦਿੰਦੇ ਰਹੋ
ਸਰ ਜੀ ਪਸ਼ੂਆਂ ਦੇ ਬਣਨ ਵਾਸਤੇ ਕੋਈ ਵਧੀਆ ਪਿਊਡਰ ਦੱਸੋ ਜੀ ?
(pb)
ਤੁਸੀ ਓਹਨਾ ਨੂੰ ਚੰਗੀ ਖੁਰਾਕ ਦੇ ਨਾਲ ਨਾਲ Bovimin-B, Agrimin, CRS, Repromin ਪਾਊਡਰ ਵਰਤ ਸਕਦੇ ਹੋ ਇਹ ਤੁਸੀ 50gm ਰੋਜਾਨਾ ਦੇ ਹਿਸਾਬ ਨਾਲ ਦਿੰਦੇ ਰਹੋ
Thank you very much sir
ਸਰ , ਮੇਰੇ ਕੋਲ ਜਰਸੀ ਗਾਂ ਹੈ, ਇਹ ਬਹੁਤ ਕਮਜ਼ੋਰ ਹੈ, ਜੋ ਇਸ ਨੂੰ ਦਾਣਾ ਪਾਉਣੇ ਹਾਂ ਉਹ ਇਸ ਦੇ ਗੋਹੇ ਵਿੱਚੋਂ ਬਾਹਰ ਆ ਜਾਂਦਾ ਹੈ, ਕਿਰਪਾ ਕਰਕੇ ਇਸ ਨੂੰ ਠੀਕ ਕਰਨ ਲਈ ਕੋਈ ਇਲਾਜ ਦੱਸੋ?
(pb)
ਤੁਸੀ ਉਸ ਨੂੰ ਜਰੂਰਤ ਦੇ ਹਿਸਾਬ ਨਾਲ ਖੁਰਾਕ ਦਿਓ ਅਤੇ ਉਸ ਨੂੰ Vivliv liquid 50ml ਰੋਜਾਨਾ ਅਤੇ RSYC bolus ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ.
ਡਾਕਟਰ ਸਾਹਿਬ, ਅਸੀਂ ਮੱਝ ਦੇ ਟੀਕਾ ਲਗਵਾਇਆ ਸੀ, 25-26 ਦਿਨਾਂ ਬਾਅਦ ਉਹ ਤਾਰਾਂ ਕਰ ਰਹੀ ਹੈ, ਜਾਲੇ ਕਰ ਰਹੀ ਹੈ, ਉਸ ਨੂੰ ਟੀਕਾ ਲਗਵਾਉਣ ਤੋਂ ਬਾਅਦ ਕੀ ਕਰਨਾ ਹੈ ਤਾਂ ਜੋ ਉਹ ਗੱਬਣ ਹੋ ਜਾਵੇ?
(pb)
ਜੇਕਰ ਉਹ ਸਾਫ ਤਾਰਾ ਕਰਦੀ ਹੈ ਤਾਂ ਤੁਸੀ ਉਸ ਨੂੰ ਟੀਕਾ ਭਰਵਾਓ ਅਤੇ ਟੀਕਾ ਭਰਵਾਂ ਕੇ Ashored injection 5ml IV ਲਗਵਾ ਦਿਓ ਅਤੇ keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਅਤੇ ਜੇਕਰ ਸਾਫ ਤਾਰਾ ਨਹੀਂ ਹੈ ਫਿਰ ਤੁਸੀ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾ ਕੇ ਬੱਚੇਦਾਨੀ ਦੀ ਸਫਾਈ ਕਰਵਾਓ.
