Punjab
Search
me kon sa farm ka Kam karu jisme muje sarkar se jameen mil jaye use karne ke liye muje Kam karna he lekin mere pass jameen nahi he
(hn)
Suraj sharma ji is ke bare me visthar me jankari ke lia aap Resham Ahluwalia 8360158383 se samparak kar sakte hai, Thankyou.
peppermint ki kehti ke baare mai Kuch batain please
(hn)
Punjab
pudine ko mitti ki kayi kismo men ugaya jata hai.jaise gehri upjau mitti, jisme pani ko sokhne ki shamta jyada ho.iski bijai december-january mahine men ki jati hai.paudhe ke beech men faasla 40cm aur pankti men 60 cm faasla rakhe.dhanywad
sir makki de jaldi pakan wali kesm kon se he
(pb)
Punjab
Kulwinder ji tuc makki di kisam PMH1,PMH2 di bijai kar sakde ho.dhanwad
सर PR113 और पंत 12 धान मे ऊपज का कितना फरक है ?
(hn)
Punjab
PR 113: यह एक छोटे कद की सीधी बालियों वाली किस्म है और इसके पत्ते बिल्कुल सीधे और गहरे हरे रंग के होते हैं। यह 142 दिनों में पक जाती है। दाने मोटे और भारी होते हैं। यह पत्तों के पीलेपन की बीमारी से रहित है इसकी औसतन पैदावार 28 क्विंटल प्रति एकड़ है।पंत 12 धान की पैदावार 20 -25 क्विंटल प्रति एकड़ के हिसाब से है|
ਸਰ ਜੀ ਸਤਿ ਸੀ ਅਕਾਲ ਜੀ ਸਰ ਜੀ ਬਾਸਪਤੀ 1121ਬਾਰੇ ਲਾਉਣ ਤੋ ਲੈ ਕੇ ਵੱਡਣ ਤੱਕ ਪੂਰੀ ਜਾਣਕਾਰੀ ਦਿੳ ਜੀ ?
(pb)
Punjab
ਗੁਰਪ੍ਰੀਤ ਜੀ ਇਸਦੀ ਬਿਜਾਈ ਜੁਲਾਈ ਮਹੀਨੇ ਵਿਚ ਕੀਤੀ ਜਾਂਦੀ ਹੈ|1121 ਨੂੰ 36 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ|ਪਹਿਲੀ ਕਿਸ਼ਤ 3 ਹਫਤੇ ਬਾਅਦ ਅਤੇ ਦੂਜੀ 6 ਹਫਤੇ ਬਾਅਦ ਪਾਓ |ਜੇਕਰ ਫ਼ਾਸਫ਼ੋਰਸ ਖਾਦ ਦੀ ਸਿਫ਼ਾਰਸ਼ ਕੀਤੀ ਮਾਤਰਾ ਪਹਿਲਾਂ ਬੀਜੀ ਕਣਕ ਨੂਂੰ ਪਾਈ ਗਈ ਹੋਵੇ ਤਾਂ ਬਾਸਮਤੀ ਨੂੰ ਇਸ ਦੀ ਕੋਈ ਲੋੜ ਨਹੀਂ ।ਪਨੀਰੀ ਲਾਉਣ ਤੋਂ ਬਾਅਦ ਖੇਤ ਵਿੱਚ ਦੋ ਹਫਤਿਆਂ ਤੱਕ ਚੰਗੀ ਤਰ੍ਹਾਂ ਪਾਣੀ ਖੜ੍ਹਾ ਰਹਿਣ ਦੇਣਾ ਚਾਹੀਦਾ ਹੈ I ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈ I ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I ਖੇਤ ਵਿੱਚੋਂ ਬੂਟੀਆਂ ਅਤੇ ਨਦੀਨਾਂ ਨੂੰ ਕੱਢਣ ਤੋਂ ਪਹਿਲਾਂ ਖੇਤ ਵਿਚੋਂ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਅਤੇ ਇਸ ਪ੍ਰਕਿਰਿਆ ਦੇ ਪੂਰੇ ਹੋਣ ਪਿੱਛੋਂ ਖੇਤ ਦੀ ਫਿਰ ਤੋਂ ਸਿੰਚਾਈ ਕਰਨੀ ਚਾਹੀਦੀ ਹੈ I ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਕਰਨੀ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲ ਨੂੰ ਆਸਾਨੀ ਨਾਲ ਵੱਢਿਆ ਜਾ ਸਕੇ I
?
