Punjab
Search
Hlo 222 ta 272 rla ka vij skda. Aaa
(pb)
Jagjeet ji, vaise chnga jhaad lain lai kisma nu alag alag hi beejna chahida hai, par Jekr tuhaade ilaake vich mix varieties da vdia jhaad aaonda hai ta tusi ih kisma mix kar ke beej sakde ho ji.
Ek 15000 ltr biofloc tank mein kitna jhinga stocking kar sakte hai.??
(en)
Punjab
Behera ji aap iske vare mein puri jankari lene ke liye Parvesh Kumar 6284935984 se sampark kr skte ha.
Ek 15000 ltr biofloc tank mein kitna jhinga stocking kar sakte hai.??
(en)
Punjab
Behera ji aap iske vare mein puri jankari lene ke liye Parvesh Kumar 6284935984 se sampark kr skte ha.
devmedia
(pb)
Haryana
ਸਿੰਘ ਜੀ ਉਸਨੂੰ ਪਾਣੀ ਤੁਸੀ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਦੇ ਸਕਦੇ ਹੋ । ਵੈਸੇ ਏਸਨੂੰ ਪਹਿਲਾ ਪਾਣੀ ਬਿਜਾਈ ਤੋਂ 3-4 ਹਫਤੇ ਬਾਅਦ ਲਗਾਉਣਾ ਬਹੁਤ ਜਰੂਰੀ ਹੁੰਦਾ ਹੈ ਉਸ ਤੋਂ ਬਾਅਦ ਅਗਲੇ ਪਾਣੀ ਤੁਸੀ ਮਹੀਨੇ ਮਹੀਨੇ ਬਾਅਦ ਲਗਾ ਸੱਕਦੇ ਹੋ
devmedia
(pb)
Haryana
ਸਿੰਘ ਜੀ ਉਸਨੂੰ ਪਾਣੀ ਤੁਸੀ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਦੇ ਸਕਦੇ ਹੋ । ਵੈਸੇ ਏਸਨੂੰ ਪਹਿਲਾ ਪਾਣੀ ਬਿਜਾਈ ਤੋਂ 3-4 ਹਫਤੇ ਬਾਅਦ ਲਗਾਉਣਾ ਬਹੁਤ ਜਰੂਰੀ ਹੁੰਦਾ ਹੈ ਉਸ ਤੋਂ ਬਾਅਦ ਅਗਲੇ ਪਾਣੀ ਤੁਸੀ ਮਹੀਨੇ ਮਹੀਨੇ ਬਾਅਦ ਲਗਾ ਸੱਕਦੇ ਹੋ
ਠੀਕ ਐ ਜੀ
ਠੀਕ ਐ ਜੀ ਧੰਨਵਾਦ ਜੀ
ਗੋਭੀ ਲਵਾਈ ਤੋਂ ਕਿੰਨੇ ਦਿਨ ਬਾਅਦ ਤਿਆਰ ਹੁੰਦੀ ਹੈ
(pb)
Punjab
ਮਨਜੀਤ ਜੀ, ਕਿਸਮ ਦੇ ਹਿਸਾਬ ਨਾਲ ਗੋਭੀ ਲਵਾਈ ਤੋਂ 60-80 ਦਿਨਾਂ ਬਾਅਦ ਤਿਆਰ ਹੋ ਜਾਂਦੀ ਹੈ।
ਬਰਸੀਨ ਦਾ ਬੀਜ ਕਿੰਨਾ ਪਾਉਣਾ ਹੈ
(pb)
Punjab
ਮਨਜੀਤ ਜੀ ਇੱਕ ਏਕੜ ਲਈ ਬਰਸੀਨ ਦਾ ਬੀਜ 10 kg ਤੱਕ ਵਰਤ ਸਕਦੇ ਹੋ ਜੀ।
ਸਰ ਜੀ ਗਾਂ 4 ਮਹੀਨੇ ਦੀ ਗਬੱਣ ਹੈ ਇਸ ਤਰ੍ਹਾਂ ਦਾ ਡਿਸਚਾਰਜ ਕਰ ਰਹੀ ਹੈ ਇਸ ਨੂੰ ਅੱਜ ਇਨਫੈਕਸ਼ਨ ਦਾ ਟੀਕਾ ਤੇ ਕਾਰਗਿਲ ਦਾ ਠੰਡਾ ਟੀਕਾ ਲਗਾ ਦਿੱਤਾ ਹੈ ਕੋਈ ਚੱਕਰ ਤਾਂ ਨਹੀਂ ਹੁਣ
(pb)
ਇਸ ਨੂੰ Pregstay gold powder ਜਾ Gestaprogen powder 25gm ਰੋਜਾਨਾ ਦੇ ਸਕਦੇ ਹੋ
Sat ਸ੍ਰੀ ਆਕਾਲ ਜੀ ਮੈਂ vatnary ਦਾ course krna chohnda Han ji Jo k khanne kol hunda ohde bare koi Jankari deo ji j kise nu pta hai
(pb)
Punjab
Jekar tuhadi +2 medical vich hai fir tuc vet. course kr skde ho, isde lai pehla test hunda hai uss vicho clear hon ton badd tuci ehh course kr skde ho baki tuci https://www.gadvasu.in/page/rules ya GADVASU ja ke bhi pta kr skde ho utho tuhanu sare documents, sahi month ate date di jankari bhi mill jawegi.
