Punjab
Search
Sir makka nu ki problem hai ehda ho gya kehri davai Karie plz answer ?
(pb)
karanjit Singh ji eh tat di kami hai isde layi tuc kirpa karke daso ke kehdi kehdi khaad payi hai isnu ta jo tuhanu is bare poori jankari diti ja sake,dhanwad
ਬਰੋਕਲੀ ਅਤੇ ਸ਼ਿਮਲਾ ਮਿਰਚ ਲਗਾਉਣ ਲਈ ਕਿੱਦਾ ਦੀ ਮਿੱਟੀ ਚਾਹੀਦੀ ਹੈ, ਲਗਾਉਣ ਦਾ ਸਹੀ ਟਾਈਮ ਕਿਹੜਾ ਹੈ ਜਿਸ 'ਚ ਰੇਟ ਵਧੀਆ ਮਿਲਦਾ ਹੋਵੇ ?
(en)
Punjab
ਬਰੌਕਲੀ ਦੇ ਉਚਿਤ ਅਤੇ ਚੰਗੇ ਵਾਧੇ ਲਈ ਨਮੀ ਵਾਲੀ ਮਿੱਟੀ ਦੀ ਲੋੜ ਹੁੰਦੀ ਹੈ। ਬਰੌਕਲੀ ਦੀ ਖੇਤੀ ਲਈ ਵਧੀਆ ਖਾਦ ਵਾਲੀ ਮਿੱਟੀ ਵਧੀਆ ਹੁੰਦੀ ਹੈ। ਬਰੌਕਲੀ ਦੀ ਖੇਤੀ ਲਈ ਮਿੱਟੀ ਦਾ pH 5.0-6.5 ਹੋਣਾ ਚਾਹੀਦਾ ਹੈ।ਇਸ ਦੀ ਬਿਜਾਈ ਲਈ ਅੱਧ-ਅਗਸਤ ਤੋਂ ਅੱਧ-ਸਤੰਬਰ ਤੱਕ ਦਾ ਸਮਾਂ ਵਧੀਆ ਹੁੰਦਾ ਹੈ। ਸ਼ਿਮਲਾ ਮਿਰਚ ;-ਇਸ ਫਸਲ ਲਈ 18-35° ਸੈਲਸੀਅਸ ਤਾਪਮਾਨ ਦੀ ਲੋੜ ਹੁੰਦੀ ਹੈ। ਇਸਨੂੰ ਚੀਕਣੀ ਤੋਂ ਦੋਮਟ ਹਰ ਤਰ੍ਹਾਂ ਦੀ ਮਿੱਟੀ ਤੱਕ ਉਗਾਇਆ ਜਾ ਸਕਦਾ ਹੈ। ਇਹ ਕੁੱਝ ਹੱਦ ਤੱਕ ਤੇਜ਼ਾਬੀ ਮਿੱਟੀ ਨੂੰ ਵੀ ਸਹਾਰ ਸਕਦੀ ਹੈ। ਇਹ ਜ਼ਿਆਦਾ ਉਪਜਾਊ ਅਤੇ ਵਧੀਆ ਨਿਕਾਸ ਵਾਲੀ ਰੇਤਲੀ-ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਸਦੀ ਖੇਤੀ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ।ਇਸਦੇ ਬੀਜ ਮੁੱਖ ਤੌਰ ਤੇ ਅਕਤੂਬਰ ਅੰਤ ਵਿੱਚ ਬੀਜੇ ਜਾਂਦੇ ਹਨ ਅਤੇ ਰੋਪਣ ਅੱਧ-ਫਰਵਰੀ ਵਿੱਚ ਕੀਤਾ ਜਾਂਦਾ ਹੈ। ਅਗੇਤੀ ਪੈਦਾਵਾਰ ਲਈ ਬੀਜ ਅੱਧ-ਅਕਤੂਬਰ ਵਿੱਚ ਬੀਜੇ ਜਾਂਦੇ ਹਨ ਅਤੇ ਰੋਪਣ ਨਵੰਬਰ ਦੇ ਅੰਤ ਵਿੱਚ ਕੀਤਾ ਜਾਂਦਾ ਹੈ।
ਜਰਸੀ ਗਾਂ ਦਾ ਥਣ ਵਿੱਚ ਦੁੱਧ ਨੀ ਆ ਰਿਹਾ, ਦੋ ਦਿਨ ਪਹਿਲਾਂ ਠੀਕ ਸੀ ?
(pb)
ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਥਨਾ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
what is name of this plant ?
(en)
Punjab
Gajendra ji the name of plant is Cassava.
मक्का सीड्स की किस्में ?
(hn)
Punjab
अर्जुन जी आप किस्मे जैसे Ganga 2,Ganga-II,Tarun,Naveen,Kanchan की बिजाई कर सकते है|
ye kaise kalle nikle hai 1 acre me 25-30 hai ?
(hn)
Punjab
Nitu ji yeh tatv ki kami hai kriya btaye ke aapne isme kya kya khaad daali hai taki aapko iske bare men poori jankari di ja sake,dhanywad
bhindi ki pattiya pili pad rahi hai ?
(hn)
Shri maan g bhindi mein NPK 19:19:19@1kg per acre spray kr skte ho...
ਝੋਨੇ ਦੀ ਸਿੱਧੀ ਬਿਜਾਈ ਬਾਰੇ ਜਾਣਕਾਰੀ ਦਿਉ ਜੀ ?
(pb)
Punjab
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...
Tarbuj ka phal badhane me NPk 24:24:24 dal skte hai ?
(hn)
Punjab
Devendra ji aap iske uper NPK 191919@1 kilo ko 150 litre pani ke hisab se spray karen.dhanywad
gajar ki kheti ?
(hn)
Punjab
Prempal ji gajar ki kheti augist-september men ki jati hai. bijai ke liye ktar se ktar ka faasla 45 cm aur paudhe se paudhe ka faasla 7.5cm hona chihiye.fasl ke ache vikas ke liye beej ki dungayi 1.5cm honi chahiye.
mugafali kg grow krway
(hn)
Maharashtra
Dhanpal ji, ap moongfali ki kheti barani halaton mein bijai monsoon ke shuru hone, june ke antim saptah ya july ke pehle saptah mein shuru karein. bijai jitni jaldi ho sake puri kar lein, kyuki deri se bijai karne par paidawaar mein kami ato hai, dhanywad
51 ਦਿਨ ਪਹਿਲਾਂ Ai ਕਰਵਾਈ ਸੀ ਅੱਜ ਐਂਵੇ ਦਾ ਦੇ ਰਹੀ ਹੈ ਕੀ ਲੱਗਦਾ ?
(pb)
Punjab
ਗੁਰਦੀਪ ਜੀ ਫੋਟੋ ਦੇ ਹਿਸਾਬ ਨਾਲ ਇਹ ਹੀਟ ਵਿਚ ਲਗਦੀ ਹੈ ਤੁਸੀ ਇਸ ਨੂੰ ਝੋਟੇ ਤੋਂ ਕ੍ਰਾਸ ਕਰਵਾ ਸਕਦੇ ਹੋ ਅਤੇ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤਕ ਦਿਓ
hello sir mere pass 2 ekad Jameen hai usmein kya Lena hai ,hello Sar Mein Naya Kisan Ho ki ki chalu hai Garmi ka mausam ke roop se sabji aur fal ke kaun si sabji lena hai Hamare Khet Mein uska Sawal ka Jawab dijiye Unki jankari margdarshan chahie apni kheti Apps congratulation hai
(hn)
Punjab
Wagalgave ji kripya aap btaye ke mitti ki kisam kaisi hai taki aapko iske bare men poori jankari di ja sake,dhanywad
ਸੱਤ ਸ਼੍ਰੀ ਆਕਾਲ ਜੀ ਮੇਰੇ ਕੋਲ ਦੋਗਲੀ ਵੱਛੀ ਏ ਓਹੋ 7 ਮਹੀਨੇ ਦੀ ਗਬਨ ਏ ਮੈ 10 ਦਿਨਾਂ ਤੋਂ bestmin ਗੋਲਡ pouwder ਦੇ ਰਿਹਾ ਮੈ ਆਪਣੀ ਵੱਛੀ ਤੋ ਵਾਧੂ ਦੁੱਧ ਲੈਣ ਲਈ ਅੱਜ ਤੋ ਹੀ ਕਿਹੜੀ feed ਪਵਾ ਕਿਹੜੀ ਕੈਲਸੀਅਮ ਪਾਊਡਰ ਫੁੱਲ ਖੁਰਾਕ ਦਾ ਤਰੀਕਾ ਦਸਿਆ ਜਾਵੇ ਫੁੱਲ detail ਵਿਚ ਤਾਂ ਜੌ ਵੱਛੀ ਤੋ ਵੱਧ ਤੋ ਵੱਧ ਦੁੱਧ ਲਿਆ ਜਾਵੇ ਧਨਵਾਦ ਜੀ ਤੁਹਾਡੇ ਉਤਰ ਦੀ ਉਡੀਕ ਵਿਚ
(pb)
Punjab
ਉਸ ਨੂੰ vitamor-h liquid 10-10ml ਸਵੇਰੇ ਸ਼ਾਮ ਅਤੇ ਫਿਰ ਸੂਣ ਤੋਂ 1 ਮਹੀਨਾ ਪਹਿਲਾ ਇਹਨਾਂ ਦੇ ਨਾਲ ਨਾਲ metabolite ਪਾਊਡਰ ਦੀ ਰੋਜਾਨਾ ਇਕ ਪੂੜੀ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦਾ ਲੇਵਾ, ਦੁੱਧ ਵੱਧ ਜਾਂਦਾ ਹੈ, ਬਾਕੀ ਇਸ ਨੂੰ ਵਧਿਆ ਹਰਾ ਚਾਰਾ ਅਤੇ ਫੀਡ ਦਿਓ ਜੀ
sir .mere pass rathi nasal ki cow hi usne 2 mahine ka baccha fakhe diye 20 april ko sir ab ushe gabin tharne me koi samsya toh nhi agi hi or uska illaj ya medicine ki toh jarurat toh nhi .hi toh uski medicine bta dijyiye jise whe pregranent ruk jaye hi
(en)
Punjab
Mohit ji usko aap bovimin-b mineral mixture powder 100gm rojana dena suru kren aur Agrimin-i tablet rojana 1 goli den aur 21 din tak dete reh, baki achi matra mai hara chara aur feed dalen fir agli varr heat mai anne per tika bhrwayen aur gestaprogen powder 25gm rojana 20 din tak den..
Sir ji Mera sawal ye hai ki Jo dhan ki buai karte hai ham us beej ki urai bhi kar sakte hai kya ?
(hn)
Maharashtra
Pawan ji, kripya ap apna sawal visthar se puchein taki apko uske hisaab se jankari di ja sake, dhanywad
moong ki kheti kaise kare kitna beej dale or kon sa beej le, pani or spray ki jankari bhi deve ji ?
(pb)
Punjab
Amit ji aapmoong ki kisme jaise SML 668,SML 832 ki bijai kar sakte hai.iska 12-15 kilo beej prati acre ke hisab se daala jata hai,iski 3-5 sinchyion ki jrurat hoti hai.dhanywad
sir paudhe sukh raha hai kyo ?
(hn)
Shri maan g aap M-45@5 gm per litre paani mein mila ke spray kr skte ho....
सर बैंगन के फल ऐसे हो रहा है ?
(hn)
Maharashtra
अजय जी, यह कीट के हमले की वजह से हो रहा है आप इसकी रोकथाम के लिए इसमें fenvalrate @ 2 ग्राम प्रति लीटर पानी के हिसाब से स्प्रे करें, इससे कीट की रोकथाम हो जाएगी, धन्यवाद
Hello sir, incubator mein minimum and maximum Temperature kitna hona chahiye sir, Taki chicks asani se nikal sake ?
(hn)
Uttar Pradesh
Setter 36 to 37 with humidity 80 and Hatcher 32 To 34 with 85 to 90 . Setter first 17 days and Hatcher last three days.
Barley selling price ?
(en)
Punjab
Gurmeet Barley MSP is 1525/Q Thankyou.
jamun ke fruit nahi lag raha ?
(hn)
Maharashtra
Yash ji, kripya ap bataye ke apke jamun ke podhe ki unar kitni hai or apne isko kis vidhi ke saath lagaya hai taki apko iske bare mein jankari di ja sake, dhanywad
Makki vich Rai pani lga ke pouna cahe da ja pani to pehla ?
(pb)
Punjab
Hapreet ji tuc halki nami de vich khaad pa sakde ho.dhanwad
ਸਰ 2 ਮਹੀਨੇ 10ਦਿਨ ਦੀ ਛੋਟੀ hf ਵੱਛੀ ਹੈ ਕੀ ਉਸਨੂੰ vitamor-h ਪਿਲਾ ਸਕਦੇ ਹਾਂ, ਤੇ ਇਹ ਕਿੰਨੀ ਮਾਤਰਾ ਵਿਚ ਪਿਲਾ ਸਕਦੇ ਹਾਂ, ਤੇ ਇਸਦਾ ਕੀ ਫਾਇਦਾ ਹੈ. ਵੱਛੀ 2ltr ਦੁੱਧ ਰੋਜਾਨਾ ਪੀਂਦੀ ਹੈ ਅਤੇ tiwana calf starter ਫੀਡ 650ਗ੍ਰਾਮ ਰੋਜਾਨਾ ਖਾਂਦੀ ਹੈ. ਵੱਛੀ ਦਾ ਵਜ਼ਨ ਲਗ ਭਗ 65kg ਹੈ. ਵੱਛੀ ਦੀ dewarming ਵੀ ਸਮੇਂ ਤੇ ਹੁੰਦੀ ਹੈ. ਵੱਛੀ ਨੂੰ ਲਗ ਭਗ 100ਗ੍ਰਾਮ ਬਿਨੋਲੇ ਦੀ ਖੱਲ ਵੀ ਪਾਉਂਦੇ ਹਾਂ, ਪਾਣੀ ਵੀ 24ਘੰਟੇ ਵੱਛੀ ਕੋਲ਼ ਪੀਣ ਲਈ ਰਹਿੰਦਾ ਹੈ, ਵੱਛੀ ਹੁਣ ਥੋੜਾ ਜਿਹਾ ਹਰਾ ਚਾਰਾ ਵੀ ਖਾਂਦੀ ਹੈ, ਪਰ ਵੱਛੀ ਦੀਵਾਰ ਚੱਟਦੀ ਹੈ ਤੇ ਰੇਤ, ਮਿੱਟੀ ਨੂੰ ਵੀ ਚੱਟਦੀ ਹੈ, ਵੱਛੀ ਦੀ ਵਧੀਆ growth ਲਈ ਹੋਰ ਕੀ ਕਰ ਸਕਦੇ ਹਾਂ ਕੀ ਉਸਨੂੰ ਕੋਈ liver tonic ਦੇ ਸਕਦੇ ਹਾਂ
(pb)
Punjab
ਤੁਸੀ ਉਸ ਨੂੰ ਅਗਲੀ ਵਾਰ ਡੇਵਰਮਿੰਗ Piperaine ਦਵਾਈ ਨਾਲ ਕਰੋ ਅਤੇ ਉਸ ਨੂੰ ਲੀਵਰ ਟੌਨਿਕ 7-10 ਮਿਲੀ ਰੋਜਾਨਾ ਦੇ ਸਕਦੇ ਹੋ ਅਤੇ vitum-h liquid 3-5ml ਰੋਜਾਨਾ ਦੇ ਸਕਦੇ ਹੋ, ਇਹਨਾਂ ਨਾਲ ਹੀ ਫਰਕ ਪੈ ਜਾਵੇਗਾ
sat shri akal ji ?
(pb)
Punjab
Amandeep ji tuc isde uper malathion@2ml nu prati litre pani de hisab nal spray karo,dhanwad
hf gay kitne mahine tak dudh deti hai.aur mantinas kya hai.jase kane ka par de kitana dabai aur gayo ki tulna Mai jyada hai ya kam.cammend jaldi .
(hn)
Rajasthan
Reena ji hf cow 305 din tak dudh deti hai aur isko rojana 30-35kg hara chara den aur achi feed dalen isko 3kg dudh ke mgar 1kg ke hisab se feed dalen aur her 3 mahine ke badd salt change krke pett ke kirro ki dwai jrur den aur iss nasal ka dudh baki nasalo se jyada hota hai lekin isko jyada dekhbhal ki jrurat hoti hai.
ਮੱਝ ਗੋਬਰ ਪਤਲਾ ਕਰ ਰਹੀ ਹੈ ਕੋਈ ਸੋਲਿਊਸ਼ਨ ਦਿਓ ਜੀ ?
(pb)
Punjab
ਉਸ ਨੂੰ Vitakind liv liquid 50-50ml ਸਵੇਰੇ ਸ਼ਾਮ ਦਿਓ ਅਤੇ Halotas tablet 1-1 ਸਵੇਰੇ ਸ਼ਾਮ ਦਿਓ..
Punjab
ok sir,,
ਸਰਕਾਰੀ ਨਰਸਰੀਆਂ ਅਤੇ ਬਾਗਵਾਨੀ ਵਿਭਾਗ ਜਾਂ ਨਹਿਰੀ ਜੰਗਲਾਤ ਮਹਿਕਮੇ ਵਿੱਚ ਨੌਕਰੀਆਂ ਸੰਬੰਧੀ ਜਾਣਕਾਰੀ ਦੇਣਾ।ਕਿਸ ਤਰ੍ਹਾਂ ਜੁਆਇਨਿੰਗ ਕਰ ਸਕਦੇ ਹਾਂ । ਪੂਰੀ ਜਾਣਕਾਰੀ ਦੇਣਾ ।(ਪੜ੍ਹਾਈ +2)
(pb)
Punjab
ਜਗਦੀਪ ਜੀ ਕਿਰਪਾ ਕਰਕੇ ਆਪਣਾ resume info@apnikheti.com ਤੇ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
ਸਬਜ਼ੀਆਂ ਦੇ ਪੋਦੇ ਨੂੰ ਵਧਾਉਣ ਲਈ ਕਿਹੜੀ ਰੇਹ ਪਾਈਏ ?
(pb)
Punjab
ਵਿੱਕੀ ਜੀ ਇਸਦੇ ਉਪਰ ਤੁਸੀ NPK 191919@1 ਕਿਲੋ ਨੂੰ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|
ise kon si bimari hai, koi hal bataye ?
(en)
Punjab
Bhupinder ji yeh fungus ke karn ho raha hai iske liye aap carebendazim@400 gram ko prati acre ke hisab se spray karen.dhanywad
P 1844 makki ?
(pb)
Punjab
Gurtej ji kirpa karke swalvistar nal pucho ta jo tuhanu is bare poori jankari diti ja sake,dhanwad
ਸਾਡੀਆਂ ਮੱਝਾਂ ਬਹੁਤ ਸੁੱਕ ਰਹੀਆਂ ਹਨ, ਕੋਈ ਹੱਲ ਦੱਸੋ ?
(en)
Punjab
ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Flukarid-DS ਦਵਾਈ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਅਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਬਾਕੀ ਓਹਨਾ ਨੂੰ ਵਧਿਆ ਮਾਤਰਾ ਵਿਚ ਹਰਾ ਚਾਰਾ ਅਤੇ ਫੀਡ ਦਿਓ ਇਸਦੇ ਨਾਲ ਨਾਲ ਤੁਸੀ Brotone liquid 50ml ਰੋਜਾਨਾ ਅਤੇ Enerboost powder 100gm ਰੋਜਾਨਾ ਦੇਣਾ ਸ਼ੁਰੂ ਕਰੋ
jhone ki kehri variety best hai g retly jameen mein ?
(pb)
Punjab
Retli jameen de vich tuc signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63, etc vargia kisma lgaa skde ho.
sir mera jamun da buta 5 saal da ho geya jamun bahut wade kad di ho gayi par problam eh hai ke jamun nu fal nahi lagda bur nahi penda pleas koi hal dso jaldi bahut wadi problam hai
(pb)
Punjab
Harnek ji kirpa karke daso ke boota kive laya hai beej de nal ja kalm de nal ta jo tuhanu is bare poori jankari diti ja sake,dhanwad
Punjab
Harnek ji kirpa karke daso ke boota kive laya hai beej de nal ja kalm de nal ta jo tuhanu is bare poori jankari diti ja sake,dhanwad
सोयाबीन अच्छी उपज दे ?
(hn)
Punjab
लखन जी कृपया आप बताये के सोयाबीन की कोनसी किसम की बिजाई की है ताकि आपको इसके बारे में पूरी जानकारी दी जा सके
Dr sahab Ratli jameen wich kehri variety lgaiye g district ferozpur state panjab ?
(pb)
Punjab
Retli jameen de vich tuc signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63, etc vargia kisma lgaa skde ho.
सर हमारे घर में हमने एक अगूर की बेल लगाई है, मेरा सवाल यह है एक तो जब अगूर लगते तो वो बीच में से फट जाते हैं और जो अगूर के गुच्छे वो भी सूख गए हैं तो please कोई उपय बताये, यदि कोई दवाई या खाद कौन सी कब देनी है ये भी बताये, अगूर काले और बीज वाले हैं ?
(hn)
Punjab
मनवीर जी आप इसके ऊपर फंगस की रोकथाम के लिए copper oxychloride @3 gram को प्रति लीटर पानी के हिसाब से स्प्रे करें| इसमें ज्यादा सिंचाई न करे|
Uttar Pradesh
,
Want to spray a fungicide ,an insecticide and NPK in my kitchen garden.please tell the sequence and time interval. Thank you.
(en)
Punjab
Aman ji spray of insecticide is according to insect if per plant insects infestation is more then you can spray insecticide and according to fungus attack you can spray fungicide and NPK spray during its growth period.
Kent Oats ke beej Kahan se milenge:-यह भारत के सभी इलाकों में उगाने योग्य किस्म है। इसके पौधे का औसतन कद 75-80 सैं.मी. होता है। यह किस्म कुंगी, भुरड़ और झुलस रोग की प्रतिरोधक है। इसकी चारे के तौर पर औसतन पैदावार 210 क्विंटल प्रति एकड़ है ?
(en)
Punjab
आशीष जी आप इसके बीज online मंगवा सकते है https://www.indiamart.com/proddetail/oat-kent-seeds-13675434197.html
top 5 seeds of cotton for rice field ?
(en)
Punjab
Kirandeep ji you can sow varieties like RCH134Bt,RCH 317Bt,MRC 6301Bt,MRC 6304BT.thank you
sir g answer Deya kro g ?
(pb)
Punjab
Gurpreet ji tuc amrood diyan kisma jive Punjab Pink,Allahbad Safeda,Arka Amulya,Sardar di bijai kar sakde ho.boote de vich roodi di khaad pa sakde ho.dhanwad
mirch da beej te podh kive teyar kiti jandi aa ?
(pb)
Punjab
Gillz ji 1 mtr choode ate lod mutabik lambe bed bnao.kitano reht cocopeat 300 kilo nu 5 kilo neem cake nu milao. Ik tray bharn layi lagbhag 1.2 kilococpeat di lod hundi hai.Sodhe hoye beej tray vich ik beej prati cell pao.beej nu cocopeat naldhakk deo ate tray ik dooje de nal rakho. nursery vich beej beejan to bad bed nu 400 nylon jaal nal dhakk deo. Eh nave paudhea nu keede mkode ate bimarian de hamle to bchaunda hai.
मोती की खेती के बारे में डिटेल से बताऐ ?
(hn)
Rajasthan
यदि आप मोती की खेती के बारे में जानकारी लेना चाहते है तो मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Madhya Pradesh
खुशखबरी अनुबंध खेती लीगल कोर्ट एग्रीमेंट के साथ मशरूम /मोती /मछली पालन 4 से 5 हजार में करें स्वयं का व्यवसाय 10x10 फिट की जगह में कमाए 8 से 10हजार प्रतिमाह संस्था माल खरीदेगी अनुबंध के साथ सूक्ष्म लघु मध्यम उद्यम मंत्रालय द्वारा पंजीकृत संस्था द्वारा एक दो दिवसीय प्रशिक्षण आयोजित किया जा रहा है जिसमें मोती मछली मशरूम आदि की जानकारी सम्मलित होगी केवल मशरूम का अनुबंध करना है तो प्रशिक्षण शुल्क 1100/- होगा और प्रशिक्षण एक दिन का होगा प्रशिक्षण शुल्क 6000/- ..............11 बजे स्थान - बमोरिया फार्म ,कामती रंगपुर सोहागपुर 9770085381, 9893232938
mere loki ke paudhe me mrod ki bimare aa gyi ha bilkul be growth ni ho rhe ha ?
(hn)
Punjab
Aman ji, tusi is vich macchar de hamle di jaanch karo, jekar hamla mojood hove te tusi is vich imidacloprid @ 1.5 ml prati litre pani de hisaab nal spray kar sakde ho, dhanwad
I want
I need
Wheat
Uttar Pradesh
sir Aap ki phasal m kit ka attack h eski dwa Tata manic @8g/pump aur growth k liy 19:19:19@75g/pump aur chileted micronutriant @20g/pump ka spray kr thanks
सर मैं एक नया किसान हूं तो कृपया मुझे बताइए कपास की बिजाई से पहले खेत में क्या क्या खाद डालनी चाहिए जिससे फसल अच्छी हो अभी तक मैने खेत में 3-4 टन गोबर खाद डाला है और कृपया कपास की किस्म का नाम भी बताएं जिससे एक अच्छी पैदावार हो सके यहां पर रेतीली ज़मीन है ?
(hn)
श्री मान कपास का बीज US-51,RCH 776,BAYER SP7172 की बिजाई कर सकते हो और जमीन तैयार करते हुए Urea@25 kg,DAP@25 kg ,Zinc33%@15 kg and Potash@25 kg प्रती एकड़ डाल सकते हो।
kon sa Rog ha Tarbuj Mai ?
(hn)
Maharashtra
Jitu ji, yeh fungus ka hamla hua hai ap iski roktham ke liye isme copper oxychloride @ 3 gram prati litre pani ke hisaab se spray kar sakte hain, dhanywad
sir ji answer nhi diya ?
(hn)
Maharashtra
Jitu ji, yeh fungus ki vajah se ho raha hai ap iski roktham ke liye isme copper oxychloride @ 3 gram prati litre pani ke hisaab se spray kar sakte hain, dhanywad
ਸਰ ਜੀ ਕੱਲ ਸੂਈ ਮੱਝ ਦਾ ਬੱਚਾ ਮਰ ਗਿਆ ਉਸ ਦਾ ਦੁੱਧ ਕੱਢਣ ਲਈ ਕੋਈ ਦਵਾਈ ਦੱਸੋ ?
(pb)
Punjab
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ, Liquid LDM 1 ਲੀਟਰ 100ml ਰੋਜਾਨਾ ਦਿਓ ਤੇ milkout 900gm ਪਾਊਡਰ 2 ਚਮਚ ਸਵੇਰੇ ਤੇ 2 ਚਮਚ ਸ਼ਾਮ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ.
Dr john di lactomood dewo ji. homeopathic medicine aa medical store to mil jau.
पूर्वांचल में अच्छी पैदावार देने वाली धान की कौन सी किस्म प्रमाणित है ?
(hn)
Punjab
विक्रम जी आप किस्मे जैसे Jaya,Chakia 59,Govind,Indrasan,Mahsud की बिजाई कर सकते है|
श्री मान से अनुरोध है कि मैं गेंद का फूल का नर्सरी कैसे करे ?
(hn)
Punjab
नर्सरी बैड 3x1 मीटर आकार के तैयार करें। गाय का गला हुआ गोबर मिलायें। बैडों में नमी बनाए रखने के लिए पानी दें। सूखे फूलों का चूरा करें और उनका कतार या बैड पर छिड़काव करें। जब पौधों का कद 10-15 सैं.मी. हो जाये, तब वे रोपाई के लिए तैयार होते हैं। फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें।
धन्यवाद
सबसे कम पानी में होने वाला dhaan kaun sa hai ?
(hn)
Punjab
सुभम जी आप धान की किस्म signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63 की बिजाई कर सकते है|
company ka nam to bataiye pls
Marigold de phull murjha rhe hn . koi karan dsso ?
(en)
Punjab
Lovepreet ji, eh boht sare kaarana kar ke ho janda hai, jive ke fungus da hamla, kise keet da hamla, taapmaan vich badlaw, pani de jayda yan ghaat milna, tusi is di photo bhejo tajo tuhnu jankari diti ja sake, dhanwad
Uttar Pradesh
sir Aap esm saaf 40-50g/pump ka estmal kr agr fungus ka attack h
mera kol desi chikes han msi ohna di fèed app tyar krda han os feed nu vadya banon lai os vich meet meel aadd kr skda ham jaker ham ta meet meel app kiva tyar kr skda han ?
(pb)
Punjab
Randhawa ji tuci meat meal bazar ton tyar kita he leya ke de skde ho jo chicks lai speaical feed aundi hai usdi varto kr skde ho uss nal he sahi growth ho jawegi.
Sir plant sukk gya c dobara hara hoya es ch ki cheeje pai jawe growth lai ?
(en)
Shri maan g growth lyi tuc NPK 19:19:19@10 gm per litre paani ch mila ke spray kr skde ho..
Uttar Pradesh
sir Aap esm saaf 40-50g/pump ka spray kr thanks
ਸਰ ਇਸ ਬੀਜ ਬਾਰੇ ਦੱਸੋ ਕਿਹੋ ਜਿਹੀ ਜਮੀਨ ਵਿੱਚ ਹੁੰਦਾ ਕਿਨਾ ਝਾੜ ਦਿੰਦਾ ?
(pb)
Punjab
ਹਰਪਾਲ ਜੀ ਇਹ ਬੀਜ nuziveedu ਕੰਪਨੀ ਦਾ ਹੈ ਇਸਦਾ ਝਾੜ 10-11 ਕੁਇੰਟਲ ਪ੍ਰਤੀ ਏਕੜ ਹੈ ਇਹ ਦਰਮਿਆਨੀ ਤੋਂ ਭਾਰੀ ਮਿੱਟੀ ਵਿਚ ਉਗਾਈ ਜਾਂਦੀ ਹੈ ਇਸਦੀ ਬਿਜਾਈ ਦਾ ਸਮਾਂ 1 ਅਪ੍ਰੈਲ ਤੋਂ 15 ਮਈ ਤਕ ਦਾ ਹੁੰਦਾ ਹੈ ਧੰਨਵਾਦ
अच्छा मिक्स पोस्टिक फीड बताये जो घर पर ही तैयार क्या जा सके ताकी पशु अच्छे से खाय ओर अच्छा दूध दे प्रोटीन हो कैल्शिम हो फाइबर हो ओर ज़्यादा कॉस्टली भी नो हो ?
(hn)
Rajasthan
यदि आप घर में फीड तैयार करके देना चाहते है तो 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किलो , 1 किलो हल्दी इन्हें मिला लें। यह फीड पशु के लिए बहुत लाभदायक होती है। यह आप तीन किलो दूध के मगर एक किलो फीड दे सकते है। इसके साथ साथ पशुओं को रोजाना 35—40 किलो हरा चारा दें और उन्हें हर तीन महीने बाद पेट के कीड़ों की दवा जरूर दें। बाकि आप मिनरल मिक्सचर 50—50 ग्राम सुबह शाम रोजाना दे सकते है।
Uttar Pradesh
आप का बहोत बहोत धन्यवाद अगर पशु गयबेन हो तो यही फीड डे या कुछ अलग डे
निम्बू के फुल जड़ रहे है क्या किया जाए ?
(hn)
Maharashtra
वर्मा जी, अगर इसके फूल झड़ रहे हैं , तो आप इसमें NPK 130045 @ 10 ग्राम प्रति लीटर पानी के हिसाब से स्प्रे कर सकते हैं, इससे फूल झड़ने बंद हो जायेगे, धन्यवाद
Uttar Pradesh
sir Aap esm boran 15g/pump Aur nutrogel @25g/ka spray kr thanks
sir please tell me about Paddy variety 3595 ?
(en)
Punjab
kuldip ji please tell us the full name of this variety so that we can provide you iinformation accordingly.thank you
p1844 ?
(pb)
Punjab
ਗੁਰਤੇਜ ਜੀ 1844 ਮੱਕੀ ਪੱਕਣ ਦੇ ਲਈ 120 -122 ਦਿਨ ਦਾ ਸਮਾਂ ਲੈਂਦੀ ਹੈ ਅਤੇ ਜੇਕਰ ਚਾਰੇ ਦੇ ਲਈ ਬੀਜਣੀ ਹੈ ਤਾ ਤੁਸੀ 60-80 ਦਿਨਾਂ ਤਕ ਕਟਾਈ ਕਰ ਸਕਦੇ ਹੋ ਧੰਨਵਾਦ
Hello Is month vich kehdi sbji di bijai kiti ja skdi hai ?
(en)
Punjab
Lovepreet ji, tusi is vele tusi sabjiyan jive ke fulgobhi, chulai, muli, , bangan, mirch di bijai kar sakde ho, dhanwad
ਜਾਣੋ ਵੱਖ-ਵੱਖ ਸਬਜ਼ੀ ਫ਼ਸਲ ਚੱਕਰ ਜਿਨ੍ਹਾਂ ਦੀ ਵਰਤੋਂ ਨਾਲ ਉਗਾ ਸਕਦੇ ਹੋ ਸਾਰਾ ਸਾਲ ਸਬਜ਼ੀ ਬਹੁਤ ਸਾਰੀਆਂ ਸਬਜ਼ੀਆਂ ਦੀਆਂ ਫ਼ਸਲਾਂ ਥੋੜੇ ਸਮੇ ਦੀਆਂ ਹੀ ਹੁੰਦੀਆਂ ਹਨ ਅਤੇ ਜੇਕਰ ਇਹਨਾਂ ਨੂੰ ਸਬਜ਼ੀ ਫ਼ਸਲ ਚੱਕਰ ਦੇ ਹਿਸਾਬ ਨਾਲ ਬੀਜਿਆ ਜਾਵੇ ਤਾਂ ਥੋੜੇ ਸਮੇਂ ਅਤੇ ਥੋੜੀ ਥਾਂ ਵਿਚੋਂ ਵਧੇਰੇ ਪੈਦਾਵਾਰ ਲਈ ਜਾ ਸਕਦੀ ਹੈ । ਸਬਜ਼ੀਆਂ ਦੀ ਬਹੁ-ਫ਼ਸਲੀ ਪ੍ਰਣਾਲੀ ਦੀ ਸਫ਼ਲਤਾ ਕਿਸਮਾਂ ਦੀ ਚੋਣ, ਬਿਜਾਈ,ਸਮੇਂ ਦੀ ਤਰਤੀਬ, ਦੇਸੀ ਖਾਦ ਅਤੇ ਰਸਾਇਣਕ ਖਾਦਾਂ, ਪਾਣੀ ਦੀ ਸਹੀ ਵਰਤੋਂ,ਨਦੀਨਾਂ, ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਠੀਕ ਰੋਕਥਾਮ ਅਤੇ ਸਮੇਂ ਸਿਰ ਕਟਾਈ ਤੇ ਨਿਰਭਰ ਕਰਦੀ ਹੈ । ਇਸ ਬਹੁ-ਫ਼ਸਲੀ ਪ੍ਰਣਾਲੀ ਦੀ ਸਫ਼ਲਤਾ ਦਾ ਭੇਦ ਉਪਰ ਦੱਸੇ ਕੰਮਾਂ ਕਾਰਾਂ ਨੂੰ ਸਹੀ ਸਮੇਂ ਲਾਗੂ ਕਰਨ ਵਿਚ ਹੈ। ਸਬਜ਼ੀ ਫ਼ਸਲ ਚੱਕਰ ਉਨ੍ਹਾਂ ਸਬਜ਼ੀ ਫਾਰਮਾਂ ਲਈ ਜਿਹੜੇ ਵੱਡੀਆਂ ਮੰਡੀਆਂ ਤੋਂ ਦੂਰ ਹਨ । ਆਲੂ-ਪਿਆਜ਼-ਹਰੀ ਖਾਦ । (ਸਤੰਬਰ-ਦਸੰਬਰ)-(ਦਸੰਬਰ-ਮਈ)-(ਜੂਨ-ਜੁਲਾਈ) ਆਲੂ-ਪਛੇਤੀ ਫੁੱਲ ਗੋਭੀ-ਮਿਰਚ (ਅਕਤੂਬਰ-ਦਸੰਬਰ)-(ਦਸੰਬਰ-ਮਾਰਚ)-(ਮਾਰਚ-ਅਕਤੂਬਰ) ਆਲੂ-ਭਿੰਡੀ -ਅਗੇਤੀ ਫੁੱਲ ਗੋਭੀ (ਨਵੰਬਰ-ਫ਼ਰਵਰੀ)-(ਮਾਰਚ-ਜੁਲਾਈ)-(ਜੁਲਾਈ-ਅਕਤੂਬਰ) ਆਲੂ -ਗਾਜਰ/ਮੂਲੀ (ਬੀਜ ਵਾਸਤੇ)-ਭਿੰਡੀ (ਬੀਜ ਵਾਸਤੇ) (ਅਕਤੂਬਰ-ਜਨਵਰੀ)-(ਜਨਵਰੀ-ਮਈ) (ਜੂਨ-ਅਕਤੂਬਰ) ਮਟਰ-ਮਿਰਚ (ਅਕਤੂਬਰ-ਫਰਵਰੀ)-(ਮਾਰਚ-ਸਤੰਬਰ) ਉਨ੍ਹਾਂ ਸਬਜ਼ੀ ਫਾਰਮਾਂ ਲਈ ਜਿਹੜੇ ਵੱਡੀਆਂ ਮੰਡੀਆਂ ਦੇ ਨੇੜੇ ਹਨ। ਬੈਂਗਣ (ਲੰਬੇ)-ਪਛੇਤੀ ਫੁੱਲ ਗੋਭੀ-ਘੀਆ ਕੱਦੂ (ਜੂਨ-ਅਕਤੂਬਰ)-(ਨਵੰਬਰ-ਫ਼ਰਵਰੀ)-(ਫ਼ਰਵਰੀ-ਜੂਨ) ਫੁੱਲ ਗੋਭੀ-ਟਮਾਟਰ-ਭਿੰਡੀ (ਸਤੰਬਰ-ਨਵੰਬਰ)-(ਦਸੰਬਰ-ਮਈ)-(ਮਈ-ਸਤੰਬਰ) ਨਿਮਾਟੋਡ ਤੋਂ ਪ੍ਰਭਾਵਿਤ ਖੇਤਾਂ ਵਿੱਚ ਫੁੱਲ ਗੋਭੀ-ਪਿਆਜ਼-ਭਿੰਡੀ ਦਾ ਫ਼ਸਲੀ ਚੱਕਰ ਅਪਣਾਉ ਜਿਸ ਨਾਲ ਨਿਮਾਟੋਡ ਦੀ ਗਿਣਤੀ ਵਿੱਚ ਵਾਧਾ ਨਹੀਂ ਹੁੰਦਾ। ਆਲੂ-ਖਰਬੂਜ਼ਾ-ਮੂਲੀ (ਸਤੰਬਰ-ਜਨਵਰੀ)-(ਫ਼ਰਵਰੀ-ਮਈ)-(ਜੂਨ-ਅਗਸਤ) ਪਾਲਕ-ਗੰਢ ਗੋਭੀ-ਮਿਰਚ (ਅਗਸਤ-ਅਕਤੂਬਰ)-(ਅਕਤੂਬਰ-ਫ਼ਰਵਰੀ)-(ਫ਼ਰਵਰੀ-ਅਗਸਤ)