Punjab
Search
a spray keti a buta dekh lo thik ja gal a paji dasio ?
(pb)
Bikramjit ji kirpa karke pehli spray de label di photo bhejo ta jo tuhanu is bare poori jankari diti ja sake,dhanwad
Punjab
a kathia e kar tia 3a e
ਸਰ ਦੋ ਸਾਲ ਦੀ ਵੱਛੜੀ ਨੂੰ ovumin advance tablet ਦਿੱਤੀ ਹੈ 21 ਦਿਨ ਅਜੇ ਹੀਟ ਵਿੱਚ ਨਹੀਂ ਆਈ ?
(en)
Punjab
ਤੁਸੀ Ovulenta kit ਦੀ ਵਰਤੋਂ ਕਰ ਸਕਦੇ ਹੋ, ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ ਪਹਿਲਾ ਤੁਸੀ 2 ਨੀਲੀਆਂ ਗੋਲੀਆਂ ਕੁੱਟ ਕੇ ਪਾਊਡਰ ਬਣਾ ਕੇ ਰੋਟੀ ਵਿਚ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਦਿਓ, ਇਸ ਤ੍ਰਾਹ ਤੁਸੀ 5 ਦਿਨ ਦਵਾਈ ਦਿਓ, ਜੇਕਰ ਉਹ ਦਵਾਈ ਦੇਣ ਨਾਲ ਪਤਲੀਆਂ ਤਾਰਾ ਕਰਦੀ ਹੈ ਤਾਂ ਤੁਸੀ ਉਸ ਨੂੰ ਟੀਕਾ ਭਰਵਾਂ ਦਿਓ ਜੀ..
gay ka dudh kaise badhayen ?
(hn)
Punjab
Tiwari ji usko aap pett ke kirro ke liye Flukarid-Ds bolus de skte hai aur usko 1kg gehu ka dalia, 250gm guur ko achi trah pkka ker fir usme 100ml sarso ka tel mix krke pashu ko 5-7 din khilaye, isse dudh vddh jayega aur usko Milkout powder 2-2 chamch subah sham, Calcimust bolus 1-1 goli subah sham deni suru kren, isse frak padd jayega.
devmedia
(hn)
Punjab
Hariram ji kripya aap audio dubara bheje aapke dwara bheji gayi audio upload nahi hui hai.dhanywad
टमाटर की जड़ों पर गांठे क्यों बनती है ?
(hn)
श्री मान टमाटर में Nematodes आ गया है इसकी रोकथाम के लिए आप Furadan@7 किलो प्रती एकड़ डाल सकते हो।
टिंडे की खेती में मच्छर लग रहे हैं और पौधों को नुकसान पहुंचा रहा है तो उसको आगे कैसे उपचार करें उसका ?
(hn)
Punjab
हरिराम जी मछर की रोकथाम के लिए आप imidaclopird @1.5 ml को प्रति लीटर पानी के हिसाब से स्प्रे करें।
ਸਰ ਜੀ ਇਹ ਵਛੀ ਕਿਸ ਨਸਲ ਦੀ ਹੈ । ਇਹ ਇਕ ਸਾਲ ਦੀ ਹੋ ਗਈ ਹੈ ।ਇਸ ਨੂੰ 5 6 ਮਹੀਨੇ ਤਕ ਟਿਕਾ ਭਰਨਣ ਲਈ ਤਿਆਰ ਕਰਨਾ ਹੈ । ਇਸ ਨੂੰ ਕੀ ਕੁਝ ਦਵਾ ਜੀ ਜੋ ਜਲਦੀ ਗਰੋਥ ਕਰ ਜਾਵੇ ?