Sir ਪਸ਼ੂਆਂ ਲਈ ਪਰਾਲੀ ਦੀ ਸੋਧ ਕਿਵੇਂ ਕਰਨੀ ਹੈ ਆਪਣੀ ਖੇਤੀ ਐਪ ਤੋਂ ਜਾਣਕਾਰੀ ਮਿਲੀ ਹੈ ਵੀ ਸੋਧੀ ਹੋਈ ਪਰਾਲੀ ਦੇ ਫਿਆਦੇ ਬਹੂਤ ਹਨ
(pb)
Haryana
ਸਿੰਘ ਜੀ ਏਸਦੇ ਲਈ ਤੁਸੀ ਪਰਾਲੀ ਨੂੰ ਯੂਰੀਆ ਨਾਲ ਸੋਧ ਸਕਦੇ ਹੋ ਯੂਰੀਏ ਨਾਲ ਪਰਾਲੀ ਨੂੰ ਸੋਧਣਾ: 1. ਸਭ ਤੋਂ ਪਹਿਲਾਂ 14 ਕਿੱਲੋ ਯੂਰੀਆ ਨੂੰ 200 ਲੀਟਰ ਪਾਣੀ ਵਿੱਚ ਘੋਲੋ। 2. ਫਿਰ 400 ਕਿੱਲੋ ਕੁਤਰੀ ਹੋਈ ਪਰਾਲੀ ਨੂੰ ਤਰਪਾਲ ਤੇ ਵਿਛਾਅ ਲਵੋ ਅਤੇ ਤਿਆਰ ਯੂਰੀਏ ਦੇ ਘੋਲ ਨੂੰ ਪਰਾਲੀ ਉੱਤੇ ਛਿੜਕੋ। ਛੜਕਾਅ ਸਾਰੀ ਪਰਾਲੀ ਉੱਤੇ ਇਕਸਾਰ ਹੋਣਾ ਚਾਹੀਦਾ ਹੈ ਤਾਂ ਕਿ ਸਾਰੀ ਪਰਾਲੀ ਯੂਰੀਏ ਦੇ ਘੋਲ ਦੇ ਸੰਪਰਕ 'ਚ ਆ ਜਾਵੇ । 3. ਚੰਗੀ ਤਰ੍ਹਾਂ ਮਿਲਾਉਣ ਉਪਰੰਤ ਇਸ ਨੂੰ ਸ਼ੈਡ ਦੇ ਖੂੰਜੇ ਵਿੱਚ 9 ਦਿਨ ਲਈ ਤਰਪਾਲ ਨਾਲ ਢੱਕ ਦਿਉ ਜਾਂ ਕਿਸਾਨ ਵੀਰ ਇਸ ਦਾ ਕੁੱਪ ਵੀ ਬੰਨ੍ਹ ਸਕਦੇ ਹਨ। 4. ਇਸ ਦੌਰਾਨ ਢੱਕੀ ਹੋਈ ਪਰਾਲੀ ਦਾ ਅੰਦਰਲਾ ਤਾਪਮਾਨ 50-55 ਸੈਂਟੀਗਰੇਡ ਤੱਕ ਪਹੁੰਚ ਜਾਂਦਾ ਹੈ। ਇਸ ਤਾਪਮਾਨ ਨਾਲ ਰੇਸ਼ੇ ਅਤੇ ਲਿਗਨਿਨ ਵਿਚਲੇ ਬੰਧਣ ਟੁੱਟਣ ਨਾਲ ਰੇਸ਼ੇ ਦੀ ਪੱਚਣਯੋਗਤਾ ਵੱਧ ਜਾਂਦੀ ਪੂਰੇ 9 ਦਿਨਾਂ ਬਾਅਦ ਸੋਧੀ ਹੋਈ ਪਰਾਲੀ ਪਸ਼ੂ ਖੁਰਾਕ ਵਜੋਂ ਵਰਤਣਯੋਗ ਹੋ ਜਾਂਦੀ ਹੈ
ਸਰ PBW 826 ਕਣਕ ਨੂੰ ਜ਼ੀਰੋ ਡਰਿੱਲ ਨਾਲ ਬੀਜ਼ ਸਕਦੇ ਆ ਅਤੇ ਕਿੰਨਾ ਬੀਜ਼ ਖਾਦ ਪਾ ਸਕਦੇ ਹਾਂ।
(pb)
Haryana
ਸਿੰਘ ਜੀ ਤੁਸੀ ਏਸ ਕਿਸਮ ਨੂੰ ਡਰਿੱਲ ਨਾਲ ਬੀਜ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ ਤੁਸੀ ਏਸਦਾ ਬੀਜ 40 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Sir ਕਣਕ ਦੀ ਬਿਜਾਈ ਵੇਲੇ basel dose ਲਈ ਕੇੜੀ ਖਾਦ ਦੀ ਵਰਤੋਂ ਕਿੰਨੀ ਮਾਤਰਾ ਵਿੱਚ ਕਰੀਏ ਕਣਕ ਦੀ ਬਿਜਾਈ 16 17 November ਨੂੰ ਕਰਨੀ ਹੈ ਬਿਨਾਂ ਵਾਹੀ ਜ਼ੀਰੋ ਡਰਿੱਲ ਨਾਲ਼ ਖੇਤ ਵਿੱਚ ਗੁੱਲੀ ਡੰਡਾ ਵੀ ਬਹੁਤ ਹੁੰਦਾ ਹੈ ਅਤੇਕਣਕ ਦੀ ਵਧੀਆ ਕਿਸਮ ਦੀ ਵੀ ਜਾਣਕਾਰੀ ਦਿਓ
(pb)
Haryana
ਸਿੰਘ ਜੀ ਕਣਕ ਦੀ ਬਿਜਾਈ ਤੋਂ ਪਹਿਲਾਂ ਤੁਸੀ 55 ਕਿਲੋ dap ਅਤੇ ਪਹਿਲੇ ਅਤੇ ਦੂਜੇ ਪਾਣੀ ਦੇ ਨਾਲ 45-45 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ । ਕਣਕ ਦੀ ਤੁਸੀ pbw 826,869, pbw zn 1,2 dbw 303,333,187,222 ਕਿਸਮ ਦੀ ਬਿਜਾਈ ਕਰ ਸਕਦੇ ਹੋ । ਗੁੱਲੀ ਡੰਡਾ ਦੀ ਰੋਕਥਾਮ ਲਈ ਤੁਸੀ pendimethalin 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਇਕ ਦਿਨ ਪਹਿਲਾ ਜਾ 2 ਦਿਨ ਦੇ ਅੰਦਰ ਸਪਰੇਅ ਕਰ ਸਕਦੇ ਹੋ
ਵਾਹਿਗੁਰੂ ਜੀ ਝੋਟੀ ਨੂੰ ਗਵਾਰ ਕਾ ਦਲਿਆ ਦੇ ਸਕਤੇ ਹੈਂ ਯਾ ਨਹੀਂ ।।
(pb)
ਤੁਸੀ ਆਪਣੇ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੇਕਰ ਪਸ਼ੂ ਉਸ ਨੂੰ ਖਾਂਦਾ ਹੈ ਤਾਂ ਵਰਤ ਸਕਦੇ ਹੋ
ਸਰ ਜੀ ਮੱਝ ਦਾ ਮਾਸ ਟੀਕਾ ਭਰਨ ਤੋ ਬਾਅਦ ਹੋ ਗਿਆ
(pb)
Punjab
ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ
ਵਿਟਾਮਿਨ h ਕੱਦੋ ਦਾਈਏ ਜੀ
(pb)
Punjab
ਤੁਸੀ ਪਸ਼ੂ ਨੂੰ ਸੂਣ ਤੋਂ 2 ਮਹੀਨੇ ਪਹਿਲਾ ਵਿਟਾਮਿਨ ਐਚ ਦੇਣਾ ਸ਼ੁਰੂ ਕਰ ਸਕਦੇ ਹੋ
ਵਿਟਾਮਿਨ h ਕੱਦੋ ਦਾਈਏ ਜੀ
(pb)
Punjab
ਤੁਸੀ ਪਸ਼ੂ ਨੂੰ ਸੂਣ ਤੋਂ 2 ਮਹੀਨੇ ਪਹਿਲਾ ਵਿਟਾਮਿਨ ਐਚ ਦੇਣਾ ਸ਼ੁਰੂ ਕਰ ਸਕਦੇ ਹੋ
devmedia
(pb)
Punjab
ਨਿਰਮਲ ਜੀ, ਤੁਸੀ dbw 222 ਅਤੇ 303 ਕਿਸਮਾਂ ਦੀ ਬਿਜਾਈ ਹੁਣ ਕਰ ਸਕਦੇ ਹੋ ਜੀ ਅਤੇ ਇੱਕ ਏਕੜ ਲਈ ਚੰਗੀ ਜਮੀਨ ਵਿੱਚ ਇਸ ਦਾ 40 kg/ਏਕੜ ਬੀਜ ਕਾਫ਼ੀ ਰਹਿੰਦਾ ਹੈ।
ਸ੍ਰੀ ਮਾਨ ਜੀ ਬੇਨਤੀ ਹੈ ਕਿ ਮੱਝ ਦੇ ਸਿੰਘ ਦਾ ਹੱਲ ਦੱਸੋ ਟੱਕਰ ਮਾਰੀ ਸੀ
(pb)
ਤੁਸੀ ਇਸਦੇ ਸਿੰਗ ਤੇ Betadine tube ਲਗਾ ਕੇ ਉੱਪਰ ਪੱਟੀ ਕਰੋ ਅਤੇ ਦਿਨ ਦੇ ਫਰਕ ਨਾਲ ਪੱਟੀ ਬਦਲੋ ਅਤੇ ਇਸਨੂੰ DCR 5gm ਅਤੇ Avil inj 15ml ਮਿਕਸ ਕਰਕੇ ਰੋਜਾਨਾ 3 ਦਿਨ ਲਗਵਾਓ ਅਤੇ Ketoprofin injection 15ml ਵੀ ਲਗਵਾਓ
ਬੇਰਸੀਮ ਦੀ ਕਿਹੜੀ ਕਿਸਮ ਵਧੀਆ ਹੈ,
(en)
Punjab
ਜਸਪ੍ਰੀਤ ਜੀ, BL 10 ਅਤੇ 42 ਬਰਸੀਮ ਦੀਆਂ ਵਧੀਆ ਕਿਸਮਾਂ ਹਨ ਜੀ।
ਕੀ ਹੁਣ ਬਰਸੀਮ ਦੀ ਬਿਜਾਈ ਕਰ ਸਕਦੇ ਹਾਂ?
(en)
Punjab
ਜਸਪ੍ਰੀਤ ਜੀ, ਵੈਸੇ ਬਰਸੀਮ ਦੀ ਬਿਜਾਈ ਅਕਤੂਬਰ ਮਹੀਨੇ ਤੱਕ ਕਰ ਦੇਣੀ ਚਾਹੀਦੀ ਹੈ, ਤੁਸੀ ਹੁਣ ਵੀ ਬਿਜਾਈ ਕਰ ਸਕਦੇ ਹੋ ਜੀ ਪਰ ਤਾਪਮਾਨ ਘੱਟ ਹੋਣ ਕਰਕੇ ਇਸ ਦਾ ਵਾਧਾ ਹੁਣ ਰੁੱਕ ਜਾਂਦਾ ਹੈ।
ਕਣਕ ਵਿੱਚ ਗੁੱਲੀ ਡੰਡਾ ਬਹੁਤ ਜ਼ਿਆਦਾ ਹੁੰਦਾ ਹੈ ਜ਼ਮੀਨ ਰੇਤਲੀ ਹੈ। ਕਣਕ ਹੁਣ 13 ਦਿਨ ਦੀ ਹੈ ਜੀ
(pb)
Haryana
ਬਿੱਟੂ ਜੀ ਤੁਸੀ ਏਸਦੇ ਰੋਕਥਾਮ ਲਈ isoprotouran 400 ਗ੍ਰਾਮ ਪ੍ਰਤੀ ਏਕੜ ਜਾ ਫੇਰ sulfosulfuron 13 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ। ਜੇਕਰ ਤੁਸੀ ਕਣਕ ਬਾਅਦ ਮੱਕੀ ਜਾ ਜੋਵਾਰ ਜਾ ਕੋਈ ਵੀ ਚੌੜੇ ਪੱਤੇ ਵਾਲੀ ਫਸਲ ਦੀ ਬਿਜਾਈ ਕਰਨੀ ਹੈ ਤਾਂ ਤੁਸੀ sulfosulfuron ਦੀ ਵਰਤੋ ਨਾ ਕਰੋ
ਕਣਕ ਵਿੱਚ ਪਾਣੀ ਦੇਣ ਤੋਂ ਬਾਅਦ ਯੂਰੀਆ ਵਿੱਚ ਸਲਫ਼ਰ ਤੇ ਸੀਵੀਡ ਕਿਹੜੀ ਪਾਉਣੀ ਚਾਹੀਦੀ ਹੈ ਜੀ
(pb)
Haryana
ਬਿੱਟੂ ਜੀ ਤੁਸੀ ਸਲਫ਼ਰ ਤਾਂ ਹੀ ਪਾਓ ਜੇਕਰ ਮਿੱਟੀ ਪਰਖ ਰਿਪੋਰਟ ਅਨੁਸਾਰ ਏਸਦੀ ਕਮੀ ਆਵੇ ਜਾ ਫੇਰ ਫਸਲ ਏਸਦੀ ਘਾਟ ਦੇ ਲਛੱਣ ਦਿਖਾਵੇ ਤੁਸੀ ਸਲਫ਼ਰ ਦੀ ਘਾਟ ਨੂੰ ਪੂਰਾ ਕਰਨ ਲਈ ਜ਼ਿਪਸਮ 100 ਕਿਲੋ ਜਾ ਫੇਰ bentonite sulphur 18 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ। ਸੀਵਿਡ ਤੁਸੀ ਇਹ ਦਸੋ ਕਿਉ ਫਸਲ ਵਿਚ ਪਾਉਣਾ ਹੈ ਕਿ ਦਿੱਕਤ ਆ ਰਹੀ ਹੈ ਉਸ ਹਿਸਾਬ ਨਾਲ ਤੁਹਾਨੂੰ ਦਸਿਆ ਜਾ ਸਕਦਾ ਹੈ
ਕੀ ਮੋਮੀਜੀ ਦੀ ਸਪਰੇਅ ਕਣਕ ਨੂੰ ਪਾਣੀ ਲਾਉਣ ਤੋਂ ਪਹਿਲਾਂ ਕਰਨ ਨਾਲ ਗੁਲੀਡੰਡਾ ਦੀ ਰੋਕਥਾਮ ਹੋਵੇਗੀ ਕਣਕ ਹੁਣ 13 ਦਿਨ ਦੀ ਹੈ
(pb)
Haryana
ਬਿੱਟੂ ਜੀ ਮੋਮਜੀ ਦੀ ਸਪਰੇਅ ਕਣਕ ਬੀਜਣ ਤੋਂ 2 ਦਿਨ ਦੇ ਅੰਦਰ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਉਦੋਂ ਇਹ ਜਿਆਦਾ ਅਸਰ ਕਰਦੀ ਹੈ ਪਹਿਲੇ ਪਾਣੀ ਤੋਂ ਪਹਿਲਾ ਤੁਸੀ isoprotouran 400ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
ਨਿੰਬੂ ਦੇ ਬੂਟੇ ਦੇ ਪੱਤੇ ਅੱਧਾ ਹਰਾ ਤੇ ਅੱਧਾ ਪੀਲਾ ਹੋ ਰਿਹਾ ਹੈ ਨਿੰਬੂ ਵੀ ਵੱਡੇ ਨਹੀਂ ਹੋ ਰਹੇ।
(pb)
Haryana
ਬਿੱਟੂ ਜੀ ਇਹ ਤੱਤ ਦੀ ਘਾਟ ਕਰ ਕੇ ਹੈ ਏਸਦੇ ਲਈ ਤੁਸੀ npk 191919 ਅਤੇ zinc sulphate 5 gram ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਨਿੰਬੂ ਵੱਡੇ ਨਾ ਹੋਣ ਦਾ ਕਰਨ ਵੀ ਏਹੇ ਹੈ ਤੁਸੀ ਏਸਨੂੰ ਖਾਦ ਪੂਰੀ ਮਾਤਰਾ ਵਿਚ ਨਹੀਂ ਪਾਈ
Sir sarso mein pani lagane ke bad photo mein di hai
(hn)
Haryana
Vikram ji yeh paani ki wajah se nahi hai yeh kisi janwar ki wajah se ho sakta hai Jo nuksan kar rha ho. Baki app yeh btaye ki aisi dikkat apke khet ke sabhi podhe mein ho Rahi hai ja kisi podhe mein hai us hisab se hi apko poori jankari di ja sakti hai
Uttar Pradesh
Sir ek khet mein nahi hai 6-7 acre mein hai 80%sulfar bi diya hai pani se phale
devmedia
(pb)
Punjab
ਮਨਜੀਤ ਜੀ 826 ਕਿਸਮ ਦੀ ਬਿਜਾਈ 15 ਨਵੰਬਰ ਤੱਕ ਕਰ ਦੇਣੀ ਚਾਹੀਦੀ ਹੈ ਇਸ ਤੋਂ ਪਛੇਤੀ ਬਿਜਾਈ ਕਰਨ ਨਾਲ ਝਾੜ ਤੇ ਫਰਕ ਪੈਂਦਾ ਹੈ।
Sar ji kya ab bhi 272 gehun ki bijai kar sakte hain yadi nahin to aur कौन कौन si abhi kar sakte hain
(hn)
Haryana
Jassi ji aap is samay dbw 222, 303, 333, 187, 272 , pbw 869, 826 kisam ki biaji kr skate hai. Iski bijai aap 20 November takk kar sakte hai ye hai iski bijai ka sahi samay hai
Punjab
Jassi ji aap abhi 272 kism ki buvai kar sakte hai, iski buvai ka sahi smay chal raha hai.
devmedia
(pb)
ਤੁਸੀ ਉਸ ਨੂੰ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਅਤੇ Calpond gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦਿਓ
ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ ਸਰ ਜੀ ਜੇ ਮੈਂ ਮੱਝਾਂ ਨੂੰ ਮਿਨਰਲ ਮਿਕਸਚਰਜ ਪਾਉਂਦਾ ਹਾਂ ਤਾਂ ਕੀ ਨਾਲ ਕੈਲਸ਼ੀਅਮ ਲਿਕਵਡ ਪੌਣ ਦੀ ਲੋੜ ਹੈ ਦਸਨ ਦੀ ਮੇਹਰਬਾਨੀ ਕਰਨੀ ਜੀ ਧੰਨਵਾਦੀ ਹੋਵਾਂਗਾ ਜੀ
(pb)
Punjab
ਜੇਕਰ ਤੁਹਾਡੇ ਪਸ਼ੂ ਮਿਨਰਲ ਮਿਕਸਚਰ ਪਾਊਡਰ ਨਾਲ ਚੰਗੀ ਗਰੋਥ ਕਰਦੇ ਹੈ ਅਤੇ ਦੁੱਧ ਵੀ ਸਹੀ ਰਹਿੰਦਾ ਹੈ ਫਿਰ ਤੁਸੀ ਸਿਰਫ ਮਿਨਰਲ ਮਿਕਸਚਰ ਵਰਤ ਸਕਦੇ ਹੋ ਕਈ ਵਾਰ ਪਸ਼ੂ ਦਾ ਦੁੱਧ ਜ਼ਿਆਦਾ ਹੁੰਦਾ ਹੈ ਤਾਂ ਜ਼ਿਆਦਾ ਦੁੱਧ ਵਾਲਿਆਂ ਪਸ਼ੂਆਂ ਨੂੰ ਮਿਨਰਲ ਮਿਕਸਚਰ ਅਤੇ ਕੈਲਸ਼ੀਅਮ ਦੋਨੋ ਵਰਤ ਸਕਦੇ ਹੋ
Sat Sri Akaal Dr ji Es Photo dikhayi de rahi Kanak di kehdi kisam hai ji esdi Lamabi v bahut te Dane v Lambe han jis karke eh jhaad bahut jyada dendi te tudi v bahut jyada Bandi hai eh virtay kehdi hai g te is da beej kitchen milega wase Pakistan wich eh Australian gold wheat seeds de naam te aundi hai te othe is di bijai bahut kiti Jandi hai g
(pb)
Punjab
Satnam ji, is tra di kise kism di Punjab ate Haryana lai sifarish nhi hai, vaise vi inni jyada kadd vaali kism jyada kamayab nahi hundi kyuki is de vich Diggan di smasya jyada aondi hai, jis karke jhaad ghatn di samasya aa sakdi hai.
सर जी नमस्कार मैंने चार अकड़ में सरसों की बिजाई 18 अक्टूबर को की थी इसमें सिंचाई कितने दिन की होने पर करे और यूरिया के साथ क्या मिलाकर डाले ताकि फुटाव अच्छा हो और पानी लगाने के बाद जले भी नही
(hn)
Haryana
कुमार जी इसमें सिंचाई आप अपनी मिट्टी और मौसम के हिसाब से कर सकते है वैसे इसमें सिंचाई बीजने के महीने बाद करे। आप बिजाई से पहले यूरिया के इलावा सुपर फास्फेट 75 किलो प्रति एकड़ के हिसाब से प्रयोग कर सकते है क्युकी इसमें सल्फर होता है जो सरसों में तेल की मात्रा और फसल की पैदावार को बड़ता है
Haryana
सुपर फास्फेट मतलब समझ नही आया जी सिंगल सुपर फास्फेट
Sir ji pashu m Jo garbdharan Kiya jaata h ai ki madad se kya ham apni mrji se male female le skte h kya ye posible h sach h pls batye sir
(hn)
ji han aap uske liye sexed semen bhrwa skte hai jiske female calf hota hai uska price jyada hota hai lekin usda result acha milta hai.
Sir ji gurgaon haryana m jakhrana nasal ki goat m milk production k liye rakhna chata hu kya milk k liye jakhrana nasal shi h pls btaye
(hn)
Punjab
ji han aap iss nasal ko rakh skte hai yeh nasal jyadatar rajasthan mein payi jatti hai, aap iske ilawa beetal nasal bhi rakh skte hai jo dudh aur meat dono kamo ke liye achi rehti hai.
ਸਰ 303 ਤੇ1270 ਕਣਕ ਨੂੰ ਮਿਕਸ ਕਰਕੇ ਬੀਜ ਸਕਦੇ ਹਾ। ਕਿਰਪਾ ਕਰਕੇ ਦੱਸੋ ਜੀ।
(pb)
Haryana
ਸਿੱਧੂ ਜੀ ਇਹਨਾ ਦੋਹਾਂ ਕਿਸਮਾਂ ਨੂੰ ਮਿਕਸ ਕਰ ਕੇ ਵਰਤਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਕਿਉੰਕਿ ਬਾਅਦ ਵਿੱਚ ਅੰਤ ਵੇਲੇ ਫਸਲ ਨੂੰ ਕੱਟਣ ਵਾਲੇ ਦਿੱਕਤ ਆਉਂਦੀ ਹੈ
SirSir ji
(hn)
Haryana
Kumar ji jekar tuhada koi vi kehti ja pashu palan nal sambandht swal hai tan tusi us baare puch ke jankari lai sakde ho
Sir Mossmi kaa faal mithaa nahi Haa. Please suggest.
(en)
Haryana
Rajeev ji yeh kisam se hisab se hota hai ki yeh kisam ki kitni mithas hai fal mein
What is accurate time to spray copper oxychloride and copper hydroxide on paddy (rice).
(en)
Haryana
Harpreet it is recommended to spray these fungicides on crop when smut diseases are appear on the crops
Pyaaj di pneeri di bijai lai kinne beej di lod hundi hai?
(en)
Punjab
Jaspreet ji, ik acre lai 4-5 kg beej pneeri lai kaafi rehndi hai ji.
Pyaaj di lwai kdo karni chaihdi hai?
(en)
Punjab
Jaspreet ji, pyaaj di pneeri di lwaai January to shuru kar sakde ho ji.