Punjab
ਵੀਰ ਜੀ ਵੱਟਸਐਪ ਤੇ ਮੈਸਜ ਕਰੋ9417556126
ਸਰ ਗਾਂ ਸੂਈ ਆ ਪਹਿਲੇ ਸੂਏ ਉਸਨੂੰ ਕਣਕ ਸੋਇਆਬੀਨ ਛੋਲਿਆ ਦਾ ਚੋਕਰ ਬਾਜਰਾ ਚੌਲ ਵੜੇਵੇ ਸਰੋਂ ਦੀ ਖਲ ਰਲਾ ਕੇ ਖੁਰਾਕ ਬਣਾ ਕੇ ਪਾ ਰਹੇ ਹਾ ਦੁੱਧ ਤਾਂ ਠੀਕ ਦੇ ਰਹੀ ਹੈ ਪਰ ਰਾਜੀ ਨਹੀ ਹੋ ਰਹੀ ਕੋਈ ਹੱਲ ਦੱਸੋ ਜਿਸ ਨਾਲ ਰਾਜੀ ਹੋ ਜਾਵੇ ਪਰ ਦੁੱਧ ਨਾ ਘਟੇ। ਧੰਨਵਾਦ ਜੀ ?
(pb)
ਹਾਂਜੀ ਤੁਸੀ ਉਸ ਨੂੰ ਇਹ ਖੁਰਾਕ ਦਿੰਦੇ ਰਹੋ ਅਤੇ ਉਸਦੇ ਸੂਣ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਬਾਕੀ ਉਸ ਨੂੰ Enerboost powder 100gm ਰੋਜਾਨਾ ਅਤੇ calpond gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ.
ਫ਼ਲਦਾਰ ਬੂਟੇ ਕਦੋਂ ਤੇ ਕਿੱਥੇ ਮਿਲਣਗੇ ਜੀ ?
(pb)
Haryana
ਸਰਬ ਜੀ ਫਲਦਾਰ ਬੂਟੇ ਦਿਸੰਬਰ,ਜਨਵਰੀ ਅਤੇ ਮਾਰਚ ਅਤੇ ਅਗਸਤ ਦੇ ਮਹੀਨੇ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਮਿਲਦੇ ਹਨ । ਬਾਕੀ ਬੂਟੇ ਤੁਸੀਂ ਕਿਸਾਨ ਮੇਲੇ ਤੇ ਵੀ ਲਈ ਸਕਦੇ ਹੋ
Punjab
ਧੰਨਵਾਦ ਜੀ
ਮੋਸਮ ਦੀ ਜਾਣਕਾਰੀ ?
(pb)
Haryana
ਤੇਜਪਾਲ ਜੀ ਮੌਸਮ ਵਿਭਾਗ ਅਨੁਸਾਰ ਅੱਜ ਅਤੇ ਕੱਲ੍ਹ ਵਿਚ ਮੀਂਹ ਦੇ ਆਸਾਰ ਹਨ ਅਤੇ ਉਸ ਤੋਂ ਬਾਅਦ ਧੁੱਪ ਹੈ
Meri broccoli khane layak kb hogi 45 din se jada hogye bahut slow growth hai upay btayen ?
(hn)
Haryana
shanshak ji eh tkriabn bijai ton 70-75 din baad khan de layak.hundi hai
ਗਾ ਦੀ ਫੈਟ ਜੀ2.2ਤੋ ਵੱਧ ਨਹੀਂ ਆ ਰਹੀ ਜ਼ਰੂਰ ਦੱਸੋ ਜੀ ?
(pb)
ਗੁਰਜੀਤ ਜੀ ਤੁਸੀਂ ਚੰਗੀ ਖੁਰਾਕ ਦੇ ਨਾਲ lacup powder 100 ਗ੍ਰਾਮ , fatmax powder 100 ਗ੍ਰਾਮ ਰੋਜ਼ਾਨਾ ਦਿਓ ਬਾਕੀ ਓਹਨਾ ਨੂੰ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਦੇਣੀ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
HFਗਾ ਹੈ ਜੀ ਦੁਧ 25 ਹੈ ਪਰ ਫੈਟ ਬਹੁਤ ਘੱਟ ਹੈ 2.2 ਤੋ ਵੱਧ ਨਹੀਂ ਆਉਂਦੀ ਮੱਕੀ ਦਾ ਅਚਾਰ ਪੈ ਰਿਹਾ ਨਾਲ ਕਾਰਗਿਲ ਦੀ 8000ਫੀਡ ਪੈ ਰਹੀ ਹੈ ?
