Punjab
Search
ਸਰ ਜੀ ਸਾਡੀ ਮੱਝ ਦੇ ਦੁੱਧ ਵਿੱਚ ਛਿੱਦੀਆਂ, ਛੇਛੜੇ ਬਹੁਤ ਆਉਦੇ ਆ! ਬਹੁਤ ਇਲਾਜ ਕਰਵਾ ਚੁੱਕੇ ਆਂ ਜੀ! ਜਿੰਨ ਚਿਰ ਦਵਾਈ ਦਿੰਦੇ ਆਂ ਉੰਨਾ ਚਿਰ ਦੁੱਧ ਸਾਫ ਰਹਿੰਦਾ ਹੈ! ਜਦੋ ਦਵਾਈ ਬੰਦ ਕਰਦੇ ਹਾਂ ਦੋ ਤਿੰਨ ਦਿਨ ਬਾਅਦ ਫੇਰ ਛਿੱਦੀਆਂ ਆਉਣ ਲੱਗ ਜਾਂਦੀਆਂ ਹਨ! ਅਸੀ ਮੱਝ ਨੂੰ masti cure ਪਾਉਡਰ ਨਾਮ ਦੀ ਦਵਾਈ ਦਿੰਦੇ ਹਾਂ! ਸਰ ਜੀ ਹੁਣ ਕੀ ਇਲਾਜ ਕਰੀਏ ਜੀ ?
(pb)
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ Vitum-H injection 2-2 ਦਿਨ ਦੇ ਫਰਕ ਨਾਲ 5 ਇੰਜੇਕਸ਼ਨ ਲਗਵਾਓ ਅਤੇ CRB(Ascrobic acid) 20ml ਇੰਜੇਕਸ਼ਨ ਰੋਜਾਨਾ 3 ਦਿਨ ਦਿਓ.
Punjab
ok thanks sir ji
Genda ki kheti par vistar se jankari dein zayad kharif, Rabi mein kon kon si prajati lgai jati hai ?
(hn)
Punjab
rahul ji gende ki bijai saal men kisi bhi smay ki ja sakti hai aap kisme jaise African Marigold,French Marigold,Pusa Basanti Gainda,Pusa Narangi Gainda ki bijai kar sakte hai.dhanywad
Ganne ki buvai kaise kare ?
(hn)
Punjab
Satyab ji ganne ki kheti ke liye upyukt smay february se march mahine tak ka hota hai ktaro men lagbhag 60-120cm ka faasla rakhe.bijai ke liye sudre dhang se khaaliyan , med bnakar , panktiyon men jode bnakar aur gadda khodkar bijai ki ja sakti hai.dhanywad
ਸਰ ਵਰਮੀ ਕੰਪੋਸਟ ਤਿਆਰ ਕਰਨ ਲਈ ਗੋਬਰ ਗੈਸ ਤੋਂ ਨਿਕਲਿਆ ਹੋਇਆ ਗੋਬਰ ਵਰਤ ਸਕਦੇ ਹਾਂ ?
(pb)
Punjab
ਕੁਲਵੀਰ ਜੀ ਗੋਬਰ ਗੈਸ ਤੋਂ ਨਿਕਲਿਆ ਹੋਇਆ ਗੋਬਰ ਸਿਧ ਹੀ ਖੇਤ ਵਿਚ ਪਾਇਆ ਜਾ ਸਕਦਾ ਹੈ ਵਰਮੀਕੰਪੋਸਟ ਦੇ ਲਈ ਤੁਸੀ ਪੁਰਾਣਾ ਗੋਬਰ ਜੋ ਕੇ ਲਗਭਗ 6 ਮਹੀਨੇ ਪੁਰਾਣਾ ਹੋਏ ਵਰਤਿਆ ਜਾ ਸਕਦਾ ਹੈ
ਸਰ ਜੀ ਗਾਂ ਸੂਈ ਨੂੰ 1 ਮਹੀਨਾ ਹੋ ਗਿਆ ਹੈ ਗਾਂ ਚੁਆਈ ਵੇਲੇ ਲੱਤਾਂ ਬਹੁਤ ਮਾਰਦੀ ਏ ਜੀ ਰੱਸੀ ਲਾ ਕੇ ਚੁਆਈ ਕਰਦੇ ਦੱਸਿਓ ਜੀ ਕੋਈ ਹੱਲ ?
(pb)
Punjab
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ, Liquid LDM 1 ਲੀਟਰ 100ml ਰੋਜਾਨਾ ਦਿਓ ਤੇ milkout 900gm ਪਾਊਡਰ 2 ਚਮਚ ਸਵੇਰੇ ਤੇ 2 ਚਮਚ ਸ਼ਾਮ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ.
