Haryana
Search
Sir ji barseem da 2 kanal vich kina beej paa sakde haa prati acre esda kina beej painda hai tan jo chara sahi mile
(en)
Singh ji barseem da takriban 8-10 kilo beej prati acre de hisab nal vartan di sifarish kiti jandi hai us hisab nal tusi 2 kanal vich Esda 2-2.5 kilo beej chitta de k beej sakde ho
Maj de dawai bhari nu 1 month ho gya eda jale je kari jandi khul k heat ch nhi aa rahi ki keta jave
(pb)
Punjab
Paramjeet ji tuci iss nu Bovimin-b ultra powder 50gm rojana ate Agirimin-i tablet rojana 1 goli deo ate 21 din tak dinde rho jiss nal sarir di kami puri howegi ate sme te heat vich aa jawegi.
Maj de dawai bhari nu 1 month ho gya eda jale je kari jandi khul k heat ch nhi aa rahi ki keta jave
(pb)
Punjab
Paramjeet ji tuci iss nu Bovimin-b ultra powder 50gm rojana ate Agirimin-i tablet rojana 1 goli deo ate 21 din tak dinde rho jiss nal sarir di kami puri howegi ate sme te heat vich aa jawegi.
ਆਲੂ ਦਾ ਬੀਜ ਕਿੰਨਾ ਪੈਂਦਾ 1 ਕਿੱਲੇ ਵਿੱਚ
(pb)
Haryana
ਦਿਲਜੀਤ। ਜੀ ਆਲੂਆਂ ਦਾ 12-15 ਕੁਇੰਟਲ ਬੀਜ ਕਿਸਮ ਦੇ ਹਿਸਾਬ ਨਾਲ ਵਰਤਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਤੁਸੀ ਬੀਜ ਲਈ 40-50 ਗ੍ਰਾਮ ਭਰ ਦੇ ਆਲੂਆਂ ਨੂੰ ਵਰਤ ਸਕਦੇ ਹੋ
Brocolli di
(en)
Haryana
Vikram ji es hybrid de gobhi da fal 6-8 inch Upton chauda hunda hai ate eh neele hre rang da hunda hai eh takriban bijan ton 71 din baad todan de yog ho janda hai. Eh garmi nu kaafi hadd tak Sahar sakda hai kyuki esde side wale pattey kaafi lambe hunde han jehde ki phul nu dhak ke rakhe han
Sir ek heat tollrernt variety sun king ayee os barre dasso
(en)
Haryana
Vikram ji es hybrid de gobhi da fal 6-8 inch Upton chauda hunda hai ate eh neele hre rang da hunda hai eh takriban bijan ton 71 din baad todan de yog ho janda hai. Eh garmi nu kaafi hadd tak Sahar sakda hai kyuki esde side wale pattey kaafi lambe hunde han jehde ki phul nu dhak ke rakhe han
Ki aeroponic budhi duara kesar di kheti punjab bich kiti ja sakdi hai .
(pb)
Haryana
Kumar ji tusi aeroponics vidhi rahi tapman, humidity ate mausm nu control kr ke kesar di kheti punjab vich kar sakde ho pr Esnu vechan ton pehla tuhanun Esdi purity da test krwauna pauga vi tuhada kesar kina pure hai uhde ton bina eh sale nahi hunda
ਡੇਅਰੀ ਟ੍ਰੇਨਿੰਗ ਸੈਂਟਰ ਦੇ ਸਰਟੀਫਿਕੇਟ ਲੋਨ ਕਿਹੜਾ ਬੈਂਕ ਦਿੰਦਾ ਤੇ ਕਿਵੇਂ ਦਿੰਦਾ
(pb)
Punjab
ਜੇਕਰ ਤੁਸੀ ਡੇਅਰੀ ਟ੍ਰੇਨਿੰਗ ਦਿਤੀ ਹੈ ਤਾਂ ਤੁਸੀ ਆਪਣੇ ਨਜ਼ਦੀਕੀ SBI ਬੈਂਕ ਵਿਚ ਜਾ ਕੇ ਲੋਨ ਅਤੇ ਸਬਸਿਡੀ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਜੇਕਰ ਤੁਹਾਨੂੰ ਫਿਰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ, ਪਹਿਲਾ ਤੁਸੀ ਬੈਂਕ ਮੈਨੇਜਰ ਤੋਂ ਲੋਨ ਵਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ
PDDB da cartificate te loan kive milda
(pb)
Punjab
Harjinder ji jekar tuc dairy training kiti hai fir tuci apne nazdiki SBI bank vich ja ke utho loan di sari jankari laa skde ho, dairy de loan vich 25% general caste ate 33% SC/ST caste walia lai subsidy diti jandi hai.
श्री मान जी भेंस की बच्ची जब पेसाब करती है तो जमीन पर सफेद नमक जेसा दाग पड़ जाता है ओर सुस्त रहती है कृप्या समाधान करे
(pb)
Punjab
सुरेश जी कृप्या आप अपने सवाल के साथ फोटो भी अपलोड करें आप किस तरह के दाग की बात कर रहे हैं। वैसे कुछ पशुओं में पिशाब के बाद सफेद निशान पड़ जाते हैं उसमें कोई समस्या वाली बात नहीं होती क्योंकि उसका कारण उन्हें पिलाए जाने वाले पानी में खारापन होने से होता है।
Sir brocolli di khetti do waar saal wich kitti Jaa sakdi hai
(en)
Punjab
Vikram ji, vaise Punjab vich is da mukh ik hi season hai ate ih ik vaar vich hi vadia utpadan dindi hai kyuki isda utpadan temperature te kaafi depend karda hai.
