Manage Expert Answers

Search

Total Count :- 258604

murgi aande nahi de rahi hai, koi dawayi ya suggestion ?

(hn)
Posted by
ravi (9928468980)
ravi
Rajasthan
Jaipur
Write Answer
Posted Date (06 Dec 2019 11:25 AM) Assigned Date (-)
Answered Date (06 Dec 2019 01:32 PM) Translated Date (-)

आप उनकी खुराक का ध्यान रखें तथा उनके रहने सहने का भी ध्यान रखें बाकि आप पशु वाले चिकित्सा स्टोर से EGG FORMULA नाम का पाउडर लेकर फीड में मिलाकर दें, इससे मुर्गियां अंडे देने शुरू देंगी, इसके साथ आप Ostovet कैल्शियम दें, इसे 15ml प्रति 100 मुर्गियों के हिसाब से दें.

biobin gold powder naal dudh da kina farak pe sakda ji, daily kinni dose deni aa ji ?

(pb)
Posted by
ਹਰਪਾਲ ਸਿੰਘ (9464449659)
ਹਰਪਾਲ ਸਿੰਘ
Punjab
Bathinda
Write Answer
Posted Date (06 Dec 2019 11:20 AM) Assigned Date (-)
Answered Date (06 Dec 2019 01:33 PM) Translated Date (-)

Harpal ji iss nal pashu de sarir di kami hundi hai ate pashu da dudh v vdh jnda hai ate sarir di sahi growth hundi hai pashu jldi nwe dudh v hunda hai, tuci 50gm rojana de skde ho..

ਮੈਡਮ ਟੋਟਲ ਤੇ ਲੀਡਰ ਇੱਕੋ ਹਨ ਜਾ ਵੱਖਰੇ ਸਾਲਟ ਹਨ ?

(pb)
Posted by
ਨਿਰਪਾਲ ਸਿੰਘ (9041860855)
ਨਿਰਪਾਲ ਸਿੰਘ
Punjab
Sangrur
Write Answer
Posted Date (06 Dec 2019 11:12 AM) Assigned Date (-)
Answered Date (06 Dec 2019 03:49 PM) Translated Date (-)

ਟੋਟਲ ਵਿਚ Sulfosulfuron 75% + Metsulfuron Methyl 5% WG. ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਅਤੇ ਲੀਡਰ ਵਿਚ Sulfosulfuron 75% ਨਾਮ ਦਾ ਸਾਲ੍ਟ ਹੁੰਦਾ ਹੈ ਦੋਨਾਂ ਦਾ ਕੰਮ ਇਕ ਹੈ ਧੰਨਵਾਦ

Sir ji j jameen ch koi fasal beejni howe te ohde vaste desi rudi taji pauni chahidi hai ke purani ?

(pb)
Posted by
jaswinder singh (8196959981)
jaswinder singh
Punjab
Gurdaspur
Write Answer
Posted Date (06 Dec 2019 11:04 AM) Assigned Date (-)
Answered Date (06 Dec 2019 12:08 PM) Translated Date (-)

ਸ੍ਰੀ ਮਾਨ ਜੀ ਜਮੀਨ ਵਿੱਚ ਤੁਸੀਂ ਪੁਰਾਣੀ ਰੂੜੀ ਦੀ ਖਾਦ ਪਾਉਣੀ ਚਾਹੀਦੀ ਹੈ

berseem vadan fulan nahi daya, konsi kahd poni chahidi hai ?

(pb)
Posted by
satinderbir singh (9646601439)
satinderbir singh
Punjab
Gurdaspur
Write Answer
Posted Date (06 Dec 2019 10:54 AM) Assigned Date (-)
Answered Date (06 Dec 2019 02:53 PM) Translated Date (-)

satinderbir ji barseem di growth de layi hoshi@400ml nu prati acre de hisab nal spray karo.dhanwad

sir kanak vich gulli danda bohat hai, kehrhi spray karni pau, nal palak vi hai ?

(pb)
Posted by
Amandeep singh (9855211049)
Amandeep singh
Punjab
Sangrur
Write Answer
Posted Date (06 Dec 2019 10:18 AM) Assigned Date (-)
Answered Date (06 Dec 2019 10:36 AM) Translated Date (-)

ਸ੍ਰੀ ਮਾਨ ਜੀ ਪਾਣੀ ਲਾਉਣ ਤੋਂ ਬਾਅਦ ਗੁੱਲੀ ਡੰਡੇ ਦੀ ਰੋਕਥਾਮ ਲਈ ਲੀਡਰ, ਟੌਪਿਕ, ਦੀ ਵਰਤੋ ਕਰ ਸਕਦੇ ਹੋ ਚੌੜੇ ਪੱਤਿਆਂ ਵਾਲੇ ਨਦੀਨ ਦੀ ਰੋਕਥਾਮ ਲਈ 2,4D 250 ml ਦੀ ਸਪਰੇਅ ਕਰ ਸਕਦੇ ਹੋ ਟੌਪਿਕ 15 ਡਬਲਿਊ ਪੀ (ਕਲੋਡੀਨਾਫਾਪ) 160 ਗ੍ਰਾਮ ਬਿਜਾਈ ਦੇ 30 ਤੋਂ 35 ਦਿਨਾਂ ਅੰਦਰ 150 ਪਾਣੀ/ਏਕੜ •• ਐਕਸੀਅਲ 5 ਈ ਸੀ (ਪਿਨੌਕਸਾਡਿਨ) 400 ਮਿਲੀਲਿਟਰ 4) ਲੀਡਰ/ਮਾਰਕਸਲਫੋ 75 ਡਬਲਿਊ ਜੀ (ਸਲਫੋਸਲਫੂਰਾਨ) 13 ਗ੍ਰਾਮ •ਟੋਟਲ/ਮਾਰਕਪਾਵਰ 75 ਡਬਲਿਊ ਡੀ ਜੀ (ਸਲਫੋਸਲਫੂਰਾਨ+ਮੈਟਸਫੂਰਾਨ) 16 ਗ੍ਰਾਮ •ਐਟਲਾਂਟਿਸ 3.6 ਡਬਲਿਊ ਡੀ ਜੀ (ਮਿਜ਼ੋਸਲਫੂਰਾਨ+ਆਇਡੋਸਲਫੂਰਾਨ) 160 ਗ੍ਰਾਮ 6 ਸ਼ਗੁਨ 21-11 (ਮੈਟਰੀਬਿਊਜ਼ਿਨ + ਕਲੋਡੀਨਾਫਾਪ) 200 ਗ੍ਰਾਮ •ਏ ਸੀ ਐੱਮ-9 (ਕਲੋਡੀਨਾਫਾਪ+ਮੈਟਰੀਬਿਊਜ਼ਿਨ) 240 ਗ੍ਰਾਮ *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ 3. ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ

ਸਰ ਮੈਂ ਸਰਤਾਜ ਦੇ ਫੁੱਲਾਂ ਦਾ ਬਗੀਚਾ ਲਾਇਆ ਹੋਇਆ ਹੈ ਉਸ ਦੇ ਮੈਂ ਨਵੇਂ ਬੀਜ ਗੁੱਟ ਵਾਲੇ ਤਿਆਰ ਕਰਨਾ ਚਾਹੁੰਦਾ ਹਾਂ, ਉਹਨਾਂ ਦੀ ਦੇਖਭਾਲ ਕਿਸ ਤਰ੍ਹਾਂ ਹੋਣੀ ?

(pb)
Posted by
ਰੋਹਿਤ ਸ਼ਰਮਾ (9501777794)
ਰੋਹਿਤ ਸ਼ਰਮਾ
Punjab
Rupnagar
Write Answer
Posted Date (06 Dec 2019 10:17 AM) Assigned Date (-)
Answered Date (06 Dec 2019 03:02 PM) Translated Date (-)

ਰੋਹਿਤ ਸ਼ਰਮਾ ਜੀ ਕਿਰਪਾ ਕਰਕੇ audio ਸਾਫ ਭੇਜੋ ਤੁਹਾਡੇ ਵਲੋਂ ਭੇਜੀ ਗਈ audio clear ਨਹੀਂ ਹੈ ਕਿ ਤੁਸੀ ਕਹਿੰਦੇ ਫੁਲ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

ਕੋਦਰੇ ਦੀ ਖੇਤੀ ਬਾਰੇ ਜਾਣਕਾਰੀ ਦੇਵੋ ਜੀ ?

(pb)
Posted by
Harvinder singh (7707840165)
Harvinder singh
Punjab
Patiala
Write Answer
Posted Date (06 Dec 2019 10:14 AM) Assigned Date (-)
Answered Date (06 Dec 2019 02:38 PM) Translated Date (-)

ਹਰਵਿੰਦਰ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਕਿ ਤੁਸੀ ਕਿਹੜੀ ਫ਼ਸਲ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

06 Dec 2019

ਕੋਧਰਾ ਜਿਸ ਦੀ ਰੋਟੀ ਗੁਰੂ ਨਾਨਕ ਦੇਵ ਜੀ ਨੂੰ ਭਾਈ ਲਾਲੋ ਜੀ ਨੇ ਖਵਾਈ ਸੀ

sir mera berseem lal ja hogeya ?

(pb)
Posted by
Gurveer sidhu (7508447003)
Gurveer sidhu
Punjab
Fatehgarh Sahib
Write Answer
Posted Date (06 Dec 2019 10:12 AM) Assigned Date (-)
Answered Date (06 Dec 2019 02:26 PM) Translated Date (-)

ਗੁਰਵੀਰ ਜੀ ਇਹ ਮੈਗਨੀਜ਼ ਦੀ ਘਾਟ ਦੇ ਕਾਰਨ ਹੋ ਰਿਹਾ ਹੈ ਬਰਸੀਮ ਵਿਚ ਇਸ ਤੱਤ ਦੀ ਘਾਟ ਉਦੋਂ ਆਉਂਦੀ ਹੈ, ਜਦੋਂ ਬਰਸੀਮ ਵੱਢਣਯੋਗ ਹੋ ਜਾਂਦਾ ਹੈ ਅਜਿਹੀ ਫ਼ਸਲ ਨੂੰ ਕੱਟਣ ਉਪਰੰਤ ਤਕਰੀਬਨ 2 ਹਫ਼ਤੇ ਦੇ ਨਵੇਂ ਫੁਟਾਰੇ ’ਤੇ 0.5 ਫ਼ੀਸਦੀ ਮੈਗਨੀਜ਼ ਸਲਫੇਟ ਦਾ ਸਪਰੇਅ ਕਰੋ

sir mere kanak vich gulli danda bahut aa, leader payi c per koi asar ni hoyeya, hun dso ki payiya jave ?

(pb)
Posted by
Gurveer sidhu (7508447003)
Gurveer sidhu
Punjab
Fatehgarh Sahib
Write Answer
Posted Date (06 Dec 2019 10:11 AM) Assigned Date (-)
Answered Date (06 Dec 2019 10:38 AM) Translated Date (-)

ਸ੍ਰੀ ਮਾਨ ਜੀ ਕਣਕ ਵਿੱਚ ਨਦੀਨਾਂ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇ ਥੋਡੇ ਇਹਨਾਂ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ

Malabar Neem plantation is profitable business ?

(hn)
Posted by
Dilip Gupta (9702459971)
Dilip Gupta
Maharashtra
Thane
Write Answer
Posted Date (06 Dec 2019 10:08 AM) Assigned Date (-)
Answered Date (06 Dec 2019 02:21 PM) Translated Date (-)

Malabar neem or Melia dubia plantation is a very good option to farmers looking for plantation crops or agroforestry. Melia dubia has high demand in industry and delivers high profit per acre

total nu kine din baad use kr skde aa ji, eh kinne nu vadde gulli dande nu control krdi aa ji, metsulfuron salt kis layi varteyaa janda aa ji ?

(pb)
Posted by
ਬੇਅੰਤ ਸਿੰਘ (9478516191)
ਬੇਅੰਤ ਸਿੰਘ
Punjab
Patiala
Write Answer
Posted Date (06 Dec 2019 10:07 AM) Assigned Date (-)
Answered Date (06 Dec 2019 10:54 AM) Translated Date (-)

ਸ੍ਰੀ ਮਾਨ ਜੀ metsulfuron methyl 20% wp ਸਾਲਟ ਦਾ ਸਪਰੇਅ 2-4 ਪਤੇ ਬਾਥੂ ਤੇ ਕਰ ਸਕਦੇ ਹੋ ਜੀ ਇਸ ਦੀ ਮਾਤਰਾ 10 ਗਰਾਮ ਪ੍ਰਤੀ ਪ੍ਰਤੀ ਏਕੜ ਹੈ

sir mere desi chicks 2 month ke ho gye ji, unke poti main blood aa rha hai, sab mein nahi hai kise - kise hai, koun si antibiotic dein jisse fark pad jaye ji ?

(hn)
Posted by
harvinder singh (9729730081)
harvinder singh
Haryana
Ambala
Write Answer
Posted Date (06 Dec 2019 09:58 AM) Assigned Date (-)
Answered Date (07 Dec 2019 02:40 PM) Translated Date (-)

Harvinder ji kripya aap yeh dekhen ki blood aa raha hai ya mass ka tukda aa raha hai, yaddi mass ka tukda hai too uske liye Albac 100gm/100birds ke hisab se den aur yaddi blood aa raha hai too aap amprolium medicine 2gm/1 litre pani mai millar 6 din tak den aur pehle 3 din 2gm den aur fir 1.5gm rojana den..

Answered Date (07 Dec 2019 07:07 PM) Translated Date (-)

thanks sir aapki batye hue medicine se kafi fark padta hai ji..

Answered Date (10 Dec 2019 11:15 AM) Translated Date (-)

sir yeh dono medicine mil nahi rhi hai inka koi alternative hai ji woh bta sakta hai ji mane check kia mas ka tukda aa rha hai ji

Bakri palan ?

(hn)
Posted by
krishna prasad (7291900805)
krishna prasad
Uttar Pradesh
Ambedkar Nagar
Write Answer
Posted Date (06 Dec 2019 09:54 AM) Assigned Date (-)
Answered Date (06 Dec 2019 11:38 AM) Translated Date (-)

बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं इसकी ट्रेनिेंग के लिए आप अपने कुषि विज्ञान केंद्र से संपर्क करे या फिर जो बकरी पालन का व्यवसाय कर रहा कोई किसान उसका फार्म स्वंय जाकर देखकर आयें तो और भी बा​रीकियों का पता चल जायेगा, आप ब्लैक बंगाल, बीटल, सिरोही, जमुनापरी, बरबरी नस्ल रख सकते हैं.

sir aa btaua de butte nu phul aun toh bad suk jande ne, ki problem ho skdi aa, dseo ji ?

(pb)
  • 1
Posted by
Harsh Deep Singh (7986056671)
Harsh Deep Singh
Punjab
Sangrur
Write Answer
Posted Date (06 Dec 2019 09:48 AM) Assigned Date (-)
Answered Date (06 Dec 2019 10:12 AM) Translated Date (-)

ਸ੍ਰੀ ਮਾਨ ਜੀ ਫੁੱਲਾਂ ਦੇ ਲਈ 13:00:45@1 ਕਿਲੋ ਪ੍ਰਤੀ ਏਕੜ 150 ਲੀਟਰ ਪਾਣੀ ਨਾਲ ਸਪਰੇਅ ਕਰ ਸਕਦੇ ਹੋ

06 Dec 2019

m 45 kmmm kruuu ji

कलम तैयार करने के बाद इसे ज़मीन में क्या ङालकर और कैसे लगाये ?

(hn)
  • 1
Posted by
Dipraj yadav (7310331051)
Dipraj yadav
Uttar Pradesh
Sant Kabir Nagar
Write Answer
Posted Date (06 Dec 2019 09:46 AM) Assigned Date (-)
Answered Date (06 Dec 2019 09:51 AM) Translated Date (-)

पौधे की कांट-छांट दूसरे और उसके बाद के वर्षों में की जाती है उत्तरी भारत में गुलाब की झाड़ियों की कांट-छांट अक्तूबर के दूसरे या तीसरे हफ्ते में की जाती है जो शाखाएं झाड़ियों को घना बनाएं, उन्हें निकाल दें लटके हुए गुलाबों को छंटाई की जरूरत नहीं होती छंटाई के बाद, अच्छे से गले हुए 7-8 किलो गाय के गोबर को प्रति पौधे को डालें और मिट्टी में अच्छी तरह मिलायें बैड की तैयारी के समय 2 टन रूड़ी की खाद और 2 किलो सुपर फास्फेट को मिट्टी में डालें तीन महीने के फासले पर 10 किलो रूड़ी की खाद और 8 किलो नाइट्रोजन, 8 किलो फासफोरस और 16 किलो पोटाश प्रति पौधे में डालें छंटाई के बाद ही सारी खादों को डालें ज्यादा पैदावार लेने के लिए छंटाई से एक महीने बाद, जी ए 3@ 200 पी पी एम(2 ग्राम प्रति लीटर) की स्प्रे करें पौधे की तनाव सहन शक्ति को बढ़ाने के लिए घुलनशील जड़ उत्तेजक(रैली गोल्ड/रिजोम) 100 ग्राम+ टिपोल 60 मि.ली. को 100 लीटर पानी में डालकर प्रति एकड़ में शाम के समय सिंचाई करें

2851 ਕਣਕ ਦਾ ਬੀਜ ਇੱਕ ਏਕੜ ਵਿੱਚ ਕਿੰਨਾ ਪਾਉਣਾ ਚਾਹੀਦਾ ਹੈ ਜੀ ?

(pb)
Posted by
ਗੁਰਭੇਜ ਸਿੰਘ ਢਿੱਲੋਂ (9888418371)
ਗੁਰਭੇਜ ਸਿੰਘ ਢਿੱਲੋਂ
Punjab
Tarn Taran
Write Answer
Posted Date (06 Dec 2019 09:41 AM) Assigned Date (-)
Answered Date (06 Dec 2019 09:52 AM) Translated Date (-)

Gurbhej g, 2851 ਦਾ ਬੀਜ ਘੱਟੋ ਘੱਟ 60 ਕਿਲੋ ਪ੍ਰਤੀ ਏਕੜ ਪਾਉਣਾ ਚਾਹੀਦਾ

अभी हमें कौनसी गेहूं की बुवाई करनी चाहिए, लेट किस्म कौनसी है ?

(hn)
Posted by
nitesh.nagar (9785574999)
nitesh.nagar
Rajasthan
Jhalawar
Write Answer
Posted Date (06 Dec 2019 09:34 AM) Assigned Date (-)
Answered Date (06 Dec 2019 02:13 PM) Translated Date (-)

Raj 3765: यह किस्म दिसंबर से मध्य जनवरी के तीसरे सप्ताह में बोयी जा सकती है इसके पौधे का कद 85-95 सैं.मी. होता है यह किस्म 120 दिनों में कटाई के लिए तैयार हो जाती है इसकी औसतन पैदावार 16-20 क्विंटल प्रति एकड़ होती है Raj 3777: यह किस्म 90-95 दिनों में परिपक्व हो जाती है यह किस्म मध्य नवरी में बोने के लिए अनुकूल है इसकी औसतन पैदावार 14-16 क्विंटल प्रति एकड़ होती है

06 Dec 2019

थैंक यू सो मच

सरसों की फसल कद नही कर रही है क्या डालना सही रहेगा ?

(en)
Posted by
raman (9729898766)
raman
Haryana
Sirsa
Write Answer
Posted Date (06 Dec 2019 09:24 AM) Assigned Date (-)
Answered Date (06 Dec 2019 02:09 PM) Translated Date (-)

रमन जी आप इसके ऊपर NPK 191919 एक किलो को 150 लीटर पानी के हिसाब से स्प्रे करें धन्यवाद

ਸਰ ਜੀ ਹਲਦੀ ਦੀ ਬਿਜਾਈ ਕਿਹੜੇ ਮਹੀਨੇ ਹੁੰਦੀ ਹੈ ਤੇ ਬਿਜਾਈ ਦਾ ਤਰੀਕਾ ਦੱਸੋ ?

(pb)
Posted by
Sharanpreet Singh (9815540488)
Sharanpreet Singh
Punjab
Amritsar
Write Answer
Posted Date (06 Dec 2019 09:19 AM) Assigned Date (-)
Answered Date (06 Dec 2019 11:22 AM) Translated Date (-)

ਹਲਦੀ ਦੀ ਬਿਜਾਈ ਅਪ੍ਰੈਲ ਤੋਂ ਮਈ ਤੱਕ ਕੀਤਾ ਜਾ ਸਕਦਾ ਹੈ ਵਿਧੀ ਆਲੂ ਦੀ ਤਰ੍ਹਾਂ ਜਾ ਬਰੋਡ ਬੈੱਡ ਪਲਾਂਟਰ ਨਾਲ ਕੀਤੀ ਜਾ ਸਕਦੀ ਹੈ

सर मैं यह जानना चाहता हूं कि दिसंबर के महीने में गेहूं के अलावा ओर कौनसी खेती की जा सकती है ?

(hn)
Posted by
kartik thakur (8223817909)
kartik thakur
Madhya Pradesh
Morena
Write Answer
Posted Date (06 Dec 2019 09:15 AM) Assigned Date (-)
Answered Date (06 Dec 2019 02:06 PM) Translated Date (-)

कार्तिक जी आप सब्जियां जैसे टमाटर, काली सरसों के बीज, मूली, पालक, पत्ता गोभी, सलाद, बैंगन, प्याज की बिजाई कर सकते है धन्यवाद

दिसंबर महीने में धनिया बोया जा सकता है मंडी के लिए ?

(hn)
Posted by
Amar Jeet singh (7500701954)
Amar Jeet singh
Uttarakhand
Dehradun
Write Answer
Posted Date (06 Dec 2019 08:59 AM) Assigned Date (-)
Answered Date (06 Dec 2019 09:47 AM) Translated Date (-)

सब्जियों में प्रयोग करने के लिए इसकी बिजाई अक्तूबर के पहले सप्ताह में करनी चाहिए और बीज तैयार करने के लिए बिजाई अक्तूबर के आखिरी सप्ताह से नवंबर के पहले सप्ताह तक करनी चाहिए

why hens are eating eggs ?

(en)
Posted by
prince (8219637882)
prince
Himachal Pradesh
Kangra
Write Answer
Posted Date (06 Dec 2019 08:56 AM) Assigned Date (-)
Answered Date (07 Dec 2019 02:44 PM) Translated Date (14 Jan 2021 02:04 PM)

This is happening, due to deficiency of Phosphorus and Calcium. For its control please give application of Ostovet calcium 20ml/100birds..

क्या पालक की खेती दिसंबर माह में की जा सकती है और इसकी क्या-क्या तैयारी करनी चाहिए ?

(hn)
Posted by
Amar Jeet singh (7500701954)
Amar Jeet singh
Uttarakhand
Dehradun
Write Answer
Posted Date (06 Dec 2019 08:54 AM) Assigned Date (-)
Answered Date (06 Dec 2019 02:05 PM) Translated Date (-)

पालक की बिजाई लगभग एक साल में की जा सकती है पर अगस्त से दिसंबर का समय बिजाई के लिए उचित होता है ज़मीन को भुरभुरा करने के लिए, 3-5 बार जोताई करें जोताई के बाद सुहागे से मिट्टी को समतल करें बैड तैयार करें और सिंचाई करें बिजाई के लिए, पंक्ति से पंक्ति 20 सैं.मी. का फासला और पौधे से पौधे का फासला 5 सैं.मी. रखें बीज को 3-4 सैं.मी की गहराई में बोयें बिजाई पंक्ति या बुरकाव द्वारा की जा सकती है

about pearl farming ?

(en)
Posted by
tarun joshi (8979004592)
tarun joshi
Uttarakhand
Nainital
Write Answer
Posted Date (06 Dec 2019 08:51 AM) Assigned Date (-)
Answered Date (06 Dec 2019 11:43 AM) Translated Date (-)

मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

Sir gehu mein pathiya ki spray nu chemical nal mila ke kar sakte hai ?

(en)
Posted by
Amar jeet (9079992948)
Amar jeet
Rajasthan
Sri Ganganagar
Write Answer
Posted Date (06 Dec 2019 08:50 AM) Assigned Date (-)
Answered Date (06 Dec 2019 10:14 AM) Translated Date (-)

Shri maan g chemical and pathiya ke ghol ko alag-alag hi spray kro.....

Pearl farming ?

(en)
Posted by
tarun joshi (8979004592)
tarun joshi
Uttarakhand
Nainital
Write Answer
Posted Date (06 Dec 2019 08:47 AM) Assigned Date (-)
Answered Date (06 Dec 2019 11:41 AM) Translated Date (-)

मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

sir mene jo photo bhej raha hun, voh sarson ki hai, ye konsa rog hai, iski roktham ke liye kya karu ?

(hn)
  • 4
Posted by
kartik thakur (8223817909)
kartik thakur
Madhya Pradesh
Morena
Write Answer
Posted Date (06 Dec 2019 08:39 AM) Assigned Date (-)
Answered Date (06 Dec 2019 02:00 PM) Translated Date (-)

kartik ji yeh keet ka hamla hai iski roktham ke liye aap quinalphos@4ml ko prati litre pani ke hisab se spray karen.dhanywad

mam 1 bigha khet mein gehun peda hone ka kitna average hota hai, agar mitti bilkul acchi ho ?

(hn)
Posted by
utkarsh (6350415468)
utkarsh
Uttar Pradesh
Auraiya
Write Answer
Posted Date (06 Dec 2019 08:33 AM) Assigned Date (-)
Answered Date (06 Dec 2019 01:47 PM) Translated Date (-)

utkarsh ji kripya swal vistar se pooche ke aapne konsi kisam ki bijai ki hai kyuki fasl ki paidavar uski kisam par nirbhar karti hai.dhanywad

Uttar Pradesh

06 Dec 2019

Sir bijai ki kism matlab samjhe nahi.

podheyan nu kalam charhaun da sahi time kehda hai ?

(pb)
Posted by
darshan singh (9915249675)
darshan singh
Punjab
Sangrur
Write Answer
Posted Date (06 Dec 2019 08:32 AM) Assigned Date (-)
Answered Date (06 Dec 2019 12:11 PM) Translated Date (-)

darshan ji kirpa karke daso ke kehde paudhe di kalm bare jankari laina chahunde ho ta jo tuhanu is bare poori jankari diti ja sake.dhanwad

06 Dec 2019

amrood te chiku di kalam bare daso g

Mam vermi compost ke baare mein batayein, Kis tarah isko use karein ?

(hn)
Posted by
utkarsh (6350415468)
utkarsh
Uttar Pradesh
Auraiya
Write Answer
Posted Date (06 Dec 2019 08:30 AM) Assigned Date (-)
Answered Date (06 Dec 2019 12:09 PM) Translated Date (-)

utkarsh ji vermicompost ko ek khaad ke taur par istemal kiya jata hai iski matra 400-500 kilo prati acre ke hisab se istemal kiya jata hai.ise khet ki tyari ke same daal diya jat ahai.dhanywad

Uttar Pradesh

06 Dec 2019

ye kya market se leni padosi.

Sir kadaknath murge kithon Te ki rate te area ?

(pb)
Posted by
Harjinder Singh (9876318812)
Harjinder Singh
Punjab
Hoshiarpur
Write Answer
Posted Date (06 Dec 2019 08:27 AM) Assigned Date (-)
Answered Date (06 Dec 2019 11:48 AM) Translated Date (-)

Harjinder Singh ji kadaknath murge ja chicks len lai tusi Balwinder Singh 9041009671 Papu Hachery Farm nal samparak kar sakde ho, Thankyou.

mere pass 4 murgi aur 1murga hai, murgiyon ne abhi ande dena band kar Diya hai ?

(pb)
Posted by
Harjinder Singh (9876318812)
Harjinder Singh
Punjab
Hoshiarpur
Write Answer
Posted Date (06 Dec 2019 08:25 AM) Assigned Date (-)
Answered Date (06 Dec 2019 01:40 PM) Translated Date (-)

Harjinder ji desi murgia kujj time egg denn ton badd fir kujj time rukk ke egg dindia hai, tuci ohna di khurak da purra dian rkho ate uss nu nazdiki medical store ton egg formula powder leya ke dena suru kro ate Ostovet calcium 30ml/100 birds de hisab nal deo, iss nal frak paa jawega.

Answered Date (06 Dec 2019 08:46 AM) Translated Date (-)

ਉਹਨਾ ਨੂੰ ਲਸਣ ਪਾਉ ਅਤੇ ਬਾਜਰਾ

ਪਿਆਜ ਨੂੰ ਇੱਕ ਬਿਮਾਰੀ ਲੱਗ ਜਾਂਦੀ ਆ ਜਿਸਦਾ ਨਾਂ ਹੈ ਜੂ, ਉਸ ਨੂੰ ਕਿਸ ਤਰਾ ਹਟਾਇਆ ਜਾਵੇ ?

(pb)
Posted by
gurshan bachhal (7717219172)
gurshan bachhal
Punjab
S.A.S. Nagar
Write Answer
Posted Date (06 Dec 2019 08:25 AM) Assigned Date (-)
Answered Date (06 Dec 2019 10:34 AM) Translated Date (-)

ਸ੍ਰੀ ਮਾਨ ਜੀ ਪਿਆਜ ਉੱਪਰ ਜੂੰ ਦੀ ਰੋਕਥਾਮ ਲਈ Imidacloprid @1.5ml ਪ੍ਰਤੀ ਲੀਟਰ ਪਾਣੀ ਨਾਲ ਸਪਰੇਅ ਕਰ ਸਕਦੇ ਹੋ

sir 12 day ka chicks hai voh mar raha hai, chicks se tura nahi jata, koi ilaj daso plz jaldi ?

(pb)
Posted by
Bhupinder Pawar (6284033541)
Bhupinder Pawar
Punjab
Fazilka
Write Answer
Posted Date (06 Dec 2019 08:24 AM) Assigned Date (-)
Answered Date (06 Dec 2019 01:42 PM) Translated Date (-)

Bhupinder ji tuci ohna nu nazdiki doctor ton check krwao ji jiss nal ohna di sahi janch krke bimari da ptaa lgg skee ate sahi ilag kita jaa skee.

ਸਰ ਗੁੱਲੀ ਡੰਡਾ ਬੁਹਤ ਜਿਆਦਾ ਹੈ, ਕਿਹੜੀ ਦਵਾਈ ਸਪਰੇ ਕਰੀਏ ?

(pb)
Posted by
Guri cheema (9023867209)
Guri cheema
Punjab
Ludhiana
Write Answer
Posted Date (06 Dec 2019 08:24 AM) Assigned Date (-)
Answered Date (06 Dec 2019 10:17 AM) Translated Date (-)

ਸ੍ਰੀ ਮਾਨ ਜੀ ਪਾਣੀ ਲਾਉਣ ਤੋਂ ਬਾਅਦ ਗੁੱਲੀ ਡੰਡੇ ਦੀ ਰੋਕਥਾਮ ਲਈ ਲੀਡਰ, ਟੌਪਿਕ, ਦੀ ਵਰਤੋ ਕਰ ਸਕਦੇ ਹੋ ਚੌੜੇ ਪੱਤਿਆਂ ਵਾਲੇ ਨਦੀਨ ਦੀ ਰੋਕਥਾਮ ਲਈ 2,4D 250 ml ਦੀ ਸਪਰੇਅ ਕਰ ਸਕਦੇ ਹੋ ਟੌਪਿਕ 15 ਡਬਲਿਊ ਪੀ (ਕਲੋਡੀਨਾਫਾਪ) 160 ਗ੍ਰਾਮ ਬਿਜਾਈ ਦੇ 30 ਤੋਂ 35 ਦਿਨਾਂ ਅੰਦਰ 150 ਪਾਣੀ/ਏਕੜ •• ਐਕਸੀਅਲ 5 ਈ ਸੀ (ਪਿਨੌਕਸਾਡਿਨ) 400 ਮਿਲੀਲਿਟਰ 4) ਲੀਡਰ/ਮਾਰਕਸਲਫੋ 75 ਡਬਲਿਊ ਜੀ (ਸਲਫੋਸਲਫੂਰਾਨ) 13 ਗ੍ਰਾਮ •ਟੋਟਲ/ਮਾਰਕਪਾਵਰ 75 ਡਬਲਿਊ ਡੀ ਜੀ (ਸਲਫੋਸਲਫੂਰਾਨ+ਮੈਟਸਫੂਰਾਨ) 16 ਗ੍ਰਾਮ •ਐਟਲਾਂਟਿਸ 3.6 ਡਬਲਿਊ ਡੀ ਜੀ (ਮਿਜ਼ੋਸਲਫੂਰਾਨ+ਆਇਡੋਸਲਫੂਰਾਨ) 160 ਗ੍ਰਾਮ 6 ਸ਼ਗੁਨ 21-11 (ਮੈਟਰੀਬਿਊਜ਼ਿਨ+ਕਲੋਡੀਨਾਫਾਪ) 200 ਗ੍ਰਾਮ •ਏ ਸੀ ਐੱਮ-9 (ਕਲੋਡੀਨਾਫਾਪ+ਮੈਟਰੀਬਿਊਜ਼ਿਨ) 240 ਗ੍ਰਾਮ *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ

06 Dec 2019

thanks sir

asi ganne nu kehdi khurak payie ?

(pb)
Posted by
Baljeet singh (9914844800)
Baljeet singh
Punjab
Faridkot
Write Answer
Posted Date (06 Dec 2019 08:17 AM) Assigned Date (-)
Answered Date (06 Dec 2019 12:06 PM) Translated Date (-)

ਫ਼ਸਲ ਬੀਜਣ ਤੋਂ ਪਹਿਲਾਂ ਮਿੱਟੀ ਵਿੱਚਲੇ ਤੱਤਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ, ਤਾਂ ਕਿ ਖਾਦਾਂ ਦੀ ਸਹੀ ਲੋੜ ਨੂੰ ਸਮਝਿਆਂ ਜਾ ਸਕੇ ਬਿਜਾਈ ਤੋਂ ਪਹਿਲਾਂ 8 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਮਿਲਾਓ ਜਾਂ ਵਰਮੀਕੰਪੋਸਟ+ਰੈਲੀਗੋਲਡ 8-10 ਕਿਲੋ ਪ੍ਰਤੀ ਏਕੜ ਜਾਂ ਜੀਵਾਣੂ ਖਾਦ(PSB) 5-10 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ ਬਿਜਾਈ ਦੇ ਸਮੇਂ 66 ਕਿਲੋ ਯੂਰੀਆ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ ਯੂਰੀਆ ਦਾ ਦੂਜਾ ਹਿੱਸਾ 66 ਕਿਲੋ ਪ੍ਰਤੀ ਏਕੜ ਦੂਜੇ ਪਾਣੀ ਤੋਂ ਬਾਅਦ ਪਾਓ ਅਤੇ ਯੂਰੀਆ ਦਾ ਤੀਸਰਾ ਹਿੱਸਾ 66 ਕਿਲੋ ਪ੍ਰਤੀ ਏਕੜ ਚੌਥੇ ਪਾਣੀ ਤੋਂ ਬਾਅਦ ਪਾਓ ਸਰਦੀਆਂ ਦੇ ਮੌਸਮ ਵਿੱਚ ਤਾਪਮਾਨ ਘੱਟ ਹੋਣ ਕਾਰਨ ਫਸਲ ਤੱਤ ਜਿਆਦਾ ਲੈਂਦੀ ਹੈ, ਜਿਸ ਕਾਰਨ ਪੌਦਾ ਪੀਲਾ ਪੈ ਜਾਂਦਾ ਹੈ ਇਸ ਦੀ ਰੋਕਥਾਮ ਲਈ N:P:K 19:19:19 ਦੀ ਸਪਰੇਅ 250 ਗ੍ਰਾਮ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਲਈ ਵਰਤੋ ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਦੀ ਕਮੀ ਹੈ, ਉੱਥੇ ਯੂਰੀਆ+ਪੋਟਾਸ਼ ਦੀ ਵਰਤੋਂ 2.5 ਕਿਲੋ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਕਰੋ

Asi ganne nu kehdi khurak payie ?

(pb)
Posted by
Baljeet singh (9914844800)
Baljeet singh
Punjab
Faridkot
Write Answer
Posted Date (06 Dec 2019 08:16 AM) Assigned Date (-)
Answered Date (06 Dec 2019 11:49 AM) Translated Date (-)

ਫ਼ਸਲ ਬੀਜਣ ਤੋਂ ਪਹਿਲਾਂ ਮਿੱਟੀ ਵਿੱਚਲੇ ਤੱਤਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ, ਤਾਂ ਕਿ ਖਾਦਾਂ ਦੀ ਸਹੀ ਲੋੜ ਨੂੰ ਸਮਝਿਆਂ ਜਾ ਸਕੇ ਬਿਜਾਈ ਤੋਂ ਪਹਿਲਾਂ 8 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਮਿਲਾਓ ਜਾਂ ਵਰਮੀਕੰਪੋਸਟ+ਰੈਲੀਗੋਲਡ 8-10 ਕਿਲੋ ਪ੍ਰਤੀ ਏਕੜ ਜਾਂ ਜੀਵਾਣੂ ਖਾਦ(PSB) 5-10 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ ਬਿਜਾਈ ਦੇ ਸਮੇਂ 66 ਕਿਲੋ ਯੂਰੀਆ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ ਯੂਰੀਆ ਦਾ ਦੂਜਾ ਹਿੱਸਾ 66 ਕਿਲੋ ਪ੍ਰਤੀ ਏਕੜ ਦੂਜੇ ਪਾਣੀ ਤੋਂ ਬਾਅਦ ਪਾਓ ਅਤੇ ਯੂਰੀਆ ਦਾ ਤੀਸਰਾ ਹਿੱਸਾ 66 ਕਿਲੋ ਪ੍ਰਤੀ ਏਕੜ ਚੌਥੇ ਪਾਣੀ ਤੋਂ ਬਾਅਦ ਪਾਓ ਸਰਦੀਆਂ ਦੇ ਮੌਸਮ ਵਿੱਚ ਤਾਪਮਾਨ ਘੱਟ ਹੋਣ ਕਾਰਨ ਫਸਲ ਤੱਤ ਜਿਆਦਾ ਲੈਂਦੀ ਹੈ, ਜਿਸ ਕਾਰਨ ਪੌਦਾ ਪੀਲਾ ਪੈ ਜਾਂਦਾ ਹੈ ਇਸ ਦੀ ਰੋਕਥਾਮ ਲਈ N:P:K 19:19:19 ਦੀ ਸਪਰੇਅ 250 ਗ੍ਰਾਮ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਲਈ ਵਰਤੋ ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਦੀ ਕਮੀ ਹੈ, ਉੱਥੇ ਯੂਰੀਆ+ਪੋਟਾਸ਼ ਦੀ ਵਰਤੋਂ 2.5 ਕਿਲੋ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਕਰੋ

ਸਰਦੀਆਂ ਵਿੱਚ ਗਾਂ ਨੂੰ ਸਰੋਂ ਦਾ ਤੇਲ ਦੇ ਸਕਦੇ ਆ ?

(pb)
Posted by
Harpreet Sandhu (9914839284)
Harpreet Sandhu
Punjab
Shahid Bhagat Singh Nagar
Write Answer
Posted Date (06 Dec 2019 08:14 AM) Assigned Date (-)
Answered Date (06 Dec 2019 01:48 PM) Translated Date (-)

ਤੁਸੀ ਸਰਦੀਆਂ ਵਿਚ ਸਰੋਂ ਦੇ ਤੇਲ ਦੀ ਜਗ੍ਹਾ ਡਾਲਡਾ ਘਿਓ ਦਿਓ ਤਾਂ ਜ਼ਿਆਦਾ ਵਧਿਆ ਹੈ ਤੁਸੀ 100 ਗ੍ਰਾਮ ਰੋਜਾਨਾ ਡਾਲਡਾ ਘਿਓ ਦੇ ਸਕਦੇ ਹੋ ..

06 Dec 2019

thanks

Answered Date (06 Dec 2019 02:37 PM) Translated Date (-)

thanks

मोती की खेती का प्रशिक्षण कहाँ मिलेगा महाराष्ट्र राज्य में ?

(hn)
Posted by
ramchandra patil (8605859825)
ramchandra patil
Maharashtra
Thane
Write Answer
Posted Date (06 Dec 2019 08:08 AM) Assigned Date (-)
Answered Date (06 Dec 2019 11:49 AM) Translated Date (-)

मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

Motiyon ki kheti ke liye training kaha milegi ?

(hn)
Posted by
ramchandra patil (8605859825)
ramchandra patil
Maharashtra
Thane
Write Answer
Posted Date (06 Dec 2019 08:03 AM) Assigned Date (-)
Answered Date (06 Dec 2019 09:49 AM) Translated Date (-)

मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

ਸਰ ਜੀ ਕਣਕ ਦਾ ਬੀਜ 3086 ਅਤੇ 2967 ਹੈ ਪਾਣੀ ਤੋ ਪਹਿਲਾ ਯੂਰੀਏ ਵਿੱਚ ਮਿਲਾ ਕੇ ਗੁੱਲੀ ਡੰਡੇ ਤੋਂ ਪਾਊਡਰ ਦੱਸੋ ਜਿਸ ਨਾਲ ਗੁੱਲੀ ਡੰਡੇ ਦਾ ਕੰਟਰੋਲ ਹੋ ਸਕੇ ?

(en)
Posted by
Beant somal (9855905500)
Beant somal
Punjab
Ludhiana
Write Answer
Posted Date (06 Dec 2019 07:56 AM) Assigned Date (-)
Answered Date (06 Dec 2019 11:43 AM) Translated Date (-)

ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ

Apple ke ped mein kida lag gya hai and uske liye dwai ?

