Manage Expert Answers

Search

Total Count :- 258604

papite di kheti de bare daso, puri jankari diti jave ji ?

(pb)
Posted by
Gurnam Singh Bhatti (9855011764)
Gurnam Singh Bhatti
Punjab
Fazilka
Write Answer
Posted Date (10 Dec 2019 07:54 PM) Assigned Date (-)
Answered Date (11 Dec 2019 03:17 PM) Translated Date (-)

ਇਸ ਨੂੰ ਮਿੱਟੀ ਦੀਆਂ ਵਿਆਪਕ ਕਿਸਮਾਂ ਵਿੱਚ ਉਗਾਇਆ ਜਾਂਦਾ ਹੈ ਵਧੀਆ ਨਿਕਾਸ ਵਾਲੀ ਪਹਾੜੀ ਮਿੱਟੀ ਪਪੀਤੇ ਦੀ ਖੇਤੀ ਦੇ ਲਈ ਅਨੁਕੂਲ ਹੈ ਰੇਤਲੀ ਅਤੇ ਭਾਰੀ ਮਿੱਟੀ ਵਿੱਚ ਇਸ ਦੀ ਖੇਤੀ ਨਾ ਕਰੋ ਪਪੀਤੇ ਦੀ ਖੇਤੀ ਲਈ ਮਿੱਟੀ ਦਾ pH 6.5-7.0 ਹੋਣਾ ਚਾਹੀਦਾ ਹੈ ਪ੍ਰਸਿੱਧ ਕਿਸਮਾਂ ਅਤੇ ਝਾੜ :- Red Lady,Punjab Sweet,Pusa Delicious,Pusa Dwarf ਦੀ ਬਿਜਾਈ ਕਰ ਸਕਦੇ ਹੋ ਪਪੀਤੇ ਦੀ ਖੇਤੀ ਦੇ ਲਈ, ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ ਜ਼ਮੀਨ ਨੂੰ ਸਮਤਲ ਕਰਨਾ ਜ਼ਰੂਰੀ ਹੈ ਆਖਰੀ ਵਾਰ ਵਾਹੀ ਸਮੇਂ, ਗਲੀ-ਸੜੀ ਰੂੜ੍ਹੀ ਦੀ ਖਾਦ ਪਾਓ 150-200 ਗ੍ਰਾਮ ਬੀਜ ਪ੍ਰਤੀ ਏਕੜ ਵਿੱਚ ਵਰਤੋ ਬਿਜਾਈ ਤੋਂ ਪਹਿਲਾਂ, ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਕਪਤਾਨ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫਤੇ ਤੱਕ ਬੀਜਾਂ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਸਤੰਬਰ ਦੇ ਪਹਿਲੇ ਹਫਤੇ ਤੋਂ ਅੱਧ ਅਕਤੂਬਰ ਤੱਕ ਰੋਪਣ ਕੀਤਾ ਜਾਂਦਾ ਹੈ ਪੌਦਿਆਂ ਵਿੱਚਲਾ ਫਾਸਲਾ 1.5x1.5 ਮੀਟਰ ਰੱਖੋ ਬੀਜ ਨੂੰ 1 ਸੈ.ਮੀ. ਦੀ ਡੂੰਘਾਈ ਤੇ ਬੀਜੋ ਇਸ ਦੀ ਬਿਜਾਈ ਪ੍ਰਜਣਨ ਵਿਧੀ ਦੁਆਰਾ ਕੀਤੀ ਜਾਂਦੀ ਹੈ ਨਵੇਂ ਪੌਦਿਆਂ ਨੂੰ 25x10 ਸੈ.ਮੀ. ਦੇ ਪੋਲੀਥੀਨ ਬੈਗਾਂ ਵਿੱਚ ਤਿਆਰ ਕੀਤਾ ਜਾਂਦਾ ਹੈ ਪੋਲੀਥੀਨ ਬੈਗ ਵਿੱਚ ਪਾਣੀ ਦੇ ਉਚਿੱਤ ਨਿਕਾਸ ਲਈ ਹੇਠਲੇ ਹਿੱਸੇ ਵਿੱਚ 1 ਮਿ.ਮੀ. ਵਿਆਸ ਵਿੱਚ 8-10 ਸੁਰਾਖ ਕਰੋ ਰੂੜੀ ਦੀ ਖਾਦ, ਮਿੱਟੀ ਅਤੇ ਰੇਤ ਦੇ ਸਮਾਨ ਅਨੁਪਾਤ ਨਾਲ ਪੋਲੀਥੀਨ ਬੈਗਾਂ ਨੂੰ ਭਰੋ ਮੁੱਖ ਤੌਰ ਤੇ ਬੈਗਾਂ ਵਿੱਚ ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫ਼ਤੇ ਤੱਕ ਬੀਜ ਬੀਜੇ ਜਾਂਦੇ ਹਨ ਬਿਜਾਈ ਤੋਂ ਪਹਿਲਾਂ ਕਪਤਾਨ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਨਵੇਂ ਨਿਕਲੇ ਪੌਦਿਆਂ ਨੂੰ ਉਖੇੜਾ ਰੋਗ ਤੋਂ ਬਚਾਉਣ ਲਈ ਕਪਤਾਨ 0.2% ਦਾ ਮਿੱਟੀ ਵਿੱਚ ਛਿੜਕਾਅ ਕਰੋ ਨਵੇਂ ਪੌਦਿਆਂ ਦਾ ਰੋਪਣ ਸਤੰਬਰ-ਅਕਤੂਬਰ ਮਹੀਨੇ ਵਿੱਚ ਕੀਤਾ ਜਾਂਦਾ ਹੈ ਰੋਪਣ ਸਮੇਂ ਕੋਈ ਵੀ ਖਾਦ ਨਾ ਪਾਓ ਉਸ ਤੋਂ ਬਾਅਦ ਫਰਵਰੀ ਮਹੀਨੇ ਵਿੱਚ N:P:K(19:19:19) @1 ਕਿਲੋ ਦੋ ਵਾਰ ਪਾਓ ਨਦੀਨਾਂ ਨੂੰ ਹੱਥ ਨਾਲ ਗੋਡਾਈ ਕਰਕੇ ਜਾਂ ਰਸਾਇਣਾ ਦੁਆਰਾ ਰੋਕਿਆਂ ਜਾ ਸਕਦਾ ਹੈ ਗਲਾਈਫੋਸੇਟ 1.6 ਲੀਟਰ ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਗਲਾਈਫੋਸੇਟ ਦੀ ਸਪਰੇਅ ਸਿਰਫ ਨਦੀਨਾਂ ਤੇ ਹੀ ਕਰੋ , ਮੁੱਖ ਫਸਲ ਤੇ ਨਾ ਕਰੋ ਮੌਸਮ, ਫਸਲ ਦੇ ਵਾਧੇ ਅਤੇ ਮਿੱਟੀ ਦੀ ਕਿਸਮ ਦੇ ਆਧਾਰ ਤੇ ਸਿੰਚਾਈ ਕਰੋ ਮੁੱਖ ਤੌਰ ਤੇ ਫਲ਼ ਨੂੰ ਪੂਰਾ ਆਕਾਰ ਲੈਣ ਅਤੇ ਹਰੇ ਤੋਂ ਹਲਕਾ ਪੀਲੇ ਰੰਗ ਦਾ ਹੋਣ ਤੇ ਤੁੜਾਈ ਕੀਤੀ ਜਾਂਦੀ ਹੈ ਪਹਿਲੀ ਤੁੜਾਈ ਬਿਜਾਈ ਤੋਂ 14-15 ਮਹੀਨੇ ਬਾਅਦ ਕੀਤੀ ਜਾ ਸਕਦੀ ਹੈ ਹਰ ਮੌਸਮ ਵਿੱਚ 4-5 ਵਾਰ ਤੁੜਾਈ ਕੀਤੀ ਜਾ ਸਕਦੀ ਹੈ

ਸਰ ਮੂੰਗੀ ਦੀ ਬਿਜਾਈ ਕਦੋਂ ਕਰ ਸਕਦੇ ਹਾਂ, ਕਿਸਮ ਵੀ ਦੱਸੋ ?

(pb)
Posted by
Mangat Singh (9501373895)
Mangat Singh
Punjab
Patiala
Write Answer
Posted Date (10 Dec 2019 07:52 PM) Assigned Date (-)
Answered Date (10 Dec 2019 08:09 PM) Translated Date (-)

ਵੀਰ ਜੀ, ਸੱਠੀ ਮੂੰਗੀ ਦੀ ਬਿਜਾਈ ਫ਼ਰਵਰੀ ਲਾਸਟ ਜਾਂ ਮਾਰਚ ਚ ਕਰ ਸਕਦੇ ਹੋ ਜਿਹਦੇ ਚ ਤੁਸੀਂ ਹੇਠ ਲਿਖੀਆਂ ਕਿਸਮਾਂ ਚੋ ਕੋਈ ਵੀ ਕਿਸਮ ਬੀਜ ਸਕਦੇ ਹੋ ਜਿਵੇਂ -: SML 668: ਇਹ ਕਿਸਮ ਗਰਮੀ ਦੀ ਰੁੱਤ ਵਿੱਚ ਲਗਾਈ ਜਾਂਦੀ ਹੈ । ਇਸ ਦੇ ਬੂਟੇ ਛੋਟੇ ਹੁੰਦੇ ਹਨ ਅਤੇ ਇਹ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀਆ ਫਲੀਆ ਲੰਬੀਆ ਤੇ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ । ਇਹ ਜੂਆਂ ਅਤੇ ਮੂੰਗੀ ਦੇ ਚਿਤਕਬਰੇ ਰੋਗ ਨੂੰ ਸਹਾਰਣ ਵਿੱਚ ਸਮਰੱਥ ਹੈ । ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ । •SML 832: ਇਹ ਗਰਮੀ ਰੁੱਤ ਵਿੱਚ ਬੀਜਣ ਵਾਲੀ ਕਿਸਮ ਹੈ । ਇਸ ਦਾ ਬੂਟਾ ਦਰਮਿਆਨੇ ਕੱਦ ਦਾ ਹੁੰਦਾ ਹੈ। ਇਹ ਕਿਸਮ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀ ਹਰ ਫਲੀ ਵਿੱਚ 10 ਦਾਣੇ ਹੁੰਦੇ ਹਨ । ਇਸ ਦੇ ਦਾਣੇ ਦਰਮਿਆਨੇ ਤੇ ਚਮਕੀਲੇ ਹਰੇ ਰੰਗ ਦੇ ਹੁੰਦੇ ਹਨ। ਇਸ ਦੀ ਔਸਤਨ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ ।•TMB 37: ਇਹ ਕਿਸਮ ਬਸੰਤ ਰੁੱਤ ਜਾਂ ਗਰਮੀ ਦੇ ਮੌਸਮ ਲਈ ਠੀਕ ਹੈ। ਇਹ ਕਿਸਮ ਪੰਜਾਬ ਵਿਚ ਕਾਸ਼ਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਾਰੀ ਕੀਤਾ ਗਈ ਕਿਸਮ ਹੈ। ਇਹ ਕਿਸਮ 60 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।

jire di kheti bare jankari mil sakdi aa sir ji, mausam te zamin kivein de chahide aa ?

(pb)
Posted by
Jagdeep Singh (9065346003)
Jagdeep Singh
Punjab
Moga
Write Answer
Posted Date (10 Dec 2019 07:50 PM) Assigned Date (-)
Answered Date (11 Dec 2019 01:19 PM) Translated Date (-)

jagdeep ji punjab vich jeere di kheti di sifarish university valo nahi kiti jandi hai.

pashu ko sardi lag jaye, nak chune lage toh kya krein ?

(hn)
Posted by
Gaurav yadav (7007824648)
Gaurav yadav
Uttar Pradesh
Kannauj
Write Answer
Posted Date (10 Dec 2019 07:36 PM) Assigned Date (-)
Answered Date (11 Dec 2019 09:17 PM) Translated Date (-)

Gaurav ji iske liye aap Intacef injection 3gm, Avil injection 10ml, Melonex plus 15ml lgwayen, isse frak padd jayega.

ਲਸਣ ਦੇ ਵਾਧੇ ਤੇ ਵਿਕਾਸ ਲਈ ਕੀ ਕੀਤਾ ਜਾਵੇ, ਕਿਹੜੀ ਸਪਰੇ ਕੀਤੀ ਜਾਵੇ ਤਾਂ ਕੀ ਗੰਡੀਆਂ ਵੱਡੀਆਂ ਹੋ ਸਕਣ ?

(pb)
Posted by
amardeep singh (9463658384)
amardeep singh
Punjab
Muktsar
Write Answer
Posted Date (10 Dec 2019 07:36 PM) Assigned Date (-)
Answered Date (11 Dec 2019 01:20 PM) Translated Date (-)

amardeep ji tuc isde uper NPK 130045@1kilo nu 150 litre pani vich mila ke prati acre de hisab nal spray karo.dhanwad

11 Dec 2019

ਧੰਨਵਾਦ ਜੀ

ਸਰ ਸਾਹੀਵਾਲ ਵੱਛੀ 15 ਦਿਨ ਦੀ ਹੋ ਗਈ ਹੈ ਉਸ ਦੇ ਸਿੰਗ ਦਗਵਾਉਣੇ ਹਨ, ਕਿੰਨੇ ਦਿਨਾਂ ਬਾਅਦ ਦਗਵਾ ਸਕਦੇ ਹਾਂ ਅਤੇ ਉਸ ਦੇ ਪੇਟ ਦੇ ਕੀੜਿਆਂ ਲਈ ਕੋਈ ਵਧੀਆ ਦਵਾਈ ਦੱਸੋ ?

(pb)
Posted by
ਬੂਟਾ ਸਿੰਘ ਗਿੱਲ (9417096944)
ਬੂਟਾ ਸਿੰਘ ਗਿੱਲ
Punjab
Bathinda
Write Answer
Posted Date (10 Dec 2019 07:22 PM) Assigned Date (-)
Answered Date (11 Dec 2019 05:20 PM) Translated Date (-)

butta singh ji tuci uss nu pett de kiria lai Albomar liquid 30ml nu 15-15ml krke 2 din deo ate jddo ohh 1 month di hoo jawe uddo singg kdwaaa skde ho..

ਸਰ ਲਾਲ ਆਲੂਆਂ (LR) ਦਾ size ਵਧਾਉਣ ਲਈ ਕਿਸ ਤੱਤ ਦੀ ਲੋੜ ਹੁੰਦੀ ਐ ਪਹਿਲਾ ਮੈਂ 13045 ਅਤੇ 120061 ਵੀ ਕਰ ਦਿੱਤੀ ਕੋਈ ਵਧੀਆਂ ਸਪਰੇਅ ਦੱਸੋ ਜੀ ?

(pb)
Posted by
Dalvir Dhaliwal (8264708485)
Dalvir Dhaliwal
Punjab
Fatehgarh Sahib
Write Answer
Posted Date (10 Dec 2019 07:16 PM) Assigned Date (-)
Answered Date (11 Dec 2019 01:21 PM) Translated Date (-)

dalvir ji ehna de nal hi alluan da vadia size ho jayega tuhanu kuch v hor paun di lod nahi hai.dhanwad

कानपुर लखनऊ के आसपास अजोला का बीज किसी के पास हो तो, कृपया बताएं ?

(hn)
Posted by
Sunil Kumar Rana (7355727439)
Sunil Kumar Rana
Uttar Pradesh
Fatehpur
Write Answer
Posted Date (10 Dec 2019 06:52 PM) Assigned Date (-)
Answered Date (11 Dec 2019 04:07 PM) Translated Date (-)

Sunil Kumar Rana ji lucknow me azolla seed lene ke lia aap Jatender Kumar 7544012577 se samparak kar sakte hai, Thankyou.

Answered Date (12 Dec 2019 10:50 AM) Translated Date (-)

धन्यवाद सर्

ਜੇਕਰ ਮੱਝ ਪਿੱਛਾ ਦਿੰਦੀ ਹੋਵੇ ਫਿਰ ਕੀ ਕਰਨਾ ਚਾਹੀਦਾ ਹੈ ਤੇ ਪਿੱਛਾ ਪਸ਼ੂ ਦਾ ਕਿਹਨਾਂ ਕਾਰਨਾਂ ਕਰਕੇ ਆਉਂਦਾ ਹੈ ?

(pb)
Posted by
Gurminder singh (8284948425)
Gurminder singh
Punjab
Kapurthala
Write Answer
Posted Date (10 Dec 2019 06:50 PM) Assigned Date (-)
Answered Date (11 Dec 2019 05:23 PM) Translated Date (-)

ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ, ਭਾਰ ਪੈਣ ਦਾ ਮੁੱਖ ਕਾਰਨ ਉਚਿੱਤ ਖੁਰਾਕ ਨਾ ਦੇਣਾ ਇਸ ਨਾਲ ਕਮਜ਼ੋਰੀ ਆ ਜਾਂਦੀ ਹੈ, ਪਸ਼ੂ ਨੂੰ ਜਰੂਰਤ ਤੋਂ ਜ਼ਿਆਦਾ ਗਰਮ ਚੀਜਾਂ ਦੇਣਾ, ਕੈਲਸ਼ੀਅਮ ਸਹੀ ਮਾਤਰਾ ਵਿਚ ਨਾ ਮਿਲਣਾ, ਇਹਨਾਂ ਨਾਲ ਸਰੀਰ ਵਿਚ ਕਮਜ਼ੋਰੀ ਹੁੰਦੀ ਹੈ ਜਿਸ ਨਾਲ ਭਾਰ ਪੈਣ ਲਗ ਜਾਂਦਾ ਹੈ

11 Dec 2019

thanks paju

ਕਣਕ ਅੱਜ 40 ਦਿਨ ਦੀ ਹੋ ਗਈ ਹੈ ਪਹਿਲਾਂ ਪਾਣੀ ਯੂਰੀਆ ਖਾਦ ਪਾ ਕੇ ਲਾਇਆ ਸੀ ਦੁਬਾਰਾ ਫਿਰ ਪਾਣੀ ਟੁੱਟ ਕੇ ਕਣਕ ਨੂੰ ਲੱਗ ਗਿਆ ਹੈ ਹੁਣ ਕਣਕ ਬਹੁਤ ਪੀਲ਼ੀ ਪੈ ਗਈ ਹੈ ਹੁਣ ਕੀ ਕੀਤਾ ਜਾਵੇ ?

(pb)
Posted by
parmjit singh (9417071969)
parmjit singh
Punjab
Hoshiarpur
Write Answer
Posted Date (10 Dec 2019 06:48 PM) Assigned Date (-)
Answered Date (10 Dec 2019 07:07 PM) Translated Date (-)

ਪਰਮਜੀਤ ਜੀ, ਕਣਕ ਦੀ ਫਸਲ ਤੇ ਦੋ ਕਿਲੋ ਯੂਰੀਆ 100 ਲੀਟਰ ਪਾਣੀ ਚ ਘੋਲ ਕੇ ਸਪਰੇਅ ਕਰੋ

Answered Date (10 Dec 2019 07:01 PM) Translated Date (-)

13 0 45 deo

Answered Date (10 Dec 2019 07:02 PM) Translated Date (-)

ya waste decomposer wali roodi pao

sir ji main tamatar lagana chahta hun, kripya uchit salah devein ?

(hn)
Posted by
Ram parte (9755535905)
Ram parte
Madhya Pradesh
Betul
Write Answer
Posted Date (10 Dec 2019 06:34 PM) Assigned Date (-)
Answered Date (11 Dec 2019 03:55 PM) Translated Date (-)

टमाटर के बीजों को पहले नर्सरी में बोया जाता है और फिर हन्हें मुख्य खेत में रोपित किया जाता है मुख्य खेत की तैयार के लिए अच्छी जोताई और समतल मिट्टी की जरूरत होती है मिट्टी को भुरभुरा बनाने के लिए 4-5 बार जोताई करें फिर मिट्टी को समतल करने के लिए सुहागा फेरें आखिरी जोताई के समय गाय का गला हुआ गोबर 60 किलो को मिट्टी में अच्छी तरह मिलायें रोपाई के लिए 80-90 सैं.मी. चौड़े बैड तैयार करें किस्म और विकास के ढंग मुताबिक 60x30 सैं.मी. या 75x60 सैं.मी. या 75x75 सैं.मी. का फासला रखें में छोटे कद वाली किस्म के लिए 75x30 सैं.मी. का फासला रखें और वर्षा वाले मौसम के लिए 120-150x30 सैं.मी. का फासला रखें नर्सरी में बीजों को 0-5 सैं.मी. गहराई में बोयें और मिट्टी से ढक दें पनीरी को उखाड़कर खेत में लगा दें

Tell about subsidy scheme on farm machinery in punjab ?

(pb)
Posted by
gurpreet singh (9463968613)
gurpreet singh
Punjab
Muktsar
Write Answer
Posted Date (10 Dec 2019 06:33 PM) Assigned Date (-)
Answered Date (12 Mar 2020 07:09 PM) Translated Date (-)

Gurpreet singh ji vakh vakh machines te vakh vakh subsidy hai, kirpa karke tusi eh daso ke tusi kehri machine lena chonde ho ta jo tuhanu us bare sahi jankari diti ja sake, Thankyou.

hello sir, Sir agriculture based ja animal based koun sa km start karna best rehe ga sir mae baat. sc agriculture last year me ho tell me ?

(pb)
Posted by
Angrej Singh (9878018294)
Angrej Singh
Punjab
Moga
Write Answer
Posted Date (10 Dec 2019 06:28 PM) Assigned Date (-)
Answered Date (11 Jan 2020 04:07 PM) Translated Date (-)

Angrej Singh ji sare hi kamm best hai tusi kahli na karo te sab to pehla sare progreesive farmers de farm visit karo . fir KVK to tranings lavo. os o baad apne Budget te experience de according kam u choose karo. baki koe v kamm chote level to shuru karo. tusi kam select karo asi puri help karage ji.

Answered Date (10 Dec 2019 07:02 PM) Translated Date (-)

animal husbandry

मेरा खेत अभी पानी साफ हुआ है तो कराया कोन सी फसल बोले जिला पाली मे ?

(hn)
Posted by
माँगीलाल पटेल (9950494903)
माँगीलाल पटेल
Rajasthan
Pali
Write Answer
Posted Date (10 Dec 2019 06:14 PM) Assigned Date (-)
Answered Date (11 Dec 2019 04:05 PM) Translated Date (-)

माँगीलाल जी कृपया आप सवाल विस्तार से पूछे कि पानी साफ़ कैसे हुआ है ताकि आपको इसके बारे में पूरी जानकारी दी जा सके धन्यवाद

Sir ji sat Shri akal menu daso ki hun asi ghiya te tori ageti kado lga sakde hai ?

(pb)
Posted by
Jaswinder Singh (8699661476)
Jaswinder Singh
Punjab
S.A.S. Nagar
Write Answer
Posted Date (10 Dec 2019 06:07 PM) Assigned Date (-)
Answered Date (10 Dec 2019 07:12 PM) Translated Date (-)

Jaswinder g, ਘੀਆ (ਲੌਕੀ, ਕੱਦੂ) ਦੀ ਅਗੇਤੀ ਬਿਜਾਈ ਦਾ ਸਮਾਂ ਚੱਲ ਰਿਹਾ ਹੁਣ ਲੋਅ ਟਨਲ ਚ ਬੀਜਣੇ ਪੈਣਗੇ ਤਾਂ ਕਿ ਕੋਹਰਾ ਜਾਂ ਠੰਡ ਨੁਕਸਾਨ ਨਾਂਹ ਕਰ ਸਕੇ

konsa kida hai or konsa rog hai ?

(hn)
  • 2
Posted by
ravi parihar (9617332090)
ravi parihar
Madhya Pradesh
Agarmalwa
Write Answer
Posted Date (10 Dec 2019 05:59 PM) Assigned Date (-)
Answered Date (11 Dec 2019 01:22 PM) Translated Date (-)

ravi ji yeh root aphid hai iske liye aap chloropyriphos @1.2 litre ko 60 kilo ret men mila kar prati acre ke hisab se chita de.

Sir, kanak ch sancor kehre, kehre nadeena di roktham kardi hai te esdi kanak ch kine gram dose use karni chahidi hai ?

(pb)
Posted by
varinder dhillon (7528922170)
varinder dhillon
Punjab
Ludhiana
Write Answer
Posted Date (10 Dec 2019 05:57 PM) Assigned Date (-)
Answered Date (11 Dec 2019 01:22 PM) Translated Date (-)

varinder ji sancor gulli dande di roktham de layi varti jandi hai isdi matra 150-200 ml prati acre de hisab nal varti jandi hai.dhanwad

कृपया अनुभवी विषय विशेषज्ञ अवश्य ही यथाशीघ्र मुझे निम्न प्रश्नों के उत्तर देने का कष्ट करें 1~शतावर की खेती की फसल से केवल एक बार लाभ लिया जाता है या बारम्बार 2~इसके उत्पादन के लिए-पहले बीज बोए जाते हैं या रोपित किए जाते हैं और बाद में पौधारोपण होता है 3-इसके बीज अथवा पौधे किस मूल्य पर कहां से प्राप्ति होते हैं, समीपस्थ सम्पर्क सूत्र लिखना न भूलें 4-इसके उत्पादन के लिए सरकारी सहायता बीज अथवा बाजार में बेचने के लिए कोई सहयोग राशि दी जाती है या नहीं इसको बेचने के लिए क्या-क्या उपाय रहेंगें 5~इसमें रोगों अथवा जानवरों द्वारा हानि होने की कितनी संभावनाएँ हैं तथा इसके उपचार में कौन-कौन सा कीटनाशक प्रयोग होता है 6-इसकी देखरेख के लिए सुरक्षा अथवा कितने व्यक्तियों-आदमियों की आवश्यकता पडती है 7-इसकी कोई उन्नत किस्म भी है क्या इसके पकने का समय क्या है इत्यादि जरूरी लिखें ?

(hn)
Posted by
आर्य सुरेन्द्र पँवार (7895833759)
आर्य सुरेन्द्र पँवार
Uttar Pradesh
Baghpat
Write Answer
Posted Date (10 Dec 2019 05:50 PM) Assigned Date (-)
Answered Date (12 Dec 2019 12:26 PM) Translated Date (-)

आर्य सुरेन्द्र शतावरी की पौध खेत में लगाई जाती है जब पौधा 45 सैं.मी. का हो जाए, तब खेत में रोपाई की जाती है इसके बारे में अधिक जानकारी लेने के लिए आप Wasif Malik 9548535104 से संपर्क कर सकते है धन्यवाद

पंजाब में सबसिडी पर टरैकटर कैसे लें ?

(hn)
Posted by
vinay (9530532921)
vinay
Punjab
Gurdaspur
Write Answer
Posted Date (10 Dec 2019 05:41 PM) Assigned Date (-)
Answered Date (13 Dec 2019 05:13 PM) Translated Date (23 Dec 2020 05:43 PM)

Vinay ji tractor noan bare visthar vich jankari lai tusi apne najdiki SBI Bank nal samparak kar sakde ho, Bank jande same tusi apni jameen di jamabandi, fard, naksha, nal le ke jao, Thankyou.

Ssa g, Happy seeder nal biji kanak nu Sundi aah g, kehri davayi varti jawe ?

(en)
Posted by
Surjan Singh (9501544125)
Surjan Singh
Punjab
Kapurthala
Write Answer
Posted Date (10 Dec 2019 05:31 PM) Assigned Date (-)
Answered Date (10 Dec 2019 05:40 PM) Translated Date (-)

surjan ji sundi di roktham de layi tuc chlorpyriphos@1.2 litr nu 60 kilo ret vich mila ke prat acre de hisab nal varto.dhanwad

Answered Date (10 Dec 2019 07:14 PM) Translated Date (-)

Surjan g, 505 ਦਾ ਰਿਜ਼ਲਟ ਵੀ ਸਹੀ ਮਿਲ ਰਿਹਾ ਜੀ

i need pink and black peddy nearby in bathinda district. can anybody help 8427906308 ?

(pb)
Posted by
Gagandeep Singh Gill (8427906308)
Gagandeep Singh Gill
Punjab
Bathinda
Write Answer
Posted Date (10 Dec 2019 05:21 PM) Assigned Date (-)
Answered Date (11 Dec 2019 02:39 PM) Translated Date (-)

Gagandeep Singh Gill ji black rice len lai tusi Sukhwinder Singh 8048075622 nal samparak kar sakde ho, Thankyou.

ਸ੍ਰੀਮਾਨ ਜੀ , ਸਤਿ ਸ੍ਰੀ ਅਕਾਲ ਜੀ 25ਕੁ ਦਿਨ ਦੀ ਵੱਛੀ ਨੂੰ ਬਹੁਤ ਚਿਚੜੀਆਂ ਪੈ ਗਈਆਂ ਹਨ ਕਿਰਪਾ ਕਰਕੇ ਦੱਸੋ ਕਿਹੜੀ ਦਵਾਈ ਵਰਤੀ ਜਾਵੇ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ਜੀ ?

(en)
Posted by
kamaldeep (8427508872)
kamaldeep
Punjab
Gurdaspur
Write Answer
Posted Date (10 Dec 2019 05:16 PM) Assigned Date (-)
Answered Date (11 Dec 2019 05:25 PM) Translated Date (-)

ਚਿਚੜੀਆਂ ਦੇ ਇਲਾਜ ਲਈ ਪਸ਼ੂਆਂ ਤੇ ਡਾਲਡਾ ਘਿਓ ਦੀ ਮਾਲਿਸ਼ ਕਰੋ ਜੀ ਤੇ ਪਸ਼ੂਆ ਦਾ ਆਲਾ ਦੁਆਲਾ ਸਾਫ ਰੱਖੋ ਤੇ ਆਸ-ਪਾਸ ਚੂਨਾ ਕਲੀ ਪਾਉ ਅਤੇ ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ.

sir Sade butte de patte Suk rahe ne, ki reason ho sakda, 3 month hoye ne laye nu ?

(pb)
  • 1
Posted by
Balvir Singh (6280240299)
Balvir Singh
Punjab
Sangrur
Write Answer
Posted Date (10 Dec 2019 05:13 PM) Assigned Date (-)
Answered Date (10 Dec 2019 05:59 PM) Translated Date (-)

Balvir ji kirpa karke daso ke isnu tuc kehdi kehdi khaad payi hai ta jo tuhanu is bare poori jankari diti ja sake.dhanwad

Answered Date (10 Dec 2019 09:51 PM) Translated Date (-)

apply vermicompost or Soil Food 4G Plus

i have 60 burma deak trees and 20 eucalyptus trees where i can sold ?

(en)
Posted by
herry (9888457490)
herry
Punjab
Moga
Write Answer
Posted Date (10 Dec 2019 05:10 PM) Assigned Date (-)
Answered Date (12 Mar 2020 07:11 PM) Translated Date (-)

Herry ji is nu sale karan lai sabh to pehla tusi apne najdiki timber stores nal samparak kar sakde ho, jitho vi tuhanu sahi rate mile tusi vech sakde ho, Thankyou.

बी. आर. 5 मटर की किस्म की पूरी जानकारी दें, कैसा है, कितने दिन में टूट जाता है, उपज कितनी है ?

(hn)
Posted by
GAJRAJ SINGH THAKUR (9993501901)
GAJRAJ SINGH THAKUR
Madhya Pradesh
--
Write Answer
Posted Date (10 Dec 2019 05:03 PM) Assigned Date (-)
Answered Date (11 Dec 2019 03:13 PM) Translated Date (-)

GAJRAJ SINGH THAKUR ji BR 5 matar ka seed lene or is ke bare me puri jankari ke lia aap Shine Brand Seeds 8770896002 se saamparak kar sakte hai, Thankyou.

sir pichheti kanak kinni december tk beej skde hn ?

(pb)
Posted by
satwant Singh Deol (9876805135)
satwant Singh Deol
Punjab
Jalandhar
Write Answer
Posted Date (10 Dec 2019 05:03 PM) Assigned Date (-)
Answered Date (11 Jan 2020 05:52 PM) Translated Date (-)

satwant ji, kanak di picheti bijai tusi december di 31 tareek tak kar sakde ho, jekar is to late ho jandi hai tan is de jhaad vich farak pe janda hai, dhanwad

Answered Date (10 Dec 2019 06:10 PM) Translated Date (-)

kanak kini treek tak beej sakde aa

sir mai organic sbji beejni chahunda hn ehda lyi slaah deo ki ki krna ch,ahida hai ?

(pb)
Posted by
gurkirat singh (8427086166)
gurkirat singh
Punjab
Amritsar
Write Answer
Posted Date (10 Dec 2019 05:01 PM) Assigned Date (-)
Answered Date (11 Dec 2019 04:02 PM) Translated Date (-)

gurkirat ji tuc jekar organic kheti karna chahunde ho ta tuc pehlan khet vich roodi di khaad pao ate fasl di bijai karo jisto bad tuc fasl nu jekar keet da hamla hunda hai ta tuc neem de tel di spray kar sakde ho jekar fungus da hamla hunda hai ta tuc khatti lassi di spray kar sakde ho.dhanwad

ਸਰ ਇਹ duranta golden hedge ਦੇ ਪੱਤੇ ਇਸ ਤ੍ਰਾਹ ਕ੍ਯੋ ਹੋ ਰਹੇ ਹਨ। ਇਹ ਫੁਟਦੀ ਕ੍ਯੋ ਨਹੀਂ ਇੰਜ ਹੀ ਖੜੀ ਆ ਵੱਧਦੀ ਨਹੀਂ ਕੋਈ ਅਸਰਦਾਰ ਦਵਾਇ ਦਸੋ ਜੋ ਆਸਾਨੀ ਨਾਲ ਉਪਲਬਦ ਹੋ ਸਕੇ।

(pb)
  • 3
Posted by
manmohan singh (8054506968)
manmohan singh
Punjab
Bathinda
Write Answer
Posted Date (10 Dec 2019 05:00 PM) Assigned Date (-)
Answered Date (11 Dec 2019 03:52 PM) Translated Date (-)

ਮਨਮੋਹਨ ਜੀ ਇਸਦੇ ਪੱਤਿਆਂ ਦੇ ਹੇਠਾਂ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਉਪਰ imidacloprid @1.5 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

weather ?

(pb)
Posted by
Bhola Johal (7347659902)
Bhola Johal
Punjab
Tarn Taran
Write Answer
Posted Date (10 Dec 2019 04:45 PM) Assigned Date (-)
Answered Date (10 Dec 2019 04:58 PM) Translated Date (-)

Bhola ji kirpa karke swal vistar nal pucho ta jo tuhanu is bare poori jankari diti ja sake.dhanwad

weather ?

(pb)
Posted by
Bhola Johal (7347659902)
Bhola Johal
Punjab
Tarn Taran
Write Answer
Posted Date (10 Dec 2019 04:43 PM) Assigned Date (-)
Answered Date (10 Dec 2019 04:58 PM) Translated Date (-)

bhola ji kirpa karke swal vistar nal pucho ta jo tuhanu is bare poori jankari diti ja sake.dhanwad

Answered Date (10 Dec 2019 04:58 PM) Translated Date (-)

bhola ji kirpa karke swal vistar nal pucho ta jo tuhanu is bare poori jankari diti ja sake.dhanwad

मेथी का लाल होकर सूखना ?

(hn)
Posted by
बृज बिहारी सिंह चौधरी (9627651452)
बृज बिहारी सिंह चौधरी
Uttar Pradesh
Aligarh
Write Answer
Posted Date (10 Dec 2019 04:40 PM) Assigned Date (-)
Answered Date (11 Dec 2019 03:49 PM) Translated Date (-)

बृज बिहारी जी कृपया आप बताये के आपने इसमें क्या क्या खाद डाली है ताकि आपको इसके बारे में पूरी जानकारी दी जा सके धन्यवाद

NPK 20.20.20 की ईशपीरे की है

Main abhi gehun ki buwayi Karne ja Raha hun, kripya margdarshan karein ?

(hn)
Posted by
Dr Vinod Ray (9798361690)
Dr Vinod Ray
Bihar
Bhojpur
Write Answer
Posted Date (10 Dec 2019 04:33 PM) Assigned Date (-)
Answered Date (11 Dec 2019 03:47 PM) Translated Date (-)

छोटे आकार की किस्मों के लिए 40 किलो बीज प्रति एकड़ में प्रयोग करें और मोटे किस्म के बीजों के लिए 50 किलो बीज प्रति एकड़ में प्रयोग करें यदि पिछेती बिजाई करनी हो तो 60 किलो बीज प्रति एकड़ में प्रयोग करें बिजाई से पहले बीज साफ और छांटे हुए होने चाहिए बीजों को दीमक, झूठी कांगियारी से बचाने के लिए बिजाई से पहले क्लोरपाइरीफॉस 4 मि.ली. या टैबुकोनाज़ोल 2 डी एस 1.5-1.87 ग्राम या कार्बेनडाज़िम या थीरम 2 ग्राम से प्रति किलो बीज का उपचार करें रासायनिक उपचार के बाद ट्राइकोडरमा विराइड 1.15 प्रतिशत डब्लयु पी 4 ग्राम से प्रति किलो बीज का उपचार करें मिट्टी की जांच के आधार पर खादें डालें मिट्टी की जांच के अनुसार ही हम मिट्टी में आवश्यक खादों की मात्रा दे सकते हैं सिंचित क्षेत्रों के लिए, नाइट्रोजन 60 किलो (यूरिया 130 किलो), फासफोरस 24 किलो (एस एस पी 150 किलो), पोटाश 12 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें बाकी नाइट्रोजन को पहली सिंचाई के समय डालें बारानी क्षेत्रों के लिए, नाइट्रोजन 24 किलो (यूरिया 52 किलो), फासफोरस 12 किलो (एस एस पी 75 किलो), पोटाश 8 किलो (म्यूरेट ऑफ पोटाश 15 किलो) प्रति एकड़ में डालें नाइट्रोज, फासफोरस और पोटाश की पूरी मात्रा बिजाई के समय डालें सिंचित क्षेत्रों में पिछेती बिजाई के लिए, नाइट्रोजन 50 किलो (यूरिया 110 किलो), फासफोरस 12 किलो (एस एस पी 75 किलो), पोटाश 16 किलो (म्यूरेट ऑफ पोटाश 27 किलो) प्रति एकड़ में डालें नाइट्रोजन की एक तिहाई मात्रा और फासफोरस और पोटाश की पूरी मात्रा बिजाई के समय डालें बाकी बची नाइट्रोजन की दो तिहाई मात्रा बिजाई के 35-40 दिनों के बाद डालें यह पाया गया है कि जिंक सल्फेट 10 किलो प्रति एकड़ में डालने से उपज में वृद्धि होती है जिंक की कमी को पूरा करने के लिए जिंक सल्फेट 0.5 प्रतिशत की फोलियर स्प्रे करें 15 दिनों के अंतराल पर दो से तीन स्प्रे करें अच्छी शाखाएं और उपज के लिए 19:19:19 घुलनशील खादें 5 ग्राम + स्टिकर 0.5 मि.ली. को प्रति लीटर पानी में मिलाकर बिजाई के 30 दिनों के बाद स्प्रे करें

Answered Date (10 Dec 2019 04:40 PM) Translated Date (-)

water use

iss samay Bina Sukh rahi hai ismein kya lagayein Jo sukhne se ruk jaaye ?

(hn)
  • 1
Posted by
Rohit Kumar Gangwar (9456636374)
Rohit Kumar Gangwar
Uttar Pradesh
Bareilly
Write Answer
Posted Date (10 Dec 2019 04:30 PM) Assigned Date (-)
Answered Date (11 Dec 2019 03:10 PM) Translated Date (-)

rohit ji kripya aap fasl ki najdiki photo bheje taki aapko iske bare men poori jankari di ja sake,dhanywad

meri buffalo din me 8kg milk dite hai me use kitni feed dalo ek din me ... fill hal me ose 2.5kg daliya or kachi khal mila kr dita hun ek time me ( subha sham 5kg ) ?

(en)
Posted by
Ravinder singh (7508109300)
Ravinder singh
Punjab
Fazilka
Write Answer
Posted Date (10 Dec 2019 04:28 PM) Assigned Date (-)
Answered Date (11 Dec 2019 05:27 PM) Translated Date (-)

Ravinder ji usko aap 2 kg dudh ke mgar 1kg feed de skte hai, iss 1kg feed mai aap khal, dalia, feed sara kush mix krke khila skte hai..

spray ton kinne time baad gulli danda suk janda ji ?

(pb)
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (10 Dec 2019 04:14 PM) Assigned Date (-)
Answered Date (11 Dec 2019 11:33 AM) Translated Date (-)

dhanveer ji eh spray te depend karda hai kirp akarke daso ke tuc kehdi spray bare gal kar rahe ho ta jo tuhanu osd ehisab nal jankari diti ja sake,dhanwad

ਵੱਧੀਆ ਬੀਟਲ ਨਸਲ ਦੀ ਬਕਰੀ ਲੈਣੀ ਹੈ, ਬਕਰੀ ਦਾ ਵਜ਼ਨ 100 ਕਿਲੋ ਹੋਵੇ, ਦੁੱਧ 6-7 ਲੀਟਰ ਹੋਵੇ ?

(pb)
Posted by
Amritpal singh (9872562653)
Amritpal singh
Punjab
Ludhiana
Write Answer
Posted Date (10 Dec 2019 04:13 PM) Assigned Date (-)
Answered Date (10 Dec 2019 06:48 PM) Translated Date (-)

ਮਿਲਜੁ ਬਾਈ ਜੀ ਬਾਈ ਦੁੱਧ ਪਰ 10 ਲੀਟਰ ਤੱਕ ਦਏਗੀ

Answered Date (10 Dec 2019 06:50 PM) Translated Date (-)

7-8 ਲੀਟਰ ਆਲਿਆਂ ਤਾਂ ਬਾਈ ਕਿਤੋਂ ਮਰਜੀ ਲੈ ਲਉ

Answered Date (18 Feb 2020 02:22 PM) Translated Date (-)

sir me u.p. se hu mujhe bakri palan suru krna h konsi nasal ki bakri or bakre achhe honge

gulli dande Ki roktham kese karein ?

(hn)
Posted by
madhusudan pathak (7351725673)
madhusudan pathak
Punjab
Faridkot
Write Answer
Posted Date (10 Dec 2019 04:08 PM) Assigned Date (-)
Answered Date (10 Dec 2019 05:10 PM) Translated Date (-)

ਸ੍ਰੀ ਮਾਨ ਜੀ ਪਾਣੀ ਲਾਉਣ ਤੋਂ ਬਾਅਦ ਗੁੱਲੀ ਡੰਡੇ ਦੀ ਰੋਕਥਾਮ ਲਈ ਲੀਡਰ, ਟੌਪਿਕ, ਦੀ ਵਰਤੋ ਕਰ ਸਕਦੇ ਹੋ ਚੌੜੇ ਪੱਤਿਆਂ ਵਾਲੇ ਨਦੀਨ ਦੀ ਰੋਕਥਾਮ ਲਈ 2,4D 250 ml ਦੀ ਸਪਰੇਅ ਕਰ ਸਕਦੇ ਹੋ ਟੌਪਿਕ 15 ਡਬਲਿਊ ਪੀ (ਕਲੋਡੀਨਾਫਾਪ) 160 ਗ੍ਰਾਮ ਬਿਜਾਈ ਦੇ 30 ਤੋਂ 35 ਦਿਨਾਂ ਅੰਦਰ 150 ਪਾਣੀ/ਏਕੜ •• ਐਕਸੀਅਲ 5 ਈ ਸੀ (ਪਿਨੌਕਸਾਡਿਨ) 400 ਮਿਲੀਲਿਟਰ 4) ਲੀਡਰ/ਮਾਰਕਸਲਫੋ 75 ਡਬਲਿਊ ਜੀ (ਸਲਫੋਸਲਫੂਰਾਨ) 13 ਗ੍ਰਾਮ •ਟੋਟਲ/ਮਾਰਕਪਾਵਰ 75 ਡਬਲਿਊ ਡੀ ਜੀ (ਸਲਫੋਸਲਫੂਰਾਨ+ਮੈਟਸਫੂਰਾਨ) 16 ਗ੍ਰਾਮ •ਐਟਲਾਂਟਿਸ 3.6 ਡਬਲਿਊ ਡੀ ਜੀ (ਮਿਜ਼ੋਸਲਫੂਰਾਨ+ਆਇਡੋਸਲਫੂਰਾਨ) 160 ਗ੍ਰਾਮ 6 ਸ਼ਗੁਨ 21-11 (ਮੈਟਰੀਬਿਊਜ਼ਿਨ+ਕਲੋਡੀਨਾਫਾਪ) 200 ਗ੍ਰਾਮ •ਏ ਸੀ ਐੱਮ-9 (ਕਲੋਡੀਨਾਫਾਪ+ਮੈਟਰੀਬਿਊਜ਼ਿਨ) 240 ਗ੍ਰਾਮ *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ

महोदय जी ये बताए मक्का की बुवाई कब की जाती है, प्रमुख बीज कौन-कौन से है, फसल कितने दिन में तैय्यार हो जाती है मक्का के संबंध में पूरी जानकारी दें ?

(hn)
Posted by
GAJRAJ SINGH THAKUR (9993501901)
GAJRAJ SINGH THAKUR
Madhya Pradesh
--
Write Answer
Posted Date (10 Dec 2019 04:07 PM) Assigned Date (-)
Answered Date (11 Dec 2019 02:44 PM) Translated Date (-)

रबी के मौसम में खेती के लिए बिजाई 15 अक्तूबर से 10 नवंबर तक पूरी कर लें मेंड़ों पर बिजाई करना ज्यादा लाभदायक रहता है क्योंकि इससे फसल को जल्दी अंकुरित होने में मदद मिलती है और फसल ठंड से भी बची रहती है रबी के मौसम में खेती के लिए 60x18 सैं.मी. फासले का प्रयोग करें बीजों को 4-5 सैं.मी. की गहराई पर बोयें बिजाई हाथों से गड्ढा खोदकर या आधुनिक तरीके से ट्रैक्टर और बिजाई वाली मशीन की मदद से मेंड़ बनाकर की जा सकती है आप किस्मे जैसे Ganga II: यह हाइब्रिड किस्म है जिसके दाने संतरी रंग के होते हैं यह किस्म 150-160 दिनों में कटाई के लिए तैयार हो जाती है इसकी औसतन पैदावार 28-32 क्विंटल प्रति एकड़ होती है Deccan - 103: यह हाइब्रिड किस्म है जिसके दाने पीले रंग के होते हैं यह किस्म 150-160 दिनों में कटाई के लिए तैयार हो जाती है इसकी औसतन पैदावार 24-32 क्विंटल प्रति एकड़ होती है Deccan - 105: यह हाइब्रिड किस्म है जिसके दाने संतरी रंग के होते हैं यह किस्म 150-160 दिनों में कटाई के लिए तैयार हो जाती है इसकी औसतन पैदावार 24-32 क्विंटल प्रति एकड़ होती है Trisholta: यह हाइब्रिड किस्म है जिसके दाने संतरी रंग के होते हैं यह किस्म 150-160 दिनों में कटाई के लिए तैयार हो जाती है इसकी औसतन पैदावार 28-32 क्विंटल प्रति एकड़ होती है High Starch: यह हाइब्रिड किस्म है जिसके दाने सफेद रंग के होते हैं यह किस्म 150-160 दिनों में कटाई के लिए तैयार हो जाती है इसकी औसतन पैदावार 28-32 क्विंटल प्रति एकड़ होती है Mangiri: यह कंपोज़िट किस्म है जिसके दाने पीले रंग के होते हैं यह किस्म 170-180 दिनों में कटाई के लिए तैयार हो जाती है इसकी औसतन पैदावार 20-32 क्विंटल प्रति एकड़ होती है

ਜਰਸੀ ਨਸਲ ਦੀ ਗਾਂ ਲੈਣੀ ਹੈ, ਗਾਂ ਦਾ ਪੂਰਾ ਰਿਕਾਰਡ ਹੋਵੇ, ਦੁੱਧ ਦੀ ਮਾਤਰਾ 35-40 ਹੋਵੇ ?

(pb)
Posted by
Amritpal singh (9872562653)
Amritpal singh
Punjab
Ludhiana
Write Answer
Posted Date (10 Dec 2019 04:07 PM) Assigned Date (-)
Answered Date (11 Dec 2019 03:51 PM) Translated Date (-)

Amritpal singh ji ludhiana area vich vadia jersey cow len lai tusi Sukhwinder Singh 9814057587 9855621810 Cheena Dairy Farm nal samparak kar sakde ho, is to bina tusi jagraon vi visit kar sakde jo har mahine di 23 tarikh nu lagdi hai, Thankyou.

सर कौन सा खाद्य डाले ?

(hn)
  • 1
Posted by
Rajesh Sharma (9772740096)
Rajesh Sharma
Rajasthan
Jaipur
Write Answer
Posted Date (10 Dec 2019 04:01 PM) Assigned Date (-)
Answered Date (11 Dec 2019 11:36 AM) Translated Date (-)

राजेश जी कृप्या बताये कि आपने अभी तक कौन सी खाद का इस्तेमाल किया है ताकि आपको उसके हिसाब से जानकारी दी जा सके धन्यवाद

Answered Date (10 Dec 2019 04:04 PM) Translated Date (-)

mashroom di kheti di trening amritsar to mil skdi a

10 Dec 2019

yuriya

Murgi chuja pears aasil kaha se milega ?

(hn)
Posted by
Haroon Kureshi (8226064152)
Haroon Kureshi
Madhya Pradesh
Seoni
Write Answer
Posted Date (10 Dec 2019 03:59 PM) Assigned Date (-)
Answered Date (11 Dec 2019 03:54 PM) Translated Date (-)

Haroon Kureshi ji aseel chuje lene ke lia aap Kamlesh Kushwaha 9229881876 Bhumika ANIMAL Breeder farm se samparak kar sakte hai, Thankyou.

Aseel ka chuja chahiye pears btaye kaha milega ?

(hn)
Posted by
Haroon Kureshi (8226064152)
Haroon Kureshi
Madhya Pradesh
Seoni
Write Answer
Posted Date (10 Dec 2019 03:56 PM) Assigned Date (-)
Answered Date (11 Dec 2019 03:56 PM) Translated Date (-)

Haroon Kureshi ji aseel chuje lene ke lia aap Kamlesh Kushwaha 9229881876 Bhumika ANIMAL Breeder farm se samparak kar sakte hai, Thankyou.