ਕਾਰਬੈਂਡਾਜੇਬ ਮੈਂਕੋਜੇਬ ਸਪਰੇਅ ਕੀਤੀ ਹੈ ਜੀ ਪਰ ਕੋਈ ਅਸਰ ਨਹੀਂ ਦਿਖ ਰਿਹਾ । ਬੇਰ ਖਰਾਬ ਹੋ ਰਿਹਾ ਹੈ। ਕੀ ਉਪਾਅ ਹੋਵੇ ਜ਼ੀ
(pb)
Punjab
ਸ਼੍ਰੀਮਾਨ ਜੀ, ਇਹ ਫਲ ਦੀ ਮੱਖੀ ਦੇ ਹਮਲੇ ਦੇ ਲੱਛਣ ਹਨ, ਇਸ ਦੀ ਹੁਣ ਰੋਕਥਾਮ ਕਰਨ ਦੇ ਜਿਆਦਾ ਹੱਲ ਸੰਭਵ ਨਹੀਂ ਹਨ, ਤੁਸੀ ਅਗਲੇ ਸਾਲ ਤੋਂ ਇਸ ਦੀ ਰੋਕਥਾਮ ਲਈ ਫੁੱਲ ਆਉਣ ਤੋਂ ਬਾਅਦ ਫਲ ਬਣਨ ਸਮੇਂ PAU fruit ਫਲਾਈ ਟ੍ਰੈਪ ਲਗਾ ਕੇ ਕਰ ਸਕਦੇ ਹੋ ਜੀ।
Eh maj ਕਰੋਸ ਹੋਣ ਤੋ ਦੂਸਰੇ ਦਿਨ ਇਸ ਤਰ੍ਹਾਂ ਦਾ ਨਾਲਾ ਕੀਤਾ ਹੈ ਤੇ ਤੇਸਰੇ ਦਿਨ ਫਿਰ ਸਾਫ ਤਾਰਾ ਦਿ ਤਿਆ ਕੇ ਇਹ ਗਬਨ ਰਹਿ ਸਅਕਦੀ ਹੈ ਜਾ ਨਹੀ
(pb)
ਤੁਸੀ ਇਸ ਨੂੰ Gestaprogen Powder 25gm ਰੋਜਾਨਾ 20 ਦਿਨ ਤੱਕ ਦਿਓ ਬਾਕੀ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ ਇਸਦੇ ਦੁਬਾਰਾ ਹੀਟ ਵਿਚ ਆਉਣ ਜਾਂ ਨਾ ਆਉਣ ਤੇ ਹੀ ਪਤਾ ਲੱਗ ਸਕਦਾ ਹੈ
ਗਿਆਰਾਂ ਮਰਲਿਆਂ ਚ ਬਰਸੀਮ ਦਾ ਕਿੰਨਾ ਬੀਜ ਪੈਦਾ ਆ
(pb)
Punjab
ਹਰਸਿਮਰਨ ਜੀ ਗਿਆਰਾਂ ਮਰਲੇ ਜਗਾਹ ਵਿਚ ਤੁਸੀ 500-700 ਗ੍ਰਾਮ ਬਰਸੀਨ ਦਾ ਬੀਜ ਪਾ ਸਕਦੇ ਹੋ ਜੀ।
Punjab
ਧੰਨਵਾਦ ਜੀ
ਰਾਇਆ ਅਤੇ ਸਰੋਂ ਨੂੰ ਕਿਨੇ ਇੰਚ ਵੱਡਾ ਹੋਣ ਤੇ ਯੂਰੀਆ ਪਾਇਆ ਜਾਵੇ।
(pb)
Punjab
ਜਸਬੀਰ ਜੀ ਜਦੋਂ ਬਿਜਾਈ ਕੀਤੀ ਨੂੰ ਇੱਕ ਮਹੀਨੇ ਦਾ ਸਮਾਂ ਹੋ ਜਾਵੇ ਤਾਂ ਤੁਸੀ ਯੂਰੀਆ ਖਾਦ ਦੇ ਸਕਦੇ ਹੋ ਜੀ।
Sir ji ye bachri kon si nasal ki hai aur ye kitna milk degi
(hn)
Punjab
Raushan ji yeh haryanvi nasal ki hai aur yeh lagbhag 7-8 litre tak dudh de skti hai baki iski khurak aur isko bharwaye jane wale semen ke record per nirbhar krta ha.
Barseem makhan grass di growth lai kedi spray kriye ji
(en)
Punjab
Ranvir ji tusi growth lai NPK 19 19 19@10 g/litre paani de hisaab naal spray kar sakde ho ji.