What are precautions for bacterial panicle blast and dirty panicle. And how to cure this problem with fungicide
(en)
Haryana
Dear to control this you can spray the copper oxychloride 3 gram per litre of water or copper hydroxide 500 gram per acre
सरजी 1 महीने की कटड़ी है उसके शरीर पर जू चिचड़ हो गए है इंजेक्शन भी लगाया लेकिन कोई फर्क नहीं पड़ रहा क्या करे।
(hn)
Punjab
आप taktic liquid का इस्तेमाल करें यह 2 मिलीलीटर दवा को 1 लीटर पानी में घोलकर कपड़े से शरीर पर मालिश करें और पशुओं के रहने वाली जगह के आसपास स्प्रे भी करें, छिड़काव से पहले चारा, अनाज को अच्छी तरह से साफ करें और दीवारों पर भी स्प्रे करें।
ਸਰ ਜੀ ਝੋਟੀ ਦੇ ਸੂਣ ਵਿੱਚ 17 ਦਿਨ ਰਹਿ ਗਏ ਨੇ ਉਹ ਅਜੇ ਦੁੱਧ ਨਹੀਂ ਉਤਾਰ ਰਹੀ 50 ਕਿਲੋ ਫੀਡ ਤੇ 500ml ਵਿਟਾਮਿਨ ਐੱਚ ਵੀ ਦੇ ਚੁੱਕੇ ਹਾਂ
(pb)
ਇਸ ਵਿੱਚ ਕੋਈ ਚੱਕਰ ਨਹੀਂ ਹੈ ਕਈ ਵਾਰ ਪਸ਼ੂ ਸੂਣ ਦੇ ਬਿਲਕੁਲ ਨਜ਼ਦੀਕ ਜਾ ਸੂਣ ਮੋਕੇ ਹੀ ਦੁੱਧ ਉਤਾਰ ਲੈਂਦਾ ਹੈ, ਤੁਸੀ ਉਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ
ਸਰ ਜੀ ਝੋਟੀ ਨੂੰ ਇਹ ਪੋਡਰ ਦੇ ਸਕਦੇ ਹਾਂ ਜਾਂ ਨਹੀਂ ਝੋਟੀ ਇਸ ਪੋਡਰ ਨਾਲ ਗਬੱਣ ਰਹਿ ਸਕਦੀ ਜਾ ਨਹੀਂ ਬੱਚੇਦਾਨੀ ਦਵਾਈ ਭਰਾਈ ਹੋਈ ਹੈ
(pb)
ਜਦੋ ਤੁਸੀ ਝੋਟੀ ਨੂੰ ਨਵੇਂ ਦੁੱਧ ਕਰਵਾ ਦਿੱਤਾ ਫਿਰ ਉਸ ਤੋਂ ਬਾਦ ਇਹ ਪਾਊਡਰ 25 ਗ੍ਰਾਮ ਰੋਜਾਨਾ 20 ਦਿਨ ਤੱਕ ਖਵਾ ਸਕਦੇ ਹੋ
devmedia
(en)
ਇਸਦਾ ਕੋਈ ਚੱਕਰ ਨਹੀਂ ਹੈ ਇਹ ਗੱਭਣ ਹੋ ਸਕਦੀ ਹੈ
ਸਰ ਛੋਟੀਆਂ ਵੱਛੀਆ ਨੂੰ ਚਿੱਚੜ ਪੈ ਗਏ ਹਨ ਅਤੇ ਉਨ੍ਹਾਂ ਨੂੰ ਕਿਹੜੀ ਦਵਾਈ ਦਿੱਤੀ ਜਾਵੇ।
(pb)
ਤੁਸੀਂ taktic liquid ਦੀ ਵਰਤੋ ਕਰੋ ਇਹ 2ml ਦਵਾਈ ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਕਪੜੇ ਨਾਲ ਸਰੀਰ ਤੇ ਮਾਲਿਸ਼ ਕਰੋ ਅਤੇ ਆਸ ਪਾਸ ਵੀ ਸਪ੍ਰੇ ਕਰੋ, ਸਪ੍ਰੇ ਕਰਨ ਤੋਂ ਪਹਿਲਾਂ ਚਾਰਾ, ਦਾਣਾ ਚੰਗੀ ਤਰ੍ਹਾ ਸਾਫ਼ ਕਰ ਦਿਉ ਅਤੇ ਹਫ਼ਤੇ ਬਾਅਦ ਫਿਰ ਦੀਵਾਰਾਂ, ਖੁਰਲੀਆਂ ਤੇ ਸਪ੍ਰੇ ਕਰੋ.
ਇਸਦਾ ਰੰਗ ਘਸਮੈਲਾ ਕਿਉ ਹੈ ਚਿੱਟਾ ਕਿਉ ਨਹੀਂ
(pb)
Punjab
ਇਹ ਕਿਸਮ ਦੇ ਹਿਸਾਬ ਨਾਲ ਹੁੰਦਾ ਹੈ ਵੀ ਤੁਸੀਂ ਢੀਂਗਰੀ ਖੁੰਬ ਦੀ ਕਿਹੜੀ ਕਿਸਮ ਬੀਜੀ ਹੈ ਬਾਕੀ ਇਹ ਖੁੰਬ ਪੂਰੀ ਚਿੱਟੀ ਵੀ ਨਹੀਂ ਹੁੰਦੀ ਹੈ ਸੋ ਇਸਦੇ ਲਈ ਘਬਰਾਉਣ ਦੀ ਜਰੂਰਤ ਨਹੀਂ ਹੈ
ਐਪਲ ਬੇਰੀ ਦੇ ਫਲਾਂ ਵਿੱਚ ਇਹ ਸਮੱਸਿਆ ਦੀ ਸ਼ੁਰੂਆਤ ਜਿਹੀ ਹੈ । ਕੀ ਰੋਕਥਾਮ ਕਰੀਏ ਜੀ
(pb)
Punjab
ਸਿੰਦਰ ਜੀ, ਇਹ fruit rot ਦੀ ਸਮੱਸਿਆ ਹੈ, ਇਸ ਦੀ ਰੋਕਥਾਮ ਲਈ ਤੁਸੀ carbendazim 2g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਗੰਢਿਆ ਦੀ ਪਨੀਰੀ ਬੀਜੀ ਹੈ ਹਜੇ ਨਿਕਲ ਰਹੀ ਸੀ ਉਪਰ ਮੀਂਹ ਪੈ ਗਿਆ ਕੋਈ fungicide ਕਰਨ ਦੀ ਲੋੜ ਹੈ ਜਾ ਨਹੀਂ ਕਿਉਕਿ ਪਹਿਲਾ 17 oct ਨੂੰ ਲਗਾਈ ਸੀ ਉਸ ਉਪਰ ਵੀ ਮੀਂਹ ਪੈ ਗਿਆ ਸੀ ਨਿਕਲਦੀ ਦੇ ਤੇ ਫੁੰਗਸ ਕਾਰਨ ਸਾਰੀ ਮਚ ਗਈ
(pb)
Punjab
ਖੁਸ਼ਵਿੰਦਰ ਜੀ, ਤੁਸੀ ਫੰਗਸ ਤੋਂ ਬਚਾਅ ਲਈ carbendazim 1g/ਲੀਟਰ ਪਾਣੀ ਦੇ ਹਿਸਾਬ ਨਾਲ ਹਲਕਾ ਛਿੜਕਾਅ ਕਰ ਸਕਦੇ ਹੋ ਜੀ।
Which seed varities is best yield of wheat in last november ?
(en)
Punjab
Raushan you can grow DBW 303, 222, 187, HD 3086 varieties of wheat crop.
Is multi croping of wheat and onion possible? What are the methods of sowing?
(en)
Punjab
Prithipal you can go for kharif onion and wheat intercropping, khraif onion bulbs are planted in the August and harvested in months of November -December. After that wheat can be sown in the month of December by preferring late sown varieties.
25 ਦਿਨ ਦੀ ਕੱਟੀ ਆ ਮਝ ਦੀ ਓਹਨੂੰ calf stater ਫੀਡ ਸ਼ੁਰੂ ਕਰ ਰਹੇ ਸੀ। ਪਰ ਓਹ ਹਜੇ ਫੀਡ ਖਾ ਨਹੀਂ ਰਹੀ। ਕੋਈ ਹੱਲ ਹੈਗਾ ਜਾ ਫਿਰ ਓਹ ਆਪ ਹੀ ਕੁਝ ਟਾਇਮ ਤਕ ਖਾਣ ਲਗ ਜਾਵੇਗੀ।
(pb)
ਤੁਸੀ ਉਸ ਨੂੰ 3 ਮਹੀਨੇ ਤੱਕ ਉਸਦੀ ਮਾਂ ਦਾ ਦੁੱਧ ਪਿਲਾਓ ਅਤੇ ਜੇਕਰ ਉਹ ਸੁੱਕੀ ਫੀਡ ਨਹੀਂ ਖਾ ਰਹੀ ਹੈ ਫਿਰ ਤੁਸੀ ਉਸ ਨੂੰ ਦੁੱਧ ਵਿੱਚ ਥੋੜੀ ਥੋੜੀ ਫੀਡ ਭਿਓ ਕੇ ਖਵਾ ਸਕਦੇ ਹੋ ਅਤੇ ਉਸ ਨੂੰ Brotone liquid 10ml ਰੋਜਾਨਾ ਦੇ ਸਕਦੇ ਹੋ
ਸੋਰੇ ਵਾਲੇ ਖੇਤ ਵਿਚ ਕਦੋਂ ਕਦੋਂ ਕਿਹੜੀ ਕਣਕ ਬੀਜ ਸਕਦੇ ਹਾਂ Last time Tak vi daso
(pb)
Punjab
ਬਲਜੀਤ ਜੀ, ਜੇਕਰ ਤੁਸੀ ਸਰੋਂ ਬੀਜੀ ਹੋਈ ਹੈ ਤਾਂ ਉਸ ਵਾਹਨ ਵਿੱਚ ਕਣਕ ਨਹੀਂ ਬੀਜੀ ਜਾ ਸਕਦੀ ਵੈਸੇ ਕਣਕ ਦੀਆਂ ਪਚੇਤੀਆਂ ਕਿਸਮਾਂ ਦੀ ਬਿਜਾਈ ਦਸੰਬਰ ਤੱਕ ਕੀਤੀ ਜਾ ਸਕਦੀ ਹੈ।
सरजी 25 दीन की कठडी है और उसे दोनो टाईम का दो लिटर दुध पीला ते है ओर उसे जाड़ा हो गथे फीर डाक्टर से दवाई करवाई दो तीन दिन राहत मिल अभी फीर से जाड़ा होने लगा है ओर एक्टिव नही है ओर सुस्त रहती है सोई रहतीं है
(hn)
Aap use Liquid Broton 200ml. 10ml swere shame de Tablet Norfloxacin TZ 1000mg ki 6 goli le or . 1tablat swere shame Deo es jaldi teek ho jaegi
Sir koel da khana ds skdeo bacha nu ki deyie bcha milya c
(pb)
Punjab
tuci ohna nu khurak de vich bajra, munng di dal, kalle channe pees ke, makki pees ke, kanak bhi pees ke khilaa skde ho.
PB w 826 ਦਾ ਔਸਤ ਝਾੜ ਕਿੰਨਾ ਹੈ।
(en)
Punjab
ਜਸਪ੍ਰੀਤ ਜੀ, PBW 826 ਕਿਸਮ ਦਾ ਔਸਤ ਝਾੜ 24 ਕਵਿੰਟਲ/ਏਕੜ ਹੈ ਜੀ।
ਪਾਲਕ ਵਿੱਚ ਇਹ ਕਿਸ ਤਰ੍ਹਾਂ ਦੀ ਬਿਮਾਰੀ ਹੈ ਜੀ ਸੁੰਡੀ ਨਹੀਂ ਹੈ ਮੈਂ ਚੈੱਕ ਕਰ ਲਿਆ ਹੈ ਜੀ
(pb)
Punjab
ਸ਼੍ਰੀਮਾਨ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਪਿਛਲੇ ਦਿਨਾਂ ਵਿੱਚ ਇਸ ਤੇ ਕੋਈ ਛਿੜਕਾਅ ਤਾ ਨਹੀਂ ਕੀਤਾ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
8 9 ਤੇ 10 ਤਰੀਕ ਇਸ ਤਰਾਂ ਕਰ ਰਹੀ ਸੀ ਅੱਜ ਦੱਸ ਤਰੀਕ ਅਸੀਂ ਇਸ ਨੂੰ ਸ਼ਾਮੀ 5 ਵਜੇ ਝੋਟੇ ਕੋਲ ਲੈ ਕੇ ਗਏ ਸੀ ਤੇ ਝੋਟੇ ਨੇ ਇਸਨੂੰ ਕਰੋਸ ਨਹੀਂ ਕੀਤਾ ਤੇ ਇਹ ਹੁਣ ਰਾਤ ਨੂੰ ਸਢੇ7 ਵਜੇ ਇਸ ਤਰ੍ਹਾਂ ਕਰ ਰਹੀ ਹੈ ਇਸ ਨੂੰ ਅਸੀਂ ਪਹਿਲਾ ਆਸ ਕਰਾਇਆ ਸੀ ਅੱਜ 22 23 ਦਿਨ ਹੋ ਗਏ ਹਨ।
(pb)
ਇਹ ਫਿਰ ਗਈ ਹੈ ਇਸ ਨੂੰ ਅੱਜ Injection Chorulon 1500IU. 5ml IV ਲਵਾ ਕੇ ਆਸ ਕਰਵਾਉ
Ki kanak vich potash MOP 20 kg te sulpur 1 pani nal dene chahidea aa ja kanak bhejn time plz dso es varre te jea kr kanak bheej dete howe tan ki 1 pani nal urea ch mix krke de skde aa
(pb)
Punjab
Husan ji, tusi MOP khaad mitti di jaanch de adhaar te hi paao ate urea , sulphur tusi paani lain to pehla de sakde ho ji.
10 ਤਰੀਕ ਨੂੰ ਦੁਪਹਿਰੇ ਦੇਖਿਆ ਮੈਂ ਤਾਰਾਂ ਕਰ ਰਹੀ ਸੀ ਅਸੀਂ ਸ਼ਾਮ ਦੇ ਵਕਤ ਉਸਨੂੰ ਝੋਟੇ ਕੋਲ ਲੈ ਕੇ ਗਏ ਤੇ ਝੋਟੇ ਨੇ ਉਸ ਨੂੰ ਕਰੋਸ ਨਹੀਂ ਕੀਤਾ
(pb)
ਤੁਸੀ ਉਸ ਨੂੰ ਟੀਕਾ ਭਰਵਾ ਦਿਓ
ਸਰ ਇਹ ਫੋਟੋ ਮੈਂ ਤੁਹਾਨੂੰ9 ਤਰੀਕ ਨੂੰ ਪਾਈ ਸੀ ਤੇ ਇਸ ਦਾ ਜਵਾਬ ਤੁਸੀਂ ਦੱਸ ਤਰੀਕ ਨੂੰ ਦਿੱਤਾ ਹੈ ਝੋਟੀ 8 ਤਰੀਕ ਦੀ ਤਾਰਾਂ ਕਰ ਰਹੀ ਸੀ ਅੱਜ ਕੁੱਲ ਮਿਲਾ ਕੇ 8 9ਤੇ 10 ਤਿੰਨ ਦਿਨ ਉਸਨੇ ਤਾਰਾਂ ਕੀਤੀਆਂ ਅੱਜ 10 ਤਰੀਕ ਨੂੰ ਵੀ ਉਹ ਤਾਰਾਂ ਕਰ ਰਹੀ ਸੀ ਅਸੀਂ ਉਸ ਨੂੰ ਝੋਟੇ ਕੋਲ ਲੈਕੇ ਗਏ ਸੀ ਤੇ ਝੋਟੇ ਨੇ ਉਸਨੂੰ ਕਰੋਸ ਨਹੀਂ ਕੀਤਾ ਇਸ ਦਾ ਹੁਣ ਅਸੀਂ ਕੀ ਸਮਝੀਏ ਮੈਂ ਉਸ ਨੂੰ ਦੇਖਿਆ ਸੀ ਦੁਪਹਿਰੇ ਵੀ ਤਾਰਾਂ ਕਰ ਰਹੀ ਸੀ
(pb)
Punjab
ਜੇਕਰ ਉਹ ਅਜੇ ਵੀ ਤਾਰਾ ਕਰਦੀ ਹੈ ਫਿਰ ਤੁਸੀ ਉਸ ਨੂੰ AI ਜਾ ਕ੍ਰੋਸ ਨਾ ਕਰਵਾਓ, ਇਹ ਦੇਸੀ ਤਰੀਕਾ ਵਰਤੋਂ ਜਿਸਦੇ ਲਈ 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਜੋਖ਼ਾਰ, 250 ਗ੍ਰਾਮ ਮੀਠਾ ਸੋਡਾ ਅਤੇ 250 ਗ੍ਰਾਮ ਫਟਕੜੀ ਲਓ, ਤੁਸੀ ਪਹਿਲਾ ਫਟਕੜੀ ਨੂੰ ਤਵੇ ਤੇ ਗਰਮ ਕਰੋ ਅਤੇ ਫਿਰ ਸਾਰੇ ਸਮਾਨ ਦਾ ਪਾਊਡਰ ਬਣਾ ਲਓ ਅਤੇ ਮਿਕਸ ਕਰਕੇ 25 ਗ੍ਰਾਮ ਰੋਜਾਨਾ ਸਵੇਰੇ ਖਾਲੀ ਪੇਟ ਦਿਓ ਅਤੇ Keeper plus powder 30 ਗ੍ਰਾਮ ਰੋਜਾਨਾ ਦਿਓ