(pb)
Punjab
Harpreet ji kirpa karke swal vistar nal pucho ta jo tuhanu is bare poori jankari diti ja sake,dhanwad
mam mai eh phul lye c nursery to bt jdo ghr lye ta kch dina ch sukk gye
PR 126 ਬਿਜਾਈ ਦਾ ਸਹੀ ਸਮਾਂ ਕਦੋਂ ਹੈ ਜੀ ?
(pb)
Punjab
ਇਸਦੀ ਬਿਜਾਈ ਲਈ 20 ਮਈ ਤੋਂ 15 ਜੂਨ ਦਾ ਸਮਾਂ ਅਨੁਕੂਲ ਹੈ।
10 july near 25-30 din d pniri jhad 32 + without any spray
Punjab
veer jmeen kida di c....ਰੇਤਲੀ ਜ਼ਮੀਨ ਸੀ
Punjab
retli jmeen ch thik rho
Pls ਮੇਰੇ ਸਵਾਲ ਦਾ ਜਵਾਬ ਦੇਣਾ ਜੀ, ਅਮਰੂਦ ਤੇ ਚੀਕੂ ਨੂੰ ਫਲ ਬਹੁਤ ਹੈ ਕੀ ਪਾਇਆ ਜਾਵੇ ਕਿ ਫਲ ਡਿੱਗੇ ਨਾ ?
(pb)
Punjab
ਅਮ੍ਰਿਤਪਾਲ ਜੀ ਤੁਸੀ ਇਸਦੇ ਉਪਰ planofix @4ml ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|
इस गाय का नाम क्या है ?
(hn)
bhai sahib Gir lagti ae
ਭਿੰਡੀ ਲਾਉਣੀਆਂ ਜੀ, ਬੀਜ ਦੀ ਕਿਹੜੀ ਕਿਸਮ ਲਗਾਈ ਜਾਵੇ ਅਤੇ ਕਿੰਨੀ ਮਾਤਰਾ ਪ੍ਰਤੀ ਏਕੜ ਬੀਜ ਪਾਈਏ ?
(pb)
Punjab
ਗੁਰਤੇਕ ਜੀ ਤੁਸੀ ਭਿੰਡੀ ਦੀਆਂ ਕਿਸਮਾਂ ਜਿਵੇ Punjab no.13,Punjab Padmini,Punjab 7 ਦੀ ਬਿਜਾਈ ਕਰ ਸਕਦੇ ਹੋ |
mcpa herbicide ta mircha utte chirka kar sakde ha
(pb)
Punjab
Jasmail ji kirpa karke isde label di photo bhejo ta jo tuhanu is bare poori jankari diti ja sake,dhanywad
ਘਰੇਲੂ ਬਗੀਚਾ : ਅਨਾਰ ਤੇ ਆੜੂ ਦਾ ਫਲ਼ ਝੜ ਰਿਹਾ ਹੈ, ਸੁਝਾਅ ਦਿਉ ਜੀ ?
(pb)
Punjab
JS ਜੀ ਇਸਦੇ ਲਈ ਤੁਸੀ planofix @4ml ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|
thanks mam
ਸਰ ਕੀ ਪੂਸਾ 44 ਝੋਨੇ ਦੀ ਕਿਸਮ ਤੇ ਪੰਜਾਬ ਸਰਕਾਰ ਵੱਲੋਂ ਪਾਬੰਦੀ ਲਗਾ ਦਿੱਤੀ ਹੈ ?