ਸ੍ਰੀ ਮਾਨ ਜੀ ਬੇਨਤੀ ਹੈ ਕਣਕ ਵਿੱਚ ਗੁੱਲੀ ਡੰਡਾ ਵਾਲਾ ਹੁੰਦਾ ਜੀ ਪਿਛਲੀ ਵਾਰ ਪੈਨਡੀ ਸਪਰੈ ਕੀਤੀ ਸੀ ਡੇਢ ਲਿਟਰ ਕਿਲੇ ਦੀ ਪਰ ਕੋਈ ਕੰਮ ਨਹੀਂ ਕੀਤਾ ਹੁਣ ਦੱਸੋ ਜੀ ਕਿਹੜੀ ਸਪਰੇ ਕੀਤੀ ਜਾਵੇ ਜੀ ਕਣਕ ਸੁਪਰਸੀਡਰ ਨਾਲ ਬੀਜ ਦੇ ਆ ਬਿਨਾਂ ਅੱਗ ਲਾੲੇ ਵਿਚ ਪਰਾਲ਼ੀ ਦੱਬ ਦੇਨੇ ਆ ਜੀ ਪਰ ਗੁੱਲੀ ਡੰਡਾ ਤੋਂ ਬਹੁਤ ਤੰਗ ਅ ਜੀ ਅਵਕੀਰਾ ਦੇ ਨਾਲ ਬੰਕਰ ਸਪਰੇ ਕੈਂਹ ਰਹੇ ਨੇ ਤੁਸੀਂ ਦੱਸੋ ਜੀ ਵੀ ਐ ਸਹੀ ਆ ਫੇਰ ਕੀਨੀ ਡੋਜ ਪਾਈਂ ਜਾਵੇ ਜੀ ਧੰਨਵਾਦ
(pb)
Punjab
ਭੁੱਲਰ ਜੀ, ਤੁਸੀ ਗੁੱਕੀ ਡੰਡੇ ਦੀ ਰੋਕਥਾਮ ਲਈ ਬਿਜਾਈ ਤੋਂ 24 ਘੰਟੇ ਅੰਦਰ ਵਧੀਆ ਨਮੀ ਦੇ ਵਿਚ Platform 385 SE (pendimethalin + metribuzin) 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
ਸਵਜੰਨਾ ਕਿਸ ਮੋਸਮ ਵਿਚ ਲਗਦੀ ਹੈ
(pb)
Punjab
ਜੋਗਿੰਦਰ ਜੀ ਤੁਸੀ ਸੁਹੰਜਨਾ ਮਾਰਚ ਅਪ੍ਰੈਲ ਜਾਂ ਅਗਸਤ ਸਤੰਬਰ ਦੇ ਮਹੀਨੇ ਵਿੱਚ ਲਗਾ ਸਕਦੇ ਹੋ ਜੀ।
Sir bakri da kistra PTA kar sakde a ke bakri pregnant he
(pb)
Punjab
iske liye aap kise nazdiki anubhavi bakri farmer ko iski janch krwayen kyuki gabhin bakri ka pett bharr anne lgta hai aur uske thnn mote hone lgte hai lewa bnnta hai jisko dekhker pta lgg jata hai.
Ssa ji. Alua te gibberellic acid ja chamatkar name di dwaia cho kedi vdia hai alua da size vdhon lai te jedi nuksan na kre
(en)
Punjab
Ranvir ji tusi ihna dwaaia di varto na karo, tusi ihna di jgah biozyme liquid 200 ml/acre de hisaab naal spray karo is naal aalu de jhaad vich vaadha hunda hai ji.
Ssa ji ..alu lgea nu 45 din hoge nd hun asi 15 din tak putai krni ..es te kehdi spray kriye ta jo alu da size vdia bnje ..kyuki aje alu seed size da hi ah ...
(en)
Punjab
Ranvir ji tusi is te biozyme liquid 200 ml/acre de hisaab naal 100-150 litre paani vich ghol ke spray kar sakde ho ji.
devmedia
(pb)
Punjab
ਤੀਰਥ ਜੀ ਕਈ ਇਲਾਕਿਆਂ ਵਿਚ ਜੀ ਇਸ ਤਰਾਂ ਦੀ ਹਦਾਇਤ ਚਲ ਰਹੀ ਹੈ ਕਿ ਸੋਸਾਇਟੀਆਂ ਵਿਚ ਵੀ ਨੈਨੋ ਯੂਰੀਆ ਦਾਣੇਦਾਰ ਯੂਰੀਆ ਦੇ ਨਾਲ ਦਿੱਤਾ ਜਾ ਰਿਹਾ ਹੈ, ਤੁਸੀ ਨੈਨੋ ਯੂਰੀਆ ਲੈ ਲਈ ਪਰ ਪਹਿਲੀ ਕਿਸ਼ਤ ਦਾਣੇਦਾਰ ਯੂਰੀਆ ਦੀ ਹੀ ਦਿਓ ਅਤੇ ਦੂਜੀ ਕਿਸ਼ਤ ਦੇ ਸਮੇ ਤੁਸੀ nano urea ਦਾ ਛਿੜਕਾਅ ਕਰ ਸਕਦੇ ਹੋ ਜੀ।
डॉ रविंदर चहल जी गाय का डिलीवरी टाइम पूरा हो चुका है और 5 दिन ऊपर हो गए हैं लेकिन एक पैर में दर्द मान रही है कौन सी बॉलर्स दें जल्दी बताएं प्लीज
(hn)
उसे आप Serakind plus bolus एक एक गोली सुबह शाम खिलाएं और उसे नर्म मिट्टी वाली जगह रखें उसे पक्के फर्श वाली जगह बांधकर ना रखें।
devmedia
(pb)
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਬਾਕੀ ਇਹ ਵਧੀਆ ਨੀਲੀ ਰਾਵੀ ਨਸਲ ਹੈ
devmedia
(pb)
Punjab
ਗੁਰਜਿੰਦਰ ਜੀ, ਇਹ ਖਾਦ ਜਮੀਨ ਵਿੱਚ ਮੁੱਖ ਤੌਰ ਤੇ ਸਲਫ਼ਰ ਤੱਤ ਦੀ ਪੂਰਤੀ ਲਈ ਵਰਤੀ ਜਾਂਦੀ ਹੈ, ਤੁਸੀ ਇਸ ਨੂੰ ਬਿਜਾਈ ਤੋਂ ਬਾਅਦ ਯੂਰੀਆ ਨਾਲ ਰਲਾ ਕੇ ਦੇ ਸਕਦੇ ਹੋ ਜੀ, ਵੈਸੇ ਇਸ ਦੀ ਜਗਾਹ ਸਲਫ਼ਰ ਖਾਦ ਨੂੰ ਤਰਜੀਹ ਦਿਓ ਕਿਉੰਕਿ ਇਹ ਖਾਦ ਜਿਆਦਾ ph ਵਾਲੀਆਂ ਜ਼ਮੀਨਾਂ ਵਿਚ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
Ki hun 826 kism di bijai kiti ja sakdi hai..
(en)
Punjab
Manjeet ji, 826 kism di bijai da shi sma chal riha hai, tusi hun isdi bijai kar sakde ho ji.