(pb)
Punjab
ਇਹ ਵੱਛੀ ਕ੍ਰੋਸ ਨਸਲ ਦੀ ਹੈ, ਤੁਸੀਂ ਇਸ ਨੂੰ ਪੇਟ ਦੇ ਕੀੜਿਆਂ ਲਈ bandykind plus ਗੋਲੀ ਦਿਓ ਅਤੇ ਕਾਰਗਿਲ ਦੀ heifer dry ਫੀਡ ਦੇਣੀ ਸ਼ੁਰੂ ਕਰੋ ਅਤੇ cafplan ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜਦੋ ਇਸ ਦਾ ਭਾਰ 250-270 ਕਿਲੋ ਤਕ ਹੋ ਜਾਵੇ ਫਿਰ ਤੁਸੀਂ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ, ਧੰਨਵਾਦ.
Genda ke phool ko lagane ke samay ki jankari dene ?
(hn)
Punjab
gende ki bijai varsh men kabhi bhi ki ja sakti hai. barish ke mausam men iski bijai madhya june se july tak poori kar le.
Uttar Pradesh
ok
devmedia
(hn)
Punjab
atul ji aapke dwara bheji gayi audio upload nahi hui hai kripya dubara audio bheje,dhanywad
devmedia
(en)
Punjab
Hanji tuci uss nu vetmate lgwa skde ho iss nu lgwa ke 3rd day AI krwa skde ho ja fir pashu de bolln de hisab nal tika bhrwa skde ho, iss nu lgaun ton badd jekar pashu ek varr naa rehe tan dusri varr 7 din badd puuri heat vich aa janda hai.
क्या गाय के लिए मक्खन घास खिलाना उचित है ?
(hn)
Rajasthan
जी हां आप गाय को मक्खन घास खिला सकते है यह आप दूसरे चारे और सूखे चारे में मिक्स करके खिला सकते है।
ਸਰ,ਇਹ ਕਿਸਦੇ ਕਾਰਨ ਹੈ ਜੀ ?
(en)
ਸ੍ਰੀ ਮਾਨ ਜੀ ਕਣਕ ਵਿੱਚ ਸੁੰਡ ਦੇ ਹਮਲੇ ਦੇ ਕਾਰਨ ਹੈ।
gg ?
(hn)
Shri maan g kripa aap apna swal visthar se puchein tnki apko poori jankari di ja ske...
Sir mahindra 275 tractor nu rotavator chain walla perfect rahu ja gararian walla pls tell me ?
(en)
Punjab
balvir ji isde layi gear vala rotavator sahi rahega.dhanwad
Kinne futta
Kinne feet
पशु को (फ्रीजिशन गाय) कौन सा पशुआहार देना सर्वोत्तम है ?
(hn)
Punjab
यदि घर में फीड तैयार करके देना चाहते है तो 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किलो , 1 किलो हल्दी इन्हें मिला लें। यह फीड पशु के लिए बहुत लाभदायक होती है। यह आप तीन किलो दूध के मगर एक किलो फीड दे सकते है। इसके साथ साथ पशुओं को रोजाना 35—40 किलो हरा चारा दें और उन्हें हर तीन महीने बाद पेट के कीड़ों की दवा जरूर दें। बाकि आप मिर्नल मिक्सर्च 50—50 ग्राम सुबह शाम रोजाना दे सकते है।
Sir Gurdaspur goat farming ki training lgti hai ya nai agar lgti hai toh kahan pr ?
(en)
Punjab
Rana ji tuci goat farming di training lain lai apne nazdiki krishi vigyan kendra nal sampark kr skde ho uthe sme sme te kisana di mangg de anusar training diti jndi hai tuci uthe jaa ke apna training wala farm bharr aao fir jddo training howegi ohh tuhanu phone krke dass denge, training lain lai krishi vigyan kendra, Address: BSF Rd, Civil Lines, Gurdaspur, Punjab 143521, Phone: 0187 422 0743 nal sampark kr skde ho.
hello sir, karele ke pate me pile rang ke kiu ho rahe or isko rokne ke liye kia kare ?
(hn)
Punjab
fefar ji yeh tatv ki kami ke karn ho raha hai iske liye aap NPK 191919@10 gram ko prati litre pani ke hisab se spray karen,dhanywad
Mirch ki kheti Kaise kare ?
(hn)
Punjab
Mirch ki kheti halki se bhari har tra ki mitti men ugaya ja sakta hai.khet ko tyar karne ke liye 2-3 bar jutayi karen. jutayi se 15-20 din pehle roodi ki khaad 150-200 quintal prati acre men daale. khet men 60 cm ke faasle par med bnaye.nursery lgane ka uchit smay october - november tak ka hota hai.nursery ko 50% chav vale jaal men se dhak de.paniri vale paudhe 30-40 dino men aamtor par february march men tyar ho jate hai.dhanywad
gaye Patla Gobar kar rahi hai aur dawai Se Koi Aaram Nahin a raha hai iska Koi upay ?
(hn)
Punjab
Makhan ji tuci iss nu pet de kiria lai Zenvet bolus deo ate uss nu Biotrim-Ds tablet 2-2 golia swere sham deo ja fir Antizole tablet 1-1 goli swere sham de skde ho, isde nal nal tuci Vitakind liv liquid 50-50ml swere sham deo, ehna nal frak paa jawega.
bhindi aur karela me pata maror keet ke liye kaun si dva ka chhidkaw kare ?
(hn)
Punjab
Indrajeet ji iski roktham ke liye imidacloprid@1.5ml ko prati litre pani ke hisab se spray karen,dhanywad
devmedia
(hn)
Punjab
गौरव जी आप इसके ऊपर carbendazim @400 ग्राम को प्रति एकड़ के हिसाब से स्प्रे करें।
sir ਮੱਛੀ ਫਾਰਮ ਦਾ ਕਿੱਤਾ ਸ਼ੂਰੂ ਕਰਨ ਲੲੀ ਕੋੲੀ ਸਬਸਿਟੀ ਜ਼ਾਂ ਕੋੲੀ ਸਰਕਾਰੀ ਤੌਰ ਤੇ ਅਾਰਥਿਕ ਮਦਦ ਸਬੰਦੀ ਕੋੲੀ ਜ਼ਾਂਣਕਾਰੀ ?
(pb)
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ.
Punjab
ਜ਼ਾਣਕਾਰੀ ਦੇਣ ਲੲੀ ਧੰਨਵਾਦ ਜ਼ੀ
इसमें कौन सा रोग लगा है ?
(hn)
Punjab
रमेश जी आप इसके पत्तों के नीचे मच्छर का हमला चेक करें अगर मौजूद है तो आप इसके ऊपर imidacloprid @1.5 ml को प्रति लीटर पानी के हिसाब से स्प्रे करें।
devmedia
(pb)
Punjab
aman ji paudhe jyada meeh de karn ho jande han isto ilava tuc isde patteya de hetha machar check karo jekar maujood hai ta tuc imidacloprid @1.5ml nu prati litre pani de hisab nal spray karo,dhanwad
What a need medicine ?
(en)
Punjab
mahidul ji please check the insect infestation inside the fruit if there then do a spray of malathion@2.5ml per litre of water. and also spray M-45@4 gram per litre of water.thank you
knowledge about BR 105 paddy variety detail ?
(en)
Chandigarh
BR 105 variety is a private company variety. it matures in 145-150 days.yield of this variety is 30-35 quintal per acre,thank you
sir gobhi sro kinee din vich pakkk ke teyar ho jandi aaa dsseo ji ?
(pb)
Punjab
Harshdeep ji gobhi saro pakk ke 160 din avich tyar ho jandi hai.dhanwad
Punjab
Harshdeep g, Gobhi sro tkreebn 155-160 days dey vich tyar ho jaandi
ਸਰ ਜੀ ਵॅਛੀ ਗਰੋਥ ਦੇ ਲਈ ਕੋਈ ਇਲਾਜ ਦॅਸੋ ?
(pb)
Punjab
ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ ਇਕ ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ.