ਬਾਈ ਦਾਣਾ ਵੱਧ ਪਾ ਫੇਰ ਆਪੇ ਠੀਕ ਹੋ ਜਾਵੇਗੀ ਦੁੱਧ ਦਾ ਜ਼ੋਰ ਪੈਣ ਤੇ
जैविक खाद ?
(hn)
श्री मान कृपया आप अपना सवाल विस्तार से पूछें तो आपको पूरी जानकारी दी जा सके
Uttar Pradesh
javik fungicides Kaiser banay usake liye samagri kya kya hogi
Ravinder sir ji meri 30 mahine ki jhoti abhi pregnant nahi hui hai vo yoni se is tarah ka gada safed padarth daal rahi hai aur aapne jo iske liye ovumin bolus btai vo hamare yahan nahi milti please koi dusri 2,3 aur batao jo yahan mil jaye ?
(hn)
Punjab
Rajnesh ji aap iski bachedani mai lixin-iu dwai 3 din bhrwayen aur usko Keeper plus powder 30gm rojana aur Pg care tablet rojana 1 goli den aur 21 din tak dete rehen fir agli varr heat mai aane per tika bhrwa skte hai.
Mushroom ?
(hn)
Shri maan g kripa aap apna swal visthar se puchein tnki apko poori jankari di ja ske...
want to start with fishfarm and processing unit . From where should I take training . is this business profitable or not ?
(en)
Mittal ji aap fish farming ki training lene ke liye Sh.Amarjeet Singh Bal, ADF, Sh. Pawan Kumar, CEO 0175-2206461, adfpatiala1@gmail.com 8146200596 977927-0027 se sampark kr skte hai, apko iss kam ki purri jankari training mai millegi.
Dairy farm kholan te kina loan milda ?
(pb)
Punjab
ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਲੋਨ ਲੈਣ ਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ.
Sir ji mirch nu NOK 19:19:19 di spray kiti afternoon ch 2 bje and next day barish pai gai c morning 8 bje, spray asar kregi ja nahi ?
(en)
Punjab
Vanwinder ji isda asar ho jayega.tuhanu isdi dubara sprya karn di lod nahi hai dhanwad
best chickens for egg farming ?
(en)
Punjab
लेयर पोल्ट्री में यदि आपने कमर्शियल लेवल पर काम शुरू करना है तो venkeys की BV300 नस्ल बढ़िया है यदि आपने छोटे लेवल पर काम करना है तो RIR नस्ल ठीक रहेगी..
Milk wale animal ke liye green best chara march April, may, june month mein ?
(hn)
Maharashtra
Mahendra ji, ap napier hybrid ki bijai kar sakte hain, dhanywad
Sir nursery aise Mar rahi hai please btaye kya kre ?
(hn)
Punjab
Himanshu ji kripya btaye ke aapne isme kya kya khaad daali hai taki aapko iske bare men poori jankari di ja sake,dhanywad
Hello sir/madam mera fish farm hai ye fish di body te red colour di elergy hon lag gyi aa g. kirpa ehda koi hall dseyo g ?
(pb)
Kulwinder ji isde lai Kmon4 (lal dwai) per ekad de hisab nal 400gm paoo ate isdi varto dupph wale din kro kyuki iss nal oxygen di matra ght hundi hai.
ਪੋਲਟਰੀ ਟ੍ਰੇਨਿੰਗ ਲੈਣੀ ਆ ?
(pb)
Punjab
ਹਾਂਜੀ ਤੁਸੀ ਮੁਰਗੀ ਪਾਲਣ ਦਾ ਕੰਮ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ, ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ 5 ਤੋਂ 6 ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ.
ਕਿੰਨੂ ਦਾ ਫਲ ਝੜਣ ਤੋ ਬਚਾਓ ਦੱਸੋ ਜੀ ?
(en)
ਸ੍ਰੀ ਮਾਨ ਜੀ ਕਿਨੂੰ ਦੇ ਉੱਪਰ NPK 130045@10 gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਹੋ
2/4 d Harticulter grade 5FM 500 liter water
Sir please btaye ki pethe ki nursery ke paudhon ko nursery me kitne Dino tak rkha ja skta hai ?
(hn)
Himanshu ji, jab paneeri 20-25 din tak hi ho jati hai, tab ap iski ropai kar sakte hain, dhanywad
Kehri crop intercrop wjo lgai ja skdi hai sugarcane nal 5 feet wide ?