(pb)
Punjab
ਅਮਰੀਕ ਜੀ ਪੂਸਾ 44 ਤੇ ਕੋਈ ਪਾਬੰਧੀ ਨਹੀਂ ਹੈ|ਇਹ ਵੱਧ ਸਮਾਂ ਲੈਣ ਵਾਲੀ ਕਿਸਮ ਹੈ|
मैं उत्तर प्रदेश के सुल्तानपुर जिले से हूँ ।मुझे G9 केले की खेती करनी है कृपया इस सम्बंध में जानकारी दें
(hn)
Punjab
इसे मिट्टी की विभिन्न किस्मों हल्की से उच्च पोषक तत्वों वाली मिट्टी में उगाया जा सकता है जैसे कि गहरी गाद चिकनी, दोमट और उच्च दोमट मिट्टी केले की खेती के लिए उपयुक्त होती है केले की खेती के लिए मिट्टी की पी एच 6 से 7.5 होनी चाहिए केला उगाने के लिए, अच्छे निकास वाली, पर्याप्त उपजाऊ और नमी की क्षमता वाली मिट्टी का चयन करें उच्च नाइट्रोजन युक्त मिट्टी,पर्याप्त फासफोरस और उच्च स्तर की पोटाश वाली मिट्टी में केले की खेती अच्छी होती है जल जमाव, कम हवादार और कम पौष्टिक तत्वों वाली मिट्टी में इसकी खेती ना करें रेतली, नमक वाली, कैल्शियम युक्त और अत्याधिक चिकनी मिट्टी में भी इसकी खेती ना करें गर्मियों में, कम से कम 3 से 4 बार जोताई करें आखिरी जोताई के समय, 10 टन अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलायें ज़मीन को समतल करने के लिए ब्लेड हैरो या लेज़र लेवलर का प्रयोग करें वे क्षेत्र जहां निमाटोड की समस्या होती है वहां पर रोपाई से पहले निमाटीसाइड और धूमन, गड्ढों में डालें .केले की रोपाई के लिए मई-जून या सितंबर-अक्तूबर का समय उपयुक्त होता है टिशू कल्चर से तैयार पौधों को पूरे साल में लगाया जा सकता है, जब तक कि तापमान के बहुत कम या बहुत अधिक होने पर पौधों की रोपाई नहीं की जा सकती केले की जड़ों को 45x 45x45 सैं.मी. या 60x60x60 सैं.मी. आकार के गड्ढों में रोपित करें गड्ढों को धूप में खुला छोड़ें, इससे हानिकारक कीट मर जायेंगे गड्ढों को 10 किलो रूड़ी की खाद या गला हुआ गोबर, नीम केक 250 ग्राम और कार्बोफ्युरॉन 20 ग्राम से भरें जड़ों को गड्ढें के मध्य में रोपित करे और मिट्टी के आसपास अच्छी तरह से दबायें गहरी रोपाई ना करें बिजाई के लिए, रोपाई ढंग या सीधी बिजाई ढंग का प्रयोग किया जाता है यदि फासला 1.8x1.5 मीटर लिया जाये तो प्रति एकड़ में 1452 पौधे लगाएं यदि फासला 2 मीटर x 2.5 मीटर लिया जाये, तो एक एकड़ में 800 पौधे लगाने की सिफारिश की जाती है रोपाई के लिए, सेहतमंद और संक्रमण रहित जड़ों या राइज़ोम का प्रयोग करें रोपाई से पहले, जड़ों को धोयें और क्लोरपाइरीफॉस 20 ई सी 2.5 मि.ली. प्रति लीटर पानी में डुबोयें फसल को राइज़ोम की भुंडी से बचाने के लिए रोपाई से पहले कार्बोफ्युरॉन 3 प्रतिशत सी जी 33 ग्राम में प्रति जड़ों को डुबोयें और उसके बाद 72 घंटों के लिए छांव में सुखाएं गांठों को निमाटोड के हमले से बचाने के लिए कार्बोफ्युरॉन 3 प्रतिशत सी जी 50 ग्राम से प्रति जड़ का उपचार करें फुज़ारियम सूखे की रोकथाम के लिए, जड़ों को कार्बेनडाज़िम 2 ग्राम प्रति लीटर पानी में 15-20 मिनट के लिए डुबोयें
kachi haldi rate
(en)
Punjab
Sandeep ji kirpa karke swal vistar nal daso ke tuc isde beej bare jankari laina chahunde ho ja isda market rate jan na chaunde ho ta jo tuhanu is bare poori jankari diti ja sake,,dhanwad
sir Barhi krele Laune ne kihri laie
(pb)
Punjab
Balvir ji tuc Jugni kisam di bijai kar sakde ho isda beej lain layi tuc Naresh Bansal nal sampark kar sakde ho.94176 19444
Punjab
mam tell me about sfad musli
Garmi vich best feed formula Dsso g. gavaa vaste ?
(pb)
BhaaG isnu rajwa hara chaara te har 4kg dudh lai 1kg wadhya feed pao har 3 mahine baad malap rehat karo 1quintal feed da formula Anaaj 40kg khal 30kg chokar or rice polish 30kg min mix 2kg namak 1kg rla lao
ऊपर दिए गए फार्मूला ही आपको उपयोग में लाना है. गर्मी का कोई विशेष फार्मूला नहीं होता बस उस समय हरा चारा कम होने व फीड इन्टेक कम होने के कारण फीड को ठन्डे समय पर देना चाहिए साथ ही ५-६ बार ठंडा पानी देना चाहिए. यदि आपका पशु अधिक दूध देता है तो आप उससे TMR, total mix ration भी दे सकते है साथ ही UMMB blocks ya phir bypass fat as per your avialability.
Azola
मुझे डी कोम्पोजेर की शीशी चाहिये जो 20रु की आती हैं कहा मिलेगी
(hn)
Punjab
वेद जी आप इसे खरीदने के लिए Regional Centre of Organic Farming,Kisan Bhawan, Sector 14, Panchkula-134 109 (Haryana).0172-2971718 से संपर्क कर सकते है|
Bengal ki kheti Kaise ki Jaati Hai
(hn)
Punjab
Ankit ji baingan ke liye aap march-april mahine men bijai kar sakte hai.ktar se ktar ka faasla 60-75cm aur paudhe se paudhe ka faasla 60-70cm faasle par rakhe.dhanywad
devmedia
(pb)
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜੀ ਉਸਦੇ ਥਣਾ ਦੀ ਸਹੀ ਜਾਂਚ ਕਰਕੇ ਹੀ ਬਿਮਾਰੀ ਦਾ ਪਤਾ ਲਗਾਇਆ ਜਾ ਸਕਦਾ ਹੈ
mirchi ki kheti me fal chhedak k liye kaon si davai ka chhidkao kare.
(hn)
Punjab
Patel ji aap iske liye cypermethrin@2.5ml ko prati litre pani ke hisab se spray karen,dhanywad
ਗਾ
(pb)
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜੀ ਉਸਦੇ ਥਣਾ ਦੀ ਸਹੀ ਜਾਂਚ ਕਰਕੇ ਹੀ ਬਿਮਾਰੀ ਦਾ ਪਤਾ ਲਗਾਇਆ ਜਾ ਸਕਦਾ ਹੈ
ਸਰ ਜੀ ਮੂੰਗੀ ਦੀ ਕਿਹੜੀ ਕਿਸਮ ਵਧੀਆ ਰਹੂ ?
(pb)
Punjab
ਗੁਰਪ੍ਰੀਤ ਜੀ ਕਿਸਮ ਜਿਵੇ SML 668,SML 832 ਦੀ ਬਿਜਾਈ ਕਰ ਸਕਦੇ ਹੋ
ਜੀ ਅਸੀ ਨਰਮੇ ਦੀ ਰਾਉਣੀ ਕਰਨੀ ਹੈ।ਕੱਸੀ ਆੁਉਣ ਦਾ ਪਤਾ ਨੀ।ਸਾਨੂੰ ਪਾਣੀ ਬਠਿੰਡੇ ਵਾਲੀ ਨਹਿਰ ਵਿੱਚੋਂ ਆਉਦਾ ਹੈ।ਜੇ ਪਾਣੀ ਇਕ ਅੱਧੇ ਦਿਨ ਵਿੱਚ ਆੳਦਾ ਤਾ ਠੀਕ ਨਹੀ ਅਸੀ ਰਾਉਣੀ ਬੋਰ ਰਾਹੀ ਕਰ ਲਈਏ।ਸਾਨੂੰ ਨਹਿਰੀ ਮਹਿਕਮੇ ਦਾ ਨੰਬਰ ਦਿਉ।ਜਾ ਪਾਣੀ ਆਉਣ ਕਦੋ ਆੳ ਜਾਣਕਾਰੀ ਦਿਉ।।
(pb)
Punjab
ਸੁਖਜਿੰਦਰ ਜੀ ਤੁਸੀ 98155-33699 ਤੇ Er J .S Bhandari ਜੀ ਨਾਲ ਸੰਪਰਕ ਕਰ ਸਕਦੇ ਹੋ|
sir ki hun makki di bijai kar sakde a jo jiri wele nu vad sakde ?
