Punjab
Search
mere Tamatar mein Kya samsya hai, batayein ?
(hn)
dinesh ji aap iske patton ke neeche machar ka hamla check karen agar maujood hai to aap imidacloprid@1.5ml ko prati litre pani ke hisab se spray karen.dhanywad
नमस्कार sir ?
(hn)
Maharashtra
अमित जी नमस्कार कृपया आप अपना सवाल विस्तार से पूछे ताकि आपको इसके बारे में पूरी जानकारी दी जा सके धन्यवाद
Punjab
amit pandey ji namaskar ji. btaye aap ki kese help kar sakte hai ji.
majj nu tiika bhrwaaye nu mahina ho gaya hai taara de rahi hai ?
(pb)
Punjab
ਜੇਕਰ ਇਹ ਹੁਣ ਹੀਟ ਵਿਚ ਲੱਛਣ ਦਿਖਾ ਰਹੀ ਹੈ ਤਾਂ ਤੁਸੀ ਇਸਦੀ ਬੱਚੇਦਾਨੀ ਵਿਚ Utrawin-oz ਦਵਾਈ 30 ਮਿਲੀ ਅਤੇ ਉਸ ਵਿਚ Metro IV drip 50ml ਮਿਕਸ ਕਰੋ ਅਤੇ ਇਸ ਤ੍ਰਾਹ ਕਰਕੇ 3 ਦਿਨ ਭਰਵਾਓ ਅਤੇ ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ PG care ਗੋਲੀਆਂ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ Pregstay gold ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ 20 ਦਿਨ ਤੱਕ ਦਿਓ, ਇਸ ਨਾਲ ਫਰਕ ਪੈ ਜਾਵੇਗਾ..
sir bengan de patte kathe hoyi jande ne, ki kriye ?
(pb)
Maharashtra
harsh ji bengani de patte de hatha machar da hamla check karo jekar maujood hai ta tuc imidacloprid@1.5ml nu prtai litre pani de hisab nal spray karo.dhanwad
chukander 25 din de ho gye aa, urea naal ki payiye, growth changi ho sake ?
(pb)
Punjab
gurlal ji tuc NPK 191919 ek kilo nu 150 litre pani de hisab nal spray karo.dhanwad
Can I plant Jasmine plant as inter crop between coconut trees (5 year old and just now planted young coconut tree) ?
(en)
Punjab
K Godwin ji you can grow Jasmine plant as intercrop in coconut tree
Can I put groundnut cake and been cake as fertilizers for coconut trees ?
(en)
Punjab
K Godwin ji you can use ground nut cake for cocnut tree.thank you
Dear sir, Main murrah buffalo ka farm karna Chahta hun toh murrah buffalo kahan pr milegi ?
(en)
Punjab
Ghanashyam ji ashi nasal ki Murrah lene ke lia aap Sulender Sharma 9873269064 Sharma Enterprises Pvt. Ltd. se samparak kar sakte hai, Thankyou.
ਸਰ ਕਾਲੇ ਛੋਲੇ ਨਵੰਬਰ ਵਿਚ ਬੀਜ ਸੱਕਦੇ ਹਾਂ, ਜੇ ਹਾਂ ਤੇ ਕਿੰਨੀ ਤਰੀਕ ਤੋਂ ਕਿੰਨੀ ਤੱਕ ?
(en)
Punjab
ਬਰਾਨੀ ਹਾਲਾਤਾਂ ਲਈ, 10 ਅਕਤੂਬਰ ਤੋਂ 25 ਅਕਤੂਬਰ ਤੱਕ ਪੂਰੀ ਬਿਜਾਈ ਕਰੋ ਸਿੰਚਿਤ ਹਾਲਾਤਾਂ ਲਈ 25 ਅਕਤੂਬਰ ਤੋਂ 10 ਨਵੰਬਰ ਤੱਕ ਦੇਸੀ ਅਤੇ ਕਾਬੁਲੀ ਛੋਲਿਆਂ ਦੀਆਂ ਕਿਸਮਾਂ ਦੀ ਬਿਜਾਈ ਕਰੋ ਸਹੀ ਸਮੇਂ ਤੇ ਬਿਜਾਈ ਕਰਨਾ ਜ਼ਰੂਰੀ ਹੈ ਕਿਉਂਕਿ ਅਗੇਤੀ ਬਿਜਾਈ ਨਾਲ ਬੇਲੋੜੇ ਵਿਕਾਸ ਦਾ ਖਤਰਾ ਵੱਧ ਜਾਂਦਾ ਹੈ ਪਿਛੇਤੀ ਬਿਜਾਈ ਨਾਲ, ਪੌਦਿਆਂ ਵਿੱਚ ਸੋਕਾ ਰੋਗ ਦਾ ਖਤਰਾ ਵੱਧ ਜਾਂਦਾ, ਪੌਦੇ ਦਾ ਵਿਕਾਸ ਮਾੜਾ ਅਤੇ ਜੜ੍ਹਾਂ ਵੀ ਉਚਿੱਤ ਢੰਗ ਨਾਲ ਨਹੀਂ ਵਧਦੀਆਂ ਹਨ
Punjab
ਹੁਣ ਬੀਜ ਦੋ ਜੀ ਜੀ ਫਿਰ ਮੀਹ ਸ਼ੁਰੂ ਹੋ ਜਾਂਦਾ ਹੈ
maine Kuchh Nimbu ke podhe Lga rakhe hain aur phal Nahi lag rahe, kaun si Dava dalein ?
(hn)
Punjab
Pramod ji kripya aap iski umar btaye taki aapko iske bare men poori jankari di ja sake,dhanywad
Haryana
3 sal ka h ji
sir ji sabse acchi gehun ka bij kaun sa hai ?
(hn)
Punjab
PDW314: यह सिंचित हालातों में समय पर बोने के लिए उपयुक्त किस्म है WHD943(Durum): यह सिंचित हालातों में समय पर बोने के लिए उपयुक्त किस्म है HI 1563(Pusa Prachi): यह सिंचित हालातों में पिछेती बिजाई के लिए उपयुक्त किस्म है MPO-1225: यह सिंचित हालातों में समय पर बोने के लिए उपयुक्त किस्म है WH 416: यह किस्म अगेती बिजाई और समय पर बोने के लिए उपयुक्त किस्म है यह किस्म कम उपजाऊ लेकिन सिंचित ज़मीनों में खेती के लिए उपयुक्त है इसके दाने लंबे, मध्यम आकार के और सुनहरी रंग के होते हैं यह भूरी कुंगी के प्रतिरोधक पर पीली कुंगी को सहनेयोग्य किस्म है इसकी औसतन पैदावार 22 क्विंटल प्रति एकड़ होती है WH 283: यह समय पर बिजाई वाले क्षेत्रों के लिए उपयुक्त किस्म है इसके दाने मध्यम, सख्त और चमकदार सुनहरी रंग के होते हैं यह किस्म भूरी और पीली कुंगी के प्रतिरोधक किस्म है इसकी औसतन पैदावार 20 क्विंटल प्रति एकड़ होती है WH 147: यह उपजाऊ और सिंचित ज़मीनों में समय पर बिजाई के लिए उपयुक्त किस्म है इसके दाने मध्यम, नर्म और चमकदार सुनहरी रंग के होते हैं यह किस्म भूरी कुंगी और करनाल बंट बीमारियों के प्रतिरोधक किस्म है इसकी औसतन पैदावार 20 क्विंटल प्रति एकड़ होती है WH 157: यह उपजाऊ और सिंचित ज़मीनों में समय पर बिजाई के लिए उपयुक्त किस्म है इसके दाने बड़े, सख्त होते हैं इसकी औसतन पैदावार 19 क्विंटल प्रति एकड़ होती है Kalyansona: यह गेहूं की बहुत छोटे कद वाली किस्म है जो कि बहुत सारे हालातों के अनुकूल होती है और पूरे भारत में इसको बीजने की सलाह दी जाती है इसे बहुत जल्दी फंगस की बीमारी लगती है इसलिए इसे फंगस रहित क्षेत्रों में बीजने की सलाह दी जाती है UP-(368): अधिक पैदावार वाली इस किस्म को पंतनगर द्वारा विकसित किया गया है यह फंगस और पीलेपन की और बीमारियों से रहित होती है WL-(711): यह छोटे कद और अधिक पैदावार वाली और कम समय में पकने वाली किस्म है यह कुछ हद तक सफेद धब्बे ओर पीलेपन की बीमारी से रहित होती है UP-(319): यह बहुत ज्यादा छोटे कद वाली गेहूं की किस्म है, जिसमें फंगस/उल्ली के प्रति प्रतिरोधकता काफी हद तक पाई जाती है दानों को टूटने से बचाने के लिए इसकी समय से कटाई कर लेनी चाहिए
jhoti ne phli bar suna hai 4 din ton mok hai drd bahut ho rahi a, koi dwai dso kal ton kahdi aa dr. nu v dikhaya koi frk nahi ?
(pb)
Punjab
Harjeet ji tuci uss nu nazdiki kisi hor doctor ton check krwao ji, kyuki usdi janch krke sahi ilagg howega.
Sir matar di growth layi daso, phal jyada dave, 89 matar ?
(pb)
Punjab
parminder ji isde lyi tuc NPK 191919 ik kilo nu 150 litre pani vich mila ke spray karo.dhanwad
baingan mein konsa rog hai ?
(hn)
Punjab
gopal ji aap iske patton ke neeche machar ka hamla check kare agar maujood ha to aap iske uper imidacloprid@1.5ml ko prati litre pani ke hisab se spray karen.dhanywad
सर ये भैंस अभी ब्याई हुए 1 माह हो गया है और मैंने इसको दलिया, गुड़ और तेल भी दे दिया है और कैल्शियम भी दिया है इसकी दो deworming कर दी फिर भी दूध नहीं बढ़ रहा है क्या करें और मिनरल भी दे रहा हूँ agrimin का और खुल के खा भी नहीं रहा है अभी 4 लीटर एक टाइम का दे रहा है ?
(hn)
Punjab
उसे पेट के कीड़ों के लिए Flukarid-Ds गोली भी दें और Enerdyna liquid 100ml रोजाना, Broton liquid 50-50ml सुबह शाम और Gouge पाउडर 50gm रोजाना दें इससे फर्क पड़ जाएगा, बाकि आप उसे रोजाना 35—40 किलो हरा चारा डालें और हर 3 महीने के बाद डीवॉर्मिंग जरूर करें.
gehun ki fasal mein kida lag gya hai, isme kon si dava ka spray karein ?
(hn)
Maharashtra
ravi ji di gayi photo men keet to dikhai nahi de raha hai kripya btaye ke aapne isme khaad kya kya daali hai taki aapko iske bare men poori jankari di ja sake.dhanywad
Pbw 509, PBw 568, Pbw 550 do puri jankari deyo kehre mahine tak veej sakde ho and jhar kina aunda and height kini hundi aa ?
(pb)
Punjab
Shri maan g UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 509: ਉਪ-ਪਰਬਤੀ ਖੇਤਰਾਂ ਨੂੰ ਛੱਡ ਕੇ ਇਹ ਕਿਸਮ ਪੂਰੇ ਪੰਜਾਬ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 130 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 85 ਸੈ.ਮੀ. ਹੁੰਦਾ ਹੈ
sir Asi prali nu aag nahi lagayi par sade khet theke wale mein kya asi munafa le sakde haan ?
(pb)
Punjab
Parminder Virdi ji there wale wahan te tusi munafa nai lai sakde ji. eh jamin jisde name te hai oh hi fieda lai sakda hai ji.
sir iss mahine asi kehdi sabji di kheti kr sakde haan, sareyan bare daso ?
(pb)
ਤੁਸੀ ਸਬਜ਼ੀਆਂ ਜਿਵੇ ਫੁੱਲਗੋਭੀ, ਆਲੂ, ਸਰ੍ਹੋਂ, ਮੂਲੀ, ਪਾਲਕ, ਪੱਤਾ ਗੋਭੀ, ਸ਼ਿਮਲਾ ਮਿਰਚ, ਲਸਣ , ਪਿਆਜ, ਮਟਰ, ਧਨੀਆ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
sir cow 1 month pehle bya gayi, ab voh pehle byaat se bahut km dhud deti hai, plz iska koi ilaj batayein ?
(hn)
Punjab
उसे रोजाना 35—40 किलो हरा चारा डालें और अच्छी कंपनी की फीड डालें बाकि आप उसे Enerdyna liquid 100ml रोज़ाना, Milkout powder 2-2 चम्मच सुबह शाम और Calcimust gold liquid 50ml रोज़ाना दें, इससे फर्क पड़ जाएगा, बाकी खुराक का पूरा ध्यान रखें.
Punjab
thanks ji
jira di kheti barre daso, mein karni hai, Income vi te Bijan da sman and beej kithon milange, Sari jankari deo ?
(pb)
Punjab
gurnam ji jeere di kheti punjab vich sifarish nahi kiti jandi hai.dhanwad
मैंने बिल का पौधा लगा रखा है, उस के पत्ते पीले हो रहे हैं ?
(hn)
Maharashtra
श्रवण कुमार जी आप इसके ऊपर zinc sulphate @3 ग्राम को प्रति लीटर पानी के हिसाब से स्प्रे करें यह तत्व की कमी के कारण होता है धन्यवाद
ਸਰ ਕਣਕ ਦੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਜਾਵੇ ?
(pb)
Haryana
ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI HD 3226:- jhaad 24 qtl / acre.
22/22 dina baad cow de 3 bar nawe duud da tikka bhraya 22 din baad fr taaaran den lagg jandi aa ki kita jave ?
(pb)
Punjab
ਤੁਸੀ ਉਸਦੀ ਬੱਚੇਦਾਨੀ ਵਿਚ Metricef-IU ਦਵਾਈ ਦੋ ਦਿਨ ਲਗਾਤਾਰ ਭਰਵਾਓ ਅਤੇ ਉਸ ਨੂੰ Bovimin-B ਪਾਊਡਰ 100 ਗ੍ਰਾਮ ਰੋਜਾਨਾ ਅਤੇ PG care bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਫਿਰ ਅਗਲੀ ਵਾਰ ਦੁਬਾਰਾ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਓ, ਟੀਕਾ ਭਰਵਾਕੇ ਤੁਸੀ ਉਸ ਨੂੰ Receptel injection 5ml IV ਲਗਵਾਓ..
sir sadde klll raat plooon jhoti suuiiii C jerhi ohdi katti aa ooo thana choooo dudh ni chungdi koi ilqaz dseeeoo ji and kattti de dudh chunge tooo bagair majh dudh li thana ch laundi ?
(pb)
Punjab
harsh lail ji ss nu turant doctor ton check krwao ji jiss nal usdi janch krke sahi ilag kita jaa sake ji. es tarah kuch idea lagona muskil hai ji.
Punjab da agla mela kadon hai te kitthe hai ?
(pb)
Punjab
Jaspal Singh ji punjab vich agla pau da kissan mela march vich hovega ji. baki es to elava je ko hor chota kissan mela lagda hai ta tohanu jankari de ditti javgi ji.
sir gobhi layi nu 15 din ho gye ne, ohdi growth vaste kehri spray krni chahidi hai ?
(pb)
jaspreet ji tuc gobhi di growth de layi NPK 191919 ek kilo nu 150 litre pani de hisab nal spray karo.dhanwad
sir g menu Apne questions de answer ni mile ?
(pb)
Punjab
Jaspreet ji tuhade sare swala de jwab dite gye hai tuci App vich apne sare swala de jwab dekh skde ho.
kanak vich aa bahut aa, isda ki ilaj aa ?
(pb)
Punjab
ਸ੍ਰੀ ਮਾਨ ਜੀ ਬਾਥੂ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
सरसों की बुवाई के लिए घर के सरसों का ही प्रयोग करें या मार्किट से नया बीज लेकर बुवाई करें, घर का भी बीज जो है, ठीक - ठाक है, क्या करें और किन खादों का प्रयोग करें ?
(hn)
Maharashtra
राहुल जी अगर आपके घर में देसी बीज है तो आप इसकी बिजाई कर सकते है धन्यवाद
Uttar Pradesh
हैबेर्ड बीज नहीं लगा सकते क्या
Madhumakkhi palan karna hai, jankari dein ?
(hn)
यदि आप मधु मक्खी पालन के बारे में जानकारी लेना चाहते है और अगर आप नए सिरे से मक्खी पालन का व्यवसाय शुरू करना चाहते हैं तो अगस्त से जनवरी तक शुरू किया जा सकता है इसमें 100 मक्खी के बक्सों से आप औसतन 25000-30000 तक का मुनाफा ले सकते हैं शुरूआत में यदि आप 100 बक्सों से काम शुरू करते हैं तो औसतन 4-5 लाख तक खर्चा आता है आप अपने बजट के हिसाब से बक्सों की गिणती कम ज्यादा कर सकते हैं बाकी यदि इसकी ट्रेनिंग लेकर शुरू करें तो बढ़िया रहेगा ट्रेनिंग में आपको पूरी जानकरी मिलेगी किस तरह से इसका रख रखाव करना होता है जी और उसके बाद जब आपने यह काम शुरू करना है तो आप बक्से नज़दीकी किसी भी मधुमखी पालन का काम करने वाले किसान से खरीद सकते है.
ਗੋਭੀ ?
(pb)
Maharashtra
ਹਰਦੀਪ ਜੀ ਕ੍ਰਿਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
सर करेला भिंडी जो गर्मियों की सब्जी है सभी किस महीने लगानी चाहिए धन्यवाद ?
(pb)
Maharashtra
करेला :- बीज बोने के लिए फरवरी से मार्च या जून से जुलाई का समय उपयुक्त होता है भिंडी :- उत्तर में यह वर्षा और बसंत के मौसम में उगाई जाती है वर्षा वाले मौसम में, इसकी बिजाई जून-जुलाई के महीने और बसंत ऋतु में फरवरी-मार्च के महीने में की जाती है
sir g wheat ki kism batayein rajasthan, bhilwara, ke liye jo adhik upaj de ?
(hn)
Punjab
श्रीमान जी अब आप किस्म जैसे कि PBW 550 , unnat pbw 550 ,unnat pbw 343 , PBW 1 zn , PBW 725 , PBW 677 , HD 3086 , WH 1105 , HD 2967 , PBW 621 , DBW 17 , PBW 502 , WH 542 ,TL 2908 बिजाई कर सकते हैं
सर गाजर, शलगम, मूली, ग़ोगलु and धनिया इनका बीज एक कनाल में कितना पाइया जाता है ?
(pb)
Maharashtra
भोला जी गाजर का बीज एक कनाल में 500 ग्राम,शलगम 375 ग्राम,मूली का बीज 500 ग्राम धनिया का बीज एक किलो प्रति एक कनाल के हिसाब से डाला जाता है
ik ?
(pb)
Maharashtra
maninder ji kripa karke swal vistar nal pucho ta jo tuhanu is bare poori jankari diti ja sake.dhanwad
sir ji jhoti nu 9-10-19 nu ai karvayi c, aa 21- 11-19 nu ah ki hai ?
(pb)
Punjab
jekar ehh heat de lashan dekha rehi hai tan iss nu tika bhrwaa deo ate iss nu Pregstay gold powder 30gm rojana 20din tak deo..
Punjab
ghabrane ke jarurt nhi ha apki bhains ke ai sahi tareeke se nhi huye
sir main ageti bhindi Karna Chahta hun, kab lagaun ?
(pb)
ਉੱਤਰ ਵਿੱਚ ਇਹ ਵਰਖਾ ਅਤੇ ਬਸੰਤ ਦੇ ਮੌਸਮ ਵਿੱਚ ਉਗਾਈ ਜਾਂਦੀ ਹੈ ਵਰਖਾ ਵਾਲੇ ਮੌਸਮ ਵਿੱਚ, ਇਸਦੀ ਬਿਜਾਈ ਜੂਨ-ਜੁਲਾਈ ਮਹੀਨੇ ਅਤੇ ਬਸੰਤ ਰੁੱਤ ਵਿੱਚ ਫਰਵਰੀ-ਮਾਰਚ ਦੇ ਮਹੀਨੇ ਕੀਤੀ ਜਾਂਦੀ ਹੈ
Punjab
thx sir
mirchan beej ?
(hn)
Punjab
guddu ji kripya aap swal vistar se pooche taki aapko iske bare men poori jankari di ja sake.dhanywad
gehun ki Nayi prajati ?
(hn)
Punjab
Shri maan gehu ki new variety HD-3226,DBW-187, DBW-222 hai.....
gehun ka Naya beej ?
(hn)
Maharashtra
guddu ji genhu ka beej HD3226 aur DBW173 hai.dhanywad
is beemari Ki dawa ke bare mein batayein ?
(hn)
Maharashtra
Vipan ji aap iske patton ke neeche mashar ka hamla check kare agar maujood hai to aap imidacloprid@1.5ml ko prati litre pani ke hisab se spray karen.dhanywad
केले के पौधे की पत्तियॉं पीली पड़ रही हैं, कृपया बताएं कि कैसे रोकथाम करें ?
(en)
Punjab
हरप्रीत जी यह फंगस के कारण है, इसके लिए आप carbendazim@3 ग्राम प्रति लीटर पानी के हिसाब से स्प्रे करें ?
bhang ki kya upay karein, Kaun si dawa chhidakein ?
(hn)
Maharashtra
durgesh ji kripya swal vistar se pooche ke aap bhang ke bare men kya jankari lena chahte hai taki aapko iske bare men poori jankari di ja sake.dhanywad
can paddy straw be converted to silage ?
(en)
No paddy straw can be treated with to make it nuterious for emergency use but not permanently
मेरे 12 हक्टेयर में चना की खेती है, जिसमें लट का प्रकोप है, क्या किया जाए ?
(hn)
Punjab
श्रपवण जी लट की रोकथाम के लिए आप quinalphos @400 ml को प्रति एकड़ के हिसाब से स्प्रे करें धन्यवाद
Rajasthan
सर जी इससे चने में कोई नुक्सान नहीं हो सकता
Sir main bakri palan karna chahta hun, kya kahan se training lun, kaun si prajati ki Bakri ka Palan karu aur kis jagah se kharidu, kripya sahi Ray dein ?
(hn)
Punjab
बकरी पालन ट्रेनिंग आप अपने नज़दीकी कृषि विज्ञानं केंद्र सकते है जी नज़दीकी कृषि विज्ञानं केंद्र का पता आप नोट कर सकते है जी Krishi Vigyan Kendra, Basuli, Distt.- Maharajganj - (U.P.) INDIA PIN - 273 153 Tel. No.: 09839420165 इसके इलावा हरयाणा के तारूआना गांव में भी बकरी पालन ट्रेनिंग SR Commercial Goat Farm पर फरवरी में शुरू हो रही है इसके लिए आप रजिस्टर्ड करवाने के लिए 93501 46903 पर कॉल कर सकते है जी
sir bhindi ke patte sukda gye, bahut buri tarah se or bhindi 25 roj ki ho gayi growth bhi nhi bana rhi hai ?
(hn)
Maharashtra
prakash yadav ji aap iske uper imidacloprid@1.5ml ko prati litre pani ke hisab se spray karen patte mashar ke hamle ke karn sikud jate hai.dhanywad
Madhya Pradesh
tq mem
Madhya Pradesh
mem pr bhindi grodh bhi nhi bana rhi
भैंस पहली बार गर्मी में नहीं आ रही है, भैंस को गोलियॉं भी खिला दी हैं ?
(hn)
आप Ovulenta kit का प्रयोग कर सकते हैं, इसमें 2 नीली और 1 सफेद गोली होती है पहले आप 2 नीली गोलियां पीस कर पाउडर बनाकर रोटी में दें फिर 10 मिनट बाद सफेद गोली दें, इस तरह आप 5 दिन दवाई दें, इससे हीट में आ जाएगी
sir mere Pas 10 Acre kheti hai aur kheti mein Pani ki vyavastha nhi hai, kya koi adhunik kheti ho Sakti hai, umred Nagpur district main (Maharashtra) ?
(hn)
Maharashtra
sumit ji aap medicinal crops ki kheti kar sakte hai. aap iske liye aap 6268536795 Aushadhiya kheti vikas sansthan se sampark kar sakte hai.dhanywad
sir g bakriya de bacheya nu tatiya lagi hoi hai bacheya di Umar 20 din hai koi Hal dasso ?
(pb)
tuci uss nu Teramycin injection 5ml pila deo, iss nal frak paa jawega..
lopamide torrent company di 1 tab 1 bache nu deo lod painte dubara deo
hello sir Haryana ch rotavator teh subsidy mil rahi hai ja nhi ?
(pb)
Punjab
Khuspal ji is bare visthar vich jankari lai tusi Japinder Wadhawan 9478810324 nal samparak kar sakde ho, Thankyou.
hello sir new tractor teh subsidy bare detail deo ?
(pb)
Punjab
Khuspal ji new Tractor te is same koi vi subsidy nai hai par tusi new tractor te PM Tractor Yojana da labh utha sakde ho, is bare visthar vich jankari lai tusi apne najdiki SBI Bank nal samparak karo, Thankyou.
मशरुम की खेती कब करें या कौन से माह में करें ?
(hn)
Punjab
मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी मशरुम का समय अक्तूबर से मध्य फरवरी तक हैं, इससे हम 1 फसल ही ले सकते है, पराली मशरुम का समय अप्रैल से अगस्त तक है, इससे हम 4 फसले ले सकते है, मिलकी मशरुम का समय अप्रैल से सितंबर तक है, आप अब अप्रैल में मिलकी या पराली मशरुम लगा सकते है, पराली मशरुम के लिए आपको पराली, बीज, बांस, सेबा, आदि की जरूरत है, पराली के पूले: धान की पराली 1-1 किलो के पूले दोनो सिरो से सेबे के साथ बांध कर तैयार किये जाते है. पूले के सिरे काट कर बराबर कर लिए जाते हैं. पूलो की क्यिारी लगाना : पराली के पूलो को साफ पानी में 16-20 घंटो के लिए भिगो दें, गिले पूलो को ढलान पर रख कर अधिक पानी को निकलने दे, कमरे ईटो और बांस से एक पलेटफार्म बनाये, इस पलेटफार्म पर 5 पूलो की एक तहय लगाये, जिसके ऊपर 75 ग्राम बीज डाले. इसके ऊपर की सतह उलट होती है. इस प्रकार 5-5 पूलो की 4 सेट में 300 ग्राम बीज डाल कर कियारी तैयार की जाती है. सबसे ऊपर 2 पूलो को खोलकर रख दिए जाते हैं. मशरुम का फुटाव करना : बिजाई से 7-9 दिनो के बाद का फुटाव होने लगता है. पानी और हवा का संचार : बिजाई के 2 दिन के बाद हर रोज पानी का छिडका किया जाता है. मशरुम के फूटने के बाद हवा का संचार 6-8 घंटे प्रति दिन किया जाता है. मशरुम की तुड़ाई : मशरुम का फुटाव के बाद 1-2 दिनो के बाद तोडाई के योग्य हो जाती है. मिलकी मशरुम : मिलकी मशरुम के लिए तूडी, बीज, मोमी लिफाफे (12×16), सेबा, केसिंग,मिट्टी आदि चाहिए. तूडी की तैयारी : सूखी तुड़ी को पक्के फर्श पर खिलार कर 16-20 घंटे पा नी से गिला करे, गीली तूडी को बोरी में भर कर सेबे से बांध दे. इस बोरी को उबलते पानी में 45-50 मिनट रखें, तूडी को निकालकर पक्के फर्श पर खिलार कर ठंडा करे. यह तूडी बिजाई के लिए तैयार है. बिजाई : ठंडी तूडी में बीज मिलाकर मोमी लिफाफो में भर दें. एक मोमी लिफाफें में लगभग 2 किलो गिली तूडी और 70-80 ग्राम बीज डाला जाता है. लिफाफे के मुंह को सेबे से अच्छी तरह बांध कर कमरे में रख दे. केसिंग : बिजाई के दो तीन हफतो के बाद लिफाफे खोलकर केसिंग की 1-1.5 के सेट बना दें, केसिंग में रूडी और रेतली मिट्टी (4:1) होती है. 24 घंटो के लिए 4 प्रतिशत फारमलेन के घोल से जीवाणु रहित की जाती है. मशरुम का फुटाव: केसिंग मिट्टी डालने के लगभग 2 हफतो में मशरुम के छोटे-छोटे कण निकलने शुरू हो जाते है और 4-5 दिन के बाद तोडने योग्य हो जाते है. मशरुम की तुड़ाई लगभग 35-40 दिनो तक की जाती है
narme ke tinde nhi khil rahe, koi upchar btaiye plz ?
(hn)
Maharashtra
bhupinder ji aap iske uper NPK 130045@1 kilo ko 150 litre pani ke hisab se spray karen.dhanywad
3086 and 2967 ki kab tak bijai ka sahi time hai ?
(hn)
Punjab
Shri maan g wheat HD-3086,HD-2967 ki beejayi last week of November tk kr skte ho...
veer g manee ajj kanak dee sahteee nall bajeee ketee hae g hun oues oper kaltiwter nall wahee karke suhaga maraa k naa g kauke jameen v ajje salleee aa baresh v ho sakdee hae g ?
(pb)
Punjab
lakhbeer singh ji tusi eh audio suno ji.
hello sir Please suggest Sahiwal top quality semen with detail ?
(pb)
Punjab
Shubham ji Sahiwal da tuci SULTAN NAMDHARI, BABBAR NAMDHARI, TOOFAN, SHAKTI, BAADAL koi v vart skde ho ehh ABS walia de semen hai.
मटर की बुवाई कब करनी चाहिए ?
(hn)
Maharashtra
अच्छी उपज प्राप्त करने के लिए बिजाई अक्तूबर से नवंबर के मध्य में पूरी कर लें बिजाई में देरी होने से उपज में काफी नुकसान होता है
Madhya Pradesh
नबवंर माह में
मटर की बुवाई कब करनी चाहिए ?
(hn)
Maharashtra
अच्छी उपज प्राप्त करने के लिए बिजाई अक्तूबर से नवंबर के मध्य में पूरी कर लें बिजाई में देरी होने से उपज में काफी नुकसान होता है