(pb)
ਗੁਰਜੀਤ ਜੀ ਤੁਸੀਂ ਚੰਗੀ ਖੁਰਾਕ ਦੇ ਨਾਲ lacup powder 100 ਗ੍ਰਾਮ , fatmax powder 100 ਗ੍ਰਾਮ ਰੋਜ਼ਾਨਾ ਦਿਓ ਬਾਕੀ ਓਹਨਾ ਨੂੰ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਦੇਣੀ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
ਸ੍ਰੀ ਮਾਨ ਜੀ ਇਹਨਾ ਦਾ ਕੀ ਰਿਜ਼ਲਟ ਹੈ ?
(pb)
Punjab
ਇਹਨਾਂ ਦੋਨਾਂ ਦਾ ਰਿਜਲਟ ਵਧਿਆ ਹੈ ਤੁਸੀ ਦੋਨਾਂ ਦੀ ਵਰਤੋਂ ਕਰ ਸਕਦੇ ਹੋ
हमारे पास 62 बीधा जमीन है परन्तु वर्षा के पानी पर निर्भर रहना पड़ता है पानी भी नमकीन है कोनसी खेती अपनाएं ?
(hn)
Maharashtra
कैलाश जी, बहुत कम फसले ही नमकीन पानी को सहार सकती है , आप तिल, सन या जंतर जैसी फसलों की बुवाई कर सकते है।
Rajasthan
आप का आभार व्यक्त करता हूं
Rajasthan
मुझे 100 प्रत्येक प्लांट अनार, अमरूद, नींबू, सेब, बैर के चाहिए।
Sir bagbani te moter de scheem hagi aa ja nahi ?
(pb)
Haryana
Chamkaur ji esde lai tusi apne baghbani vibhag nal sampark kr sakde ho। 01652-280843
Ok sir
सर मेरी भैंस को 3 महीने हो गए है बिहने को तीन दिन से अचानक दूध 200 300 ग्राम रोज कम हो रहा हैं खाना पानी डिक डाक खा रही हैं ?
(hn)
आप उसे Calcimust gold liquid 50ml रोज़ाना और Glactogog powder 30gm रोज़ाना देना शुरू करें उसे 1 kg गेहूं का दलिया, 200gm गुड़ को अच्छी तरह पका कर फिर थोड़ा ठंड करके उसमें 100ml सरसों का तेल मिक्स करके खिला सकते हैं और उसकी मौसम के हिसाब से सही देखरेख करें ।
ਗੋਬਰ ਗੈਸ ਤੇ ਸਬਸੀਡੀ ਹੈ ਤੇ ਕਿੰਨੀ ਆ ?
(pb)
Haryana
ਗੋਸਲ ਜੀ ਇਸਦੇ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰੋ 01763 221 217
dona vicho kis da record vadiaa ha ji ?
(en)
Punjab
Ehna dona da record changa hai, baki MU-Hero da record 27kg tak hai.
Bakri mengni nhi kr rhi h kya kre ?
(hn)
Sanjay ji usko aap turant nazdiki doctor se janch krwayen kyuki uski janch krke hei sahi ilaj ho skta hai.
भैंस को हीट में आने का उपाय ?
(hn)
यदि आपकी भैंस हीट में नहीं आ रही है तो आप उसे पेट के कीड़ों के लिए Bandykind bolus दें और Ovumin gold powder 50gm रोजाना और Nutrisacc advance tab. रोजाना 1 गोली दें और 21 दिन तक देते रहें इससे हीट में आ जाएगी।
Dr meri Kati 2 5 sal di hogi do var Tara de hati pr boldi nahi tika bharaia se pr 22 din te dubara bol pi ?
(pb)
Iqbal ji jekar ohh tika bhrwaun ton 22 din badd boll pyi ha tan tuci uss nu Dubara AI krwao ate Ai krwa ate ek ai agle din krwa deo ate uss nu keeper plus powder 30gm rojana 20 din tak deo.
