Punjab
Search
devmedia
(pb)
Amarjeet ji tuci uss nu vitamor-H injection 5ml nu 2-2 din de frak nal 5 injection lgwao ate Metabolite powder di 1-1 pudi swere sham deni suru kro, iss nal dudh ate lewa vddh jawega.
commercial crops in srisa ?
(en)
Punjab
The major crops of Haryana state are rice, wheat, cotton, sugarcane, pulses, barley, millet, maize, oilseeds, sesame, jute, jowar,
kaddu ke beej ugane ke liye kitna temperature sahi rehta hai ?
(hn)
Punjab
lovedeep ji iske liye tapman 25-28°C tak hota hai.dhanywad
PAU vich goat training kdo lgdia ji kirpa krk dseo ?
(pb)
Punjab
JAGTAR SINGH ji Goat Farming di training GADVASU ludhiana vich hundi hai. agli training di koe date aje jaari nahi kiri gayi ji. tusi https://www.gadvasu.in/download_center website to training form download karke te bharke university bhej deyo. os to baad jado training joe tohanu call karke bula leya javega ji.
सर जंगली सुअर से कैसे निपटें इसके बारे में डिटेल में बताइए ?
(hn)
श्री मान फसल को जानवरों से बचाने के लिए आप खेत में फेंसिंग कर सकते है इसके इलावा आप prem raj saini 9719432296 जी से सम्पर्क कर सकते है इन्हो ने एक खाद त्यार की है जिसकी बदबू से जानवर खेत में नहीं आते
उडीद पीक कीती महिनया असते ?
(hn)
Punjab
कैलाश जी कृपया आप अपना सवाल विस्तार से पूछे ताकि आपको इसके बारे में पूरी जानकारी दी जा सके
ਮੇਰੇ ਕੋਲ ਇੱਕ ਮਹੀਨੇ ਦੇ ਦੇਸੀ ਚੂਜੇ ਹਨ ਜੋ ਪਿਛਲੇ ਦੋ ਦਿਨਾ ਤੋ ਕਿਸੇ ਬਿਮਾਰੀ ਦੇ ਸ਼ਿਕਾਰ ਹੋ ਰਹੇ ਹਨ। ਇਹਨਾ ਦੀ ਗਰਦਨ ਦੇ ਵਾਲ ਖੜੇ ਹੋਏ ਹਨ ਅਤੇ ਇੱਕ ਦੂਜੇ ਦੇ ਕੋਲ ਇਕੱਠੇ ਹੋ ਰਹੇ ਹਨ। ਅਤੇ ਤੜਫ-ਤੜਫ ਕੇ ਮਰਦੇ ਜਾ ਰਹੇ ਹਨ। ਕਿਰਪਾ ਕਰਕੇ ਕੋਈ ਇਲਾਜ ਬਾਰੇ ਜਾਣੂ ਕਰਵਾਇਆ ਜਾਵੇ ?
(pb)
Punjab
ਇਸ ਸਬੰਧੀ ਤੁਸੀ ਲੋਕਲ ਡਾਕਟਰ ਦੀ ਸਲਾਹ ਹੀ ਲਵੋ ਜੀ , ਇਸ ਤਰਾਂ ਬਿਮਾਰੀ ਦਾ ਅੰਦਾਜਾ ਲਗਾਉਣਾ ਮੁਸ਼ਕਿਲ ਹੈ ਜੀ ਬਾਕੀ ਚੂਚੇ ਨੂੰ ਦੇਖ ਕੇ ਹੀ ਬਿਮਾਰੀ ਚੈਕ ਕਰੀ ਜਾ ਸਕਦੀ ਹੈ
Hi team, I have around 300 bamboo poles having 10 to 15 meter height. Where should i sell this. District Hamirpur-Mahoba State - UP Contact name : Dilbinder Singh ( 9914331751)
(en)
Punjab
Dilbinder ji you can sell them to nearest timber market where the bamboo is used for furniture .thank you
मार्च महीने में कौन से सब्जी की खेती हो सकती है ?