(en)
Punjab
Sharan ji, tusi. ganne de nal piyaj, lehsun di bijai kar sakde ho, dhanwad
ਬੇਨਤੀ ਹੈ ਕਿ ਗੁਰਦਾਸਪੁਰ ਸਰਕਾਰੀ ਪਿਗ ਫਾਰਮ ਕਿਹੜਾ ਹੈ ਉਸ ਦੀ ਕੀ ਨਾਮ ਹੈ ?
(en)
Sukhmeet ji govt pig breeding farm sadda, gurdaspur. gurdaspur- dorangla road te hai..
seep ki kheti ?
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Sar Churu Jile ke andar Kisne Shiv ka plant kar rakha hai uska number contact number hai aapke paas
seep ?
(hn)
Shri maan g kripa aap apna swal visthar se puchein taki apko poori jankari di ja ske...
बकरी पालन के लिए कितनी लागत लगेगी ?
(hn)
Punjab
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं, लेकिन आप इस काम को करने से पहले अपने नज़दीकी कृषि विज्ञान केन्द्र से संपर्क कर सकते है, और यदि आप बीटल नस्ल की बकरियों से काम शुरू करते है तो एक अच्छी ग्रोथ वाली बकरी लगभग 20—25 हज़ार में मिल जाएगी और छोटा बच्चा लगभग 5000 में भी मिल जाएगा
गर्मियों में धनिया की खेती कौन से महीने में करें इसके बारे में पूरी जानकारी बताएं ?
(hn)
Maharashtra
लोकेश जी, धनिया रबी के मौसम की फसल है इसकी बिजाई के लिए 15 अक्तूबर से 15 नवंबर का समय अनुकूल होता है धन्यवाद
बगीचे में काली मासी की दवा ?
(hn)
Maharashtra
ईश्वर जी, आप काली मस्सी के उपचार के लिए इसमें cyper methrin @1.5 ml- 2.5 ml प्रति लीटर पानी के हिसाब से स्प्रे कर सकते हैं, इससे काली मस्सी की रोकथाम हो जाती है, धन्यवाद।
सोलर पंप लगाना है इसमें कितनी छूट मिल रही हैं इसके बारे में जानकारी बताओ ?
(hn)
Punjab
Lokeshkumar Meena ji is ke bare me visthar me jankari ke lia aap Parbhat Shirvastav 9414055432 se samparak kar sakte hai, Thankyou.
बरसीम घास की ऊंचाई नहीं बढ रही है इसके लिए क्या करें ?
(hn)
श्री मान बरसीम की ग्रोथ के लिए आप NPK 19:19:19@1kg 150ltr पानी में मिलाकर सप्रे कर सकते हो
Madhya Pradesh
is se Pashu Ko Koi nuksan To Nahin
Madhya Pradesh
yah dawai spray karne ke kitne din bad Pashu ko chara khilane Aisa Na Ho ki Pashu ko nuksan de jaen
गर्मियों में मूंग की कौन सी किस्म सबसे अच्छी रहती है ?
(hn)
Chandigarh
TJM-3, K 851, Pusa Vishal, किस्में मध्य प्रदेश में गर्मियों में बीजने के लिए उचित हैं
Need to buy medical plants ?
(en)
Punjab
tarun please ask your question in detail which medicinal plants you want to buy so that we can provide you information accordingly.thank you
ਪੰਜਾਬ ਵਿਚ ਅਦਰਕ ਦਾ ਬੀਜ ਕਿਥੋਂ ਮਿਲੂ ?
(pb)
Punjab
ਅਦਰਕ ਦੀ ਖੇਤੀ ਦੀ ਸਿਫਾਰਿਸ਼ ਪੰਜਾਬ ਵਿਚ ਨਹੀਂ ਕੀਤੀ ਜਾਂਦੀ ਹੈ, ਪਰ ਕੁੱਛ ਕਿਸਾਨ ਆਪਣੇ ਤਜ਼ੁਰਬੇ ਦੇ ਹਿਸਾਬ ਨਾਲ ਇਸ ਨੂੰ ਲਗਾ ਲੈਂਦੇ ਹਨ, ਤੁਸੀਂ ਇਸ ਬਾਰੇ ਜਾਣਕਰੀ ਅਤੇ ਇਸ ਦਾ ਬੀਜ ਲੈਣ ਲਈ Nishan Singh Kachoora 9927994011 Kachoora Farm ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
pashu nu kank te makki da daliya paka(rin)ke pauna chahida ya kacha ?
