Punjab
Search
narme da rasi top seeds info ans plz sir ji ?
(pb)
Guri ji, tusi narme diya kisma jive ke RCH 650, RCH 773, RCH 776, RCH 602 di bijai kar sakde ho, dhanwad
Which varieties in bathinda region are suitable for makka ( pakawa ) in april and may to get maximum yeild ?
(en)
Punjab
Mayank you can grow varities like PMH1,PMH11,JC12 kisam ki biaji kar sakte hai.dhanywad
ek bakri ka bima policy ka kitna kharch lagta hai or vo kitne time ka hota hai ?
(hn)
Punjab
Shahid ji iske liye aap apne nazdiki pashua ka bima krne wale dept. se sampark kr skte hai aur bakri ke bime ke vare mai push skte hai yaddi woh iska bima v krte hai tab aap krwa skte hai unse apko purri jankari mill jayegi isme bima start hone se pehle 15 din ke andar andar koi muabja nhi milta 15 dino ke badd he bima ki policy suru hoti hai.
मैंने चारे के लिए बाजरा की बिजाई की थी और इसमें पानी भर गया था अब बाजरे में बाजरे के साथ खरपतवार उग गया है इसको खत्म करने के लिए कोई दवा होती है क्या और होती है तो वह कोन सी है ?
(hn)
Maharashtra
खेत को साफ और नदीन रहित रखें। बाजरे की बिजाई के बाद एट्राज़िन 400 ग्राम को 200 लीटर पानी में मिलाकर डालें। बिजाई के 15-17 दिनों के बाद छंटाई की क्रिया करें और सिर्फ सेहतमंद फसल ही रखें।
Haryana
कोई दवा नहीं है निराई गुड़ाई करें
mere pass baingan ke teyar paudhe hai kya Main gehu ke khet mein lga Sakta hu ?
(hn)
Punjab
kuldeep ji aap iski abhi bijai kar sakte hai.dhanywad
Uttar Pradesh
sir Aap lga skte h thanks
Uttar Pradesh
thanks sir
ਕੀ pr 129 ਦੀ DSR ਨਾਲ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਬਿਜਾਈ ਕਦੋਂ ਕੀਤੀ ਜਾ ਸਕਦੀ ਹੈ ?
(pb)
Punjab
ਹਾਂਜੀ ਤੁਸੀ ਬਿਜਾਈ ਕਰ ਸਕਦੇ ਹੋ ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...
इसका क्या इलाज है क्या मेरा पोधा ठीक है और कब तक फल दे पाएगा ?
(hn)
Maharashtra
सुरजीत जी, यह कीट के हमले की वजह से हो रहा है आप इसकी रोकथाम के लिए इसमें cyper methrin @ 1.5-2 ml प्रति लीटर पानी के हिसाब से स्प्रे कर सकते हैं, श्रीमान जी इसमें फल फूल अपने समय के हिसाब से आने शुरू हो जायेगे धन्यवाद
Uttar Pradesh
sir Aap esm areva 10g/pump ka spray kr thanks
मेंथोल आयल की रोपाई के लिये उपयुक्त समय बताये ?
(hn)
Maharashtra
अतिम जी इसकी बिजाई के लिए दिसंबर-जनवरी का समय अनुकूल होता है। धन्यवाद
38 गन्ने में कौन सी दवा लगाये ?
(hn)
Maharashtra
परवेज जी कृपया बताये आपके गन्ने की फसल में क्या दिकत आ रही है ताकि आपको उसके हिसाब से जानकारी दी जा सके धन्यवाद
hf cow kitna din milk deti hai ?
(hn)
Rajasthan
Azad ji sarkari record ke hisab se 305 din ka milk count kiya jata hai..
hf cow kitna din milk deti hai ?
(hn)
Rajasthan
Azad ji sarkari record ke hisab se 305 din ka milk count kiya jata hai..
how can fast growth sugercane ?
(hn)
Punjab
Rishipal ji do spray of NPK 191919@1 kg per acre.thank you
namaste cow ko sukha food se dudh kam hota hai green food nahi hai to kya upaye hai ki dudh kam na ho ?
(hn)
Punjab
Chain ji pashu ki achi growth ke liye aur ache dudh ke liye hara chara jruri hai yaddi hara chara bilkul v nhi hai tab aap pashuo ko sukhe chare mai feed mix krke khila skte hai aur Brotone liquid 50ml rojana, Enerboost powder 100gm rojana dena suru kren.
Rajasthan
dr. sahab rojna denay say cow ke bemari hogi aur milk me medicine nahi jayegi
Konsa spray karna padega ?