ਸਰ ਜੀ ਗਾਂ ਦੇ ਥਣ ਵਿਚੋਂ ਦੁੱਧ ਦੀ ਜਗ੍ਹਾ ਪਾਣੀ ਨਿਕਲ ਰਿਹਾ ਹੈ। ਡਾਕਟਰ ਨੂੰ ਵਖਾਇਆ , ਟੀਕੇ ਵੀ ਲਗਵਾਲੇ ਕੋਈ ਫ਼ਰਕ ਨਹੀਂ ਪਿਆ। ਕੋਈ ਇਲਾਜ ਦਸੋ ?
(pb)
Punjab
ਤੁਸੀ ਉਸ ਨੂੰ ਪਹਿਲੇ ਦਿਨ Zoctum injection 2.5gm, Isoflud injection 5ml, CRB injection 20ml, Megludyne injection 20ml, vitum-H 5ml injection ਲਗਵਾਓ ਫਿਰ ਅਗਲੇ 2 ਦਿਨ ਤੁਸੀ Intacef Tezo injection 4.5gm, Megludyne injection 20ml, CRB injection 20ml, Vitum-H injection 5ml ਲਗਵਾਓ, ਸਿਰਫ ਪਹਿਲੇ ਅਤੇ ਤੀਜੇ ਦਿਨ ਹੀ Isoflud ਇੰਜੇਕਸ਼ਨ ਲਗਵਾਓ ਜੀ ਇਹਨਾਂ ਨਾਲ ਫਰਕ ਪੈ ਜਾਵੇਗਾ..
गर्मियों में धनिया को कौन से महीने में लगाए इसके बारे में जानकारी बताओ ?
(hn)
Punjab
सब्जियों में प्रयोग करने के लिए इसकी बिजाई अक्तूबर के पहले सप्ताह में करनी चाहिए और बीज तैयार करने के लिए बिजाई अक्तूबर के आखिरी सप्ताह से नवंबर के पहले सप्ताह तक करनी चाहिए। कतार से कतार का फासला 30 सैं.मी. और पौधे से पौधे का फासला 15 सैं.मी. रखें।
desi murgiya nu giliyan krke puraniua rotiya payia ja sakdiya ma ohna nu kanak ate bajari feed pa riha ha pr oh ande bohat ght de rhiya hn oh apna khracha ni pura kr rhiya ?
(pb)
Punjab
ਹਾਂਜੀ ਤੁਸੀ ਓਹਨਾ ਨੂੰ ਰੋਟੀਆਂ ਪਾ ਸਕਦੇ ਹੋ ਅਤੇ ਤੁਸੀ ਉਸ ਨੂੰ ਘਰ ਵਿਚ ਫੀਡ ਤਿਆਰ ਕਰਕੇ ਦੇ ਸਕਦੇ ਹੋ, ਇਸਦੇ ਲਈ ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਸਵੇਰੇ-ਸ਼ਾਮ ਮੁਰਗੀਆਂ ਨੂੰ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ .
Punjab
hanji bilkul paiya ja sakdiya ji je tuhade koll 1 ja 2 din purraniya rottiya te tusi ohna nu bina gilliya kite v pa sakde j
Punjab
hanji paiya ja sakdiya ne but bhut jeyada sukkiya na hon
Punjab
ohna nu tusi pani vich milla k thodi thodi calcium dinde raho
makka me kon sa rog laga he ?
(hn)
Punjab
Sandeep ji yeh keet ka hamla hai iske liye aap quinalphos@400ml ko prati litre pani ke hisab se spray karen.dhanywad
Ganna payment ki jankari ?
(hn)
Punjab
Dushyant ji kripya aap apna swal vistar se pooche ke aap ganna payment ke bare men kya jankari lena chahte hai ke aapne ganne ki marketing kar di hai ya iske MSP Ke bare men jankari lena chahte hai.dhanywad
Punjab
kirandeep ji eh fungus de karn ho reha hai isde layi tuc propiconazole@200ml nu prati acre de hisab nal spray karo.dhanwad
ek passu lyi kinni jagah te chara beejna chahida hai ?
(pb)
Punjab
Kamal ji tuci 4 pashua lai 1 kille vich chara ugga skde ho fir iss hisab nal tuci 1 pashu lai 2 kanal vich chara ugga skde ho.
please give me a better solution for this ?
(hn)
Punjab
rahul ji you can spray propiconazole@200ml per acre.thank you
ਕੀ ਕੋਦਰਾ ਅਤੇ ਬਾਜਰਾ ਇਕ ਹੀ ਅਨਾਜ ਹੈ ?
(pb)
Punjab
ਜਸਵੰਤ ਜੀ, ਇਹ ਦੋਨੋ ਅਲੱਗ ਅਲੱਗ ਫ਼ਸਲਾਂ ਹਨ, ਕੋਦਰਾ ਨੂੰ Kodo Millet ਦੇ ਨਾਮ ਨਾਲ ਜੰਞ ਜਾਂਦਾ ਹੈ, ਅਤੇ ਬਾਜਰਾ ਨੂੰ pearl millet ਕਿਹਾ ਜਾਂਦਾ ਹੈ, ਧੰਨਵਾਦ
ਹਲਦੀ ਦਾ ਬੀਜ ਕਿਥੋਂ ਮਿਲੇਗਾ ਰੇਟ ਤੇ ਕਿਸਮਾਂ ਦਸੋ ਜੀ ?
(pb)
Punjab
ਹਲਦੀ ਦੀਆ ਵਧੀਆ ਕਿਸਮਾਂ ਪੰਜਾਬ ਨੰਬਰ 2--- 3500 ਰੁਪਏ ਲੱਗਭੱਗ ਰਜਿੰਦਰਾ ਸੋਨੀ 3200 ਰੁਪਏ ,ਰਾਜਾ ਪੁਰੀ 3000 ਰੁਪਏ ਪ੍ਰਤੀ ਕੁਇੰਟਲ ਬੀਜ ਲੈਣ ਲਈ ਤੁਸੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9463226244
ਹਲਦੀ ਦਾ ਬੀਜ ਕਿਥੋਂ ਮਿਲੇਗਾ ਰੇਟ ਤੇ ਕਿਸਮ ਦਸੋ ਜੀ ?
(pb)
Punjab
ਹਲਦੀ ਦੀਆ ਵਧੀਆ ਕਿਸਮਾਂ ਪੰਜਾਬ ਨੰਬਰ 2--- 3500 ਰੁਪਏ ਲੱਗਭੱਗ ਰਜਿੰਦਰਾ ਸੋਨੀ 3200 ਰੁਪਏ ,ਰਾਜਾ ਪੁਰੀ 3000 ਰੁਪਏ ਪ੍ਰਤੀ ਕੁਇੰਟਲ ਬੀਜ ਲੈਣ ਲਈ ਤੁਸੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9463226244
bhindi ka aacha bhav lane ke liye kab boi jati hai ?
(hn)
Punjab
राजस्थान में यह वर्षा और गर्मियों के मौसम में उगाई जाती है। वर्षा वाले मौसम में, इसकी बिजाई जून-जुलाई के महीने और गर्मियों में फरवरी-मार्च के महीने में की जाती है।
ਗਾ ਸੂਣ ਤੋ िਕੰਨੇ ਮਹੀਨੇ 2 ਜਾ 1ਦੁॅਧ ਦੀ ਚਵਾਈ ਬੰਦ ਕਰਨੀ ਚਾਹਦੀ ਹੇ ?
(pb)
Punjab
ਮਲਕੀਤ ਜੀ ਗਾਂ ਦੇ ਸੂਣ ਤੋਂ 2 ਮਹੀਨੇ ਪਹਿਲਾ ਦੁੱਧ ਲੈਣਾ ਬੰਦ ਕਰ ਦੇਣਾ ਚਾਹੀਦਾ ਹੈ..
ki eh koi bimari hai je jai ta kehri spry kriye ?
(en)
Punjab
Ravinder ji isdi jad nu put ke dekho jekar seonk hai ta check karo nahi ta urea@4 kilo prati acre de hisab nal spray karo.dhanwad
ਸਰ ਜੀ ਸਾਡੀ ਮੱਝ ਦੇ ਦੁੱਧ ਵਿੱਚ ਛਿੱਦੀਆਂ, ਛੇਛੜੇ ਬਹੁਤ ਆਉਦੇ ਆ! ਬਹੁਤ ਇਲਾਜ ਕਰਵਾ ਚੁੱਕੇ ਆਂ ਜੀ! ਜਿੰਨ ਚਿਰ ਦਵਾਈ ਦਿੰਦੇ ਆਂ ਉੰਨਾ ਚਿਰ ਦੁੱਧ ਸਾਫ ਰਹਿੰਦਾ ਹੈ! ਜਦੋ ਦਵਾਈ ਬੰਦ ਕਰਦੇ ਹਾਂ ਦੋ ਤਿੰਨ ਦਿਨ ਬਾਅਦ ਫੇਰ ਛਿੱਦੀਆਂ ਆਉਣ ਲੱਗ ਜਾਂਦੀਆਂ ਹਨ! ਅਸੀ ਮੱਝ ਨੂੰ ਮਸਤੀ ਕਿੳਰ ਪਾਉਡਰ ਨਾਮ ਦੀ ਦਵਾਈ ਦਿੰਦੇ ਹਾਂ! ਸਰ ਜੀ ਹੁਣ ਕੀ ਇਲਾਜ ਕਰੀਏ ਜੀ ?
(pb)
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ Vitum-H injection ਲਗਵਾਓ
गेहूं की फसल की पत्तियों पर हल्दी रंग जैसा पाउडर हो गया है इसका कोई उपाय बतायें ?
(hn)
Punjab
राहुल जी यह फंगस है इसके लिए आप propiconazole @200 ml को प्रति एकड़ के हिसाब से स्प्रे करें।
meri majj sui nu 4month hoge vapis heat ch nhi ayi ki kita jave min21 & CRS powder ve peya ?
(pb)
Punjab
ਤੁਸੀ Ovulenta kit ਦੀ ਵਰਤੋਂ ਕਰ ਸਕਦੇ ਹੋ, ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ ਪਹਿਲਾ ਤੁਸੀ 2 ਨੀਲੀਆਂ ਗੋਲੀਆਂ ਕੁੱਟ ਕੇ ਪਾਊਡਰ ਬਣਾ ਕੇ ਰੋਟੀ ਵਿਚ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਦਿਓ, ਇਸ ਤ੍ਰਾਹ ਤੁਸੀ 5 ਦਿਨ ਦਵਾਈ ਦਿਓ, ਜੇਕਰ ਉਹ ਦਵਾਈ ਦੇਣ ਨਾਲ ਪਤਲੀਆਂ ਤਾਰਾ ਕਰਦੀ ਹੈ ਤਾਂ ਤੁਸੀ ਉਸ ਨੂੰ ਟੀਕਾ ਭਰਵਾਂ ਦਿਓ ਜੀ..
बारिश के पानी के कारण लहसुन का ये हाल हो गया है,,,कुछ उपाय बताए ?
(hn)
Punjab
भूपेंद्र जी आप इसके ऊपर कार्बेन्डाजिम @300 ग्राम को प्रति एकड़ के हिसाब से स्प्रे करें।
ढेऊ की फसल की पत्तिया पर लाल रंग जैसा पाउडर. हो गया है इसका कोई उपाय बतायें ?
(hn)
Punjab
राहुल जी यह फंगस के कारण हो रहा है इसके लिए आप propiconazole @200ml को प्रति एकड़ के हिसाब से स्प्रे करें।
gulab ki kheti ko smjhaye ?
(hn)
Punjab
Abhishek ji kripya aap apna swal vistar se pooche ke aap gulab ki kheti ke bare men jankari lena chahte hai ya iski smasyon ke bare men jankari lena chahte hai taki aapko iske bare men poori jankari di ja sake,dhanywad
Uttar Pradesh
puri jaankari dijiye
mentha me ye bahut hai kya dale ?
(hn)
Punjab
हाथों से लगातार गोडाई करें और पहली कटाई के बाद खेत को नदीन मुक्त करें नदीनों की रोकथाम के लिए सिनबार 400 ग्राम प्रति एकड़ में प्रयोग करें नदीनों को नियंत्रित करने के लिए जैविक मल्च के साथ ऑक्सीफलोरफिन 200 ग्राम या पैंडीमैथालीन बूटीनाशक 800 मि.ली को प्रति एकड़ में प्रयोग करें यदि नदीन ज्यादा हो तो डालापोन 1.6 किलोग्राम प्रति एकड़ या ग्रामाक्ज़ोन 1 लीटर और डयूरॉन 800 ग्राम या टेरबेसिल 800 ग्राम की प्रति एकड़ में स्प्रे करें।
ਮੇਰੇ ਕੋਲ ਦੋ ਦੇਸੀ ਗਾਵਾਂ ਨੇ ਉਹ ਨਾ ਤਾਂ ਚੰਗੀ ਤਰ੍ਹਾਂ ਪੱਠੇ ਖਾਂਦੀਆਂ ਨੇ ਨਾ ਪਾਣੀ ਪੀਂਦੀਆ ਨੇ ਲੂਣ ਵੀ ਦੇ ਕੇ ਦੇਖ ਲਿਆ ਹੈ ?
(pb)
Punjab
ਉਸ ਨੂੰ Intalyte ਪਾਊਡਰ 2-2 ਚਮਚ ਸਵੇਰੇ ਸ਼ਾਮ ਰੋਜਾਨਾ ਦਿਓ ਅਤੇ ਉਸ ਨੂੰ Vitakind liv liquid 50-50ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ..
devmedia
(hn)
Punjab
rahul ji abhi genhu men aap koi bhi herbicide ki spray na karen yeh fasl ko nuksaan karegi.dhanywad
i want to know everything about pearl farming ?
(en)
Punjab
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप Manish Vasudev 9417652857 जी से सम्पर्क कर सकते हैं, धन्यवाद
pashu ?
(pb)
Punjab
guri ji kirpa karke swal vistar nal pucho ke tuc pashu bare ki jankari laina chahunde ho ta jo tuhanu is bare poori jankari diti ja sake,dhanwad
Sir lauki ke upar narangi rang ke kit hai jo patto ko round me kat rahe hai koi upay btaye ?
(hn)
Punjab
Avadhnath ji aap iske uper cypermethrin@2.5ml ko prati litre pani ke hisab se spray karen,dhanywad
हमारे खेत मै गन्ने की खेती नहीं हो पा रही क्या करे की हमारे खेत मै गन्ने उपज हो क्या करे कोई सुझाव दे आप लोग ?
(hn)
Punjab
सचिन जी कृपया बताएं कि खेत में क्या दिक्कत आ रही है ताकि आपको इसके बारे में पूरी जानकारी दी जा सके।
पंगास मछली एक टैंक मे कितनी पाल सकते है।1/2किलो तैयार करने के लिए ?
(hn)
Punjab
यादव जी आप 4 diameter के टैंक में लगभग 1200—1500 मछली रख सकते है।
मूंग की खेती ?
(hn)
Punjab
इसकी खेती मिट्टी की व्यापक किस्मों में की जा सकती है यह अच्छे निकास वाली दोमट से रेतली दोमट मिट्टी में उगाने पर अच्छे परिणाम देती है नमक और जल जमाव वाली मिट्टी इसकी खेती के लिए उपयुक्त नहीं होती गर्मियों के मौसम में 10 मार्च से 10 अप्रैल तक बिजाई पूरी कर लें तराई क्षेत्रों के लिए मार्च में बिजाई पूरी कर लें खरीफ की बिजाई के लिए कतारों में 30 सैं.मी. और पौधे से पौधे में 10 सैं.मी. फासले का प्रयोग करें बीज को 4-6 सैं.मी. की गहराई पर बोयें बिजाई के लिए बिजाई वाली मशीन, पोरा या केरा ढंग का प्रयोग किया जाता है बिजाई के लिए एक एकड़ खेत में 8-10 किलो बीज पर्याप्त होते हैं नाइट्रोजन 4-6 किलो (10-13 किलो यूरिया), फासफोरस 16 किलो (100 किलो सिंगल सुपर फासफेट) और सल्फर 6 किलो प्रति एकड़ में बिजाई के समय डालें खादों को बीज के नीचे 2-3 सैं.मी. की गहराई पर डालें
devmedia
(hn)
Maharashtra
गन्ने में नदीनों के कारण 12-72 प्रतिशत पैदावार का नुकसान होता है। शुरूआती 60-120 दिनों तक नदीनों की रोकथाम बहुत जरूरी है। इसलिए रोपाई के बाद 3-4 महीने की फसल में नदीनों की रोकथाम करें। नीचे लिखे तरीकों से नदीनों को रोका जा सकता है।1) हाथों से गोडाई करके : गन्ना एक व्यापक जगह लेने वाली फसल है। इसलिए नदीनों को गोडाई करके रोका जा सकता है इसके इलावा प्रत्येक सिंचाई के बाद 3-4 गोडाई जरूरी है।2) काश्तकारी ढंग : इस प्रक्रिया में खेती के तरीके, अंतरफसली और मलचिंग तरीके शामिल हैं। बहुफसली के कारण नदीनों का हमला ज्यादा होता है। इसकी रोकथाम के लिए चारे वाली फसलें और हरी खाद वाली फसलों के आधार वाला फसली चक्र गन्ने में नदीनों की रोकथाम करता है। गन्ना एक व्यापक जगह लेने वाली भी फसल है। जिससे नदीनों के हमले का खतरा भी ज्यादा होता है। यदि गन्ने को कम समय वाली फसलों के साथ अंतरफसली किया जाए तो इससे नदीनों को कम किया जा सकता है और ज्यादा लाभ भी मिल सकता है। गन्ने के अंकुरन के बाद गन्ने की कतारों में 10-12 सैं.मी. मोटी तह बिछा दी जाती है। यह सूर्य की रोशनी को सोखता है। जिससे नदीन कम होते हैं। यह मिट्टी में नमी को भी बचाता है।रासायनिक तरीके : नदीनों को रोकने के लिए नदीनों के अंकुरण से पहले सिमाज़िन या एट्राज़िन 0.6-0.8 किलो या मैट्रीब्यूज़िन 0.4 किलो या ड्यूरॉन 1-1.2 किलो प्रति एकड़ में डालें। इन नदीननाशकों को बिजाई के तुरंत बाद डालें। 2,4-D 0.3-0.4 किलो नदीनों के अंकुरण के बाद गन्ने में चौड़े पत्ते वाले नदीनों को रोकने के लिए डालें।
ਕਿ ਪੰਜਾਬ ਵਿੱਚ ਕਰੋਨਾ ਦੇ ਕਾਰਨ ਪਸੂ ਮੰਡੀਆਂ ਲੰਗਣੀਆ ਬੰਦ ਹੋ ਗਈਆ ਹਨ ?
(pb)
Punjab
ਨਵਪ੍ਰੀਤ ਜੀ ਹਾਲੇ ਤਕ ਇਸ ਤਰਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਪਸ਼ੂ ਮੰਡੀ ਬੰਦ ਕੀਤੀ ਗਈ ਹੈ ਜੇਕਰ ਇਸ ਤਰਾਂ ਦੀ ਕੋਈ ਸੂਚਨਾ ਮਿਲਦੀ ਹੈ ਤਾ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਦਿਤੀ ਜਾਏਗੀ
phal mai kya kya laga sakte hai madhy paradesh mai shajapur jile mai ?
(hn)
Punjab
Kamlesh ji aap faldar paudhe jaise aam, orange,guava,ber, custard apple ki bijai kar sakte hai.dhanwyad