ਹੈਲੋ ਡਾਕਟਰ ਸਾਹਿਬ ਸਾਡੀ ਮੱਝ ਨਾ 10 ਦਿਨ ਹੋ 10 15 ਦਿਨ ਹੋ ਗਏ ਉਹ ਖਾਲ ਫੀਡ ਨਹੀਂ ਖਾ ਰਹੀ ਡਾਕਟਰ ਤੇ ਟੀਕੇ ਵਿਲੋਨੀ ਐਨਰਜੀ ਦੇ ਟੀਕੇ ਲਗਾ ਦਿੱਤੀ ਹੁਣ ਫੇਰ ਖਾਰਫੀਡ ਨਹੀਂ ਖਾ ਰਹੀ ਦੱਸੋ ਕੀ ਕਰੀਏ
(hn)
ਨੀਲਮ ਜੀ ਕਿਰਪਾ ਕਰਕੇ ਇਹ ਦੱਸੋ ਉਸਦਾ ਬੁਖਾਰ ਕਿੰਨਾ ਰਹਿੰਦਾ ਹੈ, ਮੱਝ ਤਾਜੀ ਸੂਈ ਜਾ ਨਹੀਂ ਅਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਹੈ ਇਸ ਵਾਰੇ ਵਿਸਤਾਰ ਨਾਲ ਦੱਸੋ ਅਤੇ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਹੈਲੋ ਡਾਕਟਰ ਸਾਹਿਬ ਸਾਡੀ ਮੱਝ ਨਾ 10 ਦਿਨ ਹੋ 10 15 ਦਿਨ ਹੋ ਗਏ ਉਹ ਖਾਲ ਫੀਡ ਨਹੀਂ ਖਾ ਰਹੀ ਡਾਕਟਰ ਤੇ ਟੀਕੇ ਵਿਲੋਨੀ ਐਨਰਜੀ ਦੇ ਟੀਕੇ ਲਗਾ ਦਿੱਤੀ ਹੁਣ ਫੇਰ ਖਾਰਫੀਡ ਨਹੀਂ ਖਾ ਰਹੀ ਦੱਸੋ ਕੀ ਕਰੀਏ
(hn)
ਨੀਲਮ ਜੀ ਕਿਰਪਾ ਕਰਕੇ ਇਹ ਦੱਸੋ ਉਸਦਾ ਬੁਖਾਰ ਕਿੰਨਾ ਰਹਿੰਦਾ ਹੈ, ਮੱਝ ਤਾਜੀ ਸੂਈ ਜਾ ਨਹੀਂ ਅਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਹੈ ਇਸ ਵਾਰੇ ਵਿਸਤਾਰ ਨਾਲ ਦੱਸੋ ਅਤੇ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਹੈਲੋ ਡਾਕਟਰ ਸਾਹਿਬ ਸਾਡੀ ਮੱਝ ਨਾ 10 ਦਿਨ ਹੋ 10 15 ਦਿਨ ਹੋ ਗਏ ਉਹ ਖਾਲ ਫੀਡ ਨਹੀਂ ਖਾ ਰਹੀ ਡਾਕਟਰ ਤੇ ਟੀਕੇ ਵਿਲੋਨੀ ਐਨਰਜੀ ਦੇ ਟੀਕੇ ਲਗਾ ਦਿੱਤੀ ਹੁਣ ਫੇਰ ਖਾਰਫੀਡ ਨਹੀਂ ਖਾ ਰਹੀ ਦੱਸੋ ਕੀ ਕਰੀਏ
(hn)
ਨੀਲਮ ਜੀ ਕਿਰਪਾ ਕਰਕੇ ਇਹ ਦੱਸੋ ਉਸਦਾ ਬੁਖਾਰ ਕਿੰਨਾ ਰਹਿੰਦਾ ਹੈ, ਮੱਝ ਤਾਜੀ ਸੂਈ ਜਾ ਨਹੀਂ ਅਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਹੈ ਇਸ ਵਾਰੇ ਵਿਸਤਾਰ ਨਾਲ ਦੱਸੋ ਅਤੇ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Sir ji amb te litchi nu Punjab vich lga ਸਕਦੇ ਆ ਜੇਕਰ ਹਾ ਤਾਂ ਕਿਹੜੇ ਮੌਸਮ ਜਾ ਮਹੀਨੇ ਵਿੱਚ ਲਗਾ ਸੱਕਦੇ a ate kine faasle te launa hai kirpa kr ke daso Ji
(en)
Haryana
Singh ji tusi punjab vich ehna dohan nu lga sakde ho ehna nu tusi February March de mahine vich lga sakde ho. Amb nu tusi 9*9 meter ate litchi nu 7.5*7.5 meter de faasle te lga sakde ho es fasle te lgaun nal bootey de vadhe nu sahi jgah mildi hai ate vadha sahi hunda hai jis nal poora jhad milda hai
ਕਣਕ ਵਿਚ dap ਦੀ ਜਗ੍ਹਾ ਤੇ ਹੋਰ ਕਿਹੜੀ ਖਾਦ ਵਰਤ ਸੱਕਦੇ ਹਾਂ ਅੱਜ ਕਲ dap Sade Area ਵਿਚ ਬਹੁਤ ਘਾਟ ਮਿਲ ਰਹੀ ਹੈ ਸੁਪਰ ਵਰਤ ਸਕਦੇ ਹਾਂ ਜਾ ਕੋਈ ਹੋਰ ਖਾਦ
(en)
Haryana
ਸਿੰਘ ਜੀ ਤੁਸੀ dap ਦੀ ਜਗਾਹ ਤੇ ਸੁਪਰ 75 ਕਿਲੋ ਅਤੇ nitrophosphate 125 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਏਸ ਵਿਚ ਕੋਈ ਦਿੱਕਤ ਨਹੀਂ ਹੈ
भैंस का बच्चा मर गया है lactomood कितनी मात्रा में दे और कितने दिनों तक दे ताकि वह दूध आसानी से दे दे और मिनरल मिक्सर के साथ इसे दे सकते है या नहीं दे सकते
(hn)
आप lactomood की 10—10 बूंदे दिन में तीन बार रोटी के छोटे टुकड़े पर लगाकर खिलाएं और मिनरल मिक्सचर आप फीड में, चारे में मिलाकर 50 ग्राम रोजाना खिला सकते हैं।
Sir ਕਨੋਲਾ ਸਰੋ ਐ 15 ਦਿਨ ਹੋਗੇ ਬੀਜੀ ਨੂੰ ਘੱਟ ਨਿਕਲੀ ਆ ਜਮੀਨ ਵੀ ਥੋੜੀ ਖੁਸ਼ਕ ਸੀ ਗ੍ਰੋਥ ਨੀ ਕਰ ਰਹੀ ਪਾਣੀ ਲਾ ਸਕਦੇ ਆ
(pb)
Haryana
ਸਿੰਘ ਜੀ ਜੇਕਰ ਤੁਸੀ ਬਿਨਾ ਰੌਣੀ ਕੀਤੇ ਬੀਜੀ ਸੀ ਤਾਂ ਤੁਸੀ ਹੁਣ ਇਕ ਹਲਕਾ ਪਾਣੀ ਲਗਾ ਸਕਦੇ ਹੋ ਇਸ ਨਾਲ ਏਸਦਾ ਵਾਧਾ ਸਹੀ ਹੋ ਜਾਵੇਗਾ ਬਾਕੀ ਤੁਸੀ ਇਹ ਦਸੋ ਏਸਨੂੰ ਬੀਜਣ ਤੋਂ। ਪਹਿਲਾ ਕਿਹੜੀ ਖਾਦ ਪਾ ਚੁੱਕੇ ਹੋ ਉਸ ਹਿਸਾਬ ਨਾਲ ਤੁਹਾਨੂੰ ਖਾਦ ਬਾਰੇ ਵੀ ਦਸਿਆ ਜਾ ਸਕਦਾ ਹੈ
Punjab
ਸਰ ਇਕੱਲੇ dap paya
ਇੱਕ ਏਕੜ ਰੇਤਲੀ ਜ਼ਮੀਨ ਵਿੱਚ ਨਵੰਬਰ ਦੇ ਪਿਛਲੇ ਹਫਤੇ ਕਣਕ ਦੀ ਕਿਹੜੀ ਕਿਸਮ ਲਾਹੇਵੰਦ ਰਹੇਗੀ ਕਣਕ ਆਪਣੇ ਘਰ ਵਰਤਣੀ ਹੈ ਸਿੰਚਾਈ ਦਾ ਸਾਧਨ ਹੈ। ਬੀਜ ਦੀ ਮਾਤਰਾ ਅਤੇ ਪੋਟਾਸ਼ ਡੀ ਏ ਪੀ ਸੁਪਰ ਵਗ਼ੈਰਾ ਖ਼ਾਦ ਕਿੰਨੀਂ ਪਾਈ ਜਾਵੇ ਸਿਉਂਕ ਦੀ ਸਮੱਸਿਆ ਵੀ ਹੈ। ਧੰਨਵਾਦ ਜੀ।
(pb)
Haryana
ਸਿੰਘ ਜੀ ਤੁਸੀ ਕਣਕ ਦੀ pbw 826,869, pbw chappati 1, pbw zn 1,2, dbw 303,333,222,187 ਕਿਸਮ ਨੂੰ ਬੀਜ ਸਕਦੇ ਹੋ। ਬੀਜ ਤੁਸੀ 40 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ। ਬਿਜਾਈ ਤੋਂ ਪਹਿਲਾਂ ਤੁਸੀ dap 55 ਕਿਲੋ ਅਤੇ ਯੂਰੀਆ ਪਹਿਲੇ ਅਤੇ ਦੂਜੇ ਪਾਣੀ ਦੇ ਨਾਲ 45-45 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ । ਸਿਓਂਕ ਦੇ ਲਈ ਤੁਸੀ ਬੀਜ ਨੂੰ chlorpyriphos 4 ml ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ। ਕੇ ਬੀਜੋ
ਡੇਅਰੀ ਵਿਕਾਸ ਵੱਲੋਂ ਜੋ ਟ੍ਰੇਨਿੰਗ ਸਰਟੀਫਿਕੇਟ ਦਿੱਤਾ ਜਾਂਦਾ ਹੈ ਉਸ ਉਪਰ ਲੋਨ ਦੀ ਸਕੀਮ ਹੈ ਦੇ ਹੈ ਤਾਂ ਜਾਣਕਾਰੀ ਦਿਓ ਜੀ।।
(pb)
Punjab
ਜੇਕਰ ਤੁਸੀ ਡੇਅਰੀ ਟ੍ਰੇਨਿੰਗ ਦਿਤੀ ਹੈ ਤਾਂ ਤੁਸੀ ਆਪਣੇ ਨਜ਼ਦੀਕੀ SBI ਬੈਂਕ ਵਿਚ ਜਾ ਕੇ ਲੋਨ ਅਤੇ ਸਬਸਿਡੀ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਜੇਕਰ ਤੁਹਾਨੂੰ ਫਿਰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ, ਪਹਿਲਾ ਤੁਸੀ ਬੈਂਕ ਮੈਨੇਜਰ ਤੋਂ ਲੋਨ ਵਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ
Main Barnala ton belong krda ethe main lemon da farm launa osde baare details dsdo Firstly plants kitho buy kriye te ki price ho skdi aa and spacing plant to plant Secondly organic way nal krna chahna te bio fertilizers and pesticides kehde hon ge kive bnaune kini quantity ch paune per plant and kdo use krne Lastly intercropping ch koi hor fruit tree le skde aa nal j le skde tan kehda fruit
(en)
Haryana
Esde podhe tusi apne nede de kvk ja pher Punjab khetibadi University ludhiana ton lai sakde ho ate Esnu tusi 6*6 meter de fasle te lgao. Organic way nal podhe laun lai tusi podhe laun ton pehla roodi di khad nu varto ate keede di roktham lai neem di spray ate bimari lai lassi di spray kr skde ho. Neem di spray bnaun lai tusi 4 kilo neem de pattey, nimolian ate tahnian lai lwo ate osnu 10 litre paani vich paa ke 30 min lai ubaal lwo pher PHR usnu punn lwo ate spray lai Esnu 4 ml prati litre paani dehisab nal varto Roodi di khad tusi podha laun ton pehla 5 kilo prati podhe de hisab nal varto. Tusi Esdi intercropping vich sabzian jivne ki matar, cholle , maang, guara ate mungi di bijai kar sakde ho. Intercropping vich hor kise fruit di kashat krn di sifarish nahi kiti jandi
Sir 5 November nu maj di ai krai c hun maj eda discharge de rhi why?
(en)
Punjab
Tuci iss nu Gestaprogen powder 25gm rojana 20 din tak dena suru kro baki 21-22 din tak khas dian rakho jekar eh patlia tara kre ja heat de lashan dikhaye fir isdi bachedani di safai jrur krwao.
Chne di sundi di rokthaam kive kriye g ?
(en)
Punjab
Manmeet ji, gulabi sundi di rokthaam lai tusi coragen 50 ml 80-100 litre paani de hisaab naal spray kar sakde ho ji.
Ki kank vich dap di jgah ssp khaad di verto kr skde ?
(en)
Punjab
Manmeet ji tusi kank di fasl vich dap di jgah ssp khaad di varto kr skde ho ji, tusi ssp 155 kg/acre de hisaab naal de sakde ho
Sir ji saron nu appan late ton late kdo takk beej sakde aa ki appan esnu paneeri laa k beej sakde j haa tn esda kina beej painda hai
(en)
Haryana
Darshan ji gobhi saron di nursery di bijai tusi adh November takk kr deo ate baad vich 30 din di paneeri nu khet vich Patt ke laa deo. Gobhi sarson da tusi 400 gram beej ate African sarson da tusi 600 gram beej prati acre de hisab nal beej sakde ho
Sir ji saron nu appan late ton late kdo takk beej sakde aa ki appan esnu paneeri laa k beej sakde j haa tn esda kina beej painda hai
(en)
Haryana
Darshan ji gobhi saron di nursery di bijai tusi adh November takk kr deo ate baad vich 30 din di paneeri nu khet vich Patt ke laa deo. Gobhi sarson da tusi 400 gram beej ate African sarson da tusi 600 gram beej prati acre de hisab nal beej sakde ho
ਪਸ਼ੂ ਆ ਨੂੰ ਮਲਪ ਰੇਤ ਕਿਸ ਦਵਾਈ ਨਾਲ ਕਰਨਾ ਸਹੀ ਆ ਜੀ
(pb)
ਤੁਸੀ ਗੱਭਣ ਪਸ਼ੂਆਂ ਨੂੰ Fenbendazole ਸਾਲਟ ਦੀ ਦਵਾਈ ਦਿਓ ਅਤੇ ਬਾਕੀ ਪਸ਼ੂਆਂ ਨੂੰ Albnedazole ਸਾਲਟ ਦੀ ਗੋਲੀ ਦੇ ਸਕਦੇ ਹੋ ਅਤੇ ਹਰ 3 ਮਹੀਨੇ ਦੇ ਫਰਕ ਨਾਲ ਦਵਾਈ ਸਾਲਟ ਬਦਲ ਕੇ ਜਰੂਰ ਦਿਓ
ਸਰ ਮੇਰੇ ਮੱਝਾਂ ਨੂੰ ਗੱਭਣ ਰਹਿਣ ਵਿੱਚ ਦਿੱਕਤ ਆ ਰਹੀ ਹੈ ਜਦੋ ਮੱਝ ਗੱਭਣ ਹੁੰਦੀ ਹੈ ਪੂਰੀ ਤਾਂ ਲੰਮੀਆਂ ਤਾਰਾਂ ਬਿਲਕੁਲ ਸਾਫ ਕਰਕੇ ਗੱਭਣ ਹੁੰਦੀਆਂ ਨੇ ਤੇ ਉਸ ਤੋ ਬਾਅਦ ਫੇਰ ਬੋਲ ਪੈਦੀਆਂ ਨੇ ਕੀ ਕਾਰਨ ਹੋ ਸਕਦਾ ਫੇਰ ਚਿੱਟਾ ਚਿੱਟਾ ਡਿਸਚਾਰਜ ਵੀ ਕਰਦੀਆਂ ਨੇ ਹੱਲ ਦੱਸੋ
(pb)
ਇਸਦੀ ਬੱਚੇਦਾਨੀ ਵਿੱਚ Utrawin-oz ਦਵਾਈ 30ml ਰੋਜਾਨਾ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਜਦੋ ਅਗਲੀ ਵਾਰ ਹੀਟ ਵਿਚ ਆਵੇ ਫਿਰ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ Receptal injection 5ml IV ਲਗਵਾ ਦਿਓ
Bai ji eh injetion kis lyi te kdo kdo lga skde mtlb kine din bad
(pb)
Kavin ji kirpa krke eh daso pashu nu milk kit lgaun lai ehna di varto krr rhe ho ja pashu nu koi hor smasia aa rhi hai, kyuki ehna vich 2 injection harmonal injection ha ate Tune-h injection vich vitamin a, d3, e & h hunda hai jo lewe di growth, dudh vdhaun lai, bachedani nu takat den ate sarir di changi growth vich madad krda hai kirpa krke ehh daso tuhade pashu nu ki smasia aa rhi hai tan jo tuhanu sahi jankari diti ja skee.
