Punjab
Search
प्याज की फसल कैसे तैयार करें ?
(hn)
श्रीमान जी, इसकी खेती अलग-अलग तरह की मिट्टी जैसे कि रेतली दोमट, चिकनी, गार और भारी मिट्टी में की जा सकती है यह फसल गहरी दोमट और जलोढ़ मिट्टी, जिसका निकास प्रबंध बढ़िया, नमी को बरकरार रखने की क्षमता,जैविक तत्वों वाली मिट्टी में बढ़िया परिणाम देती है विरली और रेतली मिट्टी इसकी खेती के लिए बढ़िया नहीं मानी जाती है, क्योंकि मिट्टी के घटिया जमाव और कम उपजाऊ-पन के कारण इस में गांठों का उत्पादन सही नहीं होता है इसकी खेती के लिए मिट्टी का pH 6-7 होना चाहिए बिजाई मध्य दिसंबर से मध्य जनवरी में की जाती है रोपाई के लिए 10-15 सैं.मी. कद के पौधे चुनें कतार से कतार में 15 सैं.मी. और पौधे से पौधे में 10 सैं.मी. के फासले का प्रयोग करें नर्सरी में बीज 1-2 सैं.मी. गहराई पर बोयें बिजाई के लिए रोपाई विधि का प्रयोग करें बिजाई से 10 दिन पहले 15-20 टन रूड़ी की खाद डालें नाइट्रोजन 41 किलो(यूरिया 90 किलो), फासफोरस 45 किलो(सिंगल सुपर फासफेट 125 किलो) और पोटाश 45 किलो(म्युरेट ऑफ़ पोटाश 75 किलो) प्रति एकड़ डालें फासफोरस और पोटाश की पूरी मात्रा और नाइट्रोजन की आधी मात्रा रोपण के समय डालें बाकी बची हुई नाइट्रोजन टॉप ड्रेसिंग (मिट्टी में मिलाना) के तौर पर रोपण के चार हफ्ते बाद डालें धन्यवाद
Mentha mein fertilizer kitna hona chahiye per acre ?
(en)
Punjab
श्रीमान जी, नाइट्रोजन 58 किलो (यूरिया 130 किलो), फासफोरस 32-40 किलो (सिंगल सुपर फासफेट 80-100 किलो), पोटाशियम 20 किलो (म्यूरेट ऑफ पोटाश 33 किलो) प्रति एकड़ में डालें धन्यवाद
Uttar Pradesh
thanks
Uttar Pradesh
tell me
Uttar Pradesh
Kya mentha Mai rakh ka ue Kar sakte hai haa to kitne kg per acre
सर मुझे मोती की खेती के बारे में जानकारी चाहिए ?
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Madhya Pradesh
किसान भाइयों के लिए खुशखबरी आपकी फसल हम खरीदेगे तालाब में सीप एवं मछली पालन से कमाए 10-12 लाख सालाना (मोती और मछली की अनुबंध खेती लीगल कोर्ट एग्रीमेंट के साथ) अमित बामोरिया बामोरिय मोती संवर्धन केंद्र 9770085381, 9893232938
Chane ko boye 40 din ho gye or jyada matra mein illi hai kya karu ?
(hn)
Punjab
Shrimaan ji, illi ki roktham ke liye ap isme quinalphos @ 400 ml prati acre ke hisaab se spray karein, dhanywad
सर मिर्ची में यह कौन सी बिमारी है मिर्ची काली हो रही है ?
(hn)
Punjab
श्रीमान जी, यह तत्वों की कमी के कारण हुआ है, इसकी रोकथाम के लिए आप इसमें NPK 130045 @ 1 kg को 150 लीटर पानी में मिला कर प्रति एकड़ के हिसाब से स्प्रे करें, धन्यवाद
Sir mere pass 1 acre ka pond hai Jisme main pungesius fish ka palan krna chahata hu 1acre pond me kitne bacche lagenge aur kharch Kitna aayega aur pond me baccha kab dale ?
(en)
iske liye aap 5000 seed per acre ke hisab se dal skte hai, yeh aap march ke pehle hafte dalen, aur feed price lagbhag 25-32 per kg ke hisab se hota hai.
Uttar Pradesh
thanks sir
ਸਰ 10 ਦਸੰਬਰ ਨੂੰ ਕਣਕ ਦੀ ਬਿਜਾਈ ਕਰਨੀ ਹੈ ਕਿਹੜੀ ਕਣਕ ਦੀ ਬਿਜਾਈ ਕਰੀਏ ਅਤੇ ਇੱਕ ਏਕੜ ਦਾ ਕਿੰਨਾ ਬੀਜ ਪਾਇਆ ਜਾਵੇ ?
(pb)
Punjab
ਸ਼੍ਰੀਮਾਨ ਜੀ, ਤੁਸੀ ਕਣਕ ਦੀਆ ਕਿਸਮਾਂ ਜਿਵੇ ਕੇ PBW 509, PBW 590. PBW 658, PBW 752 ਦੀ ਬਿਜਾਈ ਕਰ ਸਕਦੇ ਹੋ, ਇਸਦਾ ਬੀਜ 40 ਤੋਂ 45 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ , ਧੰਨਵਾਦ
Aalu mein chechak lagi hai kya kare ?
(hn)
Punjab
Shrimaan ji, ap iski roktham ke liye mancozeb @ 400 gm ya copper oxychloride @ 300 gm ki spray karein, dhanywad
Uttar Pradesh
कृपया फोटो डालें
where can I sell my organic basmati 1121 & 1728 ?
(en)
Punjab
S P Singh Dhaliwal to get all information about sell organic product you can contact with Puneet singh thind 9991320236. Thankyou.
Kon se genda fool ka buai krein ?
(hn)
Punjab
श्रीमान जी, आप गेंदा की किस्मे जैसे के , African Marigold: इस किस्म की फसल 90 सैं.मी. तक लम्बी होती है इसके फूल बड़े आकार के और लैमन, पीले, सुनहरे, संतरी और गहरे पीले रंग के होते हैं यह लम्बे समय की किस्म है इसकी अन्य किस्में जैसे Giant Double African Orange, Crown of Gold, Giant Double African Yellow, Chrysanthemum Charm, Golden Age, Cracker Jack आदि हैं French Marigold: यह छोटे कद की जल्दी पकने वाली किस्में हैं इसके फूल छोटे आकार के और पीले, संतरी, सुनहरे पीले, लाल जंग और महोगनी रंग के होते हैं इसकी अन्य किस्में जैसे Rusty Red, Butter Scotch, Red Borcade, Star of India, Lemon drop आदि हैं Pusa Basanti Gainda: यह लम्बे समय की किस्म है इसका पौधा 58.80 सैं.मी. लम्बा और गहरे हरे रंग के पत्ते होते हैं इसके फूल सल्फर पीले, दोहरे और कारनेशन किस्म के होते हैं Pusa Narangi Gainda: फूल निकलने के लिए 125-136 दिनों की आवश्यकता होती है इसका पौधा लम्बा और कद में 73.30 सैं.मी. का होता है और पत्ते गहरे हरे रंग के होते हैं इसके फूल संतरी रंग के और कारनेशन किस्म के होते हैं फूल घने और दोहरी परत वाले होते हैं इसके ताजे फूलों की पैदावार 140 क्विंटल प्रति एकड़ होती है की बुवाई कर सकते हैं, धन्यवाद
ਸਰ ਕਣਕ ਨੂੰ ਫੋਟ ਕਰਾਉਣ ਲਈ ਪਹਿਲੇ ਪਾਣੀ ਨਾਲ ਕੀ ਪਾਇਆ ਜਾਵੇ ?
(pb)
shri maan g kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai
batri ki ki beej bo sakte hai ?
(hn)
Punjab
Shrimaan ji, kripya ap apna sawal visthar se puchein ke ap batri kise keh rahe hain, taki apko iske bare ,mein puri janakri di ja sake, dhanywad
Sir haldi di crop baare detail ch dasso ih kodo bijji jandi aa te kinni khaad dwai pauni aaDAP UREA POTASH ZINC Desi roodi dher pa sakde aakhet kive tyar karna ki eh saal di fasal aa ik khet cho kinni aamdan ho jandi aa vadia seed kihda te kitho mill sakda pls tell me thanks ?
(en)
Punjab
ਸ਼੍ਰੀਮਾਨ ਜੀ, ਹਲਦੀ ਦੀ ਸਫਲ ਕਾਸ਼ਤ ਲਈ ਕੁਝ ਜ਼ਰੂਰੀ ਨੁਕਤੇ ਪੰਜਾਬ ਦਾ ਖੇਤੀ ਅਰਥਚਾਰਾ ਮੁੱਖ ਤੌਰ ‘ਤੇ ਝੋਨੇ ਅਤੇ ਕਣਕ ਦੀ ਫ਼ਸਲ ‘ਤੇ ਨਿਰਭਰ ਕਰਦਾ ਹੈ ਪ੍ਰੰਤੂ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਨੂੰ ਲਗਾਤਾਰ ਅਪਣਾਉਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਅਤੇ ਝੋਨੇ ਅਤੇ ਕਣਕ ਤੋਂ ਮੁਨਾਫ਼ਾ ਵੀ ਘਟ ਰਿਹਾ ਹੈ ਇਸ ਲਈ ਲੋੜ ਹੈ ਫ਼ਸਲੀ ਵਿਭਿੰਨਤਾ ਨੂੰ ਅਪਣਾੳਂੁਦੇ ਹੋਏ ਹੋਰ ਫ਼ਸਲਾਂ ਵੱਲ ਵੀ ਧਿਆਨ ਦਿੱਤਾ ਜਾਵੇ ਹਲਦੀ ਫ਼ਸਲੀ ਵਿਭਿੰਨਤਾ ਵਿਚ ਚੰਗਾ ਯੋਗਦਾਨ ਪਾ ਸਕਦੀ ਹੈ ਹਲਦੀ ਦੀ ਖੇਤੀ ਨਾਲ ਨਾ ਕੇਵਲ ਸਾਡੀ ਆਪਣੀ ਲੋੜ ਪੂਰੀ ਹੋਵੇਗੀ ਸਗੋਂ ਸਾਡੇ ਪ੍ਰਾਂਤ ਅਤੇ ਦੇਸ਼ ਦੇ ਵਪਾਰ ਵਿਚ ਵੀ ਵਾਧਾ ਹੋਵੇਗਾ ਹਲਦੀ ਦੀ ਕਾਸ਼ਤ ਇਸ ਦੀਆਂ ਗੰਢੀਆਂ ਕਰਕੇ ਕੀਤੀ ਜਾਂਦੀ ਹੈ ਇਸ ਦੀਆਂ ਗੰਢੀਆਂ ਦਾ ਪੀਲਾ ਰੰਗ ਇਸ ਵਿਚਲੇ ਖਾਸ ਤੱਤ ਕਰਕਿਊਮਿਨ (1.8 ਤੋਂ 5.4 ਪ੍ਰਤੀਸ਼ਤ) ਕਰਕੇ ਹੁੰਦਾ ਹੈ ਹਲਦੀ ਦੀਆਂ ਗੰਢੀਆਂ ਵਿਚ ਖ਼ਾਸ ਤਰ੍ਹਾਂ ਦਾ ਤੇਲ (2.5 ਤੋਂ 7.2 ਪ੍ਰਤੀਸ਼ਤ) ਵੀ ਹੁੰਦਾ ਹੈ ਜਿਸ ਨੂੰ ਟਰਮੇਰੋਲ ਕਿਹਾ ਜਾਂਦਾ ਹੈ ਹਲਦੀ ਦੀ ਵਰਤੋਂ ਮੁੱਖ ਤੌਰ ‘ਤੇ ਰਸੋਈ ਵਿਚ ਮਸਾਲੇ ਦੇ ਤੌਰ ‘ਤੇ, ਭੋਜਨ ਪਦਾਰਥਾਂ ਨੂੰ ਸੁਗੰਧੀ ਅਤੇ ਰੰਗ ਦੇਣ ਵਾਸਤੇ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਸ ਦੇ ਖ਼ਾਸ ਗੁਣਾਂ ਕਰਕੇ ਇਸ ਦੀ ਵਰਤੋਂ ਵੱਖ-ਵੱਖ ਦਵਾਈਆਂ ਅਤੇ ਹਾਰ-ਸ਼ਿੰਗਾਰ ਦੇ ਸਮਾਨ ਵਿਚ ਵੀ ਕੀਤੀ ਜਾਂਦੀ ਹੈ .ਇਸ ਦੇ ਸਹੀ ਵਾਧੇ ਵਿਕਾਸ ਲਈ ਇਸ ਨੂੰ ਗਰਮ ਅਤੇ ਸਿੱਲ੍ਹੇ ਵਾਤਾਵਰਨ ਦੀ ਜ਼ਰੂਰਤ ਪੈਂਦੀ ਹੈ ਪੰਜਾਬ ਵਿਚ ਇਸ ਦੀ ਕਾਸ਼ਤ ਸਾਰੇ ਸੇੇਂਜੂ ਇਲਾਕੇ ਵਿਚ ਕੀਤੀ ਜਾ ਸਕਦੀ ਹੈ ਜ਼ਿਆਦਾ ਜੈਵਿਕ ਮਾਦੇ ਵਾਲੀਆਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਇਸ ਦੀ ਕਾਸ਼ਤ ਲਈ ਜ਼ਿਆਦਾ ਢੁਕਵੀਆਂ ਹਨ ਹਲਦੀ ਦੀ ਫ਼ਸਲ ਤੋਂ ਬਾਅਦ ਪਛੇਤੀ ਕਣਕ ਜਾਂ ਪਿਆਜ਼ ਲਗਾਏ ਜਾ ਸਕਦੇ ਹਨ ਹੇਠ ਲਿਖੀਆਂ ਤਕਨੀਕੀ ਗੱਲਾਂ ਵੱਲ ਧਿਆਨ ਦੇ ਕੇ ਹਲਦੀ ਤੋਂ ਵਧੇਰੇ ਝਾੜ ਲਿਆ ਜਾ ਸਕਦਾ ਹੈ ਉੱਨਤ ਕਿਸਮਾਂ : ਫ਼ਸਲ ਦੇ ਵਧੇਰੇ ਝਾੜ ਲਈ ਕੇਵਲ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ ਪੰਜਾਬ ਵਿਚ ਹਲਦੀ ਦੀ ਕਾਸ਼ਤ ਲਈ ਦੋ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ ਜਿਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :ਪੰਜਾਬ ਹਲਦੀ 1: ਹਲਦੀ ਦੀ ਇਸ ਕਿਸਮ ਦੇ ਬੂਟੇ ਦਰਮਿਆਨੀ ਉਚਾਈ ਦੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਰੇ, ਦਰਮਿਆਨੇ ਚੌੜੇ ਅਤੇ ਥੋੜ੍ਹੇ ਲੰਬੇ ਆਕਾਰ ਦੇ ਹੁੰਦੇ ਹਨ ਇਸ ਦੀਆਂ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਜਦੋਂਕਿ ਅੰਦਰਲੇ ਗੁੱਦੇ ਦਾ ਰੰਗ ਗੂੜ੍ਹਾ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 215 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 108 ਕੁਇੰਟਲ ਪ੍ਰਤੀ ਏਕੜ ਹੈ ਪੰਜਾਬ ਹਲਦੀ 2: ਹਲਦੀ ਦੀ ਇਸ ਕਿਸਮ ਦੇ ਬੂਟੇ ਲੰਬੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਲਕੇ ਹਰੇ ਅਤੇ ਜ਼ਿਆਦਾ ਚੌੜੇ ਹੁੰਦੇ ਹਨ ਇਸ ਦੀਆਂ ਗੰਢੀਆਂ ਮੋਟੀਆਂ ਅਤੇ ਲੰਬੀਆਂ ਹੁੰਦੀਆਂ ਹਨ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਅਤੇ ਅੰਦਰਲੇ ਗੁੱਦੇ ਦਾ ਰੰਗ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 240 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 122 ਕੁਇੰਟਲ ਪ੍ਰਤੀ ਏਕੜ ਹੈ ਖੇਤ ਦੀ ਤਿਆਰੀ: ਹਲਦੀ ਇਸ ਦੀਆਂ ਗੰਢੀਆਂ (ਜ਼ਮੀਨੀ ਤਣੇ) ਲਈ ਉਗਾਈ ਜਾਂਦੀ ਹੈ ਗੰਢੀਆਂ ਦੇ ਸਹੀ ਵਾਧੇ- ਵਿਕਾਸ ਲਈ ਜ਼ਮੀਨ ਦਾ ਨਰਮ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ ਖੇਤ ਦੀ ਤਿਆਰੀ ਸਮੇਂ ਜੇਕਰ ਪਿਛਲੀ ਫ਼ਸਲ ਦੇ ਮੁੱਢ ਅਤੇ ਹੋਰ ਘਾਹ-ਫੂਸ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਉਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਹੈ ਬੀਜ ਦੀ ਮਾਤਰਾ: ਹਲਦੀ ਦੀ ਬਿਜਾਈ ਗੰਢੀਆਂ ਰਾਹੀ ਕੀਤੀ ਜਾਂਦੀ ਹੈ ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਗੰਢੀਆਂ ਤਾਜ਼ੀਆਂ ਅਤੇ ਰੋਗ ਰਹਿਤ ਹੋਣੀਆਂ ਚਾਹੀਦੀਆਂ ਹਨ ਇਕ ਏਕੜ ਦੀ ਬਿਜਾਈ ਵਾਸਤੇ 6 ਤੋਂ 8 ਕੁਇੰਟਲ ਤਾਜ਼ੀਆਂ ਗੰਢੀਆਂ ਦੀ ਜ਼ਰੂਰਤ ਪੈਂਦੀ ਹੈ ਜੇਕਰ ਘਰੇਲੂ ਪੱਧਰ ‘ਤੇ ਛੋਟੇ ਪੈਮਾਨੇ ‘ਤੇ ਹਲਦੀ ਦੀ ਬਿਜਾਈ ਕਰਨੀ ਹੋਵੇ ਤਾਂ ਇਕ ਮਰਲਾ (25 ਵਰਗ ਮੀਟਰ) ਰਕਬੇ ਲਈ 4-5 ਕਿਲੋਗ੍ਰਾਮ ਗੰਢੀਆਂ ਕਾਫ਼ੀ ਹੁੰਦੀਆਂ ਹਨ ਬਿਜਾਈ ਦਾ ਢੰਗ : ਹਲਦੀ ਦੀ ਬਿਜਾਈ ਲਈ ਤਾਜ਼ੀਆਂ ਅਤੇ ਨਿਰੋਗ ਗੰਢੀਆਂ ਦੀ ਚੋਣ ਕਰਨੀ ਚਾਹੀਦੀ ਹੈ ਹਲਦੀ ਦੀ ਬਿਜਾਈ 1 ਫੁੱਟ (30 ਸੈਂਟੀਮੀਟਰ) ਦੀ ਵਿੱਥ ‘ਤੇ ਲਾਈਨਾਂ ਵਿਚ ਗੰਢੀ ਤੋਂ ਗੰਢੀ ਦਾ ਫ਼ਾਸਲਾ 8 ਇੰਚ (20 ਸੈਂਟੀਮੀਟਰ) ਰੱਖ ਕੇ ਕਰਨੀ ਚਾਹੀਦੀ ਹੈ ਬਿਜਾਈ ਤੋਂ ਬਾਅਦ ਖੇਤ ਵਿਚ 25-36 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਪਾ ਦੇਣੀ ਚਾਹੀਦੀ ਹੈ ਪਰਾਲੀ ਪਾਉਣ ਨਾਲ ਗੰਢੀਆਂ ਜਲਦੀ ਹਰੀਆਂ ਹੋ ਜਾਂਦੀਆਂ ਹਨ ਗੰਢੀਆਂ ਦੇ ਹਰੇ ਹੋਣ ਤੱਕ ਖੇਤ ਨੂੰ ਗਿੱਲੀ ਵੱਤਰ ਵਿਚ ਰੱਖਣਾ ਚਾਹੀਦਾ ਹੈ ਬੀਜ ਦੀ ਕੀਮਤ 3000ਤੋਂ 3500 ਰੁਪਏ ਪ੍ਰਤੀ ਕੁਇੰਟਲ ਹੈ ਕੁੱਲ ਖਰਚਾ 35 ਤੋ 40 ਹਜਾਰਾਂ ਆਉਂਦਾ ਹੈ ਜਿਆਦਾ ਖਰਚਾ ਬੀਜ ਅਤੇ ਲੇਵਰ ਤੇ ਆਉਂਦਾ ਹੈ ਇਸਦਾ ਬੀਜ ਲੈਣ ਲਈ ਤੁਸੀ ਗੁਰਦਿਆਲ ਜੀ ਨਾਲ ਸੰਪਰਕ ਕਰੋ 9463226244, ਧੰਨਵਾਦ
batri ki fasal bo sakte hai ?
(hn)
Punjab
Shrimaan ji, kripya ap apna sawal visthar se puchein ke ap batri kise keh rahe hain, taki apko iske bare mein uccit jankari di ja sake, dhanywad
Sir training kadon te kithe te kini date nu mildi hai ?
(pb)
Punjab
Shrimaan ji, kirpa kar ke daso ke tuc kis cheej di training lena chonde ho, taki tuhnu is bare sahi jankari diti ja sake, dhanwad
mam g goat farming ki taraning lene cahta hon plz date and day kya kya hai
mam sorry g goat farming de traning kurali 10 dec ton start c wt 10 dec nu hi manu jankari mili c g mam next goat farming de traning bare jankari deo g hoshiarpur, namashar dist ch hove ta yada badiya hai g pehli jankari dean li buhat buhat thank u g
Abhi kon sa makka lgaye ?
(hn)
Punjab
Shrimaan ji, ap makke ki kisme jaise ke Ganga II, Deccan - 103, Deccan - 105, Trisholta, High Starch, Mangiri ki bijai kar sakte hain, dhanywad
ਸਰ ਸਵੇਰੇ ਖਾਲੀ ਪੇਟ ਵੀ ਦੇ ਸਕਦੇੇ ਆ Nilzan ?
(pb)
Punjab
jagdev ji tuci isdi varto kddi v kr skde ho ehh deworming lai, jekar iss nu chara denn ton badd deo tan vdia hunda hai..
sir mere kol ik waleti ga hai, jisnu 7month ho gaye ne dud dendi nu, sir na te o tara kardi e te na he o heat te a rahi e is da karan daso.is ga ne phele suea vich 16ltr dud dita c is var 11ltr dita hai.isdi khurak vare v daso please ?
(pb)
Punjab
tuci uss nu pett de kiria lai Bandykind plus bolus deo, baki usdi khurak da pura dian rkho uss nu rojana 35-40kg hara chara deo ate 3 mahinia badd deworming jrur krwao ji, baki uss nu Bovimin-B powder 100gm rojana, Ovumin advance bolus 1 goli rojana 21 din tak deo, iss nal jldi heat vich aa jawegi..
chlorpyriphos and cypermethrin spray in wheat with urea and zinc can i do it ?
(hn)
Punjab
Sir, university do not recommend spray of two different chemicals by mixing it , please use them separately at a difference of 2-3 days, thank you
wheat me batta weed ho gaya or 1 irrigation ho gaye hai ?
(hn)
Punjab
श्रीमान जी, चौड़े पत्तों वाले नदीनों की रोकथाम के लिए बिजाई के 25-30 दिनों के बाद 2,4-डी 0.2-0.4 किलो को प्रति एकड़ में डालें जब फसल को पहला पानी लग जाए तो जड़ें बनने के समय चौड़े पत्तों वाले नदीनों को रोकने के लिए फलूरोक्सीपर 0.08-0.24 किलो प्रति एकड़ में डालना 2,4-डी के स्थान पर अच्छा विकल्प है नदीनों का फसल में मिलना एक बहुत बड़ी समस्या है इसके लिए 30-35 दिनों में 160 ग्राम क्लोडिनाफॉप- प्रॉपरज़िल + मैटसलफिउरॉन - मिथाइल बना बनाया + 500 मि.ली. सरफकटैंट 200 लीटर पानी में डालकर प्रति एकड़ में स्प्रे करें धन्यवाद
sir meri mjh chita chita pdarth kdhdi hai dwai bhrwayi pr dubara ton fer use trh krdi hai gbbn da teeka v bhrwaya c pr oh khali nikli. isda ilaj dsso ?
(pb)
Punjab
Gurvinder ji ehh infection krke kr rehi hai tuci usdi bachedani vich Metricef-iu dwai 2 din bahcedani vich bhrwao ate uss nu Bovimin-B powder 100gm rojana ate Pg care bolus rojana 1 goli deo ate 21 din tak deo, iss nal infection khtam howega ate agli varr heat vich auun te uss nu tika bhrwaa ke pregstay gold powder 30gm rojana 20 din tak deo, iss nal pashu de gaban rehn di ass vdhh jndi hai.
kanak biji nu Hje 9 din hoye c usto Baad Bhut jyada barish Ho gyi c hun nikal Ta ayi aa pr vich Bhut jyada space aa hun biaji dobara krni pau je krni pyi ta rotavieter ja zero drill machine nal kriye sir ?
(pb)
Punjab
Shrimaan ji, je kar keht ch nami hegi hai tan tuc beej da shitta dedo, agar nami nahi hai tan halki sinchai kar ke beej da shitta do, dhanwad
श्रीमान जी, मेरे गांव मय्यड़ में 3-4 सालों से कपास का पौधा 3-4 फ़ीट होने के बाद काला पड़ने लगता है, जिस कारण पौधे के सभी पत्ते काले होकर नीचे गिर जाते हैं और पूरी की पूरी फसल बर्बाद हो जाती है, कृपा कोई समाधान हो तो बताये ?
(hn)
Punjab
श्रीमान जी, आप इसकी जड़ में सुंडी का हमला जाँच करें, अगर सुंडी मौजूद हो तो आप इसमें quinalphos @ 400 ml प्रति एकड़ के हिसाब से स्प्रे करें , और अगर सुंडी नहीं है तो आप इसकी जड़ में फंगस की जाँच करें, अगर फंगस मौजूद हो तो आप इसे custodia @ 300 ml प्रति एकड़ के हिसाब से स्प्रे करें, धन्यवाद
मेरे सवाल के उत्तर के लिए धन्यवाद और मुझे अच्छा लगा कि किसानों की समस्या को आप सुनते हैं, मेरी एक शंका यह है कि जैसा आपने बताये कि जड़ में सूंडी या फंगस की जाँच करें, क्या जाँच बीमारी आने से पहले कर सकते हैं, या शुरू में, और दवाई का छिड़काव कितनी बार करना है, उदाहरण के अनुसार 1, 2, 3, 4 बार धन्यवाद सहित !
hybrid maize ?
(hn)
Punjab
Sir, Please ask your question in detail , so that we can provide you full information regarding that, thank you
drying of ber fruit on tree , what problem ?
(en)
Punjab
Sir, this is is attack of fungus on your plant, please give application of copper oxychloride @ 3 gm per litre of water, thank you
bai ji main kabuteran bare jankari le sakda han, main kabuter palan da shonk rakhda han ?
(pb)
Punjab
Jagdev ji kabutar palam vare jankari lenn lai tuci ehh video dekh skde ho.. https://www.youtube.com/watch v=5aULs-GZ9rc
sir meri bakri kal subha biyayi hai, lekin usko pos nhi aa rha hai, bilkul bhi dudh nhi aa rha hai, dr. ko dikhaya hai dr. ne bola back mein ganth hai, unhone tablet fibase aur healant spray diya hai, but kal se koi aram nhi hua hai, plzz sir help me, kya karun ?
(hn)
Punjab
usko aap doctor se janch krwayen kyuki uski janch krke he sahi ilagg ho skta hai..
yeh kaun sa keet hai, iski dawayi kya hai ?
(hn)
Punjab
Shrimaan ji, yeh tele ka hamla hua hai, iski roktham ke liye ap imidacloprid @ 60 ml prati acre ke hisaab se spray karein, dhnaywad
what will happen if we irrigate wheat crop before CRI stage of vegetative growth means irrigation at 15 days from sowing ?
(en)
Punjab
Sir, if you irrigate your crop before CRI stage the chances of getting attacked by diseases is increased, so irrigation should only be given when needed, thank you
kali illi khet ke andar jameen mein pad gayi hai toh uske liye konsi kitnashak dawayi use karein ?
(hn)
Punjab
Shrimaan ji, ap iski roktham ke liye quinalphos @ 400 ml ya chlorpyriphos @ 1 liter ko 60 kilo mitti mein mila kar prati acre ke hisaab se spray karein, dhanywad
ਕੀ ਅਸੀਂ ਕਣਕ ਤੇ ਮੈਗਨੀਜ਼, ਪੋਟਾਸ਼, ਫਾਸਫੋਰਸ ਅਤੇ ਨਾਈਟ੍ਰੋਜਨ ਦੀ ਇਕੱਠੀ ਸਪਰੇਅ ਕਰ ਸਕਦੇ ਹਾਂ ?
(pb)
Punjab
Shrimaan ji, university kisi vi chemical di spray mix kar ke karn di sifarish nahi kardi hai, tuc ehna di spray alag alag hi karo, dhanwad
ਬਾਈ ਜੀ ਗਾਈ ਦੇ ਲੇਵੇ ਨੂੰ ਮਸਟੇਕ ਦੀ ਸੰਕੇਤ ਹੈ ਕੋਈ ਹੱਲ ਦੱਸੋ ?
(pb)
Punjab
ਬੂਟਾ ਸਿੰਘ ਜੀ ਮੈਸਟਾਈਟਿਸ ਦੀ ਸਮੱਸਿਆ ਬਹੁਤ ਹੀ ਗੰਮਬੀਰ ਬਿਮਾਰੀ ਹੈ, ਇਸਦੇ ਲੱਛਣ ਜਿਵੇਂ ਪਸ਼ੂ ਦੇ ਥਨਾ ਵਿੱਚੋ ਛਿਦੀਆਂ ਆਉਣਾ, ਥਨਾ ਨੂੰ ਸੋਜਿਸ਼ ਹੋਣਾ, ਦੁੱਧ ਵਿੱਚੋ ਖੂਨ ਆਉਣਾ, ਥਨਾ ਵਿੱਚੋ ਦੁੱਧ ਆਉਣਾ ਬੰਦ ਹੋ ਜਾਣਾ, ਗੰਢ ਬਣ ਜਾਣਾ ਜਾ ਹੋਰ ਵੀ ਕਈ ਲੱਛਣ ਹੁੰਦੇ ਹੈ, ਇਹ ਬਿਮਾਰੀ ਜ਼ਿਆਦਾਤਰ ਸਾਫ ਸਫਾਈ ਦੀ ਕਮੀ ਕਰਕੇ ਫੈਲਦੀ ਹੈ..
Namaskar g mainnu dragon fruit de beej te kheti di puri jankari deo Kina time lai da eh hune nu te Kina nikal da khet Vicho ki market rate a te kon agreement te kroda kheti plz dseo ?
(en)
Punjab
Shri maan ji, Dragon fruit ki kheti ke liye Dragon fruit ki kalmei lgayi jati hai ye ped gujrat mei hota hai eik acre mei takriban iski 1600 kalmei lagti hai aur in kalmo ko pehle gamle mei tyar kiya jata hai aur fir april se September tak kabhi bhi field mei lga skte hai aur eik kalam lagbhagg 70 rs ki ati hai. Adhik jaankari ke liye aap niche diye number par baat kr skte hain: vijay kumar -7065414241
कोई रोग है या कमी ?
(hn)
Punjab
श्रीमान जी, यह तत्वों की कमी के कारण हुआ है, इसके लिए आप NPK 005234 @ 10 gm प्रति लीटर पानी के हिसाब से स्प्रे कारवीं, धन्यवाद
potato yield from one acre ?
(en)
Chandigarh
Depending upon the variety approximately it gives an average yield of 130-170qtl/acre.
गुड़हल के पेड़ में फूल क्यों नहीं आ रहे, कृपया दवाई बताएं ?
(hn)
Punjab
मान जी, इसमें NPK 130045 @ 10gm प्रति लीटर पानी के हिसाब से स्प्रे करें , धन्यवाद
यह कौनसे नस्ल की भैंस है ?
(hn)
Rajasthan
राम जी ये मुर्रा नसल की भैंस है
Uttar Pradesh
मुर्रा नस्ल की
Rajasthan
Thanks
1 saal 2 month di hf vachi he sehat vdiya he pr heat vich nahi aa rahi osnu Bayer company da concibo powder v de ta 5 kg osnu CRS powder v de ta 4 kg weight or hight v poori aa cheti result wala kmm dsyo ?
(pb)
Punjab
tuci uss nu pett de kiria lai Bendykind plus bolus deo ate uss nu Ovumin gold powder 50gm rojana dena suru kro, iss nal sarir di kami puuri howegi ate jldi heat vich aawegi, jddo usda bhar 270-300kg tak howe uss time he uss nu tika bhrwao ji..
ਜੇਕਰ ਮੁਰਗੀਆ ਦੇ ਪੇਟ ਵਿਚ ਮਲਪ ਹੋਣ ਤਾ ਕੀ ਆਡਾ ਦੇਣਾ ਘਟ ਕਰ ਦੇਣਗੀਆ ?
(en)
Punjab
Baljit ji malapa krke ohna di khurak sahi trike nal sarir nu nhi lgdi hai jiss nal sarir di growth v ghtt hundi hai ate egg production v ghht jndi hai..
?
(hn)
Punjab
Shrimaan ji, apke duvara beji gai audio sahi se upload nahi hui hai, kripya ap isse dubara upload karein , tajo sun ke apko iske bare mein ucchit jankari di ja sake, dhanywad
यह कौन सी नस्ल की भैंस है यह 8 महीने की गाभिन है इसे क्या खिलाया जाये कि दूध की वृद्धि हो जाये ?
(hn)
Punjab
ये मुर्रा नसल की भैंस है इसे आप Vitum-H liquid 10-10ml सुबह शाम और रोजाना 35—40 किलो हरा चारा दें और पेट के कीड़ों के लिए Flukarid-DS bolus दें और इसकी फीड का पूरा ध्यान रखें इससे अच्छी ग्रोथ होगी और लेवा भी बढ़ जाएगा
मक्की का क्या भाव है ?
(hn)
Chandigarh
इसका कम से कम समर्थन मूल्य 1760 रुपए प्रति क्विंटल है (2019-2020)
ਮੇਰੇ ਇਕ ਇਕ ਪਿੱਟਬੁੱਲ ਕੁੱਤਾ ਹੈ ਉਹ ਵਾਰ ਵਾਰ ਟੱਟੀ ਕਰਨ ਲਈ ਸਾਰਾ ਦਿਨ ਜ਼ੋਰ ਲਾਉਂਦਾ ਰਹਿੰਦਾ ਹੈ ਟੱਟੀ ਵੀ ਸਹੀ ਕਰਦਾ ਹੈ ਪਰ ਥੋੜੇ ਥੋੜੇ ਸਮੇਂ ਬਾਦ ਪੂਛ ਚੱਕ ਕੇ ਜ਼ੋਰ ਲਾਉਂਦਾ ਰਹਿੰਦਾ ਹੈ ਕੋਈ ਇਲਾਜ ਦੱਸੋ ?
(en)
Tuci uss nu C-Flox 500 MG Tablet rojana 1 goli deo ji iss nal frak paa jawega..
आठ महीने की गाभिन भैंस को क्या खिलाएं ?
(hn)
Punjab
आप Vitum-H liquid 10-10ml सुबह शाम और रोजाना 35—40 किलो हरा चारा दें और पेट के कीड़ों के लिए Flukarid-DS bolus दें और इसकी फीड का पूरा ध्यान रखें इससे अच्छी ग्रोथ होगी और लेवटी भी बढ़ जाएगी
एसएसपी का फुल फॉर्म ?
(hn)
Punjab
श्रीमान जी SSP की फुलफॉर्म Single superphosphate है, धन्यवाद
Sir/Mam Mere paas ik young female cow ha.Woh 3 saal ki ho chuki ha lakin abhi tak heat mein nhi aayi..Doctor ne Medicine bhi de ose lekin young cow abhi tak heat mein nhi aayi..Doctor ne injection bhi lagiya magar koi result nhi milaa.Cow is also fully perfect from inside n outside..Plz Koi ilazb dsdo ?
(en)
Punjab
Jasbrar ji tuci uss nu pett de kiria lai Bendykind plus bolus deo ate Bovimin-B powder 100gm rojana ate Ovumin advance bolus rojana 1 goli deo ate 21 din tak dinde rho, iss nal heat vich aa jawegi, jekar fir v heat vich naa awee tan tuci Ovulenta kit di varto kr skde ho..
sir humare chane mein is tarah ka kharpatwar hai, iski kya roktham hai plz btayiye ?
(hn)
Punjab
श्रीमान जी , नदीनों की जांच के लिए पहली गोडाई हाथों से या घास निकालने वाली चरखड़ी से बिजाई के 25-30 दिन बाद करें और जरूरत पड़ने पर दूसरी गोडाई बिजाई के 60 दिनों के बाद करें धन्यवाद
मेरी आठ महीने की गर्भवती भैंस को क्या खुराक दी जाए ?
(hn)
Punjab
आप Vitum-H liquid 10-10ml सुबह शाम और रोजाना 35—40 किलो हरा चारा दें और पेट के कीड़ों के लिए Flukarid-DS bolus दें और इसकी फीड का पूरा ध्यान रखें इससे अच्छी ग्रोथ होगी और लेवटी भी बढ़ जाएगी
sir meri murgiyan 4-5 mahineyan di han, ehna ne aj tak ande nahi ditte, ki karn hai ?
(pb)
Punjab
ਮੁਰਗੀਆਂ 6 ਮਹੀਨੇ ਦੀਆ ਹੋਣ ਤੇ ਸਹੀ ਅੰਡੇ ਦਿੰਦੀਆਂ ਹੈ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ, ਇਸਦੇ ਨਾਲ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ, ਇਹਨਾਂ ਨਾਲ ਵਧਿਆ ਗਰੋਥ ਹੋ ਜਾਵੇਗੀ.
Punjab
4-5 saal purane gud k sath beez mila k do.......
ਸਰ ਜੀ, ਕਣਕ ਵਿੱਚ ਫੋਰਾਟੈਕਸ 10% ਪਾ ਸਕਦੇ ਹਾਂ ਜਾ ਨਹੀਂ ।
(pb)
Punjab
ਸ਼੍ਰੀਮਾਨ ਜੀ, FORATOX ਇਕ ਕੀਟਨਾਸ਼ਕ ਹੈ, ਇਸਦੀ ਇਸਤੇਮਾਲ ਸ਼ੂਟ ਫਲਾਈ ਦੇ ਹਮਲੇ ਤੇ ਕੀਤੀ ਜਾਂਦੀ ਹੈ, ਜੇ ਕਰ ਤੁਹਾਡੇ ਖੇਤ ਵਿਚ ਇਸ ਦਾ ਹਮਲਾ ਹੈ ਤਾਂ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ, ਧੰਨਵਾਦ
pig farming bare puri jankari kithon mil skdi aa te training vi ?
(pb)
ਸੂਰ ਪਾਲਣ ਦੇ ਕੰਮ ਨੂੰ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਸੂਰ ਪਾਲਣ ਲਈ ਤੁਸੀ large white yorkshire ਨਸਲ ਰੱਖ ਸਕਦੇ ਹੋ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ. ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇ ਹੋ.
ਸਰ,ਜੀ ਕਣਕ ਵਿੱਚ ਨੀਚੇ ਸੁੰਡ ਪੈ ਗਿਆ ਹੈ ਕਿ ਅਸੀਂ ਫੋਰਾਟੈਕਸ 10% ਪਾ ਸਕਦੇ ਹਾਂ ?
(pb)
Punjab
ਸ਼੍ਰੀਮਾਨ ਜੀ, ਇਸਦੀ ਰੋਕਥਾਮ ਲਈ ਤੁਸੀ quinalphos @400 ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜਾ ਇਸ ਵਿਚ chlorpyriphos @1 ਲਿਟਰ ਨੂੰ 60 kg ਮਿੱਟੀ ਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ, ਧੰਨਵਾਦ
सर हमारे एक चार साल का अनार का पौधा है, उसके फूल बहुत आते हैं, लेकिन फल तैयार नहीं हो पाते, सभी फूल चार -पांच दिन बाद गिर जाते हैं ?
(hn)
Punjab
श्रीमान जी, जब पौधे में फूल आते हैं, उस समय पर इसमें NPK 130045 @ 10 gm प्रति लीटर पानी के हिसाब से स्प्रे करें , धन्यवाद
makka mein illi ka prakop, koi upay ?
(hn)
Punjab
Shrimaan ji, illi ki roktham ke liye ap quinalphos @ 400 ml prati acre ke hisaab se spray karein, dhanywad
ਸਰ ਡਾਇਮੰਡ ਆਲੂ ਦਾ ਬੀਜਣ ਤੋ ਪੁੱਟਣ ਤੱਕ ਦਾ ਸਮਾਂ ਦੱਸੋ ?
(en)
Punjab
ਸ਼੍ਰੀਮਾਨ ਜੀ, ਇਹ ਕਰੀਬ 3 ਮਹੀਨੇ ਚ ਪਕ ਕੇ ਤਿਆਰ ਹੋ ਜਾਂਦੇ ਹਨ , ਧੰਨਵਾਦ
sir cow baar - baar repeat ho rahi aa, ovimin gold and preg fit 21 vi ditti aa, fir vi gabhin nahi ho rahi ?
(pb)
Punjab
ਤੁਸੀ ਉਸਦੀ ਬੱਚੇਦਾਨੀ ਵਿਚ lixin-iu ਦਵਾਈ 3 ਦਿਨ ਲਗਾਤਾਰ ਭਰਵਾਓ, ਇਸਦੇ ਨਾਲ ਤੁਸੀ Bovimin-B ਪਾਊਡਰ 100 ਗ੍ਰਾਮ ਰੋਜਾਨਾ ਦਿਓ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਇਸ ਨੂੰ ਟੀਕਾ ਭਰਵਾਂ ਕੇ Gestaprogen powder 25gm ਰੋਜਾਨਾ 20 ਦਿਨ ਤਕ ਦਿਓ ..
बरसीम में यह पीली बेल जो फोटो में दिखाई दे रही है, इसका उपाय बताएं ?
(hn)
Punjab
श्रीमान जी, इसकी रोकथाम के लिए फलूक्लोरालिन 400 मि.ली. को प्रति 200 ली. पानी में मिलाकर प्रति एकड़ में छिड़काव करें धन्यवाद
ਗਾਂ ਦੇ ਦਵਾਈ ਰਖਵਾਈ ਸੀ ਪਰ ਨਹੀਂ ਰਹੀ ਹੁਣ ਦੋਬਾਰਾ ਤਾਰਾਂ ਦੇ ਰਹੀ ਹੈ ਦੱਸੋ ਸਰ ਕੀ ਕਰਾਂ ?
(pb)
Punjab
Satish ji jekar ohh tara saff de rehi hai tan tuci tika bhrwaa deo ate Gestaprogen powder 25 gm rojana 20 din tak deo..
kank nu kor kine Dina bad laiye ?
(pb)
Punjab
श्रीमान जी, बिजाई के 20-25 दिनों के बाद पहली सिंचाई देनी चाहिए , जड़ें बनने के समय नमी का होना पैदावार को कम होने से बचाता है ठंडे क्षेत्रों में जैसे पहाड़ी क्षेत्रों और जहां पर गेहूं की पिछेती बिजाई की जाती है वहां पर बिजाई के लगभग 25-30 दिनों के बाद पहली सिंचाई करें बिजाई के 40-45 दिनों के बाद पौधा बनने के समय दूसरी सिंचाई करें तीसरी सिंचाई 70-75 दिनों के बाद नोड्स बनने के समय करें फूल निकलने के समय चौथी सिंचाई 90-95 दिनों में करें पांचवी सिंचाई बिजाई के 110-115 दिनों के बाद करें जब दाने अपरिपक्व होते हैं धन्यवाद
Sir GuLLi danda Wali Herbicide to kina din bad..ch Magnese.gibrlicc Acid di spray kr skda a ?
(pb)
Punjab
Shrimaan ji, ehna di spray vich 2-3 din da fasla hona chahida hai, dhanwad