Punjab
Search
Hun answer ni milde App start karna ta sokha va par maintain karna aukha ?
(en)
gurmeet ji ajehi gal nahi ji app nu maintain v karde ha te age v karage ji. jado v answer na mile te tusi sade helpline number 9779977641 te jarur call kareya karo ji. apni kheti team da kissan layi hi bnayi hai ji. koe govt project nahi hai ji jo sirf paper vich hi chalega .sare kissan veera nu sameseya de hal kavaye jange ji. dhanwad.
moti farming se kam se kam kitna per month income kar sakte hain ?
(hn)
Punjab
chandan ji aap iske bare men poori jankari lene ke liye achal singh - 9711858258 se sampark kar sakte hai.dhanywad
Madhya Pradesh
किसान भाइयों के लिए खुशखबरी आपकी फसल हम खरीदेगे तालाब में सीप एवं मछली पालन से कमाए 10-12 लाख सालाना (मोती और मछली की अनुबंध खेती लीगल कोर्ट एग्रीमेंट के साथ) अमित बामोरिया बामोरिय मोती संवर्धन केंद्र 9770085381, 9893232938
ਸਰ ਮੈਂ ਕਣਕ ਵਿੱਚ ਸੁੰਡੀ ਵਾਸਤੇ ੲਿੱਕ ਲੀਟਰ ਕਲੋਰੋ 20% ਦੀ ੲਿੱਕ ਕਿੱਲੇ ਵਿੱਚ ਸਪਰੇਅ ਕੀਤੀ ਸੀ ਸਪਰੇਅ ਕੀਤੀ ਨੂੰ ਚਾਰ ਦਿਨ ਹੋ ਗੲੇ ਪਰ ਸੁੰਡੀ ਅਜੇ ਤੱਕ ਮਰੀ ਨਹੀਂ। ਕਿਰਪਾ ਕਰਕੇ ਕੋਈ ਵਧੀਆ ਦਵਾੲੀ ਦੱਸੋ ਜਿਸਦਾ ਚੰਗਾ ਰਿਜਲਟ ਮਿਲ ਸਕੇ। ਸੁੰਡੀ ਨੇ ਬਹੁਤ ਕਣਕ ਸੁਕਾ ਦਿੱਤੀ ਹੈ ?
(pb)
Punjab
ਸ਼੍ਰੀਮਾਨ ਜੀ, ਸੁੰਡੀ ਦੀ ਰੋਕਥਾਮ ਲਈ ਤੁਸੀ quinalphos @ 400 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਲਿਟਰ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
बकरी की कौन सी नस्ल एक साल में, 30 kg तक वजन दे सकती है ?
(hn)
Punjab
धीरज जी बकरी का भार उसकी अच्छी खुराक और अच्छी देखभाल से बढ़ता है क्योंकि यदि खुराक में सभी तत्त पूरी मात्रा में नहीं होगे तो वजन भी कम होगा भार के लिए आप बारबरी, सिरोही नसलों को रख सकते है
?
(hn)
Maharashtra
जसराज जी कृपया सवाल विस्तार से पूछे के आप गोभी के बारे में क्या जानकारी लेना चाहते है ताकि आपको इसके बारे में पूरी जानकारी दी जा सके धन्यवाद
बकरी की कौन सी नस्ल 2 से ज्यादा बच्चे दे सकती है ?
(hn)
Punjab
धीरज जी लगभग सभी नसलें 2 से ज्यादा बच्चे दे देती है आप बीटल, बारबरी, सिरोही कोई भी नसल रख सकते है
ਪਿਆਜ ਦੀ ਢੁੱਕਵੀਂ ਕਿਸਮ ਦੱਸੀ ਜਾਵੇ ਜੀ, ਜੋ ਹੁਣ ਲਾਈ ਜਾਵੇ ਜੀ ?