ਮਟਰਾ ਨੂੰ ਕੀ ਹੋ ਗਿਆ ਹੈ ਹਲ ਦਸੋਲੀ ਜੀ
(pb)
Haryana
ਸਿੰਘ ਜੀ ਇਹ ਸੁਰੰਗੀ ਕੀੜੇ ਦੇ ਹਮਲੇ ਕਰ ਕੇ ਹੈ ਏਸਦੇ ਲਈ ਤੁਸੀ dimethoate 2ml ਪ੍ਰਤੀ ਲਿਟਰ ਪਾਣੀ ਜਾ ਫੇਰ imidachloprid 1 ਮਲ ਪ੍ਰਤੀ 2 ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ
ਹੁਣ ਜਗਰਾਉਂ ਪਸ਼ੂ ਮੰਡੀ ਕਦੋਂ ਲੱਗੇਗੀ ਜੀ
(pb)
Punjab
ਗੁਰਪ੍ਰੀਤ ਜੀ ਤੁਸੀ ਜਗਰਾਓਂ ਮੰਡੀ ਵਾਰ ਜਾਣਕਾਰੀ ਲਈ ਇਸ ਨੰਬਰ 98784-53861 ਤੇ ਸੰਪਰਕ ਕਰਕੇ ਪਤਾ ਕਰ ਸਕਦੇ ਹੋ
Sir brocolli di koi vadia variety dasso and it s yield in open
(en)
Haryana
Vikram ji tusi broccoli di palm samridhi ate punjab broccoli no 1 kisam di bijai akar sakde ho ehna da Ausat jhad 70-75 quintal prati acre takk aa janda hai
ਤਿਲਾਂ ਦੀ ਬਿਜਾਈ ਕਦੋ ਤੇ ਕਿਵੇ ਕੀਤੀ ਜਾਦੀ ਹੈ
(pb)
Punjab
ਸੁਖਜਿੰਦਰ ਜੀ, ਤਿਲ ਦੀ ਬਿਜਾਈ ਜੁਲਾਈ ਦੇ ਪਹਿਲੇ ਪੰਦਰਵਾੜੇ ਵਿਚ ਕੀਤੀ ਜਾਂਦੀ ਹੈ , ਤਿਲ ਦੀ ਬਿਜਾਈ ਡਰਿੱਲ ਨਾਲ ਕੀਤੀ ਜਾਂਦੀ ਹੈ ਅਤੇ ਦੀ ਸਿਆੜਾਂ ਵਿਚ 30 cm ਦਾ ਅੰਤਰ ਹੋਣਾ ਚਾਹੀਦਾ ਹੈ।
Sir mere swal da jwab ni milea
(pb)
Punjab
Dharminder ji tuhade sare swala de jwab dite gye hai tuci App vich apne sare swala de jwab dekh skde ho
ਡਾਕਟਰ ਸਾਹਿਬ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸਾਲ ਬਾਸਮਤੀ ਦੀ ਕਿਸਮ 386 ਜਿਸ ਦੇ ਸਿਰੇ ਤੇ ਕਸੀਰ ਮੁਛਾਂ ਵਾਲੀ ਬੀਜੀਂ ਸੀ ਇਸ ਨੂੰ ਬੀਜ ਲਈ ਸਟੋਰ ਕਰਨਾ ਚਹੁੰਦੇ ਹਾਂ ਸਟੋਰ ਕਰਨ ਦਾ ਕੀ ਢੰਗ ਵਰਤਿਆ ਜਾਵੇ ਕਿ ਬੀਜ ਦੀ ਕੁਆਲਟੀ ਸਹੀ ਰਹੇ ਆਪ ਜੀ ਦੇ ਸੁਝਾਅ ਦੀ ਦੀ ਆਸ ਵਿੱਚ
(pb)
Punjab
ਗੁਰਿੰਦਰ ਜੀ, ਬੀਜ ਸਟੋਰ ਕਰਨ ਲਈ ਸਭ ਤੋਂ ਪਹਿਲੀ ਗੱਲ ਧਿਆਨ ਰੱਖਣ ਵਾਲੀ ਇਹ ਹੈ ਕਿ ਬੀਜ ਦੀ ਨਮੀ 12% ਤੋਂ ਵੱਧ ਨਾ ਹੋਵੇ , ਘੱਟ ਨਮੀ ਵਾਲੇ ਬੀਜ ਨੂੰ ਤੁਸੀ ਕਿਸੇ ਵੀ ਸਟੋਰੇਜ structure ਜਾਂ ਬੋਰੀਆਂ ਭਰ ਕੇ ਸਟੋਰ ਕਰ ਕੇ ਰੱਖ ਸਕਦੇ ਹੋ, ਸਟੋਰ ਨੂੰ ਕੀੜਿਆਂ ਦੇ ਬਚਾਅ ਲਈ fumigate ਕਰ ਲੈਣਾ ਚਾਹੀਦਾ ਹੈ।
ਕਣਕ ਵਿੱਚ ਗੁਲੀ ਡੰਡਾ ਬਹੁਤ ਜੰਮ ਰਿਹਾ ਸਰ ਕੋਰ ਪਾਣ ਤੇ ਕਰਨ ਲਈ ਕੋਈ ਦਵਾਈ ਦੱਸੋ
(pb)
Punjab
ਲਾਡੀ ਜੀ ਤੁਸੀ ਪਹਿਲਾ ਪਾਣੀ ਦੇਣ ਤੋਂ ਪਹਿਲਾਂ sulfosulfuron 13g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਛਿੜਕਾਅ ਕਰ ਸਕਦੇ ਹੋ ਜੀ।
ਮਿੱਟੀ ਦੀ ਜਾਂਚ ਕਿਵੇਂ ਕਰਵਾਈ ਜਾ ਸਕਦੀ ਹੈ
(pb)
Punjab
ਬਲਜੀਤ ਜੀ, ਮਿੱਟੀ ਦੀ ਜਾਂਚ ਕਰਵਾਉਣ ਲਈ ਤੁਸੀਂ ਇਕ ਏਕੜ ਵਿੱਚ 7-8 ਜਗ੍ਹਾ ਤੋਂ 15 cm ਤੱਕ ਦੀ ਤਹਿ ਤੋਂ ਖੁਰਪੇ ਜਾਂ ਵਰਮੇ ਨਾਲ ਮਿੱਟੀ ਲਓ, ਸਾਰੀ ਮਿੱਟੀ ਮਿਕਸ ਕਰਕੇ ਇਸ ਵਿਚੋਂ ਅੱਧਾ ਕਿੱਲੋ ਮਿੱਟੀ ਰੱਖੋ , ਸੈਂਪਲ ਦਰੱਖਤਾਂ ਤੇ ਹੇਠਾਂ ਤੋਂ ਨਾ ਲਓ, ਮਿੱਟੀ ਦੀ ਜਾਂਚ ਤੁਸੀ ਆਪਣੇ ਜਿਲ੍ਹੇ ਦੇ ਖੇਤੀਬਾੜੀ ਦਫਤਰ, ਬਾਗਬਾਨੀ ਦਫਤਰ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਕਰਵਾ ਸਕਦੇ ਹੋ।
devmedia
(pb)
Punjab