(hn)
Posted by
Harish thakur (8278741212)
Harish thakur
Himachal Pradesh
Kullu
Write Answer
Posted Date (06 Dec 2019 07:55 AM) Assigned Date (-)
Answered Date (06 Dec 2019 11:45 AM) Translated Date (-)

harish ji kripya aap keede ki photo bheje taki aapko iske bare men poori jankari di ja sake.dhanywad

ਮੁਰਗੀ ਪਾਲਣ, ਬਟੇਰ ਪਾਲਣ ਲਈ ਸਿਖਲਾਈ ਕਿਥੋਂ ਲੈਣੀ ਪੈਣੀ ਹੈ, ਕਿੰਨੇ ਟਾਈਮ ਦੀ ਹੋਵੇਗੀ, ਮੈਂ ਮਾਨਸਾ ਜਿਲ੍ਹੇ ਤੋਂ ਹਾਂ ?

(pb)
Posted by
sukhdeep nehal (9988701011)
sukhdeep nehal
Punjab
Mansa
Write Answer
Posted Date (06 Dec 2019 07:44 AM) Assigned Date (-)
Answered Date (06 Dec 2019 03:50 PM) Translated Date (-)

ਪੋਲਟਰੀ ਦੀ ਟ੍ਰੇਨਿੰਗ ਤੁਸੀ ਸੈਂਟਰਲ ਪੋਲਟਰੀ ਡਿਵੈਲਪਮੈਂਟ ਆਫਿਸ ਚੰਡੀਗੜ ਤੋਂ ਲੈ ਸਕਦੇ ਹੋ ਇੱਥੇ ਤੁਸੀ ਬਟੇਰ ਤੇ ਪੋਲਟਰੀ ਦੀ ਟ੍ਰੇਨਿੰਗ ਮੁਫਤ ਲੈ ਸਕਦੇ ਹੋ ਜੀ ਬਾਕੀ ਇਸ ਤੋਂ ਇਲਾਵਾਂ ਤੁਸੀ ਆਪਣੇ ਜਿਲੇ ਦੇ ਕ੍ਰਿਸ਼ੀ ਵਿਗਿਆਂਨ ਕੇਂਦਰ ਵਿੱਚ ਵੀ ਟ੍ਰੇਨਿੰਗ ਲਈ ਨਾਮ ਲਿਖਵਾਓ ਜੀ ਬਾਕੀ ਚੰਡੀਗੜ ਦੇ ਇਸ ਅਦਾਰੇ ਦਾ ਪਤਾ ਤੁਸੀ ਨੋਟ ਕਰ ਸਕਦੇ ਹੋ ਜੀ Director Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391 Tel.Fax: 0172-2655460

Answered Date (06 Dec 2019 04:03 PM) Translated Date (-)

Thanx sir ji

carbandazine 50% da lathal wich mila ke shitta dita hai, koi hor hal hai ta dso bahut boote mar gye ?

(pb)
  • 1
Posted by
singh dhaliwal (8146957203)
singh dhaliwal
Punjab
Ludhiana
Write Answer
Posted Date (06 Dec 2019 07:44 AM) Assigned Date (-)
Answered Date (06 Dec 2019 11:12 AM) Translated Date (-)

gursharn ji kirpa karke isdi poori photo bhejo ta jo tuhanu is bare poori jankari diti ja sake.dhanwad

?

(pb)
Posted by
Gurpreet singh (9815596585)
Gurpreet singh
Punjab
Moga
Write Answer
Posted Date (06 Dec 2019 07:36 AM) Assigned Date (-)
Answered Date (06 Dec 2019 11:07 AM) Translated Date (-)

gurpreet ji kirpa karke swal vistar nal pucho ta jo tuhanu is bare poori jankari diti ja sake.dhanwad

sir meri gaye 7-8 bar heat mein aayi hai aur use semen bhi dalvaya hai, sand ke pas bhi le gye hain, Dr se bhi dikhaya hai, tabh bhi vah fail ho ja rahi hai ?

(hn)
Posted by
आशिष कुमार (7764918601)
आशिष कुमार
Bihar
Muzaffarpur
Write Answer
Posted Date (06 Dec 2019 07:34 AM) Assigned Date (-)
Answered Date (06 Dec 2019 01:49 PM) Translated Date (-)

उसे हीट में आने पर उसकी बच्चेदानी में Lixin-iu तीन दिन भरवायें और उसे Agrimin पाउडर 100 ग्राम रोजाना दें और Concimax bolus रोजाना एक गोली दें और 14 दिन तक देते रहें फिर अगली बार हीट में आने पर उसे टीका भरवायें इस तरह वो गाभिन हो जाएगी और जो भी अंदर इंफेक्शन होगा वो खत्म हो जाएगा, यदि आप कोई ओर जानकारी लेना चाहते है तो आप दोबारा सवाल पूछ सकते हैं..

gehun ?

(hn)
  • 3
Posted by
Manish kumrawat (7225090790)
Manish kumrawat
Madhya Pradesh
Khandwa
Write Answer
Posted Date (06 Dec 2019 07:33 AM) Assigned Date (-)
Answered Date (06 Dec 2019 09:56 AM) Translated Date (-)

manish ji kripya swal vistar se pooche taki aapko iske bare men poori jankari di ja sake.dhanywad

Tamatar ke jhulsa rog ko kaise roke ?

(hn)
Posted by
maan chand (7018336288)
maan chand
Himachal Pradesh
Kullu
Write Answer
Posted Date (06 Dec 2019 07:32 AM) Assigned Date (-)
Answered Date (06 Dec 2019 07:40 AM) Translated Date (-)

shrimaan g tamato mein fungicide M-45 @500 gm per acre ko 120 liter pani mein mila ke spray kr skte ho g...

ਸਰ 8-10 ਮੁਰਗੀਆਂ ਨੇ 5-6 ਦਿਨ ਤੋਂ ਆਂਡੇ ਦੇਣੇ ਬੰਦ ਕਰ ਦਿੱਤੇ ਹਨ, ਇਹਨਾਂਦੀ ਕਲਗੀ ਕਾਲੇ ਜਿਹੇ ਰੰਗ ਦੀ ਹੋ ਰਹੀ ਹੈ, ਇਸ ਦਾ ਕੋਈ ਇਲਾਜ ਦੱਸੋ ?

(pb)
Posted by
Navkiran (7814181973)
Navkiran
Punjab
Amritsar
Write Answer
Posted Date (06 Dec 2019 07:26 AM) Assigned Date (-)
Answered Date (06 Dec 2019 01:54 PM) Translated Date (-)

desi murgia kujj time egg denn ton badd fir kujj time rukk ke egg dindia hai, tuci ohna di khurak da purra dian rkho ate uss nu nazdiki medical store ton egg formula powder leya ke dena suru kro isde nal nal tuci murgia ate murgea nu B-complex liquid 20ml/100birds de hisab nal deo..

Dog ?

(pb)
Posted by
ਹਰਮਨਦੀਪ (9814432449)
ਹਰਮਨਦੀਪ
Punjab
Amritsar
Write Answer
Posted Date (06 Dec 2019 07:01 AM) Assigned Date (-)
Answered Date (06 Dec 2019 01:55 PM) Translated Date (-)

Harmandeep ji kirpa krke apna swal vistar nal pusho ji tuci Dog vare ki jankari lena chahunde ho tan jo tuhanu sahi jankari diti ja skee.

Sir ovulenta kit den ton baad us heat te ai karvaya ja sakda hai ?

(pb)
Posted by
Gurbaj Singh (9888939455)
Gurbaj Singh
Punjab
Bathinda
Write Answer
Posted Date (06 Dec 2019 06:39 AM) Assigned Date (-)
Answered Date (06 Dec 2019 01:58 PM) Translated Date (-)

Hanji Gurbaj ji tuci Kit denn ton badd pashu nu heat vich auun te AI krwa skde ho..

ਸਰ ਜੀ ਕਣਕ ਨੂੰ ਅੱਜ ਸਪਰੇ ਕਰ ਦਿੱਤੀ ਹੈ, ਉਸ ਨੂੰ ਖਾਦ ਕਿੰਨੇ ਦਿਨਾਂ ਪਿੱਛੋਂ ਪਾਈ ਜਾਵੇ ਤੇ ਪਾਣੀ ਕਿੰਨੇ ਦਿਨਾਂ ਪਿੱਛੋਂ ਲਾਇਆ ਜਾਵੇ ?

(pb)
Posted by
Sharanpreet Singh (9815540488)
Sharanpreet Singh
Punjab
Amritsar
Write Answer
Posted Date (06 Dec 2019 06:35 AM) Assigned Date (-)
Answered Date (06 Dec 2019 07:08 AM) Translated Date (-)

ਸ੍ਰੀ ਮਾਨ ਜੀ ਕਣਕ ਵਿੱਚ ਸਪਰੇਅ ਕਰਨ ਤੋਂ 8-10 ਦਿਨਾਂ ਦੇ ਬਾਅਦ ਖਾਦ ਪਾਉ ਅਤੇ ਦੂਜਾ ਪਾਣੀ ਬਿਜਾਈ ਤੋਂ 40-45 ਦਿਨਾਂ ਬਾਅਦ ਲਾ ਸਕਦੇ ਹੋ

ਕਣਕ ਦੇ ਬੀਜ kisan 444 ਦਾ ਝਾੜ daso, ਕਣਕ ਦਾ HD 2851 ਬੀਜ ਦਾ ਝਾੜ daso ?

(pb)
Posted by
amarpal singh (9056520853)
amarpal singh
Punjab
Patiala
Write Answer
Posted Date (06 Dec 2019 06:34 AM) Assigned Date (-)
Answered Date (06 Dec 2019 06:59 AM) Translated Date (-)

ਸ੍ਰੀ ਮਾਨ ਜੀ ਕਿਸਾਨ 444 ਦਾ ਝਾੜ 40-45 ਕੁਇੰਟਲ ਪ੍ਰਤੀ ਹੈਕਟੇਅਰ ਅਤੇ HD-2851 ਦਾ ਝਾੜ 18-20 ਕੁਇੰਟਲ ਪ੍ਰਤੀ ਏਕੜ ਨਿਕਲ ਸਕਦਾ ਹੈ

Answered Date (08 Dec 2019 07:16 PM) Translated Date (-)

ਮਟਰ ਦਾ ਿਕਨਾ ਕੁਿੌੲਟਲ ਦਾ ਕਿਅਾ Rs ha

sir ji pehle pani toh baad kanak pili ho rahi hai, ki kriye ji ?

(pb)
Posted by
rajwinder singh (7986239997)
rajwinder singh
Punjab
Mansa
Write Answer
Posted Date (06 Dec 2019 06:08 AM) Assigned Date (-)
Answered Date (06 Dec 2019 07:01 AM) Translated Date (-)

ਸ੍ਰੀ ਮਾਨ ਜੀ ਕਣਕ ਦੀਆਂ ਫੋਟੋਆਂ ਭੇਜੋ ਤਾਂ ਕਿ ਤੁਹਾਨੂੰ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ

main harjinder Singh from DEOWAL, mere kol 19 kanal hi jameen a mere kol apna pani v nahi hai main ki best kar sakda a apne kheta wich ?

(pb)
Posted by
Harjinder Singh (9855960042)
Harjinder Singh
Punjab
Hoshiarpur
Write Answer
Posted Date (06 Dec 2019 05:52 AM) Assigned Date (-)
Answered Date (06 Dec 2019 09:55 AM) Translated Date (-)

harjinder ji tuc jekar kanak di bijai nahi karna chahunde ta tuc sabjiyan di bijai kar sakde ho. isto ilava tuc dragon fruit di kheti kar sakde ho.dhanwad

06 Dec 2019

sir g par pani di samaseya a g

Answered Date (08 Dec 2019 06:38 PM) Translated Date (-)

haji virender g please help me

Meri murgi ke bache ko safed beet aa rhi hai or khana nhi kha rhi hai ?

(hn)
Posted by
ravi (9058112783)
ravi
Uttar Pradesh
Bijnor
Write Answer
Posted Date (06 Dec 2019 05:13 AM) Assigned Date (-)
Answered Date (07 Dec 2019 02:31 PM) Translated Date (-)

usko aap Enrofloxacin 1ml/1litre pani mai milla 24 hours tak den aur B-complex liquid 20ml/100birds ke hisab se den, isse frak paad jayega...

ਨਰਮੇ ਵਾਲੀ ਜ਼ਮੀਨ ਵਿੱਚ ਕਣਕ ਬੀਜਣੀ ਆ 3086 ਬੀਜ ਲੇਟ ਤਾਂ ਨਹੀਂ ਜੀ ?

(pb)
Posted by
sukhpreet singh (9876308939)
sukhpreet singh
Punjab
Mansa
Write Answer
Posted Date (06 Dec 2019 04:17 AM) Assigned Date (-)
Answered Date (06 Dec 2019 05:37 AM) Translated Date (-)

ਸ੍ਰੀ ਮਾਨ ਜੀ ਨਰਮੇ ਵਾਲੀ ਜਮੀਨ ਵਿੱਚ ਤੁਸੀਂ HD-2851 ਕਿਸਮ ਦੀ ਬਿਜਾਈ ਕਰ ਸਕਦੇ ਹੋ HD-3086 ਕਿਸਮ ਦੀ ਬਿਜਾਈ 30ਨਵੰਬਰ ਤੱਕ ਕਰ ਸਕਦੇ ਸੀ

धान में यह रोग किस कारण से लगा हुआ है ?

(hn)
  • 4
Posted by
kuldeep kumar verma (9198984047)
kuldeep kumar verma
Uttar Pradesh
--
Write Answer
Posted Date (06 Dec 2019 01:15 AM) Assigned Date (-)
Answered Date (06 Dec 2019 05:35 AM) Translated Date (-)

Shri maan g yeh haldi rog hai iski roktham ke liye koside@500 gm per acre 120ltr pani mein spray kr skte ho....

Gehu ki fasal pili ho rahi hai ?

(hn)
Posted by
Ansar khan (8435245222)
Ansar khan
Madhya Pradesh
Dewas
Write Answer
Posted Date (06 Dec 2019 12:05 AM) Assigned Date (-)
Answered Date (06 Dec 2019 05:38 AM) Translated Date (-)

Shri maan g kirpa aap gehu ki photo bhejen toh aapko sahi jankari di ja ske.....