(pb)
Chandigarh
ਪਿਆਜ਼ ਦੀ ਤੁਸੀਂ Punjab Naroya, Punjab White, PRO 6 ਕਿਸਮਾਂ ਬੀਜ ਸਕਦੇ ਹੋਂ
Is amrud ke, patton ko kida lga hai ?
(en)
Maharashtra
Izhar ji aap iske uper quinalphos@4ml ko prati litre pani ke hisab se spray karen. is se keet ki roktham ho jayegi.dhanywad
ajj da mousam ki hai, baarish aayegi ke nahi ?
(pb)
Punjab
mukhwinder ji mausam vibhag de anusar 11 tareek to meeh pain di sambhavna hai.dhanwad
UP mein pashu palan ki training Kahan hoti hai ?
(hn)
bhai sahib nazdik ke pashu palan adhikari or krishi vigyan kendar se sampark karein or training lein
?
(hn)
Maharashtra
kripya aap apna apna swal vistar se pooche taki aapko iske bare men poori jankari di ja sake.dhanywad
मैं मसूर में पानी देना चाहता हूं, 12/11 की बोनी है, क्या यह सही रहेगा ?
(hn)
Maharashtra
मसूर को बारानी फसल के तौर पर उगाया जाता है जलवायु हालातों के आधार पर सिंचित क्षेत्रों में इसे 2-3 सिंचाइयों की आवश्यकता होती है बिजाई के 4 सप्ताह बाद एक सिंचाई जरूर करनी चाहिए और दूसरी फूल निकलने की अवस्था में करनी चाहिए फलियां भरने और फूल निकलने की अवस्था सिंचाई के लिए गंभीर अवस्थाएं होती हैं
फूलों की खेती के लिए उपयुक्त समय कौन सा है ?
(hn)
Maharashtra
सिन्हा जी अगर आप फूलों की खेती शुरू करने जा रहे है तो आप सबसे पहले गेंदे की खेती से शुरू करें जिसके लिए आप french marigold की बिजाई कर सकते है इसकी बिजाई आप साल में कभी भी कर सकते है धन्यवाद
Eh dwai mix krke kiti aa ji 160 liter pani lai ki eh results vadia daugi ji ?
(pb)
Punjab
Dhanveer ji isda result vadia aayega but university do chemical nu ikatha rla ke spray karn di sifarish nahi kardi.dhanwad
बकरी पालन के लोन चाहिए, किस प्रकार मिलेगा ?
(hn)
bhai sahib nazdik ke pashu palan adhikari or krishi vigyan kendar se sampark karein or training lein phir loan milega
sir mujhe Mirch ki kheti karni hai, kis mahine mein karein, mujhe Puri jankari chahiye ?
(hn)
Chandigarh
Mirch ki kheti saal mein 3 baar ki jaa skti hai. iski bijaai may se june, fir September se October aur fir January se february mein ki jaa skti hai. Mirch ki GAVCH-1, GAVC-112 kismein Gujarat mein lgaane ke lie upyukt hain.
Haryana
Sar main leader Safed Kariye kahan Main Aur yah bataen Pani kitne Din bad mein lagaen dhanyvad
ਬਰਸੀਮ ਗਰੋਥ ਨਹੀਂ ਕਰਦਾ, ਕੀ ਕਰੀਏ ?
(pb)
Punjab
ਹਰਜਿੰਦਰ ਜੀ ਤੁਸੀ ਇਸਦੇ ਉਪਰ hoshi @400 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
कौनसी नस्ल है ?
(en)
Rajasthan
ये मुर्रा नसल की है
makka ka gala sukh raha hai, kis dava ka upyog karein ?
(hn)
Maharashtra
hareram ji kripya aap iski photo bheje taki aapko iske bare men poori jankari di ja sake.dhanywad
ਮੈਂ ਮੋਤੀਆਂ ਦੀ ਖੇਤੀ ਕਰਨਾ ਚਾਹੁੰਦਾ ਹਾਂ ਅਤੇ ਇਸ ਲਈ ਮੈਂਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈ ?
(pb)
Punjab
ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਦਿੱਲੀ ਤੋਂ ਸਿੱਪੀ ਨੂੰ ਖਰੀਦਿਆ ਜਾਂਦਾ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਬਜਾਰ ਵਿਚ ਇਹ ਮੋਤੀ 300 ਰੁਪਏ ਪ੍ਰਤੀ ਨਗ ਦੇ ਰੇਟ ਤੇ ਵਿਕਦੇ ਹਨ ਮੋਤੀਆਂ ਦੀ ਖੇਤੀ ਲਈ ਤੁਸੀ ਟਰੇਨਿਗ ਵੀ ਲੈ ਸਕਦੇ ਹੋ ਇੰਡਿਅਨ ਕਾਉਂਸਿਲ ਫ਼ਾਰ ਐਗਰੀਕਲਚਰ ਰਿਸਰਚ(ICAR) ਦੀ CIAF ਵਿਗ (ਸੇਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਏਕਵਾਕਲਚਰ) ਮੋਤੀਆਂ ਦੀ ਖੇਤੀ ਲਈ ਫਰੀ ਟਰੇਨਿਗ ਦਿੰਦੀ ਹੈ ਪੰਜਾਬ ਵਿੱਚ Manish Vasudev 9417652857 ਜੀ ਮੋਤੀਆ ਦੀ ਖੇਤੀ ਦੀ ਟ੍ਰੇਨਿੰਗ ਕਰਵਾਉਦੇ ਹਨ ਜੀ
173 ਕਿਸਮ ਕਣਕ ਦੀ ਬਿਜਾਈ ਕਰਨੀ ਠੀਕ ਹੈ ਤੇ 2 ਕਨਾਲਾਂ ਚ ਕਿੰਨਾ ਬੀਜ ਪਾਵਾਂ ਜੀ ?
(pb)
Punjab
amandeep ji eh sahi same bijai karn vali kisam hai. isda beej 11-12 kilo beej di varto kiti jandi hai.dhanwad
sir buffalo bacha dene ke kitne month baad heat mein aati hai ?
(en)
Punjab
Ravinder ji yaddi achi nasal aur khurak sahi ho too buffalo bacha dene ke 45-50 dino ke badd heat mai aa jatti hai, kussh buffalo isse pehle v heat mai aa jatti hai per unko 45-50dino ke badd he AI krwani chahiye.
sir Maine allu (ver.2000) sowing ki thi Lekin ab unme flowers aa rahe hain, kripya karke Karn batayein, issue koi nuksan toh nahi hoga, uchit Margdarshan karein ?
(hn)
Punjab
Hemant ji iske koi dikkat nahi hai.
?
(hn)
Maharashtra
Ahmddeen ji aap iski jadon ke neeche dheemak check karen agar maujood hai to aap iske uper chlorpyriphos@4ml ko prati litre pani ke hisab se spray karen.dhanywad
halo sir.mai.kanak pehla biji c but ughi ni barish da karke..hun fer dobara beejni a...ki hun fer DAP khaad paun de load jaa rehan diyye. ..pehla 55 kg payivc kille de ?
(pb)
Punjab
harmanpreet ji kanak nu jekar tuc pehlan DAP Payi hai ta tuhanu dubara isnu paun di lod nahi hai.dhanwad
हमने 6 एकड़ गेहूं लगाया, उसमें अधिक पैदावार के लिए क्या करें ?
(hn)
Maharashtra
अशोक जी आप फसल को कीट और बीमारी के हमले से बचाये और इसे खादें सही मात्रा में डाले धन्यवाद
ਕਣਕ ਵਿਚ ਯੂਰੀਆ ਕਿੰਨੇ ਦਿਨਾ ਵਿਚ ਪੂਰਾ ਕੀਤਾ ਜਾ ਸਕਦਾ ਹੈ ਜੀ ?
(pb)
Punjab
Gagan g, ਕਣਕ ਨੂੰ ਯੂਰੀਆ ਪਹਿਲੇ 40 ਦਿਨਾਂ ਚ ਪੂਰਾ ਕਰੋ
Sir 20 December tkk laayi paalak koi fayda dao ke nhi, naale sir ehde te spray vagera kinni ke krni paindi, aapan kadi lgayi ni pehlan ?
(en)
Punjab
gumanjot ji tuc isdi bijai kar sakde ho. palak te tuc pathiyan de pani di spray kar sakde ho. isde layi tuc 5-7 pathiyan nu 50 litre pani vich dbo ke rakho jado eh pani 25-30 litre reh jaye ta tuc isde vich 90 litre pani hor mila ke prati acre de hisab nal chidkav karo.dhanwad
ਸਰ ਮੈਂ 12 ਨਵੰਬਰ ਨੂੰ ਆਲੂ ਬੀਜੇ ਸੀ, ਹਰੇ ਬਹੁਤ ਘੱਟ ਹੋਏ ਆ ਜੀ, ਹੁਣ ਕੀ ਹੱਲ ਹੈ ਜੀ ?
(pb)
Punjab
ਸੁਖਵਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਕੀ ਕੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Punjab
ਸਰ ਇਹਦੇ ਚ ਮੈਂ ਯੂਰੀਆ 3 ਬੋਰੀਆਂ ਜੀ 1 ਬੋਰੀ d.a.p ਅਤੇ ਪੋਟਾਸ਼ ਪਾਇਆ ਦੀ
Punjab
ਸਰ ਦੱਸੋ ਜੀ ਇਸਦਾ ਕੀ ਹੱਲ ਆ
gehun mein pila hona or sukhat hai ?
(hn)
Maharashtra
abhi ji kirpya aap iski photo bheje taki aapko iske bare men poori jankari di ja sake ke yeh tatv ki kami hai ta isme koi bimari ka hamla hai.dhanywad
ਕੀ ਇਹ ਗੱਲ ਵਿੱਚ ਕੋਈ ਸੱਚਾਈ ਹੈ, ਇਸ ਬਾਰੇ ਵਿਸਥਾਰ ਨਾਲ ਦੱਸੋ ?
(pb)
Punjab
ਅਮਨ ਜੀ ਕੋਈ ਵੀ ਚੀਜ ਜਰੂਰਤ ਤੋਂ ਜ਼ਿਆਦਾ ਦੇਣ ਨਾਲ ਨੁਕਸਾਨ ਕਰਦੀ ਹੈ, ਜੇਕਰ ਵਡੇਮਿਆ ਦੀ ਖੱਲ ਜਰੂਰਤ ਤੋਂ ਜ਼ਿਆਦਾ ਪਾਈ ਜਾਵੇ ਤਾਂ ਉਸ ਨਾਲ ਚਰਬੀ ਚੜਣ ਲੱਗ ਜਾਂਦੀ ਹੈ, ਜੇਕਰ ਜਰੂਰਤ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਵੇ ਤਾਂ ਕੋਈ ਨੁਕਸਾਨ ਨਹੀਂ ਹੁੰਦਾ
ਸਹੀ ਗਲ ਆ ਹਰ ਚੀਜ਼ ਦੀ ਓਵਰ ਡੋਜ ਨੁਕਸਾਨਦਾਇਕ ਹੁੰਦੀ ਆ
hun kehri sabzi beej skde aa ?
(pb)
ਹੈਰੀ ਜੀ ਤੁਸੀ ਹੁਣ ਸਬਜ਼ੀਆਂ ਜਿਵੇ ਸ਼ਲਗਮ, ਫੁੱਲਗੋਭੀ, ਆਲੂ, ਸਰ੍ਹੋਂ, ਮੂਲੀ, ਪਾਲਕ, ਪੱਤਾ ਗੋਭੀ, ਸ਼ਿਮਲਾ ਮਿਰਚ, , ਪਿਆਜ, ਮਟਰ, ਧਨੀਆ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
gehun mein kis samay kharpatwar dalein ?
(hn)
Punjab
mahpal ji kharpatvar ki pehli spray to bijai se 2 din pehle ki jati hai doosri spray bijai ke 20-25 din bad ki jati hai jab kharpatvar khet men ug jate hai.dhanywad
Madhya Pradesh
thankyou virendra bhai
Madhya Pradesh
kharpatwar ka name kya he kittne ki milti he
cow 2 month baki soon ch, feed ate vitamin h de rahe han, usnu sarson ka oil best rehega ja desi ghee ?
(pb)
Punjab
Balraj ji tuci uss nu saro de tel di jgah ghee de skde ho ehh tuci 100gm rojana de skde ho baki usdi khurak da pura dian rkho..
ganne di bijai toeya putt ke karan layi toye di dungayi te chodayi kinni karni hai ?
(pb)
Punjab
ਟੋਏ ਪੁੱਟਣ ਵਾਲੀ ਮਸ਼ੀਨ ਨਾਲ 60 ਸੈ.ਮੀ. ਵਿਆਸ ਦੇ 30 ਸੈ.ਮੀ. ਡੂੰਘੇ ਟੋਏ ਪੁੱਟੋ, ਜਿਨਾਂ ਵਿੱਚ 60 ਸੈ.ਮੀ. ਦਾ ਫਾਸਲਾ ਹੋਵੇ ਇਸ ਨਾਲ ਗੰਨਾ 2-3 ਵਾਰ ਉਗਾਇਆ ਜਾ ਸਕਦਾ ਹੈ ਅਤੇ ਆਮ ਬਿਜਾਈ ਤੋਂ 20-25% ਵੱਧ ਝਾੜ ਆਉਂਦਾ ਹੈ
ਗੰਨੇ ਦੀ ਬਿਜਾਈ ਕਰਨੀ ਹੈ, ਟੋਏ ਪੁਟ ਕੇ ਕਰਨੀ ਹੈ, ਟੋਏ ਕਿੰਨੇ ਡੂੰਘੇ ਤੇ ਕਿੰਨੇ ਚੌਡੇ ਪੁਟਣੇ ਹਨ ?
(pb)
Punjab
ਟੋਏ ਪੁੱਟਣ ਵਾਲੀ ਮਸ਼ੀਨ ਨਾਲ 60 ਸੈ.ਮੀ. ਵਿਆਸ ਦੇ 30 ਸੈ.ਮੀ. ਡੂੰਘੇ ਟੋਏ ਪੁੱਟੋ, ਜਿਨਾਂ ਵਿੱਚ 60 ਸੈ.ਮੀ. ਦਾ ਫਾਸਲਾ ਹੋਵੇ ਇਸ ਨਾਲ ਗੰਨਾ 2-3 ਵਾਰ ਉਗਾਇਆ ਜਾ ਸਕਦਾ ਹੈ ਅਤੇ ਆਮ ਬਿਜਾਈ ਤੋਂ 20-25% ਵੱਧ ਝਾੜ ਆਉਂਦਾ ਹੈ ਗੰਨੇ ਨੂੰ 3-4 ਸੈ.ਮੀ. ਦੀ ਡੂੰਘਾਈ ਤੇ ਬੀਜੋ ਅਤੇ ਇਸ ਨੂੰ ਮਿੱਟੀ ਨਾਲ ਢੱਕ ਦਿਓ
sir goat farm di training, university Ludhiana Kad de rahi hai ?
(pb)
BhaaG GADVASU VETERINARY UNIVERSITY LUDHIANA NAAL 0161 2553364 or 2414026 te sampark karo
sir kanak nu pashu bahut khan lg pye ne koii ajehi dwai hai jis nal pashu kanak nu muh na marn ?
(pb)
Punjab
parminder ji kanak di fasl nu fencing karke awara pashu to bcha sakde ho isto ilava tuc prem raj saini 9719432296 ji nal sampark kar sakde ho ohna ne ik khaad tyar kiti hai jisdi badboo de nal pashu khet vich nahi aunde.
masur ?
(hn)
Maharashtra
anuranjan ji kripya aap apna swal vistar se pooche taki aapko iske bare men poori jankari di ja sake,dhanywad
मेरे पास अमरूद का पौधा है, अभी तक कोई फल नहीं लगा, 4 साल का हो चुका है ?
(hn)
Maharashtra
सुरेश जी कृपया बताये के आपने इसकी बिजाई कलम से की है या बीज से की है ताकि आपको इसके बारे में पूरी जानकारी दी जा सके धन्यवाद
kyu aesa ho raha hai, treatment kya hai ?
(en)
Maharashtra
Bijoy ji yeh fungus ke karn ho raha hai iske liye aap mancozeb@4 gram ko prati litre pani ke hisab se spray karen,dhanywad
eh injection kis layi hai g ?
(en)
Malkeet ji ehh vaccination lai vartia jnda hai iss upar sarira vaccination di detail diti gyi hai..
गेहूं पीलेपन पर है ?
(hn)
Maharashtra
तूफान जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
गेहूं पीलेपन पर है ?
(hn)
Maharashtra
तूफान जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
sir g sawal kita c, jawab nahi dita tusi, kanak nu sundi payi hai, ki ilaj kita jave ?
(pb)
Punjab
amarbeer ji sundi di roktham de layi chlorpyriphos 1.5 lt or ekalux 800 ml prati acre de hisab nal spray karo.dhanwad
zero dril naal beeji kanak nu kinne din badh pani launa chahida, thanx g ?
(pb)
Punjab
ਪਹਿਲੀ ਸਿੰਚਾਈ ਬਿਜਾਈ ਤੋਂ 20-25 ਦਿਨਾਂ ਬਾਅਦ ਕਰੋ ਇਹ ਸਮਾਂ ਸਹਾਇਕ ਜੜ੍ਹਾਂ ਬਣਨ ਦਾ ਹੁੰਦਾ ਹੈ ਅਤੇ ਇਸ ਸਮੇਂ ਨਮੀ ਦੀ ਕਮੀ ਹੋਣ ਨਾਲ ਝਾੜ ਵਿੱਚ ਕਮੀ ਬਹੁਤ ਆਉਂਦੀ ਹੈ ਸ਼ਾਖਾਂ ਬਣਨ ਸਮੇਂ ਬਿਜਾਈ ਤੋਂ 40-45 ਦਿਨ ਬਾਅਦ ਦੂਜੀ ਸਿੰਚਾਈ ਕਰੋ ਤੀਜੀ ਸਿੰਚਾਈ ਜੋੜ(ਪੋਟੇ) ਬਣਨ ਸਮੇਂ ਬਿਜਾਈ ਤੋਂ 60-65 ਦਿਨਾਂ ਵਿੱਚ ਕਰੋ ਫੁੱਲ ਬਣਨ ਸਮੇਂ (ਬਿਜਾਈ ਤੋਂ 80-85 ਦਿਨਾਂ ਵਿੱਚ) ਸਿੰਚਾਈ ਕਰੋ ਪੰਜਵੀਂ ਸਿੰਚਾਈ ਦਾਣੇ ਪੱਕਣ ਸਮੇਂ (ਬਿਜਾਈ ਤੋਂ 100-105 ਦਿਨਾਂ ਵਿੱਚ) ਕਰੋ
gehun pile ho rahe hain ?
(hn)
Maharashtra
mangilal ji kripya aap iski photo bheje taki aapko iske bare men poori jankari di ja sake.dhanywad
ਜੋ ਮਾਸਕੋ ਦੀ ਨੈਨੋ ਕਰਾਂਤੀ ਅਤੇ ਰੂਟ ਗਰੋ ਹੈ ਜੀ ਇਹ ਕੀ ਚੀਜ ਹੈ ਕਿਹੜੇ ਕਿਹੜੇ ਤੱਤ ਇਸ ਵਿਚ ਹਨ ਕਦੋਂ ਵਰਤਣੀ ਹੈ ਜਿਵੇਂ ਕਿ ਹੁਣ ਕਣਕ ਵਾਸਤੇ ਜਾਣਕਾਰੀਆਂ ਦਿਓ ਜੀ ਧੰਨਵਾਦ
(pb)
Punjab
ਕਿਰਪਾ ਕਰਕੇ ਨੈਨੋ ਕਰਾਂਤੀ ਅਤੇ ਰੂਟ ਗਰੋ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Mera ek chhota baccha hai bakari ka, uski maa nahi hai, usko Kya Chara khilaayenge ?
(hn)
Punjab
Mahto ji yaddi woh chara khata hai too usko aap bersem, makhan ghas chara khila skte hai aur thodi thodi feed v de skte hai jithna woh asani nal khaa skee aur hajam kr ske.
Jharkhand
Thanks sir
meri bhains ke dast lage hain or theek nhi ho rahe hai or jayada samay ho gya hai ?
(hn)
Punjab
usko aap Biotrim(IM) injection 15ml lgwayen aur usko Enrofloxacin injection 15ml lgwayen aur Halotas tablet 1-1 goli subah sham den isse frak padd jayega.
mausam Da hall ?
(pb)
Punjab
ਮੌਸਮ ਵਿਭਾਗ ਦੇ ਅਨੁਸਾਰ ਵੀਰਵਾਰ ਸ਼ੁਕਰਵਾਰ ਅਤੇ ਸ਼ਨੀਵਾਰ ਮੀਹ ਪੈਣ ਦੀ ਸੰਭਾਵਨਾ ਹੈ ਧੰਨਵਾਦ
sir bengan ki kon c variety lgayein ?
(pb)
gurpreet ji tuc baingan diyan kisman jive Punjab Bahar,Punjab No 8,Jamuni GOI (S 16,Punjab Barsati,Punjab Neelam di bijai kar sakde ho.dhanwad
desi murgi poultry ke bare mein batayein ?
(hn)
Punjab
मुर्गी पालन का काम करने के लिए आप इस काम की ट्रेनिंग जरूर लें जिसमें आपको इस काम की जानकारी और इसमें कितना खर्चा आएगा और कितने पंक्षियों से शुरूआत कर सकते है इसके बारे सही जानकारी दी जाएगी ट्रेनिंग लेने के लिए आप अपने नज़दीकी कृषि विज्ञान केंद्र से संपर्क करें आप वहां जाकर अपना ट्रेनिंग का फार्म भर आएं जब भी ट्रेनिंग होगी तो वो आपको फोन करके उसके बारे में बता देंगे और ट्रेनिंग में आपको लोन और सब्सिड़ी के बारे में जानकारी प्राप्त हो जाएगी, ग्रामप्रिया प्रजाति की मुर्गियां भी दोहरी उपयोगिता वाली प्रजाति की मुर्गी है इसका अर्थ यह है के यह अंडा और मांस दोनों के लिए उपयोगी है , 18 महीने में यह 240 से 250 अंडे तक दे सकती है और इसका वजन 1.5 kg से 2 kg तक होता है श्रीनिधि प्रजाति की मुर्गी – यह प्रजाति ग्रामीण प्रजाति की मुर्गी के अपेक्षा में 230-250 अंडे तक देती है , श्रीनिधि मुर्गियों का वजन 2.5kg से लेकर 5 kg तक का होता है जो की ग्रामीण प्रजाति के मुर्गियों से बहुत ज्यादा है इसीलिए यह दोहरी उपयोगिता प्रजाति में गिनी जाती है इसके मांस और अंडे दोनों से ज्यादा मुनाफा कमाया जा सकता है ,इन प्रजातियों की मुर्गियां तेजी से बढ़ती हैं वनराजा – वनराजा प्रजाति की मुर्गियां भी ग्रामीण प्रवेश के लिए काफी अच्छी मानी जाती है यह मुर्गी 120 – 130 अंडे 3 महीने में देती है देसी मुर्गी पालन के लिए यह 3 विकसित प्रजातियां बहुत ही लाभदायक साबित हुई है.
moti ki kheti kaise karein ?
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Madhya Pradesh
किसान भाइयों के लिए खुशखबरी आपकी फसल हम खरीदेगे तालाब में सीप एवं मछली पालन से कमाए 10-12 लाख सालाना (मोती और मछली की अनुबंध खेती लीगल कोर्ट एग्रीमेंट के साथ) अमित बामोरिया बामोरिय मोती संवर्धन केंद्र 9770085381, 9893232938
?
(hn)
Maharashtra
Rajkumar ji kirpya aap apna swal vistar se pooche taki aapko iske bare men poori jankari di ja sake.dhanywad
Rajasthan
dekho mene गेहूं ki kheti ki hai or isme kon konsi dva dalni pdegi
Rajasthan
kheti ke bare me
sir meri cow ko thanela (थनैला ) ho gya hai, koi upay batayein ?
(hn)
कृपया आप ये बताएं कि उसे थनैला रोग में क्या क्या समस्या आ रही है उसके थन से खून आता है, थन से बिल्कुल दूध नहीं आता, कोई गांठ है, सोजिश है या कोई ओर समस्या है ताकि आपको उसके बारे में सही जानकारी दी जा सके
sir mere kol 4 saal di katti hai, gabhan ni ho rahi, kya krein heat te andi vi hai, lekin ek bar heat mein ane ke baad one week main fer heat mein aa jati hai ?
(pb)
Punjab
ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਇਸ ਨਾਲ ਜਲਦੀ ਠੀਕ ਹੋ ਜਾਵੇਗੀ ਅਤੇ ਉਸ ਨੂੰ Pregstay gold ਪਾਊਡਰ 25-25 ਗ੍ਰਾਮ ਸਵੇਰੇ ਸ਼ਾਮ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ ਇਸ ਨਾਲ ਫਰਕ ਪੈ ਜਾਵੇਗਾ .
दक्षिण अफ्रीकी बकरी की नस्ल बोयर गोट यू पी के इटावा जनपद में कैसे और कहां से उपलब्ध होगी ?
(hn)
Punjab
Narendra Singh ji Boar goat lene ke lia aap Subash Kumar/Raj Kumar 9504617933, 9504097570 RS Goat Farm se samparak kar sakte hai, Thankyou.
Maharashtra
9284489181 call me
Sir Mere kol American bully breed di female aa jisnu mein cross krwaya c ajj toh 2 din pehla pr Ajj achanak meri female nu blood ona shuru hogya isda koi ilaaj dso female pregnant hou ja nhi Hougi dsyo jrur baki pehla v mein isy female toh 2 sue lyye aa pehla kdy eda nhi c hoyi te cross v pure shi tym te hi krai c jido blood ona bnd hogya c ?
(pb)
tuci uss nu dubara cross krwao ji, blood sutan ton badd dubara cross krwa skde ho.
Sir, Main matra di kheti kiti aa, Matra nu sirf ik pani hi dita hun tak hun papdi puri pe chuki hai pr papdi brobar bhar nahi rahi koi hall dso jihde naal sare matar iko samay teyar ho jaan ?
(pb)
Punjab
yaadbir ji kirpa karke daso ke tuc matr nu kehdi kehdi khaad payi hai ta jo tuhanu osde hisab nal jankari diti ja sake.dhanwad