ਇਕਬਾਲ ਜੀ, ਇਸ ਦੇ ਲਈ ਤੁਹਾਨੂੰ ਪਹਿਲਾਂ ਤਾਂ ਪੈਕਿੰਗ ਅਤੇ ਪ੍ਰੋਸੈਸਿੰਗ ਦੀ ਟ੍ਰੇਨਿੰਗ ਲੈਣੀ ਪਵੇਗੀ, ਟ੍ਰੇਨਿੰਗ ਸਰਟੀਫਿਕੇਟ ਤੋਂ ਤੁਸੀਂ ਆਪਣਾ self help group ਬਣਾ ਸਕਦੇ ਹੋ ਜਾਂ ਖੁਦ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋ, ਟਰੇਨਿੰਗ ਲੈਣ ਲੀ ਤੁਸੀਂ ਸਕਿੱਲ ਡਿਵੈਲਪਮੈਂਟ ਸੈਂਟਰ , PAU 91-161-2401960. Ext. 261 ਨਾਲ਼ ਸੰਪਰਕ ਕਰ ਸਕਦੇ ਹੋ ਜੀ।
devmedia
(hn)
Punjab
रमेश जी आप मिट्टी चढाई के समय फल को 60 kg यूरिया खाद और 8 kg biozyme खाद दे सकते है।
मूंग मे कौन सा रोग लगता है
(hn)
Punjab
कुमार जी मूंग की फसल में ऐंथ्राक्नोज , पीत चितेरी रोग, चूर्णी फफूंद रोग का हमला होता है।
Sat Sheri akal ji sir ...murgi palan ch kine subsidy mildi a ...
(pb)
Punjab
Sukhchain ji murgi palan de kam vich loan ate subsidy lai pehla tuhade kol iss kam di training hona jruri hai uss training certificate nal hei tuhanu loan ate subsidy mill skdi hai tuc isde lai KRISHI VIGYAN KENDRA PATIALA, Village Rauni, Nabha Road, VPO Ranbirpura, Distt Patiala, Pin-147001, Office Contact Number: 94642-10460, Email:- kvkpatiala@gmail.com nal sampark kr skde ho ehna ton tuhanu training vare, loan, subsidy de trike vare sari jankari mill jawegi.
ਸਰ ਜੀ v5 ਟੀਕਾ ਦੀ ਵਰਤੋਂ under ਵਧਾਉਣ ਲਈ ਕਰ ਸਕਦੇ ਹਾਂ ਕਿੰਨੇ ਇਜੈਕਸ਼ਨ ਲਗਾ ਸਕਦੇ ਹਾਂ ਸੂਣ ਤੋਂ ਕਿੰਨਾ ਚਿਰ ਪਹਿਲਾਂ ਵੱਛੀ ਦੇ ਸੂਣ ਵਿੱਚ 2 ਮਹੀਨੇ ਰਹਿ ਗਏ ਨੇ
(pb)
ਹਾਂਜੀ ਤੁਸੀ ਇਸ ਇੰਜੇਕਸ਼ਨ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ ਪਸ਼ੂ ਦੇ ਸੂਣ ਤੋਂ 1 ਮਹੀਨਾ ਪਹਿਲਾ 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾ ਸਕਦੇ ਹੋ
भैंस और गाय को मिनरल मिक्सर कितने दिनों तक दे कितनी मात्रा में दे और कैसे खिलायें जिससे वह हिट में आ जाए
(hn)
आप मिनरल मिक्सचर 50 ग्राम रोजाना पशुओं को दाने में मिलाकर, हरे चारे में या चारा और फीड मिक्स करके उसमें खिला सकते हैं। मिनरल मिक्सचर आप पशु को Agrimin super powder 50gm रोजाना 2 महीने तक खिलाएं। वैसे तो मिनरल मिक्सचर को पशु के बच्चा देने तक भी खिला सकते है इससे शरीर की कमी पूरी होती है और पशु तंदरूस्त रहता है।
devmedia
(pb)
Punjab
ਬਲਜੀਤ ਜੀ ਤੁਸੀ PBW 771, 757, 752, HD 2851 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ, ਬਿਜਾਈ ਤੋਂ ਪਹਿਲਾਂ ਮਿੱਟੀ ਦੀ ਜਾਂਚ ਕਰਵਾ ਲਈ ਜਾਵੇ ਤਾਂ ਖਾਦਾਂ ਦੀ ਵਰਤੋਂ ਸਹੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਅਤੇ ਇਹ ਕਿਸਮ 120-130 ਦਿਨ ਔਸਤਨ ਲੈਂਦੀਆਂ ਹਨ ਜੀ।