(pb)
Punjab
Baljeet ji tuci dalia changi tah pkka ke deo kyuki iss nu hajam krnn vich asani hundi hai baki vdia chara deo.
thanku sir ji
Need to buy medical plants please tag dealer near me ?
(en)
Punjab
tarun please ask your question in detail which medicinal plants you want to buy so that we can provide you information accordingly.thank you
Aage ka Mausam Kaisa rahega ?
(hn)
Maharashtra
Dharambir ji, mausam vibhag ke anusar aney vale kuch dino tak mausam saaf rehne ki sambhwna hai, dhanywad
ਮੱਖ ਦਾ ਹੱਲ ਦੱਸੋ ਜੀ ?
(pb)
Punjab
ਜੇਕਰ ਪਸ਼ੂਆਂ ਨੂੰ ਮੱਖੀਆਂ ਦੀ ਸਮੱਸਿਆ ਹੈ ਤਾਂ ਮੱਖੀਆਂ ਦੇ ਇਲਾਜ ਲਈ ਤੁਸੀ 1ml Butox ਨੂੰ 1 ਲਿਟਰ ਪਾਣੀ ਵਿਚ ਮਿਕਸ ਕਰਕੇ ਚਮੜੀ ਤੇ ਲਾਓ ਜੀ, ਇਸ ਨਾਲ ਮੱਖੀਆਂ ਤੋਂ ਆਰਾਮ ਮਿਲੇਗਾ ਜਿਥੇ ਛੋਟੇ ਛੋਟੇ ਜਖ਼ਮ ਹੈ ਉਥੇ ਤੁਸੀ ਸਰੋਂ ਦਾ ਤੇਲ ਲਗਾ ਕੇ ਦਵਾਈ ਵਰਤ ਸਕਦੇ ਹੋ..
गन्ने की फसल के जगह किस की खेती करें कि उचित कमाई हो ?
(hn)
Maharashtra
शीलेन्द्र जी, आप मक्का, ग्वार, खीरा-ककड़ी, लोबिया, करेला, लौकी, तुरई, पेठा, खरबूजा, तरबूज, पालक, भिण्डी, अरबी की खेती कर सकते हैं, धन्यवाद।
Sir ma punjab to ha ma moti di khati start karna lai training kitho la sakda koi najdiki training santer hova ta daso ta training kina din di hundi ha ta start karna lai kini inbastmat hovagi
(pb)
Punjab
ਮੋਤੀਆਂ ਦੀ ਖੇਤੀ ਇਕ ਲਾਭਦਾਇਕ ਕਿੱਤਾ ਹੈ ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਸਿਪੀ ਨੂੰ ਖਰੀਦਿਆ ਜਾਂਦਾ ਹੈ ਜੋ ਦਿੱਲੀ ਤੋ ਮਿਲ ਜਾਂਦੀ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਪਰ ਮੋਤੀਆ ਦੀ ਮਾਰਕੀਟਿੰਗ ਆਪਣੇ ਪੱਧਰ ਤੇ ਹੀ ਕਰਨੀ ਪੈਂਦੀ ਹੈ ਪੰਜਾਬ ਵਿੱਚ ਮਨੀਸ਼ ਜੀ ਮੋਤੀਆ ਦੀ ਟ੍ਰੇਨਿੰਗ ਕਰਵਾਉਦੇ ਹਨ ਉਹਨਾਂ ਨਾਲ ਇਸ ਨੰਬਰ 9417652857 ਤੇ ਗੱਲ ਕਰੋ ਉਹ ਤੁਹਾਨੂੰ ਪੂਰਾ ਗਾਈਡ ਕਰ ਦੇਣਗੇ
Punjab
thanks sir ji
अमरूद में रुट नोट निमेटोड का उपाय बताएं ?
(en)
Maharashtra
अमरेंदर जी, आप निमाटोड की रोकथाम के लिए इसमें furadon @ 3 किलो प्रति एकड़ के हसाब से स्प्रे कर सकते हैं, धन्यवाद।
मेरे अमरूद के बाग में कुछ पौधों में निमेटोड पाया गया है इसका उपाय बताएं ?
(en)
Maharashtra
अमरेंदर जी, आप निमाटोड की रोकथाम के लिए इसमें furadon @ 3 किलो प्रति एकड़ के हसाब से स्प्रे कर सकते हैं, धन्यवाद।
devmedia
(hn)
usko aap achi khurak deni suru kren feed mai aap usko Pedigree feed , Royal Canin feed de skte hai aur usko sme sme per pett ke kirro wali dwai jrur den.