(hn)
Punjab
मुरारी जी आप ग्वार, खीरा-ककड़ी, लोबिया, करेला, लौकी, तुरई, पेठा, खरबूजा, तरबूज, पालक, भिण्डी, अरबी की बिजाई कर सकते है
Uttar Pradesh
श्रीमान जी मार्च महीने में आप जैसे लोकी कद्दू मूली तुरई भिंडी ग्वार खीरा ककड़ी अरबी और अधिक सब्जियां उगा सकते हैं अशोक यादव की तरफ से आपके पूरे परिवार को होली की ढेर सारी शुभकामनाएं धन्यवाद
Koi dairy farming di training available haigi a g ta details share kro pls ?
(en)
Punjab
Avneet ji tuci Dairy farming di training vare jankari lain lai Deputy director dairy, room no. 302-e, second floor, new building bathinda 0164-2240645 nal sampark kr skde ho ate agli hoon wali training di purri jankari la skde ho.
kanak di Barbat kism nu peeli kungi lag gyi hai. Is da hall dasso. ki eh Sahi ho sakdi hai ?
(pb)
Shri maan g peeli kungi di roktham de lyi tuc Opera@300 ml per acre spray kr skde ho ...
sir beetal goat ne aaj 3 kids deye hai to unko janam ke bad konsa injection lgta hai or kb lgega please jldi reply dena ?
(hn)
Punjab
Kuljeet ji aap bacho ko janam se 3 mahine ke badd PPR vaccination krwayen aur fir 20 dino ke badd ET vaccination krwayen aur fir 20 dino ke badd FMD vaccination krwayen aur fir 20 dino ke badd HS vaccination krwayen, inme se ET aur HS vaccination sall mai 2 varr karwayen, aap iss hisab se krwa skte hai.
Rajasthan
thankyou
ਮਸਰੂਮ ਦੀ ਖੇਤੀ ਬਾਰੇ ਬਠਿੰਡਾ ਦੇ ਵਿਚ ਵਿਸਥਾਰ ਨਾਲ ਜਾਣਕਾਰੀ ਕਿਵੇਂ ਮਿਲ ਸਕਦੀ ?
(pb)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
ਮੈਨੂੰ ਬੱਕਰਾ ਪਾਉਣ ਲਈ ਜਾਣਕਾਰੀ ਦਿਉ ਤਾਂ ਜੋ ਇਸ ਕਿਤੇ ਨੂੰ ਚੰਗਾ ਤਰੀਕੇ ਨਾਲ ਸ਼ੁਰੂ ਕਰ ਸਕਾਂ । ਕਿਹੜੀ ਨਸਲ ਸਹੀ ਰਹੇਗੀ, ਕਿਸ ਨੂੰ ਰੱਖ ਕੇ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ । 9876197903 ?
(pb)
Punjab
ਬੱਕਰੀਆ ਦਾ ਕਿੱਤਾ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ ਸ਼ੁਰੂਆਤ ਕਰਨ ਲਈ ਸਭ ਤੋਂ ਪਹਿਲਾਂ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ 9023441504 ਤੇ ਗੱਲ ਕਰ ਲਵੋ ਬਾਕੀ ਇਸ ਦੀ ਟ੍ਰਨਿੰਗ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿੱਚ ਅਲੱਗ ਅਲੱਗ ਸਮੇਂ ਤੇ ਲੱਗਦੀਆਂ ਰਹਿੰਦੀਆ ਹਨ ਤੁਸੀ ਇਹਨਾਂ ਦੋਨਾਂ ਥਾਵਾ ਤੇ ਟ੍ਰੇਨਿੰਗ ਵਾਲਾ ਫਾਰਮ ਭਰ ਕੇ ਆਓ ਤੁਸ ਤੋਂ ਬਾਅਦ ਜਦੋਂ ਟ੍ਰੇਨਿੰਗ ਦਾ ਮਿਤੀ ਆਈ ਤਾਂ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਜਾਂਦਾ ਹੈ ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ
Rajasthan
आप बीटल पाल सकते हैं या फिर हैदराबादी तोतापुरी नस्ल भी पाल सकते हैं.
Punjab
phone krlo veer ji kal nu.. 9876197903
what is the average market rate of tobacco ?
(en)
Punjab
Rakesh ji the average rate of tobacco is 8500.00 INR/Quintal.thank you
ਖੁੰਬ ?
(pb)
ਸ੍ਰੀ ਮਾਨ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰਪੂਰਵਕ ਪੁੱਛੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾ ਸਕੇ
Punjab
ਜੀ ਜਰੀਰ
Punjab
ਪੰਜਾਬ ਦੇ ਬਠਿੰਡਾ ਵਿੱਚ ਜਾਣਕਾਰੀ ਚਾਹੀਦੀ ੲੇ ਮਸਰੂਮ ਦੀ ਖੇਤੀ ਦੀ ਵਿਸਥਾਰਪੂਰਵਕ ਜਾਣਕਾਰੀ ਕਿਥੋਂ ਮਿਲ ਸਕਦੀ ੲੇ ...ਕਿਵੇਂ ਥੋੜੇ ਪੈਸਿਅਾਂ ਦੇ ਨਾਲ ਸਹਾੲਿਕ ਧੰਦਾ ਕੀਤਾ ਜਾ ਸਕਦਾ ੲੇ
eh kehdi bimari HD3086 nu ?
(pb)
Punjab
kulwant ji eh fungus hai isdi roktham de layi tuc propiconazole@200ml nu prati acre de hisab nal spray karo.dhanwad
अनार के पौधे में फूल नहीं रहता है, फूल गिर जाता है, अनार का पौधा 2X2 फ़ीट के गमले में लगा हुआ है ?
(hn)
Punjab
bharti ji aap iske uper NPK 130045@1 kilo ko 150 litre pani ke hisab se spray karen,dhanywad
NPK क्या होता है और ये कहां मिलेगा
NPK क्या होता है और ये कहां मिलेगा
fali aai hui sarso pashuo ko garmi Karti hai ya thand ?
(hn)
Punjab
Ram ji sarso ka nuksan nhi hai jabb uska poddha hara hota hai tab aap iski katai krke chare ke sath de skde ho, yaddi pashu isko khata hai tabb aap isko usee kr skte hai, yaddi woh puuri trah pakk gyi hai tab aap uski varto naa kren aur usme se sarso ke danne nikal kr alag use kr skte hai.
What is the cause and treatment of leaf curl in citrus and peach tree in March
(en)
Punjab
gurpreet ji it is due to insect attack to control this do a spray of imidacloprid @1.5ml per litre.thank you
मुझे सोगरे की खेती करनी है उत्पादन व भाव बताऐं
(hn)
Punjab
जसपाल जी कृपया आप सवाल विस्तार से पूछे कि आप कोनसी फसल की खेती के बारे में जानकारी लेना चाहते है ताकि आपको इसके बारे में पूरी जानकारी दी जा सके
eh majh bar bar jalle dindi aa ki eh gaban haugi 1 month ho gya ai nu ?
(pb)
Punjab
Narinderpal singh ji Tuci uss nu pregstay gold powder 30 gm rojana deo jekar ohh gaban hoi tan rukk jawegi jekar gaban naa hoi tan heet vich aa jawegi baki kai varr pashu vase he jalle karn lgg jnda hai.
ਸਰ ਜੀ ਸਿਮਲਾ ਮਿਰਚ ਲਈ ਵਧੀਆ ਫੰਗੀਸਾਈਡ ਦੱਸੋ ?
(pb)
ਸ੍ਰੀ ਮਾਨ ਜੀ ਇਹ ਦੱਸੋ ਕਿ ਤੁਹਾਨੂੰ ਸ਼ਿਮਲਾ ਮਿਰਚ ਦੇ ਵਿੱਚ ਕੀ ਦਿੱਕਤ ਆ ਰਹੀ ਹੈ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾ ਸਕੇ
eh majh bar bar jalle dindi aa ki eh gaban haugi 1 month ho gya ai nu ?
(pb)
Punjab
Narinderpal ji iss nu tuci Pregstay gold powder 30gm rojana 20 din tak deo, iss nal pashu de gaban rehnn di ass vdhh jndi hai.
ਮੱਝਾਂ ਦੀ ਫੈਟ ਬਹੁਤ ਘੱਟ ਹੈ ਕੀ ਵਰਤਿਆ ਜਾਵੇ ਇਹ ਫੀਡ ਹੈ ?
(pb)
Rajasthan
ਤੁਸੀ ਇਹ ਫੀਡ ਤਿਆਰ ਕਰਕੇ ਪਸ਼ੂ ਨੂੰ ਦੇ ਸਕਦੇ ਹੋ, ਪਰ ਤੁਸੀ ਇਕ ਦਮ ਪੁਰਾਣੀ ਫੀਡ ਬੰਦ ਨਾ ਕਰੋ, ਪਹਿਲਾ ਨਵੀਂ ਫੀਡ ਨੂੰ ਪੁਰਾਣੀ ਫੀਡ ਵਿਚ ਮਿਕਸ ਕਰਕੇ ਦਿਓ ਅਤੇ ਜਿਵੇਂ ਜਿਵੇਂ ਪਸ਼ੂ ਵਧਿਆ ਤਰੀਕੇ ਨਾਲ ਖਾਵੇ ਅਤੇ ਹਜ਼ਮ ਕਰੇ ਉਸ ਹਿਸਾਬ ਨਾਲ ਇਸਦੀ ਮਾਤਰਾ ਵਧਾ ਦਿਓ
which crops can be grown in place of paddy in Punjab ?
(pb)
Punjab
jashan ji you can grow vegetables and maize in the place of paddy.thank you
which crops can be grown other than rice in Punjab ?
(pb)
Punjab
jashan ji you can grow vegetables and maize in the place of paddy.thank you
kanak 40 persent nisar gai ki hun spre kar sakde born te 130045 di ?
(pb)
Punjab
shrimaan g knak vich NPK 13045 @1 kg per acre da spray kr skde ho g bt ess vich boron di spray hun nhi kr skde ho g..
Punjab
born di spre kado hundi g
ਸਰ ਮੱਝ ਇਸ ਤਰ੍ਹਾਂ ਦਾ ਮੈਲਾ ਕਰ ਰਹੀ ਹੈ ਇਹ ਕਿਉਂ ਕਰ ਰਹੀ ਹੈਇਸ ਦਾ ਘਰੇਲੂ ਉਪਾਅ ਦੱਸੋ ਤਾਂ ਕਿ ਮੱਝ ਮੱਬਣ ਹੋ ਸਕੇ ?
(pb)
Punjab
ਗੁਰਪ੍ਰੀਤ ਜੀ ਤੁਸੀ ਇਸ ਨੂੰ Keeper plus ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ PG care tablet ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਅੰਦਰ ਤੋਂ ਇਨਫੈਕਸ਼ਨ ਖਤਮ ਹੋਵੇਗਾ ਅਤੇ ਜਲਦੀ ਨਵੇਂ ਦੁੱਧ ਹੋ ਜਾਵੇਗੀ
gacha di bijayi kado hundi ha te kis price te milda ha
(pb)
Punjab
Amandeep ji, kirpa kar ke daso ke tusi gacha kis nu keh rahe ho, jekar tuhadi local language vich kise crop nu kehnde han tan kirpa kar ke photo bhejo tajo tuhnu is bare jankari diti ja sake, dhanwad
कौन सी दवा का का इस्तेमाल करे कि बौर रुक जाय ?
(hn)
Punjab
कुलदीप जी आप इसके ऊपर NPK 130045 @1 किलो को 150 लीटर पानी के हिसाब से स्प्रे करें
kya kami hai ?
(en)
Punjab
Sourav ji yeh fungus hai iski roktham ke liye aap iske uper mancozeb@400 gram ko prati acre ke hisab se spray karen,dhanywad
Sir ਮੱਝ ਦੇ ਇਹ ਚੀਜ ਹੋਗੀ ਜੀ ਸਾਨ ਕੋਲ ਲੈ ਕੇ ਗਏ ਸੀ । meeting ਦੇ ਦੌਰਾਨ ਇਹ ਹੋ ਗਿਆ । ਕੀ tritment ਹੈ ਜੀ ?
(en)
ਇਸ ਵਿਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਇਹ ਕਈ ਪਸ਼ੂਆਂ ਨੂੰ ਕ੍ਰੋਸ ਕਰਵਾਉਣ ਸਮੇ ਹੋ ਜਾਂਦਾ ਹੈ
Dr ravinder Singh ji sir Meri cow poori Tera sahi taara ni kar rehi....bohat jyada Matra de vich paani sutdi aa ?
(pb)
Punjab
Inderpal ji tuci us nu Mac sure-L powder 100gm rojana deo ate isde nal 250gm jokhar, 250gm kalmishora, 250gm mithasoda ate 250gm fatkadi nu garm krke ehhna sbb nu mix krke powder bnna lao ate rojana swere khali pett 50gm dena suru kro, eh tuhanu pansari di dukan ton mill jawega, iss nal frak paa jawega.
sir 40 dino ka ho gya abhi rashi hai ?
(hn)
Punjab
kuldeep ji yeh fungus hai iske liye aap carbendazim@400 gram ko prati acre ke hisab se spray karen iske ek hafte ke bad aap NPK 130045@1 kilo ko 150 litre pani ke hisab se spray karen.dhanywad
best virus free papaya verite for plantation ?
(en)
Punjab
veerendra ji you can grow papaya red lady 786 variety.
Karnataka
what is your openeon on ice berry Australians
gaushala se makkhi bagane ka upaye ?
(hn)
Uttar Pradesh
saaf- safai rakhe, neem ke paate ko paani mein boil kerke uska chidkaw karein.
varmicompost k vaare mein btaye plz all information kitna pani dena h phli vaar or uske baad ?
(hn)
Punjab
बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं
Haryana
you tube wale toh bol rhe the 25% suki ptiya or uske upr 10 inch gobar dal k upr earthworm dalne hai upr se bori se dhak do aap niche bol rhe dono mein anter kya hai plz btaye
The mango trees are planted at the square of 15ft. can I plant Amla trees at the center of square. Is it too dense / crowded for air / light circulation. Pramod
(en)
Maharashtra
it is recommend to not to plant anything between the trees, as it will become very dense and it will effect the canopy of the plant, thank you
ਸਤ ਸ਼ੀ੍ ਆਕਾਲ ਜੀ ਲਸਨ ਦੀ ਫ਼ਸਲ ਖਰਾਬ ਹੋ ਰਹੀ ਹੈ। ਇਸ ਦਾ ਕੀ ਇਲਾਜ ਹੈ ?
(pb)
Punjab
ਪ੍ਰਦੀਪ ਜੀ ਤੁਸੀ ਇਸਦੇ ਉਪਰ carbendazim @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
ਆਪਣੀ HF ਵੱਛੀ ਆ ਜੀ 7.5 ਮਹੀਨੇ ਦੀ ਗੱਭਣ ਆ.....ਪਰ ਹਾਲੇ ਤੱਕ ਨਿਉਟਾ ਬਿਲਕੁਲ ਨੀ ਬਣ ਰਿਹਾ ...ਪਹਿਲਾ ਸੂਆ ਜੀ....ਇਸ ਲਈ ਕਿਰਪਾ ਕਰਕੇ ਪੂਰੀ ਖੁਰਾਕ ਅਤੇ ਦਵਾਈ ਵਗੈਰਾ ਦੱਸਣ ਦੀ ਕਿਰਪਾਲਤਾ ਕਰੋ ਜੀ ?
(pb)
Punjab
ਤੁਸੀ ਉਸ ਨੂੰ vitol liquid 10-10 ml ਸਵੇਰੇ ਤੇ ਸ਼ਾਮ ਜਾਂ ਫਿਰ vitamor-h liquid ਦੇ ਸਕਦੇ ਹੋ , ਇਸ ਦੇ ਨਾਲ ਹੀ Alemic ਕੰਪਨੀ ਦਾ ਖੁਰਾਕ ਪਾਊਡਰ 100 gm ਰੋਜ਼ਾਨਾ ਦੇਣਾ ਸ਼ੁਰੂ ਕਰ ਸਕਦੇ ਹੋ
What happened to this mango plant Leaves are wilting from edges and new buds are also burning.
(en)
Punjab
Krishi Jagat ji please tell us in detail what fertilizers you have provided to the plant so that we can provide you proper information.
Haryana
No man made fertilizer, only farm yard manure.
Ganne ki dusri cutting ke liye kya Kare ?
(hn)
Punjab
anupal ji kripya btaye ke aapne ganne ki doosri cutting kab karni hai taki aapko uske hisab se jankari di ja sake.dhanywad
Ganna katai ke bad second crop ke liye kya Kare ?
(hn)
Punjab
Anupal ji kripya aap apna swal vistar se pooche taki aapko iske bare men poori jankari di ja sake.dhanywad
Punjab
Hlo Plz reply me
Which aegle marmelos variety is this
(en)
Punjab
Krishi Jagat ji photo ko dekh kar iski kisam ke bare men jankari nahi di ja sakti.dhanywad
Best product for proper growth of Buffalo calfs.. Age 2 month ?
(en)
Punjab
you can use cafplan powder 30gm daily and gave him balance diet also.
Which Aegle marmelos variety is this
(en)
Punjab
Krishi Jagat ji we can tell the variety name by picture .
Ssa ravinder chahal veer g Veer g os din tuc kita c k minfa gold tae ovumin advance bolus diyo cow nu 21din heat ch proper lioun vaste Eh v dassio p ohnu hun during heat dwai rakhn d lorh a infection d j hae tae khri rakhi jaye dwai Bki minfa gold tae ovumin advance dae rahe va 3din toh 4vaar AI krwa chukke va
(en)
Punjab
Jugraj ji Jekar usdia tara saff nhi hai tan tuci usdi bachedani vich utrawin-oz dwai 3 din bhrwao ate keeper plus powder 30 gm rojana ate pg care tablet rojana 1 goli deo fir uss ton agli varr heet vich aun te tika bhrwao. Jekar tara saff aa tan tika bhrwa skde ho ate tika bhrwaa ke keeper plus 30 gm rojana de skde ho.
एक कदम जैविक खेती की ओर फसलों को सिर्फ उचित नमी व संतुलित खुराक की जरूरत है, किसान की कार्यकुशलता और मौसम का साथ ! और कुछ भी नहीं ! *NO PESTICIDES* सबकी थाली बिना जहर वाली ?
(hn)
Punjab
सज्जन जी किसानो के साथ जानकारी सांझी करने के लिए आपका बहुत बहुत धन्यवाद
Haryana
बहुत बहुत आभार जी
Haryana
9467653002
esme kon sa rog hai ?
(hn)
Punjab
मुकेश जी यह फंगस है इसके लिए आप carbendazim @400 ग्राम को प्रति लीटर पानी के हिसाब से स्प्रे करें
Punjab
Hello g
lundhiana vich fish farming training kithe ho rahi hai ?
(pb)
Punjab
Inderjit ji tuci Fish Farming di training vare purri jankari lain lai Sh. Sunil Gupta, ADF Sh. Rajinder Kumar Kataria, CEO 0161-2747729, 98149-07282, 94176-22400 nal sampark kr skde ho, ehna ton tuhanu puuri jankari mill jawegi.
ਸਰ ਜੀ ਮੱਝ ਦੇ ਥਣ ਤੇ ਇਸ ਤਰਾਂ ਜਖ਼ਮ ਹੈ ?
(pb)
Punjab
ਤੁਸੀ ਉਸਦੇ ਜਖਮ ਉਪਰ Coolmac ਟਿਊਬ ਲਗਾਓ ਅਤੇ ਉਸ ਨੂੰ Bovimin-Gl liquid 7ml ਰੋਜਾਨਾ ਦਿਓ ਅਤੇ Vitum-H liquid 10ml ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ..
Machi palan di training kado lagni hai menu daso plz ?
(pb)
Punjab
Ratan ji tuci fish farming di training vare puuri jankari lain lai Sh. Dalbir Singh, ADF, Sh.Rajeshwar Kumar,CEO 01632-279101, 98153-91051, 81465-85400 nal sampark kr skde ho ate fish farming di training vare pta kr skde ho.
Punjab
Thanks
Punjab
Khash response ni dende
गोबर गैस से निकली हुई गोबर को सीधे निकालकर खेत में डाल सकते हैं ?
(hn)
Punjab
संदीप जी आप इसके directly डाल सकते है
ਸਰ ਜੀ ਮੇਰੀ ਮੱਝ ਦੇ ਥਣ ਖਰਾਬ ਹਨ ਕਿਰਪਾ ਕਰਕੇ ਇਸ ਦਾ ਇਲਾਜ ਦੱਸੋ ?
(pb)
Punjab
ਤੁਸੀ ਉਸਦੇ ਜਖਮ ਉਪਰ Coolmac ਟਿਊਬ ਲਗਾਓ ਅਤੇ ਉਸ ਨੂੰ Bovimin-Gl liquid 7ml ਰੋਜਾਨਾ ਦਿਓ ਅਤੇ Vitum-H liquid 10ml ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ..
Rajasthan
sir beetal bakri ne 3 bache deye hai 4 din ke bache hai unko vaccination kb or kon kon si krni h
आम का फसल ?
(hn)
Punjab
मेहता जी कृपया आप सवाल विस्तार से पूछे कि आप आम की फसल के बारे में क्या जानकारी लेना चाहते है ताकि आपको इसके बारे में पूरी जानकारी दी जा सके
कीट लग रहा है क्या करें सर जी ?
(hn)
Punjab
पटेल जी कृपया आप कीट की फोटो भेजे ताकि आपको इसके बारे में पूरी जानकारी दी जा सके
Ludhiana vich fish farming training kithe ho rahi hai ?
(en)
Punjab
Dilpreet ji tuci Fish Farming di training vare purri jankari lain lai Sh. Sunil Gupta, ADF Sh. Rajinder Kumar Kataria, CEO 0161-2747729, 98149-07282, 94176-22400 nal sampark kr skde ho, ehna ton tuhanu puuri jankari mill jawegi.
ਮੱਛੀ ਪਾਲਣ ਦੀ ਟ੍ਰੇਨਿੰਗ ਬਾਰੇ ਦੱਸੋ ?
(pb)
Punjab
Ratan ji tuci fish farming di training vare puuri jankari lain lai Sh. Dalbir Singh, ADF, Sh.Rajeshwar Kumar,CEO 01632-279101, 98153-91051, 81465-85400 nal sampark kr skde ho ate fish farming di training vare pta kr skde ho.
ਡਾ ਸਹਿਬ ਵਾਰ ਵਾਰ ਕਟਾਈ ਵਾਲੇ ਚਾਰੇ ਦੇ ਬੀਜ ਦਾ ਨਾਮ ਦੱਸੋ ?
(pb)
Punjab
ਬਲਰਾਜ ਜੀ ਵਾਰ ਵਾਰ ਕਟਾਈ ਵਾਲਾ ਚਾਰ ਬਾਜਰਾ ਨੇਪੀਅਰ ਹਾਈਬ੍ਰਿਡ ਹੁੰਦਾ ਹੈ ਇਸਦੇ ਵਿਚ ਕਿਸਮਾਂ ਜਿਵੇ PNB 233: ਇਹ ਹਾਈਬ੍ਰਿਡ, ਮੁਲਾਇਮ ਅਤੇ ਚੌੜੇ-ਲੰਬੇ ਪੱਤਿਆਂ ਵਾਲੀ ਕਿਸਮ ਹੈ ਇਸਦਾ ਔਸਤਨ ਝਾੜ 1100 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PNB 83: ਇਹ ਜਲਦੀ ਵੱਧਣ ਵਾਲੀ ਹਾਈਬ੍ਰਿਡ ਕਿਸਮ ਹੈ ਅਤੇ ਇਸ ਨੂੰ ਫੁੱਲ ਦੇਰੀ ਨਾਲ ਲਗਦੇ ਹਨ ਇਸਦਾ ਹਰੇ ਚਾਰੇ ਦੇ ਤੌਰ ਤੇ ਝਾੜ 961 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBN 346: ਇਸਦੀ ਔਸਤਨ ਪੈਦਾਵਾਰ 715 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਇਸ ਕਿਸਮ ਦੇ ਪੌਦੇ ਨਰਮ, ਲੰਬੇ ਅਤੇ ਚੋੜੇ ਹੁੰਦੇ ਹਨ
Uttar Pradesh
jk seeds JKSS 0017 . or SYSENTA SORGHUM