Punjab
Search
इस पौधे का नाम वानस्पतिक नाम कुल उत्पत्ति स्थान और महत्व ?
(hn)
दीपक जी इसका common नाम Asthma-plant है और वानस्पतिक नाम Euphorbia hirta है यह सबसे पहले India में ही पाया गया है इसे दवाईओं में इस्तेमाल किया जाता है धन्यवाद
how to make vermi composting at home ?
(en)
Punjab
Sir, To prepare compost, either a plastic or a concrete tank can be used. The size of the tank depends upon the availability of raw materials. Collect the biomass and place it under the sun for about 8-12 days. Now chop it to the required size using the cutter. Prepare a cow dung slurry and sprinkle it on the heap for quick decomposition. Add a layer (2 – 3 inch) of soil or sand at the bottom of the tank. Now prepare a fine bedding by adding partially decomposed cow dung, dried leaves and other biodegradable wastes collected from fields and kitchen. Distribute them evenly on the sand layer. Continue adding both the chopped bio-waste and partially decomposed cow dung layer-wise into the tank up to a depth of 0.5-1.0 ft. Once, after adding all the bio-wastes, release the earthworm species over the mixture and cover the compost mixture with dry straw or gunny bags. Sprinkle water on a regular basis to maintain the moisture content of the compost. Cover the tank with a thatch roof to prevent the entry of ants, lizards, mouse, snakes, etc. and protect the compost from rainwater and direct sunshine. Have a frequent check to avoid the compost from overheating. Maintain proper moisture and temperature. Thank you
Uttar Pradesh
कृपया हिंदी में उत्तर दें वर्मी कंपोस्ट कैसे बनाएं
sir ragistered deelaran de nem and dukana kis kis city vich Han jitho aasi shud bee and davei khareed sake sano ta 1200 so da kanak da torha mila hai aate 1200 so dee 150 ge koragin mili c ?
(pb)
ਕਿਸੇ ਵੀ ਬਲਾਕ ਖੇਤੀਬਾੜੀ ਅਫ਼ਸਰ ਦੇ ਦਫਤਰ, ਤੋਂ ਇਹ infoformation ਲੈ ਸਕਦੇ ਹੋ
Sir barseem ch toriye nu pure black sundi lagi aa avant spray naal marjegi pls dasso ?
(en)
shrimaan g soondi di roktham lyi quinalphos @600 ml per acre da spray kr skde ho g..
sir g ganwa vashia de Chiru ni mukde koi pakka hall please te majj gan nu kina hra chara chahida din vich ?
(pb)
Punjab
ਪਸ਼ੂਆਂ ਤੇ ਡਾਲਡਾ ਘਿਓ ਦੀ ਮਾਲਿਸ਼ ਕਰੋ ਜੀ ਤੇ ਪਸ਼ੂਆ ਦਾ ਆਲਾ ਦੁਆਲਾ ਸਾਫ ਰੱਖੋ ਤੇ ਆਸ-ਪਾਸ ਚੂਨਾ ਕਲੀ ਪਾਉ, ਪਸ਼ੂਆਂ ਨੂੰ 100 ਗ੍ਰਾਮ ਤਾਰਾਮੀਰਾ ਦਾ ਤੇਲ ਰੋਜਾਨਾ 20 ਦਿਨ ਦਿਉ ਅਤੇ ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਬਾਕੀ ਤੁਸੀ ਮੱਝ ਨੂੰ ਰੋਜਾਨਾ 35-40 ਕਿਲੋ ਰੋਜਾਨਾ ਹਰਾ ਚਾਰਾ ਦਿਓ..
Punjab
aap ke cow kitna dudh dete ha us hisab se hara chiara dale
dhanvad g
सर ड्रैगन फल के बारे में बताइए, इस की पौध कहॉं से मिलेगी ?
(hn)
Punjab
Shri maan g Dragon fruit ki kheti ke liye Dragon fruit ki kalmei lgayi jati hai ye ped gujrat mei hota hai eik acre mei takriban iski 1600 kalmei lagti hai aur in kalmo ko pehle gamle mei tyar kiya jata hai aur fir april se September tak kabhi bhi field mei lga skte hai aur eik kalam lagbhagg 70 rs ki ati hai. Adhik jaankari ke liye aap niche diye number par baat kr skte hain: vijay kumar -7065414241 , dhanywad
Uttar Pradesh
tnx...Miss. Kaur
thank ?
(hn)
shrimaan g kirpa krke apna swaal visthaar nal pucho g ta jo tuhanu poori jaankari mil ske g...
ਗੁਲੀ ਡੰਡਾ ਅਤੇ ਹੋਰ ਨਦੀਨਾ ਲਈਕਿਹੜੀ ਸਪ੍ਏ ਕਦੌ ਕਰਨੀ ਚਾਹੀਦੀ ਹੈ
sanu kehri feed poni chaide a apnia majha nu ?
(pb)
Rajasthan
ਵੈਸੇ ਤਾਂ ਬਾਜ਼ਾਰ ਵਿਚ ਬਹੁਤ ਸਾਰੀਆਂ ਕੰਪਨੀਆਂ ਦੀਆ ਫ਼ੀਡਜ ਆਉਂਦੀਆਂ ਹੈ ਜੋ ਕਿ ਕੰਪਨੀ ਵਾਲੇ ਆਪਣੇ ਹਿਸਾਬ ਨਾਲ ਤਿਆਰ ਕਰਕੇ ਦਿੰਦੇ ਹੈ, ਜੋ ਤੁਹਾਡਾ ਪਸ਼ੂ ਆਸਾਨੀ ਨਾਲ ਖਾਂਦਾ ਹੈ ਤੁਸੀ ਓਹੀ ਫੀਡ ਦੇ ਸਕਦੇ ਹੋ ਜੇਕਰ ਤੁਸੀ ਖੁਦ ਤਿਆਰ ਕਰਕੇ ਦੇਣਾ ਚਾਉਂਦੇ ਹੋ ਤਾਂ ਤੁਸੀ ਇਸ ਤਰੀਕੇ ਨਾਲ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿਚ ਸਾਰੇ ਜਰੂਰੀ ਤੱਤ ਹੁੰਦੇ ਹੈ ਇਹ ਫੀਡ ਥੋੜੀ ਮਹਿੰਗੀ ਹੁੰਦੀ ਹੈ ਪਰ ਇਸ ਨਾਲ ਪਸ਼ੂ ਨੂੰ ਫਾਇਦਾ ਬਹੁਤ ਹੁੰਦਾ ਹੈ , ਬਾਕੀ ਜੇਕਰ ਤੁਸੀ ਜ਼ਿਆਦਾ ਮਹਿੰਗੀ ਫੀਡ ਨਹੀਂ ਵਰਤਣਾ ਚਾਉਂਦੇ ਤਾਂ ਤੁਸੀ ਬਜ਼ਾਰ ਚੋ ਕਿਸੀ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ , ਉਸ ਨਾਲ ਵੀ ਪਸ਼ੂ ਤੋਂ ਦੁੱਧ ਲਿਆ ਜਾ ਸਕਦਾ ਹੈ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
Punjab
6284224912 pr sampark kare
me nimbu lagana chah ta hu jyada barsat ki vajsh see nahi laga saka phode mere pas he khad konsi Deni he muje uchit margdarsan de ?
(hn)
Punjab
Shrimaan ji, 2 december tak mausam vibhag ke anusar mausam saaf ho jae ga ap tab iski buvai kar sakte hai, nimu ki buvai ka sahi samay july se october tak ka hota hai, bijai ke liye podhe se podhe ka fasla 6m* 6m rakhna chahiye . or ap isme fym 20 kg prati podha or urea 125 gm prati podha or SSP 250 gm prati podhe ke hisaab se dalein, dhanywad
Bhavnagar Gujrat mein dasi murgi palan karna hai to konsi nasal rakhni chahiye, ande Or meat dono purpose ke liye rakhni hai ?
(hn)
Punjab
यदि आप अंडों के लिए रखना चाहते है तो आप अंडों के लिए कोई भी अच्छी नस्ल रख सकते है यदि आप बड़े स्तर पर करना चाहते है तो BV300 नस्ल रख सकते है छोटे स्तर के लिए RIR नस्ल या ओर भी कई नस्लें रख सकते है ..
Basil tulsi ko grow kaise kre, Kahan pe Beche or contract farming ke liye reliable company konsi hai ?
(en)
Punjab
श्रीमान जी, तुलसी का वानस्पातिक नाम ओसिमम सैंकशम है यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए प्रसिद्ध किस्में:- Krishna Tulsi (Ocimum sanctum),Drudriha Tulsi,Ram/Kali Tulsi (Ocimum canum),Babi Tulsi,Tukashmiya Tulsi,Amrita Tulsi,Vana Tulsi,Kapoor Tulsi तुलसी की खेती के लिए, अच्छी तरह से शुष्क मिट्टी की मांग की जाती है मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं तुलसी की रोपाई सीड बैड पर करें फरवरी के तीसरे महीने में नर्सरी बैड तैयार करें पौधे के विकास के अनुसार, 4.5 x 1.0 x 0.2 मीटर के सीड बैड तैयार करें बीजों को 60x60 सैं.मी. के फैसले पर बोयें बीजों को 2 सैं.मी. की गहराई पर बोयें बिजाई के 6-7 हफ्ते बाद, फसल की रोपाई खेत में करें तुलसी की खेती के लिए 120 ग्राम बीजों का प्रयोग प्रति एकड़ में करें फसल को मिट्टी से पैदा होने वाली बीमारीयों से रोकथाम के लिए, बिजाई से पहले मैनकोजेब 5 ग्राम प्रति किलोग्राम से बीजों का उपचार करें खेत की तैयारी के समय, रूड़ी की खाद को मिट्टी में मिलाएं खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें Mn 50 पी पी एम कंसंट्रेशन और Co@100 पी पी एम कंसंट्रेशन सूक्ष्म-तत्व डालें बाकी की बची हुई नाइट्रोजन को 2 हिस्सों में पहली और दूसरी कटाई के बाद डालें खेत को नदीनों से मुक्त करने के लिए कसी की मदद से गोड़ाई करें नदीनों की रोकथाम कम न होने पर यह फसल को नुकसान पहुंचाते है रोपण के एक महीने बाद पहली गोड़ाई और पहली गोड़ाई के चार हफ्ते बाद दूसरी गोड़ाई करें रोपण के दो महीने बाद कसी से अनुकूल गोड़ाई करें गर्मियों में, एक महीने में 3 सिंचाइयां करें और बरसात के मौसम में, सिंचाई की आवश्यकता नहीं होती एक साल में 12-15 सिंचाइयां करनी चाहिए पहली सिंचाई रोपण के बाद करें और दूसरी सिंचाई नए पौधों के स्थिर होने पर करें 2 सिंचाइयां करनी आवश्यक है और बाकी की सिंचाई मौसम के आधार पर करें रोपण के तीन महीने के बाद पौधा पैदावार देनी शुरू कर देता है इसकी तुड़ाई पूरी तरह से फूल निकलने के समय की जाती है पौधे को 15 सैं.मी. जमीन से ऊपर रखकर शाखाओं को काटें ताकि इनका दोबारा प्रयोग किया जा सकें भविष्य में प्रयोग करने के लिए इसके ताज़े पत्तों को धूप में सूखाया जाता है इसके बारे में अधिक जानकारी और contract farming के बारे में जानकारी लेने के लिए आप Aushadhiya kheti vikas sansthan 6268536795,. के साथ सम्पर्क करें, धन्यवाद
Sir ji goat ik bar bacha dein to bad kine din Tak milk dindi rehndi hai, milk den da time period kina hai ?
(pb)
Punjab
gurkirt sandhu ji goat bacha den to baad lagpag 5 month tak milk dinfi rehndi hai.
4 acers ch kank de fasal pani ghat khan karn dab jnde hai...and khet Dakar b jyada hai...ki phele pani agge jypsm pon nall theek rahu ya kus hor ?
(pb)
shrimaan g knak vich pehle pani de time sulphur @8 kg per acre pao g..gypsum paoun to pehla khet di mitti test krvao g..
thanks jj
sir wats app no mil skda thoda asi mitti test krai hoi a pea certificate o send hoju fr thonu
what fertilizer use for onion ?
(en)
Punjab
Sir, for rabi onions apply urea 50 kg per acre, Phosphorous as 16 kg per acre,and potassium as 25 kg per acre thank you
sir ji ...moti farming bare jankari daso..,.ki Punjab vich isdi training diti janndi hai.....is nu shuru Karn vaste koi pb govt. di subsidy Yan loan diti janndi ha ?
(pb)
Rajasthan
Gurkirat Sandhu ji Motia di kheti kite v ho sakdi hai ji kyuki es vich paani wale tank vich v kar sakde ho ji . baki punjab vich es puri jankari ate Training lai tusi Manish Vasudev 9417652857 nal samparak kar sakde ho. filhal is te koi vi subsidy ja loan nai hai, Thankyou.
ਕਣਕ ਨੂੰ ਪਾਣੀ ਦੇਣ ਤੋਂ ਕਿੰਨੇ ਦਿਨ ਪਹਿਲਾਂ ਯੂਰੀਆ ਪਾਉਣਾ ਚਾਹੀਦਾ ਹੈ ?
(pb)
Punjab
ਸ੍ਰੀ ਮਾਨ ਜੀ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦਿਓ ਉਪਰੰਤ ਪਹਿਲੇ ਅਤੇ ਦੂਜੇ ਪਾਣੀ ਨਾਲ 45 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ ਜੇ ਬਾਰਿਸ਼ਾਂ ਕਾਰਨ ਦੂਜੇ ਪਾਣੀ ਵਿਚ ਦੇਰੀ ਹੋਵੇ ਤਾਂ ਯੂਰੀਆ ਦੀ ਦੂਜੀ ਕਿਸ਼ਤ ਬਿਜਾਈ ਤੋਂ 55 ਦਿਨਾਂ ਬਾਅਦ ਜ਼ਰੂਰ ਦੇ ਦੇਣੀ ਚਾਹੀਦੀ ਹੈ ਪੋਟਾਸ਼ ਤੱਤ ਦੀ ਘਾਟ ਵਾਲੀਆ ਜਮੀਨਾ ਵਿੱਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ ਗੁਰਦਾਸਪੁਰ, ਹੁਸ਼ਿਆਰਪੁਰ, ਰੋਪੜ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਲਈ 24 ਕਿਲੋ ਪੋਟਾਸ਼ (40 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ
Aalu ki kheti ki paidawar ke liye kya lagaen ?
(hn)
Punjab
मोटे आलुओं की पैदावार के लिए 13:00:45, 2 किलो और मैगनीश्यिम ई डी टी ए 100 ग्राम प्रति एकड़ की स्प्रे करें बीमारियों के हमले को रोकने के लिए फंगसनाशी प्रॉपीनेब 3 ग्राम प्रति लीटर पानी डालें आलुओं का आकार और गिणती बढ़ाने के लिए हयूमिक एसिड (12 प्रतिशत) 3 ग्राम + एम ए पी 12:61:00 की 8 ग्राम या डी ए पी 15 ग्राम प्रति लीटर की स्प्रे पौधे की वृद्धि के समय करें
ਕੋਰ ਕਣਕ ਤੇ ਗੱਲੀ ਡੰਡਾ ਦੀ ਸਪਰੇ ਕਰਨਾ ਠੀਕ ਹੈ ਜਾ ਨਹੀ ਜੀ ?
(pb)
आमतौर पर गेहूं में गुली डंडा 35—40 दिनों में ही बाहर निकलता है जब आप पहला पानी लगाते हैं तो यह गुली डंडा गेहूं के साथ साथ बढ़ना शुरू हो जाता है इस समय गेहूं 40 दिनों के आस पास हो जाती है इस समय आप TOPIK@160GM याAXIAL@400ML याPUMA POWER@400ML या LEADER@13GM या SAFAL@13GM या UPL की SHAGUN 21-11@200gm को 150 लीटर पानी में मिलाकर प्रति एकड़ पर स्प्रे कर सकते हैं इनमें से कोई भी एक स्प्रे प्रयोग कर सकते हैं की जगह आप यह स्प्रे प्रयोग कर सकते है यदि बाथू है तो उसके लिए algrip@10gm या total@16gm को 150 लीटर पानी में मिलाकर प्रति एकड़ पर स्प्रे कर सकते हैं गुल्ली डंडे की स्प्रे पानी लगाने के बाद करें
ਐਪ ਵਿੱਚ ਮੰਡੀ ਰੇਟ ਵਿੱਚ ਕਣਕ, ਝੋਨਾ, ਤੇ ਨਰਮੇ ਦਾ ਨਾਮ ਵੀ ਸ਼ਾਮਿਲ ਕਰੋ ਅਤੇ ਉਹਨਾ ਦੇ ਭਾਅ ਵੀ ?
(pb)
Punjab
AMRIT PAL SINGH ਜੀ, ਐਪ ਵਿੱਚ ਮੰਡੀ ਰੇਟ ਕੇਵਲ ਉਹੀ ਦਿਖਦੇ ਹਨ, ਜੋ ਉਸ ਦਿਨ ਸਰਕਾਰ ਵੱਲੋਂ ਅੱਪਡੇਟ ਕੀਤੇ ਜਾਂਦੇ ਹਨ ਇਸ ਵਿੱਚ ਸਾਡੇ ਦੁਆਰਾ ਕੋਈ ਬਦਲਾਅ ਨਹੀਂ ਕੀਤਾ ਜਾਂਦਾ ਹੈ
1 kile vicho matra da jhaad kina niklda ?
(pb)
shrimaan g matar da yield 60 quiental per acre average tkk aw jnda hai g.
30-40 qtl
short duration 30-40 qtls 50-60 qtls long duration
ਫ਼ਲਦਾਰ ਬੂਟਿਆਂ ਦੀ ਸਰਦੀਆਂ ਵਿੱਚ ਸਾਂਭ-ਸੰਭਾਲ ਲਈ ਨੁਕਤੇ ਤੇ ਸੁਝਾਅ ਕੀ ਹਨ ?
(pb)
Punjab
ਨਵੇਂ ਬੂਟਿਆਂ ਦੀ ਮੁੱਢਲੀ ਦੇਖਭਾਲ: ਬਾਗ਼ ਵਿੱਚ ਬੂਟੇ ਲਗਾਉਣ ਸਮੇਂ ਉਨ੍ਹਾਂ ਨੂੰ ਸੋਟੀਆਂ ਲਗਾ ਕੇ ਸਹਾਰੇ ਦੀ ਲੋੜ ਹੁੰਦੀ ਹੈ ਤਾਂ ਕਿ ਉਹ ਤੇਜ਼ ਹਵਾ/ਹਨ੍ਹੇਰੀ ਦੇ ਨੁਕਸਾਨ ਤੋਂ ਬਚ ਸਕਣ ਇਸ ਦਾ ਦੂਜਾ ਫ਼ਾਇਦਾ ਇਹ ਵੀ ਹੈ ਕਿ ਬੂਟੇ ਦਾ ਤਣਾ ਸਿੱਧਾ ਰਹਿੰਦਾ ਹੈ ਬੂਟਿਆਂ ਦੀਆਂ ਬਿਮਾਰੀ ਵਾਲੀਆਂ ਅਤੇ ਅਣਚਾਹੀਆਂ ਸ਼ਾਖਾਂ ਵੀ ਕੱਟ ਦੇਣੀਆਂ ਚਾਹੀਦੀਆਂ ਹਨ ਜੇਕਰ ਸਿਉਂਕ ਦਾ ਹਮਲਾ ਜਾਪੇ ਤਾਂ ਅੱਧਾ ਲਿਟਰ ਕਲੋਰੋਪਾਇਰੀਫ਼ਾਸ ਪ੍ਰਤੀ ਏਕੜ ਦੇ ਹਿਸਾਬ ਪਾਉ ਆਮ ਕਰਕੇ ਪਹਿਲੇ ਕੁਝ ਸਾਲ ਨਵੇਂ ਬੂਟਿਆਂ ਦੇ ਜੜ੍ਹ ਭਾਗ ਤੋਂ ਫੁਟਾਰਾ ਨਿਕਲਦਾ ਰਹਿੰਦਾ ਹੈ ਇਸ ਨੂੰ ਵੀ ਵੇਲੇ ਸਿਰ ਕੱਟਦੇ ਰਹਿਣਾ ਚਾਹੀਦਾ ਹੈ ਦੇਖਣ ਵਿੱਚ ਆਇਆ ਹੈ ਕਿ ਕਿੰਨੂ ਦੇ ਬਾਗ਼ਾਂ ਵਿੱਚ ਅਣਗਹਿਲੀ ਕਰਕੇ ਖੱਟੀ (ਜੜ੍ਹ ਭਾਗ) ਦੇ ਬੂਟੇ ਹੀ ਨਜ਼ਰ ਆਉਂਦੇ ਹਨ ਬੂਟੇ ਦਾ ਸੁੱਚਜਾ ਆਕਾਰ ਬਣਾਉਣ ਲਈ ਇਸ ਦੀ ਸਿਧਾਈ ਦੇ ਉਪਰਾਲੇ ਵੀ ਜ਼ਰੂਰੀ ਹਨ ਆਮ ਕਰਕੇ ਪੌਦੇ ਦਾ ਢਾਈ ਤੋਂ ਤਿੰਨ ਫੁੱਟ ਤਣਾ ਸਾਫ਼ ਕਰਕੇ ਹੀ ਸ਼ਾਖ਼ਾਂ ਦਾ ਢਾਂਚਾ ਬਣਾਉਣਾ ਚਾਹੀਦਾ ਹੈ ਪਾਣੀ ਲਗਾਉਣਾ: ਬੂਟੇ ਲਗਾਉਣ ਮਗਰੋਂ ਸਭ ਤੋਂ ਪਹਿਲਾਂ ਕੰਮ ਇਨ੍ਹਾਂ ਦੀ ਸਿੰਜਾਈ ਵੱਲ ਧਿਆਨ ਦੇਣਾ ਹੈ ਛੋਟੇ ਬੂਟਿਆਂ ਦੀ ਜੜ੍ਹਾਂ ਦਾ ਆਕਾਰ ਬਹੁਤ ਥੋੜ੍ਹਾ ਹੋਣ ਕਰਕੇ ਪਾਣੀ ਦੀ ਲੋੜ ਜਲਦੀ ਪੈਂਦੀ ਹੈ ਇਸ ਲਈ ਨਵੇਂ ਲਗਾਏ ਬਾਗ਼ਾਂ ਨੂੰ ਘੱਟੋ ਘੱਟ ਹਫ਼ਤੇ ਵਿੱਚ ਇੱਕ ਵਾਰੀ ਪਾਣੀ ਜ਼ਰੂਰ ਲਗਾਉਣਾ ਚਾਹੀਦਾ ਹੈ ਨਵੰਬਰ ਦੇ ਮਹੀਨੇ ਮਗਰੋਂ ਸਰਦੀਆਂ ਵਿੱਚ ਪਾਣੀ 3-4 ਹਫ਼ਤੇ ਮਗਰੋਂ ਵੀ ਦਿੱਤਾ ਜਾ ਸਕਦਾ ਹੈ ਕੋਰੇ ਤੋਂ ਬਚਾਅ: ਪੰਜਾਬ ਵਿੱਚ ਨਵੰਬਰ ਵਿੱਚ ਠੰਢ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਦਸੰਬਰ-ਜਨਵਰੀ ਵਿੱਚ ਇਹ ਪੂਰੇ ਜੋਬਨ ’ਤੇ ਹੁੰਦੀ ਹੈ ਅੱਧ ਦਸੰਬਰ ਤੋਂ ਲੈ ਕੇ ਅੱਧ ਫਰਵਰੀ ਤਕ ਤਾਪਮਾਨ ਦੇ ਥੱਲੇ ਜਾਣ ਕਰਕੇ ਕੋਰਾ ਪੈਣ ਲੱਗ ਜਾਂਦਾ ਹੈ ਕੋਰਾ ਪੈਣਾ ਜਿੱਥੇ ਕਣਕ ਲਈ ਫ਼ਾਇਦੇਮੰਦ ਹੁੰਦਾ ਹੈ ਉੱਥੇ ਹੀ ਫਲਦਾਰ ਬੂਟਿਆਂ ਨੂੰ ਇਸ ਨਾਲ ਬੇਹੱਦ ਨੁਕਸਾਨ ਹੋ ਸਕਦਾ ਹੈ ਕਿਉਂਕਿ ਨਵੇਂ ਲਾਏ ਫਲਦਾਰ ਬੂਟਿਆਂ ਵਿੱਚ ਕੋਰਾ ਸਹਾਰਨ ਦੀ ਸਮਰੱਥਾ ਘੱਟ ਹੁੰਦੀ ਹੈ ਜੇ ਕੋਰਾ ਕਈ ਦਿਨ ਲਗਾਤਾਰ ਪੈਂਦਾ ਰਹੇ ਤਾਂ ਛੋਟੇ ਪੌਦੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ ਇਸ ਕਰਕੇ ਨਵੇਂ ਲਗਾਏ ਬਾਗ਼ਾਂ ਦੀ ਕੋਰੇ ਤੋਂ ਸਾਂਭ-ਸੰਭਾਲ ਵੱਲ ਉਚੇਚੇ ਧਿਆਨ ਦੇਣ ਦੀ ਲੋੜ ਹੈ ਇਸ ਮੰਤਵ ਲਈ ਹੇਠ ਲਿਖੇ ਉਪਰਾਲੇ ਲਾਹੇਵੰਦ ਹਨ ਕੋਰੇ ਤੋਂ ਬਚਾਅ ਲਈ ਫਲਦਾਰ ਬੂਟਿਆਂ ਨੂੰ ਜਾਂ ਉਸ ਦੇ ਭਾਗਾਂ ਨੂੰ ਢਕ ਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਇਸ ਲਈ ਨਵੇਂ ਲਗਾਏ ਬੂਟਿਆਂ ਦੇ ਦਆਲੇ ਪਰਾਲੀ ਜਾਂ ਸਰਕੰਡੇ ਦੀਆਂ ਕੁਲੀਆਂ ਬਣਾ ਦਿਉ ਧਿਆਨ ਰੱਖੋ ਕਿ ਪੌਦੇ ਦੇ ਵਾਧੇ ਲਈ ਧੁੱਪ ਬੇਹੱਦ ਜ਼ਰੂਰੀ ਹੈ ਇਸ ਲਈ ਪੌਦੇ ਨੂੰ ਢਕਣ ਸਮੇਂ ਇਹ ਖ਼ਿਆਲ ਰੱਖਿਆ ਜਾਵੇ ਕੇ ਪੂਰਬ ਵਾਲਾ ਪਾਸਾ ਕੁਝ ਖੁੱਲ੍ਹਾ ਹੋਵੇ ਤਾਂ ਕਿ ਪੌਦੇ ਨੂੰ ਲੋੜੀਂਦੀ ਧੁੱਪ ਮਿਲ ਸਕੇ ਕੋਰੇ ਦੀ ਸੰਭਾਵਨਾ ਸਮੇਂ ਬਾਗ਼ਾਂ ਨੂੰ ਪਾਣੀ ਲਗਾ ਦਿਉ ਇਸ ਨਾਲ ਵੀ ਕੋਰੇ ਨਾਲ ਹੋਣ ਵਾਲੇ ਨੁਕਸਾਨ ਦਾ ਖ਼ਤਰਾ ਘਟਦਾ ਹੈ ਸਰਦੀਆਂ ਦੇ ਮਹੀਨੇ ਵਿੱਚ ਫ਼ਲਦਾਰ ਬੂਟਿਆਂ ਨੂੰ ਬਚਾਉਣ ਲਈ ਨਵੰਬਰ ਮਹੀਨੇ ਦੌਰਾਨ ਧਿਆਨ ਰੱਖਣ ਯੋਗ ਜ਼ਰੂਰੀ ਸਿਫ਼ਾਰਸ਼ਾਂ: ਸਦਾ ਹਰੇ ਰਹਿਣ ਵਾਲੇ ਛੋਟੇ ਬੂਟੇ ਜੋ ਕਿ ਨਵੇਂ ਲਗਾਏ ਹਨ ਉਨ੍ਹਾਂ ਦੁਆਲੇ ਠੰਢ ਤੋਂ ਬਚਾਉਣ ਲਈ ਕੁੱਲੀ ਬੰਨ੍ਹ ਦਿਉ ਇਹ ਕੁੱਲੀਆਂ ਸਰਕੰਡੇ, ਕਮਾਦ ਦੀ ਖੋਰੀ, ਮੱਕੀ ਦੇ ਟਾਂਡਿਆਂ ਆਦਿ ਦੀਆਂ ਬਣਾਈਆਂ ਜਾ ਸਕਦੀਆਂ ਹਨ ਜਿਹੜੇ ਬਾਗ਼ ਛੋਟੇ ਹਨ, ਉਨ੍ਹਾਂ ਵਿੱਚ ਫ਼ਸਲਾਂ ਜਿਵੇਂ ਕਿ ਮਟਰ, ਦਾਲਾਂ, ਸੇਂਜੀ ਆਦਿ ਬੀਜਣ ਲਈ ਢੁੱਕਵਾਂ ਸਮਾਂ ਹੈ ਪੱਤਝੜ ਵਾਲੇ ਬੂਟੇ ਜਿਵੇਂ ਕਿ ਆੜੂ, ਅਲੂਚਾ ਅਤੇ ਨਾਖ ਆਦਿ ਦਾ ਪਾਣੀ ਰੋਕ ਦਿਉ ਤਾਂ ਕਿ ਸਰਦੀ ਆਉਣ ਤੋਂ ਪਹਿਲਾਂ ਬੂਟੇ ਸਥਿਲ ਅਵਸਥਾ ਵਿੱਚ ਆ ਜਾਣ ਅਤੇ ਠੰਢ ਤੋਂ ਬਚ ਸਕਣ ਪੱਤਝੜ ਵਾਲੇ ਬੂਟੇ ਲਾਉਣ ਲਈ ਜ਼ਮੀਨ ਦੀ ਚੋਣ, ਬੂਟਿਆਂ ਦੀ ਵਿਉਂਤਬੰਦੀ ਅਤੇ ਬੂਟਿਆਂ ਦੀ ਅਗਾਉਂ ਬੁਕਿੰਗ ਲਈ ਇਹ ਢੁਕਵਾਂ ਸਮਾਂ ਹੈ ਮਾਲਟੇ ਤੇ ਮੁਸੰਮੀ ਕਿਸਮ ਦੀ ਤੁੜਾਈ ਸ਼ੁਰੂ ਕਰੋ ਡੇਜ਼ੀ ਦੇ ਫਲ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਤੋੜੋ ਇਸ ਦੌਰਾਨ ਫਲ ਦਾ ਗੁੱਦਾ ਨਹੀਂ ਸੁਕਦਾ ਤੁੜਾਈ ਸਮੇਂ ਇਹ ਧਿਆਨ ਰੱਖੋ ਕਿ ਡੰਡੀ ਦੇ ਨਾਲ ਨਾਲ ਛਿੱਲ ਜ਼ਖ਼ਮੀ ਨਾ ਹੋ ਜਾਵੇ ਅਤੇ ਤੁੜਾਈ ਸਮੇਂ ਕਲਿੱਪਰ ਦੀ ਵਰਤੋਂ ਕਰੋ ਅਤੇ ਬਟਨ ਸਮਾਨ ਡੰਡੀ ਰੱਖੋ ਲੀਚੀ ਦੇ ਬੂਟਿਆਂ ਨੂੰ ਪਾਣੀ ਅਖ਼ੀਰ ਨਵੰਬਰ ਜਾਂ ਦਸੰਬਰ ਦੇ ਪਹਿਲੇ ਹਫ਼ਤੇ ਲਾਉਣਾ ਚਾਹੀਦਾ ਹੈ ਤਾਂ ਕਿ ਬਾਗ਼ ਨੂੰ ਕੋਰੇ ਦੀ ਮਾਰ ਤੋਂ ਬਚਾਇਆ ਜਾ ਸਕੇ
ਅੰਗੂਰਾਂ ਦੀ ਬੇਲ ਨੂੰ ਸਰਦੀਆਂ ਵਿੱਚ ਕਿਸ ਤਰ੍ਹਾਂ ਸੰਭਾਲ ਕਰੀਏ ?
(pb)
Punjab
ਕੋਰੇ ਤੋਂ ਬਚਾਅ ਲਈ ਫਲਦਾਰ ਬੂਟਿਆਂ ਨੂੰ ਜਾਂ ਉਸ ਦੇ ਭਾਗਾਂ ਨੂੰ ਢਕ ਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਇਸ ਲਈ ਨਵੇਂ ਲਗਾਏ ਬੂਟਿਆਂ ਦੇ ਦਆਲੇ ਪਰਾਲੀ ਜਾਂ ਸਰਕੰਡੇ ਦੀਆਂ ਕੁਲੀਆਂ ਬਣਾ ਦਿਉ ਧਿਆਨ ਰੱਖੋ ਕਿ ਪੌਦੇ ਦੇ ਵਾਧੇ ਲਈ ਧੁੱਪ ਬੇਹੱਦ ਜ਼ਰੂਰੀ ਹੈ ਇਸ ਲਈ ਪੌਦੇ ਨੂੰ ਢਕਣ ਸਮੇਂ ਇਹ ਖ਼ਿਆਲ ਰੱਖਿਆ ਜਾਵੇ ਕੇ ਪੂਰਬ ਵਾਲਾ ਪਾਸਾ ਕੁਝ ਖੁੱਲ੍ਹਾ ਹੋਵੇ ਤਾਂ ਕਿ ਪੌਦੇ ਨੂੰ ਲੋੜੀਂਦੀ ਧੁੱਪ ਮਿਲ ਸਕੇ ਕੋਰੇ ਦੀ ਸੰਭਾਵਨਾ ਸਮੇਂ ਬਾਗ਼ਾਂ ਨੂੰ ਪਾਣੀ ਲਗਾ ਦਿਉ ਇਸ ਨਾਲ ਵੀ ਕੋਰੇ ਨਾਲ ਹੋਣ ਵਾਲੇ ਨੁਕਸਾਨ ਦਾ ਖ਼ਤਰਾ ਘਟਦਾ ਹੈ
Punjab
thanks you g
verr g 21 novmber nu kanak dee bajjeee keetee hae g shateee nall kanak ko ketnee din k bhad pani Lagee g pani Lagun too phela khree sapree kare jameen retli mix hae g ?
(pb)
Punjab
shri maan g kanak nu pehla pani 25 dina ton baad hi deo..Jekar ho ske tan kanak nu pani 30 dina tak deo. Iss sme pehli urea da shitta de ke kanak nu pani de deo. 25-30 dina tak kanak pani de lyi poori aud mann lagg jandi hai. Iss ton pehla pani den nal kanak di growth ghat hundi hai. Par jekar tuc pani 25-30 din te dinde ho ate urea da shitta iss sme dinde ho tan growth teji nal hundi hai. Ihh kanak nu pani den di shi stage hundi hai. Kanak nu total 4-6 pania di lod paindi hai. jyada DAKAR vaahn de vich 4 pania nal sar janda hai ate Retle vich 6 pani tak lagg jande hnn...Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
Mirchi ke podhy me yesa KU ho Raha he ?
(hn)
Punjab
Shrimaan ji, yeh macchar ka hamla hua hai, iski roktham ke liye ap imidacloprid @ 1.5 ml prati liter pani ke hisaab se spray karein, thank you
vishva mein sabse jyada khadya padarth mein upyog hone wala kul kaun sa hai ?
(hn)
Punjab
devjeet ji kripya aap apna swal vistar se pooche ke aap jankari kya lena chhate hai taki aapko uske hisab se jankari di ja sake.dhanywad
Punjab
aap apna question sahi tareeke se likh ke bhejo.
our cow has old mastitis in middle of udder what should I do ?
(pb)
Please tell us the problems that cow is having due to mastitis so that we can provide you the right solution for this and more clearence please upload the picture also..
teat are ok but udder is hard and very low milk supply comes from udder
Ankurit sarso Sukh rahi hai samadhan btaye ?
(hn)
Maharashtra
vinod ji kripya aap iski jadon ke neeche dheemak check kare agar maujood hai to aap chlorpyriphos@4 ml ko prati litre pani ke hisab se spray karen.dhanywad
mirch wali khet me konsa dawa Dale Taki jyada phare bhai ?
(hn)
Maharashtra
ashish ji aap iske uper NPK 191919 ek kilo ko 150 litre pani men mila kar spray karen.dhanywad
Sarai ki kheti mein khad kab dalni chahiye ?
(hn)
Maharashtra
Vinod ji kripya aap swal vistar se pooche ke aap konsi kheti ke bare men jankari lena chahte hai taki aapko iske bare men poori jankari di ja sake.dhanywad
ਸਰ ਮੱਝ ਨੂੰ ਬਰੀਕ ਮੱਖੀ ਬਹੁਤ ਤੰਗ ਕਰਦੀ ਹੈ ਕੋਈ ਹੱਲ ਦੱਸੋ ਜੀ ?
(pb)
ਮੱਖੀਆਂ ਦੇ ਇਲਾਜ ਲਈ ਤੁਸੀ 1ml Butox ਨੂੰ 1 ਲਿਟਰ ਪਾਣੀ ਵਿਚ ਮਿਕਸ ਕਰਕੇ ਚਮੜੀ ਤੇ ਲਾਓ ਜੀ, ਇਸ ਨਾਲ ਮੱਖੀਆਂ ਤੋਂ ਆਰਾਮ ਮਿਲੇਗਾ.
Punjab
thx g
Acchi Doodhwali Nashik ?
(hn)
Punjab
Amit ji kripya aap apna swal vistar se pushen ki aap kya jankari lena chahte hai tan jo apko sahi jankari di jaa skee.
Punjab
अपने प्रश्न को सही तरीके से लिख कर भेजे जो हमें समझ आ सके
sr hf di vachhi sahi daet mutabik kine chir di asss lag jandi hai ?
(pb)
Punjab
Aman ji jddo Vachi da weight 270-300kg tak ho jawe uddo tuci uss nu heat vich aaun te gaban krwa skde ho..
Punjab
14 month to baad di umar vich
sir mere swaal de jawab v jarror dasso. Koi v nahi de reha ?
(pb)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
Punjab
daso hi tohade swal
सर हमारे यहां युरिया खाद नहीं मिल रहा है तो क्या करें ?
(hn)
Punjab
दीपक पंवार जी यूरिया लेने के लिए आप Gujrat State Fertilizers And Chemicals Ltd, Bhopal, Madhya Pradesh 7552465125 के साथ संम्पर्क कर सकते हैं। धन्यवाद
ਮਟਰ ਹਰੇ ਹੋ ਗਿਆ ਹਨ ਯੂਰੀਆ ਡੋਜ ਕਦੋ ਪਾਈਏ ?
(pb)
Punjab
ਗੁਰਸੇਵਕ ਜੀ ਮਟਰ ਨੂੰ ਯੂਰੀਆ ਬਿਜਾਈ ਦੇ ਸਮੇ ਪਾਇਆ ਜਾਂਦਾ ਹੈ ਇਸਦੇ ਲਈ 50 ਕਿਲੋ ਯੂਰੀਆ ਦੀ ਵਰਤੋਂ ਕਰ ਸਕਦੇ ਹੋ ਧੰਨਵਾਦ
सर जी जीरा काला पड़ता जा रहा है कौन सी दवाई डाल दें मेरे को बताना ?
(hn)
Maharashtra
ओम जी आप इसके ऊपर mancozeb @4 ग्राम को प्रति लीटर पानी के हिसाब से स्प्रे करें धन्यवाद
Egg business start krna hai kaise kare mujhe iske bare me details knowledge lena hai ?
(en)
Punjab
देसी मुर्गी पालन को हम कम पूँजी थोड़ी जमीन और थोड़ी सी मेहनत से आसानी से किया जा सकता है , मुर्गी पालन का चलन भारत में तेज़ी से बढ़ रहा है चीन और अमेरिका के बाद भारत अंडा उत्पादन में तीसरे स्थान पर और मांस उत्पादन में 5 स्थान पर है यह 3 देसी मुर्गी की प्रजातियां ज्यादा प्रचलित हैं ग्रामप्रिया श्रीनिधि वनराजा कुक्कुट पालन परियोजना हैदराबाद के द्वारा यह तीनो प्रजातियां विकसित की गयीं हैं यह मुर्गियां अण्डों और मांस दोनों के लिए बहुत लाभदायक हैं देखा जाता है के जो हमारे किसान भाई ग्रामीण प्रजाति के मुर्गी पालन करते हैं उसके अपेक्षा में यह संकर नस्ल की प्रजाति अंडे और मांस में ज्यादा मुनाफा देता हैं आइये हम विस्तार से इन तीन प्रजाति के बारे में बात करें ग्रामप्रिया – ग्रामप्रिया प्रजाति की मुर्गियां भी दोहरी उपयोगिता वाली प्रजाति की मुर्गी है इसका अर्थ यह है के यह अंडा और मांस दोनों के लिए उपयोगी है , 18 महीने में यह 240 से 250 अंडे तक दे सकती है और इसका वजन 1.5 kg से 2 kg तक होता है श्रीनिधि प्रजाति की मुर्गी – यह प्रजाति ग्रामीण प्रजाति की मुर्गी के अपेक्षा में 230-250 अंडे तक देती है , श्रीनिधि मुर्गियों का वजन 2.5kg से लेकर 5 kg तक का होता है जो की ग्रामीण प्रजाति के मुर्गियों से बहुत ज्यादा है इसीलिए यह दोहरी उपयोगिता प्रजाति में गिनी जाती है इसके मांस और अंडे दोनों से ज्यादा मुनाफा कमाया जा सकता है ,इन प्रजातियों की मुर्गियां तेजी से बढ़ती हैं वनराजा – वनराजा प्रजाति की मुर्गियां भी ग्रामीण प्रवेश के लिए काफी अच्छी मानी जाती है यह मुर्गी 120 – 130 अंडे 3 महीने में देती है देसी मुर्गी पालन के लिए यह 3 विकसित प्रजातियां बहुत ही लाभदायक साबित हुई है..
ਸਰ ਜੀ ਤੂੜੀ ਦਾ ਅਾਚਾਰ ਬਣਾਉਣ ਲਈ ਇਸ ਵਿਚ ਹੋਰ ਕਿਸ ਕਿਸ ਚੀਜ ਦੀ ਵਰਤੋ ਕੀਤੀ ਜਾ ਸਕਦੀ ਹੈ ਅਤੇ ਇਹ ਕਿੰਨੇ ਦਿਨਾ ਬਾਅਦ ਪਸ਼ੂ ਦੇ ਖਾਣ ਲਈ ਤਿਅਾਰ ਹੋ ਜਾਦਾ ਹੈ ?
(pb)
ਤੂੜੀ ਦਾ ਆਚਾਰ ਤਿਆਰ ਕਰਨ ਲਈ ਤੁਸੀਂ ਇਸ ਤਰੀਕੇ ਨਾਲ ਯੂਰੀਆ, ਪਾਣੀ ਅਤੇ ਤੂੜੀ ਨੂੰ ਲੈ ਸਕਦੇ ਹੋ, ਤੁਸੀਂ ਦੱਸੀ ਗਈ ਮਾਤਰਾ ਅਨੁਸਾਰ ਹੀ ਵਰਤੋ, ਇਸ ਤੋਂ ਜ਼ਿਆਦਾ ਨਾ ਪਾਓ ਤੁਸੀਂ 4 ਕਿਲੋ ਯੂਰੀਆ ਲਓ ਅਤੇ ਉਸ ਨੂੰ 50 ਲੀਟਰ ਪਾਣੀ ਵਿੱਚ ਚੰਗੀੌ ਤਰ੍ਹਾ ਘੋਲ ਲਓ ਇਸ ਨੂੰ ਬਣਾਉਣ ਲਈ ਤੁਸੀਂ 1 ਕੁਇੰਟਲ ਤੂੜੀ ਲਓ ਸਭ ਤੋਂ ਪਹਿਲਾਂ ਤੂੜੀ ਦੀ 6 ਇੰਚ ਮੋਟੀ ਢੇਰੀ ਅਤੇ 3-4 ਮੀਟਰ ਗੋਲਾਈ ਵਿੱਚ ਢੇਰੀ ਬਣਾਓ ਫਿਰ ਇਸ ਢੇਰੀ ਉੱਪਰ ਯੂਰੀਆ ਨਾਲ ਮਿਲਾਇਆ ਹੋਇਆ ਪਾਣੀ ਥੋੜਾ-ਥੋੜਾ ਛਿੜਕੋ ਅਤੇ ਇਸ ਢੇਰੀ ਨੂੰ ਪੈਰਾ ਨਾਲ ਚੰਗੀ ਤਰ੍ਹਾਂ ਦੱਬੋ ਅਤੇ ਫਿਰ ਇਹ ਪਾਣੀ ਦੁਬਾਰਾ ਢੇਰੀ ਤੇ ਹਲਕਾ-ਹਲਕਾ ਛਿੜਕੋ ਇਸ ਤਰ੍ਹਾ ਤੁਸੀਂ ਢੇਰੀ ਨੂੰ ਪੈਰਾ ਨਾਲ ਦੱਬੋ ਅਤੇ ਪਾਣੀ ਦਾ ਇਸ ਵਿੱਚ ਚੰਗੀ ਤਰ੍ਹਾ ਛਿੜਕਾਅ ਕਰੋ ਫਿਰ ਤੁਸੀ ਇਸ ਤਰ੍ਹਾ ਹੀ ਮਾਤਰਾ ਵਿੱਚ ਦੁਬਾਰਾ ਯੂਰੀਆ ਪਾਣੀ ਵਿੱਚ ਘੋਲ ਲਓ ਅਤੇ ਫਿਰ 1 ਕੁਇੰਟਲ ਤੂੜੀ ਨੂੰ ਪੁਰਾਣੀ ਢੇਰੀ ਉੱਪਰ ਉਸ ਹੀ ਹਿਸਾਬ ਨਾਲ ਢੇਰ ਬਣਾ ਦਿਓ ਅਤੇ ਫਿਰ ਤੋਂ ਯੂਰੀਆਂ ਵਾਲਾ ਪਾਣੀ ਛਿੜਕੋ ਅਤੇ ਪੈਰਾਂ ਨਾਲ ਦੱਬੋ ਇਸ ਤਰ੍ਹਾ ਤੁਸੀਂ 25 ਕੁਇੰਟਲ ਤੱਕ ਤੂੜੀ ਦਾ ਵੱਡਾ ਢੇਰ ਬਣਾ ਸਕਦੇ ਹੋ ਅਤੇ ਦੱਸੀ ਹੋਈ ਮਾਤਰਾ ਅਨੁਸਾਰ ਹੀ ਪਾਣੀ ਅਤੇ ਯੂਰੀਆ ਪਾਓ ਫਿਰ ਇਸ ਢੇਰ ਨੂੰ ਘੱਟ ਤੋਂ ਘੱਟ 21 ਦਿਨਾਂ ਲਈ ਪਲਾਸਟਿਕ ਲਿਫਾਫੇ ਨਾਲ ਚੰਗੀ ਤਰ੍ਹਾ ਢੱਕ ਕੇ ਰੱਖੋ ਜਦੋਂ ਤੁਸੀ ਪਸ਼ੂ ਨੂੰ ਇਹ ਖਾਣ ਲਈ ਦਿਓਗੇ ਤਾਂ ਦੇਣ ਤੋਂ 1 ਘੰਟਾ ਪਹਿਲਾਂ ਹਵਾ ਜ਼ਰੂਰ ਲਗਵਾਓ ਅਤੇ ਤੁਸੀਂ 1-2 ਕਿਲੋ ਪਸ਼ੂ ਨੂੰ ਸ਼ੂਰੂ ਵਿੱਚ ਖਾਣ ਲਈ ਦਿਓ ਅਤੇ ਵੱਧ ਤੋਂ ਵੱਧ 5-6 ਕਿਲੋ ਤੱਕ ਰੋਜ਼ਾਨਾ ਦੇ ਸਕਦੇ ਹੋ
ਗਾਂ ਦੀ ਬੱਚੇਦਾਨੀ ਵੱਟ ਖਾ ਗਈ ਜੀ ਕੋਈ ਹੱਲ ਦੱਸੋ ?
(pb)
ਹਾਜੀ ਇਸ ਨੂੰ ਨੇੜੇ ਦੇ ਪੋਲੀਕਲੀਨਿਕ ਵਿੱਚ ਦਿਖਾਉਣਾ ਪਵੇਗਾ ਜੀ , ਇੋਸ ਤਰਾਂ ਕੋਈ ਹੱਲ ਨਹੀ ਹੋ ਸਕਦਾ ਜੀ
आलू कैसे लगाया जाता है ?
(hn)
Maharashtra
अधिक पैदावार के लिए बिजाई सही समय पर करनी जरूरी है बिजाई के लिए सही तापमान अधिक से अधिक 30-32° सैल्सियस और कम से कम 18-20° सैल्सियस होता है अगेती बिजाई 25 सितंबर से 10 अक्तूबर तक, दरमियाने समय वाली बिजाई अक्तूबर के पहले से तीसरे सप्ताह तक और पिछेती बिजाई अक्तूबर के तीसरे सप्ताह से नवंबर के पहले सप्ताह तक करें बसंत ऋतु के लिए जनवरी के दूसरे पखवाड़े बिजाई का सही समय है बिजाई के लिए आलुओं के बीच में 20 सैं.मी. और मेड़ में 60 सैं.मी. का फासला हाथों से या मकैनीकल तरीके से रखें फासला आलुओं के आकार के अनुसार बदलता रहता है यदि आलू का व्यास 2.5-3.0 सैं.मी. हो तो फासला 60x15 सैं.मी. और यदि आलू का व्यास 5-6 सैं.मी. हो तो फासला 60x40 सैं.मी. होना चाहिए 6-8 इंच गहरी खालियां बनाएं फिर इनमें आलू रखें और थोड़ा सा ज़मीन से बाहर रहने दें बिजाई के ट्रैक्टर से चलने वाली या ऑटोमैटिक बिजाई के लिए मशीन का प्रयोग करें
ਧਨੀਆ, ਮੇਥੇ, ਪਾਲਕ, ਮੂਲੀ ਲਾਉਣੀ ਹੈ ਇਸ ਨੂੰ ਲਾਉਣ ਤੋਂ ਪਹਿਲਾਂ ਕੋਈ ਪੈਸਟੀਸਾਈਡ ਤਾਂ ਨਹੀਂ ਪੈਂਦਾ ਵਿਸਥਾਰ ਵਿੱਚ ਦੱਸਿਆ ਜਾਵੇ ?
(pb)
Punjab
ਗੁਰਸ਼ਰਨ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਦੇ ਬੀਜ ਉਪਚਾਰ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਜਾ ਬਿਜਾਈ ਤੋਂ ਪਹਿਲਾਂ ਖੇਤ ਵਿਚ ਸਪਰੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
sir zero dril vali kanak kine dina vich ugna shuru kr dindi aw ?
(pb)
shrimaan g zero drill wali knak di germination 10-12 din vich hundi hai g...
Aam per Kuchh Bimari Lagi Hui Hai ?
(hn)
Punjab
prakash ji aap isme keet ka hamla check karen agar maujood hai to aap quinalphos@4ml ko prati litre pani ke hisab se spray karen.dhanywad
गेहूँ मे पहली सिचाई कर दी है, खरपतवार नियंत्रण के लिए किस दवाई का किस मात्रा मे प्रयोग करना होगा, गेहूँ की विरायटी 2967 है ?
(hn)
Punjab
श्रीमान आमतौर पर गेहूं में गुली डंडा 35—40 दिनों में ही बाहर निकलता है जब आप पहला पानी लगाते हैं तो यह गुली डंडा गेहूं के साथ साथ बढ़ना शुरू हो जाता है इस समय गेहूं 40 दिनों के आस पास हो जाती है इस समय आप TOPIK@160GM याAXIAL@400ML याPUMA POWER@400ML या LEADER@13GM या SAFAL@13GM या UPL की SHAGUN 21-11@200gm को 150 लीटर पानी में मिलाकर प्रति एकड़ पर स्प्रे कर सकते हैं इनमें से कोई भी एक स्प्रे प्रयोग कर सकते हैं की जगह आप यह स्प्रे प्रयोग कर सकते है यदि बाथू है तो उसके लिए algrip@10gm या total@16gm को 150 लीटर पानी में मिलाकर प्रति एकड़ पर स्प्रे कर सकते हैं
Haryana
धन्यवाद
Sir ji verka semen hf 215 bulls da ki result ji ?
(pb)
Charanvir ji isda sahi result tuhanu verka seman dealer ton pta lgg skda hai.
Punjab
bahut vadiya nhi keha ja sakda pher bhi tusi ik bar try kr sakde ho....kyo k kafi case vich result second time aya ha
Bakri ke peshab ke jageh se khoon aaya, lagta hai 1 mahine se gabaaan thi iska ilaaj batao ?
(hn)
Naeem ji isko aap nazdiki doctor se janch krwayen jisse iski janch krke sahi ilagg kiya jaa skee..
Maharashtra
thanks sir ji
sir 11 Kya milega ?
(pb)
shrimaan g kirpa krke apna swaal visthaar nal pucho g ta jo tuhanu poori jaankari mil ske g...
kanak nu 24 din ho gaye aa beeji nu t uss hle paani ni ditta t ussde vich gand bhut jayada va koi haal daso ?
(pb)
Punjab
Shri maan g Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
unnat kism ke gehun ka besar ki jankari dijiye please ?
(hn)
Punjab
श्री मान WH 896: इस किस्म की सिंचित क्षेत्रों में समय पर बोने के लिए सिफारिश की गई है PBW 373: यह अधिक उपज वाली किस्म है इसकी सिंचित क्षेत्रों में पिछेती बिजाई के लिए सिफारिश की गई है यह किस्म विभिन्न बीमारियों के प्रतिरोधक है PBW 343: यह किस्म सिंचित और पिछेती बिजाई के क्षेत्रों के लिए उपयुक्त है यह किस्म 130-135 दिनों में कटाई के लिए तैयार हो जाती है यह गर्दन तोड़, जल जमाव की स्थितियों के प्रतिरोधक किस्म है यह करनाल बंट के भी प्रतिरोधक और झुलस रोग को सहनेयोग्य किस्म है इसकी औसतन पैदावार 19 क्विंटल प्रति एकड़ होती है HD 2643: यह किस्म सिंचित और पिछेती बिजाई के क्षेत्रों के लिए उपयुक्त है इस किस्म से अच्छी गुणवत्ता वाली रोटी बनती है यह पत्ता और धारीदार कुंगी के प्रतिरोधक और करनाल बंट को सहनेयोग्य किस्म है UP 2425: यह सिंचित स्थितियों में पिछेती बिजाई के लिए उपयुक्त किस्म है PBW-443: यह किस्म सिंचित हालातों में समय पर बोने के लिए उपयुक्त किस्म है DBW-14: यह किस्म सिंचित हालातों में पिछेती बिजाई के लिए उपयुक्त है यह जल्दी पकने वाली किस्म है इसके दाने सख्त होते हैं NW-2036: यह सिंचित हालातों में पिछेती बिजाई के लिए उपयुक्त किस्म है यह जल्दी पकने वाली किस्म है दूसरे शब्दों में, यह किस्म 108 दिनों में कटाई के लिए तैयार हो जाती है इसके दाने छोटे, सुनहरी और अर्द्ध सख्त होते हैं MACS-6145: यह किस्म बारानी क्षेत्रों में समय पर बोने के लिए उपयुक्त है HD-2824: यह किस्म सिंचित क्षेत्रों में समय पर बिजाई के लिए उपयुक्त है PBW-502: यह किस्म पंजाब एग्रीकल्चर युनिवर्सिटी द्वारा विकसित की गई है यह किस्म सिंचित हालातों में समय पर बिजाई के लिए उपयुक्त है यह किस्म पत्ते और धारीदार कुंगी के प्रतिरोधक किस्म है PDW-291: यह किस्म सिंचित हालातों में पिछेती बिजाई के लिए उपयुक्त किस्म है यह किस्म कुंगी, करनाल बंट और कांगियारी के प्रतिरोधक किस्म है PBW-524: यह सिंचित हालातों में पिछेती बिजाई के लिए उपयुक्त किस्म है यह किस्म कुंगी, करनाल बंट और कांगियारी के प्रतिरोधक किस्म है HD-2864: यह सिंचित हालातों में समय पर बिजाई के लिए उपयुक्त किस्म है यह किस्म पत्ते और धारीदार कुंगी के प्रतिरोधी और ताप को सहनेयोग्य किस्म है HI-8627: यह किस्म बारानी क्षेत्रों में समय पर बिजाई के लिए उपयुक्त है यह धारीदार कुंगी और पैर गलन के प्रतिरोधक किस्म है Ujiar(K-9006): यह किस्म सिंचित हालातों में समय पर बोने के लिए उपयुक्त है इसके दाने अर्द्ध सख्त और सुनहरी होते हैं यह किस्म करनाल बंट के प्रतिरोधक किस्म है Gangotri(K-9162): यह जल्दी पकने वाली और सिंचित हालातों में पिछेती बिजाई के लिए उपयुक्त किस्म है Prasad (K-8434): यह किस्म सिंचित हालातों में समय पर और नमक वाली और क्षारीय मिट्टी में बोने के लिए उपयुक्त है यह जल्दी पकने वाली किस्म है यह 115 दिनों में कटाई के लिए तैयार हो जाती है इसके दाने अर्द्ध सख्त, सुनहरी होते हैं यह किस्म पत्ता झुलस रोग, करनाल बंट और झूठी कांगियारी को सहनेयोग्य किस्म है Halna (K-7903): यह सिंचित क्षेत्रों में पिछेती और बहुत देर से उगाने के लिए उपयुक्त किस्म है यह किस्म नमक वाली मिट्टी के साथ साथ क्षारीय मिट्टी में उगाने के लिए उपयुक्त है इसके दाने सुनहरी और अर्द्ध सख्त होते हैं यह किस्म सभी प्रकार की कुंगियों के प्रतिरोधक किस्म है यह पत्ता झुलस रोग और करनाल बंट को भी सहनेयोग्य किस्म है Naina (K-9533): यह सिंचित क्षेत्रों में पिछेती बिजाई के लिए उपयुक्त किस्म है इसके दाने सुनहरी रंग के और अर्द्ध सख्त होते हैं यह सभी प्रकार की कुंगियों के प्रतिरोधक किस्म है यह पत्ता झुलस रोग और करनाल बंट को सहनेयोग्य किस्म है UP 2338: यह पिछेती बिजाई और समय पर बोने के लिए उपयुक्त किस्म है इसके दाने मोटे और सख्त होते हैं इसकी औसतन पैदावार 23 क्विंटल प्रति एकड़ होती है दूसरे राज्यों की किस्में PDW314: यह सिंचित हालातों में समय पर बोने के लिए उपयुक्त किस्म है WHD943(Durum): यह सिंचित हालातों में समय पर बोने के लिए उपयुक्त किस्म है HI 1563(Pusa Prachi): यह सिंचित हालातों में पिछेती बिजाई के लिए उपयुक्त किस्म है MPO-1225: यह सिंचित हालातों में समय पर बोने के लिए उपयुक्त किस्म है
Sir g Chapan kaddu te virus ka attack hai koi jaivik Hall daso ?
(pb)
Punjab
satnam ji virus keede de hamle de karn hunda hai isde layi tuc neem de tel di spray karo isdi matra 4 ml prati litre pani de hisab nal spray karo.dhanwad
भैस के पेशाब मे खून आ रहा क्या ईलाज करे ?
(hn)
Punjab
आप भैंस को नज़दीकी डॉक्टर से जांच करवायें क्योंकि उसकी जांच करके ही सही इलाज किया जा सकता है
sir Maj soei nu 2 months ho gya muj picha dikahondi a eisda elazz daso ?
(pb)
Punjab
ਉਸ ਨੂੰ ਤੁਸੀ Mifex 450ml ਬੋਤਲ ਲਗਵਾਓ, ਬੋਤਲ ਵਿਚ Injection Tonophos 20ml, Injection Avil 10ml ਪਾਓ ਅਤੇ ਇਸ ਨੂੰ IV(slow) ਲਗਵਾਓ, ਬਾਕੀ ਉਸ ਨੂੰ Injection X-nil 1gm, Injection Megludyne 20ml (IM) ਲਗਵਾਓ ਅਤੇ 3 ਦਿਨ ਲਗਾਓ, ਇਸ ਨਾਲ ਫਰਕ ਪੈ ਜਾਵੇਗਾ
dragon fruit ki a es esde kheti kida kre jndi h ketho milda and kina rupee d milda h es bara jnkri dete java esde training ketho milde h ?
(pb)
Punjab
Shri maan g Dragon fruit ki kheti ke liye Dragon fruit ki kalmei lgayi jati hai ye ped gujrat mei hota hai eik acre mei takriban iski 1600 kalmei lagti hai aur in kalmo ko pehle gamle mei tyar kiya jata hai aur fir april se September tak kabhi bhi field mei lga skte hai aur eik kalam lagbhagg 70 rs ki ati hai. Adhik jaankari ke liye aap niche diye number par baat kr skte hain: vijay kumar -7065414241
ਸਰ ਜੀ ਗੋਬਰ ਗੈਸ ਪਲਾਟ ਲਈ ਸੁਬਸਿਡੀ ਤੇ ਹੋਰ ਜਾਣਕਾਰੀ ਲੈਣੀ ਚਹੁੰਦਾ ਹਾਂ ?
(pb)
Punjab
ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 6 ਘਣ ਮੀਟਰ ਵਾਲਾ ਵੀ ਠੀਕ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ ਬਾਕੀ ਇਸ ਤੇ ਸਬਸਿਡੀ 12000 ਰੁਪਏ ਹੈ ਜੇਕਰ ਹੋਰ ਜਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਤੁਸੀ ਮੈਨੂ 98142 21784 ਨੰਬਰ ਤੇ ਕਾਲ ਕਰ ਸਕਦੇ ਹੋ
ਧੰਨਵਾਦ ਅਮਰੀਕ ਸਿੰਘ ਜੀ
Sir kanak nu nadeen di spray axel ate leader Mix karke kar sakde han ja nahi ?
(pb)
Punjab
ਸ੍ਰੀ ਮਾਨ ਜੀ ਗੁੱਲੀ ਡੰਡਾ ÷ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
Punjab
sir ji iko e Reply copy karke rakhya je Mera Sawal c k Axel te leader mix karke kar sakde han ja nahi
गेहूं को दूसरा पानी कितने दिनों के बाद देना चाहिए ?
(hn)
Punjab
Shri maan g kanak nu pehla pani 25 dina ton baad hi deo..Jekar ho ske tan kanak nu pani 30 dina tak deo. Iss sme pehli urea da shitta de ke kanak nu pani de deo. 25-30 dina tak kanak pani de lyi poori aud mann lagg jandi hai. Iss ton pehla pani den nal kanak di growth ghat hundi hai. Par jekar tuc pani 25-30 din te dinde ho ate urea da shitta iss sme dinde ho tan growth teji nal hundi hai. Ihh kanak nu pani den di shi stage hundi hai. Kanak nu total 4-6 pania di lod paindi hai. jyada DAKAR vaahn de vich 4 pania nal sar janda hai ate Retle vich 6 pani tak lagg jande hnn...
ਮਿਨਰਲ ਮਿਕਚਰ ਵਧੀਆ ਹੈ ਮੱਝ ਦਾ ਦੁੱਧ ਵਧਾਉਣ ਲਈ ?
(pb)
Punjab
minralmix 50 GM daily deo isde kai benifet milk te parjan Sakti nu bnda da a isde NL pasu Di growth Sahi hundi te time NL heat vich Aya jnda
Punjab
ovumin gold, te agrimin forte
mineral mixture ਮੱਝ ਦਾ ਦੁਧ ਵਧਾਉਣ ਲਈ ਚੰਗਾ ਹੈ ?
(pb)
Punjab
Tuci majh nu Agrimin, Bovimin-b, Minfa gold ehna vicho koi v powder vart skde ho, baki usdi khurak da pura dian rkho.
मशरूम के कितने प्रकार हैं एवं उसके उगाने की विधि बताने की कृपा करें ?
(hn)
Punjab
श्री मान खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
ਵੀਰ ਜੀ ਸ਼ਿਮਲਾ ਮਿਰਚ ਤੇ ਆਮ ਮਿਰਚ ਹੁੰਦੀ ਹੈ ਮੈਂ ਉਸ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਹਾਂ, ਉਸ ਦੀ ਬਿਜਾਈ ਕਦੋਂ ਕੀਤੀ ਜਾਂਦੀ ਹੈ ?
(pb)
ਸ਼ਿਮਲਾ ਮਿਰਚ :- ਇਸਦੇ ਬੀਜ ਮੁੱਖ ਤੌਰ ਤੇ ਅਕਤੂਬਰ ਅੰਤ ਵਿੱਚ ਬੀਜੇ ਜਾਂਦੇ ਹਨ ਅਤੇ ਰੋਪਣ ਅੱਧ-ਫਰਵਰੀ ਵਿੱਚ ਕੀਤਾ ਜਾਂਦਾ ਹੈ ਅਗੇਤੀ ਪੈਦਾਵਾਰ ਲਈ ਬੀਜ ਅੱਧ-ਅਕਤੂਬਰ ਵਿੱਚ ਬੀਜੇ ਜਾਂਦੇ ਹਨ ਅਤੇ ਰੋਪਣ ਨਵੰਬਰ ਦੇ ਅੰਤ ਵਿੱਚ ਕੀਤਾ ਜਾਂਦਾ ਹੈ ਆਮ ਮਿਰਚ :- ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ ਨਰਸਰੀ ਨੂੰ 50% ਛਾਂ ਵਾਲੇ ਜਾਲ ਨਾਲ ਢੱਕ ਦਿਓ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਓ ਪਨੀਰੀ ਵਾਲੇ ਪੌਦੇ 30-40 ਦਿਨਾਂ ਵਿੱਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