बकरी पालन करने तरीका बताएं ?
(hn)
Punjab
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं, लेकिन आप इस काम को करने से पहले अपने नज़दीकी कृषि विज्ञान केन्द्र से संपर्क कर सकते है, और यदि आप बीटल नस्ल की बकरियों से काम शुरू करते है तो एक अच्छी ग्रोथ वाली बकरी लगभग 20—25 हज़ार में मिल जाएगी और छोटा बच्चा लगभग 5000 में भी मिल जाएगा..
ਸਾਡੇ ਕੋਲ ਰਾਠਣ ਗਾਂ ਹੈ ਇਸ ਨੂੰ ਗੈਸ ਦੀ ਪਰੇਸ਼ਾਨੀ ਹੈ ਜੀ ਸਾਰਾ ਦਿਨ ਗੋਬਰ ਥੋੜਾ ਥੋੜਾ ਕਰਦੀ ਹੈ ਜੀ ਸਾਨੂੰ ਕੋਈ ਹੱਲ ਦੱਸੋ ਜੀ ?
(pb)
ਤੁਸੀ ਇਸ ਨੂੰ Buffzon ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ofloxacin and ornidazole ਦੀ ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਇਸ ਨਾਲ ਫਰਕ ਪੈ ਜਾਵੇਗਾ, ਤੁਸੀ 4 ਦਿਨ ਤਕ ਦਿੰਦੇ ਰਹੋ .
ਕਣਕ ਨੂੰ ਚਾਨਣੀ ਪੈਗੀ ਕੀ ਕਰੀਏ ?
(pb)
Punjab
ਗੋਰਾ ਜੀ, ਕਿਰਪਾ ਕਰ ਕੇ ਕਣਕ ਦੀ ਫੋਟੋ ਭੇਜੈਂ ਤਾਂਜੋ ਤੁਹਾਨੂੰ ਉਸਦੇ ਹਿਸਾਬ ਨਾਲ ਇਸ ਬਾਰੇ ਜਾਣਕਾਰੀ ਦਿਤੀ ਜਾ ਸਕੇ, ਧੰਨਵਾਦ
सर मेरे पास एक भैंस है उसका दूध तीन लीटर है फैट कम है कैसे बढेगा ?
(hn)
Punjab
आप Fatplus पाउडर 50 ग्राम या Fatmax पाउडर 50 ग्राम और glactogog पाउडर 50—50 ग्राम सुबह शाम दें, आप उसे अच्छी फीड के साथ एक किलो सरसों की खल, 1 किलो बिनौला खल सुबह शाम दें , 20 ग्राम मीठा सोडा रोजाना एक बार दें इससे फर्क पड़ जाएगा
App apne buffalo ko balanced feeding karaiye (Hara chara 20-25 kg, dry fodder 8-10 kg, concentrate feed of good quality 3-4 kg and Mineral Mixture 50-60 gram) daily and good quality of clean drinking water..... Agar app ghar par feed banate hain to 1 Quintal feed main 2 kg mineral mixture and 1 kg namak jarur add kijiye........
Uttar Pradesh
श्रीमान जी उसे आप हरा चारा सही मात्रा में डालें और आप उसे गेहूं का दलिया आदि खिलाएं उसके बाद आपकी फैट बढ़ जाएगी धन्यवाद
sr ਪਹਿਲੇ ਸੂੲੇ ਮੱਝ ਸੂੲੀ ਅਾ 4.5month hoga aa ous da 2din hoga aa ਥਣਾ ਚੋ;ਦੁਧ ਨੀ ਨਿਕਲ ਦਾ ਥੋੜੀ ਥੋੜੀ ਧਾਰ ਨਿਕਲ ਦੀ ਅਾ ਬੜਾ ਜੋਰ ਲਾ ਕੇ ਨਿਕਲ ਦੀਅਾ ਧਾਰਾ ਤੇ ਨਾਲੇ ਥਣ ਥੱਲਓੁ ਕਾਲੇ ਹੋ ਗੲੇ ਅਾ ਖੂਨ ਵੀ ਸਿਮ ਦਾ ਵਾ ਥਣਾਂ CHO hun koi ਹੱਲ ਦੱਸੋ PLZ
(pb)
ਇਸ ਨੂੰ V5 injection ਇਕ ਇਕ ਦਿਨ ਦੇ ਫਰਕ ਨਾਲ ਲਗਵਾਓ ਅਤੇ CRB(Ascrobic acid) 20ml ਰੋਜਾਨਾ 3 ਦਿਨ ਲਗਵਾਓ ਅਤੇ ਇਸ ਨੂੰ Potasium iodied 7gm ਰੋਜਾਨਾ ਦਿਓ ਅਤੇ ਥਨਾ ਤੇ Coolmac ਟਿਊਬ ਲਗਾਓ..
