Manage Expert Answers

Search

Total Count :- 258604

Sir ah dasiyo kehre fall hai ji ,nimbu akh ke lagwaiya c ?

(en)
  • 4
Posted by
happy (9888925846)
happy
Punjab
Sangrur
Write Answer
Posted Date (27 Apr 2020 12:00 PM) Assigned Date (-)
Answered Date (30 Apr 2020 07:45 AM) Translated Date (-)

Happy ji, photo nu dekh ke eh anumaan lagaya ja sakda hai ke eh nimbu da hi butta hi, dhanwad

devmedia

(pb)
Posted by
deep sandhu (9569687100)
deep sandhu
Punjab
Sangrur
Write Answer
Posted Date (27 Apr 2020 11:59 AM) Assigned Date (-)
Answered Date (27 Apr 2020 12:19 PM) Translated Date (-)

deep sandhu ji jekar meeh jyada pai geya ta moongi nahi niklegi ate beej nu tuc 1-2 ghnte de layi pani vich bheo ke beej sakde ho isde nal germination jaldi ho jandi hai .

beej dhan ka mote me konsa acha h ?

(en)
Posted by
Pradeep Singh dhindsa (8279314005)
Pradeep Singh dhindsa
Uttar Pradesh
Pilibhit
Write Answer
Posted Date (27 Apr 2020 11:58 AM) Assigned Date (-)
Answered Date (30 Apr 2020 07:43 AM) Translated Date (-)

Pradeep ji, dhaan ki kisme jaise ke aap Jaya,Chakia 59, Govind, Indrasan, Mahsud,Majhera 3 ki bijai kar sakte hai.dhanywad

Answered Date (27 Apr 2020 12:43 PM) Translated Date (-)

MTU 7029

Answered Date (27 Apr 2020 02:17 PM) Translated Date (-)

kithe available hoyu tusi apna number de skde a

Where can I get queen bees ?

(en)
Posted by
Praveen Pradhan (7586990678)
Praveen Pradhan
West Bengal
Darjeeling
Write Answer
Posted Date (27 Apr 2020 11:58 AM) Assigned Date (-)
Answered Date (10 Jun 2020 05:23 PM) Translated Date (-)

Praveen Pradhan to get queen bees you can contact with Narpinder Singh Dhaliwal 9417423111, Thankyou.

bai je sat sri akal je asi ਕਦੂ diya ਵਲਾ ਲਾਈਆ 0h mach kiyo jandiya ?

(pb)
Posted by
ਕੇਵਲਸਿੰਘ (8968100642)
ਕੇਵਲਸਿੰਘ
Punjab
Faridkot
Write Answer
Posted Date (27 Apr 2020 11:46 AM) Assigned Date (-)
Answered Date (27 Apr 2020 12:31 PM) Translated Date (-)

ਸ੍ਰੀ ਮਾਨ ਜੀ ਕੱਦੂ ਉੱਪਰ ਝੁਲਸ ਰੋਗ ਦੀ ਰੋਕਥਾਮ ਲਈ ਉੱਲੀਨਾਸ਼ਕ M-45@500 ਗ੍ਰਾਮ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ

100 ਕਿੱਲੋ ਫੀਡ ਬਣਾਉਣੀ ਹੈ ਜੀ ਕੀ ਕੀ ਪਾਈਏ ਵਿੱਚ ਜ਼ਰੂਰ ਦੱਸੋ ਗਾਵਾਂ ਵਾਸਤੇ ?

(pb)
Posted by
Navdeep Singh (9002060009)
Navdeep Singh
Punjab
Moga
Write Answer
Posted Date (27 Apr 2020 11:43 AM) Assigned Date (-)
Answered Date (27 Apr 2020 11:45 AM) Translated Date (29 Jan 2021 06:26 PM)

BhaaG 1quintal feed da formula Anaaj 40kg khal 30kg chokar or rice polish 30kg min mix 2kg namak 1kg mithha soda1kg rla lao rajwa hara chaara te har 4kg dudh lai gau nu 1kg wadhya feed pao

ਖੂਬਾ ਦੀ ਖੇਤੀ ਕਿਵੇ ਅਤੇ ਕਦੋ ਕਰ ਸਕਦੇ ਹਾ ਬੀਜ ਕਿੱਥੋ ਮਿਲਦਾ ਖੁਬਾ ਦਾ ?

(pb)
Posted by
MAHINDER SINGH CHAHAL (8360463361)
MAHINDER SINGH CHAHAL
Punjab
Ludhiana
Write Answer
Posted Date (27 Apr 2020 11:42 AM) Assigned Date (-)
Answered Date (27 Apr 2020 12:33 PM) Translated Date (-)

श्री मान खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है।इसका बीज आप पंजाब खेतीबाड़ी यूनिवर्सिटी, लुधियाना से ला सकते हो।

ssa ji. assi 2020 ch hun keda jhone da bheej layiye. jo sanu jyada jhadd dve ?

(pb)
Posted by
tarsem singh (9095700081)
tarsem singh
Punjab
Barnala
Write Answer
Posted Date (27 Apr 2020 11:41 AM) Assigned Date (-)
Answered Date (30 Apr 2020 07:40 AM) Translated Date (-)

Tarsem ji tusu jhone diyan kisman jive PR 111,PR 113,PR 114,PR 115,PR 116,PR 118,PR 120,PR 121,PR 122,PR 123,PR 126,PR 127, PR 128, PR 129, HKR 47 di bijai kar sakde ho. is to ilava basmati kisman di bijai kar sakde ho.dhanwad

ਸਰ ਨਿੰਬੂ ਦੇ ਬੂਟੇ ਤੇ ਨਿੰਬੂ ਲੱਗ ਰਹੇ ਨੇ ਤੇ ਹੁਣ ਨਿੰਬੂ ਟੁੱਟ ਰਹੇ ਨੇ ਕਿ ਕੀਤਾ ਜਾਵੇ ?

(pb)
  • 1
Posted by
ਸੁਖਚੈਨ ਸਿੰਘ (9465016509)
ਸੁਖਚੈਨ ਸਿੰਘ
Punjab
Sangrur
Write Answer
Posted Date (27 Apr 2020 11:33 AM) Assigned Date (-)
Answered Date (27 Apr 2020 12:34 PM) Translated Date (-)

श्री मान नींबू के पौधे के ऊपर Planofix@4ml प्रती 15लीटर पानी में मिलाकर सप्रे कर सकते हो।

Answered Date (27 Apr 2020 12:41 PM) Translated Date (-)

ਸੁਖਚੈਨ ਜੀ ਜੇਕਰ ਫ਼ਲ ਡਿਗ ਰਿਹਾ ਹੈ ਤਾਂ ਤੁਸੀਂ ਇਸ ਵਿੱਚ planofix @ 4 ml ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇ ਕਰ ਸਕਦੇ ਹੋ ਇਸਦੇ ਨਾਲ ਫ਼ਲ ਕਿਰਨੇ ਬੰਦ ਹੋ ਜਾਣ ਗੇ ਧੰਨਵਾਦ

27 Apr 2020

mere kol 3 butte ne nimbu de.saab to choti paking kinne ml di hundi aa ji

mural fish ਜਿਸ ਨੂੰ ਆਮ ਭਾਸ਼ਾ ਵਿਚ ਸੌਲ ਮੱਛੀ ਕਹਿੰਦੇ ਹਨ ਉਸਦਾ ਬੀਜ ਪੰਜਾਬ ਜਾ ਲਾਗਲੀ ਕਿਸੇ ਸਟੇਟ ਤੋ ਮਿਲਦਾ ਹੈ। ਤਾਂ ਜੇਕਰ ਕੋਈ ਵੀਰ ਨੂੰ ਜਾਣਕਾਰੀ ਹੈ। ਤਾਂ ਦੱਸੋ ਕਿੱਥੋਂ ਮਿਲ ਸਕਦਾ ਧੰਨਵਾਦ ?

(pb)
Posted by
manpreet singh (6280352102)
manpreet singh
Punjab
Gurdaspur
Write Answer
Posted Date (27 Apr 2020 11:17 AM) Assigned Date (-)
Answered Date (28 Apr 2020 05:24 PM) Translated Date (-)

ਮਨਪ੍ਰੀਤ ਜੀ ਇਹ ਪੰਜਾਬ ਵਿੱਚ ਵੀ ਮਿਲ ਸਕਦੀ ਹੈ ਇਸਦੇ ਵਾਰੇ ਪੂਰੀ ਜਾਣਕਾਰੀ ਲਈ ਤੁਸੀ ਕਰਮਿੰਦਰ ਸਿੰਘ +91 98159 62321 ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ

नींबू के पौधे पर कितना महीने बाद में नींबू लग जाते हैं ?

(hn)
Posted by
झुमरराम (7020339530)
झुमरराम
Rajasthan
Jodhpur
Write Answer
Posted Date (27 Apr 2020 11:15 AM) Assigned Date (-)
Answered Date (27 Apr 2020 12:09 PM) Translated Date (-)

झूमरराम जी, यह नींबू की किस्म और बिजाई के ढंग पर निर्भर करता है, अगर बीज से लगाया है तो यह करीब 5 साल बाद फल देता है अगर इसको कलम से लगाया है तो यह 1 से 3 साल बाद फल देता है, धन्यवाद

मेरे फार्म (5बीघा) जयपुर में अभी 7 देशीगाय (3 गिर,3 साहीवाल, 1राठी है), 2 भैंस ओर उनके बच्चे है। इनका दूध मेरे घर में ही काम आता है संयुक्त परिवार है। इनके अतिरिक्त मेरे पास मेरे पास 3 बड़ी बकरियां( सिरोही) नस्ल की है जिनके बच्चे मिलाकर कुल 15 नग है। इनकी देखभाल के लिए एक परिवार वहां नियुक्त कर रखा है। वहीं 100 मीटर की दूरी पर ही मेरी एक ओर जमीन है जो कि 7 बीघा है मैं वहां पर कुछ निर्माण करवा कर व्यावसायिक बकरी फार्म अलग करना चाहता हूं जिससे मुझे आय हो, मुझे कृपया बताएं कि एक अन्य परिवार वहां नियुक्त करके कितनी बकरियां मैं वहां रख सकता हूं जिनकी देखभाल वह परिवार भली भांति कर सके और उसकी तनख्वाह सहित सभी ख़र्चे निकालकर मुझे आमदनी हो सके। मेरा घर फार्म से 24 किलोमीटर दूर है। सारा काम मजदूरों से ही होगा। मैं या मेरा परिवार फार्म में काम करने में सक्षम नहीं हैं। कृपया उचित सुझाव दें। फार्म करने का कारण मेरा पशुपालन का शौक है जिसके साथ कुछ आमदनी भी हो जाए ?

(hn)
Posted by
Mohammed Shareef (9829467786)
Mohammed Shareef
Rajasthan
Jaipur
Write Answer
Posted Date (27 Apr 2020 11:09 AM) Assigned Date (-)
Answered Date (28 Apr 2020 03:37 PM) Translated Date (-)

यदि आप बकरी फार्म अलग करना चाहते है तो आप अपनी जगह से हिसाब से बकरियों को रख सकते है जैसे एक बकरी को रहने के लिए छती हुई जगह 12—15 वर्ग फीट चाहिए और खुली मिट्टी वाली जगह 25—30 वर्ग फीट की जरूरत होती है इस तरह आप अपने फार्म को तैयार कर सकते है जिसमें खुली जगह भी रखें और छती हुई जगह रखें।

jhone di sidi bijai zero drill nal ho sakdi hai ja nai.je ho ske tan koi tarika dso.kina beej pau ?

(pb)
Posted by
Gurvinder Singh (9781645003)
Gurvinder Singh
Punjab
Patiala
Write Answer
Posted Date (27 Apr 2020 11:09 AM) Assigned Date (-)
Answered Date (27 Apr 2020 12:38 PM) Translated Date (-)

ਸ੍ਰੀ ਮਾਨ ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...

27 Apr 2020

ah chate vali techniue nal asi rouni krke v jhona beej skde han.ki jam ave ga

Answered Date (27 Apr 2020 07:22 PM) Translated Date (-)

chate vali technique vich asi roni krke ni bhij sakde

RRX117 jhona bare dso ji ?

(en)
Posted by
Sukhpreet Singh Dhillon (9362830004)
Sukhpreet Singh Dhillon
Punjab
Faridkot
Write Answer
Posted Date (27 Apr 2020 11:06 AM) Assigned Date (-)
Answered Date (28 Apr 2020 08:04 PM) Translated Date (10 Nov 2020 03:33 PM)

Sukhpreet ji kirpa karke isdi company da nam ja is kisam da poora nam daso ta jo tuhanu is bare poori jankari diti ja sake,dhanwad

Answered Date (28 Apr 2020 08:30 PM) Translated Date (10 Nov 2020 03:06 PM)

Rishi RRX 117!

barsaat karela kis company ka achha hota hai ?

(hn)
Posted by
sunil kumar mehta (7280946794)
sunil kumar mehta
Jharkhand
Garhwa
Write Answer
Posted Date (27 Apr 2020 11:04 AM) Assigned Date (-)
Answered Date (30 Apr 2020 07:36 AM) Translated Date (-)

Sunil ji, sabhi companies ka karela accha hi jota hai ap kisi ka bhi le sakte hain iskr ialwa ap Pusa Do Mousami, Pusa Vishesh, Arka Harit, Kashi Harit, Kashi Urvashi, Priya, Kalyanpur Baramansi, Faijabadi, Pant Karela 1, Pusa Hybrid 2 ki bhi bijai kar sakte hain, dhanywad

सर हमने अपने घर पर एक अगूर की बेल लगाई है जब फल आते हैं तो वो फ़ट जाते हैं अगूर काले और बीज वाले हैं प्लीज समाधान बतायें ?

(hn)
Posted by
MANVIR CHOUDHARAY mani (9350094266)
MANVIR CHOUDHARAY mani
Uttar Pradesh
Gautam Buddha Nagar
Write Answer
Posted Date (27 Apr 2020 11:01 AM) Assigned Date (-)
Answered Date (28 Apr 2020 07:49 PM) Translated Date (10 Nov 2020 03:06 PM)

मनवीर जी यह ज्यादा सिंचाई के कारण होता है इसके लिए आप पौधे को सिंचाई कम करे

बाजरा कितने दिनों में पकता है ?

(hn)
Posted by
Hanuman Desai (8955545834)
Hanuman Desai
Rajasthan
Jalore
Write Answer
Posted Date (27 Apr 2020 10:57 AM) Assigned Date (-)
Answered Date (28 Apr 2020 06:10 PM) Translated Date (-)

हनुमान जी यह 85 -90 दिन में पक्क जाता है|

मक्के की कौन सी किस्म मध्यप्रदेश के मालवा में बोनी चाहिए जिसका उत्पादन बेहतरीन हो और इस प्रकार की किस्म का संछिप्त विवरण भी दे जैसे कि एक बीघा में कितना बीज बोए, फसल कितने दिनों की होती है, क्या उत्पादन होता है और किस समय क्या खाद दिया जाए ?

(hn)
Posted by
Taranjeet Singh (7987960182)
Taranjeet Singh
Madhya Pradesh
Indore
Write Answer
Posted Date (27 Apr 2020 10:48 AM) Assigned Date (-)
Answered Date (28 Apr 2020 06:07 PM) Translated Date (-)

तरनजीत जी आप मक्के की किस्मे जैसे DHM – 103,DHM – 105,DHM – 1 की बिजाई कर सकते है| यह 105 दिन का समय लेती है | अच्छी उपज के लिए नाइट्रोजन 24-50 किलो (यूरिया 52-110 किलो), फासफोरस 16-25 किलो (एस एस पी 100-160 किलो) और पोटाश 16 किलो (म्यूरेट ऑफ पोटाश 27 किलो) प्रति एकड़ में डालें। फासफोरस और पोटाश की पूरी मात्रा और 1/4 नाइट्रोजन बिजाई के समय डालें। खादों को 5-7 सैं.मी. की गहराई पर डालें। बाकी की नाइट्रोजन को दो भागों में, पहला फसल के घुटने तक आने की अवस्था में और दूसरा बालियां निकलने के समय डालें। मक्की की फसल में जिंक और मैग्नीशियम की कमी होना सामान्य है। इसे पूरा करने के लिए 10 किलो शुरूआती खुराक के तौर पर डालें। जिंक और मैग्नीशियम के साथ ही आयरन की कमी भी देखी जा सकती है। इसके कारण पूरा पौधा पीले रंग का दिखाई देता है। इसे पूरा करने के लिए सूक्ष्म तत्व मिश्रण 25 किलो को 18 किलो रेत के साथ मक्की के बीज बोने के बाद डालें।

Answered Date (28 Apr 2020 06:52 PM) Translated Date (10 Nov 2020 03:07 PM)

सुक्ष्म तत्व मिश्रण क्या होता है और बीज बोने के तुरंत बाद डालना है क्या

Answered Date (28 Apr 2020 07:31 PM) Translated Date (10 Nov 2020 03:07 PM)

आपने कहा खादों को 5-7 cm गहराई में डालना है वो किस प्रकार डालेंगे

Answered Date (30 Apr 2020 05:15 PM) Translated Date (10 Nov 2020 03:08 PM)

उत्पादन प्रति एकड़ कितना तक हो जाता है

devmedia

(pb)
  • 3
Posted by
manpreet singh (6280800263)
manpreet singh
Punjab
Patiala
Write Answer
Posted Date (27 Apr 2020 10:45 AM) Assigned Date (-)
Answered Date (28 Apr 2020 03:34 PM) Translated Date (02 Dec 2020 02:26 PM)

uss nu tuci Mifex 450ml botal lgwao, uss botal vich Tonophas injection 20ml, Avil inj. 10ml mix krke (IV) slow lgwao, baki uss nu Trineuosole-H injection 5ml, Nurokind 15ml, Macbolit injection 400mg lgwao, ehna nal farak paan lgg jawega.

28 Apr 2020

sir eh sab ik day ch hi luna sab

devmedia

(en)
Posted by
davinder singh (9465604458)
davinder singh
Punjab
Jalandhar
Write Answer
Posted Date (27 Apr 2020 10:39 AM) Assigned Date (-)
Answered Date (28 Apr 2020 06:45 PM) Translated Date (10 Nov 2020 03:08 PM)

davinder ji kirpa karke daso ke mitti kis trah di hai ta jo tuhanu osde hisab nal jankari diti ja sake,dhanwad

Mustard rate ?

(en)
Posted by
shamsher (7988721062)
shamsher
Haryana
Jhajjar
Write Answer
Posted Date (27 Apr 2020 10:35 AM) Assigned Date (-)
Answered Date (28 Apr 2020 06:44 PM) Translated Date (10 Nov 2020 03:34 PM)

Shamsher ji mustard da rate 3500 rupaye prati quintal de hisab nal chal reha hai,dhanwad

sesame ?

(en)
Posted by
shamsher (7988721062)
shamsher
Haryana
Jhajjar
Write Answer
Posted Date (27 Apr 2020 10:31 AM) Assigned Date (-)
Answered Date (27 Apr 2020 12:40 PM) Translated Date (-)

Shri maan g kripa aap apna swal visthar se puchein toh aapko poori jankari di ja ske.....

Answered Date (27 Apr 2020 01:16 PM) Translated Date (02 Dec 2020 02:25 PM)

veer ji ghr sabji lai hoi aa Sara boota Suki ja Raha na. ta Shimla mirch choti choti lagi hoi aa vaad nhi Rahi

mihona mandi me gehu ka kya rate he ?

(hn)
Posted by
pradeep singh (9522007483)
pradeep singh
Madhya Pradesh
Bhind
Write Answer
Posted Date (27 Apr 2020 10:18 AM) Assigned Date (-)
Answered Date (10 Jun 2020 05:16 PM) Translated Date (10 Nov 2020 03:09 PM)

Pradeep singh ji Gehu ka MSP 1925/Q hai, Thankyou.

भिंडी मे इस बीमारी के लिए क्या करे ?

(hn)
  • 1
Posted by
Rahul (9355548666)
Rahul
Haryana
Bhiwani
Write Answer
Posted Date (27 Apr 2020 10:16 AM) Assigned Date (-)
Answered Date (28 Apr 2020 06:46 PM) Translated Date (10 Nov 2020 03:09 PM)

राहुल जी आप इसके ऊपर malathion @2ml प्रति लीटर पानी के हिसाब से स्प्रे करें|

641 bg2 narma konsi mitti mai jyada kamyab h ?

(hn)
Posted by
zaani (8607815665)
zaani
Haryana
Sirsa
Write Answer
Posted Date (27 Apr 2020 10:13 AM) Assigned Date (-)
Answered Date (28 Apr 2020 06:47 PM) Translated Date (10 Nov 2020 03:09 PM)

Zaani ji kripya aap iski kisam ka poora nam btaye taki aapko iske bare men poori jankari di ja sake,dhanywad

lal mitti ki kitni gehri bakhrayi krni chahiye ?

(hn)
Posted by
kamlesh varma (9140679104)
kamlesh varma
Madhya Pradesh
Datia
Write Answer
Posted Date (27 Apr 2020 09:58 AM) Assigned Date (-)
Answered Date (28 Apr 2020 06:49 PM) Translated Date (10 Nov 2020 03:09 PM)

verma ji kripya aap apna swal vistar se pooche taki aapko iske bare men poori jankari di ja sake,dhanywad

sir chikku Ka fruit kaise pakaye ?

(hn)
Posted by
Gagandeep Singh (9669547460)
Gagandeep Singh
Madhya Pradesh
Gwalior
Write Answer
Posted Date (27 Apr 2020 09:56 AM) Assigned Date (-)
Answered Date (28 Apr 2020 06:51 PM) Translated Date (10 Nov 2020 03:09 PM)

Gagandeep ji chikku ka fruit apne aap pakk jata hai iske liye aap koi bhi chemical istemal na kare.

ਗਾ ਸੂੲੀ ਨੂੰ ੲਿੱਕ ਦਿਨ ਹੌੲਿਅਾ ਅਾ ੳੁਸਨੰ ੲਿਹ ਮਿਨਰਲ ਮਿਕਚਰ ਦੇ ਸਕਦੇ ਹਾ ?

(pb)
  • 1
Posted by
Jatt Saab (7973723427)
Jatt Saab
Punjab
Kapurthala
Write Answer
Posted Date (27 Apr 2020 09:52 AM) Assigned Date (-)
Answered Date (27 Apr 2020 10:07 AM) Translated Date (02 Dec 2020 02:24 PM)

BhaaG mineral mixture har warg de pashu lai zaruri ae 1quintal feed ch 2kg mineral mix te 1kg namak ralao Agrimin mineral mixture hi ae

kaddu di val te fal lag ke suk reha hai ji koi jevik hal daso ji ?

(pb)
Posted by
harmander singh (8360168341)
harmander singh
Punjab
Bathinda
Write Answer
Posted Date (27 Apr 2020 09:47 AM) Assigned Date (-)
Answered Date (27 Apr 2020 09:55 AM) Translated Date (-)

Harmander ji, eh fungus di vajah nal ho janda hai tusi is di roktham layi is vich khatti lassi @ 4 ml prati litre pani de hisaab nal spray kar sakde ho, dhanwad

devmedia

(pb)
Posted by
Sewak Gill (9464493339)
Sewak Gill
Punjab
Moga
Write Answer
Posted Date (27 Apr 2020 09:35 AM) Assigned Date (-)
Answered Date (28 Apr 2020 07:59 PM) Translated Date (02 Dec 2020 02:22 PM)

Sewak ji eh lambe same vali kisamhai isnu mukh khet vich tuc june mahine vich la sakde ho.dhanwad

14 ਝੋਨੇ ਦਾ ਸਹੀ ਸਮਾਂ ਕਿਹੜਾ ਹੈ ?

(pb)
Posted by
Sewak Gill (9464493339)
Sewak Gill
Punjab
Moga
Write Answer
Posted Date (27 Apr 2020 09:34 AM) Assigned Date (-)
Answered Date (28 Apr 2020 07:02 PM) Translated Date (10 Nov 2020 03:10 PM)

ਗਿੱਲ ਜੀ ਤੁਸੀ ਇਸਦੀ ਬਿਜਾਈ ਜੂਨ ਮਹੀਨੇ ਵਿਚ ਕਰ ਸਕਦੇ ਹੋ| ਇਸਦੀ ਪਨੀਰੀ ਮਈ ਮਹੀਨੇ ਵਿਚ ਕਰ ਸਕਦੇ ਹੋ|

ਕਣਕ ਵੱਢਣ ਤੋਂ ਬਾਅਦ ਹਰਾ ਚਾਰਾ ਵੇਚਣ ਲਈ ਕਿਹੜੀ ਮੱਕੀ ਅਤੇ ਕਿੰਨੇ ਕਿਲੋ ਪ੍ਰਤੀ ਏਕੜ ਬੀਜੀਏ ਜੀ। ਧੰਨਵਾਦ ?

(pb)
Posted by
Daljit Singh (9914922912)
Daljit Singh
Punjab
Moga
Write Answer
Posted Date (27 Apr 2020 09:33 AM) Assigned Date (-)
Answered Date (28 Apr 2020 07:06 PM) Translated Date (10 Nov 2020 03:11 PM)

ਦਲਜੀਤ ਜੀ ਤੁਸੀ ਚਾਰੇ ਦੇ ਲਈ ਮੱਕੀ ਦੀ ਬਿਜਾਈ ਕਰ ਸਕਦੇ ਹੋ| ਇਸਦੇ ਲਈ ਕਿਸਮ J1006 ਦੀ ਬਿਜਾਈ ਕਰ ਸਕਦੇ ਹੋ |ਇਹ 165 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝਾੜ ਨਿਕਲਦਾ ਹੈ|

which insect is this ?

(en)
  • 2
Posted by
A (8757459098)
A
Uttarakhand
Haridwar
Write Answer
Posted Date (27 Apr 2020 09:23 AM) Assigned Date (-)
Answered Date (28 Apr 2020 07:10 PM) Translated Date (02 Dec 2020 02:23 PM)

Aditya ji please send the clear imag of insect because it can\\\'t be identified by this picture.

veer ji jhone di koi kisam hai jo 120 din vich ja is to ghat time vich pak jndi hove, apa 10oct tk allu lgaune aa ?

(pb)
Posted by
Sunny Jassi (9855336655)
Sunny Jassi
Punjab
Jalandhar
Write Answer
Posted Date (27 Apr 2020 09:18 AM) Assigned Date (-)
Answered Date (28 Apr 2020 07:29 PM) Translated Date (10 Nov 2020 03:17 PM)

Sunny ji tuc 27p31, sava 200,sava134 kisam di bijai kar sakde ho.dhanwad

Answered Date (27 Apr 2020 09:51 AM) Translated Date (-)

Kaveri-468 MaturiKaveri-468 Maturity Days 115 – 118 ty Days 115 – 118

Answered Date (27 Apr 2020 11:03 AM) Translated Date (-)

RRX117

ਕੀ usha-44 ਝੋਨਾ ਦੀ ਫਸਲ ਤੇ ਰੋਕ ਲਗਾ ਦਿੱਤੀ ਹੈ ?

(pb)
Posted by
Gurmeet Haans (7087864878)
Gurmeet Haans
Punjab
Sangrur
Write Answer
Posted Date (27 Apr 2020 09:15 AM) Assigned Date (-)
Answered Date (28 Apr 2020 07:19 PM) Translated Date (08 Sep 2020 12:17 PM)

ਗੁਰਮੀਤ ਜੀ ਇਸਦੇ ਉਪਰ ਰੋਕ ਨਹੀਂ ਲੱਗੀ ਹੈ |

(hn)
Posted by
ramandeep (9817570534)
ramandeep
Haryana
Hisar
Write Answer
Posted Date (27 Apr 2020 09:10 AM) Assigned Date (-)
Answered Date (27 Apr 2020 09:27 AM) Translated Date (-)

रमन जी, गर्मियों के मौसम में 16-18 किलो बीज और बारिश के मौसम में 5-6 किलो बीज प्रति एकड़ में प्रयोग करें। धन्यवाद

Answered Date (27 Apr 2020 09:15 AM) Translated Date (-)

sir Aap esm 2-3kg /acre

ਕੀ ਇਸ ਵਾਰ ਝੋਨੇ ਦੀ ਕਿਸਮ ਪੀਲੀ ਪੂਸਾ ਅਤੇ ਪੂਸਾ 44 ਨਹੀਂ ਲੱਗਦਾ ?

(pb)
Posted by
satnam singh (9915624110)
satnam singh
Punjab
Sangrur
Write Answer
Posted Date (27 Apr 2020 09:07 AM) Assigned Date (-)
Answered Date (28 Apr 2020 07:21 PM) Translated Date (08 Sep 2020 12:18 PM)

ਸਤਨਾਮ ਜੀ ਕਿਸਾਨ ਇਸਦੀ ਬਿਜਾਈ ਕਰ ਰਹੇ ਹਨ|

ਪਹਿੱਲਨ ਸੂਣ ਵਾਲੀ ਝੋਟੀ ਲਈ ਖੁਰਾਕ ?

(pb)
Posted by
ਮਨਦੀਪ ਸਿੰਘ (7814738133)
ਮਨਦੀਪ ਸਿੰਘ
Punjab
Faridkot
Write Answer
Posted Date (27 Apr 2020 09:07 AM) Assigned Date (-)
Answered Date (27 Apr 2020 09:52 AM) Translated Date (29 Jan 2021 06:24 PM)

BhaaG isnu rajwa hara chaara te har din 3kg wadhya feed pao har 3 mahine baad malap rehat karo sunh baad 7 din 1kg kanak da dalia 500g gur ch rinh ke swer te aina hi shaam nu khuao Rajwa hara chaara te har 3kg dudh lai 1kg feed pao

Answered Date (27 Apr 2020 09:55 AM) Translated Date (29 Jan 2021 06:22 PM)

but ajy jhoti nwi hai , jo k 4 month di ghab hai hun

Answered Date (27 Apr 2020 10:06 AM) Translated Date (29 Jan 2021 06:22 PM)

oh raaji ni hundi ohde lyi kini feed jruri hai

pant urad 40 किस महीने में बिजाई करें और क्या यह अच्छी किस्म है जानकारी देने की कृपा करें ?

(hn)
Posted by
Lala Ram (9205486229)
Lala Ram
Uttar Pradesh
Rampur
Write Answer
Posted Date (27 Apr 2020 09:05 AM) Assigned Date (-)
Answered Date (28 Apr 2020 07:27 PM) Translated Date (08 Sep 2020 12:18 PM)

राम जी यह 4 -5 क्विंटल प्रति एकड़ के हिसाब से पैदावार निकलती है यह लगभग 85 -90 दिन का समय लेती है|

वेयरहाउस की जानकारीऔर सब्सीडी कितनी मिलेगी मध्यप्रदेश में ?

(hn)
Posted by
शुभम (9165331756)
शुभम
Madhya Pradesh
Indore
Write Answer
Posted Date (27 Apr 2020 08:40 AM) Assigned Date (-)
Answered Date (19 May 2021 02:05 PM) Translated Date (29 May 2021 10:19 AM)

सुभम जी आप इसके बारे में पूरी जानकारी लेने के लिए Shri Vivek Krishna Sinha Tel: (91)022- 26524207 से संपर्क कर सकते है। धन्यवाद

Answered Date (27 Apr 2020 08:49 AM) Translated Date (-)

कारबैंडाज़िम 12% + मेंकोजेब 63% डब्ल्यूपी (30-40)g/15 lit pani

sir stawberry di kheti bare koi jankari deo ?

(pb)
Posted by
Sandhu (9855314054)
Sandhu
Punjab
Tarn Taran
Write Answer
Posted Date (27 Apr 2020 08:39 AM) Assigned Date (-)
Answered Date (27 Apr 2020 09:19 AM) Translated Date (-)

ਸ੍ਰੀ ਮਾਨ ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ

27 Apr 2020

thanks

sir stawberry di kheti bare koi jankari deo ?

(pb)
Posted by
Sandhu (9855314054)
Sandhu
Punjab
Tarn Taran
Write Answer
Posted Date (27 Apr 2020 08:35 AM) Assigned Date (-)
Answered Date (27 Apr 2020 09:20 AM) Translated Date (-)

ਸ੍ਰੀ ਮਾਨ ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ

sir parwal ke fruit se doodh bahar hota hai kripya koi dawai bataye ?

(hn)
Posted by
aarab (9006428127)
aarab
Bihar
Katihar
Write Answer
Posted Date (27 Apr 2020 08:31 AM) Assigned Date (-)
Answered Date (28 Apr 2020 07:32 PM) Translated Date (08 Sep 2020 12:18 PM)

aarab ji yeh fungus hai iske liye aap carbendazim@400 gram ko prati acre ke hisab se spray karen,dhanywad

Lasore ( cordia dichotomia) nuu flower ate fall kehde mahine painde han ate kine time de tree nu fall paina suru hunda hai ?

(pb)
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (27 Apr 2020 08:30 AM) Assigned Date (-)
Answered Date (28 Apr 2020 07:45 PM) Translated Date (29 Jan 2021 06:21 PM)

Gurpartap ji eh paudhe nu khushk mausam de vich full lagde han jive april may de mahine vich ate isnu fal august mahine vich lagde han.

Answered Date (29 Apr 2020 06:07 PM) Translated Date (08 Sep 2020 12:19 PM)

thanks

Eh black amrude hai eh ik saal to eda he hai esnu growth lae ki paeya jave ?

(pb)
  • 1
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (27 Apr 2020 08:29 AM) Assigned Date (-)
Answered Date (27 Apr 2020 08:45 AM) Translated Date (-)

Shri maan g amrud vich vermicompost@4 kg per plant vich paa skde ho....

Answered Date (27 Apr 2020 09:17 AM) Translated Date (-)

sir Aap esm Humic power @15-20g/pump Aur chileted micronutriant @20g/pump ka spray kr thanks

sir eh ki vairety hai sanu U.P to bheji hai kise ne kehnde han esda achar painda hai kaamad type tehniya san o laeya te estrah pungar lag gayi hai ?

(pb)
  • 3
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (27 Apr 2020 08:27 AM) Assigned Date (-)
Answered Date (29 Apr 2020 02:25 PM) Translated Date (-)

Gurpartap ji, eda dekh ke nahi dasea ja sakda hai ke eh kehri kism hai, kirpa kar ke isde label di photo bhejo tajo tuhnu is bare dasea ja sake, dhanwad

Answered Date (29 Apr 2020 03:37 PM) Translated Date (29 Jan 2021 06:20 PM)

sir otho Daande type bori ch pa k aye ne eda label kitho bhejiyee tahnu

उड़द की अच्छी नस्ल और वुबाई का समय बताएं ?

(hn)
Posted by
Lala Ram (8882735259)
Lala Ram
Uttar Pradesh
Rampur
Write Answer
Posted Date (27 Apr 2020 08:21 AM) Assigned Date (-)
Answered Date (27 Apr 2020 09:33 AM) Translated Date (-)

खरीफ की फसल के लिए बिजाई का सही समय जून के आखिरी सप्ताह से जुलाई का पहला सप्ताह है। गर्मियों में खेती करने के लिए इसका सही समय मार्च से अप्रैल महीना है। आप उड़द किस किस्में जैसे के T–9, Narendra Urad–1, Azad Urad–1, Uttar, Azad Urad–2, Sekhar–2, IPU-2-43, Sujata, Mass-479 की बिजाई कर सकते हैं, धन्यवाद

Achar wale makk di bijai ho javegi hun g ?

(pb)
Posted by
Manga Rampur kalan (9464510544)
Manga Rampur kalan
Punjab
Rupnagar
Write Answer
Posted Date (27 Apr 2020 08:20 AM) Assigned Date (-)
Answered Date (27 Apr 2020 09:36 AM) Translated Date (11 Nov 2020 10:50 AM)

Manga ji, achar vali makki di biaji march to adh september tak kiti ja sakdi hai, tusi hun isdi bijai kar sakde ho, dhanwad

Answered Date (27 Apr 2020 12:12 PM) Translated Date (11 Nov 2020 10:51 AM)

kehdha veej ghat sama lave ga sir time

Sri maan g asi pheli var pickle li maiz de bejai kiti hai sanu maiz dia aun valia bimaria ate insect bare jankari deo ate badiya yeild li v information deo ,, please ?

(pb)
  • 2
Posted by
Satveer Kaur (9876441392)
Satveer Kaur
Punjab
Bathinda
Write Answer
Posted Date (27 Apr 2020 08:16 AM) Assigned Date (-)
Answered Date (28 Apr 2020 07:55 PM) Translated Date (11 Nov 2020 10:51 AM)

Satveer ji kirpa karke daso ke tuc kehdi kisam di bijai kiti hai ta jo tuhanu osde hisab nal jankari diti ja sake,dhanwad

ਸਰ 2 ਕੁ ਸਾਲ ਦੇ ਕਰੀਬ ਵੱਛੀ ਏ ਉਸ ਨੂੰ ਪੇਟ ਦੇ ਕੀੜਿਆਂ ਲੲੀ ਕਿਹੜੀ ਦਵਾਈ ਵਧੀਆ ਰਹੇਗੀ ?

(pb)
Posted by
ਸਰਬਜੋਤ ਸਿੰਘ ਚੀਮਾਂ (7696362746)
ਸਰਬਜੋਤ ਸਿੰਘ ਚੀਮਾਂ
Punjab
Kapurthala
Write Answer
Posted Date (27 Apr 2020 08:11 AM) Assigned Date (-)
Answered Date (27 Apr 2020 11:58 AM) Translated Date (-)

panacur bolus 1.5gm

Answered Date (27 Apr 2020 08:17 AM) Translated Date (-)

fenbendazole deo tablet

ਧੰਨਵਾਦ ਜੀ

ਮੇਰਾ ਪਿੰਡ ਆਸਿਫ ਵਾਲਾ ਤਹਿਸੀਲ ਜੀਰਾ ਜਿਲ੍ਹਾ ਫਿਰੋਜ਼ਪੁਰ ਹੈ ਮੈਂ ਸਟੀਵੀਆ ਅਤੇ ਇੰਸੁਲਿਨ ਦਾ ਬੂਟਾ ਲੈਣਾ ਚਾਹੁੰਦਾ ਹਾਂ ਨਜਦੀਕ ਤੋਂ ਕਿਸ ਜਗ੍ਹਾ ਤੋਂ ਮਿਲ ਸਕਦਾ ਹੈ ਧੰਨਵਾਦ ਕਰਦਿਆਂ ?

(pb)
Posted by
Satnam Singh Sandhu (6239111816)
Satnam Singh Sandhu
Punjab
Ferozpur
Write Answer
Posted Date (27 Apr 2020 08:09 AM) Assigned Date (-)
Answered Date (10 Jun 2020 05:26 PM) Translated Date (-)

Satnam Singh Sandhu ji bute len lai tusi surinder Nagra 9814305864 Rehsam Ayurvedic Nursery nal samparak kar sakde ho te is di contact farming lai tusi Aushadhiya kheti vikas sansthan 6268536795 nal samparak kar sakde ho, Thankyou.

खरबूजे की फसल नस्ट हो रही है कोई सुझाव दे क्या किया जाए ?

(hn)
  • 4
Posted by
प्रह्लाद (9351545252)
प्रह्लाद
Rajasthan
Jaipur
Write Answer
Posted Date (27 Apr 2020 08:09 AM) Assigned Date (-)
Answered Date (29 Apr 2020 02:17 PM) Translated Date (-)

श्रीमान जी, यह फंगस के हमले की वजह से हो रहा है आप इसकी रोकथाम के लिए इसमें carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे कर सकते हैं, धन्यवाद

Answered Date (27 Apr 2020 09:08 AM) Translated Date (-)

कारबैंडाज़िम 12% + मेंकोजेब 63% डब्ल्यूपी (30-40)g/15 lit pani

sir ahh tomato de plant nu kii ho gya g isda kii solution hai . isde leaves is tra kyo hon lg ge ?

(en)
  • 3
Posted by
Gurii sidhu (9877122511)
Gurii sidhu
Punjab
Mansa
Write Answer
Posted Date (27 Apr 2020 08:00 AM) Assigned Date (-)
Answered Date (27 Apr 2020 08:48 AM) Translated Date (-)

Shri maan g tomato te M-45@500GM per acre spray kr skde ho...

Answered Date (27 Apr 2020 09:13 AM) Translated Date (-)

ताक़त (हेक्साकोनाजोल 5% + कैप्टन 70% डब्ल्यूपी) 20-22g/15lit pani

Answered Date (27 Apr 2020 09:24 AM) Translated Date (-)

sir Aap esm raket @25-30ml /pump ka spray kr thanks

ਅੰਗੂਰ ਦੀ ਵੇਲ ਤੇ ਕਾਲੇ ਦਾਗਾ ਦਾ ਇਲਾਜ ?

(pb)
  • 4
Posted by
Gurbir Singh (7347697024)
Gurbir Singh
Punjab
Amritsar
Write Answer
Posted Date (27 Apr 2020 07:58 AM) Assigned Date (-)
Answered Date (27 Apr 2020 08:51 AM) Translated Date (11 Nov 2020 10:53 AM)

ਸ੍ਰੀ ਮਾਨ ਜੀ ਅੰਗੂਰ ਉੱਪਰ M-45@500 ਗ੍ਰਾਮ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।

27 Apr 2020

thanks

Answered Date (27 Apr 2020 09:24 AM) Translated Date (11 Nov 2020 10:54 AM)

sir Aap esm areva 10g/pump ka spray kr thanks

इसका इलाज बताओ कौन सी दवा का इस्तमाल करे ?

(hn)
  • 2
Posted by
Mayur Tighare (8888578935)
Mayur Tighare
Maharashtra
Bhandara
Write Answer
Posted Date (27 Apr 2020 07:57 AM) Assigned Date (-)
Answered Date (27 Apr 2020 08:49 AM) Translated Date (-)

श्री मान अनार में M-45@500 ग्राम प्रती एकड़ सप्रे कर सकते हो।

PR121 ja mota chona 13 dova vicho kehda best rahega ?

(pb)
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (27 Apr 2020 07:52 AM) Assigned Date (-)
Answered Date (29 Apr 2020 03:51 PM) Translated Date (-)

Gupartap ji, PR 121:- eh chote kad di sidhi munjar vali kisma hai, is kisan utte jameen vichli jiyada salab da koi asar nahi hunda. isdey patte gude hare rang de ate sidhe hunde han. eh 140 dina gich pakdi hai. isdey dane lambe patle ate chamakrdaar hunde han. isda khaad 30.5 q/acre hunda hai. shrimaan ji motta jhona 13 kism da pura nam daso , tajo tuhnu is bare jankari diti ja sake , dhanwad

29 Apr 2020

dhanwad g

sir PR 121 la rahe hn pichle tin saal ton esto vadere nikalan wali koi kisam bare daso jo esde nal mildi juldi hove pr esto vadere production vali hove ate a grade ch hove ta jo asi es war varirety badal k la sakiye PR 126 bare na daseya jave oh asi ni laoni ?

(pb)
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (27 Apr 2020 07:46 AM) Assigned Date (-)
Answered Date (28 Apr 2020 08:02 PM) Translated Date (11 Nov 2020 10:55 AM)

Gurpartap ji tuc kisman jive 27p31,sava 200,sava 134, PR128,PR129 kisman di bijai kar sakde ho,dhanwad

ਕੱਦੂਆ ਦਾ ਫਲ ਝੜ ਜਾਣਾ ਇੱਸ ਦਾ ਕੋਈ ਇਲਾਜ਼ ?

(pb)
  • 1
Posted by
hardev singh baath (9592856994)
hardev singh baath
Punjab
Ferozpur
Write Answer
Posted Date (27 Apr 2020 07:46 AM) Assigned Date (-)
Answered Date (27 Apr 2020 08:52 AM) Translated Date (-)

ਸ੍ਰੀ ਮਾਨ ਜੀ ਕੱਦੂ ਉੱਪਰ NPK 13045@1 ਕਿਲੋ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ ।

कददू /लौकी में फसल गल रहे हैं इलाज , दवाई बताएं ?

(hn)
  • 1
Posted by
शमीम जहूर (9967762720)
शमीम जहूर
Bihar
Bhagalpur
Write Answer
Posted Date (27 Apr 2020 07:41 AM) Assigned Date (-)
Answered Date (27 Apr 2020 09:08 AM) Translated Date (-)

श्री मान कद्दू में M-45@500 ग्राम प्रती एकड़ सप्रे कर सकते हो।

मसूर की फसल ज्यादा कहां पर होती है कृपया जानकारी दें ?

(hn)
Posted by
Goverdhan Thakur (9425876765)
Goverdhan Thakur
Madhya Pradesh
Indore
Write Answer
Posted Date (27 Apr 2020 07:29 AM) Assigned Date (-)
Answered Date (27 Apr 2020 07:35 AM) Translated Date (-)

गोवेर्धन जी, देश में मसूर की खेती अधिकांश्त: उत्तरप्रदेश, मध्यप्रदेश एवं बिहार में होती है, धन्यवाद

Answered Date (27 Apr 2020 12:24 PM) Translated Date (-)

mongi ki khatir ki ja sakti h