मेरी यह गाय किस नस्ल की है, यह दिन का 6 लीटर दूध दे रही है, ज्यादा दूध लेने हेतु इसे क्या डाइट दूं, कृपया सटीक जवाब दें ?

(hn)
  • 1
Posted by
kewal Sharma (8278785287)
kewal Sharma
Himachal Pradesh
Sirmaur
Write Answer
Posted Date (10 Dec 2019 03:45 PM) Assigned Date (-)
Answered Date (10 Dec 2019 06:40 PM) Translated Date (-)

bhai sahib jeh HF ki cross ar Isko rajwa hara chaara te har 4kg dudh lai 1kg wadhya feed pao har 3 mahine baad pet ke kirhe nikalne ki dwaee deo

Himachal Pradesh

Answered Date (14 Dec 2019 09:30 PM) Translated Date (-)

Thanks ji

13-11-2019ਨੂੰ ਕਣਕ ਬੀਜੀ ਸੀ ਜੀ ਪਹਿਲਾ ਪਾਣੀ ਹਜੇ ਲਾਈਆਂ ਨੀ ਪੱਤੇ ਵਿਚਕਾਰੋ ਮੱਚ ਰਹੇ ਆ ਅਤੇ ਕਣਕ ਦਾ ਰੰਗ ਵੀ ਪਿਲਾ ਜਿਹਾ ਹੋ ਰਿਹਾ ਇਸ ਦਾ ਕਾਰਨ ਅਤੇ ਹੱਲ ਦੱਸੋ ਜੀ ?

(pb)
  • 2
Posted by
ਨਵਪਰੀਤ ਸਿੰਘ (7696233013)
ਨਵਪਰੀਤ ਸਿੰਘ
Punjab
Bathinda
Write Answer
Posted Date (10 Dec 2019 03:45 PM) Assigned Date (-)
Answered Date (10 Dec 2019 03:52 PM) Translated Date (-)

ਨਵਨੀਤ ਜੀ ਕਿਰਪਾ ਕਰਕੇ ਦੱਸੋ ਕੇ ਇਸਦੇ ਵਿਚ ਖਾਦ ਕੀ ਕੀ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

मेरे गेहूं पीले पड़ रहें है कोई दवाइयां या सलाह दें ?

(hn)
  • 1
Posted by
banna jitendsingh Sisodiya Ugran (7697515766)
banna jitendsingh Sisodiya Ugran
Madhya Pradesh
Neemuch
Write Answer
Posted Date (10 Dec 2019 03:21 PM) Assigned Date (-)
Answered Date (11 Dec 2019 02:17 PM) Translated Date (-)

बनना जी कृपया बताएं कि कौन कौन सी खाद डाली है ताकि आपको इसके बारे में पूरी जानकारी दी जा सके धन्यवाद

Gulli Danda ka spray kaun sa karu ?

(hn)
  • 1
Posted by
pardeep punia (9813164497)
pardeep punia
Haryana
Kaithal
Write Answer
Posted Date (10 Dec 2019 03:20 PM) Assigned Date (-)
Answered Date (10 Dec 2019 05:13 PM) Translated Date (-)

श्री मान इस समय आप TOPIK@160GMयाAXIAL@400ML याPUMA POWER@400ML या LEADER@13GM या SAFAL@13GM या UPL की SHAGUN 21-11@200gm को 150 लीटर पानी में मिलाकर प्रति एकड़ पर स्प्रे कर सकते हैं इनमें से कोई भी एक स्प्रे प्रयोग कर सकते हैं topik की जगह आप यह स्प्रे प्रयोग कर सकते है यदि बाथू है तो उसके लिए algrip@10gm या total@16gm को 150 लीटर पानी में मिलाकर प्रति एकड़ पर स्प्रे कर सकते हैं

Answered Date (10 Dec 2019 08:16 PM) Translated Date (-)

श्रीमान जी आप सल्फोसल्फ्युरॉन का स्प्रे भी कर सकते हैं

Answered Date (10 Dec 2019 09:45 PM) Translated Date (-)

Bayer company ka lucifer prayog kare

क्या इस लहसुन में दवाई छिड़कें ?

(hn)
  • 1
Posted by
banna jitendsingh Sisodiya Ugran (7697515766)
banna jitendsingh Sisodiya Ugran
Madhya Pradesh
Neemuch
Write Answer
Posted Date (10 Dec 2019 03:19 PM) Assigned Date (-)
Answered Date (10 Dec 2019 03:21 PM) Translated Date (-)

जितेंद्र सिंघ जी आप इसके ऊपर NPK 130045 @1 किलो को 150 लीटर पानी के हिसाब से स्प्रे करें धन्यवाद

Namaskarm kisan mitro or mere satkar yog agriculture doctors mujhe data chaiye Jo program huye h es month k or pichle month ke please koi provide krvaye m Bsc agriculture Ka student hun or mujhe agriculture ki updates janne Ka interest h so please mujhe kheti Bari k jitne bhi groups h unme add krvaye Thanks to all ?

(hn)
Posted by
Dr.sunil (9518479602)
Dr.sunil
Haryana
Sirsa
Write Answer
Posted Date (10 Dec 2019 03:18 PM) Assigned Date (-)
Answered Date (12 Dec 2019 12:21 PM) Translated Date (-)

Sunil ji kripya btaye ke aap konsi location ke program ke bare men jankari lena chahte hai taki aapko iske bare men poori jankari di ja sake.dhanywad

Answered Date (20 Dec 2019 07:16 PM) Translated Date (13 Aug 2021 02:55 PM)

Punjab Haryana Rajasthan and other anywhere

लहसुन की अच्छी पैदावार कैसे करें ?

(hn)
Posted by
बलराम बलराम माली (9669330982)
बलराम बलराम माली
Madhya Pradesh
Neemuch
Write Answer
Posted Date (10 Dec 2019 03:15 PM) Assigned Date (-)
Answered Date (10 Dec 2019 05:53 PM) Translated Date (-)

बलराम जी आप लहसुन की अच्छी पैदावार केलिए NPK 130045 @1 किलो को 150 लीटर पानी के हिसाब से स्प्रे करें धन्यवाद

ये एस्प्रे लहसुन में कब करना है

Answered Date (11 Dec 2019 04:56 AM) Translated Date (-)

gehu ki achchhi pedabar ke liye kiya upyog kare

Mujhe koi aasan sa tarika batayein khet ko bahri janvaron se bachane ke liye, Mere paas total 3 hectare land hai ?

(hn)
Posted by
Shivam Mishra (9558333489)
Shivam Mishra
Uttar Pradesh
Faizabad
Write Answer
Posted Date (10 Dec 2019 02:56 PM) Assigned Date (-)
Answered Date (11 Dec 2019 02:26 PM) Translated Date (-)

श्री मान फसल को जानवरों से बचाने के लिए आप खेत में फेंसिंग कर सकते है इसके इलावा आप prem raj saini 9719432296 जी से सम्पर्क कर सकते है इन्हो ने एक खाद त्यार की है जिसकी बदबू से जानवर खेत में नहीं आते

Answered Date (11 Dec 2019 04:43 PM) Translated Date (-)

Thanks a lot for your help

ਝੋਨੇ ਦੇ ਪ੍ਰਤੀ ਸਕੇਅਰ ਫੁੱਟ ਕਿਨੇ ਬੂਟੇ ਲਗਾਏ ਜਾਂਦੇ ਨੇ ?

(pb)
Posted by
Harpreet Sandhu (9914839284)
Harpreet Sandhu
Punjab
Shahid Bhagat Singh Nagar
Write Answer
Posted Date (10 Dec 2019 02:50 PM) Assigned Date (-)
Answered Date (10 Dec 2019 08:22 PM) Translated Date (-)

Harpreet g, ਝੋਨੇ ਦੀ ਪਨੀਰੀ ਲਾਉਂਦੇ ਸਮੇਂ ਲਾਈਨਾਂ ਤੇ ਬੂਟਿਆਂ ਵਿਚਕਾਰ ਫ਼ਾਸਲਾ 20*15 cm ਦੇ ਹਿਸਾਬ ਨਾਲ 33 ਬੂਟੇ ਪ੍ਰਤੀ ਵਰਗ ਮੀਟਰ ਲੱਗਣਗੇ

10 Dec 2019

ਧਨਵਾਦ ਜੀ

please mujhe batayein ki ek dhudharu pashu ke liye Kya - Kya Mila kar khilana chahiye, taki acha dudh de or health bhi bani rahe (gehun,chana,bajra,binola aadi) ?

(hn)
Posted by
joginder baba (9813360007)
joginder baba
Haryana
Panipat
Write Answer
Posted Date (10 Dec 2019 02:50 PM) Assigned Date (-)
Answered Date (11 Dec 2019 05:28 PM) Translated Date (-)

आप पशुओं को घर में फीड तैयार करके दे सकते है, घर में 100 किलो खुराक तैयार करनी है तो 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किलो , 1 किलो हल्दी इन्हें मिला लें यह फीड पशु के लिए बहुत लाभदायक होती है, इसके साथ साथ पशुओं को रोजाना 35—40 किलो हरा चारा दें और उन्हें हर तीन महीने बाद पेट के कीड़ों की दवा जरूर दें

11 Dec 2019

dil ki gahraiyo se aapka dhanywad

ਸਨਕੳੁਰ ਨੂੰ ਯੂਰੀਆ ਦੇ ਨਾਲ ਪਾਣੀ ਤੋ ਪਹਿਲਾਂ ਨਾਲ ਪਾ ਸਕਦੇ ਆ ਕਿਲੇ ਦੀ ਕਿੰਨੀ ਮਾਤਰਾ ਪਾਈ ਸਕਦੇ ਹਾਂ ?

(pb)
Posted by
Sarabjit Singh (8574182000)
Sarabjit Singh
Punjab
Ludhiana
Write Answer
Posted Date (10 Dec 2019 02:42 PM) Assigned Date (-)
Answered Date (10 Dec 2019 03:12 PM) Translated Date (-)

sencor ਦੀ ਸਪਰੇ ਕੀਤੀ ਜਾਂਦੀ ਹੈ ਇਸਨੂੰ ਯੂਰੀਆ ਦੇ ਨਾਲ ਮਿਲਾ ਕੇ ਨਹੀਂ ਕੀਤੀ ਜਾ ਸਕਦੀ ਇਸਦੀ ਸਪਰੇ ਕੀਤੀ ਜਾਂਦੀ ਹੈ ਧੰਨਵਾਦ

ਪਸ਼ੂਆਂ ਨੂੰ ਦਿਨ ਵਿੱਚ ਕਿੰਨੀ ਵਾਰ ਪੱਠੇ ਪਾਉਣੇ ਚਾਹੀਦੇ ਹਨ ਅਤੇ ਕਿੰਨੀ ਵਾਰ ਦਾਣਾ ਪਾਉਣਾ ਚਾਹੀਦਾ ਹੈ ਕਿਰਪਾ ਕਰਕੇ ਜਵਾਬ ਜਰੂਰ ਦਿਉ ?

(pb)
Posted by
ਗੁਰਪ੍ਰੀਤ ਸੰਧੂ (9614937000)
ਗੁਰਪ੍ਰੀਤ ਸੰਧੂ
Punjab
Patiala
Write Answer
Posted Date (10 Dec 2019 02:41 PM) Assigned Date (-)
Answered Date (11 Dec 2019 06:04 PM) Translated Date (-)

ਪਸ਼ੂਆਂ ਨੂੰ ਤੁਸੀ ਦਿਨ ਵਿਚ 35-40 ਕਿਲੋ ਹਰਾ ਚਾਰਾ ਦਿਓ ਅਤੇ 5-7 ਕਿਲੋ ਸੁੱਕਾ ਚਾਰਾ ਮਿਕਸ ਕਰਕੇ ਦੇ ਸਕਦੇ ਹੋ, ਇਹ ਤੁਸੀ ਦਿਨ ਵਿਚ ਵਾਰ ਥੋੜਾ ਥੋੜਾ ਕਰਕੇ 2-3 ਵਾਰ ਦੇ ਸਕਦੇ ਹੋ ਅਤੇ ਦਾਣਾ ਤੁਸੀ 3 ਕਿਲੋ ਦੁੱਧ ਮਗਰ 1.5 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਜੇਕਰ ਪਸ਼ੂ ਦੁੱਧ ਨਹੀਂ ਦਿੰਦਾ ਤਾਂ 1.5-2 ਕਿਲੋ ਫੀਡ ਦੇ ਸਕਦੇ ਹੋ

Bakri palan de next training di date dso g hoshiarpur, namashar, ropad vich hai ta yada vadiya gal c mam kurali date 10 ton start hai te ajj hi manu jankari mili hai g thank u g ?

(pb)
Posted by
Palwinder Singh (9877232726)
Palwinder Singh
Punjab
Hoshiarpur
Write Answer
Posted Date (10 Dec 2019 02:41 PM) Assigned Date (-)
Answered Date (13 Dec 2019 05:47 PM) Translated Date (14 Jan 2021 01:17 PM)

Palwinder Singh ji same same pe kisana di mang de mutabik training chaldia hi rehdia han training len lai tusi apne jile de KRISHI VIGYAN KENDRA, HOSHIARPUR Address VPO Bahowal, Block Mahilpur, Tehsil Garhshankar (Hoshiarpur), PIN - 146105 Phone No.01884-243647, 098157-51900 nal samparak kar ke apna training farm bhar ke ao fir jida hi, training di date rakhi jave gi tuhanu call kar ke das dita jave ga, Thankyou.

13 Dec 2019

v v thank u g

Answered Date (12 Dec 2019 06:45 PM) Translated Date (-)

sir plz reply kardo g

kanak di jad vich sundi lyi kehdi sprey kiti jawe ?

(pb)
Posted by
paramjeet kaur (7986767213)
paramjeet kaur
Punjab
Sangrur
Write Answer
Posted Date (10 Dec 2019 02:35 PM) Assigned Date (-)
Answered Date (11 Dec 2019 02:20 PM) Translated Date (-)

Parmjeet ji tuc isde uper chlorpyriphos@1 litre ja quinalphos@800ml nu prati acre de hisab nal spray karo.dhanwad

pig farming ?

(pb)
Posted by
Mukesh Mahi (9872996012)
Mukesh Mahi
Punjab
Amritsar
Write Answer
Posted Date (10 Dec 2019 02:31 PM) Assigned Date (-)
Answered Date (11 Dec 2019 06:05 PM) Translated Date (-)

ਸੂਰ ਪਾਲਣ ਦੇ ਕੰਮ ਨੂੰ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਸੂਰ ਪਾਲਣ ਲਈ ਤੁਸੀ large white yorkshire ਨਸਲ ਰੱਖ ਸਕਦੇ ਹੋ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ. ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇ ਹੋ.

Answered Date (21 Dec 2019 02:42 PM) Translated Date (-)

sir trening pig farming di amritsar ch kitho lai jave

sir majh suyi nu 4 month ho gye aa pr dudh 6 kilo hi dindi aa, dudh vadon layi ki dayiye?

(pb)
Posted by
gurpreet (6239748370)
gurpreet
Punjab
Ferozpur
Write Answer
Posted Date (10 Dec 2019 02:28 PM) Assigned Date (-)
Answered Date (11 Dec 2019 06:08 PM) Translated Date (-)

Gurpreet ji tuci uss nu pett de kiria lai Fendykind plus bolus deo ate uss nu rojana 35-40kg hara chara deo ate her 3 month badd pett de kiria lai goli jrur deo, baki uss nu Enerdyna liquid 100ml rojana ate Gouge powder 50gm rojana ate Calcimust bolus 1-1 goli swere sham deo, iss nal frak paa jawega.

Answered Date (11 Dec 2019 06:32 PM) Translated Date (-)

sir eh sari medician kina time dene a

11 Dec 2019

Gurpreet ji ehh dwai tuci 10 din tak deo ji, iss nal frak paa jawega.

vermi compost ko kaise taiyar karte hain, puri detail se batayein ?

(hn)
Posted by
satprakash chauhan (8059061114)
satprakash chauhan
Haryana
Gurgaon
Write Answer
Posted Date (10 Dec 2019 02:28 PM) Assigned Date (-)
Answered Date (10 Dec 2019 05:29 PM) Translated Date (-)

बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं

mere pas sartaj de fulla di kheti hai ehdi dekh bhal te isde nal wala paudha kiwe tyar kita janda hai ?

(pb)
Posted by
ਰੋਹਿਤ ਸ਼ਰਮਾ (9501777794)
ਰੋਹਿਤ ਸ਼ਰਮਾ
Punjab
Rupnagar
Write Answer
Posted Date (10 Dec 2019 02:26 PM) Assigned Date (-)
Answered Date (10 Dec 2019 05:37 PM) Translated Date (-)

rohit ji kirpa karke full da sahi nam daso ta jo tuhanu is bare poori jankari diti ja sake.dhanwad