ਸਵਰਾਜ ਟਰੈਕਟਰ ਵਿੱਚ ਕਿਹੜੇ ਇੰਜਣ ਤੇਲ, ਲਿਫਟ ਤੇਲ ਦੀ ਵਰਤੋ ਹੁੰਦੀ ਹੈ ?
(pb)
Punjab
15W40 API CF4 ਦੀ ਵਰਤੋ ਹੁੰਦੀ ਹੈ ਜੀ।
a feed sun to kina sama phala pani ha ata sun to bade kadi feed pani ha
(en)
Punjab
tuci ehh pashu nu hun ton dena suru kr skde ho ate suun ton 1 mahina pehla Cargill di Transition mix de skde ho ate isde nal Vitum-H liquid 10-10ml swere sham suun ton pehla dena suru kro, iss nal lewa vdia howega ate dudh vdhh jawega.
मुझे टिंडे की खेती करनी है कौन सा बीज लाएं और कैसे बिजाई करें आधुनिक खेती करनी है जी ?
(hn)
आम जानकारी टिंडे को round melon, round gourd, Indian squash भी कहा जाता है यह उत्तरी भारत की सबसे महत्तवपूर्ण गर्मियों की सब्जी है टिंडे का मूल स्थान भारत है यह कुकरबिटेसी प्रजाति से संबंधित है इसके कच्चे फल सब्जी बनाने के लिए प्रयोग किए जाते हैं 100 ग्राम अन-पके फलों में 1.4% प्रोटीन, वसा 0.4%, कार्बोहाइड्रेट 3.4%, कैरोटीन 13 मि.ग्रा. और 18 मि.ग्रा. विटामिन होते हैं इसके फल की औषधीय विशेषताएं भी हैं, सूखी खांसी और रक्त संचार सुधारने के लिए इसका उपयोग किया जाता है मिट्टी बढ़िया विकास और पैदावार के लिए अच्छे निकास वाली, उच्च जैविक तत्वों वाली रेतली दोमट मिट्टी की आवश्यकता होती है बढ़िया विकास के लिए मिट्टी का pH 6 से 7 होनी चाहिए पानी के ऊंचे स्तर वाली मिट्टी में यह बढ़िया पैदावार देती है ज़मीन की तैयारी मिट्टी के भुरभुरा होने तक ज़मीन की जोताई करें गाय का गला हुआ गोबर 8-10 टन प्रतिकिलो खेत की तैयारी के समय प्रति एकड़ में डालें खेती के लिए बैड तैयार करें बीजों को गड्ढों या खालियों में बोया जा सकता है बिजाई का समय उत्तर भारत में, इसकी खेती दो बार की जा सकती है इसे फरवरी-मार्च और जून-जुलाई में भी बोया जा सकता है फासला बीजों को बैड के दोनों तरफ बोयें और 45 सैं.मी. फासले का प्रयोग करें बीज की गहराई बीजों को 2-3 सैं.मी. की गहराई में बोयें बिजाई का ढंग बीजों को सीधे या मेंड़ पर बोया जा सकता है बीज की मात्रा एक एकड़ बिजाई के लिए,1.5 किलो बीजों की मात्रा काफी होती है बीजों का उपचार बिजाई से पहले 12-24 घंटे के लिए बीजों को पानी में भिगो दें इससे उनकी अंकुरन प्रतिशतता में विकास होता है बीजों को मिट्टी से होने वाली फंगस से बचाने के लिए, कार्बेनडाज़िम 2 ग्राम या थीरम 2.5 ग्राम से प्रति किलो बीजों का उपचार करें रासायनिक उपचार के बाद, बीजों को ट्राइकोडरमा विराइड 4 ग्राम या स्यूडोमोनास फलूरोसैंस 10 ग्राम से प्रति किलो बीजों का उपचार करें धन्यवाद
गेहूं की फसल में पानी लग गया है कैसे बचाव करें ?
(hn)
Punjab
कुमार जी आप फालतू पानी बाहर निकाले और आप इसमें सल्फर डाले|
ਕਿੰਨੂ ਦਾ ਪੌਦਾ ਵਧ ਫੁਲ ਨਹੀ ਰਿਹਾ ਪੱਤੇ ਮੁਰਝਾਈ ਖੜਾ, ਕੀ ਪਾਵਾਂ ਕੱਦ ਵੀ ਕਰੇ ?
