Punjab
Search
main +2 vich haan te agge veternary doctor bannan baare sochda haan +2 vich meri stream inter arts hai main ehe kithe kar sakda haan ?
(en)
Joban ji veterinary doctor bannan lai tuhadi +2 non medical ya medical vich honi jruri hai fir iss course nu kr skde ho, eh diploma tusi Guru Angad Dev Veterinary And Animal Sciences University Ludhiana to kar sakde ho. othe 2 year da diploma kar sakde ho ji.
kanak di kattai toon baad silage teyaar karn lai makki lagai ja sakdi hai uss nu kinna time lagge ga makki toon vadd 1509 jeeri lagai ja sakdi hai ja nahi ?
(en)
Shri maan g kanak di ktaai ton baad silage lyi tuc makki si bijayi kr skde ho and us ton baad 1509 jeeri lga skde ho....
Punjab
sir ji silage lai makki kinne time ch teyaar hove gi .thanks a lot ji
sir Maine Jo narsury taiyar ki h uske paudhe sidhe itne bde ho gye h kya paudhe aise hi niklte h . please btaye itna tna h wo bahut hi lamba h ?
(hn)
Punjab
himashu ji paudh aise hi tyar hoti hai.dhanywad
mai sagwan ka kheti karna chahta hu paudhe kaha se milega ?
(en)
Punjab
Gulshan Kumar mahto ji aap teak (Sagwan) plant lga sakte hai, Teak plant lene or is ke bare me puri jankari ke lia aap Vivek 97922 10555 se sampark kare.
Jharkhand
ye sagwan ka kheti karna chahte to kya ap ye pawdha local area se seprovide karwa sakte hai kya
ਗਾ ਦਾ ਟੇਮਪਰੇਚਰ ਘੱਟ ਗਿਆ ਸੀ ਇਲਾਜ ਵੀ ਕਰਵਾਈਆਸੀ ਪਰ ਪੱਠੇ ਨਹੀ ਖਾੰਦੀ 2 - 3 ਦਿਨ ਤੋ ਇਲਾਜ ਦੱਸੋ ਜੀ ਟਮਪਰੇਚਰ ਠੀਕ ਹੈ ਹੁਣ ?
(pb)
Punjab
ਵਰਿੰਦਰ ਜੀ ਜੇਕਰ ਉਸਦਾ ਬੁਖਾਰ ਹੁਣ ਠੀਕ ਹੈ ਤਾਂ ਤੁਸੀ ਉਸ ਨੂੰ Brotone liquid 50-50ml ਸਵੇਰੇ ਸ਼ਾਮ ਅਤੇ r Tonakind gold powder 25gm ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ
गेहूं में बाली दूध में है तो क्या सिंचाई करनी चाहिए अभी फसल में ?
(hn)
श्री मान गेहूं में आप अब एक सिंचाई कर सकते हो कयोंकि जब बाली दूध में हो तो उसे पानी की जरूरत होती है
ye kis ke kam aata hai or kitna dena hai iske fayede kya hai ?
(hn)
Punjab
Samander ji isse calcium ki kami purri hoti hai, dudh mai fyada hota hai aur pashuo mai milk fever ki smasia v durr rehti hai.
Uttar Pradesh
aam ke bor kala prh gaya hai kis dba ka piryog kre 1bor kala 2ffundi 3slae yani sundi
ham apni bhains ko kya khilaye ki dudh ka sample adik aaye ?
(hn)
Punjab
Samander ji aap apni bhains ko pett de kirro ke liye Flukarid-DS bolus den aur her 3 mahine ke badd salt change krke goli jrur den, iske sath aap usko rojana 35-40kg hara chara dalen aur achi feed den, kyuki pashu ki feed aur sahi khurak se dudh vdhh skta hai, baki aap usko Milkout powder 2-2 chamch subah sham, Calshakti liquid 50ml rojana aur Lactomax tablet 10 golia rojana den aur usko gehu ka dalia v bnna ker khilaa skte hai.
ਚੰਗੀ ਖੇਤੀ ਰਸਾਲਾ ਨਹੀ ਆ ਰਿਹਾ ਕਿਰਪਾ ਕਰਕੇ ਨੰਬਰ ਦਿਓ ਜੀ ?
(pb)
Punjab
Varinder singh jammu ji is bare visthar vich jankari lai tusi 8288057707 te whatapp kar sakde ja fir tusi 0161-2401960 te call kar sakde ho, Thankyou.
devmedia
(pb)
Punjab
ਸਾਉਣੀ ਦੀ ਰੁੱਤ ਵਿੱਚ ਇਹ ਫਸਲ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ ਇਸਦੇ ਲਈ ਤੁਸੀ ਕਿਸਮਾਂ ਜਿਵੇ PMH 1,Prabhat,PMH-2,Prakash ਦੀ ਬਿਜਾਈ ਕਰ ਸਕਦੇ ਹੋ ਬੀਜ ਦਾ ਮਕਸਦ, ਬੀਜ ਦਾ ਆਕਾਰ, ਮੌਸਮ, ਪੌਦੇ ਦੀ ਕਿਸਮ, ਬਿਜਾਈ ਦਾ ਤਰੀਕਾ ਆਦਿ ਬੀਜ ਦੀ ਦਰ ਨੂੰ ਪ੍ਰਭਾਵਿਤ ਕਰਦੇ ਹਨ ਸਾਉਣੀ ਦੀ ਮੱਕੀ ਲਈ:- 8-10 ਕਿਲੋ ਪ੍ਰਤੀ ਏਕੜ
नर्सरी अथवा बड़े पौधों पर वेस्ट डी कम्पोजर, जीवामृत, वर्मीवाश एवं गौमूत्र का छिड़काव किस मात्रा में किया जाता है कृपया उचित मार्गदर्शन देने का कष्ट करें आप की महान कृपया होगी ?
(hn)
Punjab
जुगुल जी यह फसल पर निर्भर करता है कृपया बताये कि आप कौन सी फसल के बारे में जानकारी लेना चाहते है ताकि आपको इसके बारे में पूरी जानकारी दी जा सके
मैं मिर्च का नर्सरी डाला हूँ जो अभी बहुत छोटा है क्या उसमें वेस्ट डीकम्पोजर का छिड़काव कर सकता हूँ कृपया जानकारी दे ?
(hn)
Punjab
जुगुल जी आप इसका स्प्रे कर सकते है इसके लिए आप 1 लीटर waste decomposer का स्प्रे करें क्योंकि यह एक जैविक स्प्रे है इसका फसल के ऊपर कोई नुक्सान नहीं है
Uttar Pradesh
मिर्च का नर्सरी में वृद्धि नहीं हो रहा है इसके लिए क्या किया जाए
mera eh sawaal a alloo puttan to baad m maakkii beezzii a zero drill nal 15 din hoge bijayii kite nu hun barish hogi koi nuksan ta ni hunda ?
(pb)
Punjab
Gruninder ji jekar fasl ug aayi hai ta koi nuksaan nahi hai jekar beej ugya nahi ta isda nuksaan ho sakda hai.dhanwad
Haryana
ug ta ayii a usnu 1 gattaa urea da paya eh
Haryana
3 inch da boota ho gya eh makkii da
ਮੱਝ ਸੂਣ ਵਿੱਚ 15 ਦਿਨ ਲੈਂਦੀ ਹੈ ਉਸ ਨੂੰ ਕੀ ਖੁਰਾਕ ਦਿੱਤੀ ਜਾਵੇ ?
(pb)
Punjab
ਤੁਸੀ ਉਸ Metabolite ਪਾਊਡਰ ਦੀ 1-1 ਪੁੜੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ Cargill ਦੀ Transition mix ਫੀਡ ਦੇ ਸਕਦੇ ਹੋ, ਇਹਨਾਂ ਨਾਲ ਦੁੱਧ ਵਧੇਗਾ ਅਤੇ ਕਮਜ਼ੋਰੀ ਦੂਰ ਰਹੇਗੀ..
मेरे सवाल का उत्तर कृपया हिंदी में दे ?
(hn)
Punjab
केशव जी आपके सभी सवालों के जवाब दिए गए है आप एप में अपने सभी सवालों के जवाब देख सकते है
Uttar Pradesh
श्रीमान जी आपका क्या सवाल है उसका जवाब हम हिंदी में देंगे बताइए धन्यवाद
मेरी भैंस जो 6 महीने की गर्भवती हैं वह पानी बहुत कम पीती है ?
(hn)
Punjab
केशव जी आप उसे Intalyte oral powder 2—2 चम्मच सुबह शाम देना शुरू करें और उसकी खुरली में पाकिस्तानी नमक का टुकड़ा रख सकते है जिससे वो उसे चाटती रहेगी और इससे पशु की प्यास भी बढ़ती है बाकि उसे हर तीन महीने के बाद पेट के कीड़ों वाली दवा जरूर दें
ਮੱਝਾ ਨੂੰ ਗਰਮੀਆਂ ਵਿਚ ਪਾਉਣ ਲਈ ਫੀਡ ਫਾਰਮੂਲਾ ਦੱਸੋ ?
(pb)
Punjab
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤੁਸੀ 50 ਗ੍ਰਾਮ ਮਿਨਰਲ ਮਿਕਸਚਰ ਰੋਜਾਨਾ ਦੇ ਸਕਦੇ ਹੋ..
ਕਿਨੂੰ ਦਾ ਬਾਗ ਹੈ ।ਨਵਾਂ ਫਲ ਆ ਰਿਹਾ ਹੈ ।ਕੁੱਝ ਬੂਟੇ ਜੋ ਪੂਰੇ ਤੰਦਰੁਸਤ ਹਨ ਉਨਾਂ ਨੂੰ ਫੁੱਲ ਨਹੀਂ ਆਏ ਫਟਾਰ ਵੀ ਘੱਟ ਹੈ ।ਕੀ ਓਣਾ ਨੂੰ ਫਲ ਆ ਜਾਵੇ ਗਾ ਜਾਂ ਕੋਈ ਸਪਰੇ ਕਰਨੀ ਪਵੇਗੀ ਦੂਜਾ ਸਵਾਲ ਸਿਟਰਸਿਲੇ ਤੋ ਕਿਹੜੀ ਸਪਰੇ ਕੀਤੀ ਜਾਵੇ ਬੇਨਤੀ ਹੈ ਕਿ ਜਰੂਰ ਦੱਸਿਓ ?
(pb)
Punjab
ਬਲਰਾਜ ਜੀ Citrus psylla ਦੀ ਰੋਕਥਾਮ ਦੇ ਲਈ Solomon 0.75 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ | ਫ਼ਲ ਆਉਣ ਦੇ ਲਈ ਤੁਸੀ IIFCO ਦੀ sagrika ਦੀ ਸਪਰੇ ਕਰ ਸਕਦੇ ਹੋ ਇਹ ਫਲ ਵਿਚ ਮਦਦ ਕਰਦੀ ਹੈ|
Punjab
Metalaxyl MZ-72(2.75g /1 water)
Punjab
metalaxyl used for downy mildew
ਇਸ ਵਿਚ ਐਪਸਾ ਮੀਲਾ ਕੇ ਕਰੋ ਰਜਲਟ ਜਬਰਦੱਸਤ ਮੀਲੇ ਗਾ
ਬੇਲਰ ਮਸੀਨ ਤੇ ਸਬਸਿਡੀ ਮਿਲ ਸਕਦੀ ?
(pb)
Punjab
boby Brar ji baler len ate is bare puri jankari lai tusi Kuldeep Singh 9872028219, 9815387219 Dashmesh Amarghar nal samparak kar sakde ho, Thankyou.
ok ji
ਸਰ ਮੇਰੇ ਕੋਲ ੳੁਸਮਾਨਾਬਾਦੀ ਬੱਕਰੀ ਤੇ 1 ਮਹੀਨੇ ਦੀ ਪੱਠ ਹੈ ਪੱਠ ਅੱਜ ਅਚਾਨਕ ਪੋਟੀਅਾ ਕਰ ਰਹੀ ਹੈ ਸਰ ਮੈ ਪਹਿਲੀ ਵਾਰ ਕੋੲੀ ਪਸੂ ਰੱਖਿਅਾ ਹੈ ਕਿਰਪਾ ਕਰਕੇ ਮੈਨੂ ਦੱਸੋ ਕੀ ਕਰਨਾ ਚਾੲਿਦਾ ਹੈ ਹੁਣ ?
(pb)
Punjab
ਪ੍ਰਦੀਪ ਜੀ ਤੁਸੀ ਉਸ ਨੂੰ Biotrim ਇੰਜੇਕਸ਼ਨ ਲਗਵਾਓ ਇਹ ਤੁਸੀ ਉਸਦੇ ਭਾਰ ਦੇ ਹਿਸਾਬ ਨਾਲ 2 ਮਿਲੀ ਲਗਵਾ ਸਕਦੇ ਹੋ ਅਤੇ ਉਸ Brotone liquid 5ml ਰੋਜਾਨਾ ਦੇ ਸਕਦੇ ਹੋ, ਇਸ ਨਾਲ ਫਰਕ ਪੈ ਜਾਵੇਗਾ
ਸਰ ਜੀ 20 ਦਿਨ ਦੀ ਕੱਟੀ ਆ ਉਸ ਨੂੰ ਦੁੱਧ ਤੋ ਇਲਾਵਾ ਕੀ ਦਿੱਤਾ ਜਾਵੇ ਜਿਸ ਨਾਲ ਉਸ ਦੀ ਗਰੋਥ ਚੰਗੀ ਹੋਵੇ ?
(en)
Punjab
ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ ਇਕ ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ.
बाजरा बोने का समय है क्या ?
(hn)
श्री मान बाजरे की बिजाई जून के पिछले हफ्ते से जुलाई के पिछले हफ्ते में कर सकते हो
moda gana ko dimak ko bachane ka upay daso or paidawar bdana ki jan kari da ?
(pb)
Punjab
mukhtiar ji ganne nu seonk to bchaun de layi tuc chlorpyriphos@1 litre nu 60 kilo ret vich mila ke chitta deo.dhanwad
ਮੱਝ ਦੁਧੱ ਬਣਾ waste ?
(pb)
Punjab
ਪਸ਼ੂ ਦਾ ਦੁੱਧ ਉਸਦੀ ਨਸਲ ਦੇ ਨਿਰਭਰ ਕਰਦਾ ਹੈ, ਜੇਕਰ ਇਸਦੇ ਮਾਤਾ ਪਿਤਾ ਦੇ ਦੁੱਧ ਦਾ ਰਿਕਾਰਡ ਵਧਿਆ ਹੈ ਤਾਂ ਇਸਦਾ ਦੁੱਧ ਵੀ ਵਧਿਆ ਹੋਵੇਗਾ, ਕਿਉਕਿ ਵਧਿਆ ਨਸਲ ਦੇ ਹਿਸਾਬ ਨਾਲ ਪਸ਼ੂ ਦਾ ਦੁੱਧ ਹੁੰਦਾ ਹੈ, ਬਾਕੀ ਤੁਸੀ ਇਸਦੀ ਖੁਰਾਕ ਦਾ ਧਿਆਨ ਰੱਖੋ, ਰੋਜਾਨਾ 35-40 ਕਿਲੋ ਹਰਾ ਚਾਰਾ ਦਿਓ, ਬਾਕੀ ਤੁਸੀ ਇਹਨਾਂ ਦੇ ਨਾਲ ਨਾਲ Calpond ਪਾਊਡਰ 50 ਗ੍ਰਾਮ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇ ਸਕਦੇ ਹੋ..
sir katti.5 month hai groth vaste koi jankari.deo mai osnu month badd kirma di goli.de reha ha ?
(pb)
Punjab
Balraj ji tuci uss nu vdia matra vich chara dena suru kro ate feed tuci uss nu cargill di calf grower deni suru kro ate isde nal nal Cafplan powder 50gm rojana deo, ehh intas company da product hai.
Rajasthan
bai ji neem deh patyea khawao 5 din odu badh saro deh oil ch gudh pah ke dalyia bna ke khawao
sir potato per kilyea cho ki production ho jandii aa ?
(en)
Punjab
harminder ji eh allu di kisam te nirbhar karda hai kripa karke tuc kisam da nam daso ta jo tuhanu is bare poori jankari diti ja sake,dhanwad
गेहूं ?
(hn)
Punjab
दानिश जी कृपया आप अपना सवाल विस्तार से पूछे ताकि आपको इसके बारे में पूरी जानकारी दी जा सके
Uttar Pradesh
श्रीमान जी कृपया करके अपना सवाल विस्तार में पूछे उसके बाद आपको सारी जानकारी दे दी जाएगी धन्यवाद
ਗਿੰਨੀ ਘਾਹ ਦੀ ਬਿਜਾਈ ਦੇ ਢੰਗ ਬਾਰੇ ਜਾਣਕਾਰੀ ਦਿੳੁ ਜੀ ?
(pb)
Punjab
ਬਿਜਾਈ ਅੱਧ ਮਾਰਚ ਤੋਂ ਅੱਧ ਮਈ ਤੱਕ ਕੀਤੀ ਜਾ ਸਕਦੀ ਹੈ 6-8 ਕਿਲੋ ਬੀਜ ਪ੍ਰਤੀ ਏਕੜ 25 ਸੈਂਟੀਮੀਟਰ ਵਿੱਥ ਤੇ ਸਿਆੜਾਂ ਵਿਚ ਕੇਰੇ ਨਾਲ ਬੀਜਿਆ ਜਾਂਦਾ ਹੈ ਇਸ ਦੇ ਬੀਜ ਦਾ ਛੱਟਾ ਵੀ ਦਿੱਤਾ ਜਾ ਸਕਦਾ ਹੈ ਬਿਜਾਈ ਤੋਂ ਪਿਛੋਂ ਹਲਕਾ ਜਿਹਾ ਜਿੰਦਰਾ ਫੇਰ ਦਿਉ ਅਤੇ ਖੇਤ ਨੂੰ ਪਾਣੀ ਲਾ ਦਿਉ
sir beetal goat ne 3 kids deye hai 4 din ke hoge aa to ab unko kon kon si vacctination krni h or kb kb krni h please koi to btayo ?
(hn)
Punjab
Kuljeet ji aap bacho ko janam se 3 mahine ke badd PPR vaccination krwayen aur fir 20 dino ke badd ET vaccination krwayen aur fir 20 dino ke badd FMD vaccination krwayen aur fir 20 dino ke badd HS vaccination krwayen, inme se ET aur HS vaccination sall mai 2 varr karwayen, aap iss hisab se krwa skte hai.
sir kya mentha me liquid npk ka use jar skate hai ?
(hn)
Punjab
Manish ji aap iska istemal kar sakte hai iske liye aap NPK 191919@1 kilo ko 150 litre pani ke hisab se spray karen,dhanywad
sir meri bachadi Ka Umar 3sal ke upper hai,kya use avandjol ki tadlat de sakte hai yadi de sakte hai dene Ka tarika bataye ?
(hn)
Punjab
Ramesh ji usko aap Albendazole tablet pett ke kirro ke liye de skte hai, aap goli ka powder bnna ker usko roti mai de skte hai.
DAP KE SATH ZINK BO SAKTE HE KELE KI FASAL ME ?
(hn)
Shri maan g zinc aur DAP ka aaps mein combination nhi hai isko alag hi dall skte ho...
Desi murgi palan eggs ke liye Punjab me chuje kaha milenge ?
(hn)
Punjab
Nandram ji aap desi chicks lene ke liye Balwinder Singh 9041009671 Papu Hachery Farm se sampark kr skte hai.
NPK KE SATH CALCIUM KI SPREY KER SAKTE HE KELE ME ?
(hn)
Punjab
dharmendra ji aap inki sath men spray kar sakte hai.dhanywad
arharme, Iker, let s, like, long, Sachin spray, kare ?
(hn)
Punjab
govind ji kripya swal vistar se pooche taki aapko iske bare men poori jankari di ja sake,dhanywad
devmedia
(pb)
Punjab
Maninder ji isde lai tuci Ridema injection , Curx injection ate Belamyl injection lgwao, ehh tuci usde weight de hisab nal lgwa skde ho ehna nal frak paii lgg jawega. baki tuci uss nu nazdiki doctor ton v check krwande rho ji.
सर जी नमस्कार मेरी गाय का पेट 20-30 दिन में एक बार बहुत फूल जाता है, ये समस्या लगभग हर महीने होती है, फिर वो चारा नही कहती है, अगले दिन फिर सब सही हो जाता है, कोई उपाय बताइये ?
(hn)
उसे आप पेट के कीड़ों के लिए Flukarid-DS गोली दें और फिर एक सप्ताह के बाद उसे Zenvet गोली दें और उसे Dozliv liquid 50ml रोजाना देना शुरू करें इससे फर्क पड़ जाएगा
Rajasthan
tara meera kah oil diya
यह फसल कौसा दिखाई दे रहा है ?
(hn)
श्री मान आपकी फसल बहुत अच्छी लग रही है इसमें कोई सप्रे करने की जरूरत नहीं है
यह फसल कौसा दिखाई दे रहा है ?
(hn)
श्री मान आप की फसल दिखने में अच्छी लग रही है इसमें कोई सप्रे करने की जरूरत नहीं है
devmedia
(hn)
Punjab
Ranjeet ji button mushroom ki kheti poore saal ki ja sakti hai. aap button mushroom ka farm agar dekhna chahte hai to aap Mota ram Sharma :-9413647325 se sampark kar sakte hai.
Which maize/corn variety we can sow from April 1-10, and how much time it will take to ripen ?
(pb)
Punjab
gagandeep ji you can sow varities like PMH 1: Applicable for cultivation throughout the state, under irrigated conditions for kharif/spring and summer season. It is long duration varieties, matures in 95 days. Stem is sturdy and of purple color. Average yield is about 21 qtl/acre. Prabhat: Long duration variety. Cultivated throughout the state under irrigated conditions kharif, spring and summer season. It is medium tall plant with medium thick stem and resistant to lodging. Matures in 95 days. Average yield is 17.5 qtl/acre. Kesri: Medium duration variety, Matures in 85 days. Grains are of orange color. Gives average yield of 16 qtl/acre. PMH-2: Short duration variety, mature in 83 days. Cultivated under rainfed as well as under irrigated conditions. This hybrid is tolerant to drought. Ears are medium long with orange flint grains. Average yield is about 16.5 qtl/acre. JH 3459: Short duration variety, mature in 84 days. It is tolerant to drought and lodging. It has orange flint grains with average yield of 17.5 qtl/acre. Prakash: It is drought tolerant early maturing (82 days) hybrid. It gives average yield of 15-17 qtl/acre.
pau kisan mela me moong ki kon kon c variety ka beej milega ?
(hn)
Punjab
Gurdeep ji PAU kisan mela Corona virus de karke multavi kar dite gaye han ate beejan di shop 7 din hi khuli rahegi.ML 2056 da beej kisana nu milega jyada jankari de layi tuc 94640-37325 tarsem singh ji nal sampark kar sakde ho.dhanwad
ਗੰਨੇ ਦੀ ਬਿਜਾਈ ਸਮੇਂ ਕੀ ਪਾਨਾ ਚਾਹੀਦਾ ਹੈ ਨੀਚੇ ਜਿਸ ਨਾਲ ਬਿਜਾਂਦ ਚੰਗੀ ਹੋਵੇ ਜੀ ?
(pb)
Punjab
ਫ਼ਸਲ ਬੀਜਣ ਤੋਂ ਪਹਿਲਾਂ ਮਿੱਟੀ ਵਿੱਚਲੇ ਤੱਤਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ, ਤਾਂ ਕਿ ਖਾਦਾਂ ਦੀ ਸਹੀ ਲੋੜ ਨੂੰ ਸਮਝਿਆਂ ਜਾ ਸਕੇ ਬਿਜਾਈ ਤੋਂ ਪਹਿਲਾਂ 8 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਮਿਲਾਓ ਜਾਂ ਵਰਮੀਕੰਪੋਸਟ+ਰੈਲੀਗੋਲਡ 8-10 ਕਿਲੋ ਪ੍ਰਤੀ ਏਕੜ ਜਾਂ ਜੀਵਾਣੂ ਖਾਦ(PSB) 5-10 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ ਬਿਜਾਈ ਦੇ ਸਮੇਂ 66 ਕਿਲੋ ਯੂਰੀਆ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ ਯੂਰੀਆ ਦਾ ਦੂਜਾ ਹਿੱਸਾ 66 ਕਿਲੋ ਪ੍ਰਤੀ ਏਕੜ ਦੂਜੇ ਪਾਣੀ ਤੋਂ ਬਾਅਦ ਪਾਓ ਅਤੇ ਯੂਰੀਆ ਦਾ ਤੀਸਰਾ ਹਿੱਸਾ 66 ਕਿਲੋ ਪ੍ਰਤੀ ਏਕੜ ਚੌਥੇ ਪਾਣੀ ਤੋਂ ਬਾਅਦ ਪਾਓ
feed computation for a lactating cow ?
(en)
Rajasthan
Today, a home-remedy is being shared with you that how a balanced feed can also be prepared at home. To make balanced feed of 100 Kg there are some essential ingredients such as 25 kg of grains (Sorghum, Pearl millet (winter), wheat, barley (summer) one of these), Pulses Choker 20 kg (Moong Bean Choker, Beans Choker ( winter), Red Lentils Choker, Pigeon pea lentils (one of them) , 25 kg (paddy straw), fiber covering 15 kg (wheat, choker, Chickpeas coverings, pea coverings one of them), Neem Cake 15 kg (mustard, binola or soya (one of them), 250 gm sweet soda, 1 kg of salt, jaggery 1 kg, 1 kg turmeric (in winter), mix everything well. This feed is very beneficial for the cattles.
my calf(cow) 2year got age but not showing heat but same second 2year calf showing heat and same body size weight what should I do ?
(en)
Punjab
Mr. Chopra you can use Ovumin Advance tablet daily 1 tab and give this tablet for 21 days regularly, after using this your cow will come in heat.
Haryana
thank you very much sir
Haryana
clomiphene citrate tablets IP 300mg and is this formula right for my animal
यह ककड़ी का पेड़ सही है या इसमें कुछ शिकायत है इसके बारे में जानकारी बताओ ?
(hn)
श्री मान दिखने में आपकी फसल बहुत अच्छी लग रही है इसमें कोई सप्रे करने की जरूरत नहीं है
सर जी टिडस के पौधे पर क्या शिकायतें इसके बारे में जानकारी बताएं ?
(hn)
श्री मान दिखने में आपकी फसल बहुत अच्छी लग रही है इसमें कोई सप्रे करने की जरूरत नहीं है
ਬੱਕਰੀ ਪਾਲਣ ਦੀ ਟ੍ਰੇਨਿੰਗ ਕਿਥੋਂ ਲੲੀ ਜਾ ਸਕਦੀ ਹੈ ?
(pb)
Punjab
Harpreet singh ji tuci bakri palan di training len lai apne nazdiki kvk nal sampark kr skde ho, uthe sme sme te kisana di mangg de anusar training diti jndi hai tuci uthe jaa ske apna training farm bhar aao fir jddo v training howegi ohh tuhanu phone krke dass denge, training lai tusi Krishi Vigyan Kendra (KVK) , Nagkalan-Jahangir, Amritsar, Dr. Bhupinder Singh Dhillon - 98555-56672, Dr. Parvinder Singh Tung - 81463-22553 nal samparak kar sakde ho, Thankyou.
ਧੰਨਵਾਦ ਜੀ..
plz jankari deyo es bare vich ?
(en)
Punjab
Tarunbeer Singh ji Punjab Fisheries State Development Board valo nave kissan jo machhi palan da kita shuru karana chohde han ohna lai 5 dina free training diti jandi hai jo ke pure punjab vich mufat diti jandi hai, Ferozpur vich training len lai tusi Dr Dalbir singh 9815391051 nal samparak kar sakde ho, Thankyou.
devmedia
(hn)
Punjab
jeebach ji aap iske uper copper oxychloride@4 gram ko prati litre pani ke hisab se spray karen,dhanywad
devmedia
(hn)
Punjab
jeebachh ji aap iske uper copper oxychloride@4 gram ko prati litre pani ke hisab se spray karen,dhanywad
ਸੂਣ ਤੋ ਬਾਦ ਗਾਂ ਨੂੰ ਬੁਖਾਰ ਹੋ ਗਿਆ। ਚਾਰਾ ਵੀ ਬਹੁਤ ਘੱਟ ਖਾ ਰਹੀ ਆ ?
(pb)
ਤੁਸੀ ਉਸ ਨੂੰ Teramycin-LA injection 15-15ml ਕਰਕੇ ਗਰਦਨ ਦੇ ਦੋਨਾਂ ਪਾਸੇ ਲਗਵਾਓ ਅਤੇ 3 ਦਿਨ ਬਾਦ ਦੁਬਾਰਾ ਲਗਵਾਓ ਅਤੇ ਉਸ ਨੂੰ Melonex plus inj. 15ml, CRB(ascrobic acid) 20ml, Ergovet inj. 10ml ਰੋਜਾਨਾ 3 ਦਿਨ ਲਗਵਾਓ ਅਤੇ Tonakind gold powder 25gm ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ..
यह दिक्कत आ रही है बंदगोभी में कृपया इसका इलाज बताएं धन्यवाद ?
(hn)
Maharashtra
परवीन जी, यह मच्छर का हमला हुआ है, आप इसकी रोकथाम के लिए इसमें imidacloprid @ 1.5 ml प्रति लीटर पानी के हिसाब से स्प्रे कर सकते हैं, धन्यवाद
यह दिक्कत आ रही है बंदगोभी में कृपया इसका इलाज बताएं ?
(hn)
Maharashtra
परवीन जी, यह मच्छर का हमला हुआ है, आप इसकी रोकथाम के लिए इसमें imidacloprid @ 1.5 ml प्रति लीटर पानी के हिसाब से स्प्रे कर सकते हैं, धन्यवाद
ਮਿੱਟੀ ਵਿੱਚ ਨਾਈਟਰੋਜਨ ਵਧਾਉਣ ਵਾਲੇ ਪੌਦੇ ਅਤੇ ਫਸਲਾਂ ਕਿਹੜੇ-ਕਿਹੜੇ ਹਨ ?
(pb)
Punjab
ਬਿੱਕੀ ਸਿੰਘ ਮਿੱਟੀ ਵਿੱਚ ਨਾਈਟਰੋਜਨ ਵਧਾਉਣ ਵਾਲੇ ਪੌਦੇ ਅਲਫਾਲਫਾ, ਕਲੋਵਰ, ਬੀਨਜ਼, ਮਟਰ, ਛੋਲੇ, ਦਾਲ, ਲੁਪੀਨ, , ਸੋਇਆਬੀਨ, ਮੂੰਗਫਲੀ ਅਤੇ ਇਮਲੀ ਹਨ, ਧੰਨਵਾਦ
devmedia
(en)
Punjab
ਇਹ ਗੱਭਣ ਵੀ ਰਹਿ ਸਕਦੀ ਹੈ ਇਸ ਨੂੰ Powder Mac-sure-L 1kg 100gm ਰੋਜਾਨਾ ਦਿਉ ਅਤੇ Gestaprogen ਪਾਊਡਰ 25 ਗ੍ਰਾਮ ਰੋਜਾਨਾ ਦਿਓ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ, ਇਸ ਨਾਲ ਜਲਦੀ ਠੀਕ ਹੋ ਜਾਵੇਗੀ..
sir aa btauu nu ki ho gya dsseo ji and ki kriye ?
(pb)
Punjab
Harshdeep ji isdi jdan vich sundi check karo jekar maujood hai ta tuc isde uper chlorpyriphos@4ml nu prati litre pani de hisab nal spray karo.dhanwad
kadaknath murgiea da farm pona contact farming krni aw koi hga contact farm ?
(pb)
Punjab
Harpreet singh ji kadaknath di contrect farming lai tusi Gurwinder Cheema 9896071871, 9215700000 (King Kadaknath) nal samparak kar sakde ho, Thankyou.
devmedia
(hn)
Punjab
Jeebach ji aap iske uper bordo paste lgaye yeh fungus ke karn hota hai.dhanywad
is problem k liye is injection se theek ho jayga kya sir ji ?
(en)
Punjab
Tuci uss nu Hitek injection lgwao ehh tuci 1ml/50kg sarir de bhar de hisab nal chamdi vich lgwao ate iss nu Bovimin-gl liquid 3ml rojana deo.