Zytonic Godhan nu kiwe wartna Pura process daso Thx ?
(pb)
Sir ji gobbi sarson vich kis di kami hai ?
(pb)
Haryana
Jasdev ji eh Phosphorus di Kami lag rhi hai esde lai tuc npk 191919 10 gram ja pher dap 30-40 kilo prati acre de hisab nal vart sakde ho.
Sir ji gobbi sarson vich kiss di kami hai ?
(pb)
Haryana
Jasdev ji eh Phosphorus di Kami lag rhi hai esde lai tusi npk 191919 10 gram prati litre paani de hisab nal ja pher dap 30-40 kilo prati acre de hisab nal vrt skade ho
ਸਰ, ਕੋਹਰੇ ਕਾਰਨ ਮਟਰ ਇਸ ਤਰ੍ਹਾਂ ਦੇ ਹੋ ਗਏ ਹਨ, ਕਿਰਪਾ ਕਰਕੇ ਦੱਸੋ, ਇਸ ਦੇ ਦਾਣੇ ਬਣਨ ਲਈ ਕਿਹੜੀ ਸਪਰੇਅ ਵਰਤੀ ਜਾਵੇ ?
(pb)
Punjab
ਹਰਪਾਲ ਜੀ ਜਿਹੜੇ ਮਟਰਾਂ ਦਾ ਨੁਕਸਾਨ ਹੋ ਗਿਆ ਹੈ, ਉਹਨਾਂ ਦੇ ਹੁਣ ਕੋਈ ਜ਼ਿਆਦਾ ਹੱਲ ਸੰਭਵ ਨਹੀਂ ਹਨ ਤੁਸੀਂ ਜਮੀਨ ਵਿਚ ਨਮੀ ਬਣਾ ਕੇ ਰੱਖੋ ਤਾਂ ਜੋ ਬਾਕੀ ਫਲੀਆਂ ਤੇ ਕੋਹਰੇ ਦਾ ਅਸਰ ਘੱਟ ਹੋਵੇ।
Sir my fuffalo de fat bahut kam hai ji koi hal daso ji ?
(pb)
tuci uss nu changi khurak de nal nal Fatplus powder 100gm rojana, Glactogog powder 30gm rojana dena suru kro ate feed de nal nal vdemia di khal deni suru kro baki vdhia hara chara deo.
Kank fooot ghat krdi aaa uria v 3 gate payii magzine ik vari duji var tat paye ifco humtusu dawaii aaa ?
(pb)
Punjab
Sukhraaj ji, kirpa kr ke ih dasso ki tusi kism Kihdi beeji hai ate tuhadi jameen vich sem ja kallar di dikkat ta nahi hai us hisab nal hi tuhaanu is baare shi janaakri ditti jaa sakegi.
sir cow. 2.5 month di sui v a. Te mote mote jale j kardi. A. Tara nhi krdi. Ki problem ho sakdi aa ?
(pb)
Brar ji tuci uss nu Bovimin-b ultra powder 50gm rojana, Ovumin advance tablet rojana 1 goli deo ate 21 din tak dinde rho jis nal sarir di kami puri howegi ate puri heat vich awegi.
ਸ੍ਰੀ ਮਾਨ ਜੀ ਕੀ ਇਹ ਦਵਾਈ ਪਸੂਆ ਨੂੰ ਦੇ ਸਕਦੇ ਹਾਂ। ਮੇਰੀ ਗਾਂ 9 ਮਹੀਨੇ ਦੀ ਗਬਣ ਹੈ। ਏਸ ਦਾ ਰਿਜਲਟ ਕੀ ਹੈ ?