(pb)
ਸ੍ਰੀ ਮਾਨ ਜੀ ਇਸਦੀ ਗਰੋਥ ਲਈ ਤੁਸੀਂ NPK 19:19:19@10 gmਪ੍ਰਤੀ ਲੀਟਰ ਪਾਣੀ ਨਾਲ ਸਪਰੇਅ ਕਰ ਸਕਦੇ ਹੋ
ਕਿੰਨੇ ਸਾਲ ਦਾ ਬੂਟਾ ਹੈ,ਜੇ ਫਰਸ਼ ਦੇ ਨੇੜੇ ਲਗਾ ਹੈ ਤਿੰਨ ਫੁਟ ਫਰਸ਼ ਪੁੱਟ ਦਿਓ,ਫਰਸ਼ ਦਾ ਸੇਕ ਬੂਟੇ ਨੂੰ ਚਲਣ ਨਹੀ ਦੇਵਗਾ
Punjab
kitho mil jau 22 g eh
mastin ki kheti ke bare me bataye
(hn)
Punjab
Laxmi ji kripya aap apne swal vistar se pushen ki aap kya jankari lena chahte hai tan jo apko sahi jankari di jaa skke.
Goat farm ja dairy farm mein se kon sa jyada banefit deta hai ?
(pb)
Punjab
Harmanjit ji tuci dona vicho koi v kam kr skde ho ehh dono kamm vdia hai, tuci jo v kam suru kro pehla usdi training jrur lao jiss nal tuhanu iss kam di purri jankari howegi, bakri palan da kam ghat khrach nal suru kr skde ho ate dairy farming lai khrach di jrurat hundi hai, tuci dono vicho koi v kam kr skde ho.
Tarapur Mandi mein gehu Ka bajar bhaav kya hai ?
(hn)
Punjab
Ramdev ji gehu ka MSP 1925/Q hai, Thankyou.
devmedia
(hn)
Punjab
Virendr ji kripya aap audio dubara bheje aapke dwara bheji gayi audio men kuch sunayi nahi de raha hai,dhanywad
ਕਣਕ ਨੂੰ ਪਾਣੀ ਕਿੰਨੀ ਤਰੀਕ ਨੂੰ ਬੰਦ ਕਰ ਦਿੱਤਾ ਜਾਵੇ ਜੀ ?
(pb)
Punjab
ਗੁਰਦਾਸ ਜੀ ਪਾਣੀ ਵਾਢੀ ਤੋਂ 15 ਦਿਨ ਪਹਿਲਾਂ ਬੰਦ ਕਰ ਦਿਓ|
ਕੇਸਰ ਖੇਤੀ ?
(pb)
Punjab
ਪੰਜਾਬ ਵਿੱਚ ਕੇਸਰ ਦੀ ਖੇਤੀ ਸੰਭਵ ਨਹੀ ਹੈ ਜੀ ਕਿਉਕੀ ਕੇਸਰ ਦੀ ਖੇਤੀ ਲਈ ਤਾਪਮਾਨ ਆਮ ਨਾਲੋ ਵੀ ਕਈ ਗੁਣਾ ਘੱਟ ਤਾਪਮਾਨ ਚਾਹੀਦਾ ਜੋ ਪੰਜਾਬ ਵਿੱਚ ਕੇਸਰ ਦੀ ਖੇਤੀ ਕਰਨ ਦੀ ਗੱਲ ਕਰ ਰਹੇ ਹਨ ਉਹ ਅਸਲੀ ਕੇਸਰ ਨਹੀ ਹੈ ਇਹ ਕੁਸਮ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਜੰਮੂ-ਕਸ਼ਮੀਰ ਦੇ ਕਿਸਾਨ ਨਾਲ ਗੱਲ ਕਰ ਲਵੋ ਜਿਸਦੇ ਦਾਦੇ ਪੜਦਾਦੇ ਵੀ ਕੇਸਰ ਦੀ ਖੇਤੀ ਕਰਦੇ ਸੀ ਤੇ ਇਹ ਵੀ ਕੇਸਰ ਦੀ ਖੇਤੀ ਕਰਦੇ ਹਨ Javid Ahmed- 95964 93260
ਗੰਨੇ ਦੀ ਟਿਲਰ ਦੀ ਗਿਣਤੀ ਕਿਵੇਂ ਵਧਾਈ ਜਾ ਸਕਦੀ ਹੈ ਅਤੇ ਭਾਰ ਵਧਾਉਣ ਲਈ ਕੀ ਕਰਨਾ ਚਾਹੀਦਾ ਹੈ ?