(pb)
Punjab
Shergill ji tuc makki di bijai kar sakde ho makki di kisam J1006 di bijai kar sakde ho.
jhone di hybrid variety 27p68 bare v jankari deo g ?
(pb)
Punjab
ihh wdia kisam da beej hai..ihh hybrid kisam hai jo ki 135-137 dina de vich pakk jandi hai...iss da tna mota hunda hai jis kr ke ihh jyaada pani khadan de kaarn diggda nahi hai...iss da jhaad 28-29qtl prati acre chla janda hai...retle vaahn de vich ihh lagg janda hai...iss da beej 6-7kg ikk acre di paneeri tyaar krn de lyi tuc vart skde ho...
ਅਸੀਂ ਪੂਸਾ 44 ਝੋਨਾ ਲਾਈਏ ਜਾਂ ਨਾ ?
(pb)
Punjab
ਅਮਰਪਾਲ ਜੀ ਤੁਸੀ ਇਸਦੀ ਬਿਜਾਈ ਕਰ ਸਕਦੇ ਹੋ ਪਰ ਇਹ ਵੱਧ ਸਮਾਂ ਲੈਣ ਵਾਲੀ ਕਿਸਮ ਹੈ |
ਵੇਲ ਵਾਲੇ ਟਮਾਟਰ ਦੀ ਕਟਿੰਗ ਜਰੂਰੀ ਹੁੰਦੀ ਹੈ ਜੇਕਰ ਹਾਂ ਤਾਂ ਕਿਸ ਤਰੀਕੇ ਨਾਲ ਕੀਤੀ ਜਾਵੇ ?
(pb)
Punjab
ਸੁਨੀਲ ਜੀ 3G cutting ਵਧੀਆ ਢੰਗ ਦੇ ਫਲ ਲੈਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਇਸ ਦੀ ਕਟਾਈ ਦੌਰਾਨ ਪੌਦੇ ਦੀ ਪਹਿਲੀ ਟਾਹਣੀ ਦੇ ਨਾਲੋਂ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਟਾਹਣੀ ਦੇ ਫਲ ਅਤੇ ਫੁੱਲ ਲਗਭਗ ਨਰ ਹੀ ਹੁੰਦੇ ਹਨ ਫਿਰ ਦੂਜੀ ਟਾਹਣੀ ਜੋ ਪਹਿਲੀ ਟਾਹਣੀ ਤੋਂ ਬਣੀ ਹੋਈ ਹੁੰਦੀ ਹੈ, ਉਸ ਦੇ ਵੀ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਦੇ ਫਲ ਅਤੇ ਫੁੱਲ ਕੁੱਝ ਨਰ ਅਤੇ ਮਾਦਾ ਹੁੰਦੇ ਹਨ ਇਨ੍ਹਾਂ ਨੂੰ ਵੀ ਨਹੀਂ ਰੱਖਿਆ ਜਾਂਦਾ ਹੁਣ ਜੋ ਦੂਜੀ ਟਾਹਣੀ ਤੋਂ ਤੀਜੀ ਟਾਹਣੀ ਨਿਕਲੀ ਹੋਈ ਹੁੰਦੀ ਹੈ, ਉਸ ਦੇ ਫੁੱਲ ਰੱਖੇ ਜਾਂਦੇ ਹਨ ਇਸ ਨੂੰ ਤੀਜੀ ਤੁੜਾਈ ਕਹਿੰਦੇ ਹਨ ਇਸ ਦੇ ਫੁੱਲ ਅਤੇ ਫਲ ਲਗਭਗ ਮਾਦਾ ਹੀ ਹੁੰਦੇ ਹਨ
vermicompost banane ke earthworm kaha milenge please sir bataye ?
(hn)
Punjab
Indresh kumar ji earthworm lene ke lia aap Parteek Bajaj 8439807519 se samparak kar sakte hai, Thankyou.
ajola fasal kahan se mangwaye ?
(hn)
Punjab
Lala Ram ji azola ka seed lene ke lia aap Jatender Kumar 7544012577 Ecol Agroventure PVT LTD se samparak kar sakte hai, Thankyou.
jhone di parmal CR 212 variety bare puri jankari deo g ?
(pb)
Punjab
Cr212:- Eh kisam 30-35 quintal prati acre hunda hai ate 104-105 cm hunda hai.
Ek acre makka da kina silage teyar hovega kina tan silage ek acre vicho milda hai ?
(pb)
Punjab
Randhawa ji ik acre vich makki da jhaad 165 quintal tak niklda hai.dhanwad
Suraj Mukhi ka beej chahiye ?
(hn)
Punjab
Nidhan singh ji beej lene ke lia aap Harvinder singh Brar 8068211817, 9814097127 Brar Seed Store se samparak kar sakte hai, Thankyou.
आमला के पौधे में फूल तो बहुत लगते हैं पर फल एक भी नहीं आता है 3 साल से ऐसी घटना घटती है कृपया उपाय बताएं ?
(hn)
Punjab
कुमार जी आप इसके ऊपर NPK 130045 @10 ग्राम को प्रति लीटर पानी के हिसाब से स्प्रे करें|
ਸਰ ਨਿੰਬੂ ਦੇ ਬੂਟੇ ਤੇ ਨਿੰਬੂ ਲੱਗ ਰਹੇ ਨੇ ਤੇ ਹੁਣ ਉਹ ਇਸ ਤਰ੍ਹਾਂ ਟੁੱਟ ਰਹੇ ਨੇ ਕੀ ਕੀਤਾ ਜਾਵੇ ਜੀ ?
(pb)
Punjab
ਸੁਖਚੈਨ ਜੀ ਇਸਦੇ ਉਪਰ ਤੁਸੀ planofix @4ml ਨੂੰ ਪ੍ਰਤੀ 15 ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ |
ਪਸ਼ੂ ਸੂਣ ਤੋਂ ਪਹਿਲਾਂ ਤੇ ਬਾਅਦ ਵਿਚ ਉਸ ਦੀ ਖੁਰਾਕ ?
(pb)
BhaaG sunh ton andazan 2 mahine pehlan dudho chhad k isdi dab ke sewa karo rajwa hara chaara te 2-3 kg feed pao har 3 mahine baad malap rehat karo sunh baad rajwa hara chaara te har 3 kg dudh lai majh nu te har 4 kg dudh lai gau nu 1kg wadhya feed pao sunh de 5-7 din 1kg kanak da dalia 500g gur ch rinh ke swer te aina hi shaam nu khuao
sounf ki kheti ?
(hn)
Punjab
anil ji saunf ki kheti october mahine men ki jati hai.aap kisme PF35,UF8 ki bijai kar sakte hai.ise 80cm ke faasle par bijai karen. ise beej se bijai kar sakte hai.
Hi sadde ghar ik kheera da buta hai, os da fal charr janda hai, plz koi dwai daso ?
(en)
Shri maan g kheere te NPK 13:00:45@10 gm per litre paani ch mila ke spray kr skde ho....
hello sir mere kol ek befellow or ek cow he. 2month reh gaye dova de ne suun nu (delevery) cow HF he 2nd lectation he jis ne phele sue 14 kg mil dita c koi special treatment for cow or diet plan and also beffellow Thanks..
(pb)
Punjab
Tuciohna nu Vitamor-H liquid 10-10ml swere sham dena suru kro ate uss nu khurak chara ate feed deo, baki isde nal nal suun ton 1 mahina pehla ehna de nal nal metabolite powder di rojana 1 pudi deni suru kro, baki hara chara ate feed dinde rho.
Punjab
thanks sir...
mere santre ki bagvani me barsat me full kyo nhi aate hai ?
(hn)
Punjab
sanjay ji kripya aap btaye ke aapne isme konsi kisam ki bijai ki hai taki aapko iske bare men poori jankari di ja sake,dhanywad
muje abhi tak kisi ne reply nahi kara ?
(hn)
Punjab
Sanjay ji apke sabhi swalo ke jwab diye ja chuke hai aap App mai apne swalo ke jwab dekh skte hai.
एक गाय गाभिन (प्रेग्नेंट Third time calving) है, और लगभग दो माह के बाद बच्चा देने वाली है, इसे क्या-क्या दवा दी जाए ताकि दूध पर्याप्त और सही हो ?
(en)
bhai sahib rajwa hara chaara te 2kg feed rojana dyo har 3 mahine baad pet ke kirhe nikalne ki dwaee deo
mere ko basmati rice, Haldi, dhaniya, jeera, ilaichi, kaali michi chahiye ?
(en)
Punjab
Cigati Central ji is ke lia aap Sarwan Singh Maan 9340126148, 9478000850 Anmaanat Biotech se samparak kar sakte hai, Thankyou.
ਕੀ mineral mixture ਹਰ ਇੱਕ ਗਾਂ ਨੂੰ ਪਾ ਸਕਦੇ ਹਾਂ ?
(pb)
BhaaG mineral mixture har warg de pashu lai zaruri ae 1quintal feed ch 2kg mineral mix te 1kg namak ralao eh rozana pao khuraak da hissa ae
Punjab
ਮਤਲਬ ਕਿ ਹਰ ਇੱਕ ਗਾਂ ਨੂੰ ਦੇਣਾ ਜ਼ਰੂਰੀ ਹੈ ਕਿ ਨਹੀਂ
sair es rough ki dawa bataiye
(hn)
Punjab
Mahendra ji kripya aap apne swal ke sath photo v upload kren jise dekhker apko sahi jankari di ja skee.
Melia dubia ka nursery bihar me kaha hai
(hn)
Punjab
Vipin ji iske liye aap Unnat Biotechnologies Pvt ltd. Address: Ranjan Plaza, 205, Kankarbagh Main Rd, Landmark Above Jalanshop, Patna, Bihar 800020 Phone: 093046 10874
Dairy farm house Karne Ka Tarika ?
(hn)
aap dairy farming kr skte hai per iske liye aap pehle training jrur len ja fir aap apne nazdiki kisi dairy farm per jakar iss kam ko smjhe fir isse suru kren aap dairy farming ke liye Hf, jersey cow rakh skte hai inka dudh sbse jyada hota hai aur suruat aap kam pashuo se suru kr skte hai fir jaise jaise apki iski kam ki jankari hoti rehegi aap iss kam ko vdhha skte hai aur aap dudh sale krne ke sath sath dudh ke product jaise ki dahi, lassi ,panir, ghee tyar krke v sale kr skte hai aur acha munafa kmma skte hai.
ਤੋਰੀ ਦੇ ਬੂਟੇ ਦਾ ਫਲ ਬਹੁਤ ਛੋਟਾ ਆ ਰਿਹਾ ਹੈ ਇਸ ਤਰ੍ਹਾਂ ਛੋਟਾ ਹੋ ਕੇ ਮਰ ਜਾਂਦਾ ਹੈ ਕੀ ਕਾਰਨ ਹੋ ਸਕਦਾ ਹੈ ?
(pb)
Punjab
ਸਿਕੰਦਰ ਜੀ ਇਹ ਫੰਗਸ ਹੈ ਇਸਦੇ ਲਈ ਤੁਸੀ mancozeb @4 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|
thanx mam
ਤਰ ਦੇ ਬੂਟੇ ਉੱਤੇ ਫੁੱਲ ਬਹੁਤ ਆ ਰਹੇ ਹਨ ਲੇਕਿਨ ਤਰ ਫੱਲ ਨਹੀਂ ਬਣ ਰਹੇ ਕੀ ਕਾਰਨ ਹੋ ਸਕਦਾ ਹੈ ਕਿਸ ਦੀ ghat ਲੱਗਦੀ ਹੈ ਕਿਰਪਾ ਕਰਕੇ ਇਸ ਵਿਸਥਾਰ ਨਾਲ ਦੱਸਿਆ ਜਾਵੇ ?
(pb)
ਸ੍ਰੀ ਮਾਨ ਜੀ ਤੋਰੀ ਉੱਪਰ NPK 13045@10 ਗ੍ਰਾਮ ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
kine kine time te krni hai sir
ਲਾਲ ਮਿੱਟੀ ਵਾਲੇ ਖੇਤ ਲਈ ਨਰਮੇ ਦੀ ਕਿਹੜੀ ਕਿਸਮ ਵਧੀਆ ਹੈ, ਹਾਈਬ੍ਰਿਡ ਤੇ ਬੀਜਣ ਵੇਲੇ ਕਿਹੜੀਆਂ ਖਾਂਦਾ ਪਾਈਆਂ ਜਾਣ, ਕਿੰਨੀ ਮਾਤਰਾ ਵਿਚ ਧੰਨਵਾਦ ?
(pb)
ਸ੍ਰੀ ਮਾਨ ਜੀ ਤੁਸੀਂ RCH 733,US-71, Bayer SP7272 ਆਦਿ ਦੀ ਬਿਜਾਈ ਕਰ ਸਕਦੇ ਹੋ ਅਤੇ ਜਮੀਨ ਤਿਆਰ ਕਰਦੇ ਹੋਏ DAP25 KG,UREA@25,Zinc 21%@15kg ,Potash@25 kg ਪ੍ਰਤੀ ਏਕੜ ਪਾ ਸਕਦੇ ਹੋ।
ਕਣਕ ਦਾ ਰੇਟ ?
(pb)
ਸ੍ਰੀ ਮਾਨ ਜੀ ਕਣਕ ਦਾ ਰੇਟ 1925 ਰੁਃ ਪ੍ਰਤੀ ਕੁਇੰਟਲ ਹੈ।
black wheat ka seed chahiye jinke pass ho unka no dijiye ?
(hn)
Punjab
black wheat ka beej lene ke lia aap Sarwan Singh Maan 9340126148, 9478000850 Anmaanat Biotech Amritsar se samparak kar sakte hai, Thankyou.
supreme Sona paddy seeds kaisa hai ?
(hn)
Punjab
Shivshanker ji kripya aap iski company ka nam btaye taki aapko iske bare men poori jankari di ja sake,dhanywad
sir bakre ke muh me ghaw ho gya hai or kamjor hai please kuchh upaye bataye ?
(hn)
Dinesh ji usko aap nazdiki doctor se janch krwayen kyuki uski janch krke he sahi ilagg ho skta hai.
Jharkhand
thank you sir
मेन्था की खेती कैसी है ?
(hn)
Punjab
अमितेंद्र जी फोटो में देखने पर यह फसल स्वस्थ लग रही है|
मेंथा में क्या लगा है दवा बताइये ?
(hn)
Punjab
अमितेंद्र जी यह कीट का हमला है इसके लिए आप मेलाथियान @2ml को प्रति लीटर पानी के हिसाब से स्प्रे करें|
Uttar Pradesh
आपके मेंथा खेती में सुंडी लगी हुई है इसमें सुंडी हटाने के लिए कोराजन की स्प्रे करनी चाहिए बिल्कुल सुंडी नहीं रहेगी और पौधा स्वस्थ व ठीक हो जाएगा कोराजन
devmedia
(pb)
Rajasthan
ਘਰ ਵਿਚ ਫੀਡ ਤਿਆਰ ਕਰਨ ਲਈ ਤੁਸੀ ਇਹ ਤਰੀਕਾ ਵਰਤ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
sfaide laun vare soch rahe aw g koi dass sakda ki munafa hunda ehna vicho ?
(pb)
Punjab
Parminder ji jekar tuhade khet vich sem di dikkat a ta tuc safede di kheti kar sakde ho.
Uttar Pradesh
सफेद आयु के लिप्स लगाने में कोई फायदा नहीं है क्योंकि सफेद आयु के लिपसेट का बहुत बड़ा मंदा चल रहा है
Punjab
ਭਿੰਡੀ ਪੀਲੀ ਹੋ ਰਹੀ ਹੈ ਦੱਸ ਸਕਦੇ ਓ ਕੀ ਇਲਾਜ ਕੀਤਾ ਜਾਵੇ
what are the steps after planting the lemon plant ?
(en)
Maharashtra
Sir, after planting a lemon tree, do the regulation inspection of disease and insect attack, give application of vermicompost @ 4-5 kilo per plant aslo give the regular irrigation to the plant, thank you
sadi majh de bhar pya si g pichle saal soon to pehla 15 din te baad ch 15 din te hun vi soon wali aw koi ilaj haiga g plese daseo ?
(pb)
Punjab
jekar hun v uss nu bhar penda hai tan tuci uss nu Mifex 450ml botal lgwao ate uss botal vich Tonophos inj. 20ml, Avil Inj. 10ml mix krke IV slow lgwao, baki uss nu Xnel inj. 1gm, Megludyne inj. 20ml (IM) lgwao, ehh 3 din lgwao iss nal frak paa jawega.