(hn)
Maharashtra
Anand ji, yeh keet ka hamla hua hai ap iski roktham ke liye isme fenvalrate @ 2 gram prati litre pani ke hisaab se spray kar sakte hain, dhanywad
Ganna bdhane ki dwai kya hai ?
(hn)
Punjab
rishipal ji aap ganne ke uper NPK 191919@1 kilo ko 150 litre pani ke hisab se spray karen,dhanywad
ਵੀਰ ਜੀ ਮੱਝ 2 ਮਹੀਨੇ ਦੀ ਗੱਭਣ ਹੈ ਤੇ ਗਲਤੀ ਨਾਲ 5-7 ਕਿੱਲੋ ਕਣਕ ਖਾ ਗਈ ਹੈ, ਦੋ ਵਾਰ ਗੋਹਾ ਤਾਂ ਕਰ ਦਿੱਤਾ ਹੈ ਪਰ ਕੀ ਬੰਨ੍ਹ ਪੈਣ ਦਾ ਡਰ ਹੈ, ਜੇ ਹੈ ਤਾਂ ਕਿਰਪਾ ਕਰਕੇ ਇਲਾਜ ਜਰੂਰ ਦੱਸੋ ?
(pb)
Punjab
ਉਸ ਨੂੰ Kol L liquid 500ml ਇੱਕ ਵਾਰ ਵਿੱਚ ਪਿਲਾਓ ਅਤੇ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ
Sir goat farming kholne ke liye training Kahan se milegi ?
(hn)
Punjab
Sandeep ji aap goat farming ki training lene ke liye Sandeep 9317517763, 9991606387 SR Commercial Goat Farm se sampark kr skte hai, yeh sme sme per kisano ko goat farming ki training dete hai.
ਝੋਨੇ ਦੀ ਸਿੱਧੀ ਬਿਜਾਈ ਦਾ ਸਮਾ ਕੀ ਆ, ਕਿੰਨਾਂ ਬੀਜ ਲੱਗੇਗਾ ਜੀ, ਪਹਿਲਾਂ ਕੀ ਰਿਜਲਟ ਮਿਲਿਆ ਸਿੱਧੀ ਬਿਜਾਈ ਦਾ ?
(pb)
Punjab
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...
Sir mein goat farm ki classes karna chahta hun kahan se achi training mil Sakti hai. Panchkula ke aas pass mein ?
(hn)
Punjab
Sandeep ji aap goat farming ki training lene ke liye Sandeep 9317517763, 9991606387 SR Commercial Goat Farm se sampark kr skte hai, yeh sme sme per kisano ko goat farming ki training dete hai.
ਸਰ।ਸਤਿ ਸੀ ਅਕਾਲ ਜੀ ਸਰ ਜੀ ਅੱਧੇ ਕਿਲੇ ਵਿਚ ਬਾਸਪਤੀ ਲਉਣੇ ਆ ਜੀ ਸਰ ਬਾਸਪਤੀ ਦੀ ਵਧੀਆ ਕਿਸਮ ਦੱਸੋ ਜੀ ਤੇ ਅੱਧੇ ਕਿਲੇ ਵਾਸਤੇ ਕਿੰਨੀ ਜਗਾ ਤੇ ਕਿੰਨਾ ਬੀਜ ਲੱਗੋ ਗਾ ਪਨੀਰੀ ਲਉਣ ਦਾ ਤਰੀਕਾ ਵੀ ਦੱਸੋ ਜੀ ਤੇ ਸਮਾ ਵੀ
(pb)
ਸ੍ਰੀ ਮਾਨ ਬਾਸਮਤੀ ਦੀਆਂ ਕਿਸਮਾਂ Punjab Basmati 3: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ । ਇਸ ਦੀ ਪੱਕਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ ਬਾਸਮਤੀ 386 ਦੀ ਉੱਨਤ ਕਿਸਮ ਹੈ। ਇਸਦੇ ਦਾਣੇ ਬਹੁਤ ਲੰਮੇ ਹੁੰਦੇ ਹਨ । ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੈ। Punjab Basmati 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ। ਇਸ ਨੂੰ ਸਟੋਰ ਕਰਨਾ ਸੌਖਾ ਹੁੰਦਾ ਹੈ ਅਤੇ ਜੀਵਾਣੂ ਝੁਲਸ ਰੋਧਕ ਕਿਸਮ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੈ। Punjab Basmati 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ। ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ । ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ।Pusa Basmati 1121: ਇਸਦਾ ਪੌਦਾ ਲੰਬਾ ਹੁੰਦਾ ਹੈ। ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ। ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ। ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਕਿਰਪਾ ਕਰਕੇ ਇਹ ਦੱਸੋ ਕਿ ਲੋਕੀ ਦੀਆਂ ਬੇਲਾਂ ਨੂੰ ਪਾਣੀ ਕਿਨ੍ਹੇ ਦਿਨਾਂ ਬਾਅਦ ਦੇਣਾ ਚਾਹੀਦਾ ਹੈ ?
(pb)
Punjab
ਇਸ ਫਸਲ ਨੂੰ ਤੁਰੰਤ ਸਿੰਚਾਈ ਦੀ ਲੋੜ ਹੁੰਦੀ ਹੈ। ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਗਰਮੀਆਂ ਵਿੱਚ ਫਸਲ ਨੂੰ 6-7 ਸਿੰਚਾਈਆਂ ਦੌ ਲੋੜ ਹੁੰਦੀ ਹੈ ਅਤੇ ਵਰਖਾ ਵਾਲੇ ਮੌਸਮ ਵਿੱਚ ਲੋੜ ਅਨੁਸਾਰ ਪਾਣੀ ਲਾਓ। ਇਸ ਫਸਲ ਨੂੰ ਕੁੱਲ 9 ਸਿੰਚਾਈਆਂ ਦੀ ਲੋੜ ਹੁੰਦੀ ਹੈ।
Punjab
ਧਨਵਾਦ ਜੀ
Punjab
ਧਨਵਾਦ ਜੀ
Punjab
ਫੋਟੋ ਕਿਸ ਤਰਾਂ ਭੇਜ ਸਕਦੇ ਹਾਂ ਕੋਈ whatsapp ਨੰਬਰ ਦੇਵੋਂ ਸ੍ਰੀਮਨ ਜੀ
Punjab
ਫੋਟੋ ਕਿਸ ਤਰਾਂ ਭੇਜ ਸਕਦੇ ਹਾਂ ਕੋਈ whatsapp ਨੰਬਰ ਦੇਵੋਂ ਸ੍ਰੀਮਨ ਜੀ
Punjab
ਫੋਟੋ ਕਿਸ ਤਰਾਂ ਭੇਜ ਸਕਦੇ ਹਾਂ ਕੋਈ whatsapp ਨੰਬਰ ਦੇਵੋਂ ਸ੍ਰੀਮਨ ਜੀ
Punjab
ਫੋਟੋ ਕਿਸ ਤਰਾਂ ਭੇਜ ਸਕਦੇ ਹਾਂ ਕੋਈ whatsapp ਨੰਬਰ ਦੇਵੋਂ ਸ੍ਰੀਮਨ ਜੀ
Punjab
ਫੋਟੋ ਕਿਸ ਤਰਾਂ ਭੇਜ ਸਕਦੇ ਹਾਂ ਕੋਈ whatsapp ਨੰਬਰ ਦੇਵੋਂ ਸ੍ਰੀਮਨ ਜੀ
Punjab
ਫੋਟੋ ਕਿਸ ਤਰਾਂ ਭੇਜ ਸਕਦੇ ਹਾਂ ਕੋਈ whatsapp ਨੰਬਰ ਦੇਵੋਂ ਸ੍ਰੀਮਨ ਜੀ
Punjab
Varinder Singh Sir, Good morning......I already asked a question.....now again sending photos...... please guide accordingly...... Ghia fruits are shrinking
devmedia
(en)
Punjab
Kerketta ji kripya aap iski photo bheje taki aapko iske bare men poori jankari di ja sake,dhanywad
Punjab
Kerketta ji kripya aap iski photo bheje taki aapko iske bare men poori jankari di ja sake,dhanywad
bhindi me uktha rog ?
(hn)
Maharashtra
Vijay ji, uktha rog ki roktham ke liye ap isme carbendazim @ 4 gram ya mancozeb @ 4 gram prati litre pani ke hisaab se spray kar sakte hain, dhanywad
Uttar Pradesh
sir Aap esm saaf 40-50g/pump ka estmal kr thanks
I have planted ghost chilli but now the chilli leap becaming rolling type
(en)
sir please upload photos of chilli plant....
Uttar Pradesh
sir Aap esm kasubi kasugamaisin 25ml ka spray kr thanks
mentha me kya dalne se oil ki matra badhegi ?
(hn)
Maharashtra
Sanjeev ji, oil ki matra iski kism par nirbhar karti hai ke apne konsi kism ki bijai ki hai, aachi paidawaar ke liye isme phool ane ke samay lar ap NPK 130045 @ 10 gram prati litre pani ke hisaab se spray karein, isse acchi paidawaar mil jati hai, dhanywad
Uttar Pradesh
sir Aap esm Humic power @15-20g/pump aur chileted micronutriant @20g/pump ka spray kr thanks
hf ka semen kaha se milega ham bihar se hai ?
(hn)
Punjab
Mandal ji aap hf nasal ka semen lene ke liye apne nazdiki sarkari doctor se sampark kr skte hai aur hf nasal ka semen bhrwa skte hai.
samjah me nahi aaya
I am balbir Singh and Noida sir mujhe Apne khet ke aas Pas konse tree Lgane chahiye jo jaldi growth kare or mere pashu ko Aram aye unke niche bethne me pls reply ?
(hn)
Punjab
Balbir ji aap moringa ki kheti kar sakte hai yeh sabse jaldi bda hota hai.dhanywad
sir cow ko bahut loose motion hai kya de ?
(pb)
Punjab
tuci cownu Biotrim(IM) injection 15ml, Enrofloxacin injection 15ml lgwao ate Brotone liquid 50ml rojana deo..
ਜਮੀਨ ਪਾਣੀ ਨਹੀਂ ਖਾਦੀ ਇਸ ਦਾ ਕੀ ਹੱਲ ਹੈ ਜੀ ਜਰੂਰ ਦੱਸਿਆ ਜਾਵੇ ਜੀ, ਜਮੀਨ ਬਹੁਤ ਭਾਰੀ ਹੈ ਜੀ ?
(pb)
ਸ੍ਰੀ ਮਾਨ ਜੀ ਤੁਸੀਂ ਜਮੀਨ ਵਿੱਚ ਜਿਪਸਮ ਦੀ ਵਰਤੋਂ ਕਰ ਸਕਦੇ ਹੋ।
ਸਰ ਜੀ ਗਾਂ ਸੂਣ ਵਿੱਚ ਇੱਕ ਮਹੀਨਾ ਰਹਿੰਦਾ, ਲੇਵੇ ਵਾਸਤੇ ਕੀ ਦਿੱਤਾ ਜਾਵੇ ?
(pb)
ਉਸ ਨੂੰ vitamor-h liquid 10-10ml ਸਵੇਰੇ ਸ਼ਾਮ ਅਤੇ metabolite ਪਾਊਡਰ ਦੀ ਰੋਜਾਨਾ ਇਕ ਪੂੜੀ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦਾ ਲੇਵਾ, ਦੁੱਧ ਵੱਧ ਜਾਂਦਾ ਹੈ, ਬਾਕੀ ਇਸ ਨੂੰ ਵਧਿਆ ਹਰਾ ਚਾਰਾ ਅਤੇ ਫੀਡ ਦਿਓ ਜੀ
Punjab
thnx sir ji,
ਮੈਂ ਕੁਦਰਤੀ ਕਰਨ ਦਾ ਚਾਹਵਾਨ ਹਾਂ ਕਿ ਕੋਈ ਸਰਕਾਰ ਵੱਲੋ ਮੈਨੂੰ ਮਦਦ ਮਿਲ ਸਕਦੀ ਹੈ ?
(en)
Punjab
ਜੁਗਰਾਜ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|
Punjab
ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲਦੀ ਜੀ। ਆਪਣੇ ਦਮ ਤੇ ਹੀ ਕਾਮਯਾਬ ਹੋਣਾ ਪੈਂਦਾ ਜੀ, ਟਾਈਮ ਜਰੂ੍ਰ ਲੱਗ ਜਾਂਦਾ ਹੈ ਪਰ ਕਾਮਯਾਬੀ ਪੱਕੀ ਹੈ ਜੀ।
sir. kisan ko kheti me rasaynik khad prayog karne par hani hai to kisano kyo salah dete hai rasaynik khad prayog karne ko sir kheti me salah dijiye jabik kheti prayog karne ko desh ko bacha lijiye bande mataram Swadeshi banaiye
(hn)
Punjab
prabhash ji feedback dene ke liye aapka bhut bhut dhanywad kisano ki slah unki query ke hisab se hi di jati hai . jo kisan jaivik kheti karne ke jankari lena chahte hai unko jaivik solution hi diya jata hai. yeh kisano ke uper nirbhar karta hai vo jis tareeke ke solution ki maang karte hai unhe viasa
किसानो के 2000रू ?
(hn)
Punjab
गंगारन जी कृपया आप अपना सवाल विस्तार से पूछे ताकि आपको इसके बारे में पूरी जानकारी दी जा सके|
212 ਝੋਨੇ ਦਾ ਕਿੰਨਾ ਝਾੜ ਅਤੇ ਸਮਾਂ ?
(pb)
Punjab
ਜਸਵਿੰਦਰ ਜੀ CR 212 ਕਿਸਮ 30-35 ਕੁਇੰਟਲ ਹੁੰਦਾ ਹੈ|ਇਹ 145 ਦਿਨ ਦਾ ਸਮਾਂ ਲੈਂਦੀ ਹੈ|
Sir kya pashu ko 1200 km dur se kharid kar la sakte hai yadi ha to kya pashu ke sharir par koi bura prabhav to nahi padega detail mein samjhaye ?
(hn)
Rajasthan
Happy ji aap pashu ko itni duur se khrid skte hai isme koi smasia wali batt nhi hai per pashu ko stress aur mousam ka parbhav jrur paddta hai baki koi smasia nhi hoti.
एक एकड़ में ककडी का कितना बीज डालें ?
(hn)
Maharashtra
रमन जी ककडी का प्रति एकड़ में 1 किलो बीजों का प्रयोग करें। धन्यवाद
सरकारी योजना ?
(hn)
Punjab
गंगाराम जी कृपया बताये के आप किस सरकारी योजना के बारे में जानकारी लेना चाहते हैं ताकि आपको उसके हिसाब से बताया जा सके धन्यवाद
Kaddu jatiyan vich fala di paidavaar kive wadha sakde ha ?
(pb)
Punjab
Jagjeet ji, jayda fal len layi tusi is di 3 g cutting kar sakde ho, tusi katai de doran pehli tahni de nalo ful tod sakde ho kyu ki is de upar sare ful nar hi hunde han. fir duji tahni jo pehli tahni to bani hoyi hundi hai us de vi ful tod dite jande han isde gul kuch nar ate kuch mada hunde han, isnu v nahi rakhya janda , hun duji tahni vicho jehri tsri tahni nikli hai isde ful rakhe jande han kyu ki is de lagbhag sare phool mada hi hunde han, dhanwad
PR 128 ਦਾ ਕੀ ਝਾੜ ਹੈ, ਬੀਜ ਕਿਥੋਂ ਮਿਲ ਸਕਦਾ ਹੈ ?
(en)
ਸ੍ਰੀ ਮਾਨ ਪੀਏਯੂ ਵੱਲੋਂ ਸੋਧੀ ਗਈ ਕਿਸਮ PR 128 ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਅਨੁਸਾਰ ਇਸ ਕਿਸਮ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਕੱਦ ਦੀ ਗੱਲ ਕਰੀਏ ਤਾਂ ਇਸਦਾ ਕੱਦ 110 ਸੈਂਟੀਮੀਟਰ ਹੈ। ਇਸ ਕਿਸਮ ਨੂੰ ਤਿਆਰ ਹੋਣ ਵਿਚ 111 ਦਿਨ ਦਾ ਸਮਾਂ ਲੱਗਦਾ ਹੈ। ਯਾਨੀ ਕਿ 30 ਦਿਨ ਦੀ ਪਨੀਰੀ ਲਗਾਈ ਜਾਵੇ ਤਾਂ ਕੁੱਲ 140 ਤੋਂ 142 ਦਿਨਾਂ ਵਿਚ ਇਹ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 59 ਫੀਸਦੀ ਹੈ।
हिमाचल प्रदेश के पहाड़ी इलाके में अदरक और हल्दी की खेती हो सकती है या नहीं ?
(hn)
Punjab
कमल जी आप इनकी खेती कर सकते है|
ਕਰੇਲੇ ਅਤੇ ਟਿੰਡੇ ਨੂੰ ਸੁੰਡੀ ਲੱਗ ਗਈ ਕਿਹੜੀ ਸਪਰੇਅ ਕਰੀਏ ?
(pb)
ਸ੍ਰੀ ਮਾਨ ਜੀ ਸੁੰਡੀ ਦੀ ਰੋਕਥਾਮ ਦੇ ਲਈ coragen@60 mlਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
ਭਿੰਡੀ ਸੁੱਕ ਰਹੀ ਹੈ ਦੇਸੀ ਇਲਾਜ ਦੱਸੋ ?
(pb)
Punjab
ਹਰਪ੍ਰੀਤ ਜੀ ਕਿਰਪਾ ਕਰ ਕੇ ਤੁਸੀਂ ਭਿੰਡੀ ਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਦੇਖ ਕੇ ਇਸ ਬਾਰੇ ਵਿੱਚ ਜਾਣਕਾਰੀ ਦਿੱਤੀ ਜਾ ਸਕੇ ਧੰਨਵਾਦ
3 months di crops de name dsdo ji......after harvesting to sowing PR 126 variety of rice ....our field is free for 3 months......... plz koii vdia yield wali 3 months crops dsdo ji.............
(en)
ਸ੍ਰੀ ਮਾਨ ਜੀ ਤੁਸੀਂ ਮੱਕੀ ਜਾਂ ਸੱਠੀ ਮੂੰਗੀ ਦੀ ਬਿਜਾਈ ਕਰ ਸਕਦੇ ਹੋ।
Loki me jo dag lag raha hai uska dawa bataye ?
(en)
Shri maan g kripa aap apni fassal ki photo bhejen tnki apko poori jankari di ja ske.
मिर्च लगी है कब तक फल देता है कितने माह तक पौधे मिर्च देगे बताये, मिर्च फरना बन्द कर दिया है क्या डाले कि फल लगे ?
(hn)
Punjab
रावेन्द्र जी यह मिर्च की किसम पर निर्भर करता है| कृपया आप बताये कि आपने कोनसी किसम की बिजाई की है ताकि आपको इसके बारे में पूरी जानकारी दी जा सके|
sava 200 de ਝਾੜ daso ji ?
(pb)
Punjab
sava 200 da jhaad 30-32 qtl rehnda hai. ihh kisma ghat sme de vich tyaar hon walia kisma hn. sava 200 kisam 85-90 dina de vich tyaar ho jandi hai..
?
(en)
Punjab
Kumar ji yeh fungus hai iske liye aap carbendazim@400 gram ko prati acre ke hisab se spray karen,dhanywad
Punjab
Kumar ji yeh fungus hai iske liye aap carbendazim@400 gram ko prati acre ke hisab se spray karen,dhanywad
Punjab
Kumar ji yeh fungus hai iske liye aap carbendazim@400 gram ko prati acre ke hisab se spray karen,dhanywad
narme da top rasi seeds info. plz sir ji ?
(pb)
Punjab
Guri ji tuc narme diyan kisman jive RCH 134(Rasi), RCH 650(Rasi), Rasi 653, Rasi 776 di bijai kar sakde ho. kirpa karke daso ke ehna kisman vicho kehdi kisamdi bijai karna chhaunde ho ta jo tuhanu is bare poori jankari diti ja sake,dhanwad
ਇਹ ਸੋਲਰ ਲਾਈਟ ਕਿੰਨੀ ਕ ਕਾਰਗਰ ਹੈ ਪਸ਼ੂਆਂ ਲਈ ਅਤੇ ਇਸਦਾ ਕਿੰਨਾ ਮੁੱਲ ਹੈ ?
(pb)
Punjab
ਨਵਦੀਪ ਜੀ ਇਹ ਪਸ਼ੂਆਂ ਲਈ ਜਿਆਦਾ ਕਾਰਗਰ ਨਹੀਂ ਹੈ ਤੁਸੀ ਮੱਖੀ ਮੱਛਰ ਤੋਂ ਬਚਾਅ ਲਈ ਪਸ਼ੂਆਂ ਤੇ Butox ਦਵਾਈ ਦੀ ਵਰਤੋਂ ਕਰ ਸਕਦੇ ਹੋ
किसी भी फसलों की परीक्षण भार कैसे निकालते है ?
(hn)
Punjab
रुक्मणि जी कृपया सवाल विस्तार से पूछे के आप कोनसी फसल का परीक्षण भार के बारे में जानकारी लेना चाहते है ताकि आपको इसके बारे में पूरी जानकारी दी जा सके |
ਬਟੇਰ ਪਾਲਣ ਦੀ ਜਾਣਕਾਰੀ ਦਿਉ ?
(pb)
Punjab
ਪੰਜਾਬ ਵਿੱਚ ਬਟੇਰ ਪਾਲਣ ਦਾ ਕੰੰਮ ਜਿੰਨੇ ਵੀ ਕਿਸਾਨ ਕਰਦੇ ਹਨ ਉਸ ਇਸ ਦਾ ਮੰਡੀਕਰਨ ਸਿਧੇ ਤੌਰ ਤੇ ਜਾ ਸ਼ੋਸ਼ਲ ਮੀਡੀਆ ਤੇ ਲਿਂਕ ਬਣਾ ਕੇ ਕਰਦੇ ਹਨ ਜੀ ਬਾਕੀ ਜੇਕਰ ਚੰਗੇ ਲਿੰਕ ਹਨ ਤਾਂ 35-40 ਦਿਨ ਦਾ ਬਟੇਰ 60-70 ਰੁਪਏ ਦਾ ਸੇਲ ਹੋ ਜਾਂਦਾ ਹੈ ਤੇ ਜਿਆਦਾਤਾਰ ਲੋਕ ਮੀਟ ਲਈ ਹੀ ਲੈ ਕੇ ਜਾਂਦੇ ਹਨ , ਇਸਦਾ ਅੰਡਾ 4-5 ਰੁਪਏ ਤੱਕ ਦਾ ਵਿਕ ਜਾਂਦਾ ਹੈ , ਬਾਕੀ ਮੰਡੀਕਰਨ ਲਈ ਵੱਡੇ ਹੋਟਲਾ ਵਿੱਚ ਵੀ ਵੇਚ ਸਕਦੇ ਹੋ ਜੀ, ਤੁਸੀ ਇਸ ਕੰਮ ਦੀ ਟ੍ਰੇਨਿਗ ਅਤੇ ਬਟੇਰ ਲੈਣ ਲਈ Director Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391 Tel.Fax: 0172-2655460 ਨਾਲ ਸੰਪਰਕ ਕਰ ਸਕਦੇ ਹੋ
सर hk 47 धान कैसा होता है प्रति एकड़ दर कितनी हो सकती है और नरेंद्रा 59 कैसा होता है दोनों का बताओ, दोनों में अच्छा कौन है ?
(hn)
Punjab
HKR 47 : यह मध्यम कद की किस्म है, इसकी उपज बहुत बढ़िया है, इसके दाने लम्बे, पतले, और सुनहरी रंग के होते हैं, इस किस्म पर उल्ली की बीमारी का कोई असर नहीं होता. यह 135 दिनों में पक कर तैयार हो जाती है, इसे ज़मीन में गीलापन प्रभावित करती है |नरेंद्रा 59 धान 160 दिन में पक कर त्यार हो जाती है | यह 28 -32 क्विंटल पैदावार देती है|
Sir majhan lai chara beejna a kehra vdia rhega nutrients wala ?
(en)
Punjab
Bachittar ji chare de layi makki di bijai kar sakde ho isde vich J1006 kisam di bijai karo,dhanwad
devmedia
(hn)
Punjab
Rajmani ji genhu ki bijai october-november mahine me ki jati hai.dhanywad
Sir gilkhi ki best variety konsi batayen
(hn)
Punjab
Rahul ji aap gilki ki kisme jaise Pusa Sneha,Azad Toria-1 ki bijai kar sakte hai,dhanywad
Which are the Punjab govt schemes for purchase of agricultural equipment for tractor ?
(pb)
Punjab
Sharanjit Singh ji jekar tusi new Tractor len chode ho ta tusi PM Tractor yojana da labh utha sakde ho, jeada jankari lai tusi apni najdiki SBI Bank nal samparak kar sakde ho, Thankyou.
ਨਿੰਬੂ ਤੇ ਫੁੱਲ ਆ ਕੇ ਡਿੱਗ ਜਾਂਦਾ ਕੀ ਕਰੀਏ ਦੱਸੋ ?
(pb)
ਸ੍ਰੀ ਮਾਨ ਜੀ ਜੇਕਰ ਫੁੱਲ ਡਿੱਗ ਰਹੇ ਹਨ ਤਾਂ NPK 130045@10gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ ਅਤੇ ਜੇਕਰ ਫਲ ਡਿੱਗਦਾ ਹੈ ਤਾਂ Planofix@4ml ਪ੍ਰਤੀ 15ਲੀਟਰ ਪਾਣੀ ਨਾਲ ਸਪਰੇਅ ਕਰ ਸਕਦੇ ਹੋ।
There is no information about bamboo farming on this app. plz share some information as it is related with modern farming
(en)
Punjab
The bamboo plantation grows well in hot to warm temperate climatic conditions. But it must be remembered that it doesn’t require temperature below 15 degree Celsius in the summers. Since the bamboo has thin roots as well as ample growth, you must make provisions to protect it from strong winds. Also, an area that recieve cold winds are just not apt for bamboo cultivation as the winds kills the tips of bamboo leaves.Bamboos can be grown and cultivated on a wide variety of soils except for rock-strewn soils. Bamboo plantation also requires well drained sandy soil to clay soil that should have a ph range of 4.5 to 6.0. If we talk about India, then the Barack Valley region is best suited for bamboo cultivation due to best soil and perfect climate conditions.Normally, the bamboos are propagated through the culms cuttings or rhizomes. But they can also be propagated through the seeds, which are very rarely available. Bamboo seedlings are basically raised on nursery beds and for a year or so they are allowed to grow on poly pots. Later the seedling is transferred into the main field. In the rhizome planting method, a little care is needed. Here, culms of 1 year along with roots should be dug and cut into 1 meter size and be planted in the rainy season. Usually bamboo planting is done in the rainy season. The pits size of 60*60 must be digged and nursery-raised seedlings should be planted at a space of 5*4 meter. The number of bamboo plants that can be placed in 1 acre land is about 200. The gestation period in bamboo planting is 5 years. Hence the inter space can be used during first 3 years for earning some extra income by growing inter crops such as ginger, chillies or turmeric.
Maharashtra
thanku for the information. it was very helpful. can u plz suggest me with some good variety of bamboo as iam unknown to them. any that i can plant which will be useful for me
राजमा की खेती कैसे करें और किस महीने में की जा सकती है ?
(hn)
श्री मान राजमांह को इसके लाल रंग की वजह से और किडनी के आकार जैसा होने पर किडनी बीन्स भी कहा जाता है यह प्रोटीन का मुख्य स्त्रोत है और मोलीबडेनम तत्व भी देता है इसमें कोलैस्ट्रोल को कम करने वाले तत्व भी हैं उत्तरी भारत में इसकी दाल भी बनाई जाती है भारत में, महाराष्ट्र, जम्मू कश्मीर, हिमाचल प्रदेश, उत्तराखंड, बंगाल, तामिलनाडू, केरल, कर्नाटक मुख्य राजमांह उत्पादक राज्य हैं मिट्टी इसे मिट्टी की व्यापक किस्मों जैसे हल्की रेतली से भारी चिकनी मिट्टी में उगाया जा सकता है जल निकास वाली दोमट ज़मीनों में इसकी पैदावार बहुत अच्छी होती है यह नमक वाली मिट्टी के प्रति बहुत संवेदनशील है लगभग 5.5-6 पी एच वाली ज़मीनों में इसकी पैदावार अधिक होती है VL Rajma 125: यह किस्म उत्तराखंड के पहाड़ी इलाकों में समय से बोयी जाती है इसकी फली में 4-5 बीज होते हैं और 100 बीज का भार लगभग 41.38 ग्राम होता है RBL 6: यह किस्म पंजाब में बोयी जाती है इसके बीज हल्के हरे रंग के होते हैं और फली में 6-8 बीज होते हैं दूसरे राज्यों की किस्में इसके इलावा भारत में उगाई जाने वाली प्रसिद्ध किस्में: HUR 15, HUR-137, Amber, Arun, Arka Komal, Arka Suvidha, Pusa Parvathi, Pusa Himalatha, VL Boni 1, Ooty 1आदि ज़मीन की तैयारी मिट्टी के भुरभुरा होने तक खेत की 2-3 बार जोताई करें, खेत को समतल रखें ताकि उसमें पानी ना खड़ा रहे यह फसल जल जमाव के प्रति काफी संवेदनशील होती है आखिरी जोताई के समय, 60-80 क्विंटल प्रति एकड़ रूड़ी की खाद डालें ताकि अच्छी पैदावार मिल सके बिजाई का समय बसंत की ऋतु में राजमांह की बिजाई फरवरी से मार्च और खरीफ की ऋतु में इसकी बिजाई मई से जून के महीने की जाती है पंजाब में कुछ किसान राजमांह की बिजाई जनवरी के आखिरी सप्ताह करते हैं फासला अगेती किस्मों के लिए कतारों में 45-60 सैं.मी. और पौधों में फासला 10-15 सैं.मी. रखें पॉल जैसी किस्मों के लिए पहाड़ी क्षेत्रों में पौधे का फासला 3-4 मीटर प्रति पहाड़ी होना चाहिए बीज की गहराई बीज
4 ਕਨਾਲ ਖੇਤ ਵਿੱਚ ਮੂੰਗੀ ਦਾ ਕਿੰਨਾ ਕੁ ਬੀਜ ਪਾਇਆ ਜਾਣਾ ਚਾਹੀਦਾ ਹੈ ਜੀ ?
(pb)
Punjab
ਸਾਉਣੀ ਰੁੱਤ ਲਈ 4-5 ਕਿਲੋ ਬੀਜ ਅਤੇ ਗਰਮੀ ਰੁੱਤ ਲਈ 6-7 ਕਿਲੋ ਬੀਜ 4 ਕਨਾਲ ਦੇ ਹਿਸਾਬ ਨਾਲ ਬੀਜੋ।