(pb)
Punjab
ਇਸਦੇ ਲਈ ਤੁਸੀ NPK 191919 ਇਕ ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ, ਇਸ ਨਾਲ ਵਧਿਆ ਗਰੋਥ ਹੋ ਜਾਵੇਗੀ.
बलजिंदर सिंह जी नमस्कार मैं कुलविंदर सिंह बोल रहा हूं आपने मेरे प्रश्न का जवाब दिया जिसके बारे में मैंने फास्फोरस की पूर्ति के लिए पूछा था तो आपने बताया कि एक तो वर्मी कंपोस्ट है या फिर पीएसबी नामक जैविक दवाई आपने मुझे बताइए पीएसबी नामक दवाई कहां पर उपलब्ध होगी ?
(hn)
Uttar Pradesh
कुलविंदर सिंह जी , नमस्कार वर्मी कंपोस्ट व पीएसबी जैविक उर्वरक आप ऑनलाइन भी खरीद सकते हैं जो कि लिक्विड एवं पाउडर के रूप में आपको आसानी से प्राप्त हो जाएगा.... धन्यवाद
Uttar Pradesh
पीएसबी आपके आसपास के कृषि विज्ञान केंद्र में भी मुफ्त उपलब्ध होता है.
मिट्टी की जांच के लिए कौन से उपकरण की जरूरत पड़ती है तथा कितनी कीमत में मिलेगी ?
(hn)
Uttar Pradesh
राजू श्रीवास्तव जी नमस्कार , आपको बता दें मिट्टी की जांच के लिए विभिन्न उपकरणों की जरूरत होती है परंतु मिट्टी की जांच मिट्टी प्रयोगशाला में ही होती है जिसमें विभिन्न रसायनों द्वारा मिट्टी में उपस्थित पोषक तत्व को ज्ञात किया जाता है!
Maharashtra
श्रीमान जी, मिटटी की जाँच आप अपने नजदीकी Krishi Vigyan Kendra, से करवा सकते हैं, मिटटी का नमूना लें लेने के लिए एक एकड़ क्षेत्र में लगभग 8-10 स्थानों से ‘V’ आकार के 6 इंच गहरे गहरे गढ्ढे बनायें एक खेत के सभी स्थानों से प्राप्त मिट्टी को एक साथ मिलाकर ½ किलोग्राम का एक सन्युक्त नमूना बनायें नमूने की मिट्टी से कंकड़, घास इत्यादि अलग करें सूखे हुए नमूने को कपड़े की थैली में भरकर कृषक का नाम, पता, खसरा संख्या, मोबाइल नम्बर, आधार संख्या, उगाई जाने वाली फसलों आदि का ब्यौरा दें नमूना प्रयोगशाला को प्रेषित करें अथवा’ ‘परख’ मृदा परीक्षण किट द्वारा स्वयं परीक्षण करें , धन्यवाद
Uttar Pradesh
श्री मान जी हर गाव या हर बलाक पर मिट्टी जाच केन्द्र खोलना चाहिए मेरी राय से
Uttar Pradesh
आज के युग मे नौकरी और बेरोज गार को देखते हुए हर युवा पिडी कुछ कदम रखे किसानी मे .मेरी खुद कि निजी खेत नही है फ़िर भि 4 एकड़ लिज पर लेकर मोबाइ कि सोप छोड कर खेती करने जा रहा हु कुछ अलग करना है बकी आप गुरू लोगो का साथ चाहिए जय जवान जय किसान my w.8090102019
ਸੂਰ ਪਾਲਣ ਦੀ ਟਰੇਨਿੰਗ ਕਿਥੋਂ ਮਿਲਦੀ ਹੈ ਜੀ ਅਤੇ ਇਸ ਦੀ ਕਿੰਨੀ ਫੀਸ ਹੈ ਜੀ ?
(en)
ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ..
desi murgi nu saste vich ki paya ja sakda hai ?
(pb)
Punjab
ਤੁਸੀ ਮੁਰਗੀਆਂ ਦੀ ਫੀਡ ਘਰ ਵਿਚ ਤਿਆਰ ਕਰ ਸਕਦੇ ਹੋ ਇਸਦੇ ਲਈ ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਸਵੇਰੇ-ਸ਼ਾਮ ਮੁਰਗੀਆਂ ਨੂੰ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ .