Manage Expert Answers

Search

Total Count :- 258604

ਪਹਿਲੀ ਬੋਰੀ ਖਾਦ ਨਾਲ ਕਣਕ ਨੂੰ ਹੋਰ ਕੁੱਝ ਪਾਉਣਾ ਚਾਹੀਦਾ ਚੰਗੇ ਝਾੜ ਵਾਸਤੇ ?

(pb)
Posted by
satwant singh (9781462373)
satwant singh
Punjab
Tarn Taran
Write Answer
Posted Date (11 Dec 2019 08:27 PM) Assigned Date (-)
Answered Date (11 Dec 2019 09:39 PM) Translated Date (-)

Satwant g, ਕਣਕ ਨੂੰ ਨਾਈਟਰੋਜਨ ਦੀ ਪੂਰਤੀ ਲਈ 1. ਬੈਗ ਯੂਰੀਆ ਦਿਓ ਜੇ ਤੁਸੀਂ ਨਾਲ ਪਾਉਣਾ ਚਾਹੁੰਦੇ ਹੋ ਤਾਂ 3.5 ਕਿਲੋ 90% ਸਲਫਰ ਪਾ ਸਕਦੇ ਹੋ ਹੋ ਸਕੇ ਤਾਂ ਪਾਣੀ ਲਾਉਣ ਤੋਂ ਦੋ ਦਿਨ ਪਹਿਲਾਂ 1 ਕਿਲੋ ਮੈਗਨੀਜ ਦੀ ਸਪਰੇਅ ਕਰ ਸਕਦੇ ਹੋ

kanak wich sundi pe gai hai ji kis nal maregi ?

(pb)
Posted by
kulvinder singh (9300041300)
kulvinder singh
Punjab
Mansa
Write Answer
Posted Date (11 Dec 2019 08:17 PM) Assigned Date (-)
Answered Date (12 Dec 2019 12:00 PM) Translated Date (-)

kulvinder ji kanak vich sundi da hamla rokan de layi tuc quinalphos@800ml nu prtai acre de hisab nal spray karo.dhanwad

Sir ji bakri da kam start Karna si kiniya bakriya to Kriye daso District Amritsar vill. Kamirpura ?

(pb)
Posted by
SUkH ਸੰਧੂ (8968758986)
SUkH ਸੰਧੂ
Punjab
Amritsar
Write Answer
Posted Date (11 Dec 2019 08:14 PM) Assigned Date (-)
Answered Date (12 Dec 2019 09:41 AM) Translated Date (-)

ਬੱਕਰੀ ਪਾਲਣ ਸ਼ੁਰੂਆਤ ਕਰਨ ਲਈ ਤੁਸੀ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘਟ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਨ ਵਿੱਚ ਪਾਲੀਆਂ ਜਾ ਸਕਦੀਆਂ ਹਨ ਬਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦੇਂਦੀਆਂ ਹਨ ਬਕਰੀ ਦਾ ਗਰਬ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆਂ ਹਨ ਸਾਲ ਵਿੱਚ 2 ਬੱਚੇ ਦੇਨਾ ਆਮ ਗੱਲ ਹੁੰਦੀ ਹੈ ਬਕਰੀਆਂ 8-10 ਸਾਲ ਤਕ ਬੱਚੇ ਦਿੰਦਿਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਂਦਿਆਂ ਹਨ ਪੰਜਾਬ ਵਿੱਚ ਤੁਸੀ ਬਰਬਰੀ, ਬਲੈਕ ਬੰਗਾਲ, ਸਿਰੋਹੀ ਆਦਿ ਨਸਲ ਪਾਲ ਸਕਦੇ ਹੋ ਇਹ ਤੁਹਾਨੂੰ ਨੇੜੇ ਦੇ ਕਿਸੇ ਸਫਲ ਬੱਕਰੀ ਪਾਲਕ ਜਾਂ ਵੈਟਨਰੀ ਯੂਨੀਵਰਸਿਟੀ ਤੋਂ ਪ੍ਰਾਪਤ ਕਰ ਸਕਦੇ ਹੋ ਬਾਕੀ ਤੁਸੀਂ ਉਸ ਕਿਸਾਨ ਨੂੰ ਮਿਲ ਸਕਦੇ ਹੋ ਜੋ ਪਹਿਲਾਂ ਕਈ ਸਾਲਾਂ ਤੋਂ ਬੱਕਰੀ ਫਾਰਮ ਚਲਾ ਰਿਹਾ ਹੋਵੇ, ਉਸ ਤੋਂ ਤੁਹਾਨੂੰ ਬੱਕਰੀ ਫਾਰਮ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ ਇਸ ਕਿੱਤੇ ਤੇ ਲੋਨ ਲੈਣ ਲਈ 25% ਸਬਸਿਡੀ ਮਿਲਦੀ ਹੈ ਜੋ ਕਿ ਲੋਨ ਕਲੀਅਰ ਹੋਣ ਤੋਂ ਬਾਅਦ ਮਿਲਦੀ ਹੈ ਬਾਕੀ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਹਾਸਿਲ ਕਰੋ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਹਾਸਿਲ ਹੋਵੇਗਾ ਇਸ ਸਰਟੀਫਿਕੇਟ ਦੇ ਦੁਆਰਾ ਤੁਸੀ ਲੋਨ ਅਪਲਾਈ ਕਰ ਸਕਦੇ ਹੋ ਲੋਨ ਅਪਲਾਈ ਲਈ ਤੁਸੀ ਆਪਣੇ ਜ਼ਿਲੇ ਦੇ ਵੈਟਨਰੀ ਅਫਸਰ ਨੂੰ ਮਿਲੋ ਉਹ ਤੁਹਾਡੀ ਫਾਈਲ ਦੀ ਕਾਰਵਾਈ ਅੱਗੇ ਤੋਰਨ ਬਾਰੇ ਜਾਣਕਾਰੀ ਦੇਣਗੇ ਬੀਟਲ ਨਸਲ ਦੀ ਬੱਕਰੀ ਲੈਣ ਲਈ ਤੁਸੀ ਮੇਰੇ 7009579091 ਨਾਲ ਸੰਪਰਕ ਕਰ ਸਕਦੇ ਹੋ

12 Dec 2019

veer 10 bakriy nal month kini amdan hogi ji daso

ik majj a g apne kol te oh dusre pasua nu mardi boht a te katti da teh boht krdi a 12 din hoye sui nu mull lai k aye c te is da koi hal ho sakda hai ?

(pb)
Posted by
ਹਰਮਨਜੀਤ ਸਿੰਘ ਢਿੱਲੋਂ (7009069817)
ਹਰਮਨਜੀਤ ਸਿੰਘ ਢਿੱਲੋਂ
Punjab
Amritsar
Write Answer
Posted Date (11 Dec 2019 08:09 PM) Assigned Date (-)
Answered Date (12 Dec 2019 03:01 PM) Translated Date (-)

Harmanjeet ji ehh pashu di addat hundi hai tuci holi holi uss kol duje pashu bnno jiss nal uss nu holi holi nal rehnn di addat paa jawegi, iss nu ek dum nhi change kita jaa skda, baki uss nu vdia khurak ate her 3 mahinia badd pett de kiria lai goli v jrur deo, iss nal vdia growth howegi, iss ton ilawa jekar tuci koi hor jankari lena chahunde ho tan tuci dubara swal push skde ho..

majj nu v de sakde a aje sui s?

Sir december de last week tak full gobhi la skde aa te esnu ta godi nahi krni paindi ?

(en)
Posted by
gurmanjot singh (7087622815)
gurmanjot singh
Punjab
Amritsar
Write Answer
Posted Date (11 Dec 2019 08:06 PM) Assigned Date (-)
Answered Date (11 Dec 2019 10:32 PM) Translated Date (-)

Gurmanjot g, December last week ch Tusi “LUCKY” gobhi laa skde ho. Ihnu 1 gudaai taa krni pyegi. Transplant krn toh 65-75 din lyegi

11 Dec 2019

sir eh khillaa bnaa k lgdi hai

11 Dec 2019

G

audio sunke jwab deo ?

(pb)
Posted by
Nirmal singh (9915364852)
Nirmal singh
Punjab
Bathinda
Write Answer
Posted Date (11 Dec 2019 08:05 PM) Assigned Date (-)
Answered Date (14 Dec 2019 01:23 PM) Translated Date (-)

shri maan g kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai

Sir mircha kab lgaye or kaise lgaye or mirch kitne dino tak lagti hai ?

(hn)
Posted by
vikas patidar (9602178039)
vikas patidar
Rajasthan
Pratapgarh
Write Answer
Posted Date (11 Dec 2019 07:59 PM) Assigned Date (-)
Answered Date (12 Dec 2019 12:15 PM) Translated Date (-)

खरीफ की फसल के लिए बीजों को मई-जून महीने में नर्सरी में बोयें गर्मियों के मौसम में नर्सरी फरवरी-मार्च महीने में तैयार करें Pusa Jwala: इस किस्म के पौधे छोटे कद के, झाड़ियों वाले और हल्के हरे रंग के होते हैं इसके फल 9-10 सैं.मी. लंबे, हल्के हरे और बहुत तीखी होती है यह किस्म थ्रिप और मकौड़ा जुंओं की प्रतिरोधक है इसकी औसतन पैदावार 85 क्विंटल (हरी मिर्चें) और 18 क्विंटल (सूखी मिर्चें) प्रति एकड़ होती है Pant C-1: यह किस्म अन्य किस्मों से आसानी से अलग है क्योंकि इसके फल की फलियां सीधी होती हैं इसके फल अत्याधिक तीखे, आकार में छोटे, आधार चौड़ा और सिरा पतला होता है यह किस्म चितकबरा और पत्ता मरोड़ रोग की कुछ हद तक प्रतिरोधक है इस किस्म की हरी फलियों की औसतन पैदावार 110 क्विंटल प्रति एकड़ होती है सूखी फलियों की पैदावार 20 क्विंटल प्रति एकड़ होती है Pusa Sadabahar: इसके पौधे सीधे, सदाबहार (2-3 वर्ष), 60-80 सैं.मी. कद के होते हैं इसके फल 6-8 सैं.मी. लंबे होते हैं फल गुच्छों में लगते हैं और प्रत्येक गुच्छे में 6-14 फल होते हैं पकने के समय फल गहरे लाल रंग के और कड़वे होते हैं यह किस्म CMV, TMV और पत्ता मरोड़ की रोधक है इसकी पहली तुड़ाई पनीरी लगाने के 75-80 दिन बाद की जा सकती है इसकी औसतन पैदावार 95 क्विंटल (हरी मिर्चें) और 20 क्विंटल (सूखी मिर्चें) प्रति एकड़ है NP-46A: यह उच्च उपज वाली किस्म है इसके मध्यम आकार के फल होते हैं इसकी औसतन पैदावार 40 क्विंटल प्रति एकड़ होती है G 5 : मिर्च मोटी, चमकदार और गहरे लाल रंग की होती है इसकी औसतन पैदावार 20 क्विंटल प्रति एकड़ होती है G 3 : यह बारानी और सिंचित हालातों में उगाने के लिए उपयुक्त किस्म है इस किस्म की मिर्च अत्याधिक तीखी होती है इसकी औसतन पैदावार 16 क्विंटल प्रति एकड़ होती है

ਮੱਝ ਦਾ ਦੁੱਧ ਵਧਾਉਣ ਲਈ ਕੋਈ ਤਰੀਕਾ ਦੱਸੋ ਜੀ ?

(pb)
Posted by
ਕੁਲਵਿੰਦਰ ਸਿੰਘ ਦੁਲਟ (9877996167)
ਕੁਲਵਿੰਦਰ ਸਿੰਘ ਦੁਲਟ
Punjab
Sangrur
Write Answer
Posted Date (11 Dec 2019 07:51 PM) Assigned Date (-)
Answered Date (12 Dec 2019 01:55 PM) Translated Date (-)

BhaaG dudh nasal te v nirbhar hunda ae baaki tuci rajwa hara chaara te har 3kg dudh lai 1kg wadhya feed pao har 3 mahine baad malap rehat karo

ਮੱਝ ਦਾ ਦੁੱਧ ਵਧਾਉਣ ਲਈ ਕੋਈ ਤਰੀਕਾ ਦੱਸੋ ?

(pb)
Posted by
ਕੁਲਵਿੰਦਰ ਸਿੰਘ ਦੁਲਟ (9877996167)
ਕੁਲਵਿੰਦਰ ਸਿੰਘ ਦੁਲਟ
Punjab
Sangrur
Write Answer
Posted Date (11 Dec 2019 07:47 PM) Assigned Date (-)
Answered Date (12 Dec 2019 03:03 PM) Translated Date (-)

ਤੁਸੀ ਉਸ ਨੂੰ ਰੋਜਾਨਾ 35-40 ਕਿਲੋ ਹਰਾ ਚਾਰਾ ਦਿਓ ਅਤੇ ਹਰ 3 ਮਹੀਨਿਆਂ ਬਾਦ ਉਸ ਨੂੰ ਪੇਟ ਦੇ ਕੀੜਿਆਂ ਲਈ ਗੋਲੀ ਜਰੂਰ ਦਿਓ ਅਤੇ ਫੀਡ ਤੁਸੀ ਘਰ ਵਿਚ ਤਿਆਰ ਕਰਕੇ ਵਰਤ ਸਕਦੇ ਹੋ ਜਾ ਕਿਸੀ ਹੋਰ ਫੀਡ ਜਿਸ ਨੂੰ ਖਾ ਕੇ ਵਧਿਆ ਦੁੱਧ ਦੇਵੇ ਤਾਂ ਤੁਸੀ ਉਸ ਫੀਡ ਦੀ ਵਰਤੋਂ ਕਰ ਸਕਦੇ ਹੋ ਬਾਕੀ ਹੁਣ ਤੁਸੀ ਉਸ ਨੂੰ ਕਣਕ ਦਾ ਦਲੀਆ ਰਿਨ ਕੇ ਉਸ ਵਿਚ ਗੁੜ ਮਿਲਾ ਕੇ 5-7 ਦਿਨ ਦਿਓ ਅਤੇ Anabolite liquid 100ml ਰੋਜਾਨਾ,Glactogog ਪਾਊਡਰ 1 ਪਾਉਚ ਰੋਜਾਨਾ ਦਿਓ, ਇਸ ਨਾਲ ਦੁੱਧ ਵੱਧ ਜਾਵੇਗੀ, ਬਾਕੀ ਤੁਸੀ ਉਸ ਨੂੰ bovimin ਮਿਨਰਲ ਮਿਕਸਚਰ 50gm ਰੋਜਾਨਾ ਦਿਓ, ਇਸ ਨਾਲ ਪਸ਼ੂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ ਅਤੇ ਪਸ਼ੂ ਜਲਦੀ ਨਵੇਂ ਦੁੱਧ ਹੋ ਜਾਂਦਾ ਹੈ..

Dudh ke liye kon si gaye achhi rahegi ?

(hn)
Posted by
Ashok Maru (9165563684)
Ashok Maru
Madhya Pradesh
Dhar
Write Answer
Posted Date (11 Dec 2019 07:40 PM) Assigned Date (-)
Answered Date (12 Dec 2019 03:06 PM) Translated Date (-)

Ashok ji jyada dudh ke liye aap HF nasal ki cow rakh skte hai, iske ilawa aap Jersey, sahiwal cow v rakh skte hai..

Madhya Pradesh

Answered Date (18 Dec 2019 06:01 PM) Translated Date (-)

ye gay kha se mel skti he aur kitne me pdegi sb btaye HF gat

Sir ਮੇਰੇ ਕੋਲ ਇੱਕ ਮਹੀਨੇ ਦਾ ਕੱਟਾ ਹੈ, ਉਸ ਦੀ growth ਲਈ ਕੀ ਖੁਰਾਕ ਦੇਣੀ ਚਾਹੀਦੀ ਹੈ, ਉਸ ਨੂੰ ਠੰਢ ਤੋਂ ਬਚਾਉਣ ਲਈ ਕੀ ਕੀਤਾ ਜਾਵੇ ?

(pb)
Posted by
Gurwinder singh (7087689223)
Gurwinder singh
Punjab
Patiala
Write Answer
Posted Date (11 Dec 2019 07:33 PM) Assigned Date (-)
Answered Date (12 Dec 2019 03:14 PM) Translated Date (-)

ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ ਇਕ ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ, ਬਾਕੀ ਠੰਡ ਤੋਂ ਬਚਾਉਣ ਲਈ ਉਸ ਨੂੰ ਸਵੇਰੇ ਨੂੰ ਧੁੱਪ ਚੜਣ ਤੇ ਕਮਰੇ ਬਾਹਰ ਕੱਢੋ ਅਤੇ ਸ਼ਾਮ ਨੂੰ ਜਲਦੀ ਕਮਰੇ ਵਿਚ ਬੰਨ ਦਿਓ.

Answered Date (12 Dec 2019 05:16 PM) Translated Date (20 Jan 2021 05:13 PM)

calf grower ਵੀ ਕਾਰਗਿੱਲ ਦੀ ਐ 2ਮਹੀਨੇ ਤੋਂ ਵੱਧ ਉਮਰ ਚ ਦੇਣੀ ਐ

?

(pb)
Posted by
harman Dhillon (9779578925)
harman Dhillon
Punjab
Fazilka
Write Answer
Posted Date (11 Dec 2019 07:28 PM) Assigned Date (-)
Answered Date (11 Dec 2019 09:53 PM) Translated Date (-)

Harman ji kirpa krke apna swal vistar nal pusho ji tan jo tuhanu sahi jankari diti ja skee.

11 Dec 2019

Punjab

ਵੀਰ ਜੀ ਮੱਝ ਦੇ ਦੁੱਧ ਨੂੰ ਵਧਾਉਣ ਵਾਲਾ ਪਾਊਡਰ ਕਿਹੜਾ ਵਧੀਆ ?

(pb)
Posted by
satnam pannu (9781694011)
satnam pannu
Punjab
Fatehgarh Sahib
Write Answer
Posted Date (11 Dec 2019 07:23 PM) Assigned Date (-)
Answered Date (12 Dec 2019 03:15 PM) Translated Date (-)

Satnam ji dudh vdaun lai tuci Glactogog powder, Milkout powder ehna vicho koi v powder vart skde ho, baki usdi khurak ate sahi time te deworming da purra dian rkho ji..

ਵੀਰ ਜੀ ਮੱਝ ਦੇ ਦੁੱਧ ਨੂੰ ਵਧਾਉਣ ਵਾਲਾ ਪਾਊਡਰ ਕਿਹੜਾ ਵਧੀਆ ?

(pb)
Posted by
satnam pannu (9781694011)
satnam pannu
Punjab
Fatehgarh Sahib
Write Answer
Posted Date (11 Dec 2019 07:22 PM) Assigned Date (-)
Answered Date (12 Dec 2019 03:16 PM) Translated Date (-)

Satnam ji dudh vdaun lai tuci Glactogog powder, Milkout powder ehna vicho koi v powder vart skde ho, baki usdi khurak ate sahi time te deworming da purra dian rkho ji..

sir 50 kilo dap te 20 kilo urea pa ti, ehde ch dsso kehde tatta di ghat hai ?

(pb)
Posted by
Nirmal singh (9915364852)
Nirmal singh
Punjab
Bathinda
Write Answer
Posted Date (11 Dec 2019 07:19 PM) Assigned Date (-)
Answered Date (11 Dec 2019 07:45 PM) Translated Date (-)

ਸ੍ਰੀ ਮਾਨ ਜੀ ਕਣਕ ਦੀ ਪੈਦਾਵਾਰ ਵਧਾਉਣ ਦੇ ਅੰਦਰ ਜਿੰਕ ਸਲਫੇਟ 10 ਕਿਲੋ ਪ੍ਰਤੀ ਏਕੜ ਪਾ ਸਕਦੇ ਹੋ, ਜਿੰਕ ਦੀ ਕਮੀ ਨੂੰ ਜਿੰਕ ਸਲਫੇਟ 0.5 ਪ੍ਰਤੀਸ਼ਤ ਸਪਰੇਅ ਦੁਆਰਾ ਪੂਰਾ ਕੀਤਾ ਜਾ ਸਕਦਾ ਹੈ 15 ਦਿਨਾਂ ਦੇ ਅੰਤਰ ਨਾਲ 2-3 ਸਪਰੇਅ ਕਰੋ ਜਿਆਦਾ ਪੈਦਾਵਾਰ ਵਧਾਉਣ ਲਈ 19:19:19 ਦੀ ਸਪਰੇਅ , ਪਾਣੀ ਵਿੱਚ ਘੁਲਣਸ਼ੀਲ ਖਾਦਾਂ +ਸਟਿਕਰ0.5 ਮਿਲੀ. ਨੂੰ ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਬਿਜਾਈ ਤੋਂ 30 ਦਿਨਾਂ ਬਾਅਦ ਪਾਉ

ਸੁੁਕੀ ਕੋਰ ਕਣਕ ਵਿੱਚ ਯੂਰੀਅਾ ਪਾਕੇ ਕਣਕ ਨੂੰ ਪਾਣੀ ਕਿੰਨੇ ਦਿਨਾ ਵਿੱਚ ਅਾਓੁਣਾ ਜਰੂਰੀ ਹੈ ?

(pb)
Posted by
Harjinder singh (9855030292)
Harjinder singh
Punjab
Amritsar
Write Answer
Posted Date (11 Dec 2019 07:18 PM) Assigned Date (-)
Answered Date (11 Dec 2019 07:43 PM) Translated Date (-)

ਸ੍ਰੀ ਮਾਨ ਜੀ ਕਣਕ ਵਿੱਚ ਯੂਰੀਆ ਖਾਦ ਪਾ ਕੇ ਪਾਣੀ 5-7 ਦਿਨਾਂ ਦੇ ਅੰਦਰ ਲਾ ਸਕਦੇ ਹੋ

आलू की फसल को ओला से बचाने के लिए क्या करें ?

(hn)
Posted by
rajkumar sahu (6299660525)
rajkumar sahu
Jharkhand
Gumla
Write Answer
Posted Date (11 Dec 2019 07:17 PM) Assigned Date (-)
Answered Date (12 Dec 2019 12:13 PM) Translated Date (-)

राजकुमार जी कृपया आप बताये कि फसल की उम्र कितनी है ताकि आपको इसके बारे में पूरी जानकारी दी जा सके धन्यवाद

Answered Date (12 Dec 2019 07:18 PM) Translated Date (-)

26 दिन

Jaiwik khad ghar de kudhe to kiwe bnai ja sakdi hai ?

(pb)
Posted by
raj (7986223014)
raj
Punjab
Shahid Bhagat Singh Nagar
Write Answer
Posted Date (11 Dec 2019 07:07 PM) Assigned Date (-)
Answered Date (12 Dec 2019 12:08 PM) Translated Date (-)

raj ji jaivik khaad bnaun de layi tuc ghr vich ik toya puto ate usde vich waste jive goha , kitchen da waste eh sab pa ke uper halka pani chidak ke usnu dabb deo lagbhag 3-4 mahine bad eh khaad tyar ho jayegi,dhanwad

Sir ji ਮੈ ਆਪਣੀ ਮੱਝ ਨੂੰ AMR 1028 Amul ਟਿਕਾ ਭਰਵਾਇਆ ਹੈ। ਇਹ ਟਿਕਾ ਸਰਕਾਰ ਵੱਲੋਂ registeredਹੈ ?

(pb)
Posted by
Gurwinder singh (7087689223)
Gurwinder singh
Punjab
Patiala
Write Answer
Posted Date (11 Dec 2019 07:04 PM) Assigned Date (-)
Answered Date (12 Dec 2019 03:18 PM) Translated Date (-)

Gurwinder ji isda vdia result hai ehh Murrah nasal da semen hai, Bull no. AMR 1028, Breed- Murrah, D.O.B- 12.08-2009, Fatt-7.4%, Dam s Milk Yield-3200, Hldb-Bhiwani. isda vdia result hai..

Sir ji gaa jado goha kardi ta us de gohe vich tudi sabat hi aundi hai jive os nu payidi e es da koi hal daso ?

(pb)
Posted by
mandip ghuman (9878601192)
mandip ghuman
Punjab
Kapurthala
Write Answer
Posted Date (11 Dec 2019 07:02 PM) Assigned Date (-)
Answered Date (12 Dec 2019 03:22 PM) Translated Date (-)

Mandip ji tuci uss nu pett de kiria lai Flukarid-Ds bolus deo, Broton liquid 50-50ml swere sham deo ate RSYC bolus 1-1 goli swere sham deo, iss nal frak paa jawega.

Bakri palan di training ?

(pb)
Posted by
jaskaran brar (9878112275)
jaskaran brar
Punjab
Muktsar
Write Answer
Posted Date (11 Dec 2019 06:58 PM) Assigned Date (-)
Answered Date (12 Dec 2019 09:48 AM) Translated Date (-)

ਬੱਕਰੀ ਪਾਲਣ ਸ਼ੁਰੂਆਤ ਕਰਨ ਲਈ ਤੁਸੀ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘਟ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਨ ਵਿੱਚ ਪਾਲੀਆਂ ਜਾ ਸਕਦੀਆਂ ਹਨ ਬਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦੇਂਦੀਆਂ ਹਨ ਬਕਰੀ ਦਾ ਗਰਬ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆਂ ਹਨ ਸਾਲ ਵਿੱਚ 2 ਬੱਚੇ ਦੇਨਾ ਆਮ ਗੱਲ ਹੁੰਦੀ ਹੈ ਬਕਰੀਆਂ 8-10 ਸਾਲ ਤਕ ਬੱਚੇ ਦਿੰਦਿਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਂਦਿਆਂ ਹਨ ਪੰਜਾਬ ਵਿੱਚ ਤੁਸੀ ਬਰਬਰੀ, ਬਲੈਕ ਬੰਗਾਲ, ਸਿਰੋਹੀ ਆਦਿ ਨਸਲ ਪਾਲ ਸਕਦੇ ਹੋ ਇਹ ਤੁਹਾਨੂੰ ਨੇੜੇ ਦੇ ਕਿਸੇ ਸਫਲ ਬੱਕਰੀ ਪਾਲਕ ਜਾਂ ਵੈਟਨਰੀ ਯੂਨੀਵਰਸਿਟੀ ਤੋਂ ਪ੍ਰਾਪਤ ਕਰ ਸਕਦੇ ਹੋ ਬਾਕੀ ਤੁਸੀਂ ਉਸ ਕਿਸਾਨ ਨੂੰ ਮਿਲ ਸਕਦੇ ਹੋ ਜੋ ਪਹਿਲਾਂ ਕਈ ਸਾਲਾਂ ਤੋਂ ਬੱਕਰੀ ਫਾਰਮ ਚਲਾ ਰਿਹਾ ਹੋਵੇ, ਉਸ ਤੋਂ ਤੁਹਾਨੂੰ ਬੱਕਰੀ ਫਾਰਮ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ ਇਸ ਕਿੱਤੇ ਤੇ ਲੋਨ ਲੈਣ ਲਈ 25% ਸਬਸਿਡੀ ਮਿਲਦੀ ਹੈ ਜੋ ਕਿ ਲੋਨ ਕਲੀਅਰ ਹੋਣ ਤੋਂ ਬਾਅਦ ਮਿਲਦੀ ਹੈ ਬਾਕੀ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਹਾਸਿਲ ਕਰੋ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਹਾਸਿਲ ਹੋਵੇਗਾ ਇਸ ਸਰਟੀਫਿਕੇਟ ਦੇ ਦੁਆਰਾ ਤੁਸੀ ਲੋਨ ਅਪਲਾਈ ਕਰ ਸਕਦੇ ਹੋ ਲੋਨ ਅਪਲਾਈ ਲਈ ਤੁਸੀ ਆਪਣੇ ਜ਼ਿਲੇ ਦੇ ਵੈਟਨਰੀ ਅਫਸਰ ਨੂੰ ਮਿਲੋ ਉਹ ਤੁਹਾਡੀ ਫਾਈਲ ਦੀ ਕਾਰਵਾਈ ਅੱਗੇ ਤੋਰਨ ਬਾਰੇ ਜਾਣਕਾਰੀ ਦੇਣਗੇ ਬੀਟਲ ਨਸਲ ਦੀ ਬੱਕਰੀ ਲੈਣ ਲਈ ਤੁਸੀ ਮੇਰੇ 7009579091 ਨਾਲ ਸੰਪਰਕ ਕਰ ਸਕਦੇ ਹੋ..

Aalu mein m45 ke sath urea ka spray kr sakte hai kya or kitne kg /hac. ?

(hn)
Posted by
ashu (9720245022)
ashu
Uttar Pradesh
Etawah
Write Answer
Posted Date (11 Dec 2019 06:50 PM) Assigned Date (-)
Answered Date (11 Dec 2019 07:58 PM) Translated Date (-)

shrimaan g M-45 ke sath urea mila ke spray nhi kr skte ho g.

सर मुर्रा भैंस 8 दिन से खल नहीं खा रही और इसका दूध भी कम हो रहा है ?

(hn)
Posted by
kamal. parmar (9981904942)
kamal. parmar
Madhya Pradesh
Ujjain
Write Answer
Posted Date (11 Dec 2019 06:49 PM) Assigned Date (-)
Answered Date (12 Dec 2019 03:29 PM) Translated Date (-)

कमल जी उसे आप पेट के कीड़ों के लिए Flukarid-ds गोली दें और उसे खली आप दूसरी फीड के साथ मिक्स करके या चारे में मिक्स करके दे सकते है आप उसे शुरूआत में थोड़ी थोड़ी खिलाएं जैसे ही वो खाने लग जाए फिर आप थोड़ी थोड़ी बढ़ा सकते है और उसे Broton liquid 50ml रोजाना देना शुरू करें

sir chari te bajre nal kanak biji hai oh peeli hoyi jandi hai ehda hal dsso ?

(pb)
Posted by
manpreet (9465931302)
manpreet
Punjab
Ludhiana
Write Answer
Posted Date (11 Dec 2019 06:41 PM) Assigned Date (-)
Answered Date (12 Dec 2019 11:56 AM) Translated Date (-)

manpreet ji tuc urea di varto kiti hai ja nahi kirpa karke daso kyuki nitrogen di kami de karn v fasl peeli hon lag jandi hai.dhanwad

मुझे सुपर नेपियर घास का बीज कहॉं पर मिलेगा बताओ ?

(hn)
Posted by
kuldeep Patel (8104192133)
kuldeep Patel
Rajasthan
Ajmer
Write Answer
Posted Date (11 Dec 2019 06:39 PM) Assigned Date (-)
Answered Date (12 Dec 2019 03:37 PM) Translated Date (-)

Kuldeep Patel ji Super Hybrid Napier Grass ka seed lene ke lia aap Srawan Kumar 9414112149 se samparak kar sakte hai, Thankyou.

ਯੂਰੀਆ ਵਿਚ ਕਿਹੜੀ ਦਵਾਈ ਮਿਕਦਾਰ ਹੁੰਦੀ ਜੋ ਗੁੱਲੀ ਡੰਡੇ ਨੂੰ ਮਾਰਦੀ ਹੈ ਤੇ ਕਿਵੇ ਤੇ ਕਦ ਸੁੱਟਣੀ ਚਾਹੀਦਾ ਆ ?

(pb)
Posted by
sumandeep singh (8968071308)
sumandeep singh
Punjab
Mansa
Write Answer
Posted Date (11 Dec 2019 06:32 PM) Assigned Date (-)
Answered Date (11 Dec 2019 08:00 PM) Translated Date (-)

ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇ ਥੋਡੇ ਇਹਨਾਂ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ ਇਹਨਾਂ ਦੀ ਸਪਰੇਅ ਕਰ ਸਕਦੇ ਹੋ ਜੀ ਯੂਰੀਆ ਵਿੱਚ ਮਿਲਾ ਕੇ ਛਿਟਾ ਨਹੀਂ ਦੇ ਸਕਦੇ ਹੋ ਜੀ

11 Dec 2019

ਸਲਾਹ ਲਈ ਧੰਨਵਾਦ ਜੀ

Answered Date (12 Dec 2019 10:41 AM) Translated Date (-)

ਸ਼੍ਰੀਮਾਨ ਜੀ, ਯੂਨੀਵਰਸਿਟੀ ਕਿਸੇ ਵੀ 2 ਦਵਾਈਆਂ ਨੂੰ ਮਿਲਾ ਕੇ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕਰਦੀ ਹੈ, ਤੁਸੀ urea ਅਤੇ ਨਦੀਨ ਨਾਸ਼ਕ ਨੂੰ ਅਲੱਗ ਅਲੱਗ ਹੀ ਸਪਰੇ ਕਰੋ,ਧੰਨਵਾਦ

rabbit farming, pregnant problem ?

(pb)
Posted by
gurbhej singh (9464802922)
gurbhej singh
Punjab
Bathinda
Write Answer
Posted Date (11 Dec 2019 06:27 PM) Assigned Date (-)
Answered Date (12 Dec 2019 03:30 PM) Translated Date (-)

isde lai tuci Rajesh kumar ji nal iss no. 9467125885 te sampark kr skde ho, ehna ton tuhanu sari jankari mill jawegi.

मैंने चने 15 नवंबर को बोए, इनकी सिंचाई कब करें ?

(hn)
Posted by
prakash joshi (6350397948)
prakash joshi
Rajasthan
Udaipur
Write Answer
Posted Date (11 Dec 2019 06:27 PM) Assigned Date (-)
Answered Date (12 Dec 2019 11:46 AM) Translated Date (-)

बारानी क्षेत्रों में मुख्यत: बंगाल ग्राम की खेती की जाती है यदि पानी उपलब्ध हो तो पहली सिंचाई बिजाई के 40-45 दिनों के बाद, फूल निकलने के बाद करें और अगली सिंचाई फली के विकास के बाद करें यदि सिर्फ एक सिंचाई उपलब्ध हो तो बिजाई के 60 दिनों के बाद करें

Answered Date (11 Dec 2019 07:19 PM) Translated Date (-)

12 December ko put do

गेहूं बोने का टाइम कब तक है ?

(hn)
Posted by
BHERU LAL GURJAR (8949408048)
BHERU LAL GURJAR
Rajasthan
Ajmer
Write Answer
Posted Date (11 Dec 2019 06:18 PM) Assigned Date (-)
Answered Date (11 Dec 2019 07:48 PM) Translated Date (-)

श्री मान गेहूं की बिजाई अक्टूबर से नवम्बर तक कर सकते हो और पछेती किस्मों की बिजाई 15 दिसम्बर तक कर सकते हो

11 Dec 2019

ਸਰ ਪਛੇਤੇ ਬੀਜਣ ਕਿਹੜੇ ਹਨ

11 Dec 2019

PBW-752,HD-2851,PBW-509,PBW-590,PBW-658

mere gehun pile ho gye, uski koi dawayi ?

(hn)
Posted by
Ashok Maru (9165563684)
Ashok Maru
Madhya Pradesh
Dhar
Write Answer
Posted Date (11 Dec 2019 06:08 PM) Assigned Date (-)
Answered Date (11 Dec 2019 07:49 PM) Translated Date (-)

Shri maan g kripa gehu ki photo bhejen toh aapko poori jankari di ja ske....

Answered Date (11 Dec 2019 07:20 PM) Translated Date (-)

Apple juice payo vitamin Di Kami hai

sir mene iss mein dap aur urea diya hai, plz ans, urgent ?

(hn)
Posted by
yashpal kandhol (9802207500)
yashpal kandhol
Haryana
Panipat
Write Answer
Posted Date (11 Dec 2019 06:05 PM) Assigned Date (-)
Answered Date (12 Dec 2019 11:40 AM) Translated Date (-)

yashpal ji aap isme chelated zinc@200 gram aur magnese sulphate@1 kilo ko prtai acre ke hisab se spray karen.dhanywad

WSC. WATER SOLUBLE CONCENTRATE ਦਾ ਪੰਜਾਬੀ ਵਿੱਚ ਵਿਸਥਾਰ ਨਾਲ ਮਤਲਬ ਦੱਸੋ ਜੀ ?

(pb)
Posted by
akash singh (7710423803)
akash singh
Punjab
Muktsar
Write Answer
Posted Date (11 Dec 2019 06:03 PM) Assigned Date (-)
Answered Date (12 Dec 2019 11:39 AM) Translated Date (-)

ਅਮਰੀਕ ਜੀ ਇਹ technical term ਹੈ ਜਿਸਦਾ ਮਤਲਬ ਇਹ ਹੁੰਦਾ ਹੈ ਇਹ salt ਪਾਣੀ ਵਿਚ ਘੁਲਣਸ਼ੀਲ ਹੈ

ਸਤਿ ਸ੍ਰੀ ਅਕਾਲ ਸਰ ਜੀ, ਸਰ ਕਣਕ ਦੀ ਜੜ ਵਿੱਚ ਸੁੰਡੀ ਹੈ, ਇਸ ਦਾ ਕੀ ਹੱਲ ਹੈ ?

(pb)
Posted by
harpal singh sandhu (9464116962)
harpal singh sandhu
Punjab
Tarn Taran
Write Answer
Posted Date (11 Dec 2019 06:03 PM) Assigned Date (-)
Answered Date (11 Dec 2019 06:21 PM) Translated Date (07 Nov 2020 03:43 PM)

ਸ੍ਰੀ ਮਾਨ ਜੀ ਕਣਕ ਵਿੱਚ ਸੁੰਡੀ ਦੀ ਰੋਕਥਾਮ ਦੇ ਲਈ QUINALPHOS@800ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ

thanks sir ji

pani kab dein or konsi khad dalein ?

(hn)
  • 1
Posted by
bhagawan baniya (9549711667)
bhagawan baniya
Rajasthan
Nagaur
Write Answer
Posted Date (11 Dec 2019 05:59 PM) Assigned Date (-)
Answered Date (12 Dec 2019 11:34 AM) Translated Date (-)

मिट्टी की किस्म, पानी की उपलब्धता आदि के आधार पर सिंचाई की संख्या की आवश्यकता होती है नमी की अवस्था में जड़ गलन का हमला और बलियां बनने की अवस्था बहुत गंभीर होते हैं छोटे कद और अधिक उपज वाली किस्मों के लिए बिजाई से पहले सिंचाई करें भारी मिट्टी के लिए चार से छ: सिंचाइयों की आवश्यकता होती है जबकि हल्की मिट्टी के लिए 6-8 सिंचाइयों की आवश्यकता होती है पानी की सीमित संख्या में सिंचाई केवल गंभीर अवस्था में ही करें जब पानी केवल एक सिंचाई के लिए उपलब्ध हो तो जड़ गलन के हमले के समय सिंचाई करें जब दो सिंचाइयां उपलब्ध हो तो जड़ गलन के हमले और फूल बनने की अवस्था में सिंचाई करें जब तीन सिंचाइयां संभव हो तो पहली सिंचाई जड़ गलन के हमले के समय, दूसरी सिंचाई तना बनने के समय और तीसरी दूधिया अवस्था में करें तना गलने की अवस्था सिंचाई के लिए बहुत महत्तवपूर्ण होती है यह पाया गया है कि यदि जड़ गलन के समय पहली सिंचाई में देरी की जाये तो 85-125 किलोग्राम प्रति एकड़ उपज कम हो जाती है पहली सिंचाई बिजाई के 20-25 दिनों के बाद करनी चाहिए यह अवस्था जड़ गलन और नमी तनाव का समय होता है जिसके कारण उपज में कमी होती है दूसरी सिंचाई बिजाई के 40-45 दिनों के बाद पौधा बाहर निकलने के समय करनी चाहिए तीसरी सिंचाई 70-75 दिनों के बाद तना बनने के समय करनी चाहिए चौथी सिंचाई 90-95 दिनों के बाद फूल बनने के समय करनी चाहिए पांचवी सिंचाई 110-115 दिनों के बाद दूधिया अवस्था में करनी चाहिए मिट्टी की जांच के आधार पर खादों का प्रयोग करें मिट्टी की जांच की मदद से हम खादों को मिट्टी की आवश्यकता के आधार पर दे सकते हैं गेहूं की समय पर बिजाई के लिए नाइट्रोजन 37-50 किलो (यूरिया 80-100 किलो), फासफोरस 8-15 किलो (एस एस पी 50-90 किलो) और पोटाश 12.5 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी मात्रा, पोटाश और फासफोरस की पूरी मात्रा बिजाई के समय डालें पहली सिंचाई के बाद नाइट्रोजन की बाकी बची आधी मात्रा डाल दें उपज को बढ़ाने के लिए जिंक सलफेट 10 किलोग्राम प्रति एकड़ में डालें जिंक की कमी को जिंक सल्फेट 0.5 प्रतिशत की फोलियर स्प्रे करके पूरा किया जा सकता है 15 दिनों के अंतराल पर दो से तीन स्प्रे करें मजबूत तने और उपज के लिए, बिजाई के 30 दिनों के बाद 19:19:19 पानी में घुलनशील खाद 5 ग्राम + स्टिकर 0.5 मि.ली. को प्रति लीटर पानी में डालकर स्प्रे करें

ਕੜਕਨਾਥ ਮੁਰਗੀ ਦਾ ਅੰਡਾ ਕਿੰਨੇ ਰੇਟ ਵਿਚ ਵਿਕ ਜਾਂਦਾ ਜੀ ?

(pb)
Posted by
Bittu (6280856944)
Bittu
Punjab
Bathinda
Write Answer
Posted Date (11 Dec 2019 05:59 PM) Assigned Date (-)
Answered Date (12 Dec 2019 03:38 PM) Translated Date (-)

Bittu ji jekar tuci ekathe egg sale krne hai tan 15-20 rs. tak egg chll jnda hai, baki ehh market per v nirbhar krda hai, ehh 45-50rs. tak v market de hisab nal sale hunda hai.

Answered Date (12 Dec 2019 06:55 AM) Translated Date (-)

15 rs

35 din ki sarson ho gayi, pani ke sath urea khad de sakte hain kya ?

(hn)
  • 1
Posted by
bhagawan baniya (9549711667)
bhagawan baniya
Rajasthan
Nagaur
Write Answer
Posted Date (11 Dec 2019 05:55 PM) Assigned Date (-)
Answered Date (11 Dec 2019 08:02 PM) Translated Date (-)

shrimaan g sarson mein pani lga ke urea ka chitta de skte ho g..

Hello, Any farmer plz contact me.. I want to buy pair of Betal Goat breed.. contact me vdh reasonable rates ?

(en)
Posted by
Harminder Singh (9599164930)
Harminder Singh
Jammu & Kashmir
Jammu
Write Answer
Posted Date (11 Dec 2019 05:42 PM) Assigned Date (-)
Answered Date (12 Dec 2019 10:01 AM) Translated Date (-)

Harminder Singh to get pure betal goat breed lene ke lia aap Birbal Ram Sharma 7009579091 nal samparak kar sakde ho, Thankyou.

Eh dwai kiti c ji gulli danda sukn ch kina time lguga te nale 9 December di spray kiti v aa hun us te rain da koi asar nahi howega hna ?

(pb)
  • 1
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (11 Dec 2019 05:37 PM) Assigned Date (-)
Answered Date (12 Dec 2019 11:28 AM) Translated Date (-)

dhanveer ji isda asar 48 ghntya tak shuru ho janda a ate gulli danda sukna shuru ho janda hai.dhanwad

kapas ki kheti kaise karein ?

(hn)
Posted by
anil (7217700688)
anil
Uttar Pradesh
Kanpur Nagar
Write Answer
Posted Date (11 Dec 2019 05:34 PM) Assigned Date (-)
Answered Date (11 Dec 2019 05:46 PM) Translated Date (-)

देसी कपास के लिए रेतली दोमट से चिकनी मिट्टी की आवश्यकता होती है और अमेरिकन कपास की किस्मों के लिए दोमट मिट्टी की आवश्यकता होती है इसे हर तरह की मिट्टी, जिसकी पी एच दर 6-8 होती है, में उगाया जा सकता है इस फसल की खेती के लिए गहरी, नर्म, अच्छे निकास वाली और उपजाऊ मिट्टी सबसे अच्छी मानी जाती है कपास की बिजाई के लिए रेतली, खारी या जल जमाव वाली मिट्टी ठीक नहीं होती मिट्टी की गहराई 20-25 सैं.मी. से कम नहीं होनी चाहिए प्रसिद्ध किस्में:-RS 2013,RS 810,RST 9,RS 875,Ganganagar Ageti, की बिजाई कर सकते है फसल की अच्छी पैदावार और अच्छे अंकुरण के लिए ज़मीन को अच्छी तरह तैयार करना जरूरी होता है रबी की फसल को काटने के बाद तुरंत खेत को पानी लगाना चाहिए इसके बाद खेत की हल से अच्छी तरह जोताई करें और फिर सुहागा फेर दें ज़मीन को तीन वर्षों में एक बार गहराई तक जोतें, इससे सदाबहार नदीनों की रोकथाम में मदद मिलती है और इससे मिट्टी में पैदा होने वाले कीड़ों और बीमारियों को भी रोका जा सकता है बिजाई के लिए अप्रैल से मध्य मई का समय उपयुक्त होता है अमेरिकन कपास के लिए कतार से कतार का फासला 60 सैं.मी. और पौधे से पौधे का फासला 45 सैं.मी. रखें देसी कपास की किस्म के लिए कतार से कतार का फासला 45 सैं.मी. और पौधे से पौधे का फासल 30 सैं.मी. रखें बीजों के अंकुरन ना होने और नए पौधों के नष्ट होने के कारण कुछ फासले पड़ जाते हैं इन्हें भरने के लिए 2-3 पानी में भिगोये हुए बीजों या अंकुरन के बाद एक सेहतमंद नए पौधे को बोयें बिजाई के दो सप्ताह बाद कमज़ोर, बीमार, प्रभावित नए पौधों को निकालकर सेहतमंद नए पौधे की रोपाई करें बीजों को बोने के लिए 4-5 सैं.मी. की गहराई होनी चाहिए देसी कपास की बिजाई के लिए सीड ड्रिल का प्रयोग करें जब कि हाइब्रिड और बी टी कपास के लिए डिबलिंग ढंग का प्रयोग करें आयताकार रोपाई के मुकाबले वर्गाकार रोपाई ज्यादा लाभदायक होती है बीजों के अंकुरन ना होने और नए पौधों के नष्ट होने के कारण कुछ फासले पड़ जाते हैं इन्हें भरने के लिए 2-3 पानी में भिगोये हुए बीजों या अंकुरन के बाद एक सेहतमंद नए पौधे को बोयें बिजाई के दो सप्ताह बाद कमज़ोर, बीमार, प्रभावित नए पौधों को निकालकर सेहतमंद नए पौधे की रोपाई करें हाइब्रिड और बी टी कपास के लिए 1 किलो बीज प्रति एकड़ में प्रयोग करें, जब कि देसी किस्मों के लिए 3-5 किलो बीज प्रति एकड़ में प्रयोग करें पौधों में ज्यादा फासला होने के कारण फसल पर नदीनों का गंभीर हमला होता है अच्छी पैदावार के लिए फसल की बिजाई के बाद 50-60 दिनों तक फसल का नदीन रहित होना जरूरी है, नहीं तो फसल की पैदावार में 60-80 प्रतिशत कमी आ सकती है नदीनों की असरदार रोकथाम के लिए हाथों से, मशीनी और रासायनिक ढंगों के सुमेल का उपयोग होना जरूरी है बिजाई के 5-6 सप्ताह बाद या पहली सिंचाई करने से पहले हाथों से गोडाई करें बाकी गोडाई प्रत्येक सिंचाई के बाद करनी चाहिए कपास के खेतों के आस पास गाजर बूटी पैदा ना होने दें, क्योंकि इससे मिली बग के हमले का खतरा ज्यादा रहता है बिजाई के बाद नदीनों के पैदा होने से पहले ही पैंडीमैथालीन 25-33 मि.ली. प्रति 10 लीटर पानी की स्प्रे करें बिजाई के 6-8 सप्ताह बाद जब पौधों का कद 40-45 सैं.मी. हो तो पेराकुएट (ग्रामोक्सोन) 24 प्रतिशत डब्लयू एस सी 500 मि.ली. प्रति एकड़ या ग्लाइफोसेट 1 लीटर को 100 लीटर पानी में मिलाकर प्रति एकड़ में स्प्रे करें नदीन नाशक 2, 4-डी से कपास की फसल काफी संवेदनशील होती है बेशक इस नदीननाश्क की स्प्रे नज़दीक के खेत में की जाए, तो भी इसके कण उड़ कर कपास की फसल को बहुत ज्यादा नुकसान पहंचा सकते हैं नदीन नाशक की स्प्रे सुबह या शाम के समय में ही करनी चाहिए खादें और सिंचाई के साधनों के सही उपयोग और अच्छी तरह से की जोताई से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें देसी कपास की किस्मों क लिए नाइट्रोजन 20 किलो (यूरिया 44 किलो) और फासफोरस 10 किलो (एस एस पी 63 किलो) प्रति एकड़ में डालें हाइब्रिड कपास की किस्मों के लिए खादों की दोहरी मात्रा नाइट्रोजन 40 किलो और फासफोरस 20 किलो प्रति एकड़ में डालें मिट्टी की जांच के आधार पर पोटाश डालें फासफोरस की पूरी मात्रा और पोटाश यदि जरूरत हो तो और नाइट्रोजन की आधी मात्रा बिजाई से पहले आखिरी जोताई के समय डालें नाइट्रोजन की बाकी बची मात्रा फूल निकलने के समय डालें यदि मिट्टी में जिंक की कमी हो तो जिंक सल्फेट 10 किलो मिट्टी में बीज बोने से पहले डालें कपास की फसल को बारिश की तीव्रता के अनुसार चार से छः सिंचाई की जरूरत होती है पहली सिंचाई बिजाई के चार से छः सप्ताह बाद करें बाकी सिंचाइयां दो या तीन सप्ताह के फासले पर करें छोटे पौधों में पानी खड़ा ना होने दें फूल और टिंडे गिरने से बचाने के लिए, फूल निकलने और फूल लगने के समय फसल को पानी की कमी नहीं रहने देनी चाहिए जब टिंडे 33 प्रतिशत खिल जायें उस समय आखिरी सिंचाई करें और इसके बाद फसल को सिंचाई के द्वारा पानी ना दें जब भी फसल की सिंचाई के लिए खारे पानी का उपयोग किया जाये, तो सिंचाई करने से पहले पानी की जांच प्रमाणित लैबोरेटरी से करवाएं और उनकी सलाह के अनुसार ही पानी में जिप्सम या पाइराइट का उपयोग करें सूखे वाली स्थितियों में खालियां बनाकर और एक क्यारी छोड़कर सिंचाई करें सूक्ष्म सिंचाई सिस्टम अपनाएं (जहां भी संभव हो), इससे सिंचाई वाला पानी बचाने में सहायता होती है

Uttar Pradesh

11 Dec 2019

hello mem

Uttar Pradesh

Answered Date (11 Dec 2019 07:52 PM) Translated Date (-)

Thanks madam

Uttar Pradesh

Answered Date (11 Dec 2019 07:55 PM) Translated Date (-)

Madam kanpur mein kapas ki kheti kar sakte hai

ਆਂਡੇ ਦੇਣ ਵਾਲੀ ਮੁਰਗੀ, ਇੱਕ ਦਿਨ ਵਿੱਚ ਕਿੰਨੀ ਖੁਰਾਕ ਖਾਂਦੀ ਹੈ ?

(pb)
Posted by
akash singh (7710423803)
akash singh
Punjab
Muktsar
Write Answer
Posted Date (11 Dec 2019 05:14 PM) Assigned Date (-)
Answered Date (12 Dec 2019 03:39 PM) Translated Date (-)

Amrik ji egg wali murgi 80-90gm tak rojana khurak khaa jndi hai..

Answered Date (13 Dec 2019 02:24 AM) Translated Date (-)

125gms

sir 2967 mein kya kami hai, plz ans. me, urgent ?

(hn)
  • 3
Posted by
yashpal kandhol (9802207500)
yashpal kandhol
Haryana
Panipat
Write Answer
Posted Date (11 Dec 2019 05:10 PM) Assigned Date (-)
Answered Date (11 Dec 2019 05:22 PM) Translated Date (-)

yashpal ji kripya aap btaye ke aapne isme kya kya khaad daali hai taki aapko iske bare men poori jankari di ja sake.dhanywad

Hello sir money plant lagane ka tarika and kis time lagayein ?

(hn)
Posted by
Nikki (6398867115)
Nikki
Uttar Pradesh
Kasganj
Write Answer
Posted Date (11 Dec 2019 05:09 PM) Assigned Date (-)
Answered Date (12 Dec 2019 11:24 AM) Translated Date (-)

keshav ji aap money plant lgane ke liye is link par click karen :- https://www.youtube.com/watch v=aRvbyDB32Sc

वर्मी कम्पोस्ट खाद को कहॉं पर सेल कर सकते हैं ?

(hn)
Posted by
sajjan (7607701000)
sajjan
Haryana
Sirsa
Write Answer
Posted Date (11 Dec 2019 05:09 PM) Assigned Date (-)
Answered Date (12 Dec 2019 10:37 AM) Translated Date (-)

सज्जन जी आप वर्मीकम्पोस्ट को नजदीकी किसान जो जैविक खेती करते है उन्हें बेच सकते है इसके इलावा आप इसकी पैकिंग करके आप इसके नर्सरी में भी बेच सकते है धन्यवाद

12 Dec 2019

thanks shilpa g

sir main university mein admission lena chahti hun, please batayein mujhe iske liye kya krna chahiye ?

(hn)
Posted by
Nikki (6398867115)
Nikki
Uttar Pradesh
Kasganj
Write Answer
Posted Date (11 Dec 2019 05:04 PM) Assigned Date (-)
Answered Date (11 Dec 2019 05:11 PM) Translated Date (-)

keshav ji agar aap govt. university men admission lena chahte hai to aap entrance test ki tyari karen jo april ya may mahine me hota hai . agar aapka vo entrance test clear hota hai to aapko university men admission mil jayegi.dhanywad

hello sir 2.4 sal de katti ha apna sangal chab di ha and 2 var heat vich ve aa chuki ha par tara khul ke nahi kardi us de a.i. karva sakde ha Height theek ha but body kug week ha ?

(pb)
Posted by
sarbjeet singh (7009953201)
sarbjeet singh
Punjab
Ferozpur
Write Answer
Posted Date (11 Dec 2019 04:54 PM) Assigned Date (-)
Answered Date (12 Dec 2019 03:41 PM) Translated Date (31 Dec 2020 05:05 PM)

tuci uss nu pett de kiria lai Flukarid-DS bolus deo ate Bovimin-B powder 100gm rojana ate Ovumin advance bolus rojana 1 goli deo ate 21 din tak dinde rho, iss nal sarir di kami v puuri howegi ate puuri trah heat vich aa jawegi fir tuci uss nu agli varr AI krwa skde ho..

sir ya medicine chiks ko Kyu di jati ha or inka kya fayda ha or ya medicine chiks ko ek sath ja ya 3 medicine milaker da skta ha iska koi nuksan to nahi ha ?

(pb)
  • 3
Posted by
Bhupinder Pawar (6284033541)
Bhupinder Pawar
Punjab
Fazilka
Write Answer
Posted Date (11 Dec 2019 04:50 PM) Assigned Date (-)
Answered Date (12 Dec 2019 03:42 PM) Translated Date (23 Dec 2020 05:46 PM)

Bhupinder ji inke sath chicks ke sarir ki kami puri hoti hai usde pett ke kire v khtam hote hai aur uske liver achi trah se khurak hajam krta hai, yehh aap mix krke dene ki jgah alag alag den, usse jyada fyada hota hai.

Eh wali dwai kis kam aundi hai is nu kanak vich pa skde ha ?

(pb)
  • 1
Posted by
Sharry Ahluwalia (6284619917)
Sharry Ahluwalia
Punjab
Patiala
Write Answer
Posted Date (11 Dec 2019 04:40 PM) Assigned Date (-)
Answered Date (12 Dec 2019 10:30 AM) Translated Date (-)

sharry ji eh plant growth regulator hai eh fasl di growth kraun de vich madad karda hai. kanak vich tuc khaadan di poori matra di varto karo j osto bad v kanak growth na kare ta tuc isdi varto kar sakde ho.dhanwad

12 Dec 2019

thanks sir

ਸਰ ਇਸ ਮੱਝ ਦੇ ਦਵਾਈ ਭਰਵਾ ਦਿੱਤੀ ਹੈ ਪਰ ਇਹ conceive ਨਹੀਂ ਕਰ ਰਹੀ ਇਸ ਦਾ ਕੋਈ ਇਲਾਜ ਦੱਸੋ ?

(pb)
Posted by
Arsh chahal (7814715554)
Arsh chahal
Punjab
Sangrur
Write Answer
Posted Date (11 Dec 2019 04:38 PM) Assigned Date (-)
Answered Date (12 Dec 2019 03:44 PM) Translated Date (23 Dec 2020 05:45 PM)

Chahal ji tuci uss nu pet de kiria lai Bendykind plus goli deo ate uss nu Gestaprogen powder 25 gm rojana 20 din tak deo ate Ovumin advance bolus rojana 1 goli 21 din tak deo fir agli varr heat vich aaun te iss nu tika bhrwaa ke Gestaprogen powder 20 din tak hor dinde rho, iss trah ehh gaban ho jawegi..

2 kanal me kank kine kg poni chahidi a ?

(pb)
Posted by
ਦੀਪ ਕੁਮਾਰ (8437886814)
ਦੀਪ ਕੁਮਾਰ
Punjab
Jalandhar
Write Answer
Posted Date (11 Dec 2019 04:30 PM) Assigned Date (-)
Answered Date (11 Dec 2019 04:45 PM) Translated Date (-)

deep kumar ji 2 knal kanak vich lagbhag 10 kilo beej di varto kar sakde ho.dhanwad

ਮੱਝ ਦੁੱਧ ਘੱਟ ਦੇਂਦੀ ਆ, ਦੁੱਧ ਵਧਾਉਣ ਬਾਰੇ ਜਾਣਕਾਰੀ ਦਿਓ ਜੀ ?

(pb)
Posted by
sukchain Singh (7814686217)
sukchain Singh
Punjab
Mansa
Write Answer
Posted Date (11 Dec 2019 04:22 PM) Assigned Date (-)
Answered Date (12 Dec 2019 01:57 PM) Translated Date (-)

BhaaG isnu rajwa hara chaara te har 3kg dudh lai 1kg wadhya feed pao har 3 mahine baad malap rehat karo

ਸਾਡੇ ਬੈਂਗਣ ਲਾਇਆਂ ਨੂੰ 2 ਮਹੀਨੇ ਹੋ ਚੱਲੇ ਆ ਫਲ ਨਹੀ ਲੱਗਦਾ ਫੁੱਲ ਲੱਗ ਕੇ ਝੜ ਜਾਂਦਾ ਕੋਈ ਉਪਾਅ ਦੱਸੋ ਕਿਹੜੀ ਸਪਰੇਅ ਕਰੀਏ ?

(pb)
Posted by
Bhupinder Singh Virk (9888605000)
Bhupinder Singh Virk
Punjab
Patiala
Write Answer
Posted Date (11 Dec 2019 04:13 PM) Assigned Date (-)
Answered Date (11 Dec 2019 04:17 PM) Translated Date (-)

ਭੁਪਿੰਦਰ ਜੀ ਇਸਦੇ ਉਪਰ ਤੁਸੀ NPK 130045 @1 ਕਿਲੋ ਨੂੰ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Madhya Pradesh

Answered Date (13 Dec 2019 07:40 PM) Translated Date (20 Jan 2021 05:09 PM)

boran 250-300gm /Acre or amino acid 500ml /acre

sir mushroom bare jankari leni c, training kithon milu ?

(en)
Posted by
sonu (8437477663)
sonu
Punjab
Amritsar
Write Answer
Posted Date (11 Dec 2019 04:10 PM) Assigned Date (-)
Answered Date (11 Dec 2019 04:16 PM) Translated Date (-)

sonu ji tuhanu mushroom di training najdiki KVK to mil jayegi jisda pta hai Majitha Rd, Jahangir, Punjab 143601 Dr. Bhupinder Singh Dhillon - 98555-56672 ,Dr. Parvinder Singh Tung - 81463-22553 nal sampark kar sakde ho. isde layi tuhanu othe jake form fill karna payega ate jado training final ho jayegi tuhanu is bare das dita jayega.dhanwad

बकरी की कौन सी नस्ल एक ब्यांत में 2 से ज्यादा बच्चे दे सकती है ?

(hn)
Posted by
dhiraj singh (7830891118)
dhiraj singh
Uttarakhand
Pithoragarh
Write Answer
Posted Date (11 Dec 2019 04:05 PM) Assigned Date (-)
Answered Date (12 Dec 2019 03:47 PM) Translated Date (-)

धीरज जी लगभग सभी नसलें 2 से ज्यादा बच्चे दे देती है आप बीटल, बारबरी, सिरोही कोई भी नसल रख सकते है

ਸਰ ਕਣਕ ਨੂੰ ਸੁੰਡੀ ਪੈ ਗਈ ਹੈ ਕੋਈ ਹੱਲ ਦੱਸੋ ?

(pb)
Posted by
sukchain Singh (7814686217)
sukchain Singh
Punjab
Mansa
Write Answer
Posted Date (11 Dec 2019 04:04 PM) Assigned Date (-)
Answered Date (11 Dec 2019 04:20 PM) Translated Date (-)

ਸੁਖਚੈਨ ਜੀ ਸੁੰਡੀ ਦੀ ਰੋਕਥਾਮ ਦੇ ਲਈ ਤੁਸੀ chlorpyriphos @1.2 ਲੀਟਰ ਜਾ quinalphos @800 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

11 Dec 2019

ਸਪਰੇਅ ਕਰੀ ਸੀ ਪਰ ਫਰਕ ਨਹੀਂ ਪੇਇਆ

anaar di vadia quality kehdi aa, jisde fal da market ch rate vadia hove ?

(pb)
Posted by
varinder singh (9872806461)
varinder singh
Punjab
Fazilka
Write Answer
Posted Date (11 Dec 2019 04:03 PM) Assigned Date (-)
Answered Date (11 Dec 2019 04:24 PM) Translated Date (-)

varinder ji anar di kisam bhagwa di bijai punjab vich sifarish hai.dhanwad

Answered Date (11 Dec 2019 05:27 PM) Translated Date (-)

vadia quality de boote kitho milange

moti ki kheti ?

(hn)
Posted by
amit (7028390674)
amit
Maharashtra
Sangli
Write Answer
Posted Date (11 Dec 2019 04:02 PM) Assigned Date (-)
Answered Date (11 Dec 2019 04:27 PM) Translated Date (-)

मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

Answered Date (12 Mar 2020 06:43 AM) Translated Date (-)

किसान भाइयों के लिए खुशखबरी आपकी फसल हम खरीदेगे तालाब में सीप एवं मछली पालन से कमाए 10-12 लाख सालाना (मोती और मछली की अनुबंध खेती लीगल कोर्ट एग्रीमेंट के साथ) अमित बामोरिया बामोरिय मोती संवर्धन केंद्र 9770085381, 9893232938

सर बकरी को हीट में लाने के लिए कौन सी दवाई है उसकी मात्रा बताएं और कितने दिन देनी है, कितने दिन के बाद हीट पर आएगी ?

(hn)
Posted by
chandra bhan singh (9761466410)
chandra bhan singh
Uttar Pradesh
Auraiya
Write Answer
Posted Date (11 Dec 2019 03:42 PM) Assigned Date (-)
Answered Date (11 Dec 2019 03:47 PM) Translated Date (-)

usko aap Bovimin-B powder 25gm rojana dena suru kren aur Mintab tablet 1-1 goli subah sham den, isse heat mai aa jayegi..

bakri ko heat mein lane ki dava bataiye ?

(hn)
Posted by
chandra bhan singh (9761466410)
chandra bhan singh
Uttar Pradesh
Auraiya
Write Answer
Posted Date (11 Dec 2019 03:35 PM) Assigned Date (-)
Answered Date (11 Dec 2019 03:48 PM) Translated Date (-)

usko aap Bovimin-B powder 25gm rojana dena suru kren aur Mintab tablet 1-1 goli subah sham den, isse heat mai aa jayegi..

ਧੰਨਵਾਦ

ਧਿਆਨ ਹੀ ਗਿਆਨ ਹੈ

Answered Date (11 Dec 2019 06:32 PM) Translated Date (-)

Majh gaban nahi reh rahi g is bare daso g koi upaye

श्री मान जी रावी मक्का की बुवाई की है, नील गाय बहुत परेशान कर रही है, गाय को भगाने का उपाय बताएं ?

(hn)
Posted by
chandra bhan singh (9761466410)
chandra bhan singh
Uttar Pradesh
Auraiya
Write Answer
Posted Date (11 Dec 2019 03:33 PM) Assigned Date (-)
Answered Date (11 Dec 2019 03:53 PM) Translated Date (-)

श्री मान फसल को जानवरों से बचाने के लिए आप खेत में फेंसिंग कर सकते है इसके इलावा आप prem raj saini 9719432296 जी से सम्पर्क कर सकते है इन्हो ने एक खाद त्यार की है जिसकी बदबू से जानवर खेत में नहीं आते

Sir kanak nu Samrat company Di Salfo Sulfriuon 75% Di spray kiti c and spray kiti Nu 8 din ho gye . But Gulli Danda Control vich nhi aa Reha . Ulta Kanak Peele pa Gyi. Is Gulli Dande Nu Kive Control Kita Jaave . Please Dasso ?

(pb)
  • 2
Posted by
Daljeet Singh (8146697917)
Daljeet Singh
Punjab
Rupnagar
Write Answer
Posted Date (11 Dec 2019 03:27 PM) Assigned Date (-)
Answered Date (14 Dec 2019 01:19 PM) Translated Date (-)

ਸ਼੍ਰੀਮਾਨ ਜੀ, ਇਸ ਦਵਾਈ ਦਾ ਆਰ 15 ਤੋਂ 20 ਦਿਨ ਤਕ ਰਹੇ ਗਾ, ਕਿਰਪਾ ਕਰ ਕੇ ਤੁਸੀ 15 ਦਿਨ ਤੱਕ wait ਕਰੋ, ਅਤੇ ਇਸ ਵਿਚ ਬਾਕੀ ਬੱਚੀ urea ਦੀ ਖਾਦ ਪਾ ਦਿਓ, ਅਗਰ 15 ਦਿਨ ਬਾਦ ਵੀ ਗੁਲੀ ਡੰਡੇ ਦੀ ਰੋਕਥਾਮ ਨਹੀਂ ਹੁੰਦੀ ਹੈ, ਤਾਂ ਤੁਸੀ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ

Answered Date (11 Dec 2019 03:38 PM) Translated Date (-)

sancor di spray 70 g ekad ch

11 Dec 2019

kis company Di sancor paayi jaave