(pb)
ਇਸ ਨਾਲ ਪਸ਼ੂਆਂ ਦੇ ਲੇਵੇ ਦੀ ਚੰਗੀ ਗਰੋਥ ਹੁੰਦੀ ਹੈ, ਦੁੱਧ ਵਿੱਚ ਵਾਧਾ ਹੁੰਦਾ ਹੈ ਅਤੇ ਕਮਜ਼ੋਰੀ ਦੂਰ ਰਹਿੰਦੀ ਹੈ ਇਹ ਤੁਸੀ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ 10ml ਰੋਜਾਨਾ ਦੇ ਸਕਦੇ ਹੋ ਹੁਣ ਤੁਸੀ ਉਸ ਨੂੰ 10-10ml ਸਵੇਰੇ ਸ਼ਾਮ ਦੇ ਸਕਦੇ ਹੋ
जो घर पर अमरूद का पौधा लगाते हैं उसका पौधा कहा पर मिलेगा अन्दर से लाल अमरूद वाला ?
(hn)
Punjab
रोहित जी, आप अमरुद के पौधे HAU हिसार या अपने नजदीक किसी भी फ्रूट नरसरी से ले सकते है।
?
(hn)
Punjab
कुमार जी आपके द्वारा भेजी गई वीडियो अपलोड नहीं हुई है कृप्या आप दोबारा वीडियो अपलोड करें ताकि आपको सही जानकारी दी जा सके।
,ਇਕ ਮੱਝ ਸੂਈ ਸੀ ਕਲ 4ਥੇ ਸੂਏ ਹੈ ਉਸਦੇ ਪਿਛਲੇ 2 ਥਨ ਬੰਦ ਹੋਈ ਜਾ ਰਹੇ ਨੇ ਦੁਧ ਅੜ ਅੜ ਕੇ ਆਉਂਦਾ ਇਸਦਾ ਕੀ ਕਾਰਨ ਹੋ ਸਕਦਾ ਅਤੇ ਇਸਦਾ ਇਲਾਜ ਦੱਸੋ ? ਅਤੇ ਮੱਝ ਸੂਣ ਤੋਂ 15ਦਿਨ ਪਹਿਲਾਂ ਦੀ ਨਾ ਤੇ ਚੰਗੀ ਤਰ੍ਹਾਂ ਕੁਝ ਖਾ ਰਹੀ ਏ ਨਾ ਪਾਣੀ ਪੀ ਰਹੀ ਏ।।ਚੈਕ ਵੀ ਕਰਵਾਇਆ ਟੀਕੇ ਵੀ ਲਗਵਾਏ ਮੱਝ ਵੀ ਠੀਕ ਏ ਪਰ ਨਾ ਪੱਠੇ ਖਾਂਦੀ ਨਾ ਪਾਣੀ ਪੀਂਦੀ ਇਸਦਾ ਕੀ ਕਾਰਨ ਹੋ ਸਕਦਾ ਅਤੇ ਇਸਦੇ ਲਈ ਕੀ ਕਰੀਏ ?
(en)
Punjab
ਤੁਸੀ ਉਸ ਨੂੰ ifer H injection 5ml ਲਗਵਾਓ ਅਤੇ ਇਕ ਇਕ ਦਿਨ ਦੇ ਫਰਕ ਨਾਲ 3 ਤੋਂ 5 ਟੀਕੇ ਲਗਵਾਓ ਅਤੇ potasium iodied powder 7gm ਰੋਜਾਨਾ 6 ਦਿਨ ਤੱਕ ਅਤੇ milkout powder 2-2 ਚਮਚ ਸਵੇਰੇ ਸ਼ਾਮ ਦਿਓ ਬਾਕੀ ਭੁੱਖ ਲਈ Vivliv liquid 100ml ਰੋਜਾਨਾ ਦੇ ਸਕਦੇ ਹੋ
?
(hn)
Punjab
जितेंद्र जी, आप बुवाई के समय आप 27 kg DAP खाद दे और रोपाई के हफ्ते बाद आप 30 kg यूरिया खाद दे सकते हैं। बाकी यूरिया खाद दो किश्तों में रोपाई के 3 और 6 हफ्ते के बाद दे सकते हैं।
Madhya Pradesh
भूमीका रासायनिक खाद का रीजलड कैसा रहेगा
सर जी ये कटिया महीना की हो गयी हैं लेकिन बजन नही बढा रही क्या दिया जाये एसको सर जी ?
(en)
इसे आप सबसे पहले पेट के कीड़ों के लिए Piperzine साल्ट की दवाई दें और इसे कारगिल की Calf starter फीड देनी शुरू करें और 3 महीने की आयु तक इसकी मां का ही दूध पिलाएं।
ਬਾਗ਼ਬਾਨੀ ਤੇ ਕੋਈ ਟਿਊਬਵੈੱਲ ਕੁਨੈਕਸ਼ਨ ਦੀ ਸਕੀਮ ਹੈ ਜੀ ?
(pb)
Punjab
ਹੇਯਰ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ ਖੇਤੀਬਾੜੀ ਵਿਭਾਗ ਮਾਨਸਾ ਨਾਲ ਸੰਪਰਕ ਕਰ ਸਕਦੇ ਹੋ ਜੀ। 01652-227226
ਸ੍ਰੀ ਮਾਨ ਜੀ ਇਸ ਦਵਾਈ ਦਾ ਕੀ ਰਿਜਲਟ ਹੈ। ਇਹ ਪਸ਼ੂਆਂ ਦੇ ਵਿੱਚ ਕੀ ਕੰਮ ਕਰਦੀ ਹੈ ?
(pb)
ਇਸ ਨਾਲ ਪਸ਼ੂਆਂ ਦੇ ਲੇਵੇ ਦੀ ਚੰਗੀ ਗਰੋਥ ਹੁੰਦੀ ਹੈ, ਦੁੱਧ ਵਿੱਚ ਵਾਧਾ ਹੁੰਦਾ ਹੈ ਅਤੇ ਕਮਜ਼ੋਰੀ ਦੂਰ ਰਹਿੰਦੀ ਹੈ ਇਹ ਤੁਸੀ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ 10ml ਰੋਜਾਨਾ ਦੇ ਸਕਦੇ ਹੋ .
Hlo sir Mari maj feed ni khdi maj Sona to phla Jena feed pona par feed ni khdi ?
(pb)
Tuci feed nu chare vich milla ke uss nu khwao ate thodi thodi matra vich deo ate uss nu Vivliv liquid 50ml rojana dena suru kro.
डॉक्टर साहब मुझे जानकारी चाहिए मैं नोएडा से हूं मुझे एआई की ट्रेनिंग लेनी है और डेयरी फार्मिंग ट्रेनिंग लेनी है कहां से मिल सकती है ?
(hn)
Rajasthan
राहुल जी इसके लिए आप अपने नज़दीकी कृषि विज्ञान केन्द्र से संपर्क कर सकते है वहां समय समय पर किसानों को अलग अलग कामों की ट्रेनिंग दी जाती है आप इसके लिए Krishi Vigyan Kendra, Coat Gaon, SDO office, Tehsil Dadri, Distt. Gautam Budha Nagar (U.P.), INDIA, PIN - 203 207, Tel. No.: 9968556926 से संपर्क कर सकते हैं और अगली ट्रेनिंग का पता कर सकते है।
ਡਰੈਗਨ ਫਰੂਟ ਦੀ ਬਿਜਾਈ ?
(pb)
Haryana
ਸਿੰਘ ਜੀ ਕਿਰਪਾ ਆਪਣਾ ਸਵਾਲ ਵਿਸਥਾਰ ਵਿਚ ਪੁੱਛੋ ਬੀਜਾਈ ਲਈ ਕੀ? ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
ਸਤਿ ਸ੍ਰੀ ਆਕਾਲ ਜੀ।ਮੇਰੀ ਇੱਕ ਮੱਝ 3.5 ਮਹੀਨੇ ਦੀ ਗੱਬਣ ਹੈ। ਡਾਕਟਰ ਤੋਂ ਚੈਕ ਕਰਵਾਈ ਸੀ।ਅੱਜ ਦੋ ਦਿਨ ਬਾਅਦ ਹੀਟ ਦਿਖਾ ਰਹੀ ਹੈ ਤਾਰਾ ਕਰ ਰਹੀ ਹੈ ਸਾਫ । ਇਸ ਦਾ ਕੀ ਕਾਰਨ ਹੈ ਅਤੇ ਇਸਦਾ ਕੋਈ ਨੁਕਸਾਨ ਅਤੇ ਇਲਾਜ ਕੀ ਹੈ।ਧਨਵਾਦ ਜੀ ?
(pb)
Punjab
ਜੋਰਾ ਜੀ ਤੁਸੀ ਉਸ ਨੂੰ ਨਜ਼ਦੀਕੀ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਜੇਕਰ ਉਹ 3.5 ਮਹੀਨੇ ਦੀ ਗੱਭਣ ਹੈ ਫਿਰ 2 ਦਿਨ ਬਾਦ ਤਾਰਾ ਨਹੀਂ ਦੇਵੇਗੀ ਬਾਕੀ ਜੇਕਰ ਖਾਲੀ ਹੋਵੇਗੀ ਤਾਂ ਤਾਰਾ ਦੇ ਸਕਦੀ ਹੈ
ਵੀਰ ਝੋਟੀ ਦੇ ਟੀਕਾ ਭਰਵਾਇਆ ਸੀ ਦੂਸਰੇ ਦਿਨ ਇਸ ਤਰ੍ਹਾਂ ਕੀਤਾ ਹੈ ਇਹ ਇਨਫੈਕਸ਼ਨ ਹੈ ਜਾਂ ਕੁਝ ਹੋਰ ?
(pb)
ਨਹੀਂ ਜੀ ਇਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਤੁਸੀ ਇਸ ਨੂੰ Keeper plus ਪਾਊਡਰ 30gm ਰੋਜਾਨਾ 20 ਦਿਨ ਦੇਣਾ ਸ਼ੁਰੂ ਕਰੋ.
ਵੀਰ ਜੀ ਗਾਂ ਦੇ 21ਤਰੀਕ ਨੂੰ ਟੀਕਾ ਭਰਵਾਇਆ ਸੀ ਅੱਜ ਇਸ ਤਰ੍ਹਾਂ ਕੀਤਾ ਹੈ ਇਹ ਇਨਫੈਕਸ਼ਨ ਹੈ ਜਾਂ ਕੁਝ ਹੋਰ ?
(pb)
Punjab
ਇਹ ਹੀਟ ਵਿੱਚ ਹੈ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਹੀਟ ਚੈੱਕ ਕਰਵਾਓ ਅਤੇ ਜੇਕਰ ਹੀਟ ਸਹੀ ਹੈ ਫਿਰ ਤੁਸੀ ਇਸ ਨੂੰ ਦੁਬਾਰਾ AI ਕਰਵਾਓ ਅਤੇ AI ਕਰਵਾ ਕੇ receptal injection 5ml IV ਲਗਵਾਓ
ਬਾਈ ਜੀ ਮਹੀਨਾ ਜਾ ਦਿਨ ਵੀ ਨਾਲ ਦੱਸੋ ਕਿ ਕਿੰਨਾ ਟਾਈਮ ਹੋਇਆ ਤਾ ਹੀ ਸਹੀ ਜਵਾਬ ਮਿੱਲ ਸੱਕਦਾ ਹੈ।
ਸਰ ਜੀ ਜਵਾਬ ਲਿਖੋ ?
(pb)
Punjab
ਪਲਵਿੰਦਰ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਤੁਸੀ ਐੱਪ ਵਿੱਚ ਆਪਣੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ.
ਵੀਰੋ ਮੇਰਿਆ ਮੁੱਰਗੀਆ ਨੂੰ ਇਹ ਬਿਮਾਰੀ ਲੱਗ ਗਈ ਹੈ ਜੋ ਤੁਸੀ ਫੋਟੋ ਵਿੱਚ ਦੇਖ ਰਹੇ ਹੋ ਇਸ ਦਾ ਇਲਾਜ ਕੀ ਹੈ ਕੀ ਤੁਸੀ ਦੱਸ ਸੱਕਦੇ ਹੋ ?
(pb)
Punjab
ਤੁਸੀ ਇਹਨਾਂ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਹਨਾਂ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ.