Punjab
Search
मिनी sprinkler ki jankari ke liye sampark kare ?
(hn)
verma ji kisano ke sath jankari sanjhi krne ke liye aapka bhut bhut dhanywad
baigan de patte eda ho rhe hnn g ek side ton ?
(pb)
Punjab
Aman ji, eh rus chusak keet da hamla hoya hai tusi is di roktham layi is vich imidacloprid @ 1.5 ml prati litre pani de hisaab nal spray kar sakde ho, dhanwad
Punjab
Aman ji tusi eis nu HARBAL agro growth booster di sepre kro bilkul thik ho Jan ge contact growth booster,8847413034
क्या गेंदे के फूल अभी लगा सकते है और कितने दिन में ये लगने लगता है लाल वाला गेंदा है ?
(hn)
Maharashtra
गेंदे की बिजाई एक वर्ष में कभी भी की जा सकती है। बारिश के मौसम में इसकी बिजाई मध्य जून से मध्य जुलाई में करें। सर्दियों में इसकी बिजाई मध्य सितंबर से मध्य अक्तूबर में पूरी कर लें। फूल निकलने के लिए 125-136 दिनों की आवश्यकता होती है। इसका पौधा लम्बा और कद में 73.30 सैं.मी. का होता है और पत्ते गहरे हरे रंग के होते हैं।
dhaincha hari khad ki buai kb ki jaye ?
(hn)
Maharashtra
Munna ji, Daincha ko lagane ka sahi samay april se july tak ka hota hai or agar apne iska beej tiyar karna hai to ap iski bijai mady june te mady july mein karein, dhanywad
Assam
Madam give your number
Uttar Pradesh
sir Aap may to June m kr skte h thanks
Kis fal Ke paudhe Hain yah ?
(hn)
Maharashtra
Bivnesh ji, aap is phodhe ke phule ki photo beje taki aap ko is phodhe ka naam btaya ja sake, dhanywad
soyabean ka rate kya chal raha hai ?
(hn)
Punjab
Vaibhav Kumar ji soyabean ka rate 2530 - 3700/Q chal raha hai, Thankyou.
Tell me about sericulture, and where I can sell cocoons, and if I sell thread directly then where I can survive in Uttar Pradesh. I belong to Bijnor in UP ?
(hn)
Maharashtra
Dheeraj ji you can get the information and the cocoons from uttar pradesh Address: Block -Gainsari, Village -Baghel Khand, Tehsil Road, Tulsipur, Uttar Pradesh 271210
Mujhko Desi murgi farm start krna hai aur chikcs chahiye to price aur start krne ke liye jaankari chahiye Mai uttarpardesh kanpur se hu 7355071647 contact me ?
(en)
Punjab
Anas ji aap chicks lene ke liye aur unke price ki jankari ke liye Sumit Kumar 8006000291, 7906547529 Sumit Kumar Poultry Farm se sampark kr skte hai.
ਕੀ ਪੀ ਆਰ 114 ਝੋਨਾ ਠੇਕੇ ਤੇ ਜ਼ਮੀਨ ਲੈਕੇ ਲਾਉਣਾ ਚਾਹੀਦਾ ਠੇਕਾ 55 ਹਜ਼ਾਰ ਹੈ ?
(pb)
Punjab
PR-114 ਕਿਸਮ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨ ਵਿੱਚ ਤਿਆਰ ਹੋ ਜਾਂਦੀ ਹੈ। ਤੁਸੀਂ ਇਹ ਕਿਸਮ ਲਗਾ ਸਕਦੇ ਹੋ ਜੀ ਅਤੇ ਬਾਕੀ ਫਸਲ ਮੌਸਮ ਤੇ ਨਿਰਭਰ ਕਰਦੀ ਹੈ। ਠੇਕੇ ਵਾਲੀ ਚੰਗੀ ਜਮੀਨ ਵਿੱਚ ਬੀਜ ਸਕਦੇ ਹੋ ਜੀ।
Kis fal Ke paudhe Hain Ye ?
(hn)
Maharashtra
Bivnesh ji, kripa aap phodhe ke phule ki photo bejo taki aap ko dekh kr is podhe ka naam btaya ja sake, dhanwad.
ਚਰੀ ਦੀ ਕਿਹੜੀ ਕਿਸਮ ਬੀਜਣੀ ਚਾਹੀਦੀ ਹੈ ਜਿਹੜੀ ਪਸ਼ੂ ਵਾਸਤੇ ਲਾਹੇਵੰਦ ਹੋਵੇ ?
(pb)
Punjab
ਨਵਦੀਪ ਜੀ, ਤੁਸੀਂ ਚਰੀ ਦੀਆ ਕਿਸਮਾਂ ਜਿਵੇਂ ਕੇ SL 44, punjab sudex chari 4, punjab sudex chari 1 ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
Uttar Pradesh
sir Aap mangalam variety ki juddo
ਸਰ ਸਾਡੇ ਤਰਬੂਜ ਨੂੰ ਫਲ ਬਹੁਤ ਘੱਟ ਹੈ ! ਵੇਲ ਲੰਬੀ ਬਹੁਤ ਹੋ ਗਈ ਹੈ/ ਅਸੀ ਉਸ ਉਪਰ ਮੋਨੋ ਅਤੇ M45 ਦੀ ਸਪਰੇਅ ਕੀਤੀ ਨੂੰ 7 ਦਿਨ ਹੋ ਗਏ ਆ ਪਰ ਫਲ ਨਹੀ ਲੱਗ ਰਿਹਾ ਤਰਬੂਜ ਦੀ ਬਿਜਾਈ ਅਸੀ 28 ਮਾਰਚ ਨੂੰ ਕੀਤੀ ਸੀ ਹੱਲ ਦੱਸੋ ਕੀ ਕਰੀਏ ?
(pb)
Punjab
ਲਖਵਿੰਦਰ ਜੀ ਤੁਸੀ ਇਸਦੇ ਉਪਰ NPK 130045 @1 ਕਿਲੋ ਨੂੰ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|
ਇਸ ਕੱਟੀ ਤੇ ਗਾ ਦੀ ਨਸਲ ਕਿਹੜੀ ਹੈ ?
(pb)
Rajasthan
ਇਹ ਕੱਟੀ ਮੁਰਾਹ ਨਸਲ ਦੀ ਹੈ ਅਤੇ ਗਾਂ ਐਚ ਐੱਫ ਨਸਲ ਦੀ ਹੈ
मूंगफली की बिजाई का समय बताए ?
(hn)
Maharashtra
बारानी हालातों में मूंगफली की बिजाई मॉनसून के शुरू होने, जून के अंतिम सप्ताह या जुलाई के पहले सप्ताह में शुरू करें। बिजाई जितनी जल्दी हो सके पूरी कर लें, क्योंकि देरी से बिजाई करने पर पैदावार में कमी आती है।
Maharashtra
Hallo
Uttar Pradesh
sir Aap June to July m kr skte h thanks
sir ji makki di fasal bare jankari diyo ji kdo bijayi hundi ha te kehdi variety jyada jhad dindi ha ji te kis trike nal bijayi hundi ha kina beej per acre penda ha ?
(pb)
ਸ੍ਰੀ ਮਾਨ PMH 1:-ਇਹ ਕਿਸਮ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ। ਇਹ ਲੰਮੇ ਸਮੇਂ ਵਾਲੀ ਫਸਲ ਹੈ ਜੋ 95 ਦਿਨਾਂ ਵਿੱਚ ਪੱਕਦੀ ਹੈ। ਇਸਦਾ ਤਣਾ ਮਜ਼ਬੂਤ ਅਤੇ ਜਾਮਣੀ ਰੰਗ ਦਾ ਹੁੰਦਾ ਹੈ। ਇਸ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। PMH-2:-ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ ਪੱਕਣ ਲਈ 83 ਦਿਨ ਦਾ ਸਮਾਂ ਲੈਂਦੀ ਹੈ। ਇਹ ਸੇਂਜੂ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਉਗਾਈ ਜਾ ਸਕਦੀ ਹੈ। ਇਹ ਹਾਈਬ੍ਰਿਡ ਕਿਸਮ ਸੋਕੇ ਨੂੰ ਸਹਿਣਯੋਗ ਹੈ। ਇਸਦੇ ਬਾਬੂ ਝੰਡੇ ਦਰਮਿਆਨੇ ਆਕਾਰ ਦੇ ਅਤੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ। ਇਸਦਾ ਔਸਤ ਝਾੜ 16.5 ਕੁਇੰਟਲ ਪ੍ਰਤੀ ਏਕੜ ਹੈ।ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ । ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ । ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ l
sir main charri bijni hai koi changa beez daso ?
(pb)
Punjab
shrimaan g chari diyan varieties punjab sudax chari 1 ja advanta diyan varieties lga skde ho g..
Uttar Pradesh
sir Aap mangalam variety ki juddo
sir mere kol ik mix breed di gaa hai ehnu soon ch 25 days rhnde aa, ehne feed khani dana khana ght krta ehnu hun ki pawa jis nal eh dana khana shuru kr dewe ?
(pb)
Tarsem ji tuci uss nu vitakind liv liquid 50-50ml swere sham deo, iss nal frak paa jawega.
Uttar Pradesh
यूटेरेटन की कट्टी
hisar(Hansi) ke climate me papaya ki kon si varieties sahi rahegi ?
(hn)
Maharashtra
Vinay ji, ap papita ki kisme jaise ke Washington, Coorg Honey, Pusa Delicious, Pusa Dwarf ki bijai kar sakte hain, dhanywad
sir mai Apne gehu ke khet me mungfali bona chahata hu kaisa rahega ?
(hn)
Punjab
mungfali ki bijai june -july me ki jati hai.aap kisme chitra aur Kaushal ki bijai kar sakte hai.dhanywad
Respected sir. Mera question h ki lemon ke fruit nhi lag rhe h 4 year ho gye plant lgaye huye kya kre answer please sir ?
(hn)
Maharashtra
Kailash ji, kripya ap bataye ke apne isko konsi vidhi ke saath lagaya hai taki apko uske hisaab se iske bare mein jankari di ja sake, dhanywad
Rajasthan
Shilpa mam mene plant ko thodi gobar khad ke sath jamin me lgaya tha
KELA devi ?
(en)
Maharashtra
Kela Devi ji, kripya ap bataye ke ap kya jankari lena chahte hain taki apko uske hisaab se visthar se bataya ja sake, dhanywad
murrah nasl ki bhains h jo 2-3 days ke gap se dudh deti h kya kre ?
(hn)
Punjab
tuci uss nu Lactomood homeopathic dwai dia 10-10 drops din vich 3 varr deo ate uss nu Milkout powder 2-2 chamch swere sham, Lactin bolus 1-1 goli swere sham deo, iss nal frak paa jawega.
Rajasthan
sir bhens 5 mahine ki gyaban h koi side effects h oge kya
Rajasthan
thanks sir
ਸਰ ਕੜਕਨਾਥ 1ਮਹਿਨੇ ਦੇ ਬੱਚੇ ਲੰਗ ਮਾਰਦੇ ਹਨ ਤੇ ਮਰ ਜਾਂਦੇ ਹਨ,ਇਸਦਾ ਇਲਾਜ ਤੇ ਕਾਰਨ ਦੱਸੋ ਜੀ ?
(pb)
Punjab
ਸ਼ੇਰ ਗਿਲ ਜੀ ਤੁਸੀ ਇਹਨਾਂ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜੀ ਕਿਉਕਿ ਇਹਨਾਂ ਦੀ ਸਹੀ ਜਾਂਚ ਕਰਕੇ ਹੀ ਵਧਿਆ ਇਲਾਜ ਹੋ ਸਕਦਾ ਹੈ
ਸਰ ਜੀ ਝੋਨਾ ਬੀਜਣ ਵਾਲੀ ਮਸ਼ੀਨ ਬੁੱਕ ਕਰਵਾਈ ਏ ਉਸ ਉੱਤੇ ਸਬਸਿਡੀ ਦਾ ਕੀ ਪਰੋਸਿਸ ਹੈ ?
(pb)
Punjab
ਸੁਖਪ੍ਰੀਤ ਜੀ ਤੁਸੀ ਮਸ਼ੀਨ ਖਰੀਦਣ ਤੋਂ ਬਾਦ ਉਸਦੀ ਰੱਸਐਡ ਆਪਣੇ ਇਲਾਕੇ ਦੇ ਖੇਤੀਬਾੜੀ ਅਫਸਰ ਨੂੰ ਦਿਓ ਉਹ ਤੁਹਾਨੂੰ ਇਸਦੇ ਬਾਰੇ ਸਾਰੀ ਜਾਣਕਾਰੀ ਦੇ ਦੇਣਗੇ। ਧੰਨਵਾਦ
अप्रैल महीने में भुट्टा बोया जाता है ?
(hn)
Maharashtra
सिंचित क्षेत्रों में बिजाई मॉनसून के शुरू होने से 10-15 दिन पहले करें। इससे उपज में 10-15 प्रतिशत वृद्धि होगी। बारानी क्षेत्रों में बिजाई मॉनसून के शुरू होने पर करें ताकि मिट्टी में उचित नमी विकसित हो सके। उचित अंकुरण के लिए मिट्टी में नमी होना आवश्यक है।
sir sade ikk plooon bachi aaa ohnu 8 va mahina laggea hoeea ohdi deworming isss goli nal krrr skdea aa dsseo ji ?
(pb)
Hanji deep ji tuci iss goli di varto kr skde ho.
aam ka tikora kyo jad raha hai।isme kya kami hai ?
(hn)
Maharashtra
Ram ji, agar aam ke fal jhad rahe hain to ap isme planofix @ 4 ml ko 15 litre pani mein mila kar spray kar sakte hain, dhanywad
sir ,mere Ghar kinnu da ek buta he .hun is te chote chote kinu lgn lge hn. ohna di dekhbhal lyi kehdi dwai pai have.ta Jo fal khrab na give.puri jankari dio ?
(pb)
Punjab
Amardeep ji, tusi is vich NPK 130045 @ 10 gram prati litre pani de hisaab nal spray kar sakde ho , isdey nal is vich vadiya fal bane ga, dhanwad
Punjab
ਧੰਨਵਾਦ ਜੀ
mushroom ki kheti ki video ?
(hn)
Punjab
Krishna ji aap video ye link par dekh kar sakte hai. https://youtu.be/QlSYf_J79OQ
nimbu dig rahe hai planofix v thore Dina de gap te kiti c but fr v dig rhe hn koi upaa dso sir g ?
(pb)
Punjab
Gurpreet ji, jekar tusi ek var planofix di spray kar diti hai te fal tut rahe han, tan tusi is vich duabara planofix di spray kar deyo, isdi matra 15 litre pani de hisaab nal 4 ml da istemal kar sakde ho, dhanywad
ਕਿਨੂੰ ਦੇ ਪਤੇ ਪੀਲੇ ਪੈ ਰਹੇ ਆ, growth ਵੀ ਨਹੀਂ ਹੋ ਰਹੀ,ਨਵਾ ਬੂਟਾ ਲਗਾਇਆ ਹੈ,,ਕਿ ਕਾਰਨ ਹੋ ਸਕਦਾ ਤੇ ਹੱਲ ਦਸੋ ਜੀ ?
(pb)
Punjab
ਅਮ੍ਰਿਤਪਾਲ ਜੀ, ਨਵੇਂ ਬੂੱਟੇ ਦੀਆਂ ਜੜ੍ਹਾਂ ਬਣਨ ਲੱਗਿਆ ਸਮਾਂ ਲੱਗ ਜਾਂਦਾ ਹੈ, ਇਹ ਹਾਲੇ ਜੜ੍ਹਾਂ ਫੜ ਰਿਹਾ ਹੈ ਤਾਂ ਪਿਲਾ ਪੈ ਰਿਹਾ ਹੈ ਤੁਸੀਂ ਇਸ ਦੇ ਚੰਗੇ ਵਿਕਾਸ ਲਈ ਇਸ ਵਿੱਚ vermicompost @ 4 ਤੋਂ 5 ਕਿਲੋ ਦੇ ਹਿਸਾਬ ਨਾਲ ਪਾਓ, ਧੰਨਵਾਦ
thanks ji
ਇਸਨੂੰ
ਪਾਣੀ ਕਿੰਨਾ ਕੂ ਚਾਹੀਦਾ ਬੂਟੇ ਨੂੰ
sir desi magur(cat fish)da seed Punjab chh mil sakda je mil sakda te kitho ?
(pb)
Punjab
Jagdev ji tuci isde lai jaswinder singh +91 98886 69632 ji nal sampark kr skde ho.
devmedia
(pb)
Punjab
Amritpal ji isda sahi pta usde suun ton badd he lgg skda hai jekar thann vicho bilkul v dudh nhi nikll reha tan usda chlna mushkil hai baki tuci usde suun ton badd nazdiki doctor ton usdi janch jrur krwao.
ਸਰ ਮੂੰਗੀ ਪਹਿਲਾਂ ਪਾਣੀ ਲਗਾਉਣ ਤੋ ਬਾਅਦ ਸੁੱਕ ਜਾਂਦੀ ਹੈ 10% ਦੇ ਕਰੀਬ ਖੁਸਕ ਬਤਰ ਵਿੱਚ ਬੀਜੀ ਮੂੰਗੀ ਨੂੰ 20ਦਿਨਾਂ ਬਾਅਦ ਹਲਕਾ ਪਾਣੀ ਲਗਾਇਆ ਸੀ ?
(pb)
Punjab
ਮਨਦੀਪ ਜੀ, ਕਿਰਪਾ ਕਰ ਕੇ ਤੁਸੀਂ ਮੂੰਗੀ ਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਦੇਖ ਕੇ ਇਸ ਬਾਰੇ ਜਾਣਕਾਰੀ ਦਿਤੀ ਜਾ ਸਕੇ, ਧੰਨਵਾਦ
ALBENDAZOLE BOLUS ( vet. ) oral vet.. 3000 ਪੇਟ ਦੇ ਕੀੜਿਆਂ ਦੀ ਗੋਲੀ ਸਹੀ ਹੈ । ਮੱਝ ਨੂੰ ਗੱਭਣ ਹੋਣ ਦੀਆਂ ਗੋਲੀਆਂ Tota vit ਦੇ ਰਹੇ ਹਾਂ । ਇਸਦਾ ਕੋਈ ਨੁਕਸਾਨ ਤਾਂ ਨਹੀਂ ਹੈ ?
(pb)
Punjab
ਤੁਸੀ ਪਸ਼ੂ ਨੂੰ ਹੀਟ ਵਿਚ ਲਿਆਉਣ ਲਈ Tota vit ਗੋਲੀਆਂ ਦੀ ਵਰਤੋਂ ਕਰ ਸਕਦੇ ਹੋ ਅਤੇ ਪੇਟ ਦੇ ਕੀੜਿਆਂ ਲਈ ALBENDAZOLE ਗੋਲੀ ਵਰਤ ਸਕਦੇ ਹੋ
sir g ehna Dina vich kinnow ty amrood mango 2 saal de boote hn ki gobar khad pa skde ha garmi da koi effect ty nahi Hove ga ?
(pb)
Punjab
Gurpreet ji tuc roodi di khaad pa sakde ho 1-1.5 kilo prati boota par eh purani honi chaidi.
sir ji vashi sui nu 20 din hoge ne ki os nu saro da tel de sakde a k nhi ?
(pb)
Rajasthan
Mandip ji tuci uss nu saro da tel 100ml rojana de skde ho ate total 4-5 litre tak de skde ho ate usde bache nu vdia maa da dudh pilao..
pr 121 seed te pr 126 de bare jankari Devo ena nu haldi rog lagda ?
(pb)
ਸ੍ਰੀ ਮਾਨ PR 121:ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ। ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
सर जी बछिया को पहली बार इंपोर्टेड टीका भरवाना चाहिए या नहीं बनवाना चाहिए ?
(hn)
Punjab
राहुल जी आप नसल के हिसाब से टीका भरवा सकते है। क्योंकि अच्छी नस्ल, अच्छी ग्रोथ से भरवाना चाहिए।
my pm kisan kisht 2000 ?
(en)
Punjab
Pm kisan samman nidhi yojna के तहत खेती-किसानी के लिए सालाना 6000 रुपए तीन किस्तों में मिल रहे हैं प्रधानमंत्री किसान सम्मान निधि स्कीम (pradhan mantri kisan samman nidhi scheme) अब देश के सभी 14.5 करोड़ किसान परिवारों के लिए लागू हो गई है स्टेप बाई स्टेप जाने कैसे लें प्रधानमंत्री किसान सम्मान निधि योजना का लाभ प्रधानमंत्री किसान सम्मान निधि योजना का लाभ लेने के लिए आपको ऑनलाइन या ऑफलाइन आवेदन करना पड़ेगा किसानों को इसका लाभ पाने के लिए सबसे पहले कृषि विभाग में रजिस्ट्रेशन करवाना होगा, प्रशासन उसका वेरीफिकेशन करेगा रेवेन्यू रिकॉर्ड, बैंक अकाउंट नंबर, मोबाइल नंबर और आधार नंबर देना होगा कोई कन्फ्यूजन है तो अपने लेखपाल से संपर्क कर सकते हैं लेखपाल ही यह वेरीफाई करता है कि आप किसान हैं अगर लेखपाल और कृषि अधिकारी किसी असली किसान को इसका लाभ देने में आनाकानी कर रहे हैं तो सोमवार से शुक्रवार तक पीएम-किसान हेल्प डेस्क (PM-KISAN Help Desk) के ई-मेल Email (pmkisan-ict@gov.in) पर संपर्क कर सकते हैं वहां से भी न बात बने तो इस सेल के फोन नंबर 011-23381092 (Direct HelpLine) पर फोन करें आॉनलाइन आवेदन करते समय किसान को अपना आधार कार्ड नंबर, मतदाता पहचान पत्र और बैंक से संबंधित यानी कि बैंक खाता संख्या पास होना जरूरी है इसके अलावा अगर किसान एससी/एसटी वर्ग से है तो उसके लिए उसे सर्टिफिकेट देना होगा इसके बाद आपको अपनी जानकारी देने होगी जैसे कि पिता का नाम, मोबाइल नंबर, जन्मतिथि, खेती की जानकारी जैसे- खेत का आकार, कितनी जमीन है आदि प्रधानमंत्री किसान सम्मान निधि योजना का ऑफलाइन आवेदन करने के लिए किसानों को ग्राम पंचायत या फिर पास के सीएससी सेंटर जाना होगा वहां पर जाने के बाग आपको फार्म दिए जाएंगे, जिन्हें आपको भरना होगा कैसे पता चलेगा कि आपका नाम रजिस्टर हो चुका हैं प्रधानमंत्री किसान सम्मान निधि योजना का फार्म भरने के बाद जो भी लाभकारी किसान हैं, उनके नामों की लिस्ट पंचायत पर लगाई जाएगी इसके अलावा जिन किसानों को उसका लाभ मिलना है उनके मोबाइल पर भी एसएसएस भेजा जाएगा.
ਇਹ ਕੱਟਾ ਕਿਹੜੀ ਨਸਲ ਦਾ ਹੈ। ਕਿਰਪਾ ਕਰਕੇ ਕੱਟੇ ਦੀ ਨਸਲ ਦੱਸੀ ਜਾਵੇ ਜੀ ?
(pb)
Punjab
ਹਰਵਿੰਦਰ ਜੀ ਇਹ ਮੁਰਾਹ ਕ੍ਰੋਸ ਨਸਲ ਦਾ ਹੈ
Sir pehli vaar fruit laga a agge ja k ape paku k pkana pwega isnu ?
(en)
Punjab
Bachittar ji eh aapne aap pakuga.
mujhe madhumakhkhi palan karna h par peti ka kharcha kitna aayega ?
(hn)
Agr aap pehli war madumakhi palan start kr rhe ho ta sabh to pehala ta tuhanu es di training di jrurat hai ta jo tusi makhi palan diah barikia nu samj sako.fir tusi is nu chote level te start kro tuhanu ik peti lgbhag Rs 3000 se 5000 tk mil jave gi...tusi 10 peti nal v kam start kr skde ho, tuhanu market vich v iska acha daam mil skda hai 1 kg organic honey da rate Rs 400 se 700 tk mil janda hai.
सर् मेरे पास ये जर्मन शेफर्ड का फीमेल है पिछले दो दिनों से ये पिछले दाएं पैर से पूरी तरह चल नही पा रही है चलती तो है पर चलते चलते बैठ जाती है और बहुत सुस्त रहती है एवं खाना भी कम खाती है कृपया उपचार बताएं ?
(hn)
आप इसको Tablet Neurobion Forte 1 tab दिन में 3 बार दे और साथ में पैर पर पूरा ठंडा पानी डाले
नमस्कार sir मेरी एक heifer 2 3 दिन में बच्चा देने वाली है उसका uddar बहुत बढ़िया बना हुआ है ...लेकिन आज सुबह एक बछड़ा उसके थन में मुँह लगाकर दूध पी रहा था ...ऐसी दशा में क्या करें ...कृपया मार्गदर्शन करें ?
(hn)
Punjab
आप उसे दूसरे पशुओं से अलग बांधे और उसे अच्छा हरा चारा डालें बाकि इसमें कोई समस्या वाली बात नहीं है
mujhe Desi murgi garm start krna hai to mujhe chicks chaiye aur iski puri jankari contact me ?
(en)
Punjab
Anas ji aap murgi farm suru krne se pehle iss kam ki training apne nazdiki krishi vigyan kendra se jrur lenn jisse apko iss kam ki puri jankari milegi aur iss kam ko krne mai assani hogi aur aap chicks lene ke liye Sumit Kumar 8006000291, 7906547529 Sumit Kumar Poultry Farm se sampark kr skte ha.
what should I do and what is the dieses in plant ?
(en)
Maharashtra
Mr. Vaibhav, this is happening due to aphid attack, for its control please give application of imidacloprid @ 1.5 ml per litre of water, thank you
SOLAR 77 BG 2 कपास की किस्म के बारे में बताईए ?
(hn)
Punjab
दया शंकर जी यह प्राइवेट किसम है और इसकी पैदावार लगभग 22 -23 क्विंटल प्रति एकड़ के हिसाब से आता है|
SOLAR 77 BG 2 कपास की किस्म के बारे में बताईये ?
(hn)
Punjab
दया शंकर जी यह प्राइवेट किसम है और इसकी पैदावार लगभग 22 -23 क्विंटल प्रति एकड़ के हिसाब से आता है
Gayia khullia shadanh lyi kachi jagah de side 2 pipe lane sir ehna vich kine foot da fasla rakhiye
(pb)
Rajasthan
Navdeep ji tuci apni jgah ate pashu de hisab nal ohna vichkar fasla rkh skdeho ja fir tuc apne nazdiki kise dairy farm te ja ke iss nu dekho jiss nal tuhanu iss vare sahi jankari mill skdi hai.
solar 77 BG 2 कपास की किस्म के बारे मे बताईए ?
(hn)
Punjab
दया शंकर जी कृपया आप इसकी कपंनी का पूरा नाम बताये ताकि आपको इसके बारे में पूरी जानकारी दी जा सके|
ਸਰ ਮੱਕੀ J1006 ਆਚਾਰ ਲਈ ਕਿੰਨੇ ਦਿਨਾਂ ਵਿੱਚ ਤਿਆਰ ਹੁੰਦੀ ਹੈ ਇਸ ਦੀ ਬਿਜਾਈ ਦਾ ਠੀਕ ਢੰਗ ਕਿਹੜਾ ਹੈ ਖੇਲਾ ਤੇ ਜਾ ਛੱਟੇ ਨਾਲ ਇਸ ਦਾ ਬੀਜ ਕਿੰਨਾਂ ਪਵੇਗਾ ?
(pb)
Punjab
ਢਿੱਲੋਂ ਜੀ ਇਹ 45-60 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ|
amb de rukh de patte mudhde ja rhe ne 2saal umr a rukh di ess war borh v nhi peya plz dso isli ki kita jave ?
(pb)
Punjab
Davinder ji tusi is vich ras chusak keet de hamle di jaanch karo, jekar mojood hove te tusi is vich neem de tel @ 4 ml prati litre pani de hisaab nal spray kar sakde ho, aamb diya boht sariya kisma ek saal shad ke fal dendiya han, ea kism te hi nirbhar karda hai, tusi is vich vermicompost @ 4-5 kilo de hisaab nal pao, isdey nal is vich tattan di kami vi puri ho jaye gi, dhanwad
Fool se fal nahi ban raha hai ?
(hn)
Shri maan g aap NPK 13:00:45@1kg per acre spray kr skte ho.....
m bahar rhta ho meri gaaw m 14 biga jameen h kuch es tarah se btaye ki ek regular income hoti rhe . Apni kheti btae pr kese krate h . or konsi fasal lgaye ki jyada fayda ho plz help me ?
(hn)
Punjab
chain ji aap medicinal plants jaise aleovera, shatavari ,safed museli ki bijai kar sakte hai,dhanywad
ਡਾਕਟਰ ਜੀ ਮੇਰਾ ਖੇਤ ਲਾਲ ਮਿੱਟੀ ਤੇ ਰੇਤੇ ਵਾਲਾ ਹੈ ਕੀ ਮੈਂ ਉਸ ਵਿੱਚ ਛੇਤੀ ਪੱਕਣ ਵਾਲੀ ਮੱਕੀ ਬੀਜ ਸਕਦੇ ਅਤੇ ਕਿਹੜੀ ਕਿਸਮ ਬੀਜਾਂ ?
(pb)
Punjab
ਹਾਲਿੰਦਰ ਜੀ ਤੁਸੀ ਮੱਕੀ ਦੀਆਂ ਕਿਸਮਾਂ ਜਿਵੇ PMH 1,PMH 2 ਦੀ ਬਿਜਾਈ ਕਰ ਸਕਦੇ ਹੋ|ਧੰਨਵਾਦ
ਸਰ ਚੱਪਣ ਕੱਦੂ ਸੁੱਕ ਰਹੇ ਆ ?
(pb)
श्री मान चपन कद्दू में M-45@500 ग्राम प्रती एकड़ सप्रे कर सकते हो।
Punjab
ok sir ji thnx
60 moongi di bijai kis time kar sakde a, Os toh baad basmati lagaoni a ?
(pb)
ਸ੍ਰੀ ਮਾਨ SSL 1827: ਇਹ ਕਿਸਮ ਹਰੀ ਮੂੰਗੀ ਅਤੇ ਮਾਂਹ ਦੇ ਸੁਮੇਲ ਤੋਂ ਤਿਆਰ ਕੀਤੀ ਗਈ ਹੈ। ਇਸਦੀ ਔਸਤਨ ਪੈਦਾਵਾਰ 5.0 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪੀਲੇ ਚਿਤਕਬਰੇ ਰੋਗ ਦੀ ਰੋਧਕ ਹੈ।ML 2056: ਇਹ ਸਾਉਣੀ ਦੀ ਰੁੱਤ ਦੇ ਅਨੂਕੂਲ ਹੈ । ਇਸ ਦੇ ਪੌਦੇ ਮੱਧਮ ਕੱਦ ਦੇ ਹੁੰਦੇ ਹਨ । ਇਹ ਕਿਸਮ 75 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦੀ ਹਰ ਫਲੀ ਵਿੱਚ 11-12 ਦਾਣੇ ਹੁੰਦੇ ਹਨ । ਇਹ ਚਿਤਕਬਰਾ ਰੋਗ ਅਤੇ ਪੱਤਿਆਂ ਉੱਤੇ ਬਣਨ ਵਾਲੇ ਧੱਬਾ ਰੋਗ ਨੂੰ ਸਹਾਰਣਯੋਗ ਹੈ। ਇਸ ਤੋਂ ਇਲਾਵਾ ਇਹ ਰਸ ਚੂਸਣ ਵਾਲੇ ਕੀੜਿਆਂ ਜਿਵੇ ਕਿ ਤੇਲੇ ਅਤੇ ਚਿੱਟੀ ਮੱਖੀ ਨੂੰ ਸਹਿਣਯੋਗ ਹੈ ।ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ। ML 818: ਇਹ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਣ ਵਾਲੀ ਕਿਸਮ ਹੈ । ਪੌਦੇ ਦਾ ਕੱਦ ਦਰਮਿਆਨਾ ਹੁੰਦਾ ਹੈ । ਇਹ ਕਿਸਮ 80 ਦਿਨਾਂ ਵਿੱਚ ਪੱਕ ਜਾਂਦੀ ਹੈ । ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ । ਇਹ ਕਿਸਮ ਪੀਲਾ ਚਿਤਕਬਰਾ ਅਤੇ ਪੱਤਿਆ ਦੇ ਧੱਬਾ ਰੋਗ ਦਾ ਟਾਕਰਾ ਕਰਨ ਯੋਗ ਹੁੰਦੀ ਹੈ । ਇਸ ਦਾ ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ । PAU 911: ਇਹ ਕਿਸਮ ਸਾਉਣੀ ਰੁੱਤ ਦੀ ਕਿਸਮ ਹੈ । ਇਹ 75 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦੀ ਫਲੀ ਵਿੱਚ 9-11 ਦਾਣੇ ਹੁੰਦੇ ਹਨ । ਇਸ ਦਾ ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ । ਇਸ ਦੇ ਦਾਣੇ ਦਰਮਿਆਨੇ ਮੋਟੇ ਅਤੇ ਹਰੇ ਹੁੰਦੇ ਹਨ ।SML 668: ਇਹ ਕਿਸਮ ਗਰਮੀ ਦੀ ਰੁੱਤ ਵਿੱਚ ਲਗਾਈ ਜਾਂਦੀ ਹੈ । ਇਸ ਦੇ ਬੂਟੇ ਛੋਟੇ ਹੁੰਦੇ ਹਨ ਅਤੇ ਇਹ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀਆ ਫਲੀਆ ਲੰਬੀਆ ਤੇ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ । ਇਹ ਜੂਆਂ ਅਤੇ ਮੂੰਗੀ ਦੇ ਚਿਤਕਬਰੇ ਰੋਗ ਨੂੰ ਸਹਾਰਣ ਵਿੱਚ ਸਮਰੱਥ ਹੈ । ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ । SML 832: ਇਹ ਗਰਮੀ ਰੁੱਤ ਵਿੱਚ ਬੀਜਣ ਵਾਲੀ ਕਿਸਮ ਹੈ । ਇਸ ਦਾ ਬੂਟਾ ਦਰਮਿਆਨੇ ਕੱਦ ਦਾ ਹੁੰਦਾ ਹੈ। ਇਹ ਕਿਸਮ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀ ਹਰ ਫਲੀ ਵਿੱਚ 10 ਦਾਣੇ ਹੁੰਦੇ ਹਨ । ਇਸ ਦੇ ਦਾਣੇ ਦਰਮਿਆਨੇ ਤੇ ਚਮਕੀਲੇ ਹਰੇ ਰੰਗ ਦੇ ਹੁੰਦੇ ਹਨ। ਇਸ ਦੀ ਔਸਤਨ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ ।
ईख में यह बीमारी सी हो रही है इसके पत्ते कटे से हो गए हैं, हर जगह से पत्ते ऐसे हुए हैं ?
(hn)
Punjab
अजय जी कृपया आप इसकी नजदीकी फोटो भेजे ताकि आपको इसके बारे में पूरी जानकारी दी जा सके|
Uttar Pradesh
sir Aap esm pronto @6-8g/pump ka spray kr thanks
ਸਰ ਝੋਨੇ ਦੀਆਂ ਨਵੀਆਂ ਕਿਸਮਾਂ ਬਾਰੇ ਦੱਸੋ ਜਿਹੜੀਆਂ ਇਸ ਸਾਲ ਆਈਆਂ ਹੋਣ ?
(pb)
Punjab
ਗੁਰਪ੍ਰੀਤ ਜੀ ਝੋਨੇ ਦੀ ਨਵੀਂ ਕਿਸਮਾਂ PR128, 129